Preet Brar ਦੇ ਕਰੋੜਾਂ ਦੇ ਘਪਲੇ ਕੀ ਸੱਚੀ ਸੀ ? ਕੈਨੇਡਾ ਚ ਦੋਵੇ ਲੱਤਾ ਕਿਵੇ ਟੁੱਟੀਆਂ | ZDSC Ep-79

แชร์
ฝัง
  • เผยแพร่เมื่อ 26 ส.ค. 2024
  • #PreetBrar ਦੇ ਕਰੋੜਾਂ ਦੇ ਘਪਲੇ ਕੀ ਸੱਚੀ ਸੀ ? ਕੈਨੇਡਾ ਚ ਦੋਵੇ ਲੱਤਾ ਕਿਵੇ ਟੁੱਟੀਆਂ | Excuses Interview #rpd24
    #preetbrar #canada #petrol #punjabisong #PreetBrarNewSongs #preetbrarmisspooja
    Preet Brar,excusesinterview
    Contact us for any advertisement or help in Canada or India
    CANADA +4169301111
    ● Business Enquiry ◉
    rpdmediagroup@gmail.com
    SUBSCRIBE ਕਰੋ RPD24 Channel :- / rpdtvcanada
    ● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ● Before Taking Any Action,Contact Us Please.
    rpdmediagroup@gmail.com
    ● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.

ความคิดเห็น • 203

  • @ghumansaab432
    @ghumansaab432 11 หลายเดือนก่อน +17

    ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ❤❤❤❤❤ਵਾਹਿਗੁਰੂ ਚੜਦੀ ਕਲਾ ਚ ਰੱਖੇ ਪ੍ਰੀਤ ਬਰਾੜ ਜੀ ਨੂੰ

  • @sukhpal8588
    @sukhpal8588 11 หลายเดือนก่อน +16

    ਦਿਲ ਖੁਸ਼ ਹੋ ਗਿਆ ਪ੍ਰੀਤ ਬਾਈ ਦੀਆਂ ਗੱਲਾਂ ਸੁਣ ਕੇ ਬਾਬਾ ਫੇਰ ਤਰੱਕੀ ਬਕਸ਼ੇ

  • @gurpreetsinghgurpreetsingh2923
    @gurpreetsinghgurpreetsingh2923 11 หลายเดือนก่อน +19

    ਬੋਹਤ ਵਧੀਆ ਬੰਦਾ ਪ੍ਰੀਤ ਬਰਾੜ ਬਾਈ ❤❤ ਬੋਹਤ ਗੀਤ ਸੁਣੇ ਪੂਰੀ ਜਵਾਨੀ ਇਸ ਦੇ

  • @sundersingh9936
    @sundersingh9936 11 หลายเดือนก่อน +18

    ਬਾਈ ਇੰਟਰਵਿਊ ਸੁਣਕੇ ਅੱਖਾਂ ਵਿੱਚੋ ਹੰਝੂ ਆ ਗਏ. ਵਾਹਿਗੁਰੂ ਬਾਈ ਨੂੰ ਤਰੱਕੀ ਬਖਸ਼ੇ 🙏❤️

  • @jagdeepsidhu1313
    @jagdeepsidhu1313 11 หลายเดือนก่อน +18

    ਪ੍ਰੀਤ ਬਾਈ ਵਾਹਿਗਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸੁਣਦਾ ਸੀ ਮੈਂ ਬਾਈ ਦੇ ਗੀਤ ਹੁਣ ਵੀ ਬੇਸਬਰੀ ਨਾਲ ਇੰਤਜ਼ਾਰ ਹੈ ਜੱਟਾ ਤੇਰੇ ਗੀਤਾਂ ਦਾ ❤

  • @Aman_2233
    @Aman_2233 11 หลายเดือนก่อน +14

    ਸਾਫ਼ ਦਿਲ ਬੰਦਾ 👍👍👍

  • @EntertainmentHub-td4cn
    @EntertainmentHub-td4cn 11 หลายเดือนก่อน +12

    ਬਾਹਲਾ ਹੀ ਸਾਫ ਦਿਲ ਬੰਦਾ। ਜਿਹੜਾ ਝੂਠਾ ਹੁੰਦਾ ਓਹ ਸੋਚ ਸੋਚ ਬੋਲਦਾ ਜੱਟ ਤਾਂ ਸਿੱਧਾ ਹੀ ਚੱਲਦਾ ਜਿਉਂਦਾ ਰਹਿ ਵੱਡੇ ਵੀਰ।

