This video was the best and full of knowledge about how to visit Darbar Sahib Shri Kartarpur Sahib situated in Pakistan. Thanks for uploading this rare video.
Dhan Dhan Shri Guru Nanak Dev Ji Maharaj Gurdwara Shri Kartarpur Sahib(Pakistan) 🙏🙏🙏🙏🙏Nanak Naam Chardikla Tere Bhane Sarbat Da Bhala ❤❤❤❤❤ Naam Khumari Nanak Tere Bhane Sarbat Da Bhala
Mey 2 war ha chuki ha December 2023 Atey pher Agust 2024 Tusi vi sarey jrur Darshan krn javo bhoot Man lgda hai Bhoot hi Sohna atey Bhoot Wadi jga which Gurudwara Sahib hai Bhoot hi Sfai hai.Sarey Jrur Darshan krn javo ji.
ਬਹੁਤ ਬਹੁਤ ਧੰਨਵਾਦ ਬੇਟਾ ਜੀ, ਆਪ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਹਨ।
ਬੁਹਤ ਬੁਹਤ ਧੰਨਵਾਦ ਵੀਰੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ 🙏🙏🙏🙏🙏
ਨਾਂ ਕੋਈ ਜਾਣ ਪਹਿਚਾਣ ਨਾਂ ਰਿਸ਼ਤੇਦਾਰੀ ਨਾਂ ਯਾਰੀ ਦੋਸਤੀ
ਪਰ ਪਤਾ ਨਹੀਂ ਕਿਊ ਇੰਜ ਲੱਗਦੈ ਕੋਈ ਅਣਜਾਣਿਆ ਜਿਹਾ ਰਿਸ਼ਤਾ ਜਿਵੇ ਦਿਲ ਨੂੰ ਖਿੱਚ ਰਿਹਾ ਹੋਵੇ
ਧੰਨ ਗੁਰੂ ਨਾਨਕ ਜੀ ਮੇਹਰ ਕਰਨ ਕਦੇ ਜਾਣ ਦਾ ਸੁਭਾਗ ਪ੍ਰਾਪਤ ਹੋਵੇ
ਬਿਲਕੁੱਲ ਸਹੀ
❤😊@@hardeepsinghcheema429
asi v gye c veer g eda hi lgda k jida ethe reh pyie dil ni krda aun nu ma bhaut roi c aun lgaya😊😊
@@ArshdeepKaur-r1ypase lgde
ਗੁਰੂ ਨਾਨਕ ਦੇਵ ਜੀ ਤੁਸੀ ਇਹਨਾ ਲਕੀਰਾਂ ਨੂੰ ਹਮੇਸ਼ਾ ਲਈ ਖਤਮ ਕਰਦੋ
ਵੀਰ ਜੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਜਾਣਕਾਰੀ ਲਈ ਧੰਨਵਾਦ ਵੀਰੇ
ਰੱਬਾ ਇੱਕ ਬਣਾ ਦੇ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਬਣਾ ਦੇ ਹਿੰਦੁਸਤਾਨ ਪਾਕਿਸਤਾਨ ਵਿੱਚ ਚਲਾ ਰਹੇ ਕਿ ਚਿਰ ਲਾ ਦੇ ਮੇਰੇ ਸਾਡਾ ਲਹਿੰਦਾ ਪੰਜਾਬ ਸਾਡਾ ਧੀ ਚੜਦਾ ਪੰਜਾਬ
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ
ਬਹੁਤ ਵਧੀਆ ਬਾਈ ਜੀ ਅਸੀਂ ਨਨਕਾਣਾ ਸਾਹਿਬ ਜੀ ਦੇ ਦਰਸਨ ਵਿਸਾਖੀ ਵੇਲੇ ਕਰਨ ਜਾਣਾ ਜੀ
ਧੰਨ ਧੰਨ ਗੁਰ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ
ਬਹੁਤ ਬਹੁਤ ਧੰਨਵਾਦ ਜੀ ਸਾਡੇ ਪ੍ਰਦੇਸਾਂ ਵਿੱਚ ਬੈਠਿਆ ਦੇ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ 👍👌⭐️❤️🍀🍁🌺🇨🇦
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Nice video keep making best wishes
ਬਹੁਤ ਬਹੁਤ ਧੰਨਵਾਦ ਜੀ
ਬਹੁਤ ਅੱਛਾ
Love ❤️ sardar g from gujrat pakistan 🇵🇰
Bhut vadia darshan krate tuc veere ghar bathe..thanks..dhan dhan guru nanak dev ji...
