ਲੋਕ ਮੈਨੂੰ ਚਮਾਰ ਕਹਿਕੇ ਛੇੜਦੇ ਸੀ | Exclusive With Attarjeet Kahanikar | Sad | Gurpreet Bal | Kudrat

แชร์
ฝัง
  • เผยแพร่เมื่อ 13 ม.ค. 2025

ความคิดเห็น • 720

  • @kudratchannelofficial
    @kudratchannelofficial  2 หลายเดือนก่อน +185

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @pan_jabdejaye2795
      @pan_jabdejaye2795 2 หลายเดือนก่อน +15

      ਕਿਹੜੇ ਸਕੂਲ ਵਿੱਚ ਪੜਿਆ। ਮੇਰਾ ਜਨਮ 1980 ਦਾ।ਅਸੀ ਆਹ ਵੇਖਿਆ ਨਹੀ। ਸਾਡੇ ਨਾਲ ਵੀ ਪੜੇ ਬਚੇ ਦਲਿਤ ਹਿੰਦੂਆ ਦੇ

    • @SurjitSingh-tj8sz
      @SurjitSingh-tj8sz 2 หลายเดือนก่อน

      ​@@pan_jabdejaye2795 Beta pahle c eh sab kuch

    • @dilpreetgill1765
      @dilpreetgill1765 2 หลายเดือนก่อน

      Faddu banda aa

    • @LovepreetSingh-re4hf
      @LovepreetSingh-re4hf 2 หลายเดือนก่อน +5

      Podcast te shi si veer, par ehni jyada add hon krke pareshan ho gye…

    • @bajrajsingh502
      @bajrajsingh502 2 หลายเดือนก่อน +5

      Good job ਬੱਲ ਸਾਬ੍ਹ

  • @mjk9553
    @mjk9553 2 หลายเดือนก่อน +77

    ਇਹੋ ਜਿਹੇ ਹਾਲਾਤ ਵਿਚੋਂ ਨਿਕਲ ਕੇ ਅੱਗੇ ਪਹੁੰਚ ਜਾਣਾ ਹੀ ਇੱਕ ਇਨਕਲਾਬ ਹੈ। ਸਮੇਂ ਨਾਲ ਚੱਲ ਕੇ ਸਮੇਂ ਨੂੰ ਬਦਲਣਾ। ਬਹੁਤ ਅੱਛਾ ਲੱਗਾ ਜੀ। ਇਹੋ ਜਿਹੇ ਐਪੀਸੋਡ ਹੋਰ ਕਰਿਆ ਕਰੋ ਜੀ। ਧੰਨਵਾਦ ਹੋਵੇਗਾ।

  • @gurpreetmaan9388
    @gurpreetmaan9388 2 หลายเดือนก่อน +117

    ਧੰਨ ਗੁਰੂ ਰਵਿਦਾਸ ਜੀ।

    • @HARPAUL-tb6ep
      @HARPAUL-tb6ep 2 หลายเดือนก่อน +2

      Dhan Dhan Guru Granth Sahib Ji, Dhan Guru Panth Ji, Dhan Dhan Guru Ravidas Ji, Dhan Dhan Guru Nanak Ji. Je apne log Guru Granth Sahib Ji nu pad ke vichar len, aslee Khalsa eh manusmriti nu khatam kar sakda

  • @premchand-sm9hm
    @premchand-sm9hm 2 หลายเดือนก่อน +71

    ਮੈ ਪੇ੍ਮ ਚੰਦ ਮੱਲੀ ਹਿਮਾਚਲ ਤੋ ਜੀ ਮੇਰੀ ਉਮਰ 60 ਸਾਲ ਦੀ ਹੈ ਇਹ ਕੁਛ ਮੈ ਆਪਣੇ ਅੱਖੀ ਦੇਖਿਆ ਹੈ ਜੀ ਬਾਪੂ ਜੀ ਨੇ 100% ਸਚ ਹੀ ਬੋਲਿਆ ਹੈ ਜੀ

    • @SandeepSingh-l5d2f
      @SandeepSingh-l5d2f 2 หลายเดือนก่อน

      Kietho ba verr Himachal cho

    • @premchand-sm9hm
      @premchand-sm9hm 2 หลายเดือนก่อน

      ਜਿਲਾ ਉਨਾਂ ਹਿਮਾਚਲ ਪ੍ਰਦੇਸ਼ ਤੋ

    • @pronatureprohuman5401
      @pronatureprohuman5401 2 หลายเดือนก่อน

      ਮੈਂ ਥੋਡੇ ਬਾਪ ਦਾ ਭਰਾ ਹਾਂ ਸਾਨੂੰ ਤਾਂ ਕਦੇ ਕਿਸੇ ਨੇ ਚਮਾਰ ਕਿਹਾ ਨਹੀ। ਸਾਡਾ ਬਾਪੂ 1932-33 ਤੋ ਜਨਰਲ ਜਾਤੀ ਦੇ ਘਰਾਂ ਵਿੱਚ ਪਾਠ ਕਰਦਾ ਸੀ। ਖਾਣਾ ਵੀ ਜਨਰਲ ਜਾਤੀਆਂ ਦੇ ਘਰਾਂ ਵਿੱਚ ਖਾਂਦਾ ਸੀ, ਉਸ ਨੂੰ ਤਾਂ ਕਦੇ ਕਿਸੇ ਨੇ ਚਮਾਰ ਕਿਹਾ ਨ੍ਹੀਂ।

    • @SantyPardhan-c9y
      @SantyPardhan-c9y หลายเดือนก่อน

      ​@@pronatureprohuman5401 kina jooth bole ga ma obc aa far bhi manu pata caste system da khal a sab fuddu aa tu ta j koi ek adha caste system nhi karda c far koi bhi nhi karda c😂😂😂😂😂

  • @lovedeepsidhu7454
    @lovedeepsidhu7454 2 หลายเดือนก่อน +103

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ

    • @JatinderSony-ny3pr
      @JatinderSony-ny3pr 2 หลายเดือนก่อน +10

      ਜੋ ਬੋਲੈ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ

    • @amrit.s577
      @amrit.s577 2 หลายเดือนก่อน

      @@JatinderSony-ny3pr eh nava jakara bnalya tuc?

    • @GurjitSingh-jh6us
      @GurjitSingh-jh6us 2 หลายเดือนก่อน +1

      Tusi bhagat ravidas ji nu parmosan na dio je tusi parmosan Dena hai te guru kbir ji. Guru frid ji. Guru namdev dev ji hor vi kafi bhagat hn una da vi parmosan kr dio. Virr guru sab 10 hn baki sare bhagat hn

    • @sadlife7965
      @sadlife7965 2 หลายเดือนก่อน

      ​@@GurjitSingh-jh6us chup kr yr

  • @iqbalsinghmann1411
    @iqbalsinghmann1411 2 หลายเดือนก่อน +60

    ਸਾਡੇ ਪਿੰਡ ਸਾਲ ਵਿਚ ਇਕ ਵਾਰ ਸ਼ਹੀਦਾਂ ਦੇ ਨਾਂ ਦਾ ਨਗਰ ਕੀਰਤਨ ਹੁੰਦਾ ਹੈ। ਹੁਣ ਜੱਟਾਂ ਵਿਚੋਂ ਪੰਜ ਪਿਆਰੇ ਨਹੀਂ ਲੱਭਦੇ। ਰਵਿਦਾਸੀਏ ਸਿੰਘ ਹੀ ਨਗਰ ਕੀਰਤਨ ਦੀ ਅਗਵਾਈ ਕਰਦੇ ਹਨ।

    • @mandeepsandhu7811
      @mandeepsandhu7811 หลายเดือนก่อน

      Kehra ਪਿੰਡ ਆ

    • @iqbalsinghmann1411
      @iqbalsinghmann1411 หลายเดือนก่อน

      @ ਖੰਨੇ ਕੋਲ ਹੈ ‘ਸਿੰਘਾਂ ਦੀ ਸਲੌਦੀ’।

  • @KulwinderSingh-c7n
    @KulwinderSingh-c7n 2 หลายเดือนก่อน +71

    ਤਿਹ ਦਿਲ ਤੋਂ ਬਹੁਤ ਬਹੁਤ ਪਿਆਰ ਵੀਰ ਪਤਰਕਾਰ ਜੀ ਤੁਹਾਨੂੰ,ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ,ਜਿਨਾ ਚਿਰ ਅਸੀਂ ਮਨੁਸਿਮਰਤੀ ਬਾਰੇ ਨਹੀ ਜਾਣਗੇ,ਅਸੀ ਜਾਤ ਪਾਤ ਤੋਂ ਉੱਤੇ ਨਹੀਂ ਉੱਠ ਸਕਦੇ, ਜੱਟ ਵੀ ਸ਼ੂਦਰ ਹੀ ਨੇ ,ਪਰ ਸਾਡੀ ਜਮੀਨਾ ਦੇ ਹੰਕਾਰ ਨੇ ਸਾਡੀ ਮੱਤ ਮਾਰਤੀ,ਬਾਕੀ ਸਮਾ ਆਉਣ ਤੇ ਜਰੂਰ ਸਮਜਣ ਗੇ, ਜੈ ਭੀਮ ਜੈ ਭਾਰਤ ਜੈ ਸੰਵਿਧਾਨ ❤

    • @jagmetsingh4297
      @jagmetsingh4297 2 หลายเดือนก่อน

      Kutti putt tusi chdam chmar thnu manusmriti hee sooter rakhdii c. Salyo ਸਾਧਾਂ ਨੂੰ ਸਾਧ ਤੇ ਚੋਰਾਂ ਨੂੰ ਚੋਰ ਹੀ ਨਜਰ ਆਉਣਗੇ, ਸਾਲਿਓ, ਸ਼ੂਦਰੋ ਸਾਲਿਓ ਹਰ ਪਾਸੇ ਸ਼ੂਦਰ ਹੀ ਨਜਰ ਆਉਂਦੇ ਹਨ

    • @jagmetsingh4297
      @jagmetsingh4297 2 หลายเดือนก่อน

      ਬੁੰਡ ਚ ਲੈ ਲਾ ਸੰਵਿਧਾਨ

    • @gainsingh4382
      @gainsingh4382 2 หลายเดือนก่อน

      😂

    • @amanjotkaur9932
      @amanjotkaur9932 2 หลายเดือนก่อน +1

      Tusi kuri jattan nu e diyo. Baman thonu mandran vich vadan denda odr nu ni dekh da up bihar wal ni.

