ਜਸਬੀਰ ਜੱਸੀ ਨਾਲ ਕਿਉਂ ਪਿਆ ਪੰਗਾ | ਸਰਦਾਰ ਅਲੀ ਨੇ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 21 ม.ค. 2025

ความคิดเห็น • 509

  • @manoharbhatoyea6331
    @manoharbhatoyea6331 ปีที่แล้ว +23

    ਟਹਿਣਾ ਸਾਹਿਬ ਲਾਡੀ ਸ਼ਾਹ ਜੀ ਅਲੀ ਸ਼ਾਨ ਜ਼ਿੰਦਗੀ ਨਹੀਂ ਜੀਅ ਰਹੇ ਸਨ ਜੋ ਅੱਜ ਕੱਲ੍ਹ ਦੇ ਬਾਬੇ ਜੀਅ ਰਹੇ ਲਾਡੀ ਸ਼ਾਹ ਜੀ ਤਾ ਇੱਕ ਫਕੀਰ ਸਨ ਜਿਨ੍ਹਾਂ ਨੇ ਸ਼ਾਨੋਸ਼ੌਕਤ ਨੂੰ ਤਿਆਗਾ ਇੱਕ ਸੱਚੇ ਫਕੀਰ ਸਨ ਲਾਡੀ ਸ਼ਾਹ ਜੀ

    • @indervirsingh6180
      @indervirsingh6180 10 หลายเดือนก่อน

      Oh shut up with that nonsense. Doesn’t matter what kind of life they lived, the point is that they were nothing but lazy drug addicts who managed to fool you idiots into believing that they have some spiritual connection.

  • @Sukhjohal8126
    @Sukhjohal8126 ปีที่แล้ว +74

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏

    • @varindermattu5746
      @varindermattu5746 ปีที่แล้ว +1

      Jai sayian di❤

    • @rKumar-wh4jy
      @rKumar-wh4jy ปีที่แล้ว +2

      Sab da aapna believe pls aapne believe kise te thope na

    • @Kuldeepsingh-wx9ps
      @Kuldeepsingh-wx9ps 11 หลายเดือนก่อน

      ​@@varindermattu5746Tu sikh nai hega gadar lok tusi kaum de

    • @varindermattu5746
      @varindermattu5746 11 หลายเดือนก่อน +1

      @@Kuldeepsingh-wx9ps hrek di respect krna ja kise te vishvas krna ih gadari ch a jnda

    • @varindermattu5746
      @varindermattu5746 11 หลายเดือนก่อน +1

      @@Kuldeepsingh-wx9ps mai maada chnga kujh kiha ni tu kida kehdoga mai gadar a mera jai sayian likhn da matlab oh b ho sakda b respect kro judge na kro

  • @TarsemSingh-d2f
    @TarsemSingh-d2f ปีที่แล้ว +37

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DeepKumar-m7d
    @DeepKumar-m7d 11 หลายเดือนก่อน +6

    ਜੱਸੀ ਕੌਣ ਆ ਜਿਸ ਨੂੰ ਪਰੂਫ ਦਿੱਤਾ ਜਾਵੇ ਜੱਸੀ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜੇ ਆਪਾ ਇਨ੍ਹਾਂ ਝਗੜਿਆ ਪਿੱਛੇ ਨਾ ਜਾਈਏ ਤਾਂ ਪੰਜਾਬ ਆਪ ਹੀ ਸੋਹਣਾ ਹੋ ਜਾਵੇ 🙏

  • @sukhvindersingh8906
    @sukhvindersingh8906 ปีที่แล้ว +29

    ਬਹੁਤ ਵਧੀਆ ਗੱਲਾਂ ਦੱਸੀਆਂ ਸਰਦਾਰ ਅਲੀ ਜੀਨੇ❤❤

  • @bkaul8066
    @bkaul8066 ปีที่แล้ว +33

    ਸਰਦਾਰ ਅਲੀ ਜੀ ਤੁਸੀਂ ਸਹੀ ਗੱਲ ਕੀਤੀ ਜੀ।

  • @Sukhwinderkaur-n3f
    @Sukhwinderkaur-n3f 11 หลายเดือนก่อน +12

    ਕਿਸੇ ਨੂੰ ਵੀ ਮਾੜਾ ਨਹੀਂ ਕਹਿਣ ਚਾਹੀਦਾ ਰੱਬ ਸਬ ਵਿੱਚ ਵਸਦਾ ਹੈ

    • @preciousdeep7230
      @preciousdeep7230 10 หลายเดือนก่อน

      Ram rahem wch v rab vasde fr ta ryt?

  • @mrhappyelec.1365
    @mrhappyelec.1365 ปีที่แล้ว +27

    ਆਪਣੀ ਆਪਣੀ ਮਰਜੀ ਆ ਕੋਈ ਜਿੱਥੇ ਵੀ ਜਾਵੇ ਆਪਣੀ ਆਸਥਾ ਕਿਸੇ ਨੂੰ ਪਥਰਾਂ ਵਿਚੋਂ ਵੀ ਰੱਬ ਦਿਸਦਾ ਜਿੱਥੇ ਵੀ ਕਿਸੇ ਦਾ ਭਲਾ ਹੁੰਦਾ ਓਥੇ ਜਾ ਸਕਦਾ ਜੱਸੀ ਵਰਗੇ ਐਵੇਂ ਬਿਨਾਂ ਮਤਲਬ ਤੋਂ ਕੌਨਟਰੋਵਰਸੀਆਂ ਕ੍ਰੇਟ ਕਰੀ ਜਾਂਦੇ ਆ ਏਹਨੂੰ ਬੁਲਾਉਂਦਾ ਕੌਣ ਆ ਮਜ਼ਾਰਾਂ ਤੇ ਗਾਉਣ ਵਾਸਤੇ ਐਵੇਂ ਕਹੀ ਜਾਂਦਾ ਮੈਂ ਨੀ ਜਾਂਦਾ

