Sir ji tose ada na kaho ke off gride bill gat nahi karda me tohade he video vahke ke 2020 vich 2 battery wala u t l gama plus lagea c os to ac da bill barea baki sab free rea hun 300 units sarkar walo free a hun ac vi free te baki vi koi bill nahi aea
Sir ji j ongrid lga ke, power cut lge te esnu bypass kr skde aa, Mtlb kundi lga ke ghar da lord chla skde aa?, Ek gal hor ji eh plate DC kine volt bnaundi hai ji, j ek plate inverter nu charge krn vaste lgauni hove, 850wt da inverter hai, do plate sara din inverter nu chlayi jau ji, please jvab jru deo ji, dhanvad sir ji
Sir ji ek hor benti hai ji jadon v tusi kite Exhibition, kissan mela vgera te jande ho, tan ek do din pehle das diya kro, tuhade bhut fan ne jo tuhanu milna chaunde ne, sanu vadh ch pta lgda k tusi ake vapis mud gae
Apne lagea Hoea hybride Inverter 5 kv da sab ton Best aa👉 [Bina Battery Ton ]👈3500 Wat Load CHakda jadon light Gai Hove Direct AC Motar Sab kuj chalda 9:30 ton 3 pm tak baad vich ve sham de 6 vaje tak 500 wat khadi janda Dhup de Hisab Naal
@@tejbirsandhu1180 Nai veer Main dasea hoea Savere 9:30 to 3 pm tak full load chalda .j Raat nu chlona Phir tan Battery Launi pau . Baki tan dine vi nai Chalde Apne vala chalda Germen Made aa Phocos Company Da
Dcr duje pannel nalo baut jada cost karde...subcity sab vich he aa jandi aa...nale bijli wale chora wal 6 6 mene gere khera mare...paise to bina kam karde nahi..es lai off grid sab to best aa
Pehla 3 kw da system lagya hoya os nu 5kw upgrade krna g inverter 5 kw he lgya hoya sirf pannel increase krne pehla 405w (mono half cut )de pannel lgge a g hun kehde pannel laye jan g
Bhai ji bhai ji Mein Chhat wali Pakki do Til hone do chalo Main Hun Ek Puri Basti kidney battery Lagani chahie video solar panel lagana bijali ke Bil Di Koi Gal Nahin Di Karta hi system chal Jave to bahut hi
ਸੇਂਵਕ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਹੁਤ ਵਧੀਆ ਜਾਣਕਾਰੀ ਦਿੱਤੀ ਆ ਸੇਵਕ ਸਿੰਘ ਜੀ ਧੰਨਵਾਦ ਜੀ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ
ਸਤਿ ਸ੍ਰੀ ਅਕਾਲ ਵੀਰ ਜੀ
ਤੁਸੀਂ ਬਹੁਤ ਵਧੀਆ ਜਾਣਕਾਰੀ ਦਿਤੀ ਹੈ
ਬਹੁਤ ਹੀ ਵਧੀਆ ਜਾਣਕਾਰੀ ਜੀ
Waheguru JI Vadia Jankari ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।
ਇਹ ਵੀਡੀਉ ਬਹੁਤ ਜ਼ਰੂਰੀ ਸੀ ਬਾਈ ਜੀ ਧੰਨਵਾਦ 🙏
ਸਤਿ ਸ਼੍ਰੀ ਅਕਾਲ ਭਾਜੀ🙏
