Bhut sona inam dita preet ne gopi ustad nu.. J koi gl hoi v c tan beth k kar lenda tu tan preet gopi di bhandi he kri jana . .. Jini mehnt tere t kiti a gopi ne j koi hor hunda sari umar yaad rakhda pr chota bhanda c jldi uchal gyea 😅
Bilkul ji bhanne sidhu de hakk vich apan nu ona chahida bakki preet diyan gllan sun k mja aa janda a Jinna deghar vich vadere hune ona nu akl skhonde aa preet de ghar v dadi dada hune aa
Preet good aw veer tenu bahut lamba sama dekhna chouneya ustaad gopi kol la khich k mehnat dekhi rang leondi satt proper thik krla ustaad te chela fer ton sirr krde dekhneya asi jeonde raho malak kirpa kare
Bai main jassa doaba area hoshiarpur toh main chitta launda c tuhdi game dekh k chitta shdn da mann bna leya veer tuhdi game dekh k main ghr shdn di koshish kiti pr nhi shdya geya fr main apne ghr deya nal gl kiti te main center jann da mann bna leya te veer main center vich 6 mahine lgae mera course poora ho gya te main aj chitte toh door aa 7 mahine ho gye aa te tuhde saare vlog dekh da aa..... Aj main apni maa nal gal kiti te main apni maa nu dsya c gopi bai kr k main chitta shdya aa te meri maa ne tuhnu bhut duawama dittian k gopi putt jeunda wasda rhe rab lambi umar kare jehde kr k aj mera putt es dal dal vicho bhr aa gya waise main ghr deya da kalla kalla munda aa family meri saari canada aa...... Maa kehndi jdo v main india ayyi te main gopi putt nu miln auna aa..... Aj mera veer meri maa india aa rahi aa te main pehla ghr nahi jana tuhde kol auna aa veer.....veer bn k milna aa dso veer aa sakda main miln mera vadda bhra...... Tusi ghar kdo hunde aa..... Veer ban k ik vaar mil lo tuhda ehsaan nu bhulda.....main kabaddi khelni chaunda aa main canada chla jana aa june vich.....veer ban k man tuhde kolo sikhna chaunda aa bhra ban k yo v tuhdi fees haugi main denn nu tyar aa bhra ban k ik vaar meri maa da supna poora karde ik vaar zindagi ch ik match tuhde nal khelna chaunda aa...... Ik vaar mil lo ustaad g tuhda ehsaan ni bhulda veer.... Please contact karna chaunda aa.....plz reply me....... ❤❤❤❤❤
ਰੱਬ ਰੂਪੀ ਬੰਦਾ ਆ ਗੋਪੀ ਵੀਰ ਲੰਮੀਆਂ ਉਮਰਾਂ ਕਰੇਂ ਭਲਵਾਨਾਂ ਤੇਰੀਆਂ ਕੱਬਡੀ ਦਾ ਬੱਬਰ ਸ਼ੇਰ
ਲਾਹਨਤਾਂ ਖੱਟ ਲਈ ਆ ਪ੍ਰੀਤ ਨੇ ਸਾਰੀ ਉਮਰ ਦੀਆਂ,ਅਸੀਂ ਪ੍ਰੀਤ ਨੂੰ ਗੋਪੀ ਬਾਈ ਕਰਕੇ ਜਾਣਦੇ ਆ,ਗੋਪੀ ਹੀ ਪ੍ਰੀਤ ਨੂੰ ਅੱਗੇ ਲੈ ਕੇ ਆਇਆ,ਅੱਜ ਰੋਬਿਨ ਵਰਗੇ ਉਸਤਾਦ ਦੀ ਭੰਡੀ ਕਰੀ ਜਾਂਦਾ, ਪ੍ਰੀਤ
ਗੋਪੀ ਹੀਰਾ ਬੰਦਾ ਆ ੍ਅਤੇ ਸੋਹਣੇ ਵਿਚਾਰ ਨੇ ਭਰਾ ਜੀ ਦੇ ਼ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤
ਪ੍ਰੀਤ ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਬਖਸ਼ੇ❤
Gopi bai tuhada waheguru te jo bharosa a bahut vadiya lagda..
