Kichen da kmm krr tv lgayea tuhadi interweu dehki Gndda nebmu da achar nal roti khaa rehy c bhut hi dil nu skoon v mileya ty dil v pseej jeha geya. Mai kichen ch chicken kddi.rice.n mashroom v bbaye . Prr tuhadi vedio dehk rabb yaad a geya waheguruji mehar kran sab ty khausiya dwe sab nu asi 🇬🇧 to eh vedio bacheya nu jruurr dehkawa gi kiu ki wnsuwnna dehk ky v khush nhi hundey
Indeed a hardworking, dedicated , sincere and honest Punjabi actor. His talent is indeed worth appreciation. He is truthful and has not forgotten his bad days. I wish him success in every field of life.
Srsly ghaint bnda eh. Saari team anna di true stry aa ehna di. struggle tn hundi aa yr. Jmaa shmnyyy pya bnde de ghr waar. Respect kro sab di waheguru sab thk krda sab avda khnna lai k ayen ne
Bro me te meri wife england aajdo asi bhut stress ch hunde aa asi inder diya video dekhde te bhut hass de oda asi ena kam krde v kde hasse v ni thnks bro
ਐਸੀਆਂ ਵੀਡੀਉਜ਼ ਦੇਖਣ ਲਈ ਚੈਨਲ ਜ਼ਰੂਰ Subscribe ਕਰਲੋ ਜੀ
Very.nice.g.
22 apa ehh gand promote krn di tha .. apne guru sahib walo bakshe falsfe .. sikhi saroop promote krna chi da ... aaj thi youth nagar wal nu ja rhea
Good
@@indersingh2041 1ce11
ਬਾਦਲ ਨੇ
ਭੈਣ ਕੌਰ ਬੁੱਟਰ ਜੀ ਸਲੂਟ ਕਰਦੇ ਹਾਂ ਤੁਹਾਡੀ ਸੋਚ ਨੂੰ ਰੱਬ ਚੜਦੀ ਕਲਾ ਰੱਖਣ ਰੱਬ ਤਰੱਕੀਆਂ ਬਖਸ਼ੇ
ਕਰੈ ਕਰਾਵੇ ਆਪੋ ਆਪ ਵਾਹਿਗੁਰੂ ਜੀ ਸੱਭਦਾ ਫਿਕਰ ਕਰਨ ਵਾਲਾ ਆਪ ਹੈਂ ਬੰਦਾ ਮਿਹਨਤੀ ਤੇ ਸਬਰ ਵਾਲਾ ਹੋਵੇ,
ਹੀਰਾ ਬੰਦਾ ਇੰਦਰ ਬਾਈ,ਦਿਲ ਦਾ ਨਰਮ ਤੇ ਜਜ਼ਬਾਤੀ ਬਿਨਾ ਕਿਸੇ ਵਿੰਗ ਵਲ ਦੇ, ਜ਼ਮੀਨ ਨਾਲ ਜੁੜਿਆ। ਮਿਹਨਤਾਂ ਨੂੰ ਭਾਗ ਲੱਗੇ ਰਹਿਣ ਭਾਗੂ ਦੇ।
Good
ਬਾਈ ਰੋਣਾ ਆ ਗਿਆ ਤੈਨੂੰ ਜ਼ਰੂਰ ਮਿਲ ਕੇ ਜਾਣਾ ਭਾਗੂ ਨੂੰ। ਸ਼ੁਕਰ ਆ ਦਸ਼ਮ ਪਿਤਾ ਜੀ ਵਾਹਿਗੁਰੂ ਜੀ ਦਾ ਜਿਹਨਾ ਨੇ ਭਾਗੂ ਨੂੰ ਭਾਗ ਲਗਾਏ
