ਲੱਕੜਾਂ ਵੱਢਦੇ ਰੁੱਖ ਦੀ ਖੁੱਡ ਚੋਂ ਮਿਲਿਆ ਤੋਤੇ ਦਾ ਬੱਚਾ | ਪਾਲਕੇ ਵੱਡਾ ਕੀਤਾ,ਫਿਰ ਉੱਡ ਗਿਆ | ਜਦੋਂ ਮਾਰੀ ਫਿਰ ਆਵਾਜ਼

แชร์
ฝัง
  • เผยแพร่เมื่อ 18 ธ.ค. 2024

ความคิดเห็น • 466

  • @prabjit7425
    @prabjit7425 2 ปีที่แล้ว +140

    ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਆਮ ਲੋਕ ਨਹੀਂ ਹੁੰਦੇ , ਬਲਕਿ ਰੱਬੀ ਰੂਹਾਂ ਹੁੰਦੀਆਂ ਹਨ 🙏🙏 ।

  • @jagdevkaur3144
    @jagdevkaur3144 2 ปีที่แล้ว +74

    ਬਹੁਤ ਵਧੀਆ ਲੱਗਿਆ ਪੰਛੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ 🙏 ਧੰਨਵਾਦ ਵਾਹਿਗੁਰੂ ਜੀ

  • @MrChsingh
    @MrChsingh 2 ปีที่แล้ว +72

    ਬਹੁਤ ਵਧੀਆ ਅਕਾਲ ਪੁਰਖ ਦੀ ਕਾਇਨਾਤ ਨੂੰ ਪਿਆਰ ਕਰਨਾ ਵੀ ਭਗਤੀ ਹੈ।ਬਹੁਤ ਪਿਆਰਾ ਬਚਾ ਹੈ

  • @MalkitKaur-tg3zp
    @MalkitKaur-tg3zp ปีที่แล้ว

    ਬਹੁਤ ਵਧੀਆ ਬਹੁਤ ਹੀ ਖੁਸ਼ੀ ਹੋਈ ਤੁਹਨੂੰ ਤੁਹਾਡਾ ਜੇਬੋ ਮਿਲ ਗਿਆ ਬੜਾ ਸਿਅਣਾ ਹੈ

  • @manjinderchahal349
    @manjinderchahal349 2 ปีที่แล้ว +126

    ਬਹੁਤ ਵਧੀਆ ਲੱਗਾ ਜੀ ਕੁਦਰਤ ਨੇ ਇਹ ਕਾਇਨਾਤ ਕਿੱਨੀ ਪਿਆਰੀ ਬਣਾਈ ਹੈ ਜਾਨਵਰ,ਪੰਛੀ ਸਭ ਸਮਝਦੇ ਵੀਰ ਵਾਂਗ ਇਨਸਾਨ ਵੀ ਸਮਝੇ।

  • @BSSAPP
    @BSSAPP 2 ปีที่แล้ว +102

    ਵਾिਹਗੁਰੂ ਬਹੁਤ ਖੁਸ਼ ਹੋਵੇਗਾ ਜਦੋ ਵॅਢਾ ਹੋ िਗਅਾ ਇਸ ਨੂੰ ਘਰ ਕੋਲ ਅਾਲਣਾ ਪਾ िਦਓ ਇਹ ੳੁਢ ਵੀ ਲਵੇਗਾ ਖੁਲੇ ਅਸਾਮਾ िਵॅਚ ਤੇ ਤੁਹਾਢੇ ਕੋਲ ਅਾ ਕੇ ਖਾ ਪੀ ਵੀ िਲਅਾ ਕਰੇਗਾ 🙏👍💪