  • @khosasaab3464
    @khosasaab3464 11 หลายเดือนก่อน +11

    ਬਹੁਤ ਖੂਬ ਵੀਰ ਦੀ ਆਵਾਜ਼ ਅੱਜ ਵੀ ਸੇਮ ਪਹਿਲਾਂ ਵਰਗੀ ਆ

  • @singhsabsingh6511
    @singhsabsingh6511 11 หลายเดือนก่อน +5

    Preet 22 bohat Khushi hoi teriya galan sunke waheguru mehar bakhse bai te jaldi dubara song karo

  • @sonuvartia2337
    @sonuvartia2337 11 หลายเดือนก่อน +9

    ਬਹੁਤ ਖੁਬ ਬਾਈ ਜੀ ਰਬ ਤਰੱਕੀ ਬਖਸ਼ੇ ਵੀਰ ਨੂੰ ਰਬ ਤਰੱਕੀ ਬਖਸ਼ੇ ਵੀਰ

  • @navdeepsinghbrar1016
    @navdeepsinghbrar1016 11 หลายเดือนก่อน +3

    V good ਪਤੱਦਰਾ ਕੋਈ ਵਲ ਫੇਰ ਨੀ ਤੇਰੇ ਵਿੱਚ ਇਸ ਤਰਾਂ ਹੀ ਰਹੀ ਚੜਦੀ ਕਲਾ ਹੋਜੂ

  • @satnam_bhangu.1915
    @satnam_bhangu.1915 10 หลายเดือนก่อน +1

    ਬਹੁਤ ਵਧੀਆ ਜੱਟ ਬਾਈ ਆ ਪ੍ਰੀਤ ਬਰਾੜ ਬਹੁਤ ਵਧੀਆ ਗਾਣੇ ਨੇ ਅੱਜ ਵੀ ਟਰੈਕਟਰ ਗੱਡੀਆਂ ਵਿੱਚ ਸੁਣੀਦੇ ਆ ❤❤❤

