ਕਲਾਕਾਰਾਂ ਨੂੰ ਤੀਹ ਲੱਖ ਦਿੰਨੇ ਆ ਕਵੀਸ਼ਰ ਸਾਡੇ ਭੁੱਖੇ ਮਰਦੇ Saab Pangota ll Bittu Chak Wala ll Daily Awaz

แชร์
ฝัง
  • เผยแพร่เมื่อ 30 ก.ย. 2024
  • #bittuchakwala #dailyawaz #saabpangota #rajvirjawanda #inderjitnikku #ranjitbawa
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Saab Pangota
    Digital Producer- Bittu Chak Wala
    Location- Punjab
    Label - Daily Awaz

ความคิดเห็น • 156

  • @gagandeepsinghgagan8573
    @gagandeepsinghgagan8573 ปีที่แล้ว +21

    ਬਿੱਟੂ ਬਾਈ ਤੇਰੀ ਹਰ ਇੰਟਰਵਿਊ ਦੇਖਦਾ ਮੈਂ। ਬਹੁਤ ਵਧੀਆ ਤੇ ਸੰਜੀਦਾ ਹੁੰਦੀ ਐ। ਪ੍ਰਮਾਤਮਾ ਜੀ ਤਰੱਕੀ ਬਖਸ਼ਿਸ਼ ਕਰਨ ਬਾਈ।

  • @jaspindergilluboke5010
    @jaspindergilluboke5010 ปีที่แล้ว +18

    ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਸ ਗੀਤਕਾਰ ਸਾਹਬ ਪਨਗੋਟਾ ਮੇਰੇ ਨਾਨਕੇ ਪਿੰਡ ਤੋਂ ਹੈ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @RanjitSingh-pc2hy
    @RanjitSingh-pc2hy ปีที่แล้ว +11

    ਬਿੱਟੂ ਵੀਰ ਮੈਨੂੰ ਸਭ ਤੋਂ ਵਧੀਆ ਤੁਹਾਡਾ ਚੈਨਲ ਲਗਦਾ ਕਿਉ ਕੇ ਤੁਸੀ ਬਹੁਤ ਵਧੀਆ ਬੰਦੇ ਦੀ interview ਲੈਕੇ ਆਉਣੇ

  • @surjeetsinghguliani3601
    @surjeetsinghguliani3601 ปีที่แล้ว +11

    ਪਨਗੋਟਾ ਸਾਹਿਬ ਦੀ ਗੱਲ ਬਿੱਲਕੁਲ ਠੀਕ ਹੈ ਕਿ ਕਵੀਸ਼ਰ ਢਾਡੀ ਜਿੰਨਾ ਨੇ ਪੰਜਾਬੀ ਵਿਰਸੇ ਨੂੰ ਪੰਜਾਬੀ ਇਤਿਹਾਸ ਨੂੰਖੂਬ ਗਾਇਆ ਹੈ ਲੇਕਿਨ ਇਹਨਾਂ ਦਾ ਕਿਸੇ ਨੇ ਮੁੱਲ ਨਹੀਂ ਪਾਇਆ ।ਲੱਚਰ ਗਾਉਣ ਵਾਲੇ ਮੌਜਾਂ ਕਰ ਰਹੇ ਹਨ ।

  • @jass.sran03
    @jass.sran03 ปีที่แล้ว +40

    ਕਵੀਸ਼ਰਾਂ ਨੂੰ ਅੱਜ ਕੱਲ ਗੁਰੂ ਘਰਾਂ ਵਿੱਚ ਟਾਈਮ ਨਹੀਂ ਮਿਲਦਾ ਹੋਰ ਕਿਸੇ ਨੇ ਪੈਸਾ ਤੇ ਟਾਈਮ ਕੀ ਦੇਣਾ.... ਬਿੱਟੂ ਬਾਈ 👌🏿 ਅਤੇ ਸਾਬ੍ਹ 👌🏿

