Prime Discussion (2524) || ਕੇਜਰੀਵਾਲ ਵੱਲੋਂ ਭਾਜਪਾ 'ਤੇ ਗੰਭੀਰ ਦੋਸ਼, ਤਾਈਵਾਨ ਦੀ ਪਾਰਲੀਮੈਂਟ 'ਚ ਕੁੱਟ ਕੁਟਾਪਾ
ฝัง
- เผยแพร่เมื่อ 18 พ.ค. 2024
- #primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #taiwan #punjabnewstoday #punjabikhabra #bjp #pmmodi #narendramodi #suprmecourt #kejriwal #swatimaliwal #parliment
Subscribe To Prime Asia TV Canada :- goo.gl/TYnf9u
Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਮੇਰੀ ਜਾਣਕਾਰੀ ਮੁਤਾਬਕ ( ਕਿਉਂਕਿ ਮੈਂ ਡਰਾਇਵਰ ਹਾਂ) ਹਿਮਾਚਲ , ਹਰਿਆਣਾ ,ਗੁਜਰਾਤ,ਰਾਜਸਥਾਨ ਵਰਗੇ ਰਾਜਾਂ ਵਿੱਚ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਵਿੱਚ ਨੋਕਰੀਆਂ ਵਿੱਚ ਰਾਜ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਨੋਕਰੀਆ ਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਪੰਜਾਬ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਤੋਂ ਹੀ ਕਿਉਂ ਮਿਰਚਾਂ ਲੱਗਦੀਆਂ ਹਨ😢😢
ਸੁਖਪਾਲ ਸਿੰਘ ਖਹਿਰਾ ਬਿਲਕੁਲ ਸਹੀ ਗੱਲਾਂ ਕਰਦੇ ਨੇ ਅਸੀਂ ਹੋਰ ਕਿਸੇ ਰਾਜ ਵਿੱਚ ਜਗ੍ਹਾ ਨਹੀਂ ਲੇ ਸੱਕਦੇ ਤਾਂ ਪੰਜਾਬ ਨੂੰ ਕਿਉਂ ਮੋਹਰਾਂ ਬਣਿਆਂ ਜਾ ਰਿਹਾ ਹੈ ✨✨✨✨
ਖਹਿਰਾ ਸੱਚ ਬੋਲ ਰਿਹਾ ਹੈ, ਹਿਮਾਚਲ ਅਤੇ ਰਾਜਸਥਾਨ ਵਿਚ ਕਿਓਂ ਨਹੀਂ ਖਰੀਦ ਸਕਦੇ ਦੂਸਰੇ ਸੂਬਿਆਂ ਦੇ ਲੋਕ ਜਇਦਾਦ ,ਇਹੀ ਤਾਂ ਖਹਿਰਾ ਸਾਹਿਬ ਖਾਸੀਅਤ ਹੈ
Khaira Saab ਨੇ ਕੋਈ ਗਲਤ ਨੀਂ ਕਿਹਾ ਪਰ ਪੰਨੂ ਦਾ ਕੰਮ ਆ ਝਾੜੂ ਆਲ਼ਿਆਂ ਦੇ ਪਾਲਿਸ਼ ਮਾਰਨਾ , ਪੰਨੂੰ ਕਾਮਰੇਡਾ ਅਸੀਂ ਭਈਆਂ ਨੂੰ ਨਹੀਂ ਪਸੰਦ ਕਰਦੇ ਤੁਸੀਂ ਅਪਦੇ ਦੁਆਬੇ ਚ ਬਣਾਓ ਭਈਆਂ ਮੰਡੀ ਸਾਡੇ ਤੇ ਨਾਂ ਥੋਪੋ
