Lakha Sidhana ਨੇ ਕਰਵਾ ਦਿੱਤੀ ਭਗਤਾਂ ਦੀ ਤਸੱਲੀ, ਇੱਕ ਵੀ ਸਵਾਲ ਦਾ ਜਵਾਬ ਨਹੀਂ ਆਇਆ, ਬਹਿਸ ਛੱਡਕੇ ਭੱਜੇ

แชร์
ฝัง
  • เผยแพร่เมื่อ 1 ธ.ค. 2024
  • Lakha Sidhana ਨੇ ਕਰਵਾ ਦਿੱਤੀ ਭਗਤਾਂ ਦੀ ਤਸੱਲੀ
    ਇੱਕ ਵੀ ਸਵਾਲ ਦਾ ਜਵਾਬ ਨਹੀਂ ਆਇਆ, ਬਹਿਸ ਛੱਡਕੇ ਭੱਜੇ
    #LakhaSidhana #GuruKashiUniversity #Bathinda #ProPunjabTv

ความคิดเห็น • 1K

  • @piarabhullar8210
    @piarabhullar8210 3 ปีที่แล้ว +353

    ਅੱਜ ਤੱਕ ਦੀ ਸਭ ਤੋਂ ਵਧੀਆ ਡੀਬੇਟ। ਲੱਖਾ ਸਿਧਾਣਾ ਦੀ ਸੋਚ ਨੂੰ ਸਲਾਮ।

  • @GurdeepSingh-tm8mw
    @GurdeepSingh-tm8mw 3 ปีที่แล้ว +238

    ਲੱਖੇ ਸਿਧਾਣੇ ਨੇ ਬਹੁਤ ਤਰਕ ਨਾਲ ਜੁਆਬ ਦੇਕੇ ਵੱਡੇ ਸੂਝਵਾਨ ਹੋਣ ਦਾ ਸਬੂਤ ਦਿੱਤਾ ਹੈ ਵੈਰੀ ਗੁੱਡ ਜੋਬ!!!!
    ਕਿਸਾਨ ਮਜਦੂਰ ਏਕਤਾ ਜਿੰਦਾਬਾਦ!!!!!!!

    • @kewalsra126
      @kewalsra126 3 ปีที่แล้ว +8

      ਲੱਖਾ ਬਾਈ ਜਿੰਦਾਬਾਦ

    • @BalkarSingh-bg8oi
      @BalkarSingh-bg8oi 3 ปีที่แล้ว +2

      Lukhe bai nu chardikala vich rakhi Nanka

    • @GurdeepSingh-tm8mw
      @GurdeepSingh-tm8mw 3 ปีที่แล้ว +1

      @@BalkarSingh-bg8oi ਜਿਊਦੇ ਰਹੋ ਜਾਗਦੀ ਜਮੀਰ ਵਾਲੇ ਵੀਰੋ!!!!!!

    • @harvindergrewal4768
      @harvindergrewal4768 3 ปีที่แล้ว +1

      Bibi dah na reedom

    • @lakhbirsidhu628
      @lakhbirsidhu628 3 ปีที่แล้ว

      @@kewalsra126 good

  • @kiranpalsingh2708
    @kiranpalsingh2708 3 ปีที่แล้ว +169

    ਲੱਖਾ ਜੀ ਨਾਮ ਨਾ ਬਦਲਣ ਤੇ ਅੜਨਾ ਵਧੀਆ ਕਦਮ, ਆਵਾਜ ਉਠਾਉਣੀ ਜਰੂਰੀ ਹੈ !

  • @dsbatth9105
    @dsbatth9105 3 ปีที่แล้ว +53

    ਵਾਹਿਗੁਰੂ ਜੀ ਮੇਹਰ ਕਰਿਉ ਮੇਰੇ ਪੰਜਾਬ ਤੇ ਪੰਜਾਬ ਵਾਸੀਆਂ ਤੇ
    ਲੱਖਾ ਸਿਧਾਣਾ ਚੰਗੀ ਸੋਚ ਦਾ ਮਾਲਿਕ

  • @AnilKumar-qx1ke
    @AnilKumar-qx1ke 3 ปีที่แล้ว +132

    ਜੈ ਜਵਾਨ ਜੈ ਕਿਸਾਨ ਲੱਖੇ ਵੀਰ ਜੀ ਦਾ ਸਾਥ ਦਿਉਂ, ਪੰਜਾਬ ਪੰਜਾਬੀ ਪੰਜਾਬੀਅਤ ਸੱਭਿਆਚਾਰ ਹੋਂਦ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ,🙏🚜🌾🌾🚩🚩🇮🇳🇮🇳

