ਹਰੇਕ ਤੱਥ ਤੁਹਾਡੇ ਸਾਹਮਣੇ ਆ,ਵਿਵਾਦ ਤੇ ਮੇਰੀ ਆਖਰੀ ਵੀਡੀਓ,,ਜਿੰਨੇ ਸੱਜਣ ਮੇਰੀ ਭਾਵਨਾ ਸਮਝਣਾ ਚਾਹੁੰਦੇ ਸੀ ਸੁਣ ਲਿਓ

แชร์
ฝัง
  • เผยแพร่เมื่อ 25 พ.ค. 2023
  • #sukhjinder_lopon
    • ਆਪਣੇ ਆਲੇ ਪਸ਼ੌਰ ਦਾ ਭਾਈ ਦ...

ความคิดเห็น • 1.5K

  • @trendpunjabi5317
    @trendpunjabi5317 ปีที่แล้ว +584

    ਲੋਪੋ ਵਾਲਾ ਇਕੱਲਾ ਆਪਣੇ ਮੋਟਰ ਤੇ ਬਾਣ ਦੇ ਮੰਜੇ ਤੇ ਬੈਠ ਕੇ ਵੀ ਜਿੱਤ ਗਿਆ ਤੇ ਕਰੋੜਾਂ ਦੇ ਘੋੜਿਆਂ ਵਾਲੇ ਮਹਿੰਗੇ ਹੋਟਲਾਂ ਚ ਵੱਡਾ ਇਕੱਠ ਕਰਕੇ ਵੀ ਹਾਰ ਗਏ ❤ ਜਿਉਂਦਾ ਰਹਿ ਵੀਰਿਆ ਅਸੀਂ ਨਾਲ ਹਾਂ ਤੇਰੇ ਹਮੇਸ਼ਾ ❤❤

  • @Sidhudairyfarm
    @Sidhudairyfarm ปีที่แล้ว +161

    ਲੋਪੋਂ ਵਾਲਿਆਂ ਤੂੰ ਝੋਲੀ ਅੱਡੀ ਸੀ ਕੁਝ ਲੋਕਾਂ ਤੋਂ ਮੁਆਫੀ ਮੰਗਣ ਲਈ ਪਰ ਪੂਰੇ ਪੰਜਾਬ ਦੇ ਲੋਕਾਂ ਨੇ ਤੇਰੀ ਝੋਲੀ ਭਰ ਦਿੱਤੀ ਪਿਆਰ ਨਾਲ।
    ਦਿਲ ਨਾ ਛੋਟਾ ਕਰੀ ਵੱਡੇ ਵੀਰ ਅੱਜ ਪੂਰੇ ਪੰਜਾਬ ਦੀ ਪਸ਼ੂਪਾਲਕ ਪੰਚਾਇਤ ਤੇਰੇ ਨਾਲ ਖੜ੍ਹੀ ਹੈ।@ਸੋਕੀਸਰਦਾਰ

    • @airdropkaking
      @airdropkaking ปีที่แล้ว +4

      sahi kiha 22 g ena saradara toh v maafi mangvani chahidi hai insaniyat da katal karan lai,,,,,,,,,,,,,,,,,bai di galti c par video bana k maagi mangvani galat hai eh mafi kale di nahi sare parivar de lai dardnaak hai loka ne jeen nahi dena

    • @khalistan7716
      @khalistan7716 ปีที่แล้ว +5

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਲੋਪੋਂ ਵਾਲੇ ਨੂੰ ਹਰ ਮਨੋਕਾਮਨਾ ਪੂਰੀਆਂ ਕਰਨਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵੀਰਾ ਮੁਆਫੀ ਝੋਲ਼ੀ ਅੱਡ ਕੇ ਸਾਰੀ ਦੁਨੀਆਂ ਦੇ ਸਾਹਮਣੇ ਮੰਗੀ ਵੀਰਾ ਤੇਰੀ ਸਾਨ ਉੱਚੀ ਹੋਈ ਹੈ ਬੇਸ਼ਰਮ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ

    • @brarsaab007
      @brarsaab007 ปีที่แล้ว

      Tohada vi kise Deen video banna ke kam karju 😂😂 from Canada Ontario 🇨🇦

  • @chanansingh6298
    @chanansingh6298 ปีที่แล้ว +41

    ਸੁਖਜਿੰਦਰ ਸਿੰਘ ਲੋਪੋਂ ਬਾਈ ਜੀ ਤੋਹਾਡੀ ਕਹਾਣੀ ਸੁਣ ਕੇ ਸਿਫ਼ਤ ਲਈ ਅਲਫਾਜ਼ ਹੀ ਖਤਮ ਹੋਗੇ

  • @rajbirsingh7539
    @rajbirsingh7539 ปีที่แล้ว +273

    ਵੀਰ ਮੇਰੇ ਕੋਲ ਤਾਂ ਘੋੜਾ ਕੀ ,ਬੱਕਰੀ ਵੀ ਨਹੀਂ, ਪਰ ਕਈ ਸਾਲਾਂ ਤੋਂ ਤੁਹਾਡੀਆਂ ਵੀਡੀਓਜ਼ ਦੇਖ ਕੇ ਸ਼ੌਕ ਪੂਰਾ ਕਰਦੈਂ,,,ਤੁਸੀਂ ਦਿੱਲ ਦੇ ਨਾਲ ਨਾਲ ਰੂਹ ਦੇ ਵੀ ਰਾਜੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

    • @AmandeepSingh-kr3lo
      @AmandeepSingh-kr3lo ปีที่แล้ว +5

      ਮਾਲਵੇ ਵਾਲ਼ੇ ਸਿਰਾਂ ਵੀਰ ਜੀ,,, ਸਾਂਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ

    • @LakhvirSinghBrar1974
      @LakhvirSinghBrar1974 ปีที่แล้ว +5

      ਜਿਉਦਾ ਰਿਹ ਵੀਰ ਮੰਨਗੇ ਤੇਰੀ ਸੌਚ ਨੂੰ

    • @Taransandhu82
      @Taransandhu82 ปีที่แล้ว +3

      You are not only1 bro😂😂same here🙌🙌

    • @brarsaab007
      @brarsaab007 ปีที่แล้ว +1

      Je tenu ass bare patta he nahi na he knowledge tu avi 🐑🐑🐑🐑🐑🐑

    • @AmandeepSingh-kr3lo
      @AmandeepSingh-kr3lo ปีที่แล้ว +2

      ਵੀਰ ਜੀ ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ,pp13

  • @GURPREETSINGH-cf6xb
    @GURPREETSINGH-cf6xb ปีที่แล้ว +131

    ਮੁਸੀਬਤ ਤਾ ਮਰਦਾਂ ਤੇ ਪੈਂਦੀ ਰਹਿੰਦੀ ਹੈ ਦਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਹੈ❤

  • @ARSHMAANPB02
    @ARSHMAANPB02 ปีที่แล้ว +29

    ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਆ ❤❤❤❤

  • @fareefir3815
    @fareefir3815 ปีที่แล้ว +26

    ਬਹੁਤ ਵਧੀਆ ਵੀਰ ਨੇ ਹਲਾਤਾਂ ਨੂੰ ਦੇਖ ਇਸ਼ਾਰਾ ਕੀਤਾ ਸੀ ਪਰ ਕਈ ਲੋਕ ਸਮਝ ਨਹੀਂ ਸਕੇ।।।ਪਰ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ।।। ਪੈਸੇ ਨਾਲੋਂ ਇੱਜ਼ਤ ਤੇ ਜ਼ਿੰਦਗੀ ਜ਼ਰੂਰੀ ਹੈ

  • @gurpreetsingh-we1ss
    @gurpreetsingh-we1ss ปีที่แล้ว +52

    ਦਿਲ ਜਿੱਤ ਲਿਆ ਮਿੱਤਰਾਂ ❤

  • @TractorSauda
    @TractorSauda ปีที่แล้ว +169

    ਦਿਲ ਦਾ ਨਹੀਂ ਮਾੜਾ ,,,ਤੇਰਾ ਸੁਖਜਿੰਦਰ ਲੋਪੋ ਵਾਲਾ

    • @seerharajinderpalsingh5437
      @seerharajinderpalsingh5437 ปีที่แล้ว +2

      ਬਿਲਕੁਲ ਸਹੀ ਗੱਲ ਐ ਬਾਈ ਜੀ

    • @sajjansingh168
      @sajjansingh168 ปีที่แล้ว +3

      Right bai ji

    • @RajeshKumar-gi9yi
      @RajeshKumar-gi9yi ปีที่แล้ว

      You are right 👍

    • @navdeepaulakhnavdeepaulakh1446
      @navdeepaulakhnavdeepaulakh1446 ปีที่แล้ว