    • @Pharma187
      @Pharma187 2 ปีที่แล้ว +1

      Sahi gal hai tuhadi

    • @gurpreetsandhu6898
      @gurpreetsandhu6898 2 ปีที่แล้ว +2

      Right ji

    • @kuldippannu6436
      @kuldippannu6436 2 ปีที่แล้ว

      💯✅

    • @Punjab_Government10
      @Punjab_Government10 2 ปีที่แล้ว

      Frr nhi auna kiddi ja ikk baar chal gya ty

    • @parmjitkaur9426
      @parmjitkaur9426 2 ปีที่แล้ว +1

      Hnji ਇਸ ਨੂੰ ਦੂਰ ਵੀ ਨਾ ਕਰਿਓ ਤੇ ਕੈਦ ਵੀ ਨਾ ਕਰਿਓ ਵੀਰ ਜੀ ਦੀ ਗਲ ਠੀਕ ਹੈ ਘਰ ਦੇ ਕੋਲ ਇਸ ਦਾ ਘਰ ਮਤਲਬ ahlna ਪਾ ਦਿਓ ਬਹੁਤ ਤੇ ਇਸ ਨੂੰ ਸਿਮਰਨ ਕਰਵਾਇਆ ਕਰੋ ਹੋਰ ਵੀ ਪੁਨ ਬਣ jangy ਵੀਰ ਜੀ

  • @manjeetkaurrai130
    @manjeetkaurrai130 2 ปีที่แล้ว +15

    ਜੈਂਗੋ ਲੲੀ ਚੂਰੀ ਨਹੀਂ ਕੁੱਟੀ। ਬਹੁਤ ਪਿਅਾਰਾ ਹੈ ਜੈਂਗੋ

  • @sunitabala9683
    @sunitabala9683 2 ปีที่แล้ว +40

    ਬਹੁਤ ਹੀ ਪਿਅਾਰਾ ਆ ਜੈਗੋਂ 😘

  • @makhankalas660
    @makhankalas660 2 ปีที่แล้ว +1

    ਬਹੁਤ ਵਧੀਆ ਜੀ

  • @harisingh7759
    @harisingh7759 2 ปีที่แล้ว +22

    ਬਹੁਤ ਵਧੀਆ ਵੀਰੇ
    ਪੰਛੀਆਂ ਨੂੰ ਪਿਆਰ ਕਰੋ

  • @BALDEVSiNGH-xo4xr
    @BALDEVSiNGH-xo4xr 2 ปีที่แล้ว +28

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਵਾਹਿਗੁਰੂ ਖੁਸ਼ੀਆ ਬਖਸ਼ਣ ਜੈਗੋ ਤੇ ਜੈਗੋ ਦੇ ਸਰਦਾਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davanjeetsingh3922
    @davanjeetsingh3922 2 ปีที่แล้ว +23

    ਬਹੁਤ ਵਧੀਆ ਵੀਰ,,,,,ਮੇਰੇ ਕੋਲ ਵੀ ਜੈਗੋ ਟੈਗੋਂ ਪੂਰੀ 150/200 ਤੋਤੇ ਦੀ ਚਾਰਲੀ ਟੀਮ ਹੈ,,,,,ਮੈਨੂੰ ਪੰਛੀਆ ਨਾਲ ਪਿਆਰ ਹੈ,,,,ਇਸ ਲੀ ਕੋਈ ਪਿੰਜਰਾ ਨੀ ਲਾਇਆ।ਰੋਜਾਨਾ ਤੋਤਿਆ ਨੂੰ ਚਾਵਲ ਪਾਉਣ ਕਰਨ ਉਹ ਮੈਨੂੰ ਜਾਣਨ ਲੱਗ ਗਏ,ਕਿਸੇ ਕੰਮ ਲੀ ਘਰੋ ਬਾਹਰ ਜਾਈਦਾ ਕਾਫੀ ਦੂਰ ਤੱਕ ਨਾਲ ਉੱਡ ਕਿ ਜਾਦੇ ਨੇ,,,,,,ਕੋਈ ਵੀ ਇਹਨਾ ਨੂੰ ਚੋਗਾ ਪਾਵੇਗਾ ਉਸਦੇ ਇਹ ਮਿੱਤਰ ਬਣ ਜਾਦੇ ਨੇ।

