Bhagwant Mann ਨੇ ਉਤਾਰੀਆਂ Captain ਤੇ badal's ਦੀਆਂ ਨਕਲਾਂ ! ਦੇਖ Kejriwal ਨੇ ਵੀ ਹੱਸ-ਹੱਸ ਮਾਰੀਆਂ ਤਾੜੀਆਂ

แชร์
ฝัง
  • เผยแพร่เมื่อ 28 ต.ค. 2021
  • #BhagwantSinghMann #ArvindKejriwal #HarsimratKaurBadal
    Bhagwant Singh Mann is an Indian politician. Since May 2014, he is the Member of Parliament, Lok Sabha for Sangrur constituency, Punjab. He has also been a professional comedian who performs skits in the Punjabi language
    Arvind Kejriwal is an Indian politician and a former bureaucrat who is the current and 7th Chief Minister of Delhi since February 2015.
    Harsimrat Kaur Badal is an Indian politician and a former Union Cabinet Minister of Food Processing Industries in the Government of India and Member of Parliament in the Lok Sabha from Bathinda.
    arvind Kejriwal in punjab today - arvind kejriwal interview - arvind kejriwal in up - arvind kejriwal in aap ki adalat - arvind kejriwal interview latest - arvind kejriwal in uttarakhand - arvind kejriwal interview aaj tak - arvind kejriwal interview with ravish kumar - arvind kejriwal in gujarat - arvind kejriwal in goa - Arvind Kejriwal LIVE - Punjab Election 2022 - UP Election 2022 - BJP Vs AAP - Delhi CM Arvind Kejriwal - AAP National Convener & Delhi CM Shri Arvind Kejriwal's dialogue Farmers In Mansa - Delhi CM Shri Arvind Kejriwal's Today in Punjab - Arvind Kejriwal Addresss Gathering in Mansa - Bhagwant Mann ਦੇ ਘਰ ਪਹੁੰਚੇ Arvind Kejriwal | Arvind kejriwal Today Big Announcement For Punjab Merchants In Bathinda | AAP Meeting with Businessman LIVE | Arvind kejriwal Today Meeting with Punjab Businessman |
    Bhagwant Mann in Off The Record - Bhagwant Mann Member of Lok Sabha and President, AAP Punjab - Bhagwant Mann Exclusive Interview - Bhagwant Mann reaction on BSF - Bhagwant Mann Sangrur Conclave - Bhagwant Mann Full Punjabi Comedy Show - Shri Bhagwant Mann Hilarious & Satirical Poem On PM Modi In Lok Sabha - Bhagwant Mann Speech In Parliament - Bhagwant Mann Questions Modi on Government - Bhagwant Mann Excellent Speech Farmers Bill - Bhagwant Mann Punjab CM Face - Bhagwant mann big statement today about AAP Punjab cm face - Bhagwant maan Viral video - bhagwant mann on sukhbir - Bhagwant Mann Kulfi Garma Garam 2 - Punjab Elections 2022 - Will Bhagwant Mann be the AAP Punjab CM face? - Bhagwant Mann Talking About Navjot Sidhu And Sukhbir Badal - Bhagwant Mann funny comment on Captain and Channi - bhagwant mann reaction arusa - aap punjab and mann - Arvind Kejriwal visit In Sangrur - Bhagwant Mann Funny Statement on Aroosa Alam - bhagwant mann farmers speech - bhagwant mann on farmers bill - bhagwant mann farmers protest - bhagwant mann rally - bhagwant mann rally 2021 - Bhagwant Mann Live Press Conference Reagrding Farmers Protest - AAP Bhagwant Mann Hilarious Speech On Farmers - Very emotional speech of Bhagwant Mann in parliament about farmers of punjab - Bhagwant Mann Heart Touching Speech On Farmers In Lok Sabha - Bhagwant Mann Speech On Farmers Bill in Parliament Today - Bhagwant Mann Funny Comedy Speech LIVE - Kisan Andolan - Farmers Protest.

ความคิดเห็น • 1.1K

  • @charanjitdhillon8117
    @charanjitdhillon8117 2 ปีที่แล้ว +204

    ਸਿਰਫ਼ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜਰੂਰ ਮਿਲਣਾ ਚਾਹੀਦਾ

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ ਨੂੰ

    • @GurwinderSingh-up5ez
      @GurwinderSingh-up5ez 2 ปีที่แล้ว +1

      Ik mauka kejriwal noo dedo yaar,fir akali.congress noo pa deyo vote

    • @tarloksinghpunia7888
      @tarloksinghpunia7888 2 ปีที่แล้ว

      @@GurwinderSingh-up5ez ਮਿਲ ਗਿਆ ਹੈ ਕਦੇ ਖਰੜ ਗੂਲ ਮੋਹਰ ਸਿਟੀ ਵਾਲਿਆ ਦੀ ਗੂਡਾ ਗਰਦੀ ਇਸ ਬਾਰੇ ਵੀ ਬੋਲੋ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @charanjitdhillon8117
      @charanjitdhillon8117 2 ปีที่แล้ว

      @@GurwinderSingh-up5ez ਅਗਲੀ ਵਾਰ ਇਨਾ ਦੇ ਕੰਮ ਨੂੰ ਵੋਟਾਂ ਪੈਣ ਗੀਆ

    • @ssshhhphirkoihai1455
      @ssshhhphirkoihai1455 2 ปีที่แล้ว

      @@GurwinderSingh-up5ez
      I

  • @kuldeepsidhu2536
    @kuldeepsidhu2536 2 ปีที่แล้ว +377

    ਹੁਣ ਤਾਂ ਇੱਕ ਵਾਰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਦਾ।

    • @Satnam.singhpress
      @Satnam.singhpress 2 ปีที่แล้ว +6

      "aap must in 2022" as good card report in Delhi, better avoid Rahul pappu drama and sukha/captain drama please .