  • @user-Sgill
    @user-Sgill 3 ปีที่แล้ว +78

    ਲੱਖਾ ਬਾਈ ਜ਼ਿੰਦਾਬਾਦ…ਤੇਰੇ ਨਾਲ ਆ ਸਾਰੇ ਜਾਗਦੀ ਜ਼ਮੀਰ ਵਾਲੇ ਵੀਰ 🙏🙏

  • @gurchetansingh153
    @gurchetansingh153 3 ปีที่แล้ว +181

    ਸਾਡੇ ਲੀਡਰਾਂ ਵਿੱਚ ਕੋਈ ਅੰਨਾ ਕੋਈ ਕਾਣਾਂ,ਤੇਰੇ ਵਰਗਾ ਯੋਧਾ ਲੱਖੇ ਬਾਈ ਕਿਸੇ ਨਹੀਂ ਬਣ ਜਾਣਾਂ

    • @bahadarsingh4425
      @bahadarsingh4425 3 ปีที่แล้ว +1

      Lakha bhaiee Zindabaad
      punhabi leadar murdabaad ,

    • @palwindersingh3731
      @palwindersingh3731 3 ปีที่แล้ว +2

      Naujwanno ikathe ho jo Lakha bai nu aapa Sambaal ke Rakhna hai. MAY LAKHA live long.Rabba Punjaab nu BACCHA LAWO PLZ.

    • @iqbalsingh6765
      @iqbalsingh6765 3 ปีที่แล้ว +1

      ਸੇਰ ਵੀਰ

  • @sahilpreetsingh343
    @sahilpreetsingh343 3 ปีที่แล้ว +25

    ਲੱਖਾ ਸਿਧਾਨਾ ਵੀਰ ਜੀ ਬਹੁਤ ਹੀ ਵਧੀਆ ਜਵਾਬ ਦਿੰਦੇ ਨੇ ਏਹੋ ਜਿਹੇ ਜੋਧਿਆਂ ਦੀ ਜਰੂਰਤ ਹੈ ਆਪਣੇ ਪੰਜਾਬ ਨੂੰ

  • @buntyjatt5567
    @buntyjatt5567 2 ปีที่แล้ว +35

    ਲੱਖੇ ਬਾਈ ਵਰਗੀ ਸੋਚ ਹਰ ਨੌਜਵਾਨ ਦੀ ਹੋਵੇ 🙏🙏🙏

  • @harjinderbrar8013
    @harjinderbrar8013 3 ปีที่แล้ว +30

    ਲੱਖਾਂ ਜੀ ਆਪ ਦੀ ਸੋਚ ਬਹੁਤ ਉਚੀ ਸੱਚੀ ਹੈ ਆਪ ਦੇ ਕੰਮਾਂ ਤੋਂ ਬਹੁਤ ਬਹੁਤ ਧੰਨਵਾਦੀ ਹਾਂ

  • @JasbirSingh-fy8vy
    @JasbirSingh-fy8vy 3 ปีที่แล้ว +36

    ਸਾਰੇ ਪੰਜਾਬ ਨੂੰ ਸਾਥ ਦੇਨਾ ਲੱਖੇ ਵੀਰ ਦਾ ਵੀਰ ਜੀ

  • @THINDMEDICAL
    @THINDMEDICAL 3 ปีที่แล้ว +22

    ਬਹੁਤ ਵਧੀਆ ਭਾਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @ajaibsekhon3180
    @ajaibsekhon3180 3 ปีที่แล้ว +39

    ਸਾਡਾ ਲੱਖਾਂ ਜ਼ਿੰਦਾਬਾਦ ਹੈ ਜੂਨੀਅਰ ਦੇ ਪ੍ਰਧਾਨ ਸਾਰਿਆ ਨੌਲਜ ਸਾਰਾ ਨਾ ਜਾਦੇ ਹੈ

  • @RandhirSingh-co4kp
    @RandhirSingh-co4kp 3 ปีที่แล้ว +37

    ਲੱਖੇ ਵੀਰ ,ਬਹੁਤ ਵਧੀਆ ਤਸੱਲੀ ਕਰਵਾਈ,,,ਵਾਹ ਵੀਰ,ਧੰਨਵਾਦ ਲੱਖੇ ਵੀਰ,ਸੂਰਮਾਂ ਬੰਦਾ

  • @avtaraulakh591
    @avtaraulakh591 3 ปีที่แล้ว +49

    ਦੀਪ ਸਿੱਧੂ ਤੇ ਲੱਖਾਂ ਸਿਧਾਣਾ ਜ਼ਿੰਦਾਬਾਦ ਵੀਰ

  • @harbhajansingh4663
    @harbhajansingh4663 3 ปีที่แล้ว +15

    ਬਾਈ ਲਖਾਂ ਸਿਧਾਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ ਤੁਸੀਂ ਬਸ ਲੱਗੇ ਰਹੋ ਅਸੀਂ ਤੁਹਾਡੇ ਨਾਲ ਹਾਂ ਜੀ ਸਾਨੂੰ ਥੋੜੇ ਤੇ ਮਾਣ ਹੈ ਜੀ

  • @SandhuSandhu-dp4vh
    @SandhuSandhu-dp4vh 3 ปีที่แล้ว +26

    ਲੱਖੇ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @Dosanjh84
    @Dosanjh84 3 ปีที่แล้ว +73

    ਸਾਰੇ ਏਸੇ ਤਰਾਂ ਤਰਕ ਨਾਲ ਇਹਨਾਂ ਦੇ ਮੂੰਹ ਬੰਦ ਕਰਿਆ ਕਰੋ ਭਾਵੇਂ ਕੋਈ ਟਿੱਪਣੀਆਂ ਚ ਬਹਿਸ ਦਾ । ਬਹੁਤ ਵਧੀਆ ਲੱਖੇ ਬਾਈ ।

