Babbal kaur Interview|Jatt Beat Record Interview|Maaldar Chaada|Inder|Babbal Kaur|Kaint Punjabi

แชร์
ฝัง
  • เผยแพร่เมื่อ 27 มี.ค. 2022
  • #kaintpunjabi #latestpunjabivideo #kaintpunjabichannel
    Babbal kaur Interview|Jatt Beat Record Interview|Maaldar Chaada|Inder|Babbal Kaur|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 498

  • @kaintpunjabi
    @kaintpunjabi  2 ปีที่แล้ว +70

    ਐਸੀਆਂ ਵੀਡੀਉਜ਼ ਦੇਖਣ ਲਈ ਚੈਨਲ ਜ਼ਰੂਰ Subscribe ਕਰਲੋ ਜੀ

    • @GSgill-bk1gm
      @GSgill-bk1gm ปีที่แล้ว +1

      K@@schoolvenawale7261rt of my

    • @darshansharma4689
      @darshansharma4689 ปีที่แล้ว +1

      Is betiya ka roll bhut good h all haryana like it ji 🙏

    • @darshansharma4689
      @darshansharma4689 ปีที่แล้ว +1

      Tussy care na kro beta bus lgay rho betiya ji 🙏

    • @raghbardass473
      @raghbardass473 ปีที่แล้ว

      Acting perfect but need guidance in music sound us good quality

    • @baldevsingh4956
      @baldevsingh4956 ปีที่แล้ว

      ਬਹੁਤ ਵਧੀਆ ਕੁੜੀ ਹੈ ਜੀ ਬੱਬਲ ਕੌਰ ਧੰਨਵਾਦ

  • @lohiasaab8059
    @lohiasaab8059 2 ปีที่แล้ว +50

    ਮੁਸ਼ਕਿਲਾਂ ਮਨੁੱਖ ਨੂੰ ਸਿਖਾ ਦਿੰਦੀਆ ਹਨ ਕਿ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ।
    ਬੇਟਾ ਬੱਬਲ ਕੌਰ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਅਤੇ ਖੁਸ਼ੀਆਂ ਦੇਵੇ।

  • @amreeksingh1749
    @amreeksingh1749 2 ปีที่แล้ว +68

    100 ਸਹੀ ਗਲ ਜੀ ਵਹਿਗੁਰੂ ਮੇਹਰ ਕਰਨ ਸਭਨਾਂ ਨੂੰ 🙏

  • @BalwinderSingh-jw5ws
    @BalwinderSingh-jw5ws ปีที่แล้ว +17

    ਦੁਖ ਕੱਟ ਕੇ ਹਮੇਸ਼ਾਂ ਸੁਖ ਮਿਲਦਾ ਹੈ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹🙏

  • @pindadalifestyle682
    @pindadalifestyle682 2 ปีที่แล้ว +53

    ਬਹੁਤ ਵਧੀਆ ਵੀਰ ਭੈਣ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਦਿਲ ਖੁਸ਼ ਹੋਇਆ ਸਨੌਰ ਸਾਡੇ ਕੋਲ ਆ

  • @RanjeetSingh-up3je
    @RanjeetSingh-up3je 2 ปีที่แล้ว +15

    ਬਹੁਤ ਹੀ ਮਿਹਨਤ ਕੀਤੀ ਹੈ,, ਬਹੁਤ ਹੀ ਵੱਡੇ ਪੱਧਰ ਤੇ ਹਿੱਟ ਨਹੀਂ ਸੁਪਰ ਗੁਪਤ , ਹਿੱਟ ਹੋਵੋਂਗੇ,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਜੀ

  • @GurdeepSingh-mt4eh
    @GurdeepSingh-mt4eh 2 ปีที่แล้ว +27

    ਭੈਣ ਜਿਉਂਦੀ ਰਹਿ ਰੱਬ ਤੈਨੂੰ ਤੁਰੱਕੀ ਦੇਵੇ ਅਤੇ ਕਦੇ ਜਿੰਦਗੀ ਚ ਸਿਰ ਨੀਵਾ ਨਾ ਹੋਣ ਦਿਉ

  • @sukhjitsingh1916
    @sukhjitsingh1916 2 ปีที่แล้ว +23

    ਵਾਹਿਗੁਰੂ ਚੜਦੀ ਕਲਾਂ ਚ ਰੱਖੇ ਭੈਣ ਤੈਨੂ ਸੁੱਖਾ ਜੱਸੜ ਲੁਧਿਅਾਣੇ ਤੋ

  • @mohindersandhar4736
    @mohindersandhar4736 2 ปีที่แล้ว +31

    ਬੇਟਾ ਜੀ ਅਗਰ ਉਹ ਗਰੀਬੀ ਨਾਂ ਆਉਂਦੀ ਤਾਂ ਤੁਸੀਂ ਜੋ ਅੱਜ ਹੋ ਉਹ ਨਾਂ ਆਉਂਦੇ ਗਰੀਬੀ ਹੀ ਤਾਂ ਸਫ਼ਲਤਾ ਦਾ ਕਾਰਨ ਬਣਦਾ ਹੈ ਜਿਸਨੇ ਗਰੀਬੀ ਨਹੀਂ ਦੇਖੀ osne ਕੁੱਝ ਵੀ ਨਹੀ ਦੇਖਿਆ God bless you

  • @sunilgujjargujjar6209
    @sunilgujjargujjar6209 2 ปีที่แล้ว +99

    ਮੈਂ ਹਮੇਸ਼ਾ ਚੰਗਾ ਹੀ ਸੋਚਦਾ ਹਾਂ ਤੇ ਚੰਗਾ ਹੀ ਹੋ ਰਿਹਾ ਹੈ ਵਾਹਿਗੁਰੂ ਸਭ ਨੂੰ ਚੰਗਾ ਸੋਚਣ ਦੀ ਮੱਤ ਬਖਸ਼ੇ 🙏🙏🙏

    • @harmanpindiala8528
      @harmanpindiala8528 2 ปีที่แล้ว

      th-cam.com/video/M84hEQjyEcY/w-d-xo.html

    • @user-gh6tt6zu7y
      @user-gh6tt6zu7y 2 ปีที่แล้ว +1

      @@jaggalikhari336 0000⁰0⁰000000000000000000000000000000000000⁰0⁰00⁰⁰⁰⁰⁰⁰⁰⁰⁰00⁰⁰0⁰ⁿ

    • @maninder2853
      @maninder2853 ปีที่แล้ว +4

      Kinna sohna likhya veere❤️❤️

    • @kiratsandhu3993
      @kiratsandhu3993 ปีที่แล้ว

      @@user-gh6tt6zu7y thebest

    • @singhhardev20
      @singhhardev20 ปีที่แล้ว

      Waheguru ji sab te mehar Karo ji

  • @ranbirkaur9705
    @ranbirkaur9705 ปีที่แล้ว +11

    ਕੋਈ ਗੱਲ ਨਹੀਂ ਬੇਟਾ ਜੀ ਸੰਘਰਸ਼ ਹੀ ਜ਼ਿੰਦਗੀ ਹੈ ਵਾਹਿਗੁਰੂ ਭਲੀ ਕਰੇਗਾ

  • @user-tn2ph5zx5e
    @user-tn2ph5zx5e 2 ปีที่แล้ว +19

    ਬਹੁਤ ਵਧੀਆ ਜੀ ਬੱਬਲ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਪਰਮਾਤਮਾ

  • @nachhattarsingh592
    @nachhattarsingh592 2 ปีที่แล้ว +27

    ਹੌਸਲਾ ਰੱਖਣ ਵਾਲੇ ਇਨਸਾਨ ਪਹਾੜਾਂ ਨੂੰ ਚੀਰ ਕੇ ਪਹਾੜਾਂ ਵਿੱਚ ਦੀ ਨਹਿਰਾਂ ਕੱਢ ਦਿੰਦੇ ਹਨ। ਜਿੰਨਾ ਵਿੱਚੋਂ ਇਹ ਇਕ ਲੜਕੀ ਬੱਬਲ ਵੀ ਹੈ। ਤੇਰੇ ਹੌਸਲੇ ਨੂੰ ਸਲਾਮ ਹੈ ਬੱਬਲ।

