Bhagwant Mann Today Speech in Mansa - AAP - Arvind Kejriwal
ฝัง
- เผยแพร่เมื่อ 10 ก.พ. 2025
- #BhagwantSinghMann #ArvindKejriwal #HarsimratKaurBadal
Bhagwant Singh Mann is an Indian politician. Since May 2014, he is the Member of Parliament, Lok Sabha for Sangrur constituency, Punjab. He has also been a professional comedian who performs skits in the Punjabi language
Arvind Kejriwal is an Indian politician and a former bureaucrat who is the current and 7th Chief Minister of Delhi since February 2015.
Harsimrat Kaur Badal is an Indian politician and a former Union Cabinet Minister of Food Processing Industries in the Government of India and Member of Parliament in the Lok Sabha from Bathinda.
arvind kejriwal in punjab today - arvind kejriwal interview - arvind kejriwal in up - arvind kejriwal in aap ki adalat - arvind kejriwal interview latest - arvind kejriwal in uttarakhand - arvind kejriwal interview aaj tak - arvind kejriwal interview with ravish kumar - arvind kejriwal in gujarat - arvind kejriwal in goa - Arvind Kejriwal LIVE - Punjab Election 2022 - UP Election 2022 - BJP Vs AAP - Delhi CM Arvind Kejriwal - AAP National Convener & Delhi CM Shri Arvind Kejriwal's dialogue Farmers In Mansa - Delhi CM Shri Arvind Kejriwal's Today in Punjab - Arvind Kejriwal Addresss Gathering in Mansa - Bhagwant Mann ਦੇ ਘਰ ਪਹੁੰਚੇ Arvind Kejriwal
Bhagwant Mann in Off The Record - Bhagwant Mann Member of Lok Sabha and President, AAP Punjab - Bhagwant Mann Exclusive Interview - Bhagwant Mann reaction on BSF - Bhagwant Mann Sangrur Conclave - Bhagwant Mann Full Punjabi Comedy Show - Shri Bhagwant Mann Hilarious & Satirical Poem On PM Modi In Lok Sabha - Bhagwant Mann Speech In Parliament - Bhagwant Mann Questions Modi on Government - Bhagwant Mann Excellent Speech Farmers Bill - Bhagwant Mann Punjab CM Face - Bhagwant mann big statement today about AAP Punjab cm face - Bhagwant maan Viral video - bhagwant mann on sukhbir - Bhagwant Mann Kulfi Garma Garam 2 - Punjab Elections 2022 - Will Bhagwant Mann be the AAP Punjab CM face? - Bhagwant Mann Talking About Navjot Sidhu And Sukhbir Badal - Bhagwant Mann funny comment on Captain and Channi - bhagwant mann reaction arusa - aap punjab and mann - Arvind Kejriwal visit In Sangrur - Bhagwant Mann Funny Statement on Aroosa Alam - bhagwant mann farmers speech - bhagwant mann on farmers bill - bhagwant mann farmers protest - bhagwant mann rally - bhagwant mann rally 2021 - Bhagwant Mann Live Press Conference Reagrding Farmers Protest - AAP Bhagwant Mann Hilarious Speech On Farmers - Very emotional speech of Bhagwant Mann in parliament about farmers of punjab - Bhagwant Mann Heart Touching Speech On Farmers In Lok Sabha - Bhagwant Mann Speech On Farmers Bill in Parliament Today - Bhagwant Mann Funny Comedy Speech LIVE - Kisan Andolan - Farmers Protest.
Thanks!