    • @deepraikot8339
      @deepraikot8339 ปีที่แล้ว +6

      ਬਾਈ ਗੁਰੂ ਘਰਾਂ ਵਿੱਚ ਵੀ ਤਾਂ ਆਪਣੇ ਈ ਆ।

  • @Jassmann5459
    @Jassmann5459 ปีที่แล้ว +18

    ਪਨਗੋਟਾ ਸਾਹਬ ਦਿਲੋ ਪਿਆਰ ਤੇ ਸਤਕਾਰ ਵੀਰ ਤੇਰਾ । ਫੁੱਲ ਸਪੋਟ ਚੰਬਾ ਕਲਾ ਢਾਏ ਵਾਲਾ ਤੋ

  • @sukhdevsingh4461
    @sukhdevsingh4461 ปีที่แล้ว +24

    ਜੁਗ ਜੁਗ ਜੀਵੇ ਪੁੱਤਰ ਪੰਜਾਬੀ ਭਾਸ਼ਾ ਦਾ

  • @sidhumooseWala-tj1cq
    @sidhumooseWala-tj1cq ปีที่แล้ว +7

    ਬਿੱਟੂ ਵੀਰ ਜੀ ਆਪ ਜੀ ਦਾ ਧੰਨਵਾਦ
    ਸਾਬ ਜੀ ਨੂੰ ਲੋਕਾਂ ਦੇ ਸੱਨ ਮੁੱਖ ਕੀਤਾ
    ਸਾਬ ਪੱਨਗੌਟਾ ਜੀ ਵਾਹਿਗੁਰੂ ਜੀ ਮੇਹਰ ਕਰਨ ਵੀਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ

  • @daljitdhillon8251
    @daljitdhillon8251 ปีที่แล้ว +9

    ਬਹੁਤ ਵਧੀਆ ਕ਼ਲਮ ਆ ਸਾਬ ਪਨਗੋਟਾ ਵੀਰ ਦੀ ਮਾਲਕ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @gaganhathur5791
    @gaganhathur5791 ปีที่แล้ว +16

    ਵਾਹਿਗੁਰੂ ਚੜਦੀ ਕਲਾ ਰੱਖੇ ਪਨਗੋਟਾ ਸਾਬ ਨੂੰ ਦਿਲੋਂ ਦੁਆਵਾਂ 🙏🙏🙏🙏🙏

  • @HarjinderKaurUPPAL
    @HarjinderKaurUPPAL ปีที่แล้ว +13

    ਬਹੁਤ ਵਧੀਆ ਗੱਲਬਾਤ ਬਾਈ ਜੀ🙏

  • @baljitsingh9318
    @baljitsingh9318 ปีที่แล้ว +13

    ਪਨਗੋਟਾ ਸਾਹਬ ਦੀ ਉਮਰ ਲੰਬੀ ਕਰੇ ਪਰਮਾਤਮਾ

  • @baljindersinghlongowal4097
    @baljindersinghlongowal4097 ปีที่แล้ว +8

    ਪਨਗੋਟਾ ਵੀਰ ਆ ਆਪਣਾ ਵੀਰ ਦੀ ਗਾਇਕੀ ਚ ਹੁਣ ਤੱਕ ਕੋਈ ਘਾਟ ਨੀ ਹੈਗੀ ਜਿਸ ਦਿਨ ਮਾੜਾ ਗਾਇਆ ਫੇਰ ਆਪਣਾ ਕੁਸ ਨੀ ਲੱਗਦਾ ਹੁਣ ਵੀਰ ਨੇ ਚਰਨ ਲਿਖਾਰੀ ਤੇ ਸਾਬ ਪਨਗੋਟਾ

