ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਐਲਕੋ ਮੀਟਰ ਹੁਣ ਕਿੱਥੇ ਇਹਨਾਂ ਪੁਲੀਸ ਵਾਲਿਆਂ ਦੇ । ਕਰੋ ਦਾਰੂ ਚੈੱਕ ਮੁਲਾਜ਼ਮਾ ਦੀ ।
ਪੁਲਿਸ ਮੁਲਾਜਿਮ ਜਿੱਥੇ ਵੀ ਨਾਕਾ ਲਗਾਉਣ, ਇਹ ਮੁਲਾਜਿਮ ਕੈਮਰੇ ਦੀ ਨਿਗਰਾਨੀ ਵਿੱਚ ਹੇਣੇ ਚਾਹੀਦੇ ਹਨ। ਜਿਵੇਂ ਹਿਮਾਚਲ ਵਿੱਚ ਹੁੰਦਾ। ਸੱਚ ਤਾਂ ਇਹ ਹੈ ਕਿ ਪੁਲਿਸ ਵਾਲੇ ਨੂੰ MLA ਤੱਕ ਹਿਸਾ ਪੱਤੀਆਂ ਦੇਣੀਆਂ ਪੈਂਦੀਆਂ। ਸਾਰਾ ਤਾਣਾ ਬਾਣਾ ਹੀ ਵਿਗਾੜਿਆ ਪਿਆ ਹੈ
Right
ਪੁਲਿਸ ਵਾਲੇ ਗ਼ਲਤ ਪੁਲਿਸ ਬਹੁਤ ਧੱਕਾ ਕਰਦੇ
😂
Sahi
@@FatehsandhuSand-c1b😮😂😮😅😅🎉😂😮😢🎉❤😊❤
ਇਹਨਾ ਦਾ ਟੈਸਟ ਜਰੂਰ ਕਰਵਾਓ ਜੀ ਕਨੂੰਨ ਦੋ ਬਨਾਹੇ ਨੇ ਇਹਨਾ ਨੇ
Yes
ਵੀਰ ਜੀ ਤੁਸੀਂ ਤਾਂ ਆਪਣਾ ਹੱਲ ਕਰਵਾ ਲਿਆ ਗਰੀਬ ਲੋਕਾਂ ਨਾਲ ਡੇਲੀ ਇਦਾਂ ਹੁੰਦਾ ਹੈ ਜੇ ਕੋਈ ਬੋਲਦਾ ਤਾਂ ਛਿੱਤਰ ਮਾਰ ਅੰਦਰ ਕਰ ਦਿੰਦੇ ਹਨ
ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਆ ਤਾਂ ਹੀ ਇਹਨਾਂ ਨੇ ਚਲਾਣ ਕੱਟ ਕੇ ਤਾਂ ਜਦੋਂ ਤੁਸੀਂ ਬੋਲੇ ਕਿ ਤੁਸੀਂ ਤਾਂ ਆਪ ਸ਼ਰਾਬ ਪੀਤੀ ਹੋਈ ਆ ਤਾਂ ਇਹਨਾਂ ਨੇ ਸੋਚਿਆ ਕਿ ਚਲਾਨ ਜਿਹੜਾ ਕੀਤਾ ਉਹੀ ਵਾਪਸ ਲੈ ਲਈਏ ਤਾਂ ਠੀਕ ਆ ਨਹੀਂ ਤੇ ਰੋਲਾ ਨਾ ਪੈ ਜਾਏ ਸਬਰ ਸਹੀ ਕੀਤਾ ਬਾਈ ਜੀ ਤੁਸੀਂ ਮੋਟਰਸਾਈਕਲ ਵਾਲਿਆਂ ਨੇ ਅਗਨ ਦਾ ਹੀ ਆਉਂਦੀ ਹੈ ਨਹੀਂ ਤਾਂ ਇਹਦੇ ਮਸ਼ਰ ਹਾਥੀ ਵਾਂਗੂੰ ਪੰਜਾਬ ਪੁਲਿਸ ਫਿਰਦੀ ਆ
ਸਾਰਾ ਵਰਦੀ ਦਾ ਰੋਹਿਬ ਹੈ ਬਾਕੀ ਗਲ ਕੋੲੀ ਵੀ ਨਹੀ ਪੁਲਿਸ ਦੀ....ਛੱਡ ਦੀਅਾ ਕਰੋ ਯਾਰ ਜੇ ਤੁਸੀ ਵਰਦੀ ਪਾ ਹੀ ਲੲੀ ਹੈ ਅਗਲਾ ਬੰਗਲਾਦੇਸ ਦਾ ਬਾਡਰ ਤੇ ਨੀ ਟੱਪ ਕੇ ਅਾੲਿਅਾ ਬਾਕੀ ਪੁਲਿਸ ਵਾਲਾ ਵੀ ਗਲਤ ਹੈ ਕੋੲੀ ਬੈਰੀਡੇਟਿੰਗ ਨਹੀ ਕੋੲੀ ਗਲਤ ਕਰਨ ਦਾ ਤਰੀਕ ਨੀ...
