ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਲੇ Wazir khan ਦਾ ਅੰਤ | Punjab Siyan | Sikh history

แชร์
ฝัง
  • เผยแพร่เมื่อ 6 ก.พ. 2025
  • main chapter of sikh history
    Wazeer khan banda singh bahadur battle of chappad chidi sirhind 12 may 1710
    chaar sahibzaade sikh guru gobind singh ji
    wazir khan sooba sirhind
    full movie
    full history
    mughals punjab
    punjab history
    brave sikhs
    history of sikh
    sikhism
    sikh full movie
    guru

ความคิดเห็น • 702

  • @santokhsingh1112
    @santokhsingh1112 2 ปีที่แล้ว +85

    ਜਿਸ ਨੇ ਸਿੱਖਾਂ ਤੇ ਜੁਲਮ ਕੀਤੇ ,ਉਹਨੂੰ ਸਿੱਖਾਂ ਨੇ ਬਖਸ਼ਿਆ ਨਹੀ ,ਪਰ ਜਿਸ ਨੇ ਅਹਿਸਾਨ ਕੀਤਾ ,ਸਿੱਖਾਂ ਨੇ ਉਹਨੂੰ ਯਾਦ ਰੱਖਿਆ, ਨਵਾਬ ਮਲੇਰਕੋਟਲਾ ਵਲੋਂ ਹਾਅ ਦਾ ਨਾਅਰਾ ਮਾਰਿਆ ,ਤੇ ਗੁਰੂ ਸਾਹਿਬ ਨੇ ਅਸੀਸ ਦਿੱਤੀ ,ਤੇ ਅੱਜ ਵੀ ਮਾਲੇਰਕੋਟਲਾ ਹੱਸਦਾ ਵੱਸਦਾ ਹੈ ,
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।

  • @jagjitsingh7543
    @jagjitsingh7543 2 ปีที่แล้ว +207

    ਸਿੱਖ ਧਰਮ ਦੇ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੋਟਿ ਕੋਟਿ ਪ੍ਰਣਾਮ।🙏🙏❤️

  • @sukhdeepsingh9668
    @sukhdeepsingh9668 ปีที่แล้ว +24

    ਦਿਲ ਨੂੰ ਸਕੂਨ ਮਿਲੇਆ ਵੀਰ ਪਾਪੀ ਵਜ਼ੀਰ ਖਾਨ ਦੀ ਮੌਤ ਸੁਣ ਕੇ

  • @sarabjitsingh6884
    @sarabjitsingh6884 2 ปีที่แล้ว +24

    ਛੋਟੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਇਤਿਹਾਸ ਸੁਣਾਇਆ ਆਪ ਜੀ ਨੇ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸੁਮੱਤ ਬਖਸ਼ਣ

  • @Usacali2593
    @Usacali2593 ปีที่แล้ว +15

    ਵਿਰੇ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਧਰਮ ਬਾਰੇ ਦੱਸਣ ਲਈ ਵਾਹਿਗੁਰੂ ਤੁਹਾਨੂੰ ਸਦਾ ਖੁੱਸ ਰੱਖੇ ਏਹਦਾ ਹੀ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ ❤

  • @DR_JASS
    @DR_JASS 2 ปีที่แล้ว +189

    ਦਿਲ ਨੂੰ ਸਕੂਨ ਮਿਲਿਆ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @sukhidhillon4841
    @sukhidhillon4841 2 ปีที่แล้ว +16

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਤਿਹਾਸ ਬਾਰੇ ਵੀਰ ਜੀ,ਤੁਹਾਡਾ ਇਤਿਹਾਸ ਦੱਸਣ ਦਾ ਢੰਗ ਬਹੁਤ ਵਧੀਆ ਜੀ

  • @baldevsinghbansal2270
    @baldevsinghbansal2270 ปีที่แล้ว +6

    ਵੀਰ ਜੀ ਬਹੁਤ ਹੀ ਵਧੀਆ ਇਤਿਹਾਸ ਸੁਣਾਇਆ ਹੈ ਜੀ। ਸਿੱਖ ਧਰਮ ਦਾ ਜਰਨੈਲ ਸਨ ਬਾਬਾ ਬੰਦਾ ਸਿੰਘ ਬਹਾਦਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।।🙏🙏

  • @Punjabishortsvideo9962
    @Punjabishortsvideo9962 2 ปีที่แล้ว +57

    Ajj vi shiab zade di shidi di gall sun k akha vich 😥hanju aa jande ne
    Dhan dhan baba banda singh ji🙏🙏🙏🙏🙏🙏🙏🙏🙏

