ਨਿਰੰਕਾਰੀ ਗੁਰਬਚਨ ਨੂੰ ਕਿੰਝ ਮਾਰਿਆ ? History Speaks Epi.01 With ਭਾਈ ਰਣਜੀਤ ਸਿੰਘ। On Air

แชร์
ฝัง
  • เผยแพร่เมื่อ 30 เม.ย. 2022
  • ਨਿਰੰਕਾਰੀ ਗੁਰਬਚਨ ਨੂੰ ਕਿੰਝ ਮਾਰਿਆ ?
    History Speaks Epi.01 With ਭਾਈ ਰਣਜੀਤ ਸਿੰਘ । On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #Punjab #PunjabHistory #OnAir #SimranjotSinghMakkar

ความคิดเห็น • 1.4K

  • @shaibcom1002
    @shaibcom1002 หลายเดือนก่อน +11

    ਭਾਈ ਸਾਹਿਬ ਰਣਜੀਤ ਸਿੰਘ ਸਾਹਿਬ ਸਾਰੀ ਸਿੱਖ ਕੌਂਮ ਅਤੇ ਹਰ ਇੱਕ ਸਿੱਖ ਤੇ ਤੁਹਾਡਾ ਕਰਜਾ ਹੈ ਜੀ ਆਪ ਜੀ ਅੱਗੇ ਸਿਰ ਝੁਕਾਉਂਦਾ ਹਾਂ ਬਹੁਤ ਧੰਨਵਾਦ ਹੈ ਜੀ

  • @rupindersingh726
    @rupindersingh726 5 หลายเดือนก่อน +16

    ਭਾਈ ਰਣਜੀਤ ਸਿੰਘ ਜੀ ਨੂੰ ਸਾਰੀ ਸਿੱਖ ਕੌਮ ਦਾ ਸਿਰ ਝੁਕਦਾ

  • @kamalpreetsingh6405
    @kamalpreetsingh6405 2 ปีที่แล้ว +55

    ਇਸ ਤਰ੍ਹਾ ਦੇ ਜੱਥੇਦਾਰ ਸਾਹਿਬ ਦੀ ਬਹੁਤ ਜਿਆਦਾ ਲੋੜ ਹੈ ਪੰਥ ਨੂੰ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ

  • @balkourdhillon5402
    @balkourdhillon5402 ปีที่แล้ว +30

    ਵਾਹ ਸਿੰਘ ਸਾਹਿਬ ਜੀ ਤੁਹਾਡਾ ਇਕ ਇਕ ਬੋਲ ਬਾਦਲਕਿਆਂ ਦੇ ਸਿਰ ਵਿੱਚ ਬੰਬ ਦੀ ਤਰ੍ਹਾਂ ਵੱਜਣ ਦਾ ਬਲ ਰੱਖਦਾ ।ਦਿਲ ਦੀਆਂ ਡੂੰਘਾਈਆਂ ਚੌ ਧੰਨਵਾਦ।

  • @Bxrrbxrr
    @Bxrrbxrr 2 ปีที่แล้ว +161

    Bhai Ranjit Singh Sahib 🙏🙏. ਹਰ ਇਕ ਸਿੱਖ ਦੇ ਸਿਰ ਤੇ ਤੁਹਾਡਾ ਕਰਜਾ ਹੈ ਜੀ।

    • @gurmailsinghsingh9590
      @gurmailsinghsingh9590 ปีที่แล้ว +2

      Jathadar sahib real Sikh live long

    • @T-buddy_fun.6087.
      @T-buddy_fun.6087. ปีที่แล้ว

      गुरु‌ को साध संगत की कसम देकर वचन लिया और फिर मारा बाबा‌ गुरुबचन‌ जी को
      और सुनो कोई तुम्हारे बच्चे को मारे छोड़ोगे ।नहीं ।निरंकार ने एक एक को जिंदा जलाया सारी पुलीस सारी फौज जाम करदी थी ।

    • @davindersinghdhaliwal7755
      @davindersinghdhaliwal7755 ปีที่แล้ว

      E3rzzzz

    • @santhoksingh5228
      @santhoksingh5228 ปีที่แล้ว

      @@gurmailsinghsingh9590 zz
      llll0ool9pòplĺpl

    • @user-re3nw2nh8t
      @user-re3nw2nh8t 7 หลายเดือนก่อน +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot

  • @gursewaksidhu7315
    @gursewaksidhu7315 2 ปีที่แล้ว +245

    ਜਥੇਦਾਰ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੋਗਾ।
    ਧਨ ਭਾਈ ਰਣਜੀਤ ਸਿੰਘ ਜੀ ਤੇ ਧਨ ਭਾਈ ਸਾਹਿਬ ਜੀ ਦੇ ਮਾਤਾ ਜੀ ਧਨ ਹੈ।
    ਚੈਨਲ ਦਾ ਵੀ ਧੰਨਵਾਦ ਜੀ ।।

  • @harmeshchopra3910
    @harmeshchopra3910 7 หลายเดือนก่อน +24

    Dhan nirankar ji 🙏🙏🙏🙏

    • @ManjitSingh-do6ks
      @ManjitSingh-do6ks 5 หลายเดือนก่อน +4

      Andh bhagat 😊

    • @jajbati_writes_1
      @jajbati_writes_1 4 หลายเดือนก่อน

      Koi Baat nahi and Bhagat TU v a​@@ManjitSingh-do6ks

    • @mandeepsingh6388
      @mandeepsingh6388 4 หลายเดือนก่อน

      Sarkaari tattu hai ye log jhoothe nirmankaari

    • @simranjothunjan5075
      @simranjothunjan5075 หลายเดือนก่อน +1

      Shoda la ta se😂😂

  • @ramandeep65858
    @ramandeep65858 5 หลายเดือนก่อน +17

    Dhan nirankar ji sabhi santo ko 🙏🙏

    • @billagill98
      @billagill98 4 หลายเดือนก่อน

      Kuta nirankari

    • @dalbarasingh3363
      @dalbarasingh3363 4 หลายเดือนก่อน +5

      Waheguru Ji ka khalsa waheguru Ji ki fteh

  • @balwindersinghjattana5770
    @balwindersinghjattana5770 2 ปีที่แล้ว +96

    ਗਰੇਟ ਸਿੰਘ ਸਾਹਬ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @layallpuriajatt3107
    @layallpuriajatt3107 2 ปีที่แล้ว +10

    ਭਾਈ ਰਣਜੀਤ ਸਿੰਘ ਵਰਗੇ ਯੋਧਿਆਂ ਸਦਕਾ ਅੱਜ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ। ਬਹੁਤ ਵੱਡੀ ਦੇਣ ਹੈ ਸਾਨੂੰ ਇਨ੍ਹਾਂ ਦੀ

  • @jasvindersingh1889
    @jasvindersingh1889 6 หลายเดือนก่อน +7

    ਭਾਈ ਰਣਜੀਤ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟ ਪ੍ਰਣਾਮ, ਵਾਹਿਗੁਰੂ ਇਨ੍ਹਾਂ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ।

