Sewak y ji jado inverter te silayi machine chalade aan ta inverter bhut tej hrrrr hrrrr wali awaaz dinda hor chaahe kuchh chale bilkul saant rehnda eda koi hal dasso please
Virji asi nva pkha laya c jo k 237voltj da h pr jd oh invtr te chalda h ta sada invetr jde hi down ho janda ya jd k sada invetr aje bilkul nva h plz tuci karn dso ji
Veer ji old time vich lok sardia vich pakhe de fhar la ke motor nu kapdde nall bann dinde c, hunn loka koll time he hai ni pakhe nu banna ta Durr di gal ya.
Veer ji sade lagye ne BLDC fan .eh hunda thoda costly ha .per eh bijli bhut kat lende ne te hawa v puri full dende ne.normal fan jini bijli use hundi ha.oni bijli vich BLDC de do fan bijli lende ne.
ਧੰਨਵਾਦ ਬਾਈ ਜੀ ਦੋ ਤਿੰਨ ਦਿਨ ਪਹਿਲਾਂ ਅਸੀਂ ਵੀ ਪੱਖਿਆਂ ਦੀ ਸਫਾਈ ਕੀਤੀ ਸੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ❤️
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏👌🙏❤️🌷
ਬਹੁਤ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਜੀ ਤੁਹਾਡਾ ਫੋਨ ਨੰਬਰ ਦਿਉ ਮਿਹਰਬਾਨੀ ਹੋਵੇਗੀ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਹ ਛੋਟੀਆਂ-ਛੋਟੀਆਂ ਗੱਲਾਂ, ਬਹੁਤ ਕਾਰਗਰ ਨਤੀਜਾ ਦਿੰਦਿਆ ਹਨ।
cctv ਤੇ ਵੀ ਜਾਣਕਾਰੀ ਲਈ ਵੀਡਿਉ ਪਾਉ ਜੀ
ਮੈਂ ਦੁਕਾਨ ਵਾਲੇ ਪੱਖੇ ਦਾ ਅੱਜ ਹੀ ਕਨੇਕਸਰ ਪਾਏਆ,
ਤੇ ਹੁਣ ਤੇਰੀ ਵਿਡੀਉ ਦੇਖ ਲਈ 🎉❤❤
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
ਬਿਲਕੁਲ ਸਹੀ ਆ ਇਹ।ਇਹ ਨੂੰ ਘਰੇ ਅਜ਼ਮਾ ਕੇ ਵੇਖਿਆ ਬਿਲਕੁਲ ਗਲ ਸਹੀ ਹੈ।
ਵੀਰ ਜੀ ਪੱਖੇ ਦੀ ਛੱਤ ਤੋ ਦੂਰੀ ਅਤੇ ਬੇਡ ਤੋ ਓਚਾਈ ਦੇ ਬਾਰੇ ਜਾਣਕਰੀ ਦੀ ਵੀਡਿਉ ਬਣਾਓ ਧੰਨਵਾਦੀ ਹੋਵਾਂਗੇ
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ
ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
ਬਹੁਤ ਵਧੀਆ ਜਾਣਕਾਰੀ ਦਿੱਤੀ
ਬਹੁਤ ਚੰਗੀ ਜਾਣਕਾਰੀ
Schi bhut vadia c mai video dekh odo hi fan saff kita result to good thank you sir 🙏
Dhanwaad bai ji, eh jruri gallan koi ni dsda jo bht jruri ne
Sai gall a paji Mai v ac tecnetion ha lakin 2004 tho Dubai trailer draver ha Mai v ap de tra bahot sparement krda rahenda
Sewak y ji jado inverter te silayi machine chalade aan ta inverter bhut tej hrrrr hrrrr wali awaaz dinda hor chaahe kuchh chale bilkul saant rehnda eda koi hal dasso please
ਬਹੁਤ ਵਧੀਆ ਵੀਰ
Very good soch ate jankari 🎉🎉Thanks sevak veer ji🎉❤❤🎉
Thanks sewak singh ji for good information
ਬਹੁਤ ਵਧੀਆ ਵੀਰ ਜੀ ਸੁ਼ਕਰੀਆ
Bhot vadia video sir, god bless u.
Good job Veerji 🙏👍👍👍
ਗੁਰਸੇਵਕ ਜੀ ਪੱਖੇ ਦੇ ਦੋ ਸੈਲ ਪਾਉਣ ਨਾਲ ਹਵਾ ਵੱਥਦੀ ਆ ਸਪੀਡ ਤੇਜ਼ ਹੁੰਦੀ ਆ ਕੀ ਏ ਸਭ ਗੱਲਾਂ ਹੀ ਏ
Inverter vich pani kis tra pani pona h and kehri taar nu hand nahi lona pani pon lge
Very useful information sir thanks for sharing paji 💖 👍
ਧੰਨਵਾਦ ਜੀ 🙏
Very good job y ji 👍🙏🙏🙏🙏🙏🙏🙏 thanks 🙏🙏🙏🙏
Good sewak singh ji
3.5 da condesr pa diye fir vi penda ?
Very useful video
ਸੇਵਕ ਸਿੰਘ ਜੀ, 65 ਇੰਚ ਪੱਖਾ, ਛੱਤ ਵਾਲਾ ਬਣ ਸਕਦਾ ਜਾਂ ਮਿਲ ਸਕਦਾ ਹੈ ਜੀ?