    • @narindersingh174
      @narindersingh174 2 ปีที่แล้ว +4

      ਸਹੀ ਗੱਲ ਹੈ ਵੀਰ

    • @user-tn9pi1jg1c
      @user-tn9pi1jg1c 2 ปีที่แล้ว +2

      *ਪੰਜਾਬੀ ਕਿਸੇ ਸੁਪਨੇ ਵਰਗੇ ਬਦਲਾਅ ਦੇ ਚੱਕਰ ਵਿੱਚ ਅਾ ਕੇ ਕੁਝ ਗੱਲਾਂ ਨੂੰ ਅੱਖੋਂ ਪਰੋਖੇ ਕਰ ਰਹੇ ਨੇ ,ਜੀ ਹਾਂ ਗਲ ਅਾਮ ਅਾਦਮੀ ਪਾਰਟੀ ਦੀ ਹੈ ਜੀ ,ਪਿਛਲੇ ਸਾਲ ਵੀ ਏਹਨਾਂ ਨੇ ਦਿੱਲੀ ਦਿਵਾਲੀ ਪੂਜਾ ਸਾਰੇ ਵਿਧਾੲਿਕਾਂ ਸਮੇਤ ਕੀਤੀ ਤੇ ਸਰਕਾਰ ਵੱਲੋ ਪਹਿਲਾਂ ਲਗਾਤਾਰ ਅੈਡ ਹੋੲੀ ਫਿਰ ੳੁਹ ਪ੍ਰੋਗਰਾਮ ਦਾ ਸਿਧਾ ਪ੍ਰਸਾਰਣ ਹੋੲਿਅਾ ,ਏਸ ਵਾਰ ਏਹਨਾਂ ਨੇ ਸ੍ਰੀ ਗਣੇਸ਼ ਚਤੁਰਥੀ ਦੀ ਪੂਜਾ ਵੀ ਲਾੲਿਵ ਕੀਤੀ ਤੇ ਏਸ ਵਾਰ ਅਰਵਿੰਦ ਕੇਜਰੀਵਾਲ ਹਰ ਚੈਨਲ ੳੁਤੇ ਬੋਲਦਾ ਤੁਸੀਂ ਸੁਣ ਰਹੇ ਹੋ ਕਿ ਦਿਵਾਲੀ ਪੂਜਾ ਫੇਰ ਸਰਕਾਰੀ ਤੌਰ ੳੁਤੇ ਸਾਰੇ ਵਿਧਾੲਿਕਾਂ ਤੇ ਮੰਤਰੀਅਾਂ ਸਮੇਤ ਕੀਤੀ ਜਾਵੇਗੀ ਤੇ ਲਾੲਿਵ ਵੀ ਹੋਵੇਗਾ ,ਪਰ ਏਹ ਗਲ ਜਿੰਨੀ ਸਧਾਰਨ ਜਾਪਦੀ ਹੈ ੳੁਨੀ ਹੈ ਨਹੀਂ ਹੈ ,ਮੈਨੂੰ ਪਤਾ ਏਸ ਗਲ ਨੂੰ ਬਹੁਤੇ ਸੱਜਣ ਹੋਰ ਅੈਂਗਲ ਤੋਂ ਵੇਖਣਗੇ ਕਿ ਸ਼ਾੲਿਦ ਕੱਟੜਵਾਦ ਕਰਕੇ ਬੋਲਿਅਾ ਜਾ ਰਿਹਾ ਜਾਂ ਕਿਸੇ ਧਰਮ ਪ੍ਰਤੀ ੲੀਰਖਾ ਹੈ ,ਨਹੀਂ ਅੈਸਾ ਬਿਲਕੁਲ ਨਹੀਂ ਹੈ ਪਰ ਤੁਸੀਂ ਧਿਅਾਨ ਦਿੳੁ ਜੇ ਏਹ ਦੇਸ਼ ਸੈਕੁਲਰ (ਧਰਮ ਨਿਰਪੱਖ ) ਹੈ ਤਾਂ ਕਿਸੇ ਵੀ ਸੂਬੇ ਦੀ ਸਰਕਾਰ ਏਸ ਤਰਾਂ ਕਿਸੇ ਖਾਸ ਧਰਮ ਦੀ ਪੂਜਾ ੳੁਤੇ ਪੈਸੇ ਖਰਚ ਨਹੀਂ ਕਰ ਸਕਦੀ ,ਘੱਟੋ ਘੱਟ ੳੁਹਦੇ ਪ੍ਰਚਾਰ ਤੇ ਫਿਰ ਦਿਖਾਵੇ ੳੁਤੇ ਤਾਂ ਬਿਲਕੁਲ ਵੀ ਨਹੀਂ ,ਕੀ ਫੇਰ ਬਾਕੀ ਧਰਮਾਂ ਦੇ ਤਿੳੁਹਾਰ ਵੀ ਏਸੇ ਤਰਾਂ ਮਨਾਏ ਜਾਣਗੇ ? ਪਰ ਅਜਿਹੀ ਕੋੲੀ ਮਿਸਾਲ ਹਾਲੇ ਤੱਕ ਨਜਰੀਂ ਨਹੀਂ ਪੲੀ ,ਕੀ ਏਹ ਦੇਸ਼ ਧਰਮ ਨਿਰਪੱਖ ਤੋਂ ਧਰਮ ਵਿਸ਼ੇਸ਼ ਵੱਲ ਵੱਧ ਰਿਹਾ ਹੈ?ਕੀ ਅਾਮ ਅਾਦਮੀ ਪਾਰਟੀ (ਅਾਪ ) RSS ਦਾ ਹਿੰਦੂ ਰਾਸ਼ਟਰ ਵਾਲੇ ਏਜੰਡੇ ਨੂੰ ਹੀ ਪਰਮੋਟ ਨਹੀਂ ਕਰ ਰਹੀ ? ਏਹ ਬਿਲਕੁਲ ਸਾਫ ਦਿਖਣ ਲਗ ਪਿਅਾ ਹੈ ਕਿ ਕਦੇ ਰਾਸ਼ਟਰ ਭਗਤੀ ਦੇ ਨਾਮ ੳੁਤੇ ਦਿੱਲੀ ਦੇ ਸਕੂਲਾਂ ਵਿੱਚ ਪਾਠਕ੍ਰਮ ਲਾਗੂ ਹੋ ਰਿਹਾ ਜੋ ਕਿ ਸ਼ਾੲਿਦ ਸਰਕਾਰੀ ਪੂਜਾ ਦੀ ਤਰਾਂ ਕਿਸੇ ਵਿਸ਼ੇਸ਼ ਫਿਰਕੇ ਦੀ ਹੀ ਅਗਵਾੲੀ ਕਰੇਗਾ ,ਭਾਰਤ ਦੇਸ਼ ਨੂੰ ਭਾਰਤ ਮਾਤਾ ਬਨਾੳੁਣ ਦਾ ਏਜੰਡਾ ਵੀ ੳੁਸੇ ਸੌੜੀ ਫਿਰਕਾਪ੍ਰਸਤ ਰਾਸ਼ਟਰ ਭਾਵਨਾ ਦੀ ਚਾਸਣੀ ਵਿੱਚ ਲਬਰੇਜ ਹੈ ,ਸੋ ਪੰਜਾਬੀਓ ਕਿਤੇ ਅੈਵੇਂ ਕਿਸੇ ਭੁਲੇਖੇ ਵਿੱਚ ਨਾ ਅਾ ਜਾਣਾ ,ਦਿੱਲੀ ਕਦੇ ਪੰਜਾਬ ਹਿਤੈਸ਼ੀ ਨਹੀਂ ਹੋੲੀ ,ਲੋੜ ਤਾਂ ਸੀ ਕਿ ਅੈਡੇ ਵੱਡੇ ਅੰਦੋਲਨ ਚੋਂ ਕਿਸੇ ਖੇਤਰੀ ਪਾਰਟੀ ਦਾ ਜਨਮ ਹੁੰਦਾ ਜੋ ਪੰਜਾਬ ਦੇ ਮਸਲਿਅਾਂ ਵਾਸਤੇ ਲੜਦੀ ਪਰ ਚਲੋ ਅਸੀ ਅੈਸਾ ਨਹੀਂ ਕਰ ਸਕੇ ਪਰ ਘੱਟੋ ਘੱਟ ਹੁਣ ਸਾਹਮਣੇ ਹੁੰਦੇ ਨੂੰ ਨਜ਼ਰਅੰਦਾਜ ਨਾ ਕਰਿੳੁ ,ੲਿਕ ਹੋਰ ਗਲ ਕੇਜਰੀਵਾਲ ਦਾ ਵਤੀਰਾ ਪੰਜਾਬ ਦੀ ਅਾਮ ਅਾਦਮੀ ਪਾਰਟੀ ਪ੍ਰਤੀ ਕਿਵੇਂ ਦਾ ਹੈ ੳੁਹ ਸਾਡੇ ਸਾਹਮਣੇ ਹੈ ੳੁਹ ਏਥੋਂ ਦੀ ਲੀਡਰਸ਼ਿਪ ਨੂੰ ਦੱਬ ਕੇ ਰੱਖਣਾ ਚਾਹੁੰਦਾ ਹੈ ਪਰ ਲਗਦਾ ਚੋਣਾਂ ਨੇੜੇ ਜਾ ਕੇ ਭਗਵੰਤ ਮਾਨ ਦੀ ਚੁਪੀ ਟੁਟੇਗੀ ਕਿੳੁਕਿ ਬਹੁਤੇ ਪੰਜਾਬੀ ਭਗਵੰਤ ਮਾਨ ਕਰਕੇ ਪਾਰਟੀ ਚ ਹਨ ,ਝਾੜੂ ਨੂੰ ੲਿਕ ਅਲੱਗ ਰਾਜਨੀਤਕ ਪਾਰਟੀ ਵਜੋਂ ਦੇਖਣਾ ਸਾਡੀ ਭੁਲ ਹੋਵੇਗੀ ਏਹ ਵੀ ੲਿਕ ਰਾਜਨੀਤਕ ਪਾਰਟੀ ਹੈ ਜਿਵੇਂ ਦੀਅਾਂ ਹੋਰ ਪਾਰਟੀਅਾਂ ਹਨ ੳੁਸੇ ਲੜੀ ਚ ੲੇਹ ਵੀ ਹੁਣ ਧਰਮ ,ਜਾਤ ਦੇ ਨਾਮ ੳੁਤੇ ਰਾਜਨੀਤੀ ਕਰਨਾ ਸਿੱਖ ਗਏ ਨੇ ,ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੈ ,ਪੰਜਾਬ ਨੂੰ ਅਾਪਣੇ ਪੈਰਾਂ ੳੁਤੇ ਖੜਾ ਹੋਣ ਦੀ ਲੋੜ ਸੀ ਪਰ ਹਾਲੇ ਅਸੀਂ ੲਿਕ ਧੋਖਾ ਸ਼ਾੲਿਦ ਹੋਰ ਖਾਣਾ ਚਾਹੁੰਦੇ ਹਾਂ ,ਰੱਬ ਰਾਖਾ*

