Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ

แชร์
ฝัง
  • เผยแพร่เมื่อ 18 ธ.ค. 2024

ความคิดเห็น • 1.5K

  • @Dhillongaming999
    @Dhillongaming999 6 หลายเดือนก่อน +14

    ਆਮ ਆਦਮੀ ਪਾਰਟੀ ਜ਼ਿੰਦਾਬਾਦ ਸਾਡਾ ਜੁਗਨੂੰ ਜਿੰਦਾ ਬਾਅਦ

  • @sandysinghsadhowalia
    @sandysinghsadhowalia 6 หลายเดือนก่อน +62

    ਕਈ ਐਨੇ ਅਸ਼ਲੀਲ (ਕੁਮੈੰਟ ਕਾਹਦੇ, ਗਾਹਲਾਂ ਹੀ ਕਹੋ) ਕੁਮੈੰਟ ਕਰਦੇ ਹਨ ਕਿ ਸ਼ਰਮ ਹਯਾ ਵਾਲ਼ਾ ਸਿਰਾਂ ਹੀ ਲਾ ਦਿੰਦੇ ਹਨ। ਕਿਆ ਇਸ ਤਰ੍ਹਾਂ ਦੇ ਕੀਤੇ ਕੁਮੈੰਟ ਆਪਣੀ ਧੀ ਭੈਣ ਜਾਂ ਮਾਂ ਨੂੰ ਪੜ੍ਹ ਕੇ ਸੁਣਾ ਸਕਦੇ ਹਨ? ਰੱਬ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ।

    • @kuldeepdeep4803
      @kuldeepdeep4803 6 หลายเดือนก่อน +9

      L

    • @ManpreetSinghBhullar-fv5vl
      @ManpreetSinghBhullar-fv5vl 6 หลายเดือนก่อน +1

      ਸੈਂਡੀ ਪੁੱਤ ਬੁੱਚੜ ਦਾ ਮੁੰਡਾ ਲਗਦਾ ਤੂੰ ਜਿਹੜਾ ਤੈਨੂੰ ਦੁੱਖ ਲੱਗਾ

    • @ManpreetSinghBhullar-fv5vl
      @ManpreetSinghBhullar-fv5vl 6 หลายเดือนก่อน +1

      ਜਿਹੜਾ ਇੰਸਟਾਗ੍ਰਾਮ ਤੇ ਸਾਲਾ ਗੰਦ ਪਾਇਆ ਆ ਉਹ ਨੀ ਦਿੱਖਦਾ ਤੈਨੂੰ ਉਹ ਨੀ ਧੀਆ ਭੈਣਾਂ ਦੀਆਂ ਨਾਲੇ ਇਸ ਬੰਦੇ ਨੂੰ ਗਾਲਾ ਕਢਣੀਆ ਜਾਇਜ਼ ਆਂ

  • @rajindersinghsandhu262
    @rajindersinghsandhu262 7 หลายเดือนก่อน +4

    You are right brother

  • @inderjitbehniwal724
    @inderjitbehniwal724 6 หลายเดือนก่อน

    CM maan Saab 👍 AAP Zindabad 👍👍👍

  • @balwantsinghtiwana6594
    @balwantsinghtiwana6594 7 หลายเดือนก่อน +65

    ਇਨ੍ਹਾਂ ਆਮ ਆਦਮੀ ਵਾਲਿਆਂ ਨੂੰ ਇਹ ਪੁੱਛੋ ਕਿ ਤੁਹਾਨੂੰ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਵੰਡਣ ਵੇਲੇ ਇੱਕ ਵੀ ਆਮ ਆਦਮੀ ਨਹੀਂ ਲੱਭਿਆ 5 ਮੌਜੂਦਾ ਮੰਤਰੀ 3 ਮੌਜੂਦਾ ਐਮ ਐਲ ਏ , 2 ਕਾਂਗਰਸ ਤੋਂ ਉਧਾਰੇ ਲਏ 1 ਅਕਾਲੀਆਂ ਤੋਂ ਉਧਾਰਾ ਲਿਆ 1 ਮਲਵਿੰਦਰ ਕੰਗ 1 ਕਰਮਜੀਤ ਅਨਮੋਲ ਹੁਣ ਇਹ ਦੱਸੋ ਕਿ ਇਨ੍ਹਾਂ 13 ਵਿੱਚੋਂ ਆਮ ਕੌਣ ਹੈ ਇਹ ਤਾਂ ਸਾਰੇ ਹੀ ਖਾਸ ਆਦਮੀ ਨੇ ਭਗਵੰਤ ਮਾਨ ਜੀ

    • @SattiKhote-rk7tk
      @SattiKhote-rk7tk 6 หลายเดือนก่อน +2

      ਖਮਣਮਖਖਮਮਣੲੲਣਖਖਖਮਖਮਮਖਮੲਖਖਮਖਖਖਮਮੲੲਣਖਖਖਣਖਖਖਮਖਙਖਮਮਖਖਣਣਖਖਖਣਣਮਖਮਮਮਖੲਮਖਮਖਖਣਮਮਮਖਖਖਖਖਖਖਣਣੲਖਖਮਖਣਮਮਮਣਣਖਖਮਮਮਖਖਮਮਖਗਖਮ ੲਗੲਖਗਮਖਖਖਖਖਖਅਖਮਅਮਣਖਗਗਮਖਖਮਖਮਖਖਣੲਖਖਮਮਖਮਣਖਣਣਖਖੲਣਖਖਖਖਖਖਖਖਖਖਣਣਖਖਣਖਖਣਖਣਖਖਖਖਖਅਣਖਅਖਖਖਖਮਖਅਮਣਣਖਖੲਸਖਖਖਖਖਖਖਖੲਖਮਖਖ ਣੲਣਣਣਖਖੲਖਖਮਖਅਮਘਘਣਖਖਖਖਖਮਣਣਖਖਖਣਣਖਣਖਖਖਮਮਣਖਣਖਣੲੲਣੲਣਖਖਖਖਮਘਣਖਣਖਖ ਖਣਖਗਖਖਣਖਖਖਖਣਖਖ ੲਮਮਣਣਖਣਣਖੲਣਖਖਮਖਖਖੲਖਖਖਖਅਘਮਣਣਖਖਖਅਅਖਖਮਣਣਮਖਖਖਖਖਖਖਖਖਖਮਢਖਖਖਣਖਮੲਣਖਸਘਖਖਖਖਖਣਣਣਖਣਣੲਣਣਢਖ ੲਅਖਖਖਖਖਖਣਣਖਖਅੲਣਣਣਣਖਅਘਣਖਖਣੲਖਣਖਣਖਖਣੲਮਅਖਖਖਣਖ ਖਖਖਅਹਹਖਖਖਖਖਖਖਮਖਣਖਮਣਖਣਖਮਖਖਮਖਖ ਪ੍ਰਿੰਸੀਪਲ ਮਖਖਖਘਖਖਅਅਖਖਖਖਅਖਮੲਖਣਖਖਖਣਖੲਖਖ ਖਗਸਣਖਘਘਖਮਖਖਣਸਖਣਣੲਅਖਖਖਣਖਖਖਮਖਣਅਖਸਖਘਘੲਖ ਖਮਖਖਖਣਣਖਘਘਣਣਖਖਘਘਘੲਣਣਖਖਣਖਮਖਮਣਣਘਣਘਮਖਖਖਮਣਖਖਖ ਖਮਖਖਖੲਣੲੲਮਖਖਮਖਣਹਹਹ ਘੲੲਮਘਘਣਘਖਖਘਘਮਘਘਣਣਖਖਣਖਘੲਘਮੲਮਖਖਖਖਖਖਖਖਖਅਖਖਖਖਮਖੲੲਖਮਖੲ