    • @angrejsantpura9947
      @angrejsantpura9947 11 หลายเดือนก่อน

      Mjaar te mardood lokk jande aa, kanwer grewal ne bhi ikk sal ja ke knna nu hathh lga lye si te jai msta di, jai masta di kri jande o

  • @guribhullar8248
    @guribhullar8248 ปีที่แล้ว +42

    ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨੋ ।ਗੁਰੂ ਸਾਹਿਬ ਵੀ ਇਹੋ ਕਹਿ ਕੇ ਗਏ ਨੇ🙏ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ❤

    • @gurpreetsingh-wt9pd
      @gurpreetsingh-wt9pd ปีที่แล้ว +1

      ਨਹੀ ਇਹ ਗੱਲ ਸ਼੍ਰੀ ਗੂਰੂ ਗੋਬਿੰਦ ਸ਼ਿੰਘ ਜੀ ਨੇ ਨਹੀ ਕਹੀ ਸਾਬਤ ਕਰੋ

    • @RameshKumar-c6c7r
      @RameshKumar-c6c7r ปีที่แล้ว +3

      Paaji guru saheb nai ta ah v kiha c de shiva war mohe nishkarman te kabhoo na troo.oss di gull koi nahi karda aj kal
      jis vich jisnu fyda nazr aaonda oho kehnde.

    • @haripaulsharma
      @haripaulsharma 10 หลายเดือนก่อน

      ਬਿਲਕੁਲ ਠੀਕ 👍

    • @DhillonCreator
      @DhillonCreator 5 หลายเดือนก่อน

      Bilkul sahi gal kahi veer tu

  • @gurjantsandhu1025
    @gurjantsandhu1025 ปีที่แล้ว +15

    Dhan dhan guru granth sahib ji🙏🏻❤️🌸

  • @SunnySingh-wd5by
    @SunnySingh-wd5by ปีที่แล้ว +17

    Sahi gal aa sardar ali ji jai baba murad shah ji ❤❤❤❤❤❤

  • @abijeetpandit8316
    @abijeetpandit8316 ปีที่แล้ว +22

    🌹ਜੈ ਬਾਬਾ ਮੁਰਾਦ ਸ਼ਾਹ ਜੀ 🌹
    🌹ਜੈ ਸਾਂਈ ਲਾਡੀ ਸ਼ਾਹ ਜੀ 🌹

  • @bhinderbal2925
    @bhinderbal2925 ปีที่แล้ว +19

    Sardar Ali g baut vdhia insan ne g ❤

    • @karma........7544
      @karma........7544 ปีที่แล้ว

      Kaun kenda?
      Insaan da matlab tu jaanda.....

    • @mindtest26k70
      @mindtest26k70 11 หลายเดือนก่อน

      Tu dass de ​@@karma........7544

    • @preciousdeep7230
      @preciousdeep7230 10 หลายเดือนก่อน

      Ram rahem v bhut wadiya insaan a fr ta

    • @mindtest26k70
      @mindtest26k70 10 หลายเดือนก่อน

      @@preciousdeep7230 Kidda ?

  • @charanjeetsingh9635
    @charanjeetsingh9635 ปีที่แล้ว +12

    Shri Guru Gobind ji te.❤ Mera mehman suta a
    Bahut hi sohna song Gaya a veer ji ne
    BAhut hi pyare klakar ne veer ji❤

  • @jaswant_kumar
    @jaswant_kumar ปีที่แล้ว +9

    jai data ji , ya murshad ji 🙏🤲🌹 , sardar Ali ji bhut hi vadia glan kitia tusi , bhut hi knolge vali galan krde Sardar Ali ji very good Sufi singer nd qwal 🙏👍❣️👌

  • @tarlochanlal6337
    @tarlochanlal6337 ปีที่แล้ว +79

    ਨਕੋਦਰ ਦਰਬਾਰ ਵਿੱਚ ਸਕੂਨ ਮਿਲਦਾ ਏ। ਮੇਰਾ ਰੱਬ ਨਕੋਦਰ ਦਰਬਾਰ ਵਿੱਚ ਹੈ।ਜੈ ਬਾਬਾ ਮੁਰਾਦਸ਼ਾਹ ਜੀ।ਜੈ ਸਾਈ ਲਾਡੀ ਸ਼ਾਹ ਜੀ।❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @panjabi-culture
      @panjabi-culture ปีที่แล้ว +6

      ਲੱਖ ਦੀ ਲਾਹਨਤ ਤੇਰੇ ਤੇ ਤੈਨੂੰ ਓਥੇ ਸਕੂਨ ਨੀ ਨਸ਼ਾ ਮਿਲਦਾ ਹੋਊ

    • @MandeepKaur-pi5tw
      @MandeepKaur-pi5tw ปีที่แล้ว +2

      Tere varge ne jinna nu ram rahim te v sakoon milda.

