Gurpreet Ghuggi ਦੀਆਂ ਅਣਸੁਣੀਆਂ ਗੱਲਾਂ, ਉਹ ਕਿੱਸੇ ਜੋ ਕਦੇ ਕਿਤੇ ਨਹੀਂ ਸੁਣਾਏ | AkTalkShow

แชร์
ฝัง
  • เผยแพร่เมื่อ 23 ม.ค. 2025

ความคิดเห็น • 312

  • @vickysinghvicky2618
    @vickysinghvicky2618 15 วันที่ผ่านมา +65

    ਅਨਮੋਲ ਵੀਰੇ ਗੁਰਪ੍ਰੀਤ ਘੁੱਗੀ ਜੀ ਨਾਲ ਪੋਡਕਾਸਟ ਕਰਕੇ ਬਹੁਤ ਵਧੀਆ ਕੀਤਾ ਕਿਉਂਕਿ ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ❤

  • @simrannn20
    @simrannn20 15 วันที่ผ่านมา +20

    Ba-kamaal Behtreen Podcast ❤🙌 Jihnu kehnde ne ki ik True Happy Vibe oh aayi hai es show vicho 😊 Gurpreet Ghuggi sir is such a Gift to Punjabi Industry .... 4 ghante v Sunya ja sakda hae sir nu .... Zindagi nu jeen lyi gyaan da khajaana hai ihna kol.....Jdo ohna ne keha ki Anmol ji de Podcast sirf ek simply Kamm na hoke Kyian di Zindagi da adhaar hae that was so true...Jdo Ghuggi sir ne Bhut Genuinely Anmol kwatra ji de kamm di ohna di shaksiyat di Tareef kiti tawajjo diti ta bhut vdia lgya dekh k that was the best moment of the show it was much needed...Thank you for this Session ❤💯

  • @balwindersingh7463
    @balwindersingh7463 13 วันที่ผ่านมา +8

    ਤੁਹਾਡੇ ਦੋਵਾਂ ਦੀਆਂ ਅੰਦਰੂਨੀ ਰੂਹਾਨੀ ਇਨਸਾਨੀਅਤ,ਭਾਵਨਾਵਾਂ,ਸੱਚ,ਅਪਾਰ ਸਾਫ਼ ਗੁਰਬਾਣੀ ਦੇ ਵਿਚਾਰ ਇਸ ਨੂੰ ਮਹਿਸੂਸ ਕਰ ਰਿਹਾ ਹਾਂ,ਮੇਰੇ ਵੱਲੋਂ ਦੋਵਾਂ ਨੂੰ ਸਤਿਕਾਰ ❤❤❤❤❤❤❤❤❤❤❤

  • @Makhan-r1j
    @Makhan-r1j 15 วันที่ผ่านมา +16

    ❤ ਵਾਹਿਗੁਰੂ ਜੀ ਘੁੱਗੀ ਵੀਰ ਜੀ ਸਾਰੇ ਪਰਿਵਾਰ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @BalwinderKaur-mf2hn
    @BalwinderKaur-mf2hn 11 วันที่ผ่านมา +2

    ਗੁਰਪ੍ਰੀਤ ਵੀਰ ਜੀ ਅਸੀਂ ਤੁਹਾਡੇ ਸਾਰੇ ਪੰਜਾਬੀ ਨਾਟਕ ਵੇਖੇ ਹਨ ਪਰ ਜੋ ਤੁਸੀਂ ਧਾਰਮਿਕ ਕਿਰਦਾਰ ਫਿਲਮਾਂ ਵਿੱਚ ਨਿਵਾਇਆ ਹੈ ਉਹ ਸਨ ਬਹੁਤ ਜਿਆਦਾ ਪਸੰਦ ਆਇਆ ਹੈ ਜੀ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ 🙏🙏🙏🙏🙏🙏

