ਚੱਲਿਆ ਚੰਡੀਗੜ? ਸੱਟ ਮਨੀਸ਼ ਤਿਵਾੜੀ ਦੀ ! ਦੰਦਲ ਪੰਜਾਬ ਦੇ ਕਾਂਗਰਸੀਆਂ ਨੂੰ… Punjab Television

แชร์
ฝัง
  • เผยแพร่เมื่อ 19 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 149

  • @kulwantsinghjohal4849
    @kulwantsinghjohal4849 26 วันที่ผ่านมา +21

    ਚੰਡੀਗੜ ਦੇ ਮੁੱਦੇ ਤੇ ਪੰਜਾਬ ਦਾ ਕੋਈ ਵੀ ਲੀਡਰ ਸੁਹਿਰਦ ਨਹੀਂ ਭਾਵੇਂ ਕਿਸੇ ਪਾਰਟੀ ਨਾਲ ਸਬੰਦਤ ਹੋਵੇ।

    • @surinderpal8298
      @surinderpal8298 26 วันที่ผ่านมา +3

      It's leaderless State.

    • @RajinderSingh-bp4br
      @RajinderSingh-bp4br 26 วันที่ผ่านมา +3

      ਬਾਦਲਾਂ ਨੇ ਪੰਜਾਬ ਦੇ ਮੁੱਦੇ ਵਿਸਾਰੇ

  • @harjeetsingh7650
    @harjeetsingh7650 26 วันที่ผ่านมา +7

    ਕੇਂਦਰੀ ਸੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਾਲੇ munish tiwari nu unconditional support ਦੇਣ ਵਾਲੇ ਹੁਣ ਸਵਾਲ ਪੁੱਛਣ ਅਤੇ ਪੰਜਾਬ ਨੂੰ ਜਵਾਬ ਦੇਣ।

  • @Ranjeetdaliwal-kz2nc
    @Ranjeetdaliwal-kz2nc 26 วันที่ผ่านมา +7

    ਚੋਣਾਂ ਵਿੱਚ ਗਿਰਾਵਟ ਇੱਥੋਂ ਤੱਕ ਆ ਗਈ ਹੈ ਕਿ ਚੋਣ ਜਿੱਤਣ ਲਈ ਕੁੱਝ ਵੀ ਬੋਲਿਆ ਜਾ ਸਕਦਾ ਹੈ। ਜਿੱਤਣ ਤੋਂ ਬਾਅਦ ਅੱਗਲੇ ਪੰਜ ਸਾਲਾਂ ਬਾਅਦ ਫੇਰ ਵੇਖਿਆ ਜਾਵੇਗਾ ਕਿ ਕੀ ਬੋਲਣਾ ਬਾਕੀ ਜਰੂਰੀ ਨਹੀਂ ਕਿ ਅਗਲੇ ਪੰਜ ਸਾਲਾਂ ਬਾਅਦ ਚੋਣ ਕਿੱਥੋਂ ਲੜ੍ਹਨੀ ਹੈ।
    ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਜ਼ਵਾਬ
    ਦੇਣ ਵਕਤ ਚੰਡੀਗੜ ਆ ਗਏ।

  • @baljitsingh6957
    @baljitsingh6957 26 วันที่ผ่านมา +5

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @tarsemrai4439
    @tarsemrai4439 26 วันที่ผ่านมา +4

    ਦੋ ਬਾਰ ਤੋਂ ਜਿਆਦਾ cm ਬਣਨਾ ਵੱਡੀ ਗ਼ਲਤੀ

  • @balrajsingh8247
    @balrajsingh8247 26 วันที่ผ่านมา +6

    ਚੰਡੀਗੜ੍ਹ ਦੇ ਲਈ ਆਪਣੇ ਕਿਸੇ ਵੀ ਪਾਰਟੀ ਤੇ ਲੀਡਰ ਦੀ ਜ਼ੁਬਾਨ ਨਈ ਖੁੱਲਦੀ ਹੁਣ ਆਪਣੇ ਪੰਜਾਬ ਦੇ ਲੀਡਰਾਂ ਚ ਜੁਅਰੱਤ ਹੀ ਨਈ ਰੈ ਗਈ ਪੰਜਾਬ ਲਈ ਸੈਂਟਰ ਸਰਕਾਰ ਨਾਲ ਲੜਨ ਦੀ

  • @BittuSingh-fk2je
    @BittuSingh-fk2je 26 วันที่ผ่านมา +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @kewalkamboj7339
    @kewalkamboj7339 26 วันที่ผ่านมา +4