  • @happyjatttv6619
    @happyjatttv6619 2 ปีที่แล้ว +14

    ਬਹੁਤ ਚੰਗੀ ਜਾਣਕਾਰੀ ਦਿੱਤੀ ਹੈ 🙏🏻

  • @baldevsinghbuttar8293
    @baldevsinghbuttar8293 ปีที่แล้ว +6

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ। ਜਿੰਨਾ ਸਾਹਿਬ ਜ਼ਾਦਿਆਂ ਦੇ ਕਾਤਲਾਂ ਤੋਂ ਬਦਲਾ ਲਿਆ ਗਿਆ ਜੀ। ਵਾਹਿਗੁਰੂ ਜੀ। ਧੰਨ ਵਾਹਿਗੁਰੂ ਜੀ।

  • @jsingh6822
    @jsingh6822 หลายเดือนก่อน +1

    ਵਾਹਿਗੁਰੂ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਰਾਜ ਪ੍ਰਣਾਮ ਸ਼ਹੀਦਾਂ ਨੂੰ

  • @tarakvicharpunjabichannel6624
    @tarakvicharpunjabichannel6624 2 ปีที่แล้ว +2

    ਵੀਰ ਨੇ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਸ਼ੇਅਰ ਕੀਤੀ। ਜੇ ਉਸ ਸਮੇਂ ਵਿੱਚ ਦਰਬਾਰ ਸਾਹਿਬ ਉਤੇ ਕਾਬਜ਼ ਮਹੰਤਾਂ ਨੇ ਸਾਥ ਦਿੱਤਾ ਹੁੰਦਾ ਤਾਂ ਪੂਰੇ ਭਾਰਤ ਵਿੱਚ ਖਾਲਸਾ ਰਾਜ ਸਥਾਪਿਤ ਹੋ ਜਾਣਾ ਸੀ। ਪਰ ਸਿੱਖੀ ਵਿੱਚ ਸੁੱਖਾ ਨੰਦ ਦੇ ਵਾਰਸ਼ਾਂ ਦੀ ਘੁਸਪੈਠ ਉਦੋਂ ਤੋਂ ਹੁਣ ਤੱਕ ਜਾਰੀ ਹੈ। ਇਧਰ ਸਿੱਖੀ ਵਿੱਚ ਕੇਵਲ ਦਿੱਖ ਉਤੇ ਜੋਰ ਦਿੱਤਾ ਜਾਂਦਾ ਹੈ, ਸਿਧਾਂਤ ਦਾ ਨਹੀਂ। ਜਿਸ ਕਾਰਨ ਘੁਸਪੈਠ ਹੋਣੀ ਬਹੁਤ ਸੌਖੀ ਹੈ।

  • @sikh4569
    @sikh4569 2 ปีที่แล้ว +31

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏

  • @JagdishSingh-hg9jh
    @JagdishSingh-hg9jh 2 ปีที่แล้ว +34

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @RajinderSingh-ll2zc
    @RajinderSingh-ll2zc 2 ปีที่แล้ว +7

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਧੰਨ ਸ਼ਹੀਦ ਸਿੰਘ ਧੰਨ ਗੁਰੂ ਧੰਨ ਪੰਜ ਪਿਆਰੇ ਧੰਨ ਗੁਰੂ ਧੰਨ ਲਾਲ ਚਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmritpalSingh-iw9bw
    @AmritpalSingh-iw9bw 2 ปีที่แล้ว +18

    Dhan Dhan Banda Singh bahadur ji waheguru ji ka khalsa waheguru ji di fateh sarea nu I proud to be a sikh

  • @PizzGames
    @PizzGames 2 ปีที่แล้ว +9

    ਚਾਰੇ ਸਾਹਿਬਜ਼ਾਦਿਆਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਕੋਟਨ ਕੋਟ ਪ੍ਰਨਾਮ 🙏 🌹⚔️🚩🦅 ਖਾਲਿਸਤਾਨ ਜ਼ਿੰਦਾਬਾਦ 🚩 REFERENDUM 2020 ZINDABAD ✍️🚩⚔️

  • @sukhikharoud9224
    @sukhikharoud9224 2 ปีที่แล้ว +1

    ਵੀਰ ਜੀ ਜਿਉਂਦਾ ਰੈਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ

  • @sonysaini1104
    @sonysaini1104 ปีที่แล้ว +1

    ਧੰਨ ਆ ਬਾਬਾ ਬੰਦਾ ਸਿੰਘ ਬਹਾਦਰ ਜੀ waheguru ਜੀ

  • @Gurpreet-th3kv
    @Gurpreet-th3kv 2 ปีที่แล้ว +118

    Dhan dhan baba Banda Singh bahadur ji...jina ne apni te apne 4 saal de bache di Sikh kaum lyi qurbani diti 🙏

