Canada: Brampton 'ਚ ਪੰਜਾਬ ਤੋਂ ਗਏ International students ਨੇ ਲਾਇਆ ਪੱਕਾ ਧਰਨਾ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 2 พ.ย. 2024

ความคิดเห็น • 675

  • @GarryChahalOFFICIAL
    @GarryChahalOFFICIAL 2 หลายเดือนก่อน +89

    ਅਮੀਰ ਲੋਕਾਂ ਦੇ ਗਰੀਬ ਜਵਾਕ 😂

  • @LiveLife-fj6us
    @LiveLife-fj6us 2 หลายเดือนก่อน +94

    ਕਹਿੰਦੇ ਸੀ ਭਾਰਤ ਦੀਆਂ ਸਰਕਾਰਾਂ ਮਾੜੀਆਂ ਨੇ ਪਰ ਪੰਜਾਬੀ ਤਾਂ ਵਿਦੇਸ਼ਾਂ ਵਿੱਚ ਵੀ ਓਹੀ ਕੁੱਝ ਕਰ ਰਹੇ ਹਨ। ਪੰਜਾਬ ਵੀ ਬਹੁਤ ਤਰੱਕੀ ਕਰ ਸਕਦਾ ਸੀ ਪਰ ਪੰਜਾਬੀਆਂ ਦੀ ਮਾਨਸਿਕਤਾ ਹੀ ਧਰਨਿਆਂ ਤੱਕ ਰਹਿ ਗਈ ਹੈ

    • @SaritaSharma-bi4qj
      @SaritaSharma-bi4qj 2 หลายเดือนก่อน +10

      Bilkul sahi kiha ji tuc😊

    • @The_solo_man_.....225
      @The_solo_man_.....225 2 หลายเดือนก่อน +9

      O veer. Eh +2 paas anpada lok aw.bhul gye tusi??😂

    • @gurvinderpalsingh525
      @gurvinderpalsingh525 2 หลายเดือนก่อน +9

      Lagda hun kissan😂morrche vang student morcha lagna

    • @Pawansingh-et5fk
      @Pawansingh-et5fk 2 หลายเดือนก่อน +1

      Sahi kiha Tuchi

    • @pamajawadha5325
      @pamajawadha5325 หลายเดือนก่อน +1

      Sahi kiha tusi

  • @tirathsingh6539
    @tirathsingh6539 2 หลายเดือนก่อน +116

    ਕੈਨੇਡਾ ਦੇ ਭਈਏ
    ਭਾਈਏ ਭਜਾਓ ਕੈਨੇਡਾ ਬਚਾਓ 😂😂😂😂

    • @abhichauhan9336
      @abhichauhan9336 2 หลายเดือนก่อน +17

      Naam piche singh teh vichaar maade bnde nalo v vdd maade

    • @KuldeepSingh-ns8it
      @KuldeepSingh-ns8it 2 หลายเดือนก่อน +3

      😂😂😂

    • @SPARTACUS77537
      @SPARTACUS77537 2 หลายเดือนก่อน +12

      ​@@abhichauhan9336Singh Surname hai hi Rajputs da,Thode Gurua Ne Bs Copypaste Karleya Hindu Rajputs toh😂😂😂😂

    • @sandeepk4093
      @sandeepk4093 2 หลายเดือนก่อน +9

      @SPARTACUS77537 Rajpoot apneea dheean nu Mughal harem nu bhej de hunde si. Sikh Guruan ne koi copy-paste nahi kiti Mughalpootan ton 😂

    • @SPARTACUS77537
      @SPARTACUS77537 2 หลายเดือนก่อน +1

      ​@@sandeepk4093Copy Paste karn wali sikhdi kaum😂😂😂😂
      Har cheez copy paste kiti hoyi😂😂😂

  • @SukhwinderSingh-wq5ip
    @SukhwinderSingh-wq5ip 2 หลายเดือนก่อน +113

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

    • @jaswinderjaswinder9101
      @jaswinderjaswinder9101 2 หลายเดือนก่อน +5

      Ehe kush punjab vich aa thaa thaa dharne

    • @Vicdhinsa1495
      @Vicdhinsa1495 2 หลายเดือนก่อน +2

      ਫੇਰ ਜਾਉ ਵਾਪਸ । ਉੱਥੇ ਹੀ ਰਹਿਣਾ ਚਾਹੀਦਾ ਜਿੱਥੇ ਮੌਜ ਹੋਵੇ ਤੇ ਜਿਂਦਗੀ ਸੌਖੀ ਹੋਵੇ।

    • @h.s3223
      @h.s3223 2 หลายเดือนก่อน

      Lauda a punjab 😂

    • @Diljeet12333
      @Diljeet12333 2 หลายเดือนก่อน

      Ek tere vrge bnde aake kuch b bolde jisde naal bni ohnu puch bhagwan agr tere bche naal eda kru ta pta lgju thode vrge ne hi bolke loka di zindagi brbad krdi

    • @rajindersingh-gs5cd
      @rajindersingh-gs5cd 2 หลายเดือนก่อน

      @@jaswinderjaswinder9101😂😂😂😂

  • @TheHindri
    @TheHindri 2 หลายเดือนก่อน +86

    ਇੱਥੇ ਧਰਨਾ ਨਹੀਂ ਕਾਨੂੰਨ ਦੀ ਗੱਲ ਹੋਣੀ ਹੈ

    • @Mahaveer_S
      @Mahaveer_S 2 หลายเดือนก่อน +5

      Matter of Law??
      They made a SOP with their Signatures stating they will go back. What law now?

    • @gurvinderpalsingh525
      @gurvinderpalsingh525 2 หลายเดือนก่อน +1

      Lagda hun kissan morche vang student morcha lagna

  • @shivdevsingh8458
    @shivdevsingh8458 2 หลายเดือนก่อน +113

    ਅਜੇ ਵੀ ਸਮਝ ਜਾਓ ਕੈਨੇਡਾ ਸਰਕਾਰ ਨੂੰ ਤੁਹਾਡੇ ਪੈਸੇ ਚਾਹੀਦੇ ਹਨ। ਪੰਜਾਬ ਸੰਭਾਲੋ। ਇਹ ਨਾ ਹੋਵੇ ਕਿ ਫਿਰ ਘਰ ਦੇ ਨਾ ਘਾਟ ਦੇ ਰਹੋ ਬਜ਼ੁਰਗ ਰੁਲ ਰਹੇ ਸਨ ‌। ਕਿਰਪਾ ਕਰਕੇ ਪੰਜਾਬ ਉਤੇ ਆਪਣਾ ਅਧਿਕਾਰ ਰੱਖੋ।

    • @The_solo_man_.....225
      @The_solo_man_.....225 2 หลายเดือนก่อน +3

      Adhikaar ta baiye le gye😂

    • @Mahaveer_S
      @Mahaveer_S 2 หลายเดือนก่อน +1

      Aavde girebaan ch jhaaki na mareyo

    • @LakhvirSingh-ew7ke
      @LakhvirSingh-ew7ke 2 หลายเดือนก่อน +1

      Bai thale ale da comment pad sala hasi janda, Ena tan salya da dimag aa

    • @sweet11440
      @sweet11440 2 หลายเดือนก่อน

      They should come back

    • @pamajawadha5325
      @pamajawadha5325 หลายเดือนก่อน +1

      Lao ji lala kehda hat ta n chad oh kehda ghat n tol di canda n jawab dita v hun apna ghar raho 😂😀

  • @ranjeetsanghera9927
    @ranjeetsanghera9927 2 หลายเดือนก่อน +184

    ਤੁਸੀ ਪੱਕੇ ਹੋਣ ਗਏ ਹੈ, ਤੁਸੀਂ ਪੜ੍ਹਨ ਨਹੀਂ ਗਏ। ਤੁਸੀ ਦੂਜੇ ਦੇਸ਼ ਤੇ ਬੋਝ ਬਣਨ ਜਾਂਦੇ ਹੋ।

    • @daljitlubana9926
      @daljitlubana9926 2 หลายเดือนก่อน +3

      O ਪਰਾ work permit te kehdi study hundi

    • @Technicalharjit
      @Technicalharjit 2 หลายเดือนก่อน +6

      bond mron nu dinde phir visa 5.10 rupe ch visa ni milda 50, 50 lakh lgda work vise da kde dikhea 50 lakh 😅

    • @Raajkaregakhalsa1997
      @Raajkaregakhalsa1997 2 หลายเดือนก่อน +2

      Right bro je pehla condition read kar lende ta sab patta lag jana si

    • @Technicalharjit
      @Technicalharjit 2 หลายเดือนก่อน +3

      @@Raajkaregakhalsa1997 han pehla je comments dikh lnde thode je ta sari knowledge a jni si 😂

    • @Punjab07786
      @Punjab07786 2 หลายเดือนก่อน +7

      @@Technicalharjitsira krta bai jma sahi gal aaa jede bhena nal vyah krake pakke hoe ohna nu ki pta ghar barbad kr dinda canada students da

