Khabar Di Khabar (1974) || Khadur Sahib ਪਲਟੀ ਬਾਜ਼ੀ , Amritpal Singh ਬਾਰੇ ਹਵਾ ਦਾ ਆਹ ਹੈ ਵੱਡਾ ਸੱਚ
ฝัง
- เผยแพร่เมื่อ 19 พ.ค. 2024
- #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਟਹਿਣਾ ਸਾਬ ਕੁਰਸੀ ਤੇ ਬਹਿ ਕੇ ਗੱਲਾਂ ਮਾਰੀ ਜਾਂਦੇ ਉ।। ਗਰਾਉਂਡ ਲੈਵਲ ਤੇ ਆ ਕੇ ਖੁਦ ਇਕ ਦਿਨ ਖਡੂਰ ਸਾਹਿਬ ਆ ਕੇ ਦੇਖੋ ਕੀ ਮਾਹੌਲ ਹੈ ।। ਵਹਿਮ ਨਿਕਲ ਜੂ ਤੁਹਾਡਾ ।। ਭਾਈ ਅਮ੍ਰਿੰਤਪਾਲ ਸਿੰਘ ਦੀ ਜਿੱਤ ਨਿਸ਼ਚਿਤ ਹੈ
ਵੀਰ ਪੱਤਰਕਾਰ ਦੀ ਮਜਬੂਰੀ ਹੁੰਦੀ ਉਹ ਕਿਸੇ ਨੂੰ ਜਿਤਿਆ ਹੋਇਆ ਨਹੀਂ ਕਹਿ ਸਕਦਾ ਹਵਾ ਜਿੰਨੀ ਮਰਜੀ ਹੋਵੇ
ਜ਼ੋਰ ਲਗਾ ਦਿਓ ਜਿੱਤ ਲਈ, ਬਾਅਦ ਵਿੱਚ ਪਛਤਾਵਾ ਹੁੰਦਾ ਏ
ਇਹੇ ਐਵੇ ਸਾੜਾ ਪਾਈ ਜਾਦਾ
ਵੀਰ ਜੀ ਮੇਰੀ ਗੱਲ ਮੰਨੋ ਐ ਟਟੈਣਾ ਨਾ ਜਿਹੜਾ ਹੈਗਾ ਨਾ ਮੈਨੂੰ ਦਿੱਲੀ ਦਾ ਦੱਲਾ ਲੱਗਦਾ
Eh prime Asia v aap de gun gaounde bss
ਬੇਸ਼ਕ ਅਮ੍ਰਿਤ ਪਾਲ ਸਿੰਘ ਦਿਆਂ ਫੇਸ ਬੂਕਿਆ ਵੋਟਾਂ ਬਾਲੀ ਜ਼ਿਆਦਾ ਹਨ ਅਤੇ ਹਕੀਕਤ ਵਿਚ ਜਿਤਣਾ ਅਮ੍ਰਿਤ ਪਾਲ ਸਿੰਘ ਨੂੰ ਹੀ ਚਾਹੀਦਾ ਹੈ ਸਿੰਘਾ ਨੂੰ ਬੇਨਤੀ ਹੈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉਣ
😂
ਭਾਈ ਅਮ੍ਰਿਤ ਪਾਲ ਸਿੰਘ ਹੀ ❤ਜਿੱਤਣਗੇ
ਟੇਹਣਾ ਸਾਹਿਬ ਪੱਲਾ ਹੀ ਭਾਰਾ ਹੈ ਅਤੇ ਰਹੇਗਾ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ
ਵੋਟਾ੍ ਪਾਵਾਂਗੇ ਭਾਈ ਸਾਹਿਬ ਨੂੰ ਹਲ਼ਕਾ ਖੇਮਕਰਨ
ਕਾਂਗਰਸ ਪਾਰਟੀ ਅੰਡਾਨੀ ਤੇ ਅੰਬਾਨੀ ਦੀ ਪ੍ਰਾਪਰਟੀ ਲੈਕੇ ਸਾਰੇ ਲੋਕਾਂ ਨੂੰ ਵੰਡਣਗੇ
@@WassanSingh-tb5ue❤😊😊l
P😊😊
😊l❤❤
😂😂😂😂😂😂😂😂@@WassanSingh-tb5ue
Chinta na kr tera amritpal sirf vota kharb karn wala , bjp da agent, rss da paltu aa , jitna nhi ehney
@@manmohansingh9488ਤੇਰਾ ਕੀ ਨੁਕਸਾਨ ਕਰਤਾ
ਟਹਿਣਾ ਜੀ ਆਪ ਇੱਕ ਵਾਰ ਖਡੂਰ ਸਾਹਿਬ ਦਾ ਟੂਰ ਕਰੋ॥
Amritpal will win and other parties people will loose the security deposit
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਪਰ ਭਾਈ ਅਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣ ਗਏ ❤❤❤
😮 jroor jitao yr khalistani amrica ch chuke ja rhe 50_50 kilo chitaa bechde vichare ohna nu v haq hega Punjab ch aa k Chita bechan te dlle amritpal vrge ohna nu Bacha sakn😅😊😅😅😅
@@Gggepkumar-wl7en ਹਾਲੇ ਕਹਿੰਦੇ ਸਾਡਾ ਨੂੰਹ ਮਾਸ ਦਾ ਰਿਸ਼ਤਾ ਸਿੱਖਾਂ ਨਾਲ ਅਹ ਦਿਸੀ ਜੰਦਾ ਲੋਕਾਂ ਨੂੰ ਹੁਣ ਅਕਲ ਵੀ ਆ ਰਿਹਾ
AC ਵਾਲੇ ਕਮਰਿਆ ਵਿੱਚ ਬੈਠ ਕੇ ਅੰਨਦਾਜੇ ਨਹੀਂ ਲਾ ਹੁੰਦੇ,, ਇੱਕ ਵਾਰ ਖਡੂਰ ਸਹਿਬ ਹਲਕੇ ਦਾ ਗੇੜਾ ਮਾਰੋਂ,, ਫਿਰ ਪਤਾ ਲੱਗੂ ਹਵਾ ਨੇਰੀ, ਝੁੱਲੀ ਪਈ ਸਾਹਿਬ ਜੀ ਦੇ ਹੱਕ ਵਿੱਚ,,
ਉਜਾਲੇ ਵਿੱਚ ਹਰ ਅਸਲੀਅਤ, ਕਦੋਂ ਨਜ਼ਰ ਆਉਂਦੀ ਹੈ
*ਅੰਧੇਰਾ ਹੀ ਦੱਸ ਸਕਦਾ ਹੈ ਕਿ ਸਿਤਾਰਾ ਕੌਣ ਹੈ…*
ਦੀਪ ਬਰਾੜ 👌👌👍👍
@@daljitsingh7980ਧੰਨਵਾਦ ਜੀ ਸੰਧੂ ਵੀਰੇ 😍😍
ਸੰਧੂ ਵੀਰੇ 😍🙏
Tay mada waqt das sakda hai k apna koun ae?
