Bhut vdia Initiative lya Anmol sir tuc ihna da podcast krke This girl also deserves to be here with you kaafi time to ihna nu ek vakhre dhang nal apna kam karde hoye dekh rahe Haan...And Anmol sir tuc Bina kise bhed bhaav de har deserving person nu apne nl podcast te bithonde ho Eh tuc bhuta Achaa karmaa create krde ho khud lyi v te dujya nu v tuhade kolo bhut kuch sikhn nu milda tuc bhut Inspiringggg hoo...Tuc hamesha khush raho Anmol ji 🙏❤️😃 Always best wishes ❤❤
Mai aapni puri life ch pehli vaar kise da poora podcast suneyaa 🥹 waheguru mehar krre mam te nd ohna di family te ❤and anmol veere bhot vdia lgga jo tuc ena vdia saaf podcast kitta
Babbu Maan sir de Fan💥💥 awesome podcast....Anmol sir ਤੁਹਾਡਾ looks, ਤੁਹਾਡੀ personality, ਤੁਹਾਡੇ ਸੋਚਣ ਦਾ ਤਰੀਕਾ ਸਭ unique ਹੈ, thnku so much anmol sir tusi disability lyi jo efforts kr rhe o great work sir👍 always waheguru bless u sir
veer meri mummy di death ho gyi c fir me bhut sadme vich aa gya c ronda rehnda c mummy nu yaad kr k ..kyu k mere papa di v pehla death ho gyi c..jado me sadme vich c ta me train age jump krk maran lgaa c.. per menu othe loka ne fad leya te me bach gya.fir achanak jasnoor da ik reels mere samne ayi tamenu bhut changi lagi te o reels me save kr layi .fir me instagram te jasnoor nu search krk follow kita.menu jasnoor de sare video bhut bdiya lagde hi. te aa interw v bhut bdiya lagi..mummy de sadme vicho jasnoor ne menu bahar kdheya ta me jasnoor asaan manda ha. me jasnoor da bhut bda fan hai meri ichha hai me maran to pehla jasnoor nu ik vaar jrur milna chahunda ha..
first time main podcast pura dekheya, ena di sachiya te dil to kitiya gallan ne pura podcast dekhan li majbur karta, bohat vadhia lageya ena di gall sunke, vadhia v lagda ae dekhke k hale v kuj sache te saaf dil log haige aa ic duniya te😊😊😊😊❤❤❤
Bahut hi heart touching Podcast.. Kine struggle or hard work nal bhari hundi har insan dii life or bina kise dii journey bare jane ohde kam nu judge krna ohde bare kuch galat bolna eh chiz sahi nhi hai.. Koi ve insan agar apne kam nu ethnically or loyalty nal karke apni family diya responsibilities nu pura kar reha hai ta ohde ch kuch ve galat nhi hai.. Respect for mam's positive nd hard working spirit.. Anmol sir tade lai already dilo bht Respect hai but har din tade ehda te efforts uss Respect nu hor jayda vda dende ne..Tada har effort kise nu uplift karan wala hunda kise dii life ch khushian den wala hunda..Sachi tusi soch or dil dona to hi bht pure ho.. Always lots of Respect nd luv🙌❤️