    • @ArjunSingh-jk7xr
      @ArjunSingh-jk7xr 3 ปีที่แล้ว +4

      ਬਹੁਤ ਬਹੁਤ ਧੰਨਵਾਦ ਲੱਖੇ ਵੀਰ

  • @balwantkaurchahal8382
    @balwantkaurchahal8382 2 ปีที่แล้ว +20

    ਬਹੁਤ ਵਧੀਆ ਕੰਮਕਾਜ ਕਰ ਰਹੇ ਹਨ ਵੀਰ ਲੱਖੇ ਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ ਤੁਸੀਂ ਵਧਾਈ ਦੇ ਪਾਤਰ ਹੋ ਵੀਰੋਂ ਇਸੇ ਤਰ੍ਹਾਂ ਡੱਟਕੇ ਪਹਿਰਾ ਦਿੰਦੇ ਰਹਿਣਾ ਅਸੀਂ ਤੁਹਾਡੇ ਨਾਲ ਹਾਂ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ।।

    • @gurdeepsekhon772
      @gurdeepsekhon772 ปีที่แล้ว +1

      Sach nu Yodiyan diyan kurbaniyan Ettehaas nu badlan diyan kosishan ho rahiyan ne

  • @RobinSingh-tf9dj
    @RobinSingh-tf9dj 2 ปีที่แล้ว +7

    ਬਹੁਤ ਬਹੁਤ ਧੰਨਵਾਦ

  • @JaskaranSingh-rp3ty
    @JaskaranSingh-rp3ty 3 ปีที่แล้ว +12

    ਲੱਖਾਂ ਵੀਰ ਬਹੁਤ ਵਧੀਆ ਕਰ ਰਹੇ ਕਿਰਸਾਨ ਮਜਦੂਰ ਏਕਤਾ ਜਿੰਦਾਬਾਦ

  • @GurpreetSingh-zb8fl
    @GurpreetSingh-zb8fl 3 ปีที่แล้ว +16

    ਲੱਖਾਂ ਸਿਧਾਣਾ ਬਾਈ ਜੀ ਬਹੁਤ ਵਧੀਆ ਕੰਮ ਕੀਤਾ 👌👌

    • @GurpreetSingh-zb8fl
      @GurpreetSingh-zb8fl 3 ปีที่แล้ว

      ਲੱਖਾਂ ਬਾਈ ਜ਼ਿੰਦਾਬਾਦ 🙏🏻🙏🏻🌴🌴

  • @sidhuxpb3264
    @sidhuxpb3264 3 ปีที่แล้ว +50

    ਵਾਹ ♥️ ਬਾਈ

  • @babbudhillon9822
    @babbudhillon9822 3 ปีที่แล้ว +6

    ਲੱਖੇ ਵੀਰ ਸਲਾਮ ਆ ਤੈਨੂੰ ਵਾਹਿਗੁਰੂ ਜੀ ਕਿਰਪਾ ਰੱਖਿਓ ਵੀਰ ਤੇ

  • @gurbirsingh7539
    @gurbirsingh7539 3 ปีที่แล้ว +77

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @amarjitbrar3901
    @amarjitbrar3901 3 ปีที่แล้ว +68

    Well done Lakha Singh keep it up. Sikh history, teaches the courage, sacrifice and cooperation, is very important, for every human of this planet. Sikh history and life history of Gurus of the Sikhs, teaches the philosophy for human of the planet earth.

    • @joraisback9846
      @joraisback9846 3 ปีที่แล้ว +1

      Very nice comment no I

    • @co-extinction7626
      @co-extinction7626 3 ปีที่แล้ว

      That's why now nihang is committing murder..

  • @yaadwindersamra1415
    @yaadwindersamra1415 3 ปีที่แล้ว +8

    ਬਿਲਕੁਲ ਸਹੀ ਗੱਲ ਵੀਰ ਜੀ 👍

  • @balrajsingh3392
    @balrajsingh3392 3 ปีที่แล้ว +33

    Punjab da sher putt lakha sidana jindabaad 🙏🙏🙏

  • @pindavalejatt5016
    @pindavalejatt5016 3 ปีที่แล้ว +46

    ਲੱਖੇ ਬਾਈ ਡੱਟਿਆ ਰਹਿ ਮੈ ਤੇਰੇ ਨਾਲ ਆ

    • @THINDMEDICAL
      @THINDMEDICAL 3 ปีที่แล้ว

      ਬਹੁਤ ਵਧੀਆ ਜੀ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 ปีที่แล้ว +182

    ਲੱਖਾ ਵਰਗੇ ਦੁਨੀਆ ਚ ਨੀ ਲੱਭਣਾ ਪੰਜਾਬੀਓ 💯✅

    • @paramjitsingh3419
      @paramjitsingh3419 3 ปีที่แล้ว +4

      💯✅

    • @jitendargill6749
      @jitendargill6749 3 ปีที่แล้ว

      सच कूज होर आ सरकार आही चाहोंदी सी जो लखा कर रेहा है नवी पीढ़ी नू हिंसक बानोना 🙄🌶️

