ਮਾਲਦਾਰ ਛੜੇ ਵਾਲੇ ਧੂਤੇ ਦੀ ਇੰਟਰਵਿਊ|Dhoota|Jatt Beat Record Interview|Maaldar Chaada

แชร์
ฝัง
  • เผยแพร่เมื่อ 29 ก.ย. 2024
  • #kaintpunjabi #latestpunjabivideo #kaintpunjabichannel
    ਮਾਲਦਾਰ ਛੜੇ ਵਾਲੇ ਧੂਤੇ ਦੀ ਇੰਟਰਵਿਊ|Dhoota|Jatt Beat Record Interview|Maaldar Chaada
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 654

  • @kaintpunjabi
    @kaintpunjabi  2 ปีที่แล้ว +101

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @harmanpindiala8528
      @harmanpindiala8528 2 ปีที่แล้ว +7

      ਹਰਮਨ ਪਿੰਡੀ ਆਲਾ

    • @kuldeepdhaliwal888
      @kuldeepdhaliwal888 2 ปีที่แล้ว +1

      Priya rajpure wali, preet maloat, shalja di interview b karo kaint punjabi waleo

    • @darshansharma4689
      @darshansharma4689 2 ปีที่แล้ว +1

      Good man tutta ji 🙏 👍 👌 🙌

    • @darshansharma4689
      @darshansharma4689 2 ปีที่แล้ว +1

      Malik essay man ka saath deta h ji kyunki inkay mind clear hota h ji

    • @rostarboy8061
      @rostarboy8061 ปีที่แล้ว

      @@harmanpindiala8528 q

  • @GurpreetSingh-jb5oy
    @GurpreetSingh-jb5oy 2 ปีที่แล้ว +218

    ਸੁਖਵਿੰਦਰ ਸਿੰਘ ਵੀਰ ਭਾਵੇਂ ਛੋਟਾ ਕਲਾਕਾਰ ਆ ਦਿਲ ਦਾ ਸਾਫ ਇਨਸਾਨ ਸਾਰੀਆਂ ਸਾਫ ਅਤੇ ਸੱਚਿਆਂ ਗੱਲਾਂ ਕਰੀਆ ਆਉਣ ਵਾਲੇ ਸਮੇਂ ਬਹੁਤ ਤਰੱਕੀ ਕਰੇਗਾ ਭੋਲਾਪਨ ਸਾਦਗੀ ਨਾਲ ਭਰਪੂਰ ਚਿਹਰਾ ਇੱਕ ਦਿਨ ਚਮਕੇਗਾ

  • @varindersinghdhaliwal4305
    @varindersinghdhaliwal4305 2 ปีที่แล้ว +19

    ਬਾਈ ਜੀ ਮੈਂ ਬਿਲਕੁਲ ਸੱਚ ਕਹਿ ਰਿਹਾ ਜਿੰਨੇ ਮੇਰੇ ਯਾਰ ਦੋਸਤ ਨੇ ਉਹ ਸਾਰੇ ਕਹਿੰਦੇ ਨੇ ਵੀ ਧੂਤੇ ਦੀ ਐਕਟਿੰਗ ਬਹੁਤ ਹੀ ਵਧੀਆ ਇਹਨਾਂ ਦੀਆਂ ਵਿਡੀਓ ਧੂਤੇ ਕਰਕੇ ਬਹੁਤ ਹੀ ਲੋਕਾਂ ਨੂੰ ਵਧੀਆ ਲਗਦੀਆਂ ਨੇ। ਧੂਤਾ ਤਾਂ ਬਹੁਤ ਹੀ ਵਧੀਆ ਐਕਟਿੰਗ ਕਰਦਾ ਬਾਈ ਹਾਸਾ ਹੀ ਬਹੁਤ ਆਉਂਦਾ। ਇੰਦਰ ਦੀਆਂ ਵਿਡੀਓ ਦੀ ਜਾਨ ਹੈ ਧੂਤਾ ਇਹ ਤੋਂ ਇਕ ਬੀਰੇ ਤੋਂ ਬਿਨਾਂ ਗੱਲ ਬਿਲਕੁਲ ਨਹੀਂ ਬਣਦੀ। ਧੂਤਾ ਬਾਈ God bless you ✌️✌️✌️✌️👍👍👍🙏🙏

    • @puneetsharma413
      @puneetsharma413 2 ปีที่แล้ว

      Verry good going veere.God bless you.Verry soon we are seeing you in PUNJABI movies.......

