ਜਿੱਤਣਗੇ ਬਠਿੰਡਾ ਬਾਦਲ? 13 ਹਲਕਿਆਂ 'ਚ ਕੌਣ ਕਿੱਥੇ ਕੂ! ਖੋਲਤੀਆਂ ਪਰਤਾਂ ਜਾਣਕਾਰਾਂ... Punjab Television

แชร์
ฝัง
  • เผยแพร่เมื่อ 20 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 332

  • @sohansinghsandhu4025
    @sohansinghsandhu4025 26 วันที่ผ่านมา +61

    ਸਤਿਕਾਰਯੋਗ ਸਜਣੋ ਇੰਝ ਲਗਦਾ ਭਗਵੰਤ ਮਾਨ ਮੁਖ ਮੰਤਰੀ ਘਟ ਨਕਲਾਂ ਕਰਨ ਵਾਲੇ ਭੰਡਾਂ ਵਾਂਗ ਵਿਚਰ ਰਹੇ ਲਗਦੇ ਹਨ ?

    • @jugsingh2006
      @jugsingh2006 26 วันที่ผ่านมา +4

      Bhand hi tan hai.

    • @satnamkahlon8398
      @satnamkahlon8398 26 วันที่ผ่านมา +3

      True Bhagwant is acting like bhand not like mature politicians so sad for punjabis

    • @sukhdevbrar965
      @sukhdevbrar965 25 วันที่ผ่านมา +2

      ਭੰਡ ਨੇ ਮਾਂਜਣੇ ਨੇ ਸਾਰੇ

    • @ParamjitSingh-fj1xy
      @ParamjitSingh-fj1xy 25 วันที่ผ่านมา

      ​@@satnamkahlon8398mnh
      P., ml.

    • @BhagwanSingh-ky8ep
      @BhagwanSingh-ky8ep 25 วันที่ผ่านมา

      BHAND NE BHANDAN WALA KAMM HI KARNA HOYEA BUCHRAN WALA VI KAMM KAR RIHAI

  • @balrajsandhu6161
    @balrajsandhu6161 26 วันที่ผ่านมา +37

    ਇਹ ਕੋਈ ਕਿਕਲੀ ਨਹੀ
    ਸਿਰਫ ਬਕਵਾਸ ਬਾਜੀ ਹੈ
    ਇਹਨਾ ਨੂੰ ਕਿਕ ਬਾਜੀ ਲਈ ਸਤਾ ਨਹੀ ਦਿਤੀ

  • @baljitsingh6957
    @baljitsingh6957 26 วันที่ผ่านมา +42

    ਖਹਿਰਾ ਸਾਹਿਬ ਨੇ ਜੋ ਮੁੱਦਾ ਉਠਾਇਆ ਹੈ ਉਹ ਪੰਜਾਬ ਦੇ ਲੋਕ ਹਿਤਾਂ ਲਈ ਬਿਲਕੁੱਲ ਸਹੀ ਉਠਾਇਆ ਗਿਆ ਹੈ, ਮੋਦੀ ਦਾ ਕੰਮ ਹੈ ਫਿਰਕਾਪ੍ਰਸਤੀ ਫ਼ੈਲ ਕੇ ਕੁਰਸੀ ਕਾਇਮ ਰੱਖਣੀ ਚਾਹੁੰਦੇ ਹਨ।

    • @harpalsinghkainthharpalsin9778
      @harpalsinghkainthharpalsin9778 26 วันที่ผ่านมา +3

      ਫਿਰ ਜਿਹੜੇ ਪੰਜਾਬੀ 30,30। ਲੱਖ ਲਾਕੇ ਵਿਦੇਸ਼ਾਂ ਚ ਜਾਂਦੇ ਨੇ ਜੇਕਰ ਕੱਲ੍ਹ ਨੂੰ ਉਹਨਾਂ ਨੂੰ ਭਜਾਉਣ ਲੱਗ ਪਏ ਫਿਰ ਦੱਸੋ ਕੀ ਕਰੋਗੇ,,,,

    • @malkitsingh3748
      @malkitsingh3748 26 วันที่ผ่านมา +1

      J bahar aa k lok bahr sat hunde aa....bahar aa k ik var dekh vi la.......ehthe ki bha pendi aa........jad kute hee chora nal ral jan ......fer ohna da rab hee rakha

    • @HARJITSINGH-qo6pl
      @HARJITSINGH-qo6pl 25 วันที่ผ่านมา +1

      @@harpalsinghkainthharpalsin9778 Matter is not to oppose other states people in Punjab but to oppose policy of some states in India which not allow Punjabi to settle their. Also if there is job reservation in other states for their residents then why not reservation of Punjabi for jobs in Punjab

    • @AmarjeetChatha-nz5qd
      @AmarjeetChatha-nz5qd 25 วันที่ผ่านมา

      ​@@harpalsinghkainthharpalsin9778kiounjabdelokhimacljmurazstanvuchjmeennhijhreedskdetaiutoffounjabvuchkiijhreednbakiounhabdiidrasncardnhihonecgahudeupbihadhimachlrazstandelokanucbedavichihjnunnhihefurkuaatvadikatildusmnheounjabdibnocigrsrssaapirbadlnudliaalindiaknunsem2hinachabida

    • @ninderkaurdhindsa8656
      @ninderkaurdhindsa8656 25 วันที่ผ่านมา

      Rajasthan, Gujrat te hun Himachal ton v lok bahar ja rahe han te settle ho rahe han.Fir v ithe dujian states ton koi zameen nahi kharid sakda Bahar wale jad niklan lai kehnde, oh kewal Punjabian nu nahi kehange, ohna nu v kehange.

  • @harpalsingh5181
    @harpalsingh5181 26 วันที่ผ่านมา +54

    ਸੁਖਪਾਲ ਸਿੰਘ ਖਹਿਰਾ ਦਾ ਬਿਆਨ ਬਿਲਕੁਲ ਸਹੀ ਹੈ ਪਰ ਮੂਰਖ ਅਤੇ ਬੇਜਮੀਰੇ ਲੋਕਾਂ ਨੂੰ ਇਹ ਚੰਗਾ ਨਹੀਂ ਲਗੇਗਾ

    • @amriksinghbhanri4377
      @amriksinghbhanri4377 26 วันที่ผ่านมา +1

      Sahi gal aa ji

    • @RajinderSingh-bp4br
      @RajinderSingh-bp4br 26 วันที่ผ่านมา

      Right statement at the wrong time

    • @RajinderSingh-bp4br
      @RajinderSingh-bp4br 26 วันที่ผ่านมา

      National graph showing downfall of BJP

    • @RajinderSingh-bp4br
      @RajinderSingh-bp4br 26 วันที่ผ่านมา

      INDIA bloc ll form National government this time

    • @RajinderSingh-bp4br
      @RajinderSingh-bp4br 26 วันที่ผ่านมา

      Mrs. Preneet Kaur ll be at number 3 in Patiala constituency

  • @shivdevsingh4287
    @shivdevsingh4287 26 วันที่ผ่านมา +23

    ਮੋਦੀ ਦਾ ਸੂਬਾ ਗੁਜਰਾਤ ਦੇਸ਼ ਦੇ ਸਾਰੇ ਲੋਕਾਂ ਨੂੰ ਹੀ ਨਫ਼ਰਤ ਕਰਦਾ ਹੈ,ਜਿਹੜੇ ਕਿਸੇ ਨੂੰ ਵੀ ਆਪਣੇ ਸੂਬੇ ਦਾ ਵਸਨੀਕ ਨਹੀਂ ਬਣਨ ਦੇ ਰਹੇ।

  • @tarjeetsingh8619
    @tarjeetsingh8619 26 วันที่ผ่านมา +23

    ਖਹਿਰਾ ਸਹਿਬ ਵੱਲੋਂ ਬਿਲਕੁਲ ਠੀਕ ਕਿਹਾ ਖਹਿਰਾ ਸਟੈਂਡ ਲੈਂਦਾ ਤੇ ਬਾਦਲ ਨਹੀਂ ਜਿੱਤ ਦੇ ਨਹੀਂ ਕਿਉਂ ਕੀ ਬਾਦਲ ਕੇ ਸਿਰਫ਼ ਕੁਰਸੀ ਤੱਕ ਸੀਮਤ ਨੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ‌ ਬਣੇਂ ਆ ਲਾਹਨਤ ਆ

  • @narinderteji5393
    @narinderteji5393 26 วันที่ผ่านมา +21

    Khaira Bilkul sahi stand

    • @malkitsidhukhudian403
      @malkitsidhukhudian403 26 วันที่ผ่านมา

      ਦਰਸ਼ਨ ਸਿੰਘ ਕੋਟਫਤਾ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸਾਂਮਲ ਜੋ ਗਏ

  • @Kiranpal-Singh
    @Kiranpal-Singh 26 วันที่ผ่านมา +29

    *ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ*
    ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !

  • @janakraj1665
    @janakraj1665 26 วันที่ผ่านมา +34

    ਹੁਣ ਪ੍ਰਧਾਨ ਮੰਤਰੀ ਜੀ ਜੋ ਮਰਜੀ ਬੋਲ ਲੈਣ ਏਨਾ ਨੇ ਆਪਣਾ ਸਟੇਟਸ ਖ਼ਤਮ ਕਰ ਲਿਆ ਹੈ ਜਨਤਾ ਹੁਣ ਬਿਲਕੁਲ. ਵਿਸ਼ਵਾਸ ਨਹੀ krdi

  • @sohansinghsandhu4025
    @sohansinghsandhu4025 26 วันที่ผ่านมา +23

    ਸੁਖਪਾਲ ਸਿੰਘ ਖੈਹਰਾ ਜੀ ਪੰਜਾਬੀਆਂ ਦੇ ਭਲੇਵਾਸਤੇ ਹੀ ਕੰਮ ਕੰਮ ਕਰਦੇ ਹਨ ।

  • @baljitsingh6957
    @baljitsingh6957 26 วันที่ผ่านมา +7

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @vinaygill2141
    @vinaygill2141 26 วันที่ผ่านมา +33

    ਖਹਿਰਾ ਸਾਹਿਬ ਦਾ ਸਟੈਂਡ ਬਿਲਕੁਲ ਠੀਕ ਹੈ , ਭਈਏ ਪੰਜਾਬ ਵਿੱਚ ਬਹੁਤ ਵਧ ਗੲਏ ਹਨ।

    • @amriksinghbhanri4377
      @amriksinghbhanri4377 26 วันที่ผ่านมา +1

      Bilkul ji

    • @sukhdevbrar965
      @sukhdevbrar965 26 วันที่ผ่านมา +5

      ਪੰਜਾਬ ਚ ਭਈਏ ਕਿਉਂ ਆਏ ਕਿਸਨੇ ਲਿਆਂਦੇ ?

    • @harbhajanhundal5362
      @harbhajanhundal5362 26 วันที่ผ่านมา

      😊😅😅0⁹😅😅0p

    • @sanjeevmaheshwari8150
      @sanjeevmaheshwari8150 26 วันที่ผ่านมา +3

      Je Canada de Loka ne 😮eh cross question ❓ kar liya fir 😅 suwr lok 😊 reply karo

  • @Gurbachan-qq2im
    @Gurbachan-qq2im 26 วันที่ผ่านมา +11

    ਦੇ ਖਹਿਰਾ ਤੇ ਮਾਨ ਬਰਾਬਰ ਭਿੜਦੇ ਨੇ ਤਾਂ ਫ਼ਾਇਦਾ ਆਪ ਦਾ ਹੋਊ। ਅਸੀਂ ਸੰਗਰੂਰ ਦੇ ਆਂ ਇੱਥੇ ਮੁਕਾਬਲਾ ਆਪ ਤੇ ਸਿਮਰਨਜੀਤ ਮਾਨ ਵਿਚਾਲੇ ਐ।ਹਾਂ ਦੇ ਖਹਿਰਾ ਚੰਗੀ ਵੋਟ ਲੈਣ ਗਿਆ ਤਾਂ ਸਿਮਰਨਜੀਤ ਮਾਨ ਦਾ ਨੁਕਸਾਨ ਕਰੇਗਾ ਆਪ ਨਹੀਂ ਜਿੱਤ ਸਕਦਾ

  • @asttydydydgfxfxyfufug3798
    @asttydydydgfxfxyfufug3798 26 วันที่ผ่านมา +6

    ਲੋਕਾਂ ਨੇ ਵੋਟਾਂ ਪੰਜਾਬ ਦੇ ਮਸਲਿਆਂ ਲਈ ਸਰਕਾਰ ਚੁੱਣਕੇ ਲਿਆਦੀ ਹੈ ਕਿੱਕਲੀਆਂ ਪਉਣ ਲਈ ਨਹੀਂ ਮੁੱਦਿਆਂ ਦੀ ਗੱਲਾਂ ਕਿੱਧ ਗਈ ਆਂ

  • @pardeepkumar2486
    @pardeepkumar2486 25 วันที่ผ่านมา +2

    ਸ. ਜਗਤਾਰ ਸਿੰਘ , ਸ. ਹਮੀਰ ਸਿੰਘ ਅਤੇ ਸ. ਜਗਰੂਪ ਸੇਖੂ ਜੀ ਤੁਸ਼ੀ ਆਪਣਾ ਤਰਕ/ਗੱਲ ਬੜੀ ਸੂਝਵਾਨੀ ਨਾਲ ਰੱਖਦੇ ਹੋ। ਧੰਨਵਾਨ ਪੰਜਾਬ ਦੇ ਮੁੱਦੇ ਚੁੱਕਣ ਲਈ।

  • @Kiranpal-Singh
    @Kiranpal-Singh 26 วันที่ผ่านมา +8

    ਲੋਕਾਂ ਨੂੰ ਕਿਕਲੀ ਸੁਣਾਉਣ ਵਾਲਾ ਮੁ ਮੰ ਨਹੀਂ ਚਾਹੀਦਾ, ਮੁ ਮੰ ਰੁਤਬੇ ਦੇ ਕਾਬਲ ਨਹੀਂ !

  • @user-gx5se9yv4e
    @user-gx5se9yv4e 26 วันที่ผ่านมา +6

    ਸੁਖਬੀਰ ਬਾਦਲ ਅੱਜ ਫਰੀਦਕੋਟ,ਚ ਵੋਟਰਾਂ ਨੂੰ ਜੂਨ 84 ਦਾ ਬਦਲਾ ਲੈਣ ਲਈ ਕਹਿ ਰਹੇ ਸੀ। ਪਰ, ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਵਿਰੋਧਤਾ ਵਿੱਚ। ਦੋਗਲੇਪਨ ਦੀ ਹੱਦ।

    • @AmarjeetChatha-nz5qd
      @AmarjeetChatha-nz5qd 25 วันที่ผ่านมา

      BDkhunvsikhadadusmnhebadlanuvitlainirssirbjpnuvotpaonihe

  • @user-sb4yo6hr7j
    @user-sb4yo6hr7j 25 วันที่ผ่านมา +5

    ਕੁਤਾ ਰਾਜ ਬਹਾਲੀਐ ਫਿਰ ਚੱਕੀ ਚਟੈਅ
    ਵੋਟਾਂ ਸੋਚ ਸਮਝ ਕੇ ਪਾਇਓ ਪਾਰਟੀ ਦੇਖ ਕੇ ਨਾ ਪਾਇਓ,ਸੁਚੇ ਤੇ ਸਚੇ ਇਮਾਨਦਾਰ ਕਿਰਦਾਰ ਵਾਲੇ ਉਮੀਦਵਾਰ ਨੂੰ ਪਾਇਓ

    • @AvtarSingh-bv5eq
      @AvtarSingh-bv5eq 23 วันที่ผ่านมา

      ਬਿਲਕੁਲ ਜੀ ਸੁੱਚੇ ਮਲਾਹ ਦੇ ਕਹੇ ਪਾਵਾਂਗੇ

  • @sahibsingh4988
    @sahibsingh4988 25 วันที่ผ่านมา +2

    ਖਹਿਰਾ ਸਾਹਿਬ ਦਾ ਸਟੈਂਡ ਬਿਲਕੁਲ ਦਰੁਸਤ ਹੈ। ਪੰਜਾਬ ਵਿੱਚ ਜਿਹੜੀਆਂ ਹੋਰ ਸਮੱਸਿਆਵਾਂ ਹਨ, ਉਨ੍ਹਾਂ ਵਿੱਚ ਪ੍ਰਵਾਸੀਆਂ ਦਾ ਭਾਰ ਵੀ ਵਧ ਰਿਹਾ ਹੈ।