    • @boharsingh2
      @boharsingh2 ปีที่แล้ว

      ਜਿਲਾ ਫਰੀਦਕੋਟ ਪਿੰਡ ਰੋੜੀ ਕਪੂਰਾ

  • @PardeepSingh-fv6fq
    @PardeepSingh-fv6fq ปีที่แล้ว +4

    ਸਿਖਾ ਜਿਹੇ ਜੋਧੇ ਪੂਰੀ ਦੁਨੀਆ ਵਿਚ ਕਿਤੇ ਨਹੀ ਹੋਏ ਤੇ ਬਦਲਾ ਲੈਣਾ ਵੀ ਸਿਖਾ ਨੂੰ ਹੀ ਆਇਆ

  • @kushal4567arts
    @kushal4567arts 2 ปีที่แล้ว +8

    ਬਹੁਤ ਹੀ ਵਧੀਆ ਸੁਣਾਇਆ ਵੀਰ ਜੀ ਨੇ ਧੰਨਵਾਦ

  • @luckytanda
    @luckytanda 2 ปีที่แล้ว +24

    ❤❤❤❤❤❤
    ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੁਸ਼ਿਆਰਪੁਰ ਵਾਲੇ ਸੰਤਾਂ ਕੋਲ ਇੱਕ ਵਾਰ ਕੁੱਤਾ ਆਇਆ, ਬਾਬਾ ਜੀ ਨੇ ਕੁੱਤੇ ਦੇ ਸੋਟੀ ਮਾਰੀ ਤੇ ਲੱਤਾਂ ਤੋੜ ਦਿੱਤੀਆਂ, ਨਾਲ ਬੈਠੇ ਮਹਾਂਪੁਰਸ਼ਾਂ ਨੇ ਆਖਿਆ ਬਾਬਾ ਜੀ ਇਹ ਕੀ ਤੁਸੀ ਤਾ ਬਹੁਤ ਨਿਮਰਤਾ ਵਾਲੇ ਹੋ, ਕੁੱਤੇ ਤੇ ਗੁੱਸਾ ਕਿਉ ਜੀ,, ਬਾਬਾ ਜੀ ਕਹਿੰਦੇ ਇਹ ਓਹੀ ਵਜੀਦ ਖਾ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ,, ਇਹ ਸਾਡੇ ਕੋਲ ਇਸ ਲਈ ਆਇਆ ਸੀ ਕਿ ਸ਼ਾਇਦ ਮੈ ਬਖਸ਼ਿਆ ਜਾਵਾ, ਪਰ ਇਹ ਸਾਰੀ ਉਮਰ ਨੀ ਬਖਸ਼ਿਆ ਜਾ ਸਕਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @dkkhalsa1551
      @dkkhalsa1551 2 ปีที่แล้ว +2

      ਇਹਨਾਂ ਦੁਸਟਾਂ ਦੀ ਮੁਕਤੀ ਨਹੀਂ ਹੋਣੀ ਇਹ ਵਾਰ ਵਾਰ 84ਲੱਖ ਦੇ ਗੇੜ ਵਿੱਚ ਪੈ ਕੇ ਧਰਤੀ ਤੇ ਬੋਝ ਬਣੇ ਰਹਿਣਗੇ ਕੁੱਤਾ ਊਠ ਸੱਪ ਕਾਂ ਪਹਾੜ ਤੇ ਹੋਰ ਜੂਨਾਂ ਜਿਵੇਂ ਭੂਤ ਪ੍ਰੇਤ ਆਦਿ ਬਣਦੇ ਰਹਿਣਗੇ ਇਹਨਾਂ ਜੀਵਾਂ ਨੂੰ ਮੌਤ ਵੀ ਗੰਦੀ ਹੀ ਮਿਲਦੀ ਹੈ ਜੀ ਇਸ ਵਿਚ ਕੋਈ ਸ਼ਕ ਨਹੀਂ ਕਿੰਨੇ ਵੀ ਕੋਹੜ੍ਹੀ ਇਸ ਧਰਤੀ ਤੇ ਬੈਠੇ ਨੇ ਸਭ ਓਹੀ ਨੇ ਜਿਨ੍ਹਾਂ ਗੁਰੂ ਘਰ ਨਾਲ ਮੱਥਾ ਲਾਇਆ ।।।
      ਇਹੀ ਮੱਥਾ ਗੁਰੂ ਚਰਨਾਂ ਵਿੱਚ ਲਗਦਾ ਤਰ ਜਾਂਦੇ ।।।।।।।।