    • @sikandersingh7625
      @sikandersingh7625 ปีที่แล้ว +1

      Nasha v milda

    • @AnkitSharda-kk7fe
      @AnkitSharda-kk7fe ปีที่แล้ว +7

      ​@@panjabi-culturete lakh di lahnat thode te jo hr ik de dharam nu bhand de pehla apne meleya ch ghota vikna band krao te jehrhe bana pake ohnu peende ne ohna te v bol

    • @harjinderkaur3254
      @harjinderkaur3254 ปีที่แล้ว

      ​@MansadeepKaur-pi5tw sahi GL a😂😂😂

  • @S7Creations
    @S7Creations ปีที่แล้ว +6

    ਹਰ ਕਿਸੇ ਦੀ ਆਪਣੀ ਸ਼ਰਧਾ ਹੈ, ਕਿਸੇ ਉੱਪਰ ਆਪਣੇ ਧਰਮ ਦਾ ਨਾਮ ਥੋਪਣਾ ਚੰਗੀ ਗੱਲ ਨਹੀਂ ਆ....ਪੰਜਾਬ ਚ ਸਿੱਖ ਧਰਮ ਦੇ ਲੋਕਾਂ ਦੀ ਬਹੁਤਾਤ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੂੰ ਉਹ ਮੰਨਣ ਦੀ ਲੋੜ ਹੈ ਜਾਂ ਉਹ ਹੋਰ ਪਾਸੇ ਨਹੀਂ ਜਾ ਸਕਦਾ। ਜਿਸ ਨੂੰ ਜਿਥੋਂ ਕੁਝ ਮਿਲਦਾ ਹੈ, ਰਹਿਮਤ ਹੁੰਦੀ ਹੈ ਉਹ ਉਥੇ ਹੀ ਸੀਸ ਝੁਕਾਉਂਦਾ ਹੈ।

  • @dhaakchampion2592
    @dhaakchampion2592 ปีที่แล้ว +3

    ਮੁਰਾਦਸ਼ਾਹ ਜੀ ਲਾਡੀ ਸ਼ਾਹ ਜੀ ਦੀ ਜੁਤੀ ਵਰਗਾ ਨਹੀ ਕੋਈ ਨਹੀ ਜਸਬੀਰ ਜੱਸੀ ਨੇ ਗਲਤ ਗੱਲ ਕਰਤੀ ਆ ਕੋਈ ਜਿੱਥੇ ਮਰਜੀ ਜਾਵੇ ਜਸਬੀਰ ਜੱਸੀ ਨੂੰ ਲੱਗੇ ਜਸਬੀਰ ਜੱਸੀ ਵਰਗਾ ਕੁਤਾ ਬੰਦਾ

    • @Manjeet-w6i
      @Manjeet-w6i 6 หลายเดือนก่อน

      Right aw g

  • @TarsemSingh-d2f
    @TarsemSingh-d2f ปีที่แล้ว +42

    ਸਭ ਧਰਮਾਂ ਦਾ ਸਤਿਕਾਰ ਕਰੋ

    • @MsAmigill
      @MsAmigill ปีที่แล้ว

      Kabara te majhara kis dharam ch maniya jandiyan ne ?

  • @kaluji300
    @kaluji300 ปีที่แล้ว +6

    Jai Sai g Mehr kro SB te ❤

  • @sukhdeepsinghladdisingh8038
    @sukhdeepsinghladdisingh8038 11 หลายเดือนก่อน +4

    Sai Laddi shah ji❤❤

  • @timepass-hs8ck
    @timepass-hs8ck ปีที่แล้ว +6

    Sardar Ali very good singer

  • @Lucky-Singh550
    @Lucky-Singh550 ปีที่แล้ว +17

    ਸੰਵਿਧਾਨ ਨੂੰ ਮਨੋਂ ਬਸ.

  • @MohitSharma-qt5cm
    @MohitSharma-qt5cm 11 หลายเดือนก่อน +2

    Khaint jwab dita ali sahab g❤️👍

  • @jaisaiji3982
    @jaisaiji3982 7 หลายเดือนก่อน +5

    ਜੈ ਸਾਈਂ ਲਾਡੀ ਸ਼ਾਹ ਜੀ

    • @dilpreet1879
      @dilpreet1879 หลายเดือนก่อน

      Kehda ਲਾਡੀ ਸ਼ਾਹ, ਨਸ਼ੇੜੀ ਸੀ

  • @Sukhjohal8126
    @Sukhjohal8126 ปีที่แล้ว +12

    ਜੱਸੀ ਭਾਜੀ ਨੇ ਬਿਲਕੁੱਲ ਸਹੀ ਕਿਹਾ ਹੁਣ ਤਾਂ ਇਟ ਪੁੱਟੀਆਂ ਬਾਬਾ ਨਿੱਕਲ ਆਉਂਦਾ

  • @gurmitdhillon199
    @gurmitdhillon199 ปีที่แล้ว +9

    Sardar alli g 100

  • @ramankbpl
    @ramankbpl ปีที่แล้ว +4

    Sardar Ali Right hai aur bade suchaje dhang naal apni gall kahi 🙏Jai Baba Laaddi shah ji 🙏

  • @reetbus9398
    @reetbus9398 11 หลายเดือนก่อน +2

    Jai Sai Ji 🙏🙏🙏🙏🙏

  • @girjesh0
    @girjesh0 5 หลายเดือนก่อน +1

    JAI BABA PEER CHOUDHARY SARKAR JI KI JAI 🙏🏻🙏🏻🇮🇳🇮🇳🙏🏻🙏🏻
    BABA JI KA DARBAR KAPURTHALA PUNJAB MEI HAI.