Police wale nu hor koi kamm nahi sirf chlaan hi cutt ne aonde han
.ਠੇਕੇਦਾਰ ਇਹਨਾਂ ਨੂੰ ਮਹੀਨਾ ਨਹੀਂ ਦਿੰਦੇ ਹੋਣੇ ਇਸ ਲਈ ਗਾਹਕ ਖਰਾਬ ਕਰਦੈ ਐ।
ਜਿਹੜਾ ਪੁਲਿਸ ਪ੍ਰਸ਼ਾਸਨ ਦਾਂ ਮੁਲਾਜ਼ਮ ਸ਼ਰਾਬ ਪੀ ਕੇ ਫੜਿਆ ਜਾਵੇ ਤਾਂ ਨੋਕਰੀ ਤੋਂ ਡਿਸਮਿਸ ਕੀਤੇ ਜਾਣ ਧਨਵਾਦ ਜੀ 😂😂😂
ਡਿਸਮਿਸ ਕਰਨ ਵਾਲੇ ਸਭ ਤੋਂ ਵੱਡੇ ਆਪ ਨਾਛੇੜੀ ਨੇ
eh gal bhagwant maaan nu kaaavo
Bai ta v kehra pakka krde aa dismiss kush time lyi krde aa saspend
ਪੰਜਾਬ ਪੁਲਸ ਮੁਰਾਦਾਬਾਦ
ਪੁਲਿਸ ਵਾਲਿਆਂ ਨੂੰ ਛੱਡੋ, ਭਗਵੰਤੇ ਨੂੰ ਵੀ ਚੈਕ ਕਰ ਲੋ, ਓਹਨੇ ਵੀ ਪੀਤੀ ਹੋਣੀ ਆ। 😂😅😊
Bilkul sahi 😀😀
ਤੂੰ ਨਾਲ ਰਾਤ ਸੁੱਤਾ ਸੀ ਨਾਲ਼
😂😂😂😂😂😂😂
ਸ਼ਰਾਬ ਪੀ ਕੇ ਡਿਊਟੀ ਕਰਨਾ ਤਾਂ ਪੁਲਿਸ ਦੇ ਨਿਯਮ ਵਿਚ ਲਿਖਿਆ ਹੈ ਇਨਾਂ ਨੂੰ ਕੋਈ ਉਚ ਅਫਸਰ ਪੁਛਣ ਵਾਲਾ ਨਹੀ ਹੈ ਜੇਂ ਉਚ ਅਫਸਰ ਸੂਖਤੀ ਕਰਨ ਤਾਂ ਅਗੋਂ ਤੋਂ ਡਿਉਟੀਆਂ ਤੇ ਕੋਈ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਡਿਊਟੀ ਨਹੀਂ ਕਰਨਗੇ ।ਬੇੜਾ ਗ਼ਰਕ ਪੁਲਿਸ ਪ੍ਰਸ਼ਾਸਨ ਦਾ ਹੋ ਚੁਕਾ ਹੈ
ਇਹ ਲੋਕ ਸ਼ਰਾਬ ਪੀ ਕੇ ਵਾਹਨ ਕਿਸੇ ਵਿਚ ਮਾਰਨ ਗੇ ਨਾਲੇ ਆਪ ਮਾਰਨ ਗੇ ਨਾਲੇ ਦੂਸਰੇ ਨੁੰ ਮਾਰਨ ਗੇ ਫੇਰ
ਸਰਕਾਰ ਦੀ ਗਲਤੀ ਏਨਾ ਦੀ ਕੋਈ ਗਲਤੀ ਵਧਿਆ ਸਰਕਾਰ ਬਣਾਉ ਜੇਹੜੀ ਸਰਕਾਰ ਏਨਾ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਵੀਹ ਹਜ਼ਾਰ ਹੋਣੀ ਚਾਹੀਦੀ ਤਨਖਾਹ ਪੰਜਾਹ ਹਜ਼ਾਰ ਆ ਉਹ ਏਨਾ ਨੂੰ ਪਚਦੀ ਸਰਕਾਰ ਗ਼ਲਤ ਤਨਖਾਹ ਬਹੁਤ ਜਾਂਦਾ
ਇਹ bro 2 ਸਾਲ ਤੋਂ ਨੀ ਹੋਈ ਪਹਿਲਾ ਈ ਚਲਦੀ ਆਹ ਰਹੀ ਆਹ ਅਕਾਲੀ ਟਾਈਮ, ਕਾਂਗਰਸ ਟਾਈਮ, ਅੱਜ ਕੱਲ ਦੇ ਪੜ੍ਹੇ ਲਿਖੇ ਮੁੰਡੇ ਉ ਕਿਉ ਨਿ ਸਮਜ ਸਕਦੇ, ਬਾਕੀ ਯਾਰ ਜ ਗਲਤ ਟਾਈਪ ਹੋ ਗਿਆ ਹੋਵੇ sorry,
ਭਗਵੰਤ ਮਾਨ ਦੇਖ ਲਵੋ ਤੁਹਾਡੇ ਮੁਲਾਜ਼ਮ ।ਉਹ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਜਿਸ ਨੇ ਗਲਤੀ ਕੀਤੀ ਟੰਗ ਦਿਆਂਗੇ।
Bhagwant maan ਤਾਂ ap tempoo a
CM also drink 🍷 Parson.