Proud aa veera inder 😊 ਗਰੀਬੀ ਬਾਹੋ ਫਾੜ ਕੇ ਘਰ ਚੌ ਬਾਹਰ ਕੱਡੀ ਆ ਜੱਟਾ ਤੂੰ ❤❤❤❤
ਬਾਈ ਇੰਦਰਜੀਤ ਸਿੰਘ ਤੇਰੇ ਜਜ਼ਬੇ ਨੂੰ ਸਲਾਮ। ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਹੋਰ ਬੁਲੰਦੀਆਂ ਬਖਸ਼ੇ। ਮਾਤਾ ਦੀ ਮਿਹਨਤ ਅੱਗੇ ਸਿਰ ਝੁਕਦਾ ਹੈ। ਜਿਉਂਦੇ ਵਸਦੇ ਰਹੋ। ਖੁਸ਼ ਰਹੋ।
ਵਾਹ ਜੀ ਵਾਹ ਇੰਦਰ ਜੀ ਬੁਹਤ ਹੀ ਵਧੀਆ ਲੱਗਿਆ ਤੁਹਾਡਾ ਇੰਟਰਵਿਊ, ਤੁਹਾਡੀ ਵਧੀਆ ਸੋਚ ਵਾਕਿਆ ਹੀ ਵਧੀਆ ਹੈ ਜੀ, ਤੁਹਾਡਾ ਆਪਣੇ ਕਲਾਕਾਰ ਸਾਥੀਆ ਪ੍ਰਤੀ ਵਧੀਆ ਮਿਲਵਰਤਣ ਅਤੇ ਵਧੀਆ ਸੋਚ ਹੀ ਤੁਹਾਨੂੰ ਅੱਗੇ ਲਜਾ ਰਹੀ ਹੈ ਜੀ, ਪਰਮਾਤਮਾ ਤੁਹਾਨੂੰ ਤਰੱਕੀ ਬਖਸੇ ਜੀ।
ਕੀ ਵਧੀਅਾ ਸੋਚ ਹੈ ੲਿਹ ਕਿਹ ਰਿਹਾ ਕੈਮਰੇ ਦੇ ਪਿਛੇ ਅਸੀ ਭੈਣ ਭਰਾਵਾ ਦੀ ਤਰਾ ਰਹਿਦੇ ਹਾ ਤੇ ਵੀਡੀੳੁ ਚੋ ੳੁਸ ਕੁੜੀ ਨਾਲ ਗੰਦ ਪਾ ਰਿਹਾ
ਦਿਲ ਖੁਸ਼ ਬੰਦਾ ਇੰਦਰ ਪੱਤਰਕਾਰਾਂ ਧੰਨਵਾਦ ਵੀਰ
ਬਹੁਤ ਵਧੀਆ ਵੀਰ ਜੀ ਮਹਾਰਾਜ ਤਰੱਕੀਆਂ ਬਖਸ਼ੇ
ਬਾਈ ਇੰਦਰ ਤੇਰੀ ਮਿਹਨਤ ਤੇ ਲਗਨ ਦਾ ਹੀ ਨਤੀਜਾ ਹੈ ਤੇ ਪਰਮਾਤਮਾ ਦਾ ਸਾਥ ਹੈ
ਕਦੇ ਸੋਚਿਆ ਆ ਨੀ ਕਿੰਨਾ ਓਤੇ ਚਕੇ ਪਾਤਸ਼ਾਹ ਖੁਸ਼ ਰਹਿਣੇ ਆ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ love you inder y ❤❤
ਸਿਰਾ ਬੰਦਾ ਭਾਗੂ ਬਾਈ ਵਾਹਿਗੁਰੂ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ 🙏🙏
ਬੀਬੀ ਕੌਰ ਬੁੱਟਰ, ਤੁਹਾਡੀ ਦੋਸਤ ਦੇ ਦੋਸਤੀ ਦੇ ਜਜ਼ਬੇ ਨੂੰ ਸਲਾਮ। ਇਹ ਹੀ ਹੈ ਸੱਚੀ ਦੋਸਤੀ। ਵਾਹਿਗੁਰੂ ਬੀਬੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ।
Hello am gurdeep Butter thanks sister butter help to other inder brother
ਸੱਚਾ-ਸੁੱਚਾ ਬੰਦਾ ਹੈ ਇੰਦਰ।
ਫੋਕੀ ਵਡਿਆਈ ਚਨਹੀ ਪੈਂਦਾ ਬਾਈ
ਬਹੁਤ ਸੋਹਣਾ ਵਿਚਾਰ ਨੇ ਭਰਾ ਦੇ ਬਹੁਤ ਵਧੀਆ ਸਨੇਹਾ ਨੋਜਵਾਨਾਂ ਲੲਈ
ਕਰਮਾ ਆਲੀ ਮਾ ਜੀਹਨੇ ਇੰਦਰ ਵਰਗੇ ਪੁੱਤਰ ਨੂੰ ਜਨਮ ਦਿੱਤਾ
Ryt der g😢
Wmk 🙏
Maa is God ji 🙏 🙌
੮ਖ਼@@gursewaksinghsawak7927
Ur right
ਬਹੁਤ ਵਧੀਆ ਜਾਣਕਾਰੀ ਦਿੱਤੀ
ਹੌਸਲਾ ਮਿਲਦਾ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ
ਬਾਈ ਇੰਦਰ ਬਹੁਤ ਵਧੀਆ ਗੱਲਾਂ ਕੀਤੀਆਂ ਸੁਣ ਕੇ ਮਨ ਖ਼ੁਸ਼ ਹੋ ਗਿਆ ਜਦੋਂ ਕੋਈ ਗਰੀਬ ਘਰਾਂ ਵਿਚੋਂ ਉਠਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਜ਼ਰਦੇ ਨੀਂ ਵੀਰ ਫਿਰ ਵੀ ਇਹ ਹੋਂਸਲਾ ਸਲੁਟ ਹੈ ਜੀ
