ਪਾਣੀ ਅਤੇ ਬਿਜਲੀ ਦੋਨਾਂ ਦੀ ਬੱਚਤ ਕਰੇਗਾ ਇਹ ਜੁਗਾੜ ਹਰ ਘਰ ਦੀ ਮੁੱਖ ਲੋੜ || automatic motor for water tank

แชร์
ฝัง
  • เผยแพร่เมื่อ 9 ก.ย. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    Manual automatic motor for water tank
    Best automatic motor for water tank
    Automatic motor for water tank price in india
    Automatic motor for water tank price
    Automatic motor for water tank in india
    automatic water motor on/off system
    v-guard automatic water level controller price
    fully automatic water level controller with up and down tank sensor
  • วิทยาศาสตร์และเทคโนโลยี

ความคิดเห็น • 365

  • @balwindersingh-zh6oi
    @balwindersingh-zh6oi 9 หลายเดือนก่อน +43

    ਛੋਟੇ ਵੀਰ ਸੇਵਕ ਸਿੰਘ ਜੀ ਵਧੀਆ ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦ ।

  • @globalcoll9698
    @globalcoll9698 9 หลายเดือนก่อน +22

    ਛੋਟੇ ਵੀਰ ਤੁਹਾਡੀ ਜਾਣਕਾਰੀ ਹਮੇਸ਼ਾ ਹੀ ਬੁਹਤ ਵਧੀਆ ਹੁੰਦੀ ਹੈ ਜਿਸ ਲਈ ਤੁਹਾਡਾ ਬੁਹਤ ਧੰਨਵਾਦ ਪਰ ਞੀਰ ਇਹ ਬੋਪਾਰਾਏ ਦਾ ਸਟੋਪਰ ਞੀ ਆਉਦਾ ਹੈ ਜੋ ਮੇਰੇ ਘਰ ਅਤੇ ਦਫਤਰ ਵਿੱਚ ਪਿਛਲੇ 10-12 ਸਾਲ ਤੋ ਲੱਗੇ ਹੋਏ ਆ ਬੁਹਤ ਹੀ ਵਧੀਆ ਕੰਮ ਕਰ ਰਹੇ ਹਨ ਕਦੇ ਵੀ ਪਾਣੀ ਜਾ ਬਿਜਲੀ ਵੇਸਟ ਨਹੀ ਹੋਈ ਕੀਮਤ ਵੀ ਕੋਈ ਜਿਆਦਾ ਨਹੀ 700 ਤੋ 800 ਦੇ ਵਿੱਚ ਹੀ ਮਿਲ ਜਾਂਦਾ ਹੈ ਕੰਪਨੀ ਵੀ ਵਧੀਆ ਹੈ

  • @user-jf7sj9wg6i
    @user-jf7sj9wg6i 19 วันที่ผ่านมา

    ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਗਿਆਨ ਨਾਲ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਹੋ ਬਹੁਤ ਬਹੁਤ ਮਿਹਰਬਾਨੀ

  • @d.s.dhaliwal8209
    @d.s.dhaliwal8209 9 หลายเดือนก่อน +4

    ਸੇਵਕ ਵੀਰ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਜੀ।ਕੋਈ ਲੰਬੀ ਵੀ ਨਹੀਂ ਬਾਕੀ ਜਦੋਂ ਚੰਗੀ ਤਰ੍ਹਾਂ ਸਮਝਾਉਣਾ ਹੋਵੇ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਹੈ ।ਪੂਰੀ ਵੀਡੀਓ ਉਹੀ ਨਹੀਂ ਦੇਖ ਪਾਉਂਦੇ ਜਿਸਨੇ ਜਲਦੀ ਜਲਦੀ ਕੋਈ ਹੋਰ ਵੀਡੀਓ ਦੇਖਣੀ ਹੁੰਦੀ ਹੈ ।ਸੇਵਕ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਗੀ ਜਾਣਕਾਰੀ ਦੇਣ ਲਈ ।

  • @Jasvir-Singh8360
    @Jasvir-Singh8360 9 หลายเดือนก่อน +7

    ਤੁਹਾਡੀ ਵੀਡੀਓ ਲੰਬੀ ਅਤੇ ਸਕਿੱਪ ਵਾਲੀ ਬਿਲਕੁੱਲ ਠੀਕ ਗੱਲ ਹੈ ਵੀਰ ਜੀ ਪੂਰੀ ਜਾਣਕਾਰੀ ਲਈ ਵੀਡੀਓ ਤਾਂ ਲੰਬੀ ਹੋਵੇਗੀ ਹੀ ਨਹੀਂ ਤਾਂ ਜਿਸਨੇ ਜਿਹੜੀ ਚੀਜ਼ ਵੇਖੀ ਜਾਂ ਸੁਣੀ ਹੀ ਨਹੀਂ ਉਸ ਲਈ ਜਾਣਕਾਰੀ ਅਧੂਰੀ ਰਹਿ ਜਾਵੇਗੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ

  • @gurjeetsingh2072
    @gurjeetsingh2072 9 หลายเดือนก่อน +8

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ

  • @user-hj1md6sy2m
    @user-hj1md6sy2m 18 วันที่ผ่านมา +1

    ਵੱਡੇ ਵੀਰ ਤੁਸੀਂ ਬਹੁਤ ਹੀ ਬਿਸਥਾਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਪਾਣੀ ਅਤੇ ਬਿਜਲੀ ਦੀ ਬੱਚਤ ਕਰ
    ਸਕਦੇ ਹਾਂ ਵੀਰੇ ਤੁਸੀਂ ਸਾਨੂੰ ਇਨੀਂ ਭਰਪੂਰ ਜਾਣਕਾਰੀ ਦਿੱਤੀ ਹੈ ਤੁਹਾਡਾ
    ਬੁਹਤ ਬੁਹਤ ਧੰਨਵਾਦ ਜੀ