      Good

    • @bahalbrar
      @bahalbrar ปีที่แล้ว

      @@seerharajinderpalsingh5437 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaàaàaaààaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @user-tj2pm2ow8z
    @user-tj2pm2ow8z ปีที่แล้ว +26

    ਸੁਖਜਿੰਦਰ ਲੋਪੋਂ ਬਾਈ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਝੋਟੀਆਂ ਦੁਨੀਆਂ ਤਾਂ ਸਵਾਦ ਲੈਂਦੀ ਐ ।

  • @manpreetbrar7800
    @manpreetbrar7800 ปีที่แล้ว +112

    ਵੀਰ ਆਪਾ ਕਦੇ ਘੋੜਾ ਜਾ ਘੌੜੀ ਨਹੀ ਰੱਖੀ ਆਪਾ ਤੇਰੀ ਬੋਲੀ ਦੇ ਹੀ ਫੈਨ ਆ

    • @manvirsohal2926
      @manvirsohal2926 ปีที่แล้ว +3

      Shi gal a bhi mai app ni rakha tu fan a bhi da pura

    • @Pargatsinghkhera-fh2iq
      @Pargatsinghkhera-fh2iq ปีที่แล้ว +1

      ਬਹੁਤ ਵਧੀਆ ਵੀਰ ਜੀ

  • @SukhvinderSingh-rb9fs
    @SukhvinderSingh-rb9fs ปีที่แล้ว +25

    ਵਾਹਿਗੁਰੂ ਤੁਹਾਨੂੰ ਹਮੈਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @hardilpreetsingh8240
    @hardilpreetsingh8240 ปีที่แล้ว +40

    ਭਾਊ ਤੇਰੇ ਆਗੇ ਸਿਰ ਝਕਦਾ ਏ ਯਾਰ ਸਹੀ ਗੱਲ ਏ ਮਾਂ ਬਣ ਕੇ ਦੇਖਿਆ ਘੋੜਿਆ ਵਾਲਿਆ ਦੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ 🙏😞🙏

  • @doublemeaning781
    @doublemeaning781 ปีที่แล้ว +41

    ਵੀਰ ਜਿੰਨਾ ਸਬਦ ਭੰਡਾਰ, ਬੋਲਣ ਦਾ ਸਲੀਕਾ, ਆਪਣੀ ਗੱਲ ਕਰਨ ਦਾ ਢੰਗ ਆ ਤੈਨੂੰ ਕਿਤੇ ਜਾਣ ਦੀ ਲੋੜ ਨੀ ਭਰਾਵਾ ਤੂੰ ਮੂਸੇਵਾਲੇ ਵਾਂਗ ਆਪਣੀ ਮੋਟਰ ਤੇ ਬਹਿਕੇ ਈ ਦੁਨੀਆ ਹਿਲਾ ਸਕਦਾ ਬਾਕੀ ਤੇਰਾ ਹੌਂਸਲਾ ਬਹੁਤ ਵੱਡਾ ਨਿਕਲ ਜਾਣਾ ਤੂੰ ਏਸ ਝਮੇਲੇ ਵਿੱਚੋ ਵੀ ❤

  • @harpreetsinghshergill4852
    @harpreetsinghshergill4852 ปีที่แล้ว +21

    ਜੀਉਂਦਾ ਰਹਿ ਸੋਹਣਿਆ ਸਲੈਮ ਏ ਤੇਰੀ ਸੋਚ ਨੂੰ ਬਾਕੀ ਮਾਫ਼ੀ ਮੰਗ ਕੇ ਤੇਰਾ ਕੱਦ ਉਚਾ ਹੋਇਆ ਏ ਤੁ ਸਹੀ ਏ ਵੀਰੇ ਹੋਰ ਕੋਈ ਤੇਰੇ ਨਾਲ ਹੋਵੇ ਜਾਂ ਨਾ ਹੋਵੇ ਮੈਂ ਤੇਰੇ ਨਾਲ ਆ

  • @grewalghacha3630
    @grewalghacha3630 ปีที่แล้ว +40

    ਪਰਮਾਤਮਾ ਲੋਪੋ ਵੀਰ ਨੂੰ ਚੜਦੀ ਕਲਾਂ ਵਿੱਚ ਰੱਖੇ 🙏🏻

  • @kamaluppal1550
    @kamaluppal1550 ปีที่แล้ว +64

    ਮਾਣ ਆ ਜੱਟਾਂ ਤੇਰੇ ਤੇ ਤੇਰੀ ਸੋਚ ਤੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ

  • @kalkatsabi502
    @kalkatsabi502 ปีที่แล้ว +32

    ਬਾਈ ਤੇਰੀ ਪ੍ਰੋਬਲਮ ਪਤਾ ਕੀ ਆ ਤੂੰ ਕਿਸੇ ਦੇ ਦੁੱਖ ਨੂੰ ਅਪਣਾ ਸਮਝਣ ਲਗ ਜਾਂਦਾ 👍👍 ਜਿਉਂਦਾ ਵੱਸਦਾ ਰਹਿ ਜਵਾਨੀ ਮਾਣ ਸੋਹਣਿਆਂ ਸੱਜਣਾਂ 🥰

  • @paramtonsa4311
    @paramtonsa4311 ปีที่แล้ว +41

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @harpalbhutal02
    @harpalbhutal02 ปีที่แล้ว +34

    ਬਾਈ ਮੈਂ ਪਿੰਡ ਦਾ ਰਹਿਣ ਵਾਲਾ ਇੱਕ ਆਮ ਜਾ ਗਰੀਬ ਘਰ ਦਾ ਜਵਾਕ ਹਾਂ, ਮੇਰਾ ਆਪ ਜੀ ਦੇ ਕੰਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ, ਪਰ ਮੈਂ ਇਹ ਪੂਰੀ ਇੰਟਰਵਿਊ ਸੁਣੀ ਹੈ ਤੁਸੀਂ ਜਿਸ ਹਿਸਾਬ ਨਾਲ ਗੱਲ ਸਮਝਾਈ ਹੈ ਵੀਰ ਇੱਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਤੋਂ ਵੀ ਵਧੀਆ ਤਰੀਕੇ ਨਾਲ ਸਮਝਾਇਆ ਹੈ। ਤੁਸੀਂ ਜੀਉ ਤਰੱਕੀਆਂ ਕਰੋ ਲੰਮੀਆਂ ਉਮਰਾਂ ਮਾਨੋ, ਇਹ ਲੋਕ ਭਲਾ ਕਰਨ ਵਾਲੇ ਦਾ ਸਾਥ ਕਦੇ ਵੀ ਨੀ ਦਿੰਦੇ ਵੀਰ, ਜਿਹੜੇ ਕਹਿੰਦੇ ਨੇ ਭਗਤ ਸਿੰਘ ਸਾਡੇ ਪਿੰਡ ਦਾ ਜਦੋਂ ਭਗਤ ਸਿੰਘ ਨੂੰ ਉਹਨਾਂ ਦੇ ਸਾਥ ਦੀ ਲੋੜ ਸੀ ਤਾਂ ਮਾਵਾਂ ਨੇ ਪੁੱਤ ਉਹਨਾਂ ਦੇ ਘਰ ਅੱਗੇ ਲੰਘਣੋਂ ਹਟਾ ਲਏ ਸੀ, ਬਾਕੀ ਤੁਸੀਂ ਆਪ ਸਮਝਦਾਰ ਹੋ।

  • @karmjitsingh2230
    @karmjitsingh2230 ปีที่แล้ว +9

    ਸੁਖਜਿੰਦਰ ਵੀਰ ਪੈਸਾ ਬੋਹਤ ਆਈਆਂ ਬਹੁਤ ਗਈਆਂ ਪਰ ਤੂੰ ਗਰੀਬਾਂ ਦਾ ਵੀ ਦਿਲ ਜਿਤ ਲਈਆ ਲੋਕੀ ਪੇਸੈ ਪਹਿਲਾਂ ਲੇਦੇ ਨੇ ਵਡਿਉ ਬਾਦ ਵਿੱਚ ਬਨੋਦੇ ਨੇ।

