ਦਾਲ-ਸਬਜ਼ੀ ਲਈ ਆ ਮਸਾਲਾ ਬਣਾਲੋ,ਦੁੱਗਣੀ ਸਵਾਦ ਬਣੂੰ 👌🏻

แชร์
ฝัง
  • เผยแพร่เมื่อ 22 ธ.ค. 2024

ความคิดเห็น • 55

  • @sukhjiwansingh3899
    @sukhjiwansingh3899 4 หลายเดือนก่อน +4

    ਮਹਾਨ ਮਾਤਾ ਜੀ ਨੇ ਪੁਰਾਣੇ ਸਮਿਆਂ ਦੇ ਵਸਾਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਜੀਓ

  • @Gurmeet_kaur_khalsa
    @Gurmeet_kaur_khalsa 4 หลายเดือนก่อน +8

    ❤🎉❤🎉❤ਤੂੰ ਕੀ ਸਮਝੇਂ ਗੀਂ ਨੀ ਸਾਡੇ ਪਿੰਡਾਂ ਦੀਆਂ ਬਾਂਤਾਂ ਨੂੰ ❤🎉❤🎉❤ ਨਲਕਿਆਂ ਪਾਣੀ ਜਿੱਥੇ ਸੌਂ ਜਾਦਾਂ ਰਾਤਾਂ ਨੂੰ ❤🎉❤🎉❤😊😂 ਬਹੁਤ ਧੰਨਵਾਦ ਬੀਜੀ ਮੈਨੰ ਮੇਰੇ ਦਾਦੀ ਜੀ ਦੀ ਯਾਦ ਆ ਗੀ ਪੁਰਾਣੀ ਕੱਚੀ ਰਸੋਈ ਜੀਹਨੂੰ ਮਿੱਟੀ ਨਾਲ ਲਿੱਪ ਕੇ ਅੰਦਰੋਂ ਪਾਡੂੰ ਫੇਰ ਦੇ ਸੀ ਨਮਕ ਮਸਾਲੇ ਗੁੜ ਸੇਵੀਆਂ ਮਿੱਟੀ ਦੇ ਘੜਿਆਂ ਚ ਰੱਖਦੇ ਸੀ 🎉❤👏

  • @sandeepkaur2442
    @sandeepkaur2442 4 หลายเดือนก่อน +7

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਹੋਰ ਵੀਡੀਓ ਲੈ ਕੇ ਆਓ ਮਾਤਾ ਜੀ ਨਾਲ ❤😊

  • @davindernagra9272
    @davindernagra9272 4 หลายเดือนก่อน +6

    Bibi ji you remind my mum, she was making like this ❤❤

  • @CharnjitKaur-s5l
    @CharnjitKaur-s5l 4 หลายเดือนก่อน +7

    Mari maa di yad taja hogi Bebe g Thanks 🙏

  • @Kaur8094
    @Kaur8094 4 หลายเดือนก่อน +1

    Bhut wadhiya masala bnaya purane samya ch eda hi bnade c. Modren hin de chakkar ch sab bhul ge asi.

  • @gurdarshangillg2097
    @gurdarshangillg2097 3 หลายเดือนก่อน

    Meri nani ji di yad aa gai . Thanks for remind us this formula.

  • @BaljinderKaur-k2q
    @BaljinderKaur-k2q 4 หลายเดือนก่อน +4

    Kine karma vle a jihna de ghare bajurg nal hunde a

  • @simarjitkaur8584
    @simarjitkaur8584 2 หลายเดือนก่อน

    Good video very nice ji👌👌Thanks 🙏🙏

  • @harjinderkaur6637
    @harjinderkaur6637 4 หลายเดือนก่อน +5

    So nice. Thanks a lot 🙏..

