Tehna Ji Prime Asia aadara de sare program lambe samey ton sunda aa riha Par hun sare program biased jihe lagde aa Nirpakhata patrkarita da base chahida Party level ton uper uth ke please Rab ji mehar krn te ashirwad bna rakhan
SGPC members ne bahut badhiya faisla kita. Jagir kaor thik hi keh rahi hai ki sgpc de members di zamir nar chuki hai, per thank God ki only 33 members di hi Zamir mari hai
TEHNA SAHIB JATA NEI DHAMI JAT NU VOTE PAYE , SIKHI NU JATWAAD DA KORH KHA REHA HEI , ESE KAR KEI PUNJAB BICH LOK SIKHI SHADD KEI CHRISTIAN TE DARIA BAL JA RHE NEI
Tehna,sahib jeker akali,dal,badal,k je nahi chon lad rahe hay tan,bagi akali,dal,wale kiyon apne Bande khade kar Rahe ohna nu tan, lokan n,nahi, nkareya hun ohna,khula mulka,hay apni raj niti chamkaon da ,ohna hu tusin vi nahi puchde k oh,kiyon ni chon lade
ਇਨਸਾਨ ਦਾ ਵਿਹਾਰ ਹੀ ਉਸਦੀ ਸੰਸਕਾਰ ਅਤੇ
*ਪਰਿਵਰਸ਼ ਦਾ ਸਭ ਤੋਂ ਵੱਡਾ ਆਇਨਾ ਹੁੰਦਾ ਹੈ*
ਟਹਿਣਾ ਸਾਹਿਬ, ਮਰੀਆਂ ਜ਼ਮੀਰਾਂ ਦੀ ਗੱਲ ਤਾਂ ਉਹ ਕਰੇ ਜਿਹਦੀ ਆਪਣੀ ਜ਼ਮੀਰ ਜਿਉਂਦੀ ਹੋਵੇ ।
ਜਦੋਂ ਸਿੱਖ ਪੰਥ ਦੇ ਕਦਾਵਰ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਾਦਲ ਸਾਹਿਬ ਨੇ ਲਾਂਭੇ ਕਰ ਕੇ ਇੱਕ ਡੇਰੇ ਦੀ ਸਾਧਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ ।
ਬਚ ਕੇ ਰਿਹਾ ਕਰੋ ਇਸ ਦੁਨੀਆਂ ਦੇ ਲੋਕਾਂ ਤੋਂ,ਇਥੇ
*ਸਮਝਾਉਣ ਵਾਲੇ ਘੱਟ ਭੜਕਾਉਣ ਵਾਲੇ ਵੱਧ ਹਨ*
ਦੂਜਿਆਂ ਨੂੰ ਨੀਵਾਂ ਦਿੱਖਾ ਕੇ ਕੋਈ ਵੀ