Mere kolo hor nahi suneya ja reha, Rona aa reha hai, Jasnoor mainu bahut pasand hai, ohdi masumiyat ohde chehre toh he pta lag jaandi hai but ajj ohdi zindgi baare Jaan k ohde hounsle nu te ohde Rabb ch bharose nu dilo salute hai.. Main baki da podcast kuch time ruk k dekhungi.. Rabba eni prikheya na leya kar kisi di.. 🙏🏻
Anmol ji ajj ais bhen ne boohat dhukh dekhe ne rab lami umar kare mare sister de 1hor podcast kario sister nal baba deep singh ji mehar karan ais bhen te
Sachi anmol veer g Tu hade varga koi nhi jdo jasnoor didi apne chote brother di death vare das rhe c te tuc gl sun n toh bnd kini chngi tra gl chnge kiti ki tuc eh dso ki koi funny gl jo show te hoi hove sachi veer ji bhut nice person o tuc ❤❤🙏🙏🙏🙏
What a beautiful soul & very courageous lady. Don’t judge anyone but appreciate their hard work & talent & artistic expression. Always Stay Blessed. Plus very proud of you that she is from Rayya my Pind is also next to Rayya Mandi 🙏
Veer bhott sohna podcast a me pura dekha viadia gal batt hoyie Jasnoor g deyia bhott videos dekh de c but pata ajj laga life ch bhott gam aa . Waheguru khosh rakhe 🙏
Bai ji mai pehla hi orchestra waliya kudiya di bahut izzat karda bakki ajj jasnoor ji diya gallan sun ke hor vi respect vadh gayi waheguru ji mehar karan sareya te
Buht vadia lgya sister di life vre jaan k ma anmol veer ji di insta te hr video dekhdi aa bt noor bhain da podcast sunan lyi aj first time podcast sunya...😊god bless u bhain rab tuhdi mehnat nu rang lawe .. Anmol veer ji tuhnu v god bless u.. tuci v buht sewa kr rhe oo rab tuhde te v mehar bhrya hath rakhe...🙏🙏
Anmol paaji bohot vadiya podcast krde ho hor sewa v bohot krde ho, maalak tuhadi umar lambi te healthy rakkhe , kaayeda paaji oh hunda h jidey vich ooda eda idi likhi hundi h
ਅਨਮੋਲ ਜੀ ਏਨੀ ਬਿਜ਼ੀ ਜ਼ਿੰਦਗੀ ਚ ਕਿਸੇ ਦੇ ਦੁੱਖ ਸੁਣਨਾ ਵੀ ਬਹੁਤ ਵੱਡੀ ਸੇਵਾ ਏ
ਬਾਕੀ ਇਹ ਭੈਣ ਆਪਣੀ ਕਿਰਤ ਕਰਦੀ ਏ ਕਿਉਂਕੇ ਕੰਮ ਵਡਾ ਛੋਟਾ ਨਹੀ
Sister duniya di Parvah nhi karni chahedi ❤
ਵਿੳਊ
ਜੱਸੀ ਰੋਣ ਨਿਕਲ ਗਿਆ ਤੇਰੀ ਗਰੀਬੀ ਦੇਖ ਕੇ ਬਾਕੀ ਹੁਨ ਰਬ ਤੈਨੂੰ ਤਰੱਕੀ ਬਖਸ਼ੇ ਬਦਨਾਮ ਮੈਂਡੀ ਵਰਗਿਆ ਨੇ ਕੀਤਾ ਹੈ ਇਸ ਲੈਣ ਨੂੰ ਬਾਈ ❤
ਇੱਕ ਹੀ ਦਿਲ ਨੂੰ ਕਿੰਨੀ ਵਾਰ ਜਿਤੇਂਗੀ ਜਸਨੂਰ ਕੋਰੇ,
ਬਹੁਤ ਖੂਬ ਤੁਸੀਂ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਏਦਾਂ ਹੀ ਖੁਸ਼ ਰੱਖੇ ਤੁਹਾਨੂੰ ਹੋਰ ਤਰੱਕੀਆ ਦੇਵੇ!
#ਦਿਲੋਂ_respect🙏🏻🙏🏻
ਨਾਨਕ ਦੁਖੀਆ ਸਭ ਸੰਸਾਰ
ਪਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਹੇ ਦਾ ਪੂਰਾ ਪ੍ਰੋਗਰਾਮ ਵੇਖਿਆ
ਬਹੁਤ ਜਿਆਦਾ ਮਿਹਨਤ ਕਰੀ ਤੁਹੀ ਜ਼ਿੰਦਗੀ ਚ
ਪਰ ਕਿਸਮਤ ਨੇ ਹਰ ਮੋੜ ਤੇ ਧੋਖਾ ਦਿੱਤਾ
ਫਿਰ ਵੀ ਹਾਰ ਨੀ ਮੰਨੀ
@@drjassa6813 ਸੱਚ ਕਿਹਾ ਭਰਾ ਜਵਾ