  • @studentrajvir6970
    @studentrajvir6970 15 วันที่ผ่านมา +33

    ਗੁਰਪ੍ਰੀਤ ਘੁੱਗੀ 22 ਮੇਰੀ ਨਜ਼ਰ ਚ ਪੰਜਾਬੀ ਮਾਂ ਬੋਲੀ ਦੇ ਨੰਬਰ. 1 ਬੁਲਾਰਾ ਨੇ | ❤ ਰਿਸਪੈਕਟ ਆ 22 ਲਈ ♥️

  • @Anu_Bharti22
    @Anu_Bharti22 15 วันที่ผ่านมา +7

    One of the much awaited podcast. Dil khush ho gaya podcast dekh ke. Gurpreet Sir bahut hi achi soch de insan ne or ohna da har thought bahut deep hai.. Har wari sir diya gala sunke personally bahut kuch sekhan nu milda ohna to. Sir bahut hi Simple way ne ohh important message convey kar jande ne jihda asar hamesha dimag te rehnda .. Zindagi chh kadi kadi bin matlab hassna ve bahut jaruri hai kyunki stress or tensions ta hamesha insan nal chalnia par ohna de nal zindagi nu enjoy karna hi zindagi nu jeena hai.. Thanku so much Anmol sir apne podcasts through sadi khushi dii wjh bnan lai or sanu har din kuch acha sekhan lai. 🙏

    • @KuldeepKaur-zj2hb
      @KuldeepKaur-zj2hb 13 วันที่ผ่านมา

      🙏🏻🙏🏻🙏🏻🙏🏻

  • @gurmailsidhu8648
    @gurmailsidhu8648 14 วันที่ผ่านมา +6

    ਬਿਲਕੁਲ ਸਹੀ ਕਿਹਾ ਘੁਗੀ ਭਾ ਜੀ ਨੇ ਨੌਜਵਾਨਾਂ ਬਾਰੇ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ

  • @harmansingh-cb5ov
    @harmansingh-cb5ov 15 วันที่ผ่านมา

    Thanks

  • @shinderpalsingh3645
    @shinderpalsingh3645 15 วันที่ผ่านมา +5

    ਤੁਹਾਡਾ ਪੋਡਕਾਸਟ ਕੈਲਗਿਰੀ ਤੋਂ ਵੇਖ ਰਿਹਾ ਸੀ। ਬਹੁਤ ਵਧੀਆ ਲਗਿਆ ਅਨਮੋਲ ਅਤੇ ਗੁਰਪ੍ਰੀਤ ਛੋਟੇ ਭਾਈ , ਜ਼ਿੰਦਗੀ ਚ ਕਦੇ ਸ਼ਾਇਦ ਤੁਹਾਨੂੰ ਮਿਲਣ ਦਾ ਮੌਕਾ ਮਿਲ ਜਾਵੇ, ਇਹ ਕਾਮਨਾ ਕਰਦਾ ਹਾਂ .

  • @NarinderKaur-b1e
    @NarinderKaur-b1e 15 วันที่ผ่านมา +7

    Anmol beta honestly brilliant podcast with mr Gurpreet Ghuggi veerji.well done 😊

  • @SunehaKatha
    @SunehaKatha 14 วันที่ผ่านมา +4

    Amazing podcast.i am really enjoyed this podcast.gurpreet sir is a great human being.He is very humble person.No words how I can praise this podcast.fabulous podcast ❤️❤️

  • @ramandeepkaur1433
    @ramandeepkaur1433 15 วันที่ผ่านมา +7

    ਅਨਮੋਲ ਵੀਰ ਜਿਹੜੀ ਸੇਵਾ ਤੁਸੀ ਕਰ ਰਹੇ ਹੋ ਹਰ ਕੋਈ ਨਹੀਂ ਕਰ ਸਕਦਾ ਓਹ ਵੀ ਛੋਟੀ ਉਮਰ ਵਿੱਚ ਪ੍ਰਵਾਹ ਨਾ ਕਰੋ ਲੋਕ ਤਾ ਕਿਸੇ ਨੂੰ ਵੀ ਨਹੀਂ ਬਖਸ਼ਦੇ

