ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

แชร์
ฝัง
  • เผยแพร่เมื่อ 4 ก.ย. 2022
  • ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

ความคิดเห็น • 670

  • @jassidhaliwal526
    @jassidhaliwal526 ปีที่แล้ว +46

    ਪੁਰਾਣੇ ਲੋਕ ਬਹੁਤ ਜਿਆਦਾ ਸਬਰ ਸਬੂਰੀਵਾਲੇ ਸੀ

    • @Foodiegirlhub786
      @Foodiegirlhub786 11 วันที่ผ่านมา

      Very dangerous way please 🙏🏻 stop ✋ this way donki not good

  • @harparkashkaur2217
    @harparkashkaur2217 ปีที่แล้ว +122

    ਵੀਰੇ ਦੀ ਦੁੱਖ ਭਰੀ ਕਹਾਣੀ ਤਾਂ ਸੁਣ ਲਵੌ
    ਭਾਵੇਂ ਅਮਰੀਕਾ ਜਾਂ ਜਰਮਨੀ ਉਸ ਦੀ ਜਾਨ ਬਚ ਗਈ ਏਨਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਉਂਦੇ ਹਨ 🙏

    • @gopy5520
      @gopy5520 ปีที่แล้ว +1

      Hello

    • @rajbinderkaur4791
      @rajbinderkaur4791 หลายเดือนก่อน

      ❤❤❤❤❤❤❤❤❤❤😊​@@gopy5520

    • @kaur8500
      @kaur8500 หลายเดือนก่อน +1

      ❤😢😅​

  • @user-dt5vi1wf7j
    @user-dt5vi1wf7j ปีที่แล้ว +12

    ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰਨ ਜੀ ਸੇ ਵੀਰਾ ਉੱਪਰ ਬਹੁਤ ਬਹੁਤ ਧੰਨਵਾਦ ਜੀ🙏

  • @SukhvinderSingh-hq3ti
    @SukhvinderSingh-hq3ti 5 วันที่ผ่านมา

    Satnam wahe Guru ji sab te mahr Karo ji ❤❤❤❤❤ k k R Garman 22 very nice

  • @jassidhaliwal526
    @jassidhaliwal526 ปีที่แล้ว +28

    ਸਭ ਸੱਚੀਆ ਗੱਲਾਂ ਹਨ ਆਮ ਲੋਕਾਂ ਨਾਲ ਸਭ ਹੱਡ ਬੀਤੀਆਂ ਤੇ ਆਪ ਬੀਤੀਆਹਨ

  • @KulwinderKaur-li3wt
    @KulwinderKaur-li3wt ปีที่แล้ว +88

    ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ ❤️

    • @jasskhunkhun
      @jasskhunkhun ปีที่แล้ว +2

      ਰੋਣਾ ਸੋਟੋਰੀ ਦਾ ਨੀ , ਇਸ ਰਾਸਤੇ ਲੱਖਾ ਆਪਣੇ ਬੰਦੇ ਗਏ ਆ 2 2 ਸਾਲ ਵੀ ਲੱਗ ਗਿਆ ਕਈਆਂ ਨੂੰ ਰੋਣਾ ਤੁਹਾਨੂੰ ਤਾ ਆਈਆਂ ਵੀਰ ਨੇ ਮਸਾਲਾ ਮਿਰਚ ਜ਼ਿਆਦਾ ਚੱਕਤਾ ਕੰਮ , ਅੱਗ ਸੀ ਇਮੋਸ਼ਨਲ ਸੋਚ ਦੀ ਸਾਡੀ ਤੇ ਮਿਰਚ ਮਸਾਲਾ ਜ਼ਿਆਦਾ ਪੈਣ ਕਰਕੇ ਥੱਲੇ ਲੱਗ ਗਿਆ ਤੇ ਅੱਖਾਂ ਚ ਪਾਣੀ ਆ ਗਿਆ ਹੋਣਾ ਤੁਹਾਡੇ

    • @papisir3551
      @papisir3551 ปีที่แล้ว

      @@jasskhunkhun 😂

    • @nanaksingh975
      @nanaksingh975 11 หลายเดือนก่อน

      @@papisir3551 .

    • @shere-punjabsinghshergill3257
      @shere-punjabsinghshergill3257 5 หลายเดือนก่อน

      Bhau, udho tu manda si? Jinnu vi akhiye bhai j roti fulka sokha milda ta ithe raho ta agla kehnda fir tu uthe ki karda? Wapis kiu nahi aunda? Kisse nu ki dasiye yaar pehla josh ch sabh kujh samet k ithe pujje ha hun wapis ja k karage ki? So har naujwan nu benti e j Roti da jugaar e ta risk na lao. bahut raah ch hi reh jande ne te jo puj vi jaan jaruri nahi pakke ho jaan. Donki niri maut e veero. Kismat hey ta puj jaoge. Fir ithe 10/15 saal paira sirr hon te lagde. Ohn ch sarir budhe ho jande.

