kirnjoti interview teja talwandi ਅਮਰਜੀਤ ਨਗੀਨੇ ਨੂੰ ਮੈ ਮਾੜਾ ਨਹੀ ਕਹਿਣਾ..ਕਿਰਨਜੋਤੀ kirnjoti 99883 11028

แชร์
ฝัง
  • เผยแพร่เมื่อ 26 ส.ค. 2024
  • ਗਰਮ ਗੀਤ ਜਾਣ ਬੁਝ ਕੇ ਨਹੀ ਗਾਏ..ਕਿਰਨਜੋਤੀ .99883 11028
    ਮੈ ਨਸ਼ੇ ਨਗੀਨੇ ਦੀ ਟੈਸ਼ਨ ਵਿਚ ਕੀਤੇ

ความคิดเห็น • 183

  • @kashmirattalan2538
    @kashmirattalan2538 3 ปีที่แล้ว +15

    ਕਿਰਨ ਜੋਤੀ ਜੀ ਵਧੀਆ ਗਾਇਕਾ ਹੈ MY GOD BLESS YOU

  • @windersingh9211
    @windersingh9211 ปีที่แล้ว +12

    ਕਿਰਨ ਜੋਤੀ ਤੇ ਅਮਰਜੀਤ ਨਗੀਨੇ ਦੇ ਗਾਣੇ ਲਾ ਕਿ ਪੈਲ਼ੀ ਬਾਹੁਦੇ ਹੁੰਦੇ ਸੀ ਜੇ ਡਿੱਕ ਖਾਰਾਬ ਹੋ ਜਾਂਦਾ ਟਰੈਕਟਰ ਨੀ ਚੱਲਦਾ ਸੀ ਬਹੁਤ ਵੱਡਾ ਫੈਨ ਨਗੀਨੇ ਦੀ ਏਸ ਜੋੜੀ ਦਾ

    • @AkAk-yd9qf
      @AkAk-yd9qf ปีที่แล้ว +2

      ਪਤਰਕਾਰ ਪੂਰੀ ਗੱਲ ਨਹੀਂ ਕਰਨ ਦਿੰਦਾ ਜੋਤੀ ਨੂੰ ਵਿਚੋਂ ਟੋਕਦਾ

  • @navpreetsidhu6031
    @navpreetsidhu6031 ปีที่แล้ว +9

    ਬੁਲੰਦ ਆਵਾਜ ਐ ਜੀ ਮੈਡਮ,, ਅਜ ਵੀ ਯੂ ਟਿਊਬ ਤੇ ਗੀਤ ਸੁਣਦੇ ਹਾਂ ਤੁਹਾਡੇ ਦੋਗਾਣੇ

  • @rajwindersinghraju1605
    @rajwindersinghraju1605 3 ปีที่แล้ว +14

    ਬਹੁਤ ਵਧੀਆ ਸੁਭਾਅ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @chamkaursinghthandewala9912
    @chamkaursinghthandewala9912 ปีที่แล้ว +2

    ਬਹੁਤ ਹੀ ਵਧੀਆ ਲੱਗਾ ਗੱਲਾਬਾਤਾਂ ਸੁਣ ਕੇ
    ਕਿਸੇ ਟਾਈਮ ਸੁਪਰ ਹਿੱਟ ਰਹੀ ਸੀ ਅਮਰਜੀਤ ਨਗੀਨਾ ਤੇ ਕਿਰਨਜੋਤੀ ਦੀ ਜੋੜੀ