*ਕਦੀ ਵੱਡਾ ਇਨਸਾਨ ਨਹੀਂ ਬਣ ਸਕਦਾ*
ਜਦੋਂ ਸਿੱਧੂ ਖੜ੍ਹਾ ਹੋਇਆ ਸੀ l ਤੇ ਹਾਰ ਗਿਆ ਸੀ ਤੂੰ ਮਜ਼ਾਕ ਉਡਾਉਂਦੇ ਕਿਹਾ ਸੀ ਕੇ ਦੇਖੋ ਹਾਰ ਗਿਆ l ਉਦੋਂ ਕਿਓਂ ਨਹੀਂ ਕਿਹਾ ਏਦਾਂ l ਕੇ ਆਪ ਦੀ ਹਨੇਰੀ ਹੋਣ ਬਾਵਜੂਦ ਓਹੋ ਆਪਣੇ ਲੋਕਾਂ ਲਈ ਖੜ੍ਹਾ ਤਾਂ ਹੋਇਆ l ਜਿਵੇੰ ਹੁਣ ਬੀਬੀ ਦੀ ਤਾਰੀਫ ਕਰ ਰਿਹਾਂ l
ਸ਼ੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜਿਆ ਇਕ ਪਰਿਵਾਰ ਜਦੋ ਮੁੱਖ ਮੰਤਰੀ ਪਹਿਲੀ ਵਾਰ ਬਣਿਆ ਸੀ ਪਰਕਾਸ਼ ਸਿੰਘ ਬਾਦਲ । ਉਦੋ ਤੋ ਲੈ ਕੈ ਹੁਣ ਤੱਕ ਕਿਸੇ ਹੋਰ ਪਾਰਟੀ ਨੂੰ ਵੋਟ ਨਹੀਂ ਪਾਈ । ਗੁਰਦੇਵ ਸਿੰਘ ਖਾਲਸਾ ਪਿੰਡ ਮਾਹਲਾ ਕਲਾਂ ਜਿਲਾਂ ਮੋਗਾ।
ਟਹਿਣਾ ਸਾਹਿਬ ਨੂੰ ਸਤਿ ਸ੍ਰੀ ਆਕਾਲ। ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ , ਗੁਡ ਨਿਊਜ਼। ❤❤❤❤❤
ਹਿੰਮਤ ਨਾ ਹਾਰੋ ਕਿਉਂਕੇ ਪਹਾੜਾਂ ਚੋਂ ਨਿੱਕਲੀ ਨਦੀ ਨੇ ਅੱਜਤਕ
*ਰਸਤੇ ਚ ਕਿਸੇ ਤੋਂ ਨਹੀਂ ਪੁੱਛਿਆ ਕੇ ਸਮੁੰਦਰ ਕਿੰਨੀ ਦੂਰ ਹੈ*
*🙏🌷ਅੱਜ ਦਾ ਵਿਚਾਰ🌷🙏*
*ਜੋ ਗੱਲਾ ਤੁਹਾਨੂੰ ਉਦਾਸ ਕਰਦੀਆਂ ਨੇ ਉਹਨਾ ਨੂੰ ਭੁੱਲ ਜਾਓ ਅਤੇ ਜੋ ਗੱਲਾ ਤੁਹਾਨੂੰ ਖੁਸ਼ੀਆਂ ਦਿੰਦੀਆਂ ਨੇ!ਉਹ ਗੱਲਾਂ ਨੁੰ ਹਮੇਸਾ ਯਾਦ ਰੱਖੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਇੱਕ ਯੂ ਟਿਊਬ ਤੇ ਫੇਸਬੁੱਕ ਤੇ ਗਿਆਨੀ ਬੂਟਾ ਸਿੰਘ ਹੈ ਓਹ ਵੀ ਸਿੰਘ ਸਾਹਿਬਾਨਾਂ ਲਈ ਬਹੁਤ ਘਟੀਆ ਸ਼ਬਦਾਬਲੀ ਦੀ ਵਰਤੋਂ ਕਰਦਾ ਹੈ ਵੜਿੰਗ ਨੇ ਮੁਆਫ਼ੀ ਮੰਗੀ ਹੈ ਤਾਂ ਬੂਟਾ ਸਿੰਘ ਤੋਂ ਵੀ ਪੁ ਛਗਿੱਛ ਹੋਣੀ ਚਾਹੀਦੀ ਹੈ
Sat sri akal swarn singh tehna ji
ਸਤਿ ਸ੍ਰੀ ਅਕਾਲ ਜੀ 🙏🙏
ਤੇਤੀ ਵੋਟਾਂ ਲੈਕੇ ਸੋਡੇ ਵਰਗੇ ਪੱਤਰਕਾਰ ਬੀਬੀ ਪੱਖੀ, ਪਤਾ ਨਹੀਂ, ਕਿਵੇਂ ਹੋਗੇ ?
Thank you mr tehna sahib thank you for giving us the knowledge about the present situation .