    • @shere-punjabsinghshergill3257
      @shere-punjabsinghshergill3257 5 หลายเดือนก่อน

      Indian, Paki, Irani China ja kisi hor immigrant kol kam karna sabh to wadda gunah e. Lok kahania sunonde ne. Shukar Waheguru da k Law pass hon karke menu pehle di hi law office ch job mil gayi si. te Oh goria di firm. So bai education bahut kam aundi e, nahi ta mazdoori karde rahoge, apne ja begane store te.

  • @gopyjkgopyjk4159
    @gopyjkgopyjk4159 ปีที่แล้ว +79

    ਵਾਹਿਗੁਰੂ ਜੀ ਬਹੂਤ ਧੰਨਵਾਦ ਤੇਰਾ ਜੀ ॥
    ਜਿਥੇ ਤੂੰ ਰੱਖਿਆ ਤੇਰਾ ਸੁਕਰ ਆ ਮਿਹਰ ਕਰੋ ਜੀ॥
    ਸਰਬੱਤ ਦਾ ਭਲਾ ਕਰੋ ਜੀ ॥

  • @AmritpalSingh-ti7bf
    @AmritpalSingh-ti7bf ปีที่แล้ว +23

    ਜ਼ਿੰਦਗੀ ਦਾ ਸੱਚ ਦੱਸ ਬਹੁਤ ਵਧੀਆ ਜਾਣਕਾਰੀ ਦਿੱਤੀ ਲੋਕ 2ਨੰਬਰ ਵਿਚ ਨਾ ਜਾਣ 🙏

  • @meetokaur6000
    @meetokaur6000 หลายเดือนก่อน +2

    ਤੁਹਾਡੀ ਹੱਡ ਬੀਤੀ ਕਹਾਣੀ ਸੁਣਕੇ ਬਹੁਤ ਹੀ ਦੁੱਖ ਹੋਇਆ ਵੀਰ ਜੀ ਪਰ ਜੇਕਰ ਕੋਈ ਦਸਦਾ ਕੀ 2 ਨੌਬਰ ਵਿਚ ਨਾ ਜਾਉ ਸਚ ਨਹੀਂ ਮੰਨਦੇ ਹੁਣ ਵੀ ਸਮਝ ਜਾਣ ਤਾ ਠੀਕ ਆ ਬਹੁਤ ਹੀ ਸੋਹਣਆ ਕੀਤਾ ਦਸਕੇ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ 🌹🙏uk

  • @sidhuboy6634
    @sidhuboy6634 ปีที่แล้ว +27

    ਦਾਣੇ ਦੀਆਂ ਤੇ ਲਿਖਿਆ ਖਾਣੇ ਵਾਲੇ ਦਾ ਨਾਮ
    ਜਿਥੇ ਦਾ ਲਿਖਿਆ ਬੰਦਾ ਜਰੂਰ ਖਾਂਦਾ
    ਵਾਹਿਗੁਰੂ ਤੰਦਰੁਸਤੀ ਬਖਸ਼ਣ

  • @lovelydhatt759
    @lovelydhatt759 ปีที่แล้ว +37

    ਵੀਰ ਦੀ ਸਾਰੀ ਇੰਟਰਵਿਊ ਸੁਣੀ ਸੁਣ ਕੇ ਮਨ ਹੋਰ ਤਰਾ ਹੋ ਗਿਆ ਸੀ ਪਰ end ch ਚਵਲ ਵਾਲੀ ਗੱਲ ਸੁਣ 😂 ਹਾਸਾ ਬਹੁਤ ਆਈ

  • @LOVEJOTGILL39
    @LOVEJOTGILL39 ปีที่แล้ว +21

    ਇਹਨਾਂ ਨੂੰ ਦੋਬਾਰਾ ਜਨਮ ਦਿੱਤਾ ਵਾਹਿਗੁਰੂ ਨੇ
    ਇਹਨਾਂ ਦਾ ਸਰਸੇ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਆ

    • @kuldeepbhangu9056
      @kuldeepbhangu9056 3 หลายเดือนก่อน

      ਦਮਦਮਾ

    • @LAKHWINDERSINGH-ci3gw
      @LAKHWINDERSINGH-ci3gw 28 วันที่ผ่านมา

      Hu hu hu Dr se❤❤❤❤¹¹¹ hu hu
      😊😊😊😊😊😊😊😊😊😊😊🎉😢😂😂❤❤😂😂😂😂😂😂😂😂❤❤
      Hu RR Dr hu hu 8 hu cc hu Dr Dr Dr​@@kuldeepbhangu9056