  • @harpalsinghkainthharpalsin9778
    @harpalsinghkainthharpalsin9778 26 วันที่ผ่านมา +5

    101% ਹਾਰੂਗੀ ਬੀਬਾ ਜੀ,,

  • @Gurbachan-qq2im
    @Gurbachan-qq2im 26 วันที่ผ่านมา +10

    ਖਹਿਰਾ ਦੇ ਵਿਚਾਰ ਬਹੁਤ ਸਪਸ਼ਟ ਹਨ

  • @satnamkahlon8398
    @satnamkahlon8398 26 วันที่ผ่านมา +4

    Khehra saheb you're doing great job if Modi is watching your speeches . We need federal structure keep it up . Bhagwant has no agenda for punjabis

  • @BaljitSingh-bj4vm
    @BaljitSingh-bj4vm 26 วันที่ผ่านมา +24

    ਬਠਿੰਡਾ ਬੁਰੀ ਤਰਾਂ ਹਾਰ ਰਿਹਾ ਬਾਦਲ ਪਰਿਵਾਰ। ਸਭ ਤੋਂ ਵਧ ਨਫਰਤ ਮੋਦੀ ਕਰਦਾ ਘਟ ਗਿਣਤੀਆਂ ਨਾਲ ਖਹਿਰਾ ਸਾਹਿਬ ਬਿਲਕੁਲ ਸਹੀ ਕਿਹਾ ਹੈ ਅਸੀ ਹਿਮਾਚਲ ਰਾਜਸਥਾਨ ਮੋਦੀ ਨੇ ਗੁਜਰਾਤ ਵਿਚੋਂ ਸਿਖਾਂ ਨੂੰ ਉਜਾੜਿਆ ਇਹ ਨਫਰਤ ਨਹੀਂ ਹੈ।

  • @kulwantsingh-zk8vf
    @kulwantsingh-zk8vf 25 วันที่ผ่านมา +6

    ਮੋਦੀ ਵੈਸੇ ਹੀ ਬੌਂਦਲ ਲਿਆ ਪਿਆ ਕਾਂਗਰਸ ਕਰਕੇ

  • @bakhtawarsingh5530
    @bakhtawarsingh5530 26 วันที่ผ่านมา +7

    Khara ji bilkul theek ha

  • @Surjeet_singh.
    @Surjeet_singh. 26 วันที่ผ่านมา +6

    ਮਨੀਪੁਰ ਭੁੱਲ ਗਏ ਤੁਹਾਡੇ ਮੋਦੀ, ਕੀ ਕੀ ਹੋਇਆ ਪਬਲਿਕ ਨਾਲ

  • @user-kd6dx8ge5k
    @user-kd6dx8ge5k 26 วันที่ผ่านมา +4

    Veerygood

  • @lakhwinderraj3707
    @lakhwinderraj3707 26 วันที่ผ่านมา +3

    Excellent discussion

  • @SurjitSingh-tp8im
    @SurjitSingh-tp8im 26 วันที่ผ่านมา +4

    ਰੰਧਾਵਾ ਸਾਹਿਬ ਇਸ ਵਾਰੀ ਕਿਕਲੀ ਸਿਕਲੀ ਨਹੀਂ ਚਲਣੀ ।ਜਿਵੇਂ ਕਹਾਵਤ ਹੈ ਹੋਣੇ ਅਮਲਾਂ ਦੇ ਨਾਲ ਨਬੇੜੇ ਜਾਤ ਕਿਸੇ ਪੁਛਣੀ ਨਾ

    • @AvtarSingh-bv5eq
      @AvtarSingh-bv5eq 23 วันที่ผ่านมา

      ਕੌਣ ਜਿੱਤੇਗਾ

  • @LakhwinderSingh-tp8oy
    @LakhwinderSingh-tp8oy 26 วันที่ผ่านมา +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤

  • @Kiranpal-Singh
    @Kiranpal-Singh 26 วันที่ผ่านมา +8

    *ਬਾਦਲ ਦਲ ਦੇ ਐਲਾਨਨਾਮਾ ਤੇ ਲੋਕ ਵਿਸ਼ਵਾਸ਼ ਕਿਵੇਂ ਕਰਨ* ……..
    ਪਹਿਲਾਂ ਅਨੰਦਪੁਰ ਮਤਾ ਉਭਾਰਿਆ-ਧਰਮ ਯੁੱਧ ਮੋਰਚੇ ਸਮੇੰ ਵੱਡੀ ਲੜਾਈ ਲੜਨ-ਵੱਡਾ ਜਾਨੀ, ਮਾਲੀ ਨੁਕਸਾਨ ਹੋਣ ਤੋਂ ਬਾਅਦ-ਨਿੱਜ ਪ੍ਰੱਸਤੀ ਖਾਤਰ ਬਿਲਕੁਲ ਹੀ ਵਿਸਾਰਿਆ *ਨਾਮ-ਬਾਣੀ ਅਭਿਆਸ ਨਾਲ ਕਿਰਦਾਰ ਘੜ, ਬਾਦਲ ਦਲ ਨੂੰ ਅਕਾਲੀ ਦਲ ਬਣਾਉਣ ਦੀ ਲੋੜ ਹੈ* !

    • @jassbir1363
      @jassbir1363 25 วันที่ผ่านมา +1

      ਅੱਜ ਦੀ ਤਰੀਕ ਚ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ ਜਾਂ ਹੋਲਡ ਰੱਖਿਆ ਹੈ ਜੀ ,
      ਅਕਾਲੀ ਲੀਡਰਸਿਪ ਸਪੱਸਟ ਜਰੂਰ ਕਰੇ ਜੀ ?

    • @BhagwanSingh-ky8ep
      @BhagwanSingh-ky8ep 25 วันที่ผ่านมา

      MORCHA SAHI DISHA CH TE AMAN SHANTI NAAL CHALL RIHA SI CONGRAS NE BHINDRAN WALE NU UBHAAR KE ES DI DISHA HI MOR TI TE KATLEAAM KARWAYEA OHI KHED BHAJPA AMRITPAL NU UBHAR KE KHED RAHI AA
      KISAN UNIONS RAAHIN VI PUNJAB DA MAHAOL KHARAB KAR RAHI AA
      KISAN UNIONS DI APPNI BHUKH PUNJAB DA BERA GARAK KAR RAHI AA PUNJABIAN NU BADNAM KARAN DI KOI KASAR CHHAD NI RAHE
      SARKAAR TON NAOKRIAN BHALDE NE INDASTRI WALEAN TON DALEWAL WARGE 20 20 LAKH RUPYE MANG RAHE NE TE NAAM SUKHBIR BADAL DA BADNAAM KAR RAHE NE
      JINNA CHIR BHUKHAR KISAN UNIONS TON PUNJAB DA KHEHARA NI CHHUTDA PUNJAB NE HAOLI 2 KHATME WALL HI JAANA HAI

  • @Ranglapunjab103
    @Ranglapunjab103 25 วันที่ผ่านมา +4

    ਇਹ ਪਤਾ ਨਹੀਂ ਕਿਓ ਖਡੂਰ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਆਦਾ ਸੂਝਵਾਨ ਤੇ ਤਰਕਸ਼ੀਲ ਹੋਣੇ ਚਾਹੀਦੇ ਸਨ ਪਰ ਬਹੁਤ ਵਹਿਮੀ ਤੇ ਅਗਿਆਨੀ ਲੋਕ ਦੇਖੇ ਜਾ ਸਕਦੇ ਆ ਇਸ ਇਲਾਕੇ ਚ।ਸੱਭ ਤੋਂ ਵੱਧ ਇਸ ਇਲਾਕੇ ਦੇ ਲੋਕ ਢੋਲਕੀਆਂ ਛੈਣੇ ਵਜਾਉਂਦੇ ਵਡਭਾਗ ਸਿੰਘ ਦੇ ਡੇਰੇ ਅਤੇ ਬਾਬਾ ਬਾਲਕ ਨਾਥ ਵੱਲ ਤੁਰੇ ਹੁੰਦੇ ਆ।

    • @ssmahal8235
      @ssmahal8235 25 วันที่ผ่านมา

      ਜੇ ਏਸ ਇਲਾਕੇ ਦੇ ਸਿੱਖ ਨਾ ਹੁੰਦੇ ਤਾਂ ਹੁਣ ਨੂੰ ਸਿੱਖ਼ੀ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ

    • @Ranglapunjab103
      @Ranglapunjab103 25 วันที่ผ่านมา

      @@ssmahal8235 ਤਕਰੀਬਨ ਦੋਸੌ ਸਾਲ ਜੇ ਗੁਰੂ ਸਾਹਿਬਾਨ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤੇ ਤਰਨਤਾਰਨ ਵਿਖੇ ਰਿਹਾਇਸ਼ ਨਾ ਕਰਦੇ ਤਾਂ ਇਸ ਇਲਾਕੇ ਦੇ ਲੋਕ ਪਤਾ ਨਹੀਂ ਕਿੰਨਾ ਕੁ ਨ੍ਹੇਰਾ ਢੋਂਦੇ? ਗੁਰੂ ਸਾਹਿਬਾਨ ਦੀ ਏਨੀ ਸਿਖਿਆ ਦੇ ਬਾਵਜੂਦ ਵੀ ਇਹ ਅਜੇ ਤੱਕ ਵਹਿਮਾਂ ਚ ਪਤਾ ਨਹੀਂ ਕਿਓ ਫਸੇ ਹੋਏ ਆ?