  • @manjitsingh-px4yt
    @manjitsingh-px4yt 6 หลายเดือนก่อน +2

    ਭਾਈ ਜਥੇਦਾਰ ਰਣਜੀਤ ਸਿੰਘ ਜੀ, ਜਿਹਨਾਂ ਨੂੰ ਸਿੱਖੀ ਦਾ ਗਿਆਨ ਹੈ। ਉਹ ਇਕ ਸੰਸਥਾ ਹਨ ਯੂਨੀਵਰਸੁਟੀ ਹਨ। ਸਿੱਖ ਪੰਥ ਨੇ ੳਹਨਾਂ ਦੇ ਗਿਆਨ ਦਾ ਲਾਹਾ ਨਹੀ ਲਿਆ। ੳਹਨਾਂ ਕੋਲ ਸਿੱਖੀ ਗਿਆਨ ਦਾ ਇਕ ਸਾਗਰ ਹੈ। ਇਕ ਇਕ ਸ਼ਬਦ ਜੋ ਉਹ ਬੋਲਦੇ ਹਨ ੳਸ ਦਾ ਡੂੰਘਾ ਅਸਰ ਹੁੰਦਾ ਹੈ। ਅਜੇ ਵੀ ਵਕਤ ਹੈ ਸਿੱਖ ਕੌਮ ਨੂੰ ੳਹਨਾਂ ਦੀਆਂ ਸੇਵਾਵਾਂ ਦਾ ਭਰਪੂਰ ਫ਼ਾਇਦਾ ਉਠਾਣਾ ਚਾਹੀਦਾ ਹੈ। ਮੇਰੀ ਅਰਦਾਸ ਹੈ ਅਕਾਲ ਪੁਰਖ ਅੱਗੇ ਕਿ ਉਹ ਚੜਦੀ ਕਲਾ ਚ ਰਹਿਣ ਤੇ ਸਿੱਖ ਪੰਥ ਦੀ ਅਗਵਾਈ ਕਰਦੇ ਰਹਿਣ। ਵਾਹਿਗੂਰੂ ੳਹਨਾਂ ਨੂੰ ਤੰਦਰੁਸਤੀਆਂ ਬਖਸ਼ਨ। ਵਾਹਿਗੁਰੂ ਜੀ

  • @baabusingh6468
    @baabusingh6468 2 ปีที่แล้ว +107

    🙏🙏ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਉਨਾਂ ਦੇ ਸਿੰਘ ਸਿੰਘਣੀਆਂ 🙏🙏

    • @Arvinder0008
      @Arvinder0008 2 ปีที่แล้ว

      But no dhan to sant bhindra

  • @prabhjotkhalsa5318
    @prabhjotkhalsa5318 2 ปีที่แล้ว +58

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਥੇਦਾਰ ਸਾਬ੍ਹ ਜੀ 🎂

  • @raagratangurmatsangeet3478
    @raagratangurmatsangeet3478 2 ปีที่แล้ว +40

    🎉ਦੁਬਾਰਾ ਜਥੇਦਾਰ ਬਣਾ ਦੇਣਾ ਚਾਹੀਦੈ ਸਿੰਘ ਸਾਹਿਬ ਭਾੲੀ ਰਣਜੀਤ ਸਿੰਘ ਜੀ ਨੂੰ🎉

    • @Vasda_.punjab
      @Vasda_.punjab 5 หลายเดือนก่อน

      ਬਿਲਕੁੱਲ ਠੀਕ ਗੱਲ ਹੈ ਵੀਰ ਜੀ, ਸੰਗਤ ਭਾਈ ਰਣਜੀਤ ਸਿੰਘ ਜੀ ਨੂੰ ਦੁਬਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇਖਣਾ ਚਹੁੰਦੀ ਹੈ।

  • @anmolbrar3391
    @anmolbrar3391 2 ปีที่แล้ว +14

    ਜਥੇਦਾਰ ਜੀਉ।
    ਆਪ ਜੀ ਦੇ ਵੱਲੋਂ ਤਾਂ ਖਾਸ ਕਰਕੇ ਤੇਰਾਂ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦਾ ਬਦਲਾ ਲੈ ਲਿਆ ਹੈ। ਜੋ ਕਿ ਆਪਣੀ ਕੌਮ ਲਈ ਬਹੁਤ ਹੀ ਵਧੀਆ ਫਰਜ ਨਿਭਾ ਕੇ ਕੌਮ ਦੀ ਦਸਤਾਰ ਦਾ ਮਾਣ ਵਧਾਇਆ ਗਿਆ ਹੈ ਜੀਉ।
    ਧੰਨਵਾਦ ਜੀਉ।

    • @mohansingh1066
      @mohansingh1066 2 ปีที่แล้ว +1

      Real truth he is explaining

  • @reshamkalsi7978
    @reshamkalsi7978 2 ปีที่แล้ว +39

    ਬਹੁਤ ਵਧੀਆ ਇੰਟਰਵਿਊ ਸੁਣੀ ਭਾਈ ਸਾਹਿਬ ਜੀ ਦੀ

  • @kingssingh1491
    @kingssingh1491 2 ปีที่แล้ว +14

    ਬਹੁਤ ਚੜਦੀਕਲਾ ਵਾਲੇ ਸਿੰਘ ਨੇ ਭਾਈ ਰਣਜੀਤ ਸਿੰਘ ਜੀ 🙏

  • @Harjit-Singh
    @Harjit-Singh ปีที่แล้ว +6

    ਜਥੇਦਾਰ ਭਾਈ ਰਣਜੀਤ ਸਿੰਘ ਜੀ ਆਪ ਵੱਲੋਂ ਕੀਤੀ ਗਈ ਇੰਟਰਵਿਊ ਬਹੁਤ ਵਧੀਆ ਹੈ, ਜਿਸ ਬਾਰੇ ਪੰਜਾਬ ਤਾਂ ਕੀ ਸੰਸਾਰ ਦੇ ਸਾਰੇ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਬਹੁਤ ਜ਼ਿਆਦਾ ਗਿਆਨ ਮਿਲੇਗਾ। ਇਸ ਤਰ੍ਹਾਂ ਦੇ ਸਿੱਖ ਆਗੂਆਂ ਨਾਲ ਇੰਟਰਵਿਊ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ, ਧੰਨਵਾਦ 🙏

  • @bawasinghmahrok7838
    @bawasinghmahrok7838 2 ปีที่แล้ว +9

    ਬਹੁਤ ਗਹਿਰਾ ਸੰਬੰਧ ਹੈ ਸਿੰਖ ਇਤਿਹਾਸ ਨਾਲ ਜਥੇਦਾਰ ਸਾਹਿਬ ਦਾ।

  • @manvirvlog
    @manvirvlog 2 ปีที่แล้ว +58

    ਚੜਦੀਕਲਾ ਵਾਲੇ ਸਿੰਘ ♥️ ਰਾਜ ਕਰੇਗਾ ਖਾਲਸਾ 🦅

  • @JASVIRSINGH-xs8ld
    @JASVIRSINGH-xs8ld 2 ปีที่แล้ว +43

    ਭਾਈ ਸਾਹਿਬ ਜੀ ਆਪ ਦੇ ਚਰਨਾਂ ਵਿਚ ਪ੍ਰਣਾਮ ਵਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @keshverma6602
    @keshverma6602 ปีที่แล้ว +3