ਮੈਂ ਪਿਹਲੀ ਵਾਰ ਜੇ ਕਿਸੇ ਦਾ ਵੀ podcast ਵੇਖਿਆ ਤਾਂ ਜਸਨੂਰ ਭੈਣ ਦਾ podcast ਵੇਖਿਆ ਭੈਣ ਦੀ ਮਿਹਨਤ ਨੂੰ ਸਲਾਮ ਆ ਅਨੰਤਾ ਦੀ ਗਰੀਬੀ ਚੋਂ ਬਾਹਰ ਨਿਕਲਣਾ ਤੇ ਆਪਣੇ ਪਰਿਵਾਰ ਲਈ ਬਹੁਤ ਕੁਝ ਕਰਣਾ ਇਹ ਬਹੁਤ ਵੱਡੀ ਗੱਲ ਹੈ ਭੈਣ ਤੇ ਬਾਬਾ ਦੀਪ ਸਿੰਘ ਜੀ ਦੀ ਮਿਹਰ ਸਦਕਾ ਇਹ ਸਭ ਕੁਝ ਹੋਇਆ wmk 🙏🏻
ਧੰਨ ਧੰਨ ਬਾਬਾ ਦੀਪ ਸਿੰਘ ਮੇਹਰ ਕਰੇ
ਅਨਮੋਲ ਭਰਾ ਜਿਉਂਦਾ ਰਹਿ ਵੀਰਾ।ਰੱਬ ਤੇਰੀ ਉਮਰ ਲੰਬੀ ਕਰੇ ।ਬਾਬਾ ਦੀਪ ਸਿੰਘ ਜੀ ਤੇਰੇ ਤੇ ਕਿਰਪਾ ਕਰਨ।🙏🏻🙏🏻
😊 11:19 😊😊😊😊😊😊 11:20 😊😊😊😊😊😊😊😊😊😊😊😊😊 11:25 😊 11:25 😊😊😊😊😊😊😊😊😊😊😊 11:29 😊 11:30 😊😊😊😊😊😊😊😊😊😊😊😊 11:33 😊😊😊😊 11:35 😊 11:36 😊 11:36 😊😊😊😊😊😊😊😊😊😊😊😊😊😊😊 11:39 😊 11:39 😊😊 11:40 😊 11:40 😊 11:41 😊😊😊😊 11:43 11:43 😊 11:43 😊😊😊😊😊😊😊😊😊😊😊😊 11:49 😊😊 11:50 😊😊😊 11:52 😊😊😊😊😊😊😊😊😊😊😊 11:57 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 12:11 😊 12:11 😊😊😊😊😊😊😊😊😊 12:14 😊 12:14 😊 12:14 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 12:22 😊😊😊😊😊😊😊 12:24 😊😊😊😊😊😊😊😊 12:28 😊 12:29 😊😊😊😊😊😊😊😊 12:31 😊😊😊😊😊😊 12:35 😊😊😊😊😊😊😊😊😊😊 12:38 😊 12:38 😊😊😊😊😊😊😊😊 12:41 😊 12:41 12:41 😊 12:41 😊😊😊😊😊😊😊😊😊😊😊😊😊😊😊😊😊😊😊😊😊 12:48 😊😊😊😊😊😊😊😊 12:51 😊 12:51 😊😊😊😊😊😊😊😊😊😊 12:55 😊😊😊😊😊😊😊 12:57 😊 12:58 😊 12:58 😊😊😊😊😊😊😊😊😊😊😊😊😊😊😊😊😊😊 13:02 😊😊
ਬਹੁਤ ਸੋਹਣਾ ਪੌਡਕਾਸਟ ਸੀ ਬਹੁਤ ਦੁੱਖ ਦੇਖੇ ਨੇ ਇਸ ਕੁੜੀ ਨੇ ਪ੍ਹਮਾਤਮਾ ਹੁਣ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਲੰਮੀਆਂ ਉਮਰਾਂ ਸਦਾ ਖੁਸ਼ ਰੱਖੇ
Manu ni ਲੱਗਦਾ ਕੋਈ ਏਨਾ ਸੱਚ ਬੋਲ sakda ਅਪਣੇ ਜ਼ਿੰਦਗੀ ਬਾਰੇ.. ਵਾਹਿਗੁਰੂ ਜੀ... mher ਕਰਿਓ ਸਾਰਿਆ te..Whaguru ਜੀ.....God bless you... hamesha kuch raho.....be positive 🎉🎉
Bhut vdia Initiative lya Anmol sir tuc ihna da podcast krke This girl also deserves to be here with you kaafi time to ihna nu ek vakhre dhang nal apna kam karde hoye dekh rahe Haan...And Anmol sir tuc Bina kise bhed bhaav de har deserving person nu apne nl podcast te bithonde ho Eh tuc bhuta Achaa karmaa create krde ho khud lyi v te dujya nu v tuhade kolo bhut kuch sikhn nu milda tuc bhut Inspiringggg hoo...Tuc hamesha khush raho Anmol ji 🙏❤️😃 Always best wishes ❤❤
ਵਾਹਿਗੁਰੂ ਵਾਹਿਗੁਰੂ
ਭੈਣ ਨੇ ਬਹੁਤ ਦੁੱਖ ਦੇਖੇ ਨੇ ਆਪਣੀ ਲਾਈਫ਼ ਚ🙏ਵਾਹਿਗੁਰੂ ਜੀ ਸਾਰਿਆ ਦੇ ਦੁੱਖ ਦੂਰ ਕਰਨ ਤੇ ਹਮੇਸ਼ਾ ਆਪਣੀ ਕ੍ਰਿਪਾ ਬਣਾਈ ਰੱਖਣ 🙏
ਬਹੁਤ ਸੋਨੇ ਵਿਚਾਰ ਆ ਭੈਣ ਜੀ ਜਸਨੂਰ ਜੀ ਤੁਹਾਡੀ samile ਬਹੁਤ ਸੋਣੀ ਆ ਅਨਮੋਲ ਜੀ ਤੁਸੀਂ ਵੀ ਬਹੁਤ ਸੋਨੀਆ ਗੱਲਾਂ ਕਰਦੇ ਓ ਤੁਸੀਂ ਬ੍ਰੋਡਕਸਟ ਬਹੁਤ ਸੋਣਾ ਬਣੌਦੇ ਓ ਜੀ
ਕੋਣ ਕੋਣ ਚਾਉਦਾ ਕੇ ਦੂਜੀ ਪੋਡਕਾਸਟ ਆਵੇ ਜਸਨੂਰ ਦੀ ❤
koi nhu chuda but ki awe chotti chotti gl podcast ch dsni k assi v kandh dhatu😀
ਬਹੁਤ ਬਹੁਤ ਮੇਹਰਬਾਨੀ ਬਾਈ ਜੀ ਤੁਹਾਡੀ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੋ ਤਾਂ ਲੋਕਾਂ ਲਈ ਤੁਸੀਂ ਡੱਟ ਕੇ ਖੜੇ ਹੋ ਬੇਸਹਾਰਾ ਨੂੰ ਸਹਾਰਾ ਦੇ ਰਹੇ ਹੋ ਵਾਹਿਗੁਰੂ ਮਿਹਰ ਕਰੇ ਕਾਲਾ ਬੰਗੀ❤❤❤
ਇੰਨਾਂ ਸਾਫ਼ ਦਿਲ ਕਿਸੇ ਕਿਸੇ ਦਾ ਹੀ ਹੁੰਦਾ, ਬਹੁਤ ਸੋਹਣੀ ਗੱਲਾਂ ਲਗੀਆਂ❤❤❤❤
Galan ch ta sab saff dil hunde ne