    • @jarnelsingh6881
      @jarnelsingh6881 2 ปีที่แล้ว +2

      ਵਾਹੇਗੁਰੂ ਵਾਹਿਗੁਰੂ

    • @ਦਲਬਾਗਸਿੰਘ-ਠ3ਞ
      @ਦਲਬਾਗਸਿੰਘ-ਠ3ਞ ปีที่แล้ว +1

      ਐਡਾ ਝੂਠ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @luckytanda
      @luckytanda ปีที่แล้ว

      @@ਦਲਬਾਗਸਿੰਘ-ਠ3ਞ ਚਲ ਨਾ ਮੰਨੋ 🙏🏻

    • @pb0332
      @pb0332 ปีที่แล้ว +1

      Nirra gapp😂😂😂

  • @HarpalSingh-tb4rd
    @HarpalSingh-tb4rd 2 ปีที่แล้ว +264

    ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਇਹ ਪਿੰਡ ਭਾਈ ਫਤਹਿ ਸਿੰਘ ਜੀ ਦਾ ਹੈ ਜਿਨ੍ਹਾਂ ਨੇ ਪਾਪੀ ਵਜ਼ੀਰ ਖਾਂ ਨੂੰ ਕਤਲ ਕੀਤਾ ਸੀ

    • @SsSs-ww4je
      @SsSs-ww4je 2 ปีที่แล้ว +3

      Wahe gure ji ka khalsa wahegure ke fateh

    • @pritpalkaur5280
      @pritpalkaur5280 2 ปีที่แล้ว +2

      🙏🙏🙏🙏

    • @pritpalkaur5280
      @pritpalkaur5280 2 ปีที่แล้ว +5

      My village..... Dhan baba fateh singh g

    • @Jagdeep-Singh1984
      @Jagdeep-Singh1984 2 ปีที่แล้ว +4

      ਵੀਰੇ ਸ਼ਾਇਦ ਓਹ ਸੰਤ ਫਤਹਿ ਸਿੰਘ ਸਨ, ਜਿਹਨਾਂ ਦੇ ਪਰਿਵਾਰ ਚੋਂ ਪ੍ਰਕਾਸ਼ੇ ਬਾਦਲ ਦੀ ਘਰਵਾਲੀ ਸੀ।

    • @pritpalkaur5280
      @pritpalkaur5280 2 ปีที่แล้ว

      Han g veer g eh bhaikan de pind a bathinda dist ch... Bhucho mandi kol

  • @GagandeepSingh-sq6ed
    @GagandeepSingh-sq6ed ปีที่แล้ว +1

    Salute to the first Sikh Emperor Baba Banda Singh Bahadur ji ! Thanks the Punjab Sian channel.

  • @BaljitSingh-wg4pm
    @BaljitSingh-wg4pm 2 ปีที่แล้ว

    ਮੈਨੂੰ ਬਹੁਤ ਹੀ ਖੁਸ਼ੀ ਹੋਈ ਵੀ ਵਜੀਰ ਖਾਨ ਤੋਂ ਇਸ ਤਰਾੰ ਬਦਲਾ ਲਿਆ ਸੀ । ਮੈਨੂੰ ਇਸ ਵਾਰੇ ਬਿਲਕੁੱਲ ਹੀ ਜਾਣਕਾਰੀ ਨਹੀਂ ਸੀ । ਪਰ ਹੁਣ ਇਹ ਸਭ ਕੁਝ ਸੁਣ ਕੇ ਕੁਝ ਗੁੱਸਾ ਠੰਡਾ ਹੌ ਗਿਆ । ਜੋ ਬੱਚਿਆਂ ਤੇ ਹੋਏ ਅੱਤਿਆਚਾਰ ਬਾਰੇ ਸੁਣ ਕੇ ਚੜਦਾ ਸੀ । ਬਹੁਤ ਹੀ ਧੰਨਵਾਦ ਵੀਰ ਜੀ । ਪਰ ਜੇ ਤੁਸੀਂ ਪੱਗ ਬੰਨ ਕੇ ਇਤਿਹਾਸ ਦੱਸਦੇ ਤਾਂ ਗੱਲ ਹੀ ਕੁਝ ਹੋਰ ਹੁੰਦੀ । ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ।

