ਸੁਪਨਾ ਭਾਗ ੭| Dream Part 7.

แชร์
ฝัง
  • เผยแพร่เมื่อ 13 ธ.ค. 2024

ความคิดเห็น • 82

  • @kuljindersingh8282
    @kuljindersingh8282 9 วันที่ผ่านมา +7

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।। ਸੰਗਤ ਜੀ ਸਾਡੇ ਗੁਰੂ ਹਨ।। ਧਿਆਨ ਦੇਣ ਦੀ ਲੋੜ ਹੈ ਜੀ।।। ਵੀਰ ਆਪ ਜੀ ਦਾ ਗੁਰਮਤਿ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ ਜੀ।।।।।

  • @harjinder245
    @harjinder245 9 วันที่ผ่านมา +3

    ਮੈਂ ਆਪ ਜੀ ਦੇ ਵਿਚਾਰਾਂ ਨਾਲ ਪੂਰਨ ਤੌਰ ਤੇ ਸਹਿਮਤ ਹਾਂ। ਲੇਕਿਨ ਸਿੱਖਾਂ ਦੀ ਜਿੰਦਗੀ ਵਿੱਚ ਵੀ ਇੱਕ ਵਾਰੀ (੧੯੮੪ ਤੇ ਉਸ ਤੋਂ ਬਾਦ) ਅਜਿਹਾ ਸਮਾਂ ਆਇਆ ਸੀ ਜਦੋਂ ਸਾਰੇ ਗੁਰੁ/ਪੰਥ ਪ੍ਰੇਮੀ ਫੌਜੀ (ਤਿੰਨੋਂ ਸੇਨਾਵਾਂ ਵਿੱਚ) ਨੌਕਰੀਆਂ ਛੱਡ ਰਹੇ ਸਨ। ਹਜਾਰਾਂ ਸਿੱਖਾਂ ਨੇ ਆਪ ਸ਼ਹੀਦੀਆਂ ਦਿੱਤੀਆਂ ਜਾਂ ਸ਼ਹੀਦ ਕਰ ਦਿੱਤਾ ਗਿਆ ਹੋਵੇ। ਉਸ ਵੇਲੇ ਕਈ ਅਜਿਹੇ ਸਿੱਖ ਵੀ ਸਨ ਜਿਹਨਾਂ ਨੇ ਉਸ ਵੇਲੇ ਨੌਕਰੀਆਂ ਨਹੀਂ ਛੱਡੀਆਂ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇਗਾ।
    ਉਹਨਾ ਨੇ ਨੌਕਰੀਆਂ ਪੂਰੀਆਂ ਕੀਤੀਆਂ, ਪ੍ਰਮੋਸ਼ਨਾਂ ਲਈਆਂ, ਹੋਰ ਤਮਗੇ ਲਏ। ਇੱਥੋਂ ਤਾਈਂ ਕਿ ਸਰਕਾਰ ਨੇ ਉਹਨਾ ਦੀਆਂ ਲੰਮੀਆਂ ਨੌਕਰੀਆਂ/ਵਫਾਦਾਰੀ ਤੋਂ ਖੁੱਸ਼ ਹੋਕੇ ਰਿਟਾਇਰ ਹੋਣ ਵੇਲੇ "ਅਫਸਰਾਂ ਦੇ ਰੈਂਕ" ਦੇ ਕੇ ਨਿਵਾਜਿਆ ਤੇ ਹੋਰਨਾਂ ਨਾਲੋਂ ਵੱਧ ਪੇਂਸ਼ਨ ਦੀ ਸਹੂਲਤ ਵੀ ਦਿੱਤੀ।
    ਹੁਣ ਜੋ ਕੋਈ ਆਪਣੇ ਆਪ ਨੂੰ ਪੰਥ ਹਿਤੈਸ਼ੀ ਗੁਰਸਿੱਖ ਅਖਵਾਉਣ ਵਾਲਾ ਅੱਜ ਉਸ ਵੇਲੇ ਦਾ ਇਤਿਹਾਸ ਲਿਖੇ ਤਾਂ ਉਹ ਅਜਿਹੇ ਸੱਜਣਾਂ ਨੂੰ ਗੁਰੂ ਦੋਖੀ, ਪੰਥ ਦੋਖੀ, ਜ਼ਮੀਰ ਤੋਂ ਮਰਿਆ, ਸਰਕਾਰ ਦੇ ਪੈਸਿਆਂ ਤੇ ਐਸ਼ੋ ਆਰਾਮ ਦੀ ਜਿੰਦਗੀ ਬਤੀਤ ਕਰਨ ਵਾਲਾ ਸਰਕਾਰੀ ਬੰਦਾ ਹੀ ਲਿਖੂਗਾ।
    ਇਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ?