  • @hardeepkumar3534
    @hardeepkumar3534 ปีที่แล้ว +3

    ਵੀਰ ਜੀ ਅਸੀ ਵੀ ਕਵੀਸ਼ਰੀ ਕਰਦੇ ਹਾਂ ਪਰ ਲੋਕ ਅੱਜਕਲ ਕਹਿੰਦੇ ਨੇ ਵੀ ਕਵਸ਼ਰੀ ਕੌਣ ਸੁਣਦਾ
    ਜੇਕਰ ਪ੍ਰੋਗਰਾਮ ਦਾ 2000 ਵੀ ਮੰਗਦੇ ਕਹਿੰਦੇ ਜਿਆਦਾ ਹੈ ਪਰ D J ਵਾਲੇ ਨੂੰ 7000 ਦੇ ਦਿੰਦੇ ਨੇ

  • @ranjitsurtaalmusic9959
    @ranjitsurtaalmusic9959 ปีที่แล้ว +21

    ਸਹੀ ਗਲ ਹੈ ਬਾਈ ਜੀ 🙏👍

  • @majhamalwamalwaigidha3456
    @majhamalwamalwaigidha3456 ปีที่แล้ว +26

    ਸਾਬ ਪਨਗੋਟਾ ਵੀਰ ਤੁਹਾਨੂੰ ਸਲੁਟ ਅਾ 🙏🙏

  • @amriktalwandi
    @amriktalwandi ปีที่แล้ว +8

    ਬਹੁਤ ਹੀ ਦਿਲਚਸਪ ਵੀਡੀਓ।

  • @MANVEERSINGHSRAN
    @MANVEERSINGHSRAN ปีที่แล้ว +6

    Sare patrkar aa vicho bittu chak wala ND jagdeep thali menu bdeya lagde aa baki sare bakwas aa

  • @billasingh4716
    @billasingh4716 ปีที่แล้ว +8

    ਬਹੁਤ ਵਧੀਆ ਗੱਲ ਬਾਤ ਕੀਤੀ ਜੀ ਦੋਵਾਂ ਨੇ 👌🏼🙏🏻

  • @balveersinghsandhu1577
    @balveersinghsandhu1577 ปีที่แล้ว +24

    ਬਹੁਤ ਹੀ ਵਧੀਆਂ ਸਾਬ ਪਨਗੋਟਾ ਸਾਡਾ ਵੀਰ ਨਿਮਰਤਾ ਨਾਲ ਭਰਪੂਰ ਹੈ

  • @sonubaidwan6983
    @sonubaidwan6983 ปีที่แล้ว +2

    ਬਹੁਤ ਬਹੁਤ ਸੋਣਾ ਵੀਰ ਜੀ 🙏👍👍🙏

  • @GurdeepSingh-wy1jt
    @GurdeepSingh-wy1jt ปีที่แล้ว +6

    ਬਿਲਕੁਲ ਸਹੀ ਗੱਲ, ਅੱਜ ਹਰ ਇੱਕ ਪਿੰਡ ਵਿੱਚ 30-35 ਪੱਤਰਕਾਰ ਨੇ, ਪਰ ਪੱਤਰਕਾਰੀ ਦਾ ੳ ਅ ਵੀ ਨੀ ਆਉਂਦਾ ਇਹਨਾਂ ਨੂੰ..

  • @ranjitsurtaalmusic9959
    @ranjitsurtaalmusic9959 ปีที่แล้ว +16

    ਬਹੁਤ ਵਧੀਆ ਬਾਈ ਜੀ 🙏👍

  • @gagan5933
    @gagan5933 ปีที่แล้ว +5

    ਸਾਬ੍ਹ ਪਨਗੋਟਾ ਹੀਰਾ ਬੰਦਾ ਹੈ

  • @navdeepkhattra4617
    @navdeepkhattra4617 ปีที่แล้ว +8

    ਜਿੳੁਦਾ ਰਹਿ ਪਨਗੋਟੇ ਵਾਲਿਅਾ

  • @RaviKumar-cf4wm
    @RaviKumar-cf4wm ปีที่แล้ว +8

    Bittu paji no one bnda

  • @swarangill5017
    @swarangill5017 ปีที่แล้ว +9

    Jug jug jio Saab veer Ji waheguru ji app Ji nu sda Khush and tandroost rakhe Dillon doawan ne lambi Umar dian

