Jo vi hai par...jaloos te sare punjabia da nikl riha ajihi galbat media ch nahi aauni chahidi kade angreja nu dekhya is tra karde....yaar kite baith k aapas ch masla hall karo,,,isda asar poore punjab ch ho riha 😢😢😢😢
@@snahar1391 Gore angrej shad veer mereya .. kabhi koi gujrati .. bolda dekhya ? Koi Pakistani .. ? Pakistani ehne 2 number de v kam karde kadi apne log nu galat nahi kehnde media te .. sada punjabi media v ghatiya a .. eh tv anchor v view karke aapiss vich ladayi jandi .. Bakki badnaam kitta jaa reha punjabiaan nu .. target aa .. gorey v Jo bolde aa Madda sırf punjabi nu galat bolde aa .. eh dushmani ta ban gayi ehda koi hul nahi .. har student har purane bande nu jehra Canada gya madda samjda k saare hi galat aa .. same gall sare student nu kahi jande .. per media sabh toh ghatiya .. eh ghatiya log view de karke apni maa v bech dein ohda di eh kudi aa ..
Sahi gal veer new munda daru nal tun ho ka gala kad da n. Diwali dushra lohri ta bhut gand pa ka chakda v nhi kudi n saf kita jo pataka da kachra c. ja sirf car mobile kista ta
Jassar saab je tusi canada hunde te thodi kudiya pishe madeer uchi uchi gaane laake gerhiya maardi taan tusi vi kehna si ke ehna ne bout gand paaya kyonki eh sab canada vich pehla nahi hunda si.hun har plaze vich madeer chandigarh vaang gerhiya maardi aa raatan nu 2-2 vaje tak group banaake kharhe hunde aa.
Verr eh sade Bombay nhi Maan fereh Canada..oh kida suno.. Sada Drivery da kaam pakke Bombay Wale ethon de jaampal Ahi Bombay to Bangalore da .18000trip da lyi daa..10000pay jeh Trailor unload naa howe taan 3dina baad 500par day...+Disel 42ton new Trilor daa 2.2 avg ..ek trip da..18000sanu bachda ty 3trip lagde 10000pay... 60000 70000.. Hun jeh Punjab wale driver nu pindo bula ke Drivery dwa dyo..enha nu punbbde malik ..20000nhi dinde..ty fer eh aa ke sade ..sarra kaam kharaab karde karcha ghat kar dinde..kehde sirf 35000de dyo ..ty afeem milje peor bass kaam khatm. Ty hun gadi we nhi dinde inha nu naa hee Peor afeem ....wale enha nu afeem Wajha eh heed ekthi karke punb ton lye awunde cir munh munne enha naa uda sahmbya naa judda..
Sister Punjabiyan vich Civilisation nhi bachi. Look at the Lyrics of Punjabi Songs. “Saara Pind Gangland baneya” Please stop watching Punjabi Films & Punjabi Songs. Also Encourage Punjabi Community to explore other states of India. I am from Ludhiana and I am earning well and settled with in India.
I think that too bad government start waking up now after Newcomers and citizens both facing challenges. I request to the interviewer kindly try to do the best for both .
😂😂😂😂 eh munda nasa kar k bhut gand pa raha n car vich D J uchi awaj vich loka khas kar gora loka nal ladan panga landa na ik munda nu 3 gora 3 Punjabi c ohna vicho 1 nu gora n naga kar k video net t pai hoe a sirf underwear vich a punjabi munda
Student ho students wang raho , tuhada attitude dasda ki tusi shonk pura karan wastay Canada ie ho . Rent tuhanu high lagda quki sports car di payment v deni ha , basement walay di margi rent 400 lyna ja 4000 hazaar depend karda house 🏠 market uper , koee apna nahi sab ny hard work kita kisay nu half price uper rent den wastay nahi . Meray kol 2 basement ha ik rent uper dusri apnay guests wastay. Tuhadi language desdi ki tusi basement vich rakhan walay nahi .🎉
Goreyan ne tn lena nahi tuhada house ya basement rent aastey. Tuhadiyan paymentan v majority lokan diyan jihna de mortgagean te house-basement laye a Students de sirr te jandi a.
@@DineshDinesh-nh9wk oooo dinesh jab student nahi san tera ram ji payment nahi karda c , sanu 40 saal ho gy Canada , 35 saal ho gy home buy kitay nu , tuhadey wargia nu us wakat jaman da v supna nahi iea hona.
@@DineshDinesh-nh9wk student 10 sala tho jiada aa rahay han , par student hamesha he canada aaie han , mera cousin 1960s vich study 📚 karkay gia ha wapis par deray la ky nahi rahay.
70% munda lofar na canda vich gadi uta dj Diwali dushra lohri hor day ta bhut gand pauda n. Pisla year kudi n saf kita jo pataka da kachra c gand punjab vangu pauda n
I have a question for all of you. If you see someone drinking and most likely eating fish pokora, why are you not taking the step to call the police and informing them of the license plate number and description of the people. We all had to struggle even 50 years ago, we survived in this struggle and taught our peers about what we are. Why are we quiet it's because we do not wish to go trough that racism, that we left behind in 1984.
Mam tusi v June ch video dekhya he hona 2 Punjabi boys te 2 girls ne ik store toon whiskey ne wine bags ch bhar k lutya te ik kudi ne store de honor de sir te wine de bottle maari te store honor 2 month hospital reha te ohdi left side paralise hogi
You can check the video of a new student akash sidhu who clearly identifies himself as a student who has recently come. And he is very proudly showing videos of him doing wheelie's and creating noise and air pollution by accelerating his car in the parking lot
I totally agree with youth . Puraane aaye Punjabi shouldn't feel jealous. Instead, they should feel proud and supportive. They know how tough it can be and should encourage these students. Helping them succeed benefits everyone in the community.
Mam Brampton ch students sex racket ch involve ah ohda baare tuhada ki kehna te taxi vaale os area ch jaana tak ne pasand karde saala nark banaya pya Brampton nu
Saare students galt ne but jehde 30 percent galt ah ohna ne sarian nu badnam kita hoya te mam drugs racket ch v 70 percent students he ah ehde baare kyon ne bolde
STUDENTS VICHARRE MUSHKILL NAAL GUJJARRA KARDE NE PUNJAB DE POLICE OFFICERS DE BACHE CANDA VICH VADIA GADDIA VICH GERRHIA LANNDDE NE EH BICHARE TA KARJJA CHUKK KE AYE NE NA TANG KARRO. BACHIA NU PLSE.
