ਜਿਸਦਾ ਦਿਲੋਂ ਕੀਤਾ ਸੋਚਿਆ ਨਹੀਂ ਸੀ ਪ੍ਰੀਤ ਆ ਦਿਨ ਦਿਖਾਓ ਗਾ | Preet Ladhu Nu Mera Jawaab

แชร์
ฝัง
  • เผยแพร่เมื่อ 17 พ.ย. 2024

ความคิดเห็น • 3.1K

  • @jaspalsinghsodhi2295
    @jaspalsinghsodhi2295 4 หลายเดือนก่อน +61

    ਮੈ ਦੋਨਾ ਦੀ ਗੱਲ ਸੁਣੀ ਪਰ ਸੱਚੀ ਵਾਹਿਗੁਰੂ ਦੀ ਸੋਹ ਬਹੁਤ ਦੁੱਖ ਲੱਗਾ ਤੁਹਾਡੀ ਗੱਲ ਸੁਣ ਕੇ,ਪਰ ਇਹ ਦੱਲੇ ਨੇ ਹੋਰ ਅੱਗੇ ਆਉਣ ਵਾਲੇ ਬੱਚਿਆ ਦਾ ਭਵਿੱਖ ਖਤਮ ਕਰ ਦਿੱਤਾ,ਕਿਉ ਕਿ ਹੁਣ ਤੁਸੀ ਕਿਸੇ ਨੂੰ ਨਜਦੀਕ ਨਹੀ ਕਰੋਗੇ,ਇਹ ਗਾਡੂ ਨੇ ਦਿਲ ਤੋੜ ਦਿੱਤਾ,

  • @upkarsingh2309
    @upkarsingh2309 4 หลายเดือนก่อน +189

    ਭਲਵਾਨ ਜੀ ਤੇਰੀ ਪੰਜਾਬ ਇੱਜ਼ਤ ਕਰਦਾ. ਦੁੱਖ ਹੁੰਦਾ ਕੋਈ ਗੱਲ ਨੀ, ਤੇਰਾ ਨਾਮ ਬਹੁਤ ਵੱਡਾ.

  • @HarpreetdeolHarpreetdeol-e5k
    @HarpreetdeolHarpreetdeol-e5k 4 หลายเดือนก่อน +99

    ਗੋਪੀ ਵੀਰ ਤੂੰ ਹੀਰਾ ਬੰਦਾ❤❤। ਵਾਹਿਗੁਰੂ ਤੈਨੂੰ ਚੜਦੀਕਲਾ ਚ ਰੱਖੇ

  • @DaljitSingh-fy9hr
    @DaljitSingh-fy9hr 4 หลายเดือนก่อน +77

    ਹੁਣ ਹੋ ਗਏ ਪ੍ਰੀਤ ਦੇ ਸਨਮਾਨ ਜਿੰਨੇ ਹੋਣੇ ਲੋਕਾ ਨੂੰ ਪਤਾ ਆ ਸਭ ਅਜਕਲ ਦੇ ਚੇਲਿਆ ਦਾ ਗੋਪੀ ਵੀਰ ਘੈਂਟ ਆ ❤❤

  • @lakhveersingh6788
    @lakhveersingh6788 4 หลายเดือนก่อน +310

    ਜਿਹੜੇ ਜਿਹੜੇ ਗੋਪੀ ਭਲਵਾਨ ਕਰਕੇ ਜਾਣਨ ਲੱਗੇ ਪਰੀਤ ਨੂੰ ਸੱਚ ਦੱਸਿਉ ਬਾਈ

  • @preetsangergumnaam
    @preetsangergumnaam 4 หลายเดือนก่อน +99

    ਜੋ ਆਪਣੇ ਉਸਤਾਦ ਵਾਸਤੇ ਦੁੱਲਾ ਬੱਗਾ ਪਿੰਡ ਵਾਲਾ ਕਰ ਗਿਆ ਨਾ ਕੋਈ ਚੇਲਾ ਨੀ ਕਰ ਸਕਦਾ
    ਅੱਜ ਕੱਲ ਦੇ ਚੇਲੇ ਤੇ ਉਸਤਾਦ ਨੂੰ ਬਦਨਾਮ ਕਰ

  • @MrSRAN-mp1hp
    @MrSRAN-mp1hp 4 หลายเดือนก่อน +77

    ਬਾਈ ਇਹ ਤੇਰੀ ਤਰੱਕੀ ਦੇਖ ਕੇ ਸੜਨ ਲੱਗ ਗਿਆ ਸੀ ਇਹ ਚਾਹੁੰਦਾ ਸੀ ਜੋ ਗੋਪੀ ਨੂੰ ਇਨਾਮ ਮਿਲਦੇ ਆ ਉਹ ਮੈਨੂੰ ਵੀ ਬਰਾਬਰ ਮਿਲਨ,ਤੇਰੀ ਇਹ ਤਰੱਕੀ ਦੀ ਮਿਹਨਤ ਨੀ ਦੇਖ ਰਿਆ,ਕੋਇਨੀ ਬਾਬਾ ਆਪੇ ਹਿਸਾਬ ਕਰੂ🙏🏻🙏🏻🙏🏻

  • @AmanSingh-q6y
    @AmanSingh-q6y 4 หลายเดือนก่อน +257

    ਦੁੱਲਾ ਬੱਗਾ ਨੀ ਕਿਸੇ ਨੇ ਬਣ ਜਾਣਾ ❤
    ਚੇਲੇ ਭਾਵੇਂ ਲੱਖ ਜੰਮਦੇ ❤

    • @gurcharanrao4826
      @gurcharanrao4826 4 หลายเดือนก่อน +1

      💯

    • @garrysangha
      @garrysangha 4 หลายเดือนก่อน +6

      Dulle da ustad vi ni koi bn sakda chalea de paise maran wale nu ustad ni keh sakde chela putt de braber hunda

    • @Punjab-o7o
      @Punjab-o7o 4 หลายเดือนก่อน +2

      ​@@garrysanghajdo preet khed da v nhi c odo da top te aa Gopi ..oh kise da Paisa kha k top te ni gyaa

    • @garrysangha
      @garrysangha 4 หลายเดือนก่อน +3

      @@Punjab-o7o rab janda kon sacha kon jotha veer ne dulle di gal kiti c main ta keh dulla sade earea da aje pamme family nu paise dinda kudi odi Canada set karti dulla ni bn sakda koi

    • @AhmadKhan-kg4cq
      @AhmadKhan-kg4cq 4 หลายเดือนก่อน

      ​@@garrysanghaਸਹੀ ਗੱਲ ਆ ਬਾਈ

  • @deep4986
    @deep4986 4 หลายเดือนก่อน +31

    ਇੱਕ ਗੱਲ ਦੀ ਹੋਰ ਬਹੁਤ ਖੁਸ਼ੀ ਹੋਏਗੀ ਤੁਹਾਡੀ ਵੀਡੀਓ ਦੇ ਨੀਚੇ ਜਿੰਨੇ ਵੀ ਕਮੈਂਟ ਹੋਏ ਆ ਸਾਰੇ ਦੇ ਸਾਰੇ ਪੰਜਾਬੀ ਚ ਆ ਉਹ ਵੀ ਬਹੁਤ ਵਧੀਆ ਲੱਗਾ ਬਾਕੀ ਤੁਸੀਂ ਬਹੁਤ ਵਧੀਆ ਖਿਡਾਰੀ ਹੋ ਵੀਰੇ ਵਾਹਿਗੁਰੂ ਤੁਹਾਨੂੰ ਇਹ ਲੰਮੀ ਉਮਰ ਕਰੇ ਤੰਦਰੁਸਤੀਆਂ ਦਿਨ ਚੜਦੀ ਕਲਾ ਚ ਰੱਖਣ

  • @preetsingh76890
    @preetsingh76890 4 หลายเดือนก่อน +263

    ਪਲਵਾਨ ਜੀ ਆਪਾ ਤੁਹਾਡੇ ਨਾਲ ਆ ਏਨਾ ਨੂੰ ਵਕਤ ਨੇ ਜਵਾਬ ਦੇਣਾ ਆ ।। ਅੱਖ ਚ ਅੱਥਰੂ ਨਾ ਆਣ ਦੇ ਪਲਵਾਨ ਜੀ ਤੇਰੇ ਨਾਲ ਸਾਰਾ ਪੰਜਾਬ ਖੜ੍ਹਾ ਆ ॥

    • @Gurdevsinghniberwindya
      @Gurdevsinghniberwindya 4 หลายเดือนก่อน +1

      Tu mama rab jhera tu nal houe ga Sara punjab nl nhi khrya asi ta nhi khare tu Ave hva vich sadhi jna a 😂

    • @preetsingh76890
      @preetsingh76890 4 หลายเดือนก่อน

      @@Gurdevsinghniberwindya Mirch tah lddii aee

    • @preetsingh76890
      @preetsingh76890 2 หลายเดือนก่อน

      @@Gurdevsinghniberwindya Te tu mama rab aa Jeda Tu nhi hoyega Tah baki Nhi khade .... Terr varge kusse hi nikle preet honi Ohna varga kussa Tu .... Jedi thali ch khada Preet ne Othe shekkk
      krta Oh tym puchi Ohnu ki Tenu janda c koi aaj Gallan krda aa De seesan Palwan Nu jine aage laeanda aa Baki krn vala Waheguru ji aa Pr Ustad da Darza Rab Toh Baad Ustad da hi aunda .... Tu apni kusii na reddddd Mitar ...