  • @PriyankakambojKamboj-x3g
    @PriyankakambojKamboj-x3g 4 วันที่ผ่านมา

    ਬਹੁਤ ਬਹੁਤ ਚੰਗਾ ਲਗਿਆ❤❤

  • @New_In_City
    @New_In_City 13 วันที่ผ่านมา +1

    I met Ghuggi Sir somewhere in Chandigarh, he was vey kind hearted and down to earth person, I barely see movies and make him uncomfortable by asking his name but he was so sweet ❤ #GhuggiSir I'm really sorry for that day i was very embarrassed on that Rakhi Night ❤ Love you #GhuggiSir

  • @ManpreetKaur-nq8up
    @ManpreetKaur-nq8up 13 วันที่ผ่านมา +2

    ਬਹੁਤ ਵਧੀਆ podcast a ji

  • @AnuKhullar-u7g
    @AnuKhullar-u7g 15 วันที่ผ่านมา +1

    Amazing boot mja aya podcast dekh really enjoy it waheguru ji mehar krne ❤❤

  • @Makhan-r1j
    @Makhan-r1j 15 วันที่ผ่านมา +10

    ❤ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਘੁੰਗੀ ਵੀਰ ਜੀ ਤੁਹਾਡੀ ਸਾਰੀ ਟੀਮ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਸਾਲ 2025 ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਲਈ ਖੁਸ਼ੀਆਂ ਭਰਿਆ ਹੋਵੇ ਜੀ ਜਿਹੜੇ ਜਿਹੜੇ ਸੁਪਨੇ ਲੲਏ ਹੋਏ ਨੇ ਸਾਰੇ ਸੁਪਨੇ ਪੂਰੇ ਕਰਿਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ❤

  • @thephotographersunny
    @thephotographersunny 5 วันที่ผ่านมา

    ਵਾਹ ਬਹੁਤ ਵਧੀਆ ਪੋਡਕਾਸਟ ❤🙏

  • @sajalthareja4902
    @sajalthareja4902 13 วันที่ผ่านมา +1

    Swaad aagya veer ji podcast vekh k anand aagya ❤️❤️

  • @sanjeevkaur6707
    @sanjeevkaur6707 12 วันที่ผ่านมา

    ਹਾਂਜੀ ਗੁਰਪ੍ਰੀਤ ਭਾਜੀ ਇੱਕ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਦੇ ਪੰਨਿਆਂ ਦੇ ਵਿੱਚ ਹੀ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ
    ਬਾਬਾ ਹੋਰ ਖਾਣਾ ਖੁਸੀ ਖੁਆਰ ਜਿਤ ਖਾਦੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ
    ਜਿਸ ਭੋਜਨ ਨੂੰ ਖਾਣ ਨਾਲ ਤੁਹਾਡੇ ਮਨ ਵਿੱਚ ਵਿਕਾਰ ਚਲਦੇ ਆ ਉਹੋ ਜਿਹਾ ਭੋਜਨ ਨਹੀਂ ਖਾਣਾ ਚਾਹੀਦਾ।
    ਅਗਲੀ ਤੁਕ ਵਿੱਚ ਬਾਬਾ ਜੀ ਪਹਿਨਣ ਵਾਸਤੇ ਵੀ ਕਹਿ ਰਹੇ ਆ
    ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪਹਿਨੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ
    ਉਹੋ ਜਿਹੇ ਕੱਪੜੇ ਵੀ ਨਹੀਂ ਪਹਿਨਣੇ ਚਾਹੀਦੇ ਜਿਹਨਾਂ ਨਾਲ ਮਨ ਦੇ ਵਿੱਚ ਵਿਕਾਰ ਆਉਂਦੇ ਹਨ।

  • @jaskanwalsingh7492
    @jaskanwalsingh7492 15 วันที่ผ่านมา +2

    Bahut wadhia podcast Parmatma chardi kla bakhshe ji waheguru ji ka khalsa waheguru ji ki fateh

  • @harpreet3559
    @harpreet3559 15 วันที่ผ่านมา +3

    Waheguru ji ❤❤❤❤❤🎉🎉🎉🎉🎉

  • @gurjiwangyan3861
    @gurjiwangyan3861 17 ชั่วโมงที่ผ่านมา

    Kya baat aa bhaji, sab to paihla anmol bhaji and Gurpreet bhaji teh dilo bari hi pyar bhri sat shiri akal🙏..
    Bhaji tusi dove ehne ku nice person o ,k main lafjaa ch byaan ni kr skda,aur tuhadi apas di ik normal' conversation sade vrge nu boht kuj sikhaundi aa..
    Bhaji I love you so much ......

