ਤਿੰਨ ਬਜ਼ੁਰਗ ਗੱਡੀ ਚਾੜ੍ਹੇ,ਰੁੱਸੀ ਵਹੁਟੀ ਮਨਾਉਣ ਲਈ ਤਾਂਤਰਿਕ ਦੇ ਅੜਿੱਕੇ ਚੜ੍ਹਿਆ ਬੰਦਾ || Arbide World|

แชร์
ฝัง
  • เผยแพร่เมื่อ 28 ธ.ค. 2024

ความคิดเห็น • 113

  • @charanjitkang7091
    @charanjitkang7091 5 หลายเดือนก่อน +20

    ਸੁਖਦੇਵ ਸਿੰਘ ਵਿਰਕ ਸਾਡਾ ਚਾਚਾ ਇੱਕ ਚੰਗਾ ਅਫਸਰ ਹੋਣ ਦੇ ਨਾਲ ਨਾਲ ਇਨਸਾਨ ਵੀ ਬਹੁਤ ਬੀਬਾ❤

    • @arbide_world
      @arbide_world  5 หลายเดือนก่อน

      🙏🙏🙏🙏

  • @sandeepkaurjawandha1418
    @sandeepkaurjawandha1418 5 หลายเดือนก่อน +8

    ਵਿਰਕ ਸਾਹਿਬ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਅਫਸਰ ਨੇ 🙏🙏🙏 very nice man👏

    • @arbide_world
      @arbide_world  5 หลายเดือนก่อน +2

      👍👍🙏🙏

  • @bahadursingh9718
    @bahadursingh9718 5 หลายเดือนก่อน +6

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਸ਼ਾ ਚੁਣਿਆ ਹੈ। ਪੱਤਰਕਾਰ ਵੀਰੇ ਇਹ ਜੋਂ ਲੋਕ ਟੂਣੇ ਟਾਮਣ ਜਾਂ ਪੁੱਛਾਂ ਕਢਦੇ ਹਨ ਜਾਂ ਬਲੀ ਦੇਣ ਦੀ ਰੈਅ ਜਾਂ ਸਲਾਹ ਦਿੰਦੇ ਹਨ ਉਨ੍ਹਾਂ ਤੇ ਵੀ ਇਹੋ ਕੇਸ਼ ਪਾਉਣੇਂ ਚਾਹੀਦੇ ਹਨ ਕਿ ਉਹ ਜੇਲ੍ਹ ਵਿੱਚੋਂ ਨਾਂ ਨਿੱਕਲਣ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

  • @ManjinderSingh-y1o
    @ManjinderSingh-y1o 4 หลายเดือนก่อน +1

    ਬਹੁਤ ਵਧੀਆ ਅਫਸਰ ਹਨ ਜੀ ਵਿਰਕ ਸਾਹਿਬ ਜੀ

  • @gurdevsidhu8164
    @gurdevsidhu8164 3 หลายเดือนก่อน +1

    ਵਿਰਕ ਸਾਹਿਬ ਬਹੁਤ ਵਧੀਆ ਇਨਸਾਨ ਹਨ ਆਪਣੀ ਨੋਕਰੀ ਬਹੁਤ ਚੰਗੇ ਇਨਸਾਨੀਅਤ ਤਰੀਕੇ ਨਾਲ ਕੀਤੀ ਵਿਰਕ ਸਾਹਿਬ ਰਘਬੀਰ ਸਿੱਧੂ ਤੁਹਾਡੀਆਂ ਯਾਦਾਂ ਯਾਦ ਕਰਦਾ ਹੁੰਦਾ ਹੈ.