    • @sachdikhojwithbaldevsinghm8464
      @sachdikhojwithbaldevsinghm8464  9 วันที่ผ่านมา +2

      ਵੀਰ ਜੀਓ, ਤੁਹਾਡੇ ਸਵਾਲ ਬਹੁਤ ਸੋਹਣੇ ਹਨ। ਇਸ ਉੱਪਰ ਵੀ ਮੈਂ ਇੱਕ ਵੀਡੀਓ ਬਣਾਵਾਂਗਾ ਜੀ।

  • @keharsingh7284
    @keharsingh7284 8 วันที่ผ่านมา +3

    ਓਨਲੀ ਗੁਰੂ ਗ੍ਰੰਥ sahib

  • @kamalwalia2630
    @kamalwalia2630 9 วันที่ผ่านมา +6

    ਬਹੁਤ ਹੀ ਕੀਮਤੀ ਵਿਚਾਰ ਹੁੰਦੇ ਨੇ ਤੁਹਾਡੇ

  • @jatindersingh9109
    @jatindersingh9109 8 วันที่ผ่านมา +2

    ਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @kuljindersingh8282
    @kuljindersingh8282 9 วันที่ผ่านมา +5

    ਬਿਲਕੁਲ ਸੱਚ ਹੈ ਵੀਰ ਜੀ।। ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @GurmukhSinghKhalsa-o3z
    @GurmukhSinghKhalsa-o3z 8 วันที่ผ่านมา +2

    ਸੁਹਿਰਦ ਸਿੱਖਾਂ ਲਈ ਇਹ ਗੱਲਾਂ ਦੇਸੀ ਘੀ ਦਾ ਕੰਮ ਕਰ ਰਹੀਆਂ ਨੇ, ਸ਼ੁਕਰਗੁਜ਼ਾਰ ਹਾਂ ਬਾਬਾ ਜੀ!

  • @HarvinderSingh-vh9hb
    @HarvinderSingh-vh9hb 8 วันที่ผ่านมา +3

    Only Sri guru granth sahib ji

  • @balwindersinghkhalsa6179
    @balwindersinghkhalsa6179 9 วันที่ผ่านมา +4

    ਬਹੁਤ ਵਧੀਆ ਦੀਰਘ ਵਿਚਾਰ ਹਨ ਵੀਰ ਜੀਓ। ਧੰਨਵਾਦ ਜੀ

  • @JatinderSingh-gn4ym
    @JatinderSingh-gn4ym 7 วันที่ผ่านมา +1

    ਵੀਰ ਬਹੁਤ ਸੁੰਦਰ ਤਰੀਕੇ ਨਾਲ ਮਨੁਖਤਾ ਨੂ ਸਮਝਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਜੀ

  • @harcharansingh9905
    @harcharansingh9905 8 วันที่ผ่านมา +1

    Kamal. Kamal kamal...........Dhanwad......

  • @baldevsinghbansal2270
    @baldevsinghbansal2270 9 วันที่ผ่านมา +6

    ਸੱਚ ਦੀ ਖੋਜ
    ਭਾਈ ਬਲਦੇਵ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹਨ ਜੀ। ਤੁਹਾਡਾ ਦਿਲ ਤੋਂ ਧੰਨਵਾਦ।
    ਧੰਨ ਧੰਨ ਨਾਨਕ ਗੁਰੂ ਗੋਬਿੰਦ ਸਿੰਘ ਜੀ।।
    ਧੰਨ ਧੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।।