  • @happysingh6437
    @happysingh6437 ปีที่แล้ว +2

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਸਿੱਖ ਇਤਿਹਾਸ ਲੋਕਾ ਨੂੰ ਦੱਸ ਕੇ ਧੰਨਵਾਦ ਥੋਡਾ

  • @pinderdhaliwal8392
    @pinderdhaliwal8392 2 ปีที่แล้ว +11

    Bhuat Dhanvaad ji! Dhan Dhan Baba Banda Singh Bahadur ji!Waheguruji ka Khalsa Waheguruji ki Fateh!!🙏🙏🙏🙏🙏

  • @jeetasingh6407
    @jeetasingh6407 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏🙏🌹🌹🌼🌼

  • @HarjinderSingh-ce2be
    @HarjinderSingh-ce2be ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @mehreen.7707
    @mehreen.7707 ปีที่แล้ว

    ਸਿੱਖਾ ਦਾ ਇਤਿਹਾਸ ਲਾ ਜਵਾਬ ਹੈ। ਧੰਨ ਹੈ ਤੇਰੀ ਸਿੱਖੀ ਹੈ।

  • @HarshKumar-hj5gx
    @HarshKumar-hj5gx 2 ปีที่แล้ว +16

    Waheguru ji ka Khalsa waheguru ji ki Fateh 🌹🙏🙏🌹🪔🪔🪔

  • @vellysarpanch9129
    @vellysarpanch9129 2 ปีที่แล้ว +7

    ਸਤਿਨਾਮੁ ਵਾਹਿਗੁਰੂ ਜੀ 🙏🏽

  • @petlovers3404
    @petlovers3404 2 ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ

  • @lashmansinghsingh764
    @lashmansinghsingh764 ปีที่แล้ว

    Vjeer khaan da ant sun k dil nu bahut skoon mileyaa.
    Dhan dhan baba banda singh ji.. Dhan guru gonind singh ji. Dhan guru de sahib jade. Dhan guru de foj.
    Bole so nihal. Sat sri akal

  • @HarpreetSingh-xv1mb
    @HarpreetSingh-xv1mb ปีที่แล้ว

    🌹🙏🏼ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼🙏🏼🌹

  • @harvindersingh1288
    @harvindersingh1288 2 ปีที่แล้ว +10

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏
    🌹🌺🌸🌺🌹

  • @jaspreetkaursandhu8046
    @jaspreetkaursandhu8046 2 ปีที่แล้ว +20

    🙏🌻🙏WAHEGURU JI KA KHALSA
    WAHEGURU JI KI FATEH🙏🌻🙏

  • @Daljeetchahal453
    @Daljeetchahal453 2 ปีที่แล้ว +15

    Dhan dhan satguru Guru Gobind Singh Ji Maharaj ji 🙏 🙏🙏

  • @JasMH
    @JasMH ปีที่แล้ว

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਮੁਕਾਬਲੇ ਕਰਦੇ ਰਹੇ, ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏

  • @arshdeepkaur4662
    @arshdeepkaur4662 2 ปีที่แล้ว +8

    Dhan Dhan Sri Guru Gobind Singh Maharaj Ji 🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️❤️

  • @dheethbanda
    @dheethbanda 2 ปีที่แล้ว +6

    Jaisi karni waisi bharni 💪Satnam Shri Waheguru sahib ji🙏

  • @narindersinghnarindersingh1997
    @narindersinghnarindersingh1997 ปีที่แล้ว

    ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਪਿਆਰੇ ਵੀਰ ਜੀ ਨੂੰ ਤੇ ਪਰਿਵਾਰ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manmohansingh2961
    @manmohansingh2961 ปีที่แล้ว

    ੴ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਅਜ ਅਸੀਂ ਏਹ ਸਚਾਈ ਸੁਣ ਰਹੇ ਹਾਂ।
    💥

  • @RamandeepkourRammu-hz6id
    @RamandeepkourRammu-hz6id ปีที่แล้ว

    Bai ji assi tuhanu bhut pyar karde Haan konki bai ji tuci ajj de jamane anusar aaj de modern Sikh mundea nu sada goravmai sache itihaas to janu karwa rhe ho.bache kitaban nhi pad sakde.thanx

  • @SikhRajitihaas
    @SikhRajitihaas ปีที่แล้ว +1

    ਜੂਨ 84 ਸੰਤ ਬਾਬਾ ਜਰਨੈਲ ਸਿੰਘ ਖਾਲਸ਼ਾ ਭਿੰਡਰਾਂਵਾਲੇ ਦਾ ਇਤਿਹਾਸ

  • @SarabjeetSingh-su3qh
    @SarabjeetSingh-su3qh ปีที่แล้ว

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @surinderkaur4312
    @surinderkaur4312 ปีที่แล้ว