  • @tejinderpalsingh3312
    @tejinderpalsingh3312 5 หลายเดือนก่อน +2

    ਭਾਈ ਅਜ ਕਲ ਅੰਧਵਿਸ਼ਵਾਸ਼ ਫੈਲਾਉਣ ਦੀ ਜਿੰਮੇਵਾਰੀ ਸਾਡੇ TV ਚੈਨਲਾਂ ਨੇ ਲੈ ਲਈ ਹੈ।

  • @aKumar-eu5wf
    @aKumar-eu5wf 5 หลายเดือนก่อน +11

    ਅੰਧਵਿਸ਼ਵਾਸਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ

    • @arbide_world
      @arbide_world  5 หลายเดือนก่อน +2

      Absolutely 👍

  • @GurdeepGill-v9z
    @GurdeepGill-v9z 4 หลายเดือนก่อน +1

    Very good virk sabb ji jug jug jio

  • @balrajsinghgill2412
    @balrajsinghgill2412 5 หลายเดือนก่อน +2

    ਵਿਰਕ ਸਾਹਬ ਨੇ ਬੜਾ ਸੱਚ ਫਰੋਲ ਕੇ ਅੱਗੇ ਰੱਖਿਆ ਬਹੁਤ ਵਧੀਆ ਨਾਈਸ ਅਫਸਰ ਰਹੇ ਨੇ ਘੱਗੇ ਐਸ ਐਚ ਓ ਬੜਾ ਲੰਬਾ ਸਮਾਂ ਰਹੇ ਨੇ ਸਾਨੂੰ ਵੀ ਜਵਾਨੀ ਚ ਬਦਮਾਸ਼ੀ ਦਾ ਚਾਅ ਸੀ ਤੇ ਇਸ ਨੇ ਸਮਝਾ ਕੇ ਸਿੱਧੇ ਰਸਤੇ ਲਾਇਆ

  • @balrajsingh6334
    @balrajsingh6334 5 หลายเดือนก่อน +6

    ਤਰਕਸ਼ੀਲ ਸੁਸਾਇਟੀ ਪੰਜਾਬ ਇਹਨਾਂ ਜਾਦੂ ਟੂਣੇ ਟਾਮਣ ਲਈ ਕਨੂੰਨ ਬਣਾਉਣ ਦਾ ਯਤਨ ਕਰ ਰਹੀ ਹੈ, ਪਰ ਅੱਜ ਤੱਕ ਕਿਸੇ ਪੁਲ਼ਸ ਅਧਿਕਾਰੀ ਨੇ ਇਸ ਪ੍ਰਤੀ ਆਪਣੀ ਅਵਾਜ਼ ਨਹੀਂ ਦਿੱਤੀ।

    • @arbide_world
      @arbide_world  5 หลายเดือนก่อน

      @@balrajsingh6334 👍👍🙏🙏

  • @TahSeldar-hs9vj
    @TahSeldar-hs9vj 5 หลายเดือนก่อน +3

    Sukhdev Singh virk is a very intelligent person and best police officer

    • @arbide_world
      @arbide_world  5 หลายเดือนก่อน

      Thanks for comments

  • @AMP23817
    @AMP23817 4 หลายเดือนก่อน +2

    ਬਾਈ ਜੀ ਬੇਨਤੀ ਹੈ ਕੇ ਤਰੀਕ ਵਗੈਰਾ ਵੀ ਦੱਸਿਆ ਕਰੋ ਇਹਨਾਂ ਘਟਨਾਵਾਂ ਦੀਆਂ ਤੇ ਬੰਦਿਆਂ ਦੇ ਨਾਮ ਵੀ ਫਿਰ ਜ਼ਿਆਦਾ ਇੰਟਰਸਟ ਬਣਦਾ ਹੈ