  • @MrLovyThindPunjabiVirsa
    @MrLovyThindPunjabiVirsa 4 หลายเดือนก่อน +101

    ਭਲਵਾਨ ਜੀ ਜਦੋਂ ਕੋਈ ਉਸਤਾਦ. ਨੂੰ ਗਲਤ ਬੋਲਣ ਲੱਗ ਜਾਂਦਾ ਉਹ ਜਿਆਦਾ ਟਾਈਮ ਨਹੀਂ ਚਲਦਾ ਪਿਆਰ ਕਰਨ ਵਾਲੇ ਲਾਈਕ ਕਰਕੇ ਸਾਥ ਦਿਓ ਜੀ

  • @ranveersingh7838
    @ranveersingh7838 4 หลายเดือนก่อน +32

    ਇਥੇ ਗੱਲ ਅਕਲਾ ਦੀ ਕਿੱਥੇ ਖਾਨੇ ਪੈਂਦੀ ਏ ❤ ਚੁੱਪ ਵੀ ਯਾਰੋ bht ਇਮਤੀਹਾਂਨ ਲੈਂਦੀ ਏ

  • @GurdeepSingh-ck9ze
    @GurdeepSingh-ck9ze 4 หลายเดือนก่อน +32

    ਗੋਪੀ ਵੀਰ ਤੂੰ ਹੀਰਾ ਬੰਦਾ
    ❤❤❤❤❤
    ਜਿਹੜੇ ਤੇਰੇ ਤੇ ਤੋਹਮਤਾਂ
    ਲਾਉਂਦੇ ਨੇ ਲੇਖਾ ਦੇਣਾ ਪਉ

  • @panjabiboy4932
    @panjabiboy4932 4 หลายเดือนก่อน +80

    ਗੋਪੀ ਵੀਰ ਸਫ਼ਾਈ ਦੇਣ ਦੀ ਤਾਂ ਲੋੜ ਹੀ ਨਹੀਂ, Kyonki ਅਸੀਂ ਜਿਨਾਂ ਪਿਆਰ ਸਤਿਕਾਰ ਗੋਪੀ frandipur ਦਾ ਕਰਦੇ ਆ sanu ਆਪਣੇ-ਆਪ ਨਾਲੋਂ ਵੱਧ ਭਰੋਸਾ ❤❤❤❤❤❤🎉🎉🎉🎉🎉🎉🎉

    • @Gurdevsinghniberwindya
      @Gurdevsinghniberwindya 4 หลายเดือนก่อน

      Tatta brosha a Ave hva vich sadhi jnda a mama 😂😂

  • @arshjoshi727
    @arshjoshi727 4 หลายเดือนก่อน +21

    ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
    ਆਪੇ ਮਰ ਜਾਦੇ ਜਿਹੜੇ ਦੂਜਿਆ ਨੂੰ ਮਾਰਦੇ 💯
    ਪਰਵਾਹ ਨਾ ਕਰੀ ਭਲਵਾਨਾ ❤️

    • @avtarsingh-vw4vi
      @avtarsingh-vw4vi 3 หลายเดือนก่อน +1

      Gopi Bhai ji tusi Sahi ho

  • @brownboy1993
    @brownboy1993 4 หลายเดือนก่อน +78

    ਸਾਨੂੰ ਪੂਰਾ ਯਕੀਨ ਸੀ ਪਹਿਲਾਂ ਈ ਸਾਡਾ ਭਲਵਾਨ ਕਦੀ ਗਲਤ ਨਹੀਂ ਹੋ ਸਕਦਾ❤❤❤

  • @tarangrewal9334
    @tarangrewal9334 4 หลายเดือนก่อน +1420

    ਜੇਹੜੇ ਗੋਪੀ ਬਾਈ ਨੂੰ ਪਿਆਰ ਕਰਦੇ ਆ ਓਹ ਲਾਈਕ ਕਰੋ

  • @SuKh2Op
    @SuKh2Op 3 หลายเดือนก่อน +6

    ਜਿਸ ਨੂੰ ਵਦਿਆ ਗੁਰੂ ਮਿਲਦਾ ਓਨੂੰ ਕਦਰ ਨੀ ਸਾਡੇ ਵਰਗਿਆ ਨੂੰ ਮਿਲਦੇ ਨੀ ਲਵ ਯੂ ਗੋਪੀ ਉਸਤਾਦ ਜੀ ਕਪੂਰਥਲੇ ਤੋਂ❤❤

  • @singhdeepgagan356
    @singhdeepgagan356 4 หลายเดือนก่อน +202

    ਉਸਤਾਦ ਜੀ ਛੋਟਾ ਭਾਂਡਾ ਸੀ ਛੇਤੀ ਉਛਲ ਗਿਆ ਕੋਈ ਗੱਲ ਨਹੀਂ ਜੀ ਹੌਸਲਾ ਰੱਖੋ ਅੱਜ ਕੱਲ੍ਹ ਦੇ ਚੇਲੇ ਤੇ ਆ ਮਤਲਬੀ ਦੁਨੀਆਂ ਗੁਣ ਚੋਂਦ ਨੇ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਕਰਨ ❤❤lub u Ustad ji

    • @SonuLehal-rk5ns
      @SonuLehal-rk5ns 4 หลายเดือนก่อน

      Ryt bai g Sach he comment ketta

  • @jogasinghsandhu5325
    @jogasinghsandhu5325 4 หลายเดือนก่อน +48

    ਭਲਵਾਨ ਜੀ ਬਹੁਤ ਵਧੀਆ ਕੀਤਾ ਸਪੱਸਟੀਕਰਨ ਦੇ ਕੇ ਨਹੀਂ ਤੇ ਲੋਕ ਤੁਹਾਨੂੰ ਗਲਤ ਸਮਝੀ ਜਾਂਦੇ ਸੀ

  • @ekamjottoor6916
    @ekamjottoor6916 4 หลายเดือนก่อน +9

    ਛੋਟੇ ਵੀਰ ਮੈਂ ASI ਪੰਜਾਬ ਪੁਲਿਸ ਮੈਂ ਵੀ ਸਪੋਰਟਸ ਮੈਂਨ ਵੇਟ ਲਿਫਟਿੰਗ ਵਿੱਚ ਭਰਤੀ ਹੋਇਆ ਸੀ ਮੇਰੇ ਨਾਲ ਵੀ ਸੇਮ ਇਹੋ ਕੁਝ ਹੋਇਆ ਤੂੰ ਵੀ ਮੇਰੇ ਵਾਂਗੂ ਜ੍ਜਬਾਤੀ ਬਹੁਤ ਐ ਤੇਰੀਆਂ ਇਸ ਗੱਲਾਂ ਨੇ ਮੈਂਨੂੰ ਅੱਜ ਰਿਵਾਤਾ ਸੱਚੀਂ ਅੱਖਾਂ ਭਰ ਆਈਆਂ

  • @sardoolsidhu0
    @sardoolsidhu0 4 หลายเดือนก่อน +38

    ਪਹਿਲਵਾਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🙏

  • @Hargun79
    @Hargun79 4 หลายเดือนก่อน +240

    ਗੋਪੀ ਉਸਤਾਦ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ❤❤❤

  • @jasroopsingh2850
    @jasroopsingh2850 4 หลายเดือนก่อน +6

    ਗੋਪੀ ਤੇਰੇ ਦਿਲ ਤੇ ਕੀ ਬੀਤ ਰਹੀ ਸਮਝਣਾ ਮੁਸ਼ਕਲ ਹੈ ਵਾਹਿਗੁਰੂ ਜੀ ਤੇਰੇ ਤੇ ਕਿਰਪਾ ਕਰੇ
    ਚੜਦੀ ਕਲਾ ਵਿਚ ਰੱਖੇ

  • @GaganDubai-q1h
    @GaganDubai-q1h 4 หลายเดือนก่อน +72

    ਦੱਲੇ ਲਈ ਇੰਨੇ ਜਾਣਿਆ ਨੂੰ ਵੀਰ ਨੇ ਫੋਨ ਕਿਤੇ ਐਨਾ ਕੀਤਾ ਅਜੇ ਵੀ ਉਸਤਾਦ ਨੂੰ ਭੰਡ ਦਾ

  • @bhaikag6563
    @bhaikag6563 4 หลายเดือนก่อน +113

    ਜਿਸ ਮਰਜੀ ਨੂੰ ਤਿਆਰ ਕਰ ਕੇ ਤਕੜਾ ਕਰ ਦੇਵੀਂ ਭਲਵਾਨ
    ਮੁੱਲ ਕਿਸੇ ਨੇ ਨਹੀਂ ਪਾਉਣਾ
    ਉਸਤਾਦ ਦਾ ਮੁੱਲ ਕੋਈ ਕੋਈ ਹੀ ਪਾਉਂਦਾ
    🙏🙏

    • @Goodvibes-TrueVibes3
      @Goodvibes-TrueVibes3 4 หลายเดือนก่อน +1

      ਟ੍ਰੈਕਟਰ ਵਾਲੀ agency ch late giya gopi, ਤਾ ਕੇ ਪੈਸੇ ਨਾ ਦੇਣੇ ਪੈਣ . ਪ੍ਰੀਤ ਦੀ ਵੀਡੀਓ ਵੀ ਵੇਖੋ ਕੇ ਕਿ ਸੱਚ ਹੈ , ਗੋਪੀ ਸੱਚ ਬੋਲਦਾ ਕੇ ਝੂਠ …

    • @nzlocalcleaners2130
      @nzlocalcleaners2130 4 หลายเดือนก่อน

      ਬਾਅਦ ਚ ਕੋਈ ਨਹੀ ਪੁੱਛਦਾ

    • @bhaikag6563
      @bhaikag6563 4 หลายเดือนก่อน

      @@Goodvibes-TrueVibes3 ਹੋ ਸਕਦਾ ਤੁਹਾਡੀ ਗੱਲ ਸਹੀ ਹੋਵੇ ਵੀਰ ਪਰ ਮੈਂ ਇਹ ਕਹਿ 99 ਪਰਸੈਂਟ ਬਾਅਦ ਵਿੱਚ ਉਸਤਾਦ ਜਾਂ ਗੂਰੂ ਨੂੰ ਕੋਈ ਨਹੀਂ ਪੁੱਛਦਾ