  • @hsingh708
    @hsingh708 9 วันที่ผ่านมา +4

    Beautiful analysis bhai sahib ji ❤

  • @kulwantsingh2986
    @kulwantsingh2986 9 วันที่ผ่านมา +4

    21 v sadi de mahaan vidwaan baldev singh g lage raho

  • @AmarjitSingh-gx3fy
    @AmarjitSingh-gx3fy 9 วันที่ผ่านมา +3

    ਸ਼ੁਕਰੀਆ, ਬਹੁਤ ਵਧੀਆ, ਲੱਗੇ ਰਹੋ

  • @ranjitgill7888
    @ranjitgill7888 9 วันที่ผ่านมา +4

    Welcome ji God bless you and all your friends and family members 🎉🎉🎉❤❤❤

  • @kuljindersingh3128
    @kuljindersingh3128 9 วันที่ผ่านมา +5

    ਬਹੁਤ ਵਧੀਆ ਭਾਈ ਸਾਹਿਬ ਇਨਾਂ ਗੁਰੂ ਦੇ ਦੋਖੀਆਂ ਨੂੰ ਇਸੇ ਤਰ੍ਹਾਂ ਹੀ ਨੰਗਿਆ ਕਰਦੇ ਰਹੋ

  • @kuljindersingh3128
    @kuljindersingh3128 9 วันที่ผ่านมา +5

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਸਾਡੇ ਲੋਕਾਂ ਨੂੰ ਸੱਚ ਨਹੀਂ ਹਜ਼ਮ ਹੁੰਦਾ

  • @gursewakkhera5598
    @gursewakkhera5598 8 วันที่ผ่านมา +1

    Very nice veera good knowledge veera

  • @amandeepsingh.9145
    @amandeepsingh.9145 9 วันที่ผ่านมา +8

    ਸਤਿ ਸ਼੍ਰੀ ਅਕਾਲ ਜੀ,
    ਭਾਈ ਸਾਹਿਬ ਜੀ
    ਤੁਸੀਂ ਲਗਾਤਾਰ ਸਚ ਦਾ ਪਰਚਾਰ ਕਰਕੇ ਸਿੱਖ ਕੌਮ ਨੂੰ ਜਗਾਣ ਦੀ ਜੋ ਕੋਸ਼ਿਸ਼ ਕਰ ਰਹੇ ਹੋ ਉਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🏻
    ਕਾਸ਼ ਸਾਰੇ ਸਿੱਖ ਆਪ ਜੀ ਦੀ ਇਸ ਕੋਸ਼ਿਸ਼ ਤੋਂ ਲਾਹਾ ਲੈ ਸਕਣ.

  • @BootaLalllyan-no6bu
    @BootaLalllyan-no6bu 8 วันที่ผ่านมา +3

    ਬਹੁਤ ਬਹੁਤ ਧੰਨਵਾਦ ਗਿਆਨੀ ਜੀ ਲੋਕਾਂ ਸਾਹਮਣੇ ਸੱਚ ਲਿਓਨ ਲਈ ਅੱਜ ਦੇ ਟਾਈਮ ਵਿੱਚ ਤਾਂ ਗੁਰਦੁਆਰੇ ਤੇ ਮੰਦਰਾਂ ਵਿੱਚ ਕੋਈ ਫਰਕ ਨਹੀ ਕਿਓਕ ਬਾਣੀ ਦੀ ਰਚਨਾ ਆਮ ਲੋਕਾਂ ਵਿੱਚ ਨਹੀਂ ਆਈ 🙏🙏

  • @paramjitsingh2589
    @paramjitsingh2589 8 วันที่ผ่านมา +1

    Vvvv good work done by u

  • @ranjitsingh-gq3gc
    @ranjitsingh-gq3gc 9 วันที่ผ่านมา +4

    ਬਾਬਾ ਦੀਪ ਸਿੰਘ
    ਭਾਈ ਮਨੀ ਸਿੰਘ
    ਹੋਰੀ ਵੀ ਕਿਥੇ ਸੀ ।
    ਸਮਝ ਤੋਂ ਬਾਹਰ, ਭਾਈ ਨੰਦ ਲਾਲ ਜੀ ਦਿੱਲੀ ਪ੍ਰਗਟ ਹੋ ਗਿਆ, ਭਾਈ ਮਨੀ ਸਿੰਘ ਨਾਲ

    • @sachdikhojwithbaldevsinghm8464
      @sachdikhojwithbaldevsinghm8464  9 วันที่ผ่านมา +1