    Dhan nirankar ji

  • @lakhbirsingh7485
    @lakhbirsingh7485 2 ปีที่แล้ว +22

    ਬਹੁਤ ਵਧੀਆ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਕੋਮ ਦਾ ਹੀਰਾ ਹੈ ਜੀ ਧੰਨਵਾਦ ਜੀ

  • @harkaransingh4859
    @harkaransingh4859 2 ปีที่แล้ว +20

    ਵਾਹਿਗੁਰੂ ਮਿਹਰ ਕਰੇ ਜਥੇਦਾਰ ਸਾਬ

  • @jsandhusandhu1383
    @jsandhusandhu1383 2 ปีที่แล้ว +103

    ਉਸ ਸਮੇਂ ਭਾਈ ਰਣਜੀਤ ਸਿੰਘ ਭਾਈ ਕਾਵਲ ਸਿੰਘ ,ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵਾਂਗ ਸਾਹਮਣੇ ਆਏ ਸੀ ..ਜਿਨ੍ਹਾਂ ਮੱਸਾ ਰੰਘੜ ਸੋਧਿਆ ਸੀ ..

    • @user-ms7tm1cm3c
      @user-ms7tm1cm3c 2 หลายเดือนก่อน

      Bhai. Avtar Singh ji. Durg nu. B. Yad karo. Satkar devo ji

  • @BhupinderSingh-mf5gv
    @BhupinderSingh-mf5gv 2 ปีที่แล้ว +5

    ਇਹੋ ਜਿਹੇ ਸੂਰਮਿਆਂ ਨੂੰ ਮਾਵਾਂ ਕਦੇ ਕਦਾਈਂ ਜਨਮ ਦਿੰਦੀਆਂ ਨੇ। ਸੱਚੇ ਸੁੱਚੇ ਤੇ ਇਮਾਨਦਾਰ।

  • @nirmalchoudhary2500
    @nirmalchoudhary2500 2 ปีที่แล้ว +90

    ਭਾਈ ਸਾਹਿਬ ਇੱਕ ਸੱਚੇ ਸੁੱਚੇ ਗੁਰਸਿੱਖ ਜਿਨ੍ਹਾਂ ਨੇ ਪੰਥ ਲਈ ਸਭ ਕੁਝ ਆਪਣੀ ਜਵਾਨੀ ਆਪਣਾ ਭਵਿੱਖ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਜੀ ਮਾਣ ਐ ਬਾਈ ਜੀ ਬੱਬਰ ਸ਼ੇਰ ਸਿੰਘ ਸਾਹਿਬ ਜੀ

  • @jasskataria2350
    @jasskataria2350 2 ปีที่แล้ว +88

    ਪੰਜਾਬ ਦੇ ਮਹਾਨ ਯੋਧਿਆਂ ਚ ਜਥੇਦਾਰ ਭਾਈ ਰਣਜੀਤ ਸਿੰਘ ਦਾ ਨਾਮ ਆਉਂਦਾ।ਚੜਦੀ ਕਲਾ ਚ ਰਹਿਣ ਜਥੇਦਾਰ ਸਾਬ।

  • @paramjeetkaur4230
    @paramjeetkaur4230 2 ปีที่แล้ว +128

    ਬਹੁਤ ਵਡਾ ਮਾਨ ਹੈ ਸਾਨੂੰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਤੇ ਇਨਾਂ ਨੂੰ ਪ੍ਰਧਾਨ ਚੁਣਨਾ ਚਾਹੀਦਾ ਸੀ ਆਕਾਲ ਤਖਤ ਸਾਹਿਬ ਜੀਦਾ

    • @mehtabgaming1195
      @mehtabgaming1195 ปีที่แล้ว +1

      Jmj

    • @DaljitSingh-hf3sc
      @DaljitSingh-hf3sc ปีที่แล้ว +4

      Bhai ranjit singh verge kurbany dinde hun ate badal verge leader raj karde hun

    • @user-re3nw2nh8t
      @user-re3nw2nh8t 4 หลายเดือนก่อน +1

      PiarasinghwoNaseebkour and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh

    • @paul12345632
      @paul12345632 หลายเดือนก่อน +1

      Bhai Ranjit Singh's contribution is highly appreciated.

  • @gurmeetsinghsandhu2340
    @gurmeetsinghsandhu2340 2 ปีที่แล้ว +6

    ਆਕਲ ਤਖਤ ਸਾਹਿਬ ਅਤੇ ਕੋਮ ਨੂੰ ਭਾਈ ਸਹਿਬ ਦੀ ਆਗਵਾਹੀ ਦੀ ਬਹੁਤ ਲੋੜ ਹੈ ਧੰਨਵਾਦ ਸਹਿਤ

    • @hardevhanda614
      @hardevhanda614 2 ปีที่แล้ว

      Wahaguru ji lami Umar baksa parmatma

  • @parmjitsinghdhillon1582
    @parmjitsinghdhillon1582 4 หลายเดือนก่อน +1

    bhai ranjeet singh ji khalsa nu
    ਜਥੇਦਾਰ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੋਗਾ।
    ਧਨ ਭਾਈ ਰਣਜੀਤ ਸਿੰਘ ਜੀ ਤੇ ਧਨ ਭਾਈ ਸਾਹਿਬ ਜੀ ਦੇ ਮਾਤਾ ਜੀ ਧਨ ਹੈ।

  • @user-ni9fj2pi9z
    @user-ni9fj2pi9z 2 ปีที่แล้ว +210

    ਮਾਣ ਆਂ ਕੌਮ ਨੂੰ ਸਿੰਘ ਸੂਰਮੇ ਤੇ, ਗੁਰੂ ਮਹਾਰਾਜ ਜੀ ਭਾਈ ਰਣਜੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਦੇਣ

    • @nareshdhimaan4360
      @nareshdhimaan4360 ปีที่แล้ว

      पहला दिति ते सी, ते फेर घड़ीस के ला वी दिता c 🤣🤣🤣🤣

    • @WGKK1313
      @WGKK1313 2 หลายเดือนก่อน +1

      ​@@nareshdhimaan4360 ghreesan aalia pehnla apna ithhas ta par lenda..ghazni baare jroor parri..ok 😂😂😂😂

  • @preetnimana4767
    @preetnimana4767 2 ปีที่แล้ว +56

    ਸਾਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆਂ ਉੱਤੇ 🙏🙏

    • @JagjeetSingh-ug6yu
      @JagjeetSingh-ug6yu 2 ปีที่แล้ว +1

      ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @JasbirSingh-tx9ed
    @JasbirSingh-tx9ed 2 ปีที่แล้ว +62

    ਭਾਈ ਰਣਜੀਤ ਸਿੰਘ ਜੀ, ਆਪ ਜੀ ਦੀ ਕੌਮ ਲਈ ਕੀਤੀ ਕੁਰਬਾਨੀ ਕਾਰਨ ਆਪ ਜੀ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ ਜੀ । 🙏🙏🌹🌹

  • @user-wt1yg1ul7f
    @user-wt1yg1ul7f 11 วันที่ผ่านมา

    ਧੰਨ ਨਿਰੰਕਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwantSingh-rt4lc
    @KulwantSingh-rt4lc 2 ปีที่แล้ว +25

