Bhai saab ji tusi gurudawara panja saab da itihas bhi sanu dasso. Ki baba nanak ji ne othe kramaat kar ke apne hath de naal apni shakti naal pahad to girda ik vadda patthar rok ditta si ? Ki eh ghatna sach much hoi si ?
Rab ta na janda te na marda fer ki tusi rab nu ki kaho ge ke jam pia te mar gia guru bani ta Kai Rahi hai ke janam maran te raiht narain ho juna bich nahi aunda ho ajuni hai gur bani ta atho Tak kaidi hai ke usdi jeeb sarjawe jo kaihe thakur juni jo parmatma nu juna bich kaihnde ne Ona di jeeb arjabe parmatma na ounda te na janda hai oh apne rang rahe akela
ਵਾਵਾ ਗਿਆਨੀ ਜੀ, I salute to your objective consciousness.
ਧੰਨਵਾਦ ਵੀਰ ਜੀਓ।
ਭਾਜੀ ਤੁਸੀ ਬਿਲਕੁਲ ਸਹੀ ਖੋਜ ਕਰ ਰਹੇ ਹੋ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ
ਧੰਨਵਾਦ ਵੀਰ ਜੀਓ।
ਵੀਰ ਬਲਦੇਵ ਸਿੰਘ ਜੀ ਆਪ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਲੋਕ ਹੁਣ ਸਭ ਸਮਝਦੇ ਨੇ ਪੂਜਾਰੀਆਂ ਦਾ ਖਾਤਮਾ ਨੇੜੇ ਹੀ ਹੈ।। ਲੋਕਾਂ ਨੂੰ ਤਰਕ ਦੀ ਭਾਸ਼ਾ ਸਮਝ ਆਉਣ ਲੱਗੀ ਹੈ ਜੀ।।।
ਧੰਨਵਾਦ ਵੀਰ ਜੀਓ।
ਸੱਚ ਨੂੰ ਉਜਾਗਰ ਕਰ ਰਹੇ ਹੋ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
Veery good
ਧੰਨਵਾਦ ਵੀਰ ਜੀਓ।
ਸਤਿ ਕਰਤਾਰ ਗਿਆਨੀ ਜੀ ਸੱਚ ਦਾ ਸ਼ੀਸ਼ਾ ਦਿਖਾ ਰਹੇ ਬਾਣੀ ਦਾ ਸੱਚ ਦਿਖਾ ਰਹੇ ਹੋ ਧੰਨਵਾਦ ਜੀ but ਬਾਣੀ ਵਾਲੇ ਗੁਰੂ ਸਾਹਿਬਆਂ ਰੱਬ ਦੇ ਪਿਆਰੇ ਸਨ ਓਹਦੇ ਹੁਕਮ ਵਿੱਚ ਰਹਿਦੇ ਸਨ ਅਸੀਂ ਸਮਜ਼ਨਾ ਹੈ ਜੀ ਗੁਰੂਆਂ ਤੋਂ ਜੀ ✍️🙏🙏♥️♥️♥️👍👍
ਬਿਲਕੁਲ ਵੀਰ ਜੀਓ। ਜੀ ਆਇਆਂ ਨੂੰ।
ਗੁਰ ਫਤਿਹ ਜੀ 2:46