  • @pargatsingh-nf8zm
    @pargatsingh-nf8zm 25 วันที่ผ่านมา +4

    ਰੰਧਾਵਾ ਜੀ ਸਿਮਰਨਜੀਤ ਸਿੰਘ ਮਾਨ ਦਾ ਸੰਗਰੂਰ ਹਲਕੇ ਵਿਚ ਕਾਫ਼ੀ ਹੋਲਡ ਹੈ ਪਿਛਲੇ ਵਾਰ ਮੂਸੇਵਾਲਾ ਦੀ ਮੌਤ ਕਰਕੇ ਜਿੱਤ ਗਿਆ ਸੀ ਕਿਓ ਕਿ ਨੌਜਵਾਨ ਕਾਫ਼ੀ ਨਾਲ ਸਨ ਜੇਕਰ ਖਹਿਰਾ ਨਾ ਖੜਦਾ ਦਾ ਇਸ ਨੇ ਸੀਟ ਕਡ ਜਾਣੀ ਸੀ ਹੁਣ ਮੁਕਬਾਲਾ ਸਖ਼ਤ ਹੈ ਮਾਨ 1999 to 2004 ਤਕ ਸੰਗਰੂਰ ਤੋ ਐਮਪੀ ਰਿਹਾ ਹੈ

  • @SukhjinderSingh-xs1zg
    @SukhjinderSingh-xs1zg 25 วันที่ผ่านมา +1

    ਇਹ ਦੋਵੇਂ ਸੈਂਟਰ ਦੀਆਂ ਪਾਰਟੀਆਂ ਪੰਜਾਬ ਦੀ ਪਾਰਟੀ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਉਂਦੀ ਏ, ਪਰ ਇਹਨਾਂ ਦੀ ਮੁਰਾਦ ਕਦੇ ਪੂਰੀ ਨਹੀਂ ਹੋਣੀ,

  • @Ranjeetdaliwal-kz2nc
    @Ranjeetdaliwal-kz2nc 26 วันที่ผ่านมา +4

    ਚੋਣਾਂ ਵਿੱਚ ਦਲਬਦਲੀ ਖ਼ਬਰ ਲੱਗਦਾ
    ਕੋਈ ਥਾਹ ਨਹੀਂ ਦੇਣੀ ਚਾਹੀਦੀ।

  • @GurdeepSingh-hv9mp
    @GurdeepSingh-hv9mp 26 วันที่ผ่านมา +5

    ਮੁੱਖ ਮੰਤਰੀ ਸਾਹਿਬ ਜੀ ਨੂੰ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਪਰ ਮੁੱਖ ਮੰਤਰੀ ਚੁਟਕਲੇ ਸੁਣਾ ਰਹੇ ਹਨ

    • @malkitsingh3748
      @malkitsingh3748 26 วันที่ผ่านมา +1

      Bhanda da kam ki hunda

  • @balwindersidhusidhu6932
    @balwindersidhusidhu6932 26 วันที่ผ่านมา +4

    ਸੰਗਰੂਰ ਚ ਵੀ ਮੁਖ ਮੁਕ਼ਾਬਲਾ ਕਾਂਗਰਸ ਤੇ ਆਮ ਚ ਹੈ

  • @avatarsinghavatar1934
    @avatarsinghavatar1934 22 วันที่ผ่านมา

    ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਬਹੁਤ ਵਧੀਆ ਹਨ

  • @amarjeetsinghgrewal6474
    @amarjeetsinghgrewal6474 26 วันที่ผ่านมา +10

    ਸੁਖਪਾਲ ਸਿੰਘ ਨੇ ਗੱਲ ਪੂਰੀ ਠੀਕ ਕੀਤੀ ਹੈ ਪਰ ਹੁਣ ਇਸ ਤੇ ਨਸਲੀ ਰਾਜਨੀਤੀ ਹੋਵੇਗੀ ਜੋ ਕਿਸੇ ਵੀ ਤਰਾਂ ਠੀਕ ਨਹੀਂ ਹੈ !

  • @ishersingh7483
    @ishersingh7483 26 วันที่ผ่านมา +4

    ਨਸ਼ਿਆਂ ਰਾਹੀਂ ਸਰਕਾਰ ਚਲਾਈ ਜਾ ਰਹੀ ਹੈ

  • @tarvindersingh990
    @tarvindersingh990 26 วันที่ผ่านมา +2

    Appreciate your balanced views ❤ hope you will continue your impartial journalism

    • @SukhrajSingh-in2md
      @SukhrajSingh-in2md 25 วันที่ผ่านมา

      Where is hameer balance .totally darbary patalkar

  • @ranjitsinghkahlon2421
    @ranjitsinghkahlon2421 25 วันที่ผ่านมา +1

    ਖਹਿਰਾ ਪੰਜਾਬ ਦਾ ਦਰਦ ਰੱਖਣ ਵਾਲਾ ਨੇਤਾ ਹੈ।

  • @KamaljitSandhar-mp5il
    @KamaljitSandhar-mp5il 26 วันที่ผ่านมา +4

    S Sukhpal Singh Khera absolutely right.He is Zindabad hai si te rehega. Modi bassically againest punjab.He is big liar.

  • @pargatsingh-nf8zm
    @pargatsingh-nf8zm 25 วันที่ผ่านมา +2

    ਰੰਧਾਵਾ ਜੀ ਅਕਾਲੀਆਂ ਨੇ ਜੋ ਗਲਤੀਆਂ ਕੀਤੀਆ ਹਨ ਉਹ ਇਹਨਾਂ ਦਾ ਪਿਛਾ ਨਹੀ ਛਡ ਰਹੀਆ ਅਤੇ ਨਾ ਹੀ ਛੱਡਣਾ ਹੈ ਲੋਕ ਹੁਣ ਜਾਗਰੂਪ ਹੋ ਗਏ ਹਨ ਖਹਿਰਾ ਦਾ ਬਿਆਨ ਬਿਲਕੁਲ ਠੀਕ ਹੈ ਇਹ ਹੋਣਾ ਚਾਹੀਦਾ ਹੈ

    • @SukhjinderSingh-wu6sc
      @SukhjinderSingh-wu6sc 25 วันที่ผ่านมา +1

      ਬਾਦਲ ਲਾਣੇ ਦੀਆਂ ਗਲਤੀਆਂ ਨਹੀਂ ਜੀ ਬਹੁਤ ਵੱਡੇ ਗੁਨਾਹ ਹਨ ਜਿਹੜੇ ਕਿ ਬਖਸ਼ਣਯੋਗ ਨਹੀਂ ਹਨ । ਇਹਨਾਂ ਦਾ ਕੱਖ ਨਹੀ ਰਹਿਣਾ । ਹਰਸਿਮਰਤ ਬਾਦਲ ਦੀ ਅਰਦਾਸ ਪੂਰੀ ਹੋ ਰਹੀ ਹੈ।

  • @sjsbains32
    @sjsbains32 25 วันที่ผ่านมา +2

    Well said Mr Khaira but hope it’s not election Gimmicks point raised is valid. For the betterment of PUNJAB👍

  • @humanitypeace1080
    @humanitypeace1080 26 วันที่ผ่านมา +1

    Sat Shri akal to all very good discussion.