    ਸਾਹਿਬ ਹਥ ਵਡਿਆਈਆਂ ਜਿਸ ਭਾਵੇ ਤਿਸ ਦੇਇ ।।

  • @Basra4458
    @Basra4458 2 ปีที่แล้ว +134

    ਇਹੋ ਜਿਹੇ ਨਿਡਰ ਸੂਰਮੇ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ ਜੀ 🙏

  • @harmeghsingh2399
    @harmeghsingh2399 4 หลายเดือนก่อน +1

    ਜਥੇਦਾਰ ਜੀ ਵਹਿਗੁਰੂ ਚੜਦੀ ਕਲਾ ਰੱਖੇ ਭਾਈ ਸਾਹਿਬ ਜੀ ਨੂੰ
    ਰੱਬ ਕਰਕੇ ਗਦਾਰਾਂ ਦਾ ਨਾਸ਼ ਹੋ ਜਾਵੇ

  • @jagjotsingh6173
    @jagjotsingh6173 2 ปีที่แล้ว +30

    ਇਹੋ ਜਿਹੇ ਯੋਧਿਆਂ ਕਰਕੇ ਹੀ ਅੱਜ ਸਾਡੀ ਕੌਮ ਬਚੀ ਹੋਈ ਹੈ,ਪਰ ਅਫਸੋਸ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਐਕਟਰਾਂ ਬਾਰੇ ਤਾਂ ਬਹੁਤ pta ਹੈ ਪਰ ਇਹ ਜਿਹੇ ਯੋਧਿਆਂ ਬਾਰੇ ਨਹੀਂ ਪਤਾ

    • @dawindersingg747
      @dawindersingg747 ปีที่แล้ว

      ਭਾਈ ਰਣਧੀਰ ਸਿੰਘ ਜੀ ਸਭ ਝੂਠ ਬੋਲ ਰਹੇ ਹਨ ਕੋਈ ਸੱਚਾਈ ਨਹੀਂ ਹੈ ਇਨ੍ਹਾਂ ਗੱਲਾਂ ਵਿੱਚ

    • @dawindersingg747
      @dawindersingg747 ปีที่แล้ว

      ਗੁਰਬਾਣੀ ਵਿੱਚ ਸਤਿਗੁਰੂ ਦੀ ਮਹਿਮਾ ਗਾਈ ਗਈ ਹੈ ਤਾਂ ਇਹ ਰਾਜਨੀਤੀ ਰਾਜਨੀਤੀ ਤੋਂ ਪ੍ਰਭਾਵਤ ਹੋਇਆ ਬੰਦਾ ਹੰਕਾਰੀ ਹੰਕਾਰੀ ਹੋਇਆ ਫਿਰਦਾ ਹੈ ਸਭ ਤੋਂ ਵਧੀਆ ਇਨ੍ਹਾਂ ਇਨਕਾਰੀ ਸਤਿਸੰਗ ਹੈ

    • @dawindersingg747
      @dawindersingg747 ปีที่แล้ว

      ਨੰਗਲੀ ਮਿਸ਼ਨ ਕਿਸੇ ਦੇ ਮਗਰ ਨਹੀਂ ਲੱਗਦਾ ਸਭ ਝੂਠ ਬੋਲ ਰਿਹਾ ਹੈ ਇਹ ਆਦਮੀ

  • @Bhallwaan007
    @Bhallwaan007 2 ปีที่แล้ว +17

    🙏🙏 ਪੰਜਾਬ ਦੇ ਹੀਰੇ

  • @parmjitsingh1359
    @parmjitsingh1359 2 ปีที่แล้ว +6

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ,ਸਾਬਕਾ ਜਥੇਦਾਰ ਸਾਹਿਬ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਆਪ ਜੀ ਆਪਣੀ ਸੱਚ ਦੇ ਅਧਾਰਿਤ ਬੇਬਾਕ ਗੱਲਬਾਤ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਹੋ।ਕਿੰਨਾ ਚੰਗਾ ਹੋਵੇ ਜੇਕਰ ਕੌਮ ਦੇ ਉਹਨਾਂ ਲੋਕਾਂ ਤੋ ਆਜ਼ਾਦ ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਆਪ ਜੀ ਹੋਵੋ,ਅਤੇ ਕੌਮ ਨੂੰ ਆਪ ਜੀ ਆਪਣਾ ਸਮਰਪਿਤ ਮਾਰਗ ਦਰਸ਼ਨ ਦੇ ਸਕੋ ਜੀ । ਵਾਹਿਗੁਰੂ ਜੀ ਕਿਰਪਾ ਕਰਨ ਕਿ ਆਪ ਜੀ ਨੂੰ ਲੰਬੀ ਉਮਰ ਅਤੇ ਨਰੋਈ ਸਿਹਤ ਬਖਸ਼ਿਸ ਕਰਨ ਤਾਂ ਕਿ ਆਪ ਜੀ ਹੋਰ ਵੀ ਤਾਕਤ ਨਾਲ ਕੌਮ ਦੀ ਸੇਵਾ ਕਰ ਸਕੋ ਜੀ

  • @DaljitSingh-zv2ir
    @DaljitSingh-zv2ir 2 ปีที่แล้ว +42

    🙏ਵਹਿਗੁਰੂ ਚੱੜਦੀ ਕਲਾ ਵਿਚ ਰੱਖੇ 🙏

  • @baggasingh9234
    @baggasingh9234 2 ปีที่แล้ว +30

    ਸਾਡਾ ਸਦਾ ਸਦਾ,ਹੀ ਸੀਸ ਝੁਕਿਆ ਰਹੇਗਾ, ਗੁਰੂ ਦੇ ਸਿੱਖ, ਅੱਗੇ,, ਵਾਹਿਗੁਰੂ ਜੀ,,

  • @GurpreetSINGHOZSIKH
    @GurpreetSINGHOZSIKH 2 ปีที่แล้ว +318

    ਮਾਣ ਹੈ ਕੌਮ ਨੂੰ ਗੁਰੂ ਸਾਹਿਬ ਜੀ ਦੇ ਸੂਰਮੇ ਭਾਈ ਰਣਜੀਤ ਸਿੰਘ ਜੀ ਤੇ 🙏🙏

  • @jassimarjitsingh8171
    @jassimarjitsingh8171 ปีที่แล้ว +26

    Nirankar mission pyar da mission baba Hardev Singh ji ney aap maaf krwte ena nu hor eda ni bhar ayea jnde