    • @gurjeetsingh1667
      @gurjeetsingh1667 2 หลายเดือนก่อน

      Hello Brahmana ta tuhanu v nei badan dinda jehriyan gallan bajurag Kerr reha ohna te dhayan de ohde nal eh sab kuch kehne kita.gand paya aa Sikh dharam vich​@@amanjotkaur9932

  • @mewasingh3841
    @mewasingh3841 2 หลายเดือนก่อน +42

    ਦਸਮੇਸ਼ ਪਿਤਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾਂ ਰਵਿਦਾਸੀਆ ਅਤੇ ਰੰਗਰੇਟਿਆਂ ਨੂੰ ਹੀ ਆਪਣੀ ਫੌਜ ਵਿੱਚ ਰੱਖਦੇ ਸੀ । ਉਹਨਾਂ ਦੇ ਸਮੇਂ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ । ਇਸ ਲਈ ਖਾਲਸਾ ਚੜਦੀ ਕਲਾ ਵਿੱਚ ਸੀ । ਜਦੋਂ ਦਾ ਜਾਤੀ ਵਿਤਕਰਾ ਸ਼ੁਰੂ ਹੋਇਆ ਉਦੋਂ ਤੋਂ ਹੀ ਸਿੱਖੀ ਵਿੱਚ ਨਿਘਾਰ ਸ਼ੁਰੂ ਹੋ ਗਿਆ। ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਜਾਤਪਾਤ ਦਾ ਖਿਤਮਾ ਜਰੂਰੀ ਹੈ ਕਿਉਂਕਿ ਇਹ ਸਿੱਖੀ ਸਿਧਾਂਤਾਂ ਦੇ ਵਿਪਰੀਤ ਹੈ ।

    • @Raman1xx
      @Raman1xx 2 หลายเดือนก่อน +1

      Veer ji amir loka da dhrm nhi hunda
      Dharm hunda hi gareeba da hai
      Amir lok sirf dikhawa krde hnnn ja mtlb lyi vart de hnn
      Pr gareeb dilo pyaar krda guru sahib nu

    • @ramkishan1705
      @ramkishan1705 2 หลายเดือนก่อน

      ਬਾਪੂ ਜੀ ਨੇ ਗੱਲਾਂ ਸੱਚੀਆਂ ਦੱਸੀਆਂ ਹਨ ਜੱਟ ਵੀ ਲੰਗੋਟੀਆ ਲਾ ਕੇ ਹੱਲ ਵਾਹਿਆ ਕਰਦੇ ਸੀ ਲੋਕਾਂ ਵਿਚ ਛੂਆ ਛਾਤ ਬਹੁਤ ਸੀ ਸ੍ਰੀ ਗੁਰੂਅਰਜਨ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਦਕਾ ਊਚ ਨੀਚ ਪੰਜਾਬ ਵਿਚੋਂ ਖਤਮ ਹੋ ਰਹੀ ਹੈਂ

  • @OalakhNaranjan
    @OalakhNaranjan 2 หลายเดือนก่อน +47

    ਸਿੱਖੀ ਨੂੰ ਸੰਭਾਲਣ ਵਾਲੇ ਰੰਘਰੇਟੇ ਸਿੱਖ ਜਾਂ ਰਵੀਦਾਸੀਏ ਸਿੱਖ ਹੀ ਹਨ । ਸਿੱਖੀ ਨੂੰ ਇੰਨਾਂ ਉਪਰ ਸਦਾ ਮਾਣ ਰਹੇਗਾ ।

    • @mukul9360
      @mukul9360 2 หลายเดือนก่อน +3

      ਵੀਰ ਜੀ ਸ਼ੁਰੂਆਤ ਹੀ ਸਿੱਖੀ ਦੀ ਗੁਰੂ ਮਹਾਰਾਜ ਜੀ ਨੇ ਰੰਘਰੇਟੇ ਸਿੱਖ ਤੇ ਰਵਿਦਾਸੀਏ ਸਿੱਖ ਤੋ ਕੀਤੀ ਸੀ ਹੁਣ ਤਕ ਗੁਰੂ ਮਹਾਰਾਜ ਦੀ ਕਿਰਪਾ ਬਣੀ ਹੋਈ ਵਾਂ ਸਿੱਖੀ ਸੰਭਾਲ ਕੇ ਬੈਠੇ ਵਾਂ ❤❤

    • @enginemehakma
      @enginemehakma 2 หลายเดือนก่อน +1

      CHA😂MAR

  • @agamtv8051
    @agamtv8051 2 หลายเดือนก่อน +69

    ਮੈਨੂੰ ਮਾਣ ਹੈ ਚਮਾਰ ਹੋਣ ਦਾ 🙏🏻

    • @SandeepKaler-b6o
      @SandeepKaler-b6o 2 หลายเดือนก่อน +1

      👍🏻👍🏻👍🏻🙏🏻

    • @Raman1xx
      @Raman1xx 2 หลายเดือนก่อน +2

      Sari dunia chmar h sari dunia harijan h veer ji
      Asi sabh ek rabb de bche ha

    • @Smartboys589
      @Smartboys589 2 หลายเดือนก่อน

      💙💙💙💙

    • @SantoshKumari-y3d
      @SantoshKumari-y3d 2 หลายเดือนก่อน

      ❤❤

  • @jsranajsrana5263
    @jsranajsrana5263 2 หลายเดือนก่อน +17

    ***ਜਾਤ ਦੇ ਅਧਾਰ ਤੇ ਵਿਤਕਰਾ ਕਰਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਬੇਅਦਬੀ ਹੈ***

  • @learnpunjabiwithparkashsin1075
    @learnpunjabiwithparkashsin1075 2 หลายเดือนก่อน +16

    ਬਾਪੂ ਅਮਰਜੀਤ ਸਿੰਘ ਜੀ ਬਹੁਤ ਵਧੀਆ ਕਹਾਣੀਕਾਰ ਹਨ। ਮੈਨੂੰ ਮਾਣ ਹੈ ਕਿ ਮੈਂ ਬਠਿੰਡੇ ਇਨ੍ਹਾਂ ਨਾਲ਼ ਉਰਦੂ ਦੀ ਕਲਾਸ ਵੀ ਲਾਈ ਹੋਈ ਹੈ।

  • @wazirsingh4946
    @wazirsingh4946 2 หลายเดือนก่อน +21

    ਬਹੁਤ ਵਧੀਆ ਗੱਲਬਾਤ ਹੈ ਜੀ। ਭਾਵੇਂ ਸਿੱਖੀ ਸਿਧਾਂਤ ਵਿੱਚ ਜਾਤ ਪਾਤ ਦੀ ਮੁਕੰਮਲ ਮਨਾਹੀ ਹੈ ਪਰ ਫਿਰ ਵੀ ਇਹ ਵਰਤਾਰਾ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ।

  • @amarjeetsinghsidhu9242
    @amarjeetsinghsidhu9242 2 หลายเดือนก่อน +14

    ਸਤਿਕਾਰਯੋਗ ਕਹਾਣੀਕਾਰ ਬਾਈ ਅਤਰਜੀਤ ਸਿੰਘ ਜੀ ਇਸ ਐਪੀਸੋਡ ਵਿੱਚ ਤੁਹਾਡੀ ਜ਼ਿੰਦਗੀ ਦੀ ਸੰਘਰਸ਼ਮਈ ਕਹਾਣੀ ਸੁਣੀ।ਇਸ ਸੰਘਰਸ਼ਮਈ ਜੀਵਨ ਨੂੰ ਸਲਾਮ।

  • @Deepdholan07
    @Deepdholan07 2 หลายเดือนก่อน +18

    ਬਹੁਤ ਬਹੁਤ ਧੰਨਵਾਦ ਬਾਪੂ ਜੀ ਬਹੁਤ ਵਧੀਆ ਢੰਗ ਨਾਲ ਵਿਚਾਰ ਵਟਾਂਦਰਾ ਪੇਸ਼ ਕੀਤਾ ❤❤❤❤❤❤❤
    ਲਖਵੀਰ ਫੈਲਣ ਤੋਂ

  • @gurdevsinghrandhawa6571
    @gurdevsinghrandhawa6571 2 หลายเดือนก่อน +17

    ਬਹੁਤ ਵਧੀਆ ਇੰਟਰਵਿਊ ਕੀਤੀ ਹੈ, ਪੁਰਾਣੀਆਂ ਯਾਦਾਂ ਨੂੰ ਬਹੁਤ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਇੱਹ ਹੀ ਸੱਚ ਹੈ

  • @kulwanthitler1212
    @kulwanthitler1212 2 หลายเดือนก่อน +55

    ਮਜ਼੍ਹਬੀ ਤੇ ਰਵਿਦਾਸੀਏ ਵਾਲਮੀਕੀ ਇਕੱਠੇ ਹੋ ਕੇ ਜੇ ਰਾਜ ਸੱਤਾ ਤੇ ਕਬਜ਼ਾ ਕਰਨ ਤਾ ਸੁਧਾਰ ਹੋ ਸਕਦਾ ❤

    • @jaskaransinghmann9360
      @jaskaransinghmann9360 2 หลายเดือนก่อน +1

      Dono hi vandey hoye ney.

    • @oppreet3289
      @oppreet3289 2 หลายเดือนก่อน

      ​@@jaskaransinghmann9360hmm

    • @gurjeetsingh1667
      @gurjeetsingh1667 2 หลายเดือนก่อน +1

      Valmikiye kde Ravidasiyan nal ikathe nei ho sakde kyuki ohna nu Brahman di soch jada changi lagdi aa.badkismat nal oh apne lokk Ravidasiyan to dorr ho rhe aa

  • @gurmukhsingh2679
    @gurmukhsingh2679 2 หลายเดือนก่อน +52

    ਬਿਨਾਂ ਰਿਜ਼ਰਵੇਸ਼ਨ ਤੋਂ ਉੱਚ ਜ਼ਾਤੀ ਲੋਕ ਸਾਰੀਆਂ ਨੌਕਰੀਆਂ ਹੜੱਪ ਜਾਣਗੇ ਜਿਵੇੰ ਓਬੀਸੀ ਜ਼ਾਤੀਆਂ ਦੀਆਂ ਨੌਕਰੀਆਂ ਹੜੱਪੀਆਂ ਗਈਆਂ। ਜੇ ਰਿਜ਼ਰਵੇਸ਼ਨ ਦੇ ਬਦਲੇ ਵਿੱਚ ਜ਼ਮੀਨਾਂ ਸਾਰਿਆਂ ਵਿੱਚ ਬਰਾਬਰ ਵੰਡੀ ਜਾਣੀ ਚਾਹੀਦੀ ਹੈ।

    • @HARPAUL-tb6ep
      @HARPAUL-tb6ep 2 หลายเดือนก่อน

      Bhai Ji, Jatta kol v ta jameena nahee c...Banda Singh Bahadur de time te milia suntan vich aya te kis base te wamdia gya c? Reservation honi chaydi hai but je caste te karo ge ta for caste nahee khatam honee....jinna chir Panjab Guru Granth Sahib Ji nu padbke vichar lende te follow karda, sarkara te paad ke rakhu janta nu

    • @gurisandhu3160
      @gurisandhu3160 2 หลายเดือนก่อน

      ​@@HARPAUL-tb6epਜੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਟਾਈਮ ਤੇ ਮਿਲਿਆ ਤਾਂ ਸਾਨੂੰ ਹੱਕ ਬਾਬਾ ਸਾਹਿਬ ਜੀ ਦੇ ਟਾਈਮ ਤੇ ਮਿਲੇ ਬਸ ਗੱਲ ਖਤਮ ਕਿਊ reservation da virodh krde rehne hi 10 sparshi fail hoke bhi ??