    • @mehto..boy9362
      @mehto..boy9362 3 หลายเดือนก่อน

      ​@@Goodvibes-TrueVibes3ਸਾਲਾ ਇੱਕ ਟਰੈਕਟਰ ਪਿੱਛੇ ਔਕਾਤ ਦਿਖਾ ਗਿਆ ਬੱਸ ਹੈ 😮😮😮

  • @AvtarBy-cc1jt
    @AvtarBy-cc1jt 3 หลายเดือนก่อน +4

    ਭਲਵਾਨ ਜੀ ਇਹ ਬੰਦਾ ਤੁਹਾਨੂੰ ਛੱਡ ਕੇ ਪਛਤਾਉ । ਤੁਹਾਡਾ ਰੁਤਬਾ ਬਹੁਤ ਉੱਚਾ ਭਲਵਾਨ ਜੀ। ਚੰਗਾ ਹੋਇਆ ਚਿੱਕੜ ਨਿਕਲ ਗਿਆ ਨਹੀਂ ਤਾਂ ਇਹ ਹੋਰਾਂ ਤੇ ਵੀ ਛਿੱਟੇ ਪਾਉਂਦਾ। ਅਸੀਂ ਤੁਹਾਡੇ ਨਾਲ ਹਾਂ।we love you ਭਲਵਾਨ ਜੀ।

  • @gurditsingh1792
    @gurditsingh1792 4 หลายเดือนก่อน +40

    ਭਲਵਾਨ ਜੀ ਬਹੁਤ ਬਹੁਤ ਸਤਿਕਾਰ 🙏
    ਗੋਪੀ ਵੀਰੇ ਵਾਕਿਆ ਸਾਰੀ ਟੀਮ ਦੀ ਜੁੰਮੇਵਾਰੀ ਨਿਭਾਉਣੀ ਬਹੁਤ ਔਖੀ ਹੁੰਦੀ ਹੈ
    ਛੋਟੇ ਭਾਂਡੇ ਛੇਤੀ ਉੱਛਲ ਜਾਂਦੇ ਹਨ ਓਹੀ ਕਹਾਣੀ ਵਾਪਰ ਗਈ ਏ

  • @HappySingh-v2j7y
    @HappySingh-v2j7y 4 หลายเดือนก่อน +111

    ਭਲਵਾਨ ਜੀ ਪ੍ਰਤੀ ਨੇ 4.5ਸਾਲਾ ਵਿੱਚ ਆਪਣੇ ਸਰੀਰ ਬਣਾਉਣ ਤੇ ਮੇਹਨਤ ਨਹੀਂ ਕੀਤੀ ਆਪਣੀ ਜ਼ੁਬਾਨ ਲੰਮੀ ਕਰਣ ਤੇ ਜ਼ੋਰ ਲਾਇਆ ਭਲਵਾਨ ਜੀ ਇਹ ਕੱਲ੍ਹ ਦੇ ਜੁਆਕ ਤੁਹਾਨੂੰ ਘਾਹ ਦੀ ਜੜ੍ਹ ਸਮਝਦੇ ਸੀਂ ਪਰ ਇਹਨਾਂ ਨੂੰ ਪਤਾ ਨਹੀਂ ਗੋਪੀ ਭਲਵਾਨ ਬੋਹੜ ਐਂ ਤੇ ਬੋਹੜ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਪੱਟ ਨਹੀਂ ਹੋਣੀਆਂ ਲਵ ਯੂ ਭਲਵਾਨ ਜੀ ❤

    • @BhupinderSinghDhaliwal-jn5fe
      @BhupinderSinghDhaliwal-jn5fe 4 หลายเดือนก่อน

      Gand niklya saala bada krda hunda c es ne mere ustad te thapi mari senior players di respect ni kiti ma ta os te thapi mari te hun app ki kri janda saala kateed

  • @ਗੁਰਪ੍ਰੀਤਸਿੰਘਬਾਠ-ਵ9ਗ
    @ਗੁਰਪ੍ਰੀਤਸਿੰਘਬਾਠ-ਵ9ਗ 2 หลายเดือนก่อน +1

    ਹੀਰਾ ਬੰਦਾ ਮੈਂ ਬਹੁਤ ਜਿਆਦਾ ਨਹੀਂ ਜਾਂਦਾ ਪਰ ਗੱਲਾਂ ਤੋਂ ਪਤਾ ਚਲਦਾ ਆ ਕੇ ਹੀਰਾ ਇਨਸਾਨ ਆ ਵਾਹਿਗੁਰੂ ਮੇਹਰ ਕਰਨ।

  • @PawanKumar-po8qt
    @PawanKumar-po8qt 4 หลายเดือนก่อน +41

    ਉਸਤਾਦ ਜੀ ਪਲੇਅਰ ਰੱਬ ਹੀ ਬਣਾਉਂਦਾ ਤੁਹਾਡੀ ਗੱਲ ਸੱਚੀ ਪਰ ਰੱਬ ਕੋਚੀਗ ਨਹੀਂ ਦਿੰਦਾ ਬੰਦੇ ਚੰਗੇ ਉਸਤਾਦ ਦਾ ਚੰਡੀਆ ਹੋਵੇ ਨਾ ਕਦੀ ਜ਼ਿੰਦਗੀ ਚ ਮਾਰ ਨਹੀਂ ਖਾਂਦਾ ਬਸ ਹੰਕਾਰ ਖਾ ਜਾਦਾ❤

  • @SinghStudio00
    @SinghStudio00 4 หลายเดือนก่อน +84

    ਗੋਪੀ ਵੀਰਾ ਸਾਫ ਦਿਲ, ਸੱਚਾ ਬੰਦਾ
    ਵਾਹਿਗੁਰੂ ਚੜਦੀਕਲਾ ਚ ਰੱਖੇ

  • @JugnuSingh-qx5bl
    @JugnuSingh-qx5bl 4 หลายเดือนก่อน +9

    ਚਿੰਤਾ ਨਾਂ ਕਰੀ ਭਲਵਾਨਾ ਏਹ ਇਕ ਦਿਨ ਤੇਰੇ ਪੈਰਾਂ ਵਿੱਚ ਡਿੱਗਣਾ ਰੱਬ ਸਭ ਕੁੱਝ ਵੇਖਦਾ love you dear

  • @indersingh8952
    @indersingh8952 4 หลายเดือนก่อน +36

    ਚੰਗਾ ਹੋਇਆ ਭਲਵਾਨ ਜੀ,ਲੀਰ ਲਹਿ ਗਈ।

  • @dhillonpreet4876
    @dhillonpreet4876 4 หลายเดือนก่อน +123

    ਉਸਤਾਦ ਦੀ ਕਦਰ ਕਰਨੀ ਆ ਤਾਂ ਦੁੱਲੇ ਬੱਗੇ ਪਿੰਡ ਆਲੇ ਨੂੰ ਪੁਸ਼ ਕੇ ਦੇਖੋ ਯਰ ❤

  • @RobinUppal-gh9fi
    @RobinUppal-gh9fi 4 หลายเดือนก่อน +35

    ਭਲਵਾਨ ਜੀ ਸੱਚੇ ਬੰਦੇ ਦਾ ਰੱਬ ਰਾਖਾ ਹੁੰਦਾ ਤੁਸੀ ਕਦੇ ਵੀ ਗਲਤ ਨ ਹੋ ਸਕਦੇ ਅਸੀ ਤੁਹਾਡੇ ਨਾਲ਼ ਹਾ। ❤

  • @GurdeepSingh-su5ev
    @GurdeepSingh-su5ev 4 หลายเดือนก่อน +111

    ਵਾਹਿਗੁਰੂ ਭਲਵਾਨ ਵੀਰੇ ਤੇਰੇ ਭੁਝੰਗੀ ਨੂੰ ਚੜਦੀ ਕਲਾ ਬਖਸ਼ੇ ਟੈਨਸ਼ਨ ਨਾ ਲੈ ਵੀਰ ਤੂੰ ਸੱਚਾ ਸੁੱਚਾ ਬੰਦਾ ਆ ਵਾਹਿਗੁਰੂ ਮਿਹਰ ਕਰੂ

  • @gurkamalbrar964
    @gurkamalbrar964 4 หลายเดือนก่อน +24

    Love you a gopi bro ਫੈਨ ਆ ਤੇਰੇ ਸਰੀਰ ਦੇ ਤੇ ਤੇਰੀ ਖੇਡ ਦੇ ਪ੍ਰਮਾਤਮਾ ਤੇਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਹਮੇਸ਼ਾ ਖੁਸ਼ ਰਹੋ ( ਵਾਹਿਗੁਰੂ ਜੀ )

  • @arshjoshi727
    @arshjoshi727 4 หลายเดือนก่อน +11

    ਭਲਵਾਨ ਜੀ ਥੋਡਾ ਰੁਤਬਾ ਕੋਈ ਵੀ ਨਹੀ ਹਿਲਾ ਸਕਦਾ. ਅਸੀ ਥੋਡੇ ਫੈਨ ਸੀ ਤੇ ਹਮੇਸ਼ਾ ਹੀ ਰਹਾ ਗੇ. ਗੋਪੀ ਫਰੰਦੀਪੁਰ ਕਿਸੇ ਨੇ ਵੀ ਨੀ ਬਣ ਜਾਣਾ ❤️

  • @pindersonaofficial
    @pindersonaofficial 4 หลายเดือนก่อน +106

    ਚਿੰਤਾ ਨਾ ਕਰ ਭਲਵਾਨਾ💪 ਅਸੀਂ ਤੇਰੇ ਨਾਲ ਆ ਅਸੀਂ ਤੇਰੇ ਫੈਨ ਸੀ ਤੇ ਫੈਨ ਤੇ ਤੇ ਰਵਾਂਗੇ। ਖੁਦਾ ਤੇਰੇ ਪੁੱਤ ਨੂੰ ਵੀ ਤੰਦਰੁਸਤ ਰੱਖੇ ✝️ਆਮੀਨ🙏🙏

  • @sukhsukhvirsingh1043
    @sukhsukhvirsingh1043 4 หลายเดือนก่อน +26

    ਭਲਵਾਨ ਦਾ ਦਿਲ ਬੁਹਤ ਬੱਡਾ ਹੈ ਜੀ ਵਾਹਿਗੁਰੂ ਭਲੀ ਕਰੇ ਜੀ ਸਾਰੇ ਸਾਥੀਆਂ ਨੂੰ

  • @parvinderpankaj8466
    @parvinderpankaj8466 4 หลายเดือนก่อน +4

    ਗੋਪੀ ਵੀਰ ਬਹੁਤ ਵਧੀਆ ਪਲੇਅਰ ਤੇ ਵਧੀਆ ਇਨਸਾਨ ਲੱਗਦਾ ਬਾਕੀ ਜਿਹਨੇ ਕਦਰ ਕਰਨੀ ਹੈ ਉਹ ਬਿਨਾਂ ਕਿਸੇ ਲਾਲਚ ਦੇ ਕਦਰ ਕਰਦਾ ਗੋਪੀ ਵੀਰ ਦੀਆਂ ਸਾਰੀਆਂ ਗੱਲਾਂ ਸਹੀ ਲੱਗੀਆਂ 👍 🙏

