ਵੱਡੇ ਬਾਦਲ ਨੇ ਕਿਉਂ ਦੱਬ'ਤਾ ਕਾਉਂਕੇ ਕਤ+ਲ ਕਾਂਡ? ਜੇਲ੍ਹ ਅੰਦਰ ਕਾਉਂਕੇ ਨੇ ਮਾਲਵਿੰਦਰ ਮਾਲੀ ਨੂੰ ਦੱਸਿਆ ਕਿਹੜਾ ਰਾਜ਼?|

แชร์
ฝัง
  • เผยแพร่เมื่อ 15 พ.ย. 2024

ความคิดเห็น • 191

  • @sukhwantsingh1999
    @sukhwantsingh1999 10 หลายเดือนก่อน +21

    ਬਾਦਲਾਂ ਦੀਆਂ ਸਰਕਾਰਾਂ ਵੇਲੇ ਕੀਤੀਆਂ ਕਰਤੂਤਾਂ ਦਾ ਜੁਆਬ ਲੋਕ ਬਾਦਲਾਂ ਨੂੰ ਜ਼ਿੰਦਗੀ ਭਰ ਵੋਟਾਂ ਨਾਂ ਪਾ ਕੇ ਦਿਉ ।

  • @gsingh8774
    @gsingh8774 10 หลายเดือนก่อน +19

    ਮਲਵਿੰਦਰ ਸਿੰਘ ਜੀ ਇਹਨਾਂ ਮਸੰਦ ਨੂੰ ਬਾਦਲਕਿਆਂ ਨੂੰ ਭੱਠੀ ਵਿੱਚ ਸਾੜਿਆ ਜਾਵੇ

  • @sadhusingh8152
    @sadhusingh8152 10 หลายเดือนก่อน +2

    ਗਲਾਂ ਸਚ ਜਾਪਦੀਆਂ ਹਨ ਲੱਗਦਾ ਹੈ ਇਹ ਭਾਈ ਸਹੀ ਬੋਲਦਾ ਹੈ ਮਨ ਘੜਤ ਨਹੀਂ ਲਗਦੀਆਂ ਅਰਦਾਸ ਕਰਦੇ ਹਾਂ ਅੱਗੇ ਨੂੰ ਕੋਈ ਬਾਦਲਾਂ ਵਰਗਾ ਨਾ ਬਣੇ

  • @GurdevSingh-wt8wx
    @GurdevSingh-wt8wx 10 หลายเดือนก่อน +20

    ਮਾਲੀ ਸਾਹਬ ਸਲੂਟ ਆ ਸਚ ਬੋਲਣ ਲਈ🙏🙏
    ਮਾਲੀ ਸਾਹਬ ਹਾਊਮੇਂ ਦਾ ਸਿਕਾਰ ਨਹੀ ਸਚ ਬੋਲਣ ਦੇ ਆਦੀ ਹਨ ਬੇਬਕਾਕ ਬੁਲਾਰੇ ਹਨ ਸਿਆਸੀ ਵਿਦਵਾਨ ਹਨ ਤੱਥਾਂ ਦੇ ਅਧਾਰਤ ਗਲ ਕਰਦੇ ਹਨ ਇਹਨਾਂ ਦੀਆਂ ਦਲੀਲਾਂ ਦਾ ਜਵਾਬ ਵਿਰੋਧੀਆਂ ਕੋਲ ਨਹੀ ਹੁੰਦਾ
    ਕਾਲੇ ਦੌਰ ਦਾ ਵਿਸਲੇਸਣ ਕਰਵਾਉਣਾ ਹੋਵੇ ਤਾਂ ਸਭ ਤੋੰ ਯੋਗ ਵਿਅਕਤੀ ਹਨ ਸਹੀ ਵਿਸਲੇਸਣਕਰਦੇ ਹਨ ਭਾਵੇਂ ਆਪਣੇ ਹੋਣ ਜਾਂ ਸਰਕਾਰੀ ਅੱਤਵਾਦ ਇਹਨਾਂ ਦੀਆਂ ਦਲੀਲਾਂ ਅੱਗੇ ਵਿਰੋਧੀ ਬੌਣੇਂ ਹਨ

  • @ksbrar4612
    @ksbrar4612 10 หลายเดือนก่อน +36

    ਬਹੁਤ ਮਾੜਾ ਕੰਮ ਕੀਤਾ ਬਾਦਲ ਨੇ ਸਿੱਖਾਂ ਦੇ ਨਾਲ ਮਾਲੀ ਸਾਬ ਦੀਆ ਗੱਲ ਬਿਲਕਲ ਸਈ ਸੱਚਾ ਬੰਦਾ

    • @RashpalSingh-u6r
      @RashpalSingh-u6r 10 หลายเดือนก่อน +1

      Jhaadu wale vi ghatt nahi. Ehna ne vi sikhan nu dibrugarh jail bhejya.

    • @David7823s
      @David7823s 2 หลายเดือนก่อน

      I appreciate but also request him, after taking opinions of intellectuals, educationists, scholars, able sikh leaders, write a letter to CJI for taking suo moto action for high level inquiry of Black days inhumane treatment / torture by PP on innocent citizens as has been accepted by CJI on Khalra committee.

  • @PalveerDhillon98
    @PalveerDhillon98 10 หลายเดือนก่อน +8

    ਮਾਲੀ ਸਾਹਿਬ ਵਹੁਤ ਹੀ ਵਧੀਆ ਜਾਣਕਾਰੀ ਰਖਦੇ ਹਨ ਇਨਾਂ ਨਾਲ ਵੀ ਵਹੁਤ ਕੁਝ ਹੋਇਆ ਹੈ

  • @amandeepsingh-gx3vm
    @amandeepsingh-gx3vm 10 หลายเดือนก่อน +37

    ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਕਾਂਗਰਸ ਤੇ ਅਕਾਲੀ ਨੂੰ ਛੱਡ ਕੇ ਹੋਰ ਜਿਨੂੰ ਮਰਜ਼ੀ ਸਤ੍ਹਾ ਦਿਉ

    • @bobsingh9149
      @bobsingh9149 10 หลายเดือนก่อน +1

      Not Kejriwal....

    • @harpreetshahi8054
      @harpreetshahi8054 10 หลายเดือนก่อน +2

      @@bobsingh9149Then only BJP left , so are advising bjp then ?
      Bai g navi party chahidi aa punjab di

    • @bobsingh9149
      @bobsingh9149 10 หลายเดือนก่อน +1

      New regional Party of Ex MP ATINDERPAL SINGH JI, Always whole life gave to PANTH.....

  • @triloksingh7552
    @triloksingh7552 10 หลายเดือนก่อน +5

    ਜਿੰਨੇ ਵੀ ਪੰਥ ਔਰ ਪੰਜਾਬ ਦੋਖੀ ਸਾਰਿਆਂ ਦਾ ਹੀ ਬਾਈਕਾਟ ਹੋਵੇ ਦਾਤਾ ਕਰੇ ਇਹ ਨਾਂ ਇਹਨਾਂ ਦਾ ਸਰਵਨਾਸ਼ ਹੋਵੇ ਬਾਕੀ ਮਾਲੀ ਸਾਹਿਬ ਧੰਨਵਾਦ

  • @Kiranpal-Singh
    @Kiranpal-Singh 10 หลายเดือนก่อน +49

    ਬਾਦਲਾਂ ਤੋਂ ਇਮਾਨਦਾਰੀ ਦੀ ਆਸ ਨਾ ਰੱਖੀਏ, ਸਭ ਪਾਰਟੀਆਂ ਚੁੱਪ ਰਹੀਆਂ, ਲੋਕ ਹੀ ਵੋਟਾਂ ਵੇਲੇ ਸਬਕ ਸਿਖਾਉਣ !