      ਜੀ ਵੀਰ ਜੀਓ। ਇਹ ਸਾਰੇ ਦਿੱਲੀ ਦੇ ਗੁਲਾਮ ਸਨ।

  • @parambirsinghduggal1373
    @parambirsinghduggal1373 9 วันที่ผ่านมา +4

    ਡਾਕਟਰ ਪਪਰਾਲੀ ਨੂੰ ਮੈਂ ਵੀ ਸੁਣਿਆ ਹੈ ਪਰ ਤਸੱਲੀ ਨਹੀਂ ਹੋਈ। ਤੁਹਾਡੇ ਤੇ ਹੋਰ ਪ੍ਰਚਾਰਕਾਂ ਜਾਂ ਕਥਾਵਾਚਕਾਂ ਦਾ ਇਹੋ ਫਰਕ ਹੈ ਕਿ ਤੁਸੀਂ ਜੋ ਕਹਿੰਦੇ ਹੋ ਉਸਤੇ ਤਰਕ ਜਾਂ ਹਵਾਲੇ ਦਿੰਦੇ ਹੋ। ਡਾਕਟਰ ਸਾਹਬ ਦੱਸ ਦੇਣ ਕਿ ਭਾਈ ਨੰਦ ਲਾਲ ਦੇ ਲਿਖੇ ਰਹਿਤਨਾਮੇ ਅੱਜ ਦੇ ਦੌਰ ਵਿੱਚ ਸਿੱਖ ਕਿਵੇਂ ਅਪਨਾਉਣ।

  • @raghvirsingh8253
    @raghvirsingh8253 8 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ।। ਦੇਵੀ ਪ੍ਰਗਟ ਵਾਰੇ ਸੰਗਤਾਂ ਵਿੱਚ ਬਹੁਤ ਭੁਲੇਖਾ ਹੈ, ਪਰ ਪੰਜਾਬੀ ਗੱਲ ਨੀਂ ਸਹੀ ਦੱਸਦੇ।। ਜਦੋਂ ਆਮ ਆਦਮੀ ਤੇ ਖਾਸ ਆਦਮੀਂ ਨੂੰ ਇੱਕੋ ਬਾਟੇ ਛਕਾਇਆ।। ਤਾਂ ਪਾਂਡੇ ਦੇ ਪੁਜਾਰੀ ਆਂ ਨੇ ਵੀ ਸੀ,,ਦੇਵੀ ਦੀ ਉਸਤਤਿ ਦਾ ਬਹੁਤ ਭਰਮ ਫੈਲਾਇਆ।। ਸਿੰਘ ਲੈਂਣ ਇਮਤਿਹਾਨ, ਦੇ ਸਮੱਗਰੀ ਪਾਂਡਿਆਂ ਨੂੰ ਪੜ੍ਹਨ ਸਿਮਰਤੀਆਂ ੰਮੰਗਲ ਮੰਤਰ ਲਾਇਆ, ਜਿਓਂ ਜਿਓਂ ਪਾਂਡੇ ਪੲਏ ਫਿਕੇ,,ਕੋਈ ਦੇਵੀ ਦੇਵਾ,,ਕੋਈ ਜਲਵਾ ਨਾਂ ਦਿਖਲਾਇਆ।। ਉਧਰ ਚੱੜ੍ਹ ਟਿੱਡੀਦਲ ਵਿੱਚ ਪਹਾੜੋਂ ਆਇਆ।। ਗੁਰੂ ਸਾਹਿਬਾਨ ਏ ਠੱਗੀਆਂ ਦਾ ਕੌਤਕ ਦੋਚਿਤੇ ਸਿੰਘਾਂ ਨੂੰ ਦਿਖਾ ਸਮਝਾਇਆ,,ਕੋਈ ਮੁਗਲੁ ਨਾਂ ਹੋਇਆ ਸੀ ਅੰਨਾਂ,, ਵਿਪਰ ਦਾ ਹਾਲ ਸੁਣਾਇਆ।। ਸਿੰਘਾਂ ਚੁੱਕ ਸਮਗਰੀ ਡਾਲ਼ੀ ਹਮਨਕੁੰਡ ਚ ਭਾਂਬੜ ਬਲਣੇਂ ਲਾਇਆ। ਸਤਿਗੁਰ ਸਾਹਿਬ,ਕਹਿ ਏ ਸਾਡੀ ਚੰਡੀ ਕਿਰਪਾਨ ਨੂੰ ਭਾਂਬੜ ਵਿੱਚ ਐਸਾ ਚਮਕਾਇਆ।।ਦੂਰ ਦੂਰ ਫੈਲ ਤੇਜ ਤਰੰਗਾਂ,,ਬੁਝੇ ਮਨਾਂ ਦਿਲਾਂ ਚ ਦੀਪ ਜਗਾਇਆ।। ਜੈਕਾਰੇ ਫਤਿਹ ੍ਹਫਤਿਹ ਦੇ ਚਾਰੋਂ ਤਰਫ਼ ਆਇਆ।।ਭਰਮ ਤੋੜਿਆ,ਰੁਕੇ ਮਨਾਂ ਦਾ,,ਐਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੇ ਪਾਇਆ।।ਨਾਹਰਾ ਜੈਕਾਰੇ, ਰਾਜ ਕਰੇਗਾ ਖਾਲਸਾ ਦੇ ਦਾ ਮੰਨ ਵਿੱਚ ਦਿਲ ਜੂਝਣ ਦੇ ਚੌਓ ਵੱਲ ਪਾਇਆ।। ਸਤਿਗੁਰ ਗਿਦੜੋਂ ਸੇਰ ਬਣਾਇਆਂ।।ਚਮਕਣ ਤੇਗੇ ਦਮਕਣ ਯੋਧੇ,,ਦੇਵਾ ਸਿੰਘ ਰੂਪ ਵਿੱਚ ਆਇਆ।। ਜੈਕਾਰਾ ਖਾਲਸਾ ਰਾਜ ਦਾ ਲਾਇਆ।।ਤੋੜਿਆ ਸੀ ਜੋ ਸਾਡੇ ਆਪਣਿਆਂ ਵਿੱਚ ਭਰਮ ਫੈਲਾਇਆ।। ਸਤਿਗੁਰ, ਸ਼ਬਦ ਨੂੰ ਦੇਵ ਬਤਾਇਆ।।

