ਮਰਗ ਦੇ ਭੋਗ ਦੀ ਕਥਾ | Katha Bhai Sukhdev Singh Dalla

แชร์
ฝัง
  • เผยแพร่เมื่อ 10 ม.ค. 2025

ความคิดเห็น • 813

  • @SatnamDhuleta
    @SatnamDhuleta หลายเดือนก่อน +8

    ਰੂਹ ਖੁਸ਼ ਹੋ ਗਈ 🙏🙏🙏🙏❤❤❤❤

  • @avtarsinghsandhu9338
    @avtarsinghsandhu9338 2 หลายเดือนก่อน +72

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਚੜਦੀ ਕਲਾ ਰੱਖਣ, ਜੋ ਲੋਕਾਂ ਨੂੰ ਸਿੱਧੇ ਰਾਹ ਤੇ ਪਾ ਰਹੇ ਹੋ ਜੀ, ਦੁਨੀਆ ਅਸੂਲ ਤੋਂ ਗਿਰ ਗਈ ਹੈ ਜੀ।

    • @GurnamMehra-uy8nk
      @GurnamMehra-uy8nk 2 หลายเดือนก่อน +15

      ਵਾਹਿਗੁਰੂ ਅੱਜ ਤਕ ਦੀ ਚੰਗੀ ਕਥਾ ਜੀਵਨ ਦੀ ਦਾ ਸੱਚ ਸਿੱਖਣਾਂ ਨੂੰ ਮਿਲਦਾ

  • @BrandedStorePB67
    @BrandedStorePB67 2 หลายเดือนก่อน +62

    ਬਿਲਕੁਲ ਸੋ ਪਰਸਿੰਟ ਸਹੀ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਤੁਸੀਂ ਸੱਚ ਕਿਹਾ ਸੱਚ ਸਦਾ ਕੋੜਾ ਹੁੰਦਾ ਹੈ

  • @amarjitkaur8577
    @amarjitkaur8577 2 หลายเดือนก่อน +117

    ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰੱਖਣ
    ਲੰਮੀ ਉਮਰ ਬਖਸ਼ਣ
    ਕਲਗੀਆਂ ਵਾਲੇ ਪਾਤਸ਼ਾਹ ਇਹਨਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਸੇਵਾ ਲੈਦੇ ਰਹਿਣ ਜੀ
    ਬੇਟਾ ਜੀ ਤੇਰੀ ਇਸ ਕਥਾ ਨੇ
    ਦਿਲ ਹਿਲਾ ਦਿੱਤਾ
    ਅੱਖਾਂ ਵਿੱਚ ਹੰਜੂ ਨਿਕਲ ਗਏ ਕਿ ਉਮਰ ਨਿਕਲ ਗਈ ਪਲੇ ਕੱਖ ਨਹੀਂ ਪਾਇਆ
    ਵਾਟਾ ਦੂਰ ਦੀਆਂ
    ਅੱਗੇ ਜਾਣ ਦਾ ਖਰਚ ਨਹੀ ਬਨਿਆ
    ਕਥਾ ਲਈ ਕੋਟ ਕੋਟਾਨ ਧੰਨਵਾਦ ਬੇਟਾ ਜੀ
    ਧੰਨ ਉਹ ਮਾਂ ਜਿਸਨੇ ਆਪ ਨੂੰ ਜਨਮ ਦਿੱਤਾ
    ਉਸਦਾ ਵੀ ਜਨਮ ਸਫਲ ਹੋ ਗਿਆ
    ਐਸੇ ਬਿਰਲੇ ਹੀ ਨੇ ਕਲਯੁੱਗ
    ਦਾ ਬਹੁਤ ਜ਼ੋਰ ਹੋ ਗਿਆ ਹੈ
    ਬਿਰਲੇ ਬਿਰਲੈ ਨੇ ਨਾਮ ਦੇ ਵਪਾਰੀ
    ਧੰਨ ਗੁਰੂ ਨਾਨਕ ਜੀ
    ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

    • @jagdeepsinghhunjan1742
      @jagdeepsinghhunjan1742 2 หลายเดือนก่อน +3

      Asa

    • @gur962
      @gur962 2 หลายเดือนก่อน +1

      Dis

    • @jaswantkour8803
      @jaswantkour8803 2 หลายเดือนก่อน +1

      ⁰⁰

    • @ParwindersinghBrar-r3k
      @ParwindersinghBrar-r3k 24 วันที่ผ่านมา

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @harbanssingh4035
    @harbanssingh4035 2 หลายเดือนก่อน +16

    ਗੁਰੂ ਕਿਰਪਾ ਕਰੇ ਸਾਨੂੰ ਸਮਤ ਆਵੇ। ਭਾਈ ਸਾਹਿਬ ਜੀ ਨੂੰ ਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