  • @NaviNavjot90
    @NaviNavjot90 ปีที่แล้ว +8

    Saab pangota salute...and bittu bai tan hai hi wadia Insaan 👍👍

  • @dilbaggajjanwala2569
    @dilbaggajjanwala2569 ปีที่แล้ว +4

    ਬਹੁਤ ਹੀ ਵਧੀਆ ਤੇ ਘੈਂਟ ਬੰਦੇ ਆ ਆਪਣੇ ਦੋਨੋਂ ਵੀਰ... ਸਾਬ ਪਨਗੋਟਾ ਤੇ ਬਿੱਟੂ ਚੱਕ ਵਾਲਾ.... Good bro.. ❤️❤️❤️👍🏻👍🏻👍🏻👍🏻👍🏻 ਮਾਣ ਆ ਭਰਾਵਾਂ ਤੇ ❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ragveersingh991
    @ragveersingh991 ปีที่แล้ว +4

    Wahe bai sab ji waheguru ji mehar kare

  • @baljindersinghlongowal4097
    @baljindersinghlongowal4097 ปีที่แล้ว +4

    ਨਈ ਰੀਸਾ ਵੀਰ ਤੇਰੀਆ ਸਾਬ

  • @rajinderaustria7819
    @rajinderaustria7819 ปีที่แล้ว +1

    ਪਨਗੋਟਾ ਸਾਹਿਬ ਤੁਸੀਂ ਅੱਛਾ ਲਿਖਦੇ ਹੋ ਅਤੇ ਅੱਛੇ ਇਨਸਾਨ ਵੀ ਹੋਵੋਗੇ। ਪਰ ਅਜੇ ਕਿਸੇ ਨੂੰ ਚੰਗਾ-ਮਾੜਾ ਜਾਂ ਛੋਟਾ ਵੱਡਾ ਨਾਂ ਕਹੋ ਤੁਸੀਂ ਕੰਟਰੋਵਰਸੀ ਵਿੱਚ ਨਾਂ ਆਓ ਸਿਰਫ ਤੁਸੀਂ ਆਪਣੇ-ਆਪ ਨੂੰ ਅੱਗੇ ਵਧਾਓ। ਬਾਕੀ ਤੁਹਾਡੀ ਮਰਜੀ ਹੈ ਧੰਨਵਾਦ। ਬਾਕੀ ਤੁਸੀਂ ਚਰਨ ਲਿਖਾਰੀ ਜੀ ਦੀ ਗੱਲ ਕੀਤੀ ਉਹ ਭਗਤ ਬੰਦਾ ਹੈ ਉਸ ਦੀ ਮਦਦ ਜਰੂਰ ਕਰਨੀਂ ਚਾਹੀਦੀ ਹੈ
    RAJINDER SINGH AUSTRIA
    (VIENNA)

  • @HardeepSingh-rg3ol
    @HardeepSingh-rg3ol ปีที่แล้ว +6

    Bittu veer sirra gal bat

  • @jagtarsinghladdi7130
    @jagtarsinghladdi7130 ปีที่แล้ว +7

    Very nice love you bro ❤️❤️👌🏻👌🏻

  • @kamaldeol5277
    @kamaldeol5277 ปีที่แล้ว +5

    Jeonda reh bittu... Sira veer.. Bahut khaint aa Kam Tera jatta.