  • @HimmatSingh-ex7yd
    @HimmatSingh-ex7yd 2 หลายเดือนก่อน +64

    ਬਹੁਤ ਵਦੀਆ ਫੈਸਲਾ ਕੈਨੇਡਾ ਦਾ

  • @lovepunjab2738
    @lovepunjab2738 2 หลายเดือนก่อน +45

    ਟੈਕਸ ਦਿੱਤਾ ਗਾ, ਜਿਵੇੰ ਕੋਈ ਅਹਿਸਾਨ ਕੀਤਾ ਹੋਵੇ ਕੈਨੇਡਾ ਤੇ. ਤੁਸੀ ਸਟੱਡੀ ਵੀਜਾ ਤੇ ਕੁਆਲਿਟੀ ਆਫ ਐਜੂਕੇਸ਼ਨ ਲੈਣ ਗਏ ਹੋ. ਕੈਨੇਡਾ ਦੇ ਪ੍ਰਹੁਣੇ ਨਹੀਂ ਹੋ. ਜੋ ਤੁਹਾਡੀ ਖਾਤਿਰਦਾਰੀ ਕਰਨ ਗੇ. ਉਹ ਪੰਜਾਬ ਨਹੀਂ, ਕੈਨੇਡਾ ਗਾ. ਉੱਥੇ ਹਰ ਕੋਈ ਟੈਕਸ ਦਿੰਦਾ ਗਾ. ਉੱਥੇ ਕਰਜਾ ਚੱਕ ਕੇ ਫ੍ਰੀ ਬਿਜਲੀ, ਪਾਣੀ, ਸਬਸਿਡੀਆਂ, ਫ੍ਰੀ ਸਕੀਮਾਂ ਨਹੀਂ ਦਿੱਤੀਆਂ ਜਾਂਦੀਆਂ. ਇਹ ਸਿਰਫ਼ ਪੰਜਾਬ ਚ ਹੁੰਦਾ ਗਾ. ਇਸ ਲਈ ਪੰਜਾਬ ਤੇ ਉਸਦੀ gdp ਦਾ 53% ਫੀਸਦੀ ਕਰਜਾ ਗਾ. ਉੱਥੇ ਸਰਕਾਰੀ ਨੌਕਰੀਆ ਦੇ ਪ੍ਰੋਮਿਸ ਨਹੀਂ ਹੁੰਦੇ. ਇਹ ਪੰਜਾਬ ਹੀ ਜਿੱਥੇ ਕਰਜਾ ਚੱਕ ਕੇ ਤਨਖਾਹਾ ਦਿੱਤੀਆਂ ਜਾਂਦੀਆ ਨੇ. ਉੱਥੇ ਇੰਡਸਟਰੀ ਤੇ ਇਨਵੈਸਟਮੈਂਟ ਨੂੰ ਬੜਾਵਾ ਦਿੱਤਾ ਜਾਂਦਾ ਗਾ, ਜਿਸ ਨਾਲ job ਪੈਦਾ ਹੋ ਸਕਣ. ਕੈਨੇਡਾ ਚ ਪੰਜਾਬੀ ਲੋਕਾਂ ਨੇ ਕੈਨੇਡਾ ਚ ਪੜ੍ਹਕੇ ਕੰਪਨੀਆ ਖੋਲ ਕੇ ਬੈਠੇ ਆ. ਕਿੰਨੇ ਲੋਕਾਂ ਨੂੰ ਰੁਜਗਾਰ ਦਿੰਦੇ ਆ. ਪੰਜਾਬ ਚ ਕੰਪਨੀ ਤਾਂ ਕੀ ਬਨਾਉਣੀਆਂ ਸੀ, ਬਾਹਰੀ ਕੰਪਨੀ ਵੀ ਕੋਈ ਫੈਕਟਰੀ ਲਾਉਂਦੀ ਆ, ਉਸ ਖਿਲਾਫ ਧਰਨੇ ਲੱਗ ਜਾਂਦੇ ਆ. ਉੱਥੇ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ, ਨਾ ਇਹ ਦੇਖਿਆ ਜਾਂਦਾ ਗਾ, ਕੀ ਤੁਹਾਡੇ ਕੋਲ job ਹੈਂਗੀ ਜਾ ਨਹੀਂ. ਹਰ ਕਿਸੇ ਨੂੰ ਟੈਕਸ ਦੇਣਾ ਪੈਂਦਾ ਗਾ.ਉਹਨਾਂ ਨੂੰ ਸਕਿੱਲ ਵਾਲੇ ਲੋਕ ਚਾਹੀਦੇ ਨੇ. ਅਨਪੜ੍ਹ ਤੇ ਅਨਸਕਿਲ ਲੋਕਾਂ ਨੂੰ ਸਿਰਫ਼ ਇੰਡੀਆ ਪਾਲਦਾ ਗਾ, ਸਬਸਿਡੀ ਤੇ ਫ੍ਰੀ ਸਕੀਮਾਂ ਦੇਕੇ. ਉੱਥੇ ਜਿਨ੍ਹਾਂ ਚਿਰ job ਇਨਸਾਨ ਕੋਲ ਸਭ ਕੁੱਝ ਆ, ਜੇ job ਨਹੀਂ. ਤਾਂ ਕੁੱਝ ਨਹੀਂ. ਕੈਨੇਡਾ ਦੇ ਲੋਕਾ ਨੂੰ job ਨਹੀਂ ਮਿਲ ਰਹੀ,ਤੁਹਾਨੂੰ ਕੀ ਦੇਣ ਗੇ. ਉਹ ਸਟੂਡੈਂਟ ਨੂੰ ਵਰਕ ਪਰਮਿਟ ਇਸ ਲਈ ਦਿੰਦੇ ਸੀ, ਸਟੂਡੈਂਟ ਆਪਣਾ ਖਰਚਾ ਚੱਕ ਸਕਣ. ਕਾਬਿਲ ਲੋਕਾਂ ਨੂੰ ਪੀਆਰ ਦੇ ਦਿੰਦੇ ਸੀ. ਨਹੀਂ ਤਾਂ ਸਟੱਡੀ ਵੀਜਾ ਤੇ ਜਾਣ ਵਾਲੇ ਸਟੂਡੈਂਟ ਲਿਖਤੀ ਤੌਰ ਤੇ ਇਕਰਾਰ ਹੁੰਦਾ ਗਾ, ਕੀ ਪੜ੍ਹਕੇ ਵਾਪਿਸ ਆਪਣੇ ਮੁਲਕ ਜਾਣਾ ਗਾ.

    • @SaritaSharma-bi4qj
      @SaritaSharma-bi4qj 2 หลายเดือนก่อน +2

      💯💯✅😊

    • @MandeepSingh-me2dz
      @MandeepSingh-me2dz 2 หลายเดือนก่อน +1

      Yes 👍

    • @SPARTACUS77537
      @SPARTACUS77537 2 หลายเดือนก่อน +1

      Veer Ji eh ehna loka de karma da falaa

    • @upadhl7732
      @upadhl7732 2 หลายเดือนก่อน +2

      ਬਿਲਕੁਲ ਸਹੀ ਫਰਮਾਇਆ ਬਾਈ ਜੀ , detailed info informative ਆ

    • @pamajawadha5325
      @pamajawadha5325 หลายเดือนก่อน

      Sahi gal

  • @dycmmsignal2928
    @dycmmsignal2928 2 หลายเดือนก่อน +40

    ਇਨਾ ਦੀਅਆ ਕਰੂਤਾ ਕਰ ਕੇ ਸਿੱਖ ਬਦਨਾਮ ਹੋ ਰਹੇ ਹਨ ,ਇਹ ਧਰਨੇ ਦੇਣ ਜੋਗੇ ਨੇ, ਪੜ੍ਹਾਈ ਕਰਨ ਜੋਗੇ ਨਹੀ.