Thank you veer ji guru sahib de darshan ghar baithe e ho gye
ਹਾਂਜੀ ਮੈਂ ਵੀ ਕਰਤਾਰਪੁਰ ਸਾਹਿਬ ਗਈ ਸੀ ਬਹੁਤ ਵਧੀਆ ਲੱਗਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਵਾਹਿਗੁਰੂ ਜੀ ਮੇਹਰ ਕਰੇਂ ਜੀ ਤੇ ਚੜ੍ਹਦੀ ਕਲਾ ਵਿਚ ਰੱਖਣ ਜੀ ਲਕੀਰਾਂ ਨੂੰ ਮਿਟਾਉਣ ਜੀ
ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ
Bhut vadhiya jankari thanks
Ap kartar kab ay thy
Waheguru ji tuhanu har khusi deve tuhanu chardikalan ch rakhy tusi sanu darshan karwa dethy ji
ਵਾਹਿਗੁਰੂ ਜੀ 🙏🙏🙏🙏🙏🙏🙏
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
Weheguruji veer ji buht buht taivad❤ darsan Karon di balwinder Kour
Video De 100 number, tohadi Punjabi de 200 number
Love from Pakistan
very nice veer ji dakh ke bohot hi accha lagye so nice veer ji🙏🙏🙏
You know sarbjit singh attwal
WaheGuru Ji ka Khalsa WaheGuru Ji ki Fateh veer ji aap Ji de kripa Shabdka Sanu tusi Darshan karate Dhanbad 🙏
ਬਹੁਤ ਹੀ ਵਧੀਆ ਲੱਗਾ ਜੀ ਜਾਣਕਾਰੀ ਤੇ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਕੇ ਜੀ 🙏
Waheguru ji
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
Thanxx siir g good knowledge📚📚 ly God bless you⭐⭐⭐
ਮੇਰਾ ਵੀ ਜੀ ਕਰਦਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੇਖਣ ਨੂੰ
Veer ji Kartarpur sahib jana bahut sohka asi gye si
Booking hundi dso Bai ji
Kine phle hundi booking
@@reshamsingh7031 veer ji 15 din pahela on line krado
@@Dilbagsingh-u5wਵੀਰ ਜੀ ਮੇਰੇ ਕੋਲ ਕੋਲ ਪਾਸਪੋਰਟ ਨਹੀਂ ਹੈ ਤੇ ਮੈਂ ਹਿੰਦੂ ਹਾ ਮੈਂ ਜਾਣਾ ਚਹੋਦਾ ਕਿ ਕੀ ਡਾਕੁਮੈਟ ਚਾਹੀਦੇ ਨੇ ਤੇ ਕਿਨਾ ਖਰਚ ਆਵੇ ਗਾ ਦੱਸਣਾ🙏
Bhut vdiya video bnai he veer ji tuci dhanwad.....
👌👌👌
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🙏🙏❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਹੋਰ ਜਾਣਕਾਰੀ ਦਿੰਦੇ ਰਹਿਣਾ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਦਾ ਖਾਲਸਾ 🙏🙏ਵਾਹਿਗੁਰੂ ਜੀ ਦੀ ਫਤਿਹ ਜੀ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
This video was the best and full of knowledge about how to visit Darbar Sahib Shri Kartarpur Sahib situated in Pakistan.
Thanks for uploading this rare video.
Daas Kartarpur sahib gya hai bahut wdiya lga
Bahot vadiya lagi video .