  • @BalwantSingh-zl6vc
    @BalwantSingh-zl6vc 2 ปีที่แล้ว +32

    ਧੂੱਤੇ ਵਰਗਾ ਕੋਈ ਹੋਰ ਨਹੀਂ 👍👍👍

  • @buntyjatt5567
    @buntyjatt5567 2 ปีที่แล้ว +67

    ਧੁੱਤੇ ਬਾਈ ਅਸੀ ਵੀਂ ਤੇਰੀਆ ਸ਼ੋਰ੍ਟ ਫਿਲਮਾ ਦੇਖਦੇ ਹਾਂ, ਵਾਹਿਗੁਰੂ ਜੀ ਮਿਹਰ ਰੱਖੇ 🙏🙏🙏

  • @gurtejsingh4078
    @gurtejsingh4078 ปีที่แล้ว +1

    SUKHWINDER bai nu pehle din tô psand krde aa .. Waheguru trakian bakshe 🙏🏻❤️

  • @ManjitKaur-dn4qk
    @ManjitKaur-dn4qk 2 ปีที่แล้ว +3

    Waheguru ji🌹🌹🌹🌹🌹

  • @gagandeepsingh4054
    @gagandeepsingh4054 ปีที่แล้ว +1

    ਬੱਲੇ ਪਿੰਡੀ ਵਾਲਿਆ ਬਹਿਜਾ ਬਹਿਜਾ ਕਰਵਾਤੀ

  • @jasbeerkaur5006
    @jasbeerkaur5006 2 ปีที่แล้ว +2

    Good nice

  • @ashwanidhir3472
    @ashwanidhir3472 ปีที่แล้ว +1

    very good acting

  • @harjitbarnia8665
    @harjitbarnia8665 11 หลายเดือนก่อน +1

    Bht vadhiaa vir

  • @bbdbdbd475
    @bbdbdbd475 ปีที่แล้ว

    Very nice

  • @jasbirbains7239
    @jasbirbains7239 11 หลายเดือนก่อน

    👍👌🎊🌷🙏

  • @manjeetsharma7790
    @manjeetsharma7790 2 ปีที่แล้ว

    ਨੀ ਮੇਰਾ ਧੂਤਾ ਪੁੱਤ ਐਕਟਰ ਦੀ ਫੀਲਿਗ ਚੱਕੀ ਫਿਰਦੈ

  • @SatnamSingh-nq4hy
    @SatnamSingh-nq4hy 2 ปีที่แล้ว

    ਘੈਟ ਆ ਬੰਦਾ।

  • @brarbrar2557
    @brarbrar2557 2 ปีที่แล้ว +11

    ਮੈਨੂੰ ਵੀ ਧੂਤੇ ਦੀ ਐਕਟਿੰਗ ਬਹੁਤ ਜਿਆਦਾ ਵਧੀਆ ਲਗਦੀ ਹੈ ਵਿਚਾਰਾਂ ਭੋਲੀਆ ਜਿਹਿਆ ਗੱਲਾਂ ਕਰਦਾ

  • @chanansingh7211
    @chanansingh7211 2 ปีที่แล้ว

    Very nice

  • @jaskransingh3552
    @jaskransingh3552 2 ปีที่แล้ว +75

    ਵੀਰੇ ਤੂੰ ਸੱਚਾ ਬੰਦਾ ❤️

  • @RANJITSingh-nv9fq
    @RANJITSingh-nv9fq ปีที่แล้ว +27

    ਸੁਖਵਿੰਦਰ ਧੂਤੇ ਵੀਰ ਤੈਨੂੰ ਗਿਫਟ ਦੇਣਾ . ਅਮਰੀਕਾ ਤੋ ❤

    • @KiranKiran-o5w
      @KiranKiran-o5w 5 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

    • @Singh_90
      @Singh_90 หลายเดือนก่อน

      @@KiranKiran-o5w poori details send krdo please

  • @jagdevsingh7524
    @jagdevsingh7524 ปีที่แล้ว +16

    ਸੁਖਵਿੰਦਰ ਸਿੰਘ ਦੀਆਂ ਵੀਡੀਓਜ਼ ਜ਼ੋ ਇਸ ਬੇਟੇ ਨੇ ਜੱਟ ਬੀਟ ਰਿਕਾਰਡਜ਼ ਨਾਲ ਕੀਤੀਆਂ ਮੈਂ ਸਾਰੀਆਂ ਦੇਖੀਆਂ ਹਨ। ਸੁਖਵਿੰਦਰ ਦੀ ਐਕਟਿੰਗ ਲਾਜਵਾਬ ਹੈ। ਸਭ ਤੋਂ ਵੱਡੀ ਗੱਲ ਇਹ ਬੇਟਾ ਦਿਲ ਦਾ ਸੱਚਾ ਹੈ। ਵਾਹਿਗੁਰੂ ਬੇਟੇ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