ਪੰਨੂੰ ਸਾਹਿਬ ਜੀ ਅਮਰੀਕਾ ਕੈਨੇਡਾ ਜਾਣ ਵਾਸਤੇ ਚਾਲ਼ੀ ਪੰਜਾਹਾਂ ਲੱਖ ਲੱਗਦਾ ਘਰ ਬਾਹਰ ਵੇਚ ਕੇ ਜਾਣਾ ਪੈਂਦਾ ਵਾ ਇਨ੍ਹਾਂ ਯੂਪੀ ਬਿਹਾਰ ਵਾਲਿਆਂ ਨੂੰ ਸਾਡੇ ਨਾਲ ਨਾ ਰਲਊ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਨੂੰ ਸਾਬ੍ਹ ਜੇ ਨਿ,ਨਿਰਪੱਖ ਪੱਤਰਕਾਰ ਹੋ। ਤਾਂ ਖਹਿਰੇ ਨਾਲ ਲਾਈਵ ਇੰਟਰਵਿਊ ਕਰੋ।
ਭੁੱਲ ਜਾ ਇਹ ਭੰਡ ਸਰਕਾਰ ਦਾ ਚੈਨਲ ਐ
ਸਹੀ ਅਤੇ ਗ਼ਲਤ ਇਨਸਾਨ ਚ ਇੱਕ ਅੰਤਰ ਹੁੰਦਾ ਹੈ, ਗ਼ਲਤ ਇਨਸਾਨ ਦੀ ਆਵਾਜ਼ ਉੱਚੀ ਹੁੰਦੀ ਹੈ
.*ਸਹੀ ਇਨਸਾਨ ਦਾ ਵਿਅਕਤੀਤਵ ਉੱਚਾ ਹੁੰਦਾ ਹੈ*
ਦੀਪ ਬਰਾੜ ✍️❤👌👌👍
😍😍 ਸੰਧੂ ਵੀਰੇ
✌🏻💓💓💓✌🏻
@@gurjitkaur7 thanks ਦੀਦੀ 😍😍
ਕੁਝ ਨਹੀ ਹੁੰਦਾ ਖਹਿਰਾ ਸਾਬ ਠੀਕ ਕਹਿੰਦਾ ਹੈ
ਬਹੁਤ ਵਧੀਆ ਪ੍ਗਰਾਮ
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਪਰਮਜੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
ਪਰਮ ਸਾਹਿਬ ਜੀ ਅੱਜ ਕੱਲ ਪਰੇਮ ਹਸਿਆ ਤੇ ਬੁਹਤ ਅਸ਼ੇ ਰੋਲ ਅਦਾ ਕਰ ਰਹੇ ਹਨ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹਨ ਜੀ ਧੰਨਵਾਦ ਜੀ ❤
ਪੰਨੂ ਸਾਬ। ਪਰਵਾਸੀ ਮਜਦੂਰਾਂਂ ਤੇ ਬਾਹਰ ਜਾਣ ਵਾਲਿਆ ਨੂੰ ਇਕੋ ਰੱਸੇ ਨਾ ਬੰਨੋਂ। ਬਾਹਰ ਜਾਣ ਲਈ ਪਾਸਪੋਰਟ ਬਣਾਉਣ ਲੱਗੇ ਪੁਲਿਸ ਪੂਰੀ ਤਫਤੀਸ਼ ਕਰਦੀ ਐ ਬੰਦੇ ਦੇ ਚਾਲਚਲਣ ਬਾਰੇ। ਉਸ ਤੋ ਬਾਦ 35,40 ਲੱਖ ਲੱਗਦੈ ਜੀ ਜਾਣ ਲਈ। ਭੱਈਏ ਉਧਰ ਵਾਰਦਾਤ ਕਰਦੇ ਨੇ ਪੰਜ ਸੌ ਖਰਚ ਕੇ ਪੰਜਾਬ ਆ ਜਾਦੇ ਨੇ। ਨਾ ਉਥੇ ਕੋਈ ਪੁਲਿਸ ਰਿਕਾਰਡ ਨਾ ਇਥੇ ਕਿਸੇ ਤਫਤੀਸ਼ ਦੀ ਜਰੂਰਤ। ਥੋੜੇ ਦਿਨ ਹੋਏ ਸਾਡੇ ਖਰੜ ਦੇ ਕੋਲ ਦੋ ਭੱਈਏ ਸਵੇਰੇ ਪੰਜ ਵਜੇ ਦੋ ਕਿਸਾਨਾ ਨੂੰ ਲੁੱਟਣ ਪੈ ਗੇ ਵੱਡੇ ਦਾਤ ਲੈ ਕੇ ਇਕ ਕਿਸਾਨ ਦੀਆ ਉਂਗਲਾਂ ਵੱਢ ਦਿਤੀਆ ਉਹ ਤਾ ਉਹ ਕਿਸਾਨ ਤਕੜੇ ਵੇਖੇ ਜਖਮੀ ਹੋਇਆਂ ਨੇ ਵੀ ਇਕ ਭੱਈਆ ਫੱੜ ਲਿਆ
ਬਹੁਤ ਹੀ ਵਧੀਆ ਜਾਣਕਾਰੀ ਪੰਨੂ ਸਾਬ ਧੰਨਵਾਦ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🏻🙏🏻
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