  • @gulzarsingh1156
    @gulzarsingh1156 2 หลายเดือนก่อน +45

    ਭਾਈ ਸੁਖਦੇਵ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਬਹੁਤ ਵਧੀਆ ਵਿਚਾਰ ਜੀ

  • @Sukhi_46
    @Sukhi_46 2 หลายเดือนก่อน +49

    ਵਾਹਿਗੁਰੂ ਜੀ ਮੈ ਸਦਕੇ ਜਾਵਾ ਐਸੀ ਰੱਬੀ ਰੂਹ ਤੋ

  • @karmjitkaurbilling3914
    @karmjitkaurbilling3914 2 หลายเดือนก่อน +49

    ਪੁੱਤਰ ਕਥਾ ਸੁਣ ਕੇ ਆਨੰਦ ਆ ਗਿਆ waheguru tenu umar lambi and tandrusti bakhshe

    • @kamaljeetkaur8217
      @kamaljeetkaur8217 14 วันที่ผ่านมา +5

      Maher kro ji wahiguru kirpa kro ji

  • @gurmeetsingh-os6wv
    @gurmeetsingh-os6wv 2 หลายเดือนก่อน +69

    ਵਾਹਿਗੁਰੂ ਜੀ ਗਿਆਨੀ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @onkarsinghpurewal990
    @onkarsinghpurewal990 2 หลายเดือนก่อน +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ॥ ਅੱਜ ਦਾ ਸੱਚ ਹੈ ॥ ਬਾਹੁਤ ਦੁੱਖ ਹੋਇਆ ॥ ਭਾਈ ਸਾਹਿਬ ਵਾਹਿਗੁਰੂ ਅੰਗ ਸੰਗ ਰਹਿਣ ॥

  • @JagjitSingh-pr7ky
    @JagjitSingh-pr7ky 2 หลายเดือนก่อน +13

    ਭਾਈ ਸਾਹਿਬ ਨੇ ਬਹੁਤ ਵਧੀਆ ਕਥਾ ਕੀਤੀ ਭਾਈ ਸਾਹਿਬ ਦੇ ਕਥਾ ਕਰਨ ਅੰਦਾਜ਼ ਬਿਲਕੁਲ ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਵਰਗਾ ਹੈ

  • @NetarSingh-k7e
    @NetarSingh-k7e 2 หลายเดือนก่อน +38

    ਵਹਿਗੁਰੂ ਜੀ ਸੁਣਨ ਵਾਲੇਓ ਬਾਬਾ ਜੀ ਦੀਆਂ ਗੱਲਾਂ ਤੇ ਅਮਲ ਕਰਨ ਦੀ ਲੋੜ ਹੈ ਜੀ ਵੱਲੋਂ ਨੇਤਰ ਸਿੰਘ ਭਾਗਨ ਪੁਰ ਜ਼ਿਲਾਂ ਫ਼ਤਿਹਗੜ੍ਹ ਸਾਹਿਬ

  • @SarbjitKaur-tz9zr
    @SarbjitKaur-tz9zr 2 หลายเดือนก่อน +31

    ਬਹੁਤ ਹੀ ਖੁਲੇ ਦਿਲ ਨਾਲ ਆਪਣੇ ਵਿਚਾਰ ਰਖਦੇ ਸਿੰਘ ਸਾਹਿਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ🙏🙏🙏🙏🙏

  • @raghvirsingh9769
    @raghvirsingh9769 2 หลายเดือนก่อน +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਾਈ ਸਾਹਿਬ ਨੇ ਕਥਾ ਕਰਦੇ ਸਮੇ ਗੁਰਬਾਣੀ ਵਿਚ ਦਰਜ ਅਟੱਲ ਸ਼ਬਦਾਂ ਜਾਣਕਾਰੀ ਪੇਸ ਕੀਤੀ ਗਈ ਹੈ ਵਾਹਿਗੁਰੂ ਸਰਬਤ ਭਲਾ ਭਾਈ ਸਾਹਿਬ ਵਲੋਂ ਪੇਸ ਕੀਤੇ ਤੱਥ ਸੰਗਤ ਦੇ ਹਿਰਦੇ ਵਿਚ ਵਸ ਜਾਣ ਜੀ 🙏🙏🙏🙏🙏

  • @jagrajsingh6315
    @jagrajsingh6315 2 หลายเดือนก่อน +40

    ਕਥਾ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ਜੀ ਬਹੁਤ ਵਧੀਆ ਵਿਚਾਰ ਨੇ ਵੀਰ ਦੇ ਬਿਨਾ ਕਿਸੇ ਡਰ ਦੇ