    ਰੰਧਾਵਾ ਸਾਹਿਬ ਾ ਸਰਦਾਰ ਹਮੀਰ ਸਿੰਘ ਸਤਿ ਸ੍ਰੀ ਅਕਾਲ ਾ ਭਾਰਤ ਦੇ ਭ੍ਰਿਸ਼ਟ ਲੀਡਰਾਂ ਤੋਂ ਲੋਕ ਦੁੱਖੀ ਹੋ ਚੁੱਕੇ ਸਨ ਇਸ ਕਰਕੇ ਇਸ ਵਾਰੀ ਵੋਟਾਂ ਦੀ ਪ੍ਰਤੀਸਤ ਘੱਟ ਰਹੀ ਹੈ ਇਹ ਭਾਰਤ ਦੇ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ ਾ ਭਾਰਤ ਦੇ ਲੀਡਰ ਪੰਜ ਸਾਲ ਚੋ ਇੱਕਲਾ ਇੱਕਲਾ ਲੀਡਰ ਭ੍ਰਿਸ਼ਟਾਚਾਰ ਕਰਕੇ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਜਾਦੇ

  • @balbirkalia1697
    @balbirkalia1697 26 วันที่ผ่านมา +3

    ਰੰਧਾਵਾ ਸਾਹਿਬ, ਕਿਹੜੀਆਂ ਗੱਲਾਂ ਕਰਦੇ ਹੋ, ਰਾਜਨੀਤੀ ਵਿੱਚ ਸ਼ਾਮਿਲ ਸਾਰੇ ਲੋਕ ਖੁਦ ਇਹ ਨਹੀਂ ਚਾਹੁੰਦੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਬਣੇ। ਕਿਉਂਕਿ ਇਹ ਸਾਰੇ ਚੰਡੀਗੜ ਵਿਚ ਆਪਣੇ ਆਪ ਨੂੰ ਜਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ।

  • @nirmalsinghsidhu4982
    @nirmalsinghsidhu4982 26 วันที่ผ่านมา +2

    ਮੈਂ ਹਰਿਆਣਾ ਤੋਂ ਹਾਂ ਮੈਂ ਕਾਂਗਰਸ ਨੂੰ ਵੋਟਾਂ ਪਾਉਣੀਆਂ ਸਨ ਪਰ ਹੁਣ ਮੈਂ ਮਨੀਸ਼ ਤਿਵਾੜੀ ਦੇ ਇਸ ਸੋਚ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾਂ ਹਾਂ।

  • @harbhajanjandiala8724
    @harbhajanjandiala8724 26 วันที่ผ่านมา +11

    ਜੂਨ 1984 ਦੇ ਘਲੂਘਾਰੇ ਨੂੰ ਯਾਦ ਕਰਦੇਆ ਵੋਟ ਪਾਉਣ ਤੋ ਪਹਿਲਾ ਜਰਾ ਸੋਚੋ ? ਕੀ ਕਸੂਰ ਸੀ ਜੋ ਦਰਬਾਰ ਸਾਹਿਬ ਤੇ ਫੋਜ ਚੱੜਾ ਦਿੱਤੀ ਗਈ , ਟੈਕਾਂ ਤੋਪਾ ਜਹਾਜਾ ਨਾਲ ਹਮਲਾ ਕਰ ਦਿੱਤਾ ਗਿਆ , ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ ਲ਼ੱਖਾ ਬਗੁਨਾਹ ਲੋਕਾ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਅੱਜ ਕਾਂਗਰਸ ਕਿਸ ਮੂੰਹ ਨਾਲ ਵੋਟਾ ਮੰਗਦੀ ਹੈ

    • @arvindersingh6444
      @arvindersingh6444 26 วันที่ผ่านมา +4

      ਉਅ ਭਰਾਵੋਂ ਉਨ੍ਹਾਂ ਨੂੰ ਪੁੱਛੋ ਜਿਨਾਂ ਕਾਰਵਾਈ ਕਰਨ ਲਈ ਚਿੱਠੀਆਂ ਪਾਈਆਂ ਸੀ।

    • @baljitsingh6957
      @baljitsingh6957 26 วันที่ผ่านมา

      ਇਸੇ ਕਰਕੇ ਤਾਂ ਇਹਨਾਂ ਨੇ ਵੋਟਾਂ ਦਾ ਦਿਨ ਇੱਕ ਜੂਨ ਜਾਣਬੁੱਝ ਕੇ ਰੱਖਿਆ ਹੈ।​@@arvindersingh6444