    • @harpreet2142
      @harpreet2142 3 ปีที่แล้ว

      Dont forget he was a gangster

    • @jobanbrar2840
      @jobanbrar2840 2 ปีที่แล้ว

      @@harpreet2142 then what

    • @harpreet2142
      @harpreet2142 2 ปีที่แล้ว +1

      @@jobanbrar2840 then its ur choice if u need to glorify him sir , being a democratic state i have the right to speak out

  • @samaheerAPS19
    @samaheerAPS19 3 ปีที่แล้ว +52

    Gud job lakha bai ji 🙏❤️

  • @s-kotia
    @s-kotia 3 ปีที่แล้ว +78

    Lakhe paji asi tuhade nal a from paris🇫🇷🗼

  • @jasneetkaur7556
    @jasneetkaur7556 3 ปีที่แล้ว +29

    ਬਹੁਤ ਸੋਹਣਾ ਜਵਾਬ ਦਿਤਾ ਲੱਖੇ ਨੇ 👍👍👍🤣🤣

  • @yourtech1993
    @yourtech1993 3 ปีที่แล้ว +16

    ਮਾਣ ਪੰਜਾਬ ਦਾ ਲੱਖਾ ਵੀਰ

  • @humtajsekhon731
    @humtajsekhon731 3 ปีที่แล้ว +48

    Lakha good job krda

  • @parmjitdeol5798
    @parmjitdeol5798 2 ปีที่แล้ว +5

    ਲੱਖੇ ਸਧਾਣੇ ਵੀਰ ਦੀ ਸੌਚ ਨੂੰ ਸਲੂਟ ਐ

  • @sukhravi6815
    @sukhravi6815 3 ปีที่แล้ว +5

    ਲੱਖੇ ਬਾਈ ਰੱਬ ਤੇਰੀ ਲੰਬੀ ਉਮਰ ਕਰੇ । ਪੰਜਾਬੀਉ ਜਾਗਦੇ ਰਹੋ ਬਾਈ ਦੇ ਨਾਲ ਖੜੋ।

  • @deep_s2225
    @deep_s2225 3 ปีที่แล้ว +39

    Salute a Bai lakhe nu 🙏

  • @jasbir10333
    @jasbir10333 3 ปีที่แล้ว +1

    ਲੱਖੇ ਸੁਧਾਣੇ ਨੇ ਤਰਕ ਭਰਪੂਰ ਜਵਾਬ ਦਿੱਤੇ।

  • @SatnamSingh-rd7vz
    @SatnamSingh-rd7vz 3 ปีที่แล้ว +14

    Lakha veer ji waheguru tuhanu tandrusti bakhse tusi sda chardi kalan wich raho good bless you bro...

  • @anantrang7160
    @anantrang7160 3 ปีที่แล้ว +30

    ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਦ ਅੰਗਰੇਜ਼ਾਂ ਸਮੇਂ ਪਰਜਾ ਮੰਡਲ ਲਹਿਰ ਦੇ ਸੰਘਰਸ਼ਾਂ ਨੇ ਲਈ ਕੇ ਦਿੱਤੀਆਂ ਅੰਗਰੇਜ ਇਹਨਾਂ ਅਨਪੜ ਜਨਾਨੀਆਂ ਨੂੰ ਕਦੋਂ ਪਟੇ ਫੜਾਤੇ ਅੰਗਰੇਜ਼ਾਂ ਨੇ।

  • @niceguy2938
    @niceguy2938 3 ปีที่แล้ว +49

    I urge lakha sidhna and other farm leaders don't argue with roadside people........this lady is quoting wrong and incomplete facts ,we demand apology from her....

  • @balbirsakhon6729
    @balbirsakhon6729 3 ปีที่แล้ว +2

    ਵਾਹ ਵਾਹ ਲ਼ੱਖੇ ਸਿਧਾਣੇ ਵੀਰੇ ਨਹੀ
    ਰੀਸਾਂ ਤੇਰੀਆਂ ਜਿਉਦੇ ਵੱਸਦੇ ਰਹੋ ਵੀਰੇਲੰਬੀਆਂ ਉਮਰਾਂ ਹੋਣ

  • @GurwinderSingh-ic8fx
    @GurwinderSingh-ic8fx 3 ปีที่แล้ว +3

    ਜਦੋੰ ਨਿਸ਼ਾਨ ਸਾਹਿਬ ਚੀਨ ਬਾਰਡਰ ਤੇ ਲੋਣਾ ਹੋਵੇ ੳਦੋਂ ਸਾਰਿਆਂ ਦਾ ਜਦੋੰ ਅਸੀਂ ਹੱਕ ਲਈ ਚੁੱਕੇ ਉਦੋਂ ਸਿੱਖਾਂ ਦਾ ਨਿਸ਼ਾਨ ਸਾਹਿਬ ।ਵਾਹ ਜੀ ਵਾਹ ਮੌਕਾ ਪ੍ਰਸਤ R SS ਮੁਰਦਾਬਾਦ

