Best Interview Giani Sant Singh maskeen ji ਗਿਆਨੀ ਸੰਤ ਸਿੰਘ ਮੁਸਕਾਨ ਜੀ ਨਾਲ ਇੰਟਰਵਿਊ Pakistani reaction

แชร์
ฝัง
  • เผยแพร่เมื่อ 31 ม.ค. 2025

ความคิดเห็น • 729

  • @rsandhu7646
    @rsandhu7646 3 หลายเดือนก่อน +142

    ਮੁਸਲਿਮ ਵੀਰਾਂ ਨੇ ਵੀਡੀਓ ਪੇਸ਼ ਕੀਤੀ।ਇਹ ਦੇਖ ਕੇ ਬਹੁਤ ਖੁਸ਼ੀ ਹੋਈ। ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ।

    • @gurugantaal5782
      @gurugantaal5782 3 หลายเดือนก่อน

      Chutya bana rahe hain yeah dono Tumko

  • @prabhjotsandhu1545
    @prabhjotsandhu1545 3 หลายเดือนก่อน +127

    ਗਿਆਨੀ ਸੰਤ ਸਿੰਘ ਜੀ ਮਸਕੀਨ ਸਭ ਧਰਮਾਂ ਦੀ ਪੂਰੀ ਜਾਣਕਾਰੀ ਹੈ ਇਸ ਲਈ ਉਹਨਾਂ ਦੀ ਹਰ ਕਥਾ ਮੁਕੰਮਲ ਹੈ।

  • @gsmaan7305
    @gsmaan7305 3 หลายเดือนก่อน +202

    ਲਹਿੰਦੇ ਪੰਜਾਬ ਵਾਲਿਓ ਤੁਹਾਡੇ ਵੀ ਬਹੁਤ ਧੰਨਵਾਦ, ਤੁਸੀ ਸੰਤ ਸਿੰਘ ਮਸਕੀਨ ਜੀ ਦੀ ਪਿਆਰੀ ਵਿਚਾਰਧਾਰਾ ਨੂੰ ਪੇਸ਼ ਕੀਤਾ,

    • @BDownUnder
      @BDownUnder 3 หลายเดือนก่อน +9

      ਬਾਈ ਜੀ ਲਹਿੰਦੇ ਪੰਜਾਬ ਵਾਲਿਆਂ ਨੂੰ ਤੁਹਾਡੀ ਲਿਖੀ ਗੁਰਮੁਖੀ ਸਮਝ ਨਹੀਂ ਆਉਂਦੀ। ਉਹ ਕਮੈਂਟ ਤੇ ਲਾਈਕ ਲੈ ਕੇ ਕੇਵਲ ਆਪਣਾ ਬਿਜਨਸ ਚਲਾ ਰਹੇ ਹਨ।

    • @gsmaan7305
      @gsmaan7305 3 หลายเดือนก่อน +4

      @@BDownUnder ਹਾਂਜੀ ਭਾਜੀ ਹਰ ਇਕ ਹੀ ਲਾਈਕ ਤੇ ਕਮੇਂਟ ਤੇ ਹੀ ਬਿਜਨੈਸ ਕਰ ਰਿਹਾ ਜੀ

    • @JasbirkaurBaweja
      @JasbirkaurBaweja 3 หลายเดือนก่อน

      ❤​@@BDownUnder

    • @iqbalsidhu4520
      @iqbalsidhu4520 3 หลายเดือนก่อน +2

      Waheguru ji

    • @Legend_Man_Legend
      @Legend_Man_Legend 2 หลายเดือนก่อน

      @@BDownUndersanu pta bai g eh sudhar v nhi skde pr shaitaan v kde bhagwaan nu sun k kiya jud jaave saade lyi vddi gal eh h k eh sikhi nu smjh jaan

  • @KulwinderSingh-sh2jk
    @KulwinderSingh-sh2jk 3 หลายเดือนก่อน +88

    ਸਾਡੇ ਲਹਿਦੇ ਪੰਜਾਬ ਵਾਲੇ ਵੀਰਾਂ ਦਾ ਬਹੁਤ
    ਬਹੁਤ ਧੰਨਵਾਦ ... ਸਾਰੇ ਧਰਮ ਹੀ ਬਹੁਤ
    ਸਤਿਕਾਰਤ ਹਨ...... 🙏🏽🙏🏽🙏🏽🙏🏽

  • @davinderjitkaur5867
    @davinderjitkaur5867 3 หลายเดือนก่อน +105

    ਪੰਗਤ ਦਾ ਅਰਥ ਹੈ ਇਕ ਲਾਈਨ ਵਿੱਚ ਥੱਲੇ ਬੈਠ ਕੇ ਬਿਨਾਂ ਕਿਸੇ ਜਾਤ ਪਾਤ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਕਿਸੇ ਅਮੀਰੀ ਗਰੀਬੀ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਇਕਠੇ ਬੈਠ ਕੇ ਲੰਗਰ ਛਕਾਇਆ ਜਾਂਦਾ ਹੈ ਮਤਲਬ ਇਕਠੇ ਬੈਠ ਕੇ ਖਾਣਾ ਖਾਂਦਾ ਜਾਂਦਾ ਹੈ ਜਾਂ ਖਵਾਇਆ ਜਾਵੇ ਉਸ ਨੂੰ ਪੰਗਤ ਆਖਿਆ ਜਾਂਦਾ ਹੈ