  • @singhsj5841
    @singhsj5841 2 ปีที่แล้ว +10

    ਲੱਲੂ ਜਿਹਾ ਚੰਗਾ ਪਿੰਡ ਵੀ ਹੁੰਦਾ ਹੈ ਪਰ ਏਹੋ ਸੋਚ ਮੂਸੇ ਦੀ ਸੀ ਪਿੰਡ ਨੂੰ ਪਿਆਰ ਕਰਦਾ ਸੀ ਉਹਨੂੰ ਖਾਗੇ

  • @jagseersidhu6226
    @jagseersidhu6226 ปีที่แล้ว +16

    ਬਹੁਤ ਵਧੀਆ ਐਂ ਮੁੰਡਾ ਤਰੱਕੀ ਜ਼ਰੂਰ ਕਰੂਗਾ ਇਹੋ ਅਰਦਾਸ ਐਂ ਪ੍ਰਮਾਤਮਾ ਤਰੱਕੀ ਬਖਸ਼ੇ ਇਸ ਮੁੰਡੇ ਨੂੰ

  • @sukhmaansaab1963
    @sukhmaansaab1963 2 ปีที่แล้ว +11

    ਐਕਟਿੰਗ ਸਿਰਾ ਹੁੰਦੀ ਏ ,ਮੈਨੂੰ ਬਹੁਤ ਵਧੀਆ ਲਗਦੀ

  • @kamaluppal1550
    @kamaluppal1550 ปีที่แล้ว +5

    ਕੋਈ ਨਾ ਵੀਰੇ ਪ੍ਹਮਾਤਮਾ ਇਕ ਦਿਨ ਵੱਡੀ ਫ਼ਿਲਮ ਵਿੱਚ ਜ਼ਰੂਰ ਲੈ ਕੇ ਜਾਉ ਸਾਨੂੰ ਪੂਰਾ ਭਰੋਸਾ ਤੇਰੇ ਕੰਮ ਕਰਕੇ ਆਪਣੀ ਮੇਹਨਤ ਵਿਚ ਕਸਰ ਨਾ ਛੱਡੀ ❤

  • @GNNIMUSIC7
    @GNNIMUSIC7 ปีที่แล้ว +2

    paoa 70 da hogiya 😂😂 kntt ✍🏻💯🌪

  • @Mohalimunde
    @Mohalimunde 2 ปีที่แล้ว +35

    ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਚਿੰਤਾ ਨਾ ਕਰੋ ਇਕ ਦਿਨ ਮੇਹਨਤ ਰੰਗ ਲਿਆਉ

  • @hsinghsingh2366
    @hsinghsingh2366 2 ปีที่แล้ว +12

    ਸੁਖਵਿੰਦਰ ਬਾਈ ਬਹੁਤ ਵਧੀਆ ਐਕਟਿੰਗ ਕਰਦੇ ਹੋ।ਵਾਹਿਗੁਰੂ ਤਰੱਕੀਆਂ ਬਖਸ਼ੇ

  • @SidhuM0osewala5911
    @SidhuM0osewala5911 ปีที่แล้ว +1

    ਪੱਤਰਕਾਰ ਵੀ ਸਿਰਾ ਪਤੰਦਰ ਮਾਈਕ ਉਹਦੇ ਮੂੰਹ ਚ ਦੇਣ ਤੱਕ ਜਾਂਦਾ😂😂😂

  • @jasvirgrewalgrewal1782
    @jasvirgrewalgrewal1782 ปีที่แล้ว +24

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਜੀ

  • @parmjeetg.m6168
    @parmjeetg.m6168 ปีที่แล้ว +27

    ਸੁੱਖਵਿੰਦਰ ਵੀਰ ਨੂੰ ਆਉਂਣ ਵਾਲੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਬਖਸ਼ੇ ਮੇਰਾ ਵਾਹਿਗੁਰੂ

  • @RajSingh-cv3uu
    @RajSingh-cv3uu 2 ปีที่แล้ว +8

    ਬਹੁਤ ਲੋਕਾਂ ਨੇ ਜੋਰ ਲਾਇਆ ਤੇਰੇ ਵਰਗਾ ਬੋਲਿਆ ਕਿਸੇ ਤੋ ਨੀ ਗਿਆ

  • @anshuanshukhanna389
    @anshuanshukhanna389 2 ปีที่แล้ว +21

    ਬਹੁਤ ਬਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏🙏🙏🙏🙏🙏🙏

  • @rajindersinghbittu8302
    @rajindersinghbittu8302 2 ปีที่แล้ว +5

    ਬਹੁਤ ਵਧੀਆ ਸੁਖਵਿੰਦਰ ਸਿਆ
    ਪਰਮਾਤਮਾ ਤੈਨੂੰ ਜਰੁਰ ਫਲ ਮਿਲੁ ਮਿਹਨਤ ਤੇਰੀ ਦਾ
    ਬਿੱਟੂ ਸੇਖੋਂ ਪਾਤੜਾਂ