  • @jaswant_kumar
    @jaswant_kumar ปีที่แล้ว +8

    dhan dhan satguru Nanak Dev Ji Maharaj 🙏 🌹dhan dhan satguru Ravidas ji maharaj 🙏❣️🤲

  • @KrantiTV
    @KrantiTV ปีที่แล้ว +3

    ਉਹਨਾਂ ਸਾਰੇ ਧਰਮਾਂ, ਮਹਾਂ ਪੁਰਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹਨਾਂ ਤੋਂ ਜਿਹਨਾਂ ਵੱਲੋਂ ਮਾਨਵਤਾ ਲਈ ਸੰਘਰਸ਼ ਕੀਤਾ, ਕੰਮ ਕੀਤਾ।

  • @dhillonvlogs001
    @dhillonvlogs001 ปีที่แล้ว +2

    Dhan Dhan Guru Granth Sahib g 🙏🙏

  • @mamtabasur8388
    @mamtabasur8388 9 หลายเดือนก่อน +2

    Sadde sai ji ruhaniyat da Nasha lande ne ji 🙏🏻 aasi pagal sai ji te 🙏🏻 ❤️ laddi Shah sarkaar di sada hi jai 🙏🏻❤️

  • @sajanmalkana2859
    @sajanmalkana2859 11 หลายเดือนก่อน +5

    Jai Dera baba Murad shah Jai Sai laddi shah ji Mehar karo 🙏🏻🙏🏻🙏🏻🙏🏻🙏🏻

  • @pyarimaa2169
    @pyarimaa2169 ปีที่แล้ว +19

    ਜੈ ਲਾਡੀ ਸਾਂਈ ਜੀ।। 🙏🙏ਧੰਨ ਧੰਨ ਸ਼ਿਰੀ ਗੂਰੁ ਗਰੰਥ ਸਾਹਿਬ ਜੀ ।।🙏🙏

  • @gurmeetbhatti471
    @gurmeetbhatti471 ปีที่แล้ว +68

    ਜੈ ਬਾਬਾ ਮੁਰਾਦ ਸ਼ਾਹ ਜੀ ❤️❤️🙏🙏

  • @KulwindersinghBhangu-xi8rd
    @KulwindersinghBhangu-xi8rd ปีที่แล้ว +5

    ਟਾਹਿਣਾ ਸਾਬ ਗੁਰਦਾਸ ਮਾਨ ਤੋਂ ਵੱਧ ਨਸ਼ੇ ਨੂੰ ਕਿਸੇ ਨੇ ਵੀ ਪ੍ਰਮੋਟ ਨਹੀਂ ਕੀਤਾ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਗੁਰਦਾਸ ਮਾਨ ਲੈ ਕੇ ਗਿਆ

    • @Varun2319-u3z
      @Varun2319-u3z 5 หลายเดือนก่อน

      Oh balle Tere👏👏hun chitta Punjab ch gurdas maan lai k aya Hadh a thuadi

  • @vintageriderpunjab8416
    @vintageriderpunjab8416 11 หลายเดือนก่อน +1

    ਟਿਹਣਾ ਸਾਹਿਬ ਕਿਉਂ ਮੱਥਾ ਮਾਰਦੇ ਓ ੲਏਹਦੇ ਨਾਲ

  • @bikamalhi1238
    @bikamalhi1238 ปีที่แล้ว +3

    ਨਾ ਤਾਂ ਅਸੀਂ ਆਪਣਿਆਂ ਦਦੇਹਧਾਰੀਆਂ ਕੋਲ਼ ਜਾਂਦੇ ਆ ਤੇ ਨਾਹੀਂ ਹੋਰਾਂ ਡੇਰਿਆਂ ਤੇ ਜਾਈਏ ,, ਜਿਉਂਦੇ ਆ ਤਾ ਗੁਰੂ ਗ੍ਰੰਥ ਸਾਹਿਬ ਜੀ ਲਈ ਮਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ,,,, ਰਹੀ ਗੱਲ ਜੱਸੀ ਦੀ ਜੱਸੀ ਨੇ ਜੋ ਕੀਤਾ ਠੀਕ ਕੀਤਾ ,,,

    • @jATT-iq5vv
      @jATT-iq5vv ปีที่แล้ว +1

      Same apna ve a he aa jina chir sah aa j matha tekhna te Guru Granth Sahib moohre he tekhna

  • @balbirsingh625
    @balbirsingh625 11 หลายเดือนก่อน +1

    Jassi 💯👌🙏🙏🙏🙏

    • @balbirsingh625
      @balbirsingh625 11 หลายเดือนก่อน +1

      💯💯💯💯💯👌🙏🌹🌷🌹🙏

  • @ChahalLovneet
    @ChahalLovneet 6 หลายเดือนก่อน +1

    Parmatma ek hai baki Jo sab jhoot hai satnam waheguru dhan Guru Nanak devji dhan Guru Gobind Singh Ji

  • @vipanjagga5794
    @vipanjagga5794 ปีที่แล้ว +18

    Jai ho baba Murad Shah ji

  • @DupinderSingh47
    @DupinderSingh47 ปีที่แล้ว +22

    Jasvir jassi nu kise dharam nu galat ni kehna chahida, sardar ali g theek keh rae ne

    • @indervirsingh6180
      @indervirsingh6180 10 หลายเดือนก่อน

      Eh koi dharam ni haiga. Akal nu hath maro. Ehs pakhand nu dharam samji jande oh…

    • @Crabbycuts
      @Crabbycuts 10 หลายเดือนก่อน

      Kede dharm nu galt keha jassi bhaji ne ae vi dass deo

  • @RajinderSingh-cp5gg
    @RajinderSingh-cp5gg ปีที่แล้ว +8

    ਸੱਚੇ ਮੁਸਲਮਾਨ ਕਬਰਾਂ ਨੂੰ ਨਹੀਂ ਮੰਨਦੇ । ਇਸਲਾਮ ਵਿੱਚ ਕਬਰਾਂ ਨੂੰ ਮਨਣ ਦੀ ਮਨਾਹੀ ਹੈ । ਇਸਲਾਮ ਵਿੱਚ ਕਿਹਾ ਹੈ ਕਿ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਾ ਬਣਾਓ । ਇਹ ਕਬਰਾਂ ਅਤੇ ਪੀਰਾਂ ਦੀਆਂ ਜਗ੍ਹਾਂ ਪੰਜਾਬ ਵਿੱਚ ਹੀ ਕਿਉਂ ਬਣਾਈਆਂ ਜਾਂਦੀਆ ਹਨ ਕਸ਼ਮੀਰ ਵਿੱਚ ਤਾਂ ਨਹੀਂ ਹਨ ਜਿੱਥੇ ਮੁਸਲਮਾਨ ਰਹਿਂਦੇ ਹਨ ।