    • @kaurkaur7163
      @kaurkaur7163 2 หลายเดือนก่อน +7

      ਬਿਲਕੁਲ ਸਹੀ ਗੱਲ
      ਸੰਗਤ ਬਾਰੇ ਇਹ ਵੀਰ ਮਹਿਫ਼ਿਲ ਬੋਲ ਗਏ ਸੰਗਤ ਸਿਰਫ਼ ਇਕੱਠ ਨੂੰ ਨਹੀਂ ਕਿਹਾ ਜਾਂਦਾ ਸਤ ਸੰਗਤ ਐਸੀ ਜਾਣੀਐਂ ਜਿਥੇ ਏਕੋ ਨਾਮ ਵਖਾਣੀ ਭਾਵ ਕਿ ਜਿਥੇ ਇੱਕ ਅਕਾਲਪੁਰਖ ਦੀ ਗੱਲ ਹੁੰਦੀ ਹੋਵੇ ਉਸਨੂੰ ਸੰਗਤ ਕਿਹਾ ਜਾਂਦਾ ਹੈ ਵਾਹਿਗੁਰੂ ਜੀ🙏🙏🙏

    • @Grewal-ul7py
      @Grewal-ul7py 2 หลายเดือนก่อน

      ਲਲਸ਼ਲ

  • @harmansingh-tj9jg
    @harmansingh-tj9jg 2 หลายเดือนก่อน +70

    ਸੰਤ ਸਿੰਘ ਜੀ ਮਸਕੀਨ ਵਰਗਾ ਕਥਾ ਵਾਚਕ ਕੋਈ ਹੋਰ ਨਾ ਹੈ ਨਾ ਹੋਏਗਾ। ਉਹਨਾ ਦੀ ਕਥਾ ਜੋ ਉਹ ਰਬ ਦੀਆਂ ਗੱਲਾਂ ਸੁਣਾਉਂਦੇ ਸੁਣ ਕੇ ਮਨ ਨਹੀ ਭਰਦਾ।

    • @ranjitbains2217
      @ranjitbains2217 2 หลายเดือนก่อน +3

      Bilkul theek ji🙏🌹

    • @raghvirsingh8253
      @raghvirsingh8253 2 หลายเดือนก่อน

      ​@ranjitbainਵs2217 ਵਾਹਿਗੁਰੂ ਜੀ ਵਾਹਿਗੁਰੂ।। ਭਾਈ ਸੰਤ ਸਿੰਘ ਜੀ, ਬਹੁਤ ਗਿਆਨਵਾਨ,ਖੋਜਵਾਨ ਸਨ, ਪਰ ਉਹ ਹਿੰਦੂ ਰੁਗਾਣੂ ਨੂ਼਼ਠਨਹੀ ਸਮਝ ਸਕੇ ਸੀ, ਸਭ ਕੁਝ ਠੀਕ ਰਿਹਾ ਪਰ, ਪੁਜਾਰੀਆਂ ਦੀ ਦਿੱਤੀ,, ਬਡਿਆਈ ਚ ਫਸ ਕੇ ਤੇ ਦਿੱਤੀਆਂ ਸਰਕਾਰੀ ਸੰਘੀ ਕਿਤਾਬਾਂ ਨੇ ਉਹਨਾਂ ਨੂੰ ਸਿੱਖੀ ਤੋਂ ਕਮਜ਼ੋਰ ਕਰ ਸੰਘੀ ਸੋਚ ਵਿੱਚ ਪਾ ਕੇ,, ਗੁਮਰਾਹ ਕਰ ਸਾਧ ਸੰਤ ਬਾਬੇ ਬਰਮਿਆਂ ਦੇ ਚਾਲੇ ਪਾ ਦਿੱਤਾ ਸੀ ਜੀ।ਪਰ ਉਹ ਮਹਾਂਨ ਦਾਰਸ਼ਨਿਕ ਰਹੇ ਸਨ।।

    • @raghvirsingh8253
      @raghvirsingh8253 2 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ।। ਔਰਤ ਕਮਜ਼ੋਰ ਛੋਟੀ ਨਹੀਂ ਹੁੰਦੀ ਪਰ ਉਹਦੇ ਦਿਲ ਚ ਭਾਬਨਾਂ ਮੋਹ ਮਾਇਆ ਮੋਹਰੀ ਤੇ ਮਮਤਾ ਚ ਰਹਿਣ ਕਰਕੇ ਪਿਘਲ ਛੇਤੀ ਜਾਂਦੀ ਹੈ ਮਰਦ ਮੁਕਾਬਲੇ,ਤਸੀਰ,, ਜਿਵੇਂ ਖੱਦਰ ਔਰ ਸਿਲਕ,, ਗੰਨੇ ਦਾ ਰਸ ਜਾਂ ਕਰੀਮੀਂ ਮਿਲਕ।।ਜਿਓ ਪੱਥਰ ਔਰ ਬਰਫ।।ਥੋੜੀ ਅਪਣੱਤ ਗਰਮੀਂ ਪਈ ਜਾਏ ਖਿਸਕ।।

    • @raghvirsingh8253
      @raghvirsingh8253 2 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ।। ਜਿਵੇਂ ਸਿਆਣੇ ਕਹਿੰਦੇ ਨੇ, ਮੋਢਾ ਬਾਪੂ ਤੇ ਉਠੀ ਉਂਗਲੀ ਪੂਰਾ ਜਗਤ ਇੱਕ ਹੀ ਦਿਖਾਏ।। ਮਾਂ ਦੀ ਬੁੱਕਲ ਦੀਆਂ ਲੋਰੀਆਂ, ਰਾਜ ਕੁਮਾਰ ਬਣਾਂ ਕੇ ਸਿਲਾਏ।।ਜਗਾਏ।।

