ਆਜੋ ਦਿਖਾਈਏ ਸ਼ੀਸ਼ਾ ਅਜਾਦੀ ਦਾ ਝੂਠਾ ਜਸ਼ਨ ਮਨਾਉਣ ਵਾਲਿਆਂ ਨੂੰ ਬਾਈ ਗੁਰਪ੍ਰੀਤ ਮੈਂਟੂ ਨੇ ਦਿਲ ਖੋਲ ਕੇ ਗੱਲਾਂ ਕੀਤੀਆਂ
ฝัง
- เผยแพร่เมื่อ 22 ธ.ค. 2024
- #manukhta_di_sewa
#goat_lover
h
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਅੱਜ ਲੋਪੋਂ ਵਾਲਿਆਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚਿਆ।
ਗੁਰਪ੍ਰੀਤ ਵੀਰ ਰੱਬ ਰੂਪ ਬੰਦਾ ਸਾਡਾ ਸਿਰ ਝੁਕਦਾ ਵੀਰ ਅੱਗੇ
ਦਾਨੀ ਸੱਜਣ ਜ਼ਰੂਰ ਯੋਗਦਾਨ ਪਾਓ👍👍👍
ਬਾਈ ਮੈਨੂੰ ਤਾ ਭਰਾਵਾਂ ਵਿਚੋ ਰੱਬ ਦਿਸਦਾ ਰੱਬ ਇਨ੍ਹਾਂ ਤੰਦਰੁਸਤ ਬਕਛੇ ਆਪਾ ਨੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ 🙏🙏ਵਾਹਿਗੁਰੂ ਮੇਹਰ ਕਰੇ ਸਭ ਤੇ
ਗੁਰਪ੍ਰੀਤ ਬਾਈ ਨੂੰ ਦਿਲੋਂ ਸਤਿਕਾਰ 🙏🙏
ਗੁਰਪ੍ਰੀਤ ਵੀਰ ਤੇ ਇਹਨਾਂ ਦੇ ਮਿਤਰ ਪਾਲ ਖਰੋਡ ਇਹ ਦਰਦੀ ਬੰਦਿਆ ਨੂੰ 15 ਅਗਸਤ ਸੁਪੈਸ਼ਲ ਮੁਬਾਰਕ 'ਜੋ ਇਹਨਾਂ ਨੇ ਅਜਾਦੀ ਦਵਾਈ ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖਣ ਇਹਨਾਂ ਯੋਧਿਆ ਤੇ
ਬਾਈ ਅਜਾਦੀ ਕਾਦੀ ਲੋਕਾਂ ਨੇ ਪੰਛੀ ਪਿੰਜਰੇ ਤੇ ਆਪਣੇ ਆਪ ਬਣਾਉਟੀ ਜਿੰਦਗੀ ਚ ਕੈਦ ਲਿਆ
ਮਨੁੱਖਤਾ ਦੀ ਸੇਵਾ ਟੀਮ ਰੱਬ ਰੂਪੀ ਐ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ 🙏
ਅਜ਼ਾਦੀ ਮੁਬਾਰਕ ਤੈਨੂੰ ਦਿੱਲੀਏ
ਮੈਂ ਅੱਜ ਵੀ ਗੁਲਾਮ ਆ
ਸੰਨ 47 ਚ 2 ਪਾਸਿਆਂ ਚ ਵੰਡਤਾ
ਮੈਂ ਮੁਰਜਾਇਆ ਹੋਇਆ ਗੁਲਾਬ ਆ
ਸੰਨ 84 ਚ ਅੱਗ ਨਾਲ ਸਾੜਤਾ
ਹੱਕ ਮੰਗਦਾ ਮੈਂ ਪੰਜਾਬ ਆ
ਮੇਰਾ ਕਿਸਾਨ ਖ਼ੁਦਕੁਸ਼ੀ ਕਰਦਾ ਆ
ਕੌਣ ਕਹਿੰਦਾ ਮੈਂ ਅਜ਼ਾਦ ਆ
🇮🇳🥲🇮🇳🥲🇮🇳 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵੀਰ ਇਹ ਦੇਸ਼ ਆਜ਼ਾਦ ਨਹੀਂ, ਅੰਗਰੇਜ ਜਦੋਂ ਗਏ ਸੀ ਤਾਂ ਓਹ ਸਿਰਫ ਪਾਵਰ ਆਫ ਏਟਰਨੀ ਦੇ ਕੇ ਗਏ ਸੀ, ਅਜ਼ਾਦ ਨਹੀਂ ਸੀ ਕੀਤਾ , ਤੁਸੀ ਖੁਦ ਦੇਖੋ ਕਿ ਜਦੋਂ ਸ਼ੀਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਇੰਦਰਾ ਨੇ ਇੰਗਲੈਂਡ ਤੋਂ ਇਜਾਜ਼ਤ ਮੰਗੀ ਸੀ, ਅਸਲ ਵਿਚ ਇੰਗਲੈਂਡ ਨੇ ਹੀ ਕਿਹਾ ਸੀ ਅਟੈਕ ਕਰਨ ਨੂੰ, ਹੋਰ ਬਹੁਤ ਗੱਲਾ ਨੇ ਹੈ ਕਰਨ ਲੱਗਾ ਤਾਂ ਕਮੇਂਟ ਲੰਭਾ ਹੋ ਜਾਊਗਾ, ਸਿੱਧੀ ਜਿਹੀ ਗੱਲ ਕਿ ਇੰਗਲੈਂਡ ਅੱਜ ਵੀ ਨਿਰਦੇਸ਼ ਦਿੰਦਾ ਹੈ ਭਾਰਤ ਨੂੰ।
ਧਰਮ , ਸਿਆਸਤ ਸਹਿਤ ਅਤੇ ਸਿੱਖਿਆ ਦੇ ਵਿਚ ਸਾਨੂੰ ਲੁਟਿਆ ਹੈ ਜੀ 🙏🙏🙏🌾🌾🚜🚜🚜
ਦਾਨ ਦੇਣ ਲਈ ਸਭ ਤੋਂ ਵਧਿਆ ਜਗ੍ਹਾ ਹੈ ਮਨੂੱਖਤਾ ਦੀ