  • @jashanpreetkaurpannu3701
    @jashanpreetkaurpannu3701 ปีที่แล้ว +8

    ਉਸ ਸਮੇ ਦੀ ਸੁਪਰ ਹਿੱਟ ਜੋੜੀ ਸੀ

  • @jagdevbrar9392
    @jagdevbrar9392 3 ปีที่แล้ว +11

    ਕਿਆ ਬਾਤਾ ਸੀ ਇਹਨਾ ਦੇ ਗੀਤਾ ਦੀਆ
    ਅੱਜ ਸੁਣਦੇ ਹਾ

  • @vinylRECORDS0522
    @vinylRECORDS0522 ปีที่แล้ว +5

    ਸ਼ਰਮ ਤੇ ਠੰਡ ਤਾਂ ਮੰਨੇ ਦੀ ਹੈ😄😄

  • @amarjeetdhillon8368
    @amarjeetdhillon8368 3 ปีที่แล้ว +8

    ਜੋਤੀ ਬੁਹਤ ਖੂਬਸੂਰਤ। ਅਵਾਜ਼ ਵਿੱਚ ਗੀਤ ਗਾਉਂਦੇ ਹਨ ਅਤੇ👌👌👌👌👌

  • @surjitsingh6327
    @surjitsingh6327 ปีที่แล้ว +1

    ਬੀਬਾ ਤੁਹਾਡੇ ਸਬਰ ਦੀ ਮੈਂ ਕਦਰ ਕਰਦਾ ਹਾਂ ਜਿਸ ਨਾਲ਼ ਰਹੇ ਉਸਨੂੰ ਨਿੰਦਿਆ ਨਹੀਂ। ਇਸ ਵਿੱਚ ਤੁਸੀਂ ਵੱਡਪਣ ਦੀ ਗੱਲ ਕੀਤੀ ਐ।

  • @gorayaaudio
    @gorayaaudio 4 ปีที่แล้ว +26

    ਕਿਰਨ ਜੋਤੀ ਜੀ ਸੱਤ ਸੀ੍ ਅਕਾਲ ਜੀ
    ਅਸੀਂ ਤੁਹਾਡੇ ਗੀਤ ਤੇ ਅਵਾਜ਼ ਬਹੁਤ ਪਸੰਦ ਕਰਦੇ ਆ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ

  • @majdoorektajindabad3784
    @majdoorektajindabad3784 3 ปีที่แล้ว +7

    ਬਹੁਤ ਵਧੀਆ ਅਵਾਜ ਬੁਲੰਦ ਆ ਜੀ

  • @BaljitSingh-gm7ff
    @BaljitSingh-gm7ff 3 ปีที่แล้ว +14

    ਜਵਾਨੀ ਚੇਤੇ ਆ ਗਈ। ਪੈਗ ਲਾ ਕੇ ਟਰੈਕਟਰ ਤੇ ਬਹਿ ਜਾਣਾ। ਸਾਰੀ ਰਾਤ ਨਗੀਨਾ ਚਲਣਾ। ਠੰਢ ਨਹੀ ਲਗਦੀ ਸੀ

  • @manjindersingh315
    @manjindersingh315 4 ปีที่แล้ว +14

    ਆਪਣੇ ਅਤੀਤ ਨੂੰ ਭੁਲ ਕੇ ਭਵਿੱਖ ਕਦੇ ਵੀ ਚੰਗਾ ਨਹੀਂ ਬਣਦਾ ਬਲਕਿ ਬੀਤੇ ਵੇਲੇ ਨੂੰ ਯਾਦ ਕਰਕੇ ਬਹੁਤ ਦੁੱਖ ਹੁੰਦਾ ਹੈ ਕਿਸੇ ਵੀ ਇਨਸਾਨ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ

  • @SurjeetSingh-ib2fx
    @SurjeetSingh-ib2fx 4 ปีที่แล้ว +8

    ਬਹੁਤ ਹੀ ਹਿੱਟ ਜੋੜੀ ਨਗੀਨਾ ਜੋਤੀ

  • @singarnathjandjandwala9837
    @singarnathjandjandwala9837 4 ปีที่แล้ว +31

    ਬੜੀ ਚੰਗੀ ਮੈਂਡਮ ਬਹੁਤ ਵਧੀਆ ਜੀ ਵਾਹਿਗੁਰੂ ਭਲਾਂ ਕਰੇ ਜੀ

    • @nishanbrar1588
      @nishanbrar1588 4 ปีที่แล้ว +1

      Nath jandwala
      Amrik toofan de geetan ch thoda e name onda h ?