    • @HARPAUL-tb6ep
      @HARPAUL-tb6ep 2 หลายเดือนก่อน

      @@gurisandhu3160 samaj nahee laggo 10 sparshee alee, ki matlab? reservation honi chahi de hai but caste te nahee karnee chahi di...Sikh da maksad caste, ooch neech da khatma te Gurbani di MAT promote karnee te jiu ne....Gurmat khilaf kardi hai jaat paat teh .... Gurbani sikhaundi hai bhai Chara, pyar te Gurmat.

    • @amanjotkaur9932
      @amanjotkaur9932 2 หลายเดือนก่อน

      @@gurisandhu3160 got jattan da liya. Budi teri motor te geyi se

    • @gurisandhu3160
      @gurisandhu3160 2 หลายเดือนก่อน

      @@amanjotkaur9932 ਬੁੜੀ ਤੇਰੀ ਭੀ ਲਗਦਾ ਚਮਾਰਾ ਦੇ ਆਈ ਸੀ ਤਾਹੀਓ ਗੋਤ ਤਾਂ ਰੋਣਾ ਰੋਹ ਰਿਹਾ ਤੂੰ .. ਆਪਣੀ ਬੁੜੀ ਦੇ ਨਾਮ ਤੇ ਹੀ username bhi rkya aa youtube I'd aa 😅😂😂

  • @dhadikamalsinghbaddowal5167
    @dhadikamalsinghbaddowal5167 2 หลายเดือนก่อน +19

    ਬੱਲ ਸਾਬ ਤੁਹਾਡਾ ਪੌਡਕਾਸਟ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵਿਸ਼ੇ ਤੇ ਵਿਚਾਰ ਕੀਤੀ ਹੈ

  • @gurpreetsandhu1747
    @gurpreetsandhu1747 2 หลายเดือนก่อน +62

    ਧਰਮ ਦੇ ਠੇਕੇਦਾਰਾ ਨੇ ਸਿੱਖ ਧਰਮ ਨੂੰ ਵਧਣ ਨਹੀ ਦਿੱਤਾ
    ਹੁਣ ਰੋਲਾ ਪਾ ਰਹੇ ਆ ਵੀ ਪੰਜਾਬ ਵਿਚ ਲੋਕ ਕ੍ਰਿਸ਼ਚਨ ਕਿਉਂ ਬਣ ਰਹੇ ਨੇ

    • @295A.ਆਲਾ
      @295A.ਆਲਾ 2 หลายเดือนก่อน

      Bilkul sehi

    • @hothi13singh
      @hothi13singh 2 หลายเดือนก่อน +2

      ਜੋ ਤੁਸੀਂ ਧਰਮ ਦੇ ਠੇਕੇਦਾਰਾਂ ਦੀ ਗੱਲ ਕੀਤੀ ਉਹਦੇ ਨਾਲ ਮੈਂ ਸਹਿਮਤ ਹਾਂ ਪਰ ਕ੍ਰਿਸਨਾ ਚ ਕੋਈ ਹੀਣਤਾ ਹੀ ਨਹੀਂ ਇਹਦੇ ਨਾਲ ਮੈਂ ਸਹਿਮਤ ਨਹੀਂ ਅਮਰੀਕਾ ਦੇ ਕਾਲਿਆਂ ਦਾ ਇਤਿਹਾਸ ਪੜੋ ਤਾਂ ਉਨਾਂ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ।

    • @PRITPALSINGH-wr5ly
      @PRITPALSINGH-wr5ly 2 หลายเดือนก่อน

      christian de jinne vi pastor ne oh jatt hi ne,check kari jaake,christian kewal fayda chukkde aw garibi da😢

    • @gurpreetsandhu1747
      @gurpreetsandhu1747 2 หลายเดือนก่อน

      @PRITPALSINGH-wr5ly ਹੋ ਸਕਦਾ

  • @mewasingh551
    @mewasingh551 2 หลายเดือนก่อน +6

    ਸਰਦਾਰ ਜੀ,ਵਾਸਤਵ ਸਚਾਈ ਪੇਸ਼ ਕਰ ਰਹੇ ਨੇ, ਬਹੁਤ ਹੀ ਵਧੀਆ ਪੇਸ਼ਕਾਰੀ

  • @butasingh3821
    @butasingh3821 2 หลายเดือนก่อน +58

    ਸਾਡੇ ਪਿੰਡ ਦਾ ਜੰਮਪਲ ਹੈ, ਕਹਾਣੀਕਾਰ, ਸਰਦਾਰ ਅਤਰਜੀਤ ਸਿੰਘ ਜੀ,,, ਪਿੰਡ ਮੰਡੀ ਕਲਾਂ, ਜਿਲਾ ਬਠਿੰਡਾ,,, ਹਕੀਕਤ ਹੈ ਜੋ ਕੁਝ ਦੱਸ ਰਹੇ ਹਨ, ਕਹਾਣੀਕਾਰ, ਅਤਰਜੀਤ ਜੀ,,,ਮਾਫ ਕਰਨ , ਅਤਰਜੀਤ ਜੀ,,, ਨਕਸਲਬਾੜੀ ਲਹਿਰ ਨਾਲ ਜੁੜੇ ਰਹੇ ਸਨ। ਕਾਫ਼ੀ ਤਸੱਸਦ ਹੋਇਆ ਸੀ, ਅਤਰਜੀਤ ਜੀ ਉਤੇ,,,, ਸਾਡੇ ਗੁਆਂਢੀ ਹੀ ਸਨ,,, ਕਿਤੇ ਪਿੰਡ ਗੇੜਾ ਮਾਰਦੇ ਸਨ, , ਅਸੀਂ 12ਕਾ ਸਾਲ ਦੇ ਹੁੰਦੇ ਸਾ,,,, 🙏🙏🙏🙏🙏🙏

    • @BhupinderSingh-om8py
      @BhupinderSingh-om8py 2 หลายเดือนก่อน

      Any contact number of Sardarji, please share.

    • @JarnailSingh-bq8yg
      @JarnailSingh-bq8yg 2 หลายเดือนก่อน +2

      ਸਰਦਾਰ ਅਤਰਜੀਤ ਸਿੰਘ ਬਹੁਤ ਵਧੀਆ ਕਹਾਣੀਕਾਰ ਨੇ,ਬਹੁਤ ਵਧੀਆ ਸੋਚ ਹੈ।ਮੋਬਾਈਲ ਨੰਬਰ ਦਿਤਾ ਜਾਵੇ।

    • @kskahlokahlo
      @kskahlokahlo 2 หลายเดือนก่อน +1

      Thanks for sharing information about S.AttarSingh story writer.Love from Bijnor UP.

    • @krishanmehto4957
      @krishanmehto4957 2 หลายเดือนก่อน

      ਬਾਕਮਾਲ ਜਾਣਕਾਰੀ

    • @pronatureprohuman5401
      @pronatureprohuman5401 2 หลายเดือนก่อน

      ਬੂਟਾ ਸਿੰਘ ਜੀ ਫੇਰ ਤਾਂ ਤੁਹਾਨੂੰ ਇਹ ਵੀ ਪਤਾ ਹੋਊ ਕਿ ਇਸ ਨੇ ਪੁਲੀਸ ਤੋ ਬਗੈਰ ਕੋਈ ਛਿੱਤਰ ਖਾਧੇ ਨਕਸਲਬਾੜੀ ਵੇਲੇ 2 ਰਿਵਾਲਵਰ ਬੜਾ ਦਿੱਤੇ ਸਨ ਅਤੇ ਕਿੰਨੇ ਬੰਦਿਆਂ ਦੇ ਨਾਮ ਦੱਸ ਦਿੱਤੇ ਸਨ‌। ਜਦੋਂ ਇਸ 'ਤੇ ਤਸ਼ੱਦਦ ਹੋਇਆ ਸੀ ਕੀ ਤੁਸੀਂ ਉਸ ਵੇਲੇ ਇਸ ਦੇ ਕੋਲ ਬੈਠੇ ਸੀ।

  • @yesghumman1
    @yesghumman1 2 หลายเดือนก่อน +5

    ਅਤਰਜੀਤ ਸਿੰਘ ਜੀ, ਤੁਹਾਡੀਆਂ ਗੱਲਾਂ ਨੇ ਕਾਇਲ ਕਰ ਦਿੱਤਾ।

  • @rattandhaliwal
    @rattandhaliwal 2 หลายเดือนก่อน +116

    ਸਿੱਖੀ ਸਿਧਾਂਤ ਵਿਚ ਜਾਤ ਪਾਤ ਦੀ ਕੋਈ ਥਾਂ ਨਹੀਂ ਫਿਰ ਵੀ ਸਾਡੇ ਲੋਕਾਂ ਦੀ ਉੱਚੀ ਜਾਤ ਦਾ ਕਿੱਲਾ ਧੌਣ ਵਿੱਚੋਂ ਕਿਉਂ ਨਹੀ ਨਿਕਲਦਾ।

    • @KulwinderSingh-uz7fl
      @KulwinderSingh-uz7fl 2 หลายเดือนก่อน +2

      Every one have the right feel proud himself or herself nothiing to do with ego

    • @monusingh-mm2rn
      @monusingh-mm2rn 2 หลายเดือนก่อน +6

      Kulwinder Singh g proud karne nalo agar kise nu proud feel kar ways jawe jyada behtar hovega 🙏🙏🙏🙏

    • @Adv.Lovepreet
      @Adv.Lovepreet 2 หลายเดือนก่อน +2

      Beciz. Sade parents ne sanu sirf 10 guru's de naam dsse ne and pujnik dsse ne , jo ki sab to vaddi galti c sadi upbringing vich
      Jekar 15 bhagats , 11 bhatts and 4 gursikha jina di bani , shlok and raag guru granth sahib ji vich darj han ohna bare v sanu dsya hunda taa sayad ajj jaat paat eni jyada ni hundi.
      Ajj lokk kehnde ne ki sikhi khatam mughlaa de time ni hoyi taa hun ki honi
      Pta v ni lgna ki labhya sikh v ni labhya krne , sir utte pagga taa naa brabar hi reh gyi ne world ch
      Sc/sct brothers convert ho rahe christians and other dharam vich.
      Ranjit singh da raaj taa riha ni jo world level utte bakamaal c taa asi hor ki bhulekha paali baithe haan.
      Sudhar and samaj jao halle v time ae .
      Ajj guru gohind singh ji hunde taa apne hathi hi ehna jaat paat krn valeya de goli maar dinde.
      Dholkiya , chene and all parvachan naal kuj ni honaa
      Uth khade hoke galle lgane paine ne baki smaj de lokk v