  • @S7Creations
    @S7Creations 11 หลายเดือนก่อน +5

    ਬਾਈ ਡੀਂ ਹਰੇਕ ਗੱਲ ਚ ਸ਼ੁਕਰਾਨੇ ਨੇ। ❤❤ ਜਿਉਂਦੇ ਵੱਸਦੇ ਰਹੋ

  • @dhaliwalpb3116
    @dhaliwalpb3116 11 หลายเดือนก่อน +13

    ਜੇਕਰ ਪ੍ਰੀਤ ਅੱਜ ਪੈਟ੍ਰੋਲ ਵਰਗੀ ਟੇਪ ਕਰਦੇ 90%ਸਿੰਗਰ ਕਾਹੋਣ ਵਾਲੇ ਅੰਦਰ ਵਡ ਜਾਣਗੇ

  • @armindergill1526
    @armindergill1526 10 หลายเดือนก่อน

    ਦਿਲ ਖੁਸ਼ ਹੋਗਿਆ ਬਾਈ ਦੀ ਇੰਟਰਵਿਊ ਸੁਣਕੇ ਆਪਣੇ ਟੈਮ ਦਾ ਹਿੱਟ ਕਲਾਕਾਰ

  • @gursahibsingh2182
    @gursahibsingh2182 11 หลายเดือนก่อน +3

    ਬਹੁਤ ਵਧੀਆ ਗੱਲਬਾਤ ਹੈ ਪ੍ਰੀਤ ਬਰਾੜ ਦੀ

  • @gurmailbrar5083
    @gurmailbrar5083 10 หลายเดือนก่อน +1

    ਪਰਮਾਤਮਾ ਚੜ੍ਹਦੀਕਲਾ ਬਖਸ਼ੀ ਮੇਰੇ ਵੀਰ ਪ੍ਰੀਤ ਬਰਾੜ ਨੂੰ 🙏🙏

  • @harrykhangura-un9qg
    @harrykhangura-un9qg 11 หลายเดือนก่อน +15

    ਵਾਹ ਓਏ ਸਾਨ ਜੱਟਾਂ ਰੂਹ ਖੁਸ਼ ਕਰ ਤੀ ਜੀਉਦਾ ਵੱਸਦਾ ਰਹਿ ਵੱਡੇ ਵੀਰ

  • @DesiBoysDabwali
    @DesiBoysDabwali 10 หลายเดือนก่อน +1

    ਬਹੁਤ ਵਧੀਆ ਬੰਦਾ ਹੈ ਪ੍ਰੀਤ ਬਾਈ1।ਮੈਂ ਜਿਦੋਂ ਮਿਲਿਆ ਬਾਈ ਆਪ ਜੱਫੀਆਂ ਪਾ ਪਾ ਕੇ ਪਿਆਰ ਨਾਲ ਮਿਲਿਆ ਸੀ।ਬਿਲਕੁਲ ਕੋਈ ਘਮੰਡ ਨਹੀਂ ਬਾਈ ਚ

  • @SarbjitKaur-xt3me
    @SarbjitKaur-xt3me 11 หลายเดือนก่อน +7

    ਸਹੀ ਗਲ ਜੀ 100 ਸਹੀ

  • @gurjeet2292
    @gurjeet2292 11 หลายเดือนก่อน +8

    Preet brar's songs were at the top in those days

  • @Geja
    @Geja 11 หลายเดือนก่อน +7

    ਬਾਈ ਹੋਰਾ ਦੇ ਟਾਈਮ ਬਾਈ ਅਮਰਜੀਤ, ਮਿਸ ਪੂਜਾ,ਸ਼ਿੰਦਾ ,ਪ੍ਰੀਤ,ਇਹ ਸਿੰਗਰ ਟੋਪ ਚ ਰਹੇ ਸੀ,ਹਰਪ੍ਰੀਤ ਢਿੱਲੋਂ,ਦੀਪਕ ਢਿੱਲੋ,❤❤

  • @gurmailbrar5083
    @gurmailbrar5083 10 หลายเดือนก่อน +1

    ਦਿਲ ਖੁਸ਼ ਕਰਤਾ ਬਾਈ ਇੰਟਰਵਿਊ ਕਰਕੇ ਪਰਮਾਤਮਾ ਅੱਗੇ ਦੁਆ ਕਰਦਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਔਰ ਜਲਦੀ ਲਗਵਾਓ ਹਾਜ਼ਰੀ ਮਾਰਕਿਟ ਵਿੱਚ ਤੁਹਾਡੀ ਬੇਸਬਰੀ ਨਾਲ ਉਡੀਕ ਆ। ਬਰਾੜ ਬਾਈ ਤੇਰੇ ਨਾਲ ਬੀਤੇ ਪਲ ਮੈਨੂੰ ਅੱਜ ਵੀ ਯਾਦ ਨੇ ਜਦ ਧੀਰੇ ਬਰਾੜ ਦੀ ਘੋੜੀਆਂ ਐਲਬਮ ਦਾ ਪ੍ਰੋਜੈਕਟ ਚੱਲਦਾ ਸੀ ਉਦੋਂ ਬਹੁਤ ਵਾਰ ਮਿਲਾਪ ਹੋਇਆ ਸੀ ਆਪਣਾ ਬਾਈ ਸੁੱਖਾ 38 ਆਲਾ ਬੱਬੂ ਬਰਾੜ ਆਦਿ ਬਹੁਤ ਸਾਰੇ ਮਿੱਤਰ ਪਿਆਰੇ ਹੁੰਦੇ ਸਨ। ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਸਦਾ ਕੈਮ ਰਹੋ।

  • @manisadiq9226
    @manisadiq9226 11 หลายเดือนก่อน +7

    Preet Brar ❤👌

  • @paramjeet-jf2xp
    @paramjeet-jf2xp 11 หลายเดือนก่อน +7

    Preet brar is great man and singer

  • @BalwinderSingh-um9xs
    @BalwinderSingh-um9xs 10 หลายเดือนก่อน +1

    Dhan guru ramdas ji kirpa karnge Preet brother tinson ni Lani brother

  • @talwindersingh6873
    @talwindersingh6873 11 หลายเดือนก่อน +6

    Dil saf ਬੰਦਾ ਭਾਜੀ

  • @rashpalsingh1298
    @rashpalsingh1298 8 หลายเดือนก่อน +1

    Preet bai ji is the best

  • @talwindersingh6873
    @talwindersingh6873 11 หลายเดือนก่อน +2

    Sidhiyan ਗੱਲਾਂ krde bilkul saf chotechote ਹੁੰਦੇ ਤੁਹਾਡੇ gane sun sun vade hoye bhaji❤

