Mah ta lab lya Yaar. Par koi yakin ne karda.. tuhanu hor Rab dekha ke . Asli Rab gyab karta gya dunya to dharm de hatyr nal. Shabd guru bhot bhadi chez aaa. Samjn wale gal nu tusi murkh lok matha teki jande aa. Tuhano ketho samj lagju.
Listen to most of Giani ji episode this one was very informative and Anandmai. As for Makkar ji you are one of the most Versatile Reporter enjoy most of your episode. Thanks
Baba g waheguru g di tuhade te bht mehar aa Jo Tusi loka nu samjha rahe ho hun oh Listen karn walya de krmaa aa Ki oh eh vichar sunke mande aa ja nhy 🙏🏻🙏🏻🙏🏻
Excellent explanation by Giani ji and logical explanation with references to different Relgion . One American neurosurgeon wrote a book named Proof of heaven and there in he explains his personal experience of meeting the Om sound in is coma state and says that he only heard the sound Om and no vision of it .He never believed in any Relgion ,but due to illness he went into a deep coms for several days and during that period he experienced this phenomenon .
I am a senior doctor and have lived with science for over 50 yrs.. I believe in religion too.Science looks for proof or evidence. While religion is a matter of belief & meditation.
Sant Maskeen ji kehnde hunde c ke jiwe da kise kol bhanda ohni samaj aagi usnu. Kise naal koi conflict nahi. Sarea ne apne experience share kite hoe. Ehde ch kise naal conflict karan wali ta koi gal e ni ke sound kehri a. OMM ja ONKAR. Jo jis fa faith oh usnu mubarak.
Aapa eh keh sakde aa ki jdo sound hoya oh parmatma di awaj c jo ki jdo dhmaka hoya ta brahmand ch fayal gya jo ki har ik insan de andar aj atma ja rooh keh lo jdo aapa mar jande aa ta apne andro nikl jandi ty j asi naam simran kita hove ta parmatma ch mil jandi ik hisab nal sadi atma parmatma he ai ty jdo sari duniya ne parmatma da naam jap leya usdin sound bnd hojau kyoki sari duniya parmatma ch leen ho jaugi fer es duniya ch janm marn khatm hojau sayad mere hisaab nal ahi sahi hona waheguru ji waheguru
Those Who attaches with Guru Shabad only realise truth of this universe. Thanks to Giani je for giving deep information. science is need to fill requirements of body until it meets spiritual sound internally by blessing of Guru .
Veer ji WAHEGURU JI KA KHALSA WAHEGURU JI KI FATEH 🙏🏻 benti va vadde veer k please gurmat nal jude Giani ji varge bandia di interview lambi rakhia kro chache 2-3 ghente di hoje asi sunage or tuhadi support v karange ….maafi krna lekin tusi altoo faltoo duniavi bandia dia interview 1 -1:30 ghente dian rakhde j eh gal theek he tuhada kitta he lekin es cheej hor promote kro navi generation es di bhukhi he aur GURU SAHIB ne tuhani bout vdia vaseela ditta he k tuhadi reach bout he aur labh labh hor v liaya kro aur lambi to lambi interview rakhia kro …pata kis di jindgi savar jani he ehna di gal sun samj k GURUBANI DE LADD lagg k …Tohana vale giani ji nu v fer leke ayo ….gorian de verre podcast 4-4 ghente de v hunde ne aur jithe v GURMAT di gal hove ohnu please lamba rakhia …request he🙏🏻SHRI WAHEGURU JI KA KHALSA SHRI WAHEGURU JI KI FATEH🙏🏻RAAJ KREGA KHALSA AKI RHE NA KOE🙏🏻
Whole space is inside us ,when you reach the level of soul ,then you feel whole space inside you....live life according to guru and no ifs and buts,and then gurbani and naam connect you with GOD AND NATURE. Science is outside and GOD IS inside.