    • @upadhl7732
      @upadhl7732 2 หลายเดือนก่อน

      ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਸਾਡੀਆਂ ਹਰਕਤਾਂ ਕਾਰਨ ਪੂਰੀ community ਬਦਨਾਮ ਹੋ ਰਹੀ ਹੈ , ਥਾਂ -ਥਾਂ ਸੜਕਾਂ ਤੇ ਥੁੱਕ ਦੇ ਫਿਰਦੇ ਨੇ , malls ਵਿੱਚ ਝੁੰਡਾਂ ਦੇ ਝੁੰਡ ਕੁੜੀਆਂ ਛੇੜਦੇ ਨੇ , traffic rules ਇਹ follow ਨਹੀਂ ਕਰਦੇ , locals ਬੁਰੀ ਤਰਾਂ ਅੱਕੇ ਹੋਏ ਹਨ ਇਹਨਾਂ ਤੋਂ । ਪੰਜਾਬੀ ਤਾਂ ਸਵਾ ਸੋ ਸਾਲਾਂ ਤੋਂ ਰਹਿ ਰਹੇ ਨੇ ਵਿਦੇਸ਼ਾਂ ਵਿੱਚ , ਕਦੇ ਹੋਛੀਆਂ ਹਰਕਤਾਂ ਨਹੀਂ ਕੀਤੀਆਂ , ਬਲਕਿ hw ਕੀਤਾ, social service ਕਰ community ਦਾ ਨਾਮ ਰੋਸ਼ਨ ਕੀਤਾ । ਇਹਨਾਂ ਨੇ community ਨੂੰ defame ਕਰਕੇ ਰੱਖ ਦਿੱਤਾ ।

    • @The_solo_man_.....225
      @The_solo_man_.....225 2 หลายเดือนก่อน +4

      @@dycmmsignal2928 pr len gye ne eh. Bahadur koum . O bai kal nu je kite Punjab lyi kurbani den di vari a gyi. Eh ta bhaj jaan ge sare 😁

    • @pamajawadha5325
      @pamajawadha5325 หลายเดือนก่อน +2

      Eh dharna joga rah gya

  • @KulwinderSingh-jf7oy
    @KulwinderSingh-jf7oy 2 หลายเดือนก่อน +52

    ਹਾਏ ਕੈਨੇਡਾ ਦੀ ਘੂਮਤ ਵੀ ਸਾਡੇ ਨਾਲ ਧਕਾ ਕਰਦੀ ਆ ਅਸੀਂ ਸਾਰੀ ਦੁਨੀਆਂ ਚ ਗ਼ੁਲਾਮ ਆ 😂

    • @RAJESHKUMAR-ix6of
      @RAJESHKUMAR-ix6of 2 หลายเดือนก่อน +2

      Canada tinde lan gai see

    • @RaviDhanesar
      @RaviDhanesar 2 หลายเดือนก่อน

      Ghumat ke hundi aa

    • @sikhtraveller8860
      @sikhtraveller8860 2 หลายเดือนก่อน +5

      Kanada ch Khali sthan bnao fir bunda maro😅

    • @Manjitrani-tv9zw
      @Manjitrani-tv9zw 2 หลายเดือนก่อน +4

      Ghumat 😂😂😂

    • @tirathsingh6539
      @tirathsingh6539 2 หลายเดือนก่อน +2

      ਆਹੋ ਸਹੀ 😂😂😂

  • @SATAMDESIGNER
    @SATAMDESIGNER 2 หลายเดือนก่อน +16

    ਬੱਸ ਧਰਨਾ ਧਰਨਾ ਧਰਨਾ ਯਾਰ ਬੇੜਾ ਗਰਕ ਕਰ ਦਿੱਤਾ

  • @upadhl7732
    @upadhl7732 2 หลายเดือนก่อน +28

    “stop hate & racism” wow! ਜੇ ਅੱਜ ਤੁਹਾਨੂੰ ਲੱਗਣ ਲੱਗ ਪਿਆ ਕਿ ਤੁਹਾਨੂੰ ਨਫ਼ਰਤ ਅਤੇ ਨਸਲਵਾਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤਾਂ ਵਾਪਸ ਆ ਜਾਵੋ ਆਪਣੇ ਮੁਲਕ , ਕਿਓ ਬੈਠੇ ਹੋ ਇੱਥੇ । sop ਵਿੱਚ ਤੁਸੀਂ ਖੁਦ agree ਕੀਤਾ ਕਿ ਅਸੀਂ ਸਿਰਫ ਪੜਨ ਆ ਰਹੇ ਹਾਂ ।

    • @The_solo_man_.....225
      @The_solo_man_.....225 2 หลายเดือนก่อน +3

      Right g

    • @parmjitkaur7966
      @parmjitkaur7966 2 หลายเดือนก่อน +2

      Students go to study then do study then what you expect. Stop this ,be truthful. stop fooling people

    • @SPARTACUS77537
      @SPARTACUS77537 2 หลายเดือนก่อน +1

      Ehi racism eh Punjab ch Non-Punjabis naal karde aa,eh ehna de karma da fal aa😂😂😂

    • @The_solo_man_.....225
      @The_solo_man_.....225 2 หลายเดือนก่อน

      @@SPARTACUS77537 🤣🤣

    • @ravindersekhon8880
      @ravindersekhon8880 2 หลายเดือนก่อน

      ਇਹ ਏਸੇ ਲਾਇਕ ਨੇ । 😂😂😂😂😂😂😂😂😂😂😂😂😂😂😂

  • @Beast_Singh7
    @Beast_Singh7 2 หลายเดือนก่อน +17

    ਅਸਲ ਚ ਧਰਨਾ ਨਹੀਂ ਹੈ, ਫਲੈਟ ਦੇ ਰੇਟ ਬਹੁਤ ਵੱਧ ਚੁੱਕੇ ਨੇ ਇਸ ਕਰਕੇ ਤੰਬੂ ਲਗਾ ਕੇ ਹੀ ਦਿਨ ਕੱਟਣ ਨੂੰ ਮਜਬੂਰ ਨੇ, ਰੱਬ ਭਲੀ ਕਰੇ 🙏

  • @ajmerdhillon3013
    @ajmerdhillon3013 2 หลายเดือนก่อน +22

    ਜੇ ਤਾਂ ਤੁਹਾਨੂੰ ਸਟੂਡੈਂਟ ਵਿਜੇ ਦੇਣ ਸਮੇਂ ਪੀ ਆਰ ਦੇਣ ਦਾ ਵਾਹਦਾ ਕੀਤਾ ਸੀ ਕਨੇਡਾ ਸਰਕਾਰ ਤਾਂ ਤੁਸੀਂ ਇਸ ਧਰਨੇ ਦੇ ਹੱਕ ਦਾਰ ਹੋ ਅਸਲੀ ਗੱਲ ਇਹ ਹੈ ਤੁਹਾਡੇ ਜੜੀ ਟੂਰਿਸਟ ਵਿਜੇ ਵਾਲੇ ਵਹਿ ਗਏ ਹਨ ਜੋ ਐਲ ਐਮ ਲੈ ਕੇ ਪੱਕੇ ਹੋਣਾ ਚੁੰਹਦੇ ਹਨ ਜੋ ਗਲਤ ਹੈ ਸਟੂਡੈਂਟ ਨੂੰ ਪਹਿਲ ਚਾਹੀਦੀ ਹੈ।

    • @vishaldevgan-kk1kv
      @vishaldevgan-kk1kv 2 หลายเดือนก่อน

      WoW , Valid and solid point 👍

    • @Kaur_canada_
      @Kaur_canada_ 2 หลายเดือนก่อน

      Pehli gall ta LMIA lain nal usse time pkka ni hunda jdo tourist lmia lainda ohnu two years da work permit milda oh v LMIA 50 lakh di lainde aa free vich ohna da baap ni ethe baitha jo de dvega,,,tuhanu loka nu tourists toh bhut problem aa ohna nu visa immigration hi dinda hai oh apne aap ta visa laa ni lainde

    • @pamajawadha5325
      @pamajawadha5325 หลายเดือนก่อน

      @@Kaur_canada_ mehga soda sada munda ta 50 lakh nal 2 sal lmia landa n 2 lakh ik month da lmia da ho gi jamen vik gye kam khatm

    • @Kaur_canada_
      @Kaur_canada_ หลายเดือนก่อน

      @@pamajawadha5325 main ta veere citizen ha but main ohna nu answer dita jo tourist bare bol rahe ne,,LMIA v mostly Punjabi hi bech de ne har koi ta rich v ni hunda bhute ta jameen hi bechde aa

  • @bsasr4872
    @bsasr4872 2 หลายเดือนก่อน +38

    After study must back to home country

  • @jassbir1363
    @jassbir1363 2 หลายเดือนก่อน +12

    PR ਦੇਣਾ ਕਿਸੇ ਵੀ ਮੁਲਕ ਵਲੋ ਇੱਕ ਸਹੂਲਤ ਹੁੰਦੀ ਹੈ ਨਾ ਕਿ ਸਾਡਾ ਹੱਕ ਹੁੰਦਾ ਹੈ । ਸੋ ਪੜਾਈਂ ਹਾਸਲ ਕਰਨ ਲਈ ਅਸੀਂ embassy ਚ ਵਾਅਦਾ ਰਰਕੇ ਆਉਦੇਂ ਹਾਂ ਜੀ

  • @PindVibesY2K
    @PindVibesY2K 2 หลายเดือนก่อน +15

    Unfortunately, international students and workers or visa holders in Canada do not have voting rights. Their protests cannot be successful until Canadian citizens support their protest.