@@Pituchd_shorts ਤੇਰੀ ਲਈ ਨੀ ਤਾਂ ਪਤਾ ਲਗਾ
@@Pituchd_shorts😂😂😂😂😂😂😂
ਪੰਜਾਬ ਵਿੱਚ ਸਾਰੇ ਸਰਾਬ ਪੀਦੇ ਹੈ ❤🎉
ਸਾਫ ਦਿਸ ਰਿਹਾ ਹੈ ਪੁਲਿਸ ਵਾਲੇ ਰੱਜੇ ਹੋਏ ਦਾਰੂ ਨਾਲ
ਸ੍ਰੀ ਮਾਨ ਜੀ ਸੁਰੇਸ ਕੁਮਾਰ ਵਰਗੇ ਗਰੀਬ ਸਾਰੇ ਪੰਜਾਬ ਭਾਰਤ ਚ ਹੋਣੇ ਚਾਹੀਦੇ ਉਣਾ ਨੇ ਵੀ ਲਾਣੇ ਇਨੀ ਲੰਮੀ ਡਿਊਟੀ 😂👍🙏😘 ਠੇਕੇ ਤੇ ਤਾ ਲਾਈ ਸੀ ਜੇ ਜਾਦਾ ਟੱਲੀ ਹੋ ਜਾਵੇ ਤੁਹਾਡੀ ਸੇਵਾ ਵਾਸਤੇ ਹੈ ਸ੍ਰੀ ਮਾਨ ਜੀ
ਸਾਰਾ ਪੁਲਸ ਮਹਿਕਮਾ ਡਿਸਮਿਸ ਕਰਕੇ ਨਵੀਂ ਭਰਤੀ ਕਰੋ,
Oh bai ji Australia reh ke otho de lokan nu mattan deyo
ਕਮੇਡੀ ਨੂੰ ਗ੍ਰਹਿ ਵਿਭਾਗ ਦੇ ਦਿੱਤਾ ਪੁਲੀਸ ਤੇ ਕੰਟਰੋਲ ਨਹੀਂ ਹੋ ਰਿਹਾ
ਪੁਲਿਸ ਤੇ ਸ਼ਰਾਬ ਦਾ ਤਾਂ ਨੋਹ ਮਾਸ ਦਾ ਰਿਸ਼ਤਾ ਹੈ...
ਲਓ ਜੀ ਨਿਕਲ ਗਈ ਹਵਾ ਹੁਣ ਇਹਨਾਂ ਦੀ ਪਬਲਿਕ ਲਈ ਸਾਰੇ ਕਾਨੂੰਨ ਹਨ ਤੇ ਇਹਨਾਂ ਲਈ ਕੋਈ ਕਾਨੂੰਨ ਨਹੀਂ
ਬੰਦ ਕਰੋ ਠੇਕੇ ਪੰਜਾਬ ਦਾ ਬੁਰਾ ਹਾਲ ਹੇ
ਸ਼ਰਾਬ ਪੁਲਿਸ ਤੋਂ ਵੱਧ ਕੋਈ ਨਹੀਂ ਪੀ ਸਕਦਾ ਉਹ ਵੀ ਵਧੀਆ ਫ੍ਰੀ ਪੀਣੀ
ਇੰਨਾ ਨੂੰ ਸਰਮ ਨਹੀ ਸਰਾਬ ਪੀ ਕੇ ਲੌਕਾ ਦੇ ਚਲਾਨ ਕਁਟ ਰਹੇ ਨੇ ਇੰਨਾ ਤੇ ਕਾਰਵਾਈ ਕਰੌ
ਪੁਲਿਸ ਗਲਤ
ਪੁਲਿਸ ਸਾਰੀ ਗਲਤ ਨਹੀ ਹੁੰਦੀ
ਵਿੰਗੀ ਧੌਣ ਕਰਕੇ ਇਹ ਲੋਕਾਂ ਨੂੰ ਜਿਹੜਾ ਮਰਜ਼ੀ ਹੁਕਮ ਜਾਰੀ ਕਰ ਸਕਦੇ ਨੇ,ਇਹ ਪਹਿਲਾਂ ਹੀ ਸਿਖਾਇਆ ਜਾਂਦਾ ਹੈ ਇਨ੍ਹਾਂ ਨੂੰ।
Ehna te strict action hona chahida ..jo on duty uniform ch daaru peenda oh disrespect kar reha uniform di ..