  • @malkitsingh2145
    @malkitsingh2145 ปีที่แล้ว +8

    very nice parsn saab bro love you ❤❤❤❤❤❤

  • @jagtarchahal2541
    @jagtarchahal2541 ปีที่แล้ว +1

    ਸਾਹਿਬ ਪਨਗੋਟਾ ਤੇ ਚਰਨ ਲਿਖਾਰੀ ਸਿਰੇ ਦੇ ਲਿਖਾਰੀ ਨੇ,ਅਸਲ ਲਿਖਾਰੀ ਨੇ

  • @dharmindersandhu5760
    @dharmindersandhu5760 ปีที่แล้ว +4

    Waheguru ji chardi kala wich Rakhan
    Mere pind nam ਬਹੁਤ ੳੁੱਚਾ ਕਰਿਆ

  • @jantsandhu184
    @jantsandhu184 ปีที่แล้ว +4

    Majhe wale bhauu di kalm bahot hi vadia te saaf suthri hai 👍

  • @kuldeepmahlakotli6010
    @kuldeepmahlakotli6010 11 หลายเดือนก่อน +2

    ਸਾਹਿਬ ਪਨੋਗਟੇ ਦੀਆਂ ਬਿਲ ਕੁੱਲ ਗੱਲਾਂ ਸੱਚੀਆਂ ਜੇ ਸਾਰੇ ਜਾਣੇ
    ਗ਼ੌਰ ਕਰਨ

  • @yaargurdaspuria4431
    @yaargurdaspuria4431 ปีที่แล้ว +2

    Saab pangota Charan likhri Rana Madhojhadian wala punjabi waris da amir singer ta paisa walo normal na 🙏🙏🙏

  • @zaildaramrit
    @zaildaramrit ปีที่แล้ว +6

    Bro tu bahut sohna likhda tu tere kol kdi wal katwae c main te tere geet sune c tainu yaad nahi hona bathebhani nikki Dukan c proud of you 🙏

  • @harryvirk4685
    @harryvirk4685 ปีที่แล้ว +6

    Best interview ever

  • @lakhycheema7566
    @lakhycheema7566 ปีที่แล้ว +2

    Shi gal veere pagg da rutba hi hor aa... Zimebari paa jande aa Te nibhoune chide aa

  • @nishansingh2616
    @nishansingh2616 ปีที่แล้ว +6

    God bless you brother

  • @haryanakavlog7215
    @haryanakavlog7215 ปีที่แล้ว +3

    Maan saab nu maaf karna chahi da new song vich dil da dard biyaan kita maan saab ne

  • @AmandeepSingh-ul9mz
    @AmandeepSingh-ul9mz ปีที่แล้ว +3

    ਬਹੁਤ ਵਧੀਆ ਜੀ

  • @raghvirsingh7244
    @raghvirsingh7244 ปีที่แล้ว +4

    Love you22 g.🌺😍🌺😍💖⚡

  • @kashmirasingh6248
    @kashmirasingh6248 ปีที่แล้ว +1

    Good saab bai ji

  • @kuldipbajwa8385
    @kuldipbajwa8385 ปีที่แล้ว +2

    ਬਹੁਤ ਵਧੀਆ ਗੀਤਕਾਰ

  • @harjindasingh4072
    @harjindasingh4072 ปีที่แล้ว +1

    Good veer Ji👍👍👍❤️❤️❤️❤️
    Harjinder Singh Bawa Tarn Taran photo Studio

  • @swarangill5017
    @swarangill5017 ปีที่แล้ว +2

    Kalam da Dhani he Saab veer dill Bago bag ho Gea Saab veer dian bebak Glan sonke

  • @baltejsingh8610
    @baltejsingh8610 ปีที่แล้ว +4

    Very nice bai g

  • @kuldeepjoshi4258
    @kuldeepjoshi4258 ปีที่แล้ว +4

    Saab pangota di kalam nu dil ton salute a God bless you 🙏

  • @jagjitsimgh1698
    @jagjitsimgh1698 ปีที่แล้ว

    ਸਾਬ ਵੀਰ ਕਿੱਥੇ ਚਵਲ ਗੁਰਦਾਸ kps ਗਿੱਲ ਦੇ ਯਾਰ ਦਿਆਂ ਤੂੰ ਸਿਫ਼ਤਾਂ ਕਰੀ ਜਾਨਾ A ਨਾ ਹੋਵੇ ਕਿਤੇ ਤੈਨੂੰ ਵੀ ਲੋਕ ਸਨੋਨੋ ਹਟ ਜਾਣ ਨਈਂ ਤਾਂ kS ਮੱਖਣ ਨੂੰ ਪੁਛ ਲਾ ਬੜਾ ਯਾਰ ਬਣਦਾ ਸੀ ਓ kps ਦੇ ਦੱਲੇ ਦੀ ਗੱਲ ਕਰਦਾ ਸੀ