  • @jagtarmaan2653
    @jagtarmaan2653 3 ปีที่แล้ว

    ਗੁਰੂ ਕੀ ਕਾਸ਼ੀ ਗੁਰੂ ਸਾਹਿਬ ਜੀ ਨੇ ਨਾਮ ਰੱਖਿਆ ਦਮਦਮਾ ਸਾਹਬ ਦਾ ਇਸ ਤਰ੍ਹਾਂ ਕਿਵੇਂ ਨਾਮ ਬਦਲੇ ਜਾਣਗੇ ਸਲੂਟ ਐ ਲੱਖੇ ਵੀਰ

  • @sarabjotsinghshanedastaar
    @sarabjotsinghshanedastaar 3 ปีที่แล้ว +14

    ਇਹ SGPC ਦਾ ਕੰਮ ਹੈ jo ਲੱਖਾ ਬਾਈ ਜੀ ਨੇ ਕੀਤਾ।

    • @SukhwinderSingh81548
      @SukhwinderSingh81548 3 ปีที่แล้ว +1

      ਭਾਈ ਸਾਬ SGPC ਤਾ ਖਤਮ ਕਰ ਰਹੇ ਸਿੱਖ ਇਤਿਹਾਸ ਨੂੰ ਕਿਤਾਬ SGPC ਪਾਸ ਕੀਤੀ ਬਲਦੇਵ ਸਿੰਘ ਸਿਰਸੇ ਨੇ ਕੇਸ ਕੀਤਾ ਹੋਇਆ
      SGPC ਤੇ ਸੂਣ ਲਉ

  • @raisaab7597
    @raisaab7597 2 ปีที่แล้ว +21

    ਇਹ ਭੈਨ ਪਾਗ਼ਲ ਆ ਇਨ ਦੀ ਸੋਚ ਤੇ ਹੈਰਾਨ ਆ 💯💯🙏🙏🙏🙏🙏🙏🚩🚩 ਵਾਹਿਗੁਰੂ ਜੀ ਇਹਨਾਂ ਨੂੰ ਵਾਹਿਗੁਰੂ ਅਕਲ ਬਕਛੇ 💯💯💯🙏🙏🙏🚩🚩🚩🚩🚩🚩

  • @ranjodhsingh7687
    @ranjodhsingh7687 3 ปีที่แล้ว +6

    ਲੱਖੇ ਬਾਈ ਤੇਰੇ ਤੇ ਮਾਣ ਐ

  • @jagjitsingh8747
    @jagjitsingh8747 3 ปีที่แล้ว +10

    Good on you Lakha veer.
    Please keep aware our peoples..👏👏👏👏👏👍

  • @manrajsingh5346
    @manrajsingh5346 3 ปีที่แล้ว +18

    God bless you 🙏 Lakha 22

  • @BHUPINDERSINGH-fj9be
    @BHUPINDERSINGH-fj9be 3 ปีที่แล้ว +24

    Lakha bi ina te waheguru kirpa kare budhi bakshe

    • @iqbalsingh6765
      @iqbalsingh6765 3 ปีที่แล้ว

      ਸੇਰ ਵੀਰ,🇮🇷🇮🇷🇮🇷🇮🇷🇮🇷🐹🐹🐹

  • @romanafarming3293
    @romanafarming3293 3 ปีที่แล้ว +16

    Good job veer bhut vdia kita ehna nal

  • @sarabjeet123
    @sarabjeet123 3 ปีที่แล้ว +8

    ਬਹੁਤ ਵਧੀਆ ਉਪਰਾਲਾ ਵੀਰ ਜੀ।

  • @KULWINDERKAUR-ox2wk
    @KULWINDERKAUR-ox2wk 3 ปีที่แล้ว +2

    ਮੁਰਖ ਜਨਾਨੀ 😨ਲਖਾ ਵੀਰ ਜਿਦਾਬਾਦ 👌👌🙏🙏

  • @Gursewaksinghbhangu
    @Gursewaksinghbhangu 3 ปีที่แล้ว +3

    ਪੰਜਾਬ ਨੂੰ ਲੱਖਾ ਸਿਧਾਣਾ ਵਰਗੇ ਲੀਡਰਾਂ ਦੀ ਲੋੜ ਆ_ ਅੱਧੇ ਪੰਜਾਬ ਦੇ ਪਰਿਵਾਰ ਇਸ ਲਈ ਇਹਨਾ ਪਾਰਟੀਆ ਨੂੰ ਵੋਟ ਪਾਉਂਦੇ ਨੇ ਬੀ ਅਸੀਂ ਤਾਂ ਜੀ ਕੱਟੜ ਆ ਸੁਰੂ ਤੋਂ । ਲੱਖ ਲਾਹਨਤ ਓਏ ਤੁਹਾਡੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲਿਓ

  • @anokhsingh5530
    @anokhsingh5530 2 ปีที่แล้ว

    ਸਲਾਮ ਆ ਲਖਾ ਸਦਾਣਾ ਜੀ ।
    ਪ੍ਰਮਾਤਮਾ ਤੁਹਾਨੂੰ ਖੁਸ਼ ਰਖੇ।
    ਤੇ ਲੰਮੀ ਉਮਰ ਬਖਸ਼ੇ

  • @ManpreetSingh-dk2es
    @ManpreetSingh-dk2es 3 ปีที่แล้ว +21

    Excellent 👌💯

  • @tajpreetsingh1017
    @tajpreetsingh1017 3 ปีที่แล้ว +1

    ਲੱਖੇ ਵੀਰ ਜੀ ਬਹੁਤ ਵਧੀਆਂ ਜਵਾਬ ਦਿੱਤੇ ਬੋਲਤੀ ਬੰਦ ਕਰ ਦਿੱਤੀ

  • @ParamjeetKaur-lw2du
    @ParamjeetKaur-lw2du 3 ปีที่แล้ว +24

    Lakhe bai sira puri support a moge ton

    • @harmandeepsinghbedi6172
      @harmandeepsinghbedi6172 3 ปีที่แล้ว

      Moge vale support ch sab to pehla hi aunde ne asi v moge to. Sat sri akal g🙏

    • @Brar-797
      @Brar-797 3 ปีที่แล้ว

      Moga pb29 wale asi v

  • @ManjitKaur-dj7mq
    @ManjitKaur-dj7mq 3 ปีที่แล้ว +1

    Very good 👍👍 ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਬਹੁਤ ਵਧੀਆ ਕੀਤਾ ਇਹਨਾਂ ਮਾਤਾ ਦੀਆਂ ਗੱਲਾਂ ਦਾ ਜਵਾਬ ਦਿੱਤਾ ਇਸ ਤਰਾਂ ਦੇ ਲੋਕਾ ਨਾਲ ਤੁਹਾਨੂੰ ਇੰਞ ਹੀ ਸਾਹਮਣਾ ਕਰਨਾ ਪੈਣਾ ਫਿਰ ਹੀ ਪੰਜਾਬ ਵਿੱਚ ਸੁਧਾਰ ਹੋ ਸਕਦਾ ਹੈ ਲੱਖਾ ਸਿਧਾਣਾ ਜੀ ਸੋਚ ਨੂੰ ਸਲੂਟ ਕਰਦੀ ਹਾਂ ਤੁਸੀ ਬਹੁਤ ਨੇਕ ਤੇ ਸਮਝਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਹ ਨਾ ਲੱਗੇ you are very nice 🙏🙏🙏❤️❤️

  • @mehakjotsingh5392
    @mehakjotsingh5392 3 ปีที่แล้ว +4

    ਵਾਅ ਜੀ ਵਾਹ ਜੁਗ ਜੁਗ ਜੀ ਪੁੱਤਰਾ

  • @jai-hind82
    @jai-hind82 3 ปีที่แล้ว +1

    ਇਹ ਬੀਬੀਆਂ ਨਾ ਹੀ ਸਵਾਲ ਨੂੰ ਜਵਾਬ ਤੱਕ ਜਾਣ ਦੇ ਰਹੀਆਂ ਨੇ,,ਤੇ ਨਾ ਹੀ ਜਵਾਬ ਨੂੰ ਸਵਾਲ ਨਾਲ ਭਿੜਨ ਦੇ ਰਹੀਆਂ ਨੇ,,।।ਅੰਧ ਭਗਤਾਂ ਨੇ ਦੇਸ਼ ਦੀ ਇਮੇਜ ਨੂੰ ਖਤਰੇ ਚ ਖੜਾ ਦਿੱਤਾ ਹੈ।।ਲੱਖੇ ਵੀਰੇ ਜਿਓਂਦਾ ਰਹਿ।।ਜੈ ਹਿੰਦ।।ਭਾਰਤ ਮਾਤਾ ਤੇਰੀ ਜੈ ਹੋ।।

  • @gauravmeet9185
    @gauravmeet9185 3 ปีที่แล้ว +9

    Lakha bai pride of Punjab 🙏

  • @SandeepSingh-df5ud
    @SandeepSingh-df5ud 3 ปีที่แล้ว +1

    ਬਾਈ ਲੱਖੇ ਤੇਰੀ ਸੋਚ ਨੂੰ ਸਲਾਮ

  • @babbu656
    @babbu656 3 ปีที่แล้ว +5

    ਲੱਖਾਂ ਵੀਰ good

  • @deeprataindia1170
    @deeprataindia1170 2 ปีที่แล้ว

    ਹੱਕ ਸੱਚ ਦੀ ਲੜਾਈ ਲੜਦਾ ਰਹਿੰਦਾ ਲੱਖਾ ਸਿਧਾਣਾ ਵੀਰ ਜੀ।
    ਲੱਖਾ ਸਿਧਾਣਾ ਵੀਰ ਜੀ ਜ਼ਿੰਦਾਬਾਦ।
    ,,Ballu ਰਟੈਂਡਾ,,