  • @aulakh9276
    @aulakh9276 4 หลายเดือนก่อน +19

    ਗੋਪੀ ਭਲਵਾਨ ਜੀ ਬਹੁਤ ਵਧੀਆ ਢੰਗ ਨਾਲ ਰਿਪਲਾਈ ਕੀਤਾ ਤੁਸੀ ❤❤

  • @pdillon1843
    @pdillon1843 4 หลายเดือนก่อน +117

    ਗੋਪੀ ਵੀਰ ਤੇਰੇ ਲਈ ਸਤਿਕਾਰ ਹੋਰ ਵੱਧ ਗਿਆ , ਤੇਰਾ ਤੇਰੀ ਬੋਲੀ ਤੇ ਕੰਟਰੋਲ ਹੈ ਤੇ ਤੂੰ ਵਾਕਿਆ ਹੀ ਪ੍ਰੀਤ ਨੂੰ ਆਪਣਾ ਪੁੱਤ ਸਮਝਿਆ , ਸ਼ਾਇਦ ਸਮਾਂ ਪੈ ਕੇ ਪ੍ਰੀਤ ਵੀ ਇਹ ਗੱਲ ਮਹਿਸੂਸ ਕਰੂਗਾ ਕਿ ਉਹ ਚੁੱਕ ਵਿੱਚ ਆ ਕੇ ਬਹੁਤ ਵੱਡੀ ਗਲਤੀ ਕਰ ਗਿਆ। ਬਾਕੀ ਗੋਪੀ ਵੀਰ ਤੂੰ ਬਿਲਕੁਲ ਉਵੇਂ ਹੀ ਜਵਾਬ ਦਿੱਤਾ ਜਿਸ ਤਰਾਂ ਇੱਕ ਸਿਆਣੇ ਬਾਪ ਨੂੰ ਆਪਣੇ ਲਾਡਲੇ ਪੁੱਤ ਨੂੰ ਦੇਣਾ ਚਾਹੀਦਾ, ਤੇ ਅਸੀ ਵੀ ਤੁਹਾਡੇ ਵਾਂਗ ਪ੍ਰੀਤ ਨੂੰ ਭਵਿੱਖ ਵਿੱਚ ਫਰੰਦੀਪੁਰ ਟੀਮ ਦਾ ਸਰਬਰਾਹ ਹੀ ਸੋਚ ਰਹੇ ਸੀ। ਵਾਹਿਗੁਰੂ ਭਲੀ ਕਰੂਗਾ।

    • @pstet761
      @pstet761 4 หลายเดือนก่อน

      Satkar ta baba ram rahim vi bolda dekhya ki kita eh gand n kabbedi dai

    • @gursewaksinghrobin1522
      @gursewaksinghrobin1522 4 หลายเดือนก่อน +4

      Ryt 💯

    • @balkaransingh3410
      @balkaransingh3410 4 หลายเดือนก่อน +4

      Shi gall a veere , main preet de interview wali video dekh k ik passa ja hon lag gya c , gopi y ne clear karta sara kuj , hun pata laga ustad ustad he hunda a , kde mada nhi sotch da ❤❤

  • @AmandeepSingh-kq5og
    @AmandeepSingh-kq5og 4 หลายเดือนก่อน +2

    ਵੱਡਾ ਬੰਦਾ ਅਕਸਰ ਚੰਗਾ ਹੁੰਦਾ। ਪਿਆਰ ਸਭ ਤੋ ਵੱਡੀ ਗੱਲ ਆ।ਪਿਆਰ ਕਰਨ ਆਲਾ ਹਰੇਕ ਨੂੰ ਨਈ ਮਿਲਦਾ। ਹਾਲੇ ਵੀ ਟਾਇਮ ਆ ਪ੍ਰੀਤ ਗੋਪੀ ਉਸਤਾਦ ਤੋ ਮਾਫੀ ਮੰਗਲਾ।

  • @Sukh_dhaliwal_2787
    @Sukh_dhaliwal_2787 4 หลายเดือนก่อน +210

    ਐਵੇ ਨੀ ਰੁਤਬਾ ਮਿਲਿਆ ਹਿਮਾਆਲਿਆ ਪਰਬਤ ਦੀ ਚੋਟੀ ਦਾ ਼਼਼
    ਨਾਮ ਦੱਬ ਨਹੀਂਓ ਹੋਣਾ ਫਰੰਦੀਪੁਰ ਦੇ ਗੋਪੀ ਦਾ ❤❤

    • @bsljit608
      @bsljit608 4 หลายเดือนก่อน +1

      Sache bande di kithe kadar aa veera tuhi rab te yakeen rakho. Lub u brother

    • @SonuLehal-rk5ns
      @SonuLehal-rk5ns 4 หลายเดือนก่อน

      ❤❤

  • @ਸਾਂਝਸੁਨੇਹਾ
    @ਸਾਂਝਸੁਨੇਹਾ 4 หลายเดือนก่อน +19

    ਬਾਈ ਤੂੰ ਸਮਝਦਾਰ ਇਨਸਾਨ ਆ, ਉਹ ਬੰਦਾ ਜਿਆਦਾ ਸੋਚ ਵਾਲਾ ਨਹੀਂ। ਤੇਰੀ ਕਦਰ ਤਾਂ ਕੀ ਕਰਨੀ ਸੀ ਸਗੋ ਤੇਰਾ ਹੀ ਸਰੀਕ ਬਣ ਗਿਆ।

  • @manavgarav7991
    @manavgarav7991 4 หลายเดือนก่อน +2

    ਗੋਪੀ ਭਲਵਾਨ ਜੀ ਤੁਹਾਡਾ ਰੁਤਬਾ ਬਹੁਤ ਵੱਡਾ ਹੈ। ਤੁਹਾਨੂੰ ਚਾਹੁਣ ਵਾਲੇ ਦੁਨੀਆਂ ਭਰ ਵਿੱਚ ਲੋਕ ਹਨ

  • @Gurpreetmontreal
    @Gurpreetmontreal 4 หลายเดือนก่อน +46

    ਕੁੱਲ ਮਿਲਾ ਕੇ ਗਲਤ ਫਹਿਮੀ ਸੀ ਹੋਰ ਕੋਈ ਵੱਡੀ ਗੱਲ ਨਹੀ ਸੀ । ਚਾਰ ਸੀਨੀਅਰ ਪਲੇਅਰ ਇੱਕਠੇ ਹੋਕੇ ਮਸਲਾ ਹੱਲ ਕਰਵਾ ਦੇਣ

  • @lovepreetsingh1313
    @lovepreetsingh1313 4 หลายเดือนก่อน +61

    ਭਲਵਾਨ ਜਿੱਡਾ ਵੱਡਾ ਪਲੇਅਰ। ਓਨੀ ਜਿਆਦਾ ਨਿਮਰਤਾ। ਪ੍ਰੀਤ ਹਲਕੀਆ ਗੱਲਾ ਕਰ ਗਿਆ

    • @mandeepgill291
      @mandeepgill291 4 หลายเดือนก่อน

      Saley nimarta de palwana kolon ptta kri chngi traa😅

  • @ParmSacramento
    @ParmSacramento 4 หลายเดือนก่อน +6

    ਕੌਣ ਸਹੀ ਕੌਣ ਗਲਤ ਰੱਬ ਜਾਣਦਾ।
    ਪਰ ਉਸਤਾਦ ਵੀ ਪਿਉ ਈ ਹੁੰਦਾਂ ਜੇ ਕੋਈ ਗੱਲ ਸੀ ਤ ਬੈਠ ਕੇ ਨਬੇੜ ਲੈਂਦਾ। ਸੋਸ਼ਲ ਮੀਡੀਆ ਤੇ ਤੇ ਜਿਹੜਾ ਬੇਇੱਜ਼ਤ ਕੀਤਾ ਉਸਤਾਦ ਨੂੰ ਇਸ ਚੀਜ਼ ਦਾ ਅਹਿਸਾਸ ਹਜੇ ਰੁਕ ਕੇ ਹੁਣਾ ਪਰੀਤ ਵੀਰ ਨੂੰ🙏🏻🙏🏻🙏🏻🙏🏻

  • @jaskaranbrar1697
    @jaskaranbrar1697 4 หลายเดือนก่อน +66

    ਪ੍ਰੀਤ ਸਿਆਂ ਚਾਰ ਦਿਨ ਜਵਾਨੀ ਭੇਡ ਦੇ ਲੇਲੇ ਤੇ ਵੀ ਆਉਂਦੀ ਆ। ਤੂੰ ਕਿਹੜੇ ਬਾਗ਼ ਦੀ ਮੂਲੀ ਆ। ਉਸਤਾਦ ਉਸਤਾਦ ਹੀ ਹੁੰਦੇ ਆ ਤੈਨੂੰ ਕਦਰ ਨੀ ਉਸਤਾਦ ਦੀ। ਦੁੱਲੇ ਤੇ ਸ਼ੀਲੂ ਨੂੰ ਪੁੱਛੀ ਉਸਤਾਦ ਕੋਣ ਹੁੰਦੇ ਆ। ਪ੍ਰੀਤ ਤੂੰ ਪੈਸੇ ਦਾ ਯਾਰ ਆ ਔਖੇ ਵੇਲੇ ਕੋਈ ਨੀ ਖੜਦਾ ਉਸਤਾਦ ਹੀ ਮਿਨਤਾਂ ਕਰਕੇ ਪਰਮੋਟਰਾ ਦੀਆਂ ਖਿਡਾਰੀ ਲਈ ਪੈਸੇ ਖਿਡਾਰੀ ਨੂੰ ਦਵਾ ਦਿੰਦਾ ਜੀ