  • @JaswinderSingh-kh7ir
    @JaswinderSingh-kh7ir 6 หลายเดือนก่อน +1

    ਗੱਲਾਂ ਈ ਆ ਤੇਰੇ ਕੋਲ 😊

  • @Foot_Moodpb10
    @Foot_Moodpb10 6 หลายเดือนก่อน +3

    Very good veer ji👍🏻👍🏻👍🏻👍🏻👌👌👌👌👌♥️♥️♥️♥️♥️♥️

  • @dilbagbawa3448
    @dilbagbawa3448 6 หลายเดือนก่อน +2

    Very nice

  • @awaazsachdi5603
    @awaazsachdi5603 7 หลายเดือนก่อน +144

    ਮੁੱਖ ਮੰਤਰੀ ਸਾਹਬ 2.5 (ਢਾਈ ਸਾਲਾਂ) ਵਿੱਚ ਬਹੁਤ ਝੂਠ ਬੋਲ ਲਏ ਤੁਸੀਂ ਕੁੱਝ ਕੰਮ ਵੀ ਕਰਲੋ। ਗਰੀਬ ਮਜ਼ਦੂਰਾ ਲਈ ਕੁਝ ਨਹੀਂ ਕੀਤਾ ਤੁਸੀਂ ਸਕੌਲਿਰਸਿਪ ਨਹੀਂ ਮਿਲਦੀ ਤੁਸੀਂ ਬੰਦ ਕਰ ਦਿੱਤੀ ।

    • @MonuKhangarh
      @MonuKhangarh 7 หลายเดือนก่อน +5

      Bai vote hi bjp deo ohi kar sakde ne kuch greeba lai

    • @GurpreetsanghagaguGagu
      @GurpreetsanghagaguGagu 7 หลายเดือนก่อน

      ​@@MonuKhangarhtatu tus UP BIHAR dekhe lo nage

    • @hardeepmaan9453
      @hardeepmaan9453 6 หลายเดือนก่อน +1

      Y bnia kuch es ton v nhi

    • @KulwinderKaur-dt7wr
      @KulwinderKaur-dt7wr 6 หลายเดือนก่อน +2

      Right ji bilkul sahi kahya 🙏🏻🙏🏻⚘⚘❤❤

    • @lovenumerologyspecialist3517
      @lovenumerologyspecialist3517 6 หลายเดือนก่อน +3

      ​@@MonuKhangarhਬਾਈ ਫਿਰ ਤੂੰ ਘਰੇ ਕਿੱਥੇ ਰੋਟੀ ਖਾਲੇਗਾ ਨਾਲੇ ਕਿਸੇ ਲੰਗਰ ਤੇ ਵੀ ਮਿਲਨੀ ਖਾਣ ਨੂੰ ਜੇ ਬੀਜੇਪੀ ਜਿਤਾਤੀ ਤਾਂ 😂 ਸਿਲੈਂਡਰ 1100-1500 ਹੋਜੂ ਆਟਾ ਕਣਕ ਦਾਲ ਦੁਧ ਤੇGst ਲਾਗੂ ਤੇ ਕਿਥੇ ਬੱਚੇ ਪੜਾਏਗਾ ਨੌਕਰੀਆਂ ਖਤਮ ਆ ਕੀ ਕਰੇਗਾ ਆਪਦੀਆ ਜੜਾਂ ਆਪ ਈ ਵੱਡ ਬੈਠੇਗਾ । ਨਾਲੇ ਬਾਈ ਬੀਜੇਪੀ ਦੇਖਦਿਆਂ ਨੂ 10 ਸਾਲ ਹੋ ਗਏ ਬਾਕੀ ਤੁਸੀਂ ਆਪ ਸਿਆਣੇ

  • @tannusandhu8700
    @tannusandhu8700 7 หลายเดือนก่อน +55

    ਬਹੁਤ ਵਧੀਆ ਕੰਮ ਕਰ ਰਹੀ ਮਾਨ ਸਰਕਾਰ ਈਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ

    • @farmer4456
      @farmer4456 7 หลายเดือนก่อน

      ਅਕਾਲੀਆਂ ਦੇ ਕਮੇੰਟ ਦੇਖੋ ਇਹਨਾਂ ਦੀ ਪਾਵਰ ਖਤਮ ਕਰਤੀ ਮਿਰਚਾਂ ਲੜਦਿਆਂ ਹੁਣ ਬਹੁਤ ਗੰਦ ਪਾਇਆ ਸੀ

    • @SarbjeetChouhan-g5d
      @SarbjeetChouhan-g5d 6 หลายเดือนก่อน

      ਬੇੜਾ ਗ਼ਰਕ ਕਰਤਾ ਪੰਜਾਬ ਦਾ ਮੈ ਵੀ ਆਪ ਪਾਰਟੀ ਦਾ ਵਰਕਰ ਹਾਂ ਮੋਦੀ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਕੇਜਰੀਵਾਲ ਹੀਰੋ ਬਣ ਗਿਆ ਨਿੰਦੇ ਤੋਂ ਬੰਦਾ ਹੀਰੋ ਬਣ ਜਾਂਦਾ

    • @SarbjeetChouhan-g5d
      @SarbjeetChouhan-g5d 6 หลายเดือนก่อน +6

      CM ਸਾਹਿਬ ਇਮਾਨਦਾਰ ਹੈ ਕੋਈ ਸੱਕ ਨੀ ਪਰ ਬਾਦਲ ਨੂੰ ਨਿੰਦਿਆ ਨਾ ਕਰੇ

    • @BalwinderKaur-gu9vm
      @BalwinderKaur-gu9vm 6 หลายเดือนก่อน +4

      ​@@SarbjeetChouhan-g5dਇਹ ਗੱਲ ਸੁਖਬੀਰ ਬਾਦਲ ਨੂੰ ਵੀ ਸਮਝਣੀ ਚਾਹੀਦੀ ਹੈ।

    • @reshamkaur307
      @reshamkaur307 6 หลายเดือนก่อน +1

      Parr man sahib ensaaf ta hjy bi nhi milda😢😢😢😢

  • @KarnKumar-iq9mb
    @KarnKumar-iq9mb 6 หลายเดือนก่อน +2

    App 👌 ❤

  • @Gurpreetsingh-yl5fx
    @Gurpreetsingh-yl5fx 7 หลายเดือนก่อน +20

    ਪੰਜਾਬ ਦਾ ਹੁਣ ਤੱਕ ਦਾ ਵਧੀਆ ਮੁੱਖ ਮੰਤਰੀ।

  • @vikramjeethariana4620
    @vikramjeethariana4620 6 หลายเดือนก่อน +2

    Very good ❤

  • @singhgurjit2210
    @singhgurjit2210 7 หลายเดือนก่อน +48

    ਕੀ ਪੰਜਾਬ ਦੇ ਮੁੱਦੇ ਕਿਕਲੀਆਂ ਨਾਲ ਹਲ ਹੋ ਜਾਣਗੇ ? ਮੁੱਖ ਮੰਤਰੀ ਹੋ ਹਰ ਸ਼ਬਦ ਦੀ ਕੀਮਤ ਹੁੰਦੀ ਹੈ ?

