You goes to CAMERATE Surjeet house every morning to tell how many Sikh youth died i mean athbadi in Police mukbla .HE was agent of India .I want to ask Balwant Gill was Indian goverment agent . I saw him in surjeet koti in Delhi every morning .Can you ask him what about his brother who was in Toronto .He is drama was .Thanks
@AjayysinghSingh-y8q 10 . 20 ale kafi hn ona di kitti ja skdi Eh tan 101 % chor a 10. Ku party badal gea Kursi dekh lalan sutda k nhi ? Imandari nal dseo
Sari umar akalian ton dhadh vjonda vjonda mntri bngea Fer tan jisne b mntri ya chairmani kuri nu b diti ya jwai nu Jhat chal marda. Baad ch osi party nu chor dsda
Ki ih Balwant Singh bol rihe. Is ne te Sant Bhinderawale de ult si. Balwant Singh please Jhuth na bolo. Mainu Blue star da Sara kisa janda. Ramuwalia ji ne te Jado Fauj ne Purian ditian te Tusi Achar Mangia si. Main Brig han Tusi Kursi Nahin Chhadi.Tusi Santa de Ult se. Blue Star which sare da jogdan hai Ramuwalia Sahib please hun Aram karo
ਬਿਲਕੁਲ ਸਹੀ ਗੱਲ ਹੈ ਇਹ ਬਲਵੰਤ ਸਿੰਘ ਰਾਮੂਵਾਲੀਆ ਜੀ ਦੀ ਖੂਬੀ ਹੈ ਉਸ ਵਕਤ ਟੈਕਸੀ ਚਲਾਉਦੇ ਸਨ ਅਤੇ ਸਾਨੂੰ ਵੀ ਪੁਲਿਸ ਬਹੁਤ ਤੰਗ ਪ੍ਰੇਸ਼ਾਨ ਕਰਦੀ ਫਿਰ ਰਾਮੂਵਾਲੀਆ ਸਾਹਬ ਜੀ ਨੇ ਸਾਡੀ ਬਹੁਤ ਮੱਦਦ ਕੀਤੀ ਜਿੰਨੀ ਇਹ ਐਮ ਪੀ ਰਹੇ ਸਾਨੂੰ ਕਿਸੇ ਨੇ ਦਿੱਲੀ ਏਅਰਪੋਰਟ ਤੇ ਤੰਗ ਪ੍ਰੇਸ਼ਾਨ ਨਹੀ ਕੀਤਾ ਧੰਨਵਾਦ ਰਾਮੂਵਾਲੀਆ ਸਾਹਬ ਜੀ ਹੁਣ ਅਕਾਲੀ ਦਲ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਲਈ ਤੁਹਾਨੂੰ ਸਾਰੇ ਪੰਜਾਬ ਦਰਦੀਆਂ ਨੂੰ ਸਾਡੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਧੰਨਵਾਦ
ਮੈਂ ਪਹਿਲੀ ਵਾਰ ਰਾਮੂਵਾਲੀਆ ਨੂੰ ਬਰਨਾਲੇ ਸੁਣਿਆ ਸੀ ਜਦੋਂ ਚੰਦ ਸਿੰਘ ਚੋਪੜਾ ਦੀ ਸਪੋਟ ਤੇ ਐਚ ਡੀ ਦੇਵਗੌੜਾ ਆਇਆ ਸੀ ਉਹ ਅੰਗਰੇਜ਼ੀ ਵਿੱਚ ਲੈਕਚਰ ਕਰਦਾ ਸੀ ਰਾਮੂੰਵਾਲੀਆ ਵਲੋਂ ਟਰਾਂਸਲੇਟ ਕਰਦਾ ਸੀ ਪੰਜਾਬੀ ਵਿੱਚ
ਰਾਮੂਵਾਲੀਆ ਹੈ ਤੇ shifty ਆ ਪਰ ਇਹਦੀਆਂ ਗੱਲਾ ਸੁਣ ਕੇ ਮਜ਼ਾ ਬੜਾ ਆਉਂਦਾ😂
pki gall a ji
ਕਿਸਾਨੀ ਦਾ ਮਸਲਾ ਹੱਲ ਕਰੇ ਸਰਕਾਰ
ਰਾਮੂਵਾਲੀਏ ਨੂੰ ਮੈਂ 2,3 ਵਾਰ ਮਿਲਿਆ , ਬੰਦਾ ਬਹੁਤ ਸ਼ੁਗਲੀ ਏ, ਪਰ ਹੈ ਇਹ ਰਾਜਨੀਤਿਕ ਲੋਕ, ਧਰਮ ਨਾਲ ਇਹਨਾਂ ਨੂੰ ਕੋਈ ਖਾਸ ਮਤਲਬ ਨੀ
ਬਿਲਕੁਲ ਸਹੀ ਕੰਮ ਕਰਨ ਵਾਲੇ ਬੰਦੇ ਦੀ ਕਦਰ ਨਹੀਂ ਕਰਦੇ ਚੰਗੇ ਲੀਡਰਾਂ ਨੂੰ ਵੋਟਾਂ ਨੀ ਪਾਉਂਦੇ। ਜਮਾਨਤਾਂ ਸੱਚੀ ਹੀ ਜਬਤ ਕਰਵਾਉਂਦੇ ਹਨ
We support jagjitsinghdalewal❤
ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ
ਇਸ ਸੱਪ ਕੋਈ ਫਰਕ ਨਹੀਂ ਪੈਣਾ ਭਾਵੇਂ ਡੱਲੇ ਵਾਲਾ ਭਾਵੇਂ ਸੰਤ ਜਰਨੈਲ ਸਿੰਘ lਭਿੰਡਰਾਂਵਾਲਿਆਂ ਹੋਣ
Patarkar Da Rabb Hi Rakha Bilkul Changed Personality 😂😂😂😂😂
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
ਦੋਨੋ ਦੱਲੇ ਨੇ
❤
ਵਾਹਿਗੁਰੂ ਜੀ ਮੇਹਰ ਕਰੋ ਜੀ
❤❤❤❤❤
❤❤❤ waheguru ji 💞
Raamoowalia chooth bolda ae os waqt fauj da taut c.