  • @LakhwinderSingh-up5tw
    @LakhwinderSingh-up5tw ปีที่แล้ว +16

    ਬਹੁਤ ਵਧੀਆ ਭੈਣ ਜੀ 🙏🏻

  • @battlegrounddl1198
    @battlegrounddl1198 2 ปีที่แล้ว +14

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸਣ ਬੀਬੀ ਲੋਕਾਂ ਦੀ ਪਰਵਾਹ ਕਰੇ ਬਿਨਾ ਅੱਗੇ ਵਧਦੇ ਰਹੋ

  • @user-dt5vi1wf7j
    @user-dt5vi1wf7j 2 ปีที่แล้ว +17

    ਵਾਹਿਗੁਰੂ ਜੀ ਹਮੇਸ਼ਾ ਤਹਾਨੂੰ ਚੜਦੀਆਂ ਕਲਾ ਚੋ ਰੱਖ ਜੀ 🙏ਬਹੁਤ ਬਹੁਤ ਧੰਨਵਾਦ ਜੀ🙏👍

  • @sukhmanjotsingh7427
    @sukhmanjotsingh7427 2 ปีที่แล้ว +12

    ਵੈਰੀ ਨਾਇਸ ਬੱਬਲ ਜੀ। ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ

  • @narindersidhu4836
    @narindersidhu4836 ปีที่แล้ว +4

    ਬੱਬਲ ਤੁਸੀ ਬਹੁਤ ਵਧਿਆ ਕੰਮ ਕਰ ਰਹਿ ਹੋ ਖੁਸ ਰਹੋ ਹਮੇਸ਼ਾ ਰੱਬ ਤੁਹਾਨੂੰ ਹਮੇਸ਼ਾ ਖੁਸ ਰਖੇਗਾ ਤੁਆਡੀ ਐਕਟਿੰਗ ਬਹੁਤ ਵਧਿਆ ਹੈ ਨਾਲੇ ਅਵਾਜ ਵੀ ਇੱਕ ਅਲੱਗ ਹੀ ਹੈ ਜੋ ਕਿ ਹਰ ਇਕ ਨੂੰ ਖਿੱਚ ਪਾਉਂਦੀ ਹੈ ਤੁਹਾਡੀਆ ਰੀਲਜ਼ ਈਨਯਾ ਕੁ ਵਧੀਆਂ ਨੇ ਹਰ ਇੱਕ ਫੈਮਿਲੀ ਚ ਬੈਠ ਕੇ ਦੇਖ ਸਕਦੇ ਹਾਂ ….keep it up babal ji

  • @ravindersingh-gu4bl
    @ravindersingh-gu4bl 10 หลายเดือนก่อน +7

    Waheguru ji markar ji❤

  • @SinghGill7878
    @SinghGill7878 2 ปีที่แล้ว +5

    ਬਹੁਤ ਵਧੀਅਾ ਅੈਕਟਿੰਗ ਹੁੰਦੀ ਹੈ ਬੱਬਲ ਕੌਰ ਦੀ ਹਰ ਵੀਡੀਓ ਪ੍ਰਮਾਤਮਾ ਤਰੱਕੀਅਾ ਬਖਸ਼ੇ ਭੈਣ ਨੂੰ ਸਦਾ ਖੁਸ਼ ਰੱਖੇ

  • @rvdhaliwal1437
    @rvdhaliwal1437 7 หลายเดือนก่อน +2

    Sorry ... Anchor Saab Mai ena nu ronde ni dehk skda eh mam bht piyara bolde ne ❤❤❤❤...!!!
    Es krke Mai eh video ni dehk skda kyu ki ena nu hasde hi dhekya hai...god bless you mam ❤❤❤