    • @arvindersingh6444
      @arvindersingh6444 26 วันที่ผ่านมา +1

      ਜੋ ਉਸ ਵਕਤ ਭਿੰਡਰਾਵਾਲੇ ਨੇ ਹਾਲਾਤ ਬਣਾ ਦਿੱਤੇ ਸੀ ਪੰਜਾਬ ਵਿੱਚ ਤੇ ਜਿਸ ਤਰਾਂ ਦੀਆਂ ਉਹ ਸਟੇਟਮੇਂਟਾਂ ਦੇ ਰਿਹਾ ਸੀ ,ਕੋਈ ਵੀ ਸਰਕਾਰ ਹੁੰਦੀ ,ਏਹੀ ਕਰਨਾ ਸੀ। ਫਿਰ ਵੀ ਉਨ੍ਹਾਂ ਸੁਰੰਡਰ ਕਰਨ ਲਈ ਮੌਕਾ ਦਿੱਤਾ ਸੀ ਜੇ ਕਰ ਦੇਂਦੇ ਤਾਂ ਸ਼ਾਇਦ ਨਾ ਵਾਪਰਦਾ ਦੁਖਾਂਤ।

    • @dhand.deepak.d360
      @dhand.deepak.d360 26 วันที่ผ่านมา +4

      Congress made three time government after 1984

    • @Ajnauda
      @Ajnauda 26 วันที่ผ่านมา +2

      @@arvindersingh6444 ਜੋ ਚਾਰ ਦਹਾਕੇ ਤੋ ਕਸ਼ਮੀਰ ਵਿੱਚ ਹੋ ਰਿਹਾ ਹੈ ਕਦੀ ਕਿਸੇ ਧਾਰਮਿਕ ਅਸਥਾਨ ਤੇ ਫੌਜ ਨੇ ਟੈਕਾ ਤੋਪਾ ਨਾਲ ਹਮਲਾ ਕੀਤਾ?

  • @tirthanandraghbirsingh9266
    @tirthanandraghbirsingh9266 26 วันที่ผ่านมา +3

    ਇਸ ਤ੍ਰਹ ਦੇ ਤਿਵਾੜੀ ਦੇ ਵਿਚਾਰ ਸੁਣ ਕੇ ਕਲੇਜੇ ਨੂੰ ਧੂਹ ਜੀ ਪੈਂਦੀ ਹੈ ਕੀ ਹੋ ਗਿਆ ਮੇਰੇ ਪੰਜਾਬ ਨੂੰ ਜਿਵੇਂ ਕੋਈ ਦੇਖ ਰਿਹਾ ਹੋਵੇ ਕਿ ਉਸ ਦੇ ਪੁੱਤ ਨੂੰ ਉਸ ਦੇ ਸਾਹਮਣੇ ਖਿੱਚਕੇ ਉਸ ਤੋਂ ਦੂਰ ਲਿਜਾ ਰਿਹਾ ਹੋਵੇ।

  • @paramjitdhamrait5185
    @paramjitdhamrait5185 26 วันที่ผ่านมา +1

    Waheguru ji bless you both.

  • @harjinderkaur3978
    @harjinderkaur3978 26 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @BittuSingh-fk2je
    @BittuSingh-fk2je 26 วันที่ผ่านมา

    Very good discussion

  • @KULDEEPSINGH-it4cq
    @KULDEEPSINGH-it4cq 26 วันที่ผ่านมา +1

    Very good very nice.

  • @BittuSingh-fk2je
    @BittuSingh-fk2je 26 วันที่ผ่านมา

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @balwantsinghdhadda2644
    @balwantsinghdhadda2644 26 วันที่ผ่านมา

    Very nice discussion Sir Ji

  • @angrejsingh-zk5lj
    @angrejsingh-zk5lj 26 วันที่ผ่านมา +4

    🙏🙏👍

  • @BittuSingh-fk2je
    @BittuSingh-fk2je 26 วันที่ผ่านมา

    Right information

  • @realsujansingh
    @realsujansingh 26 วันที่ผ่านมา

    Good Good Hamir u r all words praiseworthy praiseworthy................

  • @jagtarsingh1134
    @jagtarsingh1134 26 วันที่ผ่านมา +2

    Randhawa Sahib te Sh Hamir Singh Ji nu SS Akali Ji

  • @KewalKrishan-le5us
    @KewalKrishan-le5us 26 วันที่ผ่านมา +4

    SSA Randhawa ji

  • @harpreetsinghthind2816
    @harpreetsinghthind2816 26 วันที่ผ่านมา +1

    🙏🙏ਵਾਹਿਗੁਰੂ

  • @sahibsingh4988
    @sahibsingh4988 26 วันที่ผ่านมา +5

    ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀ ਅਰੂਸਾ ਆਲਮ ਦੇ ਦੋਸਤ ਤੋਂ ਪੰਜਾਬ ਦੇ ਭਲੇ ਦੀ ਆਸ ਕਿਉਂ ਕਰਦੇ ਓ, ਜਿਹੜਾ ਬੰਦਾ ਈਡੀ ਤੋਂ ਡਰ ਗਿਆ ਏ , ਉਹ ਪੰਜਾਬ ਨਾਲ ਕਿਵੇਂ ਖੜ੍ਹ ਸਕਦਾ ਹੈ।

  • @BittuSingh-fk2je
    @BittuSingh-fk2je 26 วันที่ผ่านมา

    Very nice program

  • @surjitsingh7771
    @surjitsingh7771 26 วันที่ผ่านมา

    Geo

  • @KewalKrishan-le5us
    @KewalKrishan-le5us 26 วันที่ผ่านมา +2

    SSA Hamir Singh ji

  • @BittuSingh-fk2je
    @BittuSingh-fk2je 26 วันที่ผ่านมา

    Sat shri akal ji.