  • @Amarjeet-m4m
    @Amarjeet-m4m 2 หลายเดือนก่อน +23

    ਵਧੀਆ ਕਰ ਰਹੀ ਆ ਸਰਕਾਰ ਕੈਨੇਡਾ ਦੀ

  • @upadhl7732
    @upadhl7732 2 หลายเดือนก่อน +37

    ਹੇਠਾਂ comments ਪੜ੍ਹ ਲਵੋ, ਕਿੰਨੇ ਕੁ ਲੋਕ ਤੁਹਾਡੇ ਨਾਲ ਹਨ । ਤੁਹਾਡੀਆਂ ਕਰਤੂਤਾਂ , ਹੁੱਲੜਬਾਜ਼ੀਆਂ ਨਾਲ ਪੂਰੀ community defame ਹੋਈ ਹੈ , ਸ਼ਰਮਸਾਰ ਹੋਈ ਹੈ ।

  • @School_of_Engineers
    @School_of_Engineers 2 หลายเดือนก่อน +29

    Your SOP clearly mentioned that your purpose is only study not PR 😂

    • @rutiksanap
      @rutiksanap 2 หลายเดือนก่อน

      😂 right

    • @Publicfun99
      @Publicfun99 หลายเดือนก่อน

      Sop ch fer home ties v bde laye hunde

  • @satnamsinghkashyap6208
    @satnamsinghkashyap6208 2 หลายเดือนก่อน +13

    ਧਰਨੇ ਪੰਜਾਬ ਚ ਲੱਗਦੇ ਸੀ ਹੁਣ ਕਨੇਡਾ ਚ ਵੀ ਲੱਗਣ ਲੱਗ ਪਏ😂

    • @The_solo_man_.....225
      @The_solo_man_.....225 2 หลายเดือนก่อน +1

      @@satnamsinghkashyap6208 ena da mape v othe jaunge te dharne te bethn ge 😁

  • @BhupinderSingh-if9gb
    @BhupinderSingh-if9gb 2 หลายเดือนก่อน +25

    Your education is zero or only Diploma....Now you can not get PR.....

    • @rajenderahluwalia4954
      @rajenderahluwalia4954 หลายเดือนก่อน +1

      They are doing I T. I certificate not any university degree

  • @virk6592
    @virk6592 2 หลายเดือนก่อน +14

    ਬੜਾ ਚੰਗਾ ਕੀਤਾ ਸਰਕਾਰ ਨੇ ਇਹ ਉਥੇ ਪੜ੍ਹਾਈ ਕਰਨ ਗਏ ਨੇ ,, ਹੁਣ ਉਥੇ ਜਾਕੇ ਵਿੱਛ ਹੀ ਗਏ ਨੇ ,, ਹੁੱਣ ਜਿਹੜੇ ਚਾਰ ਦਿਨ ਹੈਗੇ ਨੇ ਉਹ ਉਥੇ ਕੋਈ ਦਿਹਾੜੀ ਦੱਪਾ ਲਾਓ ਕਿਓ ਐਵੇਂ ਟੈਮ ਖ਼ਰਾਬ ਕਰਨ ਡਏ ਉ ਧਰਨਿਆ ਚ ,, ਦਿਨ ਗਿਣਤੀ ਦੇ ਨੇ ਦੋ ਪੈਸੇ ਕਮਾ ਲਓ ਪੰਜਾਬ ਚ ਕਰਾਏ ਭਾੜੇ ਲਈ ਕੰਮ ਆਉਣਗੇ ,, ਡਿਪੋਰਟ ਹੋਕੇ ਚਾਰ ਦਿਨ ਆਕੇ ਹਵਾ ਵੀ ਕਰਨੀ ਏ ਇਸ ਲਈ ਉਠੋ ਤੇ ਦਿਹਾੜੀ ਤੇ ਜਾਓ ,,

  • @Bhaiharjindersinghhazuriragi
    @Bhaiharjindersinghhazuriragi 2 หลายเดือนก่อน +15

    ਕਨੇਡਾ ਸਰਕਾਰ ਨੇ ਬਹੁਤ ਵਧੀਆ ਕੀਤਾ ਭਰਾਵੋ ਆਪਣਾ ਪੰਜਾਬ ਸਾਂਭੋ ਨਾਂ ਆਪਾਂ ਪੰਜਾਬ ਦੇ ਰਹਿਣਾ ਨਾਂ ਕਨੇਡਾ ਦੇ ਤੇ ਪੰਜਾਬ ਵਿੱਚ ਭਈਆਂ ਨੇ ਰਾਜ ਕਰਨਾ ਜੇ ਇਹ ਸੋਚ ਲੋ ਹੁਣ ਵੀ ਮੋਕਾ ਹੈਗਾ

    • @The_solo_man_.....225
      @The_solo_man_.....225 2 หลายเดือนก่อน

      @@Bhaiharjindersinghhazuriragi verr kade mohali a ke dekheo omaxe new chandigarh ch tuhanu thekedar te labour sare up bihari diknge. Raaj ta sathapit kr leya baiya ne.

    • @pamajawadha5325
      @pamajawadha5325 หลายเดือนก่อน

      @@The_solo_man_.....225 ok

    • @p.m.2388
      @p.m.2388 หลายเดือนก่อน

      Pta nhi kado samjhn ge saade be akal lok. Yahudia da ithihaas sade samne pya pr ei lok samjh de k Canada eina da dooja ghar aa. They are using and throwing students.

  • @jot0092
    @jot0092 2 หลายเดือนก่อน +79

    ਪੰਜਾਬ ਵਿੱਚ ਇਹਨਾਂ ਦੇ ਬਾਪ ਧਰਨੇ ਤੇ ਬੈਠੇ ਨੇ ਤੇ ਕੈਨੇਡਾ ਵਿਚ ਉਹਨਾਂ ਦੇ ਬੱਚੇ ਹੋਰ ਨੀ ਆਉਂਦਾ ਇਸ ਕੌਮ ਨੂੰ ਕੁਝ

    • @The_solo_man_.....225
      @The_solo_man_.....225 2 หลายเดือนก่อน +4

      😂😂

    • @Hjjxnmmx
      @Hjjxnmmx 2 หลายเดือนก่อน +10

      Ina da janam hi darana li hoya

    • @HardeepSingh-pu9bo
      @HardeepSingh-pu9bo 2 หลายเดือนก่อน +2

      😂😂😂

    • @balbirgrewal8852
      @balbirgrewal8852 2 หลายเดือนก่อน +1

      How very true

    • @Itskaur-b5e
      @Itskaur-b5e 2 หลายเดือนก่อน

      Ehde ch kom d gl kitho agyi .. hr gl ch religion leke auna jruri nhi tuc ik person te comment kro j nhi psnd religion nu point out krn nl ki hoju ..

  • @vartakmv4336
    @vartakmv4336 หลายเดือนก่อน +3

    international student is only from one province in india?

  • @kansaljimmy
    @kansaljimmy 2 หลายเดือนก่อน +18

    ਕਿਸਾਨ ਯੂਨੀਅਨ ਨੂੰ ਬੁਲਾ ਲਓ

  • @KuldeepSingh-ns8it
    @KuldeepSingh-ns8it 2 หลายเดือนก่อน +9

    International students come for getting permanent residency and not for their studies.

  • @simerpeeter
    @simerpeeter 2 หลายเดือนก่อน +48

    Road block kar do railway rok do.. Tode peo daade aahi kar de ne Punjab

    • @Deepsingh-ng7nf
      @Deepsingh-ng7nf 2 หลายเดือนก่อน +1

      In Canada we Don't care who your father is talk about them not about their parents.

    • @Raajkaregakhalsa1997
      @Raajkaregakhalsa1997 2 หลายเดือนก่อน +3

      Kissan jathebandia chale jau canada students da saath de do thuhanu bhi NRI support karde ne

    • @canadiantruckers4585
      @canadiantruckers4585 2 หลายเดือนก่อน

      Sahi gal 😂

    • @abhichauhan9336
      @abhichauhan9336 2 หลายเดือนก่อน

      Jd tere peyo ne tenu jmya hou tera dada odo kise dharne vich hou kyunki desh v ehna krke ajaad hoya and who the fuck is care about your though its constitutional right of India as well as canada

    • @pams1uc
      @pams1uc 2 หลายเดือนก่อน

      Don’t you dare.