ਸੇਵਾ ਸੰਸਥਾ ਜੇ ਦਸਵੰਦ ਕੱਡਣਾਂ ਹੁੰਦਾ ਏ ਤਾਂ ਸ਼ਰੋਮਣੀ ਕਮੇਟੀ ਦੇ ਅੰਡਰ ਆਉਦੇ ਗੁਰੂ ਘਰਾਂ ਦੀ ਬਜਾਏ ਇਸ ਜਗ੍ਹਾ ਤੇ ਦਿਆ ਕਰੋ ਇਹਨਾਂ ਮੋਟੇ ਢਿੱਡਾਂ ਵਾਲਿਆਂ ਦਾ ਤੇ ਭਰਨਾ ਹੀ ਨਹੀ ਚਾਹੇ ਜਿਨ੍ਹਾਂ ਮਰਜੀ ਦਾਨ ਕਰ ਲਵੋ ਤੇ ਨਾਂ ਇਹਨਾਂ ਨੇ ਪੈਸਾ ਕਿਸੇ ਚੰਗੇ ਕੰਮ ਤੇ ਲਾਉਣਾ ਈ ਏ ਪਰ ਮੇਰੀ ਗੱਲ ਨੂੰ ਸਮਜਣ ਦੀ ਬਜਾਏ ਗ਼ਲਤ ਪਾਸੇ ਲੈ ਜਾਣ ਗੇ ਲੋਕ ਕੇ ਲਓ ਜੀ ਇਹ ਤਾਂ ਗੁਰੂ ਘਰਾਂ ਦੇ ਉਲਟ ਬੋਲ ਦਿੱਤਾ ਏ ।
Salute aa gurpreet g di sewa nu
ਪੁੱਠਿਆਂ ਗੱਲਾਂ ਵੱਲ ਧਿਆਨ ਅਸੀਂ ਜਿਆਦਾ ਦਿੰਦੇ ਹਾਂ ਤੇ ਚੰਗੇ ਕੰਮ ਕਰਨ ਦੀ ਬਜਾਏ ਅਸੀਂ ਮਜਾਕ ਬਣਾ ਦਿੰਦੇ ਆਂ ਪਰ ਜੇ ਰੱਬ ਨੇ ਸਾਨੂੰ ਸਮਝਦਾਰ ਬਣਾਇਆ ਏ ਤਾਂ ਫਿਰ ਸਮਝ ਤੋਂ ਕੰਮ ਵੀ ਲੈਣਾ ਚਾਹੀਦਾ ਏ ।
😢
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ
ਸੁਖਜਿੰਦਰ ਲੋਪੋ ਵੀਰ ਸਤਿ ਸ਼੍ਰੀ ਆਕਾਲ ਜੀ । ਅੱਜ ਤਾਂ ਰੂਹ ਖੁਸ਼ ਹੋ ਗਈ ਵੀਡਿਓ ਦੇਖ ਕੇ । ਗੁਰਪ੍ਰੀਤ ਵੀਰ ਜੀ ਦਾ ਕੋਈ ਨੰਬਰ ਜਾ ਵੀਰ ਦਾ ਕੋਈ ਅਕਾਊਂਟ ਨੰਬਰ ਜਰੂਰ ਦਿਓ । ਵਾਹਿਗੁਰੂ ਦੀ ਮੇਹਰ ਨਾਲ ਮੈਂ ਤੇ ਮੇਰੀ ਸਾਰੀ ਫੈਮਿਲੀ ਆਪਣੀ ਆਪਣੀ ਕਮਾਈ ਚੋ ਦਸਵੰਦ ਕੱਢਕੇ ਨਿੱਕੀ ਜਿਹੀ ਸੇਵਾ ਕਰਨੀ ਆ ਆਪਣੀਆਂ ਮਾਵਾਂ ਤੇ ਆਪਣੇ ਬਾਪੂ ਜੀਆਂ ਦੀ
ਬਾਈ ਜੀ ਦੀ ਏਡੀ ਵੱਡੀ ਸੇਵਾ ਏ ਕੇ ਸਾਡੇ ਵਰਗੇ ਬੰਦਿਆਂ ਦੇ ਤਾਂ ਲਫ਼ਜ ਹੀ ਖ਼ਤਮ ਹੋ ਜਾਂਦੇ ਨੇ ਤੇ ਅਸੀਂ ਸਪੀਚ ਲੈਸ ਹੋ ਜਾਂਦੇ ਹਾਂ । ਲੋਪੋ ਵਾਲੇ ਵੀਰ ਜੀ ਤੁਸੀ ਵੀ ਅੱਜ ਆਪਣੇ ਚੈਨਲ ਤੇ ਦਿਖਾ ਕੇ ਧੰਨ ਹੋ ਗਏ ਹੋ ਤੁਹਾਡਾ ਬਹੂਤ ਬਹੂਤ ਧੰਨਵਾਦ ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਬਾਈ ਗੁਰਪ੍ਰੀਤ ਰੱਬ ਤੌ ਘੱਟ ਨਹੀਂ ਅਸੀ ਰੱਬ ਨੂੰ ਨਹੀਂ ਦੇਖਿਆ,,, ਰੱਬ ਦਾ ਹੀ ਰੂਪ ਬਾਈ ਗੁਰਪ੍ਰੀਤ ਸਿੰਘ ਜੀ
ਸੁਖਜਿੰਦਰ ਵੀਰ ਵਧੀਆ ਕੰਮ ਕਰ ਰਹੇ ਹੋ , ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ । ਜੇਕਰ ਅਜ਼ਾਦੀ ਨਾ ਲੲੀ ਤਾਂ ਆਉਣ ਵਾਲਾ ਟਾਇਮ ਹੋਰ ਵੀ ਭੈੜਾ ਹੋਵੇਗਾ । ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦਾ ਭਲਾ ਨਾ ਕੀਤਾ ਅਤੇ ਨਾ ਹੀ ਕਰਨਾ ਹੈ ।
ਰੱਬੀ ਰੂਹ ਆ ਯਰ ਬਾਈ
Salute aa mentu veer ji nu jedee ehnaa deen dukhi di sewa kar de vaa dhan aa veer ji tuhadi Sewa 🙏🙏🙏
Waheguru ji dilo ardas hai k mintu veere di umar 200 sal ton upar kari. Slam hai veere tenu