    • @ramandeepdhiman2285
      @ramandeepdhiman2285 2 ปีที่แล้ว +1

      @@user-tn9pi1jg1c first let them elected then you will better judge. Bakia to kihda koi umed a vese v.

    • @punjjaabdesh8659
      @punjjaabdesh8659 2 ปีที่แล้ว +4

      ਲੋਕ ਸਾਥ ਦੇਣ ਨੂੰ ਤਿਆਰ ਨੇ , ਭਗਵੰਤ ਮਾਨ ਲੋਕਾਂ ਦੇ ਦਿਲ ਚ ਆ , ਪਰ ਲਾਲਾ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਬਣਾ ਈ ਨੀ ਰਿਹਾ । ਪਤਾ ਨੀ ਕੀ ਕਾਰਨ ਆ ?

  • @daljeetkaur4548
    @daljeetkaur4548 2 ปีที่แล้ว +12

    ਬਹੁਤ ਬਹੁਤ ਹੀ ਵਧੀਆ ਵਿਚਾਰ ਸਾਰੇ ਇਸ ਤੇ ਅਮਲ ਕਰੋ

  • @narindersingh1273
    @narindersingh1273 2 ปีที่แล้ว +267

    ਬਹੁਤ ਸੋਹਣੀ ਸਪੀਚ ਦਿੱਤੀ ਭਗਵੰਤ ਵੀਰੇ ਨੇ

  • @pushpindersingh3365
    @pushpindersingh3365 2 ปีที่แล้ว +222

    ਬਹੁਤ ਵਧੀਆ ਵਿਚਾਰ ਜੀ

    • @jaswindersinghaddi8843
      @jaswindersinghaddi8843 2 ปีที่แล้ว

      Nice spease rishwat khor akali and cagrass leader

    • @rosie-eo9re
      @rosie-eo9re 18 วันที่ผ่านมา

      ​@@jaswindersinghaddi8843😮

  • @Gurbani_on_time
    @Gurbani_on_time 2 ปีที่แล้ว +165

    ਮਾਨ ਪੰਜਾਬ ਦੀ ਧੜਕਣ

  • @JATINDERSINGH-cv9ot
    @JATINDERSINGH-cv9ot 2 ปีที่แล้ว +55

    Balle Balle Bhagwant Mann di.Good speech.

  • @bajsinghpannu
    @bajsinghpannu 2 ปีที่แล้ว +52

    ਸੰਗਰੂਰ ਵਾਲਿਓ ਧੰਨਵਾਦ ਜਿੰਨ੍ਹਾਂ ਨੇ ਇਸ ਸੂਰਮੇ ਨੂੰ ਚੁਣਿਆਂ

  • @balvirdhami600
    @balvirdhami600 2 ปีที่แล้ว +92

    Full support maan zindabad💪

  • @simranjitgill9338
    @simranjitgill9338 2 ปีที่แล้ว +14

    Full support mann .keep it up

  • @sehaj2130
    @sehaj2130 2 ปีที่แล้ว +17

    ਮਾਨ ਸਾਹਬ ਬਹੁਤ ਚੰਗਾ ਭਾਸ਼ਨ ਹੈ ਆਪ ਦਾ

  • @harpalsingh-bq7zj
    @harpalsingh-bq7zj 2 ปีที่แล้ว +23

    Sade sangrur barnale aur Punjab da maan... Love you maan sab

  • @balvirdhami600
    @balvirdhami600 2 ปีที่แล้ว +57

    Maan saab💪 zindabad💪

  • @dalbirsingh9019
    @dalbirsingh9019 2 ปีที่แล้ว +8

    ਬਹੁਤ ਵਧੀਆ ਜੀ ਮਾਨ sir

  • @paramjitsinghpamma6174
    @paramjitsinghpamma6174 2 ปีที่แล้ว +38

    Come on Punjab Aam Aadmi Party 🙏🙏🏻🙏🙏🙏🏻

  • @Avineet-funny-videos
    @Avineet-funny-videos 2 ปีที่แล้ว +26

    ਬੋਹਤ ਵਾਧੀਆ ਮਾਨ ਸਾਬ ਸਲੂਟ ਆ ਤੁਹਾਨੂੰ

  • @amrikkaursandhu2791
    @amrikkaursandhu2791 2 ปีที่แล้ว +10

    ਬਹੁਤ ਵਧੀਆ👍💯

  • @SukhwinderSingh-mv7rd
    @SukhwinderSingh-mv7rd 2 ปีที่แล้ว +97

    ਭਗਵੰਤ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍

  • @anmol2762
    @anmol2762 2 ปีที่แล้ว +7

    Waheguru ji plzz mera bhai bhagwant jit jawe es war bs🙏🙏

  • @balraj-Singh
    @balraj-Singh 2 ปีที่แล้ว +144

    AAP won election surely in 2022 ਪੰਜਾਬ ਦੀ ਆਵਾਜ਼ ਆਪ ਦੇ ਨਾਲ, ਆਪ ਪਾਰਟੀ ਜ਼ਿੰਦਾਬਾਦ

    • @mohakmehra340
      @mohakmehra340 2 ปีที่แล้ว +3

      nice english

    • @HarvinderSingh-yy8th
      @HarvinderSingh-yy8th 2 ปีที่แล้ว

      AAP RSS agent Kejriwal de party hai jo is kamlay amli da istaymal kardi hai. Hun ve isda maal chakiya hoya hai. Taan he avaz tunakde hai. Eh jattan nu baniya ton azad nahin karvauna chahunda. Kejriwal nay Delhi vich sabton pehlan kissan virodhi bills lagu kittay. Ravidass Mandir dheh dheri karvaya. Gurudwara Sees Ganj Sahib da piao dheh dheri karvaya. 40 muslims Shaheen Bagh marva dittay. Bakki sab vikas de gal bakvas ton bina kuj ve nahin. BSP alliance jitao. Modi nu sirf BSP he hta sakdi hai. Bakki sab lallu panju parties han. Jai Bhim.