ਸੋਚ ਤਾਂ ਚੜਦੀਕਲਾ ਵਾਲੀ ਆ ਮਾਨ ਸਾਬ ਜੀ ਥੋਡੀ ਅਤੇ ਵੋਟਾਂ ਵੀ ਆਪ ਨੂੰ ਹੀ ਪਾਉਣੀਆਂ ਪਰ ਏਨਾ ਕੁ ਰੱਬ ਦਾ ਭੈਅ ਰੱਖਿਓ ਕਿਤੇ ਦੂਜੀਆਂ ਪਾਰਟੀਆਂ ਵਾਂਗ ਲਾਰੇ ਹੀ ਨਾ ਰਹਿ ਜਾਣ, ਬਸ ਏਨੀ ਕੁ ਅਪੀਲ ਹੈ ਪੰਜਾਬ ਦੀ ਤੇ ਆਪ ਤੇ ਮਾਨ ਸਾਬ ਜਿੰਦਾਬਾਦ🙏
ਬਿਲਕੁਲ ਸ਼ਹੀ
ਮਾਨ ਸਾਬ ਜਿੰਦਾਬਾਦ ਆਪ ਪਾਰਟੀ ਜਿਦਬਾਦ
ਮਨਦੀਪ ਵੀਰ ਮੈਂ ਕਹਿਨਾ ਵੀ ਇਹ ਵੱਡੇ ਵੱਡੇ ਲਾਰੇ ਲਾਓਣ ਘੱਟ ਤੋਂ ਘੱਟ ਲੋਕ ਸਰਕਾਰ ਤਾਂ ਬਣਾ ਦੇਣਗੇ
ਮਾਨ ਸਾਹਿਬ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਸਰਕਾਰ ਨੂੰ ਨਜਰ ਆਉਦਾ ਹੈ ਫੈਕਟਰੀ ਆ ਦਾ ਧੂੰਆ ਸਰਕਾਰਾਂ ਨੂੰ ਨਜਰ ਨਹੀਂ ਆਉਂਦਾ ਹਰ ਰੋਜ਼ ਫੈਕਟਰੀਆ ਵਾਲੇ ਕੂੜੇ ਕਰਕਟ ਨੂੰ ਅੱਗ ਲਾਈ ਜਾਂਦੀ ਹੈ ਤਿੰਨ ਤਿੰਨ ਕਿਲੋਮੀਟਰ ਤਕ ਸੜਕਾਂ ਤੇ ਲੰਘਣਾ ਮੁਸ਼ਕਿਲ ਹੈ
Aam admi party jindabad
ਭਗਵੰਤ ਮਾਨ ਜੀ ਉਦੋਂ ਈ ਆਯੋ ਗੇ ਜਦੋਂ ਪੰਜਾਬ ਖਤਮ ਹੋ ਗਿਆ ਵੋਟਾਂ ਤੁਹਾਨੂੰ ਬਹੁਤ ਪੈਣ ਗੀਆ ਇਕ ਵਾਰੀ ਅੱਗੇ ਆਯੋ ਕੁਝ ਕਿਸਾਨ ਗੀਤਾਂ ਗੀਤਾਂ ਨੇ ਮਾਰਤੇ ਸੱਭਿਆਚਾਰ ਕੋਈ ਨਹੀਂ ਗਾਉਂਦਾ ਸਾਰੇ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਆ ਇਹਨਾਂ ਲੋਹੇ ਦੀ ਬਣਾ ਕੇ ਰੱਖ ਦਿੱਤੀ ਆ
ਭੰਗਵਤ ਮਾਨ ਜੀ ਇਸ ਵਾਰ ਤੁਹਾਡੀ ਹੀ ਫਿਲਮ ਚੱਲ ਰਹੀ ਹੈ ਵਾਹਿਗੁਰੂ ਜੀ
ਅੱਜ ਕੇਜਰੀਵਾਲ ਨੇ ਭਗਵੰਤ ਮਾਨ ਦੇ ਮਨ ਕੀ ਬਾਤ ਸੁਣ ਲੲੀ ਲੱਗਦੀ ਆ
🥸😂😂
😂
.v.nice.sir.ji
ਸੋਚ ਭਗਤ ਸਿੰਘ ਵਰਗੀ ਭਗਵੰਤ ਮਾਨ ਨੂੰ ਪੰਜਾਬ ਦਾ ਦਰਦ ਮਹਿਸੂਸ ਹੁੰਦਾ ਹੈ ਕੱਲਾ ਜਾਗਦਾ ਵਿਧਾਨ ਸਭਾ ਚ ਗਰਜਦਾ
ਕੇਜਰੀਵਾਲ ਨੂੰ ਬੇਨਤੀ ਆ ਮਾਨ ਨੂੰ cm ਐਲਨ ਕਰੋ ਨਹੀਂ ਤਾਂ ਵੋਟ ਤੁਹਾਨੂੰ ਵੀ ਨੀ ਪੈਣੀ
Maan saab jindabaad nu vote deni aa
♥️♥️ਸਾਡੇ ਆਲਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ♥️ ♥️
Ryt vr
Right👍
ਇਸ ਵਾਰ ਆਪ ਪੱਕਾ 100%ਆਇਗੀ
ਵਿੱਚ kuj ਕੇ ਕੰਮੈਂਟ kr ਰਹੇ ਨੇ ਜੋ ਅੱਜ ਵੀ ਅਕਾਲੀ ਕਾਂਗਰਸ ਦੇ ਗੁਲਾਮ ਨੇ ਸਮਝ ਜੋ ਹਲੇ ਵੀ ਟਾਈਮ ਆ ਲੋਕੋ ਐਨਾ ਚਮਚਿਆਂ ਮਗਰ na ਲੱਗ ਜਾਣਾ...