  • @paramathwal8703
    @paramathwal8703 3 ปีที่แล้ว +13

    Sira lakha sidana💯💯👍

  • @ManpreetSingh-ze1bb
    @ManpreetSingh-ze1bb 3 ปีที่แล้ว +1

    ਬਹੁਤ ਵਧੀਆ ਗੱਲਾ ਕੀਤੀਆ ਬਾਈ ਲੱਖੇ ਸਿਧਾਣੇ ਨੇ।

  • @prabhdeepkaurgrewal3737
    @prabhdeepkaurgrewal3737 3 ปีที่แล้ว +9

    Lakha sidhana veer vddi umar hove

  • @avtarsingh2531
    @avtarsingh2531 ปีที่แล้ว +1

    ਪੰਜਾਬ ਦਾ ਯੋਧਾ ਲੱਖਾ ਸਿਧਾਣਾ ਜ਼ਿੰਦਾਬਾਦ

  • @kashmirkaurbhinder6993
    @kashmirkaurbhinder6993 3 ปีที่แล้ว +7

    Well said Lakha ji Dhann tuhadi mother father jina ne tuhada birth kita I salute you ❤️👍

  • @usatatla
    @usatatla ปีที่แล้ว

    ਲੱਖਾ ਵੀਰ ਜਿੰਦਾਬਾਦ ਅਸੀਂ ਨਿਊਯਾਰਕ ਤੋਂ ਲੱਖੇ ਨੂੰ ਦੇਖਦੇ ਹਾਂ ਬਹੁਤ ਵਧੀਆ ਕੰਮ ਕਰਦਾ ਹੈ।

  • @sukhmandhillon4738
    @sukhmandhillon4738 3 ปีที่แล้ว +12

    Very good lakha bhai ji

  • @ballybrobro9351
    @ballybrobro9351 3 ปีที่แล้ว +1

    ਬਹੁਤ ਵਧੀਆ ਬੰਦਾ ਆਪਣਾ ਬਾਈ ਲੱਖਾ
    ਤੇ ਇਹ ਦੋਵੇਂ ਜਨਾਨੀਆ ਥੋੜ੍ਹਾ ਜਾ ਵੱਦ ਪੜ੍ਹੀਆਂ ਹੋਈਆ ਨੇ
    ਲੱਖੇ ਬਾਈ ਦਿਲੋਂ ਸਲੂਟ ਤੈਨੂੰ
    =_= 🙏🙏🙏🙏 =_=

  • @mangasingh8050
    @mangasingh8050 3 ปีที่แล้ว +5

    Well said bro I like this must people's power Will win soon soon lakha veerji I say

  • @dhillonsingh6177
    @dhillonsingh6177 3 ปีที่แล้ว +1

    🙏ਲੱਖੇ ਬਾਈ ਤੇਰੀ ਸੋਚ ਨੂੰ ਸਲਾਮ ਏ 🙏

  • @AmandeepSingh-eg2gr
    @AmandeepSingh-eg2gr 3 ปีที่แล้ว +19

    ਪੜੀਆ ਲਿਖੀਆਂ ਅਨਪੜ੍ਹ ਆ ਬੀਬੀਆਂ ਤਾ ਹੀ ਏਵੇਂ ਹੀ ਸਿੰਗ ਫਸਾਈ ਜਾਂਦੀਆਂ ਆ । ਇਹਨਾਂ ਨੂੰ ਇੰਗਲੈਂਡ ਭੇਜ ਦਿੳੇ ਕਿਉਂਕਿ ਇਹਨਾਂ ਨੂੰ ਜ਼ਮੀਨਾਂ ਅੰਗਰੇਜ਼ਾਂ ਨੇ ਦਿੱਤੀਆਂ ਨੇ । ਇਹਨਾਂ ਮੁਤਾਬਕ ਅੰਗਰੇਜ਼ਾਂ ਤੋ ਪਹਿਲਾ ਪੰਜਾਬ ਵਿੱਚ ਖੇਤੀ ਨਹੀਂ ਹੁੰਦੀ ਸੀ । ਕੀ ਕਵੇ ਇਹਨਾਂ ਬਜ਼ੁਰਗ ਤੇ ਨੋਜਵਾਨ ਬੀਬੀਆਂ ਨੂੰ ਕੀ ਸੇਧ ਦੇਣ ਗਈ ਆਪਣੇ ਬੱਚਿਆ ਨੂੰ ?

    • @jagjitsidhu3354
      @jagjitsidhu3354 3 ปีที่แล้ว

      ਇਹ ਆਰ ਐਸ ਐਸ ਦੀਆਂ ਦੱਲੀਆਂ ਨੇ

    • @flyingmachine797
      @flyingmachine797 3 ปีที่แล้ว

      Accha hor kis ne ditiya ne zamina veer ? Eh ve Das diyo ? Kiyo punjab de 90% loka kol apne zamin nahi hai ?