  • @SurjeetSingh-hj8lk
    @SurjeetSingh-hj8lk 3 ปีที่แล้ว +6

    ਸਾਰੇ ਦੋਗਾਣੇ ਸੁਪਰ ਹਿੱਟ ਜੀ

  • @GurwinderSingh-rd3fp
    @GurwinderSingh-rd3fp 3 ปีที่แล้ว +5

    Amarjit nagine te kiranjoti di Jodi salamat rahe

  • @amanbrar7370
    @amanbrar7370 ปีที่แล้ว +3

    ਬਹੁਤ ਕਲਾਕਾਰ ਦੇਖੇ ਬਾਅਦ ਵਿੱਚ ਮਾੜੇ ਹਲਾਤ ਹੋ ਜਾਂਦੇ ਨੇ

  • @ILoveFarmer-nj2eo
    @ILoveFarmer-nj2eo 8 หลายเดือนก่อน

    ਅੱਜ ਵੀ ਸੁਣਦੇ ਐ ਐਸ ਜੋੜੀ ਨੂ ❤

  • @HarpalSingh-zb9gp
    @HarpalSingh-zb9gp 4 ปีที่แล้ว +5

    ਬਹੁਤ ਹੀ ਵਧੀਆ ਲੱਗਾ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ ਠੀਕ ਹੈ

  • @gurjantsinghrairaisaab4640
    @gurjantsinghrairaisaab4640 ปีที่แล้ว +1

    ਜੱਟ ਫੈਨ ਨਗੀਨੇ ਦਾ

  • @kashmirattalan2538
    @kashmirattalan2538 3 ปีที่แล้ว +4

    ਤੇਜਾ ਤਲਵੰਡੀ ਜੀ ਬਹੁਤ ਹੀ ਵਧੀਆ ਲੱਗਾ ਜੀ

  • @kamalpreet3283
    @kamalpreet3283 4 ปีที่แล้ว +9

    Thank you teja saab. Madam boht dil de saf ne.

  • @AshrafKhan-lr6ez
    @AshrafKhan-lr6ez 3 ปีที่แล้ว +4

    ਬੱਗਾ ਸਫਰੀ ਨਾਲ ਵੀ ਗਾਈਆ

    • @tejatalwandi1853
      @tejatalwandi1853  ปีที่แล้ว +1

      th-cam.com/video/WAGAd5pdpMo/w-d-xo.html

  • @majorsinghchahal1939
    @majorsinghchahal1939 ปีที่แล้ว

    Mittra ve.... Bahoat sona bolde ne... Amarjit Nagina ji & Kiran jyoti ji... Ekala Ekala Geet yaad hai ji... Evergreen🌲 Jodi forever👌... 🙏

  • @tejatalwandi1853
    @tejatalwandi1853  4 ปีที่แล้ว +26

    ਦੋਸਤੋ ਕੋਈ ਵੀ ਗਲਤ ਕਮੈਟ ਨਾ ਕਰੋ ਕਿਸੇ ਦਾ ਦਿਲ ਨਹੀ
    ਧੁਖਾਈ ਦਾ ਗਲਤੀ ਹਰ ਇਨਸਾਨ ਤੋ ਹੋ ਜਾਦੀ ਆਂ