पन्नू सर आप बहुत बड़े पत्रकार हो लेकिन आपकी किसी भी डिस्कशन में स्वाति मालीवाल वाला केस डिस्कस नही हुआ क्या आपको उसकी जानकारी नहीं मिली या आप बोलना नहीं चाहते ,
Thanks 🙏 prime asia
ਸਾਡਾ ਭਾਰਤ ਦੇ ਸਿਸਟਮ ਤੇ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਗਿਆ ਹੈ
Excellent coverage
ਪੰਨੂੰ ਸਾਹਿਬ ਜੀ,,,, ਪਰਮ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
Very good pannu shiab and parm ji thanks
ਆਪਣੀ ਅੱਛਾਈ ਸਾਬਤ ਮੱਤ ਕਰੋ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ
*ਵਕਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*
ਦੀਪ ਬਰਾੜ 👌👌👍👍
@@daljitsingh7980😍😍 ਸੰਧੂ ਵੀਰੇ
👉🏻👌🏻👍🏻👈🏻
@@gurjitkaur7 ਸ਼ੁਕਰੀਆ ਦੀਦੀ 😍😍
ਸਾਡੇ ਬੇਕਰਸਫੀਲਡ(ਅਮਰੀਕਾ) ਦੀ MLA ਇੱਕ ਪੰਜਾਬੀ ਸਿੱਖ ਕੁੜੀ ਹੈ । ਕੀ ਉਸਨੂੰ ਗਲਤ ਬਣਾਇਆ ਹੈ???? ਕੀ ਸਥਾਨਿਕ ਲੋਕਾਂ ਨੂੰ ਵੀ ਇਸਦਾ ਵਿਰੋਧ ਕਰਨਾ ਚਾਹੀਦਾ ਹੈ?????
Baapu ਜੀ
Vse khera ਸਾਬ MLA ਦੇ ਇਲੈਕਸ਼ਨ ਤੇ MP ਦੇ ਇਲੈਕਸ਼ਨ ਖ਼ਾਲੀ ਨਹੀਂ ਜਾਣ ਦਿੰਦੇ ਸਾਰੇ ਲੜਦੇ ਆ
ਖਹਿਰਾ ਅਸਲ ਵਿੱਚ ਗਲਤ ਸਮੇਂ ਤੇ ਸਹੀ ਬਿਆਨ ਦੇ ਗਿਆ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਪੰਨੂੰ ਸਾਹਿਬ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਖਹਿਰਾ ਸਾਹਿਬ ਸਹੀ ਕਹਿੰਦੇ ਆ. ਇਨ੍ਹਾਂ ਦੇ ਅਧਾਰ ਕਾਰਡ ਨਹੀਂ ਬਣਨੇ ਚਾਹੀਦੇ. ਪੰਜਾਬ ਤਾਂ ਵੈਸੇ ਈ ਛੋਟਾ ਜਿਹਾ ਸੂਬਾ ਹੈ..ਪ੍ਰਵਾਸੀ ਬਹੁਤ ਜਿਆਦਾ ਆ ਚੁੱਕੇ ਨੇ ਤੇ ਗਲ਼ ਪੈ ਰਹੇ ਨੇ. ਵਿਦੇਸ਼ਾਂ ਵਿੱਚ 100ਰੁਪਏ ਖਰਚ ਕਿ ਨਹੀਂ ਗਏ ਸਾਡੇ ਪੰਜਾਬੀ. 30-30 ਲੱਖ ਲਾ ਕੇ ਜਾਂਦੇ ਆ.