  • @kungfupanda5516
    @kungfupanda5516 2 ปีที่แล้ว +55

    ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ 🙏🙏🙏🙏

    • @jastejkaur4993
      @jastejkaur4993 2 ปีที่แล้ว

      karuga kirpa waheguru bs bs aunh wala he tera time tutta mera yaar attt

    • @harmanpindiala8528
      @harmanpindiala8528 2 ปีที่แล้ว

      th-cam.com/video/jrEnSoDf2GQ/w-d-xo.html

  • @BabaJi-q9z
    @BabaJi-q9z หลายเดือนก่อน +2

    ਸਾਰਾ ਦਿਨ ਮੋਬਾਈਲ ਤੇ ਧੂਤਾ ਹੀ ਚੱਲੀ ਜਾਂਦਾ ਬਾਈ

  • @mandeepgarcha6662
    @mandeepgarcha6662 2 ปีที่แล้ว +6

    ਬਹੁਤ ਸੋਹਣਾ ਐਕਟਰ ਆ ਪਿੰਡੀ ਆਲਾ

  • @vadethanduramsarpunchghuna4625
    @vadethanduramsarpunchghuna4625 ปีที่แล้ว +9

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @vikramsomalsomal5480
    @vikramsomalsomal5480 2 ปีที่แล้ว +24

    22 ਕਿਹੜਾ ਪਿੰਡ ਹੈ ਤੁਹਾਡਾ ਹੁਣ ਵੇਖਦਿਆਂ ਧੁਤੇ ਦੀ ਇੰਟਰਵਿਊ ਹੋਰ ਕੋਣ ਕੋਣ ਕਰਦੇ ਹਨ love you ਆ 22ਟਰਾਲੀ ਭਰਕੇ

    • @harmanpindiala8528
      @harmanpindiala8528 2 ปีที่แล้ว +2

      ਪਿੰਡੀ ਢਿਲਵਾਂ ਲੋਂਗੋਵਾਲ

    • @harmanpindiala8528
      @harmanpindiala8528 2 ปีที่แล้ว

      ਮੈਂ ਉਸ ਦਾ ਚਾਚਾ ਲੱਗਦਾ

    • @ramankaur470
      @ramankaur470 2 ปีที่แล้ว

      @@harmanpindiala8528 great 👍

    • @semisall119
      @semisall119 2 ปีที่แล้ว

      @@harmanpindiala8528 ਚੜਦੇ ਸੂਰਜ ☀️ ਨੂੰ ਸਲਾਮਾ ਹੁੰਦੀਆਂ ਨੇ ਪਹਿਲਾਂ ਲੋਕ ਫੁੱਦੂ ਕਹਿੰਦੇ ਸੀ

    • @gurmanbrar8945
      @gurmanbrar8945 ปีที่แล้ว

      ​@@harmanpindiala8528 bai milva hi de

  • @goggimann967
    @goggimann967 2 ปีที่แล้ว +4

    ਨਾਇਸ ਤੂੰ ਤਾਂ ਤੁਤਾਂ ਵੀਰ ਵਾ ਕਿਆ ਐਕਟਿੰਗ ਹੈ metro map ਬਈ ਤਾਂ ਦਿਲ ਦਾ ਰਾਜਾ ਸਰਦ ਰੁੱਤ

  • @ParamjeetSingh-mu2wl
    @ParamjeetSingh-mu2wl ปีที่แล้ว +4

    ਧੁੱਤੇ ਯਾਰ ਤੂੰ ਦਿਲ ਦਾ ਸਾਫ ਹੈ ਦੇਖੀ ਇਸੇ ਤਰ੍ਹਾਂ ਹੀ ਰਹੀ ਦੇਖੀ ਇੱਕ ਦਿਨ ਰੱਬ ਦੀ ਤੇਰੇ ਤੇ ਮੇਹਰ ਦੇਖੀ ਤੂੰ ਕਹਿਣਾ ਕਿ ਇਹ ਕਿਵੇਂ ਹੋ ਗਿਆ

  • @kesarsingh7446
    @kesarsingh7446 2 ปีที่แล้ว +7

    ਪਿੰਡੀ ਆਲਾ Best of luck 🤞👍

  • @rajinderbhatti947
    @rajinderbhatti947 ปีที่แล้ว +4

    ਮਾਲਦਾਰ ਛੜੇ ਵਾਲੀ ਤੇਰੀ ਐਕਟਿੰਗ ਸਾਰਿਆਂ ਤੋ ਵਧੀਆ ਬਾਈ

  • @ManjitKaur-dn4qk
    @ManjitKaur-dn4qk 2 ปีที่แล้ว +5

    ਬਹੁਤ ਵਧੀਆ ਵੀਰ ਦੀ ਬੋਲੀ ਚੰਗੀ ਲਹਿਜੇ ਨਾਲ ਗੱਲ ਕਰਦਾ ਪਰਮਾਤਮਾ ਚੜਦੀ ਕਲਾ ਰੱਖੇ

  • @mannsingh258
    @mannsingh258 ปีที่แล้ว +5

    ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖ਼ਸ਼ੇ 🙏🙏

  • @Kaurcreater74X
    @Kaurcreater74X 2 ปีที่แล้ว +2

    Dhuta d acting bhut wadia lgdi a menu ਆਵਾਜ਼ ਤੇ ਗੱਲ ਕਰਨ ਦਾ ਅੰਦਾਜ਼ ਬਹੁਤ ਜ਼ਿਆਦਾ wadia lgda thnkhu for interviews #kaurCrater74