    • @gurigurimehra8197
      @gurigurimehra8197 2 หลายเดือนก่อน

      Maaf kryo ma bhut satcar krda bhai saab ji da par tusi osho de vichar sun ke dekho ma sunda dona nu kya anand aoda

  • @pargatsingh6423
    @pargatsingh6423 3 หลายเดือนก่อน +50

    ਸਭੈ ਸਾਂਝੀ ਵਾਲ ਸਦਾਇਣ ਕੋਇ ਨ ਦੀਸੈ ਬਾਹਰਾ ਜੀਓ ਸਤਿਕਾਰ ਯੋਗ ਮਸਕੀਨ ਜੀ ਦੇ ਸ਼ਬਦਾਂ ਵਿਚ ਸਮੁੰਦਰ ਵਾਂਗ ਬਹੁਤ ਗਹਿਰਾਈ ਸੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ 🙏🙏

  • @DeepakKumar-qv6nf
    @DeepakKumar-qv6nf 2 หลายเดือนก่อน +21

    श्री मस्कीनजी दुनियां के सबसे सर्वश्रेष्ठ कथा वाचक थे 😢😢🤔🤔🤔🤨🙄🙄🙄🙏🙏🙏🙏🙏🙏🙏🙏🙏🙏🙏🙏🙏2005 में उनका देहांत हो गया 😢😢 मैं खुद एक समाजसेवी डॉक्टर और पण्डित हूं सिरसा में रहता हूं हर रोज़ you tube पर ज्ञानी जी की कथा सुनता हूं दुर्भाग्य से 2005 फरवरी में उनसे मिलने के लिए जाने लगा तभी पता चला कि उनका देहान्त हो गया है 😢😢😢😢😢😒😒😢
    🙏🙏🙏🙏🙏🙏

  • @SarbjeetSingh-te2pb
    @SarbjeetSingh-te2pb 2 หลายเดือนก่อน +25

    ਰੂਹ ਖੁਸ਼ ਹੋ ਗਈ ਸੰਤ ਮਸਕੀਨ ਜੀ ਦੇ ਦਰਸ਼ਨ ਕਰਕੇ

  • @davinderjitkaur5867
    @davinderjitkaur5867 3 หลายเดือนก่อน +82

    ਵਾਹਿਗੁਰੂ ਜੀ ਇੰਟਰਵਿਊ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਧਨਵਾਦ ਹੈ ਬਹੁਤ ਬਹੁਤ 🙏

    • @simranpuar7452
      @simranpuar7452 3 หลายเดือนก่อน +5

      Waheguru ji interview is very great very very thanks

    • @AvjotSingh-q7z
      @AvjotSingh-q7z 3 หลายเดือนก่อน +2

      ❤❤❤❤❤ mushkil Bata Diya bhai❤😊

  • @JasveerKaur-rk8ml
    @JasveerKaur-rk8ml 3 หลายเดือนก่อน +29

    V, v,good ਵੀਰ ਜੀ ਜੋ ਸੰਤ ਸਿੰਘ ਮਸਕੀਨ ਜੀ ਦੇ ਪ੍ਰਚਾਰ ਨੂੰ ਨਵੀਂ ਪੀੜ੍ਹੀ ਵਿਚ ਤਾਜ਼ਾ ਕਰ ਰਹੇ ਹੋ ਜੀ❤❤❤❤❤❤❤❤

  • @NinderGhugianvi
    @NinderGhugianvi 2 หลายเดือนก่อน +13

    ਵੈਨਕੂਵਰ ਟੀਵੀ ਦੇਸ ਪਰਦੇਸ ਤੈਂ ਹਰਜਿੰਦਰ ਸਿੰਘ ਥਿੰਦ ਨੇ ਇਹ ਇੰਟਰਵਿਊ ਕਰਕੇ ਖੂਬਸੂਰਤ ਤੇ ਇਤਿਹਾਸਕ ਉਪਰਾਲਾ ਕੀਤਾ ❤

  • @dalersingh5613
    @dalersingh5613 2 หลายเดือนก่อน +13

    ਜੀ ਕਰਦਾ ਪੰਥ ਰਤਨ ਗਿਆਨੀ ਸੰਤ ਮਸਕੀਨ ਸਿੰਘ ਜੀ ਨੁੰ ਸੁਣਦੇ ਰਹਿਏ
    🙏🙏🙏🙏🙏🙏

  • @rajpalkaur6170
    @rajpalkaur6170 2 หลายเดือนก่อน +6

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਸਦਾ ਆਬਾਦ ਰਹੋ ਵਾਹਿਗੁਰੂ ਸਦਾ ਤੁਹਾਡੇ ਉੱਪਰ ਮੇਹਰਾ ਭਰਿਆ ਹੱਥ ਰੱਖਣ ਜੀ

  • @BalwinderKaur-cx7bw
    @BalwinderKaur-cx7bw 2 หลายเดือนก่อน +5

    ਮੇਰੇ ਵੀਰ ਜੀ ਮੈਂ ਬਲਵਿੰਦਰ ਕੌਰ ਦਿੱਲੀ ਤੋਂ ਪੰਗਤ ਦਾ ਮਤਲਬ ਇਹ ਜਾਤ ਪਾਤ ਦਾ ਭਰਮ ਖਤਮ ਸੰਗਤ ਪੰਗਤ ਦਾ ਮਤਲਬ ਸੰਗਤ ਇੱਕ ਇੱਕ ਥਾਂ ਤੇ ਬੈਠ ਕੇ ਪੰਗਤ ਲਗਾ ਕੇ ਲੰਗਰ ਛਕੇ ਗਰੀਬ ਅਮੀਰ ਊਚ ਨੀਚ ਸਭ ਖਤਮ