    • @999kaur
      @999kaur 2 ปีที่แล้ว +2

      👏👏👍🙏

    • @davanjeetsingh3922
      @davanjeetsingh3922 2 ปีที่แล้ว +1

      @@999kaur 🙏

    • @SemaVir
      @SemaVir ปีที่แล้ว

      Bahut Vadia Ji 👍🙏🙏

  • @nippybindra5020
    @nippybindra5020 2 ปีที่แล้ว +2

    ਪਰਮਾਤਮਾ jango ਨਾਲ ਤੁਹਾਡਾ ਇੱਦਾ ਹੀ ਸਾਥ ਬਣਾਈ ਰੱਖੇ

  • @BSSAPP
    @BSSAPP 2 ปีที่แล้ว +68

    ਸਾਢੇ ਘਰ ਕੋਲ ਅਸੀ ਮॅਕੀ ਬੀਜੀ ਸੀ ਬਹੁਤ ਤੋਤੇ ਖਾਣ ਅਾੳੁਦੇ ਸੀ ,,, ਮੈਨੂੰ ਲॅਗਦਾ ਸੀ िਜਵੇ ਅਕਾਲ ਪੁਰਖ ਅਾਪ ਸਵਾਦ ਚੈਕ ਕਰਦਾ ਮॅਕੀ ਦਾ िਕ िਕਸ ਤਰਾ ਦੀ िਤਅਾਰ ਹੋਈਅਾ ,,, ਪੰਛੀ ਖੁਸ਼ ਵਾिਹਗੁਰੂ ਖੁਸ਼ 🙏

    • @Vijay-sj8wf
      @Vijay-sj8wf ปีที่แล้ว

      Ram g ke totte ram g ka Karthik Khao re totto bhar bhar pait. Parmatma tohede tae Maher karngae

    • @BSSAPP
      @BSSAPP ปีที่แล้ว

      @@Vijay-sj8wfਸਮਝ ਨਹੀ ਆ ਰਿਹਾ Please explain in English ਜਾਂ ਪੰਜਾਬੀ ਵਿੱਚ ਸਮਝਾਓ ... ਧੰਨਵਾਦ

  • @rooplal5941
    @rooplal5941 ปีที่แล้ว

    Good you Bai

  • @sukhdevkaur9697
    @sukhdevkaur9697 2 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️❤️🙏🙏

  • @RanjitSingh-rk7lg
    @RanjitSingh-rk7lg 2 ปีที่แล้ว +13

    ਬਹੁਤ ਖੂਬਸੂਰਤ ਉਪਰਾਲਾ ਕੀਤਾ ਤੁਸੀਂ, ਕੁਦਰਤ ਨੂੰ ਪਿਆਰ ਕਰਨ ਦਾ । ਬਹੁਤ ਬਹੁਤ ਧੰਨਵਾਦ ਜੀ।🙏🙏🙏🙏🙏

  • @nirpakhsoch8186
    @nirpakhsoch8186 2 ปีที่แล้ว +91

    ਪਸ਼ੂ ਪੰਛੀ ਤਾਂ ਪਿਆਰ ਦਾ ਮੁੱਲ ਮੋੜਦੇ ਨੇ ਸਿਰਫ ਕੁਝ ਇਨਸਾਨ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹੀ ਧੋਖਾ ਦੇ ਜਾਂਦੇ ਨੇ।

  • @ParminderKaur-yr9ih
    @ParminderKaur-yr9ih 2 ปีที่แล้ว +1

    ਬਹੁਤ ਵਧੀਆ ਵੀਰ ਜੀ ਕੁਦਰਤ ਨਾਲ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਇਹ ਵੀ ਬਹੁਤ ਪਿਆਰ ਕਰਦੇ ਨੇ ਇਨਸਾਨ ਨੂੰ