@@daljitsingh7980❤
ਬੀਬੀ ਖਾਲੜਾ ਜੀ ਨੂੰ ਬੇਨਤੀ ਹੈ ਕੈ ਸਿੰਗਰ ਬਾਬਾ ਕਨਵਰ ਗਰੇਵਾਲ ਤੋਂ ਅਮ੍ਰਿਤਪਾਲ ਖਾਲਸਾ ਲੱਖਾਂ ਸਿਧਾਣਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਵਾਓ ਜੀ
ਤੁਹਾਨੂੰ ਨੀ ਲਗਦਾ ਕਿ, ਇਕ ਚਜ ਦਾ ਵਿਚਾਰ ਸ਼ੋਅ ਤੁਹਾਨੂੰ ਵੀ ਚਲਾ ਲੈਣਾ ਚਾਹੀਦਾ, ( ਮੈਨੂੰ ਤੁਸੀਂ ਇਹ ਦਸੋ ਕਿ ਸਿਗਰਾ ਦੇ ਕਹਿਣ ਉਤੇ ਹੀ ਲੋਕ ਪੰਥ ਨੂੰ ਵੋਟਾਂ ਪੋਣਗੇ, ਥੋੜ੍ਹਾ ਅਕਲ ਨੂੰ ਹਥ ਮਾਰਿਆ ਕਰੋ, ਕਿਓਂਕਿ ਪੰਥ ਨਚਾਰਾ ਦਾ ਮੁਰੀਦ ਨਹੀਂ ਆ, ਕਿ ਓਨਾ ਦੇ ਕਹਿਣ ਉਤੇ ਚਲੂ ਪੰਥ,
Chl salyea vadda tu panth@@sukhwindersinghsingh8799
@@sukhwindersinghsingh8799right
ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰ ਨੂੰ ਜਿਤਾਈਏ !
ਟਹਿਣਾ ਜੀ ਤੁਸੀਂ ਹਮੇਸ਼ਾ ਅੰਮਰਤ ਪਾਲ ਦੇ ਖਿਲਾਫ ਗਲ ਕਰਦੇ ਹੋ ਤੁਸੀਂ ਸਾਗਰ ਦੀ ਵਹੁਟੀ ਦੀ ਹੀ ਗਲ ਕਰਿਆ ਕਰੋ
Thane shame full for u
ਇਨਸਾਨ ਹੀ ਇਨਸਾਨ ਦਾ ਰਸਤਾ ਕੱਟਦਾ ਹੈ …
*ਬਿੱਲੀਆਂ ਤਾਂ ਬੱਸ ਉਂਝ ਹੀ ਬਦਨਾਮ ਹਨ…*
ਦੀਪ ਬਰਾੜ 👌👌👍👍
@@daljitsingh7980😍😍 ਸੰਧੂ ਵੀਰੇ
Very good👍
@@harwinder_singh567 ਧੰਨਵਾਦ ਜੀ 😍🙏
👉ਸਵਰਨ ਸਿੰਘ ਟਹਿਣਾ ਜੀ, "ਲਾਲਜੀਤ ਸਿੰਘ ਭੁੱਲਰ ", "ਭਾਜਪਾ" ਦੇ ਨਹੀਂ, " ਆਮ ਆਦਮੀ ਪਾਰਟੀ" ਦੇ ਹਲਕਾ "ਖ਼ਡੂਰ ਸਾਹਿਬ" ਤੋਂ ਉਮੀਦਵਾਰ ਹਨ, ਆਪਣੀ ਜਾਣਕਾਰੀ ਦਰੁੱਸਤ ਕਰੋ। ਧੰਨਵਾਦ।👈
Drust kro tehna sahib tuc galat bol gae ho
@@balwindersinghgill1532 ਮੇਰੇ ਨਾਲ ਸਹਿਮਤੀ ਪ੍ਰਗਟਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
ਕੀ ਪਤਾ ਵਿਕ ਗਿਆ ਹੋਵੇ
ਟੈਹਣਾ ਸਾਹਿਬ ਅਸੀਂ ਸੁਲਤਾਨਪੁਰ ਲੋਧੀ ਹਲਕੇ ਤੋਂ ਹਾਂ ਜਮੀਨੀ ਹਕੀਕਤ ਕੁਝ ਹੋਰ ਹੀ ਹੈ, ਲੋਕ ਧੁਰੇ ਦੇ ਨਾਲ ਜੁੜੇ ਹੋਏ ਹਨ ਧੁਰਾ ਕੀ ਹੁੰਦਾ ਤਹਾਨੂੰ ਵੀ ਪਤਾ ਹੈ ਕਿ,,,
ਖ਼ਬਰਾਂ ਘੱਟ ਹੁੰਦੀਆਂ ਨੇ ਇਸ ਪ੍ਰੋਗਰਾਮ ਚ ਸੁਝਾਅ ਵੱਧ ...
