ਮੱਘਰ ਮਿੱਠੀ | Maghar Mithi | Short Movie 2023| Theater Junction(Tj) |

แชร์
ฝัง

ความคิดเห็น • 488

  • @BabuChandigarhiaPunjabFans
    @BabuChandigarhiaPunjabFans ปีที่แล้ว +21

    ਬਹੁਤ ਵਧੀਆ ਸੁਨੇਹਾ ਕਈ ਲੋਕ ਇਹੋ ਜਿਹੀਆਂ ਕੰਪਨੀਆਂ ਪਿੱਛੇ ਸੱਚੀਂ ਆਪਣਾ ਘਰ ਬਾਰ ਲੁਟਾ ਕੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ ਬਹੁਤ ਬਹੁਤ ਵਧਾਈ

  • @KuldeepSingh-cx2iq
    @KuldeepSingh-cx2iq ปีที่แล้ว +26

    ਬਹੁਤ ਵਧੀਆ ਵੀਡੀਓ ਬਹੁਤ ਸੋਹਣਾਂ ਮੈਸੇਜ ਐਕਟਿੰਗ ਸਾਰੀ ਟੀਮ ਦੀ ਘੈਂਟ ਪਰ ਪੈਸੇ ਕਿਸੇ ਨੂੰ ਨਾ ਦਿਓ ਇਸ ਤਰਾਂ ਨੌਕਰਿਆਂ ਨਹੀ ਮਿਲਦਿਆਂ ਠੱਗੀਆਂ ਤੋ ਬਚੋ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ( ਮੋਗਾ )

  • @sahibtvpb0366
    @sahibtvpb0366 ปีที่แล้ว +82

    ਜੱਸੇ ਨੇ ਬਹੁਤ ਸੋਹਣਾ ਰੋਲ ਨਿਭਾਇਆ, ਸਿਰਾ ਕਰਾਤਾ ਜਮਾਂ ਬਾਬੇ...👌🏻👌🏻👌🏻

  • @prabhdhiman2455
    @prabhdhiman2455 7 หลายเดือนก่อน +10

    ਜੱਸੇ ਨੇ ਐਕਟਿੰਗ ਅੱਤ ਕਰੀ ਆ Yr ਹਾਸਾ ਹੀ ਆਈ ਜਾਂਦਾ ਜੱਸੇ ਦੀ ਐਕਟਿੰਗ ਤੋਂ 🤣🤣🤣🤣🤣🤣🤣🤣🤣🤣🤣🤣🤣🤣

  • @user-en5fw9nj4w
    @user-en5fw9nj4w 2 หลายเดือนก่อน +3

    ਜੱਸਾ ਵੀਰੇ ਦੀ ਐਕਟਿੰਗ ਬਹੁਤ ਬਹੁਤ sirrrrraaaaa

  • @SukhwinderSingh-wq5ip
    @SukhwinderSingh-wq5ip ปีที่แล้ว +70

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Mehra_jashan
    @Mehra_jashan ปีที่แล้ว +18

    Jassa bro di acting bdi atttt 😂❤

  • @gurbindersooch7750
    @gurbindersooch7750 ปีที่แล้ว +79

    ਜਮਾ ਸਹੀ ਗੱਲ ਆ ਬਈ ਇੱਕ ਵਾਰ ਸਾਡੇ ਕੋਲ ਵੀ ਆਇਆ ਸੀ ਇੱਕ ਐਵੇਂ ਦਾ ਕੱਲਾ ਕੱਲਾ word same ਸੀ ਉਹਦਾ 😂😂 ਪਤੰਦਰ ਨੇ ਹਫਤੇ ਚ ਵਰਨਾ ਗੱਡੀ ਦਵਾ ਦੇਣੀ si 😂😂

    • @jassugameryt1311
      @jassugameryt1311 8 หลายเดือนก่อน

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Gymboy_mani
      @Gymboy_mani 7 หลายเดือนก่อน +2

