ਗ਼ੈਰ ਹਾਜ਼ਰ ਆਗੂਆਂ 'ਤੇ ਵਰ੍ਹੇ Bhagwant Mann, ਖੋਲ੍ਹੀ ਕੱਲੀ-ਕੱਲੀ ਗੱਲ |CM Mann on Opposition |News18 Punjab

แชร์
ฝัง
  • เผยแพร่เมื่อ 31 ต.ค. 2023
  • ਅੱਜ ਇੱਕ ਨਵੀਂ ਰਿਆਇਤ ਦੀ ਸ਼ੁਰੂਆਤ ਹੋ ਰਹੀ ਹੈ- CM । 1 ਨਵੰਬਰ 1966 ਨੂੰ ਅਸੀਂ ਬਹੁਤ ਛੋਟੇ ਹੋਏ ਸੀ- CM। 'ਪੁਰਾਣੀ ਸਰਕਾਰਾਂ ਦੇ ਲਏ ਫੈਸਲੇ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੌਣਗੇ'। 'ਅਸੀਂ ਇਸ ਡਿਬੇਟ 'ਚ ਜਿੱਤਣ ਜਾਂ ਹਾਰਨ ਨਹੀਂ ਆਏ'। 'ਇਸ ਡਿਬੇਟ 'ਚ ਕੋਈ ਜ਼ਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਨਹੀਂ ਲੱਗਣਗੇ'। ਚੰਗਾ ਹੁੰਦਾ ਮੇਰੇ ਸਾਥੀ ਇੱਥੇ ਆਏ ਹੁੰਦੇ- CM। ਪਿਛਲੇ 20-25 ਦਿਨਾਂ ਤੋਂ ਨਾ ਆਉਣ ਦੇ ਬਹਾਨੇ ਲਾਏ, 'ਪਹਿਲੀ ਵਾਰ ਰਾਜ ਕਰਨ ਵਾਲੀਆਂ 3 ਧਿਰਾਂ ਸੱਤਾ ਤੋਂ ਬਾਹਰ ਹੋਈਆਂ' ।ਪਹਿਲਾਂ ਵਿਰੋਧੀ ਇੱਕ ਦੂਜੇ ਨੂੰ ਸਵਾਲ ਹੀ ਨਹੀਂ ਪੁੱਛਦੇ ਸੀ- CM। 'ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੀ ਵੰਡ ਲਈ ਵੱਖਰੀ ਵਿਵਸਥਾ ਕਿਉਂ ?'
    #CaptAmrinderSingh #LudhianaDialogue #SYL #OpenDebate #PAU #bhagwantmann #news18punjab #ludhiananews #AkaliDal #PunjabCongress #AAPPunjab #SupremeCourt
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 237

  • @Harpreetsingh-xy3dl
    @Harpreetsingh-xy3dl 6 หลายเดือนก่อน +5

    ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੇ ਦੇ ਬੱਚੇ। ਪੰਜਾਬ ਦਾ ਹਰ ਵਰਗ ਦੁਖੀ ਹੋ ਕੇ ਸੜਕਾਂ ਤੇ ਬੈਠਣ ਨੂੰ ਮਜਬੂਰ ਹੈ। ਸਰਕਾਰਾਂ ਕੁਝ ਸ਼ਰਮ ਕਰੇ। ਕਰੋੜਾਂ ਅੱਜ ਲਾਹਨਤਾਂ ਪੈ ਰਹੀਆਂ। ਤੇਰੇ MLA ਪੁਲਸ ਅਧਿਕਾਰੀ ਸਾਰੇ ਇੱਕ-ਮੁੱਠਹੋ ਸਰਕਾਰ ਦੀ ਬੇਸ਼ਰਮੀ ਦੀ ਹੱਦ ਟੱਪ ਕੇ ਨਸ਼ਾਂਤਸਕਰਾਂ ਅਤੇ ਨਸ਼ਾ, ਗੈਂਗਸਟਰਾਂ ਅਤੇ ਰੋਜ਼ਾਨਾ ਹੋ ਰਹੇ ਦਿੱਨ ਦਿਹਾੜੇ ਕਤਲਾਂ ਬਾਰੇ ਵੀ ਜਾਣਕਾਰੀ ਦੇ ਦਿਓ ਅਤੇ ਆਪਣੀ ਪ੍ਰਾਪਤੀਆਂ ਕਿਓਂ ਨਹੀਂ ਗਣਾਂ ਰਹੇ