Bilkul sahi kehnde pye oo jii
ਵਾਹਿਗੁਰੂ ਚੜਦੀ ਕਲਾ ਰੱਖਣ
ਇੰਦਰ ਵੀਰ ਦੀ ਗੱਲ ਸੁਣ ਕੇ ਮਨ ਬਹੁਤ ਖੁਸ਼ ਹੋਇਆ God bless you bro
ਅਸੀਂ ਵੀ ਬਚਪਨ ਵਿੱਚ ਜਦੋਂ ਕੋਈ ਦਾਲ ਸਬਜ਼ੀ ਚੰਗੀ ਨਹੀਂ ਲੱਗਦੀ ਸੀ ਅਚਾਰ ਤੇ ਗੰਢੇ ਨਾਲ ਰੋਟੀ ਖਾ ਲੈੰਦੇ ਸੀ ਬਹੁਤ ਸਵਾਦ ਲੱਗਦੀ ਸੀ ਰੋਟੀ ਖਾ ਕੇ ਨਜ਼ਾਰਾ ਆ ਜਾਂਦਾ ਸੀ ਚਾਹ ਦਾ ਗਲਾਸ ਹੱਥ ਵਿੱਚ ਹੁੰਦਾ ਸੀ ਜਿਸ ਤਰਾਂ ਇਹ ਬਾਈ ਰੋਟੀ ਖਾ ਰਿਹਾ ਹੈ ਕਦੇ ਅਸੀਂ ਵੀ ਪੰਜਾਬ ਵਿੱਚ ਇਸ ਤਰਾਂ ਰੋਟੀ ਖਾਂਦੇ ਸੀ ਪਰ ਅਮਰੀਕਾ ਵਿੱਚ ਵੰਨ ਸੁਵੰਨੇ ਖਾਣੇ ਖਾ ਕੇ ਵੀ ਇਹ ਸਵਾਦ ਨਹੀਂ ਮਿਲਦਾ ਹੈ 👌👌👌👌👌👌🤙🤙🤙🤙
same I feel in UK
@Baljit Kaur ਕੀ ਬੀਮਾਰੀ ਹੈ ਬੱਚੇ ਨੂੰ
ਸਹੀ ਕਿਹਾ sis
ਬਹੁਤ ਵਧੀਆ ਸੋਚ ਆ ਜੀ
Sahi kiha bata ji asi vi.. ?
ਹੀਰਾ ਬੰਦਾ ਇੰਦਰਜੀਤ ਸਿੰਘ ਇੰਦਰ ਬਾਈ ਜੀ ਦਿਲ ਦਾ ਧਰਮ ਤੇ ਜਜ਼ਬਾਤੀ ਬਿਨਾ ਕਿਸੇ ਵਿੰਗ ਵਲ ਦੇ ਜ਼ਮੀਨ ਨਾਲ ਜੁੜਿਆ ਮਿਹਨਤ ਨੂੰ ਭਾਗ ਲੱਗੇ ਸਲੂਟ ਹੈ ਜੀ ❤❤🎉🎉
ਇੰਦਰਜੀਤ ਸਿੰਘ ਯਾਰ ਰੋਣਾ ਆ ਗਿਆ ਤੇਰੀ ਕਹਾਣੀ ਸੁਣਕੇ
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੀ
Maa dia gaala sun ke rona aa gyaa.... What her sweet voice ... God bless you Inder and his family ❤❤
ਵਾਹਿਗੁਰੂ ਜੀ ਮੇਹਰ ਬਣਾਈ ਰਖੇ 22 ਜੀ
ਵੀਰ ਦੀ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਟਾਈਮ ਯਾਦ ਆ ਗਿਆ।
ਬਹੁਤ ਵਧੀਆ ਗੱਲ ਬਾਤ ਲੱਗੀ ਹੈ ਇੰਦਰ ਬਾਈ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ
ਬਹੁਤ ਵਧੀਆ ਤੇ ਚੰਗੀ ਸੋਚ ਦਾ ਇਨਸਾਨ ਆ ਬਾਈ ਇੰਦਰ ਬਹੁਤ ਧੰਨਵਾਦ ਬਾਈ ਦਾ ਸੱਚ ਬੋਲਣ ਤੇ love you ❤❤❤❤❤❤❤❤ yaara
ਵਾਹਿਗੁਰੂ ਜੀ ਇੰਦਰ ਬਾਈ ਜੀ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਜੀ
ਲੋਕਾਂ ਲਈ ਵਧੀਆ ਸੁਨੇਹਾ
Salute AA veer bhaggu di sari team nu nu shuru to le k last tk sare episode ਦੇਖੇ ne baljit ਸਨੌਰ
ਵੀਡੀਉ ਘੈਂਟ ਹੁੰਦੀਆਂ ਬਾਈ ਦੀਆਂ ,, ਮਿਹਨਤ ਹੀ ਇਕ ਦਿਨ ਰੰਗ ਲਿਆਂਦੀ ਅਾ ਦੁਨੀਆ ਬਹੁਤ ਕੁਝ ਬੋਲਦੀ ਅਾ
right ji
ਜੱਸੇ ਨੂੰ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ, ਮਿਹਨਤ ਰੰਗ ਜ਼ਰੂਰ ਲਿਉਂਦੀ ਹੈ ਬਾਈ ਜੀ, ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀਆਂ
Tuc Duggan to o
ਵੀਰੇ ਤੇਰੀ ਤਰੱਕੀ ਦੀਆਂ ਲੱਖ ਲੱਖ ਮੁਬਾਰਕਾਂ ਤੈਨੂੰ, ਬਹੁਤ ਖੁਸ਼ੀ ਹੁੰਦੀ ਸੀ ਤੇਰੀ ਵੀਡਿਓ ਦੇਖ਼ ਕੇ, ਤੇ ਤੇਰੀ ਮਿਹਨਤ ਦੇਖ਼ ਕੇ, ਹੋਰ ਵੀ ਖੁਸੀ ਹੋਈ ਅੱਜ,👍👍 ਖਿੱਚ ਕੇ ਰੱਖ ਕੰਮ ਨੂੰ 👍
ਵਾਹਿਗੁਰੂ, ਬੱਲੇ ਬੱਲੇ, ਏ,ਭਾਗੁ, ਲੋਕ, ਸ਼ਰਮ,ਈ,ਮਰੀ, ਜਾਂਦੇ
ਬਾਈ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਧੰਨਵਾਦ ਬਾਈ
ਬਹੁਤ ਵਧੀਆ ਇੰਦਰ 22 ਖੁਸ਼ ਰਹੋ
ਬਹੁਤ ਵਧੀਆ ਬਾਈ ਜੀ ਵਹਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ
ਭਾਗੂ ਤੇਰੀ ਸੋਚ ਨੂੰ ਸਲਾਮ।।।
ਬਾਈ ਇੰਦਰ ਨੇ ਸਹੀ ਗਲਾ ਕੀਤੀਆ ਸਚ ਸਚ ਹੁੰਦਾ ਬਾਈ
22 ਭਾਗੁ ਪਰਮਾਤਮਾ ਤੇਰੀ ਉਮਰ ਲੰਬੀ ਕਰੇ
ਬਹੁਤ ਵਧੀਆ ਲੱਗਿਆ ਭਾਗੂ ਉਰਫ ਇੰਦਰਜੀਤ ਸਿੰਘ ਦਬੀ ਚਲ ਵਾਈ ਜੀ👍
ਬਹੁਤ ਵਧੀਆ ਬੰਦਾ ਇੰਦਰ ਬਾਈ ਬਹੁਤ ਗਰੀਬੀ ਵਿੱਚੋਂ ਉਠਿਆ ਬਾਈ🙏👌🤘
ਘੈਂਟ ਬੰਦਾ ਇੰਦਰ ਵੀਰ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ
ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
Kichen da kmm krr tv lgayea tuhadi interweu dehki Gndda nebmu da achar nal roti khaa rehy c bhut hi dil nu skoon v mileya ty dil v pseej jeha geya. Mai kichen ch chicken kddi.rice.n mashroom v bbaye . Prr tuhadi vedio dehk rabb yaad a geya waheguruji mehar kran sab ty khausiya dwe sab nu asi 🇬🇧 to eh vedio bacheya nu jruurr dehkawa gi kiu ki wnsuwnna dehk ky v khush nhi hundey
ਇੰਦਰ ਵਾਈ ਪਰਮਾਤਮਾ ਨੇ ਸੁਣ ਲਈ 🙏🏻👍🏻🙋♂️
very nice video 📹👍👌🏼
ਭੰਗੂ ਬਾਈ ਜੀ ਵਿਆਹ ਕਰਵਾ ਲੈ
ਬਾਈ ਤੇਰੀ ਕਹਾਣੀ ਸੁਣ ਕੇ ਰੋਣਾ ਆ ਗਿਆ
ਪੱਤਰਕਾਰ ਵੀਰੇ ਇੰਦਰ ਵੀਰ ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਰਹਿੰਦੇ ਹੋ ਪਰ ਗੰਦੀਆਂ ਗਾਹਲਾਂ ਤੋਂ ਪਰਹੇਜ਼ ਕਰੋ ਬਾਕੀ ਵੀਡੀਓ ਬਹੁਤ ਹੀ ਵਧੀਆ ਵਧੀਆ ਹੁੰਦੇ ਹਨ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
ਇੰਦਰ ਵੀਰ ਜੀ ਤੁਹਾਨੂੰ ਵੀ ਸਲੂਟ ਆ ਕਿ ਬੁੱਟਰ ਭੈਣ ਜੀ ਨੂੰ ਇੱਕ ਸੱਚੀ ਦੋਸਤ ਦੇ ਰੂਪ ਦੇਖਿਆ
Kaint Punjabi channel waleya da bahut bahut dhanwad ji... eho jehiaa video dikhaunh vaste.