Bacha kinna sohna lagda manje te baitha cute children's nice
Bhut sona inam dita preet ne gopi ustad nu.. J koi gl hoi v c tan beth k kar lenda tu tan preet gopi di bhandi he kri jana . .. Jini mehnt tere t kiti a gopi ne j koi hor hunda sari umar yaad rakhda pr chota bhanda c jldi uchal gyea 😅
ਬਹੁਤ ਉੱਚੀ ਸੋਚ ਦਾ ਮਾਲਕ ਗੋਪੀ ਵੀਰ ਇਹ ਸਾਰੀਆਂ ਗੱਲਾਂ ਬਹੁਤ ਘੱਟ ਹੀਂ ਮਿਲਦੀਆਂ।
ਹੋਰ ਗੋਪੀ ਵੀਰ ਜੀ ਸ਼ਹੀਦਾਂ ਵਾਲੇ ਮੈਚ ਤੇ ਬਹੁਤ ਵਧੀਆ ਪ੍ਰਦਰਸ਼ਨ ਰਿਹਾ
ਜਿਹੜੀ ਕੋਈ ਮਾੜੀ ਮੋਟੀ ਕਸਰ ਖੁਦ ਤੋਂ ਰਹਿ ਜਾਂਦੀ ਐ ਉਹ ਫੇਰ ਭਲਵਾਨ ਜੀ ਨਵਿਆਂ ਚ ਕੱਢਣ ਦੀ ਕੋਸ਼ਿਸ਼ ਕਰਦੇ ਆ, ਮੇਰੇ ਹਿਸਾਬ ਨਾਲ ਅੱਖਾਂ ਮੀਟ ਕੇ ਭਰੋਸਾ ਕਰ ਲਵੇ ਚੇਲਾ ਤਾਂ ਉਹਦਾ ਕੋਈ ਤੋੜ ਹੀ ਨਹੀਂ ਰਹਿਣਾ ਮੈਦਾਨ ਵਿੱਚ 👌
ਪਲਵਾਨ ਜੀ ਪ੍ਰੀਤ ਤਕੜਾ ਵੇਖਣਾ ਲੋਕ ਗੱਲਾਂ ਬੜੀਆਂ ਕਰਦੇ ਪਰ ਕੋਈ ਗੱਲ ਨਹੀਂ ਤੁਸੀਂ ਪ੍ਰੀਤ ਦੇ ਨਾਲ ਹੋ ਸਾਨੂੰ ਮਾਨ ਏ ਤੁਹਾਡੇ ਤੇ ਪ੍ਰੀਤ ਤੇ ਜਾਦੋ ਜੱਟ ਸੈੱਟ ਹੋ ਗਿਆ ਫੇਰ ਪਤਾ ਮੂਹਰੇ ਹੋ ਹੋ ਘੇਰਦਾ ਹੁੰਦਾ ਫਿਰ ਅਗਲੇ ਦੇ ਘਰ ਜਾ ਕੇ ਥਾਪੀਆਂ ਮਾਰਦਾ ਹੁੰਦਾ ਮਾਝੇ ਦੀ ਸ਼ਾਨ ਗੋਪੀ ਫਰੰਦੀਪੁਰ ਆ ਸਾਣ ਜੱਟ 💪💪💪💪💪💪💪💪💪💪💪💪 ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਸਾਰੀ ਟੀਮ ਤੇ
Pair chdgya preet Gopi bai dilo support ah thonu ustaad ustaad hi hunda
ਭਲਵਾਨ ਜੀ ਪ੍ਰੀਤ ਤੁਹਾਡੇ ਕੋਲ 15-20 ਦਿਨ ਜਾਂ ਇੱਕ ਮਹੀਨਾ ਤੁਹਾਡੇ ਕੋਲ ਮਿਹਨਤ ਲਾਊਗਾ ਤਾਂ ਆਪਣੇ ਆਪ ਹੀ ਇਹਦੀ ਜਿਹੜੀ ਲੱਤ ਬਿਲਕੁਲ ਸੈਟ ਹੋ ਜਾਣੀ ਆ ਪ੍ਰੀਤ ਐਨ ਬਿਲਕੁਲ ਸਹੀ ਹੋ ਜਾਣਾ❤❤❤❤ ਬਾਕੀ ਮਾਲਕ ਤੇ ਡੋਰਾ ਛੱਡਦੇ , ਮਿਹਨਤ ਤੇਰੀ ਤੇ ਰਹਿਮਤ ਉਹਦੀ ਮਾਲਕ ਦੀ। ❤❤❤❤
ਵਾਹਿਗੁਰੂ ਮੇਹਰ ਕਰੇ ਫਰੰਦੀਪੁਰ ਦੀ ਟੀਮ ਤੈ 😊
Yr sachi bhut khushi hoi k preet ustad ji kol mahnneat la reha god bless u ji ❤️🙏🏻
Ryt 💯 ustaad ji
Love you ustaad ji parmatma tuhanu tuhadi family tuhadi tim nu hamesha khush te tandurust rakhe meri waheguru ji age ahi ardas a
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ
Bacha bhut pyaara palwaan ji
Gud job veere vdia lgA preet bhai ho gea fit waheguru chardi kaln ch rakhe
Yaa yrr gopi veer sachi dukh jea hunda ustad soch k paisa te fame bnde kolo bda kush krwa denda love you jatta tere nal 🙏✌️😇
Chacha ji bhot kush sikhan nu milda thude to 🙏🙏🙏
ਗੋਪੀ ਸਾਡੀ ਜਾਨ ❤ਸ਼ਾਨ ਕਬੱਡੀ ਦੀ
ਸਤਿ ਸੀ ਅਕਾਲ ਭਲਵਾਨ ਜੀ ❤❤❤
Ma Pakistan SE kho app ka bohot bara fain kho goppy bro bohot acha ustaz hai app
ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਲਵਾਨ ਜੀ ਭਾਨੇ ਸਿੱਧੂ ਹੱਕ ਚ ਵੀਡੀਓ ਪਾਉ ਜੀ ਧੰਨਵਾਦ ਜੀ ਪੰਜਾਬ ਹੀਰਾ ਹੈ❤❤❤❤❤
Palwan Ena kmma vala nhi........ Fakher bnda gopi bai...
@@Nagraaman38ਫੱਕਰ ਤਾ ਭਲਵਾਨ ਜੀ ,ਵੀਰ ਨੇ ਕਹਿੜਾ ਗਾਲਾ ਕੱਡਣ ਨੂੰ ਕਿਹਾ ,,ਭਲਵਾਨ ਜੀ ਇੰਦਾ ਜਰੂਰ ਵੀਡੀਓ ਪਾਉਣ ਵੀ ,ਜਿਹੜੇ ਵੀ ਦੇਖਦੇ ਆ ਸੱਚ ਦਾ ਸਾਥ ਜਰੂਰ ਦਵੋ ਇੰਨਾ ਹੀ ਕਿਹਣਾ, ਕੋਈ ਮਾੜੀ ਗੱਲ ਨੀ ਇਹਦੇ ਵਿੱਚ
@@PreetGur-dl2dw O vere mere nal behs na kr... Asi palwan de ghr gye c palwan es de hkk vich nhi..... O Ena kmma tou bahut door aa
ਭਲਵਾਨਾਂ ਨੂੰ ਰਾਜਨੀਤੀ ਵਿੱਚ ਨਾ ਘੜੀਸੋ ਇਹ ਬਹੁਤ ਗੰਦੀ ਸਿਆਸਤ ਹੈ ਕਲਾਕਾਰ ਭਲਵਾਨ ਸਭਦੇ ਸਾਂਝੇ ਹੁੰਦੇ ਹਨ
Bilkul ji bhanne sidhu de hakk vich apan nu ona chahida bakki preet diyan gllan sun k mja aa janda a
Jinna deghar vich vadere hune ona nu akl skhonde aa preet de ghar v dadi dada hune aa
Ustad Gopi bhut vadia insan. A ❤❤❤
ਗੋ਼ਪੀ ਵੀਰ ਜੀ ❤❤❤❤✌✌✌✌✌✌✌✌👌👌👌👌👌👌💪💪💪💪
Jap is so cute 🥰
Waheguru ji 🙏 bless him
ਗੋਪੀ ਸਿਰਾਂ ਬਾਕੀ ਪ੍ਰੀਤ ਕੋਲੋਂ ਗੱਲਾਂ ਤੇ ਮੈਂ ਮੈਂ ਜਿਨੀ ਮਰਜੀ ਕਰਾਲੋ. ਗੋਪੀ ਵੀਰ ਗੁੱਸਾ ਨਾ ਕਰੀ. ਬੜੀ ਚੀਜ਼ ਆ ਪ੍ਰੀਤ. ਮੈਂ ਏਦਾਂ ਲਾਉਣਾ. ਮੈਂ ਓਦਾਂ ਲਾਉਣਾ. ਏਨੂੰ ਹੰਕਾਰ ਕਹਿੰਦੇ ਆ. ਏਨੂੰ ਮੇਹਨਤ ਨਹੀਂ ਕਹਿੰਦੇ. ਬਾਕੀ ਗੋਪੀ ਵੀਰ ਤੁਹਾਨੂੰ ਫੁਲ ਸਪੋਟ ਆ. ਦੂਜੇ ਕਿਸੇ ਨੂੰ ਨਹੀਂ ਆਪ ਜਾਣਦੇ.