      😂😂

    • @kamaluaale
      @kamaluaale 7 หลายเดือนก่อน +1

      Sanu spot di lod a ji❤

    • @Castelstudio1
      @Castelstudio1 6 หลายเดือนก่อน +1

      6 ਮਹੀਨੇ ਰੁਕਦੇ ਤੇਨੂੰ BMW ਦਵਾ ਦੇਣੀ ਸੀ

  • @BkGill-rm9ih
    @BkGill-rm9ih 5 วันที่ผ่านมา +1

    Jassi brother di acting siraaa

  • @Gurlalsingh-oo9dq
    @Gurlalsingh-oo9dq ปีที่แล้ว +5

    ਬਾਈ ਰਾਜਿੰਦਰ ਸਿੰਘ ਸਾੜੀ ਟੀਮ ਦਾ ਧਨਬਾਦ ਬਹੋਤ ਬਹੋਤ ਬਧੀਆਂ

  • @sehajdelow509
    @sehajdelow509 7 หลายเดือนก่อน +5

    ਜੱਸੇ ਬਾਈ ਅੱਤ ਕਰਾ ਤੀ 😂😂😂😂😂😂😂

  • @avtarbrar2275
    @avtarbrar2275 ปีที่แล้ว +14

    ਬਹੁਤ ਵਧੀਆ ਬਾਈ

  • @user-db4nu7le4l
    @user-db4nu7le4l 7 หลายเดือนก่อน +9

    Jass bai ❤❤❤ sirra pura protect actor ❤❤ jass bai love you

  • @diljeetsingh4370
    @diljeetsingh4370 ปีที่แล้ว +16

    ਧੂੰਤਾ ਬਾਈ ਜ਼ਿੰਦਾਬਾਦ 😂😂😂😂

  • @GurjeetSingh-kf9wm
    @GurjeetSingh-kf9wm ปีที่แล้ว +18

    ਬਾਈ ਤਹੁਡੀ ਆਵਾਜ ਬਹੁਤ ਸੋਹਣੀ ਆ ਦੋਨਾ ਦੀ😅😅

  • @rohitsingh1534
    @rohitsingh1534 ปีที่แล้ว +8

    Kamaal di acting aàa 👍👍👍👍👍👍

  • @Sk_sharma..
    @Sk_sharma.. 8 หลายเดือนก่อน +3

    Wah ji wah jasse kmaal di acting aa Teri veer 👌👌👍

  • @gurchatsingh6264
    @gurchatsingh6264 ปีที่แล้ว +6

    ਐਕਟੀਗ ਮਹਾ ਕਮਾਲ ਸਾਰੀ ਟੀਮ ਦੀ ਵੀਡੀੳ ਤਾਂ👌👌👌👌

  • @amritsingla8603
    @amritsingla8603 ปีที่แล้ว +14

    ਬਹੁਤ ਵਧੀਆ ਵੀਡੀਓ ਆ ਤੇ ਕੰਪਨੀ ਵਾਲਿਆ ਦਾ ਜਮਾ ਇਹੀ ਹਾਲ ਆ

  • @plumbingboys6182
    @plumbingboys6182 11 หลายเดือนก่อน +17

    ਬਿਲਕੁਲ ਸਹੀ ਸਬਜੈਕਟ ਚੁਣਿਆ ਵੀਰ ਜੀ
    ਏਸ ਤਰ੍ਹਾਂ ਦੀ ਹੀ video ਬਣਾਇਆ ਕਰੋ
    Good 👍 job
    Keep it up
    ਇਹਨਾਂ ਕੰਪਨੀਆਂ ਨੇ ਬੜੇ ਲੋਕਾਂ ਦੇ ਘਰ ਪੱਟੇ ਨੇ

  • @HarpalSingh-fi1ju
    @HarpalSingh-fi1ju 11 หลายเดือนก่อน +9

    ਹੱਥ ਨਾ ਆਵੇ ਥੂ ਕੌੜੀ,,,,,,, ਅੰਗੂਰ ਖੱਟੇ ਨੇ,,,,,

  • @dsmultanilivetv1786
    @dsmultanilivetv1786 6 หลายเดือนก่อน +4

    ਵਧੀਆ ਮੇਸੀਜ ਦਿੰਦੇ ਓ ਸਾਰੀਆਂ ਵਿਡੀਓ ਵਿੱਚ , ਇਕ ਦੋ ਵਿਡੀਓ ਕਸਕਸ ਦੀ ਖੇਤੀ ਉਤੇ ਬਣਾਓ ਪੰਜਾਬ ਵਿੱਚ ਦਿਨੋ ਦਿਨ ਘਟਦਾ ਪਾਣੀ ਘਾਟੇ ਵਿੱਚ ਜਾ ਰਹੇ ਜਿਮੀਦਾਰਾ ਇਕ ਵਿਡੀਓ ਜਰੂਰ ਕਰੋ ਖਸਖਸ ਲਿਆਓ ਪੰਜਾਬ ਬਚਾਓ ❤❤