Ghar kehnge kamm haini.... Aithe dodge lai dasde ne..... Fees haini keh k India gharo mangwaune ne.......te aithe burhka maar k apni balle balle dasni hai
Ik punjaban aunty ne video dekhi ci apne gher di his ne punjabi munde kuriyan rakhe ci us ch dikhiya ci k kina gand paya ci ohna ne gher ci bohet mari gal ha ikale ohna nu hi dosh na devo student jo kerde ha oh vi theek ni ha
Punjabi international students face many challenges while studying abroad. They have to get used to a new culture and often deal with language difficulties. Many work part-time jobs to support themselves while keeping up with their studies.Their hard work and determination show how committed they are to achieving their dreams despite all the obstacles.
Punjabi international students work really hard to buy cars while studying abroad. They balance part-time jobs and school, saving money to afford a vehicle. Having a car helps them get around more easily and what if they are enjoying with their cars , they pay for it .
Students to purane punjabi kamai krde a fer v students to problem a ina nu lmia inia mehngiya krtia basements de rate bddate te app free ch rende a student de ser te fer v madda kena ina frk krde a vese sara din punjab lyi tension lyi jani te jede othu student aye a ona nu taan sambh ni skde ahi ekta va apne lokka ch ?
If you can not meet your expenses, why did you come to Canada? It will be better to go back to India This reporter is very biased. ਪੰਜਾਬੀ Students ਦਾ ਮੇਰਾ Personal experience ਹੈ। ਤਿੰਨ students ਨੂੰ ਰੈਂਟ ਤੇ ਘਰ ਦਿਤਾ, ਕਈ ਮਹੀਨਿਆਂ ਬਾਅਦ ਦੇਖਣ ਗਿਆ ਤਾਂ ਉਥੇ 10+ ਜਣੇ, ਸਣੇ ਇਕ ਟਰੱਕ ਡਰਾਈਵਰ ਦੇ (ਜੋ ਸਟੂਡੈਂਟ ਨਹੀਂ ਸੀ) ਰਹਿ ਰਹੇ ਸੀ। ਸ਼ਰਾਬ ਦੀਆਂ ਬੋਤਲਾਂ ਪਈਆਂ ਸੀ। ਕੋਕਾ ਕੋਲਾ ਦੀ ਇਕ ਵੱਡੀ ਬੋਤਲ ਕਾਰਪੈਟ ਤੇ ਡੁੱਲੀ ਪਈ ਸੀ। ਕਿਚਨ ਵਿੱਚ ਕਈ ਮਹੀਨੇ ਦਾ ਕੂੜਾ ਪਿਆ ਸੀ। ਕੌਕਰੋਚ ਵਰਗੇ ਕੀੜੇ ਵੀ ਦਿਸੇ। ਮਸਾਂ ਉਨਾਂ ਤੋਂ ਘਰ ਖਾਲੀ ਕਰਵਾਇਆ ਤੇ ਮੁੜ ਕੇ ਕਿਸੇ ਭਾਰਤੀ (ਖਾਸ ਕਰਕੇ ਪੰਜਾਬੀ) ਵਿਦਿਆਰਥੀ ਨੂੰ ਘਰ ਰੈਂਟ ਤੇ ਨਾਂ ਦੇਣ ਦੀ ਸਹੁੰ ਖਾਧੀ। While all five fingers are not the same, why should I take the risk.
International Student life is very hard they have to study work worry about rent groceries it’s too much for these kids.I think it’s Canadian government fault
ਇਹ ਬੀਬੀ ਸਟੂਡੈਂਟਸ ਅਤੇ ਲੋਕਲ ਪੰਜਾਬੀਆਂ ਨੂੰ ਪਾੜਨ ਵਿੱਚ ਰਹਿੰਦੀ ਕਸਰ ਪੂਰੀ ਕਰੋਗੀ ।
ਐਨਾਂ ਨੋਜਵਾਨਾਂ ਨੇ ਮਾੜੀ ਮੋਟੀ ਤਰੱਕੀ ਕੀ ਕਰ ਲੀ 😮ਅਪਣੇ ਆਪ ਨੂੰ ਪੈਰ ਨੀ ਭੁੰਝੇ ਲਗਦੇ ਕਿਸੇ ਨੂੰ ਕੁੱਝ ਸਮਝਦੇ ਹੀ ਨਹੀਂ।😢ਅਤ ਵੈਰ ਹੁੰਦਾ ਬਰਬਾਦੀ ਦਾ 😢ਨਿੰਮ ਕੇ ਰਹੋ।। ਚੰਗੇ ਇਨਸਾਨ ਬਣੋ ਚੰਗਿਆਂ ਆਦਤਾਂ ਦੁਜੈ ਦੀ ਮੱਦਦ ਕਰੋ।।ਕਦੇ ਵੀ ਹੁਲੜ ਬਾਜੀ ਨ ਕਰੋ ਜੇ ਕਰਨੀ ਵੀ ਹੈ ਦੁਰ ਕਿਤੇ ਖਾਲੀ ਥਾਂ ਤੇ ਜਾਕੇ ਔਥੇ ਆਪਸ ਚ ਖੂਭ ਹਸੋ ਤਵਾ ਲਾਉ ਮਛਖਰਿਆ ਕਰੋ 😮ਪਰ ਜਿਵੇਂ ਹੀ ਪਬਲਿਕ ਬੇਸ ਤੇ ਆਉ ਤੁਰੰਤ ਡਿਸਪਲਿਨ ਅਨੁਸ਼ਾਸਨ ਚ ਆ ਜਾਉ।।। ਬਿਲਕੁੱਲ ਵੀ ਵਾਯਰੇਛਨ ਨ ਕਰੋ 😮
Jo vi hai par...jaloos te sare punjabia da nikl riha ajihi galbat media ch nahi aauni chahidi kade angreja nu dekhya is tra karde....yaar kite baith k aapas ch masla hall karo,,,isda asar poore punjab ch ho riha 😢😢😢😢
@@snahar1391 Gore angrej shad veer mereya .. kabhi koi gujrati .. bolda dekhya ? Koi Pakistani .. ? Pakistani ehne 2 number de v kam karde kadi apne log nu galat nahi kehnde media te .. sada punjabi media v ghatiya a .. eh tv anchor v view karke aapiss vich ladayi jandi .. Bakki badnaam kitta jaa reha punjabiaan nu .. target aa .. gorey v Jo bolde aa Madda sırf punjabi nu galat bolde aa .. eh dushmani ta ban gayi ehda koi hul nahi .. har student har purane bande nu jehra Canada gya madda samjda k saare hi galat aa .. same gall sare student nu kahi jande .. per media sabh toh ghatiya .. eh ghatiya log view de karke apni maa v bech dein ohda di eh kudi aa ..