  • @jagdishkaur9755
    @jagdishkaur9755 ปีที่แล้ว +5

    ਬੱਚੀਏ! ਸੰਘਰਸ਼ ਹੀ ਜ਼ਿੰਦਗੀ ਹੈ। ਜਾਰੀ ਰੱਖੋ, ਸਤਿਗੁਰ ਭਲੀ ਕਰੇਗਾ।

  • @ranjeetaulakh3768
    @ranjeetaulakh3768 ปีที่แล้ว +2

    ਬਹੁਤ ਵਧੀਆ ਭੈਣ ਬੱਬਲ ਜਿਉਂਦੀ ਰਹਿ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਸਾਰੀਆਂ ਤਰੱਕੀਆਂ ਦੇਵੇ

  • @kumarsabb6956
    @kumarsabb6956 2 ปีที่แล้ว +28

    ਨੀਅਤ ਸਾਫ ਹੋਵੇ ਤਾ ਵਾਹਿਗੁਰੂਜੀ ਸਫਲਤਾ ਜਰੂਰ ਦਿੰਦੇ ਆ

  • @BhupinderSingh-nw2gd
    @BhupinderSingh-nw2gd 4 หลายเดือนก่อน +1

    ਜਿਉਦੀ ਰਹ ਭੈਣੇ ਤੁਹਾਨੂੰ ਵਾਹਿਗੁਰੂ ਕਿਰਪਾ ਕਰੇ

  • @mewasingh3980
    @mewasingh3980 ปีที่แล้ว +1

    ਇਸ ਬੇਟੀ ਨੇ ਬੁਹਤ ਮੇਹਨਤ ਕੀਤੀ ਹੈ ਪ੍ਰਮਾਤਮਾ ਇਸ ਹੋਰ ਤਰੱਕੀ ਬਖਸੇ

  • @lalrajput896
    @lalrajput896 2 ปีที่แล้ว +13

    Very emotional interview
    God bless you 🙏

  • @atsharma7
    @atsharma7 ปีที่แล้ว +5

    Salute to This Girl

  • @Keeratkalervlogs2068
    @Keeratkalervlogs2068 หลายเดือนก่อน +1

    Stay blessed

  • @rajinderbarnala8778
    @rajinderbarnala8778 2 ปีที่แล้ว +9

    Waheguru meher kre es sister te👌👌

  • @gurjantsinghsingh4286
    @gurjantsinghsingh4286 ปีที่แล้ว +1

    ਬੇਟੇ ਬਬਲ ਕੌਰ ਜੀ ਆਪ ਜੀ ਦੀ ਜ਼ਿੰਦਗੀ ਪੂਰੀ ਮਿਹਨਤ ਨਾਲ ਜੋੜ ਦਿੱਤਾ ਜਿਸ ਕਾਰਨ ਆਪ ਤਰੱਕੀ ਕਰ ਰਹੇ ਹੋ ਜ਼ਿੰਦਗੀ ਸੰਘਰਸ਼ ਹੈ ਗੁਰਜੰਟ ਸਿੰਘ ਸੈਦੋਕੇ

  • @harjinderkhosa6135
    @harjinderkhosa6135 2 ปีที่แล้ว +6

    ਵਾਹਿਗੁਰੂ ਜੀ ਭੈਣ ਨੂੰ ਤਰੱਕੀ ਬਖਸੇ

  • @jasveerpalsingh1490
    @jasveerpalsingh1490 ปีที่แล้ว +2

    ਬਹੁਤ ਵਧੀਆ ਬੱਬਲ ਬੇਟਾ ਜੀ

  • @gurindersingh3073
    @gurindersingh3073 2 ปีที่แล้ว +7

    ਵਾਹਿਗੁਰੂ ਜੀ ਭੈਣ ਨੂੰ ਬਲ ਬਖਸ਼ਣ

  • @sukhwindersufi9207
    @sukhwindersufi9207 2 ปีที่แล้ว +9

    Good job babbal g..keep it up.waheguru aap nu hor tarakki deve.nd God bless you..wmk.