  • @tarasingh8230
    @tarasingh8230 4 หลายเดือนก่อน +3

    Thank you C.m, Sab

  • @SewakMalhi-td2jd
    @SewakMalhi-td2jd 6 หลายเดือนก่อน +3

    ਚੋਰਾ ਦੇ ਦਲਾਲ ਕੂਮੈਂਟ ਚ ਚੋਰਾ ਪੱਖ ਪੂਰਦਾ ਕਿਉਂ ਹਿੱਸਾ ਮਿਲਦਾ ਹੋਏ ਮਾਨ ਜਿੰਦਾਬਾਦ

  • @JaspalSingh-ok4wi
    @JaspalSingh-ok4wi 5 หลายเดือนก่อน +4

    Most.most.honest.cm.man.punjab.da.hira.lal.chief.minster.punjab.❤🎉

  • @jagjeevsingh991
    @jagjeevsingh991 6 หลายเดือนก่อน +4

    ਰਾਜੇ ਬਾਈ ਕਾਂਗਰਸ ਦਾ ਬੇੜਾ ਗਰਕ ਨਾ ਕਰ ਛੱਡ ਦੇ ਪ੍ਰਧਾਨ ਗੀ

  • @user-bq9rq4ds9y
    @user-bq9rq4ds9y 6 หลายเดือนก่อน +6

    Very good AAPCMMan

  • @hsmaan9692
    @hsmaan9692 4 หลายเดือนก่อน +2

    VeryNiceC.M.BagwanthMann. JindaaBad.

  • @BalwinderSingh-vr5yg
    @BalwinderSingh-vr5yg 5 หลายเดือนก่อน +3

    ਵਾਹ ਜੀ ਵਾਹ ਸੀ ਐਮ ਮਾਨ ਜੀ

  • @Harpreetsingh-xy3dl
    @Harpreetsingh-xy3dl 6 หลายเดือนก่อน +8

    ਤੁਹਾਡੇ ਪੋਸਟਾਂ ਅਤੇ ਫੋਟੋਆਂ ਬੱਸ ਸਟੈਂਡ ਦੀਆਂ ਫਲੱਸ਼ਾ ਚ ਵੀ ਲਵਾ ਦਿੱਤੀਆਂ

  • @SukhvinderSingh-fc5dx
    @SukhvinderSingh-fc5dx หลายเดือนก่อน +2

    Dhanyavaad maan saab ji kamaal ker dita bhot saariyaan vadaiyaan congratulations tuhanu ji dubara v cm bano te Punjab nu taraki da rasta vikhande reho

  • @charanjitkaur2516
    @charanjitkaur2516 6 หลายเดือนก่อน +5

    Jionda reh bhagwant singh parmatma tahanu lambia umra bakshea

  • @nirmaltoney177
    @nirmaltoney177 6 หลายเดือนก่อน +5

    V.Nice Salute U MAN Ji To OPen the EYES

  • @sattejay9361
    @sattejay9361 6 หลายเดือนก่อน +5

    Very good job 👍

  • @user-bo1xo1tc8h
    @user-bo1xo1tc8h 6 หลายเดือนก่อน +2

    ਭਗਵੰਤ ਮਾਨ ਕੇਂਦਰ ਸਰਕਾਰ ਇਹ ਸਵਾਲ ਕਰ

  • @mgarcha7339
    @mgarcha7339 5 หลายเดือนก่อน +4

    Thanks for sharing with people like me ( public)

  • @sarnjeetgarcha
    @sarnjeetgarcha 6 หลายเดือนก่อน +4

    🎉Good

  • @kaur_brar772
    @kaur_brar772 6 หลายเดือนก่อน +26

    ਮਾਨ ਸਾਹਿਬ ਜੀ ਨੇ ਬਹੁਤ ਵਧੀਆ ਕੀਤਾ ਦੂਜੇ ਲੀਡਰ ਤਾਂ ਕਰਤੇ ਕੁਝ ਹੋਰ ਆ ਤੇ ਬੋਲਦੇ ਕੁਝ ਹੋਰ ਆ ਅੱਜ ਭਾਗ ਗਏ😂😂😂😂😂 ਸਭ ਦੇ ਸਭ😁😁

    • @gurnamsingh5628
      @gurnamsingh5628 6 หลายเดือนก่อน

      ]

    • @KENTIGER1000
      @KENTIGER1000 6 หลายเดือนก่อน

      Traitor to PUNJAB, you can't fool us anymore. You are also worse than Butcher Beanta