  • @Vinodkumar-f8u5d
    @Vinodkumar-f8u5d 15 วันที่ผ่านมา +3

    Very nice podcast bhai ji 🙏🙏❤️❤️💐💐🌺🌺❣️❣️

  • @IshaRaniIsha
    @IshaRaniIsha 15 วันที่ผ่านมา +5

    Tuhada 💚satikaar krde aa 🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏🙏🙏🙏

  • @HarkanwalSingh-f8h
    @HarkanwalSingh-f8h 15 วันที่ผ่านมา +8

    ਅਨਮੋਲ ਕਬਾਤੜਾ ਜੀ ਗੁਰਪ੍ਰੀਤ ਘੁੱਗੀ ਜੀ ਨਾਲ ਪੌਡਕਾਸਟ ਵਧੀਆ ਲੱਗਾ। ਬਹੁਤ ਕੁੱਝ ਸਿੱਖਣ ਨੂੰ ਮਿਲਿਆ।

    • @JasbirSingh_Puaadh
      @JasbirSingh_Puaadh 15 วันที่ผ่านมา +1

      ਬਾਈ ਕਵਾਤਰਾ ਆ ਨਾ ਕੇ ਕਬਾਤੜਾ

    • @HarkanwalSingh-f8h
      @HarkanwalSingh-f8h 15 วันที่ผ่านมา

      @@JasbirSingh_Puaadh ਧੰਨਵਾਦ ਜੀ।

  • @sarbjitkaur6689
    @sarbjitkaur6689 13 วันที่ผ่านมา +1

    Bahut wadia podcast dil khush ho gya salut ❤

  • @sidhumossewalachannel6529
    @sidhumossewalachannel6529 11 วันที่ผ่านมา

    ਗੁਰਪ੍ਰੀਤ ਘੁੱਗੀ ਜੀ ਬਹੁਤ ਵਧੀਆ ਇਨਸਾਨ ਹੈ ਇਨ੍ਹਾਂ ਨੇ ਦਿਲਜੀਤ ਜੀ ਵਾਰੇ ਦੱਸਿਆ ਹੈ ਮੈਨੂੰ ਲੱਗਾ‌‌ ਕਿ ਮੈਂ ਵੀ ਥੋੜ੍ਹੀ ਸਾਂਝ ਪਾ ਦੇਵਾਂ ਤੁਸੀਂ ਇਹ ਹੀ ਕਹਿ ਦਿੰਦੇ ਉਹਨਾਂ ਦਾ ਨਾਮ ਹੀ ਦਿਲ ਨੂੰ ਜਿੱਤਣ ਵਾਲਾ ਹੈ ਦਿਲਜੀਤ

  • @kaurnebvlogs
    @kaurnebvlogs 15 วันที่ผ่านมา +3

    I love the vibe of the podcast ❤

  • @kvhomesptyltd5762
    @kvhomesptyltd5762 3 วันที่ผ่านมา

    We really enjoy your podcast; you are our favorites! Especially Gurpreet Paji, you are such a wonderful person. My 12-year-old son admires you greatly. When you visited Gurughar in Glenwood, Sydney during your Ardaas 3 promotion., he wanted to take a photo with you. The media tried to push him back, but you kindly called him over and said, "Come, young boy, let’s take a photo." Afterward, in the car, he told me, "Mum, he is really a person like a Mastane in real life." Thank you, Veer G, for leaving such a positive influence on him.