    • @sarpanchgaviee5934
      @sarpanchgaviee5934 2 หลายเดือนก่อน

      Pehla veere jatt hi fudu smjde sige jatt apne app nu ucha

    • @sarpanchgaviee5934
      @sarpanchgaviee5934 2 หลายเดือนก่อน +1

      Jdo de sade kudia munde vdde vdde ohdya te bethe odo to tuc mchn lgpe

  • @CharanjitSingh-wg3jj
    @CharanjitSingh-wg3jj 2 หลายเดือนก่อน +9

    ਬਹੁਤ ਵਧੀਆ ਇੰਟਰਵਿਊ ❤ ਉਚ ਨੀਚ ਦੇ ਨਾਲ-ਨਾਲ ਮਾਨਵਤਾ ਵਾਦੀ ਪੱਖ ਵੀ ਦਿਖਾਇਆ ਜੀ ❤

  • @DharamPal-uw1rh
    @DharamPal-uw1rh 2 หลายเดือนก่อน +9

    ਜਦ ਤਕ ਸਮਾਜਿਕ, ਆਰਥਿਕ ਬਰਾਬਰੀ ਨਹੀ ਹੁੰਦੀ ਉਦੋਂ ਤਕ ਰਿਜ਼ਰਵੇਸ਼ਨ ਰਹਿਣੀ ਚਾਹੀਦੀ ਹੈ। ਬਾਕੀ ਬਹੁਤ ਵਧੀਆ podcast ਹੈ। ਜਾਤ ਕਰਕੇ ਨਫ਼ਰਤ ,ਤ੍ਰਿਸਕਾਰ ਕਦੀ ਨਹੀਂ ਮੁਕ ਸਕਦੀ।

  • @enchkrench1310
    @enchkrench1310 2 หลายเดือนก่อน +5

    ਬਹੁਤ ਹੀ ਭਾਵਕ ਕਰਨ ਵਾਲੀ ਗਲ ਬਾਤ ਸੀ ਥੈਕਯੂ ਮੈਂ ਕਨੇਡਾ ਤੋਂ ਤੁਹਾਡਾ ਵੀਡੀਓ ਦੇਖ ਕੇ ਬੜਾ ਅਛਾ ਲਗਾ ਜਾਤਾਂ ਦਾ ਪਾੜਾ ਬੰਦ ਹੋਣ ਆ ਚਾਹੀਦਾ ਹੈ

  • @NirmalSingh-vl1bs
    @NirmalSingh-vl1bs 2 หลายเดือนก่อน +9

    ਸਰਦਾਰ ਸਾਹਿਬ ਜੀ ਨੇ ਬਹੁਤ ਵਧੀਆ ਜਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਜੋ ਕੌਮ ਨੂੰ ਵਧੀਆ ਸੇਧ ਦਿੱਤੀ। ਸਰਦਾਰ ਸਾਹਿਬ ਜੀ ਦਾ ਸੰਪਰਕ ਨੰਬਰ ਭੇਜਣਾ

  • @gurpreetmaan9388
    @gurpreetmaan9388 2 หลายเดือนก่อน +29

    ਰੰਘਰੇਟਾ ਗੁਰੂ ਕਾ ਬੇਟਾ

  • @gurjeetkaur9238
    @gurjeetkaur9238 2 หลายเดือนก่อน +5

    ਅਨਪੜਤਾ ਵੀ ਇੱਕ ਕਾਰਨ ਹੈ ਕਿਉਂਕਿ ਆਤਮ ਨਿਰਭਰ ਨਾ ਹੋਣ ਕਾਰਨ ਬਹੁਤੇ ਪਰਵਾਰਾਂ ਨੂ ਘਰ ਚਲਾਉਣ ਲਈ ਕੰਮ ਕਰਨਾ ਪੈਂਦਾ ਧੰਨਵਾਦ ਜੀ ਬਹੁਤ ਵਧੀਆ ਵੀਰ ਜੀ ਵਿਸ਼ੇ ਤੇ ਬਾਪੂ ਜੀ ਨਾਲ ਕੀਤੀ🙏

    • @navdeepsingh1847
      @navdeepsingh1847 หลายเดือนก่อน +1

      Very nice. Video. Subedar Major Randhir Singh, Army retired, from Patiala. Thanks

  • @Harbhajansingh-my4ki
    @Harbhajansingh-my4ki 2 หลายเดือนก่อน +37

    ਕਨੇਡਾ ਤੋਂ ਰਮਦਾਸੀਆ ਸਿੱਖ

    • @lovedeepsidhu7454
      @lovedeepsidhu7454 2 หลายเดือนก่อน +2

      ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ

    • @raghvirsarao1446
      @raghvirsarao1446 2 หลายเดือนก่อน +1

      Ramdasia sbd Guru Ramdas patisah di sikhi sewki karn hond vich ayea c

    • @sukh9191
      @sukh9191 2 หลายเดือนก่อน

      Ver g ਪੜਾਈ ਨਾਲ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

  • @Webchekfact
    @Webchekfact 2 หลายเดือนก่อน +28

    ਸਿੱਖਾਂ ਚ ਜਾਤ-ਪਾਤ ਬ੍ਰਾਹਮਣਾ ਨਾਲੋ ਵੀ ਜ਼ਿਆਦਾ ਹੈ.

    • @sbmskhurd9421
      @sbmskhurd9421 2 หลายเดือนก่อน

      Er. Harbhajan Singh v. Chhapar distt Ludhiana

    • @surjitsinghgill6451
      @surjitsinghgill6451 หลายเดือนก่อน

      Outside out satate ja ke dekhya ga. Mein dekhya. ਪਿੰਡ 2 Village village gya hu 17 sal .Guru Nanak ji ka Ja GURU GRANTH SHIHAB JI KA THANKS THANKS THANKS KARO KARO KARO. Obc, sc, jatt, nu badnam he karde ho .kadi asha kamkaj be bolo.
      Bhut bhut kush asha keta jata with sikha.
      Pundit ji ko Pundit ji bolta ho pura Pundit kanun samjo. Dasya kya hai. Red light area. Oh be mandir side mein. Ja .....??? .
      Bhut bhut Extra extra extra.
      Punjabio kamkaj Karo punjabio kamkaj Karo sikho kamkaj Karo fukkry fukkra video na dalo.
      India nu dekhya.

  • @babeksingh9024
    @babeksingh9024 2 หลายเดือนก่อน +2

    ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਅਪਨਾਉਣ ਦੀ ਲੋੜ ਹੈ ਜੀ ਜਿਵੇਂ ਤੁਸੀਂ ਗੁਰੂ ਦੀ ਬਾਣੀ ਅਤੇ ਬਾਣੇ ਵਿੱਚ ਸਜਿਆ ਹੋਇਆ ਨੇ ਆਪਣੇ ਵੱਡਿਆਂ ਵਡੇਰਿਆਂ ਨੂੰ ਜੂਝਾਰੂ ਘੋਲ਼ ਕੀਤੇ ਗਏ ਅਤੇ ਤੁਸੀਂ ਵੀ ਇਸੇ ਨੂੰ ਹੀ ਤਰਜੀਹ ਦੇ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਜੀ।

  • @MalkidSing-lz9mq
    @MalkidSing-lz9mq 2 หลายเดือนก่อน +9

    ਮੇਰੀ ਜਾਤਿ ਕਮੀਨੀ ਮੇਰੀ ਪਾਤਿ ਕਮੀਨੀ ਓਛਾ ਜਨਮ ਹਮਾਰਾ ॥
    ਇਹ ਗੱਲ ਭਗਤ ਰਵਿਦਾਸ ਜੀ ਹੀ ਕਹਿ ਸਕਦੇ ਹਨ । ਦੁੱਕੀ ਤਿੱਕੀ ਲੋਕ ਨਫਰਤ ਹੀ ਫੈਲਾ ਸਕਦੇ ਹਨ ਜਾ ਮੂਰਖਤਾ ਵਾਲੀਆਂ ਗੱਲਾਂ । ਗੁਰਸਿੱਖ ਬਨਣ ਵਾਸਤੇ ਆਪਣਾ ਆਪ ਗਵਾਉਣਾ ਪੈਂਦਾ ਹੈ