    • @balvirkaurbatth9655
      @balvirkaurbatth9655 10 หลายเดือนก่อน +3

      ਜੀ🙏🙏

    • @kuldeepsinghdhiman2759
      @kuldeepsinghdhiman2759 4 หลายเดือนก่อน +1

      ਪਰ ਪੰਥ ਦੇ ਨਾਂ ਉਤੇ ਸਰਕਾਰ ਤੇ ਇੱਕਲਾ ਬਾਦਲ ਟੱਬਰ ਬਣਾਉਂਦਾ ਰਿਹਾ ਇਸ ਕਰਕੇ ਰੋਸ ਵੀ ਬਾਦਲ ਟੱਬਰ ਉਤੇ ਹੋਣਾ ਸੁਭਾਵਿਕ ਹੈ

  • @sukhwantsingh1999
    @sukhwantsingh1999 10 หลายเดือนก่อน +25

    ਪ੍ਰਕਾਸ ਬਾਦਲ ਨੂੰ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ।

  • @gurcharnsingh6959
    @gurcharnsingh6959 10 หลายเดือนก่อน +25

    ਬਾਦਲ ਸਰਕਾਰ ਅਤੇ ਕਾਂਗਰਸ ਇਕੋ ਜਿਹੇ ਹਨ ਇਹਨਾਂ ਨੇ ਕੁਰਸੀ ਖਾਤਰ ਕਿੰਨੀ ਨੌਜਵਾਨੀ ਦਾ ਘਾਣ ਕੀਤਾ

    • @balvirkaurbatth9655
      @balvirkaurbatth9655 10 หลายเดือนก่อน +3

      ਮਾਵਾਂ ਦੇ ਕਲੇਜੇ ਬਲੂਦਰਕੇ ਰੱਖ ਦਿੱਤੇ ਨੇ ਦੋਹਾਂ ਪਾਰਟੀਆਂ ਨੂੰ ਉਹਨਾਂ ਮਾਵਾਂ ਦੀਆਂ ਬਦੁਆਵਾ ਨੇ ਇਹਨਾਂ ਦਾ ਬੇੜਾ ਗਰਕ ਕਰ ਦੇਣਾ ਭਾਈ ਸਾਹਿਬ ਜੀ ਕਾਉਂਕੇ ਜੱਥੇਦਾਰ ਜੀ ਦੇ ਨਾਲ ਹੋਏ ਤੱਸ਼ਦਦ ਕੀਤੇ ਦਾ ਬਹੁਤ ਦੁੱਖ ਹੋਇਆ😢😢🙏🙏

  • @devrajdhawan4162
    @devrajdhawan4162 10 หลายเดือนก่อน +21

    ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਜਵਾਂ ਸੋਲਾਂ ਆਨੇ ਸੱਚ ਦੱਸ ਰਹੇ ਹਨ ਜੀ

  • @JaspalSingh-ul6ys
    @JaspalSingh-ul6ys 10 หลายเดือนก่อน +8

    good job 👍
    ਸ਼ਾਰੀ ਗੱਲ ਬਾਤ ਬਹੁਤ ਸੋਹਣੀ
    ਪਰ ਜੋ ਅਖੀਰ ਵਿਚ ਮਾਲੀ ਸਾਬ ਨੇ ਕਿਹਾ ਬਾ ਕਮਲ ਗੱਲ ਕਹੀ
    ਕਿਸੇ ਇਕ ਨੂੰ ਸਜਾ ਦੇਣ ਦੀ ਬਜਾਏ ਪੂਰੇ ਸਮਾਜ ਨੂੰ ਸਿਖੀ ਤੋ ਤੋੜਨ ਵਾਲੀ
    ਸਿਖੀ ਬਹੁਤ ਵਿਸ਼ਾਲ ਹੈ ਇਸ ਦਾ ਗਲਾ ਨਾ ਘੁਟੀਏ ਤੰਗ ਦਿਲੀ ਨਾ ਦਿਖਾਈਏ

  • @SimranSingh-lk2qd
    @SimranSingh-lk2qd 10 หลายเดือนก่อน +21

    ਪੰਜਾਬ ਦਾ ਖ਼ਤਰਨਾਕ ਖਲਾਨਯਕ, ਪੰਜਾਬ ਦਾ ਦੁਸ਼ਮਣ ਕੌਣ :- ਗ਼ਦਾਰੇ ਕੌਮ

  • @BalwinderSingh-md4is
    @BalwinderSingh-md4is 10 หลายเดือนก่อน +15

    ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਜਥੇਦਾਰ ਵੀ ਬਾਦਲਾਂ ਦੇ ਹੀ ਨੌਕਰ ਨੇ ।।

    • @Shukwinder12395
      @Shukwinder12395 10 หลายเดือนก่อน

      PehlA kithe c😊

    • @kuldeepsinghdhiman2759
      @kuldeepsinghdhiman2759 4 หลายเดือนก่อน

      ​ਹਰ ਗੁਨਾਹਗਾਰ ਦੇ ਅੰਤ ਦਾ ਸਮਾਂ ਆਉਂਦਾ ਹੈ, ਅੱਜ ਉਹ ਸਮਾਂ ਆ ਗਿਆ ਹੈ।

  • @Jupitor6893
    @Jupitor6893 10 หลายเดือนก่อน +18

    ਕੌਮ ਦੇ ਨੌਜਵਾਨਾ ਨੂੰ ਮਰਵਾਊਣ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸੀ਼ ਮੁਆਫੀਯੋਗ ਨਹੀ ਹਨ। ਵਾਹਿਗੁਰੂ ਜੀ ਅਤੇ ਕੌਮ ਇਨ੍ਹਾਂ ਨੂੰ ਸਜਾ ਜਰੂਰ ਦੇਵੇਗੀ।

    • @mukhtarsingh3581
      @mukhtarsingh3581 10 หลายเดือนก่อน

      ਭੈਣ ਮੇਰੀਏ ਸਾਡੀ ਕੌਮ ਨੇ ਈ ਤਾਂ ਇਸ ਗੰਦ ਲਾਣੇ ਬਾਰੇ ਸਭ ਕੁੱਝ ਜਾਣਦੇ ਹੋਏ ਵੀ ਇਹਨਾਂ ਦੱਲਿਆਂ ਨੂੰ ਰਾਜਨੀਤਕ ਤੇ ਧਾਰਮਿਕ ਤਾਕਤ ਪੂਰੀ ਤਰਾਂ ਇਹਨਾਂ ਦੇ ਹੱਥ ਦਿੱਤੀ ਤੇ ਅੱਜ ਤੱਕ ਪੂਛ ਛੱਡਣ ਲਈ ਤਿਆਰ ਨਹੀਂ ਸਾਡੀ ਕੌਮ ਵਿੱਚ ਬਹੁਤ ਗਦਾੱਰ ਆ ਜੀ ਅੱਜ ਵੀ ਜੇ ਅਸੀਂ ਜਾਗ ਪਈਏ ਇਸ ਗੰਦ ਲਾਣੇ ਨੂੰ ਛਿੱਤਰ ਪਰੇਡ ਕਰਕੇ ਬਾਹਰ ਕੱਢੀਏ ਤਾਂ ਵੀ ਬਚਾ ਹੋ ਸਕਦਾ ਪੰਜਾਬ ਦਾ

  • @ParamjitKaur-s4z5e
    @ParamjitKaur-s4z5e 10 หลายเดือนก่อน +43

    ਬਾਦਲ ਕੋਮ ਦਾ ਗਦਾਰ ਇਸ ਕੰਜ਼ਰ ਨੇ ਕੋਮ ਦਾ ਬੁਹਤ ਨੁਕਸਾਨ ਕਿੱਤਾ 1978 ਤੋ ਲ ਕ 1999ਤੱਕ ਕੰਮ ਚਲ ਦਾ ਰਿਹਾ