    • @amritpal8269
      @amritpal8269 6 หลายเดือนก่อน +5

      Lokan de cooperation di vi lor hai

    • @DarshanKhangura-qe4ec
      @DarshanKhangura-qe4ec 6 หลายเดือนก่อน

      😂😂❤😂😂😂😂😂❤❤❤😂❤❤😂😂❤22😂😂😂😂😂😂😊

    • @BalwinderKaur-mm7vr
      @BalwinderKaur-mm7vr 6 หลายเดือนก่อน +1

      Hun tuhanu buhat dukh lagda hai eh Chutkale sun ke

  • @malwinderDeep
    @malwinderDeep 6 หลายเดือนก่อน +1

    ਤੇਰੇ ਨਾਲੋਂ ਠੀਕ ਸੀ ਓਹ ❤❤

  • @technicaljagi7882
    @technicaljagi7882 7 หลายเดือนก่อน +37

    ਕੇਜਰੀਵਾਲ ਵੀ ਪੰਜਾਬ ਨੂੰ ਲੁੱਟ ਰਿਹਾ ਤੇ ਤਮਾਸ਼ਾ ਦੇਖ ਰਿਹਾ

    • @mewasingh4065
      @mewasingh4065 6 หลายเดือนก่อน

      Fudu Kam Tu Ke Banta 😂😂

  • @AvtarSingh-s3q
    @AvtarSingh-s3q 14 วันที่ผ่านมา

    ਚੰਗਾ ਹੋਇਆ

  • @bschahal9453
    @bschahal9453 6 หลายเดือนก่อน +10

    ❤❤ ਇਹ ਮੁੱਖ ਮੰਤਰੀ ਨਾਲੋਂ ਭੰਡ ਵਧੀਆ ਹੈ ਜੀ।

    • @RinkiRinki-q4h
      @RinkiRinki-q4h 3 วันที่ผ่านมา +1

      Eh duniya nu apne piche lareha ji

  • @rajsingal3672
    @rajsingal3672 6 หลายเดือนก่อน +1

    Heads off sir

  • @labhsingh2944
    @labhsingh2944 7 หลายเดือนก่อน +31

    ਮਾਨ ਸਾਹਿਬ ਵੋਟਾਂ ਹੀ ਕੰਮ ਦੇ ਅਧਾਰ ਤੇ ਮੰਗ ਰਿਹਾ ਕਈ ਵਾਰੀ ਸ਼ਾਇਰੀ/ਕਮੇਡੀ ਵੀ ਸੁਣਾ ਦਿੰਦਾ 🎉

  • @JagdeepSinghJachak
    @JagdeepSinghJachak 7 หลายเดือนก่อน +1

    ਵਾਹ ❤

  • @addkgaming5190
    @addkgaming5190 6 หลายเดือนก่อน +43

    ਪਹਿੰਲੀ ਵਾਰ ਪੰਜਾਬ ਨੂੰ ਇਮਾਨਦਾਰੀ ਵਾਲਾ CM ਮਿਲੀਆਂ ਦੇਖਿਉ ਕਿਤੇ ਗਵਾ ਨਾਂ ਲਿਊ ਜੇ ਆਪਾ ਏਸ ਨੂੰ 15 ਕੁੰ ਸਾਲ ਦੇ ਦਿੱਤੇ ਪੰਜਾਬ ਦੀ ਨੁਹਾਰ ਬਦਲਣ ਦਾ ਦਮ ਰਖਦਾ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sammychouhan4282
    @sammychouhan4282 6 หลายเดือนก่อน

    Bhagwant maan zindabad 💪💪

  • @bschahal9453
    @bschahal9453 6 หลายเดือนก่อน +4

    ❤❤ਡਿਸਲਾਈਕ ਕਰਨਾ ਬਣਦਾ ਮੁੱਦੇ ਦੀ ਕੋਈ ਗੱਲ ਨਹੀਂ ਕੀਤੀ

  • @balwindersingh2955
    @balwindersingh2955 6 หลายเดือนก่อน

    Maan Sahib very Good ❤❤❤

  • @Balbirsinghusa
    @Balbirsinghusa 7 หลายเดือนก่อน +46

    ਲੋਕੋ ਆਪਣੀ ਤਰੱਕੀ ਆਪ ਕਰੋ ਆਪਣੇ ਨਿਆਣੇ ਪੜਾਉ ਦੱਬਕੇ।ਇਹ ਸਾਰੇ ਗੱਪਾਂ ਵਾਲ਼ੇ ਆ।

  • @luiskhinda5978
    @luiskhinda5978 7 หลายเดือนก่อน +1

    Amritpal Khalsa zindabaad🎉🎉🎉

  • @user-kSSingh
    @user-kSSingh 7 หลายเดือนก่อน +61

    ਹੁਣ ਤਾਂ ਪਛਤਾਵਾ ਹੋ ਰਿਹਾ ਭੰਡਾ ਤੇਰੀ ਸਪੋਰਟ ਕਰਕੇ

  • @rajinderrani-cm6tr
    @rajinderrani-cm6tr 17 วันที่ผ่านมา

    Bhagwant Maan 👌Ajay ji 🙏

  • @tajindersingh-mb7bt
    @tajindersingh-mb7bt 7 หลายเดือนก่อน +70

    ਗੱਲਾਂ ਦਾ ਖੱਟਿਆ ਖਾਣਾ ਏ। ਬਿਜਲੀ ਬੋਰਡ ਵਿੱਚ ਜਿਹੜੇ ਭਰਤੀ ਕੀਤੇ ਨੇ ਉਹਨਾਂ ਬਾਰੇ ਦੱਸ ਸਕਦੇ ਹੋ

    • @manjitsinghkhalsa558
      @manjitsinghkhalsa558 7 หลายเดือนก่อน +9

      ਬਾਈ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਨੋਕਰੀ ਦੇ ਰਿਹਾ ਕੰਜਰੀਵਾਲ ਦੇ ਰਿਸ਼ਤੇਦਾਰਾਂ ਨੂੰ

    • @Mysterious1008
      @Mysterious1008 7 หลายเดือนก่อน +2

      ਸਾਰੇ ਬਾਹਰਲੇ ਭਰਤੀ ਨੇ ਬਾਈ ਜੀ , ਇਹ ਨਹੀਂ ਦੱਸਿਆ ਕਿਸੇ ਨੂੰ 😢

  • @JaswinderKaur-xx1mw
    @JaswinderKaur-xx1mw 6 หลายเดือนก่อน

    Cm maan jindavad ❤❤

  • @officiallovelysingh1313
    @officiallovelysingh1313 7 หลายเดือนก่อน +201

    ਕੀ ਬਾਦਲਾ ਦੀਆ ਲੱਤਾ ਖਿੱਚਣਾ ਮੁੱਦਾ ਹੈ ਪੰਜਾਬ ਦਾ

    • @haryanvijaat1604
      @haryanvijaat1604 6 หลายเดือนก่อน +17

      Poori speech suno ji

    • @HarvinderSingh-vs2yl
      @HarvinderSingh-vs2yl 6 หลายเดือนก่อน

      Aho jahe gandhe lokh rajh karke jandhe loga nu sabh jadha rahndah ya

    • @hardeepmaan9453
      @hardeepmaan9453 6 หลายเดือนก่อน +6

      Bilkul sahi gal boli y ne eh koi Punjab da mudda nhi

    • @Armaan456u
      @Armaan456u 6 หลายเดือนก่อน +3

      Ta hi te tenu lianda c tu ki lalar lata😡

    • @SarbjeetChouhan-g5d
      @SarbjeetChouhan-g5d 6 หลายเดือนก่อน +2

      ਓਵਰ ਡੋਜ ਹੈ ਜੀ ਪਤਾ ਨਹੀਂ ਲਗਦਾ

  • @RameshKumar-pu4fo
    @RameshKumar-pu4fo 16 วันที่ผ่านมา

    ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ ਭਗਵੰਤ ਮਾਨ ਜਿੰਦਾਬਾਦ

  • @deputysingh9352
    @deputysingh9352 7 หลายเดือนก่อน +14

    ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਪਰ ਰਾਜਨੀਤਕ ਲੀਡਰ ਲੋਕਾਂ ਵਿੱਚ ਆਪਣਾ ਇੰਟਰਟੇਨਮੈਂਟ ਕਰਨ ਆਉਂਦੇ ਹਨ।

    • @amars21167
      @amars21167 7 หลายเดือนก่อน +3

      Oee yr mehngai ena de hath vich nhi hai...oh ta centre da mudda hai. Loksabha diyan votan Dimag naal Paya kro

    • @JAGPREETSingh-v8g
      @JAGPREETSingh-v8g 7 หลายเดือนก่อน

      ​@@amars21167 22 sahi aa kujh
      Had tikar satet Sarkar da vi rol hunda modi kotta phtda bita riha

    • @manjitsinghkhalsa558
      @manjitsinghkhalsa558 7 หลายเดือนก่อน

      ​@@amars21167Bhai apni state vich ghat karni hove taan kar sakde ne jehde es bhand kute ne bina kise gallon faltu tex lgye ne Punjab state walon oh hata ke je centre jiada tex lagaundi hai tan state government walon usnu apni state te hor wada ke lagu na kare Chandigarh vich petrol punjab nalon sasta kida hunda tu eh das ,terian gallan ton lagda tu bhi es Bhagwant bhand kute da bhagat hai

    • @manjitsinghkhalsa558
      @manjitsinghkhalsa558 7 หลายเดือนก่อน

      ​@@amars21167Tuci log sute raho tuhanu kuj fark nahi painda ki jehde Punjab da asi aan pani khande han usnu koi Dehli da dala lut ke ly jave ty Bhagwant buchadh kanjar bhand kute warge log uhna kanjriwal de kute banke ohna de hisab naal bhonkde te katde pye ne Punjab nu te barbaad karde pye ne

  • @ranjeetsekhon765
    @ranjeetsekhon765 6 หลายเดือนก่อน +1

    Very nice ji god bless u ❤❤❤

  • @JasspreetSingh-yk9rc
    @JasspreetSingh-yk9rc 6 หลายเดือนก่อน +3

    ਮਾਨ ਸਾਬ ਮੈ ਟੈਕਸੀ ਡਰਾਈਵਰ ਹਾਂ ।
    ਮੈ ਬਟਾਲੇ ਤੋ ਹਾਂ ।
    ਵਾਰਡ ਨੰਬਰ 5 ਤੋ ।
    ਆਪ ਦਾ ਸਾਥ ਮੇਰੇ ਵੀਰਾਂ ਨੇ ਕਾਹਲੋ ਤੇ ਬਾਜਵੇ ਪਰਿਵਾਰ ਨੇ ਬਾਰਾ ਦਿੱਤਾ ।
    ਸ਼ੇਰੀ ਵੀਰ ਦਾ । ਸ਼ੇਰੀ ਵੀਰ ਨੂੰ ਪੁੱਛ ਲਓ
    ਪਰ ਸਾਡਾ ਵੀ ਸੋਚੋ ਟੈਕਸੀ ਡਰਾਈਵਰ ਦਾ ।
    ਹੱਥ ਜੋੜ ਕੇ ਬੇਨਤੀ ਹੈ ।
    ਮਾਨ ਸਾਬ ।

  • @baljeetsingh6967
    @baljeetsingh6967 7 หลายเดือนก่อน +54

    ਦੁਖ ਹੋਇਆ ਹੈਗਾ ਵੀ ਆ ਮਾਂਨ ਸਾਹਿਬ ett ਵਾਲੇ ਬੱਚਿਆਂ ਨੂੰ ਇੱਕ ਸਾਲ ਤੋਂ ਉੱਤੇ ਹੋਗਿਆ ਧੱਕੇ ਖਾਂਦਿਆਂ ਨੂੰ ਇਹ ਸਾਰੇ ਗਰੀਬਾਂ ਦੇ ਬੱਚੇ ਤਾਂ ਕਰ ਕੇ

    • @oshofakira5088
      @oshofakira5088 6 หลายเดือนก่อน +6

      ver modi aa reha resrvation khatam

    • @SatyapalKaurSaggu
      @SatyapalKaurSaggu 6 หลายเดือนก่อน +2

      100℅ झूठ बोलने से क्या होगा

    • @SajjuJawanda-qm8gy
      @SajjuJawanda-qm8gy 6 หลายเดือนก่อน

      ਮਾਨ ਸੱਚ ਆ 5:58

  • @JagdeepSingh-lz8kv
    @JagdeepSingh-lz8kv 6 หลายเดือนก่อน +1

    Punjab🎉🎉

  • @gurminderkaur2626
    @gurminderkaur2626 7 หลายเดือนก่อน +48

    ਸਿਰਫ ਚੁਟਕਲੇ ਹੀ ਸੁਣਾਏ ਹਨ ਕੰਮ ਕੋਈ ਕਰਨਾ ਨਹੀਂ ਅੱਤ ਦਾ ਬੇਸ਼ਰਮ ਬੰਦਾ

    • @JaspalSingh14n
      @JaspalSingh14n 7 หลายเดือนก่อน +2

      Right 👍

    • @sharanjitkaur5510
      @sharanjitkaur5510 6 หลายเดือนก่อน

      Too much besharme
      Kam ta koi kitanhi
      Bakwas hi karne a

  • @fhfffuchi6867
    @fhfffuchi6867 6 หลายเดือนก่อน

    ❤❤ok..22.g

  • @lalveersingh249
    @lalveersingh249 6 หลายเดือนก่อน +4

    ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ❤❤ ਪੰਜਾਬ ਸਰਕਾਰ ਮੁਰਦਾਬਾਦ 😂 ਪੱਲੇਦਾਰਾਂ ਨੂੰ ਵੀ ਆਪਣੇ ਧਿਆਨ ਵਿੱਚ ਰੱਖਿਆ ਕਰੋ ❤ ਪੰਜਾਬ ਸਰਕਾਰ ਮੁਰਦਾਬਾਦ ❤ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ❤❤

  • @rajinderrani-cm6tr
    @rajinderrani-cm6tr 17 วันที่ผ่านมา

    WAHEGURU JI ☬ੴ

  • @MrAmritpal100
    @MrAmritpal100 7 หลายเดือนก่อน +22

    ਗੱਪਾਂ ਸੁੰਨ ਲੋ

  • @NituNitu-v9t
    @NituNitu-v9t หลายเดือนก่อน

    Good job man

  • @jatinderpalsingh7032
    @jatinderpalsingh7032 7 หลายเดือนก่อน +73

    ਮੂਰਖ ਲੋਕ ਅਜੇ ਵੀ ਚੁਟਕਲਿਆਂ ਤੇ ਹੱਸ ਰਹੇ ਹਨ। ਪੰਜਾਬ ਦੀ ਬਦਕਿਸਮਤੀ ਕੇ ਮੁੱਖ ਮੰਤਰੀ ਨੂੰ ਕੋਈ ਸਵਾਲ ਨਹੀਂ ਕਰਦਾ ਕੇ ਉਹਨੇ ਪੰਜਾਬ ਲਈ ਢਾਈ ਸਾਲ ਕੀ ਕੀਤਾ

    • @JAGPREETSingh-v8g
      @JAGPREETSingh-v8g 7 หลายเดือนก่อน +3

      U are right 22 ji

    • @rintuvirdi9609
      @rintuvirdi9609 6 หลายเดือนก่อน +1

      Tu das de ki mada kita mukh mantri ne

    • @RajwantKaur-im9wv
      @RajwantKaur-im9wv 6 หลายเดือนก่อน

      ਬਿਲਕੁਲ

    • @HarjitSingh-vp7yv
      @HarjitSingh-vp7yv 6 หลายเดือนก่อน

      Bahut kujh kita hai te kar v rhe ,,,,tuhadiya akha band tuhanu ta nhi disda

    • @jatinderpalsingh7032
      @jatinderpalsingh7032 6 หลายเดือนก่อน

      @@HarjitSingh-vp7yv ਹਾ ਹਾ ਹਾ ਮੇਂ ਤਾਂ ਮੂਰਖ ਲੋਕਾਂ ਨੂੰ ਕਿਹਾ ਹੈ ਵੀਰ ਜੀ। ਜਿਹੋ ਜਿਹੀ ਭਾਸ਼ਾ ਤੁਸੀਂ ਲਿਖੀ ਤੁਸੀਂ ਤਾਂ ਬਹੁਤ ਹੀ ਜਿਆਦਾ ਸਿਆਣੇ ਲੱਗਦੇ ਹੋ।