  • @kiratpalsingh3446
    @kiratpalsingh3446 ปีที่แล้ว +9

    ਵਾਹਿਗੁਰੂ ਭਲੀ ਕਰੇ
    ਅਪਣਾ ਤੇ ਖਿਆਲ ਹੀ ਬਦਲ ਗਇਆ ਬਾਹਰ ਜਾਣ ਦਾ
    ਤੋਬਾ ਏ ਜੀ ਤੋਬਾ

  • @satwindersingh1121
    @satwindersingh1121 6 หลายเดือนก่อน +7

    ਬਾਈ ਜੀ ਦੀ ਇਕ ਇਕ ਗੱਲ ਦਿਲ ਨੂੰ ਛੂਹਣ ਵਾਲੀ ਆ ,ਸਿਆਣੇ ਕਹਿੰਦੇ ਹੁੰਦੇ ਸੀ ,ਜਾਂ ਰਾਹ ਪਿਆਂ ,ਜਾਂ ਵਾਹ ਪਿਆ, ਫਿਰ ਹੀ ਪਤਾ ਲੱਗਦਾ ,ਜਿਊਂਦੇ ਵੱਸਦੇ ਰਹੋ ਬਾਈ ਜੀ 🙏

    • @user-rj1vi3wl2m
      @user-rj1vi3wl2m 3 หลายเดือนก่อน

      Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @JaswinderSingh-io7uo
    @JaswinderSingh-io7uo ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਸਭਪਰਿਵਾਰ ਤੇ ਕਿਰਪਾ ਕਰ ਦੇਵੇ ਜੀ ।👌👌👌👍👍👍

  • @sukhmandersingh8599
    @sukhmandersingh8599 ปีที่แล้ว +14

    ਮਾਲਕਾਂ ਸ਼ੁਕਰ ਆ ਤੇਰਾ🙏 ਜਿਥੇ ਤੂੰ ਰਖਿਆ

  • @sukhadon8288
    @sukhadon8288 ปีที่แล้ว +4

    ਵੀਰ ਜੀ ਮੈਂ ਮਾਫੀ ਚਾਹੁੰਦਾ ਹਾਂ ਪਰ ਜੇ ਕਿਤੇ ਜਿੰਨਾ ਪੈਸਾ ਕਮਾਉਣ ਦੀ ਲਾਲਸਾ ਨਾਲ ਦੁੱਖ ਭੋਗਿਆ ਤੇ ਪੈਸੇ ਖ਼ਰਾਬ ਕੀਤਾ ਹੈ ਜੇ ਕਿਤੇ ਉਹੀ ਪੈਸਾ ਲੋੜਵੰਦਾਂ ਨੂੰ ਰੋਟੀ ਕੱਪੜਾ ਦੇਣ ਦੀ ਸੇਵਾ ਕੀਤੀ ਹੂਂਦੀ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ਼ ਨੂੰ ਬੱਲੇ ਬੱਲੇ ਬੱਲੇ ਹੋ ਜਾਂਣੀ ਸੀ ਵਹਿਗੁੱਰੂ ਸਾਹਿਬ ਜੀ ਕਿਰਪਾ ਕਰਨਗੇ ਜੀ

  • @balkourdhillon5402
    @balkourdhillon5402 4 หลายเดือนก่อน +3

    ਬਜੁਰਗਾਂ ਦੁਵਾਰਾ ਕਹੀਅਆਂ ਗੱਲਾਂ ਬਿਪਤਾ ਪੲਈ ਤੋਂ ੲਈ ਯਾਦ ਆਉਂਦੀ ਆਂ ਸਿਅਆਣੇ ਕਹਿ ਦੇ ਆਖਾਣੇ ਖਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ।ਮਹੀਨੇ ਭਰ ਦੇ ਪੲਏ ਚੋਲ ਚੰਗੇ ਲੱਗੇ । ਅਜ ਵੀ ਆ ਪੜਣ ਗਿਆ ਨੂੰ ਖਾਣੀਅਆ ਹੁਣ ਵੀ ਬੇਹੀਅਆ ਈ ਪੈਂਦੀਅਆ 30-30ਲਖ ਲਾ ਕੇ ਗਿਆ ਨੂੰ ।

  • @arshdeepsingh61
    @arshdeepsingh61 ปีที่แล้ว +24

    ਜਿਉਂਦੇ ਵਸਦੇ ਰਹੋ ਪੰਜਾਬੀਓ

    • @shere-punjabsinghshergill3257
      @shere-punjabsinghshergill3257 5 หลายเดือนก่อน

      Doabiye te Lubane itne pagal ne k 10/10 saal de niyane illegal bhej dende ne. Ja kai mille USA ch jo ikle ikle aulad hi ne te 50/60 kille jamin vi hey par fir vi hy Amrica, UK te Canada hi jana. Bhave raah ch mar jaan. Par title ch ta Amrica likhiya te gal sari Germany di dasde ho. Bari dukhi kahani e. Shukar a k me sidha LA aya chahe # 2 ch si. Kujh Law karke te English aundi karke, Air port to vi bond out ho giya.