    • @amandeepsingh-gx3vm
      @amandeepsingh-gx3vm 10 หลายเดือนก่อน

      ਉਹ ਵੀਰ ਬਾਦਲ ਵੀ ਜੱਟ ਭਰਾ ਸੀ ਕੋਈ ਨਾ

    • @wahegurujiwaheguruji4306
      @wahegurujiwaheguruji4306 10 หลายเดือนก่อน +5

      ​@@amandeepsingh-gx3vm ਤੈਨੂੰ ਡੰਗਰ ਡਾ.ਰੰਗਰੇਟੇ ਵਾਂਗੂ ਜੱਟ ਜ਼ਿਆਦਾ ਹੀ ਰੜਕਦੇ ਆ! ਇੱਥੇ ਜੱਟ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ, ਕਿਤੇ ਡਾ. ਰੰਗਰੇਟੇ ਵਾਂਗੂ ਤੁਸੀਂ ਵੀ ਆਪਣੇ ਕਿਸੇ ਪਰਿਵਾਰਿਕ ਮੈਂਬਰ ਨੂੰ ਐਵੇਂ ਜੱਗ ਜ਼ਾਹਰ ਨਾ ਕਰਵਾ ਲਿਓ! ਜਿਵੇਂ ਡਾ.ਨੇ ਆਪਣੀ ਮਾਂ ਦੇ ਸਿਵੇ ਰੁਲਵਾਏ ਸਨ! ਜੱਟਾ ਨਾਲ ਓਹੀ ਜ਼ਿਆਦਾ ਖ਼ੈਦਾ ਜਿਹਦਾ ਜੱਟਾਂ ਨਾਲ ਕਿਸੇ ਨਾਂ ਕਿਸੇ ਤਰਾਂ ਦੀ ਕੋਈ ਨਾਂ ਕੋਈ ਰੜਕ ਹੁੰਦੀ ਆ! ਕਿਤੇ ਤੇਰੀ ਵੀ ਡਾ. ਵਾਂਗੂ ਜੱਟਾਂ ਨਾਲ ਕੋਈ ਰੜਕ ਤਾਂ ਨਹੀਂ ਜੀ?

    • @ShamsherSingh-k6b
      @ShamsherSingh-k6b 10 หลายเดือนก่อน +2

      ​@@wahegurujiwaheguruji4306good 👍👍👍

    • @RashpalSingh-u6r
      @RashpalSingh-u6r 10 หลายเดือนก่อน

      ​@@amandeepsingh-gx3vm fer jatt aa, ta sir te baitha layea. Kutta parkash chand badal sikha da dushman

    • @balwinderkaur-no5vy
      @balwinderkaur-no5vy 10 หลายเดือนก่อน

      ਬਾਈ ਮੈਂ ਤਾਂ ਇੱਕ ਗੱਲ ਸੁਣੀ ਹੈ, ਡਾਕਟਰ ਨਿੱਕਾ ਹੁੰਦਾ ਕਿਸੇ ਜੱਟ ਦੇ ਗੰਨੇ ਪਟਨ ਚਲਾ ਗਿਆ, ਉਪਰੋ ਜੱਟ ਆ ਗਿਆ, ਉਹਨੇ ਉਹਦੀ ਪਿੱਠ ਮਾਰੀਂ, ਡਾਕਟਰ ਤੰਗ ਹੋ ਗਿਆ, ਖੂਨ ਬੰਦ ਨਹੀਂ ਹੁੰਦਾ ਸੀ ਇਲਾਜ਼ ਤਾਂ ਨਹੀਂ ਕਰਵਾ ਸਕਦਾ ਸੀ ਕਿ ਦੱਸੂੰ ਕੀ ਕੇ ਸੱਟ ਲੱਗੀ ਕਿਵੇਂ 😂, ਮੈਂ ਦੱਸਦਾ ਹਾਂ ​@@wahegurujiwaheguruji4306

  • @TZR_Gaming_125_com
    @TZR_Gaming_125_com 10 หลายเดือนก่อน

    Jabar ਜ਼ੁਲਮ ਦੀ ਜਾਲਮਾ ਨੇ ਹੱਦ ਮੁਕਈ , Hey ਰੱਬਾ ਤਰਸ ਕਰ

  • @Kiranpal-Singh
    @Kiranpal-Singh 10 หลายเดือนก่อน +24

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਫੜ ਕੇ ਖਤਮ ਕਰਨਾ (ਸ਼ਹੀਦ ਕਰਨਾ) ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਹਜਾਰਾਂ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਂਗ, ਕਾਂਗਰਸ ਸਰਕਾਰ ਅਤੇ ਪੁਲੀਸ ਲਈ ਕਲੰਕ ਅਤੇ ਜੁਲਮ ਦੀ ਇੰਤਹਾਅ ਹੈ, ਬਾਦਲਾਂ ਨੇ ਵੀ ਪੰਜਾਬ-ਪੰਥ ਨਾਲ ਧੋਖਾ ਕੀਤਾ !

    • @kuldeepsinghdhiman2759
      @kuldeepsinghdhiman2759 4 หลายเดือนก่อน +1

      ਬਾਦਲਾਂ ਨੇ ਵੀ ਇਜ਼ਹਾਰ ਆਲਮ ਤੇ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਡੀਜੀਪੀ ਬਣਾਕੇ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੋਹ ਕੋਹ ਕੇ ਸ਼ਹੀਦ ਕਰਵਾਉਣ ਵਿਚ ਘੱਟ ਨਹੀਂ ਗੁਜਾਰੀ ਹੋਈ । ਸਭਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਇਸ ਬਾਦਲ ਨੇ ਹੀ ਸ਼ੁਰੂ ਕੀਤੇ ਸੀ।

  • @naibsingh7122
    @naibsingh7122 10 หลายเดือนก่อน +9

    ਬਹੁਤ ਸਂਚੀ ਗੱਲ ਹੈ

  • @bolasach9391
    @bolasach9391 10 หลายเดือนก่อน +13

    ਜਿੰਨੇ ਵੀ ਪੁਲਿਸ ਅਫਸਰ ਨੈ ਸਿੱਖਾ ਤੇ ਜੁਲਮ ਕਿਤੈ ਉਨਾ ਪੁਲਿਸ ਵਾਲਿਆ ਦੇ ਪਰਿਵਾਰ ਦਾ ਬਾਈਕਾਟ ਕਰੋ

    • @sukhjeetsingh3927
      @sukhjeetsingh3927 9 หลายเดือนก่อน

      k
      41:14 😮😅😮😮😮😮😮😮😮

    • @sukhjeetsingh3927
      @sukhjeetsingh3927 9 หลายเดือนก่อน

      😂🎉🎉😢😢😢😢🎉🎉😂😂😢😢😮😅😊😊😊🎉😂😂

  • @vakeelsingh2728
    @vakeelsingh2728 10 หลายเดือนก่อน +8

    ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕਤਲੇਆਮ ਕਰਵਾਇਆ ਬਾਦਲ ਦੱਲੇ ਨੂੰ ਇਹ ਸੀ ਮੇਰੇ ਤੋਂ ਅੱਗੇ ਨਾਂ ਕੋਈ ਵੀ ਹੋਵੇ ਮੇਰੇ ਕਹਿਣ ਤੇ ਚੱਲਣ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੇ ਗੁਰੂ ਪੰਥ ਦੇ ਨਾਲ ਗ਼ਦਾਰੀ ਕੀਤੀ ਆ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਨੂੰ ਇੰਦਰਾਂ ਪਾਪਣ ਗਾਂਧੀ ਦੇ ਨਾਲ ਮਿਲ ਕੇ ਅਕਾਲ ਤਖ਼ਤ ਸਾਹਿਬ ਤੇ ਹੱਮਲਾ ਕਰਵਾਇਆ ਸੰਤ ਜਰਨੈਲ ਸਿੰਘ ਖਾਲਸਾ ਜੀ ਸ਼ਹੀਦ ਹੋ ਗਏ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕੱਤਲ ਕਰਾਇਆ ਬਾਦਲ ਚੰਦ ਨੇ ਕੈਪਟਨ ਕੰਵਲਜੀਤ ਸਿੰਘ ਜੀ ਦਾ ਕਤਲ ਪ੍ਰਕਾਸ਼ ਚੰਦ ਬਾਦਲ ਨੇ ਕਰਵਾਇਆ ਸਿੱਖ ਕੌਮ ਦੇ ਨਾਲ ਗ਼ਦਾਰੀ ਕਰਨ ਵਾਲਾ ਬਾਦਲ ਪਰਿਵਾਰ ਗੁਰੂ ਸਾਹਿਬ ਜੀ ਨੇ
    ਪਾਸੇ ਕਰ ਕੇ ਰੱਖ ਤੇ