    🙏 waheguru ji ka Khalsa waheguru ji ki Fateh bahut bahut shukriya ji Katha sunan da. Dan Dan baba Banda Singh bahadur ji

  • @arshdeepkaur4662
    @arshdeepkaur4662 2 ปีที่แล้ว +3

    Dhan Dhan Chaar Sahibzaade Baba Ji 🙏🏻🙏🏻🙏🏻🙇🏻‍♀️🙇🏻‍♀️🙇🏻‍♀️🙏🏻🙇🏻‍♀️🙇🏻‍♀️

  • @ravindersinghmanohar2790
    @ravindersinghmanohar2790 2 ปีที่แล้ว

    Bahut hi sohne tarike naal saari ghatna da varnan keeta hai ji . Aap da bahut bahut dhanwad

  • @13_Gyanchand
    @13_Gyanchand 2 ปีที่แล้ว +15

    They are our hero's
    DHAN DHAN SHREE GURU GOBIND SINGH JI MAHRAJ 🚩🚩🚩🚩

  • @gurjeetkaur6635
    @gurjeetkaur6635 2 ปีที่แล้ว +12

    Satnam shri WAHEGURUJI 🌹🌹🙏🙇‍♀️

  • @santbabalalsinghjikuliwale2753
    @santbabalalsinghjikuliwale2753 2 ปีที่แล้ว +7

    Dhan dhan Shri Guru Gobind Singh Ji 💕 dhan dhan baba Banda Singh bahadur ji ❤️❤️

  • @GurjantSingh-yx8vn
    @GurjantSingh-yx8vn 2 ปีที่แล้ว

    ਬਹੁਤ ਹੀਸ਼ਲਾਘਾਯੋਗ ਕਦਮ ਜੀ

  • @manindesingh8633
    @manindesingh8633 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajdeepkaur6032
    @rajdeepkaur6032 2 ปีที่แล้ว +3

    Dhan Dhan Shri Guru Gobind Singh Ji 🙏🏻 Dhan Dhan Chaar Sahibzaade Ji 🙏🏻 Dhan Dhan Dhan Baba Banda Singh Bahadur Ji

  • @lyricsdeepkuldeepwalia4477
    @lyricsdeepkuldeepwalia4477 ปีที่แล้ว +1

    ਦਾਤਾ ਧੰਨ ਤੇਰੀ ਸਿੱਖੀ 🙏

  • @arshdeepkaur4662
    @arshdeepkaur4662 2 ปีที่แล้ว +4

    Dhan Dhan Baba Banda Singh Bahadur Sahib Ji 🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️

  • @PradeepKumar-mm6yz
    @PradeepKumar-mm6yz ปีที่แล้ว

    Bhaiya aap bahut ache se explain karte ho.... thanku so much hame ithas se rubaru karne ke liye.....Our Real History...

  • @sikh4569
    @sikh4569 2 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ

  • @baljitsingh5956
    @baljitsingh5956 2 ปีที่แล้ว +1

    Waheguru waheguru Waheguru waheguru Waheguru waheguru 🙏🙏 Great movie 🙏🙏👍👍

  • @sm2040
    @sm2040 2 ปีที่แล้ว +7

    Dhan-dhan Baba Fateh Singh ji,🐯 dhan-dhan Baba Banda Bahadur ji🙏

  • @GurmeetSingh-nm4qw
    @GurmeetSingh-nm4qw 2 ปีที่แล้ว +2

    ਸਾਰੀ ਗੱਲ ਵਜ਼ੀਰ ਖਾਂ ਤੇ ਮੁੱਕਾ ਦਿੰਦੇ ਹਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾਵੂਣ ਵਿੱਚ ਕਿਸ ਦਾ ਹੱਥ ਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਫੜਾਉਣ ਵਾਲਾ ਬ੍ਰਾਹਮਣ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਸੱਪ ਦੇ ਬੱਚੇ ਸੱਪ ਹੁੰਦੇ ਹਨ ਇਹ ਗੱਲ ਕਹਿਣ ਵਾਲਾ ਵੀ ਗੰਗੂ ਬ੍ਰਾਹਮਣ ਦੀ ਕੈਟਾਗਰੀ ਵਿੱਚੋ ਸੀ ਕੋਈ ਵੀ ਗੱਲ ਹੋਵੇ ਉਸ ਦਾ ਮੁੱਢ ਫੜਨਾ ਚਾਹੀਦਾ ਹੈ