ਗੁੰਡਾ ਰਾਜ ਪੰਜਾਬ ਵਿਚ ਹੋ ਗਿਆ 😢😢😢😢
Very nice prass rpotar g
Bahut vadhia kita bhau, kanoon sirf aam lokan vaste ea
ਘਰ ਦੀ ਬਣੀ ਦੇਸੀ ਰੂੜੀ ਮਾਰਕਾ ਦੀ ਮੰਨਜ਼ੂਰੀ ਦਿਓ ਪੀਣ ਵਾਲੇ ਪੀਣ ਘਰ ਦੀ ਦਵਾਈ ਬਣਾ ਕੇ ਠੇਕੇ ਤੇ ਉਹੀ ਆਓ ਜੋ ਕਦੀ ਕਦਾਈ ਪੀਣ ਵਾਲਾ ਜਿਸ ਤੋਂ ਘਰ ਨੀ ਬਣਦੀ ਨਾਂ ਰਸ਼ ਪਵੇਗਾ ਠੇਕਿਆਂ ਤੇ ਨਾਂ ਲੜਾਈ 😂
U Right veer g 💯 💯 😂❤
ਸਹੀ
ਜਦੋ ਮੁੱਖ ਮੰਤਰੀ ਟੱਲੀ ਰਹਿਦਾ ਏਨਾਂ ਨੂੰ ਕੀ ਕਹੋਗੇ
ਜਿਹੜਾ ਖੁਦ ਸੰਸਦ ਵਿਚ ਪੀ ਕੇ ਚਲਾ ਜਾਂਦਾ ਰਿਹਾ ਉਹ ਕਿਵੇਂ ਪੰਜਾਬ ਪੁਲਸ ਨੂੰ ਰੋਕ ਸਕਦਾ ਪੀਣ ਤੋਂ
ਘੂਸਿਆ ਤੂੰ ਚੁੰਮੀਆਂ ਦਿੰਦਾ ਰਿਹਾ ਜਿਹੜਾ ਤੈਨੂੰ ਪਤਾ ਸ਼ਰਾਬ ਪੀਕੇ ਤੇਰੀ ਭੂਆ ਤੇ ਚੜ੍ਹਿਆ ਸੀ
ਹਰ ਬੰਦੇ ਕੋਲ ਬਰਾਬਰ ਦੇ ਹਥਿਆਰ ਹੋਣੇ ਚਾਹੀਦੇ ਇਹਨਾਂ ਨੇ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ
ਕੱਲ ਇਕ ਮੱਝ ਹਵਾ ਚ ਉੱਡ ਗਈ ਪੂਰਾ 10 ਕਿਲੋਮੀਟਰ ਗਈ ਬਾਅਦ ਚ ਤੁਰਨ ਲੱਗ ਪਈ
Ty uhd di uhd di nu Mai cho Lia c thanu pta v ni lga hahahahahah
ਆ ਵੇਖ ਲਓ ਪੜਾਈ ਅਤੇ ਪੜੇ ਲਿਖੇ ਲੋਕ 😢ਅਖੇ ਪੜ ਲਿਖ ਜਾਏਗਾ।।ਬੰਦਾ ਬਣੇਂਗਾ 😢ਪੜੇ ਲਿਖੇ ਇਹ ਲੇਕ।।ਜਜ ਵਕੀਲ ਡਾਕਟਰ ਇੰਜੀਨੀਅਰ ਅਫਸਰ।।ਸਮਾਜ ਦਾ ਸਤਿਆਨਾਸ ਕਰਦੇ ਨੇ।।।।ਪੜਾਈ ਲਿਖਾਈ ਬੰਦੇ ਨੂੰ ਹੋਰ ਵੀ ਜ਼ਾਲਿਮ ਬਣੋਦੀ ਹੈ।।।