ਗਾਇਕ ਅਮਰਜੀਤ ਨਗੀਨਾ interview 🎤📸☝️ਮੈਂ ਤਾਂ ਮਦਤ ਵੀ ਨਹੀਂ ਮੰਗ ਸਕਦਾ ਸਰੋਤਿਆਂ ਤੋ ( ਨਗੀਨਾ) ਜਰੂਰ ਦੇਖੋ ਵੀਡਿਉ

แชร์
ฝัง
  • เผยแพร่เมื่อ 26 ส.ค. 2024

ความคิดเห็น • 32

  • @MS-wj6yz
    @MS-wj6yz ปีที่แล้ว +2

    ਨਗੀਨੇ ਬਾਈ ਧੰਨਵਾਦ ਰੱਬਾ ਤੈਨੂੰ ਤਰੱਕੀ ਬਖਸ਼ਣ 💓💓🙏🙏

  • @jashanjeetsingh1187
    @jashanjeetsingh1187 2 หลายเดือนก่อน +2

    ਵੱਡੇ ਵੱਡੇ ਹਾਂਜੀ ਪੀ ਵੀ ਮਾਨਸਾ ਵਾਲਿਓ ਸਤਿ ਸ੍ਰੀ ਅਕਾਲ ਕੀ ਹਾਲ ਜੀ ਨਗੀਨਾ ਦੀ ਵੀਡੀਓ ਤਾਂ ਤੁਸੀਂ ਕਰ ਲਈ ਹੈ ਹੁਣ ਇਹ ਸੋਚ ਲਿਆ ਕਰੋ ਬਾਈ ਯਾਰ ਕਿਵੇਂ ਬੰਦੇ ਦੀ ਡਰਿੰਕ ਕੀਤੀ ਹੋਵੇ ਨਾ ਉਦੋਂ ਨਾ ਕਿਸੇ ਦੀ ਇੰਟਰਵਿਊ ਕਰਿਆ ਕਰੋ ਉਹੀ ਗੱਲ ਨਹੀਂ ਬਣਦੀ ਹੁਣ ਅਸੀਂ ਵਧੀਆ ਜਿੰਨਾ ਕੁ ਬੋਲੇ ਠੀਕ ਹ ਪਰ ਬੰਦਾ ਮਜਬੂਰ ਹੈ ਕਰਿਆ ਕੀ ਜਾਵੇ ਚਲੋ ਠੀਕ ਹੈ ਵੀਰੇ ਥੈਂਕ ਯੂ ਮਿਹਰਬਾਨੀ

  • @KuldeepSingh-vv6dm
    @KuldeepSingh-vv6dm ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਬਾਈ ਅਮਰਜੀਤ ਸਿੰਘ ਨਗੀਨਾ ਜੀਤੇ ਮਾੜਾ ਸਮਾਂ ਆਇਆ ਹੈ