Mai aapni puri life ch pehli vaar kise da poora podcast suneyaa 🥹 waheguru mehar krre mam te nd ohna di family te ❤and anmol veere bhot vdia lgga jo tuc ena vdia saaf podcast kitta
ਬਹੁਤ ਸੋਨੇ ਵਿਚਾਰ ਆ ਭੈਣ ਜੀ ਜਸਨੂਰ ਜੀ ਤੁਹਾਡੀ samile ਬਹੁਤ ਸੋਣੀ ਆ ਅਨਮੋਲ ਜੀ ਤੁਸੀਂ ਵੀ ਬਹੁਤ ਸੋਨੀਆ ਗੱਲਾਂ ਕਰਦੇ ਓ ਤੁਸੀਂ ਬ੍ਰੋਡਕਸਟ ਬਹੁਤ ਸੋਣਾ ਬਣੌਦੇ ਓ ਜੀ 👌👌👌👌👏👏
Babbu Maan sir de Fan💥💥 awesome podcast....Anmol sir ਤੁਹਾਡਾ looks, ਤੁਹਾਡੀ personality, ਤੁਹਾਡੇ ਸੋਚਣ ਦਾ ਤਰੀਕਾ ਸਭ unique ਹੈ, thnku so much anmol sir tusi disability lyi jo efforts kr rhe o great work sir👍 always waheguru bless u sir
ਅਨਮੋਲ ਜੀ ਪਿੰਡਾ ਵਿੱਚ ਜਦੋਂ ਪੜ੍ਹਾਈ ਸੁਰੂ ਕਰਦੇ ਸੀ ਬੱਚੇ ਓਹਨਾ ਨੂੰ ਜੌ ਪਹਿਲੀ ਕਿਤਾਬ ਪੜ੍ਹਨ ਨੂੰ ਮਿਲਦੀ ਸੀ ਉਸਨੂੰ ਪਿੰਡਾਂ ਵਿੱਚ ਕੈਦਾ ਹੀ ਕਿਹਾ ਜਾਂਦਾ ਸੀ।
36:35 36:37 36:58 36:59 37:45 37:46 37:47 37:48 37:49 38:02 38:05 38:07 38:08 38:13 38:32 38:33 38:34 38:52 38:54 38:56 38:59 39:00 39:01 39:03 39:03 39:05 39:05 39:07 39:08 39:09 39:10 39:11 39:12 39:14 39:15 39:17 39:18 39:19 39:20 39:21 39:22 39:23 39:23 39:24 39:25 39:26 39:27 39:27 39:28 39:29 39:30 39:30 39:32 39:35 39:36 39:38 39:38 39:38 39:41 😅 39:46 39:47 40:11 40:12 40:19 40:20 40:20 40:22 40:22 40:27 40:27 40:28 40:28 40:29 40:36 40:44
English m primer khte h
French me Vladimir kehte hain. @@harshaadi1234
A kudi di interview bht time to wait c
Mainu v
@@ramanghandawna9806name ki hai
Aesa kya bhai?
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਲਦੀ ਵਿਚੋ ਵੀ ਰੱਖ ਲੈਂਦੇ ਨੇ 🙏🏻🙏🏻
ਖੋਪੇ ਵਾਲੀਆਂ ਗਿਰੀਆਂ ਬ੍ਥੇਰੀਆਂ ਖਾਦੀਆਂ ਨੇ ਚਰਸਤੇਆਂ ਚੋ ਚੁੱਕ ਚੁੱਕ, ਜੀਹਨੇ ਦਿਲ ਚ ਵਹਿਮ ਪਾਲ ਲਿਆ ਓਹਦੇ ਲਈ ਸਭ ਕੁਸ਼ ਆ ਜੇਹੜਾ ਨਹੀਂ ਮੰਨਦਾ ਓਹਦੇ ਲਈ ਟੂਣਾ ਟੱਪਾ ਕੁਸ਼ ਨੀ,, ਕੁੜੀ ਚ ਬਹੁਤ ਹੌਂਸਲਾ ਐ ਜਿਉਂਦੇ ਵਸਦੇ ਰਹੋ ਭੈਣ ਜੀ,, ਵਾਹੇਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਤੁਸੀਂ ਏਦਾਂ ਹੀ ਖੁਸੀਆਂ ਵੰਡਦੇ ਰਹੋ,❤❤❤ ਲਵ ਯੂ ਤੁਹਾਨੂ ਅਤੇ ਤੁਹਾਡੇ ਕੰਮ ਨੂੰ 🎉🎉❤i
ਬਾਬਾ ਦੀਪ ਸਿੰਘ ਜੀ ਹੋਣਾ ਨੂੰ ਜਿਹੜਾ ਮੰਨਦਾ ਓਨੂੰ ਕੀਤੇ ਕਰਾਏ ਦਾ ਅਸਰ ਨੀ ਹੁੰਦਾ 🙏🙏🙏
ਕੌਣ ਕੌਣ ਆਇਆ ਜਸਨੂਰ ਕਰਕੇ ਵੀਡੀਓ ਵੇਖਣ ❤
Sare aye veer jasnoor da karke❤
Bc vehle thori ha
Me v
veer meri mummy di death ho gyi c fir me bhut sadme vich aa gya c ronda rehnda c mummy nu yaad kr k ..kyu k mere papa di v pehla death ho gyi c..jado me sadme vich c ta me train age jump krk maran lgaa c.. per menu othe loka ne fad leya te me bach gya.fir achanak jasnoor da ik reels mere samne ayi tamenu bhut changi lagi te o reels me save kr layi .fir me instagram te jasnoor nu search krk follow kita.menu jasnoor de sare video bhut bdiya lagde hi. te aa interw v bhut bdiya lagi..mummy de sadme vicho jasnoor ne menu bahar kdheya ta me jasnoor asaan manda ha. me jasnoor da bhut bda fan hai meri ichha hai me maran to pehla jasnoor nu ik vaar jrur milna chahunda ha..