Ihh apnaa aap nu slahh vishusht samaz ke karahh banonda rehnda😂
😂 😂
ਹਰ ਲਹਿਰ ਤੇ ਕਿਸ਼ਤੀ ਬਦਲਣ ਵਾਲੇ
*ਮੰਜਿਲ ਤੱਕ ਨਹੀਂ ਪਹੁੰਚਦੇ ਜਨਾਬ*
ਦੀਪ ਬਰਾੜ 🙏❤👌👌👍
@@daljitsingh7980😍🙏 ਸੰਧੂ ਵੀਰੇ
bikul shi jubab
@@Sandeep_Hayer ਧੰਨਵਾਦ ਜੀ 😍🙏
BAHUT SAHI JI
ਸਾਡੇ ਪਿੰਡ ਤਾਂ ਬਿਜਲੀ ਦੀ ਸਪਲਾਈ ਚੋਵੀ ਘੰਟੇ ਹੈ❤❤
ਇਸ ਵਾਰ ਖਡੂਰ ਸਾਹਿਬ ਤੋ ਭਾਈ ਅੰਮਿ੍ਤਪਾਲ ਸਿੰਘ ਬਹੁਤ ਵੱਡੇ ਫਰਕ ਨਾਲ ਜਿਤਣਗੇ, ਕਿਉਂਕਿ ਜੇ ਮੈ ਤਿੰਨ ਪੀੜੀਆਂ ਤੋ ਅਕਾਲੀ ਹਾ ਪਰ ਇਸ ਵਾਰ ਠੋਕ ਕੇ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਸਪੋਟ ਕਰ ਰਿਹਾ, ਕਿਉਂਕਿ ਗੱਲ ਪਾਰਟੀਆਂ ਦੀ ਨਹੀਂ ਗੱਲ ਜਮੀਰਾ ਦੀ ਹੈ, ਅਗਲੀ ਵਾਰ ਫਿਰ ਪਾਰਟੀ ਦੇ ਨਾਲ ਹਾ ਪਰ ਇਸ ਵਾਰ ਪੰਥ ਦੇ ਨਾਲ ਹਾ
Marji ਵਾਹਿਗੁਰੂ ਜੀ ਦੀ ਚੱਲਣੀ aa.
ਐਵੇਂ ਨਾ ਬਹਿਸਬਾਜ਼ੀ ਕਰੋ ਭਾਈ
ਸਤਿਨਾਮ ਵਾਹਿਗੁਰੂ ਜੀ
ਫਰੀਦਕੋਟ ਸੀਟ ਤੇ ਸਰਬਜੀਤ ਸਿੰਘ ਖਾਲਸਾ ਦੀ ਵੇਵ ਬਣ ਚੁੱਕੀ ਹੈ ਜੋ ਮੁਕਾਬਲੇ ਵਿੱਚ ਆ ਗਏ ਹਨ
ਮੋਦੀ ਚਾਹੇ ਟਿੱਲ ਲਾ ਲਵੇ, ਪੰਜਾਬ ਚੋਂ ਇੱਕ ਵੀ ਸੀਟ ਨਹੀਂ ਮਿਲਣੀ।
ਸਹੀ ਗੱਲ ਹੈ ਜੀ ਧੰਨਵਾਦ ਜੀ
Vehm aw eh
5 seat aa rahia ne,Gurdaspur,hoshiarpur,faridkot,Ludhiana,Jalandhar ya fer Amritsar.Aa saria seats BJp de hak ch ne
ਨਹੀਂ ਜੀ
B j p ਦਾ ਬਹੁਤ ਔਖਾ ਪੰਜਾਬ ਚ
ਅਜੇ ਤਾਂ ਬਿਜਲੀ ਪਰੋਪਰ ਆ ਰਹੀ ਹੈ ਕੱਲ ਦਾ ਪਤਾ ਨਹੀਂ
ਅਸੀਂ ਪਟਿਆਲਾ ਤੋਂ, ਐਵੇਂ inverter lava ਲਿਆ ਕਦੇ ਵੀ ਲਾਇਟ ਨਹੀ ਜਾਂਦੀ.
ਭਗਵੰਤ ਮਾਨ ਚੰਗਾ ਹੈ ਭਾਈ ਵਿਚਾਰਾ.
ਵੈਸੇ ਸਾਨੂੰ ਕਦੇ ਵੀ vdhia ਬੰਦਾ Thk ਨੀ ਲਗਦਾ ਜਿਆਦਾਤਰ ਲੋਕਾਂ ਨੂੰ.
ਮਾਫ਼ krna ਸਭ ਨੇ
ਗੋਨੇਆਨਾ ਮੰਡੀ ਵਿੱਚ ਇਕੱ ਘੰਟੇ ਦਾ ਕੱਟ ਰੋਜਾਨਾ ਅਤੇ ਹੁਣੇ ਬਿਜਲੀ ਵਾਲੇ ਮੁੰਡੇ ਠੀਕ ਕਰਕੇ ਗਏ ਸੀ ਅਤੇ 15 ਮਿੰਟ ਬਾਦ ਫਿਰ ਲਾਈਟ ਗਈ
ਜੇ ਤੁਸੀਂ ਇਹ ਹੀ ਗੱਲ ਕਹਿਣੀ ਐ ਕਿ ਸਮਾਂ ਆਉਣ ਤੇ ਸਾਰਾ ਕੁਝ ਪਤਾ ਲੱਗ ਹੀ ਜਾਣਾ ਹੈ ਤਾਂ ਟਹਿਣਾ ਸਾਹਿਬ ਫਿਰ ਤਾਂ ਤੁਹਾਡਾ ਇਹ ਪ੍ਰੋਗਰਾਮ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਫਿਰ ਸਮਾਂ ਆਉਣ ਤੇ ਆਪੇ ਪਤਾ ਲੱਗ ਜਾਊਗਾ, ਤੁਸੀਂ ਆਪਣਾ ਟੱਲ ਵਜਾਓਣਾ ਬੰਦ ਕਰੋ!
