ਫਿਟਿੰਗ ਵਾਲੀ ਤਾਰ ਲੈਣ ਤੋਂ ਪਹਿਲਾਂ ਇਹ ਵੀਡੀਓ ਵੇਖ ਲਿਓ, ਕਿਸ ਤਰਾਂ ਚੈੱਕ ਕਰ ਸਕਦੇ ਹੋ ਪੂਰੀ ਗੇਜ਼ ਦੀ ਤਾਰ

แชร์
ฝัง
  • เผยแพร่เมื่อ 7 เม.ย. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    how to calculate cable size in sq mm formula
    1 sq mm wire means
    wire sq mm calculator
    what is sqmm in cable
    how to calculate cable size in sq mm formula pdf
    sq mm cable current capacity
    wire size calculation formula
    cable size calculator
    kw to cable size chart
    3 phase cable size calculator
    cable size chart in sq mm
    3 phase cable calculation formula
    motor cable size calculator
  • วิทยาศาสตร์และเทคโนโลยี

ความคิดเห็น • 389

  • @sukhwantsingh6610
    @sukhwantsingh6610 ปีที่แล้ว +8

    ਸੇਵਕ ਸਿੰਘ ਜੀ ਇਹ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤਕਰੀਬਨ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ

  • @rbrar3859
    @rbrar3859 ปีที่แล้ว +18

    ਬਹੁਤ ਵਧੀਆ ਜਾਣਕਾਰੀ ਮਿਲੀ, ਇਹ ਪਹਿਲਾ ਕਿਤੇ ਵੀ ਨਹੀਂ ਸੁਣੀ ਸੀ।
    ਧੰਨਵਾਦ ਬੈਨੀਪਾਲ ਸਾਹਬ।

  • @GianSingh-ew4co
    @GianSingh-ew4co ปีที่แล้ว +47

    ਸੇਵਕ ਸਿੰਘ ਜੀ ਬਹੁਤ ਹੀ ਜਾਣਕਾਰੀ ਭਰਭੂਰ ਵੀਡਿਓ ਹੈ। ਧੰਨਵਾਦ ਜੀ

    • @jagroopmann2606
      @jagroopmann2606 ปีที่แล้ว +2

      Good g

    • @mangibhatia5143
      @mangibhatia5143 ปีที่แล้ว +2

      ਵੀਰ ਜੀ ਖਾਲਸਾ ਸਾਜਣਾ ਦਿਵਸ ਵੈਸਾਖੀ ਦੀਆਂ ਸਭ ਨੂੰ ਵਧਾਈਆਂ
      ਜਾਣਕਾਰੀ ਲਈ ਮੇਹਰਬਾਨੀ
      ਨਿਰੋਲ ਤਾਰ ਕੰਪਨੀ ਨੂੰ ਕੁਆਲਿਟੀ ਨੰਬਰ ਇੱਕ ਤੇ ਆਉਣ ਦੀਆਂ ਵਧਾਈਆਂ ❤

    • @anandjaisemporrajsthanmeiy1079
      @anandjaisemporrajsthanmeiy1079 ปีที่แล้ว

      KAYA IN COMPANY PER CASE KIA JA SAKTA HAI, box per 1.5,sqmm likha raha hai hoti nahi

    • @gurbachansandhu1247
      @gurbachansandhu1247 ปีที่แล้ว

      ​@@jagroopmann260678

    • @MalkeerHeer
      @MalkeerHeer 9 หลายเดือนก่อน

      ੲਿਸ ਦਾ ਮਤਲਬ ਕਿ ਜਦੋਂ ਵੀਰ ਤਾਰ ਖਰੀਦੀੲੇ ਤਾਂ ਨਿਰੋਲ ਕੰਪਨੀ ਦੀ ਤਾਰ ਹੀ ਖਰੀਦੀੲੇ...