  • @mast45
    @mast45 ปีที่แล้ว +5

    ਹੀਰਾ ਬੰਦਾ ਬਾਈ ,, ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ

  • @jashanbhullar2303
    @jashanbhullar2303 2 ปีที่แล้ว +32

    Pura ghant veer👌 waheguru chrdikala ch rakhy🙏

  • @ravigajewas5911
    @ravigajewas5911 10 หลายเดือนก่อน +1

    22 ji interview karwoni se ji koi contact mil sakda ji🙏🙏

  • @goraburj7064
    @goraburj7064 ปีที่แล้ว +5

    ਧੂਤਾ ਵੀਰ ਸੁੱਪਰ ਸਟਾਰ ❤❤❤❤❤👌👌👌👌👌👌👌👌👌

  • @kuldeepdhaliwal888
    @kuldeepdhaliwal888 2 ปีที่แล้ว +1

    ਧੂਤੇ ਬੱਬਲ ਵੀ Singing krdi a vadia.....kyu chakra vich piya c babbal naal he jodi bnala jr

  • @balbirsingh-qx3eq
    @balbirsingh-qx3eq 2 ปีที่แล้ว +7

    Dhoote 22 Interview with dekhi sun ke swaad aa gaya teriyan sachiyan gallan sunia Waheguru tuhanu trakian bakhsan Dhoote veer god bless you and your team

  • @p.ssidhu4543
    @p.ssidhu4543 2 ปีที่แล้ว +6

    ਤੂਧਾ ਵੀਰ ਸਿਰਾਂ ਬੰਦਾ ਐਂ 👍👍👍

  • @kisankaur4459
    @kisankaur4459 2 ปีที่แล้ว +14

    Such a lovely Punjabi Accent!! Keep it up

  • @Malwa_TV.
    @Malwa_TV. 2 ปีที่แล้ว +8

    Sirra dhoota banda ghaint aa 😂😂

  • @harpreetkaur8063
    @harpreetkaur8063 2 ปีที่แล้ว +2

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਧੂਤੇਚੜਦੀਕਲਾਰਹਿਦੁਨੀਆਕੰਮਹੀਬੋਲਣਾਹੈਰਬਤਰਕੀਬਖਸੇ

  • @pavitarsingh8008
    @pavitarsingh8008 2 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਟੀਮ ਨੂੰ

  • @rimpyjoshi5602
    @rimpyjoshi5602 ปีที่แล้ว +2

    ਵੀਰੇ ਬਹੁਤ ਵਧੀਆ ਵੀਡੀਓ ਹੁੰਦੀਆ ਨੇ। ਬਹੁਤ ਬਹੁਤ ਤਰੱਕੀਆ ਕਰੋ।

  • @RamSingh-us4yo
    @RamSingh-us4yo 2 ปีที่แล้ว +9

    ਬਹੁਤ ਵਧੀਆ ਵੀਰੇ 🙏🙏

  • @punjabivirsabynirmalkaurni7601
    @punjabivirsabynirmalkaurni7601 ปีที่แล้ว +2

    ਵਧੀਆ ਸੱਚਾ ਇਨਸਾਨ ਆ ਦੂਤਾ ਵਧੀਆ ਅਐਕਟਿਗ 👍👍👍👍

  • @JaswinderKaur-bo3bp
    @JaswinderKaur-bo3bp 3 วันที่ผ่านมา

    ਬਹੁਤ ਵਧੀਆ ਇਨਸਾਨ ਆ ਬਾਈ ਕਾਫੀ ਦਿਨਾਂ ਤੱਕ ਸਾਡੇ ਪਿੰਡ ਸ਼ੂਟਿੰਗ ਦੌਰਾਨ ਰਿਹਾ

  • @baljinderkaler1713
    @baljinderkaler1713 2 ปีที่แล้ว +9

    Waheguru ji kirpa kro es Bache te God bless you beta ji

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @customnumber2902
    @customnumber2902 ปีที่แล้ว +6