wahhh oye jatta rona lyata inder bai 💔✅
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
ਇੰਦਰ ਵੀਰ ਦੀ ਮਾਤਾ ਜੀ ਨੂੰ ਵੀ ਪ੍ਰਮਾਤਮਾ ਚੜਦੀ ਕਲਾਂ ਬਖਸ਼ੇ ਜੀ❤❤❤❤❤❤❤
ਬਾਈ ਇੰਦਰ ਮਾਲ ਦਾਰ ਸੱੜਾ ਬੰਦ ਨਾ ਕਰੀਂ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਸਾਰੀ ਟੀਮ ਨੂੰ
ਹੀਰਾ ਹੈ ਬਾਈ ਇੰਦਰ ਵੀਰ ਬਹੁਤ ਵਧੀਆ ਦਿਲ ਨੂੰ ਛੂਹ ਲੇਣ ਵਾਲੀ ਇੰਟਰਵਿਯੂ ਪਤਰਕਾਰ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਲਈ ਸਾਰੀ ਟੀਮ ਨੂੰ ਮੁਬਾਰਕਾਂ ਸ੍ਰੀ ਰਾਮ ਜੀ ਦੀ ਕਿਰਪਾ ਸਾਰੀ ਟੀਮ ਤੇ ਹਮੇਸ਼ਾ ਰਹੇ ਸਾਡੀ ਸ਼ੁਭ ਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹੈ
ਬਾਈ ਇਦਰ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਇੰਦਰ ਵੀਰ ਤੇਰੀ ਮਿਹਨਤ ਨੂੰ ਸਲਾਮ ਆ ਵੀਰੇ❤❤❤❤❤❤❤❤❤❤❤❤❤
ਪ੍ਰਮਾਤਮਾ ਵੀਰ ਨੂੰ ਹੋਰ ਤਰੱਕੀ ਬਖਸੇ
ਮੈਂ ਆਪ ਦੀਆਂ ਵੀਡੀਓ ਬਹੁਤ ਵੇਖ ਦੀ ਹਾਂ ਮੈਨੂੰ ਬਹੁਤ ਵਧੀਆ ਲਗਦੀਆਂ ਨੇ, ਜਦੋਂ ਦਿਮਾਗ ਤੇ ਕੋਈ ਟੈਂਸ਼ਨ ਹੋਵੇ ਤਾਂ ਇਹ ਵੇਖ ਕੇ ਠੀਕ ਹੋ ਜਾਂਦਾ ਹੈ 😊 ਕਿਉਕਿ ਇਹ ਅਸਲ ਜਿੰਦਗੀ ਦੀਆਂ ਗੱਲਾ ਨੇ, ਵਾਹਿਗੁਰੂ ਜੀ ਚੜਦੀਕਲਾ ਰੱਖਣ 🙏🙏🙏🙏🌹🌹🌹🌹💐👌👌👌👌
ਸਲਾਮ ਵੀਰ ਇੰਦਰ ਬਹੁਤ ਵਧੀਆ 👍🏻👌👌🥰🥰
ਬਹੁਤ ਸਾਫ਼ ਸੁਥਰੀ ਗੱਲਾ ਤਹੁਡੀਆ ਵਹਿਗੁਰੂ ਹੋਰ ਮੇਹਰ ਕਰਨ
ਬਾਈ ਧੰਨਵਾਦ ਆ ਇੰਦਰ ਬਾਈ ਦਾ ਸਚਾਈ ਦੱਸਣ ਲਈ ਅੱਜ ਤੱਕ ਕਦੇ ਕਿਸੇ ਨੇ ਦਸਿਆ ਤੱਕ ਨੀ ਸੀ ਵੀ ਕਿੰਨੀ ਕਮਾਈ ਹੁੰਦੀ ਆ ਹੁਣ ਪਤਾ ਲੱਗ ਗਿਆ ਹੁਣ ਕੋਸ਼ਿਸ਼ ਕਰਾਗੇ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਵੀਡੀਓ ਵੀਚਾਰ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਇੰਦਰ ਬਾਈ ਜੀ ਤੁਸੀਂ ਕਹਿ ਰਹੇ ਹੋ ,,ਹੁਣ ਮੈਨੂੰ ਲੋਕੀ ਭਾਗੂ ਦੇ ਨਾਮ ਨਾਲ ਬਲਾਉਂਦੇ ਨੇ,, ਹੁਣ ਮੈਨੂੰ ਸਾਰੇ ਇਹ ਕਹਿਕੇ ਬੁਲਾਉਂਦੇ ਨੇ ਭਾਗੂ ਕੀ ਹਾਲ ਹੈ ਮੈਂ ਕਹਿ ਦਿੰਦਾ ਹਾਂ ਠੀਕ ਹੈ ਭਾਈ ,,ਇੰਦਰ ਵੀਰ ਹੁਣ ਤੂੰ ਕੱਚਾ ਨਾਮ ਭਾਗੂ ਹੀ ਰੱਖ ਲੈ ਭਾਗੂ ਨਾਮ ਨੇ ਇੰਦਰ ਤੇਰੀ ਹੁਣ ਹੋਰ ਚੜ੍ਹਾਈ ਤੇ ਕਮਾਈ ਵਧਾਈ ਹੈ,,ਇੰਦਰ ਬਾਈ ਮੇਰੀ ਗਲਤੀ ਗੁਲਸਤਾਖੀ ਦੀ ਮੈਨੂੰ ਮੁਆਫੀ ਦੇਣਾ ਕਿਉਂਕਿ ਮੈਂ ਤੈਨੂੰ ਰੈ ਦੇਣ ਯੋਗਾ ਹੈਨੀ ਪਰ ਤੈਨੂੰ ਲੋਕਾਂ ਵੱਲੋਂ ਹੁਣ ਭਾਗੂ ਨਾਮ ਨਾਲ ਬੁਲਾਏ ਜਾਣ ਤੇ ਲੋਕਾਂ ਨੂੰ ਇਹ ਨਹੀਂ ਕਹਿਣਾ ਮੇਰਾ ਸਹੀ ਨਾਮ ਇੰਦਰ ਹੈ ਮੈਨੂੰ ਇੰਦਰ ਦੇ ਨਾਮ ਨਾਲ ਬਲਾਓ ਭਾਗੂ ਤਾ ਮੇਰਾ ਕਰੈਕਟਰ ਨਾਮ ਹੈ,, ਇੰਦਰ ਦੇ ਨਾਮ ਦੇ ਚੱਕਰ ਵਿੱਚ ਪੈਕੇ ਲੋਕਾਂ ਵਿੱਚ ਆਪਣਾਂ ਭਾਗੂ ਨਾਮ ਨਾਂ ਕੱਟੀ ,, ਕਿਉਂਕਿ ਇੰਦਰ ਬਾਈ ਤੇਰੇ ਭਾਗੂ ਨਾਮ ਨੇ ਹੀ ਤੇਰੇ ਹੋਰ ਭਾਗ ਖੋਲੇ ਹੈਂ ,,ਇੰਦਰ ਸਿਆਂ ਤੇਰੇ ਭਾਗੂ ਨਾਮ ਨੇ ਹੀ ਤੇਰੇ ਭਾਗ ਖੋਲੇ ਹੈਂ ਭਾਗੂ ਨਾਮ ਹੁਣ ਪੱਕਾ ਹੀ ਰੱਖ ਲੈ,,,,,ਇੰਦਰ ਬਾਈ ਮੈਂ ਤੈਨੂੰ ਪਿਆਰ ਕਰਨ ਵਾਲਾ,,ਸੁਖਚੈਨ ਸਿੰਘ ਬਰਾੜ ਪੁੱਤਰ ਸਰਦਾਰ ਜਰਮੇਜਾ ਸਿੰਘ ਬਰਾੜ ਕਨੇਡੀਅਨ, ਪਿੰਡ ਹਰੀ ਨੌ ਨੇੜੇ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ
@@jazzchouhan2350 eh kudi hr video thalle ehi comment krdi 2 saal ton
Vvvvvvv nice ਐਟਰਿਵਊ y ਇੰਦਰ ਵੀਰੇ ਅਸੀਂ ਤੁਹਾਡੀ ਆ ਸਾਰੀ ਆ video ਦੇਖ ਦੇ ਆ ਬਹੁਤ ਵਧੀਆ ਸੁਭਾ ਲੱਗਿਆ ਤੁਹਾਡਾ ਥੋਡੀ ਦੋਸਤ ਬਹੁਤ ਵਧੀਆ ਦੋ ਥੋਡੇ ਨਾਲ ਖੜੀ y g ਸਤਿ ਸ੍ਰੀ ਆਕਾਲ y ਇੰਦਰ
Waheguru sab d din badal dinda hh🙏🙏
ਬਹੁਤ ਵਧੀਆ ਲੱਗਾ ਇੰਟਰਵਊ ਦੇਖ਼ ਕੇ
ਬਹੁਤ ਵਧੀਆ ਬਾਈਁ
ਭਾਗੂ ਵੀਰ ਜੀ🙏ਮਾਤਾ ਜੀ🙏ਮੁਬਾਰਕਾਂ ਹੋਣ ਜੀਉ ਸਦਾ ਖੁਸ਼ ਰਹੋ
ਜਿੰਦਗੀ ਜੂਝਣ ਵਾਲਿਆਂ ਦੀ ਹੁੰਦੀ ਹੈ ਮੈਦਾਨ ਐ ਜੰਗ ਵਿੱਚੋਂ ਭੱਜਣ ਵਾਲਿਆਂ ਦੀ ਨਹੀਂ ਸੰਘਰਸ਼ ਦਾ ਵੀ ਵੱਖਰਾ ਆਨੰਦ ਹੁੰਦਾ ਹੈ
ਬਹੁਤ ਵਧੀਆ ਵੀਰੇ ਇਦਰ ਬਾਈ ਬੰਦਾਂ ਵਧਿਆ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਸੱਚ ਬੋਲ ਸੁਣ ਕੇ ਬਾਈ ਰੋਣਾ ਆ ਗਿਆ