Lakh patala patal vali pauri vich guru sahib ne eh nahi keha k lakh pataal han.. J arth pariye ta guru sahib kende han k lakh pataal han eh veda da kena hai. Guru sahib kende han k nanak vadda akhiye aape jaane aap. Lakh ta ik ginti hai guru sahib kende han k parmatama kise ginti vich nahi
Pehla science nhi c odo vidvan hoye sade guru sahiban hoye jina ne sanu sikhya diti ohna di bhagti kiti hon krk parmatma nal ikjoot hoye hoye c ohi cheej aaj agar asi aj naam simran krk parmatma ch leen ho jawagy ta sanu v sab cheeja da pehla to he pta lagn lag juga
Jdo apne body ch apne marn to badd apni atma algag hojandi ty sade body nu sadd dita janda ty sanu koi pain mehsoos nhi hundi ese tra guru arajan dev je di atma parmatma ch leen c ohna di sirf body he tavi ty c atma parmatma ch leen c es li koi pain mehsoos nhi hoyi ohna nu
ਵਾਹਿਗੁਰੂ ਤੇਰਾ ਸ਼ੁਕਰ ਹੈ 🙏🏼 ਜੋ ਇਹੋ ਜਿਹੇ ਇਨਸਾਨਾਂ ਦੀ ਕਲਾਸ ਮਿਲੀ। ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰ ਹੈ 🙏🏼
ਬਹੁਤ ਵਧੀਆ ਵਿਆਖਿਆ ਕੀਤੀ ਹੈ ਜਦੋਂ ਧਿਆਨ ਵਿੱਚ ਬੈਠਦੇ ਹਾਂ ਸ਼ਬਦ (ਅਨਹਦ ਸ਼ਬਦ) ਵਿੱਚ ਧਿਆਨ ਜਾਣ ਨਾਲ ਅਭਿਆਸੀ ਵਿਸਮਾਦ ਵਿੱਚ ਚਲਾ ਜਾਂਦਾ ਹੈ ਮਨ ਸਰੀਰ ਤੋਂ ਵੱਖ ਹੋ ਜਾਂਦਾ ਭਾਈ ਸਾਹਿਬ ਨੇ ਸਹੀ ਵਿਆਖਿਆ ਕਿੱਥੇ ਧਰਮ ਵਿੱਚ ਇਹੋ ਜਿਹੇ ਗੁਰਮੁਖਾਂ ਦੀ ਜਰੂਰਤ ਹੈ
ਜਿਹੜੇ ਗੁਰੂ ਦੇ ਰਸਤੇ ਤੇ ਚੱਲ ਰਹੇ ਨੇ ਉਹਨਾਂ ਨੂੰ ਇਹ ਗੱਲਾਂ ਦਿਮਾਗ ਵਿਚ ਫਿੱਟ ਬੈਠਦੀ ਆ ਹਨ ਤੇ ਜਿਹੜੇ ਇਸ ਰਸਤੇ ਤੇ ਨਹੀਂ ਹਨ ਉਨ੍ਹਾਂ ਦੇ ਉਪਰੋਂ ਦੀ ਗੁਜ਼ਰ ਜਾਣ ਗੀਆ। ਵਾਹਿਗੁਰੂ ਜੀ।।
ਤੁਹਾਡੇ ਥੱਲੇ ਦੀ ਨਿਕਲਿਆ ਇਹਦਾ ਝੂਠ ?
@@ikodapasara8143 ਤਹਾਨੂੰ ਇਹ ਝੂਠ ਲੱਗਦਾ ਤੇ ਮੈਨੂੰ ਇਹ ਗੱਲਾਂ ਸਹੀ ਲੱਗਦੀਆਂ। ਆਪਣੀ ਆਪਣੀ ਸੋਚ ਹੈ ਜੀ ।
@@randhirsingh2337 ੧ਓ ( ਅੰਕ ਤੇ ਅੱਖਰ ) ਸੋਚ ਤੇ ਆਧਾਰਿਤ ਨੀ ਹੁੰਦਾ ਗਣਿਤ ਤੇ ਹੁੰਦਾ !
Mah ta lab lya Yaar. Par koi yakin ne karda.. tuhanu hor Rab dekha ke . Asli Rab gyab karta gya dunya to dharm de hatyr nal. Shabd guru bhot bhadi chez aaa. Samjn wale gal nu tusi murkh lok matha teki jande aa. Tuhano ketho samj lagju.