    • @gurwindersingh2025
      @gurwindersingh2025 ปีที่แล้ว +1

      ਜਾ ਤੁਰਜਾ ਇਥੋਂ ਤੇਰਾ ਨਰਕਧਾਰੀ ਵੱਡਾ ਮੁਆਫੀ ਦੇਣ ਵਾਲਾ ਸਾਲਾ ਗੰਦ

    • @lovepreetsingh9999
      @lovepreetsingh9999 ปีที่แล้ว +2

      👍👍

    • @gurmailpawar1378
      @gurmailpawar1378 4 หลายเดือนก่อน

      Ah ranjita hun galat bol reha 🐸

    • @tejinderpal-yc6rs
      @tejinderpal-yc6rs 2 หลายเดือนก่อน

      Dhan nirankar ji

  • @RanjitSingh-ml4gb
    @RanjitSingh-ml4gb 2 ปีที่แล้ว +14

    ਵਾਹਿਗੁਰੂ ਜੀ ਹਮੇਸ਼ਾ ਭਾਈ ਸਾਬ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ।

  • @Sukhjinderkhiara
    @Sukhjinderkhiara 2 ปีที่แล้ว +8

    ਵਹਿਗੁਰੂ 🙏🏼

  • @sukhbeerbrar5423
    @sukhbeerbrar5423 2 ปีที่แล้ว +46

    ਸਿੱਖ ਕੌਮ ਦੇ ਅਨਮੋਲ ਹੀਰੇ ਸੱਚੇ ਸੁੱਚੇ ਇਮਾਨਦਾਰ ਫ਼ਕਰ ਏ ਕੌਮ ਜ਼ਿੰਦਾ ਦਿਲ ਇਨਸਾਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ 100% ਸਹੀ ਕਹਿ ਰਹੇ ਹਨ ਜੀ ਸਿੱਖ ਕੌਮ ਨੂੰ ਇੰਨਾ ਦੀ ਕੁਰਬਾਨੀ ਤੇ ਮਾਣ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @kakabrar8029
      @kakabrar8029 2 ปีที่แล้ว +2

      ਬਹੁਤ ਵਧੀਆ ਇੰਟਰਵਿਊ ਜਥੇਦਾਰ ਭਾਈ ਰਣਜੀਤ ਸਿੰਘ ਜੀ

  • @user-mt4xy4dg9d
    @user-mt4xy4dg9d 2 หลายเดือนก่อน +3

    ਹਰਮਿੰਦਰ ਨਹੀਂ ਸਗੋਂ ਦਰਬਾਰ ਸਾਹਿਬ ਹੈ ਮਸੰਦੋਂ, ਲੇਖਕ ਤੱਤ ਗੁਰਮਤਿ ਵਿਚਾਰਧਾਰਾਂ ❤

  • @tarloksingh4618
    @tarloksingh4618 2 ปีที่แล้ว +1

    ਖਾਲਸਾ ਜੀ ਤੁਹਾਡਾ ਕੰਮ ਤੇ ਤੁਹਾਡੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਚਮਕਦੀ ਰਹੂ ਗੀ ਬਾਪੂ ਕਲਗੀਆਂ ਵਾਲਾ ਤੁਹਾਨੂੰ ਕੌਮ ਦੀ ਵਾਗਡੋਰ ਬਕਸ਼ਣ

  • @rattandhaliwal
    @rattandhaliwal 2 ปีที่แล้ว +32

    ਭਾਈ ਰਣਜੀਤ ਸਿੰਘ ਸਹੀ ਪੰਥ ਹਿਤੈਸ਼ੀ ਹਨ।ਵਾਹਿਗੁਰੂ ਸਾਨੂੰ ਸਮੱਤ ਦੇਵੇ।

  • @bahadursingh5888
    @bahadursingh5888 2 ปีที่แล้ว +10

    Bhai Ranjit Singh very good g 🙏👌👍🏾

  • @jagtarkhalsa6956
    @jagtarkhalsa6956 7 หลายเดือนก่อน +3

    ਧੰਨ ਧੰਨ ਹਨ ਜਥੇਦਾਰ ਰਣਜੀਤ ਸਿੰਘ ਜੀ

  • @karenvir6979
    @karenvir6979 5 หลายเดือนก่อน +1

    ਗਰੇਟ ਸਿੰਘ ਸਾਹਿਬ ਸਿੱਖ ਕੋਮ ਵਿੱਚ ਏਹੋ ਜਹੇ ਸਿੰਘ ਹੋਣੇ ਚਾਹਿਦੇ ਹਨ ਰਣਜੀਤ ਸਿੰਘ ਵਰਗੇ ਸਿਮਰਨਜੋਤ ਸਿੰਘ ਜੀ ਧੰਨਵਾਦ ਤੁਹਾਡਾ ਜੋ ਤੁਸੀ ਏਹੋ ਜਹੇ ਸਿੰਘ ਦੀ ਇੰਟਰਵਿਉ ਸੁਣਾਈ ਜੋ ਆਪਣੇ ਗੁਰੂ ਲੲਈ ਕੁਝ ਕਿਤਾ ❤❤❤❤

  • @gill4711
    @gill4711 2 ปีที่แล้ว +16

    ਵਾਹਿਗੁਰੂ ਮੇਹਰ ਕਰੇ।

  • @pindersandhu8008
    @pindersandhu8008 2 ปีที่แล้ว +16

    ਭਾਈ ਰਣਜੀਤ ਸਿੰਘ ਜੀ🙏🙏🙏🙏🙏🙏🙏

  • @dhessin2511
    @dhessin2511 ปีที่แล้ว +36

    ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਨੂੰ ਸਦਾ ਮਾਣ ਰਹੇਗਾ ਤੁਹਾਡੇ ਤੇ

  • @tarsemsingh8977
    @tarsemsingh8977 ปีที่แล้ว +6

    ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਸੱਚੀ ਸਿੱਖ ਕੌਮ ਬਹੁਤ ਬਹੁਤ ਧੰਨਵਾਦੀ ਹੈ, ਚੈਨਲ ਦਾ ਵੀ ਸ਼ੁਕਰੀਆ,
    ਇੱਕ ਬੇਨਤੀ ਹੈ ਚੈਨਲ ਨੂੰ ਕਿ ਕਿਹਾ ਤਾਂ ਸੀ ਟਾਈਟਲ ਵਿੱਚ "ਨਰਕਧਾਰੀ ਨੂੰ ਕਿਵੇਂ ਮਾਰਿਆ?" ਪਰ ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ,
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫਤਿਹ,