    • @Goodvibes-TrueVibes3
      @Goodvibes-TrueVibes3 4 หลายเดือนก่อน +2

      ਬਾਈ ਉਸਤਾਦ ਤਾਂ ਠੀਕ ਹੈ ਪਰ ਜਦੋ ਪ੍ਰੀਤ ਦੀ sister ਦੇ ਪਿੰਡ ਟੂਰਨਾਮੈਂਟ ਸੀ ਤਾਂ ਓਦੋ ਗੋਪੀ ਨੂੰ ਵੀ ਜਾਣਾ ਚਾਹੀਦਾ ਸੀ . ਹਰ ਚੀਜ਼ ਪੈਸੇ ਲਈ ਨੀ ਹੁੰਦੀ ਤੇ ਗਾਲਾਂ ਕੱਢੀ ਜਾਣਿਆ . ਇਹ ਚੰਗਾ ਲਗਦਾ ਦਸ . ਤਾੜੀ ਇਕ ਹੱਥ ਤਾਂ ਵਜਦੀ ਨਹੀਂ . ਦੋਵਾਂ ਦੀ ਕੋਈ ਨੀ ਕੋਈ ਗਲਤੀ ਤਾਂ ਹਾਊਗੀ. ਪ੍ਰੀਤ ਨੇ ਵੀਡੀਓ live ਹੋ ਕੇ ਦਸਿਆ ਕੇ 70 ਹਜਾਰ suppliment de gopi rakh giya te ਦੱਸਿਆ ਵੀ ਨਹੀਂ . ਇਹ ਹੇਰਾ ਫੇਰੀ ਕਰਨੀ ਕੋਈ ਚੰਗੀ ਗੱਲ ਥੋੜੀ. ਦੋਵਾਂ ਦੀ ਗਲਤੀ ਹੋਊ ਯਾਂ ਦੋਵਾਂ ਚ ਕੋਈ misunderstanding ਹੋਊ. ਆਪੇ ਸੌਤਆਉਟ ਕਰ ਲੈਣ ਗੇ.

    • @Goodvibes-TrueVibes3
      @Goodvibes-TrueVibes3 4 หลายเดือนก่อน +1

      Preet ne live paia oh v sun lo. Ik pase di sun k kahi jane ho ਬਾਈ ਬਹੁਤ ਵਦੀਆ . ਪ੍ਰੀਤ ਦੀ ਵੀਡੀਓ ਵੀ ਸੁਣੋ. ਫਿਰ ਗੋਪੀ ਨੂੰ ਸ਼ਾਬਾਸ਼ ਦਿਓ

    • @mehto..boy9362
      @mehto..boy9362 3 หลายเดือนก่อน

      ​@@Goodvibes-TrueVibes3 ਫਿਰ ਲਾਈਵ ਹੋਣਾ ਜਰੁਰੀ ਸੀ, ਜੇ ਕੋਈ ਇੱਦਾਂ ਦੀ ਗੱਲ ਸੀ ਤਾਂ ਬੈਠ ਕੇ ਕਰ ਲੈਂਦਾ, ਲੋਕਾਂ ਵਿੱਚ ਮਸਲਾ ਐਵੇਂ ਲ਼ੈ ਕੇ ਆਉਣ ਦਾ ਕੀ ਮਤਲਬ 🤔🤔🤔

  • @sheramalwaigidha3868
    @sheramalwaigidha3868 4 หลายเดือนก่อน +64

    ਗੋਪੀ ਪਹਿਲਵਾਨ ਜੀ ਇੱਥੇ ਤਾਂ ਕੋਈ ਆਪਣਾ ਨਹੀਂ ਗੁਣ ਪਾਉਂਦਾ ਤੁਸੀਂ ਤਾਂ ਫਿਰ ਬੇਗਾਨੇ ਮੁੰਡੇ ਤੋਰੇ ਸੀ ਕੋਈ ਪਰਿਵਾਰ ਕਰੋ ❤

  • @Rk-prajapati111
    @Rk-prajapati111 4 หลายเดือนก่อน +7

    ਗੋਪੀ ਬਾਈ ਤੇਰੇ ਨਾਲ ਐ ਸਾਰੇ ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ ਤੇਨੂੰ ਲਵ ਯੂ ਭਰਾ

  • @GursewakSingh-im7wf
    @GursewakSingh-im7wf 4 หลายเดือนก่อน +18

    ਭਲਵਾਨ ਜੀ ਸਾਰੀਆ ਗੱਲਾ ਸੁਣਨ ਤੋਂ ਬਾਅਦ ਮੈਨੂੰ ਦੁੱਖ ਹੋਇਆ ਜਿਹੜੇ ਲੋਕ ਧੀਆਂ ਪੁੱਤਰ ਬਾਰੇ ਗਲਤ ਕੁਮੈਂਟ ਕਰਦੇ ਹਨ

  • @BSBrar-by2bz
    @BSBrar-by2bz 4 หลายเดือนก่อน +7

    ਦੁਲਾ ਬਗੇ ਪਿੰਡ ਵਾਲੇ ਨੇ ਆਪਣੇ ਉਸਤਾਦ ਦੀ ਬਹੁਤ ਕਦਰ ਕੀਤੀ ਅਜੇ ਵੀ ਉਹ ਆਪਣੇ ਉਸਤਾਦ ਪੱਮੇ ਦੇ ਘਰ ਦਾ ਖਰਚ ਚੁੱਕ ਰਿਹਾ ਹੈ

  • @lovisingh403
    @lovisingh403 4 หลายเดือนก่อน +19

    ਪ੍ਰੀਤ ਵਰਗਾ ਚਵਲ ਤੇ ਮੌਕਾਪ੍ਰਸਤ ਬੰਦਾ ਮੈਂ ਆਵਦੀ ਜ਼ਿੰਦਗੀ ਵਿੱਚ ਨੀ ਦੇਖਿਆ, ਜਦੋ ਸਾਲ਼ਾ ਇੱਥੇ ਧੱਕੇ ਖਾਂਦਾ ਸੀ ਉਦੋਂ ਕੁੱਝ ਬੋਲਿਆ ਨਹੀ ਜਦੋ ਬਾਹਰ ਦਾ ਬਣ ਗਿਆ ਕਿਸੇ ਦੀ ਉਂਗਲ ਤੇ ਚੜ੍ਹ ਗਿਆ ਤੇ ਯਾਦ ਆ ਗਿਆ

    • @Gurdevsinghniberwindya
      @Gurdevsinghniberwindya 4 หลายเดือนก่อน

      Chl sala moka prast da putt ohne mehant keeti a tere vng hva vich gla nhi sadhi jna a 😂

  • @Gurlalsandhu_04
    @Gurlalsandhu_04 4 หลายเดือนก่อน +20

    ਗਲਤ ਫ਼ਹਿਮੀਆਂ ਅਕਸਰ ਹੋ ਜਾਂਦੀਆਂ ਇਹਨਾਂ ਬੈਠ ਕੇ ਦੂਰ ਕਰਨੀਆਂ ਚਾਹੀਦੀਆਂ ਸੀ ਨਾ ਕਿ ਸੋਸ਼ਲ ਮੀਡੀਆ ਤੇ। ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

    • @LoveHayer-3
      @LoveHayer-3 4 หลายเดือนก่อน

      Ryt vr Beth Ke Gll Clear Kro Lok Tmasha Vekh De Aa Izzt Gopi And Preet Di Ght Rhi Aa

  • @harinderjitsingh9281
    @harinderjitsingh9281 4 หลายเดือนก่อน +26

    ਨਾਲੇ ਪਲਵਾਨ ਪ੍ਰੀਤ ਦੀ ਕੀ ਔਕਾਤ ਆ ।ਤੁਸੀਂ ਜਲ ਦੇ ਜਵਾਕ ਨੂੰ ਸਿਰ ਚੜਾਇਆ ਕੋਈ ਲੋੜ ਨੀ ਓਦੇ ਨਾਲ ਪੌਕਣ ਦੀ .ਕੋਈ ਲੋੜ ਨੀ ਓਨੂੰ ਰਿਪਲਾਏ ਕਰਨ ਦੀ .ਨਿਊ ਮੂੰਡੇ ਦੀ ਬਾਹ ਫੜੋ ਕਿਸੇ ਹੋਰ ਬੱਚੇ ਨੂੰ ਤਕੜਾ ਪਲਵਾਨ ਬਣਾਓ ✌️💪👍🙏🏻❤️

  • @harpreetsingh-ik1cv
    @harpreetsingh-ik1cv 4 หลายเดือนก่อน +28

    ਗੋਪੀ ਵੀਰ ਮੈਂ ਰੱਬ ਅੱਗੇ ਸੱਚੇ ਦਿਲ ਤੋ ਅਰਦਾਸ ਕਰਦਾ ਕੀ ਤੁਹਾਡੇ ਪੁੱਤ ਨੂੰ ਬਾਬਾ ਦੀਪ ਸਿੰਘ ਜੀ ਕ੍ਰਿਪਾ ਕਰਨ ਤੇ ਤੁਹਾਡਾ ਪੁੱਤ ਦੁਨੀਆ ਤੇ ਚੋਟੀ ਦਾ ਪਲੇਅਰ ਬਣੇ ਵਾਹਿਗੂਰੁ ਜੀ ਕਿ੍ਰਪਾ ਕਰਨ ਤੁਹਾਡੇ ਪਰਵਾਰ ਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤

    • @SonuLehal-rk5ns
      @SonuLehal-rk5ns 4 หลายเดือนก่อน

      Waheguru kirpa krn tuda putt ta veer g

  • @gurpreetsinghsandhu3023
    @gurpreetsinghsandhu3023 4 หลายเดือนก่อน +32

    ਰੱਬ ਸੋਹਣਾਂ ਗੋਪੀ ਤੇ ਗੋਪੀ ਦੇ ਪਰਿਵਾਰ ਨੂੰ ਯਾਰਾਂ ਦੋਸਤਾਂ ਨੂੰ ਚੇਲਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤਰੱਕੀਆਂ ਬਖਸ਼ੇ 🙏🏻👍