Waheguru ji mehar karan veer hamesa tenu chardikala rakhe tere parwar nu 🙏
ਬਹੁਤ ਵਧੀਆ ਅਦਾਕਾਰਾ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਓ
16:18 ਵੱਡੀ ਗੱਲ ਪੈਸਿਆਂ ਬਾਈ
ਗੱਲ ਸਹੀ ਹੈ ਜਦੋਂ ਟੀਮਾਂ ਸਿਕਰਾਂ ਦੇ ਹੁੰਦੀ ਹੈ ਉਦੋਂ ਟੁੱਟ ਜਾਂਦੀ ਹੈ ਬਸ ਇੱਕ ਪੈਸਾ ਕਰਕੇ ਮੈਂ ਗਰੀਬ ਸੀ
ਦੂਜੇ ਕੋਲ ਪੈਸੇ ਸੀ ਮੈਨੂੰ ਕੱਲ ਛੱਡ ਗਏ
ਇਹ ਮੇਰਾ ਚੈਨਲ ਹੈ ਜਿਸ ਤੋਂ ਕਮੈਟ ਕੀਤਾ ਬਾਈ
ਬਹੁਤ ਵਧੀਆ ਚੈਨਲ ਚੱਲ ਸੀ 😭
ਮੇਰਾ ਸਪੋਟ ਕਰੋ ਦੋਸਤੋ
Veer ji mai tuhade ek video dekhi hai bohot vadiya mein tuhanu support karda haa veer ji khuda tuhanu bohat barkat aashis Dave God bless you
ਭਾਗੋ ਵੀਰ ਤੇਰੀ ਮਾਤਾਂ ਦਾ ਨੇਚਰ ਬਿਲਕੁਲ ਮੇਰੀ ਮਾਤਾਂ ਦੀ ਡੇਟੋ ਕਾਪੀ ਵੀਰ ਮੈ ਦੁਬਈ ਤੋਂ ਗੱਲ ਕਰਦਾ ਵੀਰ ਰੋਣ ਆ ਗਿਆ। ਹਲਾਤ ਮੇਰੇ ਠੀਕ ਨੀ ਸੀ।ਮੇਰੇ ਪਾਪਾ ਵੀ ਮਰ ਗਏ ਆ ਉਹ ਟਾਈਮ ਮੇਰੀ ਉਮਰ 17ਸਾਲ ਦੀ ਸੀ। ਵੀਰ ਇਕੱਲੀ ਲੂਣ ਵਾਲ਼ੀ ਚਾਹ ਪੀ ਕੇ ਦੇਖਉ। ਵੀਰੇ ਵਹਿਗੁਰੂ ਜੀ ਦੇ ਅੱਗੇ ਬੇਨਤੀ ਆ ਕੇ ਸਭ ਨੂੰ ਦੋ ਟਾਈਮ ਦੀ ਰੋਟੀ ਤੋ ਬਿਨਾ ਭੁਖਾਆ ਨਾ ਸੌਣ ਬਵੇ।ਬੱਸ ਸਾਂਮ ਸਵੇਰੇ ਹੱਥ ਜੋੜ ਰੱਬ ਤੋ ਇਹ ਮੰਗ ਦੇ ਆ। ਸਭ ਨੂੰ ਰਿਜਕ ਦੇਵੇ। ਵੀਰ 16 ਤੋਂ ਲਏ ਕੇ ਹੁਣ ਤੱਕ ਦੇਖਦਾ ।ਇਕ ਇਕ ਗੱਲ ਦਿਲ ਚ ਆ ਪਿਓਰ ਪੰਜਾਬੀ ਆ ਕਿਓ ਕੇ ਸੰਗਰੂਰ ਮੇਰੀ ਭੋਆ। ਲਵ ਯੂ ਆ ਵੀਰ ਭਾਗੋ।
ਭਾਗੂ ਵੀਰ ਵਧੀਆ ਸੋਚ ਹੈ ❤❤
ਸੋਸ਼ਲ ਮੀਡੀਏ ਨੇ ਬਹੁਤ ਲੋਕਾ ਨੂੰ ਰੁਜ਼ਗਾਰ ਦਿੱਤਾ ।
Indeed a hardworking, dedicated , sincere and honest Punjabi actor. His talent is indeed worth appreciation. He is truthful and has not forgotten his bad days. I wish him success in every field of life.
ਸਾਰੇ ਯੂਟਿਊਬਰ ਦੀ ਕਹਾਣੀ ਏਹੀ ❤❤❤
Excellent work! Wish you all the best!