    • @Bhattiparam23
      @Bhattiparam23 6 หลายเดือนก่อน +1

      Kussiyo pagal bna riha tanu kehda punjbai aajo sare te sariya ghar police bhej ditti nazar band kr ditta jina swal puchna c

    • @gurpreetsidhuushu5827
      @gurpreetsidhuushu5827 6 หลายเดือนก่อน

      ​@@Bhattiparam23TUSI VI BADAL SRKAAR DE JAWAK HO LAGDA

    • @Bhattiparam23
      @Bhattiparam23 6 หลายเดือนก่อน

      @@gurpreetsidhuushu5827 main bund ni mar da badla di congres di nale aam aadmi party di behn di v Lunn main kise nu vote ni paunda sale sare chor ne sab rale ne fuddu bna rahe punjba de loka ne rabb krke eh sare leader marr Jan jihre punjab da mada kar rhe aa

  • @Sraavlogs
    @Sraavlogs 6 หลายเดือนก่อน +5

    maan sahab jindabad h te jindabad rhe ga.

  • @user-yk2oz9vl9y
    @user-yk2oz9vl9y 6 หลายเดือนก่อน +15

    ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ। ਵਾਹਿਗੁਰੂ ਜੀ ਮਾਨ ਸਾਬ ਨੂੰ ਹੋਰ ਤਰੱਕੀਆਂ ਬਖਸ਼ਣ।

  • @daljeetsingh1265
    @daljeetsingh1265 6 หลายเดือนก่อน +24

    ਪਤਾ ਲਗ ਗਿਆ ਪੰਜਾਬ ਦੇ ਹਮਦਰਦਾ ਦਾ॥
    ਸੱਚਾਈ ਜਿੰਦਾਬਾਦ॥

  • @user-wj7cs4zn7i
    @user-wj7cs4zn7i 6 หลายเดือนก่อน +8

    CM sahab zindabad

  • @NavinKumar-we4tf
    @NavinKumar-we4tf 5 หลายเดือนก่อน +2

    Very nice

  • @joginderduhra1720
    @joginderduhra1720 6 หลายเดือนก่อน +6

    Good Maan Sahib keep going for benefits for Punjab

  • @SK-io4gd
    @SK-io4gd 6 หลายเดือนก่อน +3

    ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ 😢

  • @navjotsingh9394
    @navjotsingh9394 6 หลายเดือนก่อน +4

    Ohi Sarkara Kalla Logo Hoya Change

  • @skumarkashyap2985
    @skumarkashyap2985 6 หลายเดือนก่อน +3

    Raji reh mitra 100 saal di umar howe je panjab de tusi hit kari o ji

  • @harbbrarrode
    @harbbrarrode 6 หลายเดือนก่อน +3

    Very nice 👍 keep it up 👍

  • @HardeepSingh-cs6ot
    @HardeepSingh-cs6ot 6 หลายเดือนก่อน +3

    🤘🤘👍👍

  • @user-vd1cq8lh6d
    @user-vd1cq8lh6d 6 หลายเดือนก่อน +14

    बुजुर्गों से सुना था की दीवारों के कान होते हैं यहां तो कुर्सियों के भी कान है गुरु ठोको ताली😅😅😅😅😅😅

  • @DiljitSingh-ut9rc
    @DiljitSingh-ut9rc 28 วันที่ผ่านมา +2

  • @AjmerSingh-sq3td
    @AjmerSingh-sq3td 6 หลายเดือนก่อน +3

    Very good👍

  • @hardevsingh5081
    @hardevsingh5081 6 หลายเดือนก่อน +3

    Good job mr.mann

  • @gmalcom2020
    @gmalcom2020 5 หลายเดือนก่อน +8

    ਐਦੋ ਵੱਧ ਹੋਰ ਕੀ ਕਰਦੇ ਪੰਜਾਬੀਆ ਨੂੰ ਸ਼ਰਮ ਕਰੋ ਜਿਹੜੇ ਅਜੇ ਵੀ ਸਰਦਾਰ ਭਗਵੰਤ ਸਿੰਘ ਦੇ ਖਿਲਾਫ ਬੋਲਦੇ ਹਨ
    ਕੋਲੀ ਚੱਟਾਂ ਪਿੱਛੇ ਲੱਗ ਕੇ