  • @deepachahal8048
    @deepachahal8048 4 หลายเดือนก่อน +3

    ਮੇਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾ ਨੂੰ ਚੇਲੇ ਕਦੇ ਨਹੀਂ ਦਿੰਦੇ ਮੱਤ ਉਸਤਾਦਾਂ ਨੂੰ ,,,,✍️
    ਕਿਸੇ ਦਾ ਭਲਾ ਕਰੋ ਗਏ ਤਾਂ ਆਪ ਜਰੂਰ ਦੁੱਖ ਦਾ ਸਾਹਮਣਾ ਕਰਨਾ ਪਊ ਅੱਜ ਦਾ ਸਮਾਂ ਕੁਝ ਹੋਰ ਹੈ ਬਾਈ ਜੀ

  • @sidhusaab3944
    @sidhusaab3944 4 หลายเดือนก่อน +20

    ਪਰੀਤ ਚੰਗਾ ਹੋਵੇ ਅਜੇ ਵੀ ਆਕੇ ਗਲੇ ਲੱਗ ਜਾਵੇ ਭਲਵਾਨ ਦੇ ਭਲਵਾਨ ਜਰੂਰ ਮਾਫ ਕਰਦੇਗਾ

  • @ashjkf
    @ashjkf 4 หลายเดือนก่อน +36

    ਯਾਰੀ ਤੇ ਰਿਸ਼ਤੇ ਚ ਖਾਨਦਾਨੀ ਲੋਕ ਕਿਸੇ ਤੋਂ ਪੀਤਾ ਪਾਣੀ ਦਾ ਘੁੱਟ ਵੀ ਯਾਦ ਰੱਖਦੇ ਨੇ
    ਤੇ ਬੇਨਸਲੇ ਲੋਕ ਦਿੱਤਾ ਹੋਇਆ ਖੂਨ ਵੀ ਭੁਲਾ ਦਿੰਦੇ ਨੇ ਚੇਤੇ ਨੀ ਰੱਖਦੇ

  • @superfastlive8980
    @superfastlive8980 4 หลายเดือนก่อน +10

    ਗੋਪੀ ਬਾਈ ਤੇਰੇ ਨਾਲ ਕਿ ਮੁਕਾਬਲਾ ਪ੍ਰੀਤ ਦਾ ਪ੍ਰੀਤ ਫੁਕਰਾ ਬੰਦਾ ।ਜੋ ਉਸਤਾਦ ਦਾ ਨੀ ਹੋਇਆ ਇਕ ਨਾ ਇਕ ਦਿਨ ਕੱਖ ਦਾ ਨੀ ਰਹਿਣਾ

  • @Paldhillon123
    @Paldhillon123 4 หลายเดือนก่อน +75

    ਤੁਹਾਨੂੰ ਗਲਤ ਸਾਬਤ ਕਰਨ ਲਈ ਝੂਠੀਆਂ ਗੱਲਾਂ ਬਣਾਈਆਂ ਜਾ ਰਹੀਆਂ ਨੇ❤❤❤❤

  • @mrsandhusaab5533
    @mrsandhusaab5533 4 หลายเดือนก่อน +64

    ਇੱਕ ਲੱਖ ਦੇ ਚੱਕਰ ਵਿੱਚ ਜਿਹੜਾ ਬੰਦਾ ਟੀਮ ਛੱਡ ਗਿਆ ਉਹ ਟੀਮ ਨੂੰ ਕਿੰਨਾ ਕੋ ਪਿਆਰ ਕਰਦਾ ਹੋਵੇਗਾ ਦੁਰ ਫਿੱਟੇ ਮੂਹ ਛੱਡੋ ਪਰੇ ਜਾਣ ਦਿਓ ਏਹੋ ਜਿਹੇ ਬੰਦੇ ਨੂੰ ਮੂਹ ਲਾਇਆ ਮਾੜਾ ਭਲਵਾਨ ਜੀ ਤੁਸੀ ਟੇਸ਼ਨ ਨਾ ਲਵੋ ਸਾਰਾ ਪੰਜਾਬ ਤੁਹਾਡੇ ਨਾਲ ਆ ਅਸੀ ਸਭ ਨਾਲ ਆ ਅਸੀ ਤੁਹਾਡੇ ਪੱਕੇ ਫੈਨ ਆ ❤

  • @gaganaahi
    @gaganaahi 3 หลายเดือนก่อน

    ਸੱਚੀ ਬਾਈ ਬੋਹਤ ਦਿਲ ਦੁਖਿਆ ਏਹ ਸਭ ਸੁਣ ਕੇ ਗੋਪੀ ਵੀਰੇ rab tanu traki bakshe maher bhria hath rakhe parmtma tere te 🙏🏻

  • @satnamsinghsatta3464
    @satnamsinghsatta3464 4 หลายเดือนก่อน +114

    ਜਿਸ ਵੀਰ ਨੇ ਪਹਿਲਵਾਨ ਜੀ ਦੇ ਪੁੱਤਰ ਤੇ ਕਮੈਂਟ ਕਰੀਆ ਸੀ ਲੱਖ ਦੀ ਲਣਤ ਤੇਰੇ ਤੇ ਭਰਾ

    • @satgurgill2934
      @satgurgill2934 4 หลายเดือนก่อน +8

      Shi gl aa veer vichare bcheya bare ta oda hi ni kuj bolna chahida oh ta vichara pehla hi baut dukh dekh reha ga eni niki ji umar ch... Rb toh dro yr

    • @AmritpalSingh-z7d
      @AmritpalSingh-z7d 4 หลายเดือนก่อน +3

      Right

  • @meetrandhawa4408
    @meetrandhawa4408 4 หลายเดือนก่อน +15

    ਵਾਹਿਗੁਰੂ ਵਾਹਿਗੁਰੂ ❤❤❤❤
    ਬਾਈ ਦੀ ਸੋਚ ਨੂੰ ਸਲਾਮ ਆ ❤

  • @Pangli2897
    @Pangli2897 4 หลายเดือนก่อน +51

    ਭਰਾ ਇਵੇਂ ਟੇਨਸ਼ਨ ਨਾ ਲੈ,,, ਦੁਨੀਆਂ ਕਿਸੇ ਨੂੰ ਬਖਸ਼ ਦੀ,,,ਪਰ ਦਿਲੋਂ ਪਿਆਰ ਆ,,,ਲਵ ਯੋ ਜੱਟਾ

  • @jugrajsingh8815
    @jugrajsingh8815 4 หลายเดือนก่อน +27

    ਵੀਰ ਸਾਨੂੰ ਇੱਦਾ ਲੱਗਦਾ ਜਿਦਾ ਦੇ ਅਸੀਂ ਓਦ੍ਹਾ ਦੇ ਸੱਭ but ਨਹੀਂ ਤੁਸੀਂ 100% ਸੱਚੇ ਇੰਨਸਾਨ ਹੋ ਵਾਹਿਗੁਰੂ ਜੀ ਕ੍ਰਿਪਾ ਬਣਾਈ ਰੱਖਣ ❤❤❤

  • @user-harpreet1951
    @user-harpreet1951 4 หลายเดือนก่อน +8

    ਗੋਪੀ ਵੀਰ ਬਹੁਤ ਵੱਡਾ ਦਿਲ ਤੇਰਾ ,
    ਏਨਾ ਕੁਝ ਹੋਣ ਤੇ ਵੀ ਫੁੱਦੂ ਜਿਹੇ ਬੰਦੇ ਦਾ ਭਲਾ ਮੰਗ ਰਿਹਾ , ਸੱਚੀ ਯਾਰ ਤੂੰ ਵਾਕਿਆ ਬਹੁਤ ਮਹਾਨ ਪਲੇਅਰ ਹੈ ,

    • @Gurdevsinghniberwindya
      @Gurdevsinghniberwindya 4 หลายเดือนก่อน +1

      Tatta mhan a Ave hva vich sadhi jna a kheri kurbani keeti a jhera mhan a 😂

    • @user-harpreet1951
      @user-harpreet1951 4 หลายเดือนก่อน

      ​@@GurdevsinghniberwindyaTere warge lun nu ki pta salea kde koi game kheddi , fuddi da aaya tu wadda Gyan wandan , salea koi jruri nhi ke kurbani wala mahan hunda , game khed tainu kuj pta lga ,

  • @sewakbrar8169
    @sewakbrar8169 4 หลายเดือนก่อน +17

    ਭਲਵਾਨ ਜੀ ਵਾਹਿਗੁਰੂ ਜਪ ਪੁੱਤ ਨੂੰ ਛੇਤੀ ਠੀਕ ਕਰਨ

  • @karandeepsingh1596
    @karandeepsingh1596 4 หลายเดือนก่อน +8

    🙏ਭਲਵਾਨ ਜੀ ਤੁਹਾਡੀ ਗਲ ਸਾਰੀ ਸਹੀ ਆ ਪ੍ਰੀਤ ਅੱਜ ਚੁੱਕਣਾ ਵਿੱਚ ਆ ਗਿਆ ਜੋ ਓਹਦੇ ਨਾਲ ਅੱਜ ਵੀਡਿਓ ਵਿੱਚ ਖੜੇ ਦੇਖੇ ਗਏ ਓਹ ਲਗਦਾ ਸੀ ਕੇ ਜਿਵੇਂ ਪ੍ਰੀਤ ਦਾ ਤਮਾਸ਼ਾ ਵੇਖ ਰਹੇ ਹੋਣ ਬਾਕੀ ਭਲਵਾਨ ਜੀ ਪ੍ਰੀਤ ਵਰਗੇ ਕਾਵਾਂ ਦੇ ਰੌਲਾ ਪਾਉਣ ਨਾਲ ਕੋਈ ਬਦਨਾਮ ਨਹੀ ਹੋਣ ਲੱਗਾ ਸਾਰਿਆ ਨੂੰ ਹੀ ਪਤਾ ਪ੍ਰੀਤ ਨਵਾਂ ਨਵਾਂ ਉਠਿਆ ਹਾਲੇ ਕੁੱਝ ਨਹੀ ਵੇਖਿਆ ਓਹਨੇ ਬਾਕੀ ਰੱਬ ਜੋ ਵੀ ਕਰਦਾ ਭਲਵਾਨ ਜੀ ਚੰਗਾ ਹੀ ਕਰਦਾ ਇਹਨੇ ਟਾਈਮ ਨਾਲ ਰੰਗ ਵਖਾ ਦਿੱਤੇ ਵਧੀਆ ਹੋ ਗਿਆ ਬਾਕੀ ਪ੍ਰੀਤ ਨੂੰ ਇੱਕੋ ਸਲਾਹ ਆ ਜਿਹਨਾਂ ਨੇ ਸਿਰ ਤੇ ਹੱਥ ਰੱਖ ਕੇ ਹੇਠੋ ਚਕਿਆ ਹੋਵੇ ਓਹਨਾਂ ਨੂੰ ਭੁਲੀ ਦਾ ਨਹੀਂ ਹੁੰਦਾ। ਜੇਕਰ ਪ੍ਰੀਤ ਤੂੰ ਗੋਪੀ ਭਲਵਾਨ ਨਾਲ ਏਦਾ ਮਾੜੀ ਕੀਤੀ ਇਹ ਗਲ ਭੁੱਲਜਾ ਕੇ ਤੇਰੇ ਤੇ ਕੋਈ ਹੋਰ ਬੰਦਾ ਜਕੀਨ ਛੇਤੀ ਕਰ ਲਓ। ਸਭ ਤੋਂ ਵੱਡੀ ਗੱਲ ਤੈਨੂੰ ਭਲਵਾਨ ਨਾਲ ਤੇ ਲਾਏ ਇਲਜਾਮਾਂ ਦੇ ਮੇਹਣੇ ਰਹਿੰਦੀ ਜ਼ਿੰਦਗੀ ਤਕ ਵਜਣੇ ਪੁੱਤ ਏਥੇ ਹੀ ਲੇਖਾ ਦੇਣਾ ਪੈਣਾ। 🙏 ਵਾਹਿਗੁਰੂ ਭਲਾ ਕਰੇ।