    • @AmarjeetSingh-vi8sq
      @AmarjeetSingh-vi8sq ปีที่แล้ว +1

      Sardar Ali mrasi aa kite vee gave mrasiyan da kam hai gona jatan nal panga na lve sikh mjaran te kabran nhi ga sakda

    • @ra5622
      @ra5622 6 หลายเดือนก่อน +1

      Punjab ta piran di Dharti hai

    • @RajinderSingh-cp5gg
      @RajinderSingh-cp5gg 6 หลายเดือนก่อน

      @@ra5622 ਪੀਰਾਂ ਦੀ ਨਹੀਂ ਗੁਰੂਆਂ ਦੀ ਧਰਤੀ ਹੈ 🙏

  • @ranjitsinghwarval8991
    @ranjitsinghwarval8991 ปีที่แล้ว +1

    ਤੁਸੀਂ ਆਪਣੀ ਰੋਜ਼ੀ ਰੋਟੀ ਨੂ ਲੈ ਕੇ ਆਪਣਾ ਕੰਮ ਕਰੋ।ਕਿਥੇ ਕਿਸੇ ਨੇ ਗਾਉਣਾ ਜਾ ਨਹੀਂ ਗਾਉਣਾ।ਇਹ ਉਸਦੀ ਵਿਅਕਤੀਗਤ ਸੋਚ ਹੈ।

  • @RavigillGill-hy8wn
    @RavigillGill-hy8wn 11 หลายเดือนก่อน +2

    Bilkul sir ji Jay baba Ladi Sai Baba

  • @tajpreetsingh1017
    @tajpreetsingh1017 ปีที่แล้ว +8

    ਟਹਿਣਾ ਸਾਹਬ ਤੁਸੀਂ ਇਹਨਾਂ ਨੂੰ ਆਪਣੇ ਨਿਊਜ਼ ਚੈਨਲ ਤੇ ਲਿਆ ਕੇ ਹੋਰ ਮਸ਼ਹੂਰੀ ਨਾ ਦਿਉ ਅਲੀ ਵਰਗੇ ਸਿਰਫ਼ ਡੇਰਿਆਂ ਤੇ ਗਾਂ ਸਕਦੇ ਨੇ

    • @DavinderBasra-1203
      @DavinderBasra-1203 ปีที่แล้ว

      pm sahib tuc hukam krta hun amal ch aa jana hun ni laike aunde mudke

  • @narindersingh4843
    @narindersingh4843 ปีที่แล้ว +3

    22 ਜੀ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਬਣੋ ਪੱਤਰਕਾਰ ਜੀ

  • @gaurav78jeeps82
    @gaurav78jeeps82 ปีที่แล้ว +21

    ਨਸ਼ੇ ਨੂੰ ਪਰਮੋਟ ਨਾ ਕਰੋ ਪਰ ਜਸਬੀਰ ਜੱਸੀ ਦਾ ਕੈਰੀਅਰ ਖਤਮ ਹੋ ਚੁਕਾ ਐ ਓਹਨੂੰ ਹੁਣ ਕੋਣ ਪੁਛਦਾ ।

  • @vipankumar1677
    @vipankumar1677 ปีที่แล้ว +35

    ਟਹਿਣੇ ਦਾ ਮੁੱਖ ਟੀਚਾ ਸੀ ਨਕੋਦਰ ਦਰਬਾਰ ਨੂੰ ਬਦਨਾਮ ਕਰਨਾ ਪਰ ਅਸਲੀ ਸੱਚ ਸੁਣਕੇ ਬਰਫ਼ ਦੀ ਤਰਾਂ ਠੰਡਾ ਹੋਗਿਆ ਟਹਿਣਾ 😋😋

    • @Ashu-qs5rt
      @Ashu-qs5rt ปีที่แล้ว

      Nkoder darbar aa 😂😂😂

    • @indervirsingh6180
      @indervirsingh6180 10 หลายเดือนก่อน

      No one needs to defame nakodar. It is already defamed on its own when people see how stupid the followers are that they still continue to believe in this nonsense

  • @tarlochanlal6337
    @tarlochanlal6337 ปีที่แล้ว +14

    Jai baba murad shah ji. Jai sai laddi shah ji. ❤❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @jaggasingh2152
      @jaggasingh2152 ปีที่แล้ว