    • @tarsem7183
      @tarsem7183 2 ปีที่แล้ว

      @@HarvinderSingh-yy8th chodheya de hal bure

    • @gobindsingh9944
      @gobindsingh9944 2 ปีที่แล้ว

      @@mohakmehra340 this

    • @parmjitkaur890
      @parmjitkaur890 ปีที่แล้ว

      Waheguru cm shib nu hath de k rakhna bhgwantmaan jindawaad

  • @rdtkhokhar2113
    @rdtkhokhar2113 2 ปีที่แล้ว +105

    Kisaan ekta zindabad 👍🙏🙏

    • @sukhdevsinghsandhu2257
      @sukhdevsinghsandhu2257 2 ปีที่แล้ว

      Mann sahib aap ji ne bilkul sahi kaha k sukhbir Badal ne kive apne chodhar jamaune lie kive corporate jagat te kabja kita is sakas ne raj k ounjab nu lutiya he oh pinjabi dr loko tuhanu Kado Akal aaveyi gi

  • @sehmbijordan6108
    @sehmbijordan6108 2 ปีที่แล้ว +25

    Great men Bhagwant maan Kejirwal Good

  • @jassidhillon570
    @jassidhillon570 2 ปีที่แล้ว +15

    1000%right maan saab.. god bless you…

  • @jass4375
    @jass4375 2 ปีที่แล้ว +18

    ਸੰਸਦ ਦਾ ਸ਼ੇਰ 👍👍👍

  • @baljinderkaur141
    @baljinderkaur141 2 ปีที่แล้ว +50

    Maan saab cary on and best of luck 👍👍

  • @rdtkhokhar2113
    @rdtkhokhar2113 2 ปีที่แล้ว +51

    Very good job sir please carry on 💪👍🙏🙏🙏🙏

  • @ranjitsingh7034
    @ranjitsingh7034 2 ปีที่แล้ว +2

    Wah Maan Saab..maaza aa gea.God Bless you. Eh heera ha Punjab da

  • @parkashsingh3286
    @parkashsingh3286 2 ปีที่แล้ว +146

    ਅੱਜ ਬਹੁਤਿਆਂ ਦੀ ਏ ਸਵੀਚ ਸੁਣਨ ਤੋਂ ਬਾਅਦ ਨੀਦ ਦੀਆ ਪੰਜ ਗੋਲੀਆ ਲੈਣ ਤੋਂ ਬਾਅਦ ਵੀ ਨੀਦ ਨਹੀਂ ਆਉਣੀ👍👍👍👍👍👍🙏

  • @MrSaini12
    @MrSaini12 2 ปีที่แล้ว +19

    Punjab CM Bhagwant mann

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ ਬਣ ਸਕਦਾ ਮੈਰੀ ਵੀ ਸੁਣੋ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ ਨੂੰ