Srsly ghaint bnda eh. Saari team anna di true stry aa ehna di. struggle tn hundi aa yr. Jmaa shmnyyy pya bnde de ghr waar. Respect kro sab di waheguru sab thk krda sab avda khnna lai k ayen ne
Buhat vadia inder vir ji waheguru ji tuhanu chardikla wich rakhy ji 🙏🙏🙏🙏🙏
ਬਹੁਤ ਵਧੀਆ ਬਾਈ ਥੈਕਸ ਤੇਰੀ ਸੋਚ ਨੂੰ ਸਲਾਮ ਹੈ ਜੈਵੀਰ ਕਾਲਝਰਾਣੀ
ਪਤੰਦਰ ਵੀਡੀਓ ਵਿੱਚ ਸੁਰੂ ਤੋ ਲੈਕੇ 18 ਮਿੰਟ ਤੱਕ ਰੋਟੀਅਾ ਹੀ ਖਾੲੀ ਗਿਅਾ ੲੇ...Repoter nu ta pta hou kiniya kha giya....bakki sari interview bohat vadia laggi bhagu di
😂
Dil kush banda va veer indar 😎💯 sache bandy de rab sunda jarur aa 🙏🏽
We are seeing really lifestyle through interview .we are proud of Inder singh .we are especially Namshkar to Mata ji. We will help your brother ji
ਘੈਂਟ ਬੰਦਾ ਇੰਦਰ ਸਿੰਘ ਸ਼ਰਮਾ ਰੋਟੀ ਖਾਂਦਾ ਇੰਟਰਵਿਓ ਕਰੀ ਜਾਂਦਾ
ਵਿਆਹ ਕਰਾ ਲਓ ਹੁਣ ਤਾਂ ਮਾ ਨੂੰ ਸੁੱਖ ਦੇ ਦਿਓ
Bai you are great man ji 🙏 🙌 lgay rho ji 🙏 🙌 👍
ਸੁਖ ਓਨਾ ਟਾਈਮ ਈ ਐ ਜਿਨ੍ਹਾਂ ਟਾਈਮ ਵਿਆਹ ਨੀ ਹੁੰਦਾ
Bilkul
Waheguru ji g ਮਹਿਰ ਕਰੋ ਸਭ ਤੇ
Very nice ਵੀਰ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
Bro me te meri wife england aajdo asi bhut stress ch hunde aa asi inder diya video dekhde te bhut hass de oda asi ena kam krde v kde hasse v ni thnks bro
ਜਿਓਦਾ ਰਹੋਂ ਵੀਰ ਜੀ
ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀਆ ਗੱਲਾਬਾਤਾ ਸੁਣਕੇ
Very heart touching story inderjeet g 🙏
ਬੋਤ ਵਦੀਅਾ ਇੰਦਰ ਵੀਰ ਮੇਨਤ ਦਾ ਕੋਈ ਡਰ ਨੀ