  • @JagjitSingh_
    @JagjitSingh_ 26 วันที่ผ่านมา +6

    ਰੰਧਾਵਾ ਸਾਹਿਬ ਸ ਹਮੀਰ ਸਿੰਘ ਨੂੰ ਛੱਡ ਕੇ ਬਾਕੀ ਟੀਮ ਪੁਰਾਣੀ ਹੋ ਗਈ ਹੈ ਸਤਿਕਾਰ ਯੋਗ ਹੈ ਪਰ ਖਬਰਾਂ ਵਿੱਚ ਸੁਆਦ ਨਹੀਂ ਆਉਂਦਾ ਜਾਂ ਤੁਸੀਂ ਖੁਦ ਹੀ ਮਨਪ੍ਰੀਤ ਰੰਧਾਵਾ ਵਾਂਗ ਖਬਰਾਂ ਸੁਣਾ ਦਿਆ ਕਰੋ ਤੁਹਾਡੇ ਤੁਹਾਡੀ ਕਲੈਰੀਟੀ ਹੁੰਦੀ ਹੈ ਖਬਰਾਂ ਵਿੱਚ ਸੁਆਦ ਆਉਂਦਾ ਹੈ

    • @ABAB-vz9ko
      @ABAB-vz9ko 25 วันที่ผ่านมา +2

      Bilkul... Ajj sab ton wadh aspashtataa S. Jagtar singh ate Prof. Sahib de tarzebian vich hai ...ajj takk da sab ton zyada bore program

  • @SukhjinderSingh-wu6sc
    @SukhjinderSingh-wu6sc 25 วันที่ผ่านมา +3

    ਸੂਝਵਾਨ ਪੱਤਰਕਾਰ ਜੀ ਕਿਰਪਾ ਕਰਕੇ ਜਿਹੜਾ ਮੋਦੀ ਹੈ ਤੇ ਮੁਮਕਿਨ ਹੈ ਭਾਜਪਾ ਵਾਲੇ
    ਕਹਿ ਰਹੇ ਹਨ ਇਹਨਾਂ ਨੂੰ ਇਹ ਦਸ ਦਿਓ ਕੇ ਜਦੋਂ ਕਰੋਨਾ ਆਇਆ ਸੀ ਉਦੋਂ ਇਹੋ ਮੋਦੀ ਪ੍ਰਧਾਨ ਮੰਤਰੀ ਸੀ ਜਦੋਂ ਹਜ਼ਾਰਾਂ / ਲੱਖਾਂ ਮਜ਼ਦੂਰ ਹਜ਼ਾਰਾਂ ਮੀਲ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਗਏ ਸਨ ਅਤੇ ਹਜ਼ਾਰਾਂ ਲੋਕ
    ਰਸਤੇ ਵਿਚ ਹੀ ਮਰ ਖਪ ਗਏ , ਹਜ਼ਾਰਾਂ ਲਾਸ਼ਾਂ ਬਿਨਾ ਸਸਕਾਰ ਨਦੀਆਂ ਨਾਲਿਆਂ ਵਿੱਚ ਰੁਲਦੀਆਂ ਰਹੀਆਂ , ਇਥੋਂ ਤੱਕ ਕੇ ਕੁੱਤੇ ਇਨਸਾਨੀ ਲਾਸ਼ਾਂ ਨੂੰ ਖਾਂਦੇ ਰਹੇ , ਲੋਕ ਹਸਪਤਾਲਾਂ ਵਿਚ ਬਿਨਾ oxygen ਤੋਂ ਮਰਦੇ ਰਹੇ , ਉਦੋਂ ਮੋਦੀ ਨੇ ਕੀ ਕੀਤਾ ਸੀ।

  • @balwantsinghdhadda2644
    @balwantsinghdhadda2644 25 วันที่ผ่านมา +1

    Very nice discussion Randhawa Ji

  • @piarasingh7405
    @piarasingh7405 26 วันที่ผ่านมา +5

    ਸੁਖਬੀਰ ਬਾਦਲ ਆਰ ਐਸ ਐਸ ਤੇ ਭਾਜਪਾ ਦੇ ਖਿਲਾਫ ਇਸ ਲਈ ਬਿਆਨਬਾਜ਼ੀ ਕਰ ਰਿਹਾ ਹੈ ਕਿ ਆਮ ਲੋਕਾਂ ਦੇ ਵਿਚ ਜੋ ਪਹਿਲਾਂ ਧਾਰਨਾ ਬਣੀ ਹੋਈ ਹੈ ਕਿ ਬਾਦਲ ਐਂਡ ਕੰਪਨੀ ਤਾਂ ਭਾਜਪਾ ਦੀ ਹੈ ਜਿੱਤ ਕੇ ਹਮਾਇਤ ਇਨ੍ਹਾਂ ਨੇ ਭਾਜਪਾ ਨੂੰ ਦੇਣੀ ਹੈ। ਸੁਖਬੀਰ ਬਾਦਲ ਦਾ ਸਾਰਾ ਜ਼ੋਰ ਇਸੇ ਗੱਲ ਤੇ ਹੈ ਕਿ ਭਾਜਪਾ ਦੇ ਖਿਲਾਫ ਵੱਧ ਤੋਂ ਵੱਧ ਕੂੜ ਪ੍ਰਚਾਰ ਕੀਤਾ ਜਾਵੇ ਤੇ ਵੋਟਾਂ ਹਾਸਲ ਕੀਤੀਆਂ ਜਾਣ ਬਾਅਦ ਵਿੱਚ ਵੇਖਿਆ ਜਾਉਗਾ। ਤੇ ਫੇਰ ਜਿੱਤਣ ਤੋਂ ਬਾਅਦ ਕੋਣ ਪੁੱਛਦਾ ਹੈ। ਦੂਜੀ ਗੱਲ ਖਹਿਰਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ਕਿ ਬਾਹਰਲੇ ਸੂਬਿਆਂ ਤੋਂ ਲੋਕ ਆਕੇ ਇਥੇ ਵੱਸ ਰਹੇ ਨੇ।

    • @malkitsingh3748
      @malkitsingh3748 26 วันที่ผ่านมา +1

      Tusi sach kih rahe ho.....ehna
      Akhoti dalya ta sikh kom da calender vi lagu nahi hon nahi dita

    • @JaswantSingh-zp7wp
      @JaswantSingh-zp7wp 20 วันที่ผ่านมา

      ਅਕਾਲੀ ਦਲ ਬਾਦਲ, ਭਾਜਪਾ ਨਾਲ ਹੀ ਜਾਵੇਗਾ ਜਿੱਤੇ ਭਾਵੇਂ ਹਾਰੇ, ਲੋਕਾਂ ਦੀ ਧਾਰਨਾ ਸਹੀ ਹੈ

  • @devinderjitsingh4311
    @devinderjitsingh4311 26 วันที่ผ่านมา +1

    Bhai Hamir Singh jee very well speaker

  • @harpreetsinghthind2816
    @harpreetsinghthind2816 25 วันที่ผ่านมา +2

    🙏🙏🙏🙏

  • @jagjitsingh5212
    @jagjitsingh5212 25 วันที่ผ่านมา +1

    Good news and views thanks Randhawa saab Hamir saab jagtar saab and sekhon saab 🙏🏻 🙏🏻🙏🏻🙏🏻👌👌👌👌👍👍👍👍✌️💯

  • @JattBoys-kv3to
    @JattBoys-kv3to 23 วันที่ผ่านมา +1

    ਜੱਟੀ ਫਿਰ ਹੈ ਤਿਆਰ ਖੁੱਤੀ ਪਾਉਣ ਨੂੰ ❤️ ਹਰਸਿਮਰਤ 🔥

  • @jodhbirsingh5793
    @jodhbirsingh5793 25 วันที่ผ่านมา +1

    ਇਹ ਜ਼ਿਆਦਾ ਪੜ੍ਹੇ ਲਿਖੇ ਲੋਕ ਚਲਾਕ ਬਹੁਤ ਹੁੰਦੇ
    ਆਪਣੀ ਗੱਲ ਕਹਿ ਕੇ ਇੱਕ ਸ਼ਰਤ ਰੱਖ ਦੇਣਗੇ
    ਆਖੇ ਜੇ ਲੋਕ ਸਿਆਣਪ ਨਾਲ ਵੋਟ ਪਾਉਣਗੇ ਤਾਇਵੇ ਦੇ ਸਮੀਕਰਨ ਬਣਨਗੇ
    ਜੇ ਓਵ ਦਾ ਰਿਜ਼ਲਟ ਨਾ ਆਇਆ ਤਾ ਇਹ ਕਹਿਣਗੇ ਕੇ ਲੋਕਾਂ ਨੇ ਪਤਾ ਨੀ ਕੀ ਸੋਚ ਕੇ ਵੋਟ ਪਈ