    • @mehto..boy9362
      @mehto..boy9362 2 ปีที่แล้ว +1

      @@tarloksinghpunia7888 send kardeo veere

    • @tarloksinghpunia7888
      @tarloksinghpunia7888 2 ปีที่แล้ว

      @@mehto..boy9362 ਵੱਟਸ ਅੱਪ ਨਬਰ ਭੇਜੋ

  • @harbanssingh4070
    @harbanssingh4070 2 ปีที่แล้ว +32

    One chance to AAP

  • @zahedkhan8948
    @zahedkhan8948 2 ปีที่แล้ว +7

    Jee o manna

  • @waraich_k_farming
    @waraich_k_farming 2 ปีที่แล้ว +122

    ਪੰਜਾਬੀਆਂ ਦਾ ਮਾਣ ਭਗਵੰਤ ਮਾਨ ❤️

  • @user-sn8ru7bo3g
    @user-sn8ru7bo3g 2 ปีที่แล้ว +310

    ਮਾਨ ਸਾਬ ਕੀ ਸਿਫਤ ਕਰੀਏ ਤੁਹਾਡੀ ਸਿਫਤ ਵੀ ਛੋਟੀ ਪੈ ਜਾਂਦੀ ਹੈ ਕੋਈ ਹੋਰ ਲਫਜ਼ ਹੀ ਨਹੀਂ

    • @user-tn9pi1jg1c
      @user-tn9pi1jg1c 2 ปีที่แล้ว +3

      *ਪੰਜਾਬੀ ਕਿਸੇ ਸੁਪਨੇ ਵਰਗੇ ਬਦਲਾਅ ਦੇ ਚੱਕਰ ਵਿੱਚ ਅਾ ਕੇ ਕੁਝ ਗੱਲਾਂ ਨੂੰ ਅੱਖੋਂ ਪਰੋਖੇ ਕਰ ਰਹੇ ਨੇ ,ਜੀ ਹਾਂ ਗਲ ਅਾਮ ਅਾਦਮੀ ਪਾਰਟੀ ਦੀ ਹੈ ਜੀ ,ਪਿਛਲੇ ਸਾਲ ਵੀ ਏਹਨਾਂ ਨੇ ਦਿੱਲੀ ਦਿਵਾਲੀ ਪੂਜਾ ਸਾਰੇ ਵਿਧਾੲਿਕਾਂ ਸਮੇਤ ਕੀਤੀ ਤੇ ਸਰਕਾਰ ਵੱਲੋ ਪਹਿਲਾਂ ਲਗਾਤਾਰ ਅੈਡ ਹੋੲੀ ਫਿਰ ੳੁਹ ਪ੍ਰੋਗਰਾਮ ਦਾ ਸਿਧਾ ਪ੍ਰਸਾਰਣ ਹੋੲਿਅਾ ,ਏਸ ਵਾਰ ਏਹਨਾਂ ਨੇ ਸ੍ਰੀ ਗਣੇਸ਼ ਚਤੁਰਥੀ ਦੀ ਪੂਜਾ ਵੀ ਲਾੲਿਵ ਕੀਤੀ ਤੇ ਏਸ ਵਾਰ ਅਰਵਿੰਦ ਕੇਜਰੀਵਾਲ ਹਰ ਚੈਨਲ ੳੁਤੇ ਬੋਲਦਾ ਤੁਸੀਂ ਸੁਣ ਰਹੇ ਹੋ ਕਿ ਦਿਵਾਲੀ ਪੂਜਾ ਫੇਰ ਸਰਕਾਰੀ ਤੌਰ ੳੁਤੇ ਸਾਰੇ ਵਿਧਾੲਿਕਾਂ ਤੇ ਮੰਤਰੀਅਾਂ ਸਮੇਤ ਕੀਤੀ ਜਾਵੇਗੀ ਤੇ ਲਾੲਿਵ ਵੀ ਹੋਵੇਗਾ ,ਪਰ ਏਹ ਗਲ ਜਿੰਨੀ ਸਧਾਰਨ ਜਾਪਦੀ ਹੈ ੳੁਨੀ ਹੈ ਨਹੀਂ ਹੈ ,ਮੈਨੂੰ ਪਤਾ ਏਸ ਗਲ ਨੂੰ ਬਹੁਤੇ ਸੱਜਣ ਹੋਰ ਅੈਂਗਲ ਤੋਂ ਵੇਖਣਗੇ ਕਿ ਸ਼ਾੲਿਦ ਕੱਟੜਵਾਦ ਕਰਕੇ ਬੋਲਿਅਾ ਜਾ ਰਿਹਾ ਜਾਂ ਕਿਸੇ ਧਰਮ ਪ੍ਰਤੀ ੲੀਰਖਾ ਹੈ ,ਨਹੀਂ ਅੈਸਾ ਬਿਲਕੁਲ ਨਹੀਂ ਹੈ ਪਰ ਤੁਸੀਂ ਧਿਅਾਨ ਦਿੳੁ ਜੇ ਏਹ ਦੇਸ਼ ਸੈਕੁਲਰ (ਧਰਮ ਨਿਰਪੱਖ ) ਹੈ ਤਾਂ ਕਿਸੇ ਵੀ ਸੂਬੇ ਦੀ ਸਰਕਾਰ ਏਸ ਤਰਾਂ ਕਿਸੇ ਖਾਸ ਧਰਮ ਦੀ ਪੂਜਾ ੳੁਤੇ ਪੈਸੇ ਖਰਚ ਨਹੀਂ ਕਰ ਸਕਦੀ ,ਘੱਟੋ ਘੱਟ ੳੁਹਦੇ ਪ੍ਰਚਾਰ ਤੇ ਫਿਰ ਦਿਖਾਵੇ ੳੁਤੇ ਤਾਂ ਬਿਲਕੁਲ ਵੀ ਨਹੀਂ ,ਕੀ ਫੇਰ ਬਾਕੀ ਧਰਮਾਂ ਦੇ ਤਿੳੁਹਾਰ ਵੀ ਏਸੇ ਤਰਾਂ ਮਨਾਏ ਜਾਣਗੇ ? ਪਰ ਅਜਿਹੀ ਕੋੲੀ ਮਿਸਾਲ ਹਾਲੇ ਤੱਕ ਨਜਰੀਂ ਨਹੀਂ ਪੲੀ ,ਕੀ ਏਹ ਦੇਸ਼ ਧਰਮ ਨਿਰਪੱਖ ਤੋਂ ਧਰਮ ਵਿਸ਼ੇਸ਼ ਵੱਲ ਵੱਧ ਰਿਹਾ ਹੈ?ਕੀ ਅਾਮ ਅਾਦਮੀ ਪਾਰਟੀ (ਅਾਪ ) RSS ਦਾ ਹਿੰਦੂ ਰਾਸ਼ਟਰ ਵਾਲੇ ਏਜੰਡੇ ਨੂੰ ਹੀ ਪਰਮੋਟ ਨਹੀਂ ਕਰ ਰਹੀ ? ਏਹ ਬਿਲਕੁਲ ਸਾਫ ਦਿਖਣ ਲਗ ਪਿਅਾ ਹੈ ਕਿ ਕਦੇ ਰਾਸ਼ਟਰ ਭਗਤੀ ਦੇ ਨਾਮ ੳੁਤੇ ਦਿੱਲੀ ਦੇ ਸਕੂਲਾਂ ਵਿੱਚ ਪਾਠਕ੍ਰਮ ਲਾਗੂ ਹੋ ਰਿਹਾ ਜੋ ਕਿ ਸ਼ਾੲਿਦ ਸਰਕਾਰੀ ਪੂਜਾ ਦੀ ਤਰਾਂ ਕਿਸੇ ਵਿਸ਼ੇਸ਼ ਫਿਰਕੇ ਦੀ ਹੀ ਅਗਵਾੲੀ ਕਰੇਗਾ ,ਭਾਰਤ ਦੇਸ਼ ਨੂੰ ਭਾਰਤ ਮਾਤਾ ਬਨਾੳੁਣ ਦਾ ਏਜੰਡਾ ਵੀ ੳੁਸੇ ਸੌੜੀ ਫਿਰਕਾਪ੍ਰਸਤ ਰਾਸ਼ਟਰ ਭਾਵਨਾ ਦੀ ਚਾਸਣੀ ਵਿੱਚ ਲਬਰੇਜ ਹੈ ,ਸੋ ਪੰਜਾਬੀਓ ਕਿਤੇ ਅੈਵੇਂ ਕਿਸੇ ਭੁਲੇਖੇ ਵਿੱਚ ਨਾ ਅਾ ਜਾਣਾ ,ਦਿੱਲੀ ਕਦੇ ਪੰਜਾਬ ਹਿਤੈਸ਼ੀ ਨਹੀਂ ਹੋੲੀ ,ਲੋੜ ਤਾਂ ਸੀ ਕਿ ਅੈਡੇ ਵੱਡੇ ਅੰਦੋਲਨ ਚੋਂ ਕਿਸੇ ਖੇਤਰੀ ਪਾਰਟੀ ਦਾ ਜਨਮ ਹੁੰਦਾ ਜੋ ਪੰਜਾਬ ਦੇ ਮਸਲਿਅਾਂ ਵਾਸਤੇ ਲੜਦੀ ਪਰ ਚਲੋ ਅਸੀ ਅੈਸਾ ਨਹੀਂ ਕਰ ਸਕੇ ਪਰ ਘੱਟੋ ਘੱਟ ਹੁਣ ਸਾਹਮਣੇ ਹੁੰਦੇ ਨੂੰ ਨਜ਼ਰਅੰਦਾਜ ਨਾ ਕਰਿੳੁ ,ੲਿਕ ਹੋਰ ਗਲ ਕੇਜਰੀਵਾਲ ਦਾ ਵਤੀਰਾ ਪੰਜਾਬ ਦੀ ਅਾਮ ਅਾਦਮੀ ਪਾਰਟੀ ਪ੍ਰਤੀ ਕਿਵੇਂ ਦਾ ਹੈ ੳੁਹ ਸਾਡੇ ਸਾਹਮਣੇ ਹੈ ੳੁਹ ਏਥੋਂ ਦੀ ਲੀਡਰਸ਼ਿਪ ਨੂੰ ਦੱਬ ਕੇ ਰੱਖਣਾ ਚਾਹੁੰਦਾ ਹੈ ਪਰ ਲਗਦਾ ਚੋਣਾਂ ਨੇੜੇ ਜਾ ਕੇ ਭਗਵੰਤ ਮਾਨ ਦੀ ਚੁਪੀ ਟੁਟੇਗੀ ਕਿੳੁਕਿ ਬਹੁਤੇ ਪੰਜਾਬੀ ਭਗਵੰਤ ਮਾਨ ਕਰਕੇ ਪਾਰਟੀ ਚ ਹਨ ,ਝਾੜੂ ਨੂੰ ੲਿਕ ਅਲੱਗ ਰਾਜਨੀਤਕ ਪਾਰਟੀ ਵਜੋਂ ਦੇਖਣਾ ਸਾਡੀ ਭੁਲ ਹੋਵੇਗੀ ਏਹ ਵੀ ੲਿਕ ਰਾਜਨੀਤਕ ਪਾਰਟੀ ਹੈ ਜਿਵੇਂ ਦੀਅਾਂ ਹੋਰ ਪਾਰਟੀਅਾਂ ਹਨ ੳੁਸੇ ਲੜੀ ਚ ੲੇਹ ਵੀ ਹੁਣ ਧਰਮ ,ਜਾਤ ਦੇ ਨਾਮ ੳੁਤੇ ਰਾਜਨੀਤੀ ਕਰਨਾ ਸਿੱਖ ਗਏ ਨੇ ,ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੈ ,ਪੰਜਾਬ ਨੂੰ ਅਾਪਣੇ ਪੈਰਾਂ ੳੁਤੇ ਖੜਾ ਹੋਣ ਦੀ ਲੋੜ ਸੀ ਪਰ ਹਾਲੇ ਅਸੀਂ ੲਿਕ ਧੋਖਾ ਸ਼ਾੲਿਦ ਹੋਰ ਖਾਣਾ ਚਾਹੁੰਦੇ ਹਾਂ ,ਰੱਬ ਰਾਖਾ*

    • @merabharatmahan5835
      @merabharatmahan5835 2 ปีที่แล้ว

      🙏👍

    • @satwantsingh4271
      @satwantsingh4271 2 ปีที่แล้ว +5

      @@user-tn9pi1jg1cਤੇਰੇ ਕੋਲ ਕੇਜਰੀਵਾਲ ਨੂੰ ਨੀਵਾਂ ਦਿਖਾਉਣ ਲਈ ਹੋਰ ਕੋਈ ਮੁੱਦਾ ਵੀ ਤਾਂ ਨਹੀਂ ਸੀ ਇਸੇ ਲਈ ਤੂੰ ਇਹ ਲੇਖ ਆਮ ਪਰਟੀ ਦੇ ਖਿਲਾਫ ਲਿਖੇ ਕਿਉਂਕਿ ਤੇਰੇ ਵਰਗੇ ਅਕਾਲੀ ਕਾਂਗਰਸ ਦੀਆਂ ਕੀਤੀਆਂ ਬੇਅਦਬੀ ਦੀਆਂ ਘਟਨਾਵਾਂ ਜਾਂ ਅਰੂਸਾ ਆਲਮ , ਕੇਬਲ ਮਾਫੀਆ, ਰੇਤ ਮਾਫੀਆ, ਫਰਿਸ਼ਟਾਚਾਰ, ਸਿਖਿਆ ਪ੍ਰਣਾਲੀ, ਸਿਹਤ ਪ੍ਰਣਾਲੀ ਅਤੇ ਹੋਰ ਇਹੋ ਜਿਹੀਆਂ ਹੋਰ ਸਮੱਸਿਆਵਾਂ ਬਾਰੇ ਦਿੱਲੀ ਅਤੇ ਪੰਜਾਬ ਸਰਕਾਰ ਦੇ ਵਿੱਚ ਅੰਤਰ ਨਹੀਂ ਸਮਝ ਸਕਦੇ ਜਾਂ ਇਨਾਂ ਪਾਰਟੀਆਂ ਕੋਲੇ ਰਿਸ਼ਵਤ ਲੈ ਕੇ ਕੁਮੈਂਟ ਤੇ ਲੇਖ ਲਿਖਦੇ ਹਨ।