  • @SukhwinderSingh-wq5ip
    @SukhwinderSingh-wq5ip 11 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sonughoga2452
    @sonughoga2452 10 หลายเดือนก่อน +1

    bahut vdia brar saab

  • @raghuvindersingh1364
    @raghuvindersingh1364 11 หลายเดือนก่อน +1

    Preet paji tu c bhot vadiya ensan ne sach bole ya duniya matlabi aa koi nahi puch da made teme te waheguru ne chaha me jarur darshan kruga

  • @sukhdevchouhanraisinghnaga4829
    @sukhdevchouhanraisinghnaga4829 2 หลายเดือนก่อน

    Bada miss kar diya veer ji aap ji nu 🙏🙏🙏🙏🙏

  • @user-hz3yh3cs2v
    @user-hz3yh3cs2v 11 หลายเดือนก่อน +2

    Good singer welcome back god bless you preset Bear

  • @amandeeprandhawa8038
    @amandeeprandhawa8038 11 หลายเดือนก่อน +1

    My favorite singer Preet Bai sada God bless you bai Preet

  • @rinkukandyara4381
    @rinkukandyara4381 11 หลายเดือนก่อน +1

    Sida dil khol ke interview ❤❤❤❤❤

  • @kamal2009ize
    @kamal2009ize 10 หลายเดือนก่อน

    Preet Brar is clear, honest and straightforward person. ❤

  • @kulwinderbrar2537
    @kulwinderbrar2537 11 หลายเดือนก่อน +42

    ਸਿੱਧਾ ਸਾਦਾ ਜੱਟ ਨਾ ਕੋਈ ਵਲ ਤੇ ਨਾ ਵਟ।।

    • @satishrattanvlogs1992
      @satishrattanvlogs1992 11 หลายเดือนก่อน +2

      Jatt lun te😂😂

    • @user-lx2gw3fo5w
      @user-lx2gw3fo5w 8 หลายเดือนก่อน

      ​je hun asi gallah deya tenu Fer Tera mircha lagn gea
      Asi v ke sakde aa ki tuse sade lan te
      Sade v mu hath hega aa te o v hega bahut badha sabal
      Aabde okat na dekha deya kro Har jagah aa ke
      Jatt na to sode Eni aa mircha kyo lag jandi aa
      Hun asi sharma warma ta kehn nhi lage aapne aap nu
      Jatt ta Jatt he rehn ge 😅😅😅😅

  • @dharamsingh8988
    @dharamsingh8988 11 หลายเดือนก่อน +2

    ਬਿਲਕੁਲ ਸਾਫ ਦਿਲ ਬੰਦਾ ਹੈ ਬਾਈ ਜੀ

  • @iqbalchahal7670
    @iqbalchahal7670 11 หลายเดือนก่อน +3

    ਵਾਹਿਗੁਰੂ ਮਿਹਰ ਕਰੇ ਜੀ 🙏🙏

  • @SSB489
    @SSB489 10 หลายเดือนก่อน

    वाह बराड साहब सच्चे इंसान की सच्चाई सुन कर दिल खुश हो गया

  • @MrAmanTheGreat
    @MrAmanTheGreat 11 หลายเดือนก่อน +1

    Mere utte ainve petrol phook ke ve tenu ki milda bahut suniya yaaran nal ❤❤

  • @dharmpreetdhillon3891
    @dharmpreetdhillon3891 7 หลายเดือนก่อน

    Preet Brar bhot vdeya singer aa ji

  • @harmindersingh5148
    @harmindersingh5148 9 หลายเดือนก่อน

    Preet brar best singer my favorite singer speaking 🔊 from heart ❤️ 👍💝💔💘💖💖💖💖💖💝💝💝💝💔💝💝💝

  • @dharmpreetdhillon3891
    @dharmpreetdhillon3891 7 หลายเดือนก่อน

    Preet Brar bai dhil kush kar ta ji

  • @GurpalSingh-zp1xt
    @GurpalSingh-zp1xt 10 หลายเดือนก่อน

    Petrol 3...jrur gauna paji...best wishs mere wlo...thanu sunan nu ajj v dil krda rehnda....best wishes❤❤❤