  • @manjeetsinghgill799
    @manjeetsinghgill799 2 ปีที่แล้ว +4

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @satnamkaur100
    @satnamkaur100 2 ปีที่แล้ว +3

    Dhan Dhan Dhan Dhan Shri Baba Banda Singh bahadur ji 🙏🙏🙏🙏 Waheguru ji ka khalsa waheguru ji ki Fateh 🙏🙏

    • @torontovalejatt2854
      @torontovalejatt2854 2 ปีที่แล้ว

      Waheguru ji.. Hello satnam.. I'm from Canada🇨🇦

  • @kulvindershingh7502
    @kulvindershingh7502 2 ปีที่แล้ว

    Bahut wadi aa si ji tuha da dhan wad ji jo tusi sikha dharm na hanu krwa yi aa 🙏🏼🙏🏼 and thankyou ji 🙏🏼

  • @satnamgill9293
    @satnamgill9293 2 ปีที่แล้ว +1

    Thanks 🙏 ਵੀਰ

  • @jaskarandulay8339
    @jaskarandulay8339 2 ปีที่แล้ว +9

    ਵਾਹਿਗੁਰੂ ਜੀ🙏🙏

  • @manojkumarjakhar1145
    @manojkumarjakhar1145 2 ปีที่แล้ว +1

    ਅੱਜ ਐ ਸੁਣ ਕੇ ਕਲੇਜੇ ਠੰਡ ਪੇ ਗਈ

  • @Spotoedits
    @Spotoedits 2 ปีที่แล้ว +5

    Great effort great courage great Sikh warriors

  • @faridabadsingle_jodi
    @faridabadsingle_jodi 2 ปีที่แล้ว +1

    ਪ੍ਰਨਾਮ ਸ਼ਹੀਦਾਂ ਨੂੰ ਵਹਿਗੁਰੂ ਜੀ 🙏🙏

  • @pardeepsandhu1789
    @pardeepsandhu1789 2 ปีที่แล้ว +17

    DHAN DHAN BABA BANDA SINGH BAHADUR 🙏🙏🙏🙏🙏🙏🙏

  • @gurmeetsinghsachdeva5965
    @gurmeetsinghsachdeva5965 2 ปีที่แล้ว

    Wahaguru ji jankari Navi or behter
    Baba banda Singh bhadur ji
    Dhan mere sahib zade
    Wahaguru ji sab te meher Karna

  • @harvindersingh1288
    @harvindersingh1288 2 ปีที่แล้ว +1

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏🙏🙏🙏🌹🌺🌸🌺🌹

  • @Kulwinder_singhY
    @Kulwinder_singhY 2 ปีที่แล้ว +1

    ਸ਼ਸਤਰ ਕੇ ਅਧੀਨ ਹੈ ਰਾਜ 💪💪💪

  • @darshansinghdarshandudhal7509
    @darshansinghdarshandudhal7509 ปีที่แล้ว

    ਵਾਹਿਗੁਰੂ ਤੁਹਾਨੂੰ ਚੜ੍ਦੀ ਕਲਾ ਚ ਰੱਖਏ

  • @D3S13ST
    @D3S13ST 2 ปีที่แล้ว +7

    Amazing job. Love you aah bai from Seattle.

  • @JaswantSingh-og6pj
    @JaswantSingh-og6pj ปีที่แล้ว

    ਪੰਜਾਬ ਸਿਆਂ ਵੀਰ ਜੀ ਬਟਾਲਾ ਸਹਿਰ ਤੋ ਮੈ ਤੁਹਾਡੀਆ ਸਾਰੀਆ ਵੀਡੀਉ ਵੇਖਦਾ ਰੋਣਾ ਆ ਜਾਂਦਾਂ

  • @Beeee4105
    @Beeee4105 หลายเดือนก่อน

    ਸਤਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤❤

  • @RajinderSingh-ll2zc
    @RajinderSingh-ll2zc ปีที่แล้ว

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaspreet.singhbrar8496
    @jaspreet.singhbrar8496 2 ปีที่แล้ว