  • @arshdeepsinghpannu8701
    @arshdeepsinghpannu8701 9 หลายเดือนก่อน +11

    ਬਹੁਤ ਵਧੀਆ ਸੇਵਕ ਸਿੰਘ ਜੀ
    ਵੀਡੀਓ ਲੰਬੀ ਬਣੂ ਤਾਹੀਂ ਚੰਗੀ ਤਰਾਂ ਸਮਝ ਲੱਗੂ,,ਅਣਜਾਣ ਬੰਦਾ ਵੀ ਕੰਮ ਕਰ ਸਕਦਾ ਤੁਹਾਡੀ ਵੀਡੀਓ ਵੇਖ ਕੇ
    ਧੰਨਵਾਦ

  • @satwindersinghsatwindersin4412
    @satwindersinghsatwindersin4412 9 หลายเดือนก่อน +14

    ❤ ਤੋਂ ਸਲੂਟ ਆ ਵੀਰ ਜੀ ਬਹੁਤ ਵਧੀਆਂ ਜਾਣਕਾਰੀ ! ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @manjitsingh8997
    @manjitsingh8997 9 หลายเดือนก่อน +9

    ਵੱਡੇ ਵੀਰ ਸੇਵਕ ਜੀ। ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @palwindersingh2913
    @palwindersingh2913 9 หลายเดือนก่อน +4

    ਇਹ ਹੈ ਬਹੁਤ ਵਧੀਆ ਤੇ ਸਸਤਾ ਏ ਪਰ ਥੋੜਾ ਰਿਸਕੀ ਏ ਿੲਸ ਤੋ ਇਲਾਵਾ ਇਕ dc ਚ ਆਉਦਾ ਏ ਉਹ ਹੈ ਥੋੜਾ ਮਹਿਗਾ ਪਰ ਹੈ ਸੇਫ ਆ

  • @farmarfarming3846
    @farmarfarming3846 9 หลายเดือนก่อน +15

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।ਸਾਡੇ ਦੋ ਭਰਾਵਾਂ ਦੀ ਸਾਂਝੀ ਮੋਟਰ ਹੈ ਮੈਂ ਏਹੀ ਸੋਚਦਾ ਸੀ ਕਿ ਜਦੋਂ ਸਾਡੀ ਟੈਂਕੀ ਭਰ ਗਈ ਫਿਰ ਉਨ੍ਹਾਂ ਦੀ ਨਹੀਂ ਚੱਲਣੀ, ਸੇਵਕ ਸਿੰਘ ਵੀਰ ਨੇ ਸਾਰੀ ਪ੍ਰੌਬਲਮ ਹੱਲ ਕਰ ਦਿੱਤੀ ਹੈ ਧੰਨਵਾਦ ਬਾਈ।

    • @jagtarsinghgrewal6097
      @jagtarsinghgrewal6097 9 หลายเดือนก่อน

      ਨਹੀ ਬਾਈ ਦੋਵੇ ਟੈਕੀਆਂ ਨੂੰ ਜਾਣ ਵਾਲੀਆਂ ਪਾਇਪਾ ਤੇ 5 ਫੁੱਟ ਤੇ ਗੇਟਬਾਲ ਲਗਵਾ ਲਵੋ ਫਿਰ ਕੋਈ ਚੱਕਰ ਨਹੀ ਪੈਦਾ ,ਹਾਂ ਪਰ ਜਿਹੜੀ ਟੈਕੀ ਭਰ ਗਈ ਉਸਦਾ ਗੇਟਬਾਲ ਬੰਦ ਕਰ ਦਿਓ ਤਾਂ ਦੂਜੀ ਟੈਕੀ ਭਰਨ ਲੱਗ ਜਾਵੇਗੀ ਮੋਟਰ ਬੰਦ ਨਹੀ ਹੋਵੇਗੀ ,ਪਰ ਬਾਈ ਮੋਟਰ ਚਲਾਉਣ ਤੋ ਪਹਿਲਾਂ ਗੇਟਬਾਲ ਖੋਲਣਾ ਹੋਵੇਗਾ ਨਹੀ ਤਾਂ ਡਲਿਵਰੀ ਪਾਇਪ ਫਟ ਜਾਵੇਗਾ ,ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ,ਪਰ ਤੁਸੀ 50 ਵਾਲਾ ਸਿਸਟਮ ਨਹੀ ਲਾਉਣਾ 5,7 ਸੌ ਵਾਲਾ ਹੀ ਸਟੋਪਰ ਬਾਕਸ ਲਾਉਣਾ ,50 ਵਾਲਾ ਬਹੁਤ ਖਤਰਨਾਕ ਹੈ ,ਮੈ ਬਾਈ 30 ਸਾਲ ਤੋ ਇਲੈਕਟ੍ਰੀਕਲ ਦਾ ਕੰਮ ਕਰਦਾ ਹਾਂ ਧੰਨਵਾਦ

  • @gurjitsyan843
    @gurjitsyan843 9 หลายเดือนก่อน +14

    ਬਹੁਤ ਵਧੀਆ 👍

  • @avtarveryniceg7746
    @avtarveryniceg7746 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਈ ਜੀ

  • @jatindersingh-fj7vl
    @jatindersingh-fj7vl 9 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @kalabrar9278
    @kalabrar9278 9 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @gurjantsinghgurjantsingh2971
    @gurjantsinghgurjantsingh2971 9 หลายเดือนก่อน +17