    • @DeepSingh-oq5pd
      @DeepSingh-oq5pd 4 ปีที่แล้ว +4

      ਜੋਤੀ ਜੀ ਚੜ ਦੀ ਕਲਾ ਰਖੇ ਮਹਾਰਾਜ ਜੀ

    • @vipansiviasivia6095
      @vipansiviasivia6095 4 ปีที่แล้ว +2

      Param brar di inter view v layo

    • @angrejsingh1030
      @angrejsingh1030 2 ปีที่แล้ว +1

      Param brar de interviews karo

  • @jagdevbrar9392
    @jagdevbrar9392 4 ปีที่แล้ว +13

    ਨਗੀਨੇ ਤੇ ਕਿਰਨ ਜੋਤੀ ਜੋੜੀ ਕਿਆ ਬਾਤਾ ਸੀ

  • @harjotnagra8835
    @harjotnagra8835 2 ปีที่แล้ว +3

    Bhut sohni awaaj a tuwadi❤️❤️

  • @01arshadali30
    @01arshadali30 4 ปีที่แล้ว +6

    ਬਲੁੰਦ ਅਵਾਜ ਦੀ ਮਾਲਿਕਾਂ

  • @SukhdevSingh-of7iu
    @SukhdevSingh-of7iu ปีที่แล้ว +2

    ਅਸੀਂ ਵੀ ਮਮਦੋਟ ਤੋਂ ਹੈ ਕਿਰਨ ਜੀ

  • @user-ee8fm7qn5s
    @user-ee8fm7qn5s 4 ปีที่แล้ว +15

    ਬਹੁਤ ਵਧੀਆ
    23----6----2020

  • @SurjeetSingh-hj8lk
    @SurjeetSingh-hj8lk 3 ปีที่แล้ว +5

    ਬਾਈ ਜੀ ਅਮਰੀਕ ਤੂਫ਼ਾਨ ਨਾਲ ਇੰਟਰਵਿਊ ਕਰਾਵੋ

    • @tejatalwandi1853
      @tejatalwandi1853  ปีที่แล้ว +1

      th-cam.com/video/WAGAd5pdpMo/w-d-xo.html

  • @Amrinder.grewal
    @Amrinder.grewal 3 ปีที่แล้ว +4

    ਪੱਤਰਕਾਰ ਵੀ ਸਵਾਦ ਲੈ ਰਿਹਾ ਪੂਰਾ ਅਖੇ ਮੋਰਚਾ ਮੱਛਰਦਾਨੀ ਚ ਲਾ ਲਿਆ😂😂😂😂😂

  • @djnoordeepentertainmentrai8892
    @djnoordeepentertainmentrai8892 3 ปีที่แล้ว +2

    Very nice talwandi shaab ji

  • @balkaransinghsingh622
    @balkaransinghsingh622 4 ปีที่แล้ว +9

    ਤੁਹਾਡੀ ਤੇ ਨਗੀਨੇ ਦੀ ਜੋੜੀ ਬਹੁਤ ਵਦੀਆ ਸੀ
    ਅੱਜ ਵੀ ਦੋਨੋ ਤੁਸੀ ਗਾਣਾ ਗਾਉ ਤਾੰ ਹਿਟ ਜਾਵੇਗਾ