  • @surjeetsingh8809
    @surjeetsingh8809 25 วันที่ผ่านมา

    👍👍👌👌

  • @gurvinderusingthe2097
    @gurvinderusingthe2097 26 วันที่ผ่านมา +3

    Chandigarh Punjab Nu Dewo. Bahut Sikh Naujawan Marwaye Akalidal Ne, Per Jadon 1997 Wich Akali,B.J
    P.. SARKAR Ban Gayie, Taan Akalidal Waley Chandigarh Bhull Gayey Per Lokaan Nu Yaad Hai, Taan Hi Loke Akalidal Nu Muh Nahi La Rahey.

  • @binderpalsingh2253
    @binderpalsingh2253 26 วันที่ผ่านมา

    Sat Sri akal Randhawa Ji And ਹਮੀਰ ਸਿੰਘ Ji ♥️🙏🙏

  • @BittuSingh-fk2je
    @BittuSingh-fk2je 26 วันที่ผ่านมา

    Sardar hamir Singh Ji is a very nice and extra intelligent journalist.

  • @HarbansSingh-zs7vz
    @HarbansSingh-zs7vz 26 วันที่ผ่านมา +1

    Good ji

  • @sukhwinderbling1330
    @sukhwinderbling1330 26 วันที่ผ่านมา +4

    ਕੰਡੇ ਬਾਦਲ ਦੇ ਬੀਜੇ ਹੋਏ ਹਨ ਬਿਨਾਂ ਸਰਤ ਭਾਜਪਾ ਦੀ ਸਪੋਰਟ ਕਰਦੇ ਰਹੇ ਹਨ ਤੇ ਵਜੀਰੀ ਬਦਲੇ ਹੁਣ ਵੀ ਕਰਨਗੇ ਚੰਡੀਗੜ੍ਹ ਜਾਵੇ ਢੱਠੇ ਖੂਹ ਵਿੱਚ

    • @realsujansingh
      @realsujansingh 26 วันที่ผ่านมา

      100001% true true ih beraa grk hoia hee Badal laane daa apni ghr bhrn vaste sikh kaum te Pb de hit gehne nhi sgo vaich hee ditte hn

  • @tarsemrai4439
    @tarsemrai4439 26 วันที่ผ่านมา +1

    ਸਰਦਾਰ ਹਮੀਰ ਸਿੰਘ ਆਪ ਜੈਸੇ ਲੋਕਾਂ ਦੀ ਬਹੁਤ ਵੱਡੀ ਗ਼ਲਤੀ ਹੈ ਤੁਹਾਨੂੰ ਏਹਨਾਂ ਲੀਡਰਾ ਨੂੰ ਇਹਨਾਂ ਵੱਡਾ ਕਰ ਦਿਂਦੇ ਹੋ ਕੈ ਦੂਸਰਾ ਬੰਦੇ ਉੱਠਣ ਦੀ ਹਿੰਮਤ ਨਹੀਂ ਰੱਖ ਦੇ

  • @gurmailsingh994
    @gurmailsingh994 26 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Ranjeetdaliwal-kz2nc
    @Ranjeetdaliwal-kz2nc 26 วันที่ผ่านมา +1

    ਸਤਿ ਸ੍ਰੀ ਆਕਾਲ ਜੀ।

  • @satindersingh9369
    @satindersingh9369 26 วันที่ผ่านมา +1

    ਸ ਹਮੀਰ ਸਿੰਘ ਜੀ ਜਿਹੜੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੇ ਹਨ ਫਿਰ ਚੰਡੀਗੜ੍ਹ ਉਹਨਾਂ ਲਈ ਕੋਈ ਵੱਡੀ ਗੱਲ ਹੈ?

