Very great excellent beautiful Person Lopuwala Bhai. Very nice brother always Kush Rahein. Nice interview. Nice Video. Thank you so much Bhai Gee. Stay Blessed.
nice beginning of the channel bro.. .. always make sure you make a good eye contact with the person you taking the interview with.. anyway this is the start... be very comfortable and confidant front of camera ... Good luck
ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਏਨਾ ਪਿਆਰ ਦੇਣ ਲਈ 😊❤️
y lopo ale da number kri send
ਬਾਈ ਸੁਖਜਿੰਦਰ ਸਿੰਘ ਲੋਪੋ ਡੁਗੀਆ ਗੱਲਾ ਦਾ ਖਜਾਨਾ ਏ।
ਬਾਈ ਲੋਪੋ ਨੂੰ ਵਾਹਿਗੂਰੂ ਜੀ ਹਮੇਸ਼ਾ ਤੰਦਰੁਸਤੀ ਵਕਸਿਓ ਜੀ।
ਵਾਹਿਗੁਰੂ ਮਿਹਰ ਕਰੇ ਲੋਪੋ ਵਾਲਿਆਂ ਬਾਬਾ ਨਾਨਕ ਲੰਬੀਆਂ ਉਮਰਾਂ ਬਖਸ਼ੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ🙏
ਬਹੁਤ ਵਧੀਆ ਜਾਣਕਾਰੀ ਲੋਪੋਂ ਵਾਲਿਆਂ ਮੈਂ ਬਾਈ ਦੀਆਂ ਸਾਰੀਆਂ ਵੀਡੀਓ ਦੇਖ ਦਾ ਮੇਰੇ ਕੋਲ ਘੋੜੇ ਨਹੀਂ ਰੱਖੇ ਪਰ ਬਾਈ ਦੀਆਂ ਗੱਲਾਂ ਦਾ ਝਸਕਾ ਪੈ ਗਿਆ ਹਰ ਰੋਜ਼ ਬਾਈ ਦੀਆਂ ਵੀਡੀਓਜ਼ ਦੇਖੀਂ ਦੀਆਂ ਕਿਉਂਕਿ ਗੱਲਾਂ ਵਿੱਚ ਕੁੱਝ ਵਖਰਾ ਤੇ ਜਾਣਕਾਰੀ ਵਾਲਾ ਹੁੰਦਾ।ਬਾਕੀ ਗੱਲ ਹੋਰ ਆ ਇੱਕ ਵੀਰ ਦੀ ਆਵਾਜ਼ ਦਿਲ ਚ ਵੱਜ ਦੀਆਂ
Bai tu jma mere mooh di gall likhti y 🙏
Bilkut sahi kiha bai
ਵੀਰ ਤੇਰੀਆ ਗੱਲਾਂ ਸੁਣ ਕੇ ਅੱਜ ਮਨ ਬਹੁਤ ਉਦਾਸ ਹੋ ਗਿਆ
ਜਿਹੜੀ ਚੀਜ਼ ਦਿਲ ਦੇ ਕਰੀਬ ਹੋਵੇ ਜਦੋ ਉਸ ਦਾ ਵਿਛੋੜਾ ਪੈ ਜਾਵੇ ਤਾਂ ਬਹੁਤ ਦੁੱਖ ਹੁੰਦਾ
ਵਾਹਿਗੁਰੂ ਬਾਈ ਨੂੰ ਚੜ੍ਹਦੀ ਕਲਾ ਬਖਸ਼ਣ 🙏🙏
bht hi wdiya vedio veer yr screen round type krk thodi hor tra lgdi nhi hor v siraa ho jnda
Gyaan dia gallan sunan waliyan great video veer👍👍👍🙏🙏
ماشاء اللہ بہت زبردست اچھی باتیں کھری کھری سچی باتیں لپووالے کی ہر چیز ہی زبردست ھے ماشاءاللہ 👌💝👌
ਬੋਹਤ ਸੋਹਣਾ ਇੰਟਰਵਿਊ ਬਾਈ ❤️❤️❤️
Very great excellent beautiful Person Lopuwala Bhai. Very nice brother always Kush Rahein. Nice interview.
Nice Video. Thank you so much Bhai Gee. Stay Blessed.
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਾਈ ਦੀ ਕਵੀਤਾ 🙏👌👍✍️
ਬਾਈ ਜੀ ਥੋਡੇ ਘੋੜੇ ਘੋੜੀਆ ਤੰਦਰੁਸਤ ਰਹਿਣ
ਬਾਈ ਸੁਖਜਿੰਦਰ ਸਿੰਘ ਸ਼ੌਂਕੀ ਸਰਦਾਰ ਬਾਈ ਜਜ਼ਬਾਤੀ ਇਨਸਾਨ ਆ,,,, ਮੈ ਤਾਂ ਬਹੁਤ ਦੇਖਦਾ ਰਹਿੰਦਾ,,, ਕੌਈ ਵੀਡਿਓ ਨੀ ਸੁਖਜਿੰਦਰ ਵੀਰ ਦੀ ਜਿਹੜੀ ਮੈ ਦੇਖੀ ਨਾ ਹੋਵੇ ❤️
Yraaaa baii bhut chnga dil da bai da nature bhut vdia aa jmmaaa ghaint bndaa bai carry on khich rakh kmm nu
nice beginning of the channel bro.. .. always make sure you make a good eye contact with the person you taking the interview with.. anyway this is the start... be very comfortable and confidant front of camera ... Good luck
Thank you bai ji ☺️☺️
Siraa veer 👌👌👌👌
Waheguru sukhjinder bai te sare pariwar nu sda chardi klla te khushiya bakshe
ਲੋਪੋ ਆਲਾ ਸਿਰਾ ਬੰਦਾ। ਜੀ।
Very nice brother Wahaguru ji all base with true story very nice
ਲੋਪੁ ਬਹੁਤ ਵਧੀਆ ਇਨਸਾਨ ਜੀ
Love you from Pakistan 🇵🇰
Always Love ❤️ #Sukhjinder Bai Ji Great Person 🙏🏻😊👌👍
Very nice g God bless you veer g
Bhut vadia vedio. Countryside veere khichi rakh km
ਜਿਉਂਦੇ ਵਸਦੇ ਰਹੋ
Sirra Banda lopo ala bai
Whaa 22 heera banda 22 Lopo vala
ਵਧੀਆ ਇਨਸਾਨ ਆ y ਲੋਪੋਕੇ ਵਾਲਾ
Baht vadia jatta rabb tenu trakiia dve..