    • @user-tn9pi1jg1c
      @user-tn9pi1jg1c 2 ปีที่แล้ว +1

      @@satwantsingh4271 ਲਿਖਣ ਤੋਂ ਪਹਿਲਾਂ ਕਮੈਂਟ ਸਾਰਾ ਪੜ ਲੈਦੇ ,ਫੇਰ ਸਰਟੀਫੀਕੇਟ ਦਿੰਦੇ ,ਮੈ ਕਿਸੇ ਪਾਰਟੀ ਦਾ ਪੱਖ ਨਹੀਂ ਪੂਰਿਅਾ ,ਸਗੋ ਪੰਜਾਬ ਦੀ ਅਾਪਣੀ ੲਿਕ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਦੀ ਗਲ ਕਰੀ ਸੀ ,ਗਲ ਤੇ ਏਹ ਲਗਦੀ ਵੀਰ ਕਿ ਤੁਸੀ ਕਿਸੇ ਬੰਦੇ ਜਾਂ ਪਾਰਟੀ ਦੀ ਅੰਧ ਭਗਤੀ ਵਿੱਚ ਏਨੇ ਜਿਅਾਦਾ ਡੁਬ ਜਾਂਦੇ ਹੋ ਕਿ ਅਲੱਗ ਵਿਚਾਰ ਜਾਂ ਵਿਰੋਧੀ ਵਿਚਾਰ ਨੂੰ ਬਰਦਾਸ਼ਤ ਕਰਨਾ ਅੌਖਾ ਹੋ ਜਾਂਦਾ ਹੈ ,ਬਾਕੀ ਰਹੀ ਗਲ ਕਾਂਗਰਸ ਦੀ ਤਾਂ ੳੁਹਦਾ ਕੰਟਰੋਲ ਵੀ ਦਿੱਲੀ ਤੋਂ ਹੁੰਦਾ ਜਿਵੇਂ ਝਾੜੂ ਦਾ ਹੁੰਦਾ ਤੇ ਕਾਲੀ ਦਲ ਦਾ ਕੰਟਰੋਲ ਵੀ ਦਿੱਲੀ ਤੋਂ ਹੀ ਹੁੰਦਾ ਹੈ ,bjp ਦੀ ਤਾਂ ਗਲ ਹੀ ਕੀ ਕਰਨੀ ਤੇ ਕੈਪਟਨ ਦੀ ਜੀਰੋ ਪਾਰਟੀ ਦੀ ਵੀ ਕੋੲੀ ਹੋਂਦ ਨਹੀਂ ,ਮੈ ਜਗਾ ਜਗਾ ਕਮੈਂਟ ਏਹ ਸੋਚ ਕੇ ਕੀਤੇ ਸੀ ਸ਼ਾੲਿਦ ਕੋੲੀ ਵੀਰ ਭਰਾ ਜੋ ਅੱਖਾਂ ਬੰਦ ਕਰਕੇ bjp RSS ਦੇ ਦੂਜੇ ਚਿਹਰੇ ਅਾਮ ਅਾਦਮੀ ਪਾਰਟੀ ਦੀ ਅੰਧ ਭਗਤੀ ਅਤੇ ਸੁਪਨਿਅਾਂ ਵਰਗੇ ਵਾਅਦਿਅਾਂ ਤੋਂ ਸੁਚੇਤ ਹੋ ਸਕਣ ,ਰਹੀ ਗਲ ਪੈਸਿਅਾਂ ਦੀ ਤਾਂ ਤੁਹਾਡੇ ਕਮੈਂਟ ਤੋਂ ਹੀ ਲਗਦਾ ਹੈ ਕਿ ਤੁਸੀ ਝਾੜੂ ਦੇ ਅਾੲੀ .ਟੀ. ਸੈੱਲ ਲੲੀ ਤਨਖਾਹ ੳੁਤੇ ਕੰਮ ਕਰਦੇ ਹੋ ਤੇ ਲੋਕਾਂ ਨੂੰ ਸੋਚਣ ਤੋਂ ਰੋਕਣ ਲੲੀ ਸੱਚੀ ਗਲ ਨੂੰ ਦਬਾੳੁਣਾ ਚਾਹੁੰਦੇ ਹੋ

    • @sanuvirsan6681
      @sanuvirsan6681 2 ปีที่แล้ว

      @@user-tn9pi1jg1c Chak lo ikk hor kiss ass aa gya. Badal / BJP te Congress de chupno na hateo.

  • @kulwantkaur-zy4eo
    @kulwantkaur-zy4eo 2 ปีที่แล้ว +7

    Very nice yours views Man veer ji waheguru ji chardikala vich rakhe 🙏🙏 God bless you ✌️✌️💐💐💐💐

  • @rahulamipuria4844
    @rahulamipuria4844 2 ปีที่แล้ว +7

    Good maan sab je

  • @HarjeetSingh-xh8ci
    @HarjeetSingh-xh8ci 2 ปีที่แล้ว +1

    Excellent speech

  • @balraj-Singh
    @balraj-Singh 2 ปีที่แล้ว +9

    AAP ZINDABAAD ✌✌✌✌💐💐💐💐💐💐💐🌾🌾🌾🌾🌻🌻🌻🌺🌺🌺🌺🌺🌺🥀🥀🥀🥀🥀🥀🥀🌿🌿🌿kissan ekta zindabaad jai jawan jai Kissan

  • @rajumasih2540
    @rajumasih2540 2 ปีที่แล้ว +40

    Future CM of PUNJAB

  • @basra_ff9499
    @basra_ff9499 2 ปีที่แล้ว +6

    Good good sir

  • @Ankitwadhwa21
    @Ankitwadhwa21 2 ปีที่แล้ว +2

    Bhut dil khush hoya maan shab di gal sun ke..... 🙏🙏🙏🙏🙏

  • @surjitsingh5528
    @surjitsingh5528 2 ปีที่แล้ว +9

    Good

  • @Narindersingh-yj1pg
    @Narindersingh-yj1pg 2 ปีที่แล้ว +5

    ਵਾਹ ੳ ਮਾਨਾ ਹੁਣ ਤੇਰਾ ਹੀ ਹੈ ਜਮਾਨਾ

  • @NirmalSingh-vp2nr
    @NirmalSingh-vp2nr 2 ปีที่แล้ว +2

    ਬਹੁਤ ਵਧੀਆ। ਵੀਚਾਰ ਜੀ

  • @surindersingh-qd8gt
    @surindersingh-qd8gt 2 ปีที่แล้ว +3

    ਦੇਖੋ ਕੋਈ ਨੀਂ ਪਤਾ ਵਾਹਿਗੁਰੂ ਦੇ ਰੰਗਾਂ ਦਾ ਮੈਨੂੰ ਲਗਦਾ ਭਗਵੰਤ ਮਾਨ ਬਾਜ਼ੀ ਮਾਰ ਜਾਏਗਾ, ਔਰ ਕੇਜਰੀਵਾਲ ਸਾਹਿਬ ਦਾ ਨਾਮ ਉੱਚਾ ਕਰੇਗਾ, ਬਹੁਤ ਵਧੀਆ ਵਿਚਾਰ ਨੇ ਤੇ ਗੌਰਮਿੰਟ ਚਲਾਉਣ ਲਈ ਚੰਗੇ ਔਰ ਬੇਹਰੀਤ ਸੁਝਾਅ ਹਨ,

  • @AnkitRajput_9
    @AnkitRajput_9 2 ปีที่แล้ว +3

    Bolo waheguru ji Da Khalsa waheguru ji di Fateh tusi aage vadeyo man saab

  • @charanhundal
    @charanhundal 2 ปีที่แล้ว +74

    Good political and grass roots engagement speech.