    ਸਿੰਘ, ਇਸੇ, ਤਰਾਂ, ਅੰਤ , ਕਰਦੇ, ਹਨ, ਹੰਕਾਰਿਆਂ, ਜਾਲਮ, ਰਾਜਿਆਂ
    ਦਾ. ❤❤❤❤❤❤

  • @gopy.zaildaar8838
    @gopy.zaildaar8838 2 ปีที่แล้ว

    ਚੱੜਦੀ ਕਲਾ ਸਿੰਘਾਂ ਦੀ

  • @PrinceSingh-ym8nk
    @PrinceSingh-ym8nk 2 ปีที่แล้ว +11

    Waheguru ji ❤️🙏🙏❤️

  • @jacobsinger97
    @jacobsinger97 หลายเดือนก่อน

    Bahut sahi kita haraamde naal. Par waheguru kite banda singh ji nu bacha lende

  • @jasskaur9905
    @jasskaur9905 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਬਾਬਾ ਬੰਦਾ ਸਿੰਘ ਜੀ ਬਹਾਦਰ🙏🙏🙏🙏🙏🙏🙏

  • @PuranSingh-fo3nf
    @PuranSingh-fo3nf 2 ปีที่แล้ว +8

    Waheguru ji 🙏🏼🌷🌹🌷🌹🌷🙏🏿

  • @9211486940deepak
    @9211486940deepak 2 ปีที่แล้ว +1

    Wahey Guru Ji
    Ultimate information and unforgettable sacrifices

  • @jaspalsingh9068
    @jaspalsingh9068 2 ปีที่แล้ว

    ਗੁੱਡ ਵੀਰ ਜੀ

  • @sukhbhullarfzk3012
    @sukhbhullarfzk3012 ปีที่แล้ว

    ਵੀਰ ਜੀ ਅੱਜ ਵੀ ਜ਼ਮੀਨਾਂ ਵੱਡਾ ਘਰਾਣਿਆਂ ਦੇ ਕੋਲ ਹੈ

  • @shuntypashoria5018
    @shuntypashoria5018 ปีที่แล้ว +3

    Wahe guru ka kalsa wahe guru ji ki Fateh 🙏

  • @Haider-kq9qy
    @Haider-kq9qy ปีที่แล้ว

    THX A LOT THAND PE GYI AJJ SEENE WHICH DHAN DHAN BANDA SINGH BAHADUR JI

  • @noor-bq6kg
    @noor-bq6kg 2 ปีที่แล้ว +5

    ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਧੰਨ ਆ

  • @sarbjitsingh612
    @sarbjitsingh612 2 ปีที่แล้ว +1

    ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ
    ਕਿਸ਼ ਨੇ ਕਰਵਾਇਆ ਸ਼ੀ। ਵਿਨੌਦ ਸਿੰਘ ਨੇ ਵਿਨੌਦ ਸਿੰਘ।।ਜਁਟ ਸ਼ੀ।। ਸ਼ੀ ਗੁਰੂ ਗੌਬਿੰਦ ਸਿੰਘ ਦੀ ਮੁਖਬਰੀ ਕਿਸ਼ ਨੇ ਕਰਵਾਈ ਸ਼ੀ।
    ਚਁਮਕੌਰੇ ਜਁਟ ਨੇ।। ਜਁਟਾ ਦੇ ਕਾਰਨਾਮੇ ਵੀ ਦਁਸ਼ ਜੇ ਹਿੰਮਤ ਹੈ। ਤੇਰੇ ਵਿਚ ।।।

  • @navughuman1122
    @navughuman1122 2 ปีที่แล้ว

    Bhut vdia lggea sun ke 🙏🙏

  • @sukhdevsinghaulakh5346
    @sukhdevsinghaulakh5346 ปีที่แล้ว

    ਜਿਸ ਤਰਾ ਦੀ ਪਾਪੀ ਨੂੰ ਮੌਤ ਚਾਹੀਦੀ ਓਸੇ ਤਰਾ ਦੀ ਮਿਲ ਗਈ🙏🍇🌹🌷🌷🌷🍓🍎🍒

  • @PrabhjotSingh-rq7dk
    @PrabhjotSingh-rq7dk ปีที่แล้ว

    🙏🏼✍🏼🙏🏼ਸਾਹਨੇਵਾਲ ਤੋਂ

  • @amrindersinghbrar8804
    @amrindersinghbrar8804 2 ปีที่แล้ว

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @vickyHarraipur
    @vickyHarraipur ปีที่แล้ว

    ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ 🙏❤️⚔️✏️

  • @sikandarbrar8146
    @sikandarbrar8146 2 ปีที่แล้ว

    ਬਹੁਥ ਵਧੀਆ ਇਸ ਤਿਰਾ ਦੀਆ ਵੀਡੀਉ ਹੋਰ ਵੀ ਪਾਉ