  • @zuvin3161
    @zuvin3161 2 หลายเดือนก่อน +8

    Living in Canada, want Canadians to listen to them but will give interviews only to Punjabi media. Such a life of skilled and talented students 😂😂😂

  • @kansaljimmy
    @kansaljimmy 2 หลายเดือนก่อน +19

    ਹਗਮੀਤ 😂 (jagmeet)ਸਿੰਘ ਕਿੱਥੇ ਲੁਕ ਗਯਾ
    ਜਿਹੜਾ ਕਹਿੰਦਾ ਇੰਡੀਆ ਦੀ ਹਕੂਮਤ ਪੰਜਾਬ ਨਾਲ ਧੱਕਾ ਕਰਦੀ ਹੈ

    • @Destroyer-p8g
      @Destroyer-p8g 2 หลายเดือนก่อน +3

      😂😂😂😂

    • @pamajawadha5325
      @pamajawadha5325 หลายเดือนก่อน +2

      😂😂😂😂

    • @pamajawadha5325
      @pamajawadha5325 หลายเดือนก่อน +2

      Guru da singh kada vapas nhi mud da canda walo udham singh bano par tusi ta mobile ta badka marn wala ho

    • @Themetaphysician1999
      @Themetaphysician1999 หลายเดือนก่อน

      😂

  • @Preetkhadial-t9t
    @Preetkhadial-t9t 2 หลายเดือนก่อน +20

    ਪੰਜਾਬ ਭੋਜੋ

  • @ygyan
    @ygyan 2 หลายเดือนก่อน +50

    Canada de bhayie 😂

    • @peace82
      @peace82 2 หลายเดือนก่อน +5

      Canada De bhayie bhajao Canada bachao😂

    • @Baazsingh12
      @Baazsingh12 2 หลายเดือนก่อน +2

      Tu vada Angrez 😂

    • @Mahaveer_S
      @Mahaveer_S 2 หลายเดือนก่อน +2

      ​@@Baazsingh12tere toh jyada hi aa

    • @gurvinderpalsingh525
      @gurvinderpalsingh525 2 หลายเดือนก่อน

      Jaats on fire everywhere

    • @studyfun7875
      @studyfun7875 2 หลายเดือนก่อน +2

      ​@@gurvinderpalsingh525 Bhaiya Canada dai 😂😂😂😂

  • @DavidParker-i8r
    @DavidParker-i8r 2 หลายเดือนก่อน +5

    Are you guys actually came for study ?

    • @SPARTACUS77537
      @SPARTACUS77537 2 หลายเดือนก่อน +1

      This guys came for PR Mr.Parkar,Study is just a Tool for them to get PR,
      Mr.Parkar ur Trudeau govt.appease Sikh Radicals and khalistanis,Now Canada Face this wrath of ur trudeau deeds

  • @MeatballSandwich1
    @MeatballSandwich1 หลายเดือนก่อน +6

    If they want to protest the Canadian government they could at least have the courtesy to do it in a language we can understand 😂😂😂

  • @hearttouching6445
    @hearttouching6445 2 หลายเดือนก่อน +6

    ਪੰਜਾਬ ਵਿੱਚ ਹੀ ਚਲਦਾ ਆਹ ਕੰਮ ਬਾਹਰ ਨਹੀਂ

  • @Pendu-Ambersaria
    @Pendu-Ambersaria 2 หลายเดือนก่อน +7

    ਇਧਰ ਵੀ ਧਰਨੇ ।।। ਓਧਰ ਵੀ ਧਰਨੇ

  • @RaviSingh-sz5ox
    @RaviSingh-sz5ox 2 หลายเดือนก่อน +6

    ਪੜਦੇ ਤਾਂ ਨਹੀਂ ਤੁਸੀਂ ਹੁਣ ਫੇਲ ਹੋ ਗਏ ਤੇ ਗਲਤੀ ਕਾਲਜ ਦੀ ਕੱਢੀ ਜਾ ਰਹੀ

  • @rambariar2669
    @rambariar2669 2 หลายเดือนก่อน +8

    Ethe vi koi road jaam karo ya railway roko eh road side parka ch bai ke kuj nahi hona.

  • @RakeshKumar-ek6pv
    @RakeshKumar-ek6pv 2 หลายเดือนก่อน +54

    कनाडा सरकार को चाहिए और नए स्टूडेंट को वीसा ना दे जो है इनको तो हर हाल में कनाडा में सेटल करना चाहिए क्योंकि हर बच्चे का भविष्य का सवाल है हर बच्चा कितना ही लाखों रुपया खर्च करके कनाडा जाता है उसके पीछे उसके मां-बाप और कई लोगों की उम्मीद है बहुत से बच्चे तो मध्यवर्गीय परिवारों से हैं जो लोन लेकर और कर्जा लेकर रिश्तेदारों से कनाडा गए हैं भारत मै रोजगार के मौके बहुत कम है भारत में अपना परिवार का पेट पालन दिनों दिन कठिन होता जाता जा रहा है अगर यह बच्चे की वहां से वापस आ जाते हैं तो यह किस तरफ के नहीं रहेंगे

    • @The_solo_man_.....225
      @The_solo_man_.....225 2 หลายเดือนก่อน +4

      No future in Canada except depression

    • @baljindersingh8978
      @baljindersingh8978 2 หลายเดือนก่อน +2

      Study visa lekar gaye hai woh na ki permanent settlement k liye. Study k baad vapas aana chahiye

    • @fireplay333333
      @fireplay333333 หลายเดือนก่อน

      Gurmeet Singh kitthe mar gaya.

  • @s.k.haridas6726
    @s.k.haridas6726 2 หลายเดือนก่อน +4

    Good lndia is giving training for dharna to people of Canada

  • @Raman1xx
    @Raman1xx 2 หลายเดือนก่อน +5

    Je 25 lakh Punjab lae hunde aj Malik hunde
    25 lakh lake vi dihadi krni te nokar bnna te sadka te rulna 😢

  • @Leo-20067
    @Leo-20067 หลายเดือนก่อน +3

    It is frightening to see how such a large number of individuals were allowed to enter the country, to the point where they are now threatening to shut down the city to force the government to meet their demands. The situation is alarming, as it involves foreigners using force to demand the right to live in the country.

    • @Bha-b2d
      @Bha-b2d หลายเดือนก่อน

      It is entirely the government’s fault for letting in hundreds of visitors, international students and temporary workers on a daily basis. If this situation is not rectified immediately, these folks have the potential to grind things to a halt like the farmers movement in India. The farmers movement in India was completely justified but these protesters have no right to doing this on a foreign land

  • @GurbhejBhej99
    @GurbhejBhej99 หลายเดือนก่อน +3

    ਹੁਣ ਪੰਜਾਬ ਵਿੱਚ ਵੀ ਵੜਨ ਨਾ ਦਿਉ ਲੈਣ ਦਿਉ ਸਵਾਦ

  • @hearttouching6445
    @hearttouching6445 หลายเดือนก่อน +3

    ਮੁਲਕ ਨਾਲ ਗ਼ੱਦਾਰੀ ਕਰਕੇ ਭੱਜਣ ਵਾਲਿਆਂ ਨੂੰ ਕਿਤੇ ਢੋਈ ਨਹੀਂ ਮਿਲਦੀ 👍👍

  • @santpenchodsinghhiramandiw309
    @santpenchodsinghhiramandiw309 หลายเดือนก่อน +1

    ਸਾਧ ਸੰਗਤ ਜੀ, ਸੰਤ ਜੀ ਵਿਸਕੀ ਦੇ ਨਾਲ ਮਸਾਲੇਦਾਰ ਲੰਗਰ ਖਾਣਾ ਪਸੰਦ ਕਰਦੇ ਸਨ, ਪਰ ਕਬਜ਼ ਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ, ਇਸ ਲਈ ਉਹਨਾਂ ਨੇ ਅੰਦਰ ਖੁਰਕਣ ਲਈ ਇੱਕ ਤਿੱਖਾ ਤੀਰ ਰੱਖਿਆ। ਪਰ ਉਸ ਦਾ ਟੈਟੀ ਲਗਭਗ ਇੱਕ ਪੱਥਰ ਵਰਗਾ ਸੀ ਅਤੇ ਇੱਕ ਵਾਰ ਤੀਰ ਅੰਦਰੋਂ ਟੁੱਟ ਗਿਆ। ਉਸ ਦਿਨ ਤੋਂ ਸੰਤ ਜੀ ਠੀਕ ਤਰ੍ਹਾਂ ਬੈਠ ਨਹੀਂ ਸਕਦੇ ਸਨ। 9s8dc

  • @mannykhan7752
    @mannykhan7752 2 หลายเดือนก่อน +13

    It's their country and their rules. Others came here through proper screening and process. You came here illegally.

    • @secretworld4746
      @secretworld4746 2 หลายเดือนก่อน +1

      Whole Europe against islam.

    • @A-jay-i2s
      @A-jay-i2s หลายเดือนก่อน

      Proof?