  • @harbbrarrode
    @harbbrarrode 6 หลายเดือนก่อน +3

    ❤❤ respect 🫡 ❤❤❤

  • @narendersingh7889
    @narendersingh7889 5 หลายเดือนก่อน +1

    Wow

  • @ohiterayaar748
    @ohiterayaar748 6 หลายเดือนก่อน +10

    ਬਹੁਤ ਵਧੀਆ ਬੰਦਾ ਇਹਨੀਂ ਜੁਅਰਤ ਏ ਕਮਾਲ ਏ ❤

  • @user-id1qi3dz4s
    @user-id1qi3dz4s 6 หลายเดือนก่อน +5

    Very good cm saab 🤟

  • @goodyk9923
    @goodyk9923 6 หลายเดือนก่อน +14

    ਨਾਂਹ ਆਉਣ ਦਾ ਮਤਲਵ ਹਾਰੇ ਹੋਏ ਬੇਈਮਾਨ

  • @SatnamSingh-hb4lk
    @SatnamSingh-hb4lk 6 หลายเดือนก่อน +5

    ਟਾਈਟਲ ਲਿਖਣਾ ਸੀ ਖਾਲੀ ਕੁਰਸੀਆਂ ਤੇ ਵਰ੍ਹੇ ਮਾਨ,

  • @kanleshkaur3829
    @kanleshkaur3829 6 หลายเดือนก่อน +4

    Jionde Rahe shera jug jug jio maan saab...⭐⭐🇮🇳🇮🇳

    • @swindersingh8241
      @swindersingh8241 6 หลายเดือนก่อน

      Cm man sahib sand bare v dhian dena. Thanks.

    • @Doaba73
      @Doaba73 6 หลายเดือนก่อน

      Sher 😂😂😂😂😂😂

  • @Harpreetsingh-xy3dl
    @Harpreetsingh-xy3dl 6 หลายเดือนก่อน +10

    ਕੀ ਭਗਵੰਤ ਵਾਕਿਆ ਹੀ ਮੁੱਖ ਮੰਤਰੀ ਹੈ??

    • @harcharansingh6037
      @harcharansingh6037 6 หลายเดือนก่อน +5

      ਨਹੀਂ ਬਾਈ ਜੀ ਇਹ ਤਾਂ ਸਿਰਫ ਡੱਮੀ ਆ ਮੁੱਖ ਮੰਤਰੀ ਤਾ ਰਾਘਵ ਚੱਢਾ

    • @roopchand237
      @roopchand237 6 หลายเดือนก่อน

      Han g vakiy hi mukhmantri h.

    • @roopchand237
      @roopchand237 6 หลายเดือนก่อน

      Tuhade hesab nal meinu lagda h ki rajwade he mukhmantri ho sakdae h

  • @harbbrarrode
    @harbbrarrode 6 หลายเดือนก่อน

    End te sira la ta

  • @sukhjavanda4811
    @sukhjavanda4811 6 หลายเดือนก่อน +3

    Jinda bad Mann sab

  • @narendersingh7889
    @narendersingh7889 5 หลายเดือนก่อน

    Nics.Bro

  • @Harpreetsingh-xy3dl
    @Harpreetsingh-xy3dl 6 หลายเดือนก่อน +11

    ਆਪਣੇ ਵੱਲੋਂ ਵੀ ਚਾਨਣਾ ਪਾਓ ਕਿ ਪਹਿਲੀ ਘਰਵਾਲੀ ਦੇ ਜਿਊਂਦੇ ਜੀਅ, ਉਹ ਕਿਹੜੇ ਕਾਰਨ ਸੀ ਕਿ ਮੁੱਖ ਮੰਤਰੀ ਬਣਦਿਆਂ ਹੀ ਦੂਜੇ ਵਿਆਹ ਦਾ ਚਾਅ ਚੜ ਗਿਆ। ਮੁੱਦੇ ਨੂੰ ਲੈ ਕੇ ਪ੍ਰਚਾਰ ਕਿਉਂ ਨਹੀਂ ਕੀਤਾ ਜਾ ਅੱਜ ਡੀਬੇਟ ਚ ਦੱਸ ਦਿਓ

    • @sukhjeevansingh4655
      @sukhjeevansingh4655 6 หลายเดือนก่อน

      Teri kahda kudi nal viah kita salyaa tari Ave machi jandi a 😮

    • @sukhjeevansingh4655
      @sukhjeevansingh4655 6 หลายเดือนก่อน

      Bs tu Naa punjab da kus sochi

    • @roopchand237
      @roopchand237 6 หลายเดือนก่อน

      Tuhade kol koi muda he nhi .Punjab vich 11 % punjabiy ne dosri var vivh karvay ne so masle honde ne ghara de.