    • @SarabjitDugg
      @SarabjitDugg 2 หลายเดือนก่อน

      Tainu Bhai brahmanwad da patay h nahi ,Bani parhea kro,samajh aaega ,

  • @ajaysarhali8156
    @ajaysarhali8156 2 หลายเดือนก่อน +36

    ਕਈ ਕਹਿੰਦੇ ਅਖੇ ਹੁਣ ਨਹੀਂ ਇੱਦਾਂ ਹੁੰਦਾ,ਪਰ ਮੈਂ ਕਹਿੰਦਾ ਕਿਉ ਨਹੀ ਹੁੰਦਾ ਜ਼ਰੂਰ ਹੁੰਦਾ ਆ,ਮੈਂ ਤੇ ਮੇਰਾ ਭਰਾ ਰੰਗ ਪੇਂਟ ਦਾ ਕੰਮ ਕਰਦੇ ਆ,ਅੱਗੇ ਵੀ ਸਾਡੇ ਨਾਲ ਇਸ ਤਰਾਂ ਬਹੁਤ ਵਾਰ ਹੋਇਆ ਆ ਤੇ ਹੁਣ ਤਾਜ਼ਾ ਹੀ ਤਰੀਕ 10-10-24 ਨੂੰ ਸਾਡਾ ਕਿਸੇ ਘਰੇ ਕੰਮ ਤੇ ਵਾਟਰ ਕੂਲਰ ਵਿਚ ਪਾਣੀ ਨਾ ਕੇ ਰੱਖ ਦਿੰਦੇ ਸੀ ਤੇ ਨਾਲ ਇੱਕ ਗਲਾਸ,ਵਾਟਰ ਕੂਲਰ ਵਿੱਚੋਂ ਪਾਣੀ ਖ਼ਤਮ ਹੋ ਗਿਆ ਮੈਂ ਘਰ ਵਾਲੀ ਅੰਟੀ ਨੂੰ ਆਖਿਆ ਕੇ ਅੰਟੀ ਪਾਣੀ ਦਿਉ ਨਾਲ ਹੀ ਮੈਂ ਆਪਣਾ ਵਾਟਰ ਕੂਲਰ ਵਾਲਾ ਪਾਣੀ ਵਾਲਾ ਗਲਾਸ ਦੇ ਦਿੱਤਾ ਜੋ ਕੇ ਪੂਰੀ ਤਰ੍ਹਾਂ ਨਾਲ ਰੰਗ ਲੱਗ ਲੱਗ ਕੇ ਗੰਦਾ ਹੋ ਚੁੱਕਾ ਸੀ, ਅੰਟੀ ਨੇ ਵੀ ਉਸੇ ਤਰ੍ਹਾਂ ਬਿਨ੍ਹਾਂ ਗਲਾਸ ਧੋਤੇ ਪਾਣੀ ਦੇ ਦਿੱਤਾ,ਮੈਂ ਗਲਾਸ ਹੱਥ ਵਿੱਚ ਫੜ ਕੇ ਆਪਣੇ ਭਰਾ ਨੂੰ ਆਖਿਆ ਕੇ ਵੇਖਿਆ ਹੋਈ ਨਾ ਉਹੀ ਗੱਲ ਜਿਹੜੀ ਤੈਨੂੰ ਮੈਂ ਕਹਿੰਦਾ ਸੀ,ਕੇ ਏ ਆਪਣੀ ਨਾਲ ਜਾਤੀ ਵਾਦ ਦਾ ਫ਼ਰਕ ਕਰ ਰਹੇ ਆ,ਮੈਂ ਆਪਣੇਂ ਭਰਾ ਨੂੰ ਕੰਮ ਦੇ ਪਹਿਲੇ ਦਿਨ ਵੀ ਆਖਿਆ ਸੀ, ਕਿਉਂਕਿ ਬੰਦੇ ਨੂੰ ਘਰਵਾਲਿਆਂ ਦੀਆਂ ਹਰਕਤਾਂ ਤੋਂ ਪਤਾ ਤੇ ਚਲ ਹੀ ਜਾਂਦਾ ਆ ਐਨਾ ਕੋਈ ਨਿਆਣਾ ਨਹੀਂ ਹੁੰਦਾ,ਫੇਰ ਮੈਂ ਅੰਟੀ ਤੋਂ ਪਾਣੀ ਵਾਲਾ ਗਲਾਸ ਫੜ ਕੇ ਆਖਿਆ ਕੇ ਅੰਟੀ ਇਸ ਨੂੰ ਧੋ ਤੇ ਲੈਂਦੇ,ਤੁਸੀਂ ਪਹਿਲੇ ਦਿਨ ਤੋਂ ਸਾਨੂੰ ਚਾਹ ਵੀ ਇੱਕੋ ਗਲਾਸਾਂ ਵਿੱਚ ਦੇ ਰਹੇ ਹੋ ਸਾਨੂੰ ਕੀ ਪਤਾ ਨੀ ਚਲ ਰਿਹਾ,ਅੰਟੀ ਕੱਚੀ ਜੀ ਹੋਗੀ ਸੀ,ਏ ਜ਼ਿਆਦਾ ਤਰ ਜੱਟਾਂ ਦੇ ਘਰਾਂ ਵਿੱਚ ਹੁੰਦਾ ਆ,ਏ ਵੀ ਜੱਟਾਂ ਦਾ ਹੀ ਘਰ ਸੀ, ਮੈਂ ਕੁਝ ਕ ਜੱਟਾਂ ਦੀ ਗੱਲ ਕਰ ਰਿਹਾ ਆ ਸਾਰਿਆਂ ਦੀ ਨਹੀਂ ਬਹੁਤ ਚੰਗੇ ਵੀ ਹੁੰਦੇ ਆ ਸਾਡੇ ਰੰਗ ਨਾਲ ਲਿਬੜੇ ਕੱਪੜੇ ਹੋਣ ਦੇ ਬਾਵਜੂਦ ਵੀ ਸੋਫਿਆਂ ਬੈੱਡਾ ਤੇ ਬਿਠਾਉਂਦੇ ਆ ਪੁੱਤ ਪੁੱਤ ਕਰਕੇ ਗੱਲ ਕਰਦੇ ਆ,ਪਰ ਹਾਲੇ ਖਤਮ ਨਹੀਂ ਹੋਇਆ ਮੇਰੀ ਉਮਰ 28 ਸਾਲ ਆ ਸਾਡੀ ਸਾਡੇ ਗੁਆਂਢੀਆ ਨਾਲ ਲੜਾਈ ਹੋਗੀ,ਤੇ ਉਹਨਾਂ ਦਾ ਮੁੰਡਾ ਵੀ ਮੇਰੀ ਉਮਰ ਦਾ ਆ ਦੋਵੇਂ ਪਿਉ ਪੁੱਤ ਕੁੱਤਿਓ ਚਮੇਆਰਿਓ ਕੁੱਤਿਓ ਚਮਿਆਰੋ ਕਰਕੇ ਗਾਲਾਂ ਕੱਢਦੇ ਸੀ ਏ ਵੀ ਜੱਟ ਹੀ ਸਨ

    • @gurpreetsandhu1747
      @gurpreetsandhu1747 2 หลายเดือนก่อน +4

      ਸਹੀ ਗੱਲ ਆ ਏਨਾ ਦੇ ਦਿਲ ਵਿਚ ਜਲਣ ਨਹੀਂ ਜਾ ਸਕਦੀ

    • @saiboutique7869
      @saiboutique7869 2 หลายเดือนก่อน

      Bai kitho ho tusi ma jaladhar to aa paji

    • @amrit.s577
      @amrit.s577 2 หลายเดือนก่อน

      Koi ni tenu hje bahmana da ni pta kdi pushi apne jaat aale hindua nu naale eh jativaad ni aa ghoos oh ghar de malak aa dhaabe aale ni jehde taadi jooth saaf krn ghoosyo j tu jatt v hunda fer v tere naal eda e hona c

    • @gangarhbaljit9398
      @gangarhbaljit9398 2 หลายเดือนก่อน

      ​@@amrit.s577 Bahmna naal tulna kyo karni, apa Sikh ho ke Bahmna to ute ni uth sak de? Ke je Bahman kush galat karde ta apa vi galatiya vich brabri karni aa?

    • @SatnamSingh-nn1sw
      @SatnamSingh-nn1sw 2 หลายเดือนก่อน

      ਇੰਡੀਆ ਦੇ ਸੰਵਿਧਾਨ ਨੇ ਵੀ ਪਾੜਾ ਪਾ ਦਿਤਾ ਤਾਂ ਕਿ ਸਿੱਖ ਕੌਮ ਵਿੱਚ ਪਾੜਾ ਵਧਾਇਆ ਜਾ ਸਕੇ। ਛੋਟੀਆਂ ਸ਼੍ਰੇਣੀਆਂ ਨੂੰ ਗਰੀਬ ਬਣਾ ਦਿਤਾ, ਪੜ੍ਹਾਈ ਤੋਂ ਵਾਂਝੇ ਰੱਖਿਆ, ਹੁਣ ਪੜ੍ਹ ਲਿਖ ਗਏ ਹਨ,ਸਾਫ ਸੁਥਰੇ ਰਹਿਣ ਦੀ ਸੋਝੀ ਹੈ। ਸਮਾਜ ਸੁਧਾਰ ਠੀਕ ਹੋ ਰਿਹਾ।

  • @HarjinderSingh-js8pf
    @HarjinderSingh-js8pf 2 หลายเดือนก่อน +13

    ਮੈਂ ਸਰਪੰਚ ਹਰਜਿੰਦਰ ਸਿੰਘ ਬੇਨੜਾ ਤਹਿਸੀਲ ਧੂਰੀ ਤੋਂ ਸੰਗਰੂਰ।ਪੰਜ ਸਾਲ ਆਪਣੇ ਮਜ਼ਬੀ ਰਾਮਦਾਸੀਆ ਅੱਗੇ ਰੱਖੇ।scਧਰਮਸਾਲਾ ਨੂੰ ਪੰਚਾਇਤ ਕੇਂਦਰ ਬਣਾਇਆ। ਗਰੀਬਾਂ ਆਪਣੇ ਵਿਹੜੇ ਨੂੰ ਪੰਜ ਸਾਲ ਪਿੰਡ ਦੀ ਰਾਜਧਾਨੀ ਮਹਿਸੂਸ ਕੀਤਾ। ਸਿੱਟੇ ਵਜੋਂ ਪਿੰਡ ਦੇ 10,15ਬਾਮਣ ਜੱਟ ਬੰਦਿਆਂ ਨੇ ਮੇਰੇ ਖਿਲਾਫ ਅਰਜ਼ੀਆਂ ਦਿੱਤੀਆਂ।ਮੇਰਾ ਆਰਥਿਕ ਨੁਕਸਾਨ ਹੋਇਆ। ਫਿਰ 5ਸਾਲ ਬਾਅਦ ਵਿਹੜੇ ਵਿੱਚੋ ਸਰਪੰਚ ਬਣਿਆ ਵਿਹੜੇ ਦਾ ਕੋਈ ਕੰਮ ਨਾ ਕੀਤਾ। ਜੱਟਾਂ ਪਿਛੇ ਲੱਗਿਆ ਰਿਹਾ।ਉਸ ਨੂੰ ਕੋਈ ਮੁਸ਼ਕਲ ਨਹੀਂ ਆਈ।

  • @GurwinderSingh-er1tq
    @GurwinderSingh-er1tq 2 หลายเดือนก่อน +3

    Tusi Bahut vadia podcast kita ji . Congratulations . From Switzerland 🇨🇭

  • @KeshavDutt-i8y
    @KeshavDutt-i8y 2 หลายเดือนก่อน +6

    Attarjeet ji thee intelliency aur soch nu salam. Keshav Dutt Desu Jodha.

  • @speedsrecords9054
    @speedsrecords9054 2 หลายเดือนก่อน +2

    ਮਾਸਟਰ ਜੀ ਬਹੁਤ ਅੱਛੇ ਇਨਸਾਨ ਹਨ ਮੈਇਨਾਕੋਲ,ਪੜਿਆਂਹਾਂ

  • @nskandhalvi5305
    @nskandhalvi5305 2 หลายเดือนก่อน +3

    ਬਹੁਤ ਦਰਦਮਈ ਐਪੀਸੋਡ।
    ਨਿਰਮਲ ਸਿੰਘ ਕੰਧਾਲਵੀ
    ਯੂ ਕੇ

  • @gurjeetkaur9238
    @gurjeetkaur9238 2 หลายเดือนก่อน +2

    ਬਹੁਤ ਵਧੀਆ ਗੱਲਬਾਤ ਲੱਗੀ ਬਾਪੂ ਜੀ ਦੀ 🙏

  • @Sikander_806
    @Sikander_806 2 หลายเดือนก่อน +1

    ਪਿਛੋਕੜ ਬਾਰੇ ਬਹੁਤ ਹੀ ਵਧੀਆ ਤੇ ਸੋਹਣੇ ਢੰਗ ਬੜੀਆਂ ਸੋਹਣੀਆਂ ਗੱਲਾਂ ਕਰੀਆਂ ਹਨ,ਸਤਿਕਾਰ ਯੋਗ ਕਹਾਣੀਕਾਰ ਅਤਰਜੀਤ ਜੀ ਹੋਰਾਂ ਨੇ।

  • @hafeezhayat2744
    @hafeezhayat2744 2 หลายเดือนก่อน +2

    ਸਲਾਮ ਹੈ ਪਰਨਾਮ ਹੈ
    ਬਾਬਾ ਜੀ ਦਾ ਇਕ ਇਕ ਲਫ਼ਜ਼ ਸੋਨੇ ਨਾਲ ਲਿਖਣ ਦੇ ਕਾਬਿਲ ਹੈ
    ਸਲਾਮਤੀ ਹੋਵੇ ਸ਼ਾਲਾ ਰਹਿੰਦੀ ਦੁਨੀਆ ਤਾਈਂ ਆਮੀਨ

  • @GaganDeep-ot9ey
    @GaganDeep-ot9ey 2 หลายเดือนก่อน +5

    🇨🇦 Ton
    Bohat sohna podcast as usual Kudrat team. Baapu g ne sariyan galaan bohat vadiya tarike nal explain kitiyan te share kitiyan
    Main aap relate kar reha c kayi places te because I have been through these situations.
    Thanks for this nice and informative podcast 🙏