  • @jyotigill1315
    @jyotigill1315 ปีที่แล้ว +35

    ਬਿਲਕੁਲ ਲੋਪੋ ਬਾਈ ਤੂੰ ਹਸੀ ਗੱਲਬਾਤ ਕੀਤੀਆ..ਮੈ ਤੈਨੂੰ ਦੋ ਕੁ ਸਾਲ ਪਹਿਲਾ ਫੋਨ ਕੀਤਾ ਸੀ ਮੈ ਆਵਦੇ ਘਰੇ ਕੰਮ ਕਰਨ ਵਾਲੇ ਦੇ ਮੁੰਡੇ ਨੂੰ ਬਛੇਰੀਆਂ ਲੈਕੇ ਦੇਣੀਆਂ ਤਾ ਕੇ ਓਹ ਰੋਟੀ ਪੈ ਸਕੇ ..ਤਾ ਲੋਪੋ ਬਾਈ ਨੇ ਮੈਨੂੰ ਕਿਹਾ ਕਿ ਤੂੰ ਲੈ ਤਾ ਦਵੇਗਾ ਪਰ ਓਹ ਪਾਲ ਲੈਣਗੇ ..ੲਏਦੇ ਤੋ ਚੰਗਾ ਓਹਨਾ ਨੂੰ ਕੈਹ ਕੇ ਘੋੜਿਆਂ ਦੇ ਪੈਰ ਬਣਾਉਣ ਦਾ .ਤੇ ਤਲਿਆਰੇ ਬਣਾਉਣ ਦਾ ਕੰਮ ਸਿੱਖਣ..ਪਰ ਓਹ ਨਹੀ ਮੰਨੇ ਅਖੀਰ ਮੈ ਓਹਨਾ ਨੂੰ ਬੱਕਰੀਆਂ ਲੈਕੇ ਦਿੱਤੀਆ ਤੇ ਅੱਜ ਓਹ ਵਧੀਆ ਰੋਟੀ ਖਾ ਰਹੇਆ..ਜਿਊਂਦਾ ਰੈਹ ਲੋਪੋ ਵਾਲਿਆ

  • @5aabjagattv10
    @5aabjagattv10 ปีที่แล้ว +13

    ਵੀਰੇ ਤੇਰੀ ਸੋਚ ਬਹੁਤ ਚੰਗੀ ਆ, waheguru Ji 🙏 ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @lakhwinderpatiala9322
    @lakhwinderpatiala9322 ปีที่แล้ว +38

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @AmandeepKaur-fg3kb
    @AmandeepKaur-fg3kb ปีที่แล้ว +22

    ਵੀਰੇ ਘੋੜਿਆਂ ਵਾਲੇ ਫੀਸ 51000 ਕਹਿ ਦਿੰਦੇ ਆ ਲੈਂਦੇ 10000ਹੀ ਆ ਓਹ ਵੀ ਗਲਤ ਗਲ ਆ ਲੋਕਾਂ ਨੂੰ ਸਹੀ ਫੀਸ ਹੀ ਦੱਸੋ ਦਸਦੇ ਹੋਰ ਆ ਲੈਂਦੇ ਹੋਰ ਆ

  • @gagandeepdhaliwal692
    @gagandeepdhaliwal692 ปีที่แล้ว +6

    ਤੂੰ ਮਾੜਾ ਨੀ ਕੀਤਾ ਕੋਈ ਨਾਂ ਜੱਟਾ ਟੈਨਸ਼ਨ ਨਾਂ ਲੈ ਮੇਰਾ ਪਿੰਡ ਬੌਡੇ ਆ ਤੇ ਜਮੀਨ ਲੋਪੋ ਚ ਇਸ ਹਿਸਾਬ ਨਾਲ ਤੇਰਾ ਅੱਧਾ ਕੁ ਪੇਂਡੂ ਤਾਂ ਮੈ ਵੀ ਹੈਗਾ ਤੇਰੀ ਸੋਚ ਬਹੁਤ ਵਧੀਆ ਤੇਰੇ ਨਾਲ ਖੜੇ ਆਂ ਵੀਰ

  • @kuldeepsinghaulakh9710
    @kuldeepsinghaulakh9710 ปีที่แล้ว +44

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤

  • @kulwindersinghninda375
    @kulwindersinghninda375 ปีที่แล้ว +44

    ਵੀਰੀ ਆਪਣੇ ਘਰ ਕਦੇ ਵੀ ਘੋੜਾਰੱਖਣਾ ਤਾਂ ਦੂਰ ਦੀ ਗੱਲ ਕਦੇ ਦੇਹਲੀ ਵੀ ਨਹੀ ਚੜਿਆ ਹੋਣਾ ਪਰ ਮੈਂ ਤੈਨੰ ਵੇਖ ਵੇਖ ਤੇਰੀਆਂ ਗੱਲਾਂ ਸੁਣ ਸੁਣ ਮੈਨੂੰ ਸੋਂਕ ਵੀ ਪੈਗਿਆ ਮੈ ਬੋਲਣ ਵੀ ਤੇਰੇ ਵਾਂਗੂੰ ਲੱਗ ਗਿਆ ਤੇਰੀਆਂ ਗੱਲਾਂ ਵਿੱਚੋਂ ਸਿੱਖਣ ਨੂੰ ਮਿਲਦਾ ਐਂਵੇ ਲੱਗਦਾ ਰਹਿੰਦਾ ਜਿਵੇਂ ਵੱਡਿਆਂ ਬਜੁਰਗਾ ਦੀਆਂ ਗੱਲਾਂ ਸੁਣ ਰਿਹਾ ਹੋਵਾਂ ਦਿਲ ਨੀ ਛੱਡਣਾਂ ਦੁਖੀ ਨੀ ਹੋਣਾ ਮੇਰੇ ਵੀਰ ਵੀਡੀਓ ਪਾਂਉਦਾ ਰਹੀ ਕਿਤੇ ਛੱਡ ਨਾ ਦੇਵੀਂ ਮੇਰਾ ਵੀਰ ਵਾਹਿਗੁਰੂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਖੁਸ ਰੱਖੇ

  • @user-dh8mo5vx7q
    @user-dh8mo5vx7q ปีที่แล้ว +81

    ਬਾਈ ਮੈਂ ਘੋੜਾ ਤਾਂ ਨਹੀਂ ਰੱਖ ਸਕਦਾ ਪਰ ਤੈਨੂੰ ਜ਼ਰੂਰ ਫੋਲੋ ਕਰਦਾ ਹਾਂ ਕਿਉਂਕਿ ਤੂੰ ਸੱਚ ਬੋਲ ਦਾ❤❤❤

  • @SonyWaraichAgricultureFarmers
    @SonyWaraichAgricultureFarmers ปีที่แล้ว +14

    ਵੀਰ ਜੀ ਅਸੀਂ ਤੇਰੇ ਨਾਲ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਉਹ ਬੰਦੇ ਆ ਦੇ ਨਾਂਮ ਦੁਨੀਆਂ ਨੂੰ ਸਰੋਤਿਆਂ ਦਸੋਂ ਜਿਨ੍ਹਾਂ ਕਰਕੇ ਤੁਸੀਂ ਉਦਾਸ ਹੋ ਦਿਲ ਤੇ ਦਿਮਾਗ ਕੋਈ ਗੱਲ ਨਾਂਹ ਰੱਖੋ

  • @gbgaming5811
    @gbgaming5811 ปีที่แล้ว +48

    ਜੇਕਰ ਘੋੜਿਆਂ ਵਾਲਿਆਂ ਬਾਰੇ ਸੱਚ ਬੋਲਿਆਂ ਤਾ ਉਨਾਂ ਨੂੰ ਬੁਰਾ ਤਾਂ ਲੱਗਣਾ ਹੀ ਸੀ ਕਿਉਂਕਿ ਸੱਚ ਕੌੜਾ ਹੁੰਦਾ ਹੈ।

    • @Kiranjeetkaur59843
      @Kiranjeetkaur59843 ปีที่แล้ว +1

      ਕੀ ਬੋਲਿਆ ਸੀ.???