  • @sonumaan4063
    @sonumaan4063 11 หลายเดือนก่อน +1

    Bai ji tusi eni mushkil vich rahe tuhanu apne srotya nu dasna chaida social media rahi chalo mara time c lang gya Waheguru ji hamesha chardi kla vich rakhan veer nu ajj v lok tuhanu pehla vaang hi dilo pyar karde ne

  • @jagseersidhu6226
    @jagseersidhu6226 10 หลายเดือนก่อน

    ਮੇਰਾ ਪਿੰਡ ਵੀ ਭੀਟੀਵਾਲਾ ਐਂ ਜੀ ਬੜੇ ਦਲੇਰ ਸੀ ਦੋਵੇਂ ਭਰਾ ਯਾਰਾਂ ਦੇ ਯਾਰ ਸੀ ਖਾਣ ਪੀਣ ਵਾਲੇ ਬੰਦੇ ਦੇ ਬਹੁਤ ਚਿਰਾਂ ਪਿੱਛੋਂ ਦਰਸ਼ਨ ਹੋਏ ਐਂ ਬਾਈ ਜੀ ਦੇ ਲਗਦਾ ਸੀ ਕਿ ਕਿੱਧਰ ਗਾਇਬ ਹੋ ਗੲਏ

  • @BaljeetSingh-tr3kv
    @BaljeetSingh-tr3kv 10 หลายเดือนก่อน

    ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @tarlokts336
    @tarlokts336 10 หลายเดือนก่อน

    God bless you preet bhaji

  • @user-tr8ob3hj2v
    @user-tr8ob3hj2v 10 หลายเดือนก่อน

    Veer baba tenu kush rake bas tenu dekh lya veer hamesha chardikla ch reh anakh eda hi rave

  • @user-yl2hw2xc1p
    @user-yl2hw2xc1p 10 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਜੀ 👌👌👌👌❤❤😂

  • @jasvirsingh8353
    @jasvirsingh8353 11 หลายเดือนก่อน +1

    Bahut vaddiya veer ji👍

  • @RimpyBrar-sv9uh
    @RimpyBrar-sv9uh 11 หลายเดือนก่อน +4

    ਵਾਹ ਪ੍ਰੀਤ

  • @jogi912
    @jogi912 11 หลายเดือนก่อน

    Bht geet suny thode bachpan lchhh nice singer

  • @randeepdeol3102
    @randeepdeol3102 11 หลายเดือนก่อน +2

    Bai aaa song mein haje v apni Mercedes ch chlonaa Ek tere karke preet brar bai❤

  • @KU77AR
    @KU77AR 11 หลายเดือนก่อน

    Sade pind jva nal hi hai preet Brar da pind bohat good Banda veer❤❤❤

  • @GURPREETSINGH-iv4mh
    @GURPREETSINGH-iv4mh 11 หลายเดือนก่อน +3

    Preet Brar best singer

  • @zindjaan
    @zindjaan 10 หลายเดือนก่อน

    ❤❤ boht vadiaa singer preet Brar patarkar sodhi nagra ji boht vadiaa g❤❤

  • @dilsandhu8762
    @dilsandhu8762 10 หลายเดือนก่อน

    ਮਿਸ ਪੂਜਾ ਨੇ ਤਾਂ ਤਬਾਹੀ ਮਚਾਈ ਸੀ ਆਪਣੇ ਟਾਇਮ ਚ । ਕੋਈ ਛੱਡਿਆ ਨੀ ਗਾਇਕ ਸੱਭ ਹਿੱਟ ਹੀ ਗਏ ਨੇ । ਪਤਾ ਨੀ ਪੂਜਾ ਦੇ ਸਿਰ ਤੇ ਕਿੰਨੇ ਕਲਾਕਾਰ ਰੋਟੀ ਵਧੀਆ ਖਾ ਰਹੇ ਨੇ ।