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Great 👍 ❤❤❤❤

  • @A1_pagdi1313
    @A1_pagdi1313 2 ปีที่แล้ว +5

    ਬਹੁਤ ਹੀ ਪਿਆਰਾ ਹੈ ਜੇਂਗੋ ਤੇ ਤੁਵਾਡਾ ਜੇਂਗੋ ਨਾਲ ਪਿਆਰ ਬਹੁਤ ਵਧੀਆ ਲੱਗੀ ਵੀਡੀਓ 🙏👏❤️👍👌😂

  • @sumandeepkaur7405
    @sumandeepkaur7405 2 ปีที่แล้ว +28

    ਬਹੁਤ ਵਧੀਆ ਵੀਡੀਓ ਹੈ ਵੀਰ ❤️ ਇਕ ਮੇਰੇ ਘਰ ਵੀ ਹੈ ਗੁਚਕੂ ਮੇਰਾ pet ਇਕ ਦਿਨ ਦਾ ਸੀ ਮਾਂ ਮਰ ਗਈ ਘਰ ਲੈ ਆਈ ਉਨੂੰ ਅੱਜ 5 ਸਾਲ ਦਾ ਹੋ ਗਿਆ ਸਾਰੀ family ਦੀ ਜਾਨ ਵੱਸਦੀ ਹੈ ਓਦੇ ਚ 🙏🙏

  • @BhupinderSingh-xb4hl
    @BhupinderSingh-xb4hl 2 ปีที่แล้ว +4

    ਪਿਆਰ ਦਾ ਮੁੱਲ ਉਤਰਦਾ ਤੋਤਾ ਪਿਆਰ ਨਾਲ🎤🌹🌹

  • @sukhdeepsingh-ku3fc
    @sukhdeepsingh-ku3fc 2 ปีที่แล้ว +18

    ਅਸਲੀ ਕੁਦਰਤ ਤਾਂ ਆਪਣੀ ਜੀਵ, ਜੰਤੂ, ਪੇੜ, ਪੌਦੇ, ਹੀ ਨੇ, ਇਹਨਾਂ ਦੇ ਬਿਨ੍ਹਾਂ ਆਪਾਂ ਵੀ ਕੱਖ ਦੇ ਨਹੀਂ

  • @addisehdev9952
    @addisehdev9952 ปีที่แล้ว

    ਬਹੁਤ ਵਧੀਆ ਲੱਗਿਆ ਦੇਖ ਕੇ।

  • @ManpreetKaur-cr5ko
    @ManpreetKaur-cr5ko 2 ปีที่แล้ว +4

    ਬਹੁਤ ਹੀ ਵਧੀਆ 🙏 ਪਰ ਵੀਰ ਜੀ ਇਸ ਨੂੰ ਪਿੰਜਰੇ ਵਿੱਚ ਨਾ ਰੱਖਿਓ ਖੁੱਲ੍ਹੇ ਅਸਮਾਨ ਵਿੱਚ ਹੀ ਰੱਖਣਾ

  • @RakeshKumar-jm5wf
    @RakeshKumar-jm5wf 2 ปีที่แล้ว

    ਇਨਸਾਨੀਅਤ ਹੀ ਸਬ ਤੋਂ ਵਡਾ ਤਰਮ ਹੇ ਬੌਤ ਹੀ ਨੇਕ ਦਿਲ ਇਨਸਾਨ ਹੋ ਤੁਸੀ

  • @parasmalhi7732
    @parasmalhi7732 ปีที่แล้ว

    ਵਾਹਿਗੁਰੂ ਜੀ

  • @kapildhawan6999
    @kapildhawan6999 2 ปีที่แล้ว +56

    Birds understand emotions. Now a days human has no emotions. Love you zango

  • @gurcharnmour7152
    @gurcharnmour7152 2 ปีที่แล้ว

    ਬਹੁਤ ਵਧੀਆ ਕੀਤਾ ਲੋਕਾਂ ਨੇ ਕੁੱਝ ਨਾ ਕੁੱਝ ਕਹਿ ਹੀ ਦੇਣਾ ਕਹਿੰਦੇ ਰਹਿਣ ਦਿਉ ਲੋਕਾਂ ਦੀ ਤਰ੍ਹਾਂ ਪਰਾਈ ਇਸਤਰੀ ਨਾਲ ਤਾਂ ਨਹੀਂ ਘੁਮਦੇ ਉਹ ਮੇਰੀ ਸਵੀਟ ਅਰੂਸਾ ਮੈਡਮ/