😢ਪਰ ਨਹੀਂ ਐਸੀ ਗੱਲ ਨਹੀਂ।।। ਏਨਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨੇਤਾਵਾਂ ਨੇ।।।ਪੜਾਈ ਲਿਖਾਈ ਚੋ ਇਨਸਾਨੀਅਤ ਅਤੇ ਇਨਸਾਨੀ ਭਾਵਨਾਵਾਂ ਜਿਵੇਂ ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਨੇਕੀ ਆਦੀ ਸਬ ਕਡ ਲਏ ਹਨ ਕਡ ਦਿੱਤੇ।।😢ਸਿਰਫ ਤੇ ਸਿਰਫ ਇਹ ਛਡਿਆ ਕਿ ਪੜੋ ਔਰ ਪੈਸਾ ਕਮਾਉ।।। ਲੋਕਾਂ ਤੇ ਰਾਜ ਕਰੋ।।।ਪਰ ਸਾਡੇ ਯਾਨੀ ਨੇਤਾਵਾਂ ਦੇ ਥੱਲੇ ਗੁਲਾਮੀ ਕਰੋ 😢😢😢😢 ਫੇਰ ਕੇਹਿਦਾ ਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੜਾਈ ਕਰ ਲਉ 🎉 ਔਰ ਉਸ ਅਨੁਸਾਰ ਜੀਵਨ ਜਿਊਣ ਕਰ ਲਉ ਭਾਈ ਬਚ ਜਾਉਂਗੇ।।।। ਪਾਪਾਂ ਤੋਂ ਪਾਪ ਕਰਮਾਂ ਤੋਂ।।।😢 ਨਹੀਂ ਵੇਖ ਲਓ ਐਨਾਂ ਵਾਲੀ ਪੜ੍ਹਾਈ ਦਾ ਕੀ ਅਸਰ ਹੁੰਦਾ ਹੈ।।।।😢ਰੁਹਾਨੀ ਪੜ੍ਹਾਈ ਕਰਨ ਨਾਲ ਤੁਸੀਂ ਦੁਨੀਆਂ ਵੀ ਪੜਾਈ ਚ ਫਿਰ ਤੋਂ ਸਚਿਆਰ ਗੁੰਣ ਪਾ ਸਕੋ ਗੇ 😢
ਹੁਣ ਸਰਦਾਰੀਆਂ ਖਤਮ ਹੋਗੀਆ ਹੁਣ ਉਹ ਸਰਦਾਰ ਨਹੀਂ ਰਹੇ ਸਿਰਫ ਨੋ ਦੇ ਹੀ ਸਰਦਾਰ ਨੇ
Police ਮੁਲਾਜਮ ਦੋਸ਼ੀ ਹੈ। ਇਸ ਵਿਚ
ਸਾਰਾਬ ਪੀਕੇ ਕੋਈ ਵੀ ਵਾਹਨ ਨਹੀ ਚਲਾਹ ਸਕਦੇ ❤🎉
Dismiss kro❤❤❤
Chittar marrro veero ehna dai 😂😂😂😂😂😂
ਕੰਜਰ ਭਰਤੀ ਕੀਤੇ ਨੇ ਪੁਲਿਸ ਵਿੱਚ
ਏਥੇ ਪੁਲਿਸ ਮੁਲਾਜਮਾਂ ਦੀ ਗ਼ਲਤੀ ਹੈ
Bahut vadia kita vre tusi ena nu media age lia ke...