  • @tarsem7935
    @tarsem7935 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @Gurjeet99270
    @Gurjeet99270 11 หลายเดือนก่อน +1

    Waheguru ji

  • @harpalsingh6493
    @harpalsingh6493 2 ปีที่แล้ว +4

    Waheguru ji waheguru ji waheguru ji waheguru ji waheguru ji

  • @daljitsinghdhaliwal1094
    @daljitsinghdhaliwal1094 ปีที่แล้ว +3

    WAHEGURU JI

  • @balbirkaur9427
    @balbirkaur9427 2 ปีที่แล้ว +4

    Ssa beta. Bhut vdhia soch or shonk

  • @sukhjinderjassar6780
    @sukhjinderjassar6780 2 ปีที่แล้ว +3

    Beti tusi bilkul shi gullan kitian waheguru g kirpa kare dhanbad g

  • @lalrajput896
    @lalrajput896 2 ปีที่แล้ว +11

    Be brave don't get emotional
    Ur example for new generation
    God bless you
    Waheguru tuhada Bhalla kare Sadda sukhi Raho.

  • @ejazahmed1713
    @ejazahmed1713 ปีที่แล้ว +2

    Love watching Bubble short film Jat Beat Record

  • @ManbirMaan1980
    @ManbirMaan1980 2 ปีที่แล้ว +12

    ਕਦੇ ਕਿਸੇ ਸਾਲੇ ਦੀ ਪ੍ਰਵਾਹ ਨਾ ਕਰੋ ਆਪਣਾ ਕੰਮ ਕਰਕੇ ਪੈਸਾ ਕਮਾਉ ਕਿਉਂਕਿ ਅੱਜ ਕੱਲ ਦੇ ਟਾਈਮ ਵਿਚ ਪੈਸਾ ਹੀ ਇੱਕ ਐਸੀ ਸ਼ੈਅ ਆ ਜੋ ਸਮਾਜ ਵਿਚ ਤੁਹਾਡੀ ਇੱਜਤ ਕਰਵਾਉਦਾ,ਜੇ ਬੰਦੇ ਦੀ ਜੇਬ ਵਿੱਚ ਪੈਸਾ ਨਹੀਂ ਫਿਰ ਭਾਵੇਂ ਉਹ ਕਿੰਨਾ ਹੀ ਸਿਆਣਾ ਕਿਉਂ ਨਾ ਹੋਵੇ ਲੋਕ ਉਸਨੂੰ ਇੱਜਤ ਨਹੀਂ ਦਿੰਦੇ

  • @user-xt4cz4kk1r
    @user-xt4cz4kk1r 11 หลายเดือนก่อน +2

    ਬਹੁਤ ਵਧੀਆ ਬੱਬਲ ਜੀ ❤ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ 👍

  • @sarwandassmehton3421
    @sarwandassmehton3421 ปีที่แล้ว +4

    Struggle is Life main khudd bahut garib reha ha gal purani hai Main Sarwandass Mehton Adampur Doaba Jalandhar Chamaar Ha ji Jaat paat Na puchhe koi Har ka bhajjo te har ka hoye God bless you all of them thanks 👏👏👏👏👏👏👏👏👏👏👏