ਮਾਨ ਸਾਹਿਬ cm ਬਣਕੇ ਆਉਣ ਗੇ ਪੰਜਾਬ ਵਿੱਚੋਂ ਫਿਰ ਹੀ ਭਰਸਟਾਚਾਰ ਖਤਮ ਹੋ ਸਕਦਾ ਹੈ ਨਹੀ ਤਾਂ ਪੰਜਾਬ ਹੋਰ ਕਰਜਾਈ ਹੋ ਜਾਵੇਗਾ ਚੱਨੀ ਸਾਹਿਬ ਤਾਂ ਬਟੂਏ ਹੀ ਲੱਭਈ ਜਾਂਦੇ ਹਨ ਕੋਈ ਮੁਖ ਮੰਤਰੀ ਵਾਲਾ ਕੰਮ ਨਹੀ ਕਰ ਰਿਹਾ ਬੱਚਿਆਂ ਵਾਲੀਆਂ ਹਰਕਤਾਂ ਕਰ ਰਿਹਾ ਹੈ
Bhagwant Mann jindabad
Sahi keha veer
ਭਗਵੰਤ ਸਿੰਘ ਮਾਨ ਸੰਸਦ ਦਾ ਸ਼ੇਰ ਅਵਾਜ ਪੰਜਾਬ ਦੀ ਮੁੱਖ ਮੰਤਰੀ ਪੰਜਾਬ
Enu cm banva ke daru de dhekey khulvane ne
@@rakeshralli9566 bai g jidha mrji hai agla sabha vich jaa k bolda taa hai kich
@@vehlijanta5176 gal sun je tussi kise
Darubaj nu cm Punjab bna daogey taan tu aap duss bedagarak hona ke nahi
@@vehlijanta5176 ee swerey nashtey vich he tunn ho janda aa
@@rakeshralli9566 asha chlo thk hai darubaj nu j Punjab deta taa bedagarak ho jana hai haina........jehde daru ni pindhe ohna ne bdda kuch krta hai agla sabha vich jaa k bolda taa hai chahe daru pee k hi
ਬੱਲੇ ਓਏ ਮਾਂ ਪੁਤਾੱ ਮਾਨਾ ਕੋਈ ਸ਼ਬਦ ਨਹੀਂ ਤੇਰੀ ਸਿਫਤ ਕਰਨ ਦੇ ਆਪ ਆਦਮੀ ਪਾਰਟੀ ਜਿੰਦਾਵਾਦ
ਆਪ 100000000%%%%ਆਏਗੀ 🏆🏆🏆🏆🏆
🎂🎂ਇਹ ਤਾਂ ਸੰਗਰੂਰ ਵਾਲਿਆ ਨੇ ਕਿਲਾ ਗੱਡਇਆ ਏਹੇ ਨੀ ਪਟੀਆ ਜਾਂਦਾ ❤️❤️❤️❤️❤️❤️❤️❤️❤️❤️❤️❤️❤️❤️❤️ ਪੀ ਬੀ 13 wale ਅਸੀਂ 🎂
ਸਾਰੇ ਸਪੋਟ ਕਰੋ ਜੀ ਅਗਲੀ ਵਾਰ ਭਗਵੰਤ ਮਾਨ ਹੀ ਆਉਣਾ
Pakke 13 aale
PB 19 wala bi nal hi ne barnala sangrur
Full sport pb 12
Bevkufi wali gal Na Karo. Jitan laye Party nu sare Punjab bi vott jaruri hai. Aam aadmi party jindabad.
ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਸਲਾ ਹੱਲ ਹੋਣਾ ਚਾਹੀਦਾ ਮਾਨ ਸਾਹਿਬ
Sahi keha veera tusi
@@jasmailsandhu6707😅😊😅😊 11:09
@@jasmailsandhu6707😂
ਅੱਜ ਸੈੱਟ ਹੋਇਆ ਮਾਨ ਪੂਰਾ, ਜੱਟ ਪੂਰਾ ਕਾਇਮ ਆ!!
Ee daru pe ke bolda pya aa
@@rakeshralli9566 murkha tera caption badal tan daru de nall - nall bhuki and afeem ve kha ke stage te bolda a
@@GurpreetSingh-wj8vj te ee taan supne
Lenda pya cm Punjab Banan de je ban gya te fir te bedagarak ho jauga Punjab Da
@@GurpreetSingh-wj8vj ee parliament vich vi break fast vich daru peke tunn
Ho ke aa gya si te enu te Arvind Kejriwal val nu notice issue kita si
Ee hall aa edaa
@@rakeshralli9566 ਮੈਂ ਵੀ ਇਹ ਹੀ ਕਿਹਾਕੇ ਸੈਟ ਹੋਇਆ
ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਉਣ ਵਾਲਾ cm ਮਾਨ aap ਜਿੰਦਾਬਾਦ
Tu eenu cm banva ke daru de dhekey
Khulvane ne
Good
Pagwant Maan Singh jindabad ❤️👍🙏🙏
@@karnailsandhu4719 ee kidi oo darubaj di gal aakhda hain tu
@@rakeshralli9566ਤੈਨੂੰ ਕੀ ਤਕਲੀਫ ਏ ਵੀਰ ਪਹਿਲੇ ਵਾਲੇ ਤੋ ਲਗਦਾ ਤੂੰ ਵੀ ਡੇਕੇ ਖੁਲਾਏ ਹੋਣੇ
ਮਾਨ ਸਾਬ੍ਹ ਲੋਕ ਤਾਂ ਤਿਆਰ ਨੇ ਪਰ ਤੁਸੀਂ ਬਹੁਤ ਢਿੱਲੀ ਕਾਰਗੁਜ਼ਾਰੀ ਵਿਖਾ ਰਹੇ ਹੋ ਅਜੇ ਤੱਕ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਮਿਲ਼ਿਆ ਕਿਤੇ ਐਤਕੀਂ ਵੀ ਸਮਾਂ ਨਾ ਗੁਆ ਬੈਠੀਏ ਮੁੜ ਕੇ ਹੱਥ ਨਹੀਂ ਆਉਣਾ
es time 2017 nahin.mann can not bring back 2017. any how he is good man.
Mainu ik gal samajh nahi aandhi ki mukhymantri chehra ki Honda hai asali gall MANIFESTO hai
Pahla jehre mukhymantri de chehre c badal te amrinder dono ne Punjab da beda gark kar deta.
Chehre (modi,badal,amrinder) baut dekh le.
Manifesto te party nu vott pavo. Aam aadmi party jindabad. Jai kisan majdur Jawan. Kisan majdur morcha jindabad.
❤🎉
ਵਾਹ ਓ ਝੰਡੇ ਸਿਆ ਤੇਰੇ ਨਾਲ ਹਾਂ
👌👌❤️❤️🙏🙏🌹🌹🌹🌹🌹🌹🌹🙏🙏
Very nice
AAP jindabad. Es vaar hor vi efforts krange. Please please please support this quality politics.