  • @msmarbleadviser4731
    @msmarbleadviser4731 3 ปีที่แล้ว +2

    ਸੁਪਰਹਿਟ ਜੋੜੀ

  • @gurpreesingh2958
    @gurpreesingh2958 4 ปีที่แล้ว +3

    ਬਹੁਤ ਵਧੀਆ ਜੀ

  • @dheer_saab_noor
    @dheer_saab_noor ปีที่แล้ว +1

    MEDAM ji tusi ta pehla nalo v sohne lagde aa g

  • @jassimail6704
    @jassimail6704 4 ปีที่แล้ว +3

    Very gud song kirn joti ji from Jassi sumal raikot

  • @sahilhundal4719
    @sahilhundal4719 4 ปีที่แล้ว +6

    ਉਸ ਟਾਈਮ ਜਵਾਨੀ ਸਿਰ ਤੇ ਸੀ

  • @karanbaraich2300
    @karanbaraich2300 2 หลายเดือนก่อน

    Kiranjoti di awaz bahut sohni a

  • @freefire-cw1ns
    @freefire-cw1ns 3 ปีที่แล้ว +2

    Madam ji gold bless you Teja bai think you

  • @manindersingh9382
    @manindersingh9382 4 ปีที่แล้ว +5

    ਮਨ ਖੁਸ਼ ਹੋ िਗਅਾ.ਪ੍ਮਾਤਮਾ िਸਹਤਜਾਬ ਰਖੇ ਮੇ੩ਮ ਨੂੰ🙏🙏🙏🙏🙏🙏🙏🙏

  • @singarnathjandjandwala9837
    @singarnathjandjandwala9837 4 ปีที่แล้ว +10

    ਬਹੁਤ ਵਧੀਆ ਕਲਾਕਾਰ

  • @JagtarSingh-iu3kh
    @JagtarSingh-iu3kh ปีที่แล้ว

    ਹੁਣ ਸੋਚ ਠੀਕ ਹੈ

  • @kundansingh6441
    @kundansingh6441 3 ปีที่แล้ว +4

    ਬਹੁਤ ਵਧੀਆ ਲੱਗਿਆ ਬਾਈ ਜੀ ਮੇਰਾ ਪਿੰਡ ਵੀ ਮਮਦੋਟ ਹੈ ਭੈਣ ਨੇ ਬਹੁਤ ਵਧੀਆ ਜਵਾਬ ਦਿੱਤਾ ਧੰਨਵਾਦ 🙏🙏🙏🙏

    • @user-bs7lw9km4e
      @user-bs7lw9km4e ปีที่แล้ว

      ਮਮਦੋਟ ਕਿੱਥੇ ਕੁ ਪੈਂਦਾ

  • @amritpal1014
    @amritpal1014 2 ปีที่แล้ว +3

    22 G Bagga safri di interview kro mai fan Ha Ohna Da

  • @surinderpal9680
    @surinderpal9680 4 ปีที่แล้ว +4

    ਮੈਡਮ ਕਿਰਨਜੋਤੀ ਜੀ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਡਮ ਕਿਰਨਜੋਤੀ ਜੀ ਆਪ ਦੇ ਗੀਤ ਘੈਟ ਤੇ ਅਤ ਹਨ ਗੀਤ ਮਧਰੀ ਤੀਵੀਂ ਦਾ ਇਹੋ ਪੰਗਾ ਖਿਚਾ ਧੂਈ ਵਿਚ ਰਹਿੰਦਾ ਬੰਦਾ ਤੇ ਸਹੁਰੀ ਮੈਰੇ ਗਲ ਉਡਗੀ ਤੇ ਗੀਤ ਭਾਰ ਹਿੱਕ ਤੇ ਵਧ ਗਿਆ ਤੇਰਾ ਹੋ ਗਏ ਲੀੜੇ ਤੰਗ ਮਿੱਤਰਾ ਤੇ ਹੋਰ ਬਹੁਤ ਮਨ ਨੂੰ ਖੁਸ਼ ਕਰਨ ਵਾਲੇ ਗੀਤ ਹਨ ਸਾਡੀ ਅਰਦਾਸ ਹੈ ਤੁਸੀਂ ਸਦਾ ਖੁਸ਼ ਰਙੋ

  • @GhostRider-iz2iq
    @GhostRider-iz2iq 3 ปีที่แล้ว +1

    Bht vdiaa lgaa interview dekh ke 👌👌👌

  • @majorchahal470
    @majorchahal470 4 ปีที่แล้ว +6

    Kiran Jyoti te AMARJIT NAGINA JI di jodi CHAMKILA Amarjot jodi to' N baad best jodi si...ajay vi madam tusi fan's di request te fer naal mil ke gawao jee🙏