    Waheguru g ka khalsa waheguru g ke fateh dhan guru Granth sahib jio

  • @shivanisharma5562
    @shivanisharma5562 ปีที่แล้ว

    ਇਹ ਅਗਲਾ ਮੂਖ ਮੰਤਰੀ ਹੈ ਪੰਜਾਬ ਦਾ, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @RajSingh-cv3uu
    @RajSingh-cv3uu 2 ปีที่แล้ว +3

    ਸੱਚੀ ਭਗਤ ਬੰਦਾ ਯਾਰ ਪਿੰਡੀ ਆਲਯਾ

  • @Dkarts_07
    @Dkarts_07 2 ปีที่แล้ว +3

    ਤੂਤਾ ਬਾਈ ਯੂ ਆਰ ਗ੍ਰੇਟ ਕੀਪ ਇਟ ਅੱਪ

  • @HarvinderSingh-fk5ie
    @HarvinderSingh-fk5ie 2 ปีที่แล้ว +4

    Me patiala khary gujran. Meno dhote veer di eckting bohat vadia lagdia ji

    • @ajitgrewal3076
      @ajitgrewal3076 ปีที่แล้ว

      Good job. Always good and funny videos. God bless you.🙏🙏🇨🇦

  • @harpreetkaur8063
    @harpreetkaur8063 6 หลายเดือนก่อน

    ਵਾਹਿਗੁਰੂ ਦੀ ਸਭ ਦੀ ਤਮੰਨਾ ਪੂਰੀ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਘੈਟ ਵੀਰੇ ਅਸੀ ਤੁਹਾਡੀ ਆ ਵੀਡੀਉ ਦਬਕੇ ਸ਼ੇਅਰ ਕਰਿਆ ਕਰੋ ਬਹੁਤ ਬਹੁਤ

  • @balwantsinghmangat5637
    @balwantsinghmangat5637 2 ปีที่แล้ว +1

    ਬਹੁਤ ਵਧੀਆ ਐਕਟਰ ਹੈ, ਸੁਖਵਿੰਦਰ ਸਿੰਘ ਪਿੰਡੀ ਵਾਲਾ, ਪਰਮਾਤਮਾ ਹੋਰ ਬੁਲੰਦੀ ਤੇ ਲਿਜਾਵੇ।

  • @harinderkaur5075
    @harinderkaur5075 ปีที่แล้ว +2

    ਸੁਖਵਿੰਦਰ ਐਕਟਿੰਗ ਬਹੁਤ ਹੀ ਵਧੀਆ ਕਰਦਾ ਹੈ।👍👍

  • @NavrajGill-pw9ex
    @NavrajGill-pw9ex 3 หลายเดือนก่อน

    ਯਾਰ ਬਹੁਤ ਸਿਰਾ ਬੰਦਾ ਲੱਗਦਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਯਾਰ ਮੈਂ ਮਿਲ ਕੇ ਆਉਣਾ ਕਿਸੇ ਦਿਨ ਜਾ ਕੇ ਮਨ ਦੀ ਤਮੰਨਾ ਮੇਰੀ

  • @Dkarts_07
    @Dkarts_07 2 ปีที่แล้ว +7

    ਧੂਤੇ ਬਾਈ ਤੇਰੀ ਐਕਟਿੰਗ ਸੁਪਰ ਹਿੱਟ

  • @lyricistharjittakhatmal2816
    @lyricistharjittakhatmal2816 2 ปีที่แล้ว +2

    ਇਹ ਇਨਸਾਨ ਦੀ ਕਲਾ ਨੂੰ ਸਲਾਮ
    ਇਹ ਇਮਾਨਦਾਰ ਇਨਸਾਨ ਆ
    ਜੋ ਬੋਲ ਰਿਹਾ ਦਿਲੋਂ ਬੋਲਦਾ ਕੋਈ ਲਾਗ-ਲਪੇਟ ਨੀ

  • @JagdevSingh-lj1xu
    @JagdevSingh-lj1xu 2 ปีที่แล้ว +7

    ਬਹੁਤ ਵਧੀਆ👍💯

  • @karandeep4744
    @karandeep4744 ปีที่แล้ว +4

    Sukh veere love you dilo ❤ pyaar vaa naal bhut vadhiyaa acting vaa bai waheguru ji veer diyaan sab reejhaa te asaa puriyain krn 🙏 carry on bro