ਬੇੜਾ ਗ਼ਰਕ ਕਰਤਾ ਪੰਜਾਬ ਦਾ ਇਹੋ ਜਿਹੇ ਪੁਲਸ ਵਾਲੀਆਂ ਨੇ
ਠੋਕ ਕੇ ਰੱਖੋ ਇੰਨਾਂ ਨੂੰ ਸਰਾਬ ਪੀਤੀ ਇੰਨਾ ਨੇ
Ghalat gall hai kisse nal v najayez dhakkeshahi nahi karni chahidi
ਇਹਨਾਂ ਕੰਮ ਇਹ ਲੌਕਾ ਤੋਂ ਰਿਸ਼ਵਤ ਲੈਣੀ ਸ਼ਰਾਬ ਪੀਕੇ ਡਿਉਢੀ ਕਰਨੀ
ਐਨਾ ਜਲੂਸ ਪੰਜਾਬ ਪੁਲਿਸ ਦਾ ਕਦੇ ਨਹੀਂ ਨਿਕਲਿਆ ਸੀ ਪੰਚਾਨਵੇ ਤੋਂ ਬਾਅਦ ਭਗਵੰਤ ਮਾਨ ਦਾ ਕੋਈ ਕੰਟਰੋਲ ਨਹੀਂ ਪੁਲਿਸ ਤੇ ਲਿਆਉ ਐਲਕੋ ਮੀਟਰ
ਏਨਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਗੇ ਵੀ ਏਨਾ ਦੇ ਬਾਪ ਏ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਹਾਂਗਕਾਂਗ ਨਹੀਂ ਇੰਡਿਆ ਏ
10 percent police vale dujjiya countryia de v currpt ya, newzeland ala nekki d jd kamble kutt hoi tan v newzeland police ne pase khade c pra g,
ਮੈਨੂੰ ਨਹੀ ਲੱਗਦਾ ਕੁਝ ਹੋਣਾ ਚੋਰਾ ਕੋਲੋ ਇਨਸਾਫ ਨਹੀ ਮਿਲਦਾ ਹੁਸ਼ਿਆਰਪੁਰ ਵਿੱਚ ਵੀ ਆਹੀ ਹਾਲ ਆ! ਇਹਨਾ ਦਾ ਹੱਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
ਹੁਣ ਤਾਂ ਬਈਏ ਪੰਜਾਬ ਪੁਲਿਸ ਦੇ ਵੀ ਗਲ ਪੈਣ ਲੱਗ ਗਏ ਹਨ
ਪੁਲਸ ਮੁਲਾਜ਼ਮਾ ਦੀ ਗਲਤੀ ਐ
Bura hal Punjab da
Sub inspector di bad language
ਨਸ਼ਾ ਬਹੁਤ ਵੱਧ ਗਿਆ ਪੰਜਾਬ ਵਿਚ ਕੇਜਰੀਵਾਲ ਆਪ ਕਬੂਲ ਕਰ ਗਿਆ,ਸਰਕਾਰ ਬਦਲੀ ਕਰੋ ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ।।
Eha sraab to bina kam he nhi karde
Good job
ਪੁਲਿਸ ਨਾਲ ਧੱਕਾ,
ਪੁਲਿਸ ਐ ਇਹ ਓਵੀ ਭਾਰਤ ਦੀ, ਇਹ ਆਪ ਇਹਨਾਂ ਦੇ ਜੁਆਕ ਕੁਝ ਵੀ ਕਰ ਸਕਦੇ ਆ ਇਹਨਾਂ ਦੇ ਆਵਦੇ ਕਾਨੂੰਨ ਆ
Good job bro 👍👍
Sahi gal aa jithe police di lor hundi aa othe hunde ni ..nakami Punjab police ..dhakka ..Paisa ..maare haal aaa bas ..help ta 10 %bi masi krde aa ..
BERA GARK KARTA PUNJAB POLICE DA 😂😂😂😂
ਦੋਨੋਂ sides wrong a😂
Bas Aapa Nu Ik Hona Chahida Plz❤❤❤❤
ਹੋਰ ਭਈਆਂ ਨੂੰ ਸਿਰ ਚਾੜ ਲਓ ਪੁਲਿਸ ਵਾਲਿਓ
Amm admi jinda badd😂😂😂 ehho kuj hona Kithay sutay jo amm admi 😅😅
Bilkul theek keh rehi janta ah daro de paise pure karan lie chalan katde ne inna nu dismiss karo bandi saja devo
hahahah AAM AADMI PARTY 😂😂😂😂
ਕੂੜਿ ਫਿਰੇ ਪਰਧਾਨ ਵੇ ਲਾਲੋ ।। ਹਮ ਨਹੀ ਚੰਗੇ ਬੁਰਾ ਨਹੀ ਕੋਇ । ਵਾਹਿਗੁਰੂ ਰਾਖਾ ।
Punjab police Moradabad
ਕਿਥਹੁ ਦੀ ਖ਼ਬਰ ਐ ਵੀਰ
ਗਸਤੀ ਦੇ ਬੱਚਿਆ ਦੀ ਸਰਕਾਰ ਤੇ ਗਸਤੇ ਭਰਤੀ ਕੀਤੇ 😂😂
ਬਾਕੀ ਸਾਰਾ ਠੀਕ ਹੋ ਸਕਦਾ ਆਹ ਗੱਲ ਝੂਠ ਹੈ ਕਿ ਪੁਲਿਸ ਡੰਡੇ ਮਾਰਦੀ ਹੈ ਉਸਤਾਦ ਡਰੀ ਹੋਈ ਆ
Koina A V Sade Varge Bande Ne..Per A Bande Apni Vardi Da Glt Istmal Kr Rhe Ne.. UPPER Wala Ehna Nu Bht Vadia Karega❤❤❤
Punjab and sharab
Police nu ehna khoteyan de khilaf sskhat ton sakhat karwai karni chahidi hai.