  • @hksarah9181
    @hksarah9181 2 ปีที่แล้ว +2

    ਤੁਹਾਡਾ ਜੇਗੋ ਵੀ ਤੁਹਾਡੇ ਵਰਗਾ ਸਵੀਟ ਹੈ 👍👍👍👍👍👍👍👍👍👍❤❤❤❤❤❤❤🙏🙏🙏🤣

  • @harkiratkaur2170
    @harkiratkaur2170 2 ปีที่แล้ว +8

    Bht maza aya video dekh k,main puri video hasdi ne dekhi 😘😗jangoooo

  • @adabpunjabi5706
    @adabpunjabi5706 2 ปีที่แล้ว +3

    ਇਨਸਾਨ ਭੁੱਲ ਸਕਦਾ ਜਾਨਵਰ ਨੂੰ ਤੁਸੀਂ ਰੋਟੀ ਦੀ ਇੱਕ ਬੁਰਕੀ ਵੀ ਪਾ ਦੇਵੋ ਜਿੰਦਗੀ ਭਰ ਨਹੀਂ ਭੁੱਲ ਸਕਦਾ

  • @ggill1530
    @ggill1530 2 ปีที่แล้ว +15

    The young man has a positive energy around him Amazing relationship

  • @liveyungstayhappy4424
    @liveyungstayhappy4424 2 ปีที่แล้ว

    ਦਾਤਾ ਮੇਹਰ ਕਰੇ,

  • @BalbirSingh-co3zb
    @BalbirSingh-co3zb 2 ปีที่แล้ว +18

    Very nice video love the birds thank you for upload videos waheguru ji bless you🙏🙏🌹