    • @preet2.1m
      @preet2.1m ปีที่แล้ว

      @@Kiranjeetkaur59843 l

    • @Ranjeetsingh-ws7ty
      @Ranjeetsingh-ws7ty ปีที่แล้ว

      ​@@Kiranjeetkaur59843 kehnda c g v ghode aale fukre aa gpp shd de v crora de ghode aa. o burra mnn gye

  • @Hardeep_Singh_Benipal
    @Hardeep_Singh_Benipal ปีที่แล้ว

    ਧੰਨ ਹੈਂ ਲੋਪੋਂ ਵਾਲਿਆਂ, ਧੰਨ ਤੇਰੀ ਸ਼ਬਦਾਵਲੀ, ਧੰਨ ਤੇਰੀ ਸਮਝਦਾਰੀ ਸਲੀਕਾ, ਧੰਨ ਤੇਰੀ ਮਾਂ ਜਿਸਨੇ ਐਨੀ ਅਕਲ ਦੇ ਕੇ ਤੈਨੂੰ ਪਾਲਿਆ, ਤੂੰ ਨੀਵਾਂ ਹੋ ਕੇ ਮੇਲਾ ਲੁੱਟ ਗਿਆ ਤੇ ਸਭ ਧਨੰਤਰਾਂ ਨੂੰ ਹਰਾ ਗਿਆ, ਉਹਨਾਂ ਅਮੀਰ ਯਾਦਿਆਂ ਨੂੰ ਉਹਨਾਂ ਦੀ ਆਤਮਾਂ ਨੇ ਨੀਂਦ ਨਹੀਂ ਆਉਣ ਦੇਣੀ, ਇਹ ਸਮਝ ਲੈ ਕਿ ਰੱਬ ਨੇ ਤੇਰੀ ਬਾਂਹ ਹੋਰ ਘੁੱਟਕੇ ਫੜ੍ਹ ਲਈ, ਤੈਨੂੰ ਐਨਾ ਕੰਮ ਮਿਲੂਗਾ ਤੈਥੋਂ ਸਾਂਭਿਆ ਨਹੀਂ ਜਾਣਾ, ਹੌਸਲੇ ਨਾਲ ਹਮੇਸ਼ਾਂ ਅੱਗੇ ਵਧਦੇ ਜਾਓ, ਨਿਮਰਤਾ ਰੱਖੋ, ਪਿਆਰ ਤੇ ਪਸੰਦ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾਏਗੀ, ਚੰਗਾ ਰੱਬ ਰਾਖਾ❤️🙏🙏

  • @majorsingh1285
    @majorsingh1285 ปีที่แล้ว +21

    ਆ ਹਾਲ ਨੇ ਪੰਜਾਬ ਦੇ ਜੇਕਰ ਕੋਈ ਪੈਸੇ ਕਮਾਦਾ ੳਸ ਨੂੰ ਗੈਂਗਸਟਰ ਨੀ ਜਿੳਣ ਦਿੰਦੇ

  • @harvelbrar
    @harvelbrar ปีที่แล้ว +1

    ਮਲਵਈ ਸ਼ਬਦ ਆਪਣੇ ਆਪ ‘ਚ ਬਹੁਤ ਵੱਡਾ ਵੱਡੇ ਬਾਈ… ਤੂੰ ਇੱਕ ਮਲਵਈ ਹੋਣ ਦੇ ਨਾਲ ਨਾਲ ਇੱਕ ਨੇਕ ਦਿਲ਼ ਬੰਦਾਂ… ਮੂੰਹ ਫ਼ੱਟ ਹੁੰਨੇ ਆਂ ਆਪਾ ਮਲਵਈ ਪਰ ਕਦੇ ਕਿਸੇ ਦਾ ਮਾੜਾ ਸੋਚਦੇ ਵੀ ਨੀ ਕਰਨਾ ਬੜੀ ਦੂਰ ਐ… ਤੂੰ ਬਾਈ ਦਿਲ਼ ਦਾ ਰਾਜਾ… ਇੱਜਤ ਤੇਰੀ ਦੁੱਗਨੀ ਈ ਹੋਈ ਐ… ਮਾਫ਼ੀ ਮੰਗ ਕੇ ਵੀ ਬਹੁਤ ਵੱਡਾ ਰੁੱਤਬਾ ਤੇਰਾ… ਚਵਲ ਫ਼ੁਕਰੇ ਤੇ ਦੋਗਲੇ ਬੰਦੇ ਨੇ ਜੋ ਉੱਥੇ ਤੈਨੂੰ ਨੀਵਾਂ ਬਣਾਉਣ ‘ਚ ਸਿਆਸਤ ਰਚ ਕੇ ਇਕੱਠ ਕਰਨ ‘ਚ ਲੱਗ ਗੇ… ਇਹ ਸ਼ਬਦ ਮੈਂ ਵੀ ਵਰਤਣੇ ਨੀ ਸੀ… ਪਰ ਇੱਕ ਛੱਤ ਥੱਲੇ ਚਾਰ ਸਿਆਣੇ ਕੱਠੇ ਕਰ ਕੇ ਵੀ ਗੱਲ ਹੋ ਸਕਦੀ ਸੀ… ਪਰ ਤੂੰ ਅਸਲੇ ਦਾ ਬੰਦਾ ਬਾਈ…. ਵਾਹਿਗੁਰੂ ਲੰਮੀ ਉਮਰ ਬਖ਼ਸ਼ੇ… ਤਰੱਕੀ ਕਰੇ… ਬਾਬਾ ਮਿਹਰ ਬਣਾਈ ਰੱਖ਼ੇ ❤

  • @_Kitaab_
    @_Kitaab_ ปีที่แล้ว +45

    ਬਾਈ ਤੂੰ ਸੱਚੀ ਘੈਂਟ ਬੰਦਾ ਕੱਲ ਵਾਲ਼ੀ ਘਟਨਾ ਤੋਂ ਬਾਅਦ ਸਾਡੇ ਲਈ ਹੋਰ ਵੱਡਾ ਹੋ ਗਿਆ , ਦਿਲੋਂ ਸਤਿਕਾਰ ਕਰਦੇ ਆ ਸਰਦਾਰਾ ਕਰਦੇ ਰਹਾਂਗੇ love you aa ਬਾਈ ਤੇਰੇ ਨਾਲ ਕੱਲ ਤੂੰ ਨੀ ਨੀਵਾਂ ਹੋਇਆ ਉਹੀ ਹੋਏ ਨੇ❤❤❤

    • @SahilSingh-yf5ms
      @SahilSingh-yf5ms ปีที่แล้ว +1

      Hoya ki aw bai ki gal ho gyi bai naal

  • @satojsatoj3208
    @satojsatoj3208 ปีที่แล้ว +19

    ਲੋਪੋ ਆਲਾ ਸਹਿ ਗੱਲ ਅਰਥਾਂ ਵਿੱਚ ਸਮਝੀਏ ਤੂੰ ਸਤਿਕਾਰ ਕਰਨ ਦੇ ਲੇਬਲ ਹੈ ,, ਕੇਸ ਗੱਡੀ ਨਾਲੋ ਕਿਤੇ ਘਟ ਨਹੀਂ 👍 ਬਾਕੀ ਵੀਰ ਸਾਨੂੰ ਤਾਂ ਪਤਾ ਸੀ ਵੀ ਆਪਣਾ ਨੁਕਸਾਨ ਕੌਣ ਕਰਦਾ ਹੁੰਦਾ ।। ਤੈਨੂੰ ਮਜਬੂਰ ਹੋਕੇ ਸੱਭ ਦੱਸਣਾ ਪੇ ਗਿਆ ਵੀ ਮਰੇ ਮੱਕਸਦ ਕਿ ਸੀ ਤੁਸੀ ਸਮਜ ਕਿ ਗਹੇ, ਚਲੋ ਰੱਬ ਮੇਹਰ ਕਰੇ , 🙏🙏