  • @ranbirvirk0013
    @ranbirvirk0013 3 วันที่ผ่านมา

    ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰੇ 🙏🙏

  • @Soniakamboj-z9h
    @Soniakamboj-z9h 14 วันที่ผ่านมา +1

    ਵਾਹਿਗੁਰੂ ਜੀ

  • @Gabrumunda599
    @Gabrumunda599 12 วันที่ผ่านมา

    Very beautiful talk ❤❤Vaheguruji will make both of you more successful 🙌🏻🙌🏻🙌🏻🙌🏻🙏

  • @Sumansahota-d7b
    @Sumansahota-d7b 15 วันที่ผ่านมา +1

    Bhut ghaint podcast bai rabb chardi kla ch rekhe anmol bai ♥️

  • @Sjsjkdjcjfjfid
    @Sjsjkdjcjfjfid 15 วันที่ผ่านมา +2

    Great Great Great thoughts❤

  • @AMAN62336
    @AMAN62336 15 วันที่ผ่านมา +3

    ਬਹੁਤ ਸੋਹਣਾ ਪੌਡਕਾਸਟ ਅਨਮੋਲ veere ❤

  • @gurpreetsekhon788
    @gurpreetsekhon788 15 วันที่ผ่านมา +1

    ਗੁਰਪ੍ਰੀਤ ਘੁੱਗੀ ਬਾਈ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਏ

  • @gaganwadhwa9535
    @gaganwadhwa9535 12 วันที่ผ่านมา

    Very nice podcast 👌👌
    Great Conversation 👍👍

  • @DaljitKaur-xd7nu
    @DaljitKaur-xd7nu 14 วันที่ผ่านมา +1

    Ghuggi ji tan hai hi bahut respectful but mai anmol ji tuhanu ikk var jaroor milna chahundi aa ❤ bahut vadia kam krde ho 🙏 waheguru ji ne duty bahut change kam di layi aa😊

  • @harmansinghsarangra
    @harmansinghsarangra 15 วันที่ผ่านมา +8

    ਅਸਾਂ ਨੂੰ ਵੀ kitab ch ਬਾਬਾ ਗੁਰਦਿੱਤ ਦਾ ਚੈਪਟਰ ਹੁੰਦਾ ਸੀ ਮੇਵਾ ਸਿੰਘ ਲੋਪੋਕੇ ਦੇ ਨਾਮ ਦਾ ਸਟੇਡੀਅਮ ਬਣਿਆ ਹੋਇਆ ਲੋਪੋਕੇ ਚ ਖੇਡਾਂ ਵਗੈਰਾ ਹੁੰਦੀਆਂ ਨੇ ਉਥੇ

  • @ThankyouGod0777
    @ThankyouGod0777 15 วันที่ผ่านมา +2

    Guggi Bhaji tuhada comedian bali image tusi jdo series Role lai le us nal sade dil ch tuhadi image series Person ban gayi 😊🙏🏼

  • @madandandyan3675
    @madandandyan3675 14 วันที่ผ่านมา +1

    Zabardast podcast bhai g mza agya Sun ke L v u bhai g ❤❤❤❤❤❤❤❤❤❤❤❤❤❤❤❤❤❤

  • @arvinderalagh6999
    @arvinderalagh6999 7 วันที่ผ่านมา

    Kamaaaaaaaal da podcast ❤

  • @mannutv7268
    @mannutv7268 7 วันที่ผ่านมา +1

    ਛੋਟੇ ਵੀਰ ਜੀ ਸੱਤ ਸ੍ਰੀ ਅਕਾਲ ਜੀ । ਬਹੁਤ ਸੋਹਣੀਆ ਵੀਚਾਰਾ ਨੇ ਵੀਰ ਜੀ। ਮੇਰੀ ਇਕ ਬੇਨਤੀ ਹੈ ਜੀ, ਮੇਰਾ ਇਕ ਬਹੁਤ ਹੀ ਫੇਵਰਿਟ ਇਕ ਰਾਗੀ ਹੈ। ਜਿਸ ਦਾ ਬਹੁਤ ਵੱਡਾ ਫੈਨ ਹਾਂ। ਜਿਸ ਦੀ ਅੱਜ ਤੱਕ ਕੋਈ ਵੀ ਇੰਟਰਵਿਊ ਨਹੀ ਹੈ। ਸੋ ਮੈ ਅਤੇ ਮੇਰੇ ਵੀਰ ਉਹਨਾ ਬਾਰੇ ਜਾਨਣਾ ਚਾਹੁੰਦੇ ਹਨ। ਸੋ ਉਹਨਾ ਦਾ ਪੋਡਕਾਸਟ ਕਰੋ ਵੀਰ ਜੀ, ਉਹ ਰਾਗੀ ਜੀ ਨੇ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ। ਕਿਰਪਾ ਕਰੋ ਵੀਰ ਜੀ।