You always makes useful videos
ऑफ ग्रिड का बहुत फायदा ऑन ग्रिड घाटे का सौदा मेरे 13kw का लगा है महीने में 50000 तक का फायदा 😊
ਬਹੁਤ ਵਧੀਆ ਵੀਰ ਜੀ 🙏🙏
ਇੱਕ ਹੋਰ ਸਿਸਟਮ ਬਾਈ ਜੀ ਓਨ ਗਰੇਡ ਸੋਲਰ ਜਦੋਂ ਲਾਈਟ ਚਲੀ ਜਾਂਦੀ ਹ ਉਹਨਾਂ ਪਲੇਟਾਂ ਤੇ ਹੀ ਵੀ ਐਫਡੀ ਲਗਾ ਕੇ ਉਹ ਪੂਰੇ ਇਨਵਰਟਰ ਨੂੰ ਕਰੰਟ ਦਿੱਤਾ ਜਾਂਦਾ ਹੈ ਤੇ ਬੈਟਰੀਆਂ ਚਾਰਜ ਕਰਕੇ ਲੋੜ ਚਲਾਇਆ ਜਾਂਦਾ ਹੈ ਕੀ ਮੈਨੂੰ ਦੱਸਿਓ ਕਿ ਉਸ ਕਾਮਯਾਬ ਹੈ
22 ਜੀ ਫਿਰ ongrid system ਨਾਲ 600 ਯੂਨਿਟ ਫ੍ਰੀ ਵਾਲੀ ਸਕੀਮ ਮਿਲਦੀ ਹੈ ਜਾ ਨਹੀਂ. ਜਾ ਫਿਰ 600 ਤੂੰ ਬਾਅਦ ਆਪਣੇ ਯੂਨਿਟ ਗਿਣਦੇ ਹਨ. ਇਸ ਤੇ ਵੀਡੀਓ ਪਾਓ
Import unit 10 di avrese to vadh chal
Gai ta mafi nahi mildi
600 ਵਾਲਾ ਕੋਈ ਲਾਭ ਨਹੀਂ ਮਿਲਦਾ ਜੀ
ਰਾਤ ਮੈਂ USA ਤੋਂ ਫ਼ੋਨ ਕੀਤਾ ਸੀ ਪਰ ਤੁਸੀਂ ਜਵਾਬ ਨਹੀਂ ਦਿਤਾ
22 ji hun u s a look jeba vich pai ferde v
😂😂😂😂😂😂@@GurpreetCheema-df5rh
Tu vehla c aglaa nahi c 😅😅😅😅
@@rupinder11111 Tuvi t vehla e a
Sir number mill joo sewak singh daa
Good knowledge veer ji
Sewak ji ek vakhri video jaroor banaeo off grid vali detail vali 20-25% bill kiwe ght hunda
Please make a update because after budget prices are changed 🙏🏼
Va ji va bhaji Good Man
ਆਪਣੇ ongrid ਤਿੰਨ kilowatt ਦਾ ਲੱਗਾ ਹੋਇਆ ਕੀ ਆਪਾ esnu highbrid ਵਿਚ convert ਕਰਵਾ ਸਕਦੇ ਆ ਕਿਹੜੀ company ਦਾ ਹਾਈਬ੍ਰੈਡ ਇਨਵਰਟਰ vadia rahu
ਹਾਂਜੀ ਭਾਜੀ ਹਾਈ ਬਰੀਡ ਬਾਰੇ ਹੋਰ ਜਾਣਕਾਰੀ ਦਿਓ ਜਾਂ ਤੁਹਾਡਾ ਕੋਈ ਕੰਟੈਂਟ ਨੰਬਰ ਜੀ ਤੁਹਾਡੇ ਨਾਲ ਗੱਲਬਾਤ ਕਰ ਲਵੇ ਕੋਈ ਹੋਰ ਜਾਣਕਾਰੀ ਲੈ ਲਈਏ😊
Sir ji tose ada na kaho ke off gride bill gat nahi karda me tohade he video vahke ke 2020 vich 2 battery wala u t l gama plus lagea c os to ac da bill barea baki sab free rea hun 300 units sarkar walo free a hun ac vi free te baki vi koi bill nahi aea
Very good information
Nice information veer g
ਵੀਰ ਜੀ ਔਨ ਗਰਿੱਡ ਦਾ ਖ਼ਰਚਾ ਨਹੀਂ ਦੱਸਿਆ ਤੁਸੀਂ
Veer g ik eh jrur dus deo j apa hybird 5 kw system lona ta total kina kharcha ona
1. subsidy milu gi
2.best dealer kon ne hybird de
Sir sadi faltu unit sanu kdo mildi next mont mildi ya pher kdo please reply.
Veer ji on grid 3 kilo vot da khrcha kina avega oh ni dasia
On grid ਤੇ off grid dona da ਕੀ ਖ਼ਰਚਾ ਹੈ ਇਸ ਤੇ video ਬਣਾਉ
Bai sab to vadda swaal ehi k company kehri da solar pannel lagwayie , market ch bht companies ne? Service kisdi vadiya te rate ki ki ne 5 kw ch
Sewak ji on-grid 5 kwt system ta apa direct 3 ja 5 de motor chala sakde ha jiwe khet vich chaldi hundi a bina battery toh please reply karna ???????