  • @mr.singhdult4040
    @mr.singhdult4040 11 หลายเดือนก่อน +3

    Preet bahut pyari aa❤. Dhutta bai te sirra. Es to uper acting nhi dekhi❤❤

  • @PrinceGamer_47
    @PrinceGamer_47 หลายเดือนก่อน +1

    ਮੱਘਰ ਮਿੱਠੀ ❤😂

  • @thisisbaidwan
    @thisisbaidwan ปีที่แล้ว +19

    Pure Punjab ch Dubai ch Dhota Dhota hoye payi❤

  • @HarpreetSingh-ly6vy
    @HarpreetSingh-ly6vy 8 หลายเดือนก่อน +3

    Jassa end kra geya 😂😂😂

  • @gurjantsingh5134
    @gurjantsingh5134 ปีที่แล้ว +8

    All video members super duper accting waheguru mehar kare

  • @ghulamnabi9350
    @ghulamnabi9350 7 หลายเดือนก่อน +6

    Nice team work appreciated and respect from Pakistan and canada

  • @Davinder568
    @Davinder568 ปีที่แล้ว +6

    Jassa bro very beautiful acting yarr ❤️❤️❤️❤️❤️❤️

  • @mandip7t
    @mandip7t 7 หลายเดือนก่อน +2

    Same meri kahani ea pindi ala mere warga 😅😅😅😅😅😅

  • @shabadgrewalgrewal4706
    @shabadgrewalgrewal4706 ปีที่แล้ว +6

    Dhootaaaaa best actor 1st c

  • @FFKing-tg2lp
    @FFKing-tg2lp 3 หลายเดือนก่อน +1

    ਬਹੁਤ ਵਧੀਆ ਹੈ

  • @onkarsharma9a
    @onkarsharma9a ปีที่แล้ว +2

    ਟਰ ਟ੍ਰਰ ਹੈ ਹੈ ਹੈ

  • @prabhdhiman2455
    @prabhdhiman2455 7 หลายเดือนก่อน +2

    ਬਾਈ Yr ਏਹ ਬਾਈ ਦੀ ਐਕਟਿੰਗ ਦੇਖ ਦੇਖ ਕੇ ਹੀ ਹਾਸਾ ਆਈ ਜਾਂਦਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @user-fu4hf8qw3o
    @user-fu4hf8qw3o 7 หลายเดือนก่อน +2

    Pindi wala .Dhoota Jatt and his partner have Lovely argument kindly setting in film industry God Blessing Thank you

  • @jagvirsinghbenipal5182
    @jagvirsinghbenipal5182 ปีที่แล้ว +16

    ਬਹੁਤ ਵਧੀਆ ਵੀਰ ਜੀ 👌👌🔥🔥🔥

  • @sukhasukh9545
    @sukhasukh9545 13 ชั่วโมงที่ผ่านมา

    Last ch jasse di acting o my god 😂😂😂😂😂😂😂😂

  • @gamdoorsingh1397
    @gamdoorsingh1397 ปีที่แล้ว +10

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ

  • @kuldeeprangi722
    @kuldeeprangi722 ปีที่แล้ว +2

    Bahut vadia video hai 👍👍🙂👍🙂👍🙂👍 🙂👍🙂👍🙂👍🙂👍🙂

  • @SarwanSingh-qn8ig
    @SarwanSingh-qn8ig 4 วันที่ผ่านมา

    Siraa babaaa siraa

  • @user-fu4hf8qw3o
    @user-fu4hf8qw3o 7 หลายเดือนก่อน +12

    Nobody can be won of Dhoota jatt.
    Commedy Dhoota Jatt and his partner Successful in life Thank you

    • @BrijLal-mi2lh
      @BrijLal-mi2lh 6 หลายเดือนก่อน

      O❤❤❤❤❤❤❤ooo

    • @BrijLal-mi2lh
      @BrijLal-mi2lh 6 หลายเดือนก่อน

      O❤❤❤❤❤❤❤ooo

  • @amrindrasingh1077
    @amrindrasingh1077 ปีที่แล้ว +149

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ ਜੇ ਪੰਜਾਬ ਨੁੰ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ

  • @user-ne9wl9hr2s
    @user-ne9wl9hr2s 11 หลายเดือนก่อน +1

    ਬਹੁਤ ਵਧੀਆ ਜਾਨਕਾਰੀ ਦਿੱਤੀ ਆ

  • @GurpreetSingh-jb5oy
    @GurpreetSingh-jb5oy ปีที่แล้ว +3

    ਜੱਸੇ ਦੀ ਐਕਟਿੰਗ ਸਿਰਾ
    ੧੦੦/੧੦੦💪👌👌👌👍🙏

  • @sukhdhaliwal-im3gg
    @sukhdhaliwal-im3gg 8 หลายเดือนก่อน +5

    Congratulations veera 🎉

  • @khushisandhu5856
    @khushisandhu5856 10 หลายเดือนก่อน +2

    Bhutt vadia vedio ji🎉🎉🎉🎉🎉❤❤❤❤❤

  • @ashakaul752
    @ashakaul752 ปีที่แล้ว +3

    Dhoota and jassa superb👌👌👌👌👌👌

  • @kintu0725
    @kintu0725 ปีที่แล้ว +4

    siraa acting yrr bande di .. bhot sohni vdo

  • @djsabbyeventsofahmedgarh7363
    @djsabbyeventsofahmedgarh7363 หลายเดือนก่อน +1

    Sirra episode

  • @khushisandhu5856
    @khushisandhu5856 10 หลายเดือนก่อน +1

    Bhutt vadia ekting🎉🎉🎉🎉veer jiii ❤❤❤❤❤❤

  • @BROWNBOYPB23
    @BROWNBOYPB23 7 หลายเดือนก่อน +1

    Jasse bai eh ta jva hi siirrraaa kra geya yr 😂😂😂 bai kive yr
    koi word hi mil reha kehn nu😂😂😂tere lyi