ਫ਼ਿਰ ਪਰਵਾਸੀ ਚਲੇ ਜਾਣ foreign ਵਿੱਚ. ਸਾਰਾ ਘਰ ਵੇਚਣਾ ਪਾਊਗਾ. ਚੱਕਦੇ ਆ ਮੂੰਹ ਪੰਜਾਬ ਵੱਲ ਨੂੰ ਭੱਜਦੇ ਆ ਇਹ. ਸਰਦਾ ਸਾਡਾ ਇਨ੍ਹਾਂ ਬਿਨਾਂ. ਇਨ੍ਹਾਂ ਤੋਂ ਬਿਨਾਂ ਪਹਿਲਾਂ ਵੀ ਸਾਡੇ ਲੋਕ ਖ਼ੁਦ ਕੰਮ ਕਰਦੇ ਸੀ ਪੰਨੂ ਸਾਹਿਬ ਤੇ ਹੁਣ ਵੀ ਕਰ ਲੈਣਗੇ. ਇਹਨਾਂ ਵਿੱਚੋਂ ਕੁਝ ਗ਼ਲਤ ਕਰਨਾਮੇ ਕਰਨ ਲੱਗ ਪਏ ਨੇ ਪੰਜਾਬ ਚ. ਸੋ ਖਹਿਰਾ ਸਾਹਿਬ ਬਿਲਕੁਲ ਠੀਕ ਹਨ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਪਰਮ ਸਿੰਘ ਅਤੇ ਪੰਨੂੰ ਵੀਰ ਜੀ ਦੇ ਧੰਨਵਾਦੀ ਹਾਂ ਜੀ
ਧੰਨਵਾਦ ਸਹਿਤ ਪੰਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ ਬਹੁਤ ਪੁਰਾਣੇ ਸਮੇਂ ਤੋ ਆਪ ਜੀ ਨੂੰ ਦੇਖਦੇ ਤੇ ਸੁੱਣਦੇ ਹਾਜੀ ਬਹੁਤ ਵਧੀਆ ਖਬਰਾਂ ਬੜੇ ਵਧੀਆ ਢੰਗ ਨਾਲ ਪੇਸ਼ ਕਰਨ ਦਾ ਵੀਰ ਪਰਮ ਵੀ ਬਹੁਤ ਵਧੀਆ ਢੰਗ ਨਾਲ ਪੱਤਰਕਾਰੀ ਕਰਦੇ ਹਨ। ਧੰਨਵਾਦ ਸਾਹਿਤ ਸਲੂਟ ਤੁਹਾਨੂੰ ਜੀ।
Jatinder Pannu g sat shri akal
Very Very good sir
Pannu ji param ji sat Shri akal ji ❤❤❤❤❤
Same thing is applicable regarding corruption in Punjab AAP
ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
🙏🙏
ਪੰਨੂ ਸਾਹਿਬ ਜੀ ਏਹ ਜੋਂ ਸਾਡੇ ਪੰਜਾਬ ਕਈ ਲੋਕ ਖੂਹ ਦੇ ਡੱਡੂ ਵਾਲੀ ਸੋਚ ਵਾਲੇ ਹਨ ਮੇ ਤੇ ਮੇਰੇ ਕਈ ਹੋਰ ਸਾਬਕਾ ਫੌਜੀ ਦੂਸਰੇ ਸੂਬਿਆਂ ਵਿਚ ਕੰਮ ਕਰਦੇ ਹਾਂ ਮੈਨੂੰ 15ਸਾਲ ਹੋ ਗਏ ਹਨ ਝਾਰਖੰਡ ਸੂਬੇ ਵਿੱਚ ਨੌਕਰੀ ਕਰਕੇ ਆਪਣੀਆਂ ਲੋੜ੍ਹ ਪੂਰੀਆ ਕਰਦਾ ਮੇਰੇ ਵਰਗੇ ਹੋਰ ਵੀ ਬਹੁਤ ਲੋਕ ਹਨ ਜੀ
Sat Shri Akal Pannu Saab g and Parmjeet Singh g
ਪੰਨੂੰ ਸਾਬ ਮੈਨੂੰ ਲਗਦਾ ਤੁਸੀਂ ਇੱਕ ਤਰਫਾ ਗੱਲ ਕਰਦੇ ਉ ਸੱਚਾਈ ਤਾਂ ਇੱਹ ਗੱਲ ਵਿੱਚ ਵਾ ਕਿ ਜੇ ਦਿੱਲੀ ਦੀ ਇਕ ਸਾਈਜ਼ ਪੌਲਸੀ ਸਹੀ ਸੀ ਤੇ ਵਾਪਸ ਕਿਉਂ ਲਈ ਆਪ ਨੇ
ਇਹ ਭੰਡ ਸਰਕਾਰ ਦਾ ਹੀ ਚੈਨਲ ਐ😅😅
ਉਨ੍ਹਾਂ ਖ਼ਬਰਾਂ ਦਾ ਹੀ ਵਿਸ਼ਲੇਸ਼ਣ ਕੀਤਾ ਜਾਂਦਾ ,ਜਿਨ੍ਹਾਂ ਨਾਲ ਮਾਲਿਕਾਂ ਦੀ ਪਾਰਟੀ ਨੂੰ ਫਾਇਦਾ ਪਹੁੰਚਦਾ,ਨੀਵੇਂ ਦਰਜੇ ਦੀ ਪੱਤਰਕਾਰੀ ਹੋ ਰਹੀ ਹੈ, ਪੰਨੂੰ ਸਾਬ