  • @piaralal2397
    @piaralal2397 2 หลายเดือนก่อน +5

    ਸਵੱਸ ਭਾਰਤ ਕਾ ਇਰਾਦਾ ਕਰ ਲਿਆ ਹਮਨੇ , ਗਾਣੇ ਦਾ ਅਸਲੀ ਮਤਲਬ , ਸਰਦਾਰ ਅਤਰਜੀਤ ਸਿੰਘ ਕਹਾਣੀਕਾਰ ਜੀ. ਬਹੁਤ ਸਾਲਾਂ ਦੇ ਬਾਅਦ ਤੁਹਾਡੇ ਕੋਲੋਂ ਅੱਜ ਪਤਾ ਲੱਗਿਆ । ਸ਼ੁਕਰੀਆ ।

  • @Smartboys589
    @Smartboys589 2 หลายเดือนก่อน +1

    🙏🏻🙏🏻ਵਾਹਿਗੁਰੂ ਜੀ🙏🏻🙏🏻
    ਜੈ ਗੁਰੂਦੇਵ ਧੰਨ ਗੁਰੂਦੇਵ ਜੀ, 🙏🏻
    ਬਹੁਤ ਵਧੀਆ ਗੱਲਾਂ 💙 💙🙏🏻

  • @SURJITSINGH-jm3dp
    @SURJITSINGH-jm3dp 2 หลายเดือนก่อน +1

    ਬਹੁਤ ਵਧੀਆ ਵਿਸ਼ਾ ਚੁਣਿਆ ਜੀ। ਧੰਨਵਾਦ। ਸੁਰਜੀਤ ਸਿੰਘ ਰਾਜੋਮਾ
    ਜਰਾ ਧੂਰੀ

  • @Rajtutomazara
    @Rajtutomazara 2 หลายเดือนก่อน +1

    ਬਹੁਤ ਘੈਂਟ ਸਟੋਰੀ ਸੁਣਾਈ… ਇੱਕ ਬਹੁਤ ਹੀ ਵਧੀਆ ਫਿਲਮ ਦੀ ਸਕ੍ਰਿਪਟ ਲੱਗ ਰਹੀ ਹੈ, ਤੇ ਪੇਸ਼ਕਾਰੀ ਵਾਹ ਕਮਾਲ ਦੀ ਹੈ।
    ਹਾਂ ਰਿਜ਼ਰਵੇਸ਼ਨ ਦਾ ਲੈਣਾ ਦੇਣਾ ਬਿੱਲਕੁੱਲ ਭੀ ਅਮੀਰੀ ਗ਼ਰੀਬੀ ਨਾਲ ਨਹੀਂ ਸੀ, ਓਹ ਤਾਂ ਸਿਰਫ਼ ਕੁੱਝ ਕੁ ਸਾਲਾਂ ਲਈ ਹੀ ਸੀ ਤੇ ਸਮਾਜਿਕ ਸੀ ਨਾਂ ਕਿ ਆਰਥਿਕ, ਜੇ ਠੀਕ ਤਰਾਂ ਦਿੱਤੀ ਜਾਂਦੀ ਤਾਂ ਸ਼ਾਇਦ 10 ਕੁ ਸਾਲ ਭੀ ਕਾਫ਼ੀ ਸਨ। ਇੱਕ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਤੇ ਜੇ ਜਾਤ ਹੋਵੇ ਤਾਂ ਓਹ ਸਿੱਖ ਤਾਂ ਅਪਣੇ ਆਪ ਨੂੰ ਕਦੀ ਨਹੀਂ ਕਹਿਲਾ ਸਕਦਾ!!!

  • @patwarisaab6646
    @patwarisaab6646 2 หลายเดือนก่อน +1

    ਬਹੁਤ ਮਹੱਤਵਪੂਰਣ ਗੱਲਾ ਦੀ ਜਾਣਕਾਰੀ ਪ੍ਰਾਪਤ ਹੋਈ ਅਮਿ੍ਤਸਰ ਤੋ

  • @sukh9191
    @sukh9191 2 หลายเดือนก่อน +2

    ਇਕ ਹੋਰ episode jarur karo g ਇਹਨਾਂ ਨਾਲ,🙏

  • @Singhsandeep13130
    @Singhsandeep13130 2 หลายเดือนก่อน +1

    ਇਨ੍ਹਾਂ ਦੀ ਕਿਤਾਬ ਬਹੁਤ ਵਧੀਆ ਪੜ੍ਹੀ ਸਬੂਤੇ ਕਦਮ

  • @darshangarcha9666
    @darshangarcha9666 2 หลายเดือนก่อน +2

    ਮੈਂ ਗੁਰਮੁੱਖ ਪ੍ਰੀਵਾਰ ਨਾਲ ਸੰਬੰਧਤ ਹਾਂ ਮਾਨਯੋਗ ਭਾਈ ਸਾਹਿਬ ਦਾ ਹਮਉਮਰ ਹਾਂ ਮੇਰੇ ਪ੍ਰੀਵਾਰ ਵਿੱਚ ਹਰ ਪ੍ਰਾਣੀ ਮਾਤਰ ਦੇ ਸਤਿਕਾਰ ਦੀ ਵੱਡਿਆਂ ਵੱਲੋਂ ਹਦਾਇਤ ਸੀ, ਜਿਹੜੇ ਪ੍ਰੀਵਾਰ ਗੁਰਸਿੱਖੀ ਨਾਲ ਜੁੜੇ ਸਨ ਉਹਨਾਂ ਵਿੱਚ ਸਭਨਾਂ ਦਾ ਸਤਿਕਾਰ ਸੀ ।ਇਹ ਸੱਭ ਕੁਝ ਬ੍ਰਾਹਮਣਾਂ ਦੀ ਮੰਨੂੰ ਸਿਮਰਤੀ ਦੀ ਸਮਾਜ ਨੂੰ ਦੇਣ ਹੈ ਜੋ ਕਿ ਅੱਜ ਵੀ ਸਿੱਖੀ ਵਿੱਚ ਚੱਲਦੀ ਆ ਰਹੀ ਹੈ🙏🏽 ਦੁੱਖ ਹੈ, ਪਰ ਅੱਜ ਵੀ ਪੰਜਾਬ ਤੋਂ ਬਾਹਰ ਅਜਿਹਾ ਬਹੁਤ ਕੁੱਝ ਚੱਲ ਰਿਹਾ ਹੈ, ਅਸੀਂ ਬਹੁਤਾ ਕੁਝ ਨਹੀਂ ਕਰ ਸਕੇ। ਰਾਜਨੀਤਕ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ, ਆਪੂੰ ਬਣੇ ਸਾਧ ਆਪਣੀਆਂ ਦੁਕਾਨਾਂ ਖੋਲ ਵਾਪਾਰ ਕਰ ਰਹੇ ਹਨ।🙏🏽🙏🏽😊

  • @harkanwalpreetsingh8746
    @harkanwalpreetsingh8746 2 หลายเดือนก่อน +1

    Bohat wadiya Uprala By Bai Gurpreet G Thoda Atte Dhanwad Great Writer S. Attarjit Singh g. Main Harkanwal Preet Singh, Mohali,Punjab

  • @mangasingh8667
    @mangasingh8667 2 หลายเดือนก่อน

    ਵੀਰ ਜੀ ਅਤੇ ਬਾਪੂ ਜੀ ਵਲੋਂ ਵਧੀਆ ਉਪਰਾਲਾ ਹੈ।thankyou

  • @babeksingh9024
    @babeksingh9024 2 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏 ਸਰਦਾਰ ਅਤਰਜੀਤ ਸਿੰਘ ਕਹਾਣੀਕਾਰ ਜੀ ਅਤੇ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਸਮਾਜ ਦੇ ਅਸਲ ਹਾਲਾਤ ਜੋ ਅਖੌਤੀ ਨੀਵੀਂ ਜਾਤ ਕਹਿਣ ਵਾਲੇ ਸਵਰਨਕਾਰ ਲੋਕਾਂ ਨੇ ਅੱਜ ਵੀ ਬਹੁਤ ਕੁਝ ਨਵੇਂ ਤਰੀਕੇ ਨਾਲ ਵਾਪਰ ਰਿਹਾ ਹੈ, ਸਾਨੂੰ ਆਪਸੀ ਭਾਈਚਾਰਕ ਸਾਂਝ ਮਜ਼੍ਹਬੀ ਸਿੱਖ ਅਤੇ ਰਮਦਾਸੀਆ ਸਿੱਖ ਤੇ ਬਾਲਮੀਕੀ ਭਾਈਚਾਰੇ ਆਪਸ ਵਿੱਚ ਜੁੜ ਕੇ ਰਹਿਣ ਅਤੇ ਸਾਰਿਆਂ ਨੂੰ ਕੌਮੀ ਪੱਧਰ ਤੇ ਲਹਿਰ ਬਣਾਉਣ ਦੀ ਲੋੜ ਹੈ ਜੀ ਵਾਹਿਗੁਰੂ ਜੀ।

    • @SarwanSingh-pz8uh
      @SarwanSingh-pz8uh 2 หลายเดือนก่อน

      ਬਾਈ ਜੀ ਸਵਰਨਕਾਰ ਇੱਕ ਜਾਤੀ ਦਾ ਨਾਮ ਹੈ ਸੋਨੇ ਦਾ ਕੰਮ ਕਰਨ ਵਾਲੀ ਉਬੀਸੀ ਹੈ।
      ਸਰਵਨ ਜਾਤੀਆਂ ਮਨੂ ਸਿਮਰਤੀ ਅਨੁਸਾਰ ਉਪਰਲੇ ਤਿੰਨ ਵਰਗਾਂ ਨੂੰ ਹੀ ਕਿਹਾ ਜਾਂਦਾ ਹੈ। ਜਿੰਨਾ ਵਿੱਚ ਬ੍ਰਾਹਮਣ ਖੱਤਰੀ ਵੈਸ਼ ਹਨ। ਸੋ ਸੁਵਰਨ ਅਤੇ ਸਵਰਨਕਾਰ ਦੇ ਅੰਤਰ ਨੂੰ ਸਮਝਿਆ ਜਾਵੇ ਜੀ

  • @birsingh4200
    @birsingh4200 2 หลายเดือนก่อน +9

    ਇਲਾਜ ਸਰਕਾਰ ਕੋਲ ਹੈ, ਕਰਨਾ ਨਹੀ ਚਾਹੁੰਦੀ।

  • @CADandSURVEY
    @CADandSURVEY 2 หลายเดือนก่อน +15

    ਕੀ ਗੱਲ ਕਰਦੇ ਹੋ ਜੀ ਅੱਜ ਕੱਲ ਦੀ| ਮੈਂ 🇨🇦ਕੈਨੇਡਾ 🇨🇦 ਵਿੱਚ ਰਹਿੰਦਾ ਹਾਂ. ਇਹ ਜਾਤੀਵਾਦੀ ਬਿਮਾਰੀ ਲੋਕ ਬਾਹਰ ਵੀ ਲੈ ਆਏ ਨੇ.ਮੇਰੀ love ਮੈਰਿਜ ਹੋਈ ਹੈ ਅਤੇ ਮੇਰੀ ਘਰਵਾਲੀ ਦੇ ਨਾਮ ਪਿੱਛੇ ਕੌਰ ਨਹੀਂ ਲਗਦਾ.. ਉਸਦੇ ਨਾਲ ਕੰਮ ਕਰਨ ਵਾਲੇ ਉਸਨੂੰ ਬਾਰ ਬਾਰ ਪੁੱਛਦੇ ਕੇ ਤੇਰੇ ਨਾਮ ਪਿੱਛੇ ਕੌਰ ਕਿਊ ਨਹੀਂ ਹੈ ਜੇ ਤੇਰੇ ਘਰਵਾਲਾ ਪਿੱਛੇ ਸਿੰਘ ਹੈ.ਜਾਣ ਜਾਣ ਕੇ ਉਸਨੂੰ ਉਸਦਾ ਗੋਤਰ ਪੁੱਛਦੀਆਂ ਹਨ. ਮੇਰਾ ਗੋਤਰ ਪੁੱਛਦੀਆਂ ਹਨ.. ਮੇਰੇ ਨਾਲ ਬਹੁਤ ਏਦਾਂ ਬੀਤੀ ਹੈ ਲੋਕ ਇਕ ਦੂਜੇ ਦਾ ਨਾਮ ਪੁੱਛਣ ਤੋਂ ਬਾਦ ਗੋਤਰ ਪੁੱਛਣ ਲੱਗ ਜਾਂਦੇ ਨੇ.. ਬਹੁਤ ਹੀ ਸ਼ਰਮਸ਼ਾਰ ਗੱਲ ਹੈ.. ਬੇਸ਼ੱਕ 21 ਵੀਂ ਸਦੀ ਦਾ ਸਮਾਂ ਹੈ ਪਰ ਲੋਕਾਂ ਦੀ ਮਾਨਸਿਕਤਾ ਓਥੇ ਹੀ ਫਸੀ ਹੋਈ ਹੈ...