  • @sharanjitshergill1776
    @sharanjitshergill1776 2 ปีที่แล้ว +2

    ਬਹੁਤ ਵਧੀਆ ਮਾਨ ਸਾਬ

  • @ramanjeetguru3885
    @ramanjeetguru3885 2 ปีที่แล้ว +2

    Buhut vadiea ji👌👍

  • @sewakdod7815
    @sewakdod7815 2 ปีที่แล้ว +6

    Good g

  • @gurpreetbrar5743
    @gurpreetbrar5743 2 ปีที่แล้ว +11

    ਸੱਚੀ ਗੱਲ ਕੀਤੀ
    ਆੜਤੀਏਦੀ ਰਿਸ਼ਤਾ ਕਰਾਉਣ ਵਾਲੀ।

  • @experiment2525
    @experiment2525 2 ปีที่แล้ว +1

    Good nice

  • @mahinderkaur6760
    @mahinderkaur6760 ปีที่แล้ว +4

    ਬਹੁਤ ਵਧੀਆ ਭਾਜੀ ਨਜ਼ਾਰਾ ਆਗਿਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karanrajput1790
    @karanrajput1790 2 ปีที่แล้ว +6

    Salut a 22 ,sola aane sach 22, tuhade he sarkar ane chahide a g, punjab swarg banju ,log sukh da sahh lanne ga 💯👌🏿👌🏾👌🏾👌🏾👌🏻👌🏾👌🏿🖖🖖🤘🤟🤟🖖🤟👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

    • @arshsidhu6595
      @arshsidhu6595 2 ปีที่แล้ว

      SAT SHRI AKALJI MAN SAHIB JI DILO SALUT JI
      SAHIB JI DIL CHH AENA BHAROSA HAI JI SARKAR HUN SABI KE SUPNE PURE KAREGI
      BAKI SAHIB MENE 02 BETIYA HAI PAHLI BETI NE NON MEDICAL SE 10+ KIYA HAI NO 90/,SE ABOVE AYE SARE PARIWAR NE YAH SOCHHA BHI ILET KARWA LADKI KO CANEDA BHEJAGE PAR ABI DONO BETIYA BOLA HAM NE BAHAR NAHI JANA HAME PUNJAB SARKAR PAR PURA BHAROSA HAI YAHI PAR HI NAUKRI MILEGI SAHIB
      SAT SHRI SAHIB JI

  • @fridaytrainersindia
    @fridaytrainersindia 2 ปีที่แล้ว +26

    Comedy background has made him frank and bold. His this serious face is v revealing and assuring

  • @Harpreetkaur-ho8lo
    @Harpreetkaur-ho8lo 2 ปีที่แล้ว +2

    very nice speech

  • @DavinderSinghvlogs.
    @DavinderSinghvlogs. 2 ปีที่แล้ว +5

    Bahut vadia aa ji

  • @alamsandhu5956
    @alamsandhu5956 2 ปีที่แล้ว +16

    ਵਾਹ ਭਗਵੰਤ ਮਾਨ ਸਾਹਿਬ ਜੀ ਤੁਸੀਂ ਅੱਜ ਤਾਂ ਹਰ ਵਰਗ ਦੀਆਂ ਮੁਸ਼ਕਿਲਾ ਨੂੰ ਸਹੀ ਸੇਧ ਸਹੀ ਦਿਸ਼ਾ ਨਾਲ ਪੇਸ਼ ਕਰਕੇ ਪੰਜਾਬ ਦੇ ਦੁਖਦਾਈ ਹਾਲਾਤਾਂ ਨੂੰ ਪੇਸ਼ ਕਰਕੇ ਹਾਕਮਾਂ ਦੇ ਮੂੰਹ ਤੇ ਚਪੇੜਾਂ ਮਾਰੀਆਂ
    ਬਿਲਕੁਲ ਸਹੀ ਕੀਤਾ

  • @amnindergillgill5493
    @amnindergillgill5493 2 ปีที่แล้ว +9

    ਬਹੁਤ ਵਧੀਆ ਸਪੀਚ ਮਾਨ ਸਾਹਬ

  • @harmanjotkaur3137
    @harmanjotkaur3137 2 ปีที่แล้ว +2

    Good sir

  • @msgill4307
    @msgill4307 2 ปีที่แล้ว +5

    ਬਹੁਤ ਵਧੀਆ ਗਲਬਾਤ ਸਮਝਾਣ ਦਾ ਤਰੀਕਾ ਹੈ, ਬਾਕੀ ਅਸੀਂ ਤਾਂ ਤਿਆਰ ਬੈਠੇ ਹਾਂ ਪਰਚਾਰ ਕਰਨ ਵਾਸਤੇ, ਜੋ ਪਾਰਟੀ ਸਾਡੇ ਨਾਲ ਵਾਅਦੇ ਨਹੀਂ, ਸਿਰਫ ਕੰਮ ਵਧੀਆ ਲੋਕ ਭਲਾਈ ਦੇ ਕਰੇਗੀ ਉਸ ਨਾਲ ਚਲਾਂਗੇ ਹਰ ਗਲੀ ਹਰ ਮਹਲੇ, ਹਰ ਪਿੰਡ ਹਰ ਸਹਿਰ, ਜਿਥੇ ਵੀ ਏਰੀਆ ਦਸਣਗੇ ਉਥੇ ਜਿਤ ਪੱਕੀ ਹੈ, ਚੰਗੇ ਲੀਡਰ ਦੀ ਪੰਜਾਬ ਨੂੰ ਜਰੂਰਤ ਹੈ

  • @deepkamboj7376
    @deepkamboj7376 2 ปีที่แล้ว +7

    Great speech aam party jindabad

  • @GurdeepSingh-rb5qt
    @GurdeepSingh-rb5qt 2 ปีที่แล้ว +11

    Very nice speech

  • @egamsingh1062
    @egamsingh1062 2 ปีที่แล้ว +1

    Jai hind 👍

  • @jaswindermann6645
    @jaswindermann6645 2 ปีที่แล้ว +4

    I agree mann Saab great 👍 person

  • @HappySingh-qx5zg
    @HappySingh-qx5zg 2 ปีที่แล้ว +7

    ਬਾਈ ਆ ਜਾ ਇਸ ਬਾਰ ਪੰਜਾਬ ਦਾ ਲੀਡਰ

  • @sandeepmasih5143
    @sandeepmasih5143 2 ปีที่แล้ว +8

    Great job thanks maan ji.🇺🇸🇺🇸🦁🦁🙏🙏💪💪💪💪💪

  • @devindersingh1159
    @devindersingh1159 2 ปีที่แล้ว +1

    In-depth speech and futuristic leader. AAP Zindabad. Datte raho.🙏👍

  • @atulgilhotra534
    @atulgilhotra534 2 ปีที่แล้ว

    Good AAM aadmi party aal vidhyak good i love you kazriwal sar ek hi Dil hai kazriwal sar kitni baar jito ge g 💓💓💓

  • @kalsakalsa7219
    @kalsakalsa7219 2 ปีที่แล้ว +13

    Very good

  • @KulwantSingh-kj9bq
    @KulwantSingh-kj9bq 2 ปีที่แล้ว +137

    ਮਾਨ ਸਾਬ ਜੇ ਜਿੱਤਣਾ ਤਾਂ EVM voting ਬੰਦ ਕਰਾਉ ਨਹੀਂ ਜਿੱਤ ਸਕਦੇ

    • @sarwanjeetsingh2528
      @sarwanjeetsingh2528 2 ปีที่แล้ว +2

      ਬਿਲਕੁਲ ਸਹੀ ਕਿਹਾ ਜੀ

    • @GurdeepSingh-zy7nm
      @GurdeepSingh-zy7nm 2 ปีที่แล้ว +2

      ਮੈਂ ਵੋਟ ਆਪ ਨੂੰ ਪਈ ਸੀ ਜਦੋਂ ਮੈ ਈਵੀਮ ਮਸੀਨ ਦਾ ਬਟਨ ਦਬਾ ਦਿੱਤਾ ਗਿਆ ਸੀ ਪਰ ਅਬਾਜ ਬਹੁਤ ਟਾਈਮ ਬਦ ਆਈ ਸੀ

    • @kamalvirk......8071
      @kamalvirk......8071 2 ปีที่แล้ว

      Pagi evm Da chkr hunda ...Paschim Bengal Bda pesa udaea ah gnde Modi ne haar ke hi aea otho..