ਹਾਂਜੀ ਚੇਂਜਓਵਰ ਅਤੇ ਵੀਐਫਡੀ ਲਗਾਉਣੀ ਪਵੇਗੀ
36*330 10 hp की मोटर चल जाती है सुबह8 से शाम 6 बजे तक
JEE MAIN 5 KILOWATT DEE SUMERCBLE SOLAR SYSTEM LAGGONA KHETI NUU PANI LAYE. KIRPA KARR KAI GUIDE KARO JEE
Good work brother 💯
Bai ji hybrid di noc bijlibord nahi dinda.or offgrid bill ghat nahi krda ji
Please talk about Off grid solar system
Sir gov di 300 unit monthly soler wale nu mildi.
Es Diya unit jama ho jandia, winter Walia plus hoia oh apa summer vich use kar sakte a
Sir ji j ongrid lga ke, power cut lge te esnu bypass kr skde aa, Mtlb kundi lga ke ghar da lord chla skde aa?, Ek gal hor ji eh plate DC kine volt bnaundi hai ji, j ek plate inverter nu charge krn vaste lgauni hove, 850wt da inverter hai, do plate sara din inverter nu chlayi jau ji, please jvab jru deo ji, dhanvad sir ji
ਕੀ ਹਾਈ ਬਰੀਡ ਸਿਸਟਮ ਤੇ ਸਬਸਿਡੀ ਮਿਲੇਗੀ???
Sir ji ek hor benti hai ji jadon v tusi kite Exhibition, kissan mela vgera te jande ho, tan ek do din pehle das diya kro, tuhade bhut fan ne jo tuhanu milna chaunde ne, sanu vadh ch pta lgda k tusi ake vapis mud gae
SSA bhaji
Main 3 kw hybrid lagwana hai
Kehri company da wadia te latest hovega
Veer ji mere kol luminous 1kva Mppt inveter hai. 2 plate laniya ne 540w lag jao. 2 plate 1kva te.
Satshiri akal
Veer jee 540w ac module ka price kya h
Bhai ji of grid lagane lai electric conection jaruri h
Thanks
On grid di net cost kini k paindi aa
Sardar g grmi aa d direct Ac motor chl skda solor ta without battery
Off grid bare full video banoo ji 🙏
Nexus solar company ਬਾਰੇ ਵੀ ਦੱਸਿਓ ਵੀਰ ਜੀ।
Sarvice nahi hegi
Agar on grid lga hove te light chli jave fer ghre supply ongrid dewega ya nai veer
Hybrid inverter keda vdiya rahuga 3kw ch ??
Good information
On grid den me ta kam kerta hai ji bijli jane ke baad
ਸਤਿ ਸ਼੍ਰੀ ਅਕਾਲ ਵੀਰ ਜੀ ,ਹਾਈਬ੍ਰਿਡ ਸੋਲਰ ਸਿਸਟਮ ਲਈ ਇਲੈਕਟ੍ਰੀਕਲ ਬੋਰਡ ਤੋਂ ਕਿਸੇ ਵੀ ਇਜਾਜ਼ਤ ਦੀ ਲੋੜ ਹੈ, ਕਿਰਪਾ ਕਰਕੇ ਸਲਾਹ ਦਿਓ
50 te water level ji
10hp moter Soler sp
Shakti di
Delivery size Kira paye 3" Ja4"
ਸਾਨੂੰ ਤਾ ਬਾੲੀ ਸਬ ਸੀਟੀ ਮਿਲੀ ਨੀ 4 ਸਾਲ ਹੋ ਗਏ ਲੱਗੇ ਨੂੰ
Apne lagea Hoea hybride Inverter 5 kv da sab ton Best aa👉 [Bina Battery Ton ]👈3500 Wat Load CHakda jadon light Gai Hove Direct AC Motar Sab kuj chalda 9:30 ton 3 pm tak baad vich ve sham de 6 vaje tak 500 wat khadi janda Dhup de Hisab Naal
Bina battery to kiwe vr ? Jado raat nu light jndi he udo v chlda fer ?
@@tejbirsandhu1180 Nai veer Main dasea hoea Savere 9:30 to 3 pm tak full load chalda .j Raat nu chlona Phir tan Battery Launi pau . Baki tan dine vi nai Chalde Apne vala chalda Germen Made aa Phocos Company Da
@@Gurinder_Gannda oh ok theek hai samjh gya vr. System 5kw da ?
Eh theek aa fer ta , bina battery wala 👍👍 , kine kw lgeya y !? Kina khrcha aayea !!?