    • @baghajatt4675
      @baghajatt4675 2 หลายเดือนก่อน

      Ki Canada vich ni st /sc act lgda. Dasna..😂😮

    • @somnathsaini1732
      @somnathsaini1732 2 หลายเดือนก่อน

      Bau America ch ho gya sc st kanoon laagu otthe na kr eyo nhi tan bind ch baanh e Deni agleyqn ne padh lo ambedkar so cety ne bna liya kanoon 😂😂padhta kro jatton tattiyan saaf na krya kro saara tem
      Shukr kro tuhannu izzat bakshi sikhi ne jiwein kutte nu gheyo ne pach da jattan nu izzat se siyanao nahi pach di taahi taan bhindiwale nunguruan to uppr dsde 😂 hahaha lol kaum no inventory no philosopher no scientist no businessman biliinaire tuhannu tan harya de jaat wi chhitar ferde
      Harris park ch bond paadi c na​@@baghajatt4675

    • @baldevsinghbansal2270
      @baldevsinghbansal2270 2 หลายเดือนก่อน

      ਜਾਤੀਵਾਦ ਗੁਜਰੇ ਜਮਾਨੇ ਦੀਆਂ ਗੱਲਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਅਤੇ ਸੁਣੋ ਤਾਂ ਕਿ ਸਾਨੂੰ ਪਤਾ ਲੱਗੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ।
      ਜਾਤ ਕਾ ਗਰਬ ਨਾ ਕੀਜੈ ਮੂਰਖ ਗਵਾਰਾ।। ਵਾਹਿਗੁਰੂ।। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ।। ਵਾਹਿਗੁਰੂ।। ਚੰਗੇ ਇਨਸਾਨ ਬਣੋ ਜਾਤਾਂ ਵਿੱਚ ਕੁਝ ਨਹੀਂ ਰੱਖਿਆ।

    • @AmandipSingh-ov3qe
      @AmandipSingh-ov3qe 2 หลายเดือนก่อน

      ​@@baghajatt4675 nhi lagda tere piche lagda general othe 😂😂😂😂😂

    • @RamanpalSingh-h8l
      @RamanpalSingh-h8l 2 หลายเดือนก่อน

      True , eh sach hai , Canada 🇨🇦 vich jatt jatt kol hi baithda hai , eh da koi hall nhi , hatar lok aa , hate crime aa ,

  • @paramkaur2940
    @paramkaur2940 2 หลายเดือนก่อน +1

    Heart touching episode🙏 Thank you both of you sir🙏

  • @MohanLal-nr4sl
    @MohanLal-nr4sl 2 หลายเดือนก่อน +2

    I am from Firozpur punjab
    Very good information 🙏🙏

  • @dharmindersinghvlogs5375
    @dharmindersinghvlogs5375 2 หลายเดือนก่อน +2

    Dharminder Singh mohali ton dekh reha, bhut sohna lgya eh podcast, gurpreet bal bai tere gall krn da andaz ghaint aa,

  • @jatinderkaur4685
    @jatinderkaur4685 2 หลายเดือนก่อน +10

    Very nice Interview ❤🎉

  • @vanshikaX-s6u
    @vanshikaX-s6u 2 หลายเดือนก่อน +3

    Bohot badhiya bichar han bapu ji de . Namashkar hai bapu nu 🙏

  • @Gts656
    @Gts656 2 หลายเดือนก่อน +1

    Very good visha. Is bapu di story bahut vadia & excilent.sab sach bolda bapu,mere pass bahut vadia story paee hoi hai.(from israel citizen ) sc

  • @gurmailkaur5486
    @gurmailkaur5486 2 หลายเดือนก่อน +8

    ਬਹੁਤ ਵਧੀਆ ਜੀ
    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ

  • @harpreetparbagga6971
    @harpreetparbagga6971 2 หลายเดือนก่อน +3

    ਬਹੁਤ ਵਧੀਆ ਬਾਬਾ ਜੀ ਗੱਲਾਂ ਤੁਹਾਡੀਆਂ ਪਰ ਇਹ ਜਾਤ ਪਾਤ ਦਾ ਕੌੜ ਖਤਮ ਨਹੀਂ ਹੋਣਾ

  • @MyKarnail
    @MyKarnail 2 หลายเดือนก่อน +1

    I say this person is revolutionary view and lesson for us.we should learn something from this person

  • @sgl8191
    @sgl8191 2 หลายเดือนก่อน +1

    ਸਰਦਾਰ ਜੀ। ਅਸੀ ਸਾਰੇ ਵਾਹਿਗੁਰੂ ਨੇ ਬਣਾਇਆ ਹੈ ਸੋ ਇਨਾ ਫ਼ਰਕ ਨ ਪਾਉ। ਗੁਹੂ

  • @BajwaBajwa-c9h
    @BajwaBajwa-c9h 2 หลายเดือนก่อน +2

    Patarkar vir ji app ji bohot hi respect de hakkdar oo .❤❤❤❤

  • @gurmindersaroya7720
    @gurmindersaroya7720 2 หลายเดือนก่อน +6

    🙏🏻very true all this been happening in past still going on in some people only wish We could understand the full concept of Guru Granth Sahib that we all are equal

  • @SatnamSingh-nn1sw
    @SatnamSingh-nn1sw 2 หลายเดือนก่อน +3

    1950 ਤੋਂ 2000 ਤੱਕ ਜਾਤੀ ਵਿਤਕਰਾ ਵੱਧ ਸੀ
    ਹੁਣ ਕਾਫੀ ਹਦ ਤਕ ਘਟ ਗਿਆ ਤੇ ਘਟਦਾ ਜਾ ਰਿਹਾ ਹੈ। ਘਰ ਪਰਿਵਾਰਾਂ ਵਿੱਚ ਸਾਫ ਸਫਾਈ ਵੀ ਰਖ ਰਹੇ ਹਨ , ਸਾਫ ਸਫਾਈ ਪਹਿਲਾਂ ਨਾ ਰਖਣ ਕਰਕੇ ਹੀ ਵਿਤਕਰਾ ਤੁਰਿਆ ਆ ਰਿਹਾ ਹੈ।

  • @HarpreetSingh-dv3jd
    @HarpreetSingh-dv3jd 2 หลายเดือนก่อน +3

    Watching from canada .bhut vdiya galbaat kiti 🙏

  • @professionalstudiokartar
    @professionalstudiokartar 2 หลายเดือนก่อน +1

    Bapu Ji Aap ji Di Anakh Te Daleri Nu Dilon Slaam

  • @ManjitSingh-o9m
    @ManjitSingh-o9m 2 หลายเดือนก่อน +4

    ਬਹੁਤ ਵਧੀਆ ਲੱਗਿਆ ਵੀਰ ਜੀ

  • @bharpursinghdeol2717
    @bharpursinghdeol2717 2 หลายเดือนก่อน +1

    ਬਹੁਤ ਵਧੀਆ ਗੱਲ ਬਾਤ

  • @manjitkaur4998
    @manjitkaur4998 2 หลายเดือนก่อน +1

    Mr.Bal its very very nice interview and heart-touching .Kahanikar Veer ji speaking good. Congrats beta.

  • @Smartboys589
    @Smartboys589 2 หลายเดือนก่อน +1

    ਮੇਰੇ ਪਿੰਡ ਵੀ ਐਵੇਂ ਦਾਂ ਮਾਹੌਲ ਸੀ ਕਿਸੇ ਟਾਈਮ ਚਮਾਰਾ ਦਾ ਬਹੁਤ ਜ਼ਿਆਦਾ ਖੌਫ ਸੀ, ਜਿਮੀਦਾਰਾਂ ਦਾ ਕੋਈ ਬੰਦਾ ਲੰਘ ਨੀ ਸਕਦਾ ਸੀ ਬਿਨਾਂ ਕੰਮ ਤੋ 🙏🏻

  • @mukul9360
    @mukul9360 2 หลายเดือนก่อน

    ਪਤਾ ਨਹੀਂ ਹੱਲੇ ਤਕ ਵੀ ਇਹ ਜਾਤ ਪਾਤ ਦਾ ਸਿਲਸਲਾ ਨਹੀਂ ਮੁੱਕਿਆ ਅਫਸੋਸ ਇਸ ਗੱਲ ਦਾ ਵਾਂ ਆਪਣੇ ਲੋਕ ਚੰਦ ਤਕ ਪਹੁੰਚ ਗਏ ਪਰ ਸੋਚ ਲੋਕਾ ਦੀ ਹੱਲੇ ਵੀ ਗਿਰੀ ਹੋਈ ਹੈ ਕੁਛ ਨਹੀਂ ਬਦਲਿਆ ਲੋਕਾ ਦੀ ਸੋਚ ਜੌ ਪਹਿਲਾ ਵੀ ਸੀ ਹੁਣ ਵੀ ਓਹਦਾ ਹੀ ਵਾਂ ਜਿਹਨੂੰ ਮਰਜੀ ਤਰੱਕੀ ਕਰ ਲਈ ਹੋਵੇ ਇਸ ਦੇਸ਼ ਨੇ ਖਾਸ ਕਰਕੇ ਪੰਜਾਬੀਆ ਨੇ 🙏🏻

  • @CLDhupar
    @CLDhupar 2 หลายเดือนก่อน +1

    ਧਨੁ ਧਨੁ ਹਰਿ ਭਗਤਿ ਸਤਿਗੁਰੂ ਹਮਾਰਾ। ਜਿਸ ਕੀ ਸੇਵਾ ਤੇ ਹਮ ਹਰਿ ਨਾਮੁ ਲਿਵ ਲਾਈ।। ਵਡਹੰਸ ਮ:੩।।🌹🙏

  • @polibrar173
    @polibrar173 2 หลายเดือนก่อน

    ਮੈਂ ਯੂ ਐਸ ਏ ਤੋਂ ਦੇਖ ਰਹੀ ਹਾਂ।ਮਹੱਤਵ ਪੂਰਨ ਗਲਬਾਤ।

  • @navtejsingh8687
    @navtejsingh8687 2 หลายเดือนก่อน +1

    Bai ji canada ton , dil nu cho lain vala podcast

  • @amreekbirdi2426
    @amreekbirdi2426 2 หลายเดือนก่อน

    Wonderful discussion.
    Interesting first hand experiences and facts shared by Sh. Attarjit ji.
    Sh. Attarjit ji and the anchor touched point of reservation for economically weaker sections. It has already been made law and in force since last many years.
    But as rightly pointed out by Sh Attarjit ji, equal rights were wanted and accordingly granted by British through efforts of our leaders including Babasaheb but reservation was granted in its place due to stubbornness and selfish designs of his staunch adversary of that time.
    Anyways, now guarantee equality (social, educational, economical, of land, of resources, of respect, of power, of rights, of humanity) and give reservation on basis of economic conditions.