  • @ManjitKaur-ph3ue
    @ManjitKaur-ph3ue 10 หลายเดือนก่อน +4

    ਇਸ ਕੌਮ ਦੇ ਅਕ੍ਰਿਤਘਣ ਗ਼ੱਦਾਰ ਬਾਦਲ ਨੂੰ ਗੁਰੂ ਸਾਹਿਬ ਕਦੀ ਨਹੀਂ ਬਖ਼ਸ਼ਣੇ । ਅਤਿ ਦੀ ਸਜ਼ਾ ਮਿਲੇਗੀ

  • @sukhmann240
    @sukhmann240 10 หลายเดือนก่อน +7

    ਹੋ ਸਕਦੈ ਆਰਡਰ ਬਾਦਲ ਨੇ ਦਿੱਤਾ ਹੋਵੇ ਕਿ ਖਤਮ ਕਰ ਦਿਓ

  • @manjeetsinghuppal5980
    @manjeetsinghuppal5980 10 หลายเดือนก่อน +1

    ਬਹੁਤ ਵਧੀਆ ਦੱਸਿਆ ਧੰਨਵਾਦ

  • @hardarshansingh8017
    @hardarshansingh8017 10 หลายเดือนก่อน +5

    Mali sahib you are great person sacha banda

  • @PreetSingh-ls9rk
    @PreetSingh-ls9rk 10 หลายเดือนก่อน +3

    Sahi gal mali shab

  • @kulwinderghuman5104
    @kulwinderghuman5104 10 หลายเดือนก่อน +9

    ਮਾਲੀ ਬੰਦਾ ਤਾਂ ਠੀਕ ਲੱਗਦਾ ਲੋਕੀ ਪਤਾ ਨਹੀ ਕਿਓ ਗਾਲ੍ਹਾਂ ਕੱਢ ਰਹੇ ਆ !

    • @gurkiratbhinder5005
      @gurkiratbhinder5005 10 หลายเดือนก่อน

      Zubaan madi hai 😂

    • @budhsingh1722
      @budhsingh1722 10 หลายเดือนก่อน +3

      ਕਿਉਂਕਿ ਆਮ ਲੋਕਾਂ ਨੂੰ ਸਹੀ ਸੇਧ ਦੇਣ ਵਾਲੇ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਉਹ ਬਾਦਲਾਂ ਨੂੰ ਹੀ ਪੰਥ ਮੰਨੀ ਬੈਠੇ ਹਨ ਮੈਂ ਪੰਜਾਬ ਪੁਲਿਸ ਵਿਚੋਂ ਸਬ ਇੰਸਪੈਕਟਰ ਸੇਵਾ ਮੁਕਤ ਹੋਇਆ ਹਾਂ ਵਿਦਿਆਰਥੀ ਜੀਵਨ ਸਮੇਂ ਤੋਂ ਹੁਣ ਤੱਕ ਮਾਲਵਿੰਦਰ ਮਾਲੀ ਦੇ ਕਰੀਬੀ ਦੋਸਤਾ ਵਿਚੋਂ ਪਰ ਆਦਮੀ ਅੰਦਰ ਆਪਣੀ ਜ਼ਿੰਦਗੀ ਵਿੱਚ ਕੰਮ ਕਰਨ ਲਈ ਜਮੀਰ ਜਿਉਂਦੀ ਜਾਗਦੀ ਰੱਖਣੀ ਚਾਹੀਦੀ ਹੈ ਮੈਂ 38 ਸਾਲ ਦੀ ਨੌਕਰੀ ਦੌਰਾਨ ਲੋਕਾਂ ਨਾਲ ਖੇੜਿਆਂ ਬੇਇਨਸਾਫ਼ੀ ਨਹੀਂ ਕੀਤੀ ਆਰਾਮ ਦੀ ਜ਼ਿੰਦਗੀ ਜਿਉਂ ਰਿਹਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @goodyk9923
    @goodyk9923 10 หลายเดือนก่อน +3

    ਪਰਕਾਸ਼ ਬਾਦਲ ਦਾ ਖਿਤਾਬ ਗਦਾਰੇ ਕੌਮ ਹੋਣਾ ਚਾਹੀਦਾ ਹੈ

  • @luckysingh-po1gh
    @luckysingh-po1gh 10 หลายเดือนก่อน +3

    Waheguru ji 🙏🌹
    Shaheed sikha nuh koti koti
    Parnam ji 🙏🌹

  • @GurdevSingh-xv5jd
    @GurdevSingh-xv5jd 10 หลายเดือนก่อน

    GURDEVSINGH 🙏👍👍

  • @jaswantsinghsekhon5006
    @jaswantsinghsekhon5006 10 หลายเดือนก่อน +7

    Waheguru ji ka Khalsa Waheguru ji Fateh

  • @lalsinghgill5551
    @lalsinghgill5551 10 หลายเดือนก่อน +1

    Truthfully story Great Man Malli Sahib jee

  • @GurmehtabSinghkhallsaGagu
    @GurmehtabSinghkhallsaGagu 10 หลายเดือนก่อน +34

    ਬਾਦਲ ਟੋਲਾ ਸਿੱਖ ਕੌਮ ਦਾ ਗਦਾਰ

  • @ajaibsinghpanesarCanada
    @ajaibsinghpanesarCanada 10 หลายเดือนก่อน +4

    Very good explanation by Mali Sahib ji 👍🙏🙏

  • @karmjitsingh1372
    @karmjitsingh1372 10 หลายเดือนก่อน +11

    ਬੁਝੜ ਬਾਦਲ

  • @BalwinderSingh-vi8pb
    @BalwinderSingh-vi8pb 10 หลายเดือนก่อน +7

    Waheguru waheguru waheguru waheguru waheguru waheguru ji

  • @sukhjinderkaur1417
    @sukhjinderkaur1417 10 หลายเดือนก่อน +8

    ਜਿਸ ਤਰਾ ਜਟਾਣਾ ਸਾਹਿਬ ਦੇ ਪ੍ਰਵਾਰ ਨੂ ਊਜਾੜੇਆ ਉਸ ਤਰਾ ਹੀ ਜਥੇਦਾਰ ਸਾਹਿਬ ਦੇ ਦੋਸੀ ਨੂ ਵੀ ਲਭ ਕੇ ਉਜਾੜਿਆ ਜਾਵੇ ਸ਼ਜਾ ਵੀ ਦਵਾਈਆ ਜਾਣ ਸਾਰੇ ਰਲ ਕੇ ਚਲੋ ਆਪ ਤਾ ਬਾਦਲ ਤੁਰ ਗਿਆ ਸੁਖਬੀਰ ਨੂ ਫਸਾ ਗਿਆ