GD ßdwdfdcx coff da
ਸਾਡੇ ਸ਼ਹਿਰ ਸੁਨਾਮ ਵਿੱਚ ਕੋਈ ਲੰਬਾ ਕੱਟ ਨਹੀਂ ਲੱਗ ਰਿਹਾ ਜੀ
ਰਾਤ ਸਾਰੀ ਰਾਤ ਵਾਰ ਵਾਰ ਕੱਟ ਲੱਗਦੇ ਰਹੇ। ਬਿਜਲੀ ਦੇ ਕੱਟ ਸਰਕਾਰਾਂ ਬਣਾਉਣ ਅਤੇ ਡੇਗਣ ਦੀ ਸ਼ਕਤੀ ਰੱਖਦੇ ਹਨ।
ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉
ਜਜ਼ਬਾਤੀ ਹੋਕੇ ਨਹੀਂ ਪੂਰੀ ਤਰਾਂ ਸੋਚ ਵਿਚਾਰ ਕੇ ਆਪਣੀ ਮੱਤ ਦਾਨ ਕਰਨ ਦੀ ਲੋੜ ਹੈ
Pher ki india America bnju g matt dan nal g
@@gurdeepsinghshouhan ਵੀਰ ਅਮਰੀਕਾ ਵੀ ਬਣ ਸਕਦਾ ਹੈ ਗੱਲ ਸੋਚ ਸਮਝ ਦੀ ਹੈ
@@PritamSingh-om5bq 80 crore bnda 5 kilo anaj te nirbar he
@@gurdeepsinghshouhan ਅਮਰੀਕਾ ਕੈਨੇਡਾ ਵਾਲੇ ਫੁੱਟੀ ਕੌਡੀ ਵੀ ਫ੍ਰੀ ਨਹੀਂ ਦਿੰਦੇ ਜਿੰਨੇ ਦੀ ਮਰਜ਼ੀ ਗਰੋਸਰੀ ਲੈ ਲਵੋ ਇੱਕ ਟੌਫੀ ਵੀ ਫ੍ਰੀ ਨਹੀਂ ਦੇਣਗੇ ਕਿਸੇ ਨਾਲ ਕੋਈ ਲਿਹਾਜ਼ ਨਹੀਂ
ਹੋਰ ਚਾਰ ਸਾਲ ਠਹਿਰ ਜਿ ਓਹੀ ਕੁੱਝ ਏਥੇ ਹੋਣ ਵਾਲਾ ਹੈ
ਸੋਚ ਵਿਚਾਰ ਤੋ ਮਤਲਬ ਜਿਹੜਾ ਅਸੀਂ ਸੰਸਦ ਮੈਂਬਰ ਚੁਣਨ ਜਾ ਰਹੇ ਹਾਂ ਉਸਦਾ ਮੌਜੂਦਾ ਪੰਜਾਬ ਸਰਕਾਰ ਨਾਲ ਕਿੱਦਾਂ ਦਾ ਤਾਲਮੇਲ ਹੋਵੇਗਾ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਨਾਲ ਕਿਸ ਤਰਾਂ ਦੇ ਸਬੰਧ ਹੋਣਗੇ ਸੰਸਦ ਵਿੱਚ ਮੁੱਦਾ ਚੁੱਕਣ ਲਈ ਕਿੰਨਾ ਸਮਾਂ ਮਿਲੇਗਾ ਕਿਉਂਕਿ ਸੰਸਦ ਮੈਂਬਰਾਂ ਦੀ ਗਿਣਤੀ ਮੁਤਾਬਿਕ ਹੀ ਸਮਾਂ ਮਿਲੇਗਾ ।
ਮੇਰਾ ਪਿੰਡ ( ਉੜਾਪੜ ) ਹੈ ਜੋ ਕਿ ਜ਼ਿਲ੍ਾ ਨਵਾਂ ਸ਼ਹਿਰ ਡਿਸਟ੍ਰਿਕ ਚਂ ਆਉਦਾ ਹੈ ਤੇ ਸਾਡੇ ਪਿੰਡਾਂ ਚ ਕੋਈ ਕਟ ਨਹੀਂ ਹੈ ਬਹੁਤ ਵਧੀਆ ਵਧੀਆ ਬਿਜਲੀ ਆਉਦੀ ਹੈ।
*🙏❣️ਅੱਜ ਦਾ ਵਿਚਾਰ❣️🙏*
*ਸਬਰ ਦਾ ਹਾਉੰਕਾ ਐਨਾ ਤਾਕਤਵਰ ਹੁੰਦਾ ਹੈ!ਕਿ ਦੁਖੀ,ਪ੍ਰੇਸਾਨ ਕਰਨ ਵਾਲੇ ਅਤੇ ਹੱਕ ਮਾਰਨ ਵਾਲਿਆਂ ਦੀਆਂ ਨਸਲਾਂ ਤੱਕ ਬਰਬਾਦ ਕਰ ਦਿੰਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਬਿਲਕੁਲ ਸਹੀ ਕਹਿ ਰਹੇ ਓ
ਬਹੁਤ ਵਧੀਆ ਟਹਿਣਾ ਜੀ ਖਬਰਾਂ ਦੇ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਰਹਿਣਾ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
ਪਿੰਡ ਠੱਠੀ ਭਾਈ ਜ਼ਿਲਾ ਮੋਗਾ ਵਿੱਚ ਬਿਜਲੀ ਨਹੀਂ ਜਾਂਦੀ
ਸਾਡੇ ਤਾਂ ਬਿਜਲੀ ਬਹੁਤ ਆ ਰਹੀ ਹੈ
Good job g waheguru ji ❤️ waheguru ji ❤️ waheguru ji❤
ਫੇਸਬੁੱਕ ਉਤੇ ਖੂੰਖਾਰ ਲੋਕ ਬੋਲ ਰਹੇ ਹਨ।ਅਤੇ ਸ਼ਰੀਫ ਸਮਝਦਾਰ ਲੋਕ ਚੁਪ ਹਨ ਜੇ ਉਹ ਬੋਲਦੇ ਹਨ ਤਾ ਇਹ ਲੋਕ ਬੇਇੱਜ਼ਤ ਕਰਦੇ ਹਨ।ਪਰ ਵੋਟ ਸਮਝਦਾਰੀ ਨਾਲ ਪਾਉਣਗੇ।
ਦੌਲਤ ਦੇ ਬੋਲਬਾਲੇ ਵਿਚ ਮੱਚੀ ਹੈ ਤਬਾਹੀ
*ਚਸ਼ਮਦੀਦ ਬਣਿਆ ਹੈ ਅੰਨ੍ਹਾ, ਬਹਿਰਾ ਸੁਣੇ ਗਵਾਹੀ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ 😍😍
...tay faahay chaday sachaai ...