  • @jalourSingh-bz4dj
    @jalourSingh-bz4dj 4 หลายเดือนก่อน

    ਬਹੁਤ ਵਧੀਆ ਅਤੇ ਸ਼ਿਕਸ਼ਾ ਭਰਭੂਰ ਸੀ ਜੀ

  • @charanjitkaur5225
    @charanjitkaur5225 5 หลายเดือนก่อน +2

    ਬਹੁਤ ਵਧੀਆ ਵਿਚਾਰ ਚਰਚਾ

    • @arbide_world
      @arbide_world  5 หลายเดือนก่อน

      Thank you 🙏

  • @balvinderinsa9672
    @balvinderinsa9672 5 หลายเดือนก่อน +4

    Right g

    • @arbide_world
      @arbide_world  5 หลายเดือนก่อน

      🙏🙏🙏🙏

  • @kuldeepsingh2112
    @kuldeepsingh2112 5 หลายเดือนก่อน +5

    ਘੈਂਟ ਪੁਲਿਸ ਅਫਸਰ

    • @arbide_world
      @arbide_world  5 หลายเดือนก่อน

      🙏🙏🙏🙏

  • @Dr.Mandeep-Gaur.007
    @Dr.Mandeep-Gaur.007 5 หลายเดือนก่อน +1

    ਵੀਹ ਜੀ ਵਾਹ ਵਿਰਕ ਸਾਹਿਬ

  • @rupinderdhillon1929
    @rupinderdhillon1929 5 หลายเดือนก่อน +2

    Great police officer Sardar Sukhdev Singh ji virk sabb👍

    • @arbide_world
      @arbide_world  5 หลายเดือนก่อน

      @@rupinderdhillon1929 thank you 🙏

  • @darshanghuman3279
    @darshanghuman3279 5 หลายเดือนก่อน +2

    Good job sir ji

  • @inderjit748
    @inderjit748 5 หลายเดือนก่อน +2

    SARDAR SUKHDEV SINGH VIRK BOHAT WADIA TE GHAINT OFFICER NE WAHEGURU JI CHARDIKLA TANDRUSTI BAKSHAN

    • @arbide_world
      @arbide_world  5 หลายเดือนก่อน

      Thank you 🙏

  • @jagmeetsingh9973
    @jagmeetsingh9973 5 หลายเดือนก่อน +2

    Good job

    • @arbide_world
      @arbide_world  5 หลายเดือนก่อน

      🙏🙏🙏🙏

  • @sarjiwanrandev3262
    @sarjiwanrandev3262 5 หลายเดือนก่อน +2

    Great sir

    • @arbide_world
      @arbide_world  5 หลายเดือนก่อน

      @@sarjiwanrandev3262 thank you 🙏

  • @NirmalSingh-z8o
    @NirmalSingh-z8o 5 หลายเดือนก่อน +1

    Waheguru ji🙏🙏 good job sir ji. God bless you❤🙏

    • @arbide_world
      @arbide_world  5 หลายเดือนก่อน

      🙏🙏🙏🙏

  • @yskandhola
    @yskandhola 5 หลายเดือนก่อน +2

    ਬਾਈ ਜੀ ਅੱਜ ਵੀ ਬਹੁਤ ਲੋਕ ਵਹਿਮਾਂ ਭਰਮਾਂ ਵਿੱਚ ਰਹਿੰਦੇ ਹਨ ਕਿ ਸਾਡੇ ਕੰਮ ਬਾਬੇ/ਸਾਧ ਕਰਾ ਸਕਦੇ ਹਨ। ਸਰਕਾਰ ਨੂੰ ਵੀ ਏਹੋ ਜਿਹੇ ਇਸਤਿਹਾਰਆਂ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।

  • @raijs7842
    @raijs7842 5 หลายเดือนก่อน +2

    Very valuable information... regarding the criminal and bad elements.People should always need awareness 🙏🙏 Humanity is valuable and his father do good to cooperation the police.

    • @arbide_world
      @arbide_world  5 หลายเดือนก่อน

      @@raijs7842 Thank you very much

  • @kamaldeepdhillon8487
    @kamaldeepdhillon8487 3 หลายเดือนก่อน

    THANK YOU SIR FOR THIS INFORMATIVE VIDEO, BEST WISHES FROM TORONTO (CANADA)

  • @harvindersingh-ed6ye
    @harvindersingh-ed6ye 5 หลายเดือนก่อน +5

    ਬਾਈ ਜੀ ਖੰਨਾ ਸ਼ਹਿਰ ਚ ਅਮਨ ਸੂਦ ਅਗਵਾ ਕਾਂਡ ਹੋਇਆ ਸੀ 98-99 ਵਿੱਚ ਉਸਦੇ ਤਫਤੀਸ਼ੀ ਅਫਸਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ ਕਰਿਓ ਜੀ ਧੰਨਵਾਦ ਜੀ

  • @Gurlalsinghkang
    @Gurlalsinghkang 5 หลายเดือนก่อน +4

    ਮੈਨੂੰ ਚਿਹਰਾ ਦੇਖ ਕੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹ ਬਾਈ ਜੀ ਸੁਖਦੇਵ ਸਿੰਘ ਵਿਰਕ ਹੀ ਹਨ ਬਾਈ ਨਿਰਮਲ ਸਿੰਘ ਦਿਓਲ ਸਾਬ੍ਹ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਵਿਰਕ ਸਾਬ੍ਹ

    • @arbide_world
      @arbide_world  5 หลายเดือนก่อน +1

      🙏🙏🙏🙏

  • @jsranajsrana5263
    @jsranajsrana5263 3 หลายเดือนก่อน +1

    ਕਿੰਨੀ ਆਸਾਨੀ ਨਾਲ ਕਹਿ ਦਿੱਤਾ ਕਿ ਉਹ ਤਾਂਤਰਿਕ ਭੱਜ ਗਿਆ ਜਦਕਿ ਉਹ 3 ਬੰਦਿਆਂ ਦੀ ਮੌਤ ਦਾ ਕਾਰਨ ਹੈ,
    ਮੈਂ ਦੇਖਿਆ ਜਦੋਂ ਕਿਸੇ ਕੇਸ ਵਿੱਚ ਪੁਲਿਸ ਵਾਲੇ ਦਾ ਆਪਣਾ ਬਾਪ ਜਾਂ ਰਿਸ਼ਤੇਦਾਰ ਮਰਿਆ ਜਾਂਦਾ ਹੈ ਤਾਂ ਨਤੀਜੇ ਛੇਤੀ ਨਿਕਲਦੇ ਹਨ.