  • @user-Guri-chahal
    @user-Guri-chahal 4 หลายเดือนก่อน

    ਕੋਈ ਗੱਲ ਨੀ ਉਸਤਾਦ ਜੀ ਦਿਲ ਛੋਟਾ ਨਾ ਕਰੋ ਤੋਹਾਡਆਂ ਦਿਲ ਬਹੁਤ ਸਾਫ ਅਵ ਵਾਹਿਗੁਰੂ ਜੀ ਆਪ ਹੀ ਵੇਖਣ ਗੇ ❤❤❤❤

  • @jasschahal5578
    @jasschahal5578 4 หลายเดือนก่อน +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਭਲਵਾਨ ਜੀ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਕਿਸੇ ਦੇ ਕਹਿਣ ਨਾਲ ਤੁਹਾਡੀ ਇੱਜ਼ਤ ਘੱਟ ਨਹੀਂ ਸਕਦੀ ਤੁਹਾਡੀ ਇੱਜਤ ਤੁਹਾਡਾ ਨਾਮ ਉਸ ਵਾਹਿਗੁਰੂ ਨੇ ਆਪਣੀ ਅਪਾਰ ਕਿਰਪਾ ਨਾਲ ਇਸ ਜੱਗ ਤੇ ਬਣਾਇਆ ਹੈ ❤❤

  • @shonki6049
    @shonki6049 4 หลายเดือนก่อน +293

    ਆ ਹੁੰਦਾ ਹੀਰਾ ਬੰਦਾ ਹਾਲੇ ਵੀ ਪੀ੍ਤ ਦੀ ਤਰੀਫ ਕਰੀ ਜਾਦਾ 🙏👍

    • @mandeep19842
      @mandeep19842 4 หลายเดือนก่อน

      HUN GALL THANDI PAON NU FIRDA EH .... OHNE DE KHUN PASEENE DA PAISA KHAKE ... LAKH DII LAHANT GOPI TERE TE 😡😡

    • @Moose_x5911
      @Moose_x5911 4 หลายเดือนก่อน +2

      ​@@mandeep19842 tn jad pta va sal a🤬🤬🤬

    • @JassLubana-m6k
      @JassLubana-m6k 4 หลายเดือนก่อน +2

      ​@@mandeep19842Jdo gopi ne sare ਪਰਿਵਾਰ ਦੀ ਸੋ ਖਾਣ ਬਾਰੇ ਕਹਿਤਾ ਫਿਰ ਕਾਹਦਾ ਝੂਠ ਬਾਈ ਸੋਚ k ਬੋਲਿਆ ਕਰ ਬਾਈ ਏਨੇ ਸਾਲਾਂ ਚ ਨੀ ਕਿਸੇ ਨੇ ਮਾੜਾ ਕਿਹਾ

    • @mandeep19842
      @mandeep19842 4 หลายเดือนก่อน

      @@JassLubana-m6k Nwi Video Chk Krli prert Di agla prof Smet Gall krda

    • @mandeep19842
      @mandeep19842 4 หลายเดือนก่อน

      @@JassLubana-m6k New video Chk krleo Preet Di Prof Samet Gall Kti Agle Ne .. Eh Drawe Dinda Ohnu Sali Kach.. Chor Ek Din Jarur Fadeya Jnda Hunda🙏🙏

  • @avtargrewal3723
    @avtargrewal3723 4 หลายเดือนก่อน +1

    ਬਾਂਈ ਜੀ ਤੁਸੀ ਸਚੇ ਸੁਚੇ ਇਨਸਾਨ ਹੋ ਭਲਵਾਨ ਜੀ ਚੇਲੇ ਦੇ ਕਹੇ ਤੁਸੀ ਮਾੜਾ ਨੀ ਬਣ ਸਕਦੇ ਭਲਵਾਨ ਜੀ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰਖਣ

  • @waringsubasinghgill5423
    @waringsubasinghgill5423 4 หลายเดือนก่อน +8

    ਭਲਵਾਨ ਜੀ ਚੜਦੀ ਕਲਾ ਨਾਲ ਰਹੋ ਵਾਹਿਗੁਰੂ ਚੜਦੀ ਕਲਾ ਕਰੂ ਬਾਕੀ ਤੁਹਾਡੇ ਬੇਟੇ ਨੂੰ ਬਾਬਾ ਦੀਪ ਸੋ ਛੇਤੀ ਤੰਦਰੁਸਤ ਕਰੇਗਾ

  • @Virk_Gurpreet.6800
    @Virk_Gurpreet.6800 4 หลายเดือนก่อน +27

    ਭਲਵਾਨ ਜੀ ਰੱਬ ਨੇ ਤੁਹਾਨੂੰ ਬੂਟੇ ਲੌਣ ਵਾਲਾ ਬਣਾਇਆ ਏ.. ਤੁਸੀਂ ਬੂਟੇ ਲੌਂਦੇ ਰਹੋ.. ਦੁਵੀਆ ਸਾਲੀ ਹੈ ਈ ਮਤਲਬ ਦੀ.. ਯਾਰ ਤੁਸੀਂ ਕਿੰਵੇ ਲੋਕਾ ਦੀਆਂ ਮਿਨਤਾ ਕੀਤੀਆਂ ਏਦੇ ਪਿੱਛੇ.. ਰੱਬ ਤੇਰੇ ਹੱਥੋਂ ਹੋਰ ਤਕੜੇ ਪਲੇਅਰ ਬਣਵਾਵੇ ਭਲਵਾਨਾ.. ਤਕੜਾ ਦਿਲ ਰੱਖ ਝੋਟਿਆ..!! 🙏🙏

  • @Brar-pb29-to
    @Brar-pb29-to 4 หลายเดือนก่อน +3

    ਵਾਹਿਗੁਰੂ ਲੰਮੀ ਉਮਰ ਕਰੇ ਗੋਪੀ ਬਾਈ ਤੁਹਾਡੇ ਪੁੱਤਰ ਦੀ ,ਤਰੱਕੀਆਂ ਬਖਸ਼ੇ ਦੁਨੀਆਂ ਦੀ ਹਰ ਖੁਸ਼ੀ ਮਿਲੇ । ਪ੍ਰਮਾਤਮਾ ਅੰਗ ਸੰਗ ਸਹਾਈ ਹੋਣ । ਗੋਪੀ ਬਾਈ ਜੀ ਦਿਲੋਂ ਪਿਆਰ ਤੇ ਸਤਿਕਾਰ ਆ ਤੁਹਾਡੇ ਲਈ 🙏🙏🙏❤❤❤
    ਸਰਬੱਤ ਦਾ ਭਲਾ ।

  • @EkamdeepSingh-ci2pq
    @EkamdeepSingh-ci2pq 4 หลายเดือนก่อน +33

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਲਵਾਨ ਨੇ ਸਪੱਸ਼ਟੀਕਰਣ ਦੇ ਦਿੱਤਾ ਅੱਗੇ ਵਾਹਿਗੁਰੂ ਜਾਣਦਾ ਤੇ ਕਿਸੇ ਦੇ ਪਰਿਵਾਰ ਨੂੰ ਮਾੜਾ ਚੰਗਾ ਨਾਂ ਬੋਲਿਆ ਜਾਵੇ ਗੱਲਬਾਤ ਏਨਾ ਦੀ ਹੈ ਦੋਵਾਂ ਦੀ ਸੁਣੋ ਬਾਕੀ ਨਾਲਦੇ ਭੁਜੀਏ ਬਿਸਕੁਟਾਂ ਨੂੰ ਐ ਪਵੇ ਜਿਵੇਂ ਮੱਝ ਫੀਡ ਨੂੰ ਪੈਦੀ 😂ਹਾਸੇ ਠੱਠੇ ਗੁੱਸਾ ਨਾ ਕਰਿਓ

    • @user-harpreet1951
      @user-harpreet1951 4 หลายเดือนก่อน +2

      Pagg wala veer kde glass vich chah peenda kde cup vich , muccha nu watt de de muccha adiyan reh gyian 😂😂😂

  • @Devinderpreet
    @Devinderpreet 4 หลายเดือนก่อน +16

    ਗੋਪੀ ਵੀਰ ਸ਼ੂਰੂ ਤੋ ਹੀ ਤੇਰੇ ਨਾਲ ਆ ਵੀਰ ..ਰੱਬ ਤੇਰੇ ਮੁੰਡੇ ਦੀ ਲੰਬੀ ਉਮਰ ਕਰੇ ਜਵਾਨੀਆਂ ਮਾਣ ਵੀਰ …ਪੂਰੀ ਗੱਲ ਸੁਣੀ ਤੁਹਾਡੀ ਵੀਰ …😊