Hanji vr daseo kine kw da lga te kharcha kina aya
Jehdiya sarkar to 10 unit mildiya ne fer ohna da ki
Hybrid te subsidy mildi hai ya nahi ji es dasna ji
ਬਾਈ ਕੋਈ ਚੰਗੀ ਫਰਮ ਦਾ ਵੇਰਵਾ ਦਿਓ ਜੀ ਤਾਂ ਸੋਲਰ ਲਵਾ ਸਕੀਏ
Bai ji solar Ac bare v jankari deo ji plz
ਬਾਈ ਜੀ ਪੂਰੀ ਜਾਣਕਾਰੀ ਦੇਵੋ ਜੀ ..ਹਾਈਬ੍ਰਿਡ ਬਿਲਜੀ ਬੋਰਡ ਤੋ ਮਾਨਤਾ ਪ੍ਰਾਪਤ ਨਹੀਂ । ਬਾਕੀ ਆਫ ਗ੍ਰਿਡ ਦੇ ਹੋਰ ਵੀ ਕਈ ਨੁਕਸਾਨ ਨੇ । ਕੁਝ ਗੱਲਾਂ ਮਿਸ ਹੋ ਗਈਆਂ ਜੀ ਇਸ ਵੀਡਿਉ ਚ । ਇਸ ਤਰਾ ਕਰਨ ਨਾਲ ਵੀਡਿਓ ਦੇਖਣ ਵਾਲੇ ਕਾਨਫੁਇਜ਼ ਹੋ ਜਾਂਦੇ ਆ ।
❤
Ongrid da ek nukasn or hai ki
Pspcl de fix charges + 10% bill wali policy ata extra unit da kuch na dena sab to ghatiya hai
Dcr duje pannel nalo baut jada cost karde...subcity sab vich he aa jandi aa...nale bijli wale chora wal 6 6 mene gere khera mare...paise to bina kam karde nahi..es lai off grid sab to best aa
ਬਾਈ ਜੀ ਸਤਿ ਸ੍ਰੀ ਅਕਾਲ , ਜਿਹੜਾ 600 ਯੂਨਿਟ ਫਰੀ ਹਿਸਾਬ ਕਿਤਾਬ ਉਸ ਦੀ ਅਡਜਸਟਮੈਂਟ ਕਿਵੇਂ ਹੋਵੇਗੀ।
Import 600 to oper no mafi
Import -export da bil ban janda hai
ਇੱਕ ਕਿੱਲੋਵਾਟ ਸੋਲਰ ਘਰ ਵਾਲੀ ਸਬਮਰਸੀਬਲ ਮੋਟਰਾ ਚਲਾ ਲਊਗਾ ਜਾ ਨਹੀਂ ? ਏਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ
Pehla 3 kw da system lagya hoya os nu 5kw upgrade krna g inverter 5 kw he lgya hoya sirf pannel increase krne pehla 405w (mono half cut )de pannel lgge a g hun kehde pannel laye jan g
ਸੇਮ ਪਾਵਰ ਦੇ ਹੀ ਲਗਵਾਉ
405 w hun ghat milde a es ton jyada watt wale lga sakde a g
@@sidhu3256 ਲਗਾ ਸਕਦੇ ਹੋ ਪਰ ਜਦੋਂ ਮਿਸਮੈਚ ਪੈਨਲ ਲਗਦੇ ਹਨ ਤਾਂ ਆਉਟ ਪੁਟ ਘੱਟ ਵਾਟ ਵਾਲੇ ਪੈਨਲਾਂ ਦੇ ਹਿਸਾਬ ਨਾਲ ਮਿਲੇਗੀ
405*7=2835
540*4=2160
2835+2160=4995
ਪਰ ਨਹੀਂ ਤੁਹਾਨੂੰ ਆਉਟ ਪੁਟ 405*11=4455 ਮਿਲੇਗੀ
Hybrid system di hor knowledge deo sir
Waheguru ji
ki appan aap solor install karke subsidy le sakde han ?
ongrid ਲਗਵਾਉਣ ਤੋ ਬਾਦ ਪਰ ਕਿਲੋਵਾਟ ਦੇ ਹਿਸਾਬ ਨਾਲ ਫਿਕਸ ਚਾਰਜ ਬਿਜਲੀ ਬੋਰਡ ਨੂੰ ਦੇਣੇ ਪੈਣਗੇ ਜਾ ਨਹੀ ?