    • @mannutv7268
      @mannutv7268 7 วันที่ผ่านมา

      ਵੀਰ ਮੇਰਾ ਨਾਮ ਨਛੱਤਰ ਸਿੰਘ ਹੈ ਮੈ ਮਲੇਸ਼ੀਆ ਵਿਚ ਗੁਰਦੁਆਰ ਸਾਹਿਬ ਗ੍ਰੰਥੀ ਦੀ ਡਿਉਟੀ ਕਰਦਾ ਹਾਂ।

  • @gursanjhsingh3238
    @gursanjhsingh3238 15 วันที่ผ่านมา +4

    Tuhadi ardas movie ne mere 5 yr de bache nu bohat vadia sikhia diti c 🙏🏻🙏🏻🙏🏻 gurpreet sir tuc ba kmal o sachi

    • @NavdeepSingh-kw8tw
      @NavdeepSingh-kw8tw 14 วันที่ผ่านมา +1

      Ki farak peya ohde ch

    • @gursanjhsingh3238
      @gursanjhsingh3238 14 วันที่ผ่านมา +1

      @NavdeepSingh-kw8tw ki kde v mom dad jo kehn man laina chahida nai te jive movie ch gurpreet sir da accident hoya Sade nal v mada ho sakda matlab mom dad jo v bolde ne o change lai kande ne

    • @NavdeepSingh-kw8tw
      @NavdeepSingh-kw8tw 14 วันที่ผ่านมา

      @@gursanjhsingh3238 god

    • @NavdeepSingh-kw8tw
      @NavdeepSingh-kw8tw 14 วันที่ผ่านมา

      @@gursanjhsingh3238 good

  • @GurnamSingh-of8iq
    @GurnamSingh-of8iq 8 วันที่ผ่านมา

    Thnku anmol bahut vadia podcast guggi paji naal maja a gya bahut kush sikhan nu milea 🙏🙏🙏🙏

  • @RiyaSingh-vh8im
    @RiyaSingh-vh8im 12 วันที่ผ่านมา +1

    Boht vdiya podcast ave ji krda daily hi aap ji da podcast hove bs hor kuchh nhe 🙏🙏🙏

  • @honeykhan296
    @honeykhan296 15 วันที่ผ่านมา +1

    ਬਹੁਤ ਵਧੀਆ ਪੋਡਕਾਸਟ ਅਨਮੋਲ ਭਰਾ❤❤

  • @gurbaxkaur6813
    @gurbaxkaur6813 15 วันที่ผ่านมา

    Very Good Ty motivation podcast God bless you 🎉🎉🎉❤❤❤❤❤Anmol beta Ji

  • @swaransingh9768
    @swaransingh9768 15 วันที่ผ่านมา +1

    ਬਹੁਤ ਵਧੀਆ ਵੀਰ Carry on

  • @ramandeepkaur1433
    @ramandeepkaur1433 15 วันที่ผ่านมา +4

    Bhaji tuhadi Ardas movie bahut vadiya c

  • @janvirana9389
    @janvirana9389 14 วันที่ผ่านมา +1

    Waheguru ji da shukaraana e guggi veer ji kaama gaata maaru te tussi movie bana rehe ho. ❤❤ all the very best👍👍 bhaji movie lyi