  • @gursangtsingh5236
    @gursangtsingh5236 26 วันที่ผ่านมา

    ਜੱਟ ਫੈਨ ਨਗੀਨੇ ਦੇ

  • @kamalpreet3283
    @kamalpreet3283 15 วันที่ผ่านมา +1

    Heera 💎 banda Amar Nagina

  • @hardeepSingh-ev8hz
    @hardeepSingh-ev8hz 2 ปีที่แล้ว +2

    Superstar amrjit nagina ji sira singer

  • @gursangtsingh5236
    @gursangtsingh5236 26 วันที่ผ่านมา

    ਆਵਾਜ਼ ਬਹੁਤ ਵਧੀਆ ਵੀਰ ਜੀ 🎉🎉🎉🎉

  • @Jaspreetsingh-sy7ve
    @Jaspreetsingh-sy7ve ปีที่แล้ว +2

    ਨਗੀਨਾ👌👌

  • @gurjantsinghrairaisaab4640
    @gurjantsinghrairaisaab4640 ปีที่แล้ว +1

    ਜੱਟ ਫੈਨ ਨਗੀਨੇ ਦਾ

  • @KuldeepSingh-vv6dm
    @KuldeepSingh-vv6dm 2 ปีที่แล้ว +2

    ਦਿਲ ਦਾ ਨੀ ਮਾੜਾ ਯਾਰ ਨਗੀਨਾ ਸਾਨ ਬਠਿੰਡੇ ਦਾ

  • @MS-wj6yz
    @MS-wj6yz ปีที่แล้ว +1

    ਨਗੀਨੇ ਬਾਈ ਦਾ ਇਕ ਧਰਮਕੀ ਗੀਤ ਕਰਾਓ ਬਾਈ 🙏🙏💓💓

  • @togadmusic6968
    @togadmusic6968 ปีที่แล้ว

    Aapnay time vich naam c Naginay Da super Hits awaj c pram brar nal jodi super Hits c

  • @manjeetnagrakabaddi2198
    @manjeetnagrakabaddi2198 2 ปีที่แล้ว +2

    ਕਿਆ ਬਾਤ ਆ ਨਗੀਨਾ ਸਾਬ

  • @balwinderbhullar9056
    @balwinderbhullar9056 ปีที่แล้ว

    ਬੰਦਾ ਨਗੀਨਾ ਬਹੂਤ ਵਧੀਆ ਲੱਗਦਾ ਪਰ ਮੇਨੂੰ ਸ਼ੱਕ ਐ ਦਾਰੂ ਪੀਤੀ ਹੋਣ ਕਰਕੇ ਇੰਟਰਵਿਊ ਦਾ ਪ੍ਰਭਾਵ ਜਿਹਾ ਪਿਆ ਨਹੀਂ ਸਰੋਤਿਆਂ ਤੇ ਗਾਇਆਂ ਵਧੀਆ ਬੋਲਣ ਵਿੱਚ ਯਬਲੀਆਂ ਜ੍ਆਦਾ ਮਾਰ ਗਿਆ

  • @GSK631
    @GSK631 ปีที่แล้ว

    Gurmukh Singh kaleyana rajsthan ton

  • @MS-wj6yz
    @MS-wj6yz ปีที่แล้ว

    ਅਨੀਤਾ ਸਮਾਣਾ ਜੀ ਨਾਲ ਬੀ ਗੱਲ ਬਾਤ ਕੀਤੀ ਜਾਵੇ ਬਾਈ ਜੀ ਧੰਨਵਾਦ 🙏🙏💓💓

  • @pb13kabaddiclassic11
    @pb13kabaddiclassic11 2 ปีที่แล้ว +3

    Appne time da sire da singer aa

  • @samigrewalvlogs1386
    @samigrewalvlogs1386 2 ปีที่แล้ว

    Sira nagina

  • @randeep3972
    @randeep3972 27 วันที่ผ่านมา +1

    ਅਾਪਣੇ ਸਮੇ ਦਾ ਸਟਾਰ ਤੀ ਬਾੲੀ

  • @angrejsandhu8324
    @angrejsandhu8324 ปีที่แล้ว

    T

  • @ThePunjabNews534
    @ThePunjabNews534 2 ปีที่แล้ว

    😄😄😄

  • @surinderpal9680
    @surinderpal9680 ปีที่แล้ว

    Very good entertainment 👌very nice all song

  • @jaspalmaan6352
    @jaspalmaan6352 ปีที่แล้ว

    Fen a ngina da duwara aave

  • @desijattpb3186
    @desijattpb3186 2 ปีที่แล้ว +1

    naam chalda c kade

  • @bhattijaidwala6225
    @bhattijaidwala6225 ปีที่แล้ว

    Daru nal Tait a😁😁😁😁😁😁

  • @gullagurlal1025
    @gullagurlal1025 ปีที่แล้ว

    eh daru nal hi tit hunda

  • @deepsingh-gy3xb
    @deepsingh-gy3xb ปีที่แล้ว +1

    Es bande nu Changi tran janda main eh bande nu daaru ne barbad karta

  • @deepsingh-gy3xb
    @deepsingh-gy3xb ปีที่แล้ว

    Eh Banda daaru ne barbad kita hai

  • @SukhwinderSingh-kk8mu
    @SukhwinderSingh-kk8mu ปีที่แล้ว

    ਡਕਿਆ