  • @binderpalsingh2253
    @binderpalsingh2253 26 วันที่ผ่านมา +1

    Sat sat Sri akal Randhawa Ji And ਹਮੀਰ ਸਿੰਘ ਜੀ

  • @Bxrrbxrr
    @Bxrrbxrr 25 วันที่ผ่านมา

    ਹੈਡਿੰਗ ਹੋਰ ਖਬਰ ਹੋਰ । ਸਾਰੇ ਸਿਆਣੇ ਪਤਵੰਤੇ ਹੋ

  • @Ranjeetdaliwal-kz2nc
    @Ranjeetdaliwal-kz2nc 25 วันที่ผ่านมา +2

    ਇੱਕ ਸਰਕਾਸ਼ ਚਲ ਰਹੀ ਹੈ। ਕੋਈ ਜੇਕਰ ਹਸ਼ਾ ਰਿਹਾ। ਕੋਈ ਮੌਤ ਦੇ ਖੂਹ ਵਿੱਚ ਮੋਟਸਾਈਕਲ ਚਲਾ ਰਿਹਾ ਹੈ। ਹਰ ਕੋਈ ਆਪੋ ਆਪਣੀ ਕਲਾਂ ਵਿਖਾ ਰਹੇ ਹਨ। ਦਰਸ਼ਕ ਕਦੇ ਸਹਿਮ ਜਾਂਦੇ ਹਨ। ਫਿਰ ਯੱਕਦਮ ਖੁਸ਼ੀ ਵਿੱਚ ਤਰੀਆ ਮਾਰਦੇ ਹਨ। ਪੰਜਾਬ ਅਤੇ ਭਾਰਤ ਵਿੱਚ ਲੋਕ ਸਭਾ ਚੋਣਾਂ ਸਾਰਕਸ਼
    ਚੱਲ ਰਹੀ ਹੈ। ਭੀੜ ਵਿੱਚ ਖਲੋਤੇ ਆਖਰੀ ਆਦਮੀ ਬਾਰੇ ਕੋਈ ਗਲ੍ਹ ਨਹੀ ਕਰ ਰਿਹਾ। ਇੱਕ ਜੂਨ ਤੱਕ ਸਰਕਸ਼ ਚਲੇਗੀ। ਚਾਰ ਜੂਨ ਤੋਂ ਬਾਅਦ ਅਖੀਰਲਾ ਆਦਮੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਵੇਗਾ। ਪਰ ਅਗਲੀ ਲਾਇਨ ਵਿੱਚ ਖਲੋਤੇ ਆਦਮੀ
    ਦੀਆ ਮੌਜਾ ਹੀ ਮੌਜਾ। ਅਖੀਰਲੇ ਆਦਮੀ ਨੂੰ ਅਗਲੇ ਪੰਜ ਸਾਲਾਂ ਬਾਅਦ ਜੌ ਸਰਕਸ ਹੋਣੀ ਹੈ। ਉਹ ਹੋਰ ਅਤੇ ਵੱਧ ਗ਼ੁਰਬਤ ਵੱਲ ਜਾਵੇਗਾ। ਮਜੂਦਾ ਪਾਰੀਮੈਂਟਰੀ ਸਿਸਟਮ ਵਿੱਚ ਕਤਾਰ ਦੇ ਅਖੀਰਲੇ ਆਦਮੀ ਨੂੰ ਆਟਾ ਦਾਲ ਤਕ ਸੀਮਿਤ ਕਰ ਦਿੱਤਾ ਹੈ। ਬੱਸ,

  • @Kiranpal-Singh
    @Kiranpal-Singh 26 วันที่ผ่านมา +3

    Modi and Kejriwal almost same, good actors to tell lies and play with the emotions of the people, both are not in favour of Punjab, just vote politics !

  • @GurmukhSingh-mz5it
    @GurmukhSingh-mz5it 26 วันที่ผ่านมา +5

    ਜਿਹੜੇ ਲੋਕ ਹੁਣ ਵੀ ਅਕਾਲੀ ਦਲ ਦੀ ਮਦਦ ਕਰਦੇ ਹਨ ਉਹ ਧਨ ਧਨ ਸੀ ਗੁਰੂ ਗਰੰਥ ਸਾਹਿਬ ਜੀ ਦੇ ਦੋਖੀ ਹਨ

    • @tarlokstoor7258
      @tarlokstoor7258 25 วันที่ผ่านมา

      ਤੁਸੀਂ ਕੀ ਸੋਚਦੇ ਜੇ ਚੁਰਾਸੀ ਵਿੱਚ ਕੀ ਹੋਇਆ ਸੀ ਫਿਰ ਵੀ ਲੋ ਕਾਂਗਰਸ ਨੂੰ ਪਸੰਦ ਕਰਦੇ ਫਰਕ ਇਤਨਾ ਅਸੀ ਓਲਡ ਜੰਨਰੇਸ਼ਨ ਵਿੱਚ ਹਾ ਤੁਸੀਂ ਲੱਗਦੇ ਨਵੀ ਜੰਨਰੇਸ਼ਣ ਲੱਗਦੇ ਹੋ

    • @SukhrajSingh-in2md
      @SukhrajSingh-in2md 25 วันที่ผ่านมา

      Te jo congress nu support karde ne oh kaun,,

  • @ravinderbhardwaj6765
    @ravinderbhardwaj6765 25 วันที่ผ่านมา +1

    ਹਮੀਰ ਸਿੰਘ ਜੀ। ਸੁਖਪਾਲ ਖੈਰਾ ਦੀ ਤੀਜੀ ਪੀੜ੍ਹੀ ਰਾਜਨੀਤੀ ਵਿੱਚ ਆਉਣ ਨੂੰ ਤਿਆਰ ਹੈਂ। ਉਸਦਾ ਬਾਪ ਤੇ ਉਹ ਸਾਲਾਂ ਤੋਂ ਮੰਤਰੀ, MLA ਬਣ ਰਹੇ। ਰਾਜ ਕਰਦੀਆਂ ਪਾਰਟੀ ਨਾਲ ਵੀ ਰਹੇ। ਜਦੋ ਕੁਛ ਕਰ ਸਕਦੇ ਸੀ ਤਾਂ ਸਵਾ ਨਾ ਉਡਾਈ ਗਈ ਐਨਾ ਤੋਂ। ਹੁਣ ਜਦੋ ਪੰਜਾਬ ਬਰਬਾਦ ਹੋ ਗਿਆ ਤੇ ਵੋਟਾਂ ਲੈਣੀਆਂ ਤਾਂ ਯਾਦ ਆ ਗਏ ਬਾਹਰਲੇ ਮੁੱਦੇ। ਪਹਿਲਾਂ ਏਹੀ ਜੱਟ ਰੇਲਵੇ ਸਟੇਸ਼ਨ ਤੇ ਲਾਈਨ ਲਾ ਕੇ ਖੱਡ ਦੇ ਸੀ ਪਈਆਂ ਨੂੰ ਲੈਣ ਲਈ।
    ਹੁਣ ਸਾਡੇ ਵਰਗੇ ਪੜ੍ਹ ਲਿਖ ਕੇ ਬਾਹਰ ਜਾ ਕੇ ਨੌਕਰੀ ਕਰ ਰਹੇ । ਸਭ ਤੋਂ ਵੱਧ ਪੰਜਾਬੀ Delhi, Gurgaon, Noida, Bangalore, Mumbai, Chennai ਵਿੱਚ ਮਿਲਣਗੇ। ਜੇ ਉਹ ਲੋਕ ਵੀ ਏਸੇ ਤਰ੍ਹਾਂ ਸੋਚਣ ਲੱਗ ਪਏ ਤਾਂ ਕਿ ਕਰਨਗੇ ਸਾਡੇ ਲੋਕ?
    ਹਿਮਾਚਲ, ਉੱਤਰਾਖੰਡ ਨੂੰ ਸਬਸਿਡੀਆਂ ਵੀ ਤਾਂ ਐਨਾ ਦੀਆਂ ਸਰਕਾਰਾਂ ਨੇ ਦਿੱਤੀ ਸੀ। ਹੁਣ 3 ਦਹਾਕਿਆਂ ਬਦੀ ਯਾਦ ਆ ਗਿਆ ?
    ਪੰਜਾਬ ਵਿੱਚ ਕਿਸਾਨੀ ਹੀ ਕਲਾ ਮੁਦਾ ਨਹੀਂ। ਜਿਹੜੀ ਤੁਸੀਂ ਬਹਿਸ ਵੀ ਕਿਸਾਨੀ ਤੋਂ ਸੁਰੂ ਕਰ ਦੇ ਹੋ ਤੇ ਖ਼ਤਮ ਵੀ। ਕਿਸਾਨੀ ਲੀਡਰ ਵੀ ਕੋਈ ਘੱਟ ਨਹੀਂ ਏਨ੍ਹਾ ਰਾਜਨੀਤਿਕ ਲੋਕਾਂ ਤੋਂ। ਦੋਗਲੇ ਨੇ। ਪੰਜਾਬ ਬਰਬਾਦ ਕਰਨ ਵਿੱਚ ਐਨਾ ਦਾ ਵੀ ਪੂਰਾ ਯੋਗਦਾਨ ਹੈ।
    ਅਪਣੀ ਤਾਂ ਹਾੜ੍ਹੀ ਸਾਉਣੀ ਬੀਜ ਕੇ ਆ ਜਾਂਦੇ ਧਰਨੇ ਲਾਉਣ। ਆਮ ਲੋਕ ਕਿ ਕਰਨ???