  • @kamalbrar2195
    @kamalbrar2195 2 ปีที่แล้ว +3

    ਬਹੁਤ ਵਧੀਆ ਭੈਣ ਜੀ । ਵਹਿਗੁਰੂ ਹਮੇਸ਼ਾ ਤਰੱਕੀ ਬਖਸ਼ੇ

  • @sukhwindersingh2162
    @sukhwindersingh2162 ปีที่แล้ว +1

    ਬੱਬਲ ਦੀਪ ਜੀ ਤੁਸੀ ਬੁਹਤ ਵਧੀਆ ਰੋਲ ਕਰਦੇ ਹੋ ਤੁਸੀ ਆਪਣੀ ਮਿਹਨਤ ਕਰਕੇ ਅੱਗੇ ਆਏ ਹੋ ਕੋਈ ਨਹੀਂ ਤੁਸੀ ਆਪਣੀ ਮਿਹਨਤ ਜਾਰੀ ਰੱਖੋ ਜੈ ਪਰਮਾਤਮਾ ਆਪੇ ਹੀ ਫ਼ਲ ਦਿਦਾ ਹੈ ਕੇਵਲ ਉਸ ਪਰਮਾਤਮਾ ਤੇ ਭਰੋਸਾ ਰੱਖੋ

  • @gulshanpreet2016
    @gulshanpreet2016 ปีที่แล้ว +2

    Wmk ji 🙏🙏🏻 thode sare videos Ncy & kaint

  • @jagdishpal922
    @jagdishpal922 ปีที่แล้ว +4

    We are proud of you sister ji

  • @user-bc9sv4dj9x
    @user-bc9sv4dj9x 3 หลายเดือนก่อน +1

    ਕੋਈ ਨੀ ਭੈਣੇ ਵਾਹਿਗੁਰੂ ਜੀ ਨੇ ਸੱਭ ਸਹੀ ਕਰ ਦੇਣਾ ❤❤🎉

  • @balwantsingh-sm6be
    @balwantsingh-sm6be 2 ปีที่แล้ว +8

    Very nice interview God Bless you Bubble mehnat da fal waheguru ji jroor dengea your acting is very very nice keep it up 👌♥️🌹

  • @rupindersohi7830
    @rupindersohi7830 2 ปีที่แล้ว +4

    Dhan waheguru ji chardikla bakshan

  • @Kuldeepparminder33
    @Kuldeepparminder33 2 ปีที่แล้ว +6

    Emotional video ਵਾਹਿਗੁਰੂ ਜੀ ਹਰ ਇੱਕ ਦੇ ਸਿਰ ਤੇ ਮਿਹਰ ਭਰਿਆ ਹੱਥ ਜ਼ਰੂਰ ਰੱਖਦੇ ਹਨ 🙏

  • @jagdeepdhaliwal3065
    @jagdeepdhaliwal3065 2 ปีที่แล้ว +2

    ਭੈਣ ਜੀ ਤੁਹਾਨੂੰ ਹਮੇਸ਼ਾ ਵਾਹਿਗੁਰੂ ਤੱਰਕੀ ਬਖ਼ਸ਼ੇ

  • @gurmailbrar4221
    @gurmailbrar4221 2 ปีที่แล้ว +2

    ਪਰਮਾਤਮਾ ਮਿਹਰ ਰੱਖੇ

  • @ParminderSingh-ei8vu
    @ParminderSingh-ei8vu 2 ปีที่แล้ว +6

    Very Good God bless u Waheguru ji 🙏

  • @bakhtawarsingh295
    @bakhtawarsingh295 ปีที่แล้ว +1

    ਕਾਇਮ ਰਹੋ ਕੁੜੀਏ ਪ੍ਰਮਾਤਮਾਂ ਤੇਰੇ ਨਾਲ ਹੈ ਬਹੁਤ ਸੋਹਣਾ ਤੇਰਾ ਕੰਮ ਹੈ ਸ਼ਾਬਾਸ

  • @bahadursingh9718
    @bahadursingh9718 14 วันที่ผ่านมา

    ਬੀਬਾ ਜੀ ਤੁਸੀਂ ਬਹੁਤ ਹੀ ਸੋਹਣੇ ਰੋਲ਼ ਕਰਦੇ ਹੋ ਇਸ ਤਰ੍ਹਾਂ ਵਧੀਆ ਰੋਲ ਕਰਦੇ ਰਹੋਂ। ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇਂ ਸਦਾ ਬੁਲੰਦੀਆਂ ਨੂੰ ਛੂਹਣ ਤੇ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @amarjitgehri811
    @amarjitgehri811 2 ปีที่แล้ว +2