Satsriakalji
ਤਨਖਾਹੀਏ ਦੇ ਸਿਪਾਹੀ
ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ
ਸਾਡੇ ਬਾਰੇ ਕੋਈ ਭਰਮ ਨਾ ਪਾਲ਼ਿਉ ਜੀ।
ਆਪਾਂ 'ਮਾਲਕ' ਦੇ ਬੱਧੇ ਗੁਲਾਮ ਹਾਂ ਜੀ
ਕੋਈ ਅਜ਼ਾਦੀ ਦਾ ਕੰਮ ਨਾ ਭਾਲ਼ਿਉ ਜੀ।
ਕੌਮੀ ਗ਼ੈਰਤ ਜਾਂ ਅਣਖੀ ਇਤਹਾਸ ਵਾਲ਼ੇ
'ਟੀਕੇ' ਲਾਉਣ ਦੇ ਜ਼ਫਰ ਨਾ ਜਾਲ਼ਿਉ ਜੀ।
ਪਾਇਉ 'ਪੰਥਕ ਅਵਾਜ਼ਾਂ' ਨਾ ਕੰਨ ਸਾਡੇ
ਨੀਂਦ ਗਫਲਤ 'ਚੋਂ ਸੁੱਤੇ ਨਾ 'ਠਾਲ਼ਿਉ ਜੀ।
ਭਾਈ ਲਾਲੋਆਂ ਨਾਲ਼ ਨਹੀਂ ਤੁਰਨ ਦਿੰਦਾ
ਮਲਿਕ ਭਾਗੋ ਦੀਆਂ ਖਾਣੀਆਂ ਵੈਲ ਸਾਡਾ।
ਉਹ ਅਕਾਲੀ ਨਹੀਂ 'ਕਾਲੀ' ਹੀ ਜਾਣੀਏਂ ਜੀ
ਜੋ ਤਨਖਾਹੀਏ ਨੂੰ ਕਹਿਣ 'ਜਰਨੈਲ' ਸਾਡਾ!
-ਤਰਲੋਚਨ ਸਿੰਘ 'ਦੁਪਾਲ ਪੁਰ'
Gud job sir
Thanks
ਲੋਕਾ ਦੀ ਅਫਵਾਹ ਤੇ ਐਡੀ ਵੱਡੀ ਚੈਕਿੰਗ ਕਿੱਧਰ ਜਾਂਦੀ
Tehna is Master of shabdan Di Chon. Tehna is VIDWAN of Theth Punjabi Muhavre and Kahavtant in Punjabi language and brave and fearless journalist
ਬੀਬੀ ਜਗੀਰ ਕੋਰ ਗਲਤ ਸਬਦ ਬੋਲਨੇ ਗਲਤ ਹਨ ਪਰ ਦੁਖ ਦੀ ਗਲ ਹੇ ਹੁਣ ਦੇ ਸਮੇ ਵਿਚ ਸਰੋਮਣੀ ਕਮੇਟੀ ਦਾ ਬਜਟ ਘਾਟੇ ਵਿਚ ਕਿੳ ਜਾ ਰਿਹਾ ਹੇ ਇਸ ਵਾਰੇ ਮੇਬਰਾ ਨੂੰ ਸੋਚਨ ਦੀ ਜਰੂਰਤ ਹੇ ਕਿਹਾ ਜਾਦਾ ਹੇ ਟੋਹੜਾ ਸਾਹਿਬ ਵੇਲੇ ਸਰੋਮਣੀ ਕਮੇਟੀ 600 ਕਰੋੜ ਦੀ bank f d ਸਨ ਜੋ ਹੁਣ ਖੁਰਦ ਬੁਰਦ ਹੋ ਚੁਕੀਆ ਹਨ ਗੁਰੂ ਦੀ ਗੋਲਕ ਦੁਰਵਰਤੋ ਹੋ ਰਹੀ ਮੇਬਰ ਸਹਿਵਾਨ ਵੋਟ ਕਰਨ ਤੋ ਪਹਿਲਾ ਇਸ ਗਲ ਦਾ ਵਿਚਾਰ ਕਰਨਾ ਚਾਹੀਦਾ ਇਸੇ ਲਈ ਉਹ ਚੁਨੇ ਜਾਦੇ ਹਨ
Ghapla guru di golkan da v chalda hai .