  • @rupindersinghkharbanda1976
    @rupindersinghkharbanda1976 15 วันที่ผ่านมา

    One amongst the best interaction indeed sir 👍👍👍

  • @sahibkapoor9155
    @sahibkapoor9155 14 วันที่ผ่านมา

    Wahe guru ji🙏🙏🙏

  • @KiranPreet-mx6tt
    @KiranPreet-mx6tt 15 วันที่ผ่านมา +2

    Gurpreet sir bhut vdia ne ❤🙏

  • @kirankaur4504
    @kirankaur4504 15 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @IshaRaniIsha
    @IshaRaniIsha 15 วันที่ผ่านมา +3

    Tuhadi dowa di lambi lambi umar howe baba g tuhanu tandarustiya bkshn trqiya bkshn din dugni raat chogni trqiya kro hmesha agge vad de rho hasde vasde rho hmesha

  • @Am.Arsh01
    @Am.Arsh01 13 วันที่ผ่านมา +2

    boht vadia podcast bai ,,,,, Gurpreet bhaji boht vadiaa insaan aa mere papa ehnaa nu ik vaar mile c ajj tak yaad krde ki ehh boht humble ne

  • @SANDHU22Valog
    @SANDHU22Valog 14 วันที่ผ่านมา +1

    Sirra podcast anmol bro 🎉🎉

  • @MotaSingh-p2v
    @MotaSingh-p2v 14 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manik-o7u
    @manik-o7u 13 วันที่ผ่านมา

    Vdia podcast ❤ 😊

  • @pritpalkaur3211
    @pritpalkaur3211 15 วันที่ผ่านมา

    Wow, wonderful! Very deep high thoughts in simple words

  • @RajinderKaur-yy7es
    @RajinderKaur-yy7es 14 วันที่ผ่านมา

    Anmol putr ji god balss you tusi bohit vadiya km karde o bohit khushi hundi a thudi shakl maire bete nal same hi maldi aa bada dil karda k thanu milan par mairi haisiaut nahi aa par mai thude vicho aap ne bete nu dekh k khush ho jandi aa god balss you put❤❤❤❤

  • @jagroopsingh5686
    @jagroopsingh5686 15 วันที่ผ่านมา +2

    ਬਹੁਤ ਵਧੀਅਾ ਵੀਰ

  • @sukhveerkaur6919
    @sukhveerkaur6919 15 วันที่ผ่านมา +1

    Waheguru ji ❤yes

  • @AmarjeetKaur-kv7yc
    @AmarjeetKaur-kv7yc 10 วันที่ผ่านมา

    ❤❤ thanks 🙏🙏🙏 sir

  • @ManuGhuman-nn8ey
    @ManuGhuman-nn8ey 13 วันที่ผ่านมา

    Very nice podcast 👍👍

  • @parmjeetkaur5256
    @parmjeetkaur5256 13 วันที่ผ่านมา

    Beta God bless both of you galbat sunan the bauht anand aia ❤🎉

  • @sonusamrai
    @sonusamrai 15 วันที่ผ่านมา +2

    ਸਤਿ ਸ਼੍ਰੀ ਅਕਾਲ ਜੀ🙏🏽

  • @jyotituitioncenter6398
    @jyotituitioncenter6398 14 วันที่ผ่านมา +1

    Beautiful message

  • @SumanDhiman-y7m
    @SumanDhiman-y7m 14 วันที่ผ่านมา

    Anmol veere ghughi paji diyan gallan ton bhut kuch sikhaya sachi vry vry nic persan ❤❤

  • @HarjinderSingh-cp8lm
    @HarjinderSingh-cp8lm 15 วันที่ผ่านมา +1

    Sachi veer anand aa geya love you veere & gurpreet paji

  • @surjeetrairai2095
    @surjeetrairai2095 15 วันที่ผ่านมา +1

    God bless u for always🙏🙏

  • @Dgnmobilegadget
    @Dgnmobilegadget 15 วันที่ผ่านมา +2

    Dil jeet leya anmol bai ne

  • @simranrandhawa9037
    @simranrandhawa9037 8 วันที่ผ่านมา

    Bahut vadhia podcast Gurpreet Singh ghuggi d comedy v bahut vadhia hai vekhan nu dil krda movie v