    • @kuldeepsinghdhiman2759
      @kuldeepsinghdhiman2759 4 หลายเดือนก่อน

      ਸੁਮੇਧ ਵਰਗੇ ਬੁੱਚੜ ਨੂੰ ਡੀਜੀਪੀ ਬਣਾਕੇ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਵਾਉਣ ਵਾਲਾ ਤੇਰਾ ਆਹੀ ਸੁਖਬੀਰ ਇੰਸਾਂ ਹੈ।

  • @ShamsherSingh-k6b
    @ShamsherSingh-k6b 10 หลายเดือนก่อน +9

    ਜਤਿੰਦਰ ਪੰਨੂ ਨੇ ਪੱਤਰਕਾਰ ਹੋਣ ਦੇ ਨਾਤੇ ਹੁਣ ਤੱਕ ਕੋਈ ਭਲਾਈ ਦਾ ਕੰਮ ਨਹੀਂ ਕੀਤਾ ਸਿਰਫ ਗੱਦਾਰੀ ਤੇ ਗੱਲ਼ਾਂ ਦਾ ਖੱਟਿਆ ਹੈ ਖਾਧਾ ਤੇ ਕੇ ਪੀ ਐਸ ਗਿੱਲ ਨਾਲ ਯਾਰੀ ਨਿਭਾਈ

  • @amarjitkaur990
    @amarjitkaur990 10 หลายเดือนก่อน +5

    ਇਨਾਂ ਕੁਝ ਬੇਕਸੂਰ ਪ੍ਰੀਵਾਰਾਂ ਨਾਲ ਹੋਇਆ ਸੁਣ ਸੁਣ ਰੋਣਾ ਆ ਰਿਹਾ ਹੈ ਅਸਲੀ ਬੂਚੜ ਬਾਦਲ ਹੈ ਰੱਬ ਕਰੇ ਇਹਦਾ ਕੋਈ ਦੀਵਾ ਬਾਲਣ ਵਾਲਾ ਨਾ ਰਹੇ

  • @tejindersingh4588
    @tejindersingh4588 10 หลายเดือนก่อน +1

    WAHEGURU JI 🙏

  • @KewalSingh-r8e
    @KewalSingh-r8e 10 หลายเดือนก่อน

    Right ji

  • @zaildarkuldeep8451
    @zaildarkuldeep8451 10 หลายเดือนก่อน +5

    100% right truth speech.

  • @SurjitKaur-qz3fl
    @SurjitKaur-qz3fl 10 หลายเดือนก่อน

    ਵਾਹਿਗੁਰੂ ਜੀ 🙏🙏🙏

  • @satnambilla7913
    @satnambilla7913 10 หลายเดือนก่อน +2

    🎉mali saab dia sachia gallan

  • @gurbaxsingh4615
    @gurbaxsingh4615 9 หลายเดือนก่อน +1

    ਬੁਰੀਆਂ ਕਰਤੂਤਾਂ ਦਾ ਲੱਗਾ ਦਾਗ਼ ਨਹੀਂ ਲਹਿਣਾ ਸਦੀਆਂ।
    ਵਿੱਚ ਆਕੇ। ਤਾਕਤ ਦੇ ਨਾ ਕਰ ਮਨਾਂ ਮੂਰਖਾ ਬਦੀਆਂ।

  • @bawasinghmahrok7838
    @bawasinghmahrok7838 10 หลายเดือนก่อน +2

    ਹਰ ਇਕ ਮੁਦਾ੍ ਬਾਦਲ ਨੇ ਓਨਝਾਯਾ।
    ਪੰਥ ਨੂੰ ਕੋਈ ਵੀ ਨਯਾੰ ਨਹੀਂ ਹੋਣ ਦਿੱਤਾ ਪੀੜਿਤ ਪਰਿਵਾਰ ਦੇ ਨਾਲ।

  • @TZR_Gaming_125_com
    @TZR_Gaming_125_com 10 หลายเดือนก่อน

    ਜਦੋ ਵਾੜ ਹੀ ਖੇਤ ਖਾਜੇ ਓਸ ਨੂੰ ਛੁਡਾਓ ਕਿਹੜਾ

  • @shamdhiman8717
    @shamdhiman8717 10 หลายเดือนก่อน +4

    ਕੌਮ ਦਾ ਗ਼ਦਾਰ ਮੁਰਦਾਬਾਦ ਮਸੰਦਾਂ ਨੂੰ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ

  • @ShamsherSingh-k6b
    @ShamsherSingh-k6b 10 หลายเดือนก่อน +1

    Very nice malli saab

  • @amandeeprandhawa1849
    @amandeeprandhawa1849 10 หลายเดือนก่อน +2

    ਮਾਲੀ ਜੀ ਪੰਨੂ ਕੇ ਪੀ ਐਸ ਗਿੱਲ ਦਾ ਯਾਰ ਸੀ

  • @RajvirSingh-qm6eo
    @RajvirSingh-qm6eo 10 หลายเดือนก่อน +13

    Cong BJP akali zero

  • @JagjeetSingh-fb4ii
    @JagjeetSingh-fb4ii 10 หลายเดือนก่อน +3

    Wow nice Vechar Bie je

  • @BintRai-o5p
    @BintRai-o5p 10 หลายเดือนก่อน

    Nice Enterbeu. Good 👍

  • @sukhwantsingh1999
    @sukhwantsingh1999 10 หลายเดือนก่อน +3

    ਹੁਣ ਝੋਟਾ ਮਰ ਗਿਆ ਚਿੱਚੜ ਆਪੇ ਹੀ ਮਰ ਜਾਣੇ ।

  • @SunnySingh-ug8uq
    @SunnySingh-ug8uq 3 หลายเดือนก่อน

    God

  • @harpalhazra8709
    @harpalhazra8709 10 หลายเดือนก่อน

    ਮੇਰੇ ਬਿਲਕੁਲ ਨਹੀਂ ਵਿਚਾਰ ਮਿਲਦੇ ਮਾਲਵਿੰਦਰ ਸਿੰਘ ਮਾਲੀ ਨਾਲ ਪਰ ਇਹ ਬਿਲਕੁਲ ਸਹੀ ਕਹਿ ਰਹੇ ਨੇ

  • @ManjeetSingh-zz3wy
    @ManjeetSingh-zz3wy 10 หลายเดือนก่อน

    So proud

  • @parmjitkaur4575
    @parmjitkaur4575 10 หลายเดือนก่อน

    ਮਾਫ਼ ਕਰਨਾ ਜੀ ਇਹ ਗੱਲਾਂ ਉਹਨਾਂ ਦੇ ਹੁੰਦਿਆਂ ਕਰਨ ਦਾ ਫਾਇਦਾ ਸੀ ਉਹਨਾਂ ਸਾਹਮਣੇ ਜਦ ਲੀਡਰਾਂ ਸੱਤਾ ਤੋਂ ਲਾਂਭੇ ਹੋ ਜਾਂਦੇ ਹਨ ਫਿਰ ਸਭ ਦੀਆਂ ਬੋਲਤੀਆਂ ਖੁਲ ਜਾਂਦੀਆਂ ਹਨ ਇਹ ਪੱਤਰਕਾਰ ਵੀ ਬਰਸਾਤੀ ਡੱਡੂਆਂ ਵਾਂਗ ਸਮੇਂ ਖੁੰਝ ਜਾਣ ਮਗਰੋਂ ਬਾਹਰ ਨਿਕਲਦੇ ਹਨ 🙏🏻ਅਬ ਪਛਤਾਏ ਕਿਆ ਹੂਆ ਜਬ ਚਿੜੀਆਂ ਚੁਗ ਗਈ ਖੇਤ 💔💔💔💔💔