ਉਹਤਾ ਦੇਣਾ ਪਉ paji
ਵੀਰ ਜੀ ਮਨ ਲਉ 300 ਯੂਨਿਟ ਇਹ ਤਿਆਰ ਕਰਦਾ ਇਕ ਮਹੀਨੇ ਦੀ, ਤੇ ਜੋ ਸਰਕਾਰ ਵੱਲੋ 300 ਯੂਨਿਟ ਫ਼ਰੀ ਮਿਲਦੀ ਇਸ ਤਰਾਂ 600 ਫ਼ਰੀ ਹੋਜੂ ਇਕ ਮਹੀਨੇ ਦੀ??
Nice g
ਸੇਵਕ ਜੀ ਔਨ ਗਰਿੱਡ ਲਵਾਉਣਾਹੈ ਆਪ ਲਾਉਂਦੇ ਹੋ ਨਹੀਂ ਫਿਰ ਕਿਸੇ ਦਾ ਨੰਬਰ ਦੇ ਦਿਓ❤
On grid vs off grid 1kvA
Who is better?
ik hybrad di v video bnao
5 killo vat da kinne da lagda te subsidy kinny aa
5 inch bor aa ji tractor te solar kini kg da lagoga ji
BLDC fan te video bnao
Veer ji on grid ta v 600 unit free mil ju
ਬਿੱਲ ਜ਼ੀਰੋ ਨਹੀਂ ਹੁੰਦਾ ਬਾਈ ਜੀ । ਫਿਕਸ ਚਾਰਜ ਆਉਂਦੇ ਨੇ
ਫਰੀ ਵਾਲੀਆ ਯੂਨਿਟਾ ਦੀ ਸਬਸਿਟੀ ਮਿਲੂ
Bhai ji bhai ji Mein Chhat wali Pakki do Til hone do chalo Main Hun Ek Puri Basti kidney battery Lagani chahie video solar panel lagana bijali ke Bil Di Koi Gal Nahin Di Karta hi system chal Jave to bahut hi
1 din di 10 unit banuga 600 punjab govt walo free hai matlab paise lagun da koi fyada nhi
Muscle grid soler low price kio hai
ਸਾਡੇ ਘਰ ਲੱਗਾ ਹੈ ongrid ੩ kw ਬਹੁਤ ਹੀ ਨਜ਼ਾਰਾ ਹੈ ਕੋਈ ਵੀ ਬਿੱਲ ਨਹੀ ਆਉਂਦਾ
ਕਿਹੜਾ ਜ਼ਿਲ੍ਹਾ ਵੀਰ
@@ਸਰਬਾ Batala
600 units free da ki scene hai? Ohh mildiya ya band?
ਮਿਲਦੇ ਪਹਿਲਾ 600 unit ਬਾਅਦ ਵਿੱਚ soler ਵਾਲੇ ਯੂਨਿਟ ਅਕਾਊਂਟ ਹੁੰਦੇ
@@tajinderbajwa8400 apna bill share kr skde ho mere naal? Ik vaar clarification ho jaaye proper
Is Diwali dashara javegi do Shabd wale Pakke Ek Chidiya wala pankha Delhi battery Khedi Khedi Lagani chahie solar use Delhi kida chahie
ਹਾਈ ਬਰੀਡ ਸਿਸਟਮ ਮਹਿੰਗਾ ਤਾ ਹੈਗਾ ਪਰ ਕੰਮ ਸੈਟ ਆ
off grid sahi a
Vir tuhade enia kikra kive
Ac chal shakt haa
❤❤
🙏
if it can be off grid system without batteries?
ਹਾਂ ਜੀ ਮਿਲ ਜਾਵੇਗਾ
5kw sine wave best brand hybrid
Kai saal pehle aye the micro inverter bnd ho gaye kamyab nahi hai
Air flow
Same off gride
Nice video 🎉💯
ਹਰ ਵੀਡੀਓ ਵਿਚ ਤੂੰ ਘੂਸੀਆਂ ਹੀ ਭੋਰਦਾ, ਤੈਨੂੰ ਵੀ ਭਗਵੰਤ ਮਾਨ ਵਾਂਗ ਬਹੁਤਾ ਸਿਆਣਾ ਹੋਣ ਦਾ ਭਰਮ ਹੋ ਗਿਅਾ
ਜੇ ਕੁਛ ਗਲਤ ਕਿਹਾ ਸੇਵਕ ਸਿੰਘ ਨੇ ਭਾਜੀ ਤਾਂ ਤੁਸੀ ਸਮਝਾਉ