  • @sandhuinder9216
    @sandhuinder9216 ปีที่แล้ว +10

    ਵਾਹਿਗੁਰੂ ਜੀ

  • @ranjusonkhlay6890
    @ranjusonkhlay6890 ปีที่แล้ว +23

    ਵਾਹਿਗੁਰੂ ਜੀ ਦਾ ਧੰਨਵਾਦ ਪਾਰ ਲੰਘਾ ਦਿੱਤਾ 🙏🙏❤️

  • @narinderkaur7175
    @narinderkaur7175 หลายเดือนก่อน +2

    Wahegutu ji sare sansar te apna hath rkhna ji 🙏

  • @harpreetlaut5988
    @harpreetlaut5988 ปีที่แล้ว +23

    Vir ji dea galea sun k, film de seen 🎥🎬👀 vang sab kuj real lagea, life story 🙂👍Hard work and struggle.

  • @sukhwindersukhwinder5207
    @sukhwindersukhwinder5207 3 หลายเดือนก่อน +4

    ਸਰਸਾ ਜਿਲ੍ਹੇ ਦਾ ਕਿਹੜਾ ਪਿੰਡ ਏ ਵਾਈ ਜੀ ਦਾ ਸੱਚੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਜੀ

  • @Faka8517
    @Faka8517 ปีที่แล้ว +13

    Boht Sohna msg dita bhaji.2number vich jan wale hun 100 var sochn

  • @balbirsinghusajapmansadasa1168
    @balbirsinghusajapmansadasa1168 ปีที่แล้ว +8

    ਅਸੀਂ ਸਤਾਸੀ ਸੰਨ ਵਿੱਚ ਵਿੱਚ ਤੇਰਾਂ ਹਜਾਰ ਵਿੱਚ ਜਰਮਨ ਗਏ।ਉਥੇ ਦਸ ਮਹੀਨੇ ਪੈਸੇ ਕਮਾਏ ਤੇ ਤਿੰਨ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਅਮਰੀਕਾ ਪਹੁੰਚੇ।ਭਾਈ ਘਰ ਨਾ ਛੱਡੋ ਕੋਈ।ਗੱਲ ਪੈਸੇ ਦੀ ਨਹੀਂ ।ਬੰਦਾ ਸਦਾ ਲਈ ਘਰ ਤੋਂ ਦੂਰ ਹੋ ਜਾਂਦਾ।ਨਾ ਘਰ ਦਾ ਨਾ ਘਾਟ ਦਾ।ਪਰ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ।

  • @cheemasukh6389
    @cheemasukh6389 ปีที่แล้ว +5

    Bhot dhan nla suniya Galla uncle g thodiya bhot bhot sukar aa rabh da tci vapis aa gye

  • @ginnibhullar1488
    @ginnibhullar1488 ปีที่แล้ว +5

    Shukar aa parmatma teri kirpa tu kini sohni life bakshi aa jive di v Bakshi aa waheguru ji

  • @jassidhaliwal526
    @jassidhaliwal526 ปีที่แล้ว +15

    ਆਪਣੀ ਜਿੰਦਗੀ ਦਾ ਸਫ਼ਰਨਾਮਾ

  • @skbainsverynicejaigurudevj6631
    @skbainsverynicejaigurudevj6631 11 หลายเดือนก่อน +8

    Mera puttar v pishle saal donky lga k America gia bahot tang ho k gia ja k 1 month camp ch catea shukar a Malik da pahonch gia🙏

    • @jagjeet8518
      @jagjeet8518 หลายเดือนก่อน

      Fitt lahnat thode

  • @superkaryanastore3666
    @superkaryanastore3666 ปีที่แล้ว +1

    ਪਤਾ ਕੀ ਗੱਲ ਹੈ ਸਾਡੇ ਵਿਚੋ ਹਰੇਕ ਦੀ ਰਿਸ਼ਤੇਦਾਰ ਬਾਹਰ ਹਨ ਪਰ ਐਡੇ ਬੇਲਡੇ ਨੇ ਕੰਮ ਲੈਦੇ ਨੇ ਪਿੰਡ ਵਾਲਿਆ ਤੋ ਜਦ ਆਉਦੇ ਨੇ ਪੰਜਾਬ ਨਹੀ ਤਾ ਏਜੰਟ ਵੀ ਪੈਸੇ ਲੈਂਦੇ ਨੇ ਇਹ ਵੀ ਲੈ ਸਕਦੇ ਨੇ ਮੇਰੇ ਮਾਮੇ ਦਾ ਮੁੰਡਾ ਸੀ ਕਈ ਸਾਲ ਪਹਿਲਾ ਕਨੇਡਾ ਗਿਆ ਸੀ ਸਾਡੀ ਮਾਤਾ ਨੇ ਜਦ ਆਉਣਾ ਉਸ ਨੂੰ ਖੋਹਾ ਬਣਾਉਣ ਤੇ ਕੱਪੜੇ ਲੈ ਕੇ ਦੇਣੈ ਪਰ ਐਡੇ ਬੇਲਡੇ ਨੇ ਬਾਹਰ ਵਾਲੇ ਪਰ ਕਦੇ ਫੋਨ ਵੀ ਨਹੀ ਕੀਤਾ