  • @jagdevsingh4811
    @jagdevsingh4811 11 หลายเดือนก่อน +3

    Good Preet saab

  • @bolsunehretv4141
    @bolsunehretv4141 10 หลายเดือนก่อน

    Miss Pooja,Preet Brar, Gurwinder Brar, Sudesh Kumari,

  • @navdeepsingh7230
    @navdeepsingh7230 11 หลายเดือนก่อน +1

    Koi na veer tyari khich k waheguru da naam lai k kadd album wmk

  • @BalwinderSingh-re8lf
    @BalwinderSingh-re8lf 11 หลายเดือนก่อน

    PREET BRAR BAI Parmatma thanu te tuhade pariwar nu sda tundrusty trakki khushian lammi ummer bakshe bro .Jaldi song relished bro

  • @KamalSingh-td8sk
    @KamalSingh-td8sk 11 หลายเดือนก่อน +1

    ਬਹੁਤ ਵਧੀਆ ਬੰਦਾ

  • @jagtarsinghraja31
    @jagtarsinghraja31 11 หลายเดือนก่อน

    Bai bahut badia insan galbst v bahut badia lagi dhanvaad veer jiyonda wasda hasda rah veer

  • @Newlightjewellersugrahansunams
    @Newlightjewellersugrahansunams 10 หลายเดือนก่อน

    Waheguru tandrusti bakshe y nu

  • @makhanmusic5909
    @makhanmusic5909 11 หลายเดือนก่อน +6

    Legend of his time❤❤

  • @user-us3hp4zt6n
    @user-us3hp4zt6n 10 หลายเดือนก่อน

    Knt gal bat bai preet brar❤❤❤❤

  • @iqbalkarwasravlogfarmerbnd9667
    @iqbalkarwasravlogfarmerbnd9667 11 หลายเดือนก่อน

    Sade arie da Desi jatt sida sada Bina val vat to aa Veera waheguru chardi kla bakshe sab nu 😊😊

  • @jsingh7743
    @jsingh7743 11 หลายเดือนก่อน +1

    Main jdo jwaan ho reha c odo ehna de song sunde honde c

  • @amandhaliwalsaab5337
    @amandhaliwalsaab5337 10 หลายเดือนก่อน

    Favourite singer❤

  • @user-wy2nk5sf9j
    @user-wy2nk5sf9j 10 หลายเดือนก่อน

    Y da dil wala saaf aa ik war mile c y nu manikrn sahib langar ch sewa krde c

  • @tigerisback324
    @tigerisback324 11 หลายเดือนก่อน +3

    Bai da pind saade pind de naal hi aa 2000 , 2001 vich Bai maruti 800 leke saade pind de ground vich aunda c saade pind da Munda jagga ehna naal kamm karda c

  • @binderbiroke
    @binderbiroke 11 หลายเดือนก่อน

    Waah bai saaf dil banda nahi kyi aive sidhu da name dhakke nal interview ch payi jaan ge par Preet Brar childhood days ton ajj takk apna favourite ❤️ a

  • @PinderSingh-rc9zx
    @PinderSingh-rc9zx 11 หลายเดือนก่อน +1

    U right ver

  • @user-yz9td2hh5h
    @user-yz9td2hh5h 10 หลายเดือนก่อน

    Ghaint Banda

  • @gurpreetnagra305
    @gurpreetnagra305 11 หลายเดือนก่อน +1

    Waheguru mehhr kre

  • @HarpreetSingh-fq7os
    @HarpreetSingh-fq7os 11 หลายเดือนก่อน +1

    ਬਹੁਤ ਵਧੀਆ ਜੀ ਬਾਈ

  • @BhupinderSingh-if9gb
    @BhupinderSingh-if9gb 11 หลายเดือนก่อน

    Waheguru chardi kala ch rakhan ji

  • @bantykarrha155
    @bantykarrha155 11 หลายเดือนก่อน +1

    bhut vadia banda bai

  • @BhupinderSingh-if9gb
    @BhupinderSingh-if9gb 11 หลายเดือนก่อน

    God bless you brar shaib....