Give one chance in punjab.
Man sab jindabad 👍👍👍👍
ਬਹੁਤ ਰੌਣਾ ਆਉਂਦਾ ਦੇਖ ਕੇ ਗੱਲਾ ਸੁਣ ਕੇ ਏ ਪੰਜਾਬ ਪਹਿਲਾ ਕੀ ਸੀ ਤੇ ਹੁਣ ਕੀ ਬਣਾਤਾ ਇਨਾ ਗੰਦੀਆਂ ਸਰਕਾਰਾਂ ਨੂੰ ਕੋਈ ਸਿਸਟਮ ਨਹੀਂ ਇਥੇ ਹਰ ਰੋਜ ਮੌਤ ਹੁੰਦੀ ਬਾਬਾ ਨਾਨਕ ਜੀ ਮੇਹਰ ਕਰੋ ਜੀ
Bhagwant Maan great aa bai g CM Sahib Ji jindabad t
ਅਸੀਂ ਫੈਨ ਆ ਸਰ ਤੁਹਾਡੇ। ਭਗਵੰਤ ਮਾਨ ਜਿਦਾੰਬਾਦ 🙏🙏
ਏਥੇ ਭਗਵੰਤ ਮਾਨ ਦੀਆਂ ਕੁੱਝ ਗੱਲਾਂ ਸਹੀ ਹਨ ਅਤੇ ਬਾਕੀ ਬਿਲਕੁਲ ਗਲਤ। ਭਗਵੰਤ ਮਾਨ ਨੂੰ ਇਸ ਗੱਲ ਦਾ ਫਿਕਰ ਹੈ ਕਿ ਜਿਮੀਂਦਾਰਾਂ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ। ਅਜਿਹੇ ਲੋਕ ਕੀ ਸਮਾਨਤਾ ਵਾਲਾ ਸਮਾਜ ਪੈਦਾ ਕਰਨਗੇ ? ਜੋ ਲੋਕ ਜੱਦੀ-ਪੁਸ਼ਤੀ ਮਜ਼ਦੂਰੀ ਕਰਦੇ ਆ ਰਹੇ ਹਨ ਲੱਗਦੈ ਉਨ੍ਹਾਂ ਦੀ ਚਿੰਤਾ ਭਗਵੰਤ ਮਾਨ ਨੂੰ ਨਹੀਂ ਹੈ 🤔
ਬਾਈ ਇਹੋ ਹਾਲ ਛੋਟੀ ਦੁਕਾਨਦਾਰੀ ਦਾ ਹੈ । ੳੁਨ੍ਹਾਂ ਦੀ ਗੱਲ ਵੀ ਕਰਿਆ ਕਰੋ । ਕੁਝ ਇਕ ਲੋਕਾਂ ਨੂੰ ਛੱਡ ਬਾਕੀ ਸਭ ਬੜੇ ਔਖੇ ਹਨ। ਮੱਛਰ ਨਾਲ ਸਾਰਾ ਪੰਜਾਬ ਭਰਿਆ ਪਿਆ । ਡੇਂਗੂ ਮੱਛਰਾ ਨੂੰ ਤਾਂ ਮਾਰਿਆ ਜਾ ਸਕਦਾ ਇਹ ਤਾਂ ਦਿਸਦਾ ਇਹ ਕਿਹੜਾ ਕਰੋਨਾ ਜਿਹੜਾ ਦਿਸਦਾ ਨਹੀਂ ।
Wery,,,,,good,,,mann,,,shab
ਹ
ਸੀ ਐਮ ਭਗਵੰਤ ਮਾਨ ਬਣਨਾ ਚਾਹੀਦਾ ਕੋਣ ਕੋਣ ਚਾਹੁੰਦਾ । ਭਗਵੰਤ ਮਾਨ ਜਿੰਦਾਬਾਦ 🙏
++yt? Yt? Ya
Very good speech
ਜਿਹੜੇ ਲੋਕਾਂ ਦੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਮਾਨ ਸਾਹਿਬ
ਮੇਰਾ ਨੇਤਾ (ਮੁੱਖ ਮੰਤਰੀ) ਭਗਵੰਤ ਸਿੰਘ ਮਾਨ
Siraaa maan saab ❤️, CM 👍
Good
ਭਗਵੰਤ ਮਾਨ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Not good
Bhagwant maan bhaji tusi Great ho, je es waar Aap di sarkar na aaye punjab vich tan punjab de lokaan da fer koi hal nhi,
🙏🙏🙏🙏 ਵੀਰ ਜੀ ਅਸੀ15 ਸਾਲ ਤੋਂ ਕਰਾਏ ਤੇ ਰਹਿ ਰਹੇ ਹਾਂ ਸਾਡੀ ਮਦਦ ਕਰੋ ਜੀ
🙏🙏🙏🙏 ਮੈਨੂੰ ਜੋਬ ਵੀ ਨਹੀਂ ਮਿਲ ਰਹੀ ਜੀ
Bhagawant maan hi CM hona chahida.