ਸਟੂਡੈਂਟ ਗੱਲਤੀ ਜਰੂਰ।ਕਰਦੇ ਹਨ ।ਸਾਰੇ ।ਗੱਲਤ।ਨਹੀਂ ਹਨ
ਭਾਵੇਂ ਪੁਰਾਣੇ ਭਾਵੇਂ ਨਵੇਂ ਕੁਝ ਲੋਕ ਗ਼ਲਤ ਨੇ ਬਦਨਾਮ ਸਾਰੇ ਪੰਜਾਬੀ ਹੋ ਰਹੇ ਨੇ
ਇਸ ਲੜਕੀ ਆਪਣੀ ਕਮਾਈ ਸਿਰਫ viewers ਲੈਣੇ ਆ ਜੀ
Achha kina k padeya tu
Eh problem hagi ta khabar bandi a
ਮੈਡਮ ਨੇ ਪਾ ਤਾ ਖਲਾਰਾ ਉਹ ਪਹਿਲਾਂ ਇੱਕਠੇ ਆਏ ਸੀ ਇੱਕ ਮੁੱਦੇ ਖਿਲਾਫ ਤੇ ਮੈਡਮ ਨੇ ਭੜਕਾ ਕੇ ਮਗਰ ਲਾ ਲੇ ਸਾਰੇ ਹੈ ਤਾਂ ਅਪਣੇ ਨੇ
Punjab vich ta vat vadan pisa marda n hun bada pyar auda. Sara apna n. Sara pind di roti ik ghar bana lai karo oh v apna he na
kar lao katha hun.
ਜੀ ਸਹੀ ਹੈ ਵਿਚਾਰ ਬੱਚਾ ਨੂੰ ਬਾਦਮਾ ਕਰਦਾ ਨੇ ਇਹ ਪਹਿਲਾ ਵਾਲਾ ਨੇ ਬਹੁਤ ਗੱਦ ਪਾਇਆ ਬੱਚਾ ਬਹੁਤ ਵਧੀਆ ਨੇ ਬੱਚਿਆਂ ਦੀ ਮੱਦਦ ਕਰੋ ਵੱਧ ਤੋਂ ਵੱਧ
ਕਿਹੜਾ ਪੰਜਾਬੀ ਨੇ ਕਦੇ ਆਪਦੀ ਗ਼ਲਤੀ ਮੰਨੀ, ਅਸੀਂ ਤਾਂ ਮਾੜੇ ਕੰਮ ਕਰਕੇ ਵੀ ਕਹਿਣਾ, ਬਾਕੀ ਦੁਨੀਆਂ ਮਾੜੀ ਐ
ਪੁਰਾਣਿਆਂ ਨੇ ਮਿਹਨਤਾਂ ਕਰਕੇ ਘਰ ਲਏ ਹਨ
ਪਰ ਤੁਸੀਂ ਲੋਕਾਂ ਨੇ ਫੁਕਰਪੁਣੇ ਵਿੱਚ ਸਿਰਫ ਗੱਡੀਆਂ ਹੀ ਲਈਆਂ ਹਨ ਜਾਂ ਆਈਫੋਨ ਲਏ ਹਨ
Sahi gal veer new munda daru nal tun ho ka gala kad da n. Diwali dushra lohri ta bhut gand pa ka chakda v nhi kudi n saf kita jo pataka da kachra c. ja sirf car mobile kista ta
@@pamajawadha5325 ਜੀ ਹਾਂ।।। ਅਜੋਕੇ ਸਮੇਂ ਦੀ ਪੀੜ੍ਹੀ ਨੂੰ ਆ ਗਾਇਕਾਂ ਕਿਰਕੇਟ ਖਿਲਾੜੀਆਂ ਅਤੇ ਪੰਜਾਬੀ ਫ਼ਿਲਮਾਂ ਜਿੰਨਾ ਚ ਐਬ ਨੂੰ ਮੀਠੀ ਚਾਸ਼ਣੀ ਚ ਲਪੇਟ ਕੇ ਹਰ ਕਿਸੇ ਨੂੰ ਖਵਾਏ ਜਾ ਰਹੇ ਹਨ।।।ਇਸ ਦ ਸਿਟਾ ਇਹ ਹੋਇਆਂ ਕਿ ਨੋਜਵਾਨ ਪੀੜੀ।।ਵਿਗੜ ਗਈ ਪੂਰੀ ਤਰ੍ਹਾਂ।।ਜੋ ਫਿਲਮਾਂ ਗਾਣੇਆ ਚ ਹੂੰਦਾ ਔਹੀ ਅਸਲ ਜ਼ਿੰਦਗੀ ਚ ਕਰਨ ਨੂੰ ਫਿਰਦੇ ਨੇ ਅਪਣਾ ਆਪ ਬਰਬਾਦ ਕਰਾ ਕੇ ਬੈਠ ਜਾਂਦੇ ਨੇ।।ਘਰ ਦੇ ਆ ਦੀ ਸੁਣਦੇ ਨਹੀਂ।।।।।।।।। ਲੀਡਰਾਂ ਪੁੰਜੀਵਾਦ ਸਾਮਰਾਜਵਾਦ ਦੀ ਇਹ ਦੇਣ ਹੈ ਸਮਾਜ ਨੂੰ ਕੁਰਾਹੇ ਪਾਉ।।।ਪਾ ਦਿੱਤਾ।।।।।
ਪੁੱਰਾਣੇ ਬੰਦੇ ਸਟੋਟਡੇਟ ਨੋ ਬੱਹੁਤ ਬੱਦਨਾਮ ਕੰਰਦੇ ਨੇ❤
@@jagirsandhu6356 I m not agree with that
ਆ ਪਤਾ ਨੀ ਕੋਣ ਕੱਲ ਦੀ ਭੂਤਨੀ ਸਿਵਿਆਂ ਚ ਅੱਧ। ਉਨਾਂ ਸਿਆਣੇ ਬਿਆਣੇ ਬੰਦੇਆਂ ਨੂੰ ਗੱਲ ਰੱਸੀ ਨੀ ਕਰਨ ਦੇ ਰਹੀ ਸ਼ਰੇਆਮ ਸਟੂਡੈਂਟਾਂ ਨੂੰ ਹਵਾ ਦੇ ਰਹੀ ਆ ਨਾਲੇ ਚੌਰ ਨਾਲੇ ਚਾਤਰ
So true brother
ਬਾਈ ਜੀ ਜਿਹੜੇ ਆਪਣੇ ਪੰਜਾਬੀ ਪੁਰਾਣੇ ਗਏ ਹੋਏ ਨੇ ਨਾ ਆਪਣੀ ਜਵਾਕਾਂ ਨੂੰ ਇਹੀ ਜਰਦੇ ਨਹੀਂ ਵੀ ਇਹ ਕਿਉਂ ਆ ਗਏ ਮੇਰਾ ਨਾਮ ਬਲਜੀਤ ਸਿੰਘ ਜੱਸੜ ਬਰਨਾਲਾ ਸ਼ਹਿਰ❤❤
Har country ch apna punjabi jihra purna hoga ona ch 90 ℅ jrda ne dakh desi desi khnda naal
Sada pind da munda nu saka tai Chacha n nhi sath dita