  • @Tejaschuhan-s3k
    @Tejaschuhan-s3k 7 หลายเดือนก่อน

    Amritpal Singh ko vote do Bhai ji🙏🙏🙏🙏🙏🙏🙏

  • @amritsarnaatghar
    @amritsarnaatghar 7 หลายเดือนก่อน +10

    ਇਹਨੂੰ ਕਹਿੰਦੇ ਨੇਂ ਬਈ,ਜਿਹੋ ਜੇਹੇ ਮਰਨ ਵਾਲੇ,ਓਹੋ ਜੇਹੇ ਖੱੜਣ ਵਾਲੇ।

  • @sevenriversrummi5763
    @sevenriversrummi5763 6 หลายเดือนก่อน

    Amm admi party zindabaad
    KAJRIWAAL zindabaad
    BHAGWANT maan Zindabaad
    ✌☑️✌☑️✌☑️✌☑️✌☑️✌☑️

  • @Dosanjh84
    @Dosanjh84 7 หลายเดือนก่อน +11

    ਧੰਨਵਾਦ ਮੁੱਖ ਮੰਤਰੀ ਸਾਬ੍ਹ, ਸਭ ਤੋਂ ਜ਼ਰੂਰੀ ਮੁੱਦਾ ਪ੍ਰਿਖਿਆਰਥੀ ਸ਼ਬਦ ਦਾ ਮਤਲਬ ਤੇ ਬਾਦਲਾਂ ਨੂੰ ਪੰਜਾਬੀ ਸਿਖਾਉਣੀ ਚੁੱਕਣ ਲਈ ਜੋ ਸਮੇਂ ਦੀ ਮੰਗ ਸੀ, ਇਸ ਵੱਲ ਕਦੇ ਵੀ ਵਿਰੋਧੀਆਂ ਨੇ ਧਿਆਨ ਨਹੀਂ ਦਿੱਤਾ।

  • @CharanjitSingh-u7e
    @CharanjitSingh-u7e 6 หลายเดือนก่อน

    BSP❤❤❤❤

  • @ChimanSingh-gl8xj
    @ChimanSingh-gl8xj 7 หลายเดือนก่อน +35

    ਵਹਿਗੁਰੂਜੀ

  • @jagdeepsingh199
    @jagdeepsingh199 6 หลายเดือนก่อน

    Good 👍 👍 👍

  • @lovepreetdhillon136
    @lovepreetdhillon136 7 หลายเดือนก่อน +11

    ਪਿਛਲੇ ਪੰਜਾਹ ਸਾਲ ਵਿੱਚ ਤੋ ਜੇ ਪੰਜਾਬ ਨੂੰ ਸਹੀ ਮੁਖ ਮੰਤਰੀ ਮਿਲਿਆ ਹੈ ਤਾਂ ਉਹ ਭਗਵੰਤ ਮਾਨ ਸਾਹਿਬ ਹੈ ਪਰ ਪੰਜਾਬ ਦੇ ਲੋਕੋ ਸਮਝ ਜਾਓ ਸਿਆਣੇ ਬਣ ਜਾਓ

    • @kingofedit6584
      @kingofedit6584 7 หลายเดือนก่อน

      ਲੌੜਾ ਪੰਜਾਬ ਸਿੱਖਿਆ ਬੋਰਡ ਦੀ ਚੇਅਰਮੈਨ ਨੂੰ ਪੰਜਾਬੀ ਨੀ ਆਉਂਦੀ ਯੂਪੀ ਦੀ ਹੈ ਲੰਨ ਸਾਲੇ

    • @manjitsinghkhalsa558
      @manjitsinghkhalsa558 7 หลายเดือนก่อน

      ਤੂੰ ਝਾੜੂ ਵਾਲਿਆਂ ਦਾ ਕੋਈ ਅਹੁਦੇਦਾਰ ਹੈ ਜਾਂ ਤੂੰ ਸੋਂਦਾ ਬਹੁਤ ਹੈ ਤੇ ਬਾਹਰ ਅੰਦਰ ਘੱਟ ਜਾਂਦਾ ਹੈ ਜਿਹੜਾ ਤੇਨੂੰ ਪਤਾ ਹੀ ਨਹੀਂ ਪੰਜਾਬ ਦੇ ਸਿਰ ਉੱਤੇ ਇਸ ਭੰਡ ਨੇ ਬਿਨਾਂ ਕਿਸੇ ਗੱਲ ਦੇ 9000 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਚਾੜ ਦਿੱਤਾ ਹੈ ਤੇ ਉਸ ਨਾਲ ਕੀਤਾ ਵੀ ਕੁਝ ਨਹੀਂ ਪੰਜਾਬੀ ਨੋਜਵਾਨਾਂ ਦੇ ਰੁਜ਼ਗਾਰ ਜਾਂ ਪੰਜਾਬ ਲਈ, ਪੁਲਿਸ ਵਿੱਚ ਭਰਤੀ ਕੀਤੀ ਹੈ ਉਹ ਵੀ ਸਾਰੇ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਭਰਤੀ ਕੀਤਾ ਹੈ ਪੰਜਾਬੀ ਨੋਜਵਾਨਾਂ ਨੂੰ ਨਹੀਂ ਅਪਣਾ ਘਰ ਦੇ ਭੁੱਖੇ ਮਰਦੇ ਫਿਰਦੇ ਦੂਜਿਆਂ ਨੂੰ ਰਜਾਉਣ ਲਈ ਉਪਰਾਲੇ ਕਰਦਾ ਫਿਰਦਾ, ਸਾਲਾ ਭੰਡ ਬਾਈ ਤੂੰ ਅਪਣੇ ਦਿਮਾਗ ਦਾ ਇਲਾਜ ਕਰਵਾ ਭਗਵੰਤ ਬੁੱਚੜ ਦੇ ਮੁਹੱਲਾ ਕਲੀਨਿਕ ਵਿੱਚ ਜੇ ਭੁੱਲ ਭੁਲੇਖੇ ਤੇਰੇ ਲਾਗੇ ਕੀਤੇ ਖੁਲਾ ਹੈ ਬਾਕੀ ਸਾਡੇ ਏਰੀਏ ਵਿੱਚ 20/25 ਕਿਲੋਮੀਟਰ ਦੂਰ ਤੱਕ ਕੋਈ ਮੁਹੱਲਾ ਕਲੀਨਿਕ ਨਹੀਂ ਹੈ ਹਾਂ ਪੂਰਾਨੀ ਡਿਸਪੈਂਸਰੀ ਹੈ ਉਸ ਵਿੱਚ ਪਹਿਲੀਆਂ ਸਰਕਾਰਾਂ ਵੱਲੋਂ ਰੱਖੇ ਗਏ ਡਾਕਟਰ ਤੇ ਸਟਾਫ ਕੰਮ ਕਰ ਰਿਹਾ ਨਵਾਂ ਕੋਈ ਨਹੀਂ। ਇੱਕ ਗੱਲ ਤੂੰ ਸਹੀ ਕਹੀ ਹੈ ਕਿ ਇੰਨੇ ਸਾਲਾਂ ਵਿੱਚ ਕੋਈ ਇਸ ਤਰਾਂ ਦਾ ਮੰਦਬੁੱਧੀ ਮੁੱਖ ਮੰਤਰੀ ਨਹੀਂ ਬਣੀਆਂ ਜਿਸ ਨੇ ਪੰਜਾਬੀ ਲੋਕਾਂ ਦੇ ਟੈਕਸਾਂ ਤੇ ਖਰੀਦੇ ਹੈਲੀਕਾਪਟਰ ਦੇ ਵਿੱਚ ਤੇਲ ਪਵਾ ਕੇ ਕਿਸੇ ਲਾਲੇ ਦਿੱਲੀ ਦੇ ਮੁੱਖ ਮੰਤਰੀ ਕੰਜਰੀਵਾਲ ਵਰਗੇ ਦੱਲੇ ਨੂੰ ਹੋਰ ਸਟੇਟਾਂ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਲਈ ਪੰਜਾਬੀ ਲੋਕਾਂ ਉੱਤੇ ਹੋਰ ਭਾਰ ਪਾਇਆ ਹੋਵੇ, ਪੰਜਾਬ ਨੂੰ 2.6 ਸਾਲ ਵਿੱਚ ਜਿੰਨਾ ਬਰਬਾਦ ਇਸ ਭੁੱਖੜ ਭਗਵੰਤ ਬੁੱਚੜ ਤੇ ਇਹਨਾਂ ਕੁੱਤਿਆਂ ਦੇ ਮੰਤਰੀਆਂ ਨੇ ਕਿਤਾ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਬਾਕੀ ਹੋਰ ਜਾਣਕਾਰੀ ਚਾਹੀਦੀ ਹੈ ਭਗਵੰਤੁ ਬੁੱਚੜ ਭੰਡ ਦੀ ਤਾਂ ਮੈਸਜ ਕਰਦੇ, ਬਾਕੀ ਤੇਰੇ ਵਰਗੇ ਦਾ ਸਾਫ ਪਤਾ ਲੱਗਦਾ ਹੈ ਕਿ ਤੂੰ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਹੱਕ ਵਿੱਚ ਹੈ ਤੇ ਦਿੱਲੀ ਦੇ ਦਲਾਲਾਂ ਨੂੰ ਹੋਰ ਹੋਂਸਲਾ ਦੇਂਣ ਵਾਲਿਆਂ ਵਿੱਚੋਂ ਹੈ।ਇਸ ਹਿਸਾਬ ਨਾਲ ਤੇਰੀ ਆਈਡੀ ਵੀ ਝੂਠੀ ਹੋਣੀਂ ਹੈ ਜਿਸ ਉੱਤੇ ਤੂੰ ਮੈਸਜ਼ ਕਰ ਰਿਹਾ ਹੈ