  • @sandeepsingh6572
    @sandeepsingh6572 10 หลายเดือนก่อน +1

    ਪੰਜਾਬ ਵਿੱਚ ਬਹੁਤ ਲੋਕਾਂ ਨਾਲ ਹੋਇਆ ਹੈ ,ਉਨ੍ਹਾਂ ਵਿੱਚੋਂ ਇੱਕ ਸਾਡਾ ਪਰਿਵਾਰ ਵੀ

  • @remplebai4440
    @remplebai4440 ปีที่แล้ว +3

    Jassa bai you are rock star

  • @kiratchahal8093
    @kiratchahal8093 ปีที่แล้ว +2

    ਬਹੁਤ ਸੋਹਣੀ ਵੀਡੀਉ ਸੀ ਦੁਜਾ ਭਾਗ ਵੀ ਬਣਾਉ ਵੀਰੇ

  • @ramanbrar849
    @ramanbrar849 ปีที่แล้ว +17

    pindi ala and babal kaur chemistry very good😍😍👍👍👍👍

  • @bgrwl45
    @bgrwl45 ปีที่แล้ว +2

    Pindi ala your so so funny and acting is so good. 🤣🤣👌👌👌👌👌👌

  • @takshakphangania3969
    @takshakphangania3969 4 หลายเดือนก่อน +2

    ਜੱਸੇ ਨੇ ਸਿਰਾ ਲਗਾਤਾ❤

  • @lendapunjab
    @lendapunjab 7 หลายเดือนก่อน +1

    lendapunjab channel 😊😊😊😊

  • @gurjantsingh5134
    @gurjantsingh5134 ปีที่แล้ว +1

    Very Bai sun hi bhra di

  • @harshpreetsingh1102
    @harshpreetsingh1102 5 หลายเดือนก่อน +1

    24:35 ☠️ bandookh di pakad

  • @jagseersingh4506
    @jagseersingh4506 ปีที่แล้ว +3

    SIRRRRA ACTING BAI JASSA AND PINDI WALA END BABBAL BHABBI JI AND ALL'TEAM GOOD

  • @malwedapindkulrian1987
    @malwedapindkulrian1987 10 หลายเดือนก่อน +9

    Endless all team ❤

  • @mandeepsinghbabbu2854
    @mandeepsinghbabbu2854 2 หลายเดือนก่อน +1

    ਟੈਂਪੂ ਆਲੀ ਐਕਟਿੰਗ ਚ ਬੱਲੂ ਰਾਮਗੜ੍ਹੀਆ ਨੂੰ ਮਾਤ ਪਾ ਗਿਆ ਜੱਸਾ 😅😅😅

  • @user-preetgill
    @user-preetgill 2 หลายเดือนก่อน

    Oyee hoye 😂😂😂 amazing 🤩

  • @ramsawroop8589
    @ramsawroop8589 ปีที่แล้ว +1

    बहुत बढ़िया जी 🙏🎉

  • @rajivmalhotra6420
    @rajivmalhotra6420 10 วันที่ผ่านมา

    Very nice.

  • @user-zw2yo8nd9j
    @user-zw2yo8nd9j 6 หลายเดือนก่อน +1

    Preet boht vdiaa

  • @ramandeepsingh3474
    @ramandeepsingh3474 ปีที่แล้ว +3

    Preet di Awaz bahut payri ha

  • @manpreetatwal6270
    @manpreetatwal6270 29 วันที่ผ่านมา

    Waheguru ji ❤❤❤

  • @lendapunjab
    @lendapunjab 7 หลายเดือนก่อน +1

    ❤❤❤❤❤😊😊

  • @ShivKumar-kr3mp
    @ShivKumar-kr3mp ปีที่แล้ว +2

    Pendi wala best bro

  • @user-ve4ex8sd9b
    @user-ve4ex8sd9b 3 วันที่ผ่านมา

    ❤❤❤❤❤❤❤❤❤❤❤❤❤❤❤❤

  • @jassibagga2577
    @jassibagga2577 4 หลายเดือนก่อน

    Natural ......pure .....act

  • @ravisinghmann5363
    @ravisinghmann5363 ปีที่แล้ว

    Kaimm video bai siraaa
    Luuuvv from Pind Rogla

  • @KalaSingh-cc5lr
    @KalaSingh-cc5lr 11 วันที่ผ่านมา

    Sara Vai ji

  • @akashdeepsingh7444
    @akashdeepsingh7444 7 หลายเดือนก่อน +2

    ❤👌👍

  • @user-jt9qy1ns1m
    @user-jt9qy1ns1m 9 วันที่ผ่านมา

    Tota bhai jindabad

  • @AmandeepSingh-cp3rt
    @AmandeepSingh-cp3rt 7 หลายเดือนก่อน +1

    ❤❤❤❤

  • @chamkaursingh726
    @chamkaursingh726 2 หลายเดือนก่อน

    Jassa bai endless

  • @AmandeepSingh-lc6jl
    @AmandeepSingh-lc6jl ปีที่แล้ว +1

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @SandeepSingh-eg5sj
    @SandeepSingh-eg5sj ปีที่แล้ว +2

    👍👍👍👍👍👍👍

  • @dk778
    @dk778 ปีที่แล้ว +1

    😂😂😂😂 wow ਜੱਸ਼ਾ

  • @iarshdeeps2154
    @iarshdeeps2154 ปีที่แล้ว

    Hye ni magar mitthiye 😂❤

  • @kuldeepkaur9173
    @kuldeepkaur9173 ปีที่แล้ว +2

    Bubble very nice very cute I

  • @karamjeetsangha6976
    @karamjeetsangha6976 ปีที่แล้ว +2

    ok riport eaa 💯👍👍👍👍💪💪

  • @Narindersingh-ij2yc
    @Narindersingh-ij2yc 11 หลายเดือนก่อน +2

    siraaa jattoo

  • @sandeepchahal2095
    @sandeepchahal2095 11 หลายเดือนก่อน +6

    ਬਾਈ ਕਿਸੇ ਚੰਗੀ ਕੰਪਨੀ ਚ ਪੈਸੇ ਲਾਯੋ .
    ਵੀਰ ਮੈਂ ਪਿਛਲੇ 3 ਮਹੀਨੇ ਤੋਂ BADABUSINESS ਕੰਪਨੀ ਚ ਕੰਮ ਕਰਦਾ. ਤੇ vadia ਪੈਸਾ ਕਮਾ ਰਿਹਾ.. ਬੱਸ ਐਨੀ ਗੱਲ ਆ ਕੇ ਇਸ ਵਿੱਚ ਕਿਸੇ ਨੂੰ ਆਪਾਂ ਜੋਇਨ ਨਈ ਕਰੋਣਾ. ਤੇ ਨਾ ਕੋਈ ਚੈਨ ਸਿਸਟਮ ਤੇ ਨਾ ਕੋਈ leg ਸਿਸਟਮ 👍👍👍