ਲਓ ਜੀ ਆਹ ਲ਼ਭੀਂ ਬੈਠਾ ਪਰ ਲੋਕਾਂ ਨੂੰ ਯਕੀਨ ਕਰਾਉਣ ਲਈ ਘੀਸੀ ਕਰ ਰਿਹਾ ?
ਲ਼ਭਿਆ ਬਾਂਸ ਆ ਫੇਰ ?
ਵਾਹਿਗੁਰੂ ਜੀ ❤❤❤❤❤ਵਾਹਿਗੁਰੂ ਜੀ
ਗਿਆਨੀ ਜੀ ਨੂੰ ਬਹੁਤ ਗਿਆਨ ਹੈ ਗੁਰਬਾਣੀ ਬਾਰੇ.. ਇੱਕ ਵੀਡੀਓ ਹੋਰ ਵੀ ਜਰੂਰ ਕਰਿਓ ਜੀ ਇਹਨਾਂ ਨਾਲ
ਸਾਰੇ ਜਿਨੇ ਪਰਮਾਤਮਾ ਦਾ ਨਾ ਲੈਣਾ ਸ਼ੁਰੂ ਕਰ ਦਿਉ 👌ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ
🙏
ਇਹ ਧੁਨ ਵਾਲੀ ਗੱਲ ਬਿਲਕੁਲ ਸੱਚ ਹੈ ਜਿਸਤੇ ਪਰਮਾਤਮਾ ਮੇਹਰ ਕਰੇ ਉਸਨੂੰ ਸੁਣਦੀ ਹੈ, ਪਰ ਮੰਨਦਾ ਕੋਈ ਨਹੀਂ ਜਿਸਨੂੰ ਕੋਈ ਸ਼ੰਕਾ ਉਹ ਬਾਣੀ ਦੇ ਰਾਹ ਤੇ ਚੱਲ ਕੇ ਦੂਰ ਕਰੇ
Yes right
ਵਾ ਕਮਾਲ
ਰੂਹ ਖੁਸ਼ ਹੋ ਜਾਂਦੀ ਗਿਆਨੀ ਜੀ ਦੀਆਂ ਗੱਲਾਂ ਸੁਣਕੇ
ਉਡੀਕ ਰਹਿੰਦੀ ਅਗਲੀ ਵੀਡੀਓਜ਼ ਦੀ
🙏🙏🙏 ❤️❤️❤️ 🙏🙏🙏
Chupe chup na howai j laye raha livv taar . Eh kehnda mann chup hoju fir sunu gyi awaaj
Livv laagaan nal mann chup nhi hunda jap ji shaib ch kyu likhya fir das sakde tusi
ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
th-cam.com/video/brNGpQYtLIM/w-d-xo.html
@@orknowledge2477 ਓਹੋ ਓਹੋ ਕਈ ਵਾਰ ਤਾਂ ਬਹੁਤ ਦੁੱਖ ਹੁੰਦਾ ਕੇ ਗੁਰਬਣੀ ਪਰ ਕਿਉਂ ਤਰਕ ਕਰਦੇ ਓ
ਜੈਸੇ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ ਫਿਰ ਵੀ ਗੁਰਬਾਣੀ ਪਰ ਤਰਕ , ਔਰ ਦੂਸਰੀ ਗੱਲ ਤਰੀ ਗੱਲ ਦਾ ਜਬਾਵ ਇਸ ਤੋਂ ਦੂਸਰੀ ਪੰਗਤੀ ਵਿੱਚ ਹੈ ਜੀ ਪੜ੍ਹ ਲਓ ਆਪੇ ਹੀ ਜਬਾਬ ਮਿਲ ਜਾਵੇ ਗਾ
ਸੰਭਵ ਹੈ ਜੀ ਧਮਾਕਾ ਹੋਵੇਗਾ ਤਾਂ ਅਵਾਜ ਯਮਤਾਂ ਪੈਦਾ ਹੋਵੇਗੀ ਹੀ ਜੀ
ਧੰਨ ਧੰਨ ਅਕਾਲਪੁਰਖ ਜੀਉ🙏
Dhan guru nanak sahib de roop vich waheguru ji aap dharti te aaye. Te Sanu samjaya
ਬਹੁਤ ਵਧੀਆ ਜੀ ,, ਸੁਣ ਕੇ ਸਕੂਨ ਆ ਗਿਆ,,, ਵਾਹਿਗੁਰੂ ਜੀ
Bahut vadia ,, Anand aa geya sun ke ,please eda de concept le ke au
ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੈ ।
Bhut skoon c veera chardikala ch raho🙏
ਇਹਨਾ ਨੇ ਪੰਥ ਰਤਨ ਗਿਆਨੀ ਮਸਕੀਨ ਸਿੰਘ ਜੀ ਸੰਗਤ ਕੀਤੀ ਹੈ
ਉਹੀ ਪਿਆਰ ਰਸ ਇੱਕਾਗਰਤਾ ਇਹਨਾ ਦੇ ਬੋਲਾਂ ਵਿੱਚ ਵੀ ਹੈ
Listen to most of Giani ji episode this one was very informative and Anandmai. As for Makkar ji you are one of the most Versatile Reporter enjoy most of your episode. Thanks
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