  • @manjitsingh1278
    @manjitsingh1278 ปีที่แล้ว +261

    ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਅਤੇ ਲੋੜਵੰਦਾਂ ਲਈ ਰੋਟੀ ਪਾਣੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਅਸੀਸ ਮਿਲੇਗੀ ਧੰਨਵਾਦ ਜੀ

  • @sarajmanes4505
    @sarajmanes4505 ปีที่แล้ว +11

    Sat Shri Akal Ji Very Emotional & Painful Story God Bless You Long Life And Good Health Thanks Ji

  • @jassidhaliwal526
    @jassidhaliwal526 ปีที่แล้ว +7

    ਖਾਣ ਵਾਲੇ ਦਾ ਲਿਖਿਆ ਦਾਣੇ ਦਾਣੇ ਤੇ ਨਾਮ

    • @trendingpendu1787
      @trendingpendu1787 ปีที่แล้ว

      Bro donkey wale da number ja adres pta howe kise nu dseyo vr

  • @user-tj6oq1jw5u
    @user-tj6oq1jw5u ปีที่แล้ว +1

    ਸ਼ਾਹਰੁਖ ਖਾਨ ਫਿਲਮ ਲੈ ਕੇ ਆ ਰਿਹਾ ਇਸ ਟੋਪਿਕ ਤੇ।

  • @hr24aale87
    @hr24aale87 ปีที่แล้ว +2

    ਸਤ ਸ਼੍ਰੀ ਅਕਾਲ ਰਿਸਾਲਿਆਂ ਖੇੜਾ ਤੋਂ ਦੇਖ ਰਿਹਾ ਬਿੱਜੁਵਾਲੀ ਦੇ ਨੇੜੇ

  • @malwinderwalia2119
    @malwinderwalia2119 ปีที่แล้ว +45

    ਬਹੁਤ ਵਧੀਆ ਸੱਚੀ ਕਹਾਣੀ

  • @vikramsharma3979
    @vikramsharma3979 6 หลายเดือนก่อน +2

    Bale badia bande o Bai ji tuhadi sachi Suchi shaksiyat hai bai

  • @hinduenmexico3072
    @hinduenmexico3072 ปีที่แล้ว +7

    43:40 ਮਿੰਟ ਵਾਲੀ ਗੱਲ ਸਾਡੇ ਨਾਲ ਵੀ ਹੋਈ ਯੂਕਰੇਨ ਚ 15 ਦਿਨ

  • @jass_singh-yt
    @jass_singh-yt ปีที่แล้ว +14

    ਦੁਨੀਆਂ ਪਾਗਲ ਹੈ ਕੋਈ ਨਹੀਂ ਸੁਣਦਾ ਸਾਰੇ ਹੀ ਆਪਣਾ ਠੀਕ ਦੇਖਦੇ ਨੇ

  • @beantsingh642
    @beantsingh642 ปีที่แล้ว +7

    ਅਵਾਜ਼ ਬਹੁਤ ਘੱਟ ਆ, ਉਚੀ ਬੋਲੀੋਆ ਕਰੋ

  • @baljindersingh6344
    @baljindersingh6344 ปีที่แล้ว +32

    ਵਾਹਿਗੁਰੂ ਜੀ 👏👏👏

  • @golirana0653
    @golirana0653 ปีที่แล้ว +2

    ਰਵਾ ਤਾਂ 22 ਤੁਹਾਡੀਆਂ ਗੱਲਾਂ ਨੇ

  • @harmeetsinghbhamrha5491
    @harmeetsinghbhamrha5491 ปีที่แล้ว +30

    Waheguru chardikala ch rakhe veer nu good luck 22ji god bless you 😍😍😍😍

  • @No_Name9046
    @No_Name9046 ปีที่แล้ว +13

    ਬਾਈ ਜੀ ਤੁਸੀ ਬਹੁਤ ਚੰਗੀ ਸੋਚ ਰੱਖਦੇ ਓ🙏🏻 ਵਾਹਿਗੁਰੂ ਮਿਹਰ ਕਰੇ🙏🏻

  • @DarshanSingh-nr1uw
    @DarshanSingh-nr1uw ปีที่แล้ว +6

    ਬਾੲੀ ਜੀ ਬਹੁਤ ਕੰਮ ਦੀਅਾ ਗਁਲਾਂ ਦਾ ਪਁਤਾ ਲਁਗਾ

  • @gurajaibsighgurajaibsingh3974
    @gurajaibsighgurajaibsingh3974 ปีที่แล้ว +6

    Waheguru ji waheguru ji waheguru ji waheguru ji waheguru ji

  • @narinderkaur7175
    @narinderkaur7175 หลายเดือนก่อน +1

    Waheguru ji sarbat da bhaka krn ji 🙏

  • @DECENTMANSHORTS