Virji asi nva pkha laya c jo k 237voltj da h pr jd oh invtr te chalda h ta sada invetr jde hi down ho janda ya jd k sada invetr aje bilkul nva h plz tuci karn dso ji
ਸਿੱਧਾ ਹੀ ਕਹਿ ਦਿੰਦੇ ਵੀ ਪੱਖੇ ਤੇ ਬੱਲਬ ਸਾਫ ਰੱਖੋਂ ਤਾਂ ਕਿ ਹਵਾ ਰੋਸ਼ਨੀ ਵੱਧ ਦੇਣ
Sir do HP motor single phase Ek ghante vich kinni bijli Khapat kardi hai
Useful Knowledge
Nice information veer g
Veer ji old time vich lok sardia vich pakhe de fhar la ke motor nu kapdde nall bann dinde c, hunn loka koll time he hai ni pakhe nu banna ta Durr di gal ya.
Tusi bahoot kant ho sar ji 🙏🙏🙏🙏🙏
Great knowledge
Yug yug jio Sewak veer
very nice video bro, thanks
ਮੇਰਾ ਇੱਕ ਸਵਾਲ ਸੀ ਕਿ ਬੰਦੇ ਨੂੰ ਗਰਮੀਆਂ ਵਿੱਚ ਆਪਣੀਆਂ ਝਾਂਟਾਂ ਮੁੰਨਣੀਆਂ ਚਾਹੀਦੀਆਂ ਹਨ ਕਿ ਨਹੀਂ
Very good information big brother ❤❤❤❤
Pakhe da rate nhi daseya bai ji
Very good veer g nice information
ਵਧੀਆ
Baut badhia jankari
Unclee g Ek meter te 2 ac chla skdee Meter da load 3 K/w aa
Very good information
👍
Very nice😊
22 ਜੀ ਤੁਹਾਨੂੰ ਮਿਲਣਾ ਹੈ , ਬਹੁਤ ਜਰੂਰੀ ਜਾਣਕਾਰੀ ਲੈਣੀ ਹੈ , ਆਪਣਾ ਨੰਬਰ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ
Very good sir
very very nice 👍
Very good Veer ji
Bhaji eh meter ac te lga sagde aa parmanent ?
Thanks for video dear
ਵੀਰ ਜੀ ਕੂਲਰ ਦੀ ਮੋਟਰ ਗਰਮ ਬੁਹਤ ਹੁੰਦੀ ਆ ਕੀ ਕਾਰਨ ਹੋ ਸਕਦਾ ਜੀ
ਚਲਦੇ ਪੱਖੇ ਹਿਲਦੇ ਕਿਉਂ ਹਨ
ਕਈ ਤਾਂ ਬਿਲਕੂਲ ਨਹੀ ਹਿਲਦੇ
ਕਈ ਥੋੜੇ ਥੋੜੇ ਹਿਲਦੇ ਰਹਿੰਦੇ ਹਨ
ਪੱਖੇ ਹਿੱਲਣ ਦਾ ਕਾਰਣ ਪੱਖੇ ਦੇ ਬਲੇਡਾ਼ਂ ਦਾ ਵਿੰਗੇ ਹੋਣਾ ਹੈ।
ਪੱਖੇ ਤੇ ਕਿੰਨੀ ਵਾਟ ਦਾ ਕਪੈਸਟਰ ਲਾਉਣਾ ਚਾਹੀਦਾ ਹੈ?
2.50 mfd
Sir ghar ci Kina wada pakka lagana chaheda
48 best
Great 👍
Daso ki karna cheda
Nice brother
Very nice ji
Good 👍
Good work bro 👍
Dogital metar kehra
bilkul sahi hai g
Bahut badhiya ji 🙏
Nice video ji
❤❤❤❤
Tussi iss subject te pehle bhi ek video banayee thi...
ਜੀ
ਚਾਰ ਪੈਸੇ ਦੁਬਾਰਾ ਬਣ ਜਾਣ ਗੇ 😂
@@baldeepsingh7 tu banale paise
Nice very
Bai Ji. Bhut hi vadia videos thodian ma dekhiya kayi. Te Bai g . BLDC Fan bare dasio kuj kida sahi hunde a oh.
Veer ji sade lagye ne BLDC fan .eh hunda thoda costly ha .per eh bijli bhut kat lende ne te hawa v puri full dende ne.normal fan jini bijli use hundi ha.oni bijli vich BLDC de do fan bijli lende ne.
@@virktsv Hnaji thanwaad but bhut dasan lying.
Very good sir 😂
Thoda no...bhejdo 22 g..
Very,good,jo
Vary good
1st comment ❤
💖💖💖💖💖💖💖
👍👍👍👍👍👍👍
👍👍
👌👌
👌
❤
Nahi paji fark nahi pia fan buhat slow chalda a seal vi new a
Voltage ਘੱਟ ਨਾ ਹੋਵੈ
Voltage ਦਾ ਬਹੁਤ ਫ਼ਰਕ ਪੈ ਜਾਂਦਾ
❤️♥️♥️🙏🙏
Puri gal bat sar ji 👌👌👌👌👌
Bauth Vadia
1st comment
❤👍👍🙏
🙏
Jo koi soch k video nhi bnauda o tuci bnai ky baat h g
good job
Waaaaaaaaaaaaaaaaaah
Koi Navi gal nahi
ਮਾਛੀਬੁਗਰਾ ਨਵੀਆ ਕਾਢਾ ਕਢਦਾ ਰਹਿੰਦਾ
ਸੇਵਕ ਬਾਈ ਦਾ ਪਿੰਡ ਕਿਹੜਾ ਜੀ