Aapki dumdaar awaz ka Main bahut kayal hoon
Dhami sab parmatma too daro
S😊
Sat Sri akal bai tehna Saab ji 🙏 🎉😢
ਪੰਜਾਬ ਦੇ ਵੌਟਰਾ ਨੇ ਇੱਕ ਵਾਰ ਫ਼ਿਰ ਹਾਰ ਜਾਣਾ ਜਿੱਤਣ ਵਾਲੇ ਨੇ ਮੁੜਕੇ ਲੱਭਣਾ ਨਹੀਂ ਸੌਚ ਸਮਝ ਕੇ ਵੌਟ ਪਾਇਓ
Voters should watch the interest of s.G.pC.
🙏🙏🙏🙏🙏
ਵੋਟਰ ਦੀ ਆਪਣੀ ਮਰਜ਼ੀ ਹੈ
🙏🙏🙏🇮🇳🇨🇦🇮🇳🙏🙏🙏
Jagir kaur is not liked by to many peoples now she has to to stay home and chill out .
Tehna Ji
Prime Asia aadara de sare program lambe samey ton sunda aa riha
Par hun sare program biased jihe lagde aa
Nirpakhata patrkarita da base chahida
Party level ton uper uth ke please
Rab ji mehar krn te ashirwad bna rakhan
O.1% Lok Murakh hunn .
SGPC members ne bahut badhiya faisla kita. Jagir kaor thik hi keh rahi hai ki sgpc de members di zamir nar chuki hai, per thank God ki only 33 members di hi Zamir mari hai
Bibi ji homeless vich raho
SGPC members Jamir mare han
Panth tuhadi Himmat noo appreciate karda
She bahut kosha hona Baki hai
ਬੀਬੀ ਬੀਜੇਪੀ ਦਾ ਸਹਾਰਾ ਲੈਣਾ ਦੇ ਬਾਵਜੂਦ ਹਾਰ ਗਈ
Twenty first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਇਹ ਸਾਰੇ ਕਮੇਟੀ ਮੈਂਬਰਾਂ ਦੇ ਹੱਥ ਬੱਧੇ ਆ ਇਹਨਾਂ ਦੇ ਪਰਵਾਰ ਦੇ ਬੰਦੇ ਦੇ ਸਕੇ ਸਬੰਧੀ ਕਮੇਟੀ ਵਿੱਚ ਭਰੇ ਪਏ ਆ ਉਹ ਡਰ ਸਤਾਉਂਦਾ ਰਹਿੰਦਾ ਇਹਨਾਂ ਨੂੰ
TEHNA SAHIB JATA NEI DHAMI JAT NU VOTE PAYE , SIKHI NU JATWAAD DA KORH KHA REHA HEI , ESE KAR KEI PUNJAB BICH LOK SIKHI SHADD KEI CHRISTIAN TE DARIA BAL JA RHE NEI
Sromni committed member ta Ohio aa jo badalan de banaye hoe aa
ਤਨਖਾਹੀਏ ਦੇ ਸਿਪਾਹੀ
ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ
ਸਾਡੇ ਬਾਰੇ ਕੋਈ ਭਰਮ ਨਾ ਪਾਲ਼ਿਉ ਜੀ।