    • @manjitsinghkhalsa558
      @manjitsinghkhalsa558 7 หลายเดือนก่อน

      ਬਾਈ ਤੂੰ ਨਿਂਦ ਤੋਂ ਜਾਗ ਤੂੰ ਉਸ ਭਗਵੰਤ ਬੁੱਚੜ ਸੋਰੇ ਭੰਡ ਦੀ ਸਪੋਰਟ ਕਰਨ ਲਈ ਲੋਕਾਂ ਨੂੰ ਸਮਝਣ ਲਈ ਕਹਿ ਰਿਹਾ ਜਿਸ ਕੁੱਤੇ ਦੇ ਪੁੱਤ ਕੰਜਰੀਵਾਲ ਦੇ ਪੁੱਤ ਨੇ ਬਿਨਾਂ ਕਿਸੇ ਕਸੂਰ ਦੇ ਸਿੱਖਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਤੇ ਡਿਬਰੂਗੜ੍ਹ ਦੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ ਜਿਹੜੇ ਮਾਵਾਂ ਦੇ ਪੁੱਤ ਬਚਾ ਰਿਹਾ ਸੀ ਤੇ ਗੁਰੂ ਸਾਹਿਬ ਜੀ ਦੇ ਲੜ ਲੱਗਣ ਲ‌ਈ ਪ੍ਰੇਰਿਤ ਕਰ ਰਿਹਾ ਸੀ ਨੋਜਵਾਨਾਂ ਨੂੰ ਨਸ਼ਿਆਂ ਨੂੰ ਛੱਡਾਕੇ ਤੂੰ ਬਾਈ ਪੰਜਾਬ ਦਾ ਹੀ ਹੈ ਜਾਂ ਬਾਹਰੋਂ ਕਿਤੋਂ,ਜਿਸ ਨੂੰ ਪੰਜਾਬ ਵਿੱਚ ਕੀ ਚੱਲ ਰਿਹਾ ਪਤਾ ਹੀ ਨਹੀਂ ਤੇ ਨਾ ਕੋਈ ਫਰਕ ਪੈਂਦਾ, ਸਾਲੇ ਭਗਵੰਤ ਬੁੱਚੜ ਨੇ 300 ਯੂਨਿਟ ਫਰੀ ਬਿਜਲੀ ਦੀ ਭੀਖ ਪੰਜਾਬੀ ਲੋਕਾਂ ਨੂੰ ਦੇ ਕੇ ਅਹਿਸਾਨ ਕਰ ਰਿਹਾ ਤੇ ਬਿਜਲੀ 24 ਘੰਟਿਆਂ ਵਿੱਚੋਂ 10 ਘੰਟੇ ਲਾਇਟ ਕੱਟ ਲੱਗਦੇ ਹਨ ਉਹ ਵੀ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਬ‌ਈਆਂ ਨੂੰ ਨੋਕਰੀਆ ਤੇ ਰੱਖਿਆ ਸਰਕਾਰੀ, ਪੰਜਾਬ ਦਾ ਡੀਜੀਪੀ ਬ‌ਈਆ ਹੋਰ ਕੀ ਕੁਝ ਦੱਸਾਂ ਮੰਦਬੁੱਧੀ ਲੋਕੋ

  • @sukhwindersingh7112
    @sukhwindersingh7112 6 หลายเดือนก่อน

    ਭਗਵੰਤ ਮਾਨ ਜਿੰਦਾਬਾਦ

  • @dilrosesingh8672
    @dilrosesingh8672 6 หลายเดือนก่อน +5

    Goòd job 🙏🏻🙏🏻🙏🏻🙏🏻🙏🏻🙏🏻🙏🏻

  • @JagdevSingh-tx8ux
    @JagdevSingh-tx8ux 6 หลายเดือนก่อน

    Cm maan very good ❤

  • @PrinceKumar-cf7ek
    @PrinceKumar-cf7ek 6 หลายเดือนก่อน +4

    God bless🙏 💐💐💐💐💐🙏🏻😊🥰cm maan ji.,

  • @BharpoorSingh-ix7fo
    @BharpoorSingh-ix7fo 6 หลายเดือนก่อน

    ਬਾਬਾ ਹਰਸਿਮਰਤ ਕੌਰ ਬਾਦਲ ਜਿੰਦਾਬਾਦ🙏⚖️

  • @bholastudio3836
    @bholastudio3836 7 หลายเดือนก่อน +9

    ਤੇਰੇ ਕੋਲ ਭੰਡੀ ਪਰਚਾਰ ਕਰਨ ਤੋਂ ਸਿਵਾ ਕੁਝ ਨਹੀਂ ਤੁਸੀਂ ਕੇਜਰੀਵਾਲ ਦਾ ਜਿਕਰ ਕਰ ਦਿਲੀ ਦਾ ਕੀ ਹਾਲ ਕੀਤਾ ਆਮ ਆਦਮੀ ਪਾਰਟੀ ਸਾਰੇ ਭਰਿਸ਼ਟ ਲੋਕ