      ਵੀਰੇ ਸਿੱਧੂ ਵੀਰ ਤਾ ਕਦੇ ਡੇਰੇ ਤੇ ਤਾ ਗਿਆ ਨਹੀ ਉਹਤਾ ਚੱਲੇਆ

  • @luckybajwa2675
    @luckybajwa2675 7 หลายเดือนก่อน +1

    Bohat sohni gll ji Sardar ali sahb ji

  • @kamaljeetgill2057
    @kamaljeetgill2057 ปีที่แล้ว +2

    Ali Saab ji 🙏🙏🙏🙏

  • @charanjeetsingh9635
    @charanjeetsingh9635 ปีที่แล้ว +15

    BAhut hi jyada sulje hoye insan ne veer sardar ali ji ❤❤❤❤❤

  • @manidhaliwal1745
    @manidhaliwal1745 ปีที่แล้ว +2

    ਕਬਰ ਤੇ ਮੜੀ ਦੇ ਮੁਹਰੇ ਨੱਕ ਰਗੜਨ ਵਾਲਾ ਸਿੱਖ ਨੀ ਜੱਸੀ ਸਹੀ ਆ ❤

    • @onkarrathi132
      @onkarrathi132 ปีที่แล้ว

      Bro sab di apni marji aa wase jassi nu koi ni pucch da ktm ho gaya

    • @manidhaliwal1745
      @manidhaliwal1745 ปีที่แล้ว

      @@onkarrathi132 ohda kam khatam ho gya hou ga zameer ni

  • @maan8010
    @maan8010 ปีที่แล้ว +8

    ਸਰਦਾਰ ਅਲੀ ਨੇ ਵਧੀਆ ਗੱਲ ਬਾਤ ਕੀਤੀ ਦੱਸੋ ਭਾਈ ਸਾਹਿਬ ਤੁਸੀਂ ਸੁਣ ਕੇ ਕੀ ਕੁਝ ਸਿੱਖਿਆ ਤੇ ਸਮਝਿਆ ਛੋਟੀ ਜਿਹੀ ਵਾਰਤਾਲਾਪ ਵਿੱਚ ਹੀ ਗਾਗਰ ਚ ਸਾਗਰ ਭਰ ਗਿਆ ਦੱਸੋ ਲੱਭ ਕੇ (..........) ਏਸ ਵਾਰਤਾਲਾਪ ਵਿੱਚੋਂ ਕਿੱਥੋਂ ਕੀ ਕੀ ਨਿਚੋੜ ਨਿਕਲਿਆ ਹੈ

  • @balbirsingh625
    @balbirsingh625 11 หลายเดือนก่อน +2

    Very good.jassi.💯💯👌👌🙏🙏

  • @amrindersingh8354
    @amrindersingh8354 11 หลายเดือนก่อน +1

    Jasbir Jassi bai is 100% right

  • @Handsomeguy12
    @Handsomeguy12 ปีที่แล้ว +3

    ਜੱਸੀ ਵਿੱਚ ਨਾਨਕ ਬੋਲਦਾ ਅਗਲਾ ਤਾ ਸੱਚ ਕਹੂਗਾ। ਜੋ ਗੁਰੂ ਨੇ ਸਿੱਖਿਆ ਦਿੱਤੀ ਆ ਮਿਰਚ ਤਾ ਲੜੂ ਪੁਜਾਰੀ ਦੇ 😂😂

    • @DalipKamboj-kv8ej
      @DalipKamboj-kv8ej 11 หลายเดือนก่อน

      Achha jassi ch Nanak bolda kmaal aa mzaak na kro ji😅😅😅😅😅😅

  • @vijaymehta2765
    @vijaymehta2765 5 หลายเดือนก่อน +1

    Har 🌹 har 🌹 Mahadev 🌹🙏🙏🙏❤️🙏❤️❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @surjitmaan1910
    @surjitmaan1910 ปีที่แล้ว +5

    Jai Laddi Sai ji ❤️😍

  • @Happyrai-g1r
    @Happyrai-g1r 5 หลายเดือนก่อน

    Sardar ali ❤❤❤❤❤❤❤❤❤❤❤❤❤❤

  • @khushisamaon2503
    @khushisamaon2503 ปีที่แล้ว +3

    Jai sai ji ❤ waheguru ji ❤

  • @jaiguggajaherpeerji5299
    @jaiguggajaherpeerji5299 ปีที่แล้ว +3

    Sardar Ali sahi keha bhaji❤

  • @InderButter-i2z
    @InderButter-i2z ปีที่แล้ว +4

    Very good 🙏🏻 tehna saab ❤

  • @jagjeetsingh4290
    @jagjeetsingh4290 ปีที่แล้ว +1

    1 . ਚਿੱਲੇ ਕਿਤੇ ਆ ਰੱਬ ਨਹੀਂ ਮਿਲਣਾ ਲੈਣਾ ਕਿ ਚਿਲਿਆ ਵਿੱਚ ਵੜ ਕੇ
    40 ਰੋਜ਼ੇ ਰੱਖਣ ਨਾਲ ਰੱਬ ਨਹੀਂ ਮਿਲਦਾ
    2 . ਬੁੱਲ੍ਹਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ ਭਾਵੇਂ ਲਾਲ ਹੋਜੇ ਕੜ ਕੜ ਕੇ
    ਜਿਵੇਂ ਦੁੱਧ ਨੂੰ ਕਾੜ ਕੇ ਜਿੰਨਾ ਮਰਜੀ ਲਾਲ ਕਰ ਲਵੋ ਪਰ ਓਹੋ ਓਨਾ ਚਿਰ ਨਹੀਂ ਜੰਮਦਾ ਜਿੰਨਾ ਚਿਰ ਉਸ ਵਿੱਚ ਦਹੀ ਦਾ ਜਾਗ ਨਾ ਪਾਇਆ ਜਾਵੇ
    ਉਸੇ ਤਰ੍ਹਾਂ ਰੱਬ ਦੇ ਘਰ ਦੀ ਗੱਲ ਸਮਜਣ ਵਾਸਤੇ ਗੁਰੂ ਦਾ ਹੋਣਾ ਜਰੂਰੀ ਹੈ ਬਸ਼ਰਤੇ ਗੁਰੂ ਪੱਲੇ ਦਾ ਪੂਰਾ ਹੋਵੇ ਜਿਸ ਦੀਆ ਕੁਝ ਨਿਸ਼ਾਨੀਆ ਹੁੰਦੀਆ ਨੇ ਜੌ ਸੁਖਮਨੀ ਸਾਹਿਬ ਵਿੱਚ ਦਰਜ ਹਨ

  • @balharsingh2646
    @balharsingh2646 ปีที่แล้ว +1

    ਟਹਿਣਾ ਸਾਹਿਬ ਜੱਸੀ ਦੀ ਇੰਟਰਵਿਉ ਲਵੋ
    ਇਹਦੀ ਕੇਹੜੀ ਗਲ ਆ

  • @amrit2470
    @amrit2470 ปีที่แล้ว +6

    Punjab suru to e guru aa te peeran di dharti aa pindan ch je nagar kirtan hunde a te sufi mele vi hunde A 🙏🏻🙏🏻