  • @dawindersingh5824
    @dawindersingh5824 ปีที่แล้ว

    ਬਹੁਤ vadiya ਵੀਰ ਜੀ

  • @harjinderkhalsa8851
    @harjinderkhalsa8851 2 ปีที่แล้ว

    ਬਹੁਤ ਵਧੀਆ ਵੀਰ

  • @pamajawadha5325
    @pamajawadha5325 2 ปีที่แล้ว +6

    Bhut sohna kam kita insnait jinda ha

  • @premsangeetthakur8424
    @premsangeetthakur8424 2 ปีที่แล้ว +2

    Soo sweet jaingo😂😂

  • @JaspalSingh-pb1sx
    @JaspalSingh-pb1sx 2 ปีที่แล้ว +1

    Bhut vadiya lga video dekh key rub sab nu ida di soch davey

  • @jaspalgrewal438
    @jaspalgrewal438 ปีที่แล้ว

    ਜੈਂਗੋ

  • @SimranKaur-ku2ev
    @SimranKaur-ku2ev ปีที่แล้ว +1

    ਬੱਚੇ ਦੀ ਮਾਂ ਵੀ ਆਪਣੇ ਬੱਚੇ ਨੂੰ ਲੱਭਦੀ ਹੋਵੇਗੀ😢😢

  • @mamtakc8192
    @mamtakc8192 2 ปีที่แล้ว +1

    Wow 👌

  • @baljinderbadesha9770
    @baljinderbadesha9770 2 ปีที่แล้ว

    Bahut vadhiya lga ji eh sbh dekhke

  • @harsiratgill5527
    @harsiratgill5527 2 ปีที่แล้ว

    So good veer ji bhut khushi mildi h jado kudrat nal te panshiya nal pyar ho jave

  • @gurkiratsingh1638
    @gurkiratsingh1638 2 ปีที่แล้ว +1

    Brother Dil khush karta,, waheguru Ji

  • @harpritk9556
    @harpritk9556 2 ปีที่แล้ว +1

    It's too good to see, luvv you both dears

  • @singarnathjandjandwala9837
    @singarnathjandjandwala9837 2 ปีที่แล้ว

    ਬਹੁਤ ਵਧੀਆ ਬੱਚਿਆਂ ਵਾਂਗ ਪਿਆਰ ਹੈ

  • @zaildarkuldeep8451
    @zaildarkuldeep8451 2 ปีที่แล้ว +2

    Great job. Very nice beautiful good video. God bless you and your Jango.

  • @inderjitkaur1875
    @inderjitkaur1875 2 ปีที่แล้ว

    Bht badhiya veer ji

  • @kulwindersangha7085
    @kulwindersangha7085 2 ปีที่แล้ว +2

    Great job baiji

  • @gurpreetghumangopi
    @gurpreetghumangopi 2 ปีที่แล้ว +1

    ਭਾਜੀ ਤੁਹਾਨੂੰ ਕਿਹਾ ਸੀ ਕਿ ਇਹਨੂੰ ਪਿਆਰ ਨਾਲ ਪਾਲੋ ਗਏ ਤਾ ਇਨਸਾਨ ਨਾਲੋ ਵੱਧ ਪਿਆਰ ਦੇਵੇਗਾ ਤੇ ਕਿਤੇ ਜਾਵੇਗਾ ਵੀ ਨਹੀਂ ਇਥੇ ਅਸੀ ਬਾਹਰ ਦੇਖਿਆ ਪੰਛੀ ਬੰਦਿਆ ਦੇ ਮੋਡਿਆਂ ਉਪਰ ਬੇਠੈ ਰਹਿੰਦੇ ਹਨ। ਤੁਸੀ ਇਸ ਨੂੰ ਅਪਣੇ ਪ੍ਰੀਵਾਰ ਦਾ ਮੈਂਬਰ ਬਣਾ ਕੇ ਰੱਖੋ । ਰਬ ਤੁਹਾਨੂੰ ਬਹੁਤਾ ਦੇਵੇ।

  • @rajrani4314
    @rajrani4314 ปีที่แล้ว

    Veyeguru ji da sab kush hai os di kirpa 🙏🙏

  • @paramjitkhattra937
    @paramjitkhattra937 2 ปีที่แล้ว

    very very nice your doing amazing job putto God bless you

  • @balwansingh1829
    @balwansingh1829 2 ปีที่แล้ว

    ਬਹੁਤ ਵਧੀਆ ਵੀਰ ਮੈਂ ਪਿੰਡ narur ਤੋਂ ਹਾਂ NICE

  • @sarnimalhi179
    @sarnimalhi179 2 ปีที่แล้ว

    ਬਹੁਤ ਵਧੀਆ ਜੈਗੋ

  • @reshamkaur5166
    @reshamkaur5166 2 ปีที่แล้ว

    ਬੀਰ ਜੀ ਬਹੁਤ ਵਧੀਆ ਲੱਗਿਆ ਕਿ ਕਿਸੇ ਬੇਜ਼ੁਬਾਨ ਦੀ ਜਾਨ ਬਚਾਈ ਵੀਰ ਜੀ ਇਸ ਪੰਛੀ ਨੂੰ ਪਾਣੀ ਦੀ ਅਤੇ ਫੱਲ ਬਾਜਰੀ ਮੁੰਗੀ ਦੀ ਲੋੜ ਸੀ ਹਰ ਪਸ਼ੂ ਪੰਛੀ ਜੀਵ ਜੰਤੂ ਦੀ ਲੋੜ ਅਲੱਗ ਅਲੱਗ ਹੈ ਪਰ ਵੀਰ ਬਹੁਤ ਨਾਈਸ ਹੈ