@@VickySingh-hn9uk ਰੱਬ ਜਲਦੀ ਵਿਸ਼ ਪੂਰੀ ਕਰੇ thodi ਮਿਲਣ ਵਾਲੀ ਵੀ ਬਾਕੀ ਵੀ
first time main podcast pura dekheya, ena di sachiya te dil to kitiya gallan ne pura podcast dekhan li majbur karta, bohat vadhia lageya ena di gall sunke, vadhia v lagda ae dekhke k hale v kuj sache te saaf dil log haige aa ic duniya te😊😊😊😊❤❤❤
Depression bhut gandi cheez aaa....kise nu lagda hi nhi ki insaan kise dukh cho Lang reha
ਵੀਰ ਜੀ ਮੈ ਇਹ ਮੈ ਪਹਿਲਾਂ ਹੀ ਪੋਡਕਾਸਟ ਦੇਖਿਆ ਪੂਰਾ ਅਤੇ ਦੇਖਿਆ ਵੀ ਪੂਰੀ ਰੀਝ ਨਾਲ ਅਤੇ ਪੂਰੇ ਮਨ ਨਾਲ ਬਹੁਤ ਹੀ ਜਿਆਦਾ ਵਧੀਆ ਸੀ ਵਾਹਿਗੁਰੂ ਜੀ ਤੁਹਾਨੂੰ ਅਤੇ ਇਸ ਭੈਣ ਨੂੰ ਤੰਦਰੁਸਤੀ ਅਤੇ ਤਰੱਕੀ ਬਕਸੇ 🙏🙏🙏🙏🙏ਮੇਰਾ ਸੁਨੇਹਾ ਜਰੂਰ ਪੜਨਾ ਅੱਜ ਤੋ ਮੈ ਤੁਹਾਡੇ ਸਾਰੇ ਪੋਡਕਾਸ ਦੇਖਿਆ ਕਰੂਗੀ ਨਾਲ ਆਪਣੇ ਬੱਚਿਆਂ ਦਿਖਾਈਆ ਕਰੂਗੀ ਜਦੋ ਸੇਵਾ ਇੱਕਠੀ ਹੋਈ ਤੁਹਾਨੂੰ ਮਿਲਣ ਜਰੂਰ ਆਉਗੀ। ਧੰਨਵਾਦ 🙏🙏🙏
❤
ਸੱਚੀ ਯਾਰ ਅਸੀਂ ਕਹਿੰਦੇ ਅਸੀਂ ਮਾੜਾ ਟਾਈਮ ਦੇਖਿਆ ,,ਪਰ ਲੋਕੀ ਬਹੁਤ ਦੁਖੀ ਤੁ ਦੁਖੀ ਬੈਠੇ ,,, ਵਾਹਿਗੁਰੂ ਜੀ ਮੇਹਰ ਕਰੋ 🙏
Bahut hi heart touching Podcast.. Kine struggle or hard work nal bhari hundi har insan dii life or bina kise dii journey bare jane ohde kam nu judge krna ohde bare kuch galat bolna eh chiz sahi nhi hai.. Koi ve insan agar apne kam nu ethnically or loyalty nal karke apni family diya responsibilities nu pura kar reha hai ta ohde ch kuch ve galat nhi hai.. Respect for mam's positive nd hard working spirit.. Anmol sir tade lai already dilo bht Respect hai but har din tade ehda te efforts uss Respect nu hor jayda vda dende ne..Tada har effort kise nu uplift karan wala hunda kise dii life ch khushian den wala hunda..Sachi tusi soch or dil dona to hi bht pure ho.. Always lots of Respect nd luv🙌❤️
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਬਸ ਇੱਕ ਆਹੀ ਸੱਚ ਆ 🙏🙏
Veer ji main parna chauna ha ...sahi artha nal kitho par sakde aa bani ..pls je tuhanu pata a reply jaroor karna
*ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ ਕਿਸੇ ਨੂੰ ਓਨਾ ਹੀ ਦੁੱਖ ਦਿਓ,ਜਿਨ੍ਹਾਂ ਆਪ ਸਹਿ ਸਕੋਂ।*
Best Guest and Best podcast ever... Waheguru tuhanu dona nu zindagi di har khushi bakshe 🙏
ਬਹੁਤ ਵਧਿਆ ਵੀਡੀਓ ਆ ਰੋਣਾ ਆ ਗਿਆ ਦੇਖ ਕੇ ਸੱਚੀ ਪਰਮਾਤਮਾ ਇਦਾ ਦੇ ਦਿਨ ਕਿਸੇ ਦੇ ਨਾ ਆਵੇ ਨਾ ਆਣ ਦੇਵੇ ਦਿਲ ਨੂੰ ਟਚ ਕਰ ਕੀ ਵੀਡੀਓ 🙏🥺sachi😔
ਵੀਰ ਜੀ ਪਿੰਡ ਵਿੱਚ ਜਦੋਂ ਪੜਾਈ ਕਰਨ ਵਾਸਤੇ ਬੱਚੇ ਜਾਂਦੇ ਆ ਵਰਨਮਾਲਾ ਦੀ ਕਿਤਾਬ ਹੁੰਦੀ ਉਸ ਨੂੰ ਕੇਦਾ ਕਹਿੰਦੇ ਆ❤❤❤❤
ਵਾਹਿਗੁਰੂ ਦੀਦੀ ਦੀ ਵਿਡਿਓ ਵੇਖ ਕੇ ਹੱਥ ਜੋੜ ਕੇ ਰੱਬ ਦਾ ਸੁਕਰਾਨਾ ਕੀਤਾ,,,ਕੇ ਸੁਰੂ ਤੋ ਚੰਗੇ ਹਲਾਤਾ ਚ ਰਹੇ ਆ,,,ਬਹੁਤ ਦੁੱਖ ਏ ਦੁਨੀਆਂ ਵਿਚ,,,ਬਾਕੀ ਕੈਤਾ ਨੀ ਕੈਦਾ ਕਹਿੰਦੇ ਆ ਸਾਡੇ ਵੱਲ ❤❤
Mere kolo hor nahi suneya ja reha, Rona aa reha hai,
Jasnoor mainu bahut pasand hai, ohdi masumiyat ohde chehre toh he pta lag jaandi hai but ajj ohdi zindgi baare Jaan k ohde hounsle nu te ohde Rabb ch bharose nu dilo salute hai..