  • @satveersidhugagubrar864
    @satveersidhugagubrar864 11 หลายเดือนก่อน +1

    Sirrra gl bat preet Brar ji

  • @Gurpreetmontreal
    @Gurpreetmontreal 11 หลายเดือนก่อน +1

    ਬਾਈ ਤੁਸੀ ਪੁਰਾਣੇ ਗਾਇਕ ਨਵੇ ਮਿਊਜਕ ਤੋ ਪਾਸੇ ਹਟਕੇ ਪਲੀਜ ਬਾਈ ਮਿਊਜਕ ਇੱਕ ਤੇਰੇ ਕਰਕੇ ਕੈਸਿਟ ਵਾਲਾ ਕਰੀਓ ਦੇਸੀ ਜਮਾ। ਫਿਰ ਵੇਖਿਓ ਤੇ ਕੰਟੈਟ ਵੀ ਉਹੀ ਹੋਵੇ ❤❤ ਡੈ ਡੈ ਵਾਲਾ ਨਹੀ ਚਲਣਾ । 25 ਸਾਲ ਤੋ ਉੱਪਰ ਵਾਲਿਆ ਨੇ ਤੁਹਾਨੂੰ ਜਿਆਦਾ ਸੁਣਨਾ

  • @BalwinderSingh-um9xs
    @BalwinderSingh-um9xs 10 หลายเดือนก่อน

    Waheguru ji

  • @nirmalsidhu812
    @nirmalsidhu812 10 หลายเดือนก่อน

    ਬਹੁਤ ਵਧੀਆ ਵੀਰ।

  • @Newlightjewellersugrahansunams
    @Newlightjewellersugrahansunams 10 หลายเดือนก่อน

    Great singer te great subah

  • @goldysingh7946
    @goldysingh7946 10 หลายเดือนก่อน

    L1,, L3 ,,, bahut panga bhai
    Fer v eh chamatkar hai jo tusi dobara apne paira te ho,,,

  • @babbusingh181
    @babbusingh181 10 หลายเดือนก่อน

    ਬਹੁਤ ਵਧੀਆ ਲੱਗਾ ਵੀਰ

  • @GurverSingh-zo1io
    @GurverSingh-zo1io 11 หลายเดือนก่อน +1

    ਪ੍ਰੀਤ ਤਾਂ ਪ੍ਰੀਤ ਆ👌👌👌👌👌👌👌

  • @krishansingh3365
    @krishansingh3365 10 หลายเดือนก่อน

    Siraaa y Preet y love you ❤

  • @Hardeepsingh-zl1jy
    @Hardeepsingh-zl1jy 11 หลายเดือนก่อน

    ਬਹੁਤ ਵਧੀਆ ਜੀ

  • @harpreetaulakh5821
    @harpreetaulakh5821 10 หลายเดือนก่อน

    Good 22 preet ji

  • @pankajsama7132
    @pankajsama7132 11 หลายเดือนก่อน

    Vadde22jionda vsda reh rab thonu hamesha khush rakhn

  • @rajinderbhatti947
    @rajinderbhatti947 10 หลายเดือนก่อน

    ਬਾਈ ਦੁਵਾਰਾ ਕੰਮ ਸ਼ੁਰੂ ਕਰ ਦਿਉ ਬਾਬੇ
    ਧਮਾਲਾ ਪਾ ਦੇ ਜੇ ਗੀਤ ਦੀ ਲੋੜ ਆ ਤਾਉ ਦੱਸੇਉ ਬਾਬੇ ਆਪਣਿਆਂ ਤੋ ਬਚ ਗੈਰ ਕਿਹੜਾ ਭੇਤੀ ਨੇ

  • @sukhdhillon9403
    @sukhdhillon9403 11 หลายเดือนก่อน +1

    22 g eh question k koi greeb singer jis da sath deta eh ta thude Raye e ha g

  • @mukeshrani5635
    @mukeshrani5635 11 หลายเดือนก่อน

    You are best singer and haman

  • @LakhwinderSingh-es5mi
    @LakhwinderSingh-es5mi 11 หลายเดือนก่อน +1

    ਬਾਈ ਜੀ ਬਾਕੀ ਸਭ ਠੀਕ ਆ ਪਰ ਜਿਹੜਾ ਤੁਸੀਂ title ਲਾਇਆ ਉਹ ਸਹੀ ਨਹੀਂ ਆ ।
    ਕਹਾਣੀ ਕਿ ਤੇ ਤੁਸੀ ਕਿ ਲਾਇਆ ਹੋਇਆ ਆ। ਵਾਹਿਗੁਰੂ ਭਲੀ ਕਰਨ🙏

  • @shorts9480
    @shorts9480 11 หลายเดือนก่อน +1

  • @vickyhair5522
    @vickyhair5522 11 หลายเดือนก่อน

    my fab song jatt de shonk