  • @ਅਮੀਰਵਿਰਕ
    @ਅਮੀਰਵਿਰਕ 2 หลายเดือนก่อน

    ਦੱਫ਼ਾ ਕਰੋ ਸਾਲੇ ਨੂੰ ਹੁਣ ਨੇੜੇ ਨਾਂ ਲਾਏਉ ਤੁਸੀਂ ਬਹੁਤ ਚੰਗੇ ਇਨਸਾਨ ਹੋ ❤❤

  • @pinder3836
    @pinder3836 4 หลายเดือนก่อน +5

    Sacha bndaa jo bolda hi gyaaa ik jgah ni rukyaa eh sach hunda jooth ehna saaf ni hunda ਜਿੰਨਾ ਤੋ ਤੁਰਨਾ ਸਿੱਖੇ ਹੋਈਏ ਉਹਨਾਂ ਨੂੰ ਪੁੱਤਰਾਂ ਰਾਹ ਨੀ ਵਿਖਾਈ ਦੇ🙌🙌🙌

  • @__Germany_9.9.9
    @__Germany_9.9.9 4 หลายเดือนก่อน +10

    ਸਹੀ ਗੱਲ ਯਾਰ ਵਿਚਾਰੇ ਦੇ ਪਰਿਵਾਰ ਦਾ ਕੀ ਕਸੂਰ ਆ, ਰੱਬ ਤੋਂ ਡਰੋ ਪਤਾ ਨਹੀਂ ਕਦੋਂ ਤੇ ਕਿਸ ਤੇ ਬਿਬਤਾ ਪਾ ਦੇਵੇ ਤੇ ਕਿਸੇ ਨੂੰ ਉਹਦੀ ਔਲ਼ਾਦ ਦਾ ਮੇਹਣਾ ਨਾਂ ਮਾਰੋ, ਇੱਕ ਲੱਖ ਪਿੱਛੇ ਤਾਂ ਨਹੀਂ ਮੂੰਹ ਕਾਲਾ ਕਰਾਉਂਦਾ ਗੋਪੀ ਯਾਰ, ਬਾਕੀ ਜਿੱਥੇ ਨਾਲ਼ ਬਹਿ ਕੇ ਖ਼ਾ ਲਿਆ ਤੂੰ ਓਸੇ ਤੇ ਇਲਜ਼ਾਮ ਲਾਈ ਜਾਂਦਾ ਪ੍ਰੀਤ, ਤੂੰ ਦੱਸ ਬੰਦੇ ਇਕੱਠੇ ਕਰਦਾ ਤੇ ਗੋਪੀ ਦੇ ਘਰ ਜਾਂ ਕੇ ਗੱਲ ਕਰਦਾ, ਭਲਵਾਨ ਜੀ ਰੱਬ ਥੋਡੇ ਮੁੰਡੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਦੇਵੇ ❤️❤️❤️

  • @JaspalSingh-fv3eq
    @JaspalSingh-fv3eq 4 หลายเดือนก่อน +1

    ❤,,,ਰੁਤਬਾ ਏ,,, ਏ ਰੁਤਬਾ ਪੌਣ ਨੂੰ ਬੜਾ ਟਾਈਮ ਲਗਦਾ,,, ਬਾਕੀ ਦੁਨੀਆ ਸਬ ਜਾਣਦੀ ਏ,,,god bless you ਫਰੰਦੀ ਪੂਰਿਆ ❤

  • @HarpreetKaur-ix9ed
    @HarpreetKaur-ix9ed 4 หลายเดือนก่อน +35

    ਬੇਟੇ ਪਰੀਵਾਰ ਨੂੰ ਕਿਉਂ ਗੁਰੂ ਘਰ ਕਿਉਂ ਚੜਾਉਣ ਲੱਗੇ ਹੋ ਬੱਚੇ ਨੂੰ ਗੁਰੂ ਜੀ ਤੰਦਰੁਸਤੀ ਬਖਸ਼ੇ ਪਰੀਵਾਰ ਕੀ ਕਸੂਰ ਹੈ ੳ ਕੇ ਪੁੱਤ ਗੁਰੂ ਜੀ ਚੜਦੀ ਕਲਾ ਰੱਖਣ ਪੁੱਤ🙏🏻👍👍👍🙏🏻

  • @GurmailSingh-mi4th
    @GurmailSingh-mi4th 4 หลายเดือนก่อน +6

    ਅੱਜ ਸਮਾਂ ਨਹੀਂ ਕਿਸੇ ਦੀ ਮੱਦਤਤ ਕਰਨ ਦਾ
    ਨਾ ਕਿਸੇ ਨੂੰ ਕੋਈ ਸਲਾਹ ਦੇਣ ਦਾ ਆਪਣੀਂ ਮਸਤੀ ਵਿਚ ਖੋਸ਼ ਰਹੋਂ 🎉

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 4 หลายเดือนก่อน +1

    ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣਾ ਗੋਪੀ ਵੀਰ ਤੇ ਉਸਦੇ ਸਾਰੇ ਪਰਿਵਾਰ ਦੇ ਸਿਰਾਂ🙏 ਤੇ

  • @jazzchahalvlogs823
    @jazzchahalvlogs823 4 หลายเดือนก่อน +7

    ਲਵ ਯੂ ਪਹਿਲਵਾਨ ਜੀ ❤।ਅੱਜ ਹੋਰ ਰੇਸਪੈਕਟ ਬਣ ਗਈ ਬਾਈ ਜੀ

  • @jobangill7287
    @jobangill7287 4 หลายเดือนก่อน +37

    ਭਲਵਾਂਨ ਜੀ ਬਾਂਪੂ ਦੀਂਪ ਸਿੰਘ ਕਿਰਪਾ ਕਰੇ ਜੱਪ ਤੇ 🙏🙏🙏

  • @sonykainth6934
    @sonykainth6934 4 หลายเดือนก่อน

    ਗੋਪੀ ਬਾਈ ਬਹੁਤ ਵਧੀਆ ਇਨਸਾਨ ਹੈ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ 🙏🙏🙏

  • @__Germany_9.9.9
    @__Germany_9.9.9 4 หลายเดือนก่อน +12

    ਭਲਵਾਨ ਜੀ ਪਰਵਾਹ ਨਹੀਂ ਕਰਨੀ ਯਕੀਨ ਮੰਨੋ ਕੰਮ ਤੇ ਜਾਣਾ ਪਰ ਹਰ ਰੋਜ ਥੋਡੀ ਵੀਡਿਉ ਦੇਖ ਕੇ ਜਾਈ ਦਾ ਅੱਧੀ 🚽🚽🚽🚽 ਟਾਇਲਟ ਦੇਖੀ ਦੀ ਤੇ ਅੱਧੀ ਰਸਤੇ ਵਿੱਚ ਦੇਖੀ ਦੀ ਆ ਜਿਉਂਦੇ ਵੱਸਦੇ ਰਹੋ ❤

  • @Qatar_to_Punjabvlogs
    @Qatar_to_Punjabvlogs 4 หลายเดือนก่อน +57

    🎉 ਭਲਵਾਨ ਜੀ ਰੱਬ ਤੈਨੂੰ ਲਮੀਆ ਉਮਰਾਂ ਬਖਸ਼ੇ ਇਸ ਤਰਾਂ ਹੀ ਕੱਬਡੀ ਖੇਡਦਾ ਰਹੇ ਥੰਮ ਏ ਤੂੰ ਕਬੱਡੀ ਦਾ 🎉

  • @harpreetchouhandulla6117
    @harpreetchouhandulla6117 4 หลายเดือนก่อน +5

    ਗੁਰੂ ਤੇ ਚੇਲ਼ੇ ਦਾ ਰਿਸ਼ਤਾ ਤਾਂ ਦੁੱਲੇ ਉਸਤਾਦ ਨੇ ਨਿਭਾਇਆ ਜਿੰਨਾ ਟਾਈਮ ਕਬੱਡੀ ਰਹੇਗੀ ਉੱਨਾਂ ਸਮਾਂ ਦੁੱਲੇ ਉਸਤਾਦ ਤੇ ਉਸਤਾਦ ਪੰਮੇ ਗਾਂਧਰਾਂ ਦਾ ਨਾਮ ਰਹਿਣਾ❤❤

  • @jatt.isjatt
    @jatt.isjatt 4 หลายเดือนก่อน +60

    🔲 ਸ਼ੀਸ਼ੇ ਵਰਗੇ ਸਾਫ਼ ਦਿਲ❤ ਦਾ ਮਾਲਕ ਐ..!
    ਵੀਰ ਗੋਪੀ ਫਰੰਦੀਪੁਰੀਆ ਘੈਂਟ ਹੀਰਾ 💎 ਬੰਦਾ ਐ..!
    #PB06_ਵਾਲੇ ( KNR )👍🏻

  • @gursimransingh621
    @gursimransingh621 4 หลายเดือนก่อน +8

    ਗੋਪੀ ਤੇਰੇ ਨਾਲ਼ ਵਾਹਿਗੁਰੂ ਅੰਗ ਸੰਗ ਹੈ। ਚੜ੍ਹਦੀਕਲਾ ਵਿੱਚ ਰਹਿ

  • @RajanDhaliwal-wt8rz
    @RajanDhaliwal-wt8rz 4 หลายเดือนก่อน +10

    Preet ਨੇ ਗਲਤ ਕੀਤਾ ਲਾਈਵ ਬੋਲ ਜੋ ਕੁਝ ਸੀ ਜੇ ਉਹਨੂੰ ਲੋਕ ਬੇਗੁਰਾ ਕਹਿੰਦੇ ਸੀ ਤਾਂ ਬਹਿ ਕੇ ਨਬੇੜ ਲੈਦਾ ਕਹਿ ਦਿੰਦਾ ਵੀ ਉਸਤਾਦ ਤੂੰ ਏਥੇ ਗਲਤ ਆ ਤੇ ਭਲਵਾਨ ਕਹਿ ਦਿੰਦਾ ਵੀ ਅੱਜ ਤੋਂ ਬਾਅਦ ਕੋਈ ਇਹਨੂੰ ਗੰਦਾਰ ਨਾ ਕਵੇ