Main baki da podcast kuch time ruk k dekhungi.. Rabba eni prikheya na leya kar kisi di.. 🙏🏻
ਵਾਹਿਗੁਰੂ ਜੀ ਰਹਿਮਤ ਕਰਨ
God bless you anmol brother and jassi sis
bdi gareebi dekhi is kudi ne, waheguru hun mehar hi rakhe
ਹੋਣ ਤੱਕ ਤਾਂ ਸਭ ਤੋਂ ਸੋਹਣਾ ਪੋਡਕਾਸਟ 🎉🎉🎉 🎉 ਬਹੁਤ ਵਧੀਆ ਕੁੜੀ ਆ ਨੇਚਰ ਆ 🎉🎉🎉🎉
ਗਰੀਬੀ ਬੜੀ ਭੈੜੀ ਹੈ ਰੱਬ ਖਾਣ ਨੂੰ ਰੋਟੀ ਤੇ ਤਿਉਹਾਰ ਬਣਾਉਣ ਜੋਗੇ ਪੈਸੇ ਖੁਸ਼ੀਆਂ ਸਭ ਨੂੰ ਦੇਵੇ❤
ਹੇ ਵਾਹਿਗੁਰੂ ਜੀ ਸਾਰੇ ਸੰਸਾਰ ਦੇ ਦੁਖਾਂ ਨੂੰ ਖਤਮ ਕਰ ਦਿਓ ਸਾਰਿਆਂ ਦੇ ਚੋਲੀ ਵਿੱਚ ਖੁਸ਼ੀਆ ਪਾਇਓ।God bless you didi ❤️🙏
ਨੂਰ ਜੀ ਤੁਸੀ ਸੱਚੀ ਕੋਹੇ ਨੂਰ ਹੋ ਚੇਹਰੇ ਤੁ ਹੀ ਨਈ ਰੂਹ ਤੁ ਵੀ ਆਤਮਾ ਤੁ ਵ ਵੀ god bless you dii ❤❤
Anmol ji ajj ais bhen ne boohat dhukh dekhe ne rab lami umar kare mare sister de 1hor podcast kario sister nal baba deep singh ji mehar karan ais bhen te
ਵਹਿਗੁਰੂ ਜੀ ਤਰੱਕੀਆਂ ਬਖਸ਼ਣ ਅਨਮੋਲ ਵੀਰ ਜਸਨੂਰ ਜੀ ਤਹਾਨੂੰ ਵੀ ਜਲਦੀ ਠੀਕ ਕਰਣ ਗਏ ਵਹਿਗੁਰੂ ਜੀ ਖੁਸ਼ ਰੱਖਣ ❤❤
ਅਨਮੋਲ ਬਾਈ ਇਕ ਕੁੜੀ ਆ ਮਿਸ ਮਾਹੀ ਉਹ ਵੀ ਸਟੇਜ ਆਰਟਿਸਟ ਆ ਉਸਨੇ ਵੀ ਗਰੀਬੀ ਵਿੱਚੋ ਉਠਕੇ ਬਹੁਤ ਮਿਹਨਤ ਕੀਤੀ ਆ ਉਸ ਨਾਲ ਵੀ ਮੁਲਾਕਾਤ ਜਰੂਰ ਕਰੋ ਜੀ
Chahida o kuri baare v shi a
Mahi sharma nal ta ji interview ho chuki aa already anmol nal ... Sukhvinder Kaur Barnala 🌹
Anmol phaji tuhade Podcast bahut vdia, kuj sikhan wale te inspire karn wale hunde hun
Pure hearted girl... May God showers all happiness on her ❤
Ssa veer ji
Bhuht vediyan Podcast e.
God bless you ..
Big fan of Jasnoor from USA 🇺🇸. She is so nice girl. God bless her and family too..