ਬਹੁਤ👍💯❤ ਜੀ
Whaguru g Tara suker ha g Thanks my dear friend g
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏❤❤❤❤❤
ਵਾਹਿਗੁਰੂ ਜੀ ❣️❣️❣️❣️❣️❣️❣️🙏🏻😍
Mujy sikh bohat achy lagty hn,,❤ My Name Sheeraz Pakistan,,🇵🇰
Dhan bad nankana sahib ji waheguru ji 🙏🏿 dasan hohe hai ji
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ
Wahe guru g sb da. Phla. Kreo g
Thanks veera enformition dite❤❤
ਬਹੁਤ ਬਹੁਤ ਧੰਨਵਾਦ ਜੀ ❤❤❤❤❤
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
Very good 🙏
Dhan Dhan Shri Guru Nanak Dev Ji Maharaj
Gurdwara Shri Kartarpur Sahib(Pakistan) 🙏🙏🙏🙏🙏Nanak Naam Chardikla Tere Bhane Sarbat Da Bhala ❤❤❤❤❤ Naam Khumari Nanak Tere Bhane Sarbat Da Bhala
Bahut Bahut Dhanawad Bai ji
Thanks for knowledge of kartarpur
love you india punjab pak punjab friendly.
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ 3:10
Waheguru Mehar karna ji very good brother ji 🙏🙏
Dhan Dhan Shri Guru Nanak Dev Ji Maharaj Ji Tera hi aasra Satnam Shri Waheguru Ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🤲🙏🙏🙏🙏🤲
Both vedia ji vera
You know sarbjit singh attwal
ਵਹਿਗੁਰੂ ਜੀ
Waheguru bless u
Bohut badhiya 🙏🙏🙏🙏🙏🙏🙏👏
ਵਾਹਿਗੁਰੂ ਵਾਹਿਗੁਰੂ ਜੀ 🙏🙏
Dhan Dhan Baba Nanak ji kotan kot parnam 🙏
Dhan dhan guru Nanak dev ji
Wehugruru ji
Waheguru g Thank you g
Nice 👍👍👍👍
Dhan Dhan Shri Guru Nanakdev Ji 🙏🙏
Valuable information Narinder👍
Mey 2 war ha chuki ha December 2023 Atey pher Agust 2024 Tusi vi sarey jrur Darshan krn javo bhoot Man lgda hai Bhoot hi Sohna atey Bhoot Wadi jga which Gurudwara Sahib hai Bhoot hi Sfai hai.Sarey Jrur Darshan krn javo ji.
Thank you veer ji 🙏🏻
Very Very nice 👌
Thanks veer ji❤❤❤
Waheguru ji 🙏♥️🌷
Waheguru ji 👏♥️
❤Waheguru ji
धनवाद जी
Satnam shri waheguru ji🙏🙏🙏🙏🙏🙏🙏🙏
Bahut vadia vir ji
You know sarbjit singh attwal
beautiful kartarpur. would love to visit this place someday.
WaheGuru Ji ka Khalsa WaheGuru Ji ki Fateh
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਜੀਓ ❤️❤️❤️❤️❤️❤️🙏🙏🙏🙏🙏🙏🙏ਬਕਸ਼ ਲਿਓ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ❤️❤️🙏🙏🙏🙏🙏🙏🙏🙏🙏🙏🙏🙏
Dghan dghan shhre Guru Nanak Dev Ji 🙏
Wahe guru ji 🙏
❤satnam waheguruji ❤
WAHA.GURU JEE WAHA.GURU JEE WAHA.GURU JEE
You know sarbjit singh attwal
Waheguru ji waheguru ji 🙏🙏❤️
Waheguru ji waheguru ji waheguru ji waheguru ji waheguru ji waheguru ji
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
Thanks for knowledge bro ❤
Welcome to the Pakistan Punjab and Punjabi Zindabad. Jhelum Punjab Pakistan zendabad.
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਦਰਸ਼ਨ ਦੀਦਾਰੇ ਦਓ
ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ
Very good bro 😊
You know sarbjit singh attwal
Thank you very much
Thanks veer. Ji
Jai Jagatguru Satguru RAVIDASS Maharaj ji.. Satnam
Very nice 🎉🎉❤❤
Waheguru ji