th-cam.com/video/brNGpQYtLIM/w-d-xo.html
Gyaani ji ,nuu bahut gyaan hai ,samghedaar hen,❤❤
Waheguru ji ehna nal hor Vichar kro ji Bhai sahib ne bahut vadia vichar rakhe
Waheguru ji
Sach ha ji
Bahut jyada vdia podcast veer ji🙏🏻🙏🏻🙏🏻
Bahut wadiya vichara ❤❤🙏🙏 sare mahapurakh satkar yog ne , par guru Nanak tan guru Nanak hi hai ❤❤🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟੀ ਸੀ ਵੀਰ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਮਨੁੱਖ ਕਲਯੁਗ ਦੇ ਵਿੱਚ ਜਨਮ ਲਿਆ ਚੁੱਕਾ ਹੈ ਉਹ ਦੁਬਾਰਾ 84 ਲੱਖ ਜੂਨਾਂ ਭੁਗਤ ਕੇ ਫਿਰ ਕਲਯੁਗ ਵਿੱਚ ਹੀ ਜਨਮ ਲਵੇਗਾ ਜਾਂ ਫਿਰ ਕਿਸੇ ਹੋਰ ਜੁਗ ਵਿੱਚ ਇਸ ਵਿਸ਼ੇ ਤੇ ਵੀ ਇੰਟਰਵਿਊ ਜਰੂਰ ਕਰਿਓ ਸਰ
Very informative thought from Giani ji
Bilkul sahi explain kita. Waheguru ji
Baba g waheguru g di tuhade te bht mehar aa Jo Tusi loka nu samjha rahe ho hun oh Listen karn walya de krmaa aa Ki oh eh vichar sunke mande aa ja nhy 🙏🏻🙏🏻🙏🏻
Excellent explanation by Giani ji and logical explanation with references to different Relgion . One American neurosurgeon wrote a book named Proof of heaven and there in he explains his personal experience of meeting the Om sound in is coma state and says that he only heard the sound Om and no vision of it .He never believed in any Relgion ,but due to illness he went into a deep coms for several days and during that period he experienced this phenomenon .
I am a senior doctor and have lived with science for over 50 yrs.. I believe in religion too.Science looks for proof or evidence. While religion is a matter of belief & meditation.
Kalyug me kirtan pardhana ❤
Sant Maskeen ji kehnde hunde c ke jiwe da kise kol bhanda ohni samaj aagi usnu. Kise naal koi conflict nahi. Sarea ne apne experience share kite hoe. Ehde ch kise naal conflict karan wali ta koi gal e ni ke sound kehri a. OMM ja ONKAR. Jo jis fa faith oh usnu mubarak.