    • @raghvirsingh8253
      @raghvirsingh8253 8 วันที่ผ่านมา

      ਪੰਜਾਬੀ ਦੀ ਜਗ੍ਹਾ,, ਪੁਜਾਰੀ।। ਗੱਲ ਨਾਂ ਦੱਸਣ ਪੂਰੀ।। ਸ਼ਬਦਾਂ ਦੇ ਰਾਹੀਂ ਪਾਇਆ।। ਸਤਿਗੁਰ,,।।

    • @sachdikhojwithbaldevsinghm8464
      @sachdikhojwithbaldevsinghm8464  8 วันที่ผ่านมา

      ਧੰਨਵਾਦ ਵੀਰ ਜੀਓ। ਬਹੁਤ ਸੋਹਣੇ ਸ਼ਬਦਾਂ ਵਿੱਚ ਤੁਸੀਂ ਸੱਤ ਬਿਆਨੀਂ ਕੀਤੀ ਹੈ ਜੀ।

  • @Voiceoftruthxf88g
    @Voiceoftruthxf88g 9 วันที่ผ่านมา +5

    ਵਾਹ ਜੀ ਵਾਹ। ਖਾਲਸਾ ਜੀ
    ਡਾ ਪਪਰਾਲੀ ਨੂੰ ਬਹੁਤ ਠੋਕਕੇ ਜਵਾਬ ਦੇ ਦਿੱਤਾ ਹੈ
    ਇਹ ਪੁਜਾਰੀ ਤਬਕਾ ਇਸ ਤਰ੍ਹਾਂ ਹੀ ਸਹੀ ਰਸਤੇ ਉਪਰ ਆਵੇਗਾ।
    ਇਸੇ ਤਰਾਂ ਪੂਰੀ ਨਿੱਡਰਤਾ ਨਾਲ ਇਹਨਾਂ ਨੂੰ ਜਵਾਬ ਦਿੱਤਾ ਜਾਵੇ।
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @kulwantsingh2986
    @kulwantsingh2986 9 วันที่ผ่านมา +5

    Papraali jwaab dewe hun

  • @parladsingh6817
    @parladsingh6817 9 วันที่ผ่านมา +5

    ਇਸੇ ਤਰ੍ਹਾਂ ਦਾ ਇੱਕ ਫੇਸਬੁੱਕੀ ਵਿਦਵਾਨ ਵੀ ਹੈਗਾ ਲੱਗਿਆ ਹੋਇਆ ਸਿੱਖੀ ਦਾ ਹਿੰਦੂਕਰਣ ਕਰਨ ਲਈ
    ਫੇਸਬੁੱਕ ਤੇ ਨਾਂ ਹੈ JUJHAR JUJHAR
    ਸਿਰ ਤੋਂ ਗੰਜਾ ਪੂਰਾ
    ਉਹਦੇ ਹਰ ਸਵਾਲ ਦਾ ਜਵਾਬ ਦੇਣ ਤੋਂ ਬਾਅਦ ਵੀ ਕਹਿੰਦਾ ਜੋ ਉਦਾਹਰਣਾਂ ਹਨ ਉਹ ਸਹੀ ਸੱਚ ਹੈ