ਗੁਰੂ ਫਤਹਿ ਵੀਰ ਜੀਓ।
Right
ਧੰਨਵਾਦ ਵੀਰ ਜੀਓ।
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਆਪ ਜੀ ਗੁਰਮਤਿ ਅਨੁਸਾਰ ਹੀ ਗੱਲ ਕਰਦੇ ਹੋ।। ਸਿੱਖਾਂ ਨੂੰ ਸਮਝਣ ਦੀ ਲੋੜ ਹੈ ਜੀ।। ਪੂਜਾਰੀਆਂ ਨੇ ਗੁਰੂ ਸਾਹਿਬਾਨਾਂ ਬੱਚਿਆਂ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਵੀ ਰੋਲ ਦਿੱਤੀਆਂ।।। ਸੁਚੇਤ ਹੋਵੋ ।।।
ਧੰਨਵਾਦ ਵੀਰ ਜੀਓ।
Kartar aapji nu lambi umar bakshe...thankyou
ਧੰਨਵਾਦ ਵੀਰ ਜੀਓ।
Well said explained all valid points. Thank you
ਜੀ ਆਇਆਂ ਨੂੰ ਵੀਰ ਜੀਓ।
Paprali ji devo jabab hun bapu da 😊😊😊😊😊😊😊😊😊😊😊😊
ਧੰਨਵਾਦ ਵੀਰ ਜੀਓ।
Gur feteh ji
ਗੁਰੂ ਫਤਹਿ, ਵੀਰ ਜੀਓ।
Waheguru ji kakha khol ditiya ji
ਧੰਨਵਾਦ ਵੀਰ ਜੀਓ।
Veer ji, thanks for your true count of the shabad " har" in gurbani.❤❤❤
Welcome, veer jio,
ਗੁਰੂ ਸਾਹਿਬਾਨ ਨੇ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਇਸੇ ਕਰਕੇ ਰਚਿਆ ਸੀ ਕਿ ਸਾਡੇ ਲੋਕ ਆਪ ਪੜਕੇ ਵਿਚਾਰ ਕੇ ਆਪਣਾ ਜੀਵਨ ਬਦਲ ਸਕਣ ਤੇ ਇਹਨਾਂ ਕਥਾਵਾਚਕਾਂ ਤੇ ਪੁਜਾਰੀਆਂ ਦੇ ਚੁੰਗਲ ਵਿੱਚੋਂ ਨਿਕਲ ਸਕਣ । ਤੁਸੀਂ ਲੋਕਾਂ ਨੂੰ ਗੁਰੂ ਦਾ ਦੱਸਿਆ ਰਾਹ ਸਮਝਾ ਰਹੇ ਓ ਪਰ ਇਹਨਾਂ ਕਥਾਵਾਚਕ ਨੂੰ ਖਤਰਾ ਹੈ ਕਿ ਜੇ ਲੋਕਾਂ ਨੂੰ ਸਹੀ ਰਾਹ ਦਿਸ ਪਿਆ ਤਾਂ ਇਹਨਾਂ ਦਾ ਧੰਦਾ ਬੰਦ ਹੋ ਜਾਣਾ।ਇਸੇ ਕਰਕੇ ਇਹ ਤੁਹਾਡੇ ਵਿਰੁੱਧ ਬੋਲਦੇ ਹਨ।
ਬਿਲਕੁਲ ਵੀਰ ਜੀਓ।
ਮੈਂ ਇਕ ਕਿਤਾਬ Dabistan i Mazahib ਪੱੜੀ ਅਤੇ ਲਿਖਾਰੀ ਦੱਸਦਾ ਹੈ ਕਿ ਬ੍ਰਾਹਮਣ ਬਾਬੇ ਨਾਨਕ ਨੂੰ ਬੋਧੀ (ਬੁੱਧ ਧਰਮ) ਸਮਝਦਾ ਹੈ ਅਤੇ ਇਸ ਕਰਕੇ ਉਹ ਬਾਬੇ ਨਾਨਕ ਨੂੰ ਨਫ਼ਰਤ ਕਰਦੇ ਹਨ। ਬਾਬੇ ਨਾਨਕ ਨੂੰ ਮੰਨਣ ਵਾਲਿਆਂ ਨੂੰ ਲਿਖਾਰੀ ਨਾਨਕਪੰਥੀ ਦੱਸਦਾ ਹੈ। ਫਿਰ ਮੈਂ ਕੁਛ ਬੁੱਧ ਬਾਰੇ ਪੱੜਿਆ ਤਾਂ ਪਤਾ ਲੱਗਾ ਕੀ ਬੁੱਧ ਅਤੇ ਬਾਬੇ ਨਾਨਕ ਦੀ ਸੋਚ ਇਕ ਹੀ ਹੈ। ਫਿਰ ਮੈਂਨੂੰ ਪਤਾ ਲੱਗਾ ਕੀ ਬ੍ਰਾਹਮਣ ਨੇ ਬੋਧੀ ਬਣ ਕੇ ਬੁੱਧ ਮੰਦਰਾਂ ਤੇ ਕਾਬਜ਼ ਹੋ ਕੇ ਬੁੱਧ ਧਰਮ ਨੂੰ ਖ਼ਤਮ ਕੀਤਾ ਅਤੇ ਫਿਰ ਸਮਝ ਆਇਆ ਕੀ ਬ੍ਰਾਹਮਣ ਨੇ ਕਿਸ ਤਰ੍ਹਾਂ ਸ਼੍ਰੀ ਚੰਦ ਪ੍ਰਿਥੀ ਚੰਦ ਦੀਪ ਸਿੰਘ ਮਣੀ ਸਿੰਘ ਅਤੇ ਨਿਰਮਲਿਆਂ ਰਾਹੀਂ ਪੁਜਾਰੀ ਦਾ ਰੂਪ ਧਾਰਨ ਕਰ ਕੇ ਬਾਬੇ ਨਾਨਕ ਦੀ ਸੋਚ ਨੂੰ ਖ਼ਤਮ ਕੀਤਾ
ਬਿਲਕੁਲ ਵੀਰ ਜੀਓ,
Know from Nank jI, " What about his Body,"
Chandi Amar Jit Singh,
ਜੀ ਵੀਰ ਜੀਓ। ਗੁਰੂ ਜੀ ਦੇ ਸਰੀਰ ਬਾਰੇ ਸੱਚ ਸੁਣ ਕੇ ਤਾਂ ਪੁਜਾਰੀਆਂ ਨੇ ਚਾਰੇ ਖੁਰ ਲੈ ਕੇ ਪੈ ਜਾਣਾ ਹੈ।
Bs g jo banda coment band karda os nu banda ji nahi keha ja sakda guru sahib g kehnde hn kis kehiea kus sunia ea ❤❤❤❤❤❤
ਬਿਲਕੁਲ ਵੀਰ ਜੀਓ।
Bhai saab ji tusi gurudawara panja saab da itihas bhi sanu dasso. Ki baba nanak ji ne othe kramaat kar ke apne hath de naal apni shakti naal pahad to girda ik vadda patthar rok ditta si ? Ki eh ghatna sach much hoi si ?
ਠੀਕ ਹੈ ਵੀਰ ਜੀਓ।
ਭਈ ਸਾਹਿਬ ਜੀ ਗੁਰਫਤਿਹ ਪ੍ਰਵਾਨ ਕਰਨਾ ਜੀ ਮੈਂ ਕਾਫ਼ੀ ਟਾਈਮ ਤੋਂ ਤੁਹਾਨੂੰ ਸੁਣ ਰਿਹਾ ਹਾਂ ਜੀ ਬਹੁਤ ਵਧੀਆ ਖੋਜ ਭਰਪੂਰ ਜਾਣਕਾਰੀ ਤੁੱਸੀ ਸੰਗਤਾਂ ਨਾਲ ਸਾਂਝੀ ਕਰਦੇ ਹੋ ਬਹੁਤ ਧੰਨਬਾਦ ਜੀ ਬੇਨਤੀ ਹੈ ਮੇਰਾ ਸਵਾਲ ਗੁਰੂ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦੇ ਸੰਬੰਧ ਵਿੱਚ ਹੈ ਜਿਵੇ ਕੇ ਕਿਹਾ ਜਾਂਦਾ ਕ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ੧੬੦੪ਵਿੱਚ ਕੀਤੀ ਪੰਜ ਗੁਰੂ ਸਾਹਿਬਾਨ ਅਤੇ ਭਗਤਾਂ ਭੱਟਾਂ ਦੀ ਬਾਣੀ ਦਰਜ ਕੀਤੀ ਪਰ ਗੁਰੂ ਤੇਗ ਬਹਾਦਰ ਜੀ ਦਾ ਜਨਮ ੧੬੨੧ ਦਾ ਹੈ ਗੁਰੂ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਦਰਜ ਕੀਤੀ ਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੰਨਾ ਨੰਬਰ ੨੧੮ ਤੋਂ ੨੨੦ਸਾਧੋ ਮਨ ਕਾ ਮਾਣ ਤਿਆਗੋ ਅਤੇ ਹੋਰ ਸ਼ਬਦ ਕਿਵੇਂ ਦਰਜ ਹੋਏ ਇਸੇ ਤਰ੍ਹਾਂ ਰਾਗ ਸੋਰਠ ੬੩੧ ਰਾਮ ਸਿਓਂ ਕਰ ਪ੍ਰੀਤ ਆਦਿ ਸ਼ਬਦ ਪਹਿਲਾ ਹੀ ਦਰਜ ਕਿਵੇਂ ਹੋ ਗਏ ਜਦ ਕੇ ਸਲੋਕ ਮਹਿਲਾ ੯ ਸਭ ਤੋਂ ਅੰਤ ਵਿੱਚ ਹੈ ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰਨਾ ਜੀ ਧੰਨਵਾਦ
ਵੀਰ ਜੀਓ ਉਸ ਸਮੇਂ ਹੱਥ ਲਿਖਤ ਬੀੜਾਂ ਸਨ। ਜਦੋਂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਗਈ ਉਦੋਂ ਪੂਰਾ ਗ੍ੰਥ ਦੁਬਾਰਾ ਲਿਖਿਆ ਗਿਆ ਸੀ।
ਗੁਰੂ ਤੇਗ ਬਹਾਦੁਰ ਜੀ ਦੀ ਜਿਹੜੀ ਬਾਣੀ ਰਾਗਾਂ ਵਿੱਚ ਸੀ ਉਸ ਨੂੰ ਰਾਗਾਂ ਅਨੁਸਾਰ ਲਿਖਿਆ ਗਿਆ ਅਤੇ ਰਾਗ ਮੁਕਤ ਬਾਣੀ (ਸ਼ਲੋਕਾਂ) ਨੂੰ ਗੁਰੂ ਗ੍ੰਥ ਸਾਹਿਬ ਜੀ ਦੇ ਆਖਰ ਵਿੱਚ ਲਿਖਿਆ ਗਿਆ ਸੀ। ਗੁਰੂ ਗ੍ੰਥ ਸਾਹਿਬ ਜੀ ਦੀ ਸੰਪੂਰਣਤਾ ਸਾਬੋ ਕ੩ ਤਲਵੰਡੀ ਵਾਲੇ ਦਮਦਮਾਂ ਸਾਹਿਬ ਵਿਖੇ ਨਹੀਂ ਸਗੋਂ ਅਨੰਦ ਪੁਰ ਵਾਲੇ ਦਮਦਮਾਂ ਸਾਹਿਬ ਵਿਖੇ ਕੀਤਾ ਗਿਆ ਸੀ।
@ ਧੰਨਵਾਦ ਭਾਈ ਸਾਹਿਬ ਜੀ ਭਾਵ ਇਹ ਸਾਰੀ ਬਣੀ ਗੁਰੂ ਗੋਬਿੰਦ ਸਿੰਘ ਜੀ ਨੇ ਓਸ ਪੁਰਾਤਨ ਗ੍ਰੰਥ ਵਿੱਚ ਆਪ ਦਰਜ ਕੀਤੀ।ਬਾਕੀ ਇਕ ਕਿਰਪਾ ਹੋਰ ਕਰਨੀ ਜੀ ਅੱਜ ਜੋ ਸਵਰੂਪ ਸਾਡੇ ਕੋਲ ਹੈ ਇਹ ਇਸ ਰੂਪ ਵਿੱਚ ਪਹਿਲੀ ਵਾਰ ਕਦੋਂ ਤਿਆਰ ਹੋਇਆ ਜੀ ਅਤੇ ਰਾਗ ਮਾਲਾ ਕਿਸ ਨੇ ਦਰਜ ਕੀਤੀ ਧੰਨਵਾਦ ਜੀ
Bhai sahib sach bolan wala hamesha ekala rah janda hai, sach nu koi pasand nahi karda, true way is long way, every body needs short cut?
ਜੀ ਵੀਰ ਜੀਓ।
612 number ang te likhea gurunank jin sunyia pekhia say garbhass na paryia ray
You say nanak says I not write anywhere
ਵੀਰ ਜੀਓ ਕੀ ਇਹ ਮਹਲਾ ੧ ਦੀ ਰਚਨਾ ਹੈ?