Bagwant maan varga neta chahida.
ਭਗਵੰਤ ਮਾਨ ਸੀਐਮ ਜਿੰਦਾਬਾਦ
ਭਗਵੰਤ ਮਾਨ ਜੀ ਆਪ ਜੀ ਨੂੰ ਬਹੁਤ ਧੰਨਵਾਦ ਜੀ
ਬਿਲਕੁਲ ਸੱਚੀ ਆਂ ਗੱਲਾ ਸਮਝਣ ਦਾ ਮੌਕਾ ਹੈ
ਮਾਨ ਸਾਬ ਦਲਾਲੀ ਪੰਜਾਬੀਆਂ ਦੇ ਹੱਡਾਂ ਵਿੱਚ ਰਚ ਗਈ ਅਜੇ ਵੀ ਕਾਂਗਰਸ ਤੇ ਅਕਾਲੀਆਂ ਨਾਲ ਬਹੁਤ ਚਮਚੇ ਫਿਰਦੇ ਹਨ
Sachi gal c aje ji aim adamy party jindabad
ਪੰਜਾਬ ਦੇ ਲੋਕਾਂ ਲਈ ਕਦੋਂ ਆਖ਼ਰ ਕਦੋਂ ਕੁ ਵਧੀਆ ਲੀਡਰ,, ਕਦੋਂ ਪੰਜਾਬੀਅਤ ਦੀ ਫ਼ਿਕਰ ਕਰਨ ਦੇ ਨਾਲ-ਨਾਲ ਆਪਦੀ ਜ਼ਿਮੇਵਾਰੀ ਨਿਭਾਉਣ ਵਾਲੇ ਲੀਡਰ ਸਿਆਸਤਦਾਨ ਮਿਲਣੇ!!!!!!!!!!!