  • @rahullear6547
    @rahullear6547 ปีที่แล้ว +5

    Jai sai ji❤❤

  • @garryrai3877
    @garryrai3877 9 หลายเดือนก่อน +1

    Jai baba Murad Shah bali g,
    Jai baba Laadi shah bali g ,
    Jai Masta di
    🤲🤲🤲

  • @bhupindermahey4219
    @bhupindermahey4219 ปีที่แล้ว +5

    Jai data ali Ahmad Sarkar ji

  • @dhaakchampion2592
    @dhaakchampion2592 ปีที่แล้ว +1

    ਜੈ ਬਾਬਾ ਮੁਰਾਦਸ਼ਾਹ ਜੀ❤❤❤❤🙏🙏🙏🙏🙏❤❤🌹🌹🌹🌹

  • @Manjitchahal-x5w
    @Manjitchahal-x5w 11 หลายเดือนก่อน +1

    Jassi bhut vadya banda

  • @manibhatiavlogs3297
    @manibhatiavlogs3297 ปีที่แล้ว +9

    ਵਾਹਿਗੁਰੂ ਜੀ। ਜੈ ਸਾਂਈ ਜੀ।🙏❤️🪔🤲

  • @jaswant_kumar
    @jaswant_kumar ปีที่แล้ว +3

    ya chisti Sabri sarkar baba brham das ji maharaj 🙏🤲🌹

  • @PargatSingh-gn8zp
    @PargatSingh-gn8zp 6 หลายเดือนก่อน

    ਜਿਵੇ ਹੁਣ ਬਾਬਾ ਰੋਡੇ ਸਾਹ ਦੇ ਦਾਰੂ ਲੋਕ ਚੰਗੀਆਂ ਚੰਗੀਆਂ ਬੋਤਲਾਂ ਪੇਟ ਕਰਦੇ ਨੇ ਓ ਦਾਰੂ ਨਹੀਂ ਪ੍ਰਸਾਦ ਬਣ ਜਾਦਾ ਆ 🙏🙏

  • @Sukhwinderkaur-n3f
    @Sukhwinderkaur-n3f 11 หลายเดือนก่อน

    ਜੈ ਸਾਈ ਜੀ ਦੀ❤❤❤❤❤🎉🎉

  • @nanglaphotography6082
    @nanglaphotography6082 5 หลายเดือนก่อน

    ਜਦ ਬਾਬੇ ਨਾਨਕ ਜੀ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਸਿੱਖ ਬਾਨਜਾ ਤੇ ਜੱਸੀ ਕੋਣ ਹੋਂਦਾ ਮਾਜਰਾ ਨੂੰ ਮਾੜਾ ਕਹਿਣ ਵਾਲਾ ਤੇ ਉਸ ਨੂੰ ਪੁਸ਼ਨ ਵਾਲਾ ਹੋਵੇ । ਪੰਜਾਬ ਦੀ ਧਰਤੀ ਗੁਰੂ ਪੀਰਾ ਦੀ ਧਰਤੀ ਆ । ਤੇ ਹਰਮੰਦਰ ਸਾਹਿਬ ਦੀ ਨੀਂਹ ਕੇਨੇ ਰਾਖੀ ਸੀ ਜਦ ਗੁਰੂ ਸਾਹਿਬ ਨੇ ਨੇ ਉਨਾਂ ਨਾਲ ਕਦੀ ਪੈਦ ਪਾਬ ਕੀਤਾ ਤਾਂ ਜੱਸੀ ਕੋਣ ਹੋਂਦਾ । ਜਿਹੜਾ ਨਸ਼ਾ ਨਸ਼ਾ ਕਹਿੰਦਾ ਕੋਈ ਕਿਸੇ ਨੂੰ ਲੋਂਦਾ ਨੀ ਬੰਦੇ ਦਾ ਆਪ ਦਾ ਮਨ ਹੋਂਦਾ ।ਪਹਿਲਾ ਵੀ ਇਨ੍ਹਾਂ ਪੱਤਰਕਾਰਾਂ ਨੇ ਸਿੱਧੂ ਨੂੰ ਮਾੜਾ ਕਿਹਾ ਕਿ ਤੇ ਫਿਰ ਆਪ ਪਛਤੁਦੇ ਸੀ ।

  • @gurdialchand8068
    @gurdialchand8068 ปีที่แล้ว +9

    ਗੁਰਦੁਆਰਾ ਮੰਦਰ। ਧਰਮਸਾਲਾ ਮਸੀਤ। ਸਾਰੇ। ਇੱਟਾ ਪੱਥਰ ਦੇ ਬਣੇ। ਹਨ

    • @Sikhiseeker
      @Sikhiseeker ปีที่แล้ว

      Guru neh gurbani shabad nal joreya
      Shabad mall Waheguru nal sanj pouni gyan laina
      Pathara moortiya nu nahi matha tekna

  • @RaviBhatti-lc6lc
    @RaviBhatti-lc6lc ปีที่แล้ว +3

    ਜਿੰਨਾ ਗਾਈਕਾਂ ਨੇ ਨਸ਼ਿਆਂ ਦੇ ਗਾਣੇ ਗਾਏ (ਚਿੱਟੇ , ਸ਼ਰਾਬ,ਭੂਕੀ,ਫੀਮ) ਦੇ ਓਹਨਾਂ ਦੀ ਵੀ ਇੰਟਰਵਿਊ ਕਰਾਓ। ਓਨਾਂ ਨੂੰ ਵੀ ਸਵਾਲ ਕਰੋ।