  • @Mohalimunde
    @Mohalimunde 2 ปีที่แล้ว +2

    ਪਿੰਡੀ ਵਾਲੇ ਸੁਖਵਿੰਦਰ ਜੀ Very Good

  • @manpreetsinghgill6511
    @manpreetsinghgill6511 2 ปีที่แล้ว +2

    Dhoote maaldar shara tere krke dekhde a bro

  • @charanjilal6465
    @charanjilal6465 ปีที่แล้ว +2

    ਬਹੁਤ ਵਧੀਆ ਡਟਿਆ ਰਹਿ ਰੱਬ ਭਲੀ ਕਰੂ

  • @goragora8735
    @goragora8735 ปีที่แล้ว +1

    Aapa ta y ji video e dhuta di karke dekhde a

  • @inchargesecuritybranchdpos3642
    @inchargesecuritybranchdpos3642 ปีที่แล้ว +1

    tere karke ta ae punjab nu punjab kahea janda y

  • @sukhdebgill4016
    @sukhdebgill4016 ปีที่แล้ว +3

    ਧੁਤਾ ਬਹੁਤ ਵਧੀਆ ਰੋਲ ਕਰਦਾ ਮਨ ਖ਼ੁਸ਼ ਕਰ ਦਿੰਦਾ

  • @lakhasingh7465
    @lakhasingh7465 ปีที่แล้ว +2

    ਸੋਟਾ 5911 ਗਾ ਵਾਹਿਗੁਰੂ ਮੇਹਰ ਕਰੋਗਾ ❤❤

  • @GuriPreet-q6d
    @GuriPreet-q6d ปีที่แล้ว +1

    Knt bnda jaan tu love u Mera bhra baba kirpa kre God bless uu darling

  • @gurivandu6888
    @gurivandu6888 3 หลายเดือนก่อน

    ਐਕਟਿੰਗ ਤਾਂ ਬਾ ਕਮਾਲ ਆ ਮੇਰੇ ਭਰਾ ਮੇਰੇ ਯਾਰ ਦੀ pindi ale ਦੀ

  • @yusafali2854
    @yusafali2854 2 ปีที่แล้ว +2

    ਕੋਈ ਫੱਕਰ ਲੱਗਦਾ 👌👌👌👌👌

  • @SUKHJINDERSINGH-cq1ud
    @SUKHJINDERSINGH-cq1ud ปีที่แล้ว +2

    ਦਿਲ ਦਾ ਹੀਰਾ ਬੰਦਾ ਸੁਖਵਿੰਦਰ ਬਾਈ 🥀💯

  • @kuldeepkaur2465
    @kuldeepkaur2465 2 ปีที่แล้ว +3

    ਧੂੱਤਾ ਸਿਰਾ ਕਰਾਉਂਦਾ ਜਿਉਂਦਾ ਰਹਿ ਵੀਰੇ

  • @JaspreetSingh-ig9fy
    @JaspreetSingh-ig9fy 21 วันที่ผ่านมา

    ਧੁਤੇ ਪੁੱਤਰ ਲੋਕ ਗੱਲਾ ਤਾਂ ਲੋਕ ਕਰਦੇ ਹੁੰਦੇ ਤੁਸੀਂ ਬਹੁਤ ਅੱਗੇ ਤਕ ਜਾ ਵੇਗਾ

  • @navjotkaur0278
    @navjotkaur0278 2 ปีที่แล้ว +3

    ਸਿਰਾ ਐਕਟਿੰਗ ਆ ਵੀਰ ਦੀ

  • @karamjitsingh7629
    @karamjitsingh7629 ปีที่แล้ว +1

    Vere Bala gent banda jar ah vera minu bohat vdiya lagda baala gehnt aa banda jar shci gal aa