  • @davinderjeetsingh3477
    @davinderjeetsingh3477 ปีที่แล้ว +5

    ਵੀਰ ਭਾਰਤ ਵਿਚ ਹੁੰਦਾ ਹੀ ਇਦਾਂ ਵਾ ਹਰ ਸਮਾਨ ਚ ਹੇਰਾਂ ਫੇਰੀ 💯💯💯💯💯

  • @harwindersian4635
    @harwindersian4635 ปีที่แล้ว +16

    ਸੇਵਕ ਸਿੰਘ ਜੀ ਸਾਨੂੰ ਮਾਣ ਏ ਤਵਾਡੇ ਤੇ ਰੱਬ ਲੰਮੀ ਉਮੁਰ ਕਰੇ

  • @user-qo4wd9lq8m
    @user-qo4wd9lq8m 2 หลายเดือนก่อน +2

    ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਵੀਰ ਜੀ ਮੈਂ ਚਾਰ ਮਹੀਨੇ ਬਿਜਲੀ ਦਾ ਕੰਮ ਕੀਤਾ ਕੰਪਨੀ ਸੀ ਸੀਪੀਐਲ ਮੈਨੂੰ ਬਿਜਲੀ ਦਾ ਕੰਮ ਬਹੁਤ ਚੰਗਾ ਲੱਗਦਾ ਮੈਂ ਇੰਟਰੈਸਟ ਰੱਖ ਦਵਾਂ ਦੇ ਵਿੱਚ ਫਿਲਹਾਲ ਮੈਂ ਕਾਰਪੈਂਟਰ ਦਾ ਕੰਮ ਕਰਦਾ

  • @kulbirsingh6370
    @kulbirsingh6370 ปีที่แล้ว +10

    ਸਤਿ ਸ੍ਰੀ ਆਕਾਲ ਵੀਰ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ
    ਧੰਨਵਾਦ ਵੀਰ ਜੀ
    ਤਰਨ ਤਾਰਨ ਤੋਂ ਵੀਰ ਜੀ

  • @tajinderbajwa8400
    @tajinderbajwa8400 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ, ਲੋਕੀ ਤਾਂ company ਦੀ ਐਡ ਦੇਖ ਕੇ ਹੀ ਸਮਾਨ ਲਾਈ ਜਾਂਦੇ ਨੇ

  • @YG22G
    @YG22G ปีที่แล้ว +8

    ਕਿਸੇ ਨੇ ਤਾਂ ਸੱਚ ਦੱਸਿਆ। ਧੰਨਵਾਦ ਸਹਿਤ ਬੁਹਤ ਹੀ ਵਧੀਆ।

  • @singhsarvjeetmomi1239
    @singhsarvjeetmomi1239 ปีที่แล้ว +4

    ਸਰਦਾਰ ਜੀ ਵਜਨ ਤੱਕ ਤਾਂ ਠੀਕ ਹੈ ਅਸੀਂ ਕਿਦਾ ਪਤਾ ਕਰਾਂਗੇ
    ਪੀ ਵੀ ਸੀ ਦੇ ਵਿੱਚ ਜਿਹੜੀ ਤਾਂਤੂੰ ਹੈਂ ਉਹ ਸ਼ੁੱਧ ਕਾਪਰ ਹੈ ਯਾ ਉਸ ਵਿੱਚ ਐਲਮੂਨੀਅਮ ਯਾ ਆਇਰਨ ਤਾਂ ਨਹੀਂ ਮਿਲਿਆ ਹੋਇਆ

  • @lakhbirsingh3934
    @lakhbirsingh3934 ปีที่แล้ว +5

    ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਸੂਕਰੀਆ

  • @chanansinghmohiwalia4629
    @chanansinghmohiwalia4629 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜਾਣਕਾਰੀ ਦੇਣ ਦਾ

  • @malkitghai4314
    @malkitghai4314 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿਤੀ ਹੈ,ਧੰਨਵਾਦ, ਪਰ ਲੱਗਦਾ ਨਹੀ ਕੋਈ ਵੀ ਖਰੀਦਦਾਰ ਕਦੇ ਇੰਨੀ ਡੂੰਘਾਈ ਤੱਕ ਗਿਆ ਹੋਵੇ,ਅਸੀਂ ਹਮੇਸ਼ਾ ਸਭ ਤੋਂ ਵੱਧ ਮਸ਼ਹੂਰ ਕੰਪਨੀ ਤੇ ਵੱਧ ਕੀਮਤ ਵਾਲੀ ਤਾਰ ਖਰੀਦ ਕੇ ਬਹੁਤ ਖੁਸ਼ ਹੁੰਦੇ ਹਾਂ,ਕੋਈ ਕਹੇ ਨਾਂ ਮਾੜੀ ਚੀਜ਼ ਲਗਾਈ ਹੈ,ਵਾਕਿਆ ਹੀ ਕੋਈ ਜ਼ਰੂਰੀ ਨਹੀਂ,ਮਹਿੰਗੀ ਚੀਜ਼ ਚੰਗੀ ਹੋਵੇ ।

  • @saranjitsingh5935
    @saranjitsingh5935 ปีที่แล้ว +9

    I, being at the age of 78+, really appreciate your this information for we people which perhaps none has neither given nor thought. Thanks a lot of you.