  • @gurdeepsinghglassfitting68
    @gurdeepsinghglassfitting68 ปีที่แล้ว +6

    ਸੁਖਜਿੰਦਰ ਬਾਈ ਮੈ ਲੇਬਰ ਜੋਬ ਆਲਾ ਬੰਦਾ ਮੇਰੇ ਕੋਲ ਕੋਈ ਘੋੜਾ ਵੀ ਨਹੀ ਪਰ ਮੈ ਤਰਾ ਪੂਰਾ ਫੈਨ ਆ ਬਾਈ ਮੈ ਤੇਰੀਆ ਸਾਰੀਆ ਵੀਡੀਉ ਦੇਖਦਾ ਤੂੰ ਘੈਟ ਆ ਬਾਈ

  • @dalbhlensingh1548
    @dalbhlensingh1548 ปีที่แล้ว +4

    ਬਾਈ ਲੋਪੋਂ ਵਾਲਿਆ ਤੇਰੀਆਂ ਸਭ ਗੱਲਾਂ ਸਹੀ ਆ ਪਰ ਕੁੱਝ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ ਪਰ ਤੇਰੇ ਤੌਂ ਬਗੈਰ ਇਹ ਇੰਡਸਟਰੀਆਂ ਦੂਰੀ ਆ ਤੂੰ ਆਪਨਾ ਕੰਮ ਆਪਨਾ ਫਰਜ਼,ਧਰਮ ਪੂਰਾ ਕਰ ਤੂੰ ਇਹ ਇੰਡਸਟਰੀ ਨੂੰ ਅੱਗੇ ਤੱਕ ਲੈਕੇ ਜਾਣਾ ਜਾਰੀ ਰੱਖ ਤੇ ਇਸ ਨੂੰ ਹੋਰ ਵੀ ਉੱਚੇ ਲੈਵਲ ਤੇ ਲੈਕੇ ਜਾ 🙏🙏ਧੰਨਵਾਦ ਬਾਈ ਤੇਰਾ 🙏🙏

  • @_Arshpreet_Singh
    @_Arshpreet_Singh ปีที่แล้ว +25

    ਵਾਹਿਗੁਰੂ ਚੜਦੀਕਲਾਂ ਵਿੱਚ ਰੱਖੇ y tenu ❤

  • @jagwinderjodha
    @jagwinderjodha ปีที่แล้ว +49

    ਜਿਉਂਦਾ ਰਹਿ ਬਾਈ ਸੁਖਜਿੰਦਰ...

  • @jaskaransidhu6945
    @jaskaransidhu6945 ปีที่แล้ว +19

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🎉❤

  • @Gurmailchahal1
    @Gurmailchahal1 ปีที่แล้ว +5

    ਜਿਉਂਦਾ ਵੱਸਦਾ ਰਿਹ ਬਾਈ ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻

  • @tarsemwalia2401
    @tarsemwalia2401 ปีที่แล้ว +2

    झुकना ही जिंदा दिल्ली का नाम है
    अकड़ तो मुर्दे की पहचान है
    I salute you
    वीरजी

  • @jaspreet3028
    @jaspreet3028 ปีที่แล้ว +22

    ਵੱਡੇ ਵੀਰ ਸਾਨੂੰ ਪਹਿਲਾ ਹੀ ਪਤਾ ਸੀ ਤੁਸੀਂ ਕਦੇ ਗਲਤ ਨਹੀਂ ਹੋ ਸਕਦੇ ਵਾਹਿਗੁਰੂ ਜੀ ਆਪਣੇ ਸਾਰੇ ਹੋਰਸ ਲਵਰ ਵੀਰਾ ਤੇ ਆਪਣੇ ਸਾਰੇ ਪਰਿਵਾਰਾ ਤੇ ਕਿਰਪਾ ਰੱਖਣ 🙏🙏

  • @bhagwandas62
    @bhagwandas62 ปีที่แล้ว +17

    ਸਾਡਾ ਵੀਰ ਸੁਖਵਿੰਦਰ ਕਰੋੜਾਂ ਚੋਂ ਇੱਕ।

  • @sati123saab7
    @sati123saab7 ปีที่แล้ว +16

    ਬਹੁਤ ਸਾਰਾ ਪਿਆਰ ਤੇ ਸਤਕਾਰ ਤਹਿ ਦਿਲ ਤੋ ਵੀਰੇ❤️

  • @YSAulakh
    @YSAulakh ปีที่แล้ว +10

    ਦੁਨੀਆਂ ਵਿੱਚ ਤੇਰੀ ਇੱਜਤ ਹੋਰ ਵੱਧ ਗਈ 🥰

  • @user-ky6wp4bs8b
    @user-ky6wp4bs8b ปีที่แล้ว +6

    ਵਾਹ ਜੀ ਵਾਹ,ਪੰਜਾਬੀਆਂ ਦਾ ਅਨਖੀ ਸਰਦਾਰ,ਸ ਸੁਖਜਿੰਦਰ ਸਿੰਘ ਅਸਲੀ ਸਰਦਾਰ,,,,ਮੈਨੂੰ ਇੰਝ ਕਿਉਂ ਲੱਗਣ ਲਗ ਗਿਆ,,ਮੈਂ ਬਿਲਕੁਲ ਤੇਰੇ ਵਰਗਾ ਆਂ

  • @sukhigill8342
    @sukhigill8342 ปีที่แล้ว +20

    ਜਿਉਂਦਾ ਰਹਿ ਬਾਈ ਰੱਬ ਤੈਨੂੰ ਖੁਸ਼ ਰੱਖੇ ਸੱਚੇ ਬੰਦੇ ਨੂੰ ਬਹੁਤ ਮੁਸ਼ਕਿਲਾਂ ਆਉਂਦਿਆਂ ਨੇ

  • @jagtarsingh9375
    @jagtarsingh9375 ปีที่แล้ว +15

    ਸੱਚਾ ਸੁੱਚਾ ਅਤੇ ਵਧੀਆ ਸੁਭਾਅ ਦਾ ਮਾਲਕ ਆ ਬਾਈ ਸੁਖਜਿੰਦਰ ਲੋਪੋਂ 🙏🏾🙏🏿

  • @AmritpalSingh-ti7bf
    @AmritpalSingh-ti7bf ปีที่แล้ว +18

    ਵਾਹਿਗੁਰੂ ਤੈਨੂੰ ਬਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏 ਤੇਰੀ ਸੋਚ ਬਹੁਤ ਉੱਚੀ ਆ,

  • @sr.gurmukhsingh5079
    @sr.gurmukhsingh5079 ปีที่แล้ว +42

    ਬਾਈ ਸਾਡੀ ਨਿਗ੍ਹਾ ਤੂੰ ਜਿੱਤ ਗਿਆ ਬਾਬੇ ਸਿਰਾ ਲਾ ਦਿਤਾ 🎉

  • @YourPunjab1
    @YourPunjab1 ปีที่แล้ว +40

    ਚੜ੍ਹਦੀ ਕਲਾਂ ਵਿੱਚ ਰਹੋ ਵੀਰ❤

  • @rashpindersinghrai2224
    @rashpindersinghrai2224 ปีที่แล้ว +7

    ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ੇ ਵੀਰ ਸਦਾ ਜਿਉਂਦਾ ਵੱਸਦਾ ਰਹਿ ਇਹਨਾਂ ਦਲਿਆ ਤੇ ਹੰਕਾਰੀਆਂ ਦੀ ਪਰਵਾਹ ਨੀ ਕਰੀ ਦੀ ਬਾਈ
    ਬਹੁਤ ਦੁੱਖ ਲੱਗਿਆ ਵੀਡਿਓ ਵੇਖ ਕੇ ਆਪਣੇ ਆਪ ਨੂੰ ਬਡੇ ਸਰਦਾਰ ਸਮਝਦੇ ਨੇ ਸਵਾਦ ਤਾਂ ਫੇਰ ਆ ਬਰਾਬਰ ਦੇ ਨਾਲ ਪੰਗਾ ਲੈਣ ਘਬਰਾ ਨਾ ਬਾਈ ਸਮਾਂ ਬੜਾ ਸਮਰੱਥ ਆ ਸਮੇਂ ਨੇ ਆਪਣੇ ਆਪ ਜਵਾਬ ਦੇ ਦੇਣਾ