    ਬੱਬਲ ਤੁਸੀਂ ਬਹੁਤ ਹੀ Cute ਹੋ ਅਤੇ ਵਧੀਆ ਕਲਾਕਾਰ ਹੋ ਮੈਂ ਤੁਹਾਡੀ ਹਰ ਫ਼ਿਲਮ ਦੇਖਦਾ ਹਾਂ ਤੁਹਾਡਾ ਨਿਰੋਲ ਪੇਂਡੂ ਬੋਲਣਾ ਬਹੁਤ ਪਿਆਰਾ ਲੱਗਦਾ ਹੈ

  • @satgurkotra2543
    @satgurkotra2543 ปีที่แล้ว +1

    Wmk

  • @dsbatth9105
    @dsbatth9105 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ

  • @Harpreetsingh-H
    @Harpreetsingh-H ปีที่แล้ว +3

    Waheguru ji behn nu din dungi rat chogni taraki dewe 🙏

  • @hardialsingh863
    @hardialsingh863 ปีที่แล้ว +2

    babal ਭੈਣ ਪ੍ਰਮਾਤਮਾਂ ਤੈਨੂੰ ਤਰੱਕੀਆਂ ਬਖ੍ਸ੍ਰੇ

  • @sukhanaru8011
    @sukhanaru8011 10 หลายเดือนก่อน +1

    Bhut sohni acting babbal kaur

  • @internationalpunjabichanne7992
    @internationalpunjabichanne7992 2 ปีที่แล้ว +4

    God bless you sister ji 🙏 Waheguru ji kirpa Karan gy

  • @suritchouhan1720
    @suritchouhan1720 2 ปีที่แล้ว +8

    All the best Babal for your future plans 👍👍👍👏👏👏🇨🇦

  • @charansinghsangha8765
    @charansinghsangha8765 ปีที่แล้ว +3

    Great! Keep on your wisdom and understanding!

  • @BaljeetSingh-ty4kj
    @BaljeetSingh-ty4kj 2 ปีที่แล้ว +3

    Waheguru..ji..maher.kro..ji...🙏🙏🙏🙏🙏

  • @balwindersinghkallowal9033
    @balwindersinghkallowal9033 11 หลายเดือนก่อน +2