❤❤❤❤❤❤thneku Anmol Phji tusi bhut he chnga Kam karde o waheguru ji tuhnu sda kush rakhn
ਭੈਣੇ ਮੇਰੀ ਏ ਤੇਰੀਆ ਗੱਲਾਂ ਸੁਣਨ ਕੇ ਸੱਚੀ ਬੁਹਤ ਦੁੱਖ ਹੋਇਆ ਪਰ ਮਿਹਨਤ ਜਰੂਰ ਰੰਗ ਲੈਕੇ ਆਉਦੀ ਹੈ 👍👍👍
ਵਾਹਿਗੁਰੂ ਜੀ ਭੈਣ ਨੂੰ ਹੋਰ ਤਰੱਕੀਆਂ ਤੇ ਬਲ ਬਖ਼ਸ਼ਣ 🙏ਸਲੂਟ ਆ 🫡 ਅਨਮੋਲ ਵੀਰੇ ਤੁਸੀਂ ਹਮੇਸ਼ਾ ਮੋਟੀਵੇਸ਼ਨ ਵਾਲੇ ਪੋਡਕਾਸਟ ਕਰਦੇ ਹੋ, , ❤️👍
Aah jehri gerhbi walli gal awe jive sadi appne ghar di gal hove sachi yr 😢so true
Bhut wdia podcast vire jasnur ji di lyf de eh part sanu nhi pta si, wdia lga ohna vare janke
I really appreciate that this view has been shared by a gentleman ❤
Sachi anmol veer g Tu hade varga koi nhi jdo jasnoor didi apne chote brother di death vare das rhe c te tuc gl sun n toh bnd kini chngi tra gl chnge kiti ki tuc eh dso ki koi funny gl jo show te hoi hove sachi veer ji bhut nice person o tuc ❤❤🙏🙏🙏🙏
ਮੇਰੇ ਕੋਲ ਸ਼ਬਦ ਨਹੀਂ ਹੈ ਵੀਰ ਤੇਰੇ ਲਈ 🎉❤❤❤❤❤❤
Pure heart girl a koi hvabazi nahiwbol
Rahi Waheguru ji tohanu tandrusti and tarki Dvay❤
Anmol 22 ji.. bahut changa lgaa.. eh podcast vi. ... kyuki.tusi daily life ..te sachhe insaan naal podcast krde ho ji
Main sari vedio kalle behke dekhi a. Main tuhadi life bare janana chounda c sab.bout wait c interview di tuhadi. 🙏🙏
What a beautiful soul & very courageous lady. Don’t judge anyone but appreciate their hard work & talent & artistic expression. Always Stay Blessed. Plus very proud of you that she is from Rayya my Pind is also next to Rayya Mandi
🙏
ਵਾਹਿਗੁਰੂ ਮਿਹਰ ਕਰੇ ਭੈਣ ਤੇ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖਣ
❤❤
ਅਨਮੋਲ ਵੀਰਾ Love U ❤ ਰੱਬ. ਤੇਰੀ ਉਮਰ ਲੰਬੀ ਕਰੇ jasnoor ji ❤ Waheguru ji ❤🎉
It’s amazing I always like her, thanks so much anmol ji 🙏🏻
Aj de podcast cho Jasnoor ne sb to vadd word use kita matlab bhut zyada use kita matlab.
Bhut vadia lgga podcast sun k.
Nice bhen keep supporting ur family tadi awaaz ch bhen bhutt dard preyaa waheguru sarbat da bhla kre bhen tusi bhole o bhut
Bhut jldi paji mere nal krna tuc podcast bhut mehnat kr rhi mai tuhade podcast ch ann lyi Thank you 🙏
❤Dil tuttan te Rabb hi yaad aaunda sbh to pehla..
Really nice to see the generosity and clean heart of this girl. God Bless Her..
ਵਾਹਿਗੁਰੂ ਮਿਹਰ ਕਰਨ ਵੀਰ ਜੀ ਤੁਸੀਂ ਬਹੁਤ ਵਧੀਆ ੳਪਰਾਲਾ ਜੀ
ਤੁਸੀਂ ਬਹੁਤ ਖੁਸ਼ ਹੋ
Bahut wait c iss Podcast di ❤❤
Ghar ch kina vada dukh hove te fr v kise de viah ch khush ho k performance krna bahot vaddi gal aa 😢
ਵਾਹਿਗੁਰੂ ਜੀ,,,, ਵਾਹਿਗੁਰੂ ਕ੍ਰਿਪਾ ਕਰੇ ਸਾਡੀ ਭੈਣ ਤੇ,, ਐਨਾ ਦਰਦ
ਵਾਹਿਗੁਰੂ ਜੀ ਸੱਭ ਤੇ ਕਿਰਪਾ ਰੱਖਣਾ 🙏🙏
ਜਸਨੂਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤
Veer bhott sohna podcast a me pura dekha viadia gal batt hoyie
Jasnoor g deyia bhott videos dekh de c but pata ajj laga life ch bhott gam aa . Waheguru khosh rakhe 🙏
ਸਹੀ ਗੱਲ ਆ ਦੀਦੀ ਕੁੜੀਆਂ ਹੁੰਦੀਆਂ ਨੇ ਪਾਗਲ ਮੁੰਡਿਆਂ ਦੀਆਂ ਗੱਲਾਂ ਵਿਚ ਛੇਤੀ ਹੀ ਆ ਜਾਂਦੀਆਂ ਨੇ 😢😢