  • @AvtarsinghDhanoa
    @AvtarsinghDhanoa หลายเดือนก่อน +4

    ਹੋਰ ਕੋਈ ਕੰਮ ਨੀ ਲਾਦੋ ਧਰਨਾ ਲੱਖੇ ਵਰਗੇ ਕਿਸਾਨਾਂ ਨੂੰ ਲੈ ਜੋ😅😅😅😅😅

  • @Raajkaregakhalsa1997
    @Raajkaregakhalsa1997 2 หลายเดือนก่อน +7

    Yeh ho students ne jehre kehde si Punjab bich bura haal hai dharne lagde ne jobs layi canada jawa ge te set ho ja ge

  • @SatpalSingh-op2dk
    @SatpalSingh-op2dk 2 หลายเดือนก่อน +2

    ਇਹ ਉਹ ਨੌਜਵਾਨ ਹਨ ਜਿਹੜੇ ਚੰਗੇ ਭਵਿੱਖ ਲਈ ਗਏ ਹਨ।ਉਥੇ ਦੀ ਸਰਕਾਰ ਕਿਸੇ ਇਮੀਗ੍ਰਾਂਟ ਦੀ ਸਹੂਲਤ ਲਈ ਪਾਲਸੀ ਨਹੀ ਬਣਾਉਂਦੀ ਬਲਕਿ ਉੱਥੋਂ ਦੇ ਬਾਸ਼ਿਂਦਿਆਂ ਲਈ ਫੇਵਰੇਬਲ ਪਾਲਸੀ ਬਣਾਉਂਦੀਆਂ ਹਨ।ਇਸ ਲਈ ਧਰਨੇ ਵਗ਼ੈਰਾ ਨਾਲ ਉੱਥੋਂ ਦੀਆਂ ਸਰਕਾਰਾਂ ਨੂੰ ਕੋਈ ਫਰਕ ਨਹੀ ਪੈਣਾ। ਲੀਗਲ ਰਾਇ ਨਾਲ ਹੀ ਮਸਲਾ ਹਲ ਹੋ ਸਕਦਾ ਹੈ।

  • @DS-li8cb
    @DS-li8cb 2 หลายเดือนก่อน +7

    Canada nein koi promise ne krya c studnt nall k pr kragy ..study krn aye ho javo back

  • @jeet-Seattle
    @jeet-Seattle 2 หลายเดือนก่อน +6

    Eh ithe study karan jande ke PR len?

    • @yournetuber
      @yournetuber 2 หลายเดือนก่อน +2

      PR len

    • @jeet-Seattle
      @jeet-Seattle 2 หลายเดือนก่อน

      @@yournetuber 😂😂😂👍

  • @Bha-b2d
    @Bha-b2d หลายเดือนก่อน +2

    One of their leaders Mehekdeep Singh claims he did HVAC, didn’t get a job in his field, so he became a security supervisor and now is doing baker job. Wow, within a short span this dude has learned so many skills. What a joke. There is a demand for HVAC technicians and bakers as well. But you have to know your job very well to be a HVAC technician. Same goes for baker, just not making Indian cookies at some Indian bakery.

  • @GarryChahalOFFICIAL
    @GarryChahalOFFICIAL 2 หลายเดือนก่อน +7

    ਥੋਡੇ ਸੰਘਰਸ਼ ਤੇਜ਼ ਕਰਨ ਨਾਲ ਓਹਨਾ ਦੀਆਂ ਕਿਹੜਾ ਟੂਮਾਂ ਲਹਿ ਜਾਣਗੀਆਂ, ਓਵੇਂ ਕੱਢ ਕੇ ਮਾਰਨਗੇ ਜਿਵੇਂ ਚਾਹ ਚੋਂ ਮੱਖੀ 😂

  • @DavidParker-i8r
    @DavidParker-i8r 2 หลายเดือนก่อน +7

    Please dont damage Brampton image more

    • @gajendergautam3143
      @gajendergautam3143 2 หลายเดือนก่อน

      U yourself is done this
      Now come on have a khalistan one day
      Don’t worry mr parker

  • @paramjitkaur6154
    @paramjitkaur6154 2 หลายเดือนก่อน +5

    Waheguru mehar kre sab te

  • @jaspuneetsingh1782
    @jaspuneetsingh1782 2 หลายเดือนก่อน +5

    har tha protest nhi chlde jdo mrji muh chk k dhrna lga lo. Ehde naal hona kuch nhi bs aan valea vaaste hor difficult ho jana te indians nu bilkul v visa nhi milna. Eho kam tusi australia kite te hun eho kam canada kr rhe ho. Already canadians nu immigrants naal nfrt hoyi pyi hai so please eh sab kam chhdo te apne kamma val dhyaan do

  • @SatenamSidhu
    @SatenamSidhu 2 หลายเดือนก่อน +10

    Punjabia toh bina kise v contry de student canada vich dharne nhi de rhe punjabia di 100 sal di emej student khrab kar rhe hun canada choh chini student v study kar k wapis ja rhe hun

    • @jeet-Seattle
      @jeet-Seattle หลายเดือนก่อน +1

      @@SatenamSidhu Gall te bai teri theek aa, hor students different countries ton koyi nahi kenda PR deo,ja dharna deo.

    • @pamajawadha5325
      @pamajawadha5325 หลายเดือนก่อน

      Eh gya apna parvar set ta P R vasta n

  • @harryPannuHere
    @harryPannuHere 2 หลายเดือนก่อน

    ਅਸਲ ਚ ਵੀਰ ਤੁਸੀਂ ਸਹੀ ਕਿਹਾ ਪੰਜਾਬੀਆਂ ਨੂੰ ਇਸ ਤੋ ਇਲਵਾ ਕੁਝ ਵ ਨਹੀਂ ਆਉਂਦਾ ਕਿਉਂਕਿ ਇਹ ਹਮੇਸ਼ਾ ਸ਼ਾਰਟਕੱਟ ਯਾ ਕੋਈ ਅਲਟਰਨੇਟਿਵ ਆਪਸ਼ਨ ਦੀ ਭਾਲ ਚ ਹੀ ਰਹਿੰਦੇ ਯਾ ਰੈਦਰ ਦੇਨ ਮਿਹਨਤ ਕਰਕੇ ਅੱਛੀ ਜੋਬ ਨੂੰ ਸਰਚ ਕਰਨਾ , ਐਜੂਕੇਸ਼ਨ ਗ੍ਰਾਫ਼ ਐਂਡ ਪ੍ਰੋਫੈਸ਼ਨਲ ਜੋਬ ਚ ਪੰਜਾਬੀ ਰਹ ਹੀ ਨਹੀਂ ਗਏ ਕਿਇੰਕੀ ਏਨਾਂ ਦਾ ਗੋਲ ਹੀ ਬਹੁਤ ਛੋਟਾ ਹੈ ਬਸ ਪੈਸਾ ਕਮਾਉਣਾ ਫੇਰ ਭਾਵੇਂ ਕਿਉਂ ਨਾ ਕੈਨੇਡਾ ਦੇ ਭਈਏ ਹੀ ਕਿਉਂ ਨਾ ਬਣਨਾ ਪਵੇ।

  • @amerjitdhaliwal8554
    @amerjitdhaliwal8554 หลายเดือนก่อน +2

    When they came here Canadian did not guaranteed them any permanent stay you go to study you come back home
    Lucky if someone gets to stay
    Even Canadian born kids go to study to india they do study come back
    I feel bad but to much migration at one time no country can give permanent stay to everyone

  • @jaspuneetsingh1782
    @jaspuneetsingh1782 2 หลายเดือนก่อน +6

    Oh india nhi hega jehda tusi protest kr k apni gal mnvaloge its their country government jdo mrji rule change kr skdi hai te har country ch eda hi hunda hai government d mrji hundi hai k rule krne ya nhi te oh rules mnne hi pende ne. So eh sab kr k tusi bakiya lyi v difficult kr rhe ho

  • @manasthukral6065
    @manasthukral6065 2 หลายเดือนก่อน +8

    Yr road block kro ithe vi jive delhi kiti si ? Ithe ki ho gya bond pad gyi 😂😂😂😂😂

  • @harrisingh9327
    @harrisingh9327 2 หลายเดือนก่อน +7

    25 sal da v baccha hunda 😂😂

    • @A-jay-i2s
      @A-jay-i2s หลายเดือนก่อน

      Nai oh tera buda hunda

  • @Panj_aab_Vlogs
    @Panj_aab_Vlogs 2 หลายเดือนก่อน +9

    Canada ਸਰਕਾਰ ਇਹਨਾਂ ਨੂੰ ਭਾਰਤ ਨਾ ਭੇਜੇ ਬੇਨਤੀ ਹੈ ਇਹਨਾ ਦਾ ਜਹਾਜ ਭਰਕੇ ਦੂਰ ਕਿਤੇ ਘਟੀਆ ਦੇਸ਼ ਚ ਉਤਾਰ ਆਓ ਬਸ ਸਾਡੀ ਭਾਰਤ ਵਾਸੀਆ ਦੀ ਏਹੀ ਮੰਗ ਹੈ

    • @The_solo_man_.....225
      @The_solo_man_.....225 หลายเดือนก่อน

      @@Panj_aab_Vlogs desh like Nigeria, Morocco, Albania 🤣

  • @MrHIRA-hz4kb
    @MrHIRA-hz4kb 2 หลายเดือนก่อน +4

    Putta 2 number wale students bara kardo . Veer ji tusi vadiya course laka jo .

  • @gurgurgur
    @gurgurgur หลายเดือนก่อน +1

    Gurbani nal sab kam ras hunday hun big vision mildi ha sab nu param karo , dar or stress he kan rokdi ha , bharosa he big pillow ha . Atma sath dindiya hun dhan gurbani nu manno .