    • @AmandipSingh-ov3qe
      @AmandipSingh-ov3qe 11 หลายเดือนก่อน

      Diljeet to kade puchya kise ne panj Tara theke ute ka ke tarya tera Sara gusa eh gane ch kehde guruya de gal krde ne

  • @singhissingh3559
    @singhissingh3559 10 หลายเดือนก่อน +1

    Jai Baba Shere Shah Ji Jai Baba Muraad Shah Ji Jai Saain Laadi Shaah Ji Jai Saain Iqbal Shah Ji Jai Nakodar Darbar di Jai

  • @samnicolasamnicola3747
    @samnicolasamnicola3747 ปีที่แล้ว +3

    ❤❤❤MUKDI GAL EH AA KI AJJ KAL BAHUT LOKA NE DHANDA BNAIA HOYA AA.
    BAKI RABB NU PAUN WALE PEER V HOYE ,GURU V HOYE,PAIGAMBAR V HOYE.
    HUN OHNA NU NI MARRA KEH SAKDE.

  • @drlakhwindersingh1753
    @drlakhwindersingh1753 ปีที่แล้ว

    Toh kmmmm kr ohne sach boliya bilkul 100 💯

  • @gulmindersinghkhalsa3351
    @gulmindersinghkhalsa3351 5 หลายเดือนก่อน +1

    Jassi is right

  • @SurjitSingh-kc8fq
    @SurjitSingh-kc8fq ปีที่แล้ว +3

    Jassi right

  • @SatnamSingh-mc2oq
    @SatnamSingh-mc2oq ปีที่แล้ว +3

    Jassi is RIGHT

  • @lovelysingh3869
    @lovelysingh3869 ปีที่แล้ว +1

    Sardar Ali best🙏Jai Sai di🙏

  • @vishalchanaliya3076
    @vishalchanaliya3076 9 หลายเดือนก่อน +1

    Sab parmatma ek h

  • @harlinsingh4166
    @harlinsingh4166 11 หลายเดือนก่อน +1

    Jassi by god bless u Dhan shri Guru Granth Sahib ji❤

  • @mohdmushtaq6836
    @mohdmushtaq6836 ปีที่แล้ว +3

    Very good and Healthy Discussion

  • @virsaproduction5485
    @virsaproduction5485 ปีที่แล้ว +4

    ਕਰੇ ਕਰਾਵੇ ਆਪੇ ਆਪ

  • @bhindersran2170
    @bhindersran2170 ปีที่แล้ว +32

    ਜਸਵੀਰ ਜੱਸੀ ਬਹੁਤ ਵਧੀਆ ਇਨਸਾਨ ਹੈ ਸੱਚਾ ਬੰਦਾ ਹੈ ਬਾਈ ਬਹੁਤ ਓਚੀ ਸੂਚੀ ਸੋਚ ਦਾ ਬੰਦਾ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਕਿਸੇ ਨੇ ਹੋਰ ਨਹੀਂ ਬਣਜਾਣਾ ਜੱਸੀ ਬਾਈ ਜੀ 🎉🎉❤❤❤❤❤❤

  • @SatpreetSingh-ux3qr
    @SatpreetSingh-ux3qr ปีที่แล้ว +1

    🙏🙏🙏 Jai Sai Ji 🙏🙏🙏🙏

  • @paljatinder164
    @paljatinder164 ปีที่แล้ว +1

    ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਹੋਰ ਕੋਈ ਨਹੀਂ। ਸਾਨੂੰ ਡੇਰਿਆਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ । ਮੁਸਲਮਾਨ ਧਰਮ ਵਿੱਚ ਕਬਰਾਂ ਨੂੰ ਪੂਜਣ ਦੀ ਮਨਾਹੀ ਹੈ ।

    • @RaviBhatti-lc6lc
      @RaviBhatti-lc6lc ปีที่แล้ว

      ਮੁਸਲਮਾਨ ਇਸਲਾਮ ਨੂੰ ਨਾ ਮੰਨਣ ਵਾਲਿਆ ਨੂੰ ਕਾਫਿਰ ਕਹਿੰਦੇ ਆ। ਚਾਹੇ ਹੋਰ ਕੋਈ ਵੀ ਧਰਮ ਹੋਵੇ ਓਹ ਸਾਰਿਆਂ ਨੂੰ ਕਾਫ਼ਿਰ ਕਹਿੰਦੇ ਆ

  • @rallasaab5522
    @rallasaab5522 ปีที่แล้ว

    ਗਾਉਣ ਆਲਿਆ ਦਾ ਕੋਈ ਦੀਨ ਧਰਮ ਨਹੀਂ ਹੁੰਦਾ.....ਇਹਨਾਂ ਲਈ ਪੈਸਾ ਹੀ ਮੁੱਖ ਹੈ
    ਕਾਰੋਬਾਰ ਆ ਸਰਦਾਰ ਅਲੀ ਦਾ ਤਾਹੀ ਅਹਿਲੇ ਬੈਤ ਦੱਸ ਰਿਹਾ ਇਸਲਾਮ ਚ ਕਬਰਪ੍ਰਸਤੀ ਹਾਰਾਮ ਹੈ।

  • @SabbiSingh-s7q
    @SabbiSingh-s7q 11 หลายเดือนก่อน +1

    Sri. Guru. Granth.sahib.jee

  • @jATT-iq5vv
    @jATT-iq5vv ปีที่แล้ว +1

    Agree with jasbir jassi

  • @dhanwantmoga
    @dhanwantmoga ปีที่แล้ว +6

    Jassi is right here

  • @mintucheemakabbadilover4391
    @mintucheemakabbadilover4391 ปีที่แล้ว +2

    Waheguru ji waheguru