ਇਹ ਗੁਰੂ ਨਾਨਕ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਗੁਰਬਾਣੀ ਵਿੱਚੋਂ ਹੈ ਜੀ
ਇੱਕ ਤਾਂ ਹੋਰ ਵੀ ਲਿਖਿਆ ਹੋਇਆ ਹੈ ਇਕ ਅਰਦਾਸ ਭਾਤ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ
@simransidhu5 ਵੀਰ ਜੀਓ ਪਹਿਲਾਂ ਸਵਾਲ ਨੂੰ ਸਮਝੋ ਜੀ।
ਪਪਰਾਲੀ ਸਾਹਿਬ ਹੁਣ ਜਵਾਬ ਦਿਉ ਜੀ
ਸ ਬਲਦੇਵ ਸਿੰਘ ਜੀ ਦੇ ਸਵਾਲਾਂ ਦਾ
ਬੋਲਦੇ ਕਿਉਂ ਨਹੀਂ
ਧੰਨਵਾਦ ਵੀਰ ਜੀਓ।
Oh tan comint hi band kri batha
Tukar de khtir baba nanak rub ha
ਨਹੀਂ ਭਾਈ ਹੋਰ ਦਿਮਾਗ ਨਾਲ ਸੋਚ ਲਵੋ
ਨਹੀਂ ਭਾਈ ਹੋਰ ਸਟੱਡੀ ਕਰੋ
ਨਹੀਂ ਭਾਈ ਹੋਰ ਸਟੱਡੀ ਕਰੋ
Rab ta na janda te na marda fer ki tusi rab nu ki kaho ge ke jam pia te mar gia guru bani ta Kai Rahi hai ke janam maran te raiht narain ho juna bich nahi aunda ho ajuni hai gur bani ta atho Tak kaidi hai ke usdi jeeb sarjawe jo kaihe thakur juni jo parmatma nu juna bich kaihnde ne Ona di jeeb arjabe parmatma na ounda te na janda hai oh apne rang rahe akela
ਬਿਲਕੁਲ ਵੀਰ ਜੀਓ। ਸੌ ਪ੍ਤੀਸ਼ਤ ਸਹੀ।
ਭਾਜੀ,ਮਾਝੇ ਦੇ 85% ਸਿੱਖ,ਗੋਰਖਨਾਥ ਦੇ ਸਿੱਖ ਹਨ। ਮਿਸਲਦਾਰ ਵੀ ਗੋਰਖਨਾਥ ਦੇ ਸਿੱਖ ਸਨ
ਗੁਰਬਾਣੀ ਵਾਲੇ 15 ਭਗਤ ਅਤੇ 17 ਭੱਟ ਸਾਹਿਬਾਨ ਵੀ ਗੋਰਖਨਾਥ ਦੇ ਹੀ ਚੇਲੇ ਸੀ, ਗੋਰਖਨਾਥ 84 ਸਿੱਧਾਂ ਵਿਚੋਂ ਇਕ ਸੀ, 84 ਸਿੱਧ ਮਹਾਤਮਾ ਬੁੱਧ ਦੇ ਚੇਲੇ ਸੀ, ਸਿੱਖ ਪੰਥ ਵੀ ਬੁੱਧ ਧਰਮ ਹੀ ਹੈ ਏਸੇ ਲਈ ਆਰ ਐਸ ਐਸ ਦੇ ਬ੍ਰਾਹਮਣ ਸਿੱਖਾਂ ਨੂੰ ਮਾਰ ਰਹੇ।
ਸਤਿ ਸ਼੍ਰੀ ਅਕਾਲ,ਦੇਵੀ ਦੁਰਗਾ ਨੂੰ ਸੰਬੋਧਿਤ ਹੈ
ਵੀਰ ਜੀਓ ਆਪਣੀ ਗੱਲ ਦੀ ਪੁਸ਼ਟੀ ਲਈ ਕੋਈ ਇਤਿਹਾਸਕ ਤੱਥ ਪੇਸ਼ ਕਰੋ ਜੀ। ਵੀਰ ਜੀਓ ਜਿਹੜੀ ਵੀ ਤੁਸੀਂ ਕੋਈ ਨਵੀਂ ਗੱਲ ਕਰਦੇ ਹੋ ਉਸ ਦੇ ਨਾਲ ਤੱਥ ਵੀ ਪੇਸ਼ ਕਰੋ ਜੀ। ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਤੁਹਾਡੇ ਕਮੈਂਟਾਂ ਨੂੰ ਉਤਾਰ ਦਿੱਤਾ ਜਾਵੇਗਾ ਜੀ।
De vai jwaab hun
@@sachdikhojwithbaldevsinghm8464 ਹਣਜੀ ਭਾਈ ਸਾਹਿਬ ਏਦਾ ਕਮੈਂਟਾਂ ਰਿਮੂਵ ਕਰੋ ਜਿਸਨੂੰ ਅਕਾਲ ਦਾ ਮਤਲਬ ਹੀ ਨਹੀਂ ਪਤਾ ਓਹ ਕਿਦਾ ਕ ਸੂਜਵਾਨ ਹੋਊ।
ਵਾਵਾ ਗਿਆਨੀ ਜੀ, I salute to your objective consciousness.
ਧੰਨਵਾਦ ਵੀਰ ਜੀਓ।