  • @jaspreetkumar5400
    @jaspreetkumar5400 ปีที่แล้ว +1

    Veere Gurdas Maan 💯/ sahi a

  • @rikshitsuman452
    @rikshitsuman452 ปีที่แล้ว +5

    Good 👍👍👍👍👍👍👍👍

  • @surinderbhardwaj160
    @surinderbhardwaj160 ปีที่แล้ว +1

    Pangota sab aaj te tusi gal krde per jido tusi hollywood bollywood tak phunch gye fir tusi v nhi krni gal kise nal filhal bande heere oo tusi

  • @paramjit5435
    @paramjit5435 ปีที่แล้ว +3

    Very good bai ji

  • @mahikahangarhia5315
    @mahikahangarhia5315 ปีที่แล้ว

    ਸਾਬ ਬਾਈ ਇੱਕ ਵਾਰ ਮਨੂ ਸਮ੍ਰਿਤੀ ਜਰੂਰ ਪੜ੍ਹੀ ਪਤਾ ਲੱਗਜੂ

  • @Lakhakotkaror
    @Lakhakotkaror ปีที่แล้ว +1

    Very good Bittu bai ji 🙏🏻

  • @rajkumarsahowalia5757
    @rajkumarsahowalia5757 ปีที่แล้ว +1

    Apne veer pangota di kalum nu salaam.chahe halaat kise v trah de hon.lekhari ne dena hi dena.kudrat khudd madad karegi hosla jaruri hai.

  • @rupindersandhudsv9283
    @rupindersandhudsv9283 ปีที่แล้ว +1

    ਸੱਚ ਐ ਸੱਭ ਅਸੀ ਖੁਦ ਜਿਮੰਵਾਰ ਹੈ ਪੰਜਾਬ ਨੂੰ ਇਸ ਪਾਸੇ ਲੈਕੇ ਆਉਣ ਲਈ

  • @mobilecare6044
    @mobilecare6044 ปีที่แล้ว +1

    Hr gl 💯 ✔ shi kiti sab ne

  • @tejvirmalhi4343
    @tejvirmalhi4343 ปีที่แล้ว +2

    God bless you big brother bithu and Saab veer

  • @JaAtRam67
    @JaAtRam67 ปีที่แล้ว +4

    A banda saff dill da

  • @iqbalsingh406
    @iqbalsingh406 ปีที่แล้ว +4

    ਬਹੁਤ ਖੂਬ

    • @ਦਬਦਬਛਬਛਫਛਫ
      @ਦਬਦਬਛਬਛਫਛਫ ปีที่แล้ว

      ਬੁਹਤ ਵਧੀਆ ਬਿਟੂ ਵੀਰ ਪਨਗੋਟਾ ਬੰਦਾ ਤਾਂ ਬੁਹਤ ਵਧੀਆ ਪਰ ਦੁੱਖ ਵਿੱਚ ਵਾਲਾ ਕੀ ਗੱਲ ਐ ਏਨਾ ਦੁਖ ਵਿਚ ਕਿੳ ਆ ਵਿਚਾਰਾ ਤਾਕੀ ਗਾਇਕ ਕੈਹਦੇਆ ਆ ਕੇ ਸ਼ਟੋਰੀਆ ਤੇ ਦੁੱਖ ਲਿਖਦਾ ੱਤੇ