  • @karanpathania4156
    @karanpathania4156 26 วันที่ผ่านมา +2

    Politics is now a business, not a service to the people

  • @gurbakheshsingh6241
    @gurbakheshsingh6241 26 วันที่ผ่านมา

    ਸਿੰਘ ਸਭਾ ਵਾਲਿਆਂ ਨੂੰ ਖੁੱਲ੍ਹ ਕੇ ਤਿਵਾੜੀ ਦੀ ਸੁਪੋਰਟ ਇਕ ਦਮ ਵਾਪਸ ਲੈ ਲੈਣੀ ਚਾਹੁਦੀ ਹੈ ਸਗੋਂ ਉਹਦੇ ਵਿਰੁਧ ਪ੍ਰਚਾਰ ਕਰਨਾ ਚਾਹੀਦਾ ਹੈ।

  • @boharsingh5225
    @boharsingh5225 26 วันที่ผ่านมา

    ਸੱਜਣ ਜੀ ਲਗਦਾ ਨਹੀਂ ਕੋਈ ਲੜੇਗਾ ਪੰਜਾਬ ਵਾਸਤੇ ।ਹਰ ਨੇਤਾ ਕਾਹਲਾ ਹੈ ਬਸ ਰਾਜ ਵਾਸਤੇ ।ਚੰਡੀਗੜ੍ਹ ਪੰਜਾਬ ਦਾ ਹੁਣ ਨਹੀਂ ਰਹਿਣਾ ।ਖਿੜਣਾ ਕਦੇ ਨਹੀਂ ਸੋਹਣਾ ਫੁਲ ਗੁਲਾਬ ਵਾਸਤੇ ।

  • @sukhjeetkot2770
    @sukhjeetkot2770 26 วันที่ผ่านมา

    ❤❤

  • @jarnailsingh9949
    @jarnailsingh9949 26 วันที่ผ่านมา +1

    577th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @jagdishkhanna5355
    @jagdishkhanna5355 26 วันที่ผ่านมา

    🎉 Good Morning Sir

  • @JagseerSingh-mq2cr
    @JagseerSingh-mq2cr 26 วันที่ผ่านมา

    Sat Sri akal sir ji ❤

  • @TarsemSingh-cx8mj
    @TarsemSingh-cx8mj 26 วันที่ผ่านมา

    Nice

  • @LakhwinderSingh-tp8oy
    @LakhwinderSingh-tp8oy 26 วันที่ผ่านมา

    ਸਤਿ ਸ੍ਰੀ ਆਕਾਲ ਜੀ।
    ❤❤

  • @manjitsingh7149
    @manjitsingh7149 26 วันที่ผ่านมา

    🙏🙏

  • @dildeepsandhu521
    @dildeepsandhu521 26 วันที่ผ่านมา

    🎉🎉🎉🎉🎉

  • @jogindersingh-eb2jk
    @jogindersingh-eb2jk 26 วันที่ผ่านมา

    Khaira Sab issued statements without measuring and calculated the consequences as the matter is very serious

  • @amritpalSingh-gd6ki
    @amritpalSingh-gd6ki 26 วันที่ผ่านมา

    ਰੰਧਾਵਾ ਜੀ ਵੋਟਾਂ ਦੀ ਗਿਣਤੀ revise ਕਿਉਂ ਹੋਣੀ ਹੈ ।ਮਸ਼ੀਨ ਤੇ ਸੱਚ ਕਿਉ ਨਹੀਂ ਬੋਲਦੇ।

  • @amrikathwal2119
    @amrikathwal2119 26 วันที่ผ่านมา

    Ajit ਅਖਵਾਰ ਜਿਸ ਦਿਨ ਹਿੰਦੀ ਪੇਪਰ ਸ਼ੁਰੂ ਕੀਤਾਸੀਉਸ ਦਿਨ ਕਿਹਾ ਸੀ ਮਨਮੋਹਣ ਸਿੰਘ ਜੀ ਨੇ ਸਟੇਜ ਤੋਂ ਮੈਂ ਵੀ ਉੱਥੇ ਹਾਜ਼ਰ ਸੀ

  • @JPSINGH-ef8vz
    @JPSINGH-ef8vz 26 วันที่ผ่านมา

    No visible improvement is reflected to distinguish between the sound of Sh and S in addition to Takia Klaam , Kise Na Kise Level Te Kise Na Kise Paddhar Te . Thanks .

  • @user-gd9pp9hy2r
    @user-gd9pp9hy2r 26 วันที่ผ่านมา

    Harjinder Singh Randhawa and S.Himeer Singh Jio SSA 🙏💚 From Advocate GS Khaira Ldh ✍️✍️✍️✍️💯

  • @gurmeetbrar7127
    @gurmeetbrar7127 26 วันที่ผ่านมา

    People of Chandigarh and leaders of Punjab wants Chandigarh as UT.

  • @paramjitsinghgill4034
    @paramjitsinghgill4034 26 วันที่ผ่านมา

    Per punjab da high court ate secretariat tan punjab vich bna lo ta ke traffic challan to tan bachie. Ki lana chandigarh ton.