  • @punjabimunda2458
    @punjabimunda2458 2 ปีที่แล้ว +50

    ਇਕ ਗੱਲ ਜਿਹੜੀ ਇਹਨਾ ਕਹੀ ਕਿ ਅਸੀਂ ਸ਼ਾਂਤੀ ਪੰਸਦ ਹਾਂ ਪਰ ਸਰਕਾਰਾਂ ਹਥਿਆਰ ਚੁੱਕਣ ਲਈ ਮਜਬੂਰ ਕਰਦਿਆਂ ਨੇ । ਠੀਕ ਗੱਲ ਪਾਣੀ ਸਿਰ ਤੋਂ ਲੰਗਿਆ ਹੀ ਕੌਮ ਨੇ ਹਥਿਆਰ ਚੁੱਕੇ ਸਨ । ਸੰਤ ਜਰਨੈਲ ਸਿੰਘ ਜੀ ਨੇ ਭਾਵੇ ਚਾਰ ਦਿਨ ਕੀਤਾ ਪਰ ਰਾਜ ਕੀਤਾ ਕਉਕੇ ਉਹਨਾ ਨੇ ਪੂਰਨ ਪ੍ਰਭੂ ਸੱਤਾ ਜਿਸ ਨੂ ਇੰਗਲਿਸ਼ ਵਿੱਚ sovereignty ਕਹਿੰਦੇ ਬਿਲਕੁਲ ਉਹੋ ਹੀ ਐਕਟ ਕੀਤੇ ਸੀ । ਜਦੋਂ ਸਰਕਾਰ ਦੀ ਧੱਕੇਸ਼ਾਹੀ ਵੱਧ ਗਈ ਸੀ ਤਾਂ ਉਹਨਾ ਪੁਲੀਸ ,ਆਰਮੀ ,ਦਿੱਲੀ ਸਰਕਾਰ ,ਭਾਰਤੀ ਅਦਾਲਤਾਂ ਸਾਰਿਆ ਉੱਪਰ ਹੀ ਕਾਂਟਾ ਮਾਰ ਦਿੱਤਾ ਸੀ। ਉਸ ਟਾਇਮਸੰਤਾ ਦਾ ਹੁਕਮ ਚੱਲਣ ਲੱਗ ਪਿਆ ਸੀ । ਪੰਜਾਬ ਵਿੱਚ ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਸੀ ਤੇ ਦਰਬਾਰ ਸਾਹਬ ਸ਼ਿਕਾਇਤਾਂ ਜਾਣ ਲੱਗ ਪਇਆ ਸਨ । ਕਿਸੇ ਦੀ ਜੁਰਤ ਨਹੀਂ ਸੀ ਹੁੰਦੀ ਸੰਤਾ ਦਾ ਹੁਕਮ ਮੋੜਨ ਦੀ । ਕਈ ਧੱਕਾ ਕਰਨ ਵਾਲਿਆ ਦਿਆਂ ਧੁਰ ਦਿਆਂ ਟਿਕਟਾਂ ਵੀ ਕੱਟ ਦਿੱਤੀਆਂ ਜਾਂਦਿਆਂ ਸਨ । ਉਸ ਵਕਤ ਕੌਮ ਦਾ ਇਕ ਵੱਖਰਾ ਹੀ ਜਲੋ ਸੀ ਖਾਲਸਾ ਰਾਜ ਦੀ ਝਲਕ । ਸਾਇਦ ਬਾਬਾ ਬੰਦਾ ਬਹਾਦਰ ਦੇ ਰਾਜ ਦੀ ਝਲਕ ਹੋਵੇ ਗੀ ਉਹ । ਮੈ ਦਸਵੀ ਕਲਾਸ ਦਾ student ਸੀ ਉਦੋਂ

    • @sikhgamer1638
      @sikhgamer1638 2 ปีที่แล้ว +1

      🙏🙏🙏🙏🙏

    • @user-kq7xn5iw6t
      @user-kq7xn5iw6t 2 ปีที่แล้ว +1

      👍👍

    • @Uk1984
      @Uk1984 2 ปีที่แล้ว

      ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @bakhshisinghsidhu8350
    @bakhshisinghsidhu8350 2 ปีที่แล้ว +8

    ਬਹੁਤ ਵਧੀਆ

  • @RajwinderSingh-gh5zl
    @RajwinderSingh-gh5zl 2 ปีที่แล้ว +25

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਮੇਰਾ ਬਾਰ ਬਾਰ ਬਾਰ ਬਾਰ ਨਮਸਕਾਰ

  • @sukhdevssingh4417
    @sukhdevssingh4417 2 ปีที่แล้ว +1

    ਭਾਈ ਰਣਜੀਤ ਸਿੰਘ ਸਿੱਖ ਸਰਮਾਇਆ ਹਨ ਸਿੱਖ ਕੌਮ ਇਹਨਾਂ ਦੀ ਕੁਰਬਾਨੀ ਦੀ ਸਦਾ ਰਿਣੀ ਰਹੇਗੀ

  • @harrydhaliwal4997
    @harrydhaliwal4997 2 ปีที่แล้ว +198

    ਮਾਣ ਹੈ ਥੋਡੇ ਤੇ ਸਿੰਘ ਸਾਬ। ਸਿੱਖ ਕੋਮ ਦਾ ਹੀਰਾ

  • @singh17karnail
    @singh17karnail 2 ปีที่แล้ว +30

    ਤੁਹਾਡੇ ਸਵਾਲ ਲਾਜਵਾਬ ਸਨ ਪਰ ਜਿਸ ਬੇਬਾਕੀ ਅਤੇ ਨਿਡਰਤਾ ਨਾਲ ਅਗੋਂ ਤੁਹਾਨੂੰ ਜਵਾਬ ਮਿਲੇ ਉਨ੍ਹਾਂ ਬਾਰੇ ਤੁਹਾਡੀ ਕੀ ਰਾਏ ਹੈ?ਉਤਰ ਦੀ ਉਡੀਕ ਵਿਚ ਇਕ ਸ੍ਰੋਤਾ।

  • @hitmanuncle1409
    @hitmanuncle1409 หลายเดือนก่อน

    ਵਾਹਿਗੁਰੂ ਹੋਰ ਬਲ ਬਖਸ਼ਣ ਭਾਈ ਰਣਜੀਤ ਸਿੰਘ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹਿਣ

  • @PritamSingh-wt7jx
    @PritamSingh-wt7jx 2 ปีที่แล้ว +41

    ਭਾਈ ਰਣਜੀਤ ਸਿੰਘ ਜੀ ਜਿਉਂਦੇ ਸ਼ਹੀਦ ਹਨ ਇਹਨਾਂ ਦੀ ਕੁਰਬਾਨੀ ਨੂੰ ਪ੍ਨਾਮ ਹੈ ਹੁਣ ਲੋੜ ਹੈ ਇਹਨਾਂ ਦੀ ਕੁਰਬਾਨੀ ਦੀ ਕਦਰ ਕਰਨ ਦੀ ਲੋੜ ਹੈ

  • @virenderchawariya113
    @virenderchawariya113 11 หลายเดือนก่อน +20

    Aaj Nirankari mission pure sansar mein sacchai ki awaaz ko ghar ghar Tak pahuncha raha hai

    • @mandeepsingh6388
      @mandeepsingh6388 4 หลายเดือนก่อน

      Bhai wo sarkaari tattu hai aur kuch nhi

    • @mandeepsingh6388
      @mandeepsingh6388 4 หลายเดือนก่อน +1

      Aaj nirmankaari mission ek parivaar k parivaarvaad k haath me hai

    • @ravindersingh-cl3lm
      @ravindersingh-cl3lm 22 วันที่ผ่านมา

      M.. d. f..i saali tuhadi nakli nirankaario te asli narakdhaario.Saade Babbar Sher ne tuhadi changi tarah naal b..d band kiti c🏹⚔️

    • @ravindersingh-cl3lm
      @ravindersingh-cl3lm 22 วันที่ผ่านมา

      Tuhadi narak dhariyaan di b..d chagi tarah band kiti c Bhai sahib ne

  • @ravindersingh-cl3lm
    @ravindersingh-cl3lm 22 วันที่ผ่านมา

    Bhai Sahib Bhai Ranjit Singh ji sikh kaum nu tuhade te hamesha maan rahega ji 🙏🙏. Waheguru Sache Patshah Ji mehar karn te tuhade warge scholar te soorme hath saade Khalsa raaj di waagdor den ji 🙏🙏