  • @sekhonsekhon4142
    @sekhonsekhon4142 3 หลายเดือนก่อน +32

    ਮਾਸ਼ਾ ਅੱਲਾਹ👌

  • @barjinderrandhawa7135
    @barjinderrandhawa7135 หลายเดือนก่อน +2

    Beautiful interview Sant Masekeen ji with Harjinder Singh Thind 🙏🙏🙏

  • @jagatkamboj9975
    @jagatkamboj9975 3 หลายเดือนก่อน +53

    ਗਿਆਨ ਦਾ ਸਾਗਰ ❤❤
    ਭਾਈ ਸਾਹਿਬ ਭਾਈ ਸੰਤ ਸਿੰਘ ਜੀ ਮਸਕੀਨ 👏

  • @BalwinderKaur-cx7bw
    @BalwinderKaur-cx7bw 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਹੇ ਪਿਤਾ ਜੀ ਸਭ ਸਿਟੀ ਦੇ ਵਿੱਚੋ ਧਰਮਾਂ ਦਾ ਜਾਤਪਾਤ ਦਾ ਭਰਮ ਖਤਮ ਕਰੋ ਜੀ

  • @usamaneemandechaviriyakul6985
    @usamaneemandechaviriyakul6985 3 หลายเดือนก่อน +28

    ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ 🙏🙏🙏🙏🙏🌹🌹

  • @amarjeetkaurreeta
    @amarjeetkaurreeta 2 หลายเดือนก่อน +2

    ਧੰਨਵਾਦ ਮੁਸਲਿਮ ਵੀਰਾਂ ਦਾ ਇਹ ਦੇਖਕੇ ਮਨ ਕਰਦਾ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੋ ਜਾਵੇ 🙏🙏

  • @SahibSingh-zq2wb
    @SahibSingh-zq2wb 14 วันที่ผ่านมา

    ਬਹੁਤ ਮਹਾਨ ਕਥਾ ਵਾਚਕ ਸੀ ਰੱਬੀ ਰੂਹ ਸੀ ❤❤

  • @roshansingh3990
    @roshansingh3990 วันที่ผ่านมา

    ਸੰਗਤ ਉਹ ਜੋ ਕੀਰਤਨ ਜਾਂ ਕਥਾ ਸੁਣ ਰਹੀ ਹੋਵੇ। ਅਤੇ ਪੰਗਤ ਉਹ ਹੈ ਜੋ ਇਕ ਲਾਈਨ ਵਿਚ ਬੈਠ ਕੇ ਪ੍ਰਛਾਦਾ ਜਾਂ ਖਾਣਾ ਖਾ ਰਹੀ ਹੋਵੇ।

  • @rampal33e65
    @rampal33e65 3 หลายเดือนก่อน +7

    ਬਹੁਤ ਵਧੀਆ ਇੰਟਰਵਿਊ ਜੀ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਸੇਵਾ ਸਿਮਰਨ ਨਾਲ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ ਜੀ। ਸਾਨੂੰ ਸੇਵਾ ਸਿਮਰਨ ਨਾਲ ਇੱਕ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।

  • @harcharankaur3334
    @harcharankaur3334 2 หลายเดือนก่อน +2

    ਪੰਗਤ ਦਾ ਸਿੱਧਾ ਅਰਥ ਹੈ ਲੰਗਰ, ਗੁਰੂ ਅਮਰਦਾਸ ਜੀ ਦਾ ਇਹ ਇੱਕ ਵਾਕ ਬਹੁਤ ਪ੍ਰਸਿੱਧ ਹੈ ਪਹਿਲੇ ਪੰਗਤ ਫਿਰ ਸੰਗਤ 🙏🙏🙏🙏🙏

  • @baljitsidhu5031
    @baljitsidhu5031 3 หลายเดือนก่อน +20

    Sant Maskin ji great 🙏🥀🌹

  • @SurjitSingh-rb3tr
    @SurjitSingh-rb3tr 2 หลายเดือนก่อน +17

    ਜਿਉਂਦੇ ਰਹੋ ਲਹਿੰਦੇ ਪੰਜਾਬ ਵਾਲੇ ਵੀਰੋ ਵਦੀਆ ਉਪਰਾਲਾ ਜੀ❤

  • @balvinderharika5745
    @balvinderharika5745 2 หลายเดือนก่อน +6

    Zikia saeed ji tuhanu Dona bharavan NU LAKH LAKH ASHIRWAD TUSI MASKEEN JI DE PAVITAR BOL LAI KE SUNAYE THANK YOU SO MUCH. ALLAH WAHEGURU BLESS YOOU BOTH 👍

  • @ashnoorbawa
    @ashnoorbawa 2 หลายเดือนก่อน +5

    Bahut..sundar..vichar..veer..jl

  • @japjootsingh9734
    @japjootsingh9734 3 หลายเดือนก่อน +11

    I thank you so much for to find this priceless video of Sant Ji ❤️👍🙏🏻👊🤝Sikhism 🪯
    Islam ☪️ dono zindabad

    • @Deeprfc12346
      @Deeprfc12346 3 หลายเดือนก่อน

      Je soch badi keti jandi te tere muh toh aaona se. Sab Dharm mahan ne. Soch bai karo demag da dayra bada karna hai