ਲੋਕ ਵੋਟਾਂ ਤਾਂ ਪਾਉਣਗੇ ਜੇ ਮੁਖਮੰਤਰੀ ਤੁਸੀਂ ਬਣੌਗੇ
ਸਾਰਾ ਪੰਜਾਬ ਤੁਹਾਨੂੰ ਜਾਣਦਾ ਹੈ। ਨਾ ਕਿ ਕੇਜਰੀਵਾਲ ਨੂੰ
App is a hope
Maan saab ji
God bless you ji Bhagwant Mann ji🙏🙏👍👍👍👍👍👍👍❤️❤️❤️❤️❤️❤️❤️❤️❤️❤️
Well done I agreed your speech which tells true and justice for public of punjab
ਇਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਈਏ ਯਾਰੋ
ਭਗਵੰਤ ਸਿੰਘ ਮਾਨ ਜੀ ਇੱਕ ਚੰਗੇ ਇਨਸਾਨ ਹਨ
ਪੰਜਾਬੀਓ ਮਾਨ ਸਾਬ ਚੁ ਗੱਲ ਤਾਂ ਹੈ ਕੋਈ, ਜਿਸ ਨੂੰ ਸਮਝਣ ਅਤੇ ਬਦਲਨ ਲੋੜ ਹੈ, ਤਾਂ ਜ਼ੋ ਕੇਜਰੀਵਾਲ ਦੀ ਕਾਰਗੁਜ਼ਾਰੀ ਥੱਲੇ ਪੰਜਾਬ ਖੁਸ਼ਹਾਲ ਹੋ ਜਾਵੇ, ਇੱਕ ਉਮੀਦ ਦੀ ਕਿਰਨ......... ਨੂੰਂ
ਤੁਹਾਡੀ ਜ਼ਰੂਰਤ ਹੈ
ਭੰਗਵਤ ਮਾਨ ਸਾਹਿਬ ਜਿਦਾਂ ਵਾਦ
ਮਾਨ ਸਾਹਿਬ ਕੰਮ ਵਧੀਆ ਕਰ ਰਹੇ ਹਨ ਧੰਨਵਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ
ਜਿਉਂਦਾ ਰਹਿ ਮਾਨ
ਆਮ ਆਦਮੀ ਪਾਰਟੀ ਵਿੱਚ ਆਮ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੇਟੇ ਲੈਣੇ ਜ਼ਰੂਰੀ ਹਨ ਨਾ ਕਿਸਿਰਫ ਆਮ ਆਦਮੀ ਪਾਰਟੀ ਦੇ ਆਦਮੀ ਦੇ ਨਾਮ ਤੇ ਵੋਟਾਂ ਲਈਆਂ ਜਾਣ
Kejriwal and Maan Saab the great man original Lader Panjab Zindabad you are right sar 💯%✓✓✓✓✓✓bilkul theek hai Very nice good sar ji thanks for video
ਭਗਵੰਤ ਮਾਨ ਜਿੰਦਾਂ ਵਾਦ
ਜੇਕਰ ਪੰਜਾਬ ਚ ਆਮ ਆਦਮੀ ਪਾਰਟੀ ਆਉਦੀ ਸਾਰੀਆ ਪਾਰਟੀਆ ਫੈਲ ਹੋ ਜਾਣੀਆ ਆਲ ਇੰਡੀਆ ਚ ਸਭ ਨੂੰ ਪਤਾ
Only maan saab next cm
God bless you Bhagwant Mann 🙏app jindabad 👍
Good and Great job sir God bless you.
ਭਗਵੰਤ ਸਿੰਘ ਸ ਮਾਨ ਜਿੰਦਾਬਾਦ ਜਿੰਦਾਬਾਦ ਸਿੰਘ ਜਿੰਦਾਬਾਦ ਜਿੰਦਾਬਾਦ ਸਿੰਘ ਜਿੰਦੂ ਰਹੋ ਮਾਨ ਸਾਹਿਬ
(ਜਿੰਦੂ ) ਨਹੀਂ ਜਿਉਂਦੇ ਰਹੋ ਬਾਈ ਜੀ 🙏
Jindabad
ਨਹੀ ਰੀਸਾ ਤੇਰੀਆ ਭਗਵੰਤ ਮਾਨਾ 2022 ਪੰਜਾਬ ਦਾ ਮੁੱਖ ਮੰਤਰੀ ਮਾਨ ਸਾਬ
Very good ❤❤
Happy to hear the speech
.good sepech man jindabad
My salute to bai Bhagwant maan
Good job
ਸਾਡੇ ੲਿਲਾਕੇ ਵਿੱਚ ਅਾਮ ਅਾਦਮੀ ਅਾਮ ਅਾਦਮੀ ਪਾਰਟੀ ਹੋੲੀ ਪੲੀ ਅਾ ਅੈਤਕੀ ਅਾਮ ਅਾਦਮੀ ਪਾਰਟੀ 80 ਸੀਟਾ ਤੋ ਵੱਧ ਸੀਟਾ ਲੈ ਕੇ ਜਾੳੁ
ਸੌ ਪਾਰ ਕਹੋ ਪਹਿਲਾਂ ਵਾਂਗੂ
ਤੁਹਾਡੇ ਇਲਾਕੇ ਚ 80 ਸੀਟਾਂ ਨੇ ??