  • @lovesingh8730
    @lovesingh8730 2 หลายเดือนก่อน +29

    🎉ੴੴੴ ਵਾਹਿਗੁਰੂ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ

  • @SadhuGill-n7k
    @SadhuGill-n7k 2 หลายเดือนก่อน +18

    🙏🌹 ਬਾਬਾ ਜੀ ਨੇ ਗੁਰਬਾਣੀ ਦੀ ਕਥਾ ਵਿਚਾਰ ਕੀਤੀ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਜੀ 🌹🙏

  • @manishwarsingh8969
    @manishwarsingh8969 หลายเดือนก่อน +22

    ਵਾਹਿਗੁਰੂ ਜੀ ਮੇਹਰ ਕਰੇ ਸੁਮੱਤ ਬਖਸ਼ੇ ਸਾਡੀ ਕੋਮ,,ਏਨੀਆ ਸਚੀਆਂ ਗਲਾਂ ਕਰਨੀਆਂ ਹਰੇਕ ਕਥਾਵਾਚਕ ਦੇ ਵਸ ਨਹੀਂ,,

  • @jaswantkaur9875
    @jaswantkaur9875 2 หลายเดือนก่อน +37

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajindersinghsaini4964
    @rajindersinghsaini4964 2 หลายเดือนก่อน +74

    ਬਹੁਤ ਵਧੀਆ ਸੇਧ ਦੇਣ ਵਾਲੀ ਕਥਾ,,,, ਕਾਸ਼! ਭਾਈ ਸਾਹਿਬ ਜੀ ਵੱਲੋਂ ਕੀਤੀ ਕਥਾ ਦੇ ਕੁੱਝ ਬੋਲ ਹੀ ਸਦੀਵੀਂ ਤੌਰ ਤੇ ਸਾਡੀ ਝੋਲੀ ਪੈ ਜਾਣ,,,,,❤🙏❤

  • @AvtarSingh-om1dq
    @AvtarSingh-om1dq 2 หลายเดือนก่อน +36

    ਬਾਬਾ ਸੁਖਦੇਵ ਸਿੰਘ ਜੀ ਤੁਹਾਡੀ ਇਕ ਇਕ ਗੱਲ ਸੱਚ ਹੈ. ਇਹਨਾਂ ਢੌਂਗੀ ਬਾਬਿਆਂ ਦੇ ਕਾਰਨ ਸਿੱਖ ਕੌਮ ਕੁਰਾਹੇ ਪੈ ਗਈ ਹੈ. ਸੱਚ ਨੂੰ ਕਹਿਣ ਲਈ ਆਪ ਜੀ ਦਾ ਧੰਨਵਾਦ. ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ

  • @kulwantsinghphagura7575
    @kulwantsinghphagura7575 2 หลายเดือนก่อน +12

    ਬਹੁਤ ਅਨੰਦਮਈ ਕਥਾਵਾਚਕ ਹਨ ਭਾਈ ਸਾਹਿਬ। ਵਹਿਗੁਰੂ ਜੀ ਭਾਈ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਸਭ ਸੁਣਨ ਵਾਲਿਆ ਤੇ ਮੇਹਰ ਕਰਨ ਤਾ ਕਿ ਸਾਨੂੰ ਗੁਰਬਾਣੀ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ।

  • @AmarjitKaur-gj3sh
    @AmarjitKaur-gj3sh 2 หลายเดือนก่อน +18

    ਬਾ-ਕਮਾਲ ਵਿਚਾਰ ਨੇ ਬਾਬਾ ਜੀ। ਹਮੇਸ਼ਾ ਹੀ ਚੜੵਦੀ ਕਲਾ ਚ ਰਹੋਂ ।

  • @jaswantkaur5741
    @jaswantkaur5741 2 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਹਰਾਜ ਸੱਚੇ ਪਾਤਸ਼ਾਹ ਨੇ ਭਾਈ ਸੁਖਦੇਵ ਨੂੰ ਸਾਜਿਆ ਕਥਾ ਪ੍ਰਚਾਰ ਕਰਨ ਨੂੰ 🙏🏼🌹🌹

  • @RoopSingh-ec4nr
    @RoopSingh-ec4nr 2 หลายเดือนก่อน +29

    ਬਹੁਤ 2 ਧੰਨਵਾਦ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਤਕਰੀਬਨ ਗੁਰੂ ਗਰੰਥ ਸਹਿਬ ਜੀ ਦੀ ਸਹੀ ਵਿਚਾਰਧਾਰਾ ਪੇਸ਼ ਕੀਤੀ।

    • @InderpalSinghSandhu-b5i
      @InderpalSinghSandhu-b5i 22 วันที่ผ่านมา

      ਬਾਬਾ ਨਾਨਕ ਜੀ ਤੇਰੀਂ ਲਿਲਾ ਅੱਪਰਮੰਪਾਰ ਵਾਹਿਗੁਰੂ ਜੀ

  • @kuldipkaur9096
    @kuldipkaur9096 2 หลายเดือนก่อน +