@@jaskaurgrewal4764 ਬਿਲਕੁਲ ਸੱਚ ਦੀਦੀ 😍🙏
ਬਹੁਤ👍💯 ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀ
ਟਾਣਾ ਸਾਹਿਬ ਸਤਿ ਸ੍ਰੀ ਅਕਾਲ ਭਾਈ ਸਾਹਿਬ ਸਾਡੇ ਖਡੂਰ ਸਾਹਿਬ ਤੋਂ ਆਪਾਂ ਹੀ ਅੰਮ੍ਰਿਤ ਪਾਲ ਸਿੰਘ ਜਿੱਤੂਗਾ ਜਿੱਤੂਗਾ ਅਸੀਂ ਸਾਰੇ ਹਿੱਕ ਠੋਕ ਕੇ ਵੋਟਾਂ ਪਾਵਾਂਗੇ ਠੀਕ ਬਾਕੀ ਕੋਈ ਨਹੀਂ ਲਾਗੇ ਆਉਂਦਾ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
ਮੇਰੇ ਪਿੰਡ ਮੌੜ ਜਿਲਾ ਫਰੀਦਕੋਟ ਵਿਚ ਬਹੁਤ ਘਟ ਲਗਿ।ਆ ਕਟ
ਸਾਡੇ ਪਿੰਡ ਵੀ ਬਿਜਲੀ ਬੰਦ ਨਹੀਂ ਹੁੰਦੀ ਝੱਖੜ ਝੁੱਲੇ ਵਿੱਚ ਭਾਵੇਂ ਥੋੜੇ ਸਮੇਂ ਲਈ ਚਲੀ ਜਾਵੇ ਆਮ ਆਦਮੀ ਪਾਰਟੀ ਜਿੰਦਾਬਾਦ 👍👍👍👍
❤❤❤ ਟਹਿਣਾ ਸਾਬ ਬਿਲਕੁਲ ਸਹੀ ਟਿੱਪਣੀਆਂ ਕੀਤੀਆਂ। ❤❤❤
ਟਹਿਣਾ ਸਾਹਿਬ ਅੱਜ ਸਾਡੇ ਗੁਰੂ ਹਰਸਹਾਏ ਏਰੀਏ ਵਿੱਚ ਬਹੁਤ ਠੰਡੀ ਹਵਾ ਚੱਲ ਰਹੀ ਹੈ
ਟਹਿਣਾਂ ਸਾਬ ਜੀ ਇੱਕ ਵਾਰ ਖਡੂਰ ਸਾਹਿਬ ਆ ਕੇ ਦੇਖੋ ਤਹਾਨੂੰ ਆਪ ਹੀ ਪਤਾ ਲੱਗ ਜਾਵੇਗਾ,,,,,ਖਡੂਰ ਸਾਹਿਬ ਦੇ ਲੋਕ ਇੱਕ ਵਾਰ ਜਰੂਰ ਧੋਖਾ ਖਾ ਗਏ ਸੀ ਪਰ ਇਸ ਵਾਰ ਬਹੁਤ ਸੂਝਬੂਝ ਨਾਲ ਵੋਟਾਂ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਪੈਣੀਆਂ,,,,, ਵਿਰਸੇ ਹੋਣੀ ਜਿੰਨ੍ਹਾਂ ਮਰਜੀ ਜੋਰ ਲਾਈ ਜਾਣ ਪਰ ਵੋਟ ਨਹੀਂ ਪੈਂਦੀ ਉਹਨੂੰ,,,, ਸਿਰਫ ਤੇ ਸਿਰਫ ਭਾਈ ਸਾਹਿਬ ਜੀ ਹੀ ਜਿੱਤਣਗੇ ਵਾਹਿਗੁਰੂ ਜੀ ਆਪ ਕਲਾ ਵਰਤਾ ਰਹੇ ਹਨ
ਨਵਾਂ ਸ਼ਹਿਰ ਠੀਕ ਚਲ ਰਹੀ ਹੈ
ਗਰਮੀ ਘੱਟ ਕਰਨ ਲਈ ਵੱਡੇ ਪੱਧਰ ਤੇ ਰੁੱਖ ਲਗਾਉਣ ਤੇ ਬਚਾਉਣ ਦੀ ਲੋੜ ਹੈ ਜੀ, ਲੋਕਾਂ ਨੂੰ ਏਸ ਵੱਲ ਧਿਆਨ ਦੇਣ ਦੀ ਲੋੜ ਆ,
ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ , ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਦਾਨਾਂ ਸਿਰ ਦਾਨ ❓ ਨਾਂਮ ਦਾਨ ❓ ਅੰਨ , ਧੰਨ ਤੇ ਲਛਮੀ, ਬੇਟੀ ਦਾਨ ❓ ਨਖਿਧ ਪ੍ਰਕਿਰਿਆ ❓
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80% ਨਾਲ ਏਂ ਜੀ
ਬਿਲਕੁਲ ਠੀਕ ਵਿਚਾਰ