  • @zaikaur5468
    @zaikaur5468 3 ปีที่แล้ว +8

    Best of luck brother.waheguru ji

  • @jasneetkaur7556
    @jasneetkaur7556 3 ปีที่แล้ว +11

    🥰proud to lakha sindana 🥰

  • @jasssingh8047
    @jasssingh8047 3 ปีที่แล้ว +2

    ਬਹੁਤ ਵਧੀਆ ਲੱਖਾ ਸਿੰਘ

  • @GurdeepSingh-mt9nx
    @GurdeepSingh-mt9nx 3 ปีที่แล้ว +42

    Badal Rss Bjp Massand ne.Bacho ihna ton😢

  • @Vikasbishnoi283
    @Vikasbishnoi283 3 ปีที่แล้ว +1

    ਲੱਖਾ ਸਿਧਾਣਾ ਬੋਹਤ ਵਦੀਆਾਂ 🙏

  • @rajinderkaur2100
    @rajinderkaur2100 3 ปีที่แล้ว +8

    Lakhe bohut vadia 🌹🌹

  • @lovepreetdhindsa7106
    @lovepreetdhindsa7106 3 ปีที่แล้ว +2

    ਲੱਖਾ ਬਾਈ ਜਿੰਦਾਬਾਦ ਸੰਯੁਕਤ ਕਿਸਾਨ ਜਥੇਬੰਦੀਆਂ ਜਿੰਦਾਬਾਦ ਮੋਦੀ ਭ ਗਤ ਮੂਰਖ

  • @jaggidhaliwal3084
    @jaggidhaliwal3084 3 ปีที่แล้ว +9

    Lakha Bai zindabad

  • @tarsem7935
    @tarsem7935 ปีที่แล้ว

    ਬਾਈ ਲੱਖਾਂ ਸਧਾਣਾ ਬਹੁਤ ਚੰਗਾ ਇਨਸਾਨ ਪੰਜਾਬ ਦੇ ਹੱਕ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਬਾਈ ਜੀ ਨੂੰ 🙏🙏🙏🙏🙏🙏🙏🙏🙏🙏🙏🙏

  • @raghubirsingh1175
    @raghubirsingh1175 3 ปีที่แล้ว +27

    Sun ke bhout duk hunda ke school teacher nu apni history nhi pata

  • @spikespike3859
    @spikespike3859 2 ปีที่แล้ว +2

    Wahe Guru Ji Lakha Sidhana nu meri umar lagge - ghaint yodha hai - ❤️🙏💪

  • @binningarjun4549
    @binningarjun4549 3 ปีที่แล้ว +8

    Kisan Majdoor ekta zindabaad 👌🙏✊✊🙏

  • @LakhwinderSingh-fl1km
    @LakhwinderSingh-fl1km 3 ปีที่แล้ว +2

    Great thanks so much VR sporting farmer hard-working people and small business 📽️🙏🌾📽️🙏🌾📽️🙏🌾

  • @oscar0759
    @oscar0759 3 ปีที่แล้ว +10

    WAHEGURU ji mehar kro ji 🙏jai jawan jai kissan 🙏

  • @sidhuboys2629
    @sidhuboys2629 3 ปีที่แล้ว +2

    ਲੱਖਾ ਸਧਾਣਾ ਸਿਰਾ ਬੰਦਾ

  • @inderjeetkaur6273
    @inderjeetkaur6273 3 ปีที่แล้ว +3

    Lakha sidhana veer zindabad

  • @ajaibsingh5374
    @ajaibsingh5374 3 ปีที่แล้ว

    ਲਖਾਵੀਰ।ਤੇਰੀ। ਚੜ੍ਹਦੀ। ਕਲਾ।ਰਹੈ।ਕੀਸਾਨ। ਮਜ਼ਦੂਰੲਇਕਤਾ।ਜਿਦਾੰ।ਬਾਦ

  • @bikramsingh3157
    @bikramsingh3157 3 ปีที่แล้ว +3

    Lakha sidhana salute to you 🙏🙏

  • @JagjeetSingh-lb7hr
    @JagjeetSingh-lb7hr 2 ปีที่แล้ว +2

    🙏👍❤️ ਵਾਹਿਗੁਰੂ ਜੀ ਕੀ ਫਤਹਿ 💐🌹🥀🌷🌺 ਲੱਖਾ ਸਿੰਘ ਜੀ

  • @manisardar7234
    @manisardar7234 3 ปีที่แล้ว +8

    Lakha bhji , biggest respect ❤️🙏🙏🙏

  • @perminderkaur1755
    @perminderkaur1755 ปีที่แล้ว

    ਖਲਸਿਤਾਨਦਾਮਤਲਬ ਹੱਕ ਸੱਚਦੀ ਸੁਣਵਾਈ ਹੋਵੇਗੀ

  • @AvtarSingh-il1ig
    @AvtarSingh-il1ig 3 ปีที่แล้ว +15

    ਬਾਈ ਇਹਨਾਂ ਨੂੰ VC ਨੇ ਬੁਰਕੀ ਪਾਈ ਹੋਈ ਹੈ ਉਹ ਬੁਰਕੀ ਕਾਹਦੀ ਹੈ ਤੁਸੀਂ ਖੁਦ ਜਾਣਦੇ ਹੋ

  • @jotbrar7828
    @jotbrar7828 3 ปีที่แล้ว

    ਬੇਬੇ ਕਹਿੰਦੀ 🄼🄰 ਕਰ ਗਏ ਪੜਨਾ ਲਿਖਣਾ ਨਹੀਂ ਆਉਂਦਾ
    ਪੜਨ ਵਾਲੇ ਤੁਹਾਡੇ ਵਰਗੇ ਹੋਣ. ਇਸ ਤੋਂ ਚੰਗਾ ਓਹਨਾ ਨੂੰ ਨਾ ਹੀ ਆਉਂਦਾ ਹੋਵੇ. ਜਿੰਦਾ ਦੀ ਤੁਹਾਡੀ ਸੋਚ ਆ