    ਪਾਣੀ ਬਚਾਉਣ ਲਈ ਇਹ ਵਧੀਆ

    • @splendor2988
      @splendor2988 9 หลายเดือนก่อน

      Tank vich current v aa skda g … Dc waala stoper sahi aa …… safe aa

  • @akaalsahaye1
    @akaalsahaye1 9 หลายเดือนก่อน +7

    ਸੇਵਕ ਜੀ ਜਿਹੜਾ ਜੈ ਸਿੰਘ ਕੱਕੜਵਾਲ ਨੇ ਕੰਪੈਸਟਰ ਨੂੰ ਸਬਮਰਸੀਬਲ ਨਾਲ ਲਾਉਣ ਵਾਸਤੇ ਵੱਖਰਾ ਸਟਾਰਟਰ ਲਗਾਇਆ ਹੈ ਉਹਨੂੰ ਪ੍ਰੈਕਟੀਕਲ ਲਗਾ ਕੇ ਦਿਖਾਓ

  • @ranjodhsingh3140
    @ranjodhsingh3140 9 หลายเดือนก่อน +2

    ਬਹੁਤ ਵਧੀਆ ਜਾਣਕਾਰੀ ਹੈਂ ਜੀ ਧੰਨਵਾਦ ਜੀ

  • @RavinderSingh-re9db
    @RavinderSingh-re9db 9 หลายเดือนก่อน +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @sarabjitsidhu6928
    @sarabjitsidhu6928 9 หลายเดือนก่อน +6

    ਇਸ ਨਾਲੋਂ ਵਾਟਰ ਲੈਵਲ ਕੰਟਰੋਲਰ ਜਾਦਾ ਵਧੀਆ ਰਹਿੰਦਾ ਕੋਈ ਕਰੰਟ ਲੱਗਣ ਦਾ ਖਤਰਾ ਨਹੀਂ ।

  • @gursharnsingh1180
    @gursharnsingh1180 9 หลายเดือนก่อน +5

    ਵੀਡੀਓ ਬਹੁਤ ਵਧੀਆ ਲੱਗੀ ਪਰ ਟੁਲੂ ਪੰਪ ਬਾਰੇ ਵੀ ਵੀਡੀਓ ਜਰੂਰ ਬਣਾਉ ਜੀ

  • @SandhuSaja
    @SandhuSaja 9 หลายเดือนก่อน +1

    ਬਹੁਤ ਵਧੀਆ। ਜਾਣਕਾਰੀ ਦੇਣ ਲਈ ਧੰਨਵਾਦ

  • @zoraversinghdhillon6038
    @zoraversinghdhillon6038 9 หลายเดือนก่อน +3

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @HappySingh-bx2jh
    @HappySingh-bx2jh 9 หลายเดือนก่อน +1

    🙏👉ਬਹੁਤ ਧੰਨਵਾਦੀ ਵੀਰ ਸੇਵਕ ਸਿੰਘ ਜੀ ਗਿਆਨ ਰਲ ਮਿਲ ਕੇ ਖਾਉ ਜੀ ਧੰਨਵਾਦੀ ਜੀ

  • @gurandittasinghsandhu5238
    @gurandittasinghsandhu5238 9 หลายเดือนก่อน +3

    ਸੇਵਕ ਜੀ ਸਤਿ ਸ੍ਰੀ ਅਕਾਲ ਤੁਸੀਂ ਮੇਰੇ ਨਾਲੋਂ ਬਹੁਤ ਹੀ ਸਮਝਦਾਰ ਹੋ ਤੁਹਾਡੇ ਕੋਲ ਬਹੁਤ ਹੀ ਤਜ਼ਰਬਾ ਹੈ। ਮੈਂ ਆਪਣੀ ਸੋਚ ਮੁਤਾਬਕ ਤੁਹਾਨੂੰ ਇੱਕ ਸਲਾਹ ਦੇ ਰਿਹਾ ਹਾਂ ਜੇ ਅਡਾਪਟਰ ਲਾਕੇ ਇਹ ਸਰਕਲ 12ਵੋਲਟ ਡੀ ਸੀ ਬਣਾਕੇ ਲਾ ਦਿਓ ਤਾਂ ਕਿ ਕੋਈ ਖਤਰਾ ਨਾ ਹੋਵੇ।

    • @sukhdevsinghbhatti3235
      @sukhdevsinghbhatti3235 19 วันที่ผ่านมา

      ਵੀਰ ਜੀ ਮੋਟਰ ਤਾਂ ac ਕਰੰਟ ਨਾ ਚਲਦੀ ਆ ਨਾ ਕੇ dc ਸਪਲਾਈ ਨਾਲ।ਤੁਹਾਡਾ ਸੁਝਾਅ ਲਗਦਾ ਠੀਕ ਨਹੀਂ।

  • @majorchahal2854
    @majorchahal2854 9 หลายเดือนก่อน +2

    ਸੇਵਕ ਸਿੰਘ ਛੋਟੇ ਵੀਰ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਥੋੜੇ ਜਿਹੇ ਪੈਸਿਆਂ ਵਿੱਚ ਬਚਤਾਂ ਬਹੁਤ ਵੱਡੀਆਂ ਨੇ ਇਹ ਸਾਧਨ ਸਭ ਵਾਸਤੇ ਵਿਭਾਗ ਵੱਲੋਂ ਜ਼ਰੂਰੀ ਕਰਨੇ ਚਾਹੀਦੇ ਨੇ। ਟੈਂਕੀ ਵਾਲੇ ਜੋੜ ਉਪਰ ਜੇਕਰ ਪੈਂਚਰ ਟੇਪ ਲਗਾਈ ਜਾਵੇ ਤਾਂ ਹੋਰ ਵੀ ਜ਼ਿਆਦਾ ਸੇਫਟੀ ਰਹੂਗੀ।