  • @harindersinghgarcha3287
    @harindersinghgarcha3287 2 ปีที่แล้ว +2

    Waheguru ji parmatma sab da bla kre ji 🙏 Waheguru

  • @SukhwinderSingh-kx8ec
    @SukhwinderSingh-kx8ec 2 ปีที่แล้ว +4

    Pure soul live in down to earth person 💌🕐🌷🙏🏻💯😍

  • @kewalsingh7371
    @kewalsingh7371 2 ปีที่แล้ว

    V v nice waheguru ji kirpa karan

  • @chanderkant4605
    @chanderkant4605 ปีที่แล้ว

    Bahut vadia paji 🙏🙏

  • @Kuldeepsingh-ej2es
    @Kuldeepsingh-ej2es 2 ปีที่แล้ว

    ਬਹੁਤ ਵਧੀਆ ਵੀਰ ਜੀ 💖💖

  • @jagdeepkaur8855
    @jagdeepkaur8855 2 ปีที่แล้ว +1

    Good 👍👍👍👍 work

  • @paramsandhu881
    @paramsandhu881 ปีที่แล้ว

    ਯੂਪੀ ਵਿਚ ਹੁੰਦਾ ਤਾਂ ਹੁਣ ਨੂੰ ਪਰਚਾ ਕਰਵਦੇਨਾ ਸੀ ਵੀਰ ਸਾਨੂੰ ਮਾਣ ਹੈ ਅਸੀਂ ਪੰਜਾਬ ਦੇ ਵਸਨੀਕ ਹੈ

  • @JagroopSingh-no7xy
    @JagroopSingh-no7xy 2 ปีที่แล้ว

    ਜੇ ਚੈਨਲ ਵਾਲੇ ਇਹ ਖ਼ਬਰ ਨਾ ਵਿਖਾਉਂਦੇ ਹੋ ਸਕਦਾ ਪੰਜਾਬ ਉਜੜ ਜਾਂਦਾ

  • @kaydhillon5426
    @kaydhillon5426 2 ปีที่แล้ว +6

    Beautiful 👌

  • @arshdeepmahiyamusicstudiop4174
    @arshdeepmahiyamusicstudiop4174 ปีที่แล้ว

    Nic Yaar

  • @VeerpalKaur-gd5gr
    @VeerpalKaur-gd5gr 2 ปีที่แล้ว +1

    Dil khush ho gya veer ji vedio dekh k

  • @sukhisukhi7128
    @sukhisukhi7128 2 ปีที่แล้ว +1

    waheguru ji 🙏🙏

  • @siyonajanegal368
    @siyonajanegal368 2 ปีที่แล้ว +1

    Bahut hee vdya lga dkh k.. veer ji ohnu freedom kr k fly krn lyi v time dnde hi. Eh v Rab de jee ne ...👍