    • @sachdikhojwithbaldevsinghm8464
      @sachdikhojwithbaldevsinghm8464  9 วันที่ผ่านมา +2

      ਜੀ ਵੀਰ ਜੀਓ। ਅਸਲ ਵਿੱਚ ਹੁਣ ਇਨ੍ਹਾਂ ਗੱਪੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਇਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਰਹੀ ਹੈ ਜੀ।

    • @paramjitsinghaulakh6781
      @paramjitsinghaulakh6781 9 วันที่ผ่านมา

      @@parladsingh6817 ਕੀ ਕਿਸੇ ਦੂਜੀ ਭਾਸ਼ਾ ਵਿੱਚ ਨਾਨਕ ਦੀ ਗੱਲ ਕਰਨਾ ਪਾਪ ਹੈ। ਜਾਂ ਸਾਡੀ ਸੁੰਗੜੀ ਹੋਈ ਮਾਨਸਿਕਤਾ ਦਾ ਵਿਖਾਵਾ ਹੈ ? ਮੇਰੇ ਖਿਆਲ ਵਿੱਚ ਤੇ ਹਿੰਦੀ ਤੇ ਕੀ ਉਰਦੂ, ਅੰਗਰੇਜੀ, ਫ਼ਾਰਸੀ ਭਾਵ ਹਰ ਭਾਸ਼ਾ ਵਿੱਚ ਨਾਨਕ ਦੀ ਗੱਲ ਹੋਣੀ ਚਾਹੀਦੀ ਹੈ।
      ਜਿਵੇਂ ਇਸਾਈ ਦੀ ਬੇਬਲ ਹਰ ਭਾਸ਼ਾ ਵਿੱਚ ਮਿਲ ਜਾਂਦੀ ਹੈ। ਸੁੰਗੜੀ ਮਾਨਸਿਕਤਾ ਦਾ ਤਿਆਗ ਕਰ ਕੇ ਸੱਚ ਨੂੰ ਹਰ ਭਾਸ਼ਾ ਵਿੱਚ ਸਵੀਕਾਰ ਕਰੋ। ਹਿੰਮਤ ਸਿੰਘ ਕੁੱਝ ਗਲਤ ਨਹੀਂ ਕਹਿ ਰਿਹਾ ਸਗੋਂ ਕੌੜਾ ਸੱਚ ਬਿਆਨ ਕਰਦਾ ਹੈ।

  • @tejasingh2647
    @tejasingh2647 8 วันที่ผ่านมา +1

    ਹੁਣ ਤਾਂ ਜਦੋਂ ਕਿਸੇ ਨੂੰ ਬਹੁਤ ਵਡਿਆਇਆ ਜਾਂਦਾ ਤਾਂ ਉੱਥੇ ਸ਼ੱਕ ਪੈ ਜਾਂਦਾ ਕਿ ਚੜਦੀ ਕਲਾ /ਮਹਾਨ ਦੇ ਪਿੱਛੇ ਕੀ ਹੈ ? ਬੈਸੇ ਸਾਡੀ ਬਹੁਤਾਤ ਦੀ ਦਿਮਾਗੀ ਹਾਲਤ ਪੈਦਲ ਹੈ।

  • @bhupindersinghjolly7388
    @bhupindersinghjolly7388 9 วันที่ผ่านมา +2

    🙏🙏👍

  • @sukhmandersingh6003
    @sukhmandersingh6003 8 วันที่ผ่านมา +1

    ਭਾਈ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਧੰਨਵਾਦ ਜੀ

  • @paramjitsinghaulakh6781
    @paramjitsinghaulakh6781 9 วันที่ผ่านมา +9

    ਵੀਰ ਜੀ dr. ਸਾਹਿਬ ਕੌਣ ਸਮਝਾਵੇ ਕਿ "ਬਿੱਲੀ ਕੇ ਗਲੇ ਮੇਂ , ਘੰਟੀ ਕੌਣ ਬਾਂਧੇ। ਇੱਕ ਜਾਸੂਸ ਨੂੰ ਵਿਦਵਾਨ ਬੁੱਧੀਜੀਵੀ ਆਖੀ ਜਾਣਾ ਸਾਡੀ ਮਾਨਸਿਕ ਹਾਲਾਤ ਨੂੰ ਦਰਸਾਉਂਦਾ ਹੈ।