    @DECENTMANSHORTS ปีที่แล้ว +19

    वाहे गुरु जी 👍👍🙏👍🇮🇳👏👏👏👌🌲🌲👌👏

  • @anmolhundal9303
    @anmolhundal9303 ปีที่แล้ว +5

    Nice interview bhut sohni aa gallan kri aa bai g ne bhut kuch sikhan nu milea ❤️❤️🙏

  • @TejpalSingh-sg6zu
    @TejpalSingh-sg6zu 2 หลายเดือนก่อน

    Bhot Vdiya Wadde Vere Rabb Chardikala Vich Rakhyei.

  • @sachdevsingh6495
    @sachdevsingh6495 7 หลายเดือนก่อน

    vadde vera ❤❤ salute ah sare donky waleya nu par sunn ke drr lgda naa layo donky🙏🏻🙏🏻

  • @harbanslal4428
    @harbanslal4428 ปีที่แล้ว +7

    Very good interview thanks, God bless you.

  • @RanjitSingh-bf8pq
    @RanjitSingh-bf8pq ปีที่แล้ว +5

    Bilkul sahi gal aaa taho purane nri dasde donki laon wala kam ta jindghi da agla bana dekhen wala hunda navi jindghi shuru hundi ek terha

  • @VSGHUNS
    @VSGHUNS ปีที่แล้ว +12

    Bai ਮੈਨੂੰ ਇਹ ਵੀਡੀਓ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @gazgaz6737
    @gazgaz6737 ปีที่แล้ว +3

    ਬਾਹਰ ਨੋਟ ਖਿੱਲਰੇ ਪਏ ਆ ।
    ਹਾਹਾਹਾ

  • @manmeet6012
    @manmeet6012 ปีที่แล้ว +3

    Boht sohna samjayea 👌 explain kita well educated person

  • @user-bb4if2jw5n
    @user-bb4if2jw5n ปีที่แล้ว +6

    ਬਾਈ ਸਟੋਰੀ ਚ ਕਹਿੰਦਾ ਮੈਂ ਜਰਮਨ ਗਿਆ ਸੀ ਡੋਕੀ ਲਾ ਕੇ ਤੇ ਚੈਨਲ ਆਲਾ ਬਾਈ ਵਿਉ ਲੈਣ ਲਈ ਅਮਰੀਕਾ ਦੀ ਡੋਕੀ ਲਿਖੀ ਬੈਠਾ

  • @controversycreator6609
    @controversycreator6609 ปีที่แล้ว +6

    Aaja Mexico chaliye 2 di story milgi director nu. 🫣

  • @manjeetkaur7201
    @manjeetkaur7201 ปีที่แล้ว +19

    SATNAM WAHEGURU JII 🙏

  • @ManmohanSingh-kr8bx
    @ManmohanSingh-kr8bx ปีที่แล้ว +3

    ਮੋਤ,ਨੂੰ,ਮਾਸੀ,ਡੋਕੀ,22,ਜੀ

  • @jassidhaliwal526
    @jassidhaliwal526 ปีที่แล้ว +140

    ਸਾਰੇ ਡੋਕੀਆ ਲਾਉਣ ਵਾਲੇ ਸੁਣ ਲਵੋ ਕੰਨ ਖੋਲ੍ਹ ਕੇ ਅੱਖਾ ਖੋਲ ਕੇ ਦਿਮਾਗ ਖੋਲ ਕੇ

    • @bhupinderbuttar7654
      @bhupinderbuttar7654 ปีที่แล้ว +2

      Bharra jeada phla hi ghro marrya o hor ki kree

    • @kabaddiamrit3711
      @kabaddiamrit3711 ปีที่แล้ว +2

      @@bhupinderbuttar7654 Niki country chl jo pehla y

    • @mittiputtmajhail2960
      @mittiputtmajhail2960 ปีที่แล้ว +3

      Koi nahi sunda, Har koi kehnda ihde naal mere naal ta nahi honi. Par hondi har ik naal e. Par lakh samjhao k ihna agenta kol na fasio par lok bhaj k fasde ne.