ਆਪਾਂ 'ਮਾਲਕ' ਦੇ ਬੱਧੇ ਗੁਲਾਮ ਹਾਂ ਜੀ
ਕੋਈ ਅਜ਼ਾਦੀ ਦਾ ਕੰਮ ਨਾ ਭਾਲ਼ਿਉ ਜੀ।
ਕੌਮੀ ਗ਼ੈਰਤ ਜਾਂ ਅਣਖੀ ਇਤਹਾਸ ਵਾਲ਼ੇ
'ਟੀਕੇ' ਲਾਉਣ ਦੇ ਜ਼ਫਰ ਨਾ ਜਾਲ਼ਿਉ ਜੀ।
ਪਾਇਉ 'ਪੰਥਕ ਅਵਾਜ਼ਾਂ' ਨਾ ਕੰਨ ਸਾਡੇ
ਨੀਂਦ ਗਫਲਤ 'ਚੋਂ ਸੁੱਤੇ ਨਾ 'ਠਾਲ਼ਿਉ ਜੀ।
ਭਾਈ ਲਾਲੋਆਂ ਨਾਲ਼ ਨਹੀਂ ਤੁਰਨ ਦਿੰਦਾ
ਮਲਿਕ ਭਾਗੋ ਦੀਆਂ ਖਾਣੀਆਂ ਵੈਲ ਸਾਡਾ।
ਉਹ ਅਕਾਲੀ ਨਹੀਂ 'ਕਾਲੀ' ਹੀ ਜਾਣੀਏਂ ਜੀ
ਜੋ ਤਨਖਾਹੀਏ ਨੂੰ ਕਹਿਣ 'ਜਰਨੈਲ' ਸਾਡਾ!
-ਤਰਲੋਚਨ ਸਿੰਘ 'ਦੁਪਾਲ ਪੁਰ'
jina chir dharm vich rajnit aur netta dakhal denn ge, tan dharm dhik nhi he. dharm azaad ci, azaad he. azaad rhega!
Kudi mar fer haar gai
Dhami saab bohat soojwan insan aa
Pr badal parvaar nu Bina pushe tatti pisab nahi kar sakade
Tehna,sahib jeker akali,dal,badal,k je nahi chon lad rahe hay tan,bagi akali,dal,wale kiyon apne Bande khade kar Rahe ohna nu tan, lokan n,nahi, nkareya hun ohna,khula mulka,hay apni raj niti chamkaon da ,ohna hu tusin vi nahi puchde k oh,kiyon ni chon lade
S A D nu hun koi bacha nahi sakada sukhbir singh badal chunav na laran da alaan karke b j p nu suport diti he
Dhami Badlan da bhompu
Badal di mafie pakkie.
Eh sare ik hi takrri de battery aa
Bilkul sahi 👍🙏❤️
ਸਾਰੇ ਇੱਕੋ ਘੜੇ ਦੇ ਚੱਟੇ ਵੱਟੇ ਹਨ
ਜੇਕਰ ਇਹ ਬੀਬੀ ਜਦੋਂ ਗੁਰੂ ਮਹਾਰਾਜ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਸਿੱਟੇ ਗਏ ਸਨ। ਉਸ ਸਮੇਂ ਵਿਦਰੋਹ ਕਰਦੇ। ਅਸਤੀਫਾ ਦਿੰਦੇ।ਤਾਂ ਇਹ ਅੱਜ ਪ੍ਰਧਾਨ ਹੁੰਦੇ।ਪਰ ਅੱਜ ਇਹ ਵੀ ਉਨੇ ਹੀ ਦੋਸ਼ੀ ਹਨ। ਲੋਕਾਂ ਦੀ ਹਮਦਰਦੀ ਕਿਸੇ ਨਾਲ ਨਹੀਂ ਹੈ।
ਲੋਕਾਂ ਵਿੱਚ ਕੋਈ ਅਫਸੋਸ ਨਹੀਂ ਹੈ।
Eh bi band lifafe bichon nikldi rhi aa android sare ik hi aa hun janta ehna nu sissy dikhaugi election aon devo ehna ne app hi do ho gye aa
🙏🙏🙏🙏🙏
S😊