    • @roopchand237
      @roopchand237 6 หลายเดือนก่อน

      Mude di gul karo

  • @JeetSingh-kx4zu
    @JeetSingh-kx4zu 6 หลายเดือนก่อน +18

    ਗੁੱਡ ਭਾਈ ਸਾਹਿਬ ਸੀ ਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
    ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ

  • @jslakhi6464
    @jslakhi6464 6 หลายเดือนก่อน +14

    ਮਾਨਾ ਮੰਨ ਗਏ ਤੈਨੂੰ

    • @thelion6821
      @thelion6821 6 หลายเดือนก่อน

      GAPPA MAARN LYI😂😂😂😂

  • @JasvirSingh-kk6ds
    @JasvirSingh-kk6ds 5 หลายเดือนก่อน +16

    ਵਾਹਿਗੁਰੂ ਜੀ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਕਰਨ ਮਾਨ ਸਾਹਿਬ ਜ਼ਿੰਦਾਬਾਦ

  • @harmanpreetkaur4998
    @harmanpreetkaur4998 6 หลายเดือนก่อน +7

    Good CM Maan

    • @Arunkheraliya-rl7hk
      @Arunkheraliya-rl7hk 6 หลายเดือนก่อน

      Bai ji tuhade ghar aata aunda sarkar walon tanhi good cm maan kahi jande oo

  • @jasbirpalsingh8910
    @jasbirpalsingh8910 6 หลายเดือนก่อน +4

    Waheguru ji chlo kesi na paehl keeti mann saab eh kam 3 mhene ch 1 vari jrurkria kro ji

  • @HarjitSingh-pi4co
    @HarjitSingh-pi4co 4 หลายเดือนก่อน

    Bhagwant ji Sara Punjab trade naal

  • @NareshKumar-tg5yj
    @NareshKumar-tg5yj 2 หลายเดือนก่อน

    ਮਾਨ ਸਾਹਿਬ ਆਉਣ ਵਾਲੇ ਸਮੇ ਚ ਧੱਕ ਪਾ ਦਿਓ ਸੈਂਟਰ ਗੌਰਮਿੰਟ ਵਿੱਚ ਲੈ ਕੇ ਜਾਣਾ ਤੁਹਾਨੂੰ ਅਸੀ

  • @amitajanvi1043
    @amitajanvi1043 6 หลายเดือนก่อน +1

    Good.Mann.Sabb

  • @user-mq9zh2cc2i
    @user-mq9zh2cc2i 2 หลายเดือนก่อน

    Nice gggggggggggg❤❤❤❤❤❤🎉🎉🎉😊😊

  • @Harpreetsingh-xy3dl
    @Harpreetsingh-xy3dl 6 หลายเดือนก่อน +4

    ਖਾਲੀ ਕੁਰਸੀਆਂ ਨਾਲ ਬਹਿਸ ਕਰਨ ਵੇਲੇ ਖਾਲੀ ਕੁਰਸੀਆਂ ਸਰਕਾਰ ਦੇ ਮੂੰਹ ਤੇ ਚਪੇੜਾਂ ਮਾਰ ਰਹੀਆਂ। ਗੱਪੀਆਂ ਦਾ ਸਰਦਾਰ। ਡੀਬੇਟ ਦੇ ਮਾਇਨੇ ਆਉਂਦੇ ਹਨ। ਜੇ ਦੂਜੇ ਗਏ ਤਾਂ ਤੂੰ ਤਾਂ ਸੰਗਰੂਰ ਦਾ ਹਾਲ ਵੀ ਭੁੱਲ ਗਿਆ ਏ। ਪੰਜਾਬੀਆਂ ਨਾਲ ਸ਼ਹੀਦਾਂ ਦੇ ਨਾਂ ਅਤੇ ਪ੍ਰੀਵਾਰਾਂ ਦੇ ਨਾਂ ਵਰਤ ਕੇ ਭੁਲੇਖੇ ਪਾ ਕੇ ਇੱਕ ਵਾਰ ਤਾ ਪੰਜਾਬ ਦੇ ਜਜ਼ਬਾਤਾਂ ਦਾ ਫਾਇਦਾ ਉਠਾ ਕੇ ਬਣ ਤਾਂ ਬਣ ਹੀ ਗਿਆ ਪਰ ਲੋਕਾਂ ਨੂੰ ਬੇਵਕੂਫ ਬਥੇਰਾ ਬਣਾ ਲਿਆ