    • @hssingh964
      @hssingh964 2 ปีที่แล้ว +1

      Kuj kari jaan Aap ni jitdi koi bi leader jo Aap vich ayea c oh maan ne saab bahr kadda te sirf cm di kurshi khatr aap bi dobtie Nri de crora $ aap nu mile pta hi ne kider khpa te Maan ki punjab aap da account hega india vich sab tu vadh mahngi bijli industrie vaaste Delhi vich aa

    • @kamalvirk......8071
      @kamalvirk......8071 2 ปีที่แล้ว

      @@hssingh964 Paji Maan Da ki ja reha moke Da m.P sab kuch pehla hi milea hoea..

  • @sikanderjitdhaliwal2078
    @sikanderjitdhaliwal2078 2 ปีที่แล้ว +49

    ਅੱਜ ਦਿੱਖ ਅਤੇ ਬੋਲ ਚਾਲ ਮੁੱਖ ਮੰਤਰੀ ਵਾਲੀ ਹੈ। ਹੁਣ ਢਿੱਲ ਕੇਜਰੀਵਾਲ ਦੀ ਹੈ ਨਾਂ ਕੱਢਦਾ ਜਾ ਨਹੀਂ।

  • @InderjitSingh-mu5co
    @InderjitSingh-mu5co 2 ปีที่แล้ว +15

    Bahot vadiya speech, Salute to Bhagwant Maan, Salute to Kejriwal.

  • @swagworld7429
    @swagworld7429 2 ปีที่แล้ว +31

    Plunjab cm bhagwant man jindabad

  • @seemakaur2697
    @seemakaur2697 2 ปีที่แล้ว +7

    Next cm maan shab

  • @kaurpreet8372
    @kaurpreet8372 2 ปีที่แล้ว +1

    Excellent speech ....gudd maan saab

  • @AshokSharma-yf2wc
    @AshokSharma-yf2wc 2 ปีที่แล้ว +1

    Good work ji

  • @Maanvlogs577
    @Maanvlogs577 2 ปีที่แล้ว +29

    Maan Saab ❤️🔥🔥

  • @jagtarshergill9904
    @jagtarshergill9904 2 ปีที่แล้ว +15

    Very good Maan Sahab g

  • @inderjitdhesi7243
    @inderjitdhesi7243 2 ปีที่แล้ว +1

    Very nice speech 💬 👏 👌 👍

  • @sarangsahni197
    @sarangsahni197 2 ปีที่แล้ว +16

    2022 AAP SARKAR

  • @jasskoriapb0558
    @jasskoriapb0558 2 ปีที่แล้ว +24

    Good cm maan

  • @Narindersingh-yj1pg
    @Narindersingh-yj1pg 2 ปีที่แล้ว +5

    ਨਾ ਸੁਖੇ ਨੂੰ ਨਾ ਸੁਖੇ ਦੇ ਬਾਪ ਨੂੰ
    ਬਸ ਇਕ ਮੋਕਾ ਹੁਣ ਆਪ ਨੂੰ

  • @kohinoor2743
    @kohinoor2743 2 ปีที่แล้ว

    Najara aa giya 22 bhagawan jiunde raho .bahut wadhiya speech aa ji

  • @user-tv2jz6rb4f
    @user-tv2jz6rb4f 2 ปีที่แล้ว

    ਬਹੁਤ ਵਧੀਆ ਸਟੇਟਮੈਂਟਾਂ ਹੁੰਦੀਆਂ ਮਾਨ ਸਾਬ ਜੀ very good aap ki sarkar

  • @khajansingh8376
    @khajansingh8376 2 ปีที่แล้ว +31

    ਸੰਗਰੂਰ ਵਾਲਿਓ ਸਾਡੇ ਮਾਨਸਾ ਚ ਪਾਣੀ ਦੀ ਸਮੱਸਿਆ ਉਹਨੂੰ ਪੂਰੀ ਤਾਂ ਕਰੋ

  • @yarasingh4040
    @yarasingh4040 2 ปีที่แล้ว +3

    Wah ! Bhagwant Ji, thanks. Waheguru Ji ki Fateh.

  • @karamveersingh8905
    @karamveersingh8905 2 ปีที่แล้ว +2

    Maan saab kya speech diti a sira lata jede lok hale vi aap nu chad ke hor partia nu vote karn ge hun ta jag jayo

  • @guribhullar8248
    @guribhullar8248 2 ปีที่แล้ว +10

    ਇੱਕ ਮੌਕਾ ਦਿਓ ਆਮ ਪਾਰਟੀ ਨੂੰ ਵੀਰੋ

    • @balvindergill8744
      @balvindergill8744 2 ปีที่แล้ว

      ਇਹ ਵੀ ਭਾਜਪਾ ਦੇ ਹੀ ਭਰਾ ਹਨ ਵੀਰੇ ... ਉਂਜ ਭਗਵੰਤ ਮਾਨ ਮਾੜਾ ਨਹੀਂ ਹੈ ਪਰ ਇਕੱਲਾ ਬੰਦਾ ਕੀ ਕਰ ਲੳਿ????

  • @rajwinderlahel6544
    @rajwinderlahel6544 2 ปีที่แล้ว +4

    Very good Job mann

  • @amerjitsingh6219
    @amerjitsingh6219 2 ปีที่แล้ว +19

    Aam Aadmi zindabad 🙏

  • @palwinderkumar1673
    @palwinderkumar1673 2 ปีที่แล้ว +1

    V.V.GOOD JI

  • @vikramsaggu8754
    @vikramsaggu8754 2 ปีที่แล้ว +3

    maan saab 💪💪

  • @PrinceKumar-cf7ek
    @PrinceKumar-cf7ek 2 ปีที่แล้ว +10

    God bless you🙏 💐💐💐💐💐💐💐💐🙏

  • @23january33
    @23january33 2 ปีที่แล้ว +5

    Waheguru Ji

  • @kavindersingh5929
    @kavindersingh5929 2 ปีที่แล้ว +5

    Fighter.. Real Hero.

  • @BholaSingh-mr6pe
    @BholaSingh-mr6pe 2 ปีที่แล้ว +4

    Very nice man Sahib

  • @narinderkaur7900
    @narinderkaur7900 2 ปีที่แล้ว +24

    Aap parti jindabad 👍👍👍👍🌹🌹🌹👍👍👍

  • @jattdhaliwal9379
    @jattdhaliwal9379 2 ปีที่แล้ว +32

    ਮਾਨ ਤੂੰ ਬਹੁਤ ਚੰਗਾ ਬੰਦਾ ਹੈ ਪਰ ਕੇਜਰੀਵਾਲ ਤੈਨੂੰ ਟਿੱਚ ਨਹੀਂ ਜਾਣਦਾ ਤੂੰ ਐ ਨੀ ਮਿਹਨਤ ਕੀਤੀ ਪਰ ਤੈਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਨਹੀਂ ਕੀਤਾ ਜਾ ਰਹਿਆ

  • @user-cp4ib2ey2m
    @user-cp4ib2ey2m หลายเดือนก่อน +1

    100 percent sahi

  • @jaswindersinghdhaliwal7338
    @jaswindersinghdhaliwal7338 2 ปีที่แล้ว +8

    Sardar Bhagwant Singh Mann will be the best Chief Minister of Punjab and best for our people and honest MP now and he will be best MLA too soon in 2022.