  • @Arnav4149
    @Arnav4149 ปีที่แล้ว +1

    ਹੁਣ ਤਾ ਸੁਖਵਿੰਦਰ ਸਿੰਘ ਉਰਫ ਧੂਤਾ ਤਾ ਸਟਾਰ ਬਣ ਗਿਆ ਏ ❤❤

  • @Naazkaur1582
    @Naazkaur1582 2 ปีที่แล้ว +9

    ਪਰਮਾਤਮਾ ਤਰੱਕੀਆਂ ਬਖ਼ਸ਼ੇ ਵੀਰ ਜੀ 👍

    • @dhaliwal1217
      @dhaliwal1217 2 ปีที่แล้ว

      ਸਲਵਾਰ ਤੇ ਧੋਤੀ ਦੀ ਕਟਿੰਗ ਵਾਲੀ ਵੀਡਿਓ ਦੇ ਵਿਲੋਗਰ ਵਾਲਾ ਪੇਜ ਥੋਡਾ ਏ

    • @dhaliwal1217
      @dhaliwal1217 2 ปีที่แล้ว

      ਅੱਜ ਸਾਡੇ ਘਰ ਕੌਣ ਆਇਆ

    • @Naazkaur1582
      @Naazkaur1582 2 ปีที่แล้ว +1

      Hanji

    • @dhaliwal1217
      @dhaliwal1217 2 ปีที่แล้ว

      @@Naazkaur1582 volgas ta end 🔚 gal bat

    • @Naazkaur1582
      @Naazkaur1582 2 ปีที่แล้ว

      Thanks ji 🙏

  • @LovelyStudio-v8r
    @LovelyStudio-v8r 18 วันที่ผ่านมา

    ਮੈਂ ਵੀਡੀਓ ਕਦੀ ਨਹੀਂ ਦੇਖਦਾ ਹੁੰਦਾ ਸੀ ਪਰ ਇਕ ਦਿਨ ਮਾਲਦਾਰ ਛੱੜਾ ਦੀ ਇੱਕ ਵੀਡੀਓ ਦੇਖ ਬੈਠਾ।ਜਿਸ ਵਿੱਚ ਧੂਤੇ ਦਾ ਰੋਲ ਸੀ ਤੇ ਉਸ ਤੋਂ ਬਾਅਦ ਮੈਂ ਇਸ ਦਾ ਫ਼ੈਨ ਹੋ ਗਿਆ ਤੇ ਹੁਣ ਇਸ ਦੀਆਂ ਹੀ ਸਾਰੀਆਂ ਵੀਡੀਓ ਦੇਖਦਾ ਹਾਂ। ਬਹੁਤ ਹੀ ਘੈਂਟ ਐਕਟਿੰਗ ਲਗਦੀ ਹੈ। ਮੇਰੇ ਹਿਸਾਬ ਨਾਲ ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਮਾਲਦਾਰ ਛੱੜਾ ਵਿੱਚ ਭਾਗੂ,ਜੱਸਾ,ਬੀਰਾ,ਦੂਤਾ ਤੇ ਪ੍ਰੀਤ ਇਹਨਾਂ ਦੀ ਐਕਟਿੰਗ ਕਿਆ ਬਾਤ ਏ। ਜਿਹੜਾ ਵੀ ਇਹਨਾਂ ਦੀ ਵੀਡੀਓ ਦੇਖਦਾ ਹੈ ਬੋਰ ਨਹੀਂ ਹੁੰਦਾ ਹੋਵੇਗਾ। ਵਾਹਿਗੁਰੂ ਧੂਤੇ 22 ਨੂੰ ਚੜ੍ਹਦੀ ਕਲਾ ਵਿੱਚ ਰੱਖੇ।🎉🎉🎉🎉

  • @gagandeepkaurdeep9441
    @gagandeepkaurdeep9441 2 ปีที่แล้ว +2

    Bhut sohne bol ne tuhde veere
    Waheguru chardikla ch rakhn
    Fikr na kro Malk ne bhut kuj dena tuhnu yy
    Hasde wasde rho

  • @jogasingh8578
    @jogasingh8578 2 ปีที่แล้ว +3

    ਵਾਹਿਗੁਰੂ ਮੇਹਰ ਰੱਖੇ ਸੁਖਵਿੰਦਰ ਬਾਈ ਜੀ ਤੇ

  • @SukhwinderKaur-zg4rb
    @SukhwinderKaur-zg4rb ปีที่แล้ว +1

    Bhutt vadia veer jiii 👍 asi hr week udeek krdea thode episode di plz bandh na kreoo jiii sari family dekhdi aw Sadi jii bhutt vadiaaa👍👍

  • @GurdeepSingh-wz1px
    @GurdeepSingh-wz1px ปีที่แล้ว +2

    Upcoming Superstar of Comedy.
    Heera insaan aa bai

  • @pakfoodbazaarofficial4444
    @pakfoodbazaarofficial4444 ปีที่แล้ว

    بھائی میں پاکستان سے لکھ رہا لاہور سے میں آپ کی پوری سپورٹ کرتا ہوں پنڈ کا ماحول بہت اچھا لگتا ہے آپ کی ایکٹنگ بہت اچھی ہے ایک دن آپ پنجابی فلموں انڈیا میں کام کریں گے پورا پاکستان آپ کی سپورٹ کرتا ہے I love you pindi Wal I love you

  • @vakeelsingh9072
    @vakeelsingh9072 2 ปีที่แล้ว +3

    Waheguru ji ਮਹਿਰ kroo veer ty

  • @fatehkhankhanharike-dm7xc
    @fatehkhankhanharike-dm7xc ปีที่แล้ว

    ਬਾਈ ਰਾਤ ਮੈਂ ਉਹ video ਦੇਖੀ ਜੀਹਦੇ ਵਿੱਚ tv ਲਾਈ ਬੈਠੇ ਹੁੰਦੇ ਆ ਤੇ ਕਹਿੰਦੇ ਹੁੰਦੇ ਆ ਇਹ ਤਾਂ ਜਗਰੂਪ ਫੁੱਫੜ ਵਰਗਾ ਲਗਦਾ ਉਹ ਹੁੰਦਾ jonny sens ਆ ਢਿੱਡ ਦੁਖਣ ਲਗ ਗਿਆ ਹੱਸ ਹੱਸ ਕੇ ❤️crrraaaaaa ਧੂਤਾ