  • @GurwinderSingh-ec3kz
    @GurwinderSingh-ec3kz 4 ปีที่แล้ว +3

    Bahut vdyea interview

  • @SewakCheemavlogs
    @SewakCheemavlogs 2 ปีที่แล้ว +1

    Very nice awaj joti ji

  • @rjassijassi4615
    @rjassijassi4615 4 ปีที่แล้ว +2

    Sira ji kirnjoti

  • @Amrinder.grewal
    @Amrinder.grewal 3 ปีที่แล้ว +2

    ਸੱਭਿਆਚਾਰ ਦੀ ਬਹੁਤ ਸੇਵਾ ਕੀਤੀ ਆ ਬੀਬੀ ਨੇ 😂😂😂

  • @nanaksingh8174
    @nanaksingh8174 ปีที่แล้ว +1

    Madam ji labh heera naal jodi vana lvo ji hit superhit ho jo ge

  • @AshokKumar-bn1wp
    @AshokKumar-bn1wp ปีที่แล้ว

    Waheguru mehar karan

  • @karndhaliwal8581
    @karndhaliwal8581 ปีที่แล้ว

    Legend singer❤❤

  • @baggubawa6993
    @baggubawa6993 ปีที่แล้ว

    Interview leta kiranjoti ji da bahut vadia lageya

  • @shivnath5501
    @shivnath5501 4 ปีที่แล้ว +4

    kiran joti and bugga saffri di video cassettes bhi release hoian .per teja ji ne madamnaaldiscuss nahi kiti

  • @sukhraj94659
    @sukhraj94659 4 ปีที่แล้ว +3

    Very nice g

  • @pirthipalsingh3835
    @pirthipalsingh3835 4 ปีที่แล้ว +7

    Bibiji tuhanu god ne hor bahut trakki bakhshni.q k tusi durlubh klakaar Chamkila ji nal geet gaye.

  • @HarmanSingh-yo6jp
    @HarmanSingh-yo6jp 3 ปีที่แล้ว +4

    13:05 pain da yaar interview wala vi swaad lai janda betha😅

  • @jassimail6704
    @jassimail6704 4 ปีที่แล้ว +1

    Very gud kirn joti ji

  • @gurpreetcheema2189
    @gurpreetcheema2189 3 ปีที่แล้ว +2

    Jatt fen nagine te kirnjoti da

  • @nirmalsinghjagdeo1792
    @nirmalsinghjagdeo1792 4 ปีที่แล้ว +3

    ਮੈਡਮ ਜੀ ਆਪ ਇਕੱਲੇ ਗੀਤ ਗਾਉ ਤੁਸੀ

  • @virenderchamkila2627
    @virenderchamkila2627 4 ปีที่แล้ว +4

    awaaz ajj vi boht sohni aa ji
    beetya hoya bhul ke dubaara nagine naal set bnaao
    jodi hitt hou fer

  • @KamalBhatti-nj7lb
    @KamalBhatti-nj7lb 9 หลายเดือนก่อน

    Mevrou, jy is baie, pragtig, vuil

  • @togadmusic6968
    @togadmusic6968 4 ปีที่แล้ว +5

    Satnam sagar sharanjit shammi di interview karo veer ji

  • @navneetbrar7153
    @navneetbrar7153 4 ปีที่แล้ว +1

    Very good nice song

  • @BaljitSingh-gm7ff
    @BaljitSingh-gm7ff 3 ปีที่แล้ว +6

    ਤੁਸੀਂ ਫੀਰ ਇਕ ਹੋ ਜਾਵੋ

  • @ratinderatwal1029
    @ratinderatwal1029 4 ปีที่แล้ว +2

    Nice veer

  • @HappySingh-qb5et
    @HappySingh-qb5et 4 ปีที่แล้ว +1

    Sirra ji

  • @karanbraich444
    @karanbraich444 4 ปีที่แล้ว +4

    Waheguru ji mehar kare

  • @brarvlogs5531
    @brarvlogs5531 4 ปีที่แล้ว +2

    ❤ ❤ ❤ ❤

  • @kachraseth690
    @kachraseth690 3 ปีที่แล้ว

    Jodi number 1 hi c atttttttt all song super hit🤘💫🌠🎉🎶✨👌👍🌟✌️🌹✳️🎤🎵✴️⭐🌴🔥

  • @MandeepSingh-fy9tl
    @MandeepSingh-fy9tl 4 ปีที่แล้ว +2

    Medam.g.me.tuhada.bhot.fen.ha.g.