    • @Bha-b2d
      @Bha-b2d หลายเดือนก่อน +1

      Gurbani teaches truthfulness. Then as per Gurbani, they should pack their bags and leave Canada because as per their contract they were supposed to go back after their so called business and management degrees to enrich India. Don’t get gurbani and involved in every matter

    • @gurgurgur
      @gurgurgur หลายเดือนก่อน

      @@Bha-b2d you are right too but human do mistakes Gurbani said , if they admit their mistake in heart then God forgive them for big big mistakes, I always give soul positive messages of gurbani , every guilt change ous life , every mistake can change life never know who change to become truthful. Faith is real wealth.

  • @mehakpreetsidhu4962
    @mehakpreetsidhu4962 หลายเดือนก่อน +1

    ਬਾਈ ਜੀ ਬਹੁਤ ਹੋ ਗਿਆ ਸਾਨੂੰ ਪਹਿਲਾਂ ਲੁੱਟ ਲਿਆ ਤੇ ਹੁਣ ਕੁੱਟਦੇ ਆ ਕੀ ਗੱਲ ਜਿਹੜੇ 75 ਨੰਬਰ ਦੇ ਡਰਾਅ ਵਿੱਚ ਪੱਕੇ ਕੀਤੇ ਆ ਉਦੋਂ ਸਰਕਾਰ ਸੁਤੀ ਸੀ ਹੁਣ ਤਿੰਨ ਸਾਲ ਹੋ ਗਏ 600/ 550 510ਕੀ ਗੱਲ ਇਹ ਕੀ ਰੂਲ ਆ ਬੱਚਿਆਂ ਨੇ ਲੱਖਾਂ ਦੇ ਲੱਖਾਂ ਟੈਕਸ ਭਰੇ ਉਹ ਮੋੜਨ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਲੈ ਜਾਵੇ ਗੇ ਇਹ ਕੋਈ ਦੋ ਨੰਬਰ ਚੋ ਨਹੀਂ ਆੲਏ ਫੀਸਾਂ ਭਰੀਆਂ ਨਾ ਵੀਜ਼ਾ ਦਿੰਦੇ ਅਸੀਂ ਨਾ ਆਉਂਦੇ ਅਸੀਂ ਬੱਚਿਆਂ ਨੂੰ ਆਧਾਰ ਕਾਰਡ ਨਾਲ ਨਹੀਂ ਤੁਰਿਆ ਪਾਸ ਪੋਸਟ ਤੇ ਵੀਜਾ ਲੱਗਿਆ ਤਾਂ ਆਏ ਦਿਨ ਰਾਤ ਪੜ੍ਹਾਈ ਕੀਤੀ ਬੱਚਿਆਂ ਨੇ ਇਹ ਕੋਈ ਫੈਮਿਲੀ ਕੇਸ ਵਿੱਚ ਨਹੀਂ ਆਏ

  • @gurpreetmalhi1400
    @gurpreetmalhi1400 หลายเดือนก่อน +1

    ਬੇਰੁਜਗਾਰੀ ਐਨੀ ਵੱਧ ਗਈ ਹੈ govt ਤੋਹਾਡੀ ਸੁਣੇ ਜਾਂ ਜਿਹੜੇ ਇਥੇ ਜੰਮਏ ਉਹਨਾਂ ਦੀ ਸੁਣੇ ਉਹ ਰੌਲਾ ਪਾਉਂਦੇ ਹਨ ਕਿ ਤੁਸੀਂ ਸਸਤੇ ਮਜ਼ਦੂਰ ਸਦ ਕੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ.

  • @techjazbatti6937
    @techjazbatti6937 2 หลายเดือนก่อน +4

    😂 ਗੱਲ ਬਾਤ ਕੋਈ ਨੀ ਬੱਸ ਟਰੂਡੋ ਕੋਲੋ ਛਾਤੀ ਚ ਲੱਤਾਂ ਖਾਣੀਆ ਏ ਇਹਨਾਂ ਨੇ ਹੁਣ

    • @gurvinderpalsingh525
      @gurvinderpalsingh525 2 หลายเดือนก่อน

      Jatt ne eh sabh sare hai kitte kissan morche vang student morcha na lag je

  • @terafuffad9438
    @terafuffad9438 2 หลายเดือนก่อน +11

    ਕੈਨੇਡਾ ਛੱਡੋ , ਪੰਜਾਬ ਚੋ ਭਈਏ ਕੱਢੋ, ਪੰਜਾਬ ਬਚਾਓ🤲

  • @sukhdevkamboj6681
    @sukhdevkamboj6681 2 หลายเดือนก่อน +8

    Hun banao canada vich khalistan

  • @bsasr4872
    @bsasr4872 2 หลายเดือนก่อน +8

    Canada need president like Trump

  • @mininovahunt
    @mininovahunt หลายเดือนก่อน +4

    ਇਹ ਧਰਨੇ ਦੁਬਈ ਜਾਂ ਫਿਰ ਸਿੰਗਾਪੋਰ ਲਓ । ਪਤਾ ਲੱਗੂ ਕਾਨੂੰਨ ਕੀ ਚੀਜ਼ ਹੈ। ਹਰ ਦੇਸ਼ ਨੂੰ ਪੰਜਾਬ ਬਣਾ ਰੱਖਿਆ ਹੈ। ਇਹ ਲੋਕ ਉਸ ਦੇਸ਼ ਦੇ ਨਾਗਰਿਕ ਨਹੀਂ ਹਨ ਲਈ ਜਾਓ ਧਰਨੇ। ਟਾਈਮ ਬੀ ਖਰਾਬ ਤੇ ਪੈਸੇ ਬੀ।

  • @bsasr4872
    @bsasr4872 2 หลายเดือนก่อน +6

    No pr no work permit for students

    • @avtarbanger9003
      @avtarbanger9003 2 หลายเดือนก่อน +4

      Canada sarkar ne ik trah nal sazish karke international students nu financilly lootiya ha.....

    • @KulwinderSingh-jf7oy
      @KulwinderSingh-jf7oy 2 หลายเดือนก่อน

      ਬਹੁਤ ਵਧੀਆ ਕੀਤਾ ਕੈਨੇਡਾ ਨੇ ​@@avtarbanger9003

  • @GurpreetSingh-ku3sz
    @GurpreetSingh-ku3sz 2 หลายเดือนก่อน +1

    Mai Singapore ch aa lakh aunda Nale 6 months baad pind Jana . Hun Pakka pind aa Jana koi kamm karonga . Tusi jameena sadd k gye Ki khat liy

  • @Shorts.review94
    @Shorts.review94 2 หลายเดือนก่อน +13

    ਧਰਨਾ ਲਾਉਣ ਲਈ ਕਿਸਾਨ ਯੂਨੀਅਨ ਨੂੰ ਪੰਜਾਬ ਤੋਂ ਸੱਦ ਲੋ😅

    • @jeet-Seattle
      @jeet-Seattle 2 หลายเดือนก่อน

      @@Shorts.review94 😂😂😂😂

    • @jeet-Seattle
      @jeet-Seattle 2 หลายเดือนก่อน

      @@Shorts.review94 Canada vese vi easy visa de denda punjabis nu.te oh dharna laun de pro ban chukke aa😂😂😂

  • @AmitChoudhary-mq1ui
    @AmitChoudhary-mq1ui 2 หลายเดือนก่อน

    ਆਪਣੇ ਪੰਜਾਬੀ ਕੈਨੇਡਾ ਪੱਕੇ ਹੋਣ ਜਾਂ ਨਾ ਹੋਣ ਪਰ ਭਈਏ ਪੱਕੇ ਜਰੂਰ ਹੋ ਗਏ ਹੈ ਪਿੰਡਾ ਵਿੱਚ, ਕੋਠੀਆਂ ਚ ਰਾਜ ਕਰਦੇ ਆ। ਕੰਮ ਧੰਦੇ ਸਾਰੇ ਸਾਂਭ ਲੇ ਆ।

  • @GunishkumarKashyap
    @GunishkumarKashyap 2 หลายเดือนก่อน +14

    Jhooth bol ke jaaoge taa eh hovega

  • @kuldipmanhas8456
    @kuldipmanhas8456 2 หลายเดือนก่อน +3

    These kids come to Canada to study. No one guaranteed them PR. This is typical Punjabi thinking that they are owed PR. These kids come to Canada for PR. Which is wrong way of thinking.