ਬਾਈ ਜੀ ਲੋਕਾਂ ਨੂੰ ਚਾਹੀਦਾ ਏ ਕੇ ਅਜਾਦੀ ਬਾਅਦ ਵਿੱਚ ਲੈ ਲਵਾਂਗੇ ਪਹਿਲਾਂ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਤੇ ਸੰਬਾਲ ਲਵੋ ਕਿਹੜੀਆਂ ਅਜਾਦੀਆਂ ਦੀ ਗੱਲ ਕਰਦੇ ਹੋ ।
ਵਾਹਿਗੁਰੂ
Aa kam theek kita bai tusi aa bai Gurpreet good bnda
WAHEGURUJI WAHEGURUJI WAHEGURUJI WAHEGURUJI mehar karn. Bht shona kam kar rahe aa vire
Mankuta Di sewa sab tu vaddi sewa apna pind aa apna chacha ji a Gurpreet Singh ji bhout vaddi sewa kar da aa
Bai sukhjinder salute aa tenu te teri sari team nu god bless u Bai ji 🙏🙏🙏🙏🙏🇨🇦
Bai Gurpreet mintu really son of god 🙏🙏🙏🙏🙏🇨🇦
Mintu veer ji bhot gaint insan na WAHEGURU JI VEER TA HAMESA MAHER BHRIA HATH RAKHAN
ਬਹੁਤ ਸ਼ਾਨਦਾਰ ਵੀਡੀਓ ਬਣਾਈ
बहुत ही सोनी बीडीओ बनी बहुत ही सेवा करदे हो
ਵਾਹਿਗੁਰੂ ਜੀ
ਬਾਈ ਸੁਖਵਿੰਦਰ ਲਪੋਕੇ ਬਾਈ ਜੀ ਵੀਰੋਕੇ ਕਲਾ ਪਿੰਡ ਬੁਢਲਾਡਾ ਮੰਡੀ ਕੋਲ ਹੈ
Satnam shri waheguru ji🙏🙏
ਬਾਈ ਤੇਰੇ ਵਾਸਤੇ ਕੋਈ ਸਬਦ ਨਹੀਂ।
ਬਹੁਤ ਸੋਹਣਾ ਜੀ
Waheguru ji waheguru ji waheguru ji waheguru ji waheguru ji waheguru ji
Lamma, USA
Waheguru ji maher kre
ਬਾਬਾ ਦੀਪ ਸਿੰਘ ਸੁਸਾਇਟੀ ਤੇ ਜਾ ਕੇ ਆਉ ਜੀ
राम राम सा नमस्कार जी सभी को कोटि कोटि नमन करता हूँ
घनी चोखी दया से राम जी ऐसे महान पुरुषों पर प्रभु जी की
मानवता की सेवा सभी से उतम है
हरे राम हरे कृष्णा हरे राम हरे राम हरे कृष्णा हरे राम
राम राम राम राम राम
Waheguru ji chardi klaa ch rakhe sarya nu🙏🙏🙏🙏🙏🙏🙏🙏🙏🙏🙏🙏🙏🙏
ਰੋਜਗਾਰ ਆਪ ਈ ਲਬਣਾ ਪੈਣਾ ਬਈ
But badi sewa kri jnda y gurpreet
ਭਾਈ ਜੀ ਕਿੰਨਾ ਪਾਪੀ ਲੋਕਾਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru waheguru waheguru waheguru waheguru waheguru waheguru waheguru waheguru waheguru waheguru waheguru g mahar kro g
Very nice stay blessed waheguruji sarbat da bhlla 🙏🙏🙏🙏🙏
Waheguru g sab te mehar kro
Bilkul shi gall veer ji
Wahagur ji
Gurpreet mintuu good person wmk