Jassar saab je tusi canada hunde te thodi kudiya pishe madeer uchi uchi gaane laake gerhiya maardi taan tusi vi kehna si ke ehna ne bout gand paaya kyonki eh sab canada vich pehla nahi hunda si.hun har plaze vich madeer chandigarh vaang gerhiya maardi aa raatan nu 2-2 vaje tak group banaake kharhe hunde aa.
Tusi hotels ha Kye reho
ਪੰਜਾਬੀ ਪੰਜਾਬੀਆ ਨੂੰ ਦੇਖ ਰਾਜ਼ੀ ਨਹੀਂ ਇਥੇ।
Verr eh sade Bombay nhi Maan fereh Canada..oh kida suno..
Sada Drivery da kaam pakke Bombay Wale ethon de jaampal
Ahi
Bombay to Bangalore da .18000trip da lyi daa..10000pay jeh Trailor unload naa howe taan 3dina baad 500par day...+Disel 42ton new Trilor daa 2.2 avg
..ek trip da..18000sanu bachda ty 3trip lagde 10000pay...
60000 70000..
Hun jeh Punjab wale driver nu pindo bula ke Drivery dwa dyo..enha nu punbbde malik ..20000nhi dinde..ty fer eh aa ke sade ..sarra kaam kharaab karde karcha ghat kar dinde..kehde sirf 35000de dyo ..ty afeem milje peor bass kaam khatm.
Ty hun gadi we nhi dinde inha nu naa hee Peor afeem ....wale enha nu afeem
Wajha eh heed ekthi karke punb ton lye awunde cir munh munne enha naa uda sahmbya naa judda..
ਪੰਜਾਬੀ ਪੰਜਾਬੀ ਆਂ ਨੂੰ ਕਿਤੇ ਵੀ ਨਹੀਂ ਦੇਖ ਕੇ ਰਾਜ਼ੀ 😢 ਦਿੱਲੀ ਤੋਂ ਹਾਂ।। ਸਿੱਖ ਸਿੱਖੀ ਦੀ ਗੱਲ ਕਰਦੇ ਨੂੰ ਵੇਖਕੇ।। ਗੁਰਦੁਆਰਾ ਸਾਹਿਬ ਅਪਣੇ ਨਜ਼ਦੀਕੀ ਚ ਵਿਚਾਰਾਂ 🎉ਭਾਈ ਆਉ ਅਪਣੇ ਕਿਰਦਾਰ ਨੂੰ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਗਯਾਨੰ ਵਲ ਲੈਕੇ ਜਾਇਏ।।🎉ਦੇ ਦੋਖੇ ਤੇ ਦੋਖਾ।।ਦੇ ਗ਼ਦਾਰੀ ਤੇ ਗ਼ਦਾਰੀ 😢😢😢😢 ਅਖੋਤੀ ਪੱਗਾਂ ਫਸਾਈ ਸਿਰਾਂ ਤੇ ਹਰ ਇੱਕ ਤੋਂ। ਮਿਲਣੀਆਂ ਸ਼ੁਰੂ ਹੋ ਗਿਆ।।ਕੀ ਜਾਣ ਪਹਿਚਾਣ ਵਾਲੇ ਤੇ ਕੀ ਬੇਜਾਨ ਪਹਿਚਾਣ ਵਾਲੇ 😢😢😢😢ਭਾਈ ਬ੍ਰਾਹਮਣ ਵਾਦ ਚ ਦੰਮ ਹੈ ਪੂਰਾ।। ਐਵੇਂ ਤਾਂ ਨਹੀਂ ਰਾਜ ਭਾਗ ਕਰ ਰੇਹਾ।।।😢😢😢😢 ਜਿਵੇਂ ਔਨਾ ਦ ਕਹਿਣਾ ਹੋਵੇ।।। ਸਿੱਖ ਸਿੱਖੀ ਪੰਜਾਬੀ ਪੰਜਾਬੀ ਦ ਰੋਲਾ ਪੋਉਦਾ ਲੈ ਤੈਨੂੰ ਏਨਾਂ ਹਥਾਂ ਹੀ ਨ ਮਰਵਾ ਤਾ।।ਸਾਡਾ ਨਾਮ ਬਦਲ ਦੇਈ 😢😢😢😢
Sister Punjabiyan vich Civilisation nhi bachi. Look at the Lyrics of Punjabi Songs. “Saara Pind Gangland baneya” Please stop watching Punjabi Films & Punjabi Songs.