    • @kuldeepsinghdhiman2759
      @kuldeepsinghdhiman2759 4 หลายเดือนก่อน

      ਬੀਬਾ ਜੀ ਜਦੋਂ ਜ਼ੁਲਮ ਦੀ ਹੱਦ ਹੋ ਜਾਂਦੀ ਹੈ ਜ਼ੁਲਮਾਂ ਦਾ ਘੜਾ ਭਰਕੇ ਫੁੱਟ ਜਾਂਦਾ ਹੈ ਤਾਂ ਸਚਾਈਆਂ ਸੌ ਪਰਦਿਆਂ ਤੋਂ ਬਾਹਰ ਆ ਜਾਂਦੀਆਂ ਹੁੰਦੀਆਂ ਹਨ ਤੇ ਫਿਰ ਜ਼ੁਲਮੀ ਦਾ ਅੰਤ ਕਰ ਦਿੰਦਾ ਹੈ ਰੱਬ। ਜਿਨ੍ਹਾਂ ਘਰਾਂ ਦੇ ਨੌਜਵਾਨ ਸਿੱਖ ਬੱਚਿਆਂ ਨੂੰ ਇਸ ਬਾਦਲ ਟੱਬਰ ਵਲੋਂ ਡੀਜੀਪੀ ਬਣਾਏ ਸੁਮੇਧ ਸੈਣੀ ਵਰਗੇ ਬੁੱਚੜਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਉਨ੍ਹਾਂ ਨੂੰ ਪਤਾ ਕੀ ਬੀਤੀ ਹੋਈ ਹੈ।

  • @ManvirSingh-ur4yt
    @ManvirSingh-ur4yt 10 หลายเดือนก่อน

    Mali Sahib Good Job

  • @NirmalSingh-vl1bs
    @NirmalSingh-vl1bs 10 หลายเดือนก่อน

    ਹੁਣ ਚੜਦੀ ਕਲਾ ਨਵਜੋਤ ਸਿੱਧੂ ਦੀ ਮੰਗਦਾ ਮਾਲੀ

  • @GurdeepSingh-ed7nj
    @GurdeepSingh-ed7nj 10 หลายเดือนก่อน

    🙏🙏

  • @KuldeepSingh-vv6dm
    @KuldeepSingh-vv6dm 10 หลายเดือนก่อน

    ਮਾਲੀ ਜੀ ਸਲੂਟ ਹੈ ਤਹਾਨੂੰ ਤੁਸੀਂ ਸਬੂਤਾਂ ਸਮੇਤ ਸੱਚ ਬੋਲ ਰਹੇ ਹੋ ਬਾਦਲਾਂ ਨੇ ਸਾਡੇ ਪੰਜਾਬ ਦਾ ਬਹੁਤ ਬਹੁਤ ਨੁਕਸਾਨ ਕੀਤਾ ਹੈ ਸਿੱਖੀ ਤੇ ਨੌਜਵਾਨਾਂ ਦਾ ਜਦ ਸੁੱਖਾ ਹਿੰਸਾ ਬਾਦਲ ਮੁਆਫੀ ਕਿਸ ਦੋਸ਼ ਗੁਨਾਹ ਦੀ ਮੰਗ ਰਿਹਾ ਹੈ ਪਾਪ ਤੇ ਤੁਸੀਂ ਲੋਕਾਂ ਨੇ ਵਾਲੇ ਕੀਤੇ ਹੈ

  • @balwinderkaur-no5vy
    @balwinderkaur-no5vy 10 หลายเดือนก่อน +3

    ਮੈਂ -100- ਸਾਖੀ ਬਹੁਤ ਵਾਰ ਸੁਣ ਚੁੱਕਿਆ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਇਹੋ ਜਿਹੀ ਹਨੇਰੀ ਚਲੂ ਅਕਾਲ ਪੁਰਖ ਵੱਲੋਂ ਕੇ ਖਾਲਸਾ ਰਾਜ ਆਵੇਗਾ, ਉਹ ਸ਼ੁਰੂ ਹੋ ਗਿਆ ਹੈ

  • @ravdeepsingh2160
    @ravdeepsingh2160 10 หลายเดือนก่อน

    ਨਾਂ ਨਾਂ ਇਹਨਾਂ ਨੂੰ ਦੇਓ ਸਜ਼ਾ ਕਾਂਗਰਸ ਨੂੰ ਨੀ ਉਹਨਾਂ ਦੀ ਸਰਕਾਰ ਬਣਾਕੇ ਮੌਜਾਂ ਦਵਾਓ ਦੱਲਿਓ

  • @kuka6853
    @kuka6853 10 หลายเดือนก่อน

    ਸਾਡੇ ਪਿੰਡਾ ਚ ਵੀ ਉਸ ਵੇਲੇ ਦੇ ਹਿੰਦੂ ਪਰਿਵਾਰ ਸੀ ਉਹਨਾਂ ਦੇ ਵਿਆਹਾਂ ਸ਼ਾਦੀਆ ਤੇ ਪੂਰੀ ਸਹਾਇਤਾ ਕਰਦੇ ਸੀ।ਬਰਾਤ ਦੀ ਪੂਰੀ ਸਹਾਇਤਾ ਕੀਤੀ

  • @jagmailsingh6660
    @jagmailsingh6660 10 หลายเดือนก่อน

    ਫੇਰ ਕਿਨੂ ਫੜਾਈਆ ਤੂਸੀ ਬਚ ਗਾਏ ਸੋਨੂ ਪੂਲਸ ਬਾਲੇ ਜੀ ਕੈਦੇ ਸੇ ਲੋਕੋ ਸਮਜੋ

  • @drkuldipsingh1400
    @drkuldipsingh1400 10 หลายเดือนก่อน +4

    Badals Akalis SGPC taksali all fully exposed
    Thnx Mali sab

  • @jagmailsingh6660
    @jagmailsingh6660 10 หลายเดือนก่อน +3

    ਅਖੋਤੀ ਸਿੱਖ ਬਨਾਕੇ ਛੱਡੇ ਸੇ ਪੂਲਸ ਨੇ ਤੇ ਸਰਕਾਰਾ ਨੇ

  • @sukhchainbajws551
    @sukhchainbajws551 10 หลายเดือนก่อน

    ਬੰਦਾ ਵਧੀਆ

  • @pargatsinghsandhu9445
    @pargatsinghsandhu9445 10 หลายเดือนก่อน

    ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੂੰ ਬੈਨਂ ਬਾਦਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਵਾਕੇ ਕਿਤੀ ਸੀ ਇਸ ਪਿੱਛੇ ਬਾਦਲ ਸੀ ਪਨੂੰ ਦੀ ਕੀ ਹਿੰਮਤ ਸੀ। ਜਸਟਿਸ ਕੁਲਦੀਪ ਸਿੰਘ 2 ਵਾਰ ਖੁਦ ਮਿਲਣ ਗਏ ਸਨ ਪਰ ਬਾਦਲ ਨੇ ਗੱਲ ਹੀ ਨਹੀਂ ਸੁਣੀਂ ਜਜ ਸਾਹਿਬ ਦੀ

  • @hardialsingh6159
    @hardialsingh6159 10 หลายเดือนก่อน +4

    ਵੱਡੇ ਬਾਦਲ ਸਾਬ੍ਹ ਆਪ ਤਾਂ ਦੁਨੀਆਂ ਛੱਡ ਗਏ ਸੁਖਬੀਰ ਨੂੰ ਫਸਾ ਗੲਏ

    • @baljitsingh6957
      @baljitsingh6957 10 หลายเดือนก่อน

      ਸਾਹਿਬ ਕਿਹੜੇ ਕਾਰਨ ਹੋਇਆ ਬਾਦਲ 😊😊😊 ਸਾਹਿਬ ਦੀ ਪਦਵੀ ਬਹੁਤ ਵੱਡੀ ਕੁਰਬਾਨੀ ਨਾਲ ਮਿਲਦੀ ਹੈ ਜੀ।

    • @inderjitrao3618
      @inderjitrao3618 10 หลายเดือนก่อน

      Kanjar kho kana budha kameena shabad vi bhut vadia eho jihe lai ,hun uper jake gand paunda hou