Very good Gurpreet veere
Bhai ji sirra a eh episode hor video Banana ji bhai gurpreet age sir jhukada Waheguru ji ka khalsa Waheguru ji ki fateh
Yaar eh bnda rab da roop aa
Gurpreet y slaam aa sonu
ਵਾਹੇਗੁਰੂ ਜ਼ੀ
Baiji jinna lokaan ne eh santaap handayaa asal sach ohna nu hi pta ohna lyi eh din ujada hoeya c // sade bujurag b Pakistan cho aye c ta gallan sun k rona aa janda c 🙏
Sahi keha y
Bai ikk gal di samj ni aundi badal te captain de kide kyu ni paide
Raab roop ruha Veer ji
God bless you
Waheguru g
Pal khroad te eh veer Boht vdia kam
Waheguru ji Rab mehar Kara sabta
Waheguru ji🙏
राम राम हरे कृष्णा हरे हरे राम हरे कृष्णा कृष्णा हरे हरे राम हरे कृष्णा हरे राम
Waheguru ji 🙏🚩
🙏🏻🙏🏻🙏🏻
Sab tho shoni vedio ❤️❤️❤️❤️
Ok 22 g
Wageguru ji
Rabb aa y
ਵੀਡੀਓ ਵਿਚਾਲਿਉਂ ਹੀ ਕੱਟਤੀ ।
Very very good job veer
Wmk 🙏
राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम राम
Shi aa veer
Really great work bro 👍
Rab roopi vande 👍👍👍
Good
❤️❤️❤️👍👍
ਜੈ ਹਿੰਦ
👞👞👞
🥰🥰🥰🥰❤️❤️❤️🙏🙏🙏🙏🙏👌👌👌👌👌👌👌👌
Bai main 2016 to gurpreet bai har video nu share karda ,lopo vale da ajj safal ho gya vloging banaun da kamm.
Bai Gurpreet Mintu hori rabb de bande ne
👍
eho jahe jagha te ja ke time de parwa na karaya kar bai video jine be lambi ho jawa ghat wa baki sawa karan de koshesh kara ge
waheguru😓😓😓
🙏🙏
🙏🙏🙏🙏🙏🙏🙏🙏💐
Slam a tanu
First time
Bai lopo gurpreet bai di ik video hor banao
Bhai g ap ko award dana chai da hai
Bhart ratan
Hallo
A h a
Make vdo like this aam , public da koi help Hovey.
rvaa e ditaa😢😢
Gujjar te Jatt hi eh kam jyada karde ne, koi knoon nahi ehna wastey
Chlo bai bakki galla ta thik a pr cancer wale ta bhut jada eda mtlb hrek ne e made karam kite a