ਦੋ ਦਿਨ ਪਹਿਲਾਂ ਦੱਸ ਕੇ ਬਚਿਆਂ ਨੂੰ ਛੁੱਟੀਆਂ ਦਾ ਦਾ ਕੰਮ ਲੈ ਦੇਣਾ ਚਾਹੀਦਾ ਸੀ ਨਾ ਦੱਸ ਕੇ ਬਚਿਆਂ ਦਾ ਦੁੱਗਣਾ ਨੁਕਸਾਨ ਹੋ ਜਾਣਾਂ ਹੈ ਵਾਹਿਗੁਰੂ ਸਾਹਿਬ ਜੀ
ਸਾਡੇ ਬਿਲਕੁਲ ਨਹੀ ਗਈ ਦੀ ਬਿਜਲੀ। ਮੈਂ ਲੁਧਿਆਣੇ ਦੀ ਗੱਲ ਕਰਦਾ ਹਾਂ ਜੀ
ਵੋਟ ਸਾਡਾ ਹੱਕ ਹੈ। ਵੋਟ ਜਰੂਰ ਪਾਇਓ ਜੀ ✅
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਤਰਨਤਾਰਨ ਸ਼ਹਿਰ ਵਿੱਚ ਕੱਲ੍ਹ ਵੀ ਅਤੇ ਅੱਜ ਵੀ ਬਿਜਲੀ ਕੱਟ ਲੱਗੇ ਨੂੰ ਸੱਤ ਘੰਟੇ ਹੋ ਗਏ ਹਨ ।
ਹੋਸ਼ਿਆਰਪੁਰ ਵਿਚ ਨਹੀ ਗਈ ਬਿਜਲੀ 👍🙏🙏
ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤🎉🎉🎉
ਜਿਲਾ ਤਰਨਤਾਰਨ ਸਾਹਿਬ ਦੇ ਬਾਰਡਰ ਇਲਾਕੇ ਵਿੱਚ ਬਿਜਲੀ ਕੱਟ ਨਹੀ ਲੱਗ ਰਹੇ
😢😢😢😢😢 ਇਕੱਲਾ ਪੰਜਾਬ 'ਚ ਨਹੀਂ ਇਹ ਰਾਜਸਥਾਨ ਚ ਵੀ ਇਹੋ ਹੀ ਹਾਲ ਆ
Sir ਜੀ,ਸਾਡੇ ਖਾਡੂਰ ਸਾਹਿਬ,(ਮੀਆਂ ਵਿੰਡ)ਵਿੱਚ ਵੀ ਲਾਈਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੀ ਏ
ਸਾਡਾ ਪਿਡ ਸੇਖਾ ਕਲਾ ਹੈ ਤੇ ਬਿਲਕੁਲ ਅੱਜ ਤੱਕ ਲਾਈਟ ਨਹੀ ਜਾਦੀ ਫੁਲ ਲਾਈਟ ਰਹਿਦੀ ਹੈ
ਸਾਡੇ ਪਿੰਡ ਬਿਜਲੀ ਬੰਦ ਨਹੀਂ ਹੁੰਦੀ।
Naal chimbd ja ...
ਰੁੱਕ ਜਾਉ ਇੱਕ ਤਰੀਕ ਤੋਂ ਬਾਅਦ ਨਹੀ ਆਉਂਣੀ
ਪੰਜਾਬ ਦੇ ਲੋਕਾ ਦਾ ਲਗਦਾ ਦਮਾਕ ਖਤਮ ਹੋ ਰਿਹਾ ਹੈ ਇਹ ਲੋਕ ਦਰਖਤ ਲੋਦੇ ਘਟ ਤੇ ਪਟਦੇ ਜਾਦਾ ਨੇ ਜਾਰ ਬਾਕੀ ਇਹ ਲੰਗਰ ਵੀ ਲੋਦੇ ਹੋਰ ਵੀ ਪੁੰਨ ਦਾਨ ਕਰਦੇ ਪਰ ਆਪਣੇ ਤੇ ਉਨ੍ਹਾਂ ਵਾਲੀਆਂ ਪੀੜੀਆਂ ਦੇ ਜੀਵਨ ਵਾਸਤੇ ਦਰਖਤ ਨਹੀ ਲੋਦੇ ਡਬਈ ਵਾਲੀਆਂ ਤੋ ਹੀ ਸਿਖ ਲੋ 😮😮😮😮
ਵੀਰ ਜੀ ਸਾਡੇ ਪਿੰਡ ਮਰੌੜੀ ਵਿਚ ਇਕ ਵੀ ਟਿਰਪ ਨਹੀਂ ਲੱਗਾ ਕੱਟ ਤਾਂ ਦੂਰ ਦੀ ਗੱਲ ਏ ਸਾਮਣਾ ਪਟਿਆਲਾ
ਭਾਈ ਅਮਿੰਰਤਪਾਲ ਸਿੰਘ ਜੀ ਜ਼ਿੰਦਾਬਾਦ ❤️❤️
ਟਹਿਣਾ ਜੀ ਬਹੁਤ ਵਧੀਆ ਵੀਚਾਰ
8:47 ਲਾਲਜੀਤ ਭੁੱਲਰ ਆਪ ਦੇ ਉਮੀਦਵਾਰ ਹਨ ਬੀ ਜੇ ਪੀ ਦੇ ਨਹੀਂ ਟਹਿਣਾ ਜੀ
ਸਾਡੇ ਤਾਂ ਬਿਜਲੀ ਬਹੁਤ ਚਲਦੀ ਹੈ ਫਿਰੋਜ਼ਪੁਰ ਦੇ ਬਾਡਰ ਤੇ ਪਿੰਡ ਵਿੱਚ
ਟਹਿਣਾ ਸਾਹਿਬ ਤੁਸੀਂ ਕਿਤੇ ਸੁੱਖਾਂ ਤਾਂ ਨਹੀਂ ਸੁੱਖ ਰਹੇ
ਭਾਈ ਸਾਹਿਬ ਜਿੱਥੇ ਜਵਾਨੀ ਹੋਜਾਏ ਕਦੇ ਹਾਰ ਨਹੀ