    • @jagtarsinghgrewal6097
      @jagtarsinghgrewal6097 9 หลายเดือนก่อน

      ਨਹੀ ਵੀਰ ਸਸਤੇ ਦਾ ਲਾਲਚ ਨਾ ਕਰਿਓ ਪੈਚਰ ਵੀ ਬਾਈ ਪਾਣੀ ਵਿਚ ਠੀਕ ਰਹਿੰਦਾ ਹੈ ਧੁੱਪ ਵਿੱਚ ਇਹ ਵੀ ਰਿਸਕੀ ਹੈ 5,7 ਸੌ ਕੋਈ ਜਿਆਦਾ ਨਹੀ ਹੈ ਪਰ ਸੇਫਟੀ ਫੁੱਲ ਹੈ ਮੇਰੇ ਲੱਗੇ ਨੂੰ 12 ਸਾਲ ਹੋ ਗਏ ਹਨ

  • @ishersingh9446
    @ishersingh9446 9 หลายเดือนก่อน +1

    ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 9 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sh.sukhchainsinghsandhupat1587
    @sh.sukhchainsinghsandhupat1587 9 หลายเดือนก่อน +4

    ਵੀਰ ਸੇਵਕ ਸਿੰਘ ਜੀ ਮੈਂ ਟੈਂਕੀ ਤੋਂ ਰਸੋਈ ਤਾਕ 2 ਇੱਚੀ ਪਲਾਸਟਿਕ ਦਾ ਪਾਇਪ ਪਾਈ ਹੋਈ ਹੈ ਪਾਣੀਂ ਭਰਣ ਤੇ ਪਾਣੀ ਰਸੋਈ ਵਿਚ ਆ ਜਾਂਦਾ ਹੈ ਮੋਟਰ ਵਾੰਦ ਕਰ ਦੇਈ ਦੀ ਆ

  • @gurmukhsingh252
    @gurmukhsingh252 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਧੰਨਵਾਦ ਤਹੁਡਾ

  • @mohdsameer-pw4tj
    @mohdsameer-pw4tj 9 หลายเดือนก่อน +3

    ਵੀਰੇ ਸੇਂਸਰ ਸਿਸਟਮ good

  • @paramjeetkaurpramdeol7353
    @paramjeetkaurpramdeol7353 9 หลายเดือนก่อน +2

    ਸਾਡੇ ਨਾਲ ਇਸ ਤਰਾਂ ਹੋਈ ਹੈ ਵੀਰ ਥੋਡਾ ਧੰਨਵਾਦ ਸਾਡੀ ਮੋਟਰ ਮੱਚ ਗੲਈ ਹੈ

  • @GurseWakSingh-ll8rr
    @GurseWakSingh-ll8rr 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਨਾਲ ਸਾਵਧਾਨੀਆ ਵੀ ਦਸੀ
    ਦਿਲੋਂ ਧੰਨਵਾਦ ਵੀਰ

  • @joyajassan957
    @joyajassan957 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @sidhuparminder8839
    @sidhuparminder8839 9 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @amolaksingh2517
    @amolaksingh2517 9 หลายเดือนก่อน +2

    ਬਹੁਤ ਵਧੀਆ ਵੀਡੀਓ, ਇੱਕ ਵੀਡੀਓ ਖੇਤਾਂ ਵਾਲੇ ਬੋਰਾਂ ਤੇ v ਪਾਇਓ ph ਤੇ tds ਇੱਕ ਨੰਬਰ ਤੇ ਦੋ ਨੰਬਰ ਪਾਣੀ ਦਾ ਕਿੰਨਾ ਹੁੰਦਾ

  • @baldevsingh4986
    @baldevsingh4986 9 หลายเดือนก่อน +4

    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ 🙏

  • @SanjeevSharma-iw1nb
    @SanjeevSharma-iw1nb 9 หลายเดือนก่อน +1

    ਸੇਵਕ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ। ਧੰਨਵਾਦ

  • @gauravsingh9929
    @gauravsingh9929 9 หลายเดือนก่อน +4

    ਵੀਰ ਜੀ ਜਾਣਕਾਰੀ ਬਹੁਤ ਵਧੀਆ ਹੈ ਪਰ ਇਹ 220 ਵਾਲੀ coil di jga ਅਸੀਂ ਜੇਕਰ 24 ਵੋਲਟ ਵਾਲੀ coil ਵਰਤਾਗੇ ਤਾਂ ਫਿਰ ਕਰੰਟ ਪੈਣ ਦਾ ਖਤਰਾ ਬਿਲਕੁਲ ਵੀ ਨਹੀਂ ਹੋਵੇਗਾ ਕਿਓਕ ਅਸੀਂ ਪਾਣੀ ਦੇ ਵਿੱਚ ਜਿੰਨੀ ਮਰਜ਼ੀ ਟੇਪ ਕਰ ਲਈਏ ਜਾ ਕੁਝ ਹੋਰ ਕਰ ਲਈਏ ਤਾਂ ਪਾਣੀ ਵਿੱਚ ਵੀ ਕਰੰਟ ਆ ਜਾਵੇਗਾ ਜੀ ਜ ਥੋੜੀ ਵੀ ਲੀਕਜ਼ ਆਏਗੀ ਤਾਂ amp. ਵੀ ਵਧੇਗਾ ਜੀ🙏🙏