  • @KamalpreetSidhu-jl6wz
    @KamalpreetSidhu-jl6wz 6 หลายเดือนก่อน +1

    Maan chacha khich k rakh km ❤🎉 ❤️ Satouj aale ❤️🌸

  • @parkashsinghkhurmi2941
    @parkashsinghkhurmi2941 7 หลายเดือนก่อน +20

    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਕੌਣ ਲਾਈ ਹੈ

  • @avtarpal9381
    @avtarpal9381 6 หลายเดือนก่อน

    Good speech

  • @kulwantladdi6517
    @kulwantladdi6517 7 หลายเดือนก่อน +6

    ਖਿੱਚ ਕੇ ਰੱਖ ਮਾਨ ਤੂੰ ਹੈ ਪੰਜਾਬ ਦੀ ਸ਼ਾਨ ਆਉਣ ਵਾਲੇ ਟਾਈਮ ਦੇ ਵਿੱਚ ਮੁੱਖ ਮੰਤਰੀ ਫਿਰ ਤੋਂ ਭਗਵੰਤ ਮਾਨ
    ❤️‍🩹❤️‍🩹❤️‍🩹🥳🥳👌👍

  • @taranjitkhurana3892
    @taranjitkhurana3892 6 หลายเดือนก่อน

    Aap jindabad❤

  • @BHUPINDERSingh-sc5yg
    @BHUPINDERSingh-sc5yg 7 หลายเดือนก่อน +23

    ਇਹ ਕੁਝ ਸੁਣਨਾ ਪੰਜਾਬ ਦੇ ਲੋਕੋ2 ਸਾਲਾ ਵਿੱਚ ਪੰਜਾਬ ਸਿਰ ਤਿੰਨ ਗੁਣਾ ਕਰਜਾ ਸਿਰ ਕਰ ਦਿੱਤਾ

    • @arashkahlon0308
      @arashkahlon0308 6 หลายเดือนก่อน +3

      Dikha list karje wali aive ghr bethe glla kri jnde nale ohne ki mara kíta eh v dsi

  • @KuldeepdhaliwalDeep
    @KuldeepdhaliwalDeep 6 หลายเดือนก่อน

    Good sir🎉❤

  • @harpindersingh6228
    @harpindersingh6228 7 หลายเดือนก่อน +11

    ਆਮਅਆਦਮੀ ਪਾਰਟੀ ਜਿੰਦਾ ਵਾਦ ਭਗਵੰਤ ਮਾਨ ਜਿੰਦਾਵਾਦ

    • @Jaggilakhia05
      @Jaggilakhia05 7 หลายเดือนก่อน

      ਮੁਰਦਾਬਾਦ ਕੁੱਤੇ ਲੋਕ

  • @kanwarpaelia
    @kanwarpaelia 6 หลายเดือนก่อน

    Bhagwant Maan Zindabad

  • @punjablivenews--8682
    @punjablivenews--8682 7 หลายเดือนก่อน +32

    ਬਾਦਲ ਤਾ ਪਹਿਲਾਂ ਹੀ ਪੰਜਾਬ ਨੇ ਖੁੰਜੇ ਲਾਏ ਹੋਏ ਹਨ,, ਤੁਸੀਂ ਤਾ ਕੋਈ ਮਾਨ ਸਾਹਿਬ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਵੋ

    • @JAGPREETSingh-v8g
      @JAGPREETSingh-v8g 7 หลายเดือนก่อน

      U are right 22 ji

    • @KulwinderKaur-uw6fe
      @KulwinderKaur-uw6fe 6 หลายเดือนก่อน

      ਚ​@@JAGPREETSingh-v8g

    • @Motivationalvideo-yy3lp
      @Motivationalvideo-yy3lp 6 หลายเดือนก่อน

      Kam vi krlo koi assi galla sun ke bor ho gye a

    • @SidhuSaab-pm6gn
      @SidhuSaab-pm6gn 6 หลายเดือนก่อน

      ਅੇਲੇ 😊q😊​@@Motivationalvideo-yy3lp

    • @SidhuSaab-pm6gn
      @SidhuSaab-pm6gn 6 หลายเดือนก่อน

      ​@@Motivationalvideo-yy3lpQ😊W1q CR ki kia,,😊😊😊

  • @sidhukotshamirwala2488
    @sidhukotshamirwala2488 7 หลายเดือนก่อน

    Cm Bhagwat maan Zindabad g ❤❤❤❤🎉🎉🎉🎉

  • @SurinderSingh-mv9xg
    @SurinderSingh-mv9xg 7 หลายเดือนก่อน +20

    ਓ ਭੰਡਾਂ ਜਬਲੀਆਂ ਨ ਮਾਰ

  • @YadwinderSingh-iy5zk
    @YadwinderSingh-iy5zk 6 หลายเดือนก่อน

    Bhagwant Maan Bai ji jindabad

  • @ashnisharma3810
    @ashnisharma3810 7 หลายเดือนก่อน +6

    ਨਸ਼ਾ ਤਾ ਦੱਸ ਦੇ ਵੱਧ ਕਿਊ ਹੋ ਗਿਆ ਗੱਲਾਂ ਜਿਆਦਾ ਕਰੀ ਜਾਣਾ

  • @balwantsingh6008
    @balwantsingh6008 6 หลายเดือนก่อน

    Very good👍👍👍 job

  • @kalakumar4595
    @kalakumar4595 7 หลายเดือนก่อน +10

    ਮਾਨ ਸਾਹਿਬ ਕਿਸਾਣ ਕਿਸਾਨ ਕਿਸਾਨ ਕਿਸਾਨ ਕਰੀ ਜਾਨਾਹੋਰ ਜਾਤਾਂ ਨੇ ਵੋਟਾਂ ਨਹੀਂ ਪਾਈਆਂਪਹਿਲਾਂ ਤਾਂ ਸੋਚਿਆ ਨਹੀਂ ਦੋ ਸਾਲਾਂ ਚਹੁਣ ਵੋਟਾਂ ਚ ਗਰੀਬੀ ਯਾਦ ਆ ਗਏਗਰੀਬ ਇਕੱਲੇ ਕਿਸਾਨ ਨਹੀਂ ਗਰੀਬ ਤਾਂ ਸਾਰੀਆਂ ਜਾਤਾਂ ਹੁੰਦੀਆਂ ਨੇ

    • @harbinderparmar790
      @harbinderparmar790 7 หลายเดือนก่อน +1

      ਕਿਸਾਨ ਕੋਈ ਜਾਤ ਨਹੀ ਹੈ !

    • @MonuKhangarh
      @MonuKhangarh 7 หลายเดือนก่อน

      Bai hun v samj jo je bai greeba da koi kar sakda th vote bjp nu deo haryane ch ja ke dekho greeba nu kinya shulta de Rahi aa sarkar 400 dahadi neraga di budepa pantion 2500 samjo bai

    • @harbinderparmar790
      @harbinderparmar790 7 หลายเดือนก่อน

      @@MonuKhangarh ਹਰਿਆਣੇ ਵਿੱਚ ਭਾਜਪਾ ਨਾਲ ਹਿਣ ਕੀ ਹੋ ਰਿਹਾ ਵੇਖ ਲਵੋ ਜਾ ਕੇ ! ਨਰੇਗਾ ਕਾਂਗਰਸ ਦਾ ਸ਼ੁਰੂ ਕੀਤਾ ਹੈ ਭਾਜਪਾ ਤਾਂ ਬੰਦ ਕਰਨ ਨੂੰ ਫਿਰਦੀ ਸੀ !