  • @lakhbirsingh7774
    @lakhbirsingh7774 20 วันที่ผ่านมา

    ਸਰਦਾਰ ਰਣਜੀਤ ਸਿੰਘ ਜੀ ਸਿੰਘ ਸਾਹਿਬ ਜੀ ਸਾਬਕਾ ਜਥੇਦਾਰ ਦੀ ਐਸ ਜੀ ਪੀ ਸੀ
    ਜੀ ਨੂੰ ਸਲੂਟ ਹੈ ਜੀ ਇਸ ਬਹਾਦਰ ਸਿੰਘ ਦੀ ਸਿੱਖ ਕੌਮ ਲਈ ਵਿਸ਼ੇਸ਼ ਤੌਰ ਤੇ ਉਹ ਬਹੁਤ ਹੀ ਵੱਡੀ ਦੇਣ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਸੱਚੇ ਪਾਤਸ਼ਾਹ ਜੀ
    ਸਿੱਖ ਕੌਮ ਦੇ ਇਹੋ ਜਿਹੇ ਸੁਰਮਿਆ ਬਹਾਦਰ ਜੋਧਿਆ ਨੂੰ
    ਵਾਹਿਗੁਰੂ ਜੀ

  • @SarbjitSingh-er2bo
    @SarbjitSingh-er2bo 2 ปีที่แล้ว +23

    Waheguru bless Jathedar Bhai Ranjit Singh ji

  • @SukhbirSingh-wx2kb
    @SukhbirSingh-wx2kb 2 ปีที่แล้ว +26

    " ਖ਼ਾਲਸਾ ਮੇਰੋ ਰੂਪ ਹੈ ਖਾਸ "
    ਅੱਜ ਇਕ ਸੱਚੇ ਸੁੱਚੇ ਖਾਲਸੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
    🙏🙏

  • @anmolbrar3391
    @anmolbrar3391 2 ปีที่แล้ว +8

    ਜਥੇਦਾਰ ਜੀਉ ਵਰਗੀ ਮਹਾਨ ਸ਼ਖਸੀਅਤ ਨੂੰ ਤਾਂ ਖਾਸ ਕਰਕੇ ਬਾਦਲ ਦਲ ਦੇ ਵਲੋਂ ਵੀ ਵਿਸੇਸ਼ ਤੌਰ ਤੇ ਬਣਦਾ ਸਹੀ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਹੈ।ਉਸਦੇ ਦਲ ਵਲੋਂ ਤਾਂ ਖਾਸ ਕਰਕੇ ਹੀ ਪਹਿਲਾਂ ਤੋਂ ਹੀ ਦਿੱਲੀ ਸਰਕਾਰਾਂ ਦਾ ਹਮੇਸ਼ਾ ਹੀ ਗੁਲਾਮ ਰਹਿ ਕੇ ਹੀ ਪੰਜਾਬ ਵਿਚ ਰਾਜ ਕੀਤਾ ਹੈ।
    ਧੰਨਵਾਦ ਜੀਉ।

  • @pritpalkaurudasi9139
    @pritpalkaurudasi9139 2 ปีที่แล้ว +12

    ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਡੀ ਕੌਮ ਦੇ “ਕੋਹਿਨੂਰ “ ਹਨ। We are proud of you 👏🏻👏🏻👏🏻🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭JATHEDAR SAHIB

  • @harjinder7435
    @harjinder7435 2 ปีที่แล้ว +55

    ਭਾਈ ਰਣਜੀਤ ਸਿੰਘ ਜੀ ਕੌਮ ਦੇ ਅਸਲੀ ਯੋਧੇ ਨੇ ਕੌਮ ਨੂੰ ਏਹਨਾ ਤੇ ਹਮੇਸ਼ਾ ਮਾਣ ਰਹੇਗਾ ਸੱਚੇ ਸੁੱਚੇ ਤੇ ਇਮਾਨਦਾਰ ਜੁਅਰਤ ਵਾਲੇ ਜਥੇਦਾਰ ਸਨ

  • @ranjeetsingh3547
    @ranjeetsingh3547 2 ปีที่แล้ว +29

    ਬਹੁਤ ਹੀ ਸੂਝਵਾਨ ਇਨਸਾਨ ਹੈ ਭਾਈ ਰਣਜੀਤ ਸਿੰਘ ਜੀ

  • @AvtarSingh-uu4uy
    @AvtarSingh-uu4uy 2 ปีที่แล้ว +3

    ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhajansingh6065
    @bhajansingh6065 ปีที่แล้ว +4

    ਸਿੱਖ ਕੌਮ ਦਾ ਅਨਮੋਲ ਹੀਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @user-eg3iq9tn2p
    @user-eg3iq9tn2p 2 ปีที่แล้ว +176

    ਜਥੇਦਾਰ ਜੀ ਬਿਲਕੁਲ ਠੀਕ ਕਹਿ ਰਹੇ ਨੇ ਸਿੱਖ ਕੌਮ ਨੂੰ ਸਭ ਤੋਂ ਵੱਡੀ ਢਾਹ ਬਾਦਲ ਪਰਿਵਾਰ ਨੇ ਲਗਾਈ ਹੈ।

    • @sjmahal5
      @sjmahal5 6 หลายเดือนก่อน

      ਬਾਦਲ ਤਾਂ ਇੰਦਰਾ ਮੌਤ ਦਾ ਮਤਾ ਤਿਆਰ ਕਰੀ ਬੈਠ੍ਹੇ ਸੀ ਪਰ ਸਿੱਖ ਰੋਹ ਤੋ ਡਰਦਿਆਂ ਬੱਤੀ ਬਣਾਓਣੀ ਤੇ ਲੈਣੀ ਪਈ !

  • @waraichlakhwindersingh853
    @waraichlakhwindersingh853 2 ปีที่แล้ว +18

    भाई रणजीत सिंह जिंदा बाद परमात्मा तुहाडी उम्र लम्बी करे

  • @SukhpalSingh-uq8cd
    @SukhpalSingh-uq8cd ปีที่แล้ว +2

    ਰਣਜੀਤ ਸਿੰਘ ਬਹੁਤ ਵਧੀਆ ਸੋਚ ਹੈ

  • @nirmalghuman6077
    @nirmalghuman6077 2 ปีที่แล้ว +33

    ਸਿੱਖ ਕੌਮ ਦੇ ਜ਼ਿੰਦਾ ਸ਼ਹੀਦ
    ਜਥੇਦਾਰ ਭਾਈ ਰਣਜੀਤ ਸਿੰਘ ਜੀ👍👍👍👍

  • @kamaljitsingh2748
    @kamaljitsingh2748 2 ปีที่แล้ว +8

    Bhai ranjit singh ji bot respect ji tuhanu always... 🙏🙏🙏🙏🙏🙏🙏🙏 tuhadi agwai d lod hai sikh koum nu... Waheguru mehar kre.... Makaar saab👍👍 asusaly...