  • @BhupinderSingh-ub4ph
    @BhupinderSingh-ub4ph 2 หลายเดือนก่อน +5

    ਮਾਰੀ ਸੋਚ ਦਾ ਕੋਈ ਹੱਲ ਨਹੀਂ

  • @pawangulati2031
    @pawangulati2031 2 หลายเดือนก่อน

    Nice. I have met Attarjit Singh ji a number of times as he was very close to my father. A fan of his stories and novels. His knowledge of Dalit reality is superb and analytical. Remember his contribution in the literacy movement in the 90ties. Salute Dear Uncle!

  • @gokalsingh9513
    @gokalsingh9513 2 หลายเดือนก่อน

    Bahuthi sach te adhrat video hyeji.
    Eh sach main apni akhan nal dekhya hye.

  • @sandeepmasih5143
    @sandeepmasih5143 2 หลายเดือนก่อน +4

    Love you Bapu Ji keep it up 🇺🇸🇺🇸🇺🇸🇺🇸🇺🇸🇺🇸🦁🦁🙏🙏

  • @Santosh-oe7fr
    @Santosh-oe7fr 2 หลายเดือนก่อน +1

    Dhan Sri Guru🙏 Ravidass Sahib ji 🙏🙏🙏🙏🙏

  • @AmarjitSingh-eq3rl
    @AmarjitSingh-eq3rl 2 หลายเดือนก่อน +12

    ਇਹ ਜਿਆਦਾ ਗੱਲਾਂ ਪਿਛਲੀ ਸਦੀ ਦੀਆਂ ਹਨ ਹੁਣ ਦਲਿਤ ਸਮਾਜ ਵਿਚੋਂ ਕਈ ਵਡੇ 2 ਕਾਰਖਾਨੇ ਦਰ ਹਨ ਉਹਨਾਂ ਕੋਲ ਜਨਰਲ ਸਮਾਜ ਦੇ ਲੋਕ ਬੜੀ ਗਿਣਤੀ ਵਿਚ ਕੰਮ ਕਰਦੇ ਹਨ ਹੋਰ ਵੀ ਅਣਗਿਣਤ ਕੰਮ ਹਨ ਜਿੱਥੇ ਦਲਿਤ ਸਮਾਜ ਦਾ ਦਾਬਦਬਾ ਹੈ ਜਿਵੇਂ fiance compines ਗੱਲ ਸਾਰੀ ਨੋਟਾ ਤੇ ਆ ਕੇ ਖਤਮ ਹੁੰਦੀ ਹੈ

    • @majorsingh662
      @majorsingh662 2 หลายเดือนก่อน +2

      ਹੁਣ ਧਰਮ ਦੇ ਠੇਕੇਦਾਰ ਪਿਛਲੇ 1500 ਸਾਲ ਦੇ ਹਕੀਕੀ ਵਰਤਾਰੇ ਨੂੰ ਨੋਟਾਂ ਦੀ ਗੱਲ ਕਹਿਣ ਲੱਗ ਪਏl ਉਦੋਂ ਤੁਸੀਂ ਕਿੱਥੇ ਸੀ ਜਦੋਂ ਦਲਿਤ ਲੋਕਾਂ ਦਾ ਸਰੀਰਕ, ਆਰਥਿਕ, ਸਮਾਜਿਕ ਤੇ ਇਖਲਾਕੀ ਸ਼ੋਸ਼ਨ ਹੁੰਦਾ ਸੀl

    • @mewasingh3841
      @mewasingh3841 2 หลายเดือนก่อน

      ਭਾਈ ਸਾਹਬ, ਜਿਹੜਾ ਕੰਮ ਕਰੇਗਾ ਉਹੀ ਅੱਗੇ ਵਧੇਗਾ । ਹੁਣ ਭਈਏ ਸਾਰੇ ਕੰਮ ਕਰਦੇ ਹਨ ਅਤੇ ਆਉਣ ਵਾਲਾ ਸਮਾਂ ਉਨ੍ਹਾਂ ਦਾ ਹੀ ਹੈ ।

  • @BalwinderSingh-zu2xt
    @BalwinderSingh-zu2xt 2 หลายเดือนก่อน +3

    ਸਾਨੂੰ ਚਮਾਰ ਕਹਿ ਕੇ ਜਿਹੜੇ ਕਹਿੰਦੇ ਨੇ ਉਨ੍ਹਾਂ ਦੇ ਘਰ ਵਿਚ ਜਾਂ ਕੇ ਵੇਖੋ ਸਾਡੇ ਨਾਲੋਂ ਵੀ ਮਾੜਾ ਹਾਲ ਐਂ ਉਨ੍ਹਾਂ ਦਾਂ

  • @suchasinghnar
    @suchasinghnar 2 หลายเดือนก่อน

    ਬਹੁਤ ਵਧੀਆ ਇੰਟਰਵਿਊ ਹੈ ਜੀ ਯੁੱਗ ਯੁੱਗ ਜੀਉ ਜੀ।

  • @jagjitsinghkubey145
    @jagjitsinghkubey145 2 หลายเดือนก่อน +2

    Atterjit Ji nu alaam

  • @gurinderjitkaler4519
    @gurinderjitkaler4519 2 หลายเดือนก่อน

    really nice interview.. motivation for socalld low castes and Sikhizam thanks

  • @naharsingh1255
    @naharsingh1255 2 หลายเดือนก่อน +1

    ਵੀਰ ਜੀ ਨੇ ਸਹੀ ਗੱਲ ਕਹੀ ਇਕ police Dig ਮੇਰੇ ਪਿੰਡ ਦਾ ਆਪਣੇ ਪਿੰਡ ਆਪਣੀ ਮਾਂ ਨੂੰ ਮਿਲਣ ਨਹੀਂ ਆਇਆ ਦੇ ਬਾਪੂ ਜੀ ਆਸ ਕਰਕੇ ਦਿੱਲੀ ਦਫ਼ਤਰ ਗਿਆ ਤਾਂ ਦੁਰ ਤੋਂ ਦੇਖ ਕੇ ਕਿਹਾ ਇਹ ਮੇਰਾ ਬਾਪ ਨਹੀਂ ਉਸਨੂੰ ਪੈਸੇ ਦੇ ਕੇ ਬਾਹਰ ਕਰੋ ਮੈਂ ਬਾਪੂ ਜੀ ਨੂੰ ਤਾਇਆ ਜੀ ਕਹਿੰਦਾ ਸੀ ਕਿਉਂਕਿ ਬਾਪੂ ਮੇਰੇ ਤਾਇਆ ਜੀ ਦਾ ਦੋਸਤ ਸੀ ਸਾਡੇ ਘਰ ਆਇਆ ਬਹੁਤ ਰੋਇਆ ਰੋਟੀ ਪਾਣੀ ਹੋਇਆ ਮੈਨੂੰ ਯਾਦ ਹੈ ਇਸ ਤੋਂ ਬਾਅਦ ਬਾਪੂ ਘਰ ਤੋਂ ਅਜ ਵੀ ਲਾ ਪਤਾ ਹੈ ਅਫਸੋਸ

  • @gurcharnasingh3843
    @gurcharnasingh3843 2 หลายเดือนก่อน +1

    Bahut hi khoob interview Sh Atterjit Singh writer sahib ji

  • @jaswantrauke5149
    @jaswantrauke5149 2 หลายเดือนก่อน

    ਬਹੁਤ ਹੀ ਜਾਣਕਾਰੀ ਭਰਪੂਰ ਵਿਚਾਰ।

  • @LakhwinderSingh-nr1yu
    @LakhwinderSingh-nr1yu 2 หลายเดือนก่อน

    Baba ji , channel wale veer good job bahut vadhia explain kita salute Puri Mazhbi Sikh (Mazhbi Singh) Ranghete Guru ke bete kaum vaalo

  • @cloudiagillis4695
    @cloudiagillis4695 2 หลายเดือนก่อน +3

    ਸਾਡੇ ਪਿੰਡ ਇੱਕੋ ਮਾੜੀ ਗੱਲ ਸੀ ਕੇ ਹਰੀਜਨ ਭਾਈਚਾਰੇ ਦਾ ਸ਼ਮਸ਼ਾਨਘਾਟ ਅਲੱਗ ਸੀ ਉਹ ਵੀ ਅਸੀਂ ਅੱਗੇ ਲੱਗ ਕੇ ਇੱਕ ਕਰ ਦਿੱਤੇ ਬਾਕੀ ਸਭ ਰਲ ਮਿਲ ਕੇ ਰਹਿੰਦੇ ਨੇ ਸਰਪੰਚ ਵੀ ਹਰੀਜਨ ਪਰਿਵਾਰ ਵਿੱਚੋ ਕਦੇ ਕੋਈ ਗ਼ਲਤ ਨੀ ਬੋਲਿਆ ਮੇਰਾ ਪਿੰਡ ਮੇਰੇ ਲਈ ਸਵਰਗ ਆ

  • @ManjitSingh-hy8jb
    @ManjitSingh-hy8jb 2 หลายเดือนก่อน +5

    Sardar atarjit ji bahut kamal dian glan

  • @Bikaram_singh-rudala
    @Bikaram_singh-rudala 2 หลายเดือนก่อน +2

    ਮੈਂ ਤੁਹਾਡੇ ਸਾਰੇ ਪ੍ਰੋਗਰਾਮ ਸੁਣਦਾ ਵੇਖਦ੍ਹ
    ਹਾ ਕਾਮਰੇਡ ਬਿਕਰਮ ਸਿੰਘ ਸਰਕਾਰੀਆ

  • @gurdevkaur2016
    @gurdevkaur2016 2 หลายเดือนก่อน

    Bahaut bahaut true gallan kar ditia bapu ji ne nigghi namsakar

  • @aj.bablukaranvirdi5365
    @aj.bablukaranvirdi5365 2 หลายเดือนก่อน

    ਬਹੁਤ ਵਧੀਆ ਵਿਸ਼ਾ👌🔥🔥