🙏❤️ਪਹਿਲਵਾਨ ਜੀ ਨਵੇ ਮੰਡੇ ਨੂੰ ਚੱਡੇ ਚੰਗੀ ਤਰਾ ਮੁੰਡੇ ਦਾ ਸਰੀਰ ਤੇ ਡਿਲ ਡੋਲ ਬਹੁਤ ਟੋਪ ਦਾ ਹੈ ਦੂਜੀ ਗੱਲ ਜਿਹੜਾ ਘਣ ਟਾਈਰ ਤੇ ਮਾਰ ਦੇ ਹੋ ਇਸ ਵਿਚ ਵੀਡਾ ਲੱਕੜ ਦਾ ਨਹੀ ਇਕ ਪਲਾਸਟਿਕ ਦਾ ਆਉਂਦਾ ਹੈ ਉਹ ਪਾੳ ਹਾਰਡਵੇਅਰ ਵਾਲੇਆ ਤੋ ਮਿਲ ਜਾਣਾ ਜੀ ❤️🙏🤝
Bhttt sohne jodi gopy preet di ❤❤
Siraa plw ji baba mehar kre
ਐਨਾ ਪਿਆਰ ਵੀਰ ਪ੍ਰਤੀ ਨਾਲ ਇੌਡ ਆ
Waheguru g kirpa bna k Rakho kabaddi player sab tai waheguru
Guru bina bakya he gati haini o ❤
ਇਕ ਗੱਲ ਜਰੂਰ ਵੇਖੀ ਮੈਂ ਸਾਰੀਆ ਵੀਡੀਓ ਚ ਗੋਪੀ ਵੀਰ ਤੁਸੀਂ ਪ੍ਰੀਤ ਦਾ ਮੋਹ ਬਹੁਤ ਕਰਦੇ ਜੇ❤️
Gooy paji tusi veer aa apna .ik gal kaha preet ahske vich pa gia lagda pakka100%
Veer bhttttt vdeaaaa lga preet nu mehnat krvon dya j
Bohot vdea smjaayea sarea prava nu
ਬਹੁਤ ਵਧੀਆ ਮੇਹਨਤ
Ustaad g ❤❤❤❤❤❤❤
ਪੁਰਾਣਾ ਖੁੰਨਡ ਆ ਉਸਤਾਦ
Preet pehlwan bht vdia banda ❤
ਵੀਰ ਜੀ ਆਪ ਚੜ੍ਹਦੀ ਕਲਾ ਵਿਚ ਰਹੋ
ਗੋਪੀ ਉਸਤਾਦ ਜੀ ਸਤਿ ਸ੍ਰੀ ਆਕਾਲ
Gopi sahi aa
Jivenn shilu shilu hoi pyii owe e preet preet hou tunn k tunn ਲਿਁਬੇ ਢਿਁਗਾ ਦੌ 😢😅 love u preet
Ustad ji 🙏
Gopi banda vadiya lagda baki main Bai nu kade mileya nahi love you jaan
Preet paji Tusi upper buddy di mehnt kro
Gopi paji sahi keh ryha
Love from Moga Punjab Kotisakhanmoga ❤❤👌👍🤘🌹🌈🧲🍁👍👍❤️❤️❤️
ਵੀਰ ਜੀ ਤੁਹਾਡੀ ਅਵਾਜ ਸੱਚੀ ਬੜੀ ਸੋਹਣੀ ਆ ਵੀਡੀਓ ਵੀ ਸੋਹਣੀਆ ਹੁੰਦੀਆ ਪਰ ਅਵਾਜ ਜਿਆਦਾ ਦਿਲ ਨੂੰ ਲੱਗੀ ਮੇਰੇ ❤
ਇਹ ਸਮਾ ਕੀਤੇ 2024ਵਿੱਚ ਦੀ ਹੁੰਦੀ
Gopi pahlwan ji waheguru ji ka Khalsa waheguru ji ki Fateh Bhai ji kal tusie Bhai ji match the seera karta Bhai ji najzsera ban thaa Bhai ji
ਗੋਪੀ ਵੀਰ ਕੀ ਹਾਲ ਨੇ ਹੋਰ ਸਾਰੀ ਟੀਮ ਠੀਕ ਹੈ ਪਰੀਤ ਠੀਕ ਹੋ ਗਿਆ ਕਿ ਨਹੀਂ ਉਹਦੀ ਲੱਤ ਫੈਕਚਰ ਸੀ ਥੋੜੀ ਜੀ ਉਹ ਸਹੀ ਹੋ ਗਈ ਆ ਕਿ ਹਜੇ ਠੀਕ ਨਹੀਂ ਹੋਇਆ❤❤❤❤❤🫶🫶🫶💪💪💪💪💯💯💯💯💯💯👍👍👍👍👍👍🙏🙏🙏🙏🙏🙏👌👌👌👌👌👌🤝🤝🤝🤝🤝🤝🤼🤼💫🌛🌜
Waheguru ji wmk ❤
Preet full mhenet kre jine marji jaffe pa sakda
ਸਤਿ ਸ੍ਰੀ ਅਕਾਲ ਬਲਵਾਨ ਜੀ❤❤❤❤❤
Ji sada vi bhut krda s pr ghar di halt thik nhi s ta krke kam te lagna pe gya s +2 krke hi hun app nu vekh ke bhut vadiya laga ❤