ਟਹਿਣਾ ਸਾਹਿਬ,ਸਾਡੇ ਮੁਕੇਰੀਆਂ, ਹੁਸ਼ਿਆਰਪੁਰ ਖੇਤਰ ਵਿੱਚ ਬਿਜਲੀ ਦੇ ਕੱਟ ਬਿਲਕੁਲ ਨਹੀਂ ਲੱਗ ਰਹੇ।ਹਾਂ ਲੋਡ ਸ਼ੰਟਿੰਗ ਲਈ ਪੰਜ ਮਿੰਟ ਬਾਅਦ ਬਿਜਲੀ ਫਿਰ ਆ ਜਾਂਦੀ ਹੈ।
ਕਿੱਥੇ ਦੇਖਣ ਇਹ ਯਾੲ ਇਹਨਾ ਦਾ ਮਸਲਾ ਹੀ ਇਹ ਹੁੰਦਾ ਹੈ ਕੀ ਪੰਜਾਬ ਤੇ ਸਿੱਖਾ ਵਿੱਰੁਧ ਕਿਵੇ ਭੁਗਤਿਏ
Kapurthala vich koi cut nai lag raha bijle nu
❤❤❤ ਜੋਗੀ ਦੀ ਟਿਪਣੀ ਤੇ ਗੌਰ ਕਰੋ ਜੀ ❤❤❤ ਪੰਜਾਬ ਵਿੱਚ ਮਾਫ਼ੀਆ ਖੁੱਲੇ ਆਮ ਘੁਮ ਰਿਹਾ ਹੈ ❤❤ ਪਰ ਯੂਪੀ ਵਿੱਚ ਲਗਾਮ ਪਈ ਹੈ ❤❤ ਇਸ ਦਾ ਮਤਲਬ ਹੈ ਯੂਪੀ ਦੇ ਬਈਏ ਪੰਜਾਬ ਵਿੱਚ ਮਾਫ਼ੀਆ ਘੁੰਮ ਰਹੇ ਹਨ ❤❤❤
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
😍🙏 ਸੰਧੂ ਵੀਰੇ
❤❤❤ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਬਿਜਲੀ ਦੇ ਕੱਟ ਨਹੀਂ ਲੱਗ ਰਿਹਾ ਜੀ ❤❤❤
ਸਾਡੇ ਪਿੰਡ ਮੀਂਹ ਤੇ ਗੜ੍ਹੇ ਬਹੁਤ ਪੲਏ ਗੜੇਆਂ ਨਾਲ ਧਰਤੀ ਕਾਲੀ ਹੋ ਗਈ
ਸਾਡੇ ਮਾਨਸਾ ਜਿਲ੍ਹੇ ਵਿੱਚ ਬਿਜਲੀ ਦਾ ਕਟ ਨਹੀਂ ਲੱਗਾ ਜੀ।
Sada b nahi Barnala ch
Khar Jo vota pai lean doe@@amrindersatnamwahaguruamri4186
Satsriakalji
ਦੀਨਾਨਗਰ ਵਿੱਚ ਕੋਈ ਪਾਵਰ ਕਟ ਨਹੀਂ ਲਗਦਾ ਜੀ
ਇਹ ਕਾਮਰੇਡੀ ਲਾਣੇ ਦਾ ਚੈਨਲ ਏ ਇਨਾਂ ਦਾ ਇੱਕ ਜਤਿੰਦਰ ਪਨੂੰ ਝਾੜੂ ਦਾ ਵੱਡਾ ਚਾਪਲੂਸ ਤੇ ਕੇ ਪੀ ਅੈਸ ਗਿੱਲ ਦਾ ਟੁਕੜ ਬੋਚ ਏ ਤੇ ਇਸ ਵੱਡੇ ਸਿਆਣੇ ਬਾਰੇ ਸਿੱਧੂ ਮੂਸੇਵਾਲਾ ਦੱਸ ਗਿਆ ਸੀ ਇਹ ਬਸ ਪੂਛ ਫੇਰਨ ਵਾਲੇ ਨੇ ਜਿਦਰੋ ਫਰਮਾਇਸ਼ ਦਿਖੀ ਉਧਰ ਹੋ ਜਾਂਦੇ ਦੂਜੇ ਦਾ ਵਿਰੋਧ ਕਰਦੇ ਬੁਰਕੀ ਪਾਉਣ ਵਾਲੇ ਨੂੰ ਜਤਾਉਣਾ ਤੇ ਦੂਜੇ ਨੂੰ ਹਰਿਆ ਸਾਬਤ ਕਰਨਾ ਬਸ ਇਨੀ ਕਹਾਣੀ ਇਨਾਂ ਚਵਲਾ ਦੀ ਘਰ ਜਨਾਨੀਆ ਨਾਲ ਬਣਦੀ ਨਹੀ ਘਰ ਕੋਈ ਪੁਛਦਾ ਨਹੀ ਆਪਣੇ ਘਰ ਦਾ ਹਿਸਾਬ ਇਨਾਂ ਨੂੰ ਆਉਂਦਾ ਨਹੀ ਯੂ ਟਿਊਬ ਤੇ ਲੋਕਾ ਦੇ ਹਿਸਾਬ ਕਰਦੇ ਫਿਰਦੇ ਤੇ ਚਾਰ ਟੁਕੜ ਬੋਚ ਦੇ ਪੂਛਾ ਫੇਰ
No light cut
ਟਹਿਣਾ ਸਾਹਬ ਭਾਈ ਅਮ੍ਰਿਤ ਪਾਲ ਸਿੰਘ ਹੀ ਜਿੱਤਣਗੇ ❤
Good 👌 Tehna Sahib 💐
ਟਹਿਣਾ ਜੀ ਸਤਿ ਸ੍ਰੀ ਅਕਾਲ ਆਪ ਦੀ ਰਿਪੋਰਟਿੰਗ ਵਧੀਆ ਹੈ ਜੀ
ਟਹਿਣਾ ਸਾਬ ਅਜੇ ਚੋਣਾਂ ਬਆਦ ਲੱਗਣ ਗੇ ਕੱਟ