  • @bsingh2804
    @bsingh2804 5 หลายเดือนก่อน +2

    Virk Sahib Is Very Great

  • @JanpalSingh-n1v
    @JanpalSingh-n1v 5 หลายเดือนก่อน +1

    Gud person virk sabh

    • @arbide_world
      @arbide_world  5 หลายเดือนก่อน

      👍👍👍👍

  • @bagichasingh3193
    @bagichasingh3193 3 หลายเดือนก่อน

    So nice listening to two great persons from uk❤

  • @JanpalSingh-n1v
    @JanpalSingh-n1v 5 หลายเดือนก่อน +1

    Always waiting ur video

    • @arbide_world
      @arbide_world  5 หลายเดือนก่อน

      Thank you very much for kind words 🙏🙏

  • @sandaurwalekabooter5812
    @sandaurwalekabooter5812 3 หลายเดือนก่อน

    Good job Virk sir

  • @ProGaming-yq7fe
    @ProGaming-yq7fe 3 หลายเดือนก่อน +1

    Good. Sir. Ji

  • @sawindersingh9827
    @sawindersingh9827 5 หลายเดือนก่อน

    God job sir

  • @armaanbhoria
    @armaanbhoria 5 หลายเดือนก่อน +1

    good sir

    • @arbide_world
      @arbide_world  5 หลายเดือนก่อน

      🙏🙏🙏🙏

  • @RAJINDERKUMAR-od5ek
    @RAJINDERKUMAR-od5ek 9 วันที่ผ่านมา

    Very good information

  • @karanvirsinghbenipal
    @karanvirsinghbenipal 2 หลายเดือนก่อน

    He is very good man, i know him personally, its been long time i have met him and even his family members are also very nice.

  • @bhawansharma1220
    @bhawansharma1220 29 วันที่ผ่านมา

    Good officer dear brother

  • @manjeetkesar513
    @manjeetkesar513 5 หลายเดือนก่อน +1

    👍🏻👍🏻

    • @arbide_world
      @arbide_world  5 หลายเดือนก่อน

      🙏🙏🙏🙏

  • @billysingh1674
    @billysingh1674 5 หลายเดือนก่อน +2

    ਤਾਂਤਰਿਕ ਕਿਤੇ ਉਸ ਨੂੰ ਪੰਜ ਬੁੜਿਆਂ ਦੀ ਥਾ
    ਪੰਜ ਕੁਰਪਟ ਲੀਡਰਾਂ ਵਾਰੇ ਕਿਹ ਦਿੰਦਾ

    • @arbide_world
      @arbide_world  5 หลายเดือนก่อน

      👍👍👍🙏🙏🙏

  • @simratdhaliwal9278
    @simratdhaliwal9278 5 หลายเดือนก่อน +1

    👍🏻👍🏻👍🏻

    • @arbide_world
      @arbide_world  5 หลายเดือนก่อน

      🙏🙏🙏🙏

  • @Roger-k5f
    @Roger-k5f 2 หลายเดือนก่อน

    ਬਾਬਾ ਤਾਂਤਰਿਕ ਆਖ, ਪੰਡਿਤ ਕਿਸੇ ਨੂੰ ਇਹਦਾ ਦੇ ਕੰਮਾ ਵਿੱਚ ਨਹੀਂ ਪਾਉਂਦੇ 🙏

  • @maluksingh5489
    @maluksingh5489 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ

  • @jstage4731
    @jstage4731 4 หลายเดือนก่อน

    I am totally agreeing with this statement

  • @Advanasnaumani
    @Advanasnaumani 5 หลายเดือนก่อน

    Nice interesting podcast

    • @arbide_world
      @arbide_world  5 หลายเดือนก่อน

      Thanks for listening

  • @Ahmed_Azaz
    @Ahmed_Azaz 5 หลายเดือนก่อน +1

    👍👌

    • @arbide_world
      @arbide_world  5 หลายเดือนก่อน

      🙏🙏🙏🙏

  • @sukhrajhundal2196
    @sukhrajhundal2196 5 หลายเดือนก่อน +2

    🙏🙏🙏🙏🙏🙏🙏🙏🙏

    • @arbide_world
      @arbide_world  5 หลายเดือนก่อน

      Thank you 🙏

  • @charanjitsinghbhullarsarpa4562
    @charanjitsinghbhullarsarpa4562 5 หลายเดือนก่อน +1

    • @arbide_world
      @arbide_world  5 หลายเดือนก่อน

      @@charanjitsinghbhullarsarpa4562 🙏🙏🙏🙏

  • @GurdeepGill-v9z
    @GurdeepGill-v9z 4 หลายเดือนก่อน +1

    Virk Saab ji 1 mamla jdo tusi malerkotla c mera v Aiya c sirji sadda Sarika da c 2011 12 ch said sir ji tusi nice offer o police de Salam sir

  • @Chahalshingara
    @Chahalshingara 5 หลายเดือนก่อน +2

    ਕਿੰਨਾ ਡਰਾਉਣਾ ਐਪੀਸੋਡ ਐ, ਕੀ ਕੀ ਕੁਝ ਵਾਪਰ ਰਿਹਾ ਏ ਸਾਡੇ ਸਮਾਜ ਵਿੱਚ, ਕਿਆਸ ਵੀ ਨਹੀਂ ਕਰ ਸਕਦੇ।
    ਹੋਰ ਕਰੋ ਨੰਗੇ ਵੀਰ, ਦੁਨੀਆਂ ਵਿੱਚ ਆਏ ਹਾਂ ਫਿਰ ਸਫ਼ਲ ਪ੍ਰਾਣੀ ਕਹਾਕੇ ਤਾਂ ਜਾਈਏ।

    • @arbide_world
      @arbide_world  5 หลายเดือนก่อน

      @@Chahalshingara ਅੰਧਵਿਸਵਾਸ

  • @rajwantbagrian7976
    @rajwantbagrian7976 5 หลายเดือนก่อน +1

    ਅੰਧਵਿਸ਼ਵਾਸ ਮੁਰਦਾਬਾਦ

    • @arbide_world
      @arbide_world  5 หลายเดือนก่อน

      🙏🙏🙏🙏

  • @lovedeep6026
    @lovedeep6026 5 หลายเดือนก่อน +1

    Baut wadiya program tada sir duniya dari di jankari mildi k ah kuj v hunda 🎉

    • @arbide_world
      @arbide_world  5 หลายเดือนก่อน

      Thank you 🙏

  • @NirmalSingh-bz3si
    @NirmalSingh-bz3si 5 หลายเดือนก่อน +2

    ਜਨਾਬ ਕਾਰਵਾਈ ਪਾਤੀ ,, 😂😂😂

    • @arbide_world
      @arbide_world  5 หลายเดือนก่อน

      🙏🙏🙏🙏

  • @GurjitDhanoa-w4e
    @GurjitDhanoa-w4e 3 หลายเดือนก่อน

    ਪਰ ਮੈਂ ਤਾਂ IPS and IAS Officers ਜ਼ਿਆਦਾ ਇਹਨਾਂ ਬਾਬਿਆਂ ਦੇ ਮੱਥੇ ਟੇਕਦੇ ਦੇਖੇ ਹਨ।

  • @bsingh2804
    @bsingh2804 4 หลายเดือนก่อน

    Very nice story

  • @gamingbrothers7108
    @gamingbrothers7108 4 หลายเดือนก่อน +1

    Eh jehri chanela te bengali baba felana baba aid ondi he ehvi government nu buund karoni chahidi