    • @kmarpb31newschannel
      @kmarpb31newschannel 6 หลายเดือนก่อน

      Snag karo. ja ane sache ake muh te bol de ho

  • @KavitaYadav-vx8bt
    @KavitaYadav-vx8bt 5 หลายเดือนก่อน

    Raj Karega Bhagwant Maan,You are next to Maharaja Ranjit Singh in organising skill .R S Yadav

  • @user-cf9px6ys1q
    @user-cf9px6ys1q 4 หลายเดือนก่อน

    vverigoodmansahob

  • @JeetSingh-kx4zu
    @JeetSingh-kx4zu 6 หลายเดือนก่อน +13

    ਗੁੱਡ ਮੇਰੇ ਦੋਸਤ ਭਾਈ ਸਾਹਿਬ ਭਾਈ ਭਗਵੰਤ ਸਿੰਘ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ

  • @SukhwinderSingh-ye9to
    @SukhwinderSingh-ye9to 4 หลายเดือนก่อน +1

    Ss matharu best pehowa hryana

  • @hs7382
    @hs7382 2 หลายเดือนก่อน

    Miss you Baadal saab. See you in 2027.

  • @hsGaming-sc4ur
    @hsGaming-sc4ur 5 หลายเดือนก่อน +1

    😮

  • @HarjitSingh-pi4co
    @HarjitSingh-pi4co 4 หลายเดือนก่อน

    Bhagwant Maan ji Sao saal tak cm raho ji

  • @harbanshkaur4000
    @harbanshkaur4000 6 หลายเดือนก่อน +1

    ਲਾਉ ਬੰਨ ਰਾਜਸਥਾਨ ਦੀਆ ਨਹਿਰਾ ਨੂੰ ਅੱਜ ਤਸੀ ਮੁਖ ਮੰਤਰੀ ਹੋ ਇਹਨਾ ਨੂੰ ਦੱਸੋ ਆਹ ਲਾ ਤਾ ਬ੍ੰਨ

  • @user-on6sx6ji8n
    @user-on6sx6ji8n 6 หลายเดือนก่อน

    😊😊

  • @sapraayalikalan8162
    @sapraayalikalan8162 6 หลายเดือนก่อน +2

    ਸਾਰੇ ਗਲਤ ਹਨ ਸੀ ਤੇ ਹੇਗੈ ਪਰ ਮਾਨ ਦਾ ਹੰਕਾਰ ਸਿਰੇ ਆ…,,

    • @vaheguru8635
      @vaheguru8635 6 หลายเดือนก่อน

      Kai lokan ne ghoose hi raihna

  • @kanleshkaur3829
    @kanleshkaur3829 6 หลายเดือนก่อน +3

    Maan saab sabh nu barf ch la ta😄😄

  • @gurbhajsingh2187
    @gurbhajsingh2187 6 หลายเดือนก่อน +7

    ਭੈਡਾਂ ਮੁਨੀਆ ਜਾ ਸਕਦੀਆਂ ਸਮਝਾਈਆਂ ਨੀ

  • @BhupinderSingh-xb4hl
    @BhupinderSingh-xb4hl หลายเดือนก่อน

    Best CM Punjab bhagwat man ✍️🎤💪💪🎤💞💞💞💞💞💞💞💞

  • @sandeykumar7716
    @sandeykumar7716 6 หลายเดือนก่อน

    Sr plzzz ricvest sr asi ik grib ghar to aaa pr jo gurdaspur tahsil da hal hoya kity tyan dy ky dakho ki ena mada hal aaaa ji ma ta 2 year ho gy pesy dity nu pe koi hal ni ho reha

  • @jasvirsinghjasvirsingh8414
    @jasvirsinghjasvirsingh8414 6 หลายเดือนก่อน +3

    ਮਾਨ ਸਾਬ ਜੋ ਲੋਕ ਆਉਣਾ ਚਹੁੰਦੇ ਸੀ ਉਹਨਾ ਲੱਖੇ ਸਿਧਾਣੇ ਵਰਗੇ ਕਿੰਨੇ ਹੀ ਲੋਕਾਂ ਨੂੰ ਤਾਂ ਤੁਸੀਂ ਘਰਾਂ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਉਹਨਾਂ ਲੋਕਾਂ ਨੂੰ ਲੁਧਿਆਣਾ ਆਉਣ ਹੀ ਨਹੀਂ ਦਿੱਤਾ ਗਿਆ ਇਹਨਾ ਲੋਕਾਂ ਦੇ ਨਾਲ ਹੀ ਸਵਾਲ ਜਵਾਬ ਕਰ ਲੈਂਦੇ ਮਾਨ ਸਾਬ ਜੋ ਨਜ਼ਰ ਬੰਦ ਕਰ ਦਿੱਤੇ ਤੁਸੀਂ ।