    • @Punjab_0007
      @Punjab_0007 10 หลายเดือนก่อน

      Kehdi company eh veer

    • @SekhonJivan
      @SekhonJivan 2 หลายเดือนก่อน

      ਇਹਦੇ ਚ ਕੀ ਕੰਮ ਐ

  • @generationyoung7775
    @generationyoung7775 8 หลายเดือนก่อน +1

    Magar mithiiiii😂😂😂😂

  • @satinderjee8586
    @satinderjee8586 8 หลายเดือนก่อน +1

    Jassa ਸਿਰਾ ਕਰ ਗਿਆ 😂😂😂

  • @jagseersingh4506
    @jagseersingh4506 ปีที่แล้ว +3

    GOOD VIDEO GOOD ACTING ALL'TEAM THANKS SO MUCH

  • @PTZ1313
    @PTZ1313 หลายเดือนก่อน

    12:42 oye hoye tarrrrrrrr tarrrrrrrrrrr.

  • @djsabbyeventsofahmedgarh7363
    @djsabbyeventsofahmedgarh7363 ปีที่แล้ว +1

    Endless

  • @jasbirsingh-mk2td
    @jasbirsingh-mk2td 16 วันที่ผ่านมา

    😊😊😊😊

  • @palipammaofficial
    @palipammaofficial ปีที่แล้ว

    Good aceting bro ❤❤❤❤

  • @arashdeepsingh3896
    @arashdeepsingh3896 ปีที่แล้ว +1

    KainT Bande ❤️ ❤️ ❤️

  • @MandeepSingh-ve3gk
    @MandeepSingh-ve3gk ปีที่แล้ว

    Siraa bro.....

  • @dk778
    @dk778 ปีที่แล้ว

    ਬਹੁਤ ਵਧੀਆ ਜੱਸੇ ਵੀਰ

  • @darshankang6310
    @darshankang6310 2 หลายเดือนก่อน

    Acting very nice God bless you

  • @HarjinderBhullar6076
    @HarjinderBhullar6076 ปีที่แล้ว +21

    ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਇਹੋ ਜਿਹੇ ਬੰਦੇ ਬਹੁਤ ਹਲੇ ਫਰੌਡ ਕੰਪਨੀ ਚ ਘਰ ਜ਼ਮੀਨ ਵੇਚਕੇ ਸੋਨੇ ਪੈਸੇ ਲਾਉਂਦੇ ਪੰਜ ਰੁਪਏ ਨੀ ਆਉਂਦੇ, ਬੰਦਾ ਨੰਗ ਹੋ ਜਾਦਾ, ਪ੍ਰੀਤ ਸਹੀ ਗੱਲ ਕਹਿੰਦੀ ਆ ਸਾਡੇ ਪਿੰਡ ਦੇ ਵਿਚ ਇਹੀ ਸਕੀਮ 11000 ਰੁਪਏ ਲਾਈ ਗਿਆ, ਤੀਵੀਂ ਦਾ ਸੋਨਾ ਵੇਚਕੇ,, ਇੱਕ ਵਾਰ 11000 ਆਇਆ ਮੁੜਕੇ ਪੰਜ ਰੁਪਏ ਨੀ ਆਏ, ਹੁਣ ਰੋਂਦਾ ਮੱਥੇ ਤੇ ਹੱਥ ਰੱਖ ਕੇ, ਪ੍ਰੀਤ ਵਾਂਗੂੰ ਉਹਦੀ ਤੀਵੀਂ ਨੇ ਬਹੁਤ ਸਮਝਾਇਆ ਪਰ ਮੰਨੀ ਨੀ, ਹੁਣ ਰੋਂਦਾ ਪ੍ਰੀਤ ਸਹੀ ਗੱਲ ਆਖਦੀ ਆ

  • @singhfluent7273
    @singhfluent7273 6 หลายเดือนก่อน +1

    Jass 22 gaint acting 🎭