Prime Podcast With Raja Warring || 'ਨਾਨਕਿਆਂ ਨੇ ਪਾਲ਼ਿਆ ਮਾਂ ਦਾ ਰਾਜਾ' || (Ep-9)
ฝัง
- เผยแพร่เมื่อ 24 พ.ย. 2024
- #PrimeAsiaTV #PrimePodcast #SimranjeetSinghKotkapura #RajaWarring
Prime Podcast With Raja Warring || (Ep-9)
'ਨਾਨਕਿਆਂ ਨੇ ਪਾਲ਼ਿਆ ਮਾਂ ਦਾ ਰਾਜਾ'
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਰਾਜਾ ਜੀ ਸਮੇ ਨਾਲ ਬਦਲਣਾ ਹੀ ਜਿੰਦਗੀ ਹੈ। ਤੁਸੀਂ ਬਿਲਕੁਲ ਠੀਕ ਰਾਹ ਤੇ ਚੱਲ ਰਹੇ ਹੋ। ਵਾਹਿਗੁਰੂ ਤੁਹਾਨੂੰ ਹਮੇਸਾਂ ਚੜਦੀ ਕਲਾ ਬਖਸ਼ੇ!
ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਹੋਂਸਲਾ ਰੱਖੋਂ ਤੁਹਾਡੇ ਦੁੱਖ ਦਰਦ ਬਹੁਤ ਗਹਿਰੇ ਹਨ ਜੋ ਭੁਲਾਏ ਨਹੀਂ ਜਾ ਸਕਦੇ, ਲੇਕਿਨ ਤੁਹਾਡੀ ਮਿਹਨਤ ਲਿਆਕਤ ਨਾਲ ਅੱਜ ਤੁਸੀਂ ਲੋਕਾਂ ਦੇ ਮੰਨਾਂ ਵਿੱਚ ਵੱਸਦੇ ਹੋ, ਵਾਹਿਗੁਰੂ ਤੁਹਾਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ ਰਾਜਾਂ ਵੜਿੰਗ ਜ਼ਿੰਦਾਬਾਦ
ਬਾਈ ਰਾਜਾ ਵੜਿੰਗ ਨੇ ਖੁਦ ਬਹੁਤ ਮੁਸ਼ਕਿਲਾਂ ਝਲਕੇ ਮਿਹਨਤ ਕਰਨ ਉਪਰੰਤ ਇਹ ਬਹੁਤ ਹੀ ਅਹਿਮ ਅਹੁਦਾ ਹਾਸਿਲ ਕਰਿਆ ਹੈ।ਧੰਨਵਾਦ ਜੀਉ।
ਰਾਜਾ ਵੜਿੰਗ ਦਾ ਜਦੋਂ ਵਿਆਹ ਹੋਇਆ ਹੋਵੇ ਗਾ ਅੰਮ੍ਰਿਤਾ ਵੜਿੰਗ ਜੀ ਬਹੁਤ ਸੋਹਣੀ ਹੈ ਉਦੋਂ ਵੀ ਮਾਪੇ ਯਾਦ ਆਏ ਹੋਣ ਗੇ ਜੇ ਹੁੰਦੇ ਕਿੰਨਾ ਚਾਅ ਕਰਦੇ ਕੀ ਨੂੰਹ ਕਿੰਨੀ ਸੋਹਣੀ ਹੈ
ਹੁਣ ਸਮਾਂ ਹੈ ਕਿ ਤੁਸੀਂ ਲੋਕਾਂ ਦੇ ਦਿਲਾਂ ਦੇ ਰਾਜੇ ਬਣੋ!🙏🙏🙏
ਵਾਹਿਗੁਰੂ ਜੀ ਨੀਚਿਓ ਉਚ ਕਰ ਮੇਰਾ ਗੋਬਿੰਦ ।ਹੋਰ ਤੱਰਕੀ ਬਖਸ਼ੇ
ਵਾਹਿਗੁਰੂ ਜੀਉ ਜਿਹਨਾਂ ਦੇ ਉੁੱਪਰ ਮਿਹਰਾਂ ਕਰਦੇ ਹਨ।ਉਹ ਬਹੁਤ ਹੀ ਤਰੱਕੀਆਂ ਕਰਦੇ ਹਨ। ਧੰਨਵਾਦ ਜੀਉ।
ਰਾਜਾ ਵੜਿੰਗ ਜੀ ਕਦੇ ਆਪ ਨੂੰ ਮਿਲਣ ਦਾ ਮੌਕਾ ਮਿਲ ਸਕਦਾ ❤❤❤❤❤
ਮਾਂ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ ਦੁਨੀਆ ਦੁਨੀਆ ਤੇ ਆਮ ਕਾਂ ਦੀ