  • @makhansingh3002
    @makhansingh3002 ปีที่แล้ว +5

    ਜਾਣਕਾਰੀ ਦੇਣ ਲਈ ਵੀਰ ਦਾ ਧੰਨਵਾਦ ਜੀ

  • @jassaman8951
    @jassaman8951 ปีที่แล้ว +6

    ਜਾਣਕਾਰੀ ਭਰਪੂਰ ਹੈ ਤੁਹਾਡਾ ਚੈਨਲ ਧੰਨਵਾਦ 🙏🏻

  • @products03
    @products03 ปีที่แล้ว +6

    ਬਹੁਤ ਵਧੀਆ ਜੀ ਸੇਵਕ ਸਿੰਘ ਵੀਰ ਜੀ

  • @AvtarSingh-pw7fv
    @AvtarSingh-pw7fv ปีที่แล้ว +3

    ਬਹੁਤ ਹੀ ਜਾਣਕਾਰੀ ਭਰਭੂਰ ਵੀਡਿਉ ਹੈ ਬਾਈ ਜੀ

  • @purepunjabi4104
    @purepunjabi4104 ปีที่แล้ว +27

    ਸਵਿਚਾ ਬਾਰੇ ਵੀ ਵੀਡਿਓ ਜਰੂਰ ਬਣਾ ਕੇ ਸੁਚੇਤ ਕਰੋ ਜੀ ਲੋਕਾਂ ਨੂੰ

    • @user-pf9dm4vl2f
      @user-pf9dm4vl2f หลายเดือนก่อน +1

      Vir ji anchor is the best company and old experienced

    • @tatiyabichhoo1897
      @tatiyabichhoo1897 7 วันที่ผ่านมา

      @@user-pf9dm4vl2f😂😂praba lohe de point hunde anchor ch , best ta kde vi ni keh skde

    • @tatiyabichhoo1897
      @tatiyabichhoo1897 7 วันที่ผ่านมา

      Best ta pta ni budget di gall hundi , je tuhada budget ghatt ta oreva da revaa model use kro sab to sasta te quality best , fer mehnge vich goldmedal , ssk , havell , te best laine ta LT, schneider , GM , legrand eh best ne

  • @jaspalsingh7706
    @jaspalsingh7706 10 หลายเดือนก่อน +1

    ਭਾਜੀ ਤੁਸੀ ਬਿਲਕੁਲ ਸਹੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @pappusidhu3462
    @pappusidhu3462 ปีที่แล้ว +7

    Finolex ਦੀ ਗੇਜ ਵਾਰੇ ਵੀ ਦਸੋ

  • @sukhwindersinghsingh8953
    @sukhwindersinghsingh8953 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ। ਧੰਨਵਾਦ

  • @Kala-vl5xs
    @Kala-vl5xs ปีที่แล้ว +5

    ਬਹੁਤ ਹੀ ਵਧਿਆ ਜਾਣਕਾਰੀ ਆ ਵੀਰ🙏🏾🇰🇼

  • @toneyshukla7210
    @toneyshukla7210 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ।

  • @kuljitsingh5049
    @kuljitsingh5049 ปีที่แล้ว +6

    ਬਹੁਤ ਵਧੀਆ ਜਾਨਕਾਰੀ ਜੀ। ਧੰਨਵਾਦ 🙏🙏

  • @deepzchahal
    @deepzchahal ปีที่แล้ว +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ

  • @user-vv1hc5ri8e
    @user-vv1hc5ri8e 15 วันที่ผ่านมา

    Sewak Singh you are very honest
    And so gentle knowledge man

  • @PritpalSingh-ig7eu
    @PritpalSingh-ig7eu ปีที่แล้ว +2

    ਸੇਵਕ ਸਿੰਘ ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ ਅਤੇ ਸੱਚੀ ਬਹੁਤ ਧੰਨਵਾਦ ਆਪ ਜੀ ਦਾ

  • @SukhdeepSingh-fg4ex
    @SukhdeepSingh-fg4ex ปีที่แล้ว +7

    ਵਾਹਿਗੁਰੂ ਮੇਹਰ ਕਰਨ ਗੁਰਸੇਵਕ ਵੀਰ ਜੀ ਤੁਹਾਡੇ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆਪ ਜੀ ਨੇ 🙏🙏

  • @laddi6615
    @laddi6615 ปีที่แล้ว +13

    कितने खुशनसीब वह लोग होंगे जो आपकी वीडियो देखकर सीखते होंगे इतना अच्छा ज्ञान घर बैठे मिल रहा है🙏👍👍👍👍👍👍👉❤

  • @user-fp1nb7hr1c
    @user-fp1nb7hr1c ปีที่แล้ว +5

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਲੋਕਾਂ ਫੈਦਾ ਕਰਦੇ ਜੇ,,,

  • @gursharnsingh1180
    @gursharnsingh1180 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ

  • @user-ume0
    @user-ume0 10 หลายเดือนก่อน +4

    Real social worker TH-camr..salute to you sir

  • @DarshanSingh-jz1qo
    @DarshanSingh-jz1qo ปีที่แล้ว +13

    Wehguru ji ka khalsa Wehguru ji ki Fateh ❤

  • @goracheema5419
    @goracheema5419 ปีที่แล้ว +3

    ਬਹੁਤ ਵਧੀਆ ਜਾਨਕਾਰੀ ਵੀਰ

  • @gagucreater
    @gagucreater ปีที่แล้ว +2

    ਧੰਨਵਾਦ ਵੀਰ ਜੀ ਅਸੀਂ ਨਵੇਂ ਘਰ ਵਿੱਚ ਫੀਟਿੰਗ ਕਰਵਾਉਣੀ ਸੀ

  • @RakeshKumarRakeshKumar-xq3sf
    @RakeshKumarRakeshKumar-xq3sf ปีที่แล้ว

    Veer ji namskar TH-cam par sirf aap hi asse person h jo is treh se jaankari samjha sakte h. Best of luck bro

  • @vinylRECORDS0522
    @vinylRECORDS0522 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @inderpreetsingh6145
    @inderpreetsingh6145 ปีที่แล้ว +1

    ਪਤਾ ਲੱਗ ਗਿਆ ਨਰੋਲ ਤੋ ਉੱਪਰ ਕੁਝ ਨੀ ਬਹੁਤ ਵਧੀਆ ਜਾਣਕਾਰੀ

  • @jasveergill1901
    @jasveergill1901 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ।💯👍👌

  • @brarsaab007
    @brarsaab007 ปีที่แล้ว +2

    First, Good information sevek singh ji main India ajh tho 5 saal pehle kothi banvai c, main wire original company de 2 mm to uppar he wire pawai hai 2.5 mm inverter te v amm nalon wadh mm de wire Powai hai mere 2 ac dikin inverter split AC 5 star series 2022 pichle saal mein aya c new lawa gaya c main 1.5 mm di sahyad inverter nu bhawa pai Howe, ghar ek baar banda baar baar ni, tuse bhot wadiya information dinde ho thank you very much sewak singh ji. Waheguru ji ka Khalsa waheguru ji ki Fateh 🙏

  • @BaljitSingh-ix6rw
    @BaljitSingh-ix6rw ปีที่แล้ว +1

    Sir. AAP. Ne bahut. Badia. Jankari. Diti. Sir AAP ka bahut. 2. Dhanbad. Thank. You. Sir

  • @tajveersingh5thb789
    @tajveersingh5thb789 ปีที่แล้ว +2

    Good job Gursawak Singh ji waheguru di maher bani rahy

  • @harwinder2601
    @harwinder2601 ปีที่แล้ว +1

    ਤਾਂਬੇ ਦੀ ਸ਼ੁਧਤਾ ਵੀ ਮਾਇਣੇ ਰੱਖਦੀ ਹੈ
    ਰੋਲ ਦੀ ਅਸਲ ਲੰਬਾਈ ਵੀ ਵਜ਼ਨ ਨੂੰ ਪ੍ਰਭਾਵਿਤ ਕਰਦੀ ਹੈ

  • @singhsabb430
    @singhsabb430 ปีที่แล้ว +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ ਤੁਸੀਂ

  • @sukhjindercheema199
    @sukhjindercheema199 ปีที่แล้ว +2

    🙏ਵੀਰ ਜੀ ਤੁਹਾਡੇ ਦੱਸਣ ਅਨੁਸਾਰ ਨਿਰੋਲ ਕੰਪਨੀ ਦੀ ਤਾਰ ਵਧੀਆ ਹੈ। ਫਿਟਿੰਗ ਕਰਨ ਲਈ ਅਸੀਂ ਘਰ ਵਿੱਚ ਫਿਟਿੰਗ ਕਰਨੀ ਹੈ
    ਸੁੱਚਾ ਅਤੇ ਪਲੱਗ ਬਾਰੇ ਵੀ ਦੱਸ ਦਿੰਦੇ ਵੀਰ ਜੀ🙏

  • @mukhtarsinghsidhu5083
    @mukhtarsinghsidhu5083 ปีที่แล้ว +1

    👍 good ਵੀਰ ਜੀ ਵਾਹਿਗੁਰੂ ਭਲੀ ਕਰੇ

  • @amriksingh9589
    @amriksingh9589 ปีที่แล้ว

    ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਮੇਨੂੰ ਅੱਠ ਦੱਸ ਮਹੀਨੇ ਹੋ ਗਏ ਸੋਚਦੇ ਨੂੰ ਕਿ ਕਿਹੜੀ ਤਾਰ ਫੀਟਗ ਲਈ ਵਧੀਆ ਹੈ ਦੁਕਾਨ ਦਾਰ ਤਾ ਨਿਰੋਲ ਦਾ ਨਾਮ ਹੀ ਨਹੀਂ ਲੈਂਦੇ

  • @rickysandhu404
    @rickysandhu404 ปีที่แล้ว +2

    Bahut vdhiya jankari diti bai ji 🙏

  • @daljindersingh5940
    @daljindersingh5940 ปีที่แล้ว +2

    Good information ਜੀ ਹੁਣ ਸਵਿੱਚ ਵਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ

  • @AmarjitSingh-we3xz
    @AmarjitSingh-we3xz ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਸੇਵਕ ਸਿੰਘ ਜੀ

  • @gurlalsinghgsm4285
    @gurlalsinghgsm4285 ปีที่แล้ว +2

    Sawek singh ji ssa ji
    Bahut vedhiya jankari diti tusi ahde nal insulation de bare dus dende hor vedhiya lagna see

  • @MegaMdeep
    @MegaMdeep ปีที่แล้ว +4

    Thank you 🙏 veer ji for now information

  • @AjayKumar-xs1pn
    @AjayKumar-xs1pn 5 วันที่ผ่านมา

    Beer ji bohat badiya explain

  • @bselectrician1530
    @bselectrician1530 ปีที่แล้ว +7

    Veer ji ehna de Rate vich koi fark hai ja same hai, thanks brother jankari lai, from Amritsar

  • @GoraMirpur
    @GoraMirpur ปีที่แล้ว +1

    ਬਾਈ ਜੀ u ਦੀਆਂ ਸਾਰੀਆਂ ਬਹੁਤ ਵਧੀਆ ਹੁੰਦੀਆ, ਧੰਨਵਾਦ ਬਾਈ ਜੀ, ਵੀਡਿਓ ਅਪਲੋਡ ਕਰਦੇ ਰਿਹਾ ਕਰੋ 🙏

  • @lakhpreetbhullar7586
    @lakhpreetbhullar7586 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @sidhujaswinder5375
    @sidhujaswinder5375 ปีที่แล้ว +2

    Very nice video 👍👍🙏🙏

  • @gurbhajbhullargurbhajbhull6781
    @gurbhajbhullargurbhajbhull6781 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @sukhpalsinghpanjabi3884
    @sukhpalsinghpanjabi3884 2 หลายเดือนก่อน

    ਬਹੁਤ ਧੰਨਵਾਦ ਬਾਈ ਜੀ ਮੈ ਫਿਟਿੰਗ ਕਰਣੀ ਸੀ ਤੁਸੀ ਵਧੀਆ ਜਾਣਕਾਰੀ ਦਿੱਤੀ 🙏

  • @indergsm
    @indergsm ปีที่แล้ว +4

    ਸੇਵਕ ਜੀ ਇਹ ਵੀ ਦੱਸੋ ਇਹ ਤਾਰਾਂ ਚ ਪਿਓਰ ਕਾਪਰ ਕਿਸ ਚ ਹੁੰਦਾ ਨਿਰੋਲ ਵਜਨ ਵਾਇਜ਼ ਭਾਰੀ ਆ ਪਰ ਤਾਂਬਾ ਵੀ ਪਿਓਰ ਲੱਗਿਆ ਆ ਜਾਂ ਐਲਮੀਨੀਅਮ ਮਿਲਾਵਟੀ ਆ

    • @tatiyabichhoo1897
      @tatiyabichhoo1897 7 วันที่ผ่านมา

      Sirf rr , finolex , havells da lifeshield model te ek hor c ohi new copper use krde wire ch

  • @GulabSingh-mt9ei
    @GulabSingh-mt9ei ปีที่แล้ว +1

    Information bahut wadiya c

  • @jotytejpal8987
    @jotytejpal8987 ปีที่แล้ว +4

    ਧੰਨਵਾਦ ਜੀ ❤

  • @malooksingh7137
    @malooksingh7137 9 หลายเดือนก่อน

    ਬੋਹੁਤ ਹੀ ਲਾਹੇਵੰਦ ਜਾਣਕਾਰੀ ਹੈ,ਇਕ ਹੋਰ ਤਾਰ ਜਿਆਦਾ ਵਰਤੀ ਜਾਂਦੀ ਹੈ western ਇਸਦੀ ਵੀ ਜਾਣਕਾਰੀ ਵੀ ਜਾਣਕਾਰੀ ਮਿਲ ਜਾਂਦੀ ਤਾਂ ਹੋਰ ਵੀ ਚੰਗਾ ਸੀ

  • @products03
    @products03 ปีที่แล้ว +1

    ਵੀਰ ਬਹੁਤ ਵਧੀਆ ਨਤੀਜੇ ਥੋਡੇ ਤਜਰਬੇ ਦੇ

  • @nirmalsingh6999
    @nirmalsingh6999 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਬਹੁਤ। ਬਹੁਤ ਧੰਨਵਾਦ

  • @drmsingh88
    @drmsingh88 ปีที่แล้ว +2

    SSA ji information given is quite authentic and I would like to listen from you about all brands available in the market.
    A good effort made by you is quite appreciable. Hope to listen from you very soon.

  • @NirmalSingh-un5kh
    @NirmalSingh-un5kh 2 หลายเดือนก่อน

    Bahut hi vadhia knowledge

  • @anshpareet9377
    @anshpareet9377 ปีที่แล้ว +2

    Pajji’ bhout vadia jankari aa

  • @dharamchand8810
    @dharamchand8810 10 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ

  • @Ss-tl7ut
    @Ss-tl7ut ปีที่แล้ว +3

    Anchor
    Liveguard
    Finolex miss karge

  • @KulwantSingh-vd6ws
    @KulwantSingh-vd6ws ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @khalsajpsingh8818
    @khalsajpsingh8818 ปีที่แล้ว

    ਬਹੁਤ ਵਧੀਆ ਜਾਣਕਾਰੀ ਸੇਵਕ ਬਾਈ ਜੀ

  • @jagpreetmangat2865
    @jagpreetmangat2865 ปีที่แล้ว +3

    Sir Jay - Kay and bonton wires di vi video bnao

  • @balwinderkhaira2252
    @balwinderkhaira2252 ปีที่แล้ว

    Bht vddi jankari diti hai sardar g thx u for this sms

  • @rajpalsingh-dq1pi
    @rajpalsingh-dq1pi ปีที่แล้ว

    ਬਹੁਤ ਬਹੁਤ ਮੇਹਰਬਾਨੀ ਵੀਰ ਜੀ

  • @amandeepsinghmaan3288
    @amandeepsinghmaan3288 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @mohansingh509
    @mohansingh509 ปีที่แล้ว

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ

  • @LakhvirSingh-mt7hn
    @LakhvirSingh-mt7hn ปีที่แล้ว +1

    ਸੇਵਕ ਸਿੰਘ ਜੀ ਬਾਕੀ ਸਭ ਤੇ ਠੀਕ ਐ ਪਰ ਕੋਪਰ ਅਸਲੀ ਐ ਯਾ ਨਕਲੀ ਇਸ ਵਾਰੇ ਤਾਂ ਦਸਿਆ ਨਹੀਂ

  • @jasewindersingh7538
    @jasewindersingh7538 ปีที่แล้ว +1

    Jaswinder Singh said waheguru tuhade temehar kare thank you for thisvery ji tuhade sender hun app ji very very good and exlent .January pardan games he kare hi so I am very. Very thank you for.this way

  • @GurjeetSingh-ed6kq
    @GurjeetSingh-ed6kq ปีที่แล้ว +6

    Valuable Content!
    Greatly appreciate your spirit!