  • @jagtarsingh1186
    @jagtarsingh1186 ปีที่แล้ว +1

    ਜਿਹੜੇ ਚੋਰ ਹੋਣਗੇ ਉਹੋ ਕਹਿੰਦੇ ਹੋਣੇ

  • @ManjeetSingh-ew7uc
    @ManjeetSingh-ew7uc ปีที่แล้ว +2

    Good

  • @MalkeetSingh-jr1qx
    @MalkeetSingh-jr1qx ปีที่แล้ว +2

    Good riter

  • @jagsirsingh4131
    @jagsirsingh4131 ปีที่แล้ว +2

    ਸਾਬ ਸਿਰੇ ਬੰਦਾ ਆ

  • @navtejsinghkhosa8705
    @navtejsinghkhosa8705 ปีที่แล้ว +3

    Very nice

  • @pardeepbrar9565
    @pardeepbrar9565 ปีที่แล้ว +3

    BHT vdia

  • @balrajsinghbajwa7026
    @balrajsinghbajwa7026 ปีที่แล้ว

    ਸਾਬ੍ਹ ਪਨਗੋਟਾ ਬਾਈ ਜੀ ਤੇ ਸ਼ੀਰਾ ਸਿੰਘੇਵਾਲਾ ਵੱਲੋਂ ਗੀਤ ਚੋਰੀ ਕਰਨ ਦਾ ਅਰੋਪ ਹੈ।
    ਗੀਤ ਦੇ ਬੋਲ ਹਨ "ਲੱਕ ਟਵੰਟੀ ਵਾਲੀ ਦਾਰੇ ਕਿਵੇਂ ਜੰਮ ਲਾਊ ਗੀ "
    ਸਾਬ੍ਹ ਪਨਗੋਟਾ ਨੇ ਇਸ ਗੱਲ ਤੇ ਫੋਨ ਕੱਟ ਦਿੱਤਾ ਸੀ ਜਦੋਂ ਸ਼ੀਰੇ ਨਾਲ ਫੋਨ ਤੇ ਗੱਲ ਕਰਵਾਈ ਸੀ ਸਾਬ੍ਹ ਦੀ।

  • @jagtarchahal2541
    @jagtarchahal2541 ปีที่แล้ว

    ਬਾਈ ਜੀ ਸੁਚੇਤ ਬਾਲਾ ਦੀ ਇੰਟਰਵਿਊ ਵੀ ਕਰੋ

  • @jaspalsingh4941
    @jaspalsingh4941 ปีที่แล้ว +1

    🙏🙏👍👍
    Very nice job Bai g

  • @amansandhu775
    @amansandhu775 ปีที่แล้ว +2

    Saab pangota ji waheguru mehar kre

  • @AustralianPunjabiesOfficial
    @AustralianPunjabiesOfficial ปีที่แล้ว

    ਇਹ ਬੰਦਾ jealousy ਦਾ ਸ਼ਿਕਾਰ ਹੋਇਆ ਪਿਆ, ਔਖਾ

  • @kulwindersinghmahun7800
    @kulwindersinghmahun7800 ปีที่แล้ว +2

    Very nice 👌

  • @makhankalas660
    @makhankalas660 ปีที่แล้ว +1

    ਸਲੂਟ ਹੈ ਸਾਬ ਵੀਰ ਜੀ

  • @gurnishansingh838
    @gurnishansingh838 ปีที่แล้ว +1

    Very good job sir 👍👍👍👍👍👍

  • @sunilGujjar-yf9mk
    @sunilGujjar-yf9mk ปีที่แล้ว

    ਇਹ ਦੁਨੀਆਂ ਮਤਲਬ ਕੱਢ ਕੇ ਕੋਈ ਨੀ ਪੁੱਛਦਾ ਮੇਰੇ ਨਾਲ ਹੋਇਆ ਹੈ ਹੋ ਰਿਹਾ ਹੈ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਦੀ ਸੁਣੀ ਜਾਏਗੀ ਪਹਿਲਾਂ ਰਾਣੇ ਵਾਲੀ ਵਡੀਉ ਪਿੰਡ ਪਰਾਲੀ ਦੇ ਕੁੱਪ ਬੈਠ ਕੇ ਸੁਣੀ ਸੀ ਅੱਜ ਸਾਬ ਪਨਗੋਟੇ ਵੀਰ ਦੀ ਵੀਡੀਓ ਪੁਰਤਗਾਲ ਵਿਚ ਬੈਠ ਸੁਣ ਰਿਹਾ ਹਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਸਾਨੂੰ ਮਾਰ ਲਿਆ