  • @tinnaamantinna5540
    @tinnaamantinna5540 4 หลายเดือนก่อน +5

    Thanku.....eh ta Navi gall pata lagi aa 😮😮😮....main v😊 try krungi

  • @parminderpanesar600
    @parminderpanesar600 4 หลายเดือนก่อน +1

    This is a very good idea. Learned something good, new.❤

  • @inderjeetkaur9782
    @inderjeetkaur9782 4 หลายเดือนก่อน +19

    ਮੈਨੂੰ ਇਹ ਤਾਂ ਨਹੀਂ ਪਤਾ ਤੁਸੀ ਕਿਸ ਜਗ੍ਹਾ ਤੇ ਰਹਿੰਦੇ ਹੋ ਪਰ ਸਾਡੇ ਬੀ ਜੀ ਤਾਂ ਜਿਵੇਂ ਵਡੇ ਪਰਿਵਾਰ ਲਈ ਇਸ ਤਰ੍ਹਾਂ ਬਣਾਂਦੇ ਸੀ 10 kg ਨਮਕ 7kg ਮਿਰਚ 5 kg ਹਲਦੀ 250 kg grm masala fir ohde ਵਿੱਚ 2kg ਸਰੋਂ ਦਾ ਤੇਲ ਚੰਗੀ ਤਰ੍ਹਾਂ ਮਸਲ ਕੇ ਰੱਖ ਕਿਸੇ ਵਡੇ ਪੀਪਿਆਂ ਵਿਚ ਰੱਖ ਦਿੰਦੇ ਸੀ

    • @tirathkaur847
      @tirathkaur847 4 หลายเดือนก่อน

      ਸਾਨੂੰ ਪਤਾ ਨਹੀ ਸੀ ਭੈਣੇ

    • @tirathkaur847
      @tirathkaur847 4 หลายเดือนก่อน

      ਇਸ ਦੇ ਫਾਇਦੇ ਕੀ

  • @rajwantkaur2937
    @rajwantkaur2937 4 หลายเดือนก่อน +7

    Mainu v nahi pta c, es masale da 😮

    • @tirathkaur847
      @tirathkaur847 4 หลายเดือนก่อน

      ਮੈਨੂੰ ਵੀ ਨਹੀ ਪਤਾ ਸੀ🤔🤔

  • @punjabigirlharnevecheema177
    @punjabigirlharnevecheema177 3 หลายเดือนก่อน +1

    Tel Kalka ke pona chahida bebe g

    • @SunilVerma-lc2vv
      @SunilVerma-lc2vv 2 หลายเดือนก่อน

      Oil jalla k hi Paya ji dadi ma na

  • @sukhdeepkaur8624
    @sukhdeepkaur8624 2 หลายเดือนก่อน

    Good video maa

  • @chakkdeindia1313
    @chakkdeindia1313 4 หลายเดือนก่อน +1

    ਦਾਲ ਬਣਾਉਣ ਸਮੇਂ ਓਸ ਵਿੱਚ ਇਕੱਲਾ ਸਰੋ ਦਾ ਤੇਲ ਪਾਓ 50 grm 200 grm ਦਾਲ ਵਿਚ ਕਦੇ ਓਬਲ ਕੇ ਬਾਹਰ ਨਹੀਂ ਆਵੇਗੀ

  • @pomathwal9258
    @pomathwal9258 4 หลายเดือนก่อน +1

    Very good god bless 🙏

  • @sukhnagra8224
    @sukhnagra8224 4 หลายเดือนก่อน +3

    Love jive bibi gal krde

  • @ranbirkaur9705
    @ranbirkaur9705 4 หลายเดือนก่อน +3

    Very nice 👍👍👍👍👍👍

  • @harjinder0116
    @harjinder0116 4 หลายเดือนก่อน +4

    Ajj to 25 pahla sada ghar v eva banda se

  • @AmandeepKaur-bg5bv
    @AmandeepKaur-bg5bv 4 หลายเดือนก่อน +2

    ਬੀਬੀ ਪੁਰਾਣੇ ਸਮੇ ਦੀਆਂ ਹੋਰ ਵੀ ਰਸੋਈ ਦੀਆਂ ਗੱਲਾਂ ਦੱਸ ਦਿਆ ਕਰੋ ਜੀ

    • @COUNTRYSIDEYOUTUBER
      @COUNTRYSIDEYOUTUBER  4 หลายเดือนก่อน

      ਹਾਂਜੀ ਅੱਜ ਸ਼ਾਮ ਨੂੰ ਪਾਂਵਾਗੇ ਵੀਡੀਉ ਜੀ 🙏🏻😊

  • @sharankahlon1825
    @sharankahlon1825 4 หลายเดือนก่อน +1

    Meri mom vi es tra hi bnoudi si Same esa tra 6 month da

  • @sgl8191
    @sgl8191 3 หลายเดือนก่อน

    Good.