  • @ranfatehsingh9399
    @ranfatehsingh9399 25 วันที่ผ่านมา +2

    ਖੈਹਰਾ ਨੇ ਬਿਲਕੁਲ ਸਹੀ ਕਿਹਾ ਸੀ ਕੁਝ ਵੀ ਗ਼ਲਤ ਨਹੀਂ ਹੈ

  • @PalwinderSingh-lp9no
    @PalwinderSingh-lp9no 26 วันที่ผ่านมา +2

    ਨੰਬਰ ਵੰਨ ਸਰਦਾਰ ਹਮੀਰ ਸਿੰਘ ਜੀ

  • @RajinderSingh-bp4br
    @RajinderSingh-bp4br 26 วันที่ผ่านมา +3

    Khadoor Sahib Amritpal Singh may win

  • @GurmukhSingh-mz5it
    @GurmukhSingh-mz5it 26 วันที่ผ่านมา +2

    ਰਧਾਵਾ ਜੀ ਸਾਰੇ ਹੀ ਮਹਾਰਥੀ ਹਨ

  • @tirthanandraghbirsingh9266
    @tirthanandraghbirsingh9266 25 วันที่ผ่านมา +2

    ਏਸ ਭੰਡ ਨੇ ਪੰਜਾਬ ਡੋਬਤਾ
    ਕਿੱਕਲੀ ਕਿੱਕਲੀ ਕਿੱਕਲੀ
    ਖੁਸਰਾ ਘੋਲ੍ਹ੍ ਪ੍ਹਤਾਸੇ ਪੀਵੇ।

  • @bakhtawarsingh5530
    @bakhtawarsingh5530 26 วันที่ผ่านมา +3

    Khara bilkul theek ha

  • @OP-HARMAN-GAMERZ
    @OP-HARMAN-GAMERZ 26 วันที่ผ่านมา +2

    Sukhpal khehra graph will go up after P M statement....
    Thanks P. M.

    • @rajeshmoudgil9440
      @rajeshmoudgil9440 25 วันที่ผ่านมา

      ਖਹਿਰਾ ਨੇ ਪਾਰਟੀ ਚੜ੍ਹਦੀ ਕੀ ਬੀਜੇਪੀ ਆ ਜਾਣਾ। ਇਕ ਨੰਬਰ ਦੀ ਦਾਲ ਬਦਲੂ ਆ

  • @bakhshishsingh6317
    @bakhshishsingh6317 26 วันที่ผ่านมา +2

    Ek pradhanmantri ko aisi baten Shobha nahin deti hai

  • @KewalKrishan-le5us
    @KewalKrishan-le5us 26 วันที่ผ่านมา +2

    SSA Randhawa ji

  • @ishersingh7483
    @ishersingh7483 26 วันที่ผ่านมา +4

    23 ਹਜ਼ਾਰ ਕਰੋੜ ਹਰ ਵਾਰੀ ਵਿਆਜ਼ ਜਾਂਦਾ ਜਿਸ ਨਾਲ ਇਕ ਕਰੋੜ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ

  • @manindersinghsandhu4387
    @manindersinghsandhu4387 26 วันที่ผ่านมา +1

    ਜੀਓਂਦੇ ਰਹੋ ।

  • @KewalKrishan-le5us
    @KewalKrishan-le5us 26 วันที่ผ่านมา +2

    SSA Hamir Singh ji

  • @KewalKrishan-le5us
    @KewalKrishan-le5us 26 วันที่ผ่านมา +2

    SSA Jagroop Singh ji

  • @jarnailsingh9949
    @jarnailsingh9949 25 วันที่ผ่านมา +1

    18317th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @KewalKrishan-le5us
    @KewalKrishan-le5us 26 วันที่ผ่านมา +2

    SSA Jagtar Singh ji

  • @Ranjeetdaliwal-kz2nc
    @Ranjeetdaliwal-kz2nc 26 วันที่ผ่านมา

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @lakhbirranu
    @lakhbirranu 25 วันที่ผ่านมา +1

    Singla will be in close contest with KANG. Chandumajara Is losing his ground which is not good for Singla. But I am pretty sure, Singla will win this seat at end.

  • @RosaSharma
    @RosaSharma 26 วันที่ผ่านมา +2

    Hari Chand rattan USA sat Shri Akal ji

  • @inderjitsinghgill2754
    @inderjitsinghgill2754 25 วันที่ผ่านมา +1

    BJP ਕੋਈ ਸੀਟ ਜਿੱਤਣ ਦੇ ਨੇੜੇ ਨਹੀਂ , ਪਰ ਵੋਟ ਪ੍ਰਤੀਸ਼ਤ ਪੰਜਾਬ ਵਿੱਚ ਵਧੇਗੀ

  • @karamjitkaur9854
    @karamjitkaur9854 25 วันที่ผ่านมา

    ਰੰਧਾਵਾ ਜੀ ਲੋਕਾਂ ਨੂੰ ਪੇਸ਼ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਿਆ ਕਰੋ ਕਿਕਲੀਆ ਨੂੰ ਛੱਡੋ

  • @baljindersingh7802
    @baljindersingh7802 25 วันที่ผ่านมา

    Waheguru ji

  • @sukhchainsinghtoor29
    @sukhchainsinghtoor29 25 วันที่ผ่านมา

    ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ

  • @TheRachhpal
    @TheRachhpal 24 วันที่ผ่านมา

    Jagtar Singh Ji second paragraph of Kikli is about Panjab issues.