  • @tonysingh-ft9ki
    @tonysingh-ft9ki 26 วันที่ผ่านมา +1

    Dhan waheguru ji

  • @harnekcks
    @harnekcks 2 หลายเดือนก่อน +2

    ਧੰਨਵਾਦ ਸਾਡੇ ਵੀਰਾ ਦਾ ਜਿਹਨਾਂ ਨੇ ਸੱਚ ਦੀ ਵਿਆਖਿਆ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕੀਤਾ

  • @amrtikaur4981
    @amrtikaur4981 3 หลายเดือนก่อน +19

    ਪੰਗਤ ਵੀਰਜੀ ਇੱਕ ਲਾਈਨ ਵਿੱਚ ਬੈਠਕੇ ਪਰਸਾਦੀ ਛਕਣਾ ਜਿੱਥੇ ਕੋਈ ਜਾਤ ਪਾਤ ਊਚ ਨੀਚ , ਜਾ ਵੱਡਾ ਛੋਟਾ ਦਾ ਫਰਕ ਨਾ ਹੋਵੇ ਨਾ ਕੋਈ ਧਰਮ ਦੇ ਪੱਖ ਤੋਂ ਫਰਕ ਹੋਵੇ ਉਹ ਪੰਗਤ ਹੁੰਦੀ ਹੈ ਇਹ ਸਿਰਫ ਸਿੱਖ ਧਰਮ ਵਿੱਚ ਹੀ ਹੈ ਜੋ ਗੁਰੂਆਂ ਨੇ ਚਲਾਈ ਹੈ🙏🙏

    • @BDownUnder
      @BDownUnder 3 หลายเดือนก่อน +1

      ਮਾਫ ਕਰਨਾ ਜੀ, ਲਹਿੰਦੇ ਪੰਜਾਬ ਵਾਲਿਆਂ ਨੂੰ ਤੁਹਾਡੀ ਲਿਖੀ ਗੁਰਮੁਖੀ ਸਮਝ ਨਹੀਂ ਆਉਂਦੀ। ਉਹ ਕਮੈਂਟ ਤੇ ਲਾਈਕ ਲੈ ਕੇ ਕੇਵਲ ਆਪਣਾ ਬਿਜਨਸ ਚਲਾ ਰਹੇ ਹਨ।

    • @HarwinderSingh-z6i
      @HarwinderSingh-z6i 2 หลายเดือนก่อน +2

      ​@@BDownUndertuu vi apna agenda hi chla rihaa,kuch changaa taaa tenu kuch disda nahi,tuu vi koi changa kum kar ,te loki tenu vi changa kehh dean

    • @raghvirsingh8253
      @raghvirsingh8253 2 หลายเดือนก่อน +1

      ਉ​@@BDownUnderਹਲੂਮੈਨਾਂ, ਗੂੰਗੇ ਦੀ ਮਾਂ ਗੂੰਗੇ ਦੀਆਂ ਜਾਣੇਂ,, ਤੈਨੂੰ ਕੀ ਸਾੜੇ। ਦੋਵੇਂ ਭਾਈ ਜਿੰਦਾ ਸੁੱਖਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।।ਰਫਰੈਂਡਮ ਬੋਟਾਂ ਜਿੰਦਾਬਾਦ।। ਸਿੱਖ ਫੌਰ ਜਸਟਿਸ ਜਿੰਦਾਬਾਦ।। ਰਾਜ ਕਰੇਗਾ ਖਾਲਸਾ।।

    • @sarwansingh4808
      @sarwansingh4808 2 หลายเดือนก่อน

      Waheguru Ji

  • @Vichar.Guldasta505
    @Vichar.Guldasta505 หลายเดือนก่อน

    ਮੇਰੇ ਪਿਆਰੇ ਵੀਰੋ ਤੁਹਾਡਾ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਰੱਬ ਦੀ ਯਾਦ ਨਾਲ ਜੋੜਦੇ ਰਹੋ ਜੀ

  • @kawaljeetsingh9753
    @kawaljeetsingh9753 2 หลายเดือนก่อน +2

    परमात्मा दे अनमोल नगीने।। भ्रम ज्ञानी संत मस्कीन सिंह जी।। Tnx दोनों भाई जान जी की।🙏🙏🙏🙏💐💐💐

  • @JoginderKaurKahlon-k5m
    @JoginderKaurKahlon-k5m 15 วันที่ผ่านมา

    ਲਹਿੰਦੇ ਪੰਜਾਬ ਦੇ ਵਿਚ ਬੈਠੇ ਬੱਚਿਆਂ ਨੂੰ ਤਹਿ ਦਿਲੋਂ ਧੰਨਵਾਦ ਅਤੇ ਪਿਆਰ

  • @amarjitsingh7280
    @amarjitsingh7280 22 ชั่วโมงที่ผ่านมา

    Thanku for showing this kind of videos . This creates love respect and brother hood among all of us. Thankyou and Waheguru bless you.

  • @kamaljeetkaur658
    @kamaljeetkaur658 2 หลายเดือนก่อน +3

    Bohut bahut shukriya 🎉 punjab waleo

  • @baldevnandpur2693
    @baldevnandpur2693 2 หลายเดือนก่อน +4

    ਪੰਗਤ ਹੁੰਦੀ ਆ ਜਿਥੇ ਸੰਗਤ ਪ੍ਰਸਾਦਾ ਛਕਦੀ ਹੈ ਲਾਈਨਾਂ ਵਿਚ ਬੈਠ ਕੇ ❤

  • @topuprefundbo8576
    @topuprefundbo8576 3 วันที่ผ่านมา

    Lende panjab de veeran da bahot bahot satkar parmatma tuhanu chadhdian kala ch rakhe.