ਬਹੁਤ ਵਧੀਆ ਮੱਕੜ ਸਾਬ
Ek Oangkar Waheguru 📿⚔️🙏 akaall 🙏 akaal 🙏 akaal 🙏
ਕਾਸ਼ ਇਹ ਵਿਡਿਉ ਹੋਰ ਲੰਬੀ ਹੁਦੀ
ਇਹ ਸ਼ਬਦ ਜਿਸ ਦੀ ਇਹ ਬਾਬਾ ਜੀ ਗੱਲ ਕਰਦੇ ਆ ਇਹ ਆਵਾਜ਼ਾ ਸ਼ਬਦ ਦੇ ਰੂਪ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਸੁਣਦੇ ਆ ਤੇ ਬਹੁਤ ਕਿਰਪਾ ਹੈ ਵਾਹਿਗੁਰੂ ਜੀ ਦੀ
Waheguru ji
Veer g please number de skde ho ??
Waheguru ji 🙏🙏
Waheguru g
Vismaad and dhoon ❤❤
Awesome
Bahut Wadiya
Please bring up this topic more
Waheguru ji waheguru ji waheguru ji waheguru ji waheguru ji waheguru ji
'ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥'
ਪਰਮਾਤਮਾ ਵੀ ਸ਼ਬਦ ਦੇ ਰਾਹੀਂ ਗੱਜਦਾ। ਫਿਰ ਬਾਣੀ ਗੱਜ-ਵੱਜ ਕੇ ਪੜ੍ਹਨ ਵਿੱਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ। ਬਲਕਿ ਸਿੱਖ ਨੇ ਤਾਂ ਹਰ ਇੱਕ ਕੰਮ ਹੀ ਗੱਜ ਵੱਜ ਕੇ ਕਰਨਾ। ਚਾਹੇ ਫ਼ਤਹਿ ਬੁਲਾਉਣੀ ਹੋਵੇ ਚਾਹੇ ਜੈਕਾਰਾ ਗਜਾਉਣਾ ਹੋਵੇ, ਸਭ ਕੁੱਝ ਹੀ ਗੱਜ- ਵੱਜ ਕੇ ਕਰਨਾ।
'ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥'
ਧੰਨਵਾਦ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਬਹੁਤ ਵਧੀਆ ਵਿਚਾਰ ਹਨ ❤❤❤❤❤
Right
ਬਹੁਤ ਵਧਿਆ ਜੀ।
Gyaini g hor interview kro
Boht knowledge aa giani ji nu
ਸਹੁੰ ਖਾ .
@@ikodapasara8143bhain na de salea dukki dea dass kithe rehnda aa tu
@@jassgill9995 ਤੂੰ ਮਾਦਰ ਚੋਦ ਕੌਣ ਆਂ ? ਆਪਣਾ ਆਧਾਰ ਕਾਰਡ ਪਾਦੇ ਤੇਰੇ ਘਰ ਆ ਜਾਨਾਂ , ਹੈ ਹਿੰਮਤ ?