ਤੂੰ ਰੱਬ ਆ ਤੇਰੇ ਅੱਗੇ ਹੱਥ ਜੋੜੇ ਉਹ
😊😊😊😊😊😊😊😊
Punjab police sraabi gudebaj mordavad aina chor police nu nokri to bahar kddo cm mla kyu sute piye sarkaar fail kithe aa
ਇਹ ਪੁਲਿਸ ਮੁਲਾਜ਼ਮ ਨਹੀਂ ਇਹ ਤਾਂ ਮੁਲਜ਼ਮ ਪੁਲਿਸ ਹੈ।
👍👍👍
ਹੁਣ ਤਗੜੇ ਨਾਲ ਧੱਕਾ ਹੋਇਆ ਤਾਂ ਲੋਕ ਪੁਲਸ ਵਾਲਿਆਂ ਦੇ ਖਿਲਾਫ ਬੋਲ ਰਹੇ ਨੇ। ਜਦੋਂ ਪੁਲਸ ਵਾਲਿਆਂ ਨੇ ਉਸ ਸਾਧਾਰਨ ਗਰੀਬ ਬੱਚੇ ਮੁੱਖ ਮੰਤਰੀ ਨਾਲ ਬਦਸਲੂਕੀ ਕੀਤੀ ਤਾਂ ਬਹੁਤੇ ਲੋਕ ਪੁਲਸ ਦੇ ਹੱਕ ਵਿੱਚ ਬੋਲ ਰਹੇ ਨੇ। Shame on them
Good
PUNJAB Police Sam SAM
Government nu request aa k inna nu kdo te kise hor greeb kabel te change bande nu job de deo,
ਸਰਾਬ ਪੀਕੇ ਸਰਾਬੀ ਦਾ ਚਲਾਨ ਕੱਟਦੀ ਇਹ ਕਿਥੋ ਦੀ ਕਾਨੂੰਨ ਹੈਗੀ ਕੋਈ ਕੋਈ ਸੇਰ ਦਾ ਪੁੱਤ ਹੁੰਦਾ ਹੈ ਜੋ ਇਨਾ ਮੂਰੇ ਅੱੜਦੀ
Police galt
ਦਾਰੂ ਤਾਂ ਸਰਕਾਰ ਵੀ ਪੀਂਦੀ ਹਾ ਜੇ ਇਨ੍ਹਾਂ ਨੇ ਪੀ ਲਈ ਤਾਂ ਕੌਣ ਕੀ ਕਰ ਸਕਦਾ? ❓
😊😊😊😊😊
ਪੀਤੀ ਦ ਤੇ ਪਤਾ ਨਹੀਂ,ਪਰ ਵਰਦੀ ਵਿਚ ਕੋਈ ਵੀ ਮਲਾਜਮ ਠੇਕੇ ਤੇ ਵੀ ਨਹੀਂ ਜਾ ਸਕਦੇ, ਕਾਰਵਾਈ ਕਰੋ
Punjab police Moradabad 😅
Ese mukadma di class lagni chahidi aa
Police power da Jiada warto kardi hai
Hun apde upar gal ayi ta chalan vapis v ho gya wahh
Karo suspend bhagwant Maan saab hun
ਸੰਸਪੈਂਡ ਕਰੋ ਇਨਾ ਨੂੰ
💪💪💪👍👍👍✌️✌️✌️✌️
This should be thoroughly investigated by the Punjab police
Paji nakoder ch v eda hi dhka chla ji

ਹੁਣ ਸਰਦਾਰੀਆਂ ਖਤਮ ਹੋਗੀਆ
ਹੁਣ ਉਹ ਸਰਦਾਰ ਨਹੀਂ ਰਹੇ ਸਿਰਫ ਨੋ ਦੇ ਹੀ ਸਰਦਾਰ ਨੇ
Right
Police ਮੁਲਾਜਮ ਦੋਸ਼ੀ ਹੈ। ਇਸ ਵਿਚ
ਸਾਰਾਬ ਪੀਕੇ ਕੋਈ ਵੀ ਵਾਹਨ ਨਹੀ ਚਲਾਹ ਸਕਦੇ ❤🎉
Dismiss kro❤❤❤
Chittar marrro veero ehna dai 😂😂😂😂😂😂
ਕੰਜਰ ਭਰਤੀ ਕੀਤੇ ਨੇ ਪੁਲਿਸ ਵਿੱਚ
ਏਥੇ ਪੁਲਿਸ ਮੁਲਾਜਮਾਂ ਦੀ ਗ਼ਲਤੀ ਹੈ
Bahut vadia kita vre tusi ena nu media age lia ke...