ਸੰਗਰੂਰ ਤੋਂ ਮੀਤ hayer ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼,
Pannu Ji Parm Ji Very Nice 22G Tks ❤🎉❤
SSA ji
ਪੰਨੂ ਸਾਹਿਬ
ਜੋ ਗੱਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ।
ਤੁਸੀਂ ਤਾਂ ਕਿਹਾ ਹੈ ਕਿ ਮੈਂ ਬਿਆਨ ਪੜਿਆ ਹੈ।
ਪਰ ਤੁਸੀਂ ਪੜਿਆ ਨਹੀਂ ।
ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮਜਦੂਰ ਆਉਣ ਕਮਾਈ ਕਰਨ ਪਰ ਪੱਕੇ ਤੌਰ ਤੇ ਮਕਾਨ ਜਾਂ ਜਮੀਨ ਨਾ ਖਰੀਦ ਸਕਣ।
3:37 ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡਾ ਪੰਜਾਬ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਬਦਲਾਅ ਵਾਲੀ ਸਰਕਾਰ ਦੇ ਵਿਚ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਸੁਣਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ
Panuu ji and parmjeet ji sat shri akal ji
ਖੈਹਿਰਾ ਸਾਹਿਬ ਸਹੀ ਐ ਅਸੀਂ 30ਲੱਖ ਲਾ ਕੇ ਬਾਹਰਲੇ ਦੇਸ਼ ਜਾਂਦੇ ਆ ਇਹ 30 ਕੇਸ ਪਰਚੈ ਪੁਆ ਕੇ ਪੰਜਾਬ ਆ ਜਾਂਦੇ ਹਨ
Sat shree akal g all family members from Tarn Taran sahib
ਪ੍ਰੋਗਰਾਮ ਬਹੁਤ ਵਧੀਆ ਲੱਗਿਆ
True true Thanks PannuSshib SParma Singh
ਪੰਨੂ ਸਾਹਿਬ ਹਿਮਾਚਲ ਰਾਜਸਥਾਨ ਵਗੈਰਾ ਰਾਜਾਂ ਚ ਪੰਜਾਬੀ ਜਮੀਨ ਕਿਉਂ ਨਹੀਂ ਖਰੀਦ ਸਕਦਾ ਇਸ ਤੇ ਵੀ ਚਾਨਣਾਂ ਪਾਉ ਜੀ
ਜਿਸ ਦੌਰ ਮੇਂ ਲੁੱਟ ਜਾਏ ਫਕੀਰੋਂ ਕੀ ਕਮਾਈ
*ਉਸ ਦੌਰ ਕੇ ਸੁਲਤਾਨ ਸੇ ਕੋਈ ਭੂਲ ਹੁਈ ਹੈ*
ਦੀਪ ਬਰਾੜ 🙏❤️👌👌👍
😍🙏 ਸੰਧੂ ਵੀਰੇ
Chhote veer sahi gal a 🌹🙏🏻
@@gurjitkaur7 ਧੰਨਵਾਦ ਦੀਦੀ 😍😍
Sat shri akaal ji
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 7:38
Waheguru ji 🙏🙏🙏🇮🇳🇨🇦🇮🇳🙏🙏🙏
Satsiriakal ji.