  • @Sukhpalsingh-xf8bn
    @Sukhpalsingh-xf8bn 26 วันที่ผ่านมา

    ਚੰਡੀਗੜ੍ਹ ਤਾਂ ਚੰਡੀਗੜ੍ਹ, ਜੇ ਭੲਈਆਂ ਨੂੰ ਨੱਥ ਨਾ ਪਾਈ ਤਾਂ ਪੰਜਾਬ ਦੀ ਵੀ ਖੈਰ ਨਹੀਂ

  • @HarpreetSingh-cq4fr
    @HarpreetSingh-cq4fr 25 วันที่ผ่านมา +1

    Khadur sahib to amritpal
    Ludhiana to amritpal
    Sangrur to khera
    Bhinda to sidhana
    Faridkot to Bhai Beant Singh da beta
    Patiala to ghandi
    Vote te spot
    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @devinderkumar728
    @devinderkumar728 26 วันที่ผ่านมา

    If Kejriwal can get bail on indication of SC then why not Chandigarh?

  • @RosaSharma
    @RosaSharma 26 วันที่ผ่านมา

    Hari Chand rattan USA 5
    Like sat Shri Akal ji

  • @realsujansingh
    @realsujansingh 26 วันที่ผ่านมา

    Hamir g kejriwal taa would be Future PM candidate hai

  • @devinderkumar728
    @devinderkumar728 26 วันที่ผ่านมา

    Why the Kisan doesn’t take Chandigarh midday in Supreme Court that’s it’s a temporary provision by law

  • @sharmatenthouse1848
    @sharmatenthouse1848 26 วันที่ผ่านมา

    Hamir Singh Randhawa by sat shri akal

  • @guriqbalpannu1188
    @guriqbalpannu1188 26 วันที่ผ่านมา

    S Hamir Singh is intelligent reporter

  • @tejinderjitsinghbains539
    @tejinderjitsinghbains539 25 วันที่ผ่านมา

    ਜੇ ਚੰਡੀਗੜ ਚ ਪੰਜਾਬੀਆਂ ਦੀ majority ਹੁੰਦੀ ਤਾਂ ਮਨੀਸ਼ ਤਿਵਾੜੀ ਕਦੇ ਵੀ ਇਹ ਬਿਆਨ ਨਾ ਦਿੰਦਾ

  • @parmodsharmasharma7660
    @parmodsharmasharma7660 26 วันที่ผ่านมา

    Why captain take panga in the rears of saying About Chandigarh

  • @basantsinghjassal3082
    @basantsinghjassal3082 26 วันที่ผ่านมา

    ਚੰਡੀਗੜ੍ਹ ਸੰਬੰਧੀ ਜੇ ਇਹ ਹੀ ਬਿਆਨ ਕਿਸੇ ਭਾਜਪਾ ਲੀਡਰ ਨੇ ਦਿੱਤਾ ਹੁੰਦਾ ਤਾਂ ਹਮੀਰ ਸਿੰਘ ਜੀ ਨੇ ਟੁੱਟ ਟੁੱਟ ਪੈਣਾ ਸੀ ਕਾਂਗਰਸ ਲਈ ਨਰਮ ਗੋਸਾ ਕਿਉਂ? ਮੋਦੀ ਜੀ ਦਾ ਕਦੇ ਭੀ ਪਲੱਸ ਪੁਆਇੰਟ ਨਹੀਂ ਸੋਇਆ ਤੁਸੀਂ ਆਪਣੇ ਪਰੋਗਰਾਮ ਵਿੱਚ, ਯੂ ਪੀ ਦਾ ਕਰਾਈਮ ਰੇਟ ਅਬਾਦੀ ਦੇ ਹਿਸਾਬ ਨਾਲ ਮਿਲਾ ਕੇ ਦੇਖੋ

  • @kewalsingh1626
    @kewalsingh1626 26 วันที่ผ่านมา +1

    Punjab nal kise ne insaf nahi kita na hove ga Punjab nu mohai apni capital bana lain office tan pahla hi mohali le ge Haryana apni panchkula bana lena hor kus nahi hona

    • @AWSexpert1
      @AWSexpert1 26 วันที่ผ่านมา

      Sahi gal hai

  • @anilvinayak895
    @anilvinayak895 26 วันที่ผ่านมา

    Hamir Singh ji,gone r days now pb.IAS,IPS officer notwilling posting at chandigarh due administrative incompetence,political skill compared to officer from Haryana,HP,Delhi

  • @user-jr2fj5dx9q
    @user-jr2fj5dx9q 26 วันที่ผ่านมา

    The statement made by M Tiwari on the concept of City-State status for Chandigarh can have adverse impact on congress’s. electoral politics in Punjab Can congress in Punjab remain silent on this issue What is take of congress high command on this critical issue.

  • @realsujansingh
    @realsujansingh 26 วันที่ผ่านมา

    Pb te sikh kaum kisan mzdoor da bhla nhi krnaa kise v leaders ne kioke ihnaa de apne hee tidh bhot vde vde hn oh bhrde hee nhi

  • @RajinderSingh-bp4br
    @RajinderSingh-bp4br 26 วันที่ผ่านมา +1

    ਭਾਜਪਾ ਜਾ ਰਹੀ ਹੈ ਅਤੇ ਇੰਡੀਆ ਗੱਠਜੋੜ ਆ ਰਿਹਾ ਹੈ

  • @vijaymohan2398
    @vijaymohan2398 26 วันที่ผ่านมา

    Leaders like jogi can sort out the law and order problems of Punjab. Organisations will think 100 times before going for Dharna.