  • @GSSonuB
    @GSSonuB 9 หลายเดือนก่อน

    ਭਾਜੀ ਕੋਈ ਇਲੈਕਟ੍ਰਕ ਸ਼ਾਕ ਦਾ ਖਤਰਾ ਤੇ ਨਹੀ ਐਮ ਸੀ ਵਾਲੇ ਸਟਾਟਰ ਦਾ ਵੀ ਦੱਸੋ ਸੀ ਸੀ ਟੀ ਵੀ ਵਾਲੀ ਡੱਬੀ ਵਾਟਰ ਪਰੂਫ ਲਗਾ ਸਕਦੇ ਸੀ u r the greate bhaji

  • @AbbasKhan-bu8uw
    @AbbasKhan-bu8uw 9 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਹੀ ਸ਼ਲਾਘਾਯੋਗ ਵੀਡੀਓ ਹੈ
    ਧੰਨਵਾਦ ਵੀਰ ਜੀ

  • @shabadgurbanikirtanlatest1577
    @shabadgurbanikirtanlatest1577 9 หลายเดือนก่อน +8

    ਗਰਮੀਆਂ ਚ ਟੈਂਕੀ ਦਾ ਪਾਣੀ ਠੰਡਾ ਕਿਵੇਂ ਰੱਖੀਏ। ਇਸ ਦੇ ਉਪਰ ਵੀ ਵੀਡਿਓ ਬਣਾਓ ਜੀ।

    • @peacefull8355
      @peacefull8355 9 หลายเดือนก่อน +1

      Tharmocol sheet nal cover krke

  • @kulwantgill7429
    @kulwantgill7429 9 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ👍

  • @manjeetsinghuppal5980
    @manjeetsinghuppal5980 9 หลายเดือนก่อน +2

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @jarnailsingh2761
    @jarnailsingh2761 9 หลายเดือนก่อน

    Bohattt ਹੀ ਵਧੀਆ ਜਾਣਕਾਰੀ ਵੀਰ ਜੀ 🙏🙏

  • @jatindersinghasi3372
    @jatindersinghasi3372 9 หลายเดือนก่อน

    ਵੱਧੀਆਂ ਜਾਣਕਾਰੀ ਹੈ ਵੀਹ ਜੀ ਧੰਨਵਾਦ

  • @balwindersinghchahal4663
    @balwindersinghchahal4663 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਹੈ ਉਸਤਾਦ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @inderpreetsingh6145
    @inderpreetsingh6145 9 หลายเดือนก่อน +2

    ਇੱਕ ਮੱਛੀ ਮੋਟਰ ਦੇ ਸਟਾਟਰ ਕੋਲ ਡੱਬੀ ਲੱਗ ਜਾਦੀ ਆ ਉਸ ਤੇ ਤਿੰਨ ਸਵਿੱਚ ਹੁੰਦੀਆ ਨੇ ਉਹ ਵੀ ਵਧੀਆ ਰਹਿੰਦੀ ਆ ਟੈਕੀ ਭਰੇ ਤੇ ਬੰਦ ਕਰ ਦਿੰਦੀ ਆ

  • @jatt2676
    @jatt2676 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ

  • @birachbhansingh-qk3ni
    @birachbhansingh-qk3ni 9 หลายเดือนก่อน +1

    ਬਹੁਤ ਵਧੀਆ ਤਰੀਕਾ ਬਿਜਲੀ ਬਁਚਤ ਦਾ ਬਾਕੀ ਵੀਰ ਸੇਫਟੀ ਜਰੂਰੀ ਆ 220 ਵਾਟ ਕਰਁਟ ਸਵਿਚ ਵਿਚ

  • @bhagwansinghbhagwan4357
    @bhagwansinghbhagwan4357 9 หลายเดือนก่อน

    ਬਹੁਤ ਵਧੀਆ ਜਾਣਕਾਰੀ।

  • @mann-kg4pg
    @mann-kg4pg 2 หลายเดือนก่อน

    ਬਿਲਕੁਲ ਠੀਕ ਆ। ਬਿਜਲੀ ਤੋਂ ਧਿਆਨ ਨਾਲ

  • @sherepunjabsandhu5656
    @sherepunjabsandhu5656 9 หลายเดือนก่อน

    ਵੀਰ ਬਹੁਤ ਵਦਿਆ ਜਾਨਕਾਰੀ ਹੈ

  • @bestekengg
    @bestekengg 9 หลายเดือนก่อน +1

    ਤਹਾਡੀ ਜਾਣਕਾਰੀ ਬਹੁਤ ਵਧੀਆ ਹੈ ਪਰ ਇਸ ਵਿਚ ਇਕ ਖ਼ਤਰਾ ਹੈ ਜੇ ਕਰ ਇਹ 220 ਵੋਲਟ ਤੇ ਕੰਮ ਕਰਦਾ ਹੈ ਕਿਸੇ ਸਮੇਂ ਪਾਣੀ ਵਿਚ ਕਰੰਟ ਆਉਣ ਦਾ ਖ਼ਤਰਾ ਹੈ. ਚੰਗਾ ਹੁੰਦਾ ਜੇ ਕਰ ਆ 12 ਵੋਲਟ DC ਤੇ ਕੰਮ ਕਰਦਾ ਹੁੰਦਾ।

  • @gurlalsingh3991
    @gurlalsingh3991 9 หลายเดือนก่อน +1

    ਬਹੁਤ ਵਧੀਆ ਵੀਰ ਜੀ

  • @dvdr_sidhu
    @dvdr_sidhu 9 หลายเดือนก่อน +1

    ਧੰਨਵਾਦ ਬਾਈ ਜੀ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ 👍🏻 carry on

  • @Gurbachan-qq2im
    @Gurbachan-qq2im 9 หลายเดือนก่อน

    ਬਹੁਤ ਵਧੀਆ ਜਾਣਕਾਰੀ

  • @SukhwinderSinghSukhwinde-tj6ij
    @SukhwinderSinghSukhwinde-tj6ij 9 หลายเดือนก่อน +3