  • @KULDIPSINGH-xd3rd
    @KULDIPSINGH-xd3rd 7 หลายเดือนก่อน +14

    ਕਣਕ/ਆਟਾ ਦਾਲ ਸਕੀਮ ਬੰਦ ਹੋਣੀ ਚਾਹੀਦੀ ਹੈ, ਲੋਕਾਂ ਨੂੰ ਵੇਹਲੜ੍ਹ ਨਾ ਬਣਾਓ।

    • @MonuKhangarh
      @MonuKhangarh 7 หลายเดือนก่อน +2

      Motora de bill lagu hone chaide ne fasla de muabje Milne band hone chaide ne karje maff nahi hone chaide jehde center to kille magar 2000 milde ne band kro bahld bnate jatt

    • @alexandermusic9445
      @alexandermusic9445 7 หลายเดือนก่อน

      Oh tere peo ne band kiti hoi aa pehla hi atta daal sceem ta

  • @Satnamsingh-jp1or
    @Satnamsingh-jp1or 6 หลายเดือนก่อน

    You are same way bro 😊

  • @krishansingh3334
    @krishansingh3334 7 หลายเดือนก่อน +7

    Good cm

    • @Jaggilakhia05
      @Jaggilakhia05 7 หลายเดือนก่อน

      ਫੁੱਦੂ ਸੀ ਐਮ

  • @MahinderSingh-bb8gj
    @MahinderSingh-bb8gj 6 หลายเดือนก่อน +1

    Khaira sahab good

  • @DalwaraSingh-h9x
    @DalwaraSingh-h9x 7 หลายเดือนก่อน +4

    Wow putt Mann ji 😊

  • @BalkarSingh-st1ov
    @BalkarSingh-st1ov 7 หลายเดือนก่อน +1

    ਪੰਜਾਬ ਦਾ ਬੁਰਾ ਹਾਲ ਐ ਨਸੇ ਨਾਲ ਬਾਈ ਜੀ ਤੁਸੀ ਚੁਗਲੀਆਂ ਕਰ ਰਹੇ ਹੋ ਬਚਾ ਲੳ ਪੰਜਾਬ ਨੂੰ

  • @sukhdevgill5108
    @sukhdevgill5108 7 หลายเดือนก่อน +4

    AAP jindabad

  • @hakamsingh1457
    @hakamsingh1457 6 หลายเดือนก่อน

    Good mann saab❤❤❤❤❤

  • @anupinder1
    @anupinder1 7 หลายเดือนก่อน +6

    ਮਾਨ ਸਾਬ ਪੰਜਾਬੀ ਤੁਹਾਡੀ ਵੀ ਬਾਕਮਾਲ ਹੈ ਸਾਨੂੰ ਅੱਜ ਪਤਾ ਲੱਗਾ ਵੀ ਰੋਟੀ ਨੂੰ ਪੰਜਾਬੀ ਵਿਚ ਚਪਾਤੀ ਆਖਦੇ ਨੇ

  • @NishaMaan-kj8le
    @NishaMaan-kj8le 6 หลายเดือนก่อน

    Bhagwant maan jindabaad bhut vdia kam kr rhi a maan srkar

  • @amarjitpannu9357
    @amarjitpannu9357 7 หลายเดือนก่อน +4

    Keep up the good work ji ! May God bless you !

    • @JAGPREETSingh-v8g
      @JAGPREETSingh-v8g 7 หลายเดือนก่อน +2

      Ju marji bless kar du hun nhi jitde

    • @amarjitpannu9357
      @amarjitpannu9357 7 หลายเดือนก่อน

      Changa ji

    • @JAGPREETSingh-v8g
      @JAGPREETSingh-v8g 7 หลายเดือนก่อน +1

      @@amarjitpannu9357 haanji pakki baat

  • @SurjitSingh-e6i
    @SurjitSingh-e6i 7 หลายเดือนก่อน +5

    Good cm mann sahib ji👍

    • @JAGPREETSingh-v8g
      @JAGPREETSingh-v8g 7 หลายเดือนก่อน

      Jutti chat. War khet nu kha rhi aa hu na samjhe ta juttiaa sir vch wajnieee pakka

  • @jaihopounaharibababalaknat4217
    @jaihopounaharibababalaknat4217 6 หลายเดือนก่อน +1

    Chor party wine 🍷🍷

  • @ArwinderPal-up3gp
    @ArwinderPal-up3gp 7 หลายเดือนก่อน +12

    10000 bill janda c pehla bizli da bill..hun one da ghr da sauda patta a janda🎉

  • @SukhpalBhattimajdurdakibnu
    @SukhpalBhattimajdurdakibnu 7 หลายเดือนก่อน +7

    ਗਰੀਬ,ਤਾ,ਜੱਟ,ਆ,ਅਸੀਂ,ਗਰੀਬ,ਨਹੀਂ,ਅਸੀਕੀਸੇ,ਕੋਸ਼,ਲੱਗਦੈ,ਨਹੀ

    • @KARANKARAN-to1zk
      @KARANKARAN-to1zk 7 หลายเดือนก่อน +1

      Jatt.grib.hai.sab.kuj.jatta.lai

  • @bhupinderkaurgill1894
    @bhupinderkaurgill1894 6 หลายเดือนก่อน

    V good afternoon

  • @ramkumarjain4269
    @ramkumarjain4269 7 หลายเดือนก่อน +8

    Due to the afforts of Mann Sahib seat of BTI can be achieved because you are only 💓 touching voice of democracy of this areas

  • @harpalsingh-bq7zj
    @harpalsingh-bq7zj 6 หลายเดือนก่อน

    CM maan sab zindabad

  • @ParmSidhu-nq4iv
    @ParmSidhu-nq4iv 6 หลายเดือนก่อน +8

    ਭਰਾਵੋ ਹੁਣ ਤਾਂ ਵੋਟਾਂ ਨਾ ਪਾਏ ਜੀ ਇੱਕ ਵਾਰੀ ਵੇਖਦਿਆ ਪੰਜ ਸਾਲ ਬਹੁਤ ਹੁੰਦੇ ਵਾ ਟਪਾਉਣ ਗਰੀਬਾਂ ਵਾਸਤੇ ਤਾਂ ਕੁਝ ਵੀ ਨਹੀਂ ਕੀਤਾ ਗਰੀਬਾਂ ਤੇ ਬਿਜਲੀ ਦਿੱਤੀ ਸੀ ਤੇ ਉਹ ਵੀ ਪਹਿਲਾਂ ਹੀ ਮਾਫ ਸੀ ਗੀ ਪਹਿਲਾਂ ਹੀ ਬਿੱਲ ਆਉਂਦਾ ਸੀ ਤੇ ਹੁਣ ਮੈਂ ਬਿੱਲ ਆਉਂਦਾ ਹੈਗਾ 25000 26000

    • @DW_Gamer55
      @DW_Gamer55 6 หลายเดือนก่อน

      😊

  • @BinderSingh-t3v
    @BinderSingh-t3v 6 หลายเดือนก่อน +1

    ਲੋਡੇ। ਲੋਕ ਨੇ

  • @LaddiSingh-nv5rh
    @LaddiSingh-nv5rh 7 หลายเดือนก่อน +19

    ਲੋਕ ਦੇਖ ਭੈਣ ਦੇ ਲੋੜੇ ਕਿਵੇ ਤਾੜੀਆ ਮਾਰਦੇ ਨੇ ਦੱਲੇ ਕੀ ਕਰਿਆ ਬੁੱਚੜ ਨੇ ਕਿਸੇ ਨੂੰ ਨੋਕਰੀ ਨੀ ਦਿੱਤੀ ! ਕਿਸ ਨੇ ਇਲਾਜ ਕਰਵਾਇਆ ਸਰਕਾਰੀ ਹਸਪਤਾਲਾਂ ਵਿੱਚ! ਇੱਕਲੇ ਚੁਟਕਲੇ ਰਹਿ ਗਏ ਪੱਲੇ !

  • @SukhaSingh-gl5me
    @SukhaSingh-gl5me 6 หลายเดือนก่อน

    Jindabad cm maan sahab

  • @shivanisharma5562
    @shivanisharma5562 7 หลายเดือนก่อน +4

    ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਖਰੜ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮😮

  • @SatnamkaurDihot
    @SatnamkaurDihot 6 หลายเดือนก่อน

    👍👍👍👍👍👍

  • @ArvindKumar-ht9fv
    @ArvindKumar-ht9fv 7 หลายเดือนก่อน +16

    Gappi mukhymantri 0 percent level