ਗਿਆਨੀ ਜੀ ਨੂੰ ਨਮਸਕਾਰ ਹੈ ਜੀ ਗੁਰੂ ਦਾ ਗਿਆਨ ਹੈ ਜੀ ਅਸੀਂ ਤਾਂ ਇਨ੍ਹਾਂ ਦੀ ਤਰਾ ਬਨ ਨਹੀ ਸਕਦੇ ਪਰ ਏਨਾ ਤੋਂ ਵੀ ਬਹੁਤ ਬਦਿਆ ਗੁਰਬਾਣੀ ਚ ਲਿਖਿਆ ਗਿਆ ਸੀ ਜੋ ਦਸ ਸਕਦੇ ਸੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੋਣਾ ਦਸਿਆ ਕਬੀਰ ਜੀ ਨੇ ਰਵਿਦਾਸ ਜੀ ਗੁਰੂ ਅਰਜਨ ਦੇਵ ਜੀ ਨੇ ਪਰ ਮਾਫ਼ ਕਰਨਾ ਜੀ ਗੱਲ ਨੀ ਬਨੀ
Avgun shdo asi vi bn skde ha
Prema bhgti must
ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
th-cam.com/video/brNGpQYtLIM/w-d-xo.html
ਇਹ ਬ੍ਰਹਿਮੰਡ ਕਿੱਦਾ ਬਣਿਆ? (ਬ੍ਰਹਿਮੰਡ ਦੀ ਕਹਾਣੀ EPISODE-1) #PUNJABI#PUNJAB#PUNJABIFACTS#BIGBANG #FACTS
th-cam.com/video/brNGpQYtLIM/w-d-xo.html
@@PunjabiShinigami24 ਅਸੀਂ ਵੀਡੀਓ ਕੀ ਦੇਖਣੀ ਜੀ ਗੁਰੂ ਦੇ ਸ਼ਬਦ ਪੜ੍ਹ ਲਓ ਜੀ ਸਾਡਾ ਗੁਰੂ ਸਭ ਕੁਝ ਦੱਸ ਦਾ ਹੈ ਜੀ ਉਸ ਤੋਂ ਪੁੱਛੋ ਤਾਂ ਸਈ
V nice
Sat sri akal tusy es babe nu pusho esne dasam garanth read kita
Aapa eh keh sakde aa ki jdo sound hoya oh parmatma di awaj c jo ki jdo dhmaka hoya ta brahmand ch fayal gya jo ki har ik insan de andar aj atma ja rooh keh lo jdo aapa mar jande aa ta apne andro nikl jandi ty j asi naam simran kita hove ta parmatma ch mil jandi ik hisab nal sadi atma parmatma he ai ty jdo sari duniya ne parmatma da naam jap leya usdin sound bnd hojau kyoki sari duniya parmatma ch leen ho jaugi fer es duniya ch janm marn khatm hojau sayad mere hisaab nal ahi sahi hona waheguru ji waheguru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴਸਤਿਨਾਮੁਵਾਹਿਗੁਰੂਧੁੰਨ❤💛🙏🏻 ਮੱਕੜ ਸਾਹਿਬ ਜੀ ਬੋਹਤ ਬਧਿਆ ਕਾਂਮ ਕਾਰ ਰਹੇ ਹੋ ਭਾਈ ਸਾਹਿਬ ਦੇ ਇੰਟਰਵਿਊ ਹਰ ਵਿਸਯ ਤੇ ਹਰ ਟੋਪੀਕ ਤੇ ਸਾਰੀ ਉਮਰ ਇਹੋ ਜਿਹੀ ਸਿਖਿਆ ਦੇ ਰਾਹੀਂ ਸੰਗਤ ਨੂੰ ਸੱਚ ਦੇ ਮਾਰਗ ਦਾ ਸੱਚ ਦਾ ਰਾਹ ਸਮਝ ਆਵੇਗਾ ਧਰਮ ਸਮਝ ਆਵੇਗਾ ਭਾਈ ਸਾਹਿਬ ਜੀ ਦੀ ਹਰ ਟੋਪਿਕ ਤੇ ਇੰਟਰਵਿਊ ਕਰੋ ਜਿਉਂਦੇ ਬਾਸਦੇ ਰਹੋ ਅਕਾਲ ਪੁਰਖ ਵਾਹਿਗੁਰੂ ਤਰਕੀਆਂ ਬਖਸ਼ੇ ਵਾਹਿਗੁਰੂ ਨਾਮ ਦਾ ਦਾਨ ਬਖਸ਼ੇ ੴਸਤਿਨਾਮੁਵਾਹਿਗੁਰੂਧੁੰਨ❤🙏🏻
Vahe guru ji shri Guru granth sahib what say about universal . Same science say❤. Guru granth sahib modern granth sahib in the world.