    ਤੱਤ ਭਰਪੂਰ ਜਾਣਕਾਰੀ ਹਾਸਿਲ ਕਰਵਾਉਣ ਲਈ ਧੰਨਵਾਦ ਜੀ❤ 🙏🙏

    • @prabhjitsinghbal
      @prabhjitsinghbal 9 หลายเดือนก่อน

      ਇਹ ਕਿਹੜੇ ਤੱਤ ਜਾਂ ਵਿਟਾਮਿਨ ਹੈ ਜਾਣਕਾਰੀ ਭਰਪੂਰ ਗੱਲ (ਵੀਡੀਓ)

    • @SukhwinderSinghSukhwinde-tj6ij
      @SukhwinderSinghSukhwinde-tj6ij 9 หลายเดือนก่อน +1

      @@prabhjitsinghbal ਕੋਈ ਵੀ ਚੰਗੀ ਜਾਣਕਾਰੀ ਹੋਵੇ ਉਹਨੂੰ ਤੱਤ ਭਰਪੂਰ ਕਿਹਾ ਜਾਦਾ।
      ਵੀਰ ਜੀ 🙏🙏

  • @DarshanSingh-sv6lm
    @DarshanSingh-sv6lm 9 หลายเดือนก่อน +1

    Bahut badhiya jugad.Jankari bharpur.

  • @mpsingh4042
    @mpsingh4042 9 หลายเดือนก่อน +1

    Bahut hi vadhia Vir ji, Hamesha Waheguru ji aap ji nu khush rakhan

  • @oldhindisongs8599
    @oldhindisongs8599 9 หลายเดือนก่อน

    ਵੱਡੇ ਵੀਰ ਤੁਸੀ ਵੀ ਮੇਰੇ ਵਾਂਗੂ ਕੋਈ ਨਾ ਕੋਈ ਕਾਢ ਕਢਦੇ ਰਹਿੰਦੇ ਓ ਮੇਲ ਇਹ 10 ਸਾਲ ਪਹਿਲਾ ਲਗਾ ਰਖੀ ਹੈ ਬਹੁਤ ਵਧੀਆ ਚੀਜ ਆ

  • @GurpreetSingh-ui7vq
    @GurpreetSingh-ui7vq 9 หลายเดือนก่อน +1

    ਸੇਵਕ ਸਿੰਘ ਜੀ ਬਹੁਤ ਵਧੀਆ ਜੀ

  • @Gaganshelly25
    @Gaganshelly25 19 วันที่ผ่านมา +1

    Bahut vadhia kamm krda.saade vi lagga hoya.👍👍

  • @harjindersinghsajjan8363
    @harjindersinghsajjan8363 9 หลายเดือนก่อน +1

    Bahut vadhiya video hai bhaji 🙏

  • @davindersandhu6082
    @davindersandhu6082 9 หลายเดือนก่อน +1

    ਮੈ ਵੀ ਏਹ ਜੁਗਾੜ ਅੱਜ ਤੋ ਇੱਕ ਸਾਲ ਪਹਿਲਾ ਲਾਈਆ ਸੀ ਪਰ ਮੈ ਇਹ ਫਿਲਟਰ ਵਾਲੀ ਸੁੱਚ ਨੂੰ ਸਹੀ ਨਹੀਂ ਮੰਨੀਆ ਮੈ ਆਪਣੇ ਆਮ ਵੱਡੀ ਬੈਲ 🔔 ਸਵਿੱਚ ਨੂੰ ਲਾਈਆ ਸੀ ਤੇ 1 ਸਾਲ ਹੋ ਗਿਆ ਅੱਜ ਵੀ ਬਹੁਤ ਵਧੀਆ ਕੰਮ ਕਰਦੀਆ। ਪਰ ਮੈਂ ਉਸ ਨੂੰ ਆਪਣੇ ਚੈਨਲ ਤੇ ਲੋਕਾ ਤੱਕ ਨਹੀਂ ਪਹੁੰਚਾ ਸਕਿਆ ਕਿਉਂਕਿ ਮੇਰੇ ਚੈਨਲ ਤੇ ਉਹ ਵਿਡੀਉ ਜ਼ਿਆਦਾ ਲੋਕਾਂ ਤੱਕ ਨਹੀਂ ਪਹੁੰਚਣੀ ਸੀ ਦਿਮਾਗ ਤੇ ਗੁਣ ਲੋਕਾਂ ਕੋਲ ਬਹੁਤ ਹੈਗੇਆ ਪਰ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ

  • @MatharuBalwinder
    @MatharuBalwinder 9 หลายเดือนก่อน +1

    bahut vadhiya jankari sadey twb valey veer ney dity

  • @sandeepdhir3906
    @sandeepdhir3906 9 หลายเดือนก่อน +1

    ਵਧੀਆ ਜਾਣਕਾਰੀ ਛੋਟੇ ਵੀਰ ਧੰਨਵਾਦ

  • @kanwarboys9149
    @kanwarboys9149 7 หลายเดือนก่อน

    ਵੀਰ ਜੀ ਬਹੁਤ ਵਧੀਆ ❤

  • @JaswinderSingh-dq1ki
    @JaswinderSingh-dq1ki 9 หลายเดือนก่อน +3

    Thanks 🙏 very good information Veer ji

  • @JpSingh-oz2xe
    @JpSingh-oz2xe 9 หลายเดือนก่อน +1

    ਬਹੁਤ ਹੀ ਵਧੀਆ
    ਸਿੰਘ ਸਾਹਿਬ

  • @parvindersingh8791
    @parvindersingh8791 9 หลายเดือนก่อน

    Veer mai v bijli da kam karda ha vadiya jankari mili tuhade to guru granth sahib ji tuhade te mehar rakhan