    • @gurpreetsidhuushu5827
      @gurpreetsidhuushu5827 6 หลายเดือนก่อน

      LAKHA RUPYE DA BANDA NHI TUSI JISH PISHE TURE ਫਿਰਦੇ HO OH IK NUMBER DA FUDU BNA REHA LOKA NU HUN TAK USS NE KI KITA DASO TE MAAN SAAB NE COMDY KARKE BOLDE HOYE VI SARKAR NU BOLDE HUNDE C HUN VI SAHI NE APNE DIMAAG TO KAM LE LAO OK SALE MERE GHUSE LAKHE DE

  • @jasmergiri6058
    @jasmergiri6058 3 หลายเดือนก่อน

    ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @Bhattiparam23
    @Bhattiparam23 6 หลายเดือนก่อน

    ਇੰਦਰਾ ਗਾਂਧੀ ਤਾਂ ਮਾੜੀ ਹੀ ਸੀ ਕੈਪਟਨ ਅਮਰਿੰਦਰ ਵੀ ਮਾੜਾ ਸੀ ਪ੍ਰਕਾਸ਼ ਬਾਦਲ ਵੀ ਮਾੜਾ ਸੀ ਪਰ ਇਹਨਾ ਸੱਭ ਤੋਂ ਮਾੜਾ cm ਭਾਗਵਤ ਮਾਣ ਨਿਕਲਿਆ ਇਹਨਾ ਗੰਦਾ ਬੰਦਾ ਯਾਰ ਜਿਹੜੇ ਸਵਾਲ ਪੁੱਛ ਰਹੇ ਸੀ ਓਹਨਾ ਨੂ ਪੁਲਸ ਨੇ ਫੜਕੇ ਰੱਖਿਆ ਸਾਮ ਤੱਕ ਸਾਰੇ ਆਪਣੇ ਬੰਦੇ ਆਂਦਰ ਬਿਠਾ ਰੱਖੇ ਤਾੜੀਆ ਮਰਨ ਵਾਲੀ ਕੋਈ ਵੀ ਆਮ ਬੰਦਾ ਬੈਠਾ ਵਿਚ ਜਿਹੜਾ ਇਹਨਾ ਨੂੰ ਸਵਾਲ ਪੁੱਛ ਸਕੇ

  • @rvixaini6780
    @rvixaini6780 3 หลายเดือนก่อน

    Man sahib jindabad

  • @Savisingh8985
    @Savisingh8985 6 หลายเดือนก่อน +1

    Sadke cm saab

  • @avtarsingh2531
    @avtarsingh2531 6 หลายเดือนก่อน +1

    ਡਰਾਮੇ ਬਾਜੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਭੰਡ ਕੋਲ

  • @HarjitSingh-pi4co
    @HarjitSingh-pi4co 4 หลายเดือนก่อน

    Bhagwant Maan jinda baad

  • @pritamsinghsekhon6943
    @pritamsinghsekhon6943 6 หลายเดือนก่อน

    ਨਰਕਵਾਸੀ ਸਵਰਗਵਾਸੀ ਵੇਰਵੇ ਲਿੱਖਤਾਂ ਜੁੱਮੇਵਾਰ ਗੂਗਲ ਵੇਬ ਅੰਕੜੇ ਦਰਜ ਕਰਵਾ ਦਿੱਤੇ ਜਾਣ। ਹਰ ਪਾਸੇ ਖਲਾਰ ਦਿੱਤੇ ਜਾਣ- ਜਮਾਨਾ ਇਲੇਕਟਰਾਨਿਕਸ-