tu banda att ai yara but sadi Janta nu jutteia kha ke he kushi mildi a
Very good leader man sahib
Thanks
. ਜੈ ਜਵਾਨ ਜੈ ਕਿਸਾਨ ਮੋਰਚਾ ਅਤੇ ਪਾਰਟੀ ਗਰਾਉਂਡ ਵਿੱਚ ਉੱਤਰ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਰਿਮੋਟ ਕੰਟਰੋਲ ਪੰਜਾਬ ਦੇ ਹੱਥ ਵਿੱਚ ਹੋਵੇ ਨਾ ਕਿ ਦਿੱਲੀ ਸਰਕਾਰ ਦੇ ਵਿੱਚ
Aam admi party jindabad
ਸਤੋਜ ਵਾਲਾ ਜਟ ਅਜ ਵੀ ਪੂਰਾ ਕੈਮ ਆ ਭਗਵੰਤ ਸਿੰਘ ਮਾਨ ਜਿੰਦਾਬਾਦ ਲੋਕੋ ਸਮਝ ਜਾਵੋ ਕਿਤੇ ਇਸ ਵਾਰ ਵੀ ਵੇਲੇ ਹਥ ਚੋ ਨਿਕਲ ਜਾਵੇ ਬਆਦ ਵਿਚ ਪਛਤਾਉਣ ਦਾ ਕੋਈ ਫੈਦਾ ਨਹੀ ਹੋਣਾ
ਜੱਟਵਾਦ ਛੱਡਦੋ
Maan Jindabad
❤ thenks.maan.sahib.ji❤
ਕੋਈ ਰੀਸ ਨਹੀਂ ਮਾਨ ਸਾਹਿਬ ਜੀ
ਬਚਾਵੋ ਪੰਜਾਬ ਨੂੰ। ਸਰ ❤❤❤❤❤❤❤❤
By heart he is a real democratic leader
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏
ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਾਨ ਜੀ ਨੇ ਬਹੁਤ ਵਧੀਆ ਗੱਲ ਕੀਤੀ
Bhut vdiya ji 🙏 Salute you sir 🙏
Bhagwant mann delivered a sincere speech. He speaks now as upcoming CM if AAP comes to power
Bhagwant man salut sat mahipal sabahana
@@sandeepsidhana8533 p
@@bhagsingh1638 m
ਪੰਜਾਬ ਦਾ ਸ਼ੈਰ ਭਗਵੰਤ ਮਾਨ ਜੀ
Date da bander bhagwanta
All party have made their government in Punjab . I think this time AAP party should get opportunity to make their government in Punjab , as they have done very good governance in delhi despite they don't have complete power as a state government does have..
If agree than👍
ਕੇਜਰੀਵਾਲ ਸਾਹਬ ਮਾਨ ਸਾਹਬ ਨੂੰ ਮੁੱਖਮੰਤਰੀ ਐਲਾਨ ਕਰੋ ਜੀ ਜਯੋਦਾ ਵਸਦਾ ਰਹਿ ਮਾਨ ਸਾਹਬ ਦਬੀ ਚਲ ਕੰਮ ਨੂੰ
ਭਗਵੰਤ ਮਾਨ ਜਿੰਦਾਵਾਦ
ਬਹੁਤ ਵਧੀਆ ਮਾਨ ਸਾਬ ਲੌਂਗੋਵਾਲ ਤੌ ਗਿਦੜਿਆਣੀ ਰੋੜ ਬਹੁਤ ਖਰਾਬ ਹੈ ਜੀ
Cm Bagwant maan huna chahida ji
Next cm maan saab
Salute you bhagwant mann ji..
God bless Bhagwant Mann and Arving Kejeriwal..
Kejriwal ji it is time for you to take strong step along with Bhagwant and all party leaders to fight unitedly to uproot congress, akali ,bjp ,bsp etc
❤❤❤
He punjab bachaona, he should be Chief minister 🙏
Enu cm banva ke daru de dhekey khulvane ne