  • @vishalbhatia3728
    @vishalbhatia3728 2 ปีที่แล้ว

    bahut hi vdiya kam kitta veere God bless you

  • @rupindergrewal5306
    @rupindergrewal5306 2 ปีที่แล้ว +9

    Selflessness from sides and just pure emotions universe is so amazing

  • @gurnoorsingh6278
    @gurnoorsingh6278 2 ปีที่แล้ว +1

    Waheguru ji tuc hi tuc oh Waheguru ji 🙏🙏

  • @sidhusahab6862
    @sidhusahab6862 2 ปีที่แล้ว +1

    Waheguru🙏

  • @akashgill9953
    @akashgill9953 2 ปีที่แล้ว

    Very good Very Nice 22ji 👍🏼👍🏼✅✅✅✅

  • @diljitkaur7667
    @diljitkaur7667 2 ปีที่แล้ว +1

    ਸਭ ਕਰੇ ਕਰਾਵੇ ਆਪ ਵਹਿਗੁਰੂ ਉਹੀ ਹੀ ਮਾਲਕ ਜਾਨ ਬਚਾਉਣ ਵਾਲਾ ਹੈ ਜਿਥੋਂ ਦਾਨਾ ਪਾਣੀ ਖਾਣਾ ਸਭ ਮਾਲਕ ਵਲੋਂ ਤਹਿ ਹੁੰਦਾ ਹੈ ਉਸਦੀ ਲੀਲਾ ਬੰਦੇ ਨੂੰ ਪ੍ਰਤੱਖ ਦਿਖਾਉਣ ਤੇ ਵੀ ਇਨਸਾਨ ਨਹੀਂ ਸਮਝਦਾ ਸਤਿਨਾਮ ਵਾਹਿਗੁਰੂ🌹🌹ਯਾਦਵਿੰਦਰ ਸਿੰਘ ਸੰਘੇੜਾ

  • @UshaRani-mm6tq
    @UshaRani-mm6tq 2 ปีที่แล้ว +1

    Sooo.... Nice boht vadya km aa janwara naal pyr Karo tah oh v tahano boht pyr karde aa

  • @rajdeepkaur6032
    @rajdeepkaur6032 2 ปีที่แล้ว +4

    Wow Soo Sweet .Stay blessed Both of you ❤️

  • @HarpalSingh-zf3hu
    @HarpalSingh-zf3hu 2 ปีที่แล้ว

    Bohat sohna laga veer g

  • @GurpreetKaur-rr5oi
    @GurpreetKaur-rr5oi ปีที่แล้ว

    Wow very good

  • @kamalsahib7399
    @kamalsahib7399 2 ปีที่แล้ว

    Bahut vadiya kamm kita veere

  • @davinderpal9512
    @davinderpal9512 2 ปีที่แล้ว

    Very nice Mithu 👌

  • @raghbirsingh6192
    @raghbirsingh6192 2 ปีที่แล้ว

    Very nice bahut vadhiaa laga💝💝

  • @factsvideos2289
    @factsvideos2289 2 ปีที่แล้ว

    So sweet

  • @jimmysingh6816
    @jimmysingh6816 2 ปีที่แล้ว

    Nice paji

  • @ravinderkaur2102
    @ravinderkaur2102 2 ปีที่แล้ว

    Video dekh ke lga jive magic jiya hunda ... amazing

  • @hardiprandhawa2395
    @hardiprandhawa2395 2 ปีที่แล้ว

    Very nice

  • @sandeepsinghkangkangsaab6268
    @sandeepsinghkangkangsaab6268 2 ปีที่แล้ว

    Manider veer very good

  • @Karan-nr5xj
    @Karan-nr5xj 2 ปีที่แล้ว +1

    Boht badia

  • @RajivKumar-up3ck
    @RajivKumar-up3ck 2 ปีที่แล้ว +2

    But pyari video bro

  • @reetChauhan9728
    @reetChauhan9728 11 หลายเดือนก่อน +1

    ਵਾਹਿਗੁਰੂ ਜੀ

  • @jatindersingh8139
    @jatindersingh8139 2 ปีที่แล้ว +5

    Waheguru ji 🌷

  • @MSGaminG-cc4dz
    @MSGaminG-cc4dz 2 ปีที่แล้ว

    Very good Bai g

  • @HardeepKaur-wf1jx
    @HardeepKaur-wf1jx 2 ปีที่แล้ว +1

    Boht cute tota hai🐦❤❤

  • @sangdildhillon8496
    @sangdildhillon8496 2 ปีที่แล้ว

    Very good veer ji

  • @jasvirjas4852
    @jasvirjas4852 2 ปีที่แล้ว

    Good g

  • @Countryballsfan-e8c
    @Countryballsfan-e8c 2 ปีที่แล้ว +1

    I love Jango ♥️♥️❤️❤️😊😊

  • @RajeshKumar-xg7sh
    @RajeshKumar-xg7sh 2 ปีที่แล้ว

    So nice

  • @prabhsultanwindiaprabh3732
    @prabhsultanwindiaprabh3732 2 ปีที่แล้ว

    So happy