ਰਾਜਾ ਵੀਰ ਮੇਰੀ ਲੜਕੀ ਮੁਕਤਸਰ ਵਿਆਹ ਹੋਇਆ ਤੁਹਾਡੇ ਗੇਟ ਮੂਹਰ ਦੀ ਲੰਗਦੇ ਮੇਰਾ ਬੜਾ ਮਨ ਕਰਦਾ ਮਿਲਣ ਦਾ ਮੈਨੂੰ ਤੇਰੇ ਤੱਕ ਬਹੁਤ ਵੱਡਾ ਕੰਮ
ਰਾਜਾ ਵੜਿੰਗ ਦੀ ਸਚਾਈ ਬਿਆਨ ਕਰਨ ਲਈ ਬਹੁਤ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯
ਰਾਜਾ ਵੜਿੰਗ ਜੀ, ਸੱਚ ਸੱਚ ਦੱਸਿਓ ਪੰਜਾਬ ਰੋਡਵੇਜ ਤੇ ਪੀ ਆਰ ਟੀ ਸੀ ਦੀਆਂ ਬੱਸਾਂ ਨੂੰ ਪੰਜਾਬ ਵਿੱਚੋਂ ਸਸਤੀਆਂ ਬੱਸ ਬਾਡੀਆਂ ਛੱਡ ਕੇ ਮਹਿੰਗੀਆਂ ਬੱਸ ਬਾਡੀਆਂ ਰਾਜਸਥਾਨ ਤੋਂ ਕਿਉੰ ਲਗਵਾਈਆਂ ?
Bhagwant maan nu v pucho choothe poster laye bina nhi sarda te hr gl ch chooth mar k ki milda, badlan nu pucho kini jayedat bnayi, congress nu pucho gutka sahib di soh kha k koi km kita, ik bnde di bhed na bneya kro bhgwant maan ton jo umeedan c mitti ch roltian jo km baki krde c ohde ton bura hall ehne krta
@amanpreetsinghkeer the inhumans Univ be bank details are as a Bannockburn Thursday night method mxuokjimu
I like this talk today please play creative politics than you will be grow more Always stay blessed
ਯਾਰ ਕਿਨੀਆਂ ਸੀਰੀਅਸ ਗੱਲਾਂ ਕਰ ਰਿਹਾ ਬੰਦਾ ਬਾਦਲ ਖਾ਼ਗੇ ਸਾਰੀ ਰੋਡਵੇਜ਼ ਪਤਾਲੁ ਫੜਲਾ ਜਾਕੇ
Fer bhagwant Maan fadd lwe .....
ਰਾਜਾ ਵੜਿੰਗ ਜੀ ਪੱਗ ਬਾਰੇ ਬਹੁਤ ਵਧੀਆ ਵਿਚਾਰ ਨੇ
ਰਾਜਾ ਵੜਿੰਗ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ
ਬਹੁਤ ਵਧੀਆ podcast ਲੋਕ ਲੀਡਰ ਨੂੰ ਇਕ ਪੱਖ ਤੋਂ ਜਾਣਦੇ ਨੇ ਪਰ ਤੁਸੀਂ ਇਸ podcast ਰਾਹੀਂ ਨਿੱਜੀ ਜਿੰਦਗੀ ਤੇ ਵੀ ਚਾਨਣਾ ਪਾਉਦੇ ਹੋ ਸੰਘਰਸ਼ ਦਾ ਸਮੇਂ ਤੇ ਚਾਨਣ ਪਾਉਦੇ ਹੋ ਜੋ ਬਹੁਤ ਵਧੀਆ ਗੱਲ ਐ..