  • @SatpalSIngh-ns3oe
    @SatpalSIngh-ns3oe 10 หลายเดือนก่อน +2

    Mali sahib ,sat shri akal ji, to whome u are asking for justice,according to me this all happened, on the order of Parkash singh badal,

  • @sandeepsinghsra7410
    @sandeepsinghsra7410 10 หลายเดือนก่อน

    Bhut vadia interview krde aa eh channel wale …

  • @jagmailsingh6660
    @jagmailsingh6660 10 หลายเดือนก่อน +1

    ਬੱਸ ਓ ਰੈਨ ਦੇ ਸੰਤ ਨੂੰ ਨਾ ਕੈ ਬੀ ਆਖੀਆ ਨੀ ਜੇ ਓਦੋ ਬਾਲੇ ਸੰਤਾ ਦੇ ਬੇਲੇ ਹੈਗੇ ਨੇ ਸੱਚ ਸੱਮਨੇ ਆਓ

  • @sgl8191
    @sgl8191 10 หลายเดือนก่อน +3

    Greatest blunder by Prakash Chandra is in 96 when he renamed Akali Dal as Punjabi party. He was the crookest politician of Punjab.

  • @singhgurjit2210
    @singhgurjit2210 10 หลายเดือนก่อน

    ਮਾਲੀ ਨੇ ਨੈਕਸਲਾੲਇਟ ਮੁਕਾਬਲੇ ਗਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਨੇ ਝੂਠੇ ਮੁਕਾਬਲੇ ਕੀਤੇ ਪਰ 1972 ਵਿੱਚ ਮਾਰੇ ਗਏ ਚਾਰ ਵਿਦਿਆਰਥੀ ਹਰਜੀਤ ਸਿੰਘ ਚੜਿੱਕ ਕਲਾਂ ਦਾ ਵੀ ਸੀ,ਉਸ ਵੇਲੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ ਉਸ ਦਾ ਨਾਮ ਨਹੀਂ ਲਿਆ ਇਸ ਪਤਰਕਾਰ ਨੇ।ਬਾਦਲ ਕਿੰਨੀ ਵਾਰੀ ਕਿਹਾ ਜਿਸ ਕਾਂਗਰਸ ਨੇ ਸਿਖ ਨਸਲਕੁਸ਼ੀ ਕੀਤੀ ਮਾਲੀ ਚੁੱਪ ਕਿੳੰ ? ਜਿਸ ਨੇ ਮਾਰਿਆ ਉਸ ਬਾਰੇ ਚੁੱਪ ਮੀਡੀਆ ਜਿਸ ਨੇ ਇਨਕੁਆਰੀ ਨਹੀਂ ਕੀਤੀ ਉਹ ਕਸੂਰਵਾਰ। ਮਾਲੀ ਇਹ ਦਸ ਹਰਕ੍ਰਿਸ਼ਨ ਸਿੰਘ ਸੁਰਜੀਤ, ਬੂਟਾ ਸਿੰਘ, ਜੈਲ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ ਮਾਨ ਅਤੇ ਮਨਮੋਹਨ ਸਿੰਘ ਨੇ ਕੌਮ ਦਾ ਕੀ ਭਲਾ ਕੀਤਾ ,ਇਹ ਵੀ ਦਸ।ਹਿਊਮਨ ਰਾਈਟਸ ਕਮਿਸ਼ਨ ਨੇ ਅਧੂਰੀ ਰਿਪੋਰਟ ਕਿੳੰ ਇੰਨੇ ਸਾਲ ਬਾਅਦ ਬਾਹਰ ਕੱਢੀ? ਕੀ ਇਹ ਚੋਣ ਸਟੰਟ ਨਹੀਂ ? ਜੇ ਸ਼੍ਰੋਮਣੀ ਅਕਾਲੀਦਲ ਸਰਕਾਰ ਇੰਨਕੁਆਰੀ ਵੀ ਕਰਵਾ ਦਿੰਦੀ ਫਿਰ ਅਦਾਲਤਾਂ ਵਿੱਚ ਕੇਸਾਂ ਦੌਰਾਨ ਸਾਧਾਰਨ ਮੌਤ ਕੇ ਪੀ ਐਸ ਗਿੱਲ ਵਾਂਗ ਮਰ ਜਾਣਾ ਸੀ।ਸਭ ਸ਼੍ਰੋਮਣੀ ਅਕਾਲੀਦਲ ਨੂੰ ਬਦਨਾਮ ਕਰਨ ਲਈ ਪੁਰਾਣੇ ਕੌਮਨਿਸਟ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਨੈਕਸਲਾੲਇਟ ਲਹਿਰ ਵਾਲੇ ਹਨ ਜੋ ਸਿਖ ਧਰਮ ਅਤੇ ਸਿੱਖ ਪੰਥ ਦੇ ਖਿਲਾਫ ਹਨ।

  • @charanjitkaur9070
    @charanjitkaur9070 10 หลายเดือนก่อน

    1998 ਤੋਂ ਕਿਥੇ ਸੀ ਉਦੋਂ ਦਾ ਤੋਂ ਕੀ ਕੀਤਾ ਲੋਕਾ ਦਾ

  • @BaljeetSingh-fr3by
    @BaljeetSingh-fr3by 10 หลายเดือนก่อน

    🙏🙏🙏🙏🙏🙏🙏

  • @chananrayat7267
    @chananrayat7267 10 หลายเดือนก่อน +1

    Malli Sahib ji Sidhu, Khehra, Dr. Gandhi, Kunwar ji and Pragat nu ikk manch te lai ke aao ji. Punjab di progress karao ji. Waheguru ji.

  • @ravdeepsingh2160
    @ravdeepsingh2160 10 หลายเดือนก่อน

    ਓਦੋਂ ਤੂੰ ਕਹਿੰਦੇ ਸੰਤਾਂ ਨੂੰ ਭਿੰਡਰਾਂ ਆਲਾ ਸਾਧ ਕਹਿੰਦਾ ਹੁੰਦਾ ਸੀ 😂😂😂😂

  • @MohinderSingh-qk7ym
    @MohinderSingh-qk7ym 10 หลายเดือนก่อน +1

    ਮਾਲੀ ਜੀ ਤੁਹਾਡੇ ਆਪਣੇ ਕਾਮਰੇਡੀ ਸਿਧਾਂਤ ਦਾ ਕੀ ਹੋਇਆ ਦਸਿਆ ਕਰੋ ।

  • @tirthanandraghbirsingh9266
    @tirthanandraghbirsingh9266 10 หลายเดือนก่อน

    ਮਾਲੀ ਸਾਹਿਬ ਤੁਸੀਂ ਗਹਿਰੇ ਹਿਰਦੇ ਵਾਲੇ ਹੋ ਜੋ ਤੁਸੀਂ ਇੰਨੀ ਦੇਰ 31ਸਾਲ ਇਹ ਰਾਜ ਛੁਪਾ ਕੇ ਰੱਖਿਆ,
    ਬਾਦਲ ਸਾਹਿਬ ਨੇ ਸਿੱਟ ਬੈਠਠਾ ਦਿੱਤੀ ਸੀ ਫਿਰ ਰਿਪੋਰਟ ਜਿਸ ਤਰ੍ਹਾਂ ਦੀ ਵੀ ਸੀ ਤੁਸੀਂ ਫਿਰ ਵੀ ਹੁਣ ਤੱਕ ਛੁਪਾ ਰੱਖੀ ਕਮਾਲ ਹੈ ਜਦੋਂ ਜਥੇਦਾਰ ਕਾਉਂਕੇ ਦਾ ਪੁਲਿਸ ਨੇ ਕਸਟਡੀ ਚ ਕਤਲ ਕੀਤਾ ਉਹ ਵੀ ਤੁਸੀਂ ਮੌਕੇ ਦੀ ਸਰਕਾਰ ਬਾਰੇ ਕੁੱਝ ਨਹੀਂ ਬੋਲਿਆ।