  • @joginderbal8668
    @joginderbal8668 26 วันที่ผ่านมา

    All political leaders of punjab have sold them selves to Delhi

  • @paramjitsinghgill4034
    @paramjitsinghgill4034 26 วันที่ผ่านมา

    Punjab da tan ena ne barbecue bna lia. Kade dili slice kar lia, kade Himachal slice kar lia kade Haryana slice kar lia kade chandigarh slice kar lia kade pani rajstan nu de dita kade pani haryana nu de dita. Ki karauna who jihe raj ton.

  • @bipenlekhi2709
    @bipenlekhi2709 26 วันที่ผ่านมา

    ਮੇਰਾ ਇਕ ਦੋਸਤ ਮਨੀਲਾ ਵਿੱਚ ਰਹਿੰਦਾ ਉਸ ਨੇ ਦਸਿਆ ਕਿ ਅਜ ਤੋ ਪੰਜ ਸਾਲ ਪਹਿਲਾਂ ਪ੍ਧਾਨ ਮੰਤਰੀ ਆਇਆ ਸੀ ਉਸਨੇ ਚਿਟੇ ਵਾਲਾ ਇਕ ਲੱਖ ਚਿਟੇ ਵਾਲੇ ਘਰੇ ਜਾ ਕੇ ਗੋਲੀ ਮਾਰਕੇ ਮਾਰਤਾ ਪਰ ਸਰਕਾਰ ਕਾਗਜਾ ਵਿੱਚ ਤੀਹ ਹਜਾਰ ਦਿਖਾਇਆ ਚਿਟਾ ਇਕ ਦੋ ਪਰਸੈਟ ਰਹਿ ਗਿਆ ਦੁਆਰਾ ਉਹ ਪ੍ਧਾਨ ਮੰਤਰੀ ਆਪ ਹੀ ਨਹੀਂ ਬਨਿਆ ਭਾਰਤੀ ਹੁਣ ਬਹੁਤ ਸੋਖੇ ਨੇ

  • @realsujansingh
    @realsujansingh 26 วันที่ผ่านมา

    Ho giya bera grk Sikh leadership daa saare hee SAD Congress BJP jhaaru vaale etc etc.,................

  • @sohansinghsandhu4025
    @sohansinghsandhu4025 26 วันที่ผ่านมา

    ਰੰਧਾਵਾ ਸਾਹਿਬ 'ਹਮੀਰ ਸਿੰਘ ਸਾਹਿਬ ਮਨੀਸ਼ ਤਿਬਾੜੀ ਦਾ ਬਿਆਨ ਲਗਦਾ ਉਹਨੇ ਅਪਣੀ ਜਿਤ ਵਾਸਤੇ ਦਿਤਾ ਲਗਦਾ ?

  • @BittuSingh-fk2je
    @BittuSingh-fk2je 26 วันที่ผ่านมา

    Sukhpal singh khaira ji is a number of one honest and great leader.

  • @realsujansingh
    @realsujansingh 26 วันที่ผ่านมา

    Come Modi come Come Modi come go punjab go go punjab go ih leaders Sariya partiya dee centre kr ditta ne khsi khsi khsi khsi pehlaa Badal laane nu hee khsi kitaa hai ih pkki gl hai.Kee Sukhbir koi mrn vrt rkhega chndighr te paaniya vaaste

  • @GURMAILSINGH-vd4yv
    @GURMAILSINGH-vd4yv 26 วันที่ผ่านมา

    Sab siana vote khro

  • @realsujansingh
    @realsujansingh 26 วันที่ผ่านมา

    Koi v Hamir g ih leader election ght lr rhe hn te black money dhra dhr white kr rhe hn

  • @Punjzaabi_guy_
    @Punjzaabi_guy_ 26 วันที่ผ่านมา

    Chandigarh lyi ikk shantmai sangarsh di zaroorat hai....sarkar sikhaan nu hinsak bnaake ess naal kush ni milna