ਬੇੜਾ ਗ਼ਰਕ ਕਰਤਾ ਪੰਜਾਬ ਦਾ ਇਹੋ ਜਿਹੇ ਪੁਲਸ ਵਾਲੀਆਂ ਨੇ
ਠੋਕ ਕੇ ਰੱਖੋ ਇੰਨਾਂ ਨੂੰ ਸਰਾਬ ਪੀਤੀ ਇੰਨਾ ਨੇ
Ghalat gall hai kisse nal v najayez dhakkeshahi nahi karni chahidi
ਇਹਨਾਂ ਕੰਮ ਇਹ ਲੌਕਾ ਤੋਂ ਰਿਸ਼ਵਤ ਲੈਣੀ ਸ਼ਰਾਬ ਪੀਕੇ ਡਿਉਢੀ ਕਰਨੀ
ਐਨਾ ਜਲੂਸ ਪੰਜਾਬ ਪੁਲਿਸ ਦਾ ਕਦੇ ਨਹੀਂ ਨਿਕਲਿਆ ਸੀ ਪੰਚਾਨਵੇ ਤੋਂ ਬਾਅਦ ਭਗਵੰਤ ਮਾਨ ਦਾ ਕੋਈ ਕੰਟਰੋਲ ਨਹੀਂ ਪੁਲਿਸ ਤੇ ਲਿਆਉ ਐਲਕੋ ਮੀਟਰ
ਏਨਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਗੇ ਵੀ ਏਨਾ ਦੇ ਬਾਪ ਏ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਹਾਂਗਕਾਂਗ ਨਹੀਂ ਇੰਡਿਆ ਏ
10 percent police vale dujjiya countryia de v currpt ya, newzeland ala nekki d jd kamble kutt hoi tan v newzeland police ne pase khade c pra g,
ਮੈਨੂੰ ਨਹੀ ਲੱਗਦਾ ਕੁਝ ਹੋਣਾ ਚੋਰਾ ਕੋਲੋ ਇਨਸਾਫ ਨਹੀ ਮਿਲਦਾ ਹੁਸ਼ਿਆਰਪੁਰ ਵਿੱਚ ਵੀ ਆਹੀ ਹਾਲ ਆ! ਇਹਨਾ ਦਾ ਹੱਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
ਹੁਣ ਤਾਂ ਬਈਏ ਪੰਜਾਬ ਪੁਲਿਸ ਦੇ ਵੀ ਗਲ ਪੈਣ ਲੱਗ ਗਏ ਹਨ
ਪੁਲਸ ਮੁਲਾਜ਼ਮਾ ਦੀ ਗਲਤੀ ਐ
Bura hal Punjab da
Sub inspector di bad language
ਨਸ਼ਾ ਬਹੁਤ ਵੱਧ ਗਿਆ ਪੰਜਾਬ ਵਿਚ ਕੇਜਰੀਵਾਲ ਆਪ ਕਬੂਲ ਕਰ ਗਿਆ,ਸਰਕਾਰ ਬਦਲੀ ਕਰੋ ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ।।
Eha sraab to bina kam he nhi karde
Good job
ਪੁਲਿਸ ਨਾਲ ਧੱਕਾ,
ਪੁਲਿਸ ਐ ਇਹ ਓਵੀ ਭਾਰਤ ਦੀ,
ਇਹ ਆਪ ਇਹਨਾਂ ਦੇ ਜੁਆਕ ਕੁਝ ਵੀ ਕਰ ਸਕਦੇ ਆ ਇਹਨਾਂ ਦੇ ਆਵਦੇ ਕਾਨੂੰਨ ਆ
Good job bro 👍👍
Sahi gal aa jithe police di lor hundi aa othe hunde ni ..nakami Punjab police ..dhakka ..Paisa ..maare haal aaa bas ..help ta 10 %bi masi krde aa ..
BERA GARK KARTA PUNJAB POLICE DA 😂😂😂😂
ਦੋਨੋਂ sides wrong a😂
Bas Aapa Nu Ik Hona Chahida Plz❤❤❤❤
ਹੋਰ ਭਈਆਂ ਨੂੰ ਸਿਰ ਚਾੜ ਲਓ ਪੁਲਿਸ ਵਾਲਿਓ
Amm admi jinda badd😂😂😂 ehho kuj hona
Kithay sutay jo amm admi 😅😅