Also Encourage Punjabi Community to explore other states of India. I am from Ludhiana and I am earning well and settled with in India.
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
Acha ji
Livin in the fool's paradise
I think that too bad government start waking up now after Newcomers and citizens both facing challenges. I request to the interviewer kindly try to do the best for both .
ਆਪਣੇ ਸਟੂਡੈਂਟ ਮੁੰਡੇ ਨੇ ਜੋ ਆਪਣਾ ਭਵਿੱਖ ਬਨੌਣ ਆਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ,
😂😂😂😂
😂😂😂😂 eh munda nasa kar k bhut gand pa raha n car vich D J uchi awaj vich loka khas kar gora loka nal ladan panga landa na ik munda nu 3 gora 3 Punjabi c ohna vicho 1 nu gora n naga kar k video net t pai hoe a sirf underwear vich a punjabi munda
Sab ton vadh gund ehna ne hi Paya Hoya hai
ਇਹ ਲੋਕ ਜਿਹੜੇ ਪਹਿਲਾਂ ਆਏ ਇਹ ਸੋਚ ਦੇ ਕੇ ਕੋਈ ਸਾਡੇ ਬਰਾਬਰ ਨਾ ਹੋ ਜਾਵੇ ਅਸੀਂ ਚੋਧਰੀ ਰਿਹੲ
no es tra nahi han sare me always ena noo honsla dinda payee takde ho ke kam karo sab thik ho jana.
ਪੁਰਾਣਿਆਂ ਦੀ ਬਰਾਬਰੀ ਨੀ ਹੁਣੀ 😂🤡
ਪੁਤ ਫਿਕਰ ਨਾ ਕਰੋ ਵਾਹਿਗੁਰੂ ਜੀ ਤੁਹਾਡੇ ਨਾਲ ਨੇ ਪਰ ਪੁਤਰ ਤੁਸੀ ਸਿਆਣੇ ਬਣ ਕੇ ਰਹੋ
ਵਾਹਿਗੁਰੂ ਭਲੀ ਕਰੇ ਸੱਭ ਤੇ 🙏
ਚਲੋ ਇਕ ਕੰਮ ਤਾ ਪੱਤਰਕਾਰ ਮੈਡਮ ਨੇ ਚੰਗਾ ਕੀਤਾ ਸਾਨੂੰ ਘਰ ਬੈਠਿਆ ਦਿਖਾ ਤਾ ਕਿ ਉੱਥੇ ਕੀ ਹੋਇਆ ਸੀ
Right 😂😂😂
Student ho students wang raho , tuhada attitude dasda ki tusi shonk pura karan wastay Canada ie ho . Rent tuhanu high lagda quki sports car di payment v deni ha , basement walay di margi rent 400 lyna ja 4000 hazaar depend karda house 🏠 market uper , koee apna nahi sab ny hard work kita kisay nu half price uper rent den wastay nahi . Meray kol 2 basement ha ik rent uper dusri apnay guests wastay. Tuhadi language desdi ki tusi basement vich rakhan walay nahi .🎉
True. My Very bad personal experience with student renters..
Goreyan ne tn lena nahi tuhada house ya basement rent aastey. Tuhadiyan paymentan v majority lokan diyan jihna de mortgagean te house-basement laye a Students de sirr te jandi a.
@@DineshDinesh-nh9wk oooo dinesh jab student nahi san tera ram ji payment nahi karda c , sanu 40 saal ho gy Canada , 35 saal ho gy home buy kitay nu , tuhadey wargia nu us wakat jaman da v supna nahi iea hona.
@@KingSingh-z8y Gll ajj de tym di ho rhi a, 35-40 saa pehla di ni.
@@DineshDinesh-nh9wk student 10 sala tho jiada aa rahay han , par student hamesha he canada aaie han , mera cousin 1960s vich study 📚 karkay gia ha wapis par deray la ky nahi rahay.