  • @punjabdiawaz258
    @punjabdiawaz258 ปีที่แล้ว +13

    ਲੋਪੋ ਵੀਰ ਕੰਮ ਬੰਦ ਨਾ ਕਰੀ ਅਸੀਂ ਤੇਰੇ ਨਾਲ ਆ

  • @amriklal224
    @amriklal224 ปีที่แล้ว +4

    ਸਲੂਟ ਆ ਵੀਰੇ ਤੇਰੀ ਸੋਚ ਨੂੰ ✌️

  • @gurpreetsingh-fg9lg
    @gurpreetsingh-fg9lg ปีที่แล้ว +3

    ਘੋੜਿਆਂ ਦੀ ਦੁਨੀਆਂ ਚ ਕ੍ਰਾਂਤੀ ਲਿਓਨ ਆਲਾ ਬੰਦਾ ਸਿਰਫ਼ ਲੋਪੋਂ ਆਲਾ🙏❤️❤️

  • @labhBrarsantybrar
    @labhBrarsantybrar ปีที่แล้ว +1

    ਬਾਈ ਸੁਖਵੀਂਰ ਲੋਪੋਕੇ ਸ਼ੋਂਕੀ ਸਰਦਾਰ
    ਬਾਈ ਜੇੜਾ ਮੇਰੇ ਵਰਗ ਤੈਨੂੰ ਜਾਣਦਾ ਵੇਖਦਾ ਨਹੀਂ ਸੀ ਆਹਾ ਤੇਰੇ ਨਾਲ ਜੋ ਵਿਵਾਦ ਰੌਲਾ ਹੋਆ ਇਸ ਕਰਕੇ ਹੋਰ ਵੀ ਮਸ਼ਹੂਰ ਹੋ ਗਿਆ 🎉🎉🎉🎉

  • @Mr_lit
    @Mr_lit ปีที่แล้ว +6

    ਵੀਰੇ ਸੱਤ ਸ੍ਰੀ ਅਕਾਲ ਮੈ ਤੁਹਾਨੂੰ ਓਸ ਵੇਲੇ ਤੋ ਜਾਣਦਾ ਜਦੋਂ ਤੁਸੀ ਮੋਬਾਈਲ ਤੇ ਵੀ ਵੀਡੀਓ ਬਣਾ ਕੇ ਪਾਉਂਦੇ ਰਹੇ ਓ ਤੁਹਾਡੀ ਮਿਹਨਤ ਸਿਦਕ ਨੂੰ ਸਲਾਮ ❤ ਬਹੁਤ ਪਿਆਰ ਸਤਿਕਾਰ ਆਸਟ੍ਰੇਲੀਆ ਤੋੰ

  • @Jatindersingh-hy5bf
    @Jatindersingh-hy5bf ปีที่แล้ว +9

    ਸੌ ਹੱਥ ਰੱਸਾ ਸਿਰੇ ਉੱਤੇ ਗੰਢ ਵੀਰ ਲੋਪੋ ਆਲਿਆ ਮੈਂ ਨਾਂ ਤੇ ਕੁਝ ਘੋੜਿਆ ਤੋ ਲੈਣਾ ਹੈਂ ਅਤੇ ਨਾਂ ਹੀ ਘੋੜੇ ਵਾਲਿਆਂ ਤੋ ਮੈਂ ਤੇ ਵੀਰ ਤੁਹਾਡੀ ਅਵਾਜ਼ ਅਤੇ ਤੁਹਾਡੀਆ ਗੱਲ੍ਹਾਂ ਦਾ ਮੁਰੀਦ ਹਾਂ । ਭਰੇ ਹਾਲ ਵਿੱਚ ਜਦੋਂ ਤੁਸੀਂ ਬੋਲੇ ਤੁਹਾਡੇ ਜਜਬਾਤ ਮੈਂ ਮਹਿਸੂਸ ਕੀਤੇ ਵੀਰ ਮੇਰਾ ਮੰਨ ਭਰ ਆਇਆ ਵੀਡੀਓ ਦੇਖਕੇ ਵੀਰ ਤੁਹਾਨੂੰ ਕਦੇ ਮਿੱਲੇ ਤਾਂ ਨਹੀਂ ਪਰ ਤੁਹਾਡੇ ਨਾਲ ਪਿਆਰ ਹੀ ਐਨਾ ਹੈਂ ਕਿ ਜਦੋਂ ਤੁਸੀਂ ਮੂੰਹ ਵਿਚੋਂ ਬੋਲ ਦੇ ਹੋ ਤਾਂ ਰੂਹ ਖੂਸ਼ ਹੋ ਜਾਂਦੀ ਹੈਂ । ਜਿਸ ਹਿਸਾਬ ਨਾਲ ਤੁਸੀ ਭਰੇ ਹਾਲ ਵਿੱਚ ਬੋਲੇ ਉਹ ਤੁਹਾਡੇ ਜਜਬਾਤ ਵੀ ਮਹਿਸੂਸ ਕੀਤੇ। ਵੀਰੇ ਤੁਸੀਂ ਦਿਲ ਦੇ ਬਹੁਤ ਅਮੀਰ ਇਨਸਾਨ ਹੋ ਮੇਰੇ ਲਈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਲੋਪੋ ਵੀਰ ਨੂੰ ਤੰਦਰੁਸਤੀ ਅਤੇ ਚੱੜ੍ਹਦੀਕਲ੍ਹਾ ਵਿੱਚ ਰੱਖੀ ਵਾਹਿਗੁਰੂ 🙏

  • @sukhjindersinghrandhawa4361
    @sukhjindersinghrandhawa4361 ปีที่แล้ว +66

    ਵਾਹਿਗੁਰੂ ਚੜ੍ਹਦੀ ਕਲਾ ਕਰੇ ਘੋੜਾ ਜਗਤ ਚ ਲੋਪੋ ਆਲਾ ਸਿਰਾ

    • @ManpreetSingh-wg3mz
      @ManpreetSingh-wg3mz ปีที่แล้ว

      Lopo good man

    • @sukhjindersinghrandhawa4361
      @sukhjindersinghrandhawa4361 ปีที่แล้ว

      ​@@ManpreetSingh-wg3mz hanji veere

    • @talwindersingh463
      @talwindersingh463 ปีที่แล้ว

      🙏🌹🌹🙏👍

    • @SukhjeetSingh-tt7rb
      @SukhjeetSingh-tt7rb ปีที่แล้ว

      Veer ਆਪਣਾ ਨੰਬਰ ਭੇਜਿਉ ਤੇਰੇ ਨਾਲ ਗਲ ਕਰਨੀ ਸੀ ਬਾਕੀ ਬਾਈ ਆਪਾਂ ਤੇਰੇ ਨਾਲ ਆ

    • @jassisingh6319
      @jassisingh6319 ปีที่แล้ว

      @@SukhjeetSingh-tt7rb kisnu bol reha 😊 no lena fer sidha cmnt ker aa cmnt ch cmnt kyu kita

  • @inder3649
    @inder3649 ปีที่แล้ว +1

    ਬਾਈ ਜਦੋ ਕਿਸੇ ਬੰਦੇ ਦੀ ਚੜ੍ਹਤ ਹੁੰਦੀ ਆ ਤੇ ਜਿਹੜਾ ਦਿਲ ਦਾ ਸਾਫ ਬੰਦਾ ਹੁੰਦਾ ਉਹਨੂੰ ਕੁਛ ਲੋਕ ਉਹਨੂੰ ਮਾੜਾ ਕਹਿਣ ਵਾਲੇ ਹੁੰਦੇ ਈ ਆ ਪਰ ਆਸੀ ਤੇਰੇ ਨਾਲ ਆ ਭਰਾ ਜਿਉਂਦਾ ਬਸਦਾ ਰਹਿ

  • @happiebrar5911
    @happiebrar5911 ปีที่แล้ว +3

    ਬਾਈ ਅੱਜ ਰੱਜ ਕੇ ਰੋਟੀ ਖਾਦੀ ਆ ਜਵਾਂ ਦਿਲ ਨਹੀ ਲੱਗਾ ਤੇਰਾ ਚੱਕਰ ਜਿਹਾ ਚੱਲਦਾ ਕਰਕੇ ਜਿਉਦਾ ਵਸਦਾ ਰਹਿ ਬਾਈ ਸਦਾ ਤੇਰੇ ਨਾਲ ਆਂ 🙏🙏

  • @HarpreetSingh-ie2uv
    @HarpreetSingh-ie2uv ปีที่แล้ว +6

    ਬਾਈ ਤੁਸੀਂ ਸੱਚ ਬੋਲਿਆ ਬਹੁਤ ਧੰਨਵਾਦ ਜੀ

  • @gurbhagsinghbrar327
    @gurbhagsinghbrar327 ปีที่แล้ว +1

    Sukhjinder Singh Dhaliwal mere Chote Bir tuhade har lafj sun k mere Dil eh manda k tuhada koi mull nhi Tuhanu 🫡 Salute hae . Koi gall nhi time ate Na Samjh Lokan da koi pta nhi kdo badal jave.