ਜਜਬਾਤੀ ਹੋ ਕੇ ਨਹੀਂ ਸੋਚ ਸਮਝ ਕੇ ਵੋਟਾਂ ਪਾਵਾਂਗੇ ਜੀ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ veri good speech bhai ji veri good
ਸਤਿ ਸ੍ਰੀ ਅਕਾਲ ਜੀ 🙏🙏
Very good amartpal singh jindabad
Sat Sri akaal to all 🙏❤️
💐Nice 👍 news💐
Kissan nu ik moter 20 hp chalon lai genreter ik din vich 60 litter disel khanda 5300 rs da aap party jindabad
Ok😊
👍👍👌👌🙏🙏
ਪਿੰਡ ਨਿੂਊਰ ਨਿਬੜੇ ਭਗਤਾਂ ਭਾਈ ਕਾ ਬਿਜਲੀ ਨਹੀਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਸਿੰਘ ਨੰਬਰਦਾਰ ਨਿਊਰ ਧਨਵਾਦ
ਮੇਰਾ ਪਿੰਡ ਲਧਾਣਾ ਝਿੱਕਾ ਹੈ ਜੋ ਕਿ ਜ਼ਿਲ੍ਾ ਨਵਾਂ ਸ਼ਹਿਰ ਡਿਸਟ੍ਰਿਕ ਚਂ ਆਉਦਾ ਹੈ ਤੇ ਸਾਡੇ ਪਿੰਡਾਂ ਚ ਕੋਈ ਕਟ ਨਹੀਂ ਹੈ ਬਹੁਤ ਵਧੀਆ ਵਧੀਆ ਬਿਜਲੀ ਆਉਦੀ ਹੈ।
ਟਹਿਣਾ ਸਾਬ ਬਹੁਤ ਵਧੀਆ ਨਿਉਜ ਦੇ ਰਹੇ ਹੋ
ਪਰ ਖਾਲਸਾ ਟੀਵੀ ਬੀਬੀ ਹਰਸਰਨ ਕੌਮ ਵਾਂਗ ਕਿਤੇ ਕਿਸੇ ਪਾਰਟੀ ਨੂੰ ਨਜਾਇਜ ਹੀ ਜਿਤਾਈ ਜਾਂਦੇ ਹੈ ਕਦੇ ਸੋਚਿਆ ਨਹੀ ਸੀ ਕਿ ਬੀਬੀ ਏਨਾ ਕਿਉ ਪੁਲ ਬੰਨੀ ਜਾਂਦੀ ਹੈ ਜਰਾ ਸੋਚ ਕਿ ਵੀਰ🙏🙏
Mann Cm Sahib jindabad.
ਟਹਿਣਾ ਸਾਹਿਬ ਪਿੰਡ ਮਹੋਲੀ ਖੁਰਦ ਜਿਲਾ ਮਾਲੇਰਕੋਟਲਾ ਵਿਚ ਕਦੇ ਵੀ ਇਕ ਮਿੰਟ ਲਈ ਵੀ ਬਿਜਲੀ ਨਹੀ ਜਾਂਦੀ
ਤੁਹਾਡੇ ਪਿੰਡ ਤਾਂ ਹੁਣ ਆਈ ਹੋਣੀ ਹੈ ਪਰ ਸਾਡੇ ਸਾਰੇ ਬਾਈ ਪਿੰਡਾ ਵਿੱਚ ਮੁੱਦਤਾਂ ਤੋਂ ਹੀ ਨਹੀਂ ਜਾਂਦੀ ਕਿਉਂਕਿ ਸੰਨ 1960 ਦਾ ਮੇਰਾ ਜਨਮ ਹੈ ਤੇ ਜਦੋਂ ਦੀ ਸੋਝੀ ਸੰਭਲੀ ਹੈ ਨਾ ਕਦੇ ਮੋਟਰ ਤੇ ਗਈ ਹੈ ਤੇ ਨਾ ਕਦੇ ਘਰ ਵਿਚ ਗਈ ਹੈ ਜੇ ਨੁਕਸ ਪੈ ਵੀ ਜਾਵੇ ਤਾਂ ਤਰੁੰਤ ਠੀਕ ਕਰ ਦਿੰਦੇ ਹਨ
ਆਧੂਰੇ ਸ਼ਬਦਾ ਕੀਤਾ ਹਨੇਰਾ , ਪੂਰੇ ਸ਼ਬਦਾਂ ਕੀਤਾ ਨਿਬੇੜਾ ❓ ਜਸਟਿਸ ਖੜਕ ਸਿੰਘ ਪਟਿਆਲਵੀ , ਤਾਰੀਖ ਪੇ ਤਾਰੀਖ ਨਹੀਂ ਤਰੀਕੇ ਜ਼ਰੂਰੀ...? ਚੋਰ ਕੀ ਦਾੜੀ ਮੇ ਤਿਨਕਾ...? ਚਸ਼ਮ ਦੀਦ ਗਵਾਹ ਵੀ ਦੋਸ਼ੀ , ਜੋ ਗੁਨਾਹ , ਕੁਕਰਮ ਹੁੰਦਾ ਦੇਖਦਾ ਰਿਹਾ...? ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...?