  • @pritpalsingh5244
    @pritpalsingh5244 15 วันที่ผ่านมา +1

    Podcast rok k trailr dekhea....wdia lgea bai

  • @harjitsingh1519
    @harjitsingh1519 10 วันที่ผ่านมา

    Very very good Great job 👏🏻

  • @Baljeet1986
    @Baljeet1986 5 วันที่ผ่านมา

    Wonderful both of personality

  • @satinderkumar18
    @satinderkumar18 11 วันที่ผ่านมา

    Bhut wadia podcast c.full enjoyment

  • @kuldeepkaur3809
    @kuldeepkaur3809 15 วันที่ผ่านมา

    ਘੁੱਗੀ ਜੀ ਬਹੁਤ ਹੀ ਸੂਝਵਾਨ ਨੇ 🙏🏻👍

  • @vickybazarh3894
    @vickybazarh3894 14 วันที่ผ่านมา +1

    Bahut badhiya Veer

  • @gurpreetnagra5865
    @gurpreetnagra5865 14 วันที่ผ่านมา +1

    Good msg

  • @luckygrewal4994
    @luckygrewal4994 14 วันที่ผ่านมา

    Sat Shri akal Gurpreet veer ji 🙏🙏🙏🙏🙏

  • @MotaSingh-p2v
    @MotaSingh-p2v 14 วันที่ผ่านมา

    ਬਹੁਤ ਵਧੀਆ ਜੀ

  • @Rkaykaur
    @Rkaykaur 15 วันที่ผ่านมา

    Waheguru Ji 😊

  • @aartirajpal3753
    @aartirajpal3753 15 วันที่ผ่านมา

    Both are great personalities anmol bhai & Gurpreet sir❤
    Sach me gurpreet sir ki wife ne muje jaisa nature btaya tha bilkul waise hi hain or inki wife b bhut comedy hain bhut achi family hai❤❤

  • @pamkhinda6482
    @pamkhinda6482 13 วันที่ผ่านมา

    Bahut vadia ❤❤

  • @RohtashMor-eg8jx
    @RohtashMor-eg8jx 12 วันที่ผ่านมา

    Ghuggi ❤❤❤❤❤❤

  • @varinderkaur7650
    @varinderkaur7650 11 วันที่ผ่านมา

    Best posdcast

  • @pritpalsingh5150
    @pritpalsingh5150 14 วันที่ผ่านมา

    Very good👍👍👍👍👍

  • @manipapneja1015
    @manipapneja1015 14 วันที่ผ่านมา

    Good podcast 👍👍

  • @Makhan-r1j
    @Makhan-r1j 15 วันที่ผ่านมา

    ❤ ਸਤਿ ਸ੍ਰੀ ਆਕਾਲ ਜੀ ਅਨਮੋਲ ਵੀਰ ਘੁੰਗੀ ਜੀ ❤

  • @kamalpreetkaur2549
    @kamalpreetkaur2549 14 วันที่ผ่านมา

    Motivational speech I really appreciate that

  • @kushwantsingh6
    @kushwantsingh6 13 วันที่ผ่านมา

    Waheguru ji Gurpreet sir , m army parsion your pod cast I love 💕

  • @IshaRaniIsha
    @IshaRaniIsha 15 วันที่ผ่านมา +2

    Gurpreet sir de asi bachpan to hee fan aa bot jada kttad fan

  • @parveenkumari9383
    @parveenkumari9383 13 วันที่ผ่านมา

    Very ik ਵਾਰ amrinder gill sir nal v galbat ਕਰ ਲਓ plzzzz

  • @diwansingh8300
    @diwansingh8300 6 วันที่ผ่านมา

    Veer ji jaswinder bhalla ji nu la ayo plz 🙏🙏 dil tu pyar tuhanu🙏🙏❤❤

  • @LakhveerKaur-ft3me
    @LakhveerKaur-ft3me 10 วันที่ผ่านมา

    Waah veere gurpreet bhaj jii diya gallan ne bahut kush hal krta

  • @vichardarshan
    @vichardarshan 5 วันที่ผ่านมา

    love you both
    - vikramjit sachdev