    • @sukhrode1277
      @sukhrode1277 ปีที่แล้ว +3

      @@ranjittyagi9354 Haryana de log hun bahut jiyada ja rahe Punjab de kmi ayi ah

    • @vishavvishavsekhon2836
      @vishavvishavsekhon2836 ปีที่แล้ว +2

      Sade pindo munda gya america donki rahi agle ne 2 saal ch mehal khda krta kaia kismata hundia madi pr hr kisse di n

  • @naseemverweyen2741
    @naseemverweyen2741 ปีที่แล้ว +20

    Mahraj you are realy very blessed smart person thanks a lot to informing us about truth 🙏. Our grand father said the same proverb about morning 🌄.

  • @balbirkaur3407
    @balbirkaur3407 ปีที่แล้ว +45

    Very nice 👍 waheguru ji thanu hamesha Chardi kala vich Rakha 🙏🙏🙏❤️❤️

    • @kakabarapind6540
      @kakabarapind6540 ปีที่แล้ว +2

      Ma 22 ji eda he aya hun uk a
      Boht aukha time hunda jindgi da asi 2 brothar a dove he donki la k aye c

    • @KulwinderKaur-li3wt
      @KulwinderKaur-li3wt ปีที่แล้ว

      ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ 🙏🙏

  • @DeepSingh-id1yw
    @DeepSingh-id1yw ปีที่แล้ว +8

    Singh is 😊King.. Wahegur Wahegur 🙏♥️

  • @DaljeetSingh-lk7mz
    @DaljeetSingh-lk7mz ปีที่แล้ว +2

    eh sahi paji germen bhoot ijat karde a goverment amm looka de

  • @gursewaksingh8299
    @gursewaksingh8299 ปีที่แล้ว +30

    Very nice, knowledgeable and appreciable job experience stories. God bless you and your family. Thanks brother.

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji Waheguru ji

  • @harjinderdhillon9094
    @harjinderdhillon9094 ปีที่แล้ว +7

    Bai ji jinna marazi stories sunna lavvo. Jadon tak dharti hai Punjabi puri duniya vich jannde reahan gee ☝️💯🤲🙏🙋‍♂️🙋‍♀️🚜🌾

    • @ParamjitSingh-ug3lc
      @ParamjitSingh-ug3lc ปีที่แล้ว +1

      ਹੱਡ ਬੀਤੀ ਆ, ਸਟੋਰੀ ਤਾਂ ਕਾਹਦੀ ਆ

  • @pardeepsingh-iv6pu
    @pardeepsingh-iv6pu ปีที่แล้ว +8

    Waheguru Ji

  • @user-mx1sm1yj6c
    @user-mx1sm1yj6c ปีที่แล้ว +11

    story dil nu lggi tuhadi yrr ❤❤❤

  • @m.m.4creator
    @m.m.4creator ปีที่แล้ว +3

    Kya baat ae ustaad ji salute aa thonu 👍👍👍

  • @jagdeepchahal4427
    @jagdeepchahal4427 ปีที่แล้ว +4

    Bahut sohna te vadia interview ji 🙏

  • @golu5808
    @golu5808 ปีที่แล้ว +1

    samjon da trika boot good

  • @freshysandhu7661
    @freshysandhu7661 ปีที่แล้ว +8

    ਇਹ ਵਿਰ ਨੇ ਮੇਰੇ ਨਾਲ ਲਾਈ ਸੀ ਡੋਕੀ

  • @TejindersinghSingh-wc4lw
    @TejindersinghSingh-wc4lw 5 หลายเดือนก่อน +3

    Waheguru ji 🙏

  • @GurjeetSingh-nl8dp
    @GurjeetSingh-nl8dp ปีที่แล้ว +21

    ਸਤਿ ਸ੍ਰੀ ਆਕਾਲ ਵੀਰ ਜੀ

  • @amandeepsidhu688
    @amandeepsidhu688 ปีที่แล้ว +12

    From,,,Chemnitz Germany 🇩🇪 ✌🏻🙏🏻😇

  • @user-sp5rs1tx9v
    @user-sp5rs1tx9v 5 หลายเดือนก่อน +1

    Wahe guru ji kirpa Karo ji

  • @rkk358
    @rkk358 ปีที่แล้ว +19

    Waheguru ❤️❤️

  • @TIManDeep143
    @TIManDeep143 21 วันที่ผ่านมา

    Bhai Mera City Rania Hai
    Damdama Mera bro viyaaha
    M living in Amsterdam From 15 years