  • @Jasvir-Singh8360
    @Jasvir-Singh8360 ปีที่แล้ว

    Punjabi kids ਦੇ ਮੈਸੇਜ ਦੀ ਗੱਲ ਬਿਲਕੁੱਲ ਠੀਕ ਹੈ ਵੀਰ ਗਰੀਬਾਂ ਦਾ ਸਾਥ ਦੇਣ ਵਾਲੇ ਨੂੰ ਆਪਣਾ ਪਰਿਵਾਰ ਵੀ ਤਿਆਗ ਦਿੰਦਾ ਹੈ।

  • @surindergilldugri
    @surindergilldugri ปีที่แล้ว +3

    ਵਾਹਿਗੁਰੂ ਜੀ ਚੜਦੀ ਕਲਾ ਬਖਸਣ ਸੁਖਜਿੰਦਰ ਲੋਪੋ ਵੀਰ ਜੀ

  • @merapunjab4
    @merapunjab4 ปีที่แล้ว +2

    ਵੀਰੇ ਤੁਸੀ ਘੋੜੇ ਰੱਖੋ।ਮੈ ਇਹ ਨਹੀ ਕਹਿਦਾ ਕੀ ਜੇ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ ਤਾ ਆਪਾ ਵੀ ਕਰਾਂਗੇ ਤਾਂ ਆਪਣੇ ਤੇ ਉਨ੍ਹਾਂ ਚ ਕੀ ਫਰਕ ਹੈ।ਪਰ ਇਹ ਕਰੋ ਘੋੜੇ ਰੱਖੋ ਇਨ੍ਹਾਂ ਨੂੰ ਔਕਾਤ ਦਿਖਾਉਣੀ ਬਹੁਤ ਜ਼ਰੂਰੀ ਹੈ। ਫਿਰ ਇਨ੍ਹਾਂ ਨੂੰ ਪਤਾ ਲੱਗੂ ਕੀ ਲੋਪੋ ਵਾਲਾ ਕੋਣ ਹੈ।

  • @JatinderSingh-wp1uy
    @JatinderSingh-wp1uy ปีที่แล้ว

    ਅੱਜ ਪੰਜਾਬ ਈ ਪੰਜਾਬ ਨੂੰ ਖਾਂਦੇ ਨੂੰ ਨੀ ਜਰਦਾ,,,,ਕਿਸੇ ਦੀ ਪੱਤ ਲਾਹਉਣੀ ੳਵੀ ਜੇ ਅਗਲਾ ਨਿਮ ਕੇ ਆਈਆ ਹੋਵੇ ਉਹ ਸਰਦਾਰੀ ਨੀ ਆਪਣੀ ਕੌਮ ਨਾ ਗਦਾਰੀ ਹੁੰਦੀ ਆ,,,ਤੂੰ ਬਾਈ ੳੱਚਾ ਇ ਹੋਈਆ ਨਜਰਾਂ ਚ ਬਾਈ

  • @maanlatala2116
    @maanlatala2116 ปีที่แล้ว +18

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵੀਰ ਨੂੰ

  • @hargunsingh285
    @hargunsingh285 ปีที่แล้ว +2

    Jatt da putt han, Delhi University da student han, Post graduation aur IAS di study krda han...I am your fan because you are an amazing person and you are a attractive anchor... love you

  • @tejpalbhangu6373
    @tejpalbhangu6373 9 หลายเดือนก่อน

    ਬਾਈ ਲੋਪੋਂ ਰੱਬ ਰੂਪ ਬੰਦਾ। ਸਲਾਮ ਬਾਈ ਤੇਰੀ ਸੋਚ ਨੂੰ । ਸਾਨੂੰ ਤਾਂ ਇਸ ਤਰਾਂ ਦੇ ਇਨਸਾਨ ਤੋਂ ਸਲਾਹ ਲੈ ਕੇ ਚੱਲਣਾ ਚਾਹੀਦਾ।

  • @championgamemap6485
    @championgamemap6485 ปีที่แล้ว +27

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @vipankumar1677
    @vipankumar1677 ปีที่แล้ว +13

    🙏🙏🙏
    ਬਹੁਤ ਵਧੀਆ ਵੀਰ ਜੀ ਪ੍ਰਮਾਤਮਾਂ ਮਿਹਰ ਕਰੇ ਸੱਭ ਤੇ 🙏🙏

  • @Gurjinderfamous
    @Gurjinderfamous ปีที่แล้ว +2

    ਬਾਈ ਤੂੰ ਆਪਣੇ viewers ਨੂੰ ਏਨਾ ਠੱਗਾਂ ਦੀ ਝੋਲੀ ਨਈ ਪੈਣ ਦਿੱਤਾ। ਵਫ਼ਾ ਕਮਾਈ ਹੈ ਆਪਣੇ followers ਨਾਲ਼ ਤੂੰ ਵੀਰ ਸਚਾਈ ਦੱਸ ਕੇ। Salute ਹੈ ਵੀਰ ਤੈਨੂੰ।

  • @sukhpalghuman2094
    @sukhpalghuman2094 ปีที่แล้ว +2

    Bai ji tuhade nall ha tusi sache insaan ho waheguru bhalli kare

  • @kiransharma2078
    @kiransharma2078 ปีที่แล้ว +25

    Bai tension na lo waheguru sab theek kardu

  • @harsimransingh9310
    @harsimransingh9310 ปีที่แล้ว +7

    Ajj y meeting di video dekhi... Tu yr dil jitt lya..ena neeva kaun hunda yr.. Salute a bhra❤️.. Te rahi gall ona nu teri ghorra smaaj nu jo den a oh ni bhullni chaidi... Nve mundya nu teria videos dekh dekh shounk pya... Nhi kaun dikhaunda c yr..

  • @jasvindersingh7911
    @jasvindersingh7911 ปีที่แล้ว +1

    Saccha Succha hi ethe tkk poonchda Veerey
    RABB tuhanu Chardi kala bich rakhey 🙏🙏

  • @harjinderbajwa1637
    @harjinderbajwa1637 ปีที่แล้ว +1

    ਜੱਟਾ ਤੇਰੀ ਸੋਚ ਨੂੰ ਸਲਾਮ ਦਿਲ ਖੁੱਸ਼ ਕਰਤਾ

  • @mandeeprandhawa07
    @mandeeprandhawa07 ปีที่แล้ว +3

    ਸ਼ੌਂਕੀ ਸਰਦਾਰ ਸਾਫ਼ ਦਿਲ ਦਾ ਬੰਦਾ ਹੈ ਲਵ ਯੂ ਯਾਰਾ

  • @udayveersinghdhaliwal8720
    @udayveersinghdhaliwal8720 ปีที่แล้ว +12

    Bai ji galat tuc ni eh duniya galat ae tu ta 22 heera banda❤duniya ta boli chalu tu honsla rakhi y you are great man✅💯

  • @SurjitSingh-766
    @SurjitSingh-766 ปีที่แล้ว +9

    Waheguru ji 🌹🌹🌹🌹🌹🌹

  • @NirmalSingh-sy2hj
    @NirmalSingh-sy2hj ปีที่แล้ว +10

    ਵੀਰ ਜੀ ਜਿਨੀਆਂ ਤੇਰੀਆਂ ਗੱਲਾਂ ਸਾਦੀਆ ਤੇ ਸਚੀਆਂ ਨੇ ਉਨ੍ਹਾਂ ਹੀ ਤੇਰਾ ਦਿਲ ਬਾਈ। ਬਹੁਤ ਵਧੀਆ 🙏👍👍