  • @sellisaab8414
    @sellisaab8414 6 หลายเดือนก่อน +1

    ਪੱਲੇ ਤੇਰੇ ਵੀ ਬਸ ਯਬਲੀਆਂ ਆਂ ਅਮਲੀਆ

  • @kirpal66
    @kirpal66 6 หลายเดือนก่อน

    ਤਾੜੀਆਂ ਵਜਨਗੀਆਂ

  • @user-tl1tu3in5n
    @user-tl1tu3in5n 6 หลายเดือนก่อน

    Badal jinda hunda fer swad aouna si panjanb de hytese da

  • @baldevsinghgill3132
    @baldevsinghgill3132 6 หลายเดือนก่อน +1

    SATLUG-ATE-BIAS-DARIAWA-VICH-DAM-BANA-KE-PANI-ROK-KE-KI-JHILA-TUROUS-PLACE-MACHLI-PALAN-PANI-LEVAL-UNCHA-KARO-PUNJAB-DE-LOKA-NU-ROZGAR-MILU-THANKS

  • @MalkitSingh-is2el
    @MalkitSingh-is2el 6 หลายเดือนก่อน +1

    Motivter ta police ne phad le es tara eh mla phad le honge saml ni hon dite

  • @gurdeepsinghgandhi93
    @gurdeepsinghgandhi93 6 หลายเดือนก่อน

    Hun ehna de MLA ਨੂੰ ਬਲਾਉ ਤੇ ਲਓ jvb je oh aa gye ta jvb nhi milna

  • @Model_pvc5911
    @Model_pvc5911 5 หลายเดือนก่อน

    Maan Saab g ❤❤❤❤❤❤❤❤

  • @RajAjnala1
    @RajAjnala1 6 หลายเดือนก่อน +1

    Sub thok te Mann sahab ne

  • @navjotsingh9394
    @navjotsingh9394 6 หลายเดือนก่อน +1

    Media kayi ban baithe ajj de gawaar
    Ikko jhooth bolde aa oh vi baar baar

  • @gurwindersinghsidhu4826
    @gurwindersinghsidhu4826 6 หลายเดือนก่อน +1

    Maan jindabaad lootu tola ni aayea

  • @gurwindersinghsidhu4826
    @gurwindersinghsidhu4826 6 หลายเดือนก่อน +1

    Khul rahiyan kaaliyan te congrssiyan diya kartutan

  • @jasvirsaini5608
    @jasvirsaini5608 6 หลายเดือนก่อน +1

    Punjab nu pyar tune Kitna karda Tera cal dekh liya mohalle hotel band Karen

  • @panthsidhu7267
    @panthsidhu7267 6 หลายเดือนก่อน +1

    ਪਾਣੀ ਦੀ ਮਾਰ ਬੁਡ ਹੋਣਾ ਤੁਸੀ ਕਿਹੜਾ ਘੱਟ ਕਰਦੇ ਪਏ ਹੋ

  • @jobankhangura4657
    @jobankhangura4657 6 หลายเดือนก่อน +2

    🙏👍

  • @sukhjeevansingh4655
    @sukhjeevansingh4655 6 หลายเดือนก่อน +1

    Ah batha prohna ikala ayoo sare hun pta v chngi traa maruga hun cm maaan

  • @DeepSingh-wp3pu
    @DeepSingh-wp3pu 6 หลายเดือนก่อน +1

    Tu Banda yrr Raja Sunil bajwa sukhbir ni aye ta ohna di galty honi a mana tenu Mandeep ja lakhe to ki dar c jo ohna nu m aun dita

  • @tejaspreetsingh6090
    @tejaspreetsingh6090 6 หลายเดือนก่อน

    #justiceforsidhumoosewala

  • @theanhadnaad
    @theanhadnaad 6 หลายเดือนก่อน

    It is easy to blame the past ones, tell the Punjabi's what you have done........In Indian system there is nothing for punjab, Just one thing AZAD PUNJAB FROM INDIA

  • @arvinderkaur6127
    @arvinderkaur6127 6 หลายเดือนก่อน +17

    Our respected CM Bhagwant Mann ji is always Jindabad jindabad jindabad jindabad jindabad jindabad jindabad 💯👍🌹🌹🌹🌹🌹🌹🌹🌹🌹🌹🌹🌹🌹🌹🌹🌹

  • @jagmeetsingh3499
    @jagmeetsingh3499 6 หลายเดือนก่อน

    Sold media

  • @harpreetjawandha4299
    @harpreetjawandha4299 6 หลายเดือนก่อน

    Koi na 2024 ch laggu pta teinu
    Haar ta tusi gaye manni bhave naa

  • @surindersinghkochar1228
    @surindersinghkochar1228 6 หลายเดือนก่อน +1

    Godi Media of Kejriwal.
    Poor journalism.
    Disgusting.

  • @jinderpoohla
    @jinderpoohla 6 หลายเดือนก่อน

    😂😂🤣🤣