Waheguru ji🙏
Good nice right Truth speech. Very nice good job.
ਲੈ ਬਈ ਸ਼ੋਕੀ ਸਰਦਾਰ ਕਰਕੇ ਤੇਰਾ ਵੀ ਚੈਨਲ ਕਰ ਲਿਆ ਸਬਸਕਰਾਈਬ । ਹੁਣ ਖੋਜ ਕਰਕੇ ਚੰਗੀ ਤਰਾਂ ਕੰਮ ਕਰੀ । good luck man if you believe in destiny !!
Dhanwad bai ji tuhada..hmesha vdia content hi pesh krn di kosish krange ji 🙏🏻
Bai sukhjinder ji ne hi video vich 4 chann lga ditte ne😌💯
ਲੋਪੋ ਆਲਾ 👌👌😍😍💖💖👳🏻♂️👳🏻♂️💪🏻💪🏻🔥🔥
Bahut badhiya baat Bhai
Waheguru ji Mehar kreo lopon virr te🙏🙏🙏🙏
Nazara a gya bai
Good veer ji
Bahot vadia kam dea gala ketia bai na. Jeonda reh bai lopo walea
Bai good👍👌
NYC veer😍😍😍
Sukhjinder veer ta narinder veer good ....
Nice video brother sir i love your very much Ajay Haryana Faridabad nice video
Very good y ji
SADI KALLI NU PYAR ❤️❤️ BHOT GHANT PIC LYI A KALI DI JATTA❤️❤️
22 dea gla bot nic hundea a
Sirra
Sahi gal bro g
Bai camera angle shi kri goal goal ja dakhi jane jma vadia ni lgda shi rakhea kro🙏🙏🙏
Ok veer agge to dhean rkha ge 🙏🏻
ਲੋਪੋ ਆਲਾ 👍👍
Very good veer ji waheguru ji mehar karn
Siraa
LOVE YOU SUKJINDWR VEERE DIL DA BAADSAHH LOPO WALA
Waah.... bai de kavita 🙏🙏🙏🙏🙏
Bahut khoob Bai loopo ji
ਗੁੱਡ 👌👌👌👌👌👇👌
Bht sohna veer.
ਦਿਲ ਖੁਸ਼ ਹੋ ਗਿਆ ਲੋਪੋ ਵਾਲੇ ਬਾਈ ਦੀਆਂ ਗੱਲਾ ਸੁਣ ਕੇ ਲੋਪੋ ਵਾਲੇ ਦੀਆ ਗੱਲਾ ਵਿੱਚ ਬਹੁਤ ਰਾਜ ਆ 👌
sukhjinder bai bhut ghaint a
Veer ji ae daso sukhjinder veer de wife kyo ne aei??????????
ਬਾਈ ਜਜ਼ਬਾਤੀ ਆ
mera dil vich ho tusi always
Sukhjindr y waheguru mehar kre sode te...
Very nice 22 ji
Sir@@@@... Veer
bht sohni interview bro
Veer terea gala sun ke Rona aa gya lopon walya
Nice parson lopon y
Great video thanks 🙏 🇺🇸🇺🇸🦅🦅🙏🙏
Saan bnda yrr lopo vala att kra ti
ਸਹੀ ਗੱਲ ਜੀ
Good job veer jee
👌💓👍Siraa video Kavita super 👌💓👍⭐ thanks Sukhjider lopo veer ji number Dena
Waheguru.ji. kirpa krn 🙏
Nice one brother
Siraaa veer
❤️❤️❤️
Sirra logo ala bai
Bhut vadia
Sirra y
Sirraa Veer ji 🙏🙏
ਵੀਰ ਜਗਰਾਊ ਵਿੱਕੀ ਜਾ ਮੱਨੀ ਵਾਲਿਆ ਦੀ ਵੀ ਵੀਡੀੳ ਬਣਾਇਓ
Kiya bat aa yaar
Sera Bai good Bai
Y sab kuj vadia c pr yr cameraman nu sikhao ki wide-angle te video na bneya kro
veery nice veer ji
Sira bai lopo waleya
Very nyc 22 ji
👌👌👌
Sira banda aa
Bahut khoob
Bht ghaint y
siraaa jatta
Good person
Logon wala bhai bht ghint a
Very nice 👍bro
good luck bai