  • @ShamsherSingh-k6b
    @ShamsherSingh-k6b 9 วันที่ผ่านมา +2

    ਖਾਲਸਾ ਜੀ ਤੁਸੀਂ ਪ੍ਰਵਾਹ ਨਾ ਕਰੋ । ਜਿਨ੍ਹਾਂ ਤਹਾਨੂੰ ਸਮਝਣਾਂ ਓਨਾਂ ਨੇ ਸਮਝ ਜਾਣਾ,ਪਰ ਜਿਨ੍ਹਾਂ ਵਿਰੋਧ ਕਰਨਾ ਉਹ ਸਭ ਕੁਝ ਜਾਣਦੇ ਆ ਕਿ ਸੱਚ ਕੀ ਹੈ ਪਰ ਫਿਰ ਵੀ ਓਨਾਂ ਵਿਰੋਧ ਹੀ ਕਰਨਾ।

  • @Jks9960
    @Jks9960 8 วันที่ผ่านมา +1

    ਚਰਿਤਰੋ ਪਾਖਿਆਨ ਵਿੱਚ ਗੁਰੂ ਜੀ ਤਾਂ ਆਪ ਮੰਤਰ ਲੱਭਦੇ ਫਿਰਦੇ ਨੇ ਇਹਨਾਂ ਵਿਚਾਰਕਾਂ ਅਨੁਸਾਰ , ਇਹਨਾਂ ਨੇ ਤਾਂ ਇਹ ਚਰਿਤਰ ਗੁਰੂ ਜੀ ਤੇ ਵੀ ਮੜ ਦਿੱਤਾ,

  • @paramjitsingh2589
    @paramjitsingh2589 8 วันที่ผ่านมา +1

    I want pdf of sabloh granth

    • @sachdikhojwithbaldevsinghm8464
      @sachdikhojwithbaldevsinghm8464  8 วันที่ผ่านมา

      ੯੨੦੯੧੭੧੩੫੦

    • @sachdikhojwithbaldevsinghm8464
      @sachdikhojwithbaldevsinghm8464  8 วันที่ผ่านมา

      ਵੀਰ ਜੀਓ ਆਪਣੇ ਨਾਮ ਸਮੇਤ ਮੇਰੇ ਵਟਸਐਪ ਨੰਬਰ ਤੇ ਇੱਕ ਸੁਨੇਹਾ ਭੇਜੋ ਜੀ।

  • @JaskaranSingh-kq9tc
    @JaskaranSingh-kq9tc 9 วันที่ผ่านมา +1

    ਆਪ ਜੀ ਦੀ ਸਾਰੀ ਗੱਲ ਠੀਕ ਹੈ ਪਰ ਗੁਰੂ ਜੀ ਨੇ ਆਪ ਜੀ ਨੂੰ ਏਹ ਨਹੀਂ ਪੁਛਿਆ ਕੀ ਤੁਸੀਂ ਉਨਾਂ ਨੂੰ ਸਰਬੰਸਦਾਨੀ ਕਿਓਂ ਕਹਿੰਦੇ ਹੋ?

    • @sachdikhojwithbaldevsinghm8464
      @sachdikhojwithbaldevsinghm8464  8 วันที่ผ่านมา

      @@JaskaranSingh-kq9tc ਵੀਰ ਜੀਓ ਮੈਂ ਸਰਬੰਸ ਦਾਨੀ ਸੁਪਨਾ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ। ਇਸ ਕਰਕੇ ਗੁਰੂ ਜੀ ਨੇ ਕੋਈ ਸਵਾਲ ਨਹੀਂ ਪੁੱਛਿਆ।

    • @JaskaranSingh-kq9tc
      @JaskaranSingh-kq9tc 8 วันที่ผ่านมา

      @@sachdikhojwithbaldevsinghm8464 ਠੀਕ ਹੈ ਜੀ ਅਤੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਮੰਨਦੇ ਹੋ?

  • @paramjitsingh2589
    @paramjitsingh2589 8 วันที่ผ่านมา +1

    Your W A no pl