ਅੱਗੇ ਪੰਚੀ ਸਾਲ ਪਹਿਲਾਂ ਕਿਰਾਏ ਤੁਸੀਂ ਦਿੰਦੇ ਸੀ ਤੁਹਾਡੀ ਤਾਂ ਉਹ ਗੱਲ ਆ ਅੱਗ ਲੈਣ ਆਈ ਘਰ ਦੀ ਮਾਲਕਣ ਬਣਕੇ ਬਹਿ ਗਈ
💯 agree
ਭਾਊ ਹੌਸਲਾ ਰੱਖ ਕੇ ਚੱਲੋ ਕਾਹਲੇ ਨਾ ਪਾਓ ਬੜੀ ਉਮਰ ਪਈ ਸੌਕ ਪੂਰੇ ਹੋਣ ਦੀ
Anchor role is negative 🤔🤔
ਇਹਨਾ ਨੂੰ Airport ਉਤਰਣ ਤੋ ਬਾਅਦ ਕੌਸਲਿੰਗ ਦਿੱਤੀ ਜਾਵੇ 😤
ਪਤਾ ਨਹੀ ਕਿਹੜੇ ਸਕੂਲ ਬੇਵਕੂਫਾਂ ਵਾਲਾ ਵਿਹਾਰ ਕਰਨਾ ਸਿਖਾ ਰਹੇ ਨੇ 😤
Toilet training, mannerisms dye training hove sadka ta nah hagn
ਪੁਰਾਣੇ ਪੰਜਾਬੀਆਂ ਨੂੰ ਆਪਣੇ ਸਟੂਡੈਂਟਸ ਦਾ ਧਿਆਨ ਰੱਖਣਾ ਚਾਹੀਦਾ ਹੈ ਬਦਨਾਮ ਨੀ ਕਰਣਾ ਚਾਹੀਦਾ
ਕਾਕਾ ਗਲਤ ਨਾ ਬੋਲੋ ਜਦੋ ਕੋਈ ਘਰ ਲੈਦਾ ਇਹ ਸੋਚਕੇ ਨਹੀ ਲੈਦੇ ਕਿ ਕਰਾਏਦਾਰ ਰੱਖ ਕਿ ਖ਼ਰਚਾ ਪੂਰਾ ਕਰੇਗਾ
Sade rehnde c ghar h nwe munde ghar sada nwa c 2 sal baad khali karwaiyaa fir sada 16000$ lage renovation te, bhawe sare iko j ni hunde
Uncle right aa kudi bot claver aa
ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਕਨੇਡਾ ਜਾਂ ਯੂਰਪ ਦੇ ਮੁਲਖਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਨਵੇਂ ਆ ਰਹੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਤੋਂ ਬਹੁਤ ਨਫਰਤ ਹੈ ਪਤਾ ਨਹੀਂ ਕਿਉਂ 🤔🥺
ਕਹਿਣਾ ਤਾ ਨਹੀਂ ਚਾਹੀਦਾ ਕੀ ਹੋ ਸਕਦਾ ਕੁੱਛ ਕਿਉਂ ਮਾਲਕਾ ਨੇ ਆਪ ਦੀ ਮੋਰਗੇਜ ਨਹੀਂ ਦੇਣਾ ਕਿਦਾ ਮੁਫ਼ਤ ਕਿਦਾ ਦੇਣ ਪਰ ਕੁੜੀਆਂ ਮੁੰਡਿਆ ਨੂੰ ਬਹੁਤ ਹੀ ਅਉਖਾ ਗੱਲਾਂ ਦਾ ਕੰਮ ਨਹੀਂ ਬਹੁਤ ਆਪ ਹੀ ਤੁਸੀਂ ਮੁਸ਼ਕਿਲਾ ਆਪ ਹੀ ਬਣਿਆ ਕੁੱਛ ਨਹੀਂ ਕਰ ਨਹੀਂ ਸਕਦੇ 🌹🙏 uk ਜਿਹੜੇ ਬਚੇ ਹੁਣ ਵੀ ਅਉਦੇ ਸਚ ਨਹੀਂ ਮੰਨਦੇ ਕੀ ਹੋ ਰਹੀਆਂ ਹਰ ਇੱਕ ਦੇਸ਼ਾਂ ਵਿਚ ਕੰਮ ਹੈ ਨਹੀਂ ਕਿਉਂ ਲੱਖਾ ਪੈਸੇ ਬਰਬਾਦ ਕਰਦੇ ਹੋ 🌹🙏uk ਕੇਈ ਚੋਰੀ ਕਰਦੇ ਫੜ ਹੋ ਜਾਂਦੇ ਬਹੁਤ ਹੀ ਸ਼ਰਮ ਵਾਲੀ ਗੱਲ ਕਾਰਨ ਇਹ ਹੈ ਕੀ ਕੰਮ ਮਿਲਦਾ ਗੁਰਦਿੱਵਾਰੇ ਆ ਲਈ ਵੀ ਬਹੁਤ ਹੀ ਮੁਸ਼ਕਿਲ ਹੋਣ ਲਗ ਪਿਆ ਪਰ ਤਰਸ ਆਉਦਾ ਕਿਉਂ ਨਹੀਂ ਸੋਚਦੇ ਬਚੇ ਤੇ ਮਾ ਪਿਉ 🌹🙏 uk
The lady is creating big rift within the community. Biased journalism at peak. These kind of channels are creating the problems we are facing today.
100% right
ਸਾਡੇ। ਪੰਜਾਬੀ ।ਤਾਂ। ਹਿਮਾਚਲ।ਜਾਨੋਂ।ਨੀ।ਹਟੇ।ਨਾਲੇ। ਰੁਜ਼ਗਾਰ।ਦਿਦੇਆ।ਨਾਲੇ।ਕੁਟ।ਖਾ।ਕੇ।ਾਉਦੇ। ਸਮਝ।ਜਾਕੇ। ਪੰਜਾਬੀ ਉ। ਪੰਜਾਬ।ਨਾਲੋਂ। ਸਰਦਾਰੀ । ਕਿਤੇਨੀ
95% students are good
No the ratio is approximately 50/50
70% munda lofar na canda vich gadi uta dj Diwali dushra lohri hor day ta bhut gand pauda n. Pisla year kudi n saf kita jo pataka da kachra c gand punjab vangu pauda n
@@Alpas1-v3u 50/50 he
Kora jhooth
90 percent gande aande ne
I have a question for all of you. If you see someone drinking and most likely eating fish pokora, why are you not taking the step to call the police and informing them of the license plate number and description of the people. We all had to struggle even 50 years ago, we survived in this struggle and taught our peers about what we are. Why are we quiet it's because we do not wish to go trough that racism, that we left behind in 1984.