  • @JasveerSingh-pc7un
    @JasveerSingh-pc7un 2 ปีที่แล้ว +18

    सरदार जी का चेहरा देखकर इनकी बातें सुनकर मन को तसल्ली होती है अभी भी है सिख पंथ का का दर्द अपने सीने में लिए बैठे जुर्रत अपनी अंतरात्मा की जो सच्चे मन से सेवा करता है अपने किसी भी मिशन पर परमात्मा उनका हमेशा साथ देता है वाहेगुरु का ख्याल रखता है

  • @baldeepsinghkhalsa3871
    @baldeepsinghkhalsa3871 2 ปีที่แล้ว +1

    ਕੋਟਿ ਕੋਟਿ ਪ੍ਰਣਾਮ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਨੂੰ

  • @sonu0409
    @sonu0409 6 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਰੱਖਣ ਜੀ

  • @balwindersinghjattana5770
    @balwindersinghjattana5770 2 ปีที่แล้ว +4

    ਰਣਜੀਤ ਸਿੰਘ 💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎

  • @laxmansingh11
    @laxmansingh11 2 ปีที่แล้ว +6

    ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @RajinderSingh-xy2jh
    @RajinderSingh-xy2jh 11 หลายเดือนก่อน +3

    ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੇ ਲਈ ਕਾਬਲ ਸਰਦਾਰ ਰਣਜੀਤ ਸਿੰਘ ਜੀ ਨੇ

  • @sukhmandersingh6551
    @sukhmandersingh6551 7 หลายเดือนก่อน +1

    ਸੱਚੇ ਸੁੱਚੇ ਜੱਥੇਦਾਰ ਭਾਈ ਰਣਜੀਤ ਸਿੰਘ ਜੀ

  • @dspasiana
    @dspasiana 2 ปีที่แล้ว +14

    ਕਾਸ਼!ਗੁਰੂ ਸਾਹਿਬ ਸਮਰੱਥਾ ਬਖਸ਼ਣ ਤੇ ਸਮੇਂ ਦਾ ਗ਼ਲਤ ਗੇੜਿਆ ਪਹੀਆ, ਗ਼ਲਤ ਗੇੜਨ ਵਾਲਿਆਂ ਨੂੰ ਰੌਂਦ ਕੇ, ਸਿੱਧਾ ਚੱਲ ਪਵੇ ਤੇ ਸਿੱਖ ਕੌਮ ਨੂੰ ਇਨਸਾਫ ਮਿਲ ਜਾਵੇ।

  • @gursharansinghnambardar3877
    @gursharansinghnambardar3877 2 ปีที่แล้ว +3

    ਮੱਕੜ ਸਾਹਿਬ ਸਿੱਖ ਕੌਮ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਮ੍ਰਿਤਸਰ ਉਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖ ਕੇ ਵਿਖਾਇਆ ਤਸ਼ੱਦਦ ਸਹੇ ਜੇਲਾਂ ਕੱਟੀਆਂ। ਵਾਹਿਗੁਰੂ ਜੀ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਲੰਮੀ ਉਮਰ ਅਤੇ ਤੰਦਰੁਸਤੀ ਦੀ ਦਾਤ ਬਖਸ਼ੇ ਅਤੇ ਮੇਹਰ ਭਰਿਆ ਹੱਥ ਰੱਖੇ।

  • @MohitKumar-vj4gx
    @MohitKumar-vj4gx 2 ปีที่แล้ว +4

    Bhai Ranjeet Singh ji diya gallan lu kande khda krdia ne .makar saab hor lambi gall baat chahindi c bhai saab naal. Eho je sacha bnde ghat hi ne duniya ch salute aa ji. Waheguru ji ka khalsa waheguru ji ki Fateh.

  • @vanindersinghhundal9495
    @vanindersinghhundal9495 ปีที่แล้ว +10

    Fair ,greatand straight views by S.Ranjit Singh ji.....a great sacrifice and loyalty towards our Panth.

  • @SandeepSingh-uf2kh
    @SandeepSingh-uf2kh 2 ปีที่แล้ว +31

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏵️

  • @satwantsingh9351
    @satwantsingh9351 2 ปีที่แล้ว +7

    Thanx to interview this personality.

  • @manjitsingh-px4yt
    @manjitsingh-px4yt 2 ปีที่แล้ว +1

    ਭਾਈ ਰਣਜੀਤ ਸਿੰਘ ਜੀ ਇਕ ਸਚੇ ਸੁਚੇ ਗੁਰੂ ਘਰ ਨੂੰ ਸਮਰਪਤ ਹਨ। ਗੁਰਬਾਣੀ ਦੇ ੳਹ ਇਕ ਸੰਸਥਾ ਹੀ ਨਹੀਂ ਬਲ ਕਿ ਇਕ ਯੂਨੀਵਰਸਿਟੀ ਹਨ। ਗਿਆਨ ਦਾ ਇਕ ਸਮੁੰਦਰ ਹਨ। ਇਹ ਸਮੁਚੇ ਸਿਖ ਜਗਤ ਦੇ ਸਰਮਾਇਆ ਹਨ। ਅਕਾਲ ਪੁਰਖ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਖਨ। ਇਤਨੇ ਵਢੇ ਕਾਂਡ ਚ ੳਹਨਾਂ ਦੀ ਜਾਨ ਅਕਾਲ ਪੁਰਖ ਨੇ ਬਖਸ਼ ਦਿਤੀ ਹੈ। ਇਹ ੳਹਨਾਂ ਦੀ ਸਚੀ ਕਮਾਈ ਦੇ ਸਦਕਾ ਹੀ ਹਨ। ਜੀਉਦੇ ਜਾਗਦੇ ਹਨ। ਇਹਨਾਂ ਦੀ ਹਰ ਇਨਟਰਵਿਊ ਸੁਨਣ ਲਈ ਪਾਬੰਦ ਹਾਂ।

  • @pindersarpanch5537
    @pindersarpanch5537 4 หลายเดือนก่อน +1

    ਮਾਣ ਆ ਜਥੇਦਾਰ ਭਾਈ ਰਣਜੀਤ ਸਿੰਘ ਤੇ

  • @surjeetbrar2213
    @surjeetbrar2213 2 ปีที่แล้ว +9

    ਬਹੁਤ ਸਕੂਨ ਮਿਲਦਾ ਹੈ ਰੂਹ ਨੂੰ ਤੇ ਇੱਕ ਜਾਣਕਾਰੀ ਵੀ ਮਿਲਦੀਆ ਕੀ ਸਾਡੀ ਕੌਮ ਤੇ ਕੌਮੀਅਤ ਦੇ ਗੱਦਾਰ ਤੇ ਦੱਲਾ ਗਿਰੀ ਕਿਸਨੇ ਸਾਡੇ ਆਪਣਿਆਂ ਨਾਲ ਕੀਤੀ,, ਬਹੁਤ ਬਹੁਤ ਧੰਨਵਾਦ ਵੀਰ ਸਿਮਰਨਜੋਤ ਸਿੰਘ ਜੀ,,ਭਾਈ ਸਾਹਿਬ ਜੀ ਦੀ ਅੱਜ਼ ਕੌਂਮ ਨੂੰ ਬਹੁਤ ਲੋੜ ਹੈ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ,

  • @hardeepsingh-dc2zw
    @hardeepsingh-dc2zw 2 ปีที่แล้ว +28

    ਸਿੱਖ ਕੌਮ ਸਦਾ ਹੀ ਮਾਨ ਕਰਦੀ ਹੈ ਜੀ ਭਾਈ ਸਹਿਬ ਰਣਜੀਤ ਸਿੰਘ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