  • @labhsinghladhar2171
    @labhsinghladhar2171 ปีที่แล้ว

    Gurdaas mann ne galti karke maafi nhi mangi. Aeda wada singer galti kre hona nhi chahida si

  • @kskanupsheharwala8342
    @kskanupsheharwala8342 ปีที่แล้ว +1

    Pangota Saab Super, Proud of you 🙏🙏🙏🙏

  • @gurwindersingh4713
    @gurwindersingh4713 ปีที่แล้ว +1

    Shi gll a y saabpangota

  • @jaggagillsabhrawan2228
    @jaggagillsabhrawan2228 ปีที่แล้ว +2

    Good

  • @jagtarchahal2541
    @jagtarchahal2541 ปีที่แล้ว

    ਵਧੀਆ ਇੰਟਰਵਿਊ ਕਰਦੇ ਔ ਬਿੱਟੂ ਬਾਈ

  • @GurpreetSingh-nb3hc
    @GurpreetSingh-nb3hc ปีที่แล้ว

    ਬਹੁਤ ਵਧੀਆ ਵੀਰ ਜੀ ਸਾਬ ਜੀ ਸੱਚ ਤਾਂ ਸੱਚ ਪਰ ਕੋੜਾ ਬਹੁਤ ਹੁੰਦਾਂ

  • @ManpreetSingh-yz1rq
    @ManpreetSingh-yz1rq ปีที่แล้ว +1

    Vir g mai v singing karda vir mai milna thonu

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ ปีที่แล้ว +1

    Saab pangota ♥️👌

  • @RanjeetSingh-yt9ub
    @RanjeetSingh-yt9ub ปีที่แล้ว +1

    ♥️♥️♥️♥️♥️♥️♥️♥️👌🙏

  • @manjeetsingh3103
    @manjeetsingh3103 ปีที่แล้ว +1

    Very good speech

  • @jagtarsingh1186
    @jagtarsingh1186 ปีที่แล้ว

    ਟੋਰ ਪੰਜਾਬ ਦੀ ਜਾ ਪਿੰਡੋ ਪਿੰਡ ਪਰੋਗਰਾਮ ਬਣਾਉ ਸੂਰੂ ਕਰੋ

  • @rajasandhuchatha2201
    @rajasandhuchatha2201 ปีที่แล้ว +1

    Very very nice ji

  • @Gopy_Pannu_Turh
    @Gopy_Pannu_Turh ปีที่แล้ว +1

    Bahut vadhia 💯gal kiti

  • @jagtarsingh1186
    @jagtarsingh1186 ปีที่แล้ว

    ਮੈਨੂ ਤੇ ਦੋਗਲੇ ਚਿਹਰੇ ਦੋਗਲੋ ਲੋਕ ਆਪ ਨੀ ਚੰਗੇ ਲਗਦੇ

  • @jaswindersingh-ov3bi
    @jaswindersingh-ov3bi ปีที่แล้ว

    kheti varga dhanda ni
    bittu varga bnda ni .. bittu bai nu rabb chardi kala ch rakhe ..🙏

  • @arandeep8673
    @arandeep8673 ปีที่แล้ว

    Sahb bai punjab no chitte de daldal cho kaddn ch yogdan pao

  • @baliharsingh5558
    @baliharsingh5558 ปีที่แล้ว

    Very good working Sir Thanks 🙏🏻

  • @jash6629
    @jash6629 ปีที่แล้ว

    ਬਹੁਤ ਵਧੀਆ ਜੀ