  • @RajinderSingh-bp4br
    @RajinderSingh-bp4br 26 วันที่ผ่านมา +2

    Sangrur main contest congress AAP and SAD Mann

  • @jeewanjot5382
    @jeewanjot5382 25 วันที่ผ่านมา

    Good job sir ji 👍

  • @param_dhami
    @param_dhami 26 วันที่ผ่านมา +6

    ਸ ਜਗਰੂਪ ਸਿੰਘ ਸੇਖੋ ਜੀ ਨੂੰ ਮੈ ਬਹੁਤ ਧਿਆਨ ਨਾਲ ਸੁਣਦਾ ਆ ਰਿਹਾ ,ਕਉਕਿ ਇਕ ਖਾਸ ਧੜੇ ਪ੍ਰਤੀ ਉਹ ਹਮੇਸ਼ਾ ਹੀ ਗੱਲ ਬੱਖੀਓ ਅਤੇ ਚੁਬਵੀ ਹੀ ਕਰਦੇ ਨੇ, ਪਰ ਹੁਣ ਲੱਗਣ ਲੱਗ ਪਿਆ ਕਿ ਇਨਾ ਨੇ ਜਬਰਦਸਤੀ ਹੀ ਸਿਰ ਪੱਗ ਚੇ ਫਸਾ ਰੱਖਿਆ। ਆਉਣ ਵਾਲੇ ਦਿਨਾ ਚੇ ਸਾਫ ਹੋ ਜਾਏਗਾ।ਜੇ ਮੈ ਗਲਤ ਹੋਇਆ ਤਾ ਖੁਸ਼ੀ ਨਾਲ ਸ਼ਰਮਿੰਦਾ ਹੋਵਾਗਾ।

    • @user-wu6vh5mq3m
      @user-wu6vh5mq3m 26 วันที่ผ่านมา

      Khushi naal sharminda.😂😂😂😂

  • @jagdishssaini
    @jagdishssaini 26 วันที่ผ่านมา +2

    ਮਹਾਰਾਸ਼ਟਰ ਵਿਚ ਠਾਕਰੇ ਵੀ ਨੇ ਵੀ ਏਹੀ ਕਿਹਾ c

  • @ishersingh7483
    @ishersingh7483 26 วันที่ผ่านมา +2

    ਮਨਰੇਗਾ ਵਰਕਰਾਂ ਨੂੰ ਇਸ ਸਾਲ ਸੌ ਵਿਚੋਂ ਸਿਰਫ 39 ਦਿਨ ਕੰਮ ਮਿਲਿਆ ਪੰਜਾਬ ਵਿੱਚ

  • @RanjitSingh-1984
    @RanjitSingh-1984 25 วันที่ผ่านมา +1

    ਸਿਮਰਨਜੀਤ ਸੁੰਘ ਮਾਨ,ਭਾਈ ਅਮਿ੍ਰਤਪਾਲ,ਫਰੀਦਕੋਟ ਤੋ ਆਜ਼ਾਦ ਭਾਈ ਸਰਬਜੀਤ ਸਿੰਘ ਜਿੱਤ ਰਹੇ ਆ

  • @GurmeetSingh-yz3jt
    @GurmeetSingh-yz3jt 25 วันที่ผ่านมา +1

    ਖਹਿਰਾ ਹਮੇਸ਼ਾ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਬੇ ਡਰ ਹੋ ਕੇ ਖੜਦਾ।ਕਿਸੇ ਦਿਨ ਆਪਣਾ ਆਧਾਰ ਬਣਾ ਕੇ ਦੁਬਾਰਾ ਪਾਰਟੀ ਖੜ੍ਹੀ ਕਰੇਗਾ। ਗੁਰੂ ਚਾਹੇ ਤਾਂ ਮੁੱਖ ਮੰਤਰੀ ਵੀ ਬਣੂਗਾ। ਜੈ ਲਾਲਚ ਛਡ ਕੇ ਪੰਜਾਬ ਦੇ ਲੋਕਾਂ ਲਈ ਲੜੇਗਾ।

  • @SurinderSingh-wd6xw
    @SurinderSingh-wd6xw 26 วันที่ผ่านมา +4

    Pm gujrat vich sikhan te jaattan nal ki vartara. Jmin bare Supreme Court tak case pahucha hoea h. Jhooth Stan es Bande nu sharama nhi aundi sda hi vitkare, fut vali gal to Bina pm nu kuj nhi aunda.

  • @SukhdevSingh-ju1ie
    @SukhdevSingh-ju1ie 24 วันที่ผ่านมา

    ਕਿਸਾਨ ਕਿਸਾਨ ਕਿਸਾਨ ਪੰਜਾਬ ਵਿੱਚ ਸਭ ਵਰਗਾਂ ਤੋ ਅਮੀਰ ਹਨ ਇਹ ਕਿਸਾਨ ਤੁਹਾਡੀ ਜੁ ਬਾ ਨ ਕਿੳ ਨਹੀ ਖੁਲਦੀ ਦੱਬੇ ਕੁਚਲੇ ਲੋਕਾਂ ਲਈ ਅਤੇ ਹੋਰ ਬਿਲਡਿੰਗਾਂ ਬਨਾਉਣ ਵਾਲੇ ਰੇਹੜੀਆ ਵਾਲੇ ਹੋਰ ਅਨੇਕਾਂ ਵਰਗ ਇਨਾਂ ਸਾਰਿਆ ਨੂੰ ਸਰਕਾਰ ਨੇ ਤਾਂ ਅਣਡਿੱਠ ਕੀਤਾ ਹੋਇਆ ਤੁਸੀ ਮੀਡੀਆ ਵਾਲੇ ਵੀ ਇੳ ਲਗਦਾ ਕਿ ਅੰਦਰ ਬੈਠ ਕੇ ਬਿਨਾ ਮਤਲਬ ਦਾੜਾ ਦਾ ਭੇੜ ਕਰਦੇ ਰਹਿੰਨੇ।

  • @user-gd9pp9hy2r
    @user-gd9pp9hy2r 26 วันที่ผ่านมา

    ਹਰਜਿੰਦਰ ਸਿੰਘ ਰੰਧਾਵਾ ਤੇ ਸ, ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਪ੍ਰੋਫੈਸਰ ਸੇਖੋਂ ਸਹਿਬ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️✍️💯

  • @krishanbansal5452
    @krishanbansal5452 26 วันที่ผ่านมา +2

    Sukhpal Khaira will win with a margin of more than two lakh votes.

  • @pardesibheenia
    @pardesibheenia 25 วันที่ผ่านมา

    👍🙏

  • @realsujansingh
    @realsujansingh 26 วันที่ผ่านมา +1

    SAD BibaRani g dee Guru Ramdas g jrur to jrur zmant jbt krke mehar krnge sikh kaum te Dhn Dhn Guru Ramdas Sikh kaum nu is tbhr to hun azaad krvaa devi g mehr kro mehr kro g Guru Ramdas g suno friad Sikh kaum te Pbia dee

  • @amarjitsinghgrewal4155
    @amarjitsinghgrewal4155 25 วันที่ผ่านมา +1

    ਹੁਣ ਤੱਕ ਬੁਧੀਜੀਵੀ ਕਿਥੇ ਸੀ। ਪੰਜਾਬ ਤਾ ਤੜਫ ਰਿਹਾ ਸੀ। ਭਗਵੰਤ ਤੋ ਵੱਡਾ ਕੋਈ ਬੁੱਧੀਜੀਵੀ ਨੀ , ਜਮੀਨੀ ਪੱਧਰ ਤੇ। ਬਾਕੀ ਹਵਾ ਚ ਗੱਲਾ ਕਰਨ ਵਾਲੇ ਹੀ ਬੁੱਧੀਜੀਵੀ ਬਣੇ ਜਾ ਬਣਾਏ ਹੁੰਦੇ ਨੇ। ਉਹ ਗੱਲ ਹੈ। ਨੌਂ ਸੌ ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ। ਲੁਟਕੇ ਪੰਜਾਬ ਪਿੱਛੋਂ ਬੁੱਧੀਜੀਵੀ ਤੇ ਇਮਾਨਦਾਰ ਬਣ ਜਾਦੇ ਨੇ , ਆਪਣੀਆਂ ਲਿਖਤਾ ਰਾਹੀ। ਅੰਦਰ ਝਾਤੀ ਮਾਰਨ, ਪੰਜਾਬ ਬਰਬਾਦ ਕਰਨ ਚ ਵੱਡਾ ਰੋਲ ਰਿਹਾ ਹੁੰਦਾ ਹੈ ਜੀ, ਬਹੁਤੇ ਬੁੱਧੀਜੀਵੀ ਬਣਨ ਵਾਲੇ। ਚ ਇਮਾਨਦਾਰਾਂ ਨੇ ਕਦੇ ਖੁੱਲਕੇ ਕੰਮ ਨੀ ਕੀਤਾ। ਲੋਕਾ ਨੂੰ ਹਰਾਮ ਹੀ ਕੀਤਾ ਹੈ, ਕੰਮ ਦਾ ਡੱਕਾ ਨੀ ਤੋੜਿਆ।

  • @harmansbuttar
    @harmansbuttar 26 วันที่ผ่านมา +2

    They done nothing for bihar and punjab . So this problem arised .

  • @HarbansSingh-zs7vz
    @HarbansSingh-zs7vz 25 วันที่ผ่านมา

    Good ji