    ਹੌਂਸਲਾ ਰੱਖ ਬਬਲ, ਦਰਦ ਹੀ ਮਿਠਾਸ ਹੈ ਜੀਵਨ ਦਾ ਨਿਚੋੜ।

  • @dabblerfarmer7770
    @dabblerfarmer7770 10 หลายเดือนก่อน +1

    Yrr bhut wdia actor aa bhainh 👍🙏

  • @GurwinderSran-ko1le
    @GurwinderSran-ko1le ปีที่แล้ว +1

    ਵਾਹਿਗੁਰੂ ਜੀ ਭਲੀ ਕਰੇ

  • @BaljinderSingh-ig1zd
    @BaljinderSingh-ig1zd ปีที่แล้ว +2

    Babal thanks God bless you

  • @sukhchainsekhon5999
    @sukhchainsekhon5999 2 ปีที่แล้ว +2

    Waheguru ji waheguru ji Meher karna 🙏🙏🙏🙏🙏🙏🙏

  • @user-wk1bt7jo4e
    @user-wk1bt7jo4e หลายเดือนก่อน +2

    Chal koi naaaaa..... ❤

  • @kakaparminder4477
    @kakaparminder4477 ปีที่แล้ว +1

    waheguru ji

  • @buttar204
    @buttar204 2 ปีที่แล้ว +1

    ਵਾਹਿਗੁਰੂ ਜੀ

  • @JaspalSingh-mn1jv
    @JaspalSingh-mn1jv ปีที่แล้ว +2

    ਬੱਬਲ ਸੋਚਦੇ ਤਾਂ ਬਹੁਤ ਵਧੀਆ ਵੀਡੀਓ ਬਣਾਉਣੀਆਂ ਸਿਰੇ ਦਾ ਐਕਟਿੰਗ ਕਰਨੀ ਚਾਹੁੰਦਾ ਹਾਂ

  • @gurtejsinghchahal4884
    @gurtejsinghchahal4884 2 ปีที่แล้ว +6

    God Bless You Babbal Ji

  • @triloksinghmakhija2319
    @triloksinghmakhija2319 ปีที่แล้ว

    Good interview 👍👍
    Waheguru Ji tuhanu Kamyabi Bakshe...🙏🙏🙏🙏

  • @amansehgal6166
    @amansehgal6166 2 ปีที่แล้ว +7

    ਵਾਹਿਗੁਰੂ ਤਹਾਨੂੰ ਤਰੱਕੀਆਂ ਬਖਸ਼ਣ ਜੀ

  • @harcharansingh8732
    @harcharansingh8732 2 ปีที่แล้ว +2

    Very nice ji 👌

  • @gagan5933
    @gagan5933 2 ปีที่แล้ว +2

    ਬਹੁਤ ਵਧੀਆ ਵਿਚਾਰ ਭੈਣ ਦੇ।

  • @jashanmomi2069
    @jashanmomi2069 2 ปีที่แล้ว +2

    Waheguru g meher karn babbal behan te

  • @RoopSingh-qx7qi
    @RoopSingh-qx7qi 2 ปีที่แล้ว +2

    Waheguru ji Mehar kro 👍

  • @hardeep2963
    @hardeep2963 ปีที่แล้ว +1

    Waheguru g kirpa kro g

  • @HarbansSingh-hx9vt
    @HarbansSingh-hx9vt 10 หลายเดือนก่อน +1

    A salute to your struggle. May god bless you more power to tackle life.

  • @jashanmomi2069
    @jashanmomi2069 2 ปีที่แล้ว +1

    Bahut struggle kita va babbal bhen ne video vi bahut wadiya hundi va mai ehna di har video dekh da va g god bless u

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    Vahegu Ji

  • @boharsingh7725
    @boharsingh7725 2 ปีที่แล้ว +1

    ਬਹੁਤ ਵਧੀਆ ਜੀ

  • @jaspreetpreet226
    @jaspreetpreet226 2 ปีที่แล้ว +3

    Raba gribi kise nu na dai parmatma sab nu deve🙏🙏🙏🙏🙏🙏🙏

  • @Naralababa
    @Naralababa หลายเดือนก่อน +1

    Waheguru ji kipra krna mri sister te

  • @waheguruwaheguru7961
    @waheguruwaheguru7961 2 ปีที่แล้ว +2

    Nice Good 👍God bless you 🙏🙏

  • @rosebhatti9642
    @rosebhatti9642 2 ปีที่แล้ว +2

    God bless you all .

  • @harbakshkooner4149
    @harbakshkooner4149 16 วันที่ผ่านมา +1

    Very nice good

  • @Luna.cupcake
    @Luna.cupcake 2 ปีที่แล้ว +4

    Very good 👍 god bless her

  • @santokhsidhu7617
    @santokhsidhu7617 2 ปีที่แล้ว +1

    Babal daughter is very amotional beautifull her voice hart touching and her struggle very nice person.God bless you beta ji thanks.

  • @Satish_kumar_
    @Satish_kumar_ 2 ปีที่แล้ว +2

    Parmatma aap Ko Hamesa Khusia Bakse👍🙏

  • @gaganlongia4874
    @gaganlongia4874 2 ปีที่แล้ว +2

    Bhut nice ho dii tuc rabb thanu hor success dave

  • @jatinderdhandli5953
    @jatinderdhandli5953 2 ปีที่แล้ว +1

    Bhot badiya g