  • @HarinderSingh-ts1df
    @HarinderSingh-ts1df 3 ปีที่แล้ว +1

    Very nice

  • @DsNo-no8eu
    @DsNo-no8eu ปีที่แล้ว

    Good

  • @sukhmandervirk3252
    @sukhmandervirk3252 2 ปีที่แล้ว

    Honestly ladies may you live long all the best way

  • @MandeepSingh-fy9tl
    @MandeepSingh-fy9tl 4 ปีที่แล้ว +2

    Nays.medam.g.singig

  • @laddirampura6095
    @laddirampura6095 4 ปีที่แล้ว +3

    Good
    Lyrics Jagdev Rampura

  • @manjeetmalwaofficial1504
    @manjeetmalwaofficial1504 3 ปีที่แล้ว +1

    Teja Talwandi saab songs da name puchhke sirrraaa krata😂😂😂😂😂😂😂😂😂

  • @BaljitSingh-gm7ff
    @BaljitSingh-gm7ff 3 ปีที่แล้ว +1

    Nice g

  • @lovelysingh3842
    @lovelysingh3842 10 หลายเดือนก่อน

    ❤❤

  • @kewalsekhon8206
    @kewalsekhon8206 ปีที่แล้ว +1

    🙏🙏

  • @sonykhan4358
    @sonykhan4358 4 ปีที่แล้ว +1

    Sira

  • @hardeepSingh-ev8hz
    @hardeepSingh-ev8hz 2 ปีที่แล้ว

    amrjit nagina ji Kiran joti ji good singer

  • @user-lt5lb1ko3v
    @user-lt5lb1ko3v 4 ปีที่แล้ว +4

    Bhai ji kise ah gana patta kedi album da ( BABA BOL PIYA MANU GHAR NU JAN DE YARA)

    • @user-ph9ct5zf9v
      @user-ph9ct5zf9v 11 หลายเดือนก่อน

      Chuni thala dekh. Mitra

  • @balimohammedgujjar5185
    @balimohammedgujjar5185 3 ปีที่แล้ว +2

    Meri Nagina Bai ji naal gall hundi rehdi a ji. Please tussi sadde Kar k Nagina Bai nu aapne kol bula lvo

  • @vipansiviasivia6095
    @vipansiviasivia6095 3 ปีที่แล้ว +6

    Param brar di interview lyo

    • @tejatalwandi1853
      @tejatalwandi1853  ปีที่แล้ว +1

      th-cam.com/video/WAGAd5pdpMo/w-d-xo.html

    • @RajKumar-gd4op
      @RajKumar-gd4op ปีที่แล้ว

      Gandpakematanubadnamkardianagenedabistrakinivarigarmkitatahitaalagrahina

  • @vipansiviasivia6095
    @vipansiviasivia6095 4 ปีที่แล้ว +3

    Param brar di Interview v layo

  • @IqbalSingh-su9on
    @IqbalSingh-su9on ปีที่แล้ว

    Sir ,the demand of peaple was .to lition chakme geets at that time ,please dont bother any attosts of that time.jplease do not do any quetion on that songs ,thank you sir.

  • @bindersingh7142
    @bindersingh7142 4 ปีที่แล้ว +1

    Madam ji me tera fen a

  • @HappySingh-iu6ds
    @HappySingh-iu6ds 4 ปีที่แล้ว +2

    So beautiful ❤️ story

  • @kakajhandukewala4579
    @kakajhandukewala4579 4 ปีที่แล้ว

    Awaz ch ta hale vi kem a par hun garam geet gon to saram aundi a😀😀😀

  • @hardeepsandhu5151
    @hardeepsandhu5151 3 ปีที่แล้ว +1

    ਸੰਨ 2000 ਵਿਚ ਫੁੱਲ ਚੜਾਈ ਸੀ

  • @jshinda7708
    @jshinda7708 4 ปีที่แล้ว +5

    ਸਿਧਾ।ਕਹਿ।ਮੈ।ਨਸ਼ਾ।ਕੀਤਾ।

  • @baggasingh1146
    @baggasingh1146 3 ปีที่แล้ว +2

    Nagina bai

  • @balimohammedgujjar5185
    @balimohammedgujjar5185 3 ปีที่แล้ว

    Madam please tussi Nagine Bai te taras kar please. Nagina Bai rounda vekh ni hunda please Kiranjoti ji . Mai Chandigarh to tuhada fan