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।। ਗੁਣ ਸਦਾ ਹੀ ਹਨ ਰਬੀ ਗੁਣਾਂ ਦਾ ਅਨਹਤ ਨਾਦ ਬਿਨਾਂ ਤਾਲ ਵਜਾਇਆ ਸੁਣੈ ਤੇ ਅਸਥੂਲ ਤੋਂ ਪ੍ਰਗਟਿਆ ਜੀਵਨ ਵਿੱਚ ਚਲਦਾ ਦਿਖੇ ਬਾਹਰ ਤੇ ਨਿਕਲੇ ਅੰਦਰੋ ਸਹੀ ਮਾਰਗ ਦਿਸ਼ਾ ਸਮਝ ਆਉਂਦੀ ਹੈ।ਬਿਨਾ ਭਰਮੁ।ਸਚਿਆਰ ਜੀਵਣੁ ਬਾਣੀ ਅਨੁਸਾਰ।ਅਨੰਦੁ ਭਇਆ ਮੇਰੀ ਮਾਇ।ਭਾਵ ਰਬੀ ਗੁਣਾਂ ਨਾਲ ਚਲਣ ਵਾਲੀ ਮਤਿ ਹਿਰਦੈ ਰੂਪੀ ਘਰ ਵਿੱਚ।
Smtv. Thank you very nice 👍
Please ik hor episode jarur kro
Those Who attaches with Guru Shabad only realise truth of this universe. Thanks to Giani je for giving deep information. science is need to fill requirements of body until it meets spiritual sound internally by blessing of Guru .
Ik video hor gyanni girmeal singh naal bnao g
I love this episode plz continue it
Waheguru ji Waheguru ji Waheguru ji 🙏
ਭਾਈ ਸਾਹਿਬ ਜਿਸ ਨੂੰ ਸਾਉਂਡ ਦੇ ਰੂਪ ਚ ਸਮਝਾ ਰਹੇ ਆ ਸਾਇੰਸ ਇਸਨੂੰ frequency ਦੇ ਰੂਪ ਚ ਸਮਝਦੀ ਆ
Jo aapa suneya usnu appa apni language ch determine kr ditta
ਵੀਰ ਜੀ ਪੰਜਵੇਂ ਪਾਤਸ਼ਾਹ ਜੀ ਦੀ ਸਹੀਦੀ ਨੂੰ ਸਾਇੰਸ ਦੇ ਹਿਸਾਬ ਨਾਲ ਸੋਚ ਦੇ ਹੋ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਦੀ ਸਹੀਦੀ ਤੁਹਾਡੇ ਸਾਹਮਣੇ ਹੈ
Veer ji WAHEGURU JI KA KHALSA WAHEGURU JI KI FATEH 🙏🏻 benti va vadde veer k please gurmat nal jude Giani ji varge bandia di interview lambi rakhia kro chache 2-3 ghente di hoje asi sunage or tuhadi support v karange ….maafi krna lekin tusi altoo faltoo duniavi bandia dia interview 1 -1:30 ghente dian rakhde j eh gal theek he tuhada kitta he lekin es cheej hor promote kro navi generation es di bhukhi he aur GURU SAHIB ne tuhani bout vdia vaseela ditta he k tuhadi reach bout he aur labh labh hor v liaya kro aur lambi to lambi interview rakhia kro …pata kis di jindgi savar jani he ehna di gal sun samj k GURUBANI DE LADD lagg k …Tohana vale giani ji nu v fer leke ayo ….gorian de verre podcast 4-4 ghente de v hunde ne aur jithe v GURMAT di gal hove ohnu please lamba rakhia …request he🙏🏻SHRI WAHEGURU JI KA KHALSA SHRI WAHEGURU JI KI FATEH🙏🏻RAAJ KREGA KHALSA AKI RHE NA KOE🙏🏻
Wmk❤
Waheguru ji waheguru ji ❤❤😂😂🎉🎉😢😮😅❤❤❤❤
Waheguru ji waheguru ji
Hanji bilkul sahi ji according gurbani some one explains me 3 years ago
Good information ❤
Boht vadia Episode
Guru Arjan dev ravi river vich Sama gye c
Very good ji please nex vedio ji thanks
Din by din veer tere vich bout improvement ho rahiii aaa keep it up
❤❤
baut jada wadia veer ji bhai saab naal hor vedio kro baut enriched knowledge
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
❤❤❤❤❤❤
Verry nice ji 🙏🌷🙏🌷🙏
Har Har Mahadev ❤❤
Baut vadiya interview hor kro es tra diya interview
Hebru and Sanskrit are the most antique languages in the world.Hebru is being spoken in Israel.Gurdas Brar
Good interview about Sikh
Sound hava ho sakdi
Giani ji de naal hor interview karo plz...Is vishe te
Maan kush ho ghya
Nai Nai Makkar ji...sunndi ta nhi kyuki mann ni chup kr rea @smtv
Mann chup kre ta awaaz koi sunayi dwe
chupe chup na howai v mann ta kade chup ho hi nhi sakda
j laye raha livv taar v jini marji livv laga lo mann chup nhi hunda tusi kehnde mann chup howe fir sunda
@@orknowledge2477 ehde li ta gur mantar(WAHEGURU) da jaap krn nu kea ji
@@orknowledge2477 jaap krn nal mann shaant hou te oh awaaz sunayi dau ji
ਇਹ ਬੜੀਆਂ ਡੂੰਘੀਆ ਗੱਲਾਂ,,
Waheguru ji 🙏
Gurbani tan garb time nu khumbi narak dassdi a phir oh time sabb ton best kive ho sakda a?