  • @jugrajsingh7325
    @jugrajsingh7325 2 หลายเดือนก่อน +3

    Student visa means study jrke wapis aao pr ta keha ni ohna ne karangye

  • @jobanpreet5057
    @jobanpreet5057 2 หลายเดือนก่อน +1

    🎉🎉

  • @GPMediaAI
    @GPMediaAI 2 หลายเดือนก่อน +2

    🎉jr eh students nal bht mada ho riha he eh na ghar de rhe ne na bahr de ਥੋਬੀ ਦੇ ਕੁੱਤੇ ਵਾਲੀ ਹੋ ਰਹੀ ਉਹ ਨਾ ਘਰ ਦਾ ਨਾ ਘਾਟ ਦਾ

  • @shammisidhu78
    @shammisidhu78 2 หลายเดือนก่อน

    Who you guys can explain this is how's Fault .When you fill paper everything not clear.

  • @HS-hw6ul
    @HS-hw6ul 2 หลายเดือนก่อน +13

    ਇਹੀ ਸਟੂਡੈਂਟ ਪੁਰਾਣੇ ਗਏ ਇੰਮੀਗਰਂਟਾ ਨੂੰ ਟਿੱਚਰਾਂ ਕਰਦੇ ਆ ਬਈ ਤੁਸੀਂ ਆਪਣੀਆ ਭੈਣਾਂ ਨਾਲ ਵਿਆਹ ਕਰਵਾਕੇ ਗਏ ਹੋ ਕਨੇਡਾ । ਹੁਣ ਸਰਕਾਰ ਨੇ ਇਨਾਂ ਨੂੰ ਵੀ ਇੱਕ ਮੌਕਾ ਦੇ ਦਿੱਤਾ ਆਪਣੀਆਂ ਭੈਣਾਂ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦਾ !

    • @gurchetansingh710
      @gurchetansingh710 2 หลายเดือนก่อน +1

      Very shameful

    • @paramjitkaur19
      @paramjitkaur19 2 หลายเดือนก่อน +4

      odo kende c asi awde dum te aye a hun awde dum te ho jaan citizen canada de

    • @The_solo_man_.....225
      @The_solo_man_.....225 2 หลายเดือนก่อน +2

      Ha bai tu sach keh gaya. Menu yaad aya ehna loka ne Canada move hon lyi apnia behna naal vivah krwaya. Bohot gande lok aw

    • @upadhl7732
      @upadhl7732 2 หลายเดือนก่อน +1

      ਇਹਨਾਂ ਫੁਕਰਿਆਂ ਦੀਆਂ ਹਰਕਤਾਂ ਨੇ community defame ਕੀਤਾ , etiquettes ਦਾ ਇਹਨਾਂ ਨੂੰ ਭੋਰਾ ਵੀ ਪਤਾ ਨਹੀਂ , totally unwanted ppl in canada.

    • @The_solo_man_.....225
      @The_solo_man_.....225 2 หลายเดือนก่อน +1

      @@upadhl7732 bai ena nu khud ni pta ena da future ki aw. Yr Punjab di ik pedi anpad reh gyi. +2 paas.

  • @balvinderkahlon8000
    @balvinderkahlon8000 2 หลายเดือนก่อน +2

    ਪੜਾਈ ਪੂਰੀ ਕਰਕੇ ਵਾਪਸ ਜਾਉ

  • @Bha-b2d
    @Bha-b2d หลายเดือนก่อน +1

    The government has to take strict action at the earliest against these protests. The longer they wait, it will only get worse. Or the government is waiting for the winter months, when these heroes will disperse themselves

  • @subhashchanderpaul9716
    @subhashchanderpaul9716 2 หลายเดือนก่อน +3

    Pannu Saab nu liao hun Canada .oh tuhanu pakke karvau .

  • @SandeepKotli055
    @SandeepKotli055 หลายเดือนก่อน

    Canada 🇨🇦 punjabi mazdoora nu insaf dita java 😢Vichare

  • @Singh_Kunal513
    @Singh_Kunal513 2 หลายเดือนก่อน +5

    koi fayda nhi, they never promised pr to anybody, imagine if foreigners do that in india, they would be put in jail first, beaten up then deported, its their country they have right to do anything. pack your bags, time to leave, its their country

  • @sainiamarjeet
    @sainiamarjeet 2 หลายเดือนก่อน +3

    Next year election Tak Ida he rehna hae shayad deport ve karde koi paka nahi hega

  • @JaspalSingh-sx1pp
    @JaspalSingh-sx1pp 2 หลายเดือนก่อน +9

    ਇਹਨਾਂ ਸਾਰੀਆਂ ਨੂੰ ਜਹਾਜ਼ਾਂ ਵਿੱਚ ਭਰ ਭਰ ਕੇ ਫਲਸਤੀਨ ਗਾਜ਼ਾ, ਯੂਕਰੇਨ, ਅਫ਼ਗ਼ਾਨਿਸਤਾਨ ਭੇਜੇ ਸਰਕਾਰ , ਵਰਕ ਪਰਮਿਟ ਸਟੂਡੈਂਟਸ ਆਦਿ ਇਹਨਾਂ ਸਾਰਿਆਂ ਨਾਲ ਹੀ ਏਵੇਂ ਹੋਵੇ।

    • @harryadhvik3241
      @harryadhvik3241 2 หลายเดือนก่อน +1

      and naal hi tu apni bhain bhej devi.. bhaincho ethe apne lok hi apnya de vairi bne ne

    • @JaspalSingh-sx1pp
      @JaspalSingh-sx1pp 2 หลายเดือนก่อน +1

      @@harryadhvik3241 😀😀😀😀😀 ਤੇਰੇ ਵਰਗੇ ਚੂਤੀਏ ਜਿਹੜੇ ਇਹਨਾਂ ਦੇ ਹੱਕ ਚ ਬੋਲਦੇ ਆ ਉਹਨਾਂ ਨੂੰ ਕਾਲੇਪਾਣੀ ਭੇਜ ਦੇਣਾ ਚਾਹੀਦਾ,

    • @ajaysharma9051
      @ajaysharma9051 2 หลายเดือนก่อน

      ​​@@harryadhvik3241tenu ta Africa de jungliaa vich bhej dena chahidaa hai jo koi logic koi law nahin samajh sakdaa, uncivilized lok, har jagah dhakaa, dharney, nonsense.jungli people.

    • @Nehajuzardhillonvlogs
      @Nehajuzardhillonvlogs หลายเดือนก่อน

      @@JaspalSingh-sx1ppte nal Tennu v

    • @Nehajuzardhillonvlogs
      @Nehajuzardhillonvlogs หลายเดือนก่อน

      @@JaspalSingh-sx1ppSharma Kar situation smjo ohna di ghar bethee k bht gallan aundia apne hi apne di varrri tussi Lok eh kahavat sach karde o

  • @avnish9735
    @avnish9735 2 หลายเดือนก่อน +6

    Good work done by Canada🇨🇦 government jinu dikho muh chak ke chal canada eithe bhaiya ne Punjab da beragark karta..... Apne punjab to suna kuch ni...

  • @adelaidesinghsahib5086
    @adelaidesinghsahib5086 2 หลายเดือนก่อน +2

    This is happening in Australia from last so many years and Canada now following Australian visa policy means just making money from students. This is the reason hardly students coming to Australia.

  • @bsasr4872
    @bsasr4872 2 หลายเดือนก่อน +7

    Student study nahi karan aundy resettlement lie aundy

  • @satnamsingh-dv4gc
    @satnamsingh-dv4gc 2 หลายเดือนก่อน +7

    ਇਹ ਮੂਰਖ ਲੋਕ ਹਨ। ਕੈਨੇਡਾ govt ਨੇ ਕੀਤੇ ਵੀ ਇਹ ੧੦੦% ਨਹੀਂ ਕਿਹਾ ਅਸੀ PR ਦੇਵਾਗੇ ।

    • @The_solo_man_.....225
      @The_solo_man_.....225 2 หลายเดือนก่อน

      Ik saal ch Punjab to Canada nu 45000 crore invest hoya. Study visa te. 😮😮

    • @SPARTACUS77537
      @SPARTACUS77537 2 หลายเดือนก่อน

      ​​@@The_solo_man_.....225Unha nu Paise mil gye gal khatam unha walo,Hun Koi farq nhi painda trudeau nu😂😂😂😂

  • @thernashow2525
    @thernashow2525 2 หลายเดือนก่อน +5

    ਬਾਈਆ ਚੌੜ ਪੰਜਾਬੀ | ਪੰਜਾਬੀ ਬਾਈਏ ਭਜਾਓ ਕਨੇਡਾ ਬਚਾਓ

  • @honeykamboz1190
    @honeykamboz1190 หลายเดือนก่อน +1

    ਓਹ ਏਥੇ ਧਰਨੇਆ ਲਾਉਣ ਦਾ ਮੁਆਵਜ਼ਾ ਨੀ ਮਿਲਣਾ ਏਹ ਕਨੇਡਾ ਹੈ 😅😅😂😂

  • @Pendu_Television
    @Pendu_Television หลายเดือนก่อน +1

    ਕੈਨੇਡਾ ਵਾਲੇ ਭਈਏ 😂

  • @bsasr4872
    @bsasr4872 2 หลายเดือนก่อน +3

    Very good news