  • @mangharam3509
    @mangharam3509 3 หลายเดือนก่อน +8

    सतनाम श्री वाहेगुरु जी।

  • @surindersingh5129
    @surindersingh5129 3 หลายเดือนก่อน +6

    God bless all the team he was great soul

  • @JassiJarahan
    @JassiJarahan 3 หลายเดือนก่อน +16

    ਵਾਹਿਗੁਰੂ ਜੀ 🙏

  • @IqbaljeetSingh-f7u
    @IqbaljeetSingh-f7u หลายเดือนก่อน

    Love you so much veer tuse ardas kaaryo ek den panjab phar ek hauo ga lahanda ta charda ❤❤❤❤ dhillon from india

  • @GS-zw3pp
    @GS-zw3pp หลายเดือนก่อน +1

    Bhayzan thanks for wonderfull intervew

  • @SukhpalSingh-er6ct
    @SukhpalSingh-er6ct หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤👍🙏☝️🌞

  • @ParamLehal
    @ParamLehal 3 หลายเดือนก่อน +11

    Waheguru Ji ka Khalsa
    Waheguru Ji ki Fateh 🙏🙏
    Bai ji both vdia videos ley k oundey ho

  • @PrabhKang-w2z
    @PrabhKang-w2z 3 หลายเดือนก่อน +5

    ਜੀਓ khan ਸਾਬ ਆ ਦਿਲ ਜਿੱਤ ਲਿਆ ਤੁਸੀਂ ਆਂ ਵੀਡੀਓ ਵਿਖਾਕੇ ❤❤

  • @inderjeetkaur6070
    @inderjeetkaur6070 2 วันที่ผ่านมา

    Very impressive interview.

  • @Brargurleen20o
    @Brargurleen20o 2 หลายเดือนก่อน

    ਬਹੁਤ ਹੀ ਸ਼ਾਨਦਾਰ ਬਹੁਤ ਬਹੁਤ ਧੰਨਵਾਦ ਜੀ

  • @ramanturna2995
    @ramanturna2995 3 หลายเดือนก่อน +4

    ਧੰਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ 🌹🙏🌷

  • @pradeeppopli8812
    @pradeeppopli8812 10 วันที่ผ่านมา

    वाहेगुरु जी दा खालसा वाहेगुरु जी दी फतेह, 💐💐💐💐💐🙏🙏🙏🙏🙏

  • @Sr.JagjeetSingh
    @Sr.JagjeetSingh 2 หลายเดือนก่อน +1

    Bahot bahot Dhanwaad Veero. WAHEGURU JEE Aap ji nu Chardi Kalaa vich rakhan

  • @SAtishKumAR-et8im
    @SAtishKumAR-et8im 23 วันที่ผ่านมา

    Greate / high level advice Thnks.

  • @PremSingh-oj7oc
    @PremSingh-oj7oc 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏🌹💐👏

  • @SukeersinghSatveer
    @SukeersinghSatveer 3 หลายเดือนก่อน +9

    ਵਾਹਿਗੁਰੂ ਜੀ ਸਤਿਨਾਮ ਜੀ 🙏🌷🙏

  • @BalwinderSingh-kc1ku
    @BalwinderSingh-kc1ku หลายเดือนก่อน

    My lovely brothers salute to you ❤️

  • @ManjinderSingh-pc3sr
    @ManjinderSingh-pc3sr 3 หลายเดือนก่อน +7

    Waheguru waheguru waheguru waheguru waheguru ji ❤❤❤❤❤

  • @SukhdevSingh-x2m
    @SukhdevSingh-x2m หลายเดือนก่อน

    Have long life both bro we love you ❤❤I love pakstan from india🎉❤❤❤❤❤❤

  • @kamaljeetkaur9681
    @kamaljeetkaur9681 หลายเดือนก่อน

    Bahut zheen kmaal surat te seerat khush rho

  • @hssidhubathinda
    @hssidhubathinda หลายเดือนก่อน

    ਸੰਗਤ ਦਾ ਮਤਲਬ ਹੈ ਧਾਰਮਿਕ ਲੋਕਾਂ ਦਾ ਇਕੱਠ ,ਵਿਚਾਰ ਕਰਨ, ਕੀਰਤਨ ਕਰਨ ਅਤੇ ਸੁਣਨ ਲਈ ਅਤੇ ਪੰਗਤ ਦਾ ਮਤਲਬ ਹੈ ਲਾਈਨ
    ਵਿੱਚ ਬੈਠਣਾ ਬਿਨਾਂ ਕਿਸੇ ਦੇ ਧਰਮ ਜਾਂ ਅਮੀਰ ਗਰੀਬ ਦੇ ਵਿਕਤਰੇ ਦੇ