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਘੈਂਟ ਇੰਟਰਵਿਊ ਧੰਨਵਾਦ ਬੇਟਾ ਜੀ
ਬਾਕਮਾਲ ਸਖਸ਼ੀਅਤ।
ਵਾਹਿਗੁਰੂ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Tattu
😂😂😂
ਮਾਮਾ ਜੀ ਨੂੰ ਇੱਕ ਕਾਰ ਗਿਫ਼ਟ ਕਰਦੋ ਬਹੁਤ ਵਧੀਆ ਹੋਵੇਗਾ
ਰਾਜਾ ਵੜਿੰਗ ਜੀ ਵੱਡੇ ਭਾਗਾਂ ਵਾਲੇ ਨੇ ਕਿ ਵੜਿੰਗ ਜੀ ਕਿਉਂਕਿ ਹਰ ਇੱਕ ਨੂੰ ਇਦਾਂ ਦੇ ਨਾਨਕੇ ਬਹੁਤ ਘੱਟ ਮਿਲਦੇ ਨੇ।🙏🙏💚 ਇੱਕ ਵੜਿੰਗ ਰਾਜਾ ਜੀ ਦਾ ਭਾਭਕ ਹੋਣਾ ਸਿਧ ਕਰਦਾ ਹੈ ਜੀ ਹੁਣ ਵਾਹਿਗੁਰੂ ਜੀ ਦਾ ਸ਼ੁਕਰ ਹੈ ਰੱਬ ਜੀ ਨੇ ਵੜਿੰਗ ਨੂੰ ਧਰਤੀ ਤੋਂ ਚੁੱਕ ਕੇ ਅਸਮਾਨ ਵਿੱਚ ਚੜਾ ਦਿੱਤਾ ਸ਼ੁਕਰ ਹੈ ਜੀ ਹੁਣ ਪ੍ਰਮਾਤਮਾ ਜੀ ਨੇ ਕੋਈ ਘਾਟ ਨਹੀਂ ਛੱਡੀ ਹੈ। ਮਾਂ ਬਾਪ ਦਾ ਤਾਂ ਘਾਟਾ ਨਾ ਪੂਰਾ ਹੋਣ ਨਹੀਂ ਹੋ ਮਾਂ ਜੀ। ਇਸ ਸਾਨੂੰ ਵੀ ਬਹੁਤ ਮੈਸੂਸ ਹੁੰਦਾ ਹੈ ਜੀ।🙏🙏🙏🙏🙏💚💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍
8:20
ਬਹੁਤ ਗਲਤ ਬੰਦੇ ਦਾ ਪੋਡਕਾਸਟ ਕੀਤਾ ਸਾਰੇ ਪੰਜਾਬ ਚੋਂ ਸਿਰਫ ਇਹੀ ਹੀਰਾ ਮਿਲਿਆ ਸੀ ਬਈ
ਮਾਂ ਦਾ ਦੁੱਖ ਦੁਨੀਆਂ ਤੇ ਸਭ ਤੋਂ ਵੱਡਾ ਦੁੱਖ ਹੁੰਦਾ 😭
ਇਹ ਨਾਮ ਦਾ ਰਾਜਾ ਨਹੀ ਦਿਲ ਦਾ ਵੀ ਰਾਜਾ ਏਹ🔥🔥👌🏻🤟🏻🤙🏻
ਰਾਜਾ ਵੜਿੰਗ ਬਹੁਤ ਵਧੀਆ ਬੰਦਾ ਹੈ। ਜ਼ਬਾਨ ਦਾ ਪੱਕਾ ਬੰਦਾ ਹੈ।
ਬਹੁਤ ਵਧੀਆ ਇੰਟਰਵਿਊ ਹੈ।
ਰਾਜਾ ਵੜਿੰਗ ਹੀ ਚੰਗਾ। ਹੀਰਾ ਤੇ ਸਰੀਫ ਨੇਤਾ ਜਿਸ ਨੇ ਬਾਦਲਾ ਦੇ ਵਿਗ ਵਲ ਕੱਢਤੇ।ਇਹ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਜਰੂਰ ਬਣੂਗਾ। ਪਰਮਾਤਮਾ ਦਾ ਇਸ ਨੋਜਵਾਨ ਤੇ ਹੱਥ ਹਮੇਸ਼ਾ ਰਿਹੇ ਗਾ।ਸਲੀਕਾ ਤੇ ਅਕਲ ਦਾ ਮੁਜੱਸਮਾ। ਧੰਨਵਾਦ।
Punjab di te SIKH KAUM di eni buri kismat ni aa k hun eh lutera panjab da c.m bnuga..eh taan Indira da putt e rehna..
Very interesting story of kingdom king of punjab🤴💐thank you 🙏
Raja warring nu eda pehli war dekhya , maa nu yaad karke raunde dekh k
Good raja ji welcome you on podcast 👍 we really appreciated. Conversations is very beautiful.