ਗੋਪੀ ਪਾਜੀ ਕੀ ਹਾਲ ਹ ਹੋਰ
Y preet miss you ❤❤❤❤❤
ਪੋਸਟ ਪਾਊ ਜੀ ਭਾਨੇ ਸਿੱਧੂ ਦੇ ਹੱਕ ਵਿੱਚ ਪਾਊ ਜੀ
ਉਸਤਾਦ ਜੀ ਪ੍ਰੀਤ ਨੂੰ ਸਮਜਾਉ ਜੇ ਬੋਲਦੀ ਬੰਦ ਕਰਨੀ ਆ ਲੋਕਾ ਦੀ ਮਿਹਨਤ ਦੱਬ ਕੇ ਕਰਿਆ ਕਰ
Preet good aw veer tenu bahut lamba sama dekhna chouneya ustaad gopi kol la khich k mehnat dekhi rang leondi satt proper thik krla ustaad te chela fer ton sirr krde dekhneya asi jeonde raho malak kirpa kare
ਗੋਪੀ ਵੀਰ ਜੀ ਹੋਰ ਕੀ ਹਾਲ ਚਾਲ ਹੈ
Yaar kina pyaar hi dova ch ki hogya eko damn😢😢
Love you paji ❤😊
Frandipur purana khund a❤
Preet ladhu sirre da jaffi❤
ਭਲਵਾਨ ਜੀ pls Mangi bagga pind kabaddi King ਤੇ ਕੁਲਜੀਤੇ ਮਲਸੀਆਂ ਦੀ ਜੋੜੀ ਬਾਰੇ ਇਕ vlog ਵਲੌਗ ਬਣਾ ਦਿਓ pls ਗੋਪੀ ਭਲਵਾਨ ਜੀ🙏🏻
ਅਸਤਾਦ ਚੇਲੇ ਪਾਲਕੇ ਦਾ ਸਰੀਰ ਹੀ ਨਹੀਂ ਹੁਣ ਤਾਂ ਦਿਲ ਦਿਮਾਗ ਲਾਣਾ ਮਾਜਣਾ ਸਭ ਕੁੱਝ ਚੈੱਕ ਕਰਨਾ ਪਿਆ ਕਰਨਾ ਹੈ ਵਕਤ ਗਾਲਣ ਤੋਂ ਪਹਿਲਾਂ 😊😊
Preet mere vangu apni glti nhi mandaaa 😂😂😂😂😂
ਪ੍ਰੀਤ ਦੇ ਨਾਲ ਵਾਲਾ ਜਾਨ ਚ ਆ ਇਹ ਨੂੰ ਕਰਾਉ ਮਿਹਨਤ
ਸਿਰਾ ਭਲਵਾਨ ਜੀ ❤️😍
ਜਿਉਂਦੇ ਵੱਸਦੇ ਰਹੋ
❤❤🎉
Baki gopi paji tusi shi o aha preet Baki hi fukra ha
Frandipuria pha salute aa
Bohat vadia vlog veer ji ❤❤❤❤❤
Is kr k palwan kehnda c mehnat Krn to pjda Preet 😂
Bai main jassa doaba area hoshiarpur toh main chitta launda c tuhdi game dekh k chitta shdn da mann bna leya veer tuhdi game dekh k main ghr shdn di koshish kiti pr nhi shdya geya fr main apne ghr deya nal gl kiti te main center jann da mann bna leya te veer main center vich 6 mahine lgae mera course poora ho gya te main aj chitte toh door aa 7 mahine ho gye aa te tuhde saare vlog dekh da aa..... Aj main apni maa nal gal kiti te main apni maa nu dsya c gopi bai kr k main chitta shdya aa te meri maa ne tuhnu bhut duawama dittian k gopi putt jeunda wasda rhe rab lambi umar kare jehde kr k aj mera putt