  • @KuldipSingh-wb4cq
    @KuldipSingh-wb4cq ปีที่แล้ว +7

    ਵੀਰ ਜੀ ਅਸੀਂ ਤਾਂ ਆਪ ਦੀ ਹੀ ਵੀਡੀਓ ਦੇਖਦੇ ਕਿ ਤੁਸੀਂ ਹੀ ਘੋੜਾ ਜਗਤ ਨੂੰ ਫਿਲਮਾ ਕੇ ਯੂ ਟਿਊਬ ਤੇ ਵੀ ਭੀੜ ਇਕੱਠੀ ਕਰੀ ਏ ਬਹੁਤ ਵਧੀਆ ਕੰਮ ਕੀਤਾ ਤੁਸੀਂ ਘੋੜੇ ਤੁਸੀਂ ਹੀ ਦਿਖਾਉਣੇ ਚਾਲੂ ਕਰੇ ਆਪਣੇ 🙏🙏

  • @Samra.farm.6868
    @Samra.farm.6868 ปีที่แล้ว +4

    ਬਹੁਤ ਵਧੀਆ ਸੋਚ ਆ ਵੀਰੇ ਵਾਹਿਗੁਰੂ ਮਿਹਰ ਕਰੂਗਾ

  • @jagmeetsingh8476
    @jagmeetsingh8476 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਾਖ਼ੇ

  • @darshpreetsingh5399
    @darshpreetsingh5399 ปีที่แล้ว +4

    Waheguru ji ka khalsa waheguru ji ki Fateh Parmatma chardikala vich rakhey veer ji

  • @kulwantsinghkulwantsingh1531
    @kulwantsinghkulwantsingh1531 ปีที่แล้ว +17

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤਰਕੀਆਂ ਬਖਸ਼ਣ

  • @happysinghsingh8278
    @happysinghsingh8278 ปีที่แล้ว +4

    Bhi koi tode ne Tera love u God bless you 👍💪💪

  • @gurpreetbrar2554
    @gurpreetbrar2554 ปีที่แล้ว +8

    ਲੋਪੋ ਸਾਬ ਬਹੁਤ ਵਧਿਆ ਇਨਸਾਨ ਹੋ ਤੁਸੀਂ ਉੱਚੀ ਸੋਚ ਦੇ ਮਾਲਕ ਹੋ ਮੈਂ ਕਦੇ ਘੋੜੇ ਨਹੀਂ ਰੱਖੇ ਪਰ ਧੋਡੀਆ ਵਿਡਿਉ ਹਰ ਇਕ ਵੇਖ ਦਾ ਧੰਨਵਾਦ ਵੀਰ ❤❤❤

  • @simarjeet2046
    @simarjeet2046 ปีที่แล้ว +6

    ਵਾਹਿਗੁਰੂ ਤੈਨੂੰ ਬਾਈ ਜੀ ਚੜ੍ਹਦੀ ਕਲਾ ਵਿਚ ਰੱਖੇ🙏 ਤੇਰੀ ਸੋਚ ਬਹੁਤ ਉੱਚਾ ਆ,,,,,❤❤ leve you paj♥️♥️

  • @sukhmansanghavlogs6617
    @sukhmansanghavlogs6617 ปีที่แล้ว +26

    ਬਾਈ ਲੋਪੋ ਵਾਲਿਆ ਜਿਉਦਾਂ ਵਸਦਾ ਰਹਿ ਤੂੰ ਬਹੁਤ ਵਧੀਆ ਕੰਮ ਕੀਤਾ

  • @lakhvirchand7845
    @lakhvirchand7845 ปีที่แล้ว +8

    Bhai teri safai den to bina v tu sahi c sacha banda a veer

  • @prabhjitsinghbal1090
    @prabhjitsinghbal1090 ปีที่แล้ว

    ਸੁਖਜਿੰਦਰ ਸਿਆਂ ਜਿਵੇਂ ਸਫਾਈ ਕਰਨ ਲਈ ਚਿੱਕੜ ਚ ਖੁਦ ਉਤਰਨਾ ਪੈਂਦਾ , ਏਦਾਂ ਹੀ ਸ਼ਰੀਕਾਂ ਦੇ ਘੋੜੇ ਦੇ ਉਦਯੋਗ ਵਿਚ ਛਾਲ਼ ਮਾਰ ਕੇ ਉਤਰ ਜਾ, ਤੇ ਬਣ ਜਾ ਸ਼ਰੀਕ ਤੇ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲ਼ ਦੇ ।

  • @jaswantraj1615
    @jaswantraj1615 ปีที่แล้ว +2

    Bhai waheguru ji thanu te tuhade pariwar te mehar bhareaa hath rakhan ji 🙏🏻

  • @trendpunjabi5317
    @trendpunjabi5317 ปีที่แล้ว +39

    ਬਾਈ ਸੁਖਜਿੰਦਰ ਸਿਰਫ ਘੋੜਿਆਂ ਬਾਰੇ ਜਾਣਕਾਰੀ ਨੀ ਦਿੰਦਾ ਜਿੰਦਗੀ ਜਿਉਣ ਬਾਰੇ ਵੀ ਬਾਈ ਕਮਾਲ ਦੀਆਂ ਗੱਲਾਂ ਦਸਦਾ ਆ ਜਿਹਨੂੰ ਘੋੜੇ ਦਾ ਸ਼ੌਂਕ ਨਹੀਂ ਵੀ ਹੋਇਆ ਉਹ ਬਾਈ ਦੀਆਂ ਵੀਡੀਓ ਦੇਖੋ ਤੁਹਾਨੂੰ ਜਿੰਦਗੀ ਮਾਨਣ ਦਾ ਨਜ਼ਾਰਾ ਆਊਗਾ ਤੇ ਅਖੀਰ ਚ ਘੋੜਿਆਂ ਨਾਲ ਪਿਆਰ ਨਾ ਹੋਇਆ ਤੇ ਕਹਿ ਦਿਓ❤

  • @balkarchattha82
    @balkarchattha82 ปีที่แล้ว +17

    ਬਾਈ ਉਸ ਦਿਨ ਜਿੰਨੇ ਦੱਲੇ ਇਕੱਠੇ ਹੋਏ ਸੀ ਸਾਰੇ ਤੇਰੇ ਧੁਰ ਤੋਂ ਵਿਰੋਧੀ ਸੀ ਚਾਹੇ ਓ ਘੋੜਿਆਂ ਆਲੇ ਸੀ ਚਾਹੇ ਉਹ ਕੌਲੀ ਚਟ ਯੂਟਿਊਬਰ ਸੀ ਸਾਰੇ ਤੈਨੂੰ ਭੰਡਣ ਆਏ ਸੀ ਨਾ ਕੇ ਤੇਰੇ ਨਾਲ ਗੱਲ ਬਾਤ ਕਰਨ ਉਹ ਸਾਰੇ ਕਾਰੋਬਾਰੀ ਸੈੱਟ ਸੀ ਨਾ ਕੇ ਨਵੇਂ ਜੋ ਵਿਚਾਰੇ ਤੇਰੀ ਗੱਲ ਸਮਝ ਕੇ ਸਹੀ ਤਰੀਕੇ ਨਾਲ ਕੰਮ ਕਰਨ ਗੇ so gud job keep it up god bless you

  • @user-fy1su4so8v
    @user-fy1su4so8v ปีที่แล้ว +4

    ਪਹਿਲਾਂ ਵੀ ਤੇਰੇ ਨਾਲ ਸੀ ਓਸ ਦਿਨ ਵੀ ਤੇਰੇ ਨਾਲ ਸੀ ਤੇ ਅੱਜ ਵੀ ਤੇਰੇ ਨਾਲ ਹਾ ਬਾਈ ਤੂੰ ਸਹੀ ਏ ਅਸੀਂ ਜਾਣਦੇ ਆ

  • @vellymeet9452
    @vellymeet9452 ปีที่แล้ว

    ਵੀਰ ਜੀ ਇਮਾਨਦਾਰ ਹੋ ਤੁਸੀਂ ਸਭ ਦੇ ਦਿਲਾ ਦੇ ਵਿਚ ਵੱਸ ਚੁਕੇ ਹੋ ਅਸੀ ਤੁਹਾਡੇ ਨਾਲ ਹਾ ਜੀ ਤਹਾਡੀ ਇਮਾਦਾਰੀ ਦੇ ਨਾਲ ਹਾ ਦਿਲਾ ਤੋ ਜੀ