Mam tusi v June ch video dekhya he hona 2 Punjabi boys te 2 girls ne ik store toon whiskey ne wine bags ch bhar k lutya te ik kudi ne store de honor de sir te wine de bottle maari te store honor 2 month hospital reha te ohdi left side paralise hogi
ਇਹਗੱਲ ਤਾ ਸਹੀ ਦੇਸੀ ਹੀ ਦੇਸੀਆ ਨੂੰ ਬਦਨਾਮ ਕਰੀ ਜਾ ਦੰਦ ਨੇ
ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਪੰਜਾਬੀ ਬੋਲਦੀ ਹੈ ਜਾਂ ਅੰਗਰੇਜੀ
ਬੱਚੇ ਬਹੁਤ ਮਿਹਨਤ ਕਰਦੇ 16-16 ਘੰਟੇ ਕੰਮ ਕਰਦੇ ਹੋ
ਆ ਦੇਖੋ ਹਲਾਤ ਕਨੇਡਾ ਦੇ ਨਾ ਜਾਉ ਬਾਈ ਪੰਜਾਬ ਸੁੱਨਾ ਛੱਡ ਕੇ 🙏
May God bless all the students always be happy all students
ਓ ਭਾਈ ਵਿਦਿਆਰਥੀਓ ਏਹੋ ਜਿਹੇ ਮੀਡੀਏ ਵਾਲਿਆਂ ਤੋਂ ਬਚੋ। ਇਹ ਆਪਣੀ ਟੀ ਆਰ ਪੀ ਲਈ ਮਸਲੇ ਨੂੰ ਉਲਝਾਉਣਗੇ, ਸੁਲਝਾਉਣ ਵੱਲ ਨਹੀਂ ਜਾਣਗੇ।
Right
ਇਕੱਠੇ ਨਾ ਹੋਣ ਦਿਉ ਨਵੇਂ ਪੁਰਾਣੇ ਪਹਿਲਾਂ ਮਾਝੇ ਮਾਲਵੇ ਦੁਆਬੇ ਨੇ ਵੰਡੀਆਂ ਪਾਈ ਰੱਖੀਆਂ ਯਾਰ ਸਮਝ ਲਵੋ ਇੱਕ ਜੁੱਟ ਹੋਵੋ ਵੀਰ ਜਲੂਸ ਨਿਕਲਦਾ
Ayo Apne desh vapis ayea .pajhi ayo apna Punjab bachayea ❤❤
ਕਨੇਡਾ ਚ ਸਾਡੇ ਰਿਸ਼ਤੇਦਾਰ ਵੀ ਹ ਉਹ ਵੀ ਨਵਿਆਂ ਨੂੰ ਜਰਦੇ ਨਹੀ
ਬੇਸਮੈਂਟਾ ਫ੍ਰੀ ਦਿਤੀਆਂ ਸਟੂਡੈਂਟਸ ਨੂੰ
Students plz pyar nal gal karo yaar msg galt janda
Baki tusi v sayane o
ਲੌੜ੍ਹਾ ਮਿਹਨਤਾਂ ਕਰਕੇ ਲਾਈਆਂ ਨੇ ਮਸਟੈਂਗਾ,,
ਸਭ ਕੁਸ਼ ਕਿਸਤਾਂ ਤੇ ਆ
ਜਦੋਂ ਮਰ ਜਾਂਦੇ ਆ ਫੇਰ go rise fund ਬਣਾਲੋ
ਜੇ ਲੋਕ ਇਹਨਾਂ ਤੋਂ ਤੰਗ ਨੇ ਤਾਂ ਹੀ ਕਮੈਂਟ ਇਹਨਾਂ ਦੇ ਉਲਟ। ਆਉਂਦੇ ਨੇ ਤੂੰ ਕਿਉਂ ਅੱਗ ਨੂੰ ਭਾਂਬੜ ਬਣਾਉਣ ਦੀ ਕੋਸਿਸ ਕਰ ਰਹੀ ਏ
You can check the video of a new student akash sidhu who clearly identifies himself as a student who has recently come. And he is very proudly showing videos of him doing wheelie's and creating noise and air pollution by accelerating his car in the parking lot
Interview ਕਰਨ ਆਈ ਸੀ ਜਾਂ ਅੱਗ ਲਾਉਣ ਆਈ community ਵਿੱਚ ।
Please support higher education ...Love kids and give them respect.
Ah madam goddi Medea a
Request to media - find common ground than creating conflict among them.
I totally agree with youth .
Puraane aaye Punjabi shouldn't feel jealous. Instead, they should feel proud and supportive. They know how tough it can be and should encourage these students. Helping them succeed benefits everyone in the community.
Basement nal he emi nikldea ne
Of course landlords are greedy very greedy people, pange aap laye aa multiple gharan de te life sab di aaokhi karti
Old. Pbi. Loot da. Han students da. Sosan. Karda han
Not all are same
ਪੰਜਾਬੀਆ ਦੀ ਸੋਚ ਤਾ ਇਕ ਹੋਣੀ ਚਾਹੀਦੀ ਸੀ,ਲੱਭੋ ਅਸੀ ਕਿੱਥੇ ਗੱਲਤ ਹਾਂ,ਹੈ ਤਾਂ ਆਪਾਂ ਸਾਰੇ ਗੱਲਤ,ਲੱਭੋ ਕਿੱਥੇ ਹਾਂ?
Don't worry
God is with you
Students are struggling
too much in canada
View ਹਾਏ view,
ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਇਹ ਕੋਈ ਜੰਗ ਲੱਗੀ ਹੈ? 5-7 ਫੁਕਰੇ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੋ ਰਹੀ ਹੈ।
Plz jo Citizenship and PR ne oh v students di help karo pyar nal hal hunda harek maslae
ਇਹ ਮੀਡੀਆ ਪਾੜ ਪਾਉਣ ਦਾ ਤੇ ਆਪਣੀ ਕਮਾਈ ਕਰਨ ਦਾ ਕੰਮ ਕਰਦਾ ਸਾਡੇ ਲੋਕਾ ਨੂੰ ਮੀਚੀਏ ਸਾਹਮਣੇ ਨਹੀ ਆਉਣਾ ਚਾਹੀਦਾ
I came to Canada 30 years ago and always behaved I would never rent any property to Punjabi students
Don't call students bachai means kids these students are adults. Please address them as adult
ਹੁੱਲਰ ਬਾਜੀ ਕਰਕੇ tuca
ਨੇ ਪੂਰੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਫੁਕ੍ਰਿਓ
Waheguruji
Mam Brampton ch students sex racket ch involve ah ohda baare tuhada ki kehna te taxi vaale os area ch jaana tak ne pasand karde saala nark banaya pya Brampton nu
Saare students galt ne but jehde 30 percent galt ah ohna ne sarian nu badnam kita hoya te mam drugs racket ch v 70 percent students he ah ehde baare kyon ne bolde
Free. Food kon dinda ehna nu
We support the persons who are law abiding
Unity is Strength
STUDENTS VICHARRE MUSHKILL NAAL GUJJARRA KARDE NE PUNJAB DE POLICE OFFICERS DE BACHE CANDA VICH VADIA GADDIA VICH GERRHIA LANNDDE NE EH BICHARE TA KARJJA CHUKK KE AYE NE
NA TANG KARRO. BACHIA NU PLSE.