Aede shabad aa DARBAR SAHIB vich ki hun tusi muhfoos ho.
Jidda CHHILKE VICH BADAAM Mehfooz hunda
SGPC vicho Badal bahr kdd k 2027 ch Khalsa Sarkar bnao.
Punjab ch vota ta sgpc dia ta loki banade nee bahar kiwe ho jaan ge. Auj vota ho jaan badal ke he jitan ge
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
You goes to CAMERATE Surjeet house every morning to tell how many Sikh youth died i mean athbadi in Police mukbla .HE was agent of India .I want to ask Balwant Gill was Indian goverment agent . I saw him in surjeet koti in Delhi every morning .Can you ask him what about his brother who was in Toronto .He is drama was .Thanks
Eh banda girgat wangu rang badlda hai
Yadvinder yaar ki kari janda?
ਬਹੁਤ ਘਟੀਆ ਇਨਸਾਨ ਐ ਭੈ ਚੋ ਰਾਮੂਵਾਲੀਆ
ਬਾਂਹਾ ਖੜੀਆਂ ਕਰਕੇ ਬਾਹਰ ਨਿਕਲਿਆ ਸੀ।
Es di ghallaa ch sachayi nazer nahi aa rahi ,,,jithe malai oh mera bhai,,,,,
Early 1970 army officer get salary between 200-300 rupees how he got 900 rupees salary from SGPC
Ramuwalia is a big opportunist
ਰਾਮੂਵਾਲੀਆਂ BJP ਦਾ ਟਾਊਟ ਹੈ ।
Good
Now he is changing his statement.
Harminder gill nhi Harminder Sandhu c
Jhooth bolda
BJP nu lyao punjab da bhala tahi hona jina mrji roi jao baki
ਕਿ ਗਰੰਟੀ ਆ ਤੂੰ ਏਡੀ ਵੱਡੀ ਗੱਲ ਕਹਿ ਰਿਹਾ ਕਿ ਗਰੰਟੀ ਆ ਇਸ ਗੱਲ ਦੀ
Ramuwalia sab g krja sarkar ne dhake nal ta Dita ne sarkar ne
Yaar ene
1
Ja 2
Kam sahi kite ovi jaan Bach Jan tu
Ramuwalia Santa nu chadkebadal nall ja ralia
Eh Banda har interview ch mukar janda
Maa di o gal mann lende
Eh chennel Indian state da ik toll a loka nu ghumrah krn lai
Es patrkar jdon b interview krda
Choran di he krda
ਵੀਰ ਜੀ 100 ਇਮਾਨਦਾਰ ਬੰਦਿਆਂ ਦੇ ਨਾਮ ਦੱਸਿਓ
@AjayysinghSingh-y8q 10 . 20 ale kafi hn ona di kitti ja skdi
Eh tan 101 % chor a
10. Ku party badal gea
Kursi dekh lalan sutda k nhi ?
Imandari nal dseo
Sari umar akalian ton dhadh vjonda vjonda mntri bngea
Fer tan jisne b mntri ya chairmani kuri nu b diti ya jwai nu
Jhat chal marda. Baad ch osi party nu chor dsda
Jani k kavisri ch v loka da bevkoof banonde rahe 😂
Ki ih Balwant Singh bol rihe. Is ne te Sant Bhinderawale de ult si. Balwant Singh please Jhuth na bolo. Mainu Blue star da Sara kisa janda. Ramuwalia ji ne te Jado Fauj ne Purian ditian te Tusi Achar Mangia si. Main Brig han Tusi Kursi Nahin Chhadi.Tusi Santa de Ult se. Blue Star which sare da jogdan hai Ramuwalia Sahib please hun Aram karo
Eh ...........haram da lagda menu ta ,baki wich dass dass aa dil ch dab laiya
Dangal karbana chandi BJP taa app Punjab h
ਰਾਮੂ ਵਾਲੀਆ ਸਾਹਿਬ ਤੁਸੀਂ ਸੈਂਟਰ ਦੇ ਬੰਦੇ ਹੋ ਏਜੰਸੀਆਂ ਦੇ ਬੰਦੇ ਹੋ ਕਿਹਦੇ ਬੰਦੇ ਹੋ ਸਾਨੂੰ ਨਹੀਂ ਪਤਾ ਪਰ ਹੁਣ ਗੱਲ ਚੰਡੀਗੜ੍ਹ ਤੇ ਨਹੀਂ ਰਹੀ ਹੁਣ ਗੱਲ ਖਾਲਿਸਤਾਨ ਤੇ ਆ ਗਈ ਆ ਉਹਨਾਂ ਨੂੰ ਜਾ ਕੇ ਕਹੋ ਕਿ ਖਾਲਿਸਤਾਨ ਤੇ ਕਾਗਜ਼ਾਂ ਤੇ ਸਾਈਨ ਕਰਨ ਹੁਣ ਚੰਡੀਗੜ੍ਹ ਜਾਂ ਪਾਣੀਆਂ ਦੇ ਮੁੱਦੇ ਨਹੀਂ ਰਹੇ