  • @NirmalSingh-yf5uu
    @NirmalSingh-yf5uu 3 หลายเดือนก่อน

    Virk sahib ❤

  • @ManpreetsinghSandhu-xx2bs
    @ManpreetsinghSandhu-xx2bs 5 หลายเดือนก่อน +1

    Virk Saab honest officer

    • @arbide_world
      @arbide_world  5 หลายเดือนก่อน

      👍👍🙏🙏

  • @hsck1990
    @hsck1990 3 หลายเดือนก่อน

    Comments ਚ ਚਮਚੇ ਵੱਧ ਹੁੰਦੇ ਆ

  • @ManjuBansal-y7w
    @ManjuBansal-y7w 5 หลายเดือนก่อน +2

    munde wale kudi waleya nu jyada pareshan karde ne.ni kedi kudi da ji karda a apna ghar chadh ke jave..te kede maa baap da ji karda a vivah to baad ona di kudi peke ghar be jaye..ajj jo ghara ch fasad ho rhe ne o 100% paise se property waste ho rhe ne.. kyuki bhai hi bhai di property paise khohan waste har chaal chalde ne..is kar k bhai bhai da ghar ujadda hai..te is which maa baap da v pura Sahyog hunda a..te sora pariwar sara mil k kudi te kudi waleya da kasur kadde ne.jo kudi vichari chup kar k sab kuch sendi hai ta..us te pura pariwar julam karan lag janda a 😭😭

    • @arbide_world
      @arbide_world  5 หลายเดือนก่อน

      🙏🙏🙏🙏

  • @MandeepKaur-m9v
    @MandeepKaur-m9v 5 หลายเดือนก่อน +1

    Paise vale lok v eh sab krde ne

    • @arbide_world
      @arbide_world  5 หลายเดือนก่อน

      🙏🙏🙏🙏

  • @Gurjeetsingh-br1bx
    @Gurjeetsingh-br1bx 5 หลายเดือนก่อน

    ਇਹਨਾਂ ਕੋਲੋ ਨਸ਼ੇ ਵਿਕਨ ਬਾਰੇ ਵੀ ਪੁੱਛਿਆ ਕਰੋ।ਤੇ ਸਖਤ ਸਵਾਲ ਕਰਿਆ ਕਰੋ।ਇਹਨਾ ਕੋਲੋ ਪੁਛੋ ਕਿ ਤੁਹਾਡੇ ਉਤੇ ਅਫਸਰ ਦਾ ਦਬਾ ਹੁੰਦਾ ਏ ਜਾ ਲੀਡਰਾ ਦਾ।ਕਿ ਤੁਸੀ ਨਸ਼ਾ ਵੇਚਨ ਵਾਲਿਆ ਤੇ ਢਿੱਲੀ ਕਾਰਗੁਜ਼ਾਰੀ ਕਰਦੇ ਹੋ।

  • @BKK1521
    @BKK1521 5 หลายเดือนก่อน +1

    Very well exposed fake baba

    • @arbide_world
      @arbide_world  5 หลายเดือนก่อน

      Yes ! Thanks for comment

  • @NirmalSingh-ys7wz
    @NirmalSingh-ys7wz 3 หลายเดือนก่อน

    Arbide World ਕਿਰਪਾ ਕਰਕੇ ਸ੍ਰੀ਼ ਮੁਕਤਸਰ ਸਾਹਿਬ ਇਲਾਕੇ ਚ 1991-92 ਚ ਇੱਕ ਸਾਧ ਨੇ ਪਤੀ ਪਤਨੀ ਦਾ ਕਤਲ ਕਰ ਦਿੱਤਾ ਸੀ ਇਸ ਮਸਲੇ ਬਾਰੇ ਪ੍ਰੋਗਰਾਮ ਕਰੋ ਜੀ

  • @NirmalSingh-bz3si
    @NirmalSingh-bz3si 5 หลายเดือนก่อน +2

    ਜਾਦੂ ਟੂਣੇ ਵਾਲੇ ਸਾਰੇ ਬਾਹਰਲੇ ਭੲਈਏ ਨੇ ,,,ਇਹ ਭੲਈਏ ਪੰਜਾਬ ਚੋਂ ਭਜਾਓ ਪੰਜਾਬ ਬਚਾਓ, ,ਇਹ ਭੲਈਏ ਕਰਦੇ ਨੇ ਕੰਮ

    • @arbide_world
      @arbide_world  5 หลายเดือนก่อน +1

      🙏🙏🙏🙏

    • @sukhchainsingh-dr4kl
      @sukhchainsingh-dr4kl 4 หลายเดือนก่อน +1

      ​@@arbide_worldveer nabhe ik munde ne 4 parivaar walea da katal karea c os te report kardo

  • @PropertySaleRent
    @PropertySaleRent 4 หลายเดือนก่อน

    Mnu te bndaa hi fudu lgda jehra katal kri jndaa 🙏🙏

  • @GurtejSingh-ey1ly
    @GurtejSingh-ey1ly 3 หลายเดือนก่อน

    G

  • @gurtejsingh7135
    @gurtejsingh7135 5 หลายเดือนก่อน +1

    bai fastway par aaj bhi bahut add chall rahi hai in patiala