  • @dalersinghkharoud949
    @dalersinghkharoud949 9 หลายเดือนก่อน +8

    Gant banda y sewak singh ❤

  • @sukhpalsingh9688
    @sukhpalsingh9688 9 หลายเดือนก่อน +1

    ਬਹੁਤ ਹੀ ਜਿਆਦਾ ਵਧੀਆ

  • @balwindersinghbalwindersin4671
    @balwindersinghbalwindersin4671 9 หลายเดือนก่อน +1

    ਸੇਵਕ ਬੇਟੇ ਬਹੁਤ ਵਧੀਆ ਲੱਗਿਆ

  • @Punjab.Police-so7rt
    @Punjab.Police-so7rt 9 หลายเดือนก่อน +1

    ਵਧੀਆ ਜਾਣਕਾਰੀ

  • @garrysingh-sq6ps
    @garrysingh-sq6ps 9 หลายเดือนก่อน

    ਬਹੁਤ ਵਧੀਆ ਵੀਰ

  • @sonusandhu7152
    @sonusandhu7152 9 หลายเดือนก่อน +2

    ਬਹੁਤ ਵਧੀਆ ਵੀਰ ਜੀ 🙏

  • @shabadgurbanikirtanlatest1577
    @shabadgurbanikirtanlatest1577 9 หลายเดือนก่อน +2

    ਧੰਨਵਾਦ ਜੀ

  • @bsmann8236
    @bsmann8236 9 หลายเดือนก่อน +7

    Dangerous,,,, ਖਤਰਨਾਕ,,,,,
    220volt ਪਾਣੀ ਦੇ ਨਜਦੀਕ ਲੈ ਕੇ ਜਾਣਾ ਖਤਰਨਾਕ ਹੈ,,,,,,ਸੋ ਜੋ ਮਾਰਕੀਟ ਵਿੱਚ DC volt ਵਾਲੇ ਸਿਸਟਮ 500rs ਤੋਂ ਲੈ ਕੇ ਸ਼ੁਰੂ ਹੈ ਜਾਂਦੇ,so good

  • @gaganbasi1253
    @gaganbasi1253 9 หลายเดือนก่อน +2

    ਬਹੁਤ ਵਧੀਆ ਵੀਡਿਓ ਜੀ

  • @d.spannoo7153
    @d.spannoo7153 9 หลายเดือนก่อน

    Video lambi h par no probum jankari puri h bahut vadhia veer thanks

  • @jagtarsinghgrewal6097
    @jagtarsinghgrewal6097 9 หลายเดือนก่อน +20

    ਸੇਵਕ ਵੀਰ ਵੀਡੀਓ ਲਈ ਧੰਨਵਾਦ, ਪਰ ਵੀਰ ਮੈ ਇਸ ਸਿਸਟਮ ਨਾਲ ਸਹਿਮਤ ਨਹੀ ਹਾਂ ਕਿਉਕਿ 220v ਕਰੰਟ ਟੈਕੀ ਕੋਲ ਲਾ ਕੇ ਰਿਸਕੀ ਕੰਮ ਆਂ ,ਇਹ ਖਤਰਨਾਕ ਹੈ ਮੈ ਵੀ 30 ਸਾਲ ਤੋ ਇਲੈਕਟ੍ਰੀਕਲ ਦਾ ਕੰਮ ਕਰਦਾ ਹਾਂ ,ਮੇਰੇ ਕਿਸੇ ਵੀਰ ਨੇ ਇਹ ਨਹੀ ਲਾਉਣਾ ਜੀ,ਕੰਪਨੀ ਦੇ ਬਣੇ Dc9v,12v ਦੇ 500ਸੌ ਤੋ800ਸੌ ਦੇ ਮਿਲ ਜਾਦੇ ਹਨ ਧੁੱਪ ਨਾਲ ਟਾਈਮ ਪੈਣ ਤੇ ਡੱਬੀ ਖਰਾਬ ਹੋ ਜਾਵੇਗੀ ਫੁੱਲ ਖਤਰਨਾਕ ਸਿਸਟਮ ਹੈ ਸਸਤੇ ਤੇ ਨਾ ਜਾਇਓ , ਧੰਨਵਾਦ ਜੀ

    • @amandeepdhiman9902
      @amandeepdhiman9902 9 หลายเดือนก่อน +3

      Ryt veere, it is risky. I am also an electrician I had made 10 years ago with 12volt DC supply and it is running ok.