Main pahli waar kise da pora podcast dekhye sachi bahut wadia laga sun k❤❤️ Anmol sir tuhde tooh ta main sachi bahut inspired huni aa
Me b
Podcast oh jo bina skip karke dekhya jawe, bohot vadia veere rab tuhadi umar lami kare, sda khush raho.❤
First time dekhea sara pod cast sachi bht struggle kiti tusi sis menu vesse v tusi bht nice lagde ik vadia artist a tusi hemesha khush raho
Mam di gallan ton lgda mam de jo dil ch oh juban te aa bht saaf dil kudi aa rabb mam tuhnu hmesa khush rakhe din dugni rat chogni traki deve gbu
ਅਨਮੋਲ ਜੀ ਅੱਜ ਤੁਹਾਡੇ ਕਰਕੇ ਡਾਨਸਰਾ ਕਿੰਨੀਆਂ ਸਹੀ ਤੇ ਕਿੰਨੀਆਂ ਗਲਤ ਆ ਇਹ ਜਸਨੂਰ ਜੀ ਨੇ ਦੱਸਿਆ ਜਸਨੂਰ ਜੀ ਤੁਸੀਂ ਬਹੁਤ ਚੰਗੇ ਹੋ ਤੇ ਚੰਗੇ ਬਣ ਕੇ ਰਹੇ ਹੋ ਮੇਰੇ ਘਰ ਡਾਂਸਰਪ੍ਰੀਤ ਪੰਜਾਬਣ ਨੇ ਖਰਾਬ ਕੀਤਾ ਜਿਸ ਦੀ ਵਜਹਾ ਨਾਲ ਮੈਂ ਟੈਂਸ਼ਨ ਚ ਰਹਿਣ ਲੱਗ ਗਈ ਪਰ ਹੁਣ ਠੀਕ ਆ ਇਸ ਕਰਕੇ ਮੈਨੂੰ ਡਾਂਸਰਾਂ ਤੋਂ ਨਫਰਤ ਹੋ ਗਈ ਜਿਸ ਦੀ ਵਜਹਾ ਨਾਲ ਮੇਰਾ ਹੱਸਦਾ ਖੇਡਦਾ ਘਰ ਖਰਾਬ ਹੋ ਗਿਆ ਹੁਣ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਠੀਕ ਹੋ ਰਿਹਾ
😢
ਵੀਰੇ ਬਾਬੇ ਨਾਨਕ ਆਲੀ ਗੱਲ ਕਹਿਕੇ ਤੂੰ ਸੱਚੀ ਮੇਰੇ ਵਰਗਾ ਮੈਨੂੰ ਲਗਨ ਲੱਗ ਗਿਆ❤
Bahut changa podcast 🎉
BEST PODCAST I HAVE EVER WATCHED.. MY MINDSET HAS CHANGED LITERALLY.. she is a gem 💎 man.. god bless her ❤..
Me life me first time di ka sara podcast dekha h or all time favorites di ❤️ love you di ❤️
ਬਹੁਤ ਵਧੀਆ Podcast ਹੈ।❤
Thank you anmol veere jasnoor nal podcast kita main bhut fan a ena di
God bless you anmol veere es sis di podcast le k aye buht vadiya buht nice ❤❤🎉🎉🎉
Allways Respect women 🙏
GOD BLESS SISTER 😇, u have done allot nd still u are doing well for ur future U ARE THE BEST ARTIST OF THIS WORLD STAY BLESSED nd HAPPY 😇🙌
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਸ ਨੁਰ ਤੁਸੀਂ ਪੰਜਾਬੀ ਮੋਵੀ ਕਿਉ ਨੀ ਕਮ ਕਰਦੇ ਇਨੀਂ ਪਰਸਨਲਟੀ ਆ ਵਿਹੀਗੁਰੁ ਜੀ ਕਿਰਪਾ ਕਰੇ 🙏🏼
ਅਨਮੋਲ ਵੀਰੇ ਕਿਤਾਬ ਨੂੰ ਕੇਦਾ ਕਹਿ ਦਿੰਦੇ ਹੁੰਦੇ ਆ
ਕੈਦਾ ਨੀ ਵੀਰ ਕਾਇਦਾ
Very very very respectable anmol sir ji ❤❤❤❤ God bless you jaasnoor ji
Very very best wishes 💖😘🙏🙏 both
I respect her she is doing her work ❤❤❤❤❤❤❤❤bhut kuch sehnq krna penda ❤❤❤❤❤❤❤❤❤
Bai ji mai pehla hi orchestra waliya kudiya di bahut izzat karda bakki ajj jasnoor ji diya gallan sun ke hor vi respect vadh gayi waheguru ji mehar karan sareya te
Jasleen ajj. Tussi mainu imotional kar ditta
Buht vadia lgya sister di life vre jaan k ma anmol veer ji di insta te hr video dekhdi aa bt noor bhain da podcast sunan lyi aj first time podcast sunya...😊god bless u bhain rab tuhdi mehnat nu rang lawe ..
Anmol veer ji tuhnu v god bless u.. tuci v buht sewa kr rhe oo rab tuhde te v mehar bhrya hath rakhe...🙏🙏
Anmol paaji bohot vadiya podcast krde ho hor sewa v bohot krde ho, maalak tuhadi umar lambi te healthy rakkhe , kaayeda paaji oh hunda h jidey vich ooda eda idi likhi hundi h
Bhot vady lagy soda podcast ajj my hospital vich c dady nu admit kita hoya c dimag kharb hoy pya c soda podcast dekh k man nu sakun mily bhot ❤