  • @sukhnagra8224
    @sukhnagra8224 4 หลายเดือนก่อน +3

    Good 👍

  • @dharampalsinghdhaliwal4275
    @dharampalsinghdhaliwal4275 4 หลายเดือนก่อน +4

    👌👌👌👌

  • @GurpartapSingh-ib5qo
    @GurpartapSingh-ib5qo 4 หลายเดือนก่อน +1

    V v nice

  • @BabberSher-kt7ng
    @BabberSher-kt7ng 4 หลายเดือนก่อน +2

    Good video

  • @charanjitkaur7246
    @charanjitkaur7246 3 หลายเดือนก่อน

    ਵੀਰੇ ਮੈ ਵੀ ਬਣਾਉਦੀ ਹਾਂ ਇਹ ਮਸਾਲਾ ਹਰ ਸਾਲ

  • @lukhvirsingh3949
    @lukhvirsingh3949 4 หลายเดือนก่อน

    Me v eda hi rlake rakhdi ha

  • @AmarjitKaur-xh3so
    @AmarjitKaur-xh3so 3 หลายเดือนก่อน

  • @kamaldeepsidhu7580
    @kamaldeepsidhu7580 4 หลายเดือนก่อน

    ਮਾਤਾ ਜੀ ਅਜਵੈਣ ਵੀ ਪਾਉਣੀ ਸੀ

  • @sarbjitgill9733
    @sarbjitgill9733 3 หลายเดือนก่อน

    👍👍

  • @mohinderpalkaur3926
    @mohinderpalkaur3926 3 หลายเดือนก่อน

    1ਕਿਲੋ ਮਸਾਲਾ ਦਾ ਸਮਾਨ ਦੋਸੋ

  • @ManpreetBadwal-jm4nv
    @ManpreetBadwal-jm4nv 4 หลายเดือนก่อน +1

    ❤🎉

  • @Wahegurugsatnaamg
    @Wahegurugsatnaamg 4 หลายเดือนก่อน +1

    ❤❤❤

  • @satveer_Electrician
    @satveer_Electrician 4 หลายเดือนก่อน +1

    mai ta fr tohda ja tohde to he laju 😂😂

  • @ranjitkaur3307
    @ranjitkaur3307 4 หลายเดือนก่อน

    Bahut badhiya beta

  • @SishanSingh-lw1ti
    @SishanSingh-lw1ti 3 หลายเดือนก่อน

    🎉🎉🎉🎉🎉🎉🎉😢😢

  • @jaswinderkaur3860
    @jaswinderkaur3860 4 หลายเดือนก่อน +1

    ਇਹ ਕਲਕਿਅ ਤੇਲ ਜਾਹਿਰ ਆ

    • @SatnamSingh-g4l
      @SatnamSingh-g4l 4 หลายเดือนก่อน

      Kehde dr ne dadea😂😂

    • @sakinderboparai3046
      @sakinderboparai3046 3 หลายเดือนก่อน

      @@SatnamSingh-g4l ਡਾਕਟਰ ਨੂੰ ਇਹ। ਕਿਹੜਾ ਦਵਾਈ ਹੈ। ਹਰ। ਵੇਲੇ ਨੈਗੇਟਿਵ ਨੀ। ਸੋਚੀਏ ।

  • @rajkaushik5812
    @rajkaushik5812 4 หลายเดือนก่อน +1

    mata ne swarg seat boookkara li labhnii hi nahi ji thwannu eda diya chezann sukariya mata..samjhh nahi lagii punjabi kaam palee padi koi ho toh msg karna

  • @rajkaushik5812
    @rajkaushik5812 4 หลายเดือนก่อน +1

    puri detail hindi ya english mai bhi likhoo yaar eda thodi karna gyan sareyan naal vadna appan🫠🙏😀

  • @navpreetcheema9762
    @navpreetcheema9762 4 หลายเดือนก่อน +6

    ❤❤

  • @VikramSingh-fi4mu
    @VikramSingh-fi4mu 4 หลายเดือนก่อน +1

    Good 👍

  • @AmandeepKaur-pv4sk
    @AmandeepKaur-pv4sk 4 หลายเดือนก่อน +1

    ❤❤

  • @jagrajwaraich1506
    @jagrajwaraich1506 4 หลายเดือนก่อน +2

    ❤❤❤

  • @balbirkaur7696
    @balbirkaur7696 4 หลายเดือนก่อน

    ❤❤

  • @btsmylife2769
    @btsmylife2769 3 หลายเดือนก่อน

    ❤❤❤