    • @jagtarsinghgrewal6097
      @jagtarsinghgrewal6097 9 หลายเดือนก่อน +3

      @@amandeepdhiman9902 ਹਾਂ ਬਾਈ 500,700 ਸੌ ਖਰਚ ਕੇ ਬੰਦਾ ਸੇਫ ਆਂ 50 ਰੁਪਏ ਦਾ ਸਿਸਟਮ ਸੇਫ ਨਹੀ ਹੈ ਮੈ ਇਸ ਦੇ ਹੱਕ ਵਿੱਚ ਨਹੀ ਹਾਂ ਬੰਦਾ ਬੇਕੀਮਤੀ ਹੈ ਸਸਤੇ ਦਾ ਲਾਲਚ ਨਾ ਕਰੋ ਧੰਨਵਾਦ ਜੀ

    • @AmritpalSingh-dg9hv
      @AmritpalSingh-dg9hv 9 หลายเดือนก่อน

      Ede nallo flopy lga lo naa crunt da daar naa baar baar switch change krn da eh switch nai kaamyaab hunna 12 saal da experience hegga Ro line te puraneya video game ch mostly used hunda eh flot wall

    • @jagtarsinghgrewal6097
      @jagtarsinghgrewal6097 9 หลายเดือนก่อน

      @@AmritpalSingh-dg9hv ਬਾਈ ਖੁੱਲ ਕੇ ਦੱਸ ਇਹ ਫਲੋਟ ਵਾਲ ਕਈ ਹੈ ਕਿੰਨੀ ਕੀਮਤ ਦਾ ਹੈ ਵੀਡੀਓ ਗੇਮ ਪੁਰਾਣੀ ਹਰ ਇਕ ਘਰ ਤਾਂ ਨਹੀ ਹੁੰਦੀ ਇਸ ਕੰਮ ਲਈ ਨਵੀ ਤਾਂ ਵੀਡੀਓ ਗੇਮ ਥੋੜਾ ਲਵੇਗਾ ਕੋਈ, ਸਾਰਿਆ ਤੋ ਵਧੀਆ 12 Dc vਵਾਲਾ ਸਟੋਪਰ ਸਟਾਟਰ ਹੈ 6 ਤਾਰਾਂ ਵਾਲਾ ਕੀਮਤ ਵੀ 500 ਰੁਪਏ ਹੈ ਬੰਦਾ ਖੁਦ ਵੀ ਲਾ ਸਕਦਾ,ਉਸਤੇ ਡਾਈਗਰਾਮ ਬਣਿਆ ਹੁੰਦਾ ਹੈ

    • @AmritpalSingh-dg9hv
      @AmritpalSingh-dg9hv 9 หลายเดือนก่อน

      @@jagtarsinghgrewal6097 22ji flot wal sirf 13 to 20 ruppe da hunda baki kaam switch da hunda jeda flot wal nu lga hunda oh v wakh wakh cmpny de hunde jive 'lema ,microtech,vidi,reed, 15to 30 k rupe matlb 30 t0 50 ruppe da mill jnda. Par eh kaamvaab nai huna ede te carbon bdi jdli andi kdi bnd nai huna kdi chlna nai. Meh kanni ch ya vese panni pye te crunt da khtra wakhra

  • @gurcharansingh5534
    @gurcharansingh5534 9 หลายเดือนก่อน +1

    Vadhya arrangement and shukriya ji

  • @mandeepsingh20000
    @mandeepsingh20000 9 หลายเดือนก่อน +2

    bohat sohni jankari thanks sir

  • @manjindersingh7379
    @manjindersingh7379 9 หลายเดือนก่อน

    Bahut sahi jaankari veer ji ❤

  • @surinderpalsingh3365
    @surinderpalsingh3365 9 หลายเดือนก่อน

    Bahut khoob sewak singh ji

  • @jaswindersinghgosal3467
    @jaswindersinghgosal3467 9 หลายเดือนก่อน

    ਵਾਈ ਸੇਵਕ ਸਿੰਘ ਬਹੁਤ ਵਧੀਆ ਲੱਗਿਆ

  • @BSBrar-by2bz
    @BSBrar-by2bz 9 หลายเดือนก่อน

    ਵਧੀਆ ਲਗਾ ਸੇਵਕ ਬਾਈ ਜੀ

  • @sonusainibadwal
    @sonusainibadwal 9 หลายเดือนก่อน

    ਬੁਹਤ ਵਧੀਆ ਹੈ ਜੀ

  • @HarpreetSingh-uc8ui
    @HarpreetSingh-uc8ui 9 หลายเดือนก่อน

    ,ਬਹੁਤ ਹੀ ਵਧੀਆ

  • @user-lw5bq7xd3w
    @user-lw5bq7xd3w 9 หลายเดือนก่อน +1

    Va Ji va kea baat hai JNAB ji

  • @sonuatwal314
    @sonuatwal314 9 หลายเดือนก่อน

    Paji bilkul sahi dusri switch Wale te eh nahi km kardi mai os te lyi si 1 saal pehla os vich current regular aounda rehda si oh 2 k din hi challii fir sadd gyi te tanki v luh ho gyi si ajh tohadi ah video deakh k pta lagga ki os vich ki galti si thanks bro....

  • @harpreetsingh-kk6zm
    @harpreetsingh-kk6zm 9 หลายเดือนก่อน +2

    ਵੈਰੀ ਨਾਈਸ ਵੀਡੀਓ

  • @gilljagtar4259
    @gilljagtar4259 9 หลายเดือนก่อน +1

    Very nice, good job bai ji

  • @harjinderbrar9267
    @harjinderbrar9267 9 หลายเดือนก่อน +2

    ਬਹੁਤ ਬਹੁਤ ਧੰਨਵਾਦ ਬਾਈ ਜੀ

  • @arshdeeprobin1525
    @arshdeeprobin1525 9 หลายเดือนก่อน +1

    Bohot vadia sir

  • @ravinderkumar4648
    @ravinderkumar4648 9 หลายเดือนก่อน +1

    Very nice information veer ji
    God bless you

  • @sardarsukhwindersingh8727
    @sardarsukhwindersingh8727 9 หลายเดือนก่อน

    ਜਾਣਕਾਰੀ ਚੰਗੀ ਸੀ

  • @kuldeep1913
    @kuldeep1913 9 หลายเดือนก่อน

    Sewak Singh ji tussi great Ho