  • @karamjitsingh3242
    @karamjitsingh3242 ปีที่แล้ว +62

    ਵੀਰ ਦੀ ਕਹਾਣੀ ਸੱਚੀ ਹੈ ਜੀ ਇਹ ਵੀਰ ਮੈਨੂੰ ਚੋਂਦਾ ਸਾਲ ਪਹਿਲਾਂ ਮਿਲਿਆ ਸੀ ਜਦੋਂ ਜਰਮਨ ਤੋਂ ਵਾਪਸ ਆਏ ਸੀ ।

    • @kabaddiamrit3711
      @kabaddiamrit3711 ปีที่แล้ว

      tusi v donkey la k gye se bai

    • @loveheir1049
      @loveheir1049 ปีที่แล้ว

      Hun tusi ketha ja tusi ve donkey lga rha cc

    • @user-po8vn7gt1p
      @user-po8vn7gt1p ปีที่แล้ว +4

      ਚੋਂਦਾ 😁🤭, ਚੌਂਦਾ

    • @Gill_shorts_videos
      @Gill_shorts_videos ปีที่แล้ว

      Bhai da pind kheda veer

    • @karamjitsingh3242
      @karamjitsingh3242 ปีที่แล้ว +1

      @@Gill_shorts_videosਦਮਦਮਾ , ਹਰਿਆਣਾ

  • @surdipkaur5909
    @surdipkaur5909 ปีที่แล้ว +3

    Sat shri akal bhaji very hardworking life

  • @dragonwalker9832
    @dragonwalker9832 ปีที่แล้ว +14

    Bai ji same story here but we went to prague in a train from mosco in 1990
    From Prague we went to Dresden DDR east Germany but you faced lot of problems
    My brother came after 6 months through Poland he is now a citizen of Deutchland
    But i went to USA by Air but I was voluntarily Deported in 1994 due to death of my father
    Now i got Canada visa as my son and daughter are PR there
    But i m still not interested in going abroad but children are forcing to join them
    Gurdeep Singh from Jagraon

    • @Gurwinder_Sran
      @Gurwinder_Sran 6 หลายเดือนก่อน

      Jagraon khaas k pind a bai koi

  • @beast-000
    @beast-000 ปีที่แล้ว +1

    Bhut vdia video lgi. ਧੰਨਵਾਦ

  • @golldysingh124
    @golldysingh124 ปีที่แล้ว +5

    Waheguru ji mher kero ji 🙏🙏🙏

  • @kumudsharmakd4509
    @kumudsharmakd4509 ปีที่แล้ว +2

    🎉👍🏻 nice discussion

  • @balwinderbatth5319
    @balwinderbatth5319 6 หลายเดือนก่อน +1

    ਮੇਰੇ ਨਾਲ ਵੀ ਰਲਦੀ ਮਿਲਦੀ ਕਹਾਣੀ ਆ

  • @sandeep-kanwar
    @sandeep-kanwar ปีที่แล้ว +5

    Tuhadi memory bahut sharp a
    All city day date yad a tuhanu

    • @LostForeverr
      @LostForeverr ปีที่แล้ว

      Yaad udo e rehnda jado hada ke kam kite hon .

  • @karamchahal439
    @karamchahal439 ปีที่แล้ว +2

    Sachiya Gallan

  • @gurmeetbrar6001
    @gurmeetbrar6001 11 หลายเดือนก่อน +2

    Waheguru ji Maher rakhna sabhna Tay

  • @Ladwindersingh8629
    @Ladwindersingh8629 5 หลายเดือนก่อน

    Sab sacchiyan sunaiyan ne tussi ❤❤❤ek ek gl kale kale akhar t sach likhya v

  • @bshaan8068
    @bshaan8068 26 วันที่ผ่านมา

    Bilkul sahi

  • @baljitsingh1802
    @baljitsingh1802 ปีที่แล้ว +3

    sai gall by de

  • @InderjitSingh-kk9sf
    @InderjitSingh-kk9sf ปีที่แล้ว +4

    When we are criminals it happens.
    If we are not involve in deception, introducing and so no chance of such atrocities, .

  • @jattanasaab946
    @jattanasaab946 ปีที่แล้ว +5

    Waheguru ji

  • @backgroundmusic6623
    @backgroundmusic6623 ปีที่แล้ว +6

    Uncle de gal sahi uthe paise eve nahi bande

  • @nazirkhan6504
    @nazirkhan6504 4 หลายเดือนก่อน

    Kine bhain bhara ho je jiyada hunde ta gal hor hai 22 g nice 22 g

  • @singhkewal3201
    @singhkewal3201 ปีที่แล้ว +1

    Bhot mushkal hunda jad Mafia farda a 10 mahine lge c USA ponchan nu 2010 di gall j

  • @mickychauhan3656
    @mickychauhan3656 ปีที่แล้ว +19

    Very nice paji ...bot vadiya laga ...past sun k....paji tuhadiya gala te awaj sun k enj lgda jive tusi sachi bot nice person ho .......god bless you nd ur family..##