ਪੂਰਾ ਬੇਬਾਕ ਤੇ ਦਿਲਦਾਰ ਬੰਦਾ ਰਾਜਾ ਵੜਿੰਗ
ਬਹੁਤ ਵਧੀਆ ਕਲਾਕਾਰੀ| ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰੋ|
ਪੋਲਿਸ਼ ਨਾ ਮਾਰੀ ਜਾਇਆ ਕਰੋ|
Supporter mai aap da pr raja warring mehnat naal baneaa leader aaa...salute bai di mehnat nu...
ਰਾਜਾ ਜੀ ਨਾਨੀ ਜੀ ਹੈਗੀ ਸੀ ਨਹੀ ਨਾਨੀ ਜੀ ਜਿੳੁਦੇ ਹਨ ਮਾਤਾ ਗੁਰਦੇਵ ਕੌਰ ਜੀ ।
ਰਾਜਾ ਅਮਰਿੰਦਰ ਸਿੰਘ ਵੜਿੰਗ ਆਪਣੀ ਉਕਾਤ ਨਹੀਂ ਭੁਲਿਆ ਵਹਿਗੁਰੂ ਮੇਹਰ ਕਰੇ
ਟਰਸਪੋਟ ਮੰਤਰੀ ਹੋਣਾ ਚਾਹੀਦਾ ਹੈ PRTC ਲਈ ਇਕੋ ਇਕੋ good ਮੰਤਰੀ
ਰਾਜਾ ਵੀਰ ਜੀ ਇੱਕ ਤੁਸੀਂ ਹੈ ਜਿਹੜੇ ਪੰਜਾਬ ਨੂੰ ਚਲ ਜਾ ਸਕਦੇ ਹੋ ਰੱਬ ਤੁਹਾਡੀ ਉਮਰ ਲੰਬੀ ਕਰੇ
ਬਰਾੜ ਸਾਹਬ ਮੈਂ ਤੂਹਾਨੂੰ ਇੱਕ ਵਾਰ ਨਿੱਜੀ ਤੌਰ ਤੇ ਮਿਲਣਾ ਚਾਹੁੰਦਾ ਹਾਂ।
ਰਾਜਾ.ਜੀ.ਗਰੀਬ ਮਜਦੂਰ ਪਰਿਵਾਰ ਲਈ ਕੁਝ ਕਰ ਦਿਖਾਉਣ ਜੀ
ਰਾਜਾ jidavad
Kaka ਰਾਜਾ,be humble,honest,and polite,listen more talk less, don't think anyone enemy
Love you Raja Bai g
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿ੍ਰਸਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਇਸ ਭਿਰਸ਼ਟਾਚਾਰ ਦੇ ਮੁੱਦੇ ਤੇ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਵਧੀਅਾ ਪਰੋਗਰਾਮ ਸੁਰੂ ਕੀਤੈ!ਵਧੀਅਾ ੲਿੰਟਰਵਿੳੂ ਸਿਮਰ ਨੇ ਕੀਤੈ,ਰਾਜਾ ਵੜਿੰਗ ਨੇ ਵਧੀਅਾ ਮਨ ਨਾਲ ਜਵਾਬ ਦਿੱਤੇ ਅੈ!ਦੋਵੇ ਸਿਮਰ ਤੇ ਵੜਿੰਗ ਅਾਪੋ ਅਾਪਣੇ ਖੇਤਰ ਚ ਹੋਰ ਵਧੀਅਾ ਕਰਦੇ ਰਹੋਂ,ੲਿਹੋ ਦੁਅਾ ਕਰਦੇ ਹਾਂ!-ਸੁਖਜੀਤ ਸਿੰਘ ਸਮਾਓਂ.ਮਾਨਸਾ.ਬਠਿੰਡਾ.ਪੰਜਾਬ.