Ghar kehnge kamm haini.... Aithe dodge lai dasde ne..... Fees haini keh k India gharo mangwaune ne.......te aithe burhka maar k apni balle balle dasni hai
Sade bate da v Calgary vich 1500 rbasment valyea ne nahi dite 😢😅😂
1500 dollar 😢😅
ਤੁਸੀਂ ਪੰਜਾਬੀਆ ਦੀਆਂ ਬੇਸਮੈਟਾਂ ਛੱਡ ਗੋਰਿਆਂ ਦੀਆਂ ਬੇਸਮੈਟਾ ਵਿਚ ਰਹੋ ।
Goreya nu vi apne hath dikha chuke ne
@@samans4202 ਫੇਰ ਤੇ ਰੱਬ ਰਾਖਾ ਇਹਨਾਂ ਪਾੜਿਆਂ ਦਾ
Ik punjaban aunty ne video dekhi ci apne gher di his ne punjabi munde kuriyan rakhe ci us ch dikhiya ci k kina gand paya ci ohna ne gher ci bohet mari gal ha ikale ohna nu hi dosh na devo student jo kerde ha oh vi theek ni ha
Mustang lai paisa 20 hours la ke nahi aa sakda
Absolutely 👍
Veero tuc basement rent te na Lao. Kyoki mainu lagda tuhaade aaun ton pehlan eh ghar afford hi nahi kar sakde c
Punjabi international students face many challenges while studying abroad. They have to get used to a new culture and often deal with language difficulties. Many work part-time jobs to support themselves while keeping up with their studies.Their hard work and determination show how committed they are to achieving their dreams despite all the obstacles.
ਸਿੱਖ ਨੇ ਆਪਣਾ ਸਿੱਖ ਹੋਮ ਲੈਂਡ ਆਪ ਖਾਲੀ ਕਰਲਿਆ।
Waheguru ji 🙏 😢😢
Punjabi international students work really hard to buy cars while studying abroad. They balance part-time jobs and school, saving money to afford a vehicle. Having a car helps them get around more easily and what if they are enjoying with their cars , they pay for it .
Yaar hadd hogi, mai b student ayea c Australia. But ehh gall mannani peni k ajj kal student community da boht jada naam khraab kar rahe aa.
ਕਾਨੂੰਨ ਜਿਆਦਾ ਸਖਤ ਨਹੀ ਇਸੇ ਕਰਕੇ ਸਾਡੇ ਲੋਕ ਨਜਾਇਜ ਫੈਂਦਾ ਉਠਾ ਰਹੇ ਆ
5 fingers r not equal
Media rola pava reha international students ta sariya country tu ae ne punjabi hi ena rola kyu pa rahe ne.
Most students are very good only few are bad influence .some native are greedy not every one is the same.
Main wapis muk k gyeaaaaa eeh sabh kuj dekh k bura haal a ji😂😂😂
ਪੰਜਾਬੀ ਪੰਜਾਬੀਆ ਨੂੰ ਦੇਖ ਰਾਜ਼ੀ ਨਹੀਂ ਇਥੇ....
Students to purane punjabi kamai krde a fer v students to problem a ina nu lmia inia mehngiya krtia basements de rate bddate te app free ch rende a student de ser te fer v madda kena ina frk krde a vese sara din punjab lyi tension lyi jani te jede othu student aye a ona nu taan sambh ni skde ahi ekta va apne lokka ch ?
If you can not meet your expenses, why did you come to Canada? It will be better to go back to India This reporter is very biased.
ਪੰਜਾਬੀ Students ਦਾ ਮੇਰਾ Personal experience ਹੈ। ਤਿੰਨ students ਨੂੰ ਰੈਂਟ ਤੇ ਘਰ ਦਿਤਾ, ਕਈ ਮਹੀਨਿਆਂ ਬਾਅਦ ਦੇਖਣ ਗਿਆ ਤਾਂ ਉਥੇ 10+ ਜਣੇ, ਸਣੇ ਇਕ ਟਰੱਕ ਡਰਾਈਵਰ ਦੇ (ਜੋ ਸਟੂਡੈਂਟ ਨਹੀਂ ਸੀ) ਰਹਿ ਰਹੇ ਸੀ। ਸ਼ਰਾਬ ਦੀਆਂ ਬੋਤਲਾਂ ਪਈਆਂ ਸੀ। ਕੋਕਾ ਕੋਲਾ ਦੀ ਇਕ ਵੱਡੀ ਬੋਤਲ ਕਾਰਪੈਟ ਤੇ ਡੁੱਲੀ ਪਈ ਸੀ। ਕਿਚਨ ਵਿੱਚ ਕਈ ਮਹੀਨੇ ਦਾ ਕੂੜਾ ਪਿਆ ਸੀ। ਕੌਕਰੋਚ ਵਰਗੇ ਕੀੜੇ ਵੀ ਦਿਸੇ।
ਮਸਾਂ ਉਨਾਂ ਤੋਂ ਘਰ ਖਾਲੀ ਕਰਵਾਇਆ ਤੇ ਮੁੜ ਕੇ ਕਿਸੇ ਭਾਰਤੀ (ਖਾਸ ਕਰਕੇ ਪੰਜਾਬੀ) ਵਿਦਿਆਰਥੀ ਨੂੰ ਘਰ ਰੈਂਟ ਤੇ ਨਾਂ ਦੇਣ ਦੀ ਸਹੁੰ ਖਾਧੀ।
While all five fingers are not the same, why should I take the risk.
Tusi rent Lei basement rent tae daende ho
I bought homes 20 years ago would never rent to Punjabi students
ਬੇਸਮੈਂਟਾਂ ਫ੍ਰੀ ਥੋੜੀ ਦਿਤੀਆਂ ਹਨ
USA student de aan to pehle vi mortgage diti handi c
"ਸਟੂਡੈਂਟ"😂😂😂😂,ਭੜਾਈ ਤਾਂ ਵੜ ਗਈ ਕਿਓਕਿ ਡਾਲੇ ਨੀ ਬਣਦੇ ਜੇਸ ਖਾਤਰ ਜਮੀਨਾਂ ਵੇਚ ਕੇ ਕਰਜੇ ਚੁੱਕ ਕੇ ਖੱਜਲ ਹੋਣ ਆਏ ਨੇ
ਸਾਰੇ ਬਚਿਆਂ ਨੂ ਬਦਨਾਮ ਨਾ ਕਰੋ
International Student life is very hard they have to study work worry about rent groceries it’s too much for these kids.I think it’s Canadian government fault
Ehna de ma pup be Linder ne ehna cerga
No job Canadian citizen
No more students