    • @kuldeepsinghdhiman2759
      @kuldeepsinghdhiman2759 4 หลายเดือนก่อน

      ਓ ਭਾਈ ਇਹਨੇ ਕਾਹਨੂੰ ਛੁਪਾਇਆ ਕੁਝ । ਇਹ ਤਾਂ ਬਾਦਲ ਤੇ ਅਮਰਿੰਦਰ ਉਸ ਵੇਲੇ ਦੇ ਮੁੱਖ ਮੰਤਰੀਆਂ ਨੇ ਉਹ ਰਿਪੋਰਟ ਹੀ ਦੱਬਕੇ ਬੈਠੇ ਰਹੇ ਸਨ। ਚਲੋ ਕੈਪਟਨ ਤਾਂ ਕਾਂਗਰਸੀ ਸੀ ਜੋਂ ਸਿਖਾਂ ਦੀ ਦੁਸ਼ਮਣ ਰਹੇ ਹਨ ਪਰ ਆਹ ਮੀਸਣਾ ਮਕਾਰ ਬਾਦਲ ਤਾਂ ਨਿਰੋਲ ਪੰਥਕ ਸਰਕਾਰ ਬਣਾਉਂਦਾ ਰਿਹਾ ਇਹਨਾ ਨੇ ਤਾਂ ਹਮੇਸ਼ਾ ਬੁੱਕਲ ਦੇ ਨਾਗ ਬਣਕੇ ਪੰਥ ਨੂੰ ਹੀ ਡੰਗ ਮਾਰਦੇ ਆ ਰਹੇ ਹਨ।

  • @Gsddogcennel
    @Gsddogcennel 10 หลายเดือนก่อน

    Ajj kuln ge rajj

  • @sgl8191
    @sgl8191 9 หลายเดือนก่อน

    Sir, greatest blunder by badal was unconditional support to bjp but it was purely selfish stand.

  • @InderPal-d8r
    @InderPal-d8r 10 หลายเดือนก่อน +1

    Sr jathedar kauñqe nu sheed karn too bad ssp swarm singh gotna 1992 jan PAP de 75 th vee batalian vich es comandant se ✌️🙏🇪🇸

  • @Shukwinder12395
    @Shukwinder12395 10 หลายเดือนก่อน

    Ghat koi nhi

  • @HarjinderSINGH-gh6hr
    @HarjinderSINGH-gh6hr 10 หลายเดือนก่อน +1

    ਮਾਲੀ, ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਨੁਕਤਾ ਚੀਨੀ ਨਾ ਕਰੋ! ਸੰਤਾ ਨੇ ਪੰਜ ਹਜ਼ਾਰ ਹਿੰਦੂ ਵੱਢਣ ਦੀ ਗੱਲ ਭਾਈ ਅਮਰੀਕ ਸਿੰਘ ਦੀ ਮਾਤਾ ਦੀ ਗ੍ਰਿਫਤਾਰੀ ਕਰਕੇ ਨਹੀਂ ਸੀ ਕਿਹਾ, ਦਿੱਲੀ ਹਕੂਮਤ ਵੱਲੋਂ ਬਾਹਰਲੇ ਸੂਬਿਆਂ ਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਬਿਆਨਾਂ ਕਰਕੇ, ਸਿੱਖਾਂ ਦੀ ਡਫੈਸ ਲੈਣ ਲਈ ਬਿਆਨ ਦਿੱਤਾ ਸੀ, ਜੋ ਸਿਰਫ਼ ਬਿਆਨ ਹੀ ਸੀ! ਬਾਕੀ ਖਾਲਸਤਾਨ ਬਾਰੇ ਸੰਤਾਂ ਨੇ ਬੋਲਤਾ ਸੀ ਕਿ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੂੰਦਾ ਤਾਂ ਖਾਲਸਤਾਨ ਦੀ ਨੀਂਹ ਰੱਖੀ ਜਾਊਗੀ! ਮੀਡੀਆ ਤੇ ਸੰਤਾ ਦੀਆਂ ਵੀਡਿਓ ਆਮ ਦੇਖੀਆਂ ਜਾ ਸਕਦੀਆਂ ਹਨ! ਲਾਲ ਰੰਗ ਦਾ ਕੱਪੜਾ ਖਤਰੇ ਦੀ ਵੀ ਨਿਸ਼ਾਨੀ ਹੁੰਦੀ ਹੈ!
    🦁🦁🦁🦁🦁

  • @David7823s
    @David7823s 2 หลายเดือนก่อน

    Malvider Singh Malli ji je itne zuhearliestrat rakhde ho ta Sare sikh bhudhi jivi, scholard and talented leaders naal moll ke ikk open letter CJI nu Panjab mandey daur vich police vallon fake encounters vich hoye tashadat / inhumane treatment and fake encounter Barry khul ke likho aur iss saryee dukhaan / black days ( from Nov. 1984 to onwards ) layee high level inquiry di demand karo at the earliest.

  • @devindergrewal2004
    @devindergrewal2004 10 หลายเดือนก่อน +1

    Sarkar banon to baad SAD da ikk teecha eh vi si ke,,, sikhan nu dubara sir nahi chukkan nahi dena.

  • @AmrikSingh-bd4pf
    @AmrikSingh-bd4pf 10 หลายเดือนก่อน

    Anchor !
    Why don't U put your face toward the Camera ?

  • @doyouknow1116
    @doyouknow1116 10 หลายเดือนก่อน +1

    Sabh kuch center de ਇਸ਼ਾਰੇ te hoya....tusi baadal baadal kari jao...

  • @vanindersinghhundal9495
    @vanindersinghhundal9495 10 หลายเดือนก่อน

    E bnda sidhia te sachia Galla krda hamesha..

  • @SatpalSIngh-ns3oe
    @SatpalSIngh-ns3oe 10 หลายเดือนก่อน

    How he can justice with punjab

  • @ninderkaurdhindsa8656
    @ninderkaurdhindsa8656 10 หลายเดือนก่อน +1

    Ikk gall di samajh nahi lagdi k j inne lokan nu Badal di asliyat pta c te phir oh sabh lokan ne duhai kyon nahi pai Badal da asli roop dikhaun lai. Kewal Badal hi kasoorwar nahi, oh lok v doshi han, jihna ne apne kise na kise mufad karan awaz nahi uthai. J us wele awaz chukki hundi te evil would have been nipped in the bud

  • @sarwansingh8653
    @sarwansingh8653 10 หลายเดือนก่อน

    Mali sehi kah rahe hae

  • @chananrayat7267
    @chananrayat7267 10 หลายเดือนก่อน +4

    Badal family jamandru harami aa ji. Waheguru ji.

  • @makhansingh2877
    @makhansingh2877 10 หลายเดือนก่อน

    akali dal is shamefully defending their stand against this report

  • @girjesh0
    @girjesh0 10 หลายเดือนก่อน +1

    Simranjeet Maan fer such hi kehnda ki Punjabi lok har gallan nu kuch Dina baad bhul jnde.je simranjeet Maan ne 2010 ch Mr.tiwari di report lai lyi si te fer lok kyon na jagey.Nakli Sikh politicians to changa te BAHMAN Policia MR.TIWARI schha Punjabi te schha officer nikaliya.Hun te jag jao Loko

  • @Shukwinder12395
    @Shukwinder12395 10 หลายเดือนก่อน

    Tuci kithe c