Sant ji sant baba darsan singh ji kuli wale amritsar to is avsada de malak san
Giani ji bilkul theek das rhe
Is bare sant singh ji maskeen ji ne katha rahi biaan kita
Guru Sahib said uunt naa paravaar, science says Universe is always expanding so if something always expanding you can not find the end of it.
Whole space is inside us ,when you reach the level of soul ,then you feel whole space inside you....live life according to guru and no ifs and buts,and then gurbani and naam connect you with GOD AND NATURE. Science is outside and GOD IS inside.
Simaranjot singh makkad ji please aapne naam naal singh llya kro baaki eho jihe vishhe le ke aaya kro bda anand aunda hai
SMTV ❤❤
ਅਕਾਲ ਪੁਰਖ ਜੀ ਦੇ ਮੁੱਖ ਦੀ ਅਵਾਜ ਸ਼ਬਦ ਹੋਇਆ
Baba dharam singh nihang singh nal interview kro sari gal clear krn ga gurbani vch jo v likhia
Lakh patala patal vali pauri vich guru sahib ne eh nahi keha k lakh pataal han.. J arth pariye ta guru sahib kende han k lakh pataal han eh veda da kena hai. Guru sahib kende han k nanak vadda akhiye aape jaane aap. Lakh ta ik ginti hai guru sahib kende han k parmatama kise ginti vich nahi
Waheguru
ਮੁਸਲਮਾਨ ਵੀਰ ਸੱਤ ਅਸਮਾਨਾ ਦੀ ਗੱਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿ੍ਗ ਸੋਬਿਤ ਤਹਾਂ ਦੋ ਨੱਕ ਦੀਆਂ ਗਲੀਆਂ ਦੋ ਅੱਖਾਂ ਦੋ ਕੰਨ ਤੇ ਮੂੰਹ ਇਸ ਨੂੰ ਅਕਾਸ਼ ਵੀ ਕਿਹਾ ਸਮਝਾਉਣ ਦੀ ਖਾਤਰ ਸਾਡੇ ਵਾਲਾ ਮੂਰਖ ਲਾਣਾ ਦ੍ਰਿਸ਼ਟ ਮਾਨ ਪਹਾੜਾਂ ਤੇ ਚੜ੍ਹ ਕੇ ਵਹਿ ਗਿਆ ਇਹ ਸਾਰੀ ਗੱਲ ਸਮਝਣ ਤੇ ਖੜ੍ਹੀ ਵਾਹਿਗੁਰੂ ਹੀ ਸੁਮੱਤ ਬਖਸ਼ਣ ਤਾਂ ਹੀ ਸਮਝ ਆ ਸਕਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਨਾਤਨੀ ਵਾਹਿਗੁਰੂ ਦੇ ਲਿੰਗ ਨੇ ਕੁਝ ਨੀ ਦੱਸਿਆ ?
||ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ||
ਕਿਹੜੇ ਦੋ ਬ੍ਰਹਿਮੰਡ ?