  • @balbirsinghdhillon81
    @balbirsinghdhillon81 2 หลายเดือนก่อน +6

    ਸਾਰਿਆਂ ਨੂੰ ਭਗਤੀ ਕਰਨੀ ਚਾਹੀਦੀ ਹੈ ਅਤੇ ਭਗਤ ਬਣ ਜਾਣਾਂ ਚਾਹੀਦਾ ਹੈ। ਭਗਤ ਦਾ ਮਤਲਬ
    ਭ ਭਜਨ ਕਰਨਾ
    ਗ ਮਤਲਬ ਭਜਨ ਕਰਕੇ ਗਿਆਨ ਪ੍ਰਾਪਤ ਕਰਨਾ
    ਤ ਮਤਲਬ ਜਦ ਗਿਆਨ ਹੋ ਗਿਆ ਤਾਂ ਹੰਕਾਰ ਦਾ ਤ ਤਿਆਗ ਹੋ ਜਾਣਾ ਹੈ ਅਤੇ ਸੁਰਤਿ ਨੇਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਣਾ ਹੈ। ਅਤੇ ਫਿਰ ਮਾੜਾ ਕਰਮ ਤੇ ਕੀ ਹੋਣਾ ਮਾੜਾ ਖਿਆਲ ਵੀ ਆਉਣਾ ਖ਼ਤਮ ਹੋ ਜਾਣਾ ਹੈ ਅਤੇ ਇਨਸਾਨ ਹਮੇਸ਼ਾ ਆਨੰਦ ਵਿੱਚ ਰਹੇਗਾ ਉਸ ਨੂੰ ਦੁਨੀਆਂ ਦਾਰੀ ਦੀ ਖੁਸ਼ੀ ਗਮੀਂ ਤੋਂ ਉੱਪਰਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਜੰਮਨ ਮਰਨ ਤੋਂ ਵੀ ਖਹਿੜਾ ਛੁੱਟ ਜਾਂਦਾ ਹੈ।ਲੋੜ ਹੈ ਜੋ ਪੜ੍ਹੇ ਹਨ ਉਨ੍ਹਾਂ ਨੂੰ ਗੁਰਬਾਣੀ ਪੜ੍ਹ ਸੁਣ ਕੇ ਉਸ ਤੇ ਅਮਲ ਕਰਨ ਦੀ।
    ਮਸਕੀਨ ਜੀ ਨੂੰ ਦਿਲ ਤੋਂ ਨਮਸਕਾਰ ਹੈ ਜੀ।

    • @rabdibaat
      @rabdibaat 2 หลายเดือนก่อน

      Shi Waheguru ji 🙏 🙏

  • @jagatkamboj9975
    @jagatkamboj9975 3 หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @bhajankaur858
    @bhajankaur858 2 หลายเดือนก่อน +1

    Thank you ji
    It’s so beautiful 🙏🏻

  • @diwakarsingh439
    @diwakarsingh439 5 วันที่ผ่านมา

    Great ❤ bhai jaan❤

  • @hardeepkaur8169
    @hardeepkaur8169 2 หลายเดือนก่อน +4

    Waheguruji ka khalsa Waheguruji ki fateh

  • @KanchanManiktala
    @KanchanManiktala หลายเดือนก่อน

    Bahut achhei katha si

  • @tejinderbal3426
    @tejinderbal3426 3 หลายเดือนก่อน +2

    bauht vadhiya uprala.................................................salute.

  • @GLOBALQUACK
    @GLOBALQUACK 3 หลายเดือนก่อน +11

    بھائی جان آپکا بھائی ویڈیو کو پیش کرنے کا انداز بہت اچھا ہے اللہ حافظ

  • @Kashmir-f1o
    @Kashmir-f1o 3 หลายเดือนก่อน +5

    Sitting down together & having food. Panghat. Reciting together & praying is Sangat.

  • @Preet62-uo5xb
    @Preet62-uo5xb 2 หลายเดือนก่อน +1

    ਬਹੁਤ ਵਧੀਆ video ਸੰਤ ਮਸਕੀਨ ਜੀ। Tusi Pushya si Sangat te pangat . Sangat jo Allah, Waheguru de pyaar vich Behthi da . Panghat jo sangat vich Behthan tu pehla Langer but ikatthe Roti khake Allah, waheguru ji sangat karni . Bahut vadhiya video. God bless you All Lehyda Punjab ❤❤m

  • @gkaur283
    @gkaur283 3 หลายเดือนก่อน +1

    Very great was Sant Maskeen Singh ji 🙏🙏🙏🙏🙏🙏🌹🌹

  • @manjitsanghera7821
    @manjitsanghera7821 3 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetbilling8690
    @harpreetbilling8690 3 หลายเดือนก่อน +3

    Bahut bahut Shukriya veero tuadi bdi mehrbani🙏

  • @ExploringWorld-x6l
    @ExploringWorld-x6l 3 หลายเดือนก่อน +8

    ਤੁਸੀ ਦੋਨੋ ਬਹੁਤ ਅਛਾ ਬੋਲਦੇ ਹੋ❤

  • @ManmeetSandhu.46
    @ManmeetSandhu.46 3 หลายเดือนก่อน +1

    Giyani sant singh ji maskeen ❤⚘️🙏
    ਪੰਗਤ ਦਾ ਅਰਥ ਹੈ ਬਿਨਾ ਕਿਸੇ ਭੇਦ ਭਾਵ ਤੋ ਬਿਨਾ ਕਿਸੇ ਜਾਤ ਪਾਤ ਤੋ ਉੱਪਰ ਉੱਠ ਕੇ ਇੱਕੋ ਲਾਈਨ ਵਿੱਚ ਥੱਲੇ ਧਰਤੀ ਤੇ ਬੈਠ ਕੇ ਲੰਗਰ ਪ੍ਰਸ਼ਾਦਾ ਪਾਣੀ ਸ਼ਕਣਾ ਤੇ ਸਾਰਿਆ ਨੂੰ ਛਕਾਉਣਾ 🙏 ਭਾਈਚਾਰਕ ਸਾਂਝ ਤੇ ਸਾਝੀ ਵਾਲਤਾ ਦਾ ਸੰਦੇਸ਼ ਦੇਣਾ