BAI JI SAT SHRI AKAL JI
✅✅✅ 🙏🙏🙏🙏🙏
God bless you
Excellent talk
ਸਤਿ ਸ੍ਰੀ ਅਕਾਲ ਜੀ
ਭਾਊ ਪਰਮ ਛਾਏ ਪਏ ਅੱਜਕੱਲ, ਪ੍ਰਾਈਮ ਹਾਸੀਆਂ ਵਿੱਚ ਵੀ ਆ ਗਏ🙏🙏
Hun te Garmin bahut ho gayi . Perm Hun kot lade veer
S S A 🙏🙏 Parmjeet Singh ji and Pannu Sahib ji
Thnk u, respect 🌿
Punjab aao...
Paisa kamao....
Wapis jao....
Voter card...adhaar card apni Home State ch banao....
Jago Punjabio Jago 👍
SatSriAkal
Pannu sahib you are a genius person.
God bless you
Very good expiation.
Pannu ji 🙏
Very nice 👍
S S A 🙏🙏🙏🙏🙏🙏🙏🙏 to all members present at this time
Sat .Sri akal.pannu. Ji..s. Sangrana .
Very Nice Pannu Sahib je 🙏 I'm. Bint Rai JODHPUR PAKHAR ( Maur Mandi )
❤
❤❤❤❤ 19:24
Ssa.sir
🙏🇩🇪❤️
Sat Sri akaal to all 🙏🙏
Ab ki baar bjp 000 ke paar
Thoda pannu Saab nri di funding da koi janab ni ...
ਖਹਿਰਾ ਸਾਬ ਜਿੰਦਾਬਾਦ
हम्म. पंजाबी. कनाडा. ट्रकिंग कंपनी 22 बजे अपराह्न 34 विधायक. कनाडाई। पंजाबी ???
जितेंद्र पन्नूजिंदाबाद
👍🎉❤❤
🙏🙏🙏🙏🙏
🙏🙏🙏🙏🙏
🎉🎉🎉🎉
Punjab should bring same rule like himachal to control migration from other states.
Pannu Saab aap paid patarkar
Is bande da koi satend ni
Khehra ne aap valya nu bayie keha .
Ur senior pannu Saab bachian nu Sambo dolar na dekho...@ godi media
❤Pannu. Jivery. Hammam. Sab. Naked
Bharishtacharya becomes Shrishtacharya when joins BJP'S group.
Bda hej aunda tuahnu parvasiya da
Gall eh b raato raat jede adhar card ban jande odi gll ni hundi
ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਅੱਜ ਵਾਲਾ ਬਿਆਨ ਨਹੀਂ ਸੀ ਦੇਣਾ ਚਾਹੀਦਾ।
👍
Whatever Kejriwal and his party do or say is mere a drama which is very much ridiculous . Thanks .
Pannu is kejri media