es dal dal vicho bhr aa gya waise main ghr deya da kalla kalla munda aa family meri saari canada aa...... Maa kehndi jdo v main india ayyi te main gopi putt nu miln auna aa..... Aj mera veer meri maa india aa rahi aa te main pehla ghr nahi jana tuhde kol auna aa veer.....veer bn k milna aa dso veer aa sakda main miln mera vadda bhra...... Tusi ghar kdo hunde aa..... Veer ban k ik vaar mil lo tuhda ehsaan nu bhulda.....main kabaddi khelni chaunda aa main canada chla jana aa june vich.....veer ban k man tuhde kolo sikhna chaunda aa bhra ban k yo v tuhdi fees haugi main denn nu tyar aa bhra ban k ik vaar meri maa da supna poora karde ik vaar zindagi ch ik match tuhde nal khelna chaunda aa...... Ik vaar mil lo ustaad g tuhda ehsaan ni bhulda veer.... Please contact karna chaunda aa.....plz reply me....... ❤❤❤❤❤
Sira ustad g end jatta ❤❤❤
Gopi farndipuria jindabaad
Hahaha teri bhen nu bolda 😂😂 Gopi bai ❤
Good Paji ji 💫💫💫💫💫
Bada khush a bro m roj vlog vkhda hunda pr ajj tuhdia jhria vlog ch last ch tuc gllan sunayiya ohna ch jivn tuhde ch guru e bol rhya hove
ਭਲਵਾਨ ਜੀ ਪ੍ਰੀਤ ਦੀ। ਮਿਹਨਤ ਦੱਬ ਕਿ ਕਰਵਾਓ
Palwan ji.. Home 🏠tour te vlog bnao ❤
Bai im atheist pr tuhadi soch bhot sachi aw
Nd i also love excercise
And mnu tuhadi kabadi bhot ghanit lgdi aa im 26 year old
Bai ithe atheist aali gal kitho aagi
good video, main push up, dumbbells wali exercise catch kar litti, aye asardaar hai.
Preet yadu bhut karda sare. Jane socha ch pa dinda 😅
Hello veer ji ek bar kuljeet malsian ware b dso plz 🙏🏻🙏🏻🙏🏻
Sirra 22g
ਖਿਚ ਕੇ ਰੱਖੋ ਜਟੋ❤😂🎉
Gopi vr khich ka rakho preet nu a mahnat ghat londa
ਸਤਿ ਸ੍ਰੀ ਆਕਾਲ ਗੋਪੀ ਪਾਜੀ ਭਾਨੇ ਸਿੱਧੂ ਵੀਰ ਲਈ ਵੀਡਿਓ ਬਣਾਓ
Veer ji bhane di spot de vich ik video pa deyo veer ji