  • @SukhaSingh-m8p
    @SukhaSingh-m8p 2 หลายเดือนก่อน

    🎉🎉🎉🎉🎉satnam shre waheguru je 🙏

  • @ArjunSingh-qs2zu
    @ArjunSingh-qs2zu 2 หลายเดือนก่อน +1

    Bahut bahut shukriya 🎉🎉🎉

  • @garrysahni7446
    @garrysahni7446 หลายเดือนก่อน

    🙏Thanks Bahut Khoob

  • @saudagarsingh7163
    @saudagarsingh7163 2 หลายเดือนก่อน

    ਵੀਰ ਜੀ ਪੰਗਤ ਹੈ ਜਿੱਥੇ ਅਸੀ ਸਾਰੇ ਅਕਠੇ
    ਬੈਠਕੇ ਗੂਰੁ ਘਰ ਦੇ ਲੰਗਰ ਹਾਲਲ
    ਵਿੱਚ ਖਾਣਾ ਖਾਦੇਹਾ ਜੀ ਧੰਨ ਵਾਦ 🙏🏼

  • @paramjeetkaur2490
    @paramjeetkaur2490 3 หลายเดือนก่อน +1

    Tu hi tu bas tu hi tu bas tu hi tu mare data ji chropase tu hi tu 🙏 ❤

  • @AvtarSingh-rg9hy
    @AvtarSingh-rg9hy หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕🌹.

  • @grownorthnahar8290
    @grownorthnahar8290 2 หลายเดือนก่อน +1

    Great Interview of Sant Singh Maskeen jee, great scholarship of Sikhism, thanks veer jee

  • @swarnjeetkaur-pj6sv
    @swarnjeetkaur-pj6sv 3 หลายเดือนก่อน +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 🙏🙏🙇‍♀️🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Guriboparai366
    @Guriboparai366 2 หลายเดือนก่อน +2

    ਪੰਜਾਬ ਨੂੰ ਪਿਆਰ ❤ united punjab

  • @Aatmitv
    @Aatmitv 3 หลายเดือนก่อน +6

    ਭਾਈ ਸਾਹਿਬ ਧੰਨਵਾਦ

  • @samarasingh-yp8km
    @samarasingh-yp8km 3 หลายเดือนก่อน +1

    Very nice, thank you Veer ji for sharing 🙏

  • @PreetSingh-th2lc
    @PreetSingh-th2lc 3 หลายเดือนก่อน +2

    ਤੁਹਾਡੇ ਵੀਡੀਓ ਮੈਨੂੰ ਬਹੁਤ ਪਸੰਦ ਆੳਂਦੇ ਹਨ। ਬਹੁਤ ਗਿਆਨ ਦੀ ਗੱਲਬਾਤ ਹੁੰਦਿਆ ਹਨ।ਬਾਅਦ ਵਿਚ ਉਸ ਊਪਰ ਵਿਚਾਰ ਕੀਤਾ ਜਾਣਾ। ਬਹੁਤ ਬਹੁਤ ਧੰਨਵਾਦ 🙏

  • @NirmalMand-il5qb
    @NirmalMand-il5qb 3 หลายเดือนก่อน +1

    Very nice good Katha Baba NANAK g kirpa Karan

  • @dalersingh5613
    @dalersingh5613 2 หลายเดือนก่อน +1

    ਬਹੂਤ ਬਹੂਤ ਧੰਨਵਾਦ ਵੀਰ ਤੁਹਾਡਾ ਜੀ

  • @varindersingh-qc2co
    @varindersingh-qc2co 3 หลายเดือนก่อน +1

    Great interview
    Thanks all ❤❤❤❤❤

  • @HarpreetKaur-kc7sk
    @HarpreetKaur-kc7sk 18 วันที่ผ่านมา

    Dhan mere waheguru ji 🙏🙏

  • @Tulip77732
    @Tulip77732 2 หลายเดือนก่อน

    Bhut bhut shukriya is video lai

  • @SukhaJoger-vd1rl
    @SukhaJoger-vd1rl 2 หลายเดือนก่อน +2

    Paji tusi dono rab de sache bande ho. sant maskeen Singh Ji de vichaar Sunan de naal naal tuhade dona de vichar vi sunan da bahut anand aunda hai ji .kirpa karke saanu Quran e pak ji vi bol k usda matlab samjhaya karo ji .tuhada bahut bahut dhanyavad hovega ji.rab rakha. (Sukha.Joger. gurdaspur.panjab.india.pakistan)

  • @Harjeet223
    @Harjeet223 2 หลายเดือนก่อน

    Avaaz kinni peaceful hai baba ji di ❤...har gll da bohut badiya answer kitta❤️🙏🏻dhan dhan baba maskeen ji🙏🏻 waheguru ji ❤️🙏🏻

  • @rajwantkaurdhillon7355
    @rajwantkaurdhillon7355 3 หลายเดือนก่อน +1

    Dhan dhan guru dhan guru piyarae maskeen gi.🙏🙏🙏🙏🙏❤❤❤❤❤

  • @kiran-d4i
    @kiran-d4i 2 หลายเดือนก่อน +1

    Nice bro ji 🙏❤️🙏❤️🙏❤️🙏❤️🙏❤️🙏❤️🙏

  • @rickyaustin07
    @rickyaustin07 2 หลายเดือนก่อน

    Thank you for the beautiful video bhai jaan 🙏

  • @singhraghbir3377
    @singhraghbir3377 2 หลายเดือนก่อน

    Thanks for sharing the vedio of interview of great scholar

  • @gurdarshankaur4185
    @gurdarshankaur4185 2 หลายเดือนก่อน

    Muslim veer ji very nice vedio thanks may you live long wwaheguru ji