  • @user-zf3ql9gf8u
    @user-zf3ql9gf8u 26 วันที่ผ่านมา

    ਣਣਣਣਣਣ

  • @BittuSingh-fk2je
    @BittuSingh-fk2je 26 วันที่ผ่านมา

    ਕੈਪਟਨ ਅਮਰਿੰਦਰ ਸਿੰਘ ਨੇ 0 ਕੰਮ ਕੀਤਾ ਸੀ।

  • @digitalworld4082
    @digitalworld4082 26 วันที่ผ่านมา

    ਟਹਿਣੀ ਦੇ ਮੁੰਡੇ ਨੂੰ ਟਿਕਟ ਦਿੱਤੀ
    ਇਹ ਮਾੜੀ ਗੱਲ ਹੈ ਰਾਜੀਵ ਗਾਂਧੀ ਜਿਨ੍ਹਾਂ ਹਜ਼ਾਰਾ ਸਿੰਘ ਮਾਰੇ ਉਸਦੀ ਘਰਵਾਲੀ ਤੇ ਬੇਟੇ ਨੂੰ ਟਿਕਟ ਦਿੱਤੀ ਇਹ ਠੀਕ ਹੈ ਜਾਨ ਤੋਂ ਪਿਆਰੇ ਆ ਇਦਾਂ ਨਹੀਂ ਕਰਦਾ

  • @realsujansingh
    @realsujansingh 26 วันที่ผ่านมา

    Yogi wants to be CM of greater pb including UP Hryana Pb

  • @AWSexpert1
    @AWSexpert1 26 วันที่ผ่านมา

    Referendum kra lo chandigarh che..... Sanu Naa hanyana che jana Naa Punjab che, assi independent rehna h😮😮😮

    • @jugsingh2006
      @jugsingh2006 26 วันที่ผ่านมา

      Toon kaon referendum wala.Eh Punjabi speaking area si te Punjab lyee rajdhani de taor te develop keeta gya.

  • @Sanjeevkumarhp0806-lv8yu
    @Sanjeevkumarhp0806-lv8yu 26 วันที่ผ่านมา

    Hamirji Chandigarh Ka samarthan Karna chahie Yogi Ne Jo Kiya theek Kiya Punjab ka bahut bura HAL

  • @jagdishpuri5366
    @jagdishpuri5366 26 วันที่ผ่านมา

    Agar Pm apni punjab visit te announce kar den agar sadi sarkar bandi hai fer asi Chandigarh Punjab nu de deva ge or punjab to 6 -7 seats sanu midiya ne fer pata lage ga k ha punjab de log v Chandigarh mang rahe ne

    • @amritpalSingh-gd6ki
      @amritpalSingh-gd6ki 26 วันที่ผ่านมา

      Then how will Haryana react.? Manish Tiwari ,s statement can ruin congress,s status in Panjab.

  • @ranbirsinghmangat3124
    @ranbirsinghmangat3124 26 วันที่ผ่านมา

    10 sal toh, her election de time AAP te "foreign funding" da ilzam laya janda hai party nu badnam karan layi. 2022 ch Khalistan da ilzam lagaya c AAP nu badnam karan layi.

  • @realsujansingh
    @realsujansingh 26 วันที่ผ่านมา

    BJP kujh lok kehnde 7 seats lai rhi Pb vicho

  • @JaswirSinghSarao
    @JaswirSinghSarao 26 วันที่ผ่านมา

    Kee Put kput ho gaye Teewari Warge? Because his father faught for Chandigarh and Panjabi I'm Seventies????

  • @realsujansingh
    @realsujansingh 26 วันที่ผ่านมา

    Badal nu Atal g ne theek hee jhaar paai c Badal ne rj rj lootiya pb nu te amiriya te vjiriyaa laiea apne privaar laie

  • @realsujansingh
    @realsujansingh 26 วันที่ผ่านมา

    Pb is leaderless state in the past today n in the future also

  • @jagtarsingh1134
    @jagtarsingh1134 26 วันที่ผ่านมา

    Kejriwal tan AAP syber Thag nikalya Lagda hai

  • @JagjitSingh-ox1zy
    @JagjitSingh-ox1zy 26 วันที่ผ่านมา

    Akali Dal di gltian krke punjab De mude han ehna kush nahi Kitta.. Longowala De smjhote ki Matlab hai. Punjab De leaders hi grdar c te hun bhi han. Congress ne hmesha punjab bsl dhokha deta hai.

  • @jagdishpuri5366
    @jagdishpuri5366 26 วันที่ผ่านมา

    Baar baar e. Bond di gal ho rahi hai hun re pata ki e keri party nu kine pase dine oh pase dite v ek no. Vich us to pehla parties nu kinve dite jande c pase jis da koi record nai c hunda. Cong nu v te 2 hazar crore es e.bond naal he mile. Tusi cing di line toe kar k he keh rahe ho scandal hai kinve?

  • @ranbirsinghmangat3124
    @ranbirsinghmangat3124 26 วันที่ผ่านมา

    Kade v Randhawa ji te Hamir ji AAP de chon prachar di gal nahi karde. Koi v mudda hoye, Hamir ji Wagon R, 2 kamre di gal te jhat aajande ne AAP nu badnam karan layi. Lagda raat nu v AAP de supne aunde honge.