  • @bholasinghsidhu5167
    @bholasinghsidhu5167 8 หลายเดือนก่อน

    ਬਹੁਤ ਵਧੀਆ ਵੀਰ ਜੀ ਧਨਵਾਦ

  • @empoweringsingh1973
    @empoweringsingh1973 ปีที่แล้ว +7

    ਤੁਸੀਂ ਫਾਰਮੂਲਾ ਪੂਰਾ ਨਹੀਂ ਦੱਸਿਆ , ਉਹ ਦੱਸੋ
    Cross sectional Area of cylinder x No.of wire strips.
    If D is diameter of wire and N is number wires inside of Lamination then
    π D^2/4 x N where π is 3.14 or 22/7.

  • @birdavinderbindu7947
    @birdavinderbindu7947 ปีที่แล้ว +1

    Bahut badhiya Jankari ji 🙏👏

  • @tajindercarplus
    @tajindercarplus ปีที่แล้ว

    Ek number video hai , really interesting.

  • @jagtarsinghnitanajehajagta2799
    @jagtarsinghnitanajehajagta2799 ปีที่แล้ว +1

    ਵੀਰ ਜੀ ਸਤਿ ਸ਼੍ਰੀ ਅਕਾਲ
    ਕ੍ਰਿਪਾ ਕਰਕੇ ਇਹ ਜਾਣਕਾਰੀ ਵੀ ਦਿਓ ਕਿ ਇਨਵਐਰਟਰ ਬੈਟਰੀ ਨੂੰ ਸੌਂਣ ਵਾਲੇ ਕਮਰੇ (Bedrooms) ਵਿਚ ਰੱਖਣ ਦੇ ਕਿੰਨੇ ਕੁ ਨੁਕਸਾਨ ਹਨ।

  • @mukeshdwivedi7920
    @mukeshdwivedi7920 ปีที่แล้ว +1

    V good, eye opener video

  • @pawankumar-kj7dg
    @pawankumar-kj7dg 5 หลายเดือนก่อน

    ਬਹੁਤ ਵਧੀਆ ਲੱਗੀ ❤ ਸਲਾਹ ਤੁਹਾਡੀ ਦੁਕਾਨਦਾਰ ਕੰਧੀ ਵੀ ਨਹੀਂ ਦਸਦਾ

  • @balwinder6954
    @balwinder6954 ปีที่แล้ว +1

    Useable information 👍 thanks for sharing sardar jee

  • @jagatpalsingh8904
    @jagatpalsingh8904 ปีที่แล้ว +2

    bahut vadiaa ji... very informative.
    baki brands te v banio video for example anchor, finolex etc... j sahi lge taa.

  • @deepraika9980
    @deepraika9980 ปีที่แล้ว +2

    Good Work 👍🏻👍🏻

  • @harjindersinghsajjan8363
    @harjindersinghsajjan8363 ปีที่แล้ว +3

    Helpful video 🙏

  • @GurpreetSinghSomal
    @GurpreetSinghSomal ปีที่แล้ว +1

    Vadia uprala a ji 🙏🏻

  • @VarinderSingh-vk4tt
    @VarinderSingh-vk4tt ปีที่แล้ว +1

    Excellent information sir🎉

  • @karamtatla3109
    @karamtatla3109 ปีที่แล้ว +2

    Thanks Veer ji 🙏

  • @Mt_stuff35
    @Mt_stuff35 หลายเดือนก่อน

    Baoht vdia video
    Scrap copper nal bani taaar te v video bna deo g

  • @jagtarsarpanch3073
    @jagtarsarpanch3073 ปีที่แล้ว +2

    Bah ji bah मोटेरा दिया केवला बारे भी विडियो पाओ जी

  • @Creative_Jatt
    @Creative_Jatt ปีที่แล้ว

    Thnx ji. Bahut vadiya jankari provide kri ji.

  • @sunilkailey9142
    @sunilkailey9142 ปีที่แล้ว

    Bhut nyc video paji

  • @innocentfriends8718
    @innocentfriends8718 ปีที่แล้ว

    Knowledge Full Video Thanks Ji🙏