Good Raja good thanks
Nice by heart
ਬਾਦਲ ਨਾਲ ਪੰਗਾ ਲੈਣ ਵਾਲਾ ਪਹਿਲਾ ਰਾਜਾ ਦਿਲ ਦਾ ਰਾਜਾ ਆਮ ਘਰ ਤੇ ੳੁੱਚ ਕੇ ਮੰਤਰੀ ਬਣਨਾ ਤਿਨ ਵਾਰ ਐਮ ਐਲ ਏ ੳੁੱਚ ਵੀ ਬਾਦਲ ਦੇ ਗੜ ਵਿਚ ਕਿਸੇ ਦਿਨ ਮੰਖਮੰਤਰੀ ਵੀ ਬਣੇਗਾ ਮਾਲਵੇ ਦਾ ਕਾਗਰਸ ਪਾਰਟੀ ਦਾ ਜਰਨੈਲ ਹੈ
Sira banda raja waring congras party ranbir badal halka sanour
👌👌👌👍👍👍👍👍👍👍👍👍good job big veer god job raja veer kaka moga
Very good
Thanks good talks
ਐਂਕਰ ਦੇ ਸਵਾਲ ਬਹੁਤ ਹਲਕੇ ਤੇ ਨੀਵੇਂ ਪੱਧਰ ਦੇ ਨੇ ।
very nice bai g Waheguru g kirpa bnai rakhan dowe bhrava te
ਅੱਗ ਗੱਦੈਲੇ ਨੂੰ ਲੱਗੀ ਸੀ,,ਪਾਣੀ ਚ ਰਜਾਈ ਭਿਆਉਂਤੀ 😂😂
ਵੜਿਗ ਜੀ
Raja ji ma bi ap jasa bna cata hu i think very honest person❤❤❤
ਮਾਫ਼ ਕਰਨਾ ਤੁਸੀਂ ਉੱਚੇ ਲੋਕਾਂ ਦੀਆਂ ਹੀ ਇਟਰਵਿਉ ਕਰਦੇ ਹੋ ਜੀ , ਪਰ ਤੁਹਾਡਾ ਚੈਨਲ ਤਾਂ ਵਧੀਆ ਐ , ਉਹ ਤਾਂ ਨਿਰਪੱਖ ਐ ਜੀ
Nice man
Good job
ਡੈਥ ਹੋ ਗਈ ਸੀ ਕਿ ਕਤਲ ਕਰ ਦਿੱਤਾ ਸੀ ਪਲੀਜ਼ ਦੱਸਣਾ ਇਹ ਗੱਲ ਚੱਲ ਰਹੀ ਹੈ ਕਿ ਮਾਤਾ ਜੀ ਨੂੰ ਮਾਰ ਦਿੱਤਾ ਸੀ
ਇਹਨਾਂ ਦੀ ਮਾਤਾ ਜੀ ਦਾ ਕਤਲ ਹੀ ਹੋਇਆ ਸੀ ਸੁਣਨ ਵਿਚ ਆਉਂਦਾ ਏ ਫੇਰ ਇਹਨਾਂ ਦੇ ਨਾਨੀ ਜੀ ਨੇ ਭਾਲ ਪੋਸ ਕੇ ਵੱਡਾ ਕੀਤਾ ਇਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਇਹਨਾਂ ਦੀ ਇਕ ਸਿਸਟਰ ਏ ਪਰ ਜਮੀਨ ਜਾਇਦਾਦ ਬਹੁਤ ਵੱਡੀ ਹੈ ਇਹਨਾਂ ਕੋਲ
@@shamshermanes2315kadde pind to ne eh ji ??
Very good show
God bless you always .keep in mind
ਸਿੱਖ ਹੋਣ ਦਾ ਮਾਣ ਆ ਇਹਨੂੰ ਪਰ ਇੰਦਰਾ ਮਾਂ ਆ ਇਹਦੀ
God bless you brother👏🙌🤲🙏🏼❤️❤️
Very nice 👍
Nani ❤ bhote hi yad aae❤❤
Best podcast ever keep it up
God bless you
Top ❤
Waheguru Ji hamesha chardika ch rakhe bai nu 🌹🌹
ਕਾਂਗਰਸ ਦਾ ਪੰਜਾਬ ਦੇ ਕਾਂਗਰਸ ਦਾ ਪੰਜਾਬ ਦੇ ਵਿੱਚੋਂ ਬੀਜ ਨਾਸ ਕਰ ਦੋ ਬੀਜ ਨਾਸ ਕਰ
❤god bless you ❤
Kafi Gulam badhiya Kafi taiyar Hua Hai Rajniti da
Nice raja brar saab ji ❤
ਬਾਈ ਰਾਜਾ ਜੀ ਆਪਣੇ ਨਾਮ ਦੇ ਨਾਲ ਆਪਣਾ ਗੋਤ ਬਰਾੜ ਵੀ ਜਰੂਰ ਲਿਖਿਆ ਕਰੋ। ਮਾਲਵੇ ਦੇ ਜੋ ਵੀ ਲੀਡਰ ਬਰਾੜ ਹਨ। ਉਹ ਵੀ ਆਪਣੇ ਨਾਮਾਂ ਦੇ ਨਾਲ ਬਰਾੜ ਗੋਤ ਹੀ ਲਿਖਦੇ ਹਨ।
ਧੰਨਵਾਦ ਜੀਉ।
Han ji Raja Ji bahut badhiya
ਇਹ ਗੱਲ ਤਾਂ ਸਹੀ ਹੈ ਰਾਜਾ ਵੜਿੰਗ ਸਿੱਖੀ ਦੇ ਖਿਲਾਫ ਆ
Very good 👍
Very good Raja ji
Nice by heart ❤️
Good banda raja bai
ਮੋੜ ਮੰਡੀ, ਜਾ ਮਾਨਸਾ ਜ਼ਿਲ੍ਹੇ ਦੀ ਸਟੇਜ ਤੇ ਚੋਣ ਪ੍ਚਾਰ ਦੋਰਾਣ ਇੱਕ ਆਦਮੀ ਦੇ ਸਰੇਆਮ ਚਪੇੜ ਮਾਰੀ ਸੀ, ਰਾਜਾ ਵੜਿੰਗ ਜੀ ਨੇ
Badalan deyan buseas nu Raja he rok sakiya good job
ਪੱਤਰਕਾਰ ਸਾਹਿਬ ਤੁਸੀਂ ਸਿੱਖ ਜੋ ਪਾਰਟੀ ਦੇ ਨਾਲੇ ਜਿੰਨਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਇਹਨਾਂ ਨੂੰ ਉਹ ਸਵਾਲ ਪੁੱਛੋ ਤੁਸੀਂ ਕਿਉਂ ਪਾਰਟੀ ਦੇ ਨਾਲ ਜੇ ਬਾਕੀ ਕੁਝ ਨਹੀਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਭ ਕੁਰਸੀਆਂ ਦੇ ਭੁੱਖੇ ਹ ਨਾ ਖਾ ਲਿਆ ਪੰਜਾਬ
God bless 🎉you my Son❤Like
Very nice pa ji
ਹਾਂ ਜੀ ਇਹਨੂੰ ਦੱਸੋ ਬੱਸਾਂ ਦੀਆਂ ਬੌਡੀਆਂ ਦਾ ਹਿਸਾਬ ਵੇਹਲੜ ਚਿੜੀਮਾਰ ਨੂੰ
.. 。。ਪਰ ਕਮ ਕਿਸੇ ਦਾ ਨੂੂੀ ਕਰਨਾ
E nai killer nice Banda 22
ਭਾਈ ਅਮ੍ਰਿਤ ਪਾਲ ਸਿੰਘ ਵਾਰੇ ਬੜਾ ਜਹਿਰ ਓਗਲਦਾ ਸੀ ਹੁਣ ਰੋਜ ਨੌਜਵਾਨ ਨਸ਼ਿਆਂ ਨਾਲ ਮਰਦੇ ਐ ਹੁਣ ਭੌਂਕ ਸਟੇਟ ਦਾ ਹੱਥ ਠੋਕਾ
Giddarbaha se Amirta warring jite gi aur MLA bne gi mool chand sarai naga
Preparation for next cm of punjab
Harpal singh
❤❤❤3
ਜੋਗਾ ਨਹੀਂ ਕਸਰਤ ਕਿਹਾ ਕਰੇ।।
ma aj tak raje nu galt ni samjya kyo k ma v ana halata vicho langya ha rajniti ni bt apni family nu setal krn lye o he raja 22 ds riha sacha bnda raja koi glti hougi bt ma osnu glti ni mnda punjab vste gidarbahe vaste otho de loka vaste jo raja a apa ne bn skde j shak a ta gidarbahe ja k pucho
ਦਫਤਰ ਚ ਏ ਸੀ ਲਵਾਲੋ ਗਰਮੋ ਗਰਮੀ ਹੋਏ ੳ
👏👏
ਸਾਲਾ ਪਾਖੰਡ, ਜਦੋਂ ਇੰਨੀ ਜ਼ਮੀਨ ਹੈ ਫਿਰ ਰੋਟੀ ਦਾ ਫ਼ਿਕਰ ਨਹੀਂ ਹੁੰਦਾ।
Fir Indraa paapan de name wali T-Shirt Kyo payi c
Sikhi🎉da🎉dosman😮raja😮varheg😅
You looks handsome in turban
Juth da RAJA 😊😊
Kursi chahidi hai bas kise Punjab de mudde te Punjab de aam loka naal koi len den nhi 🙏🙏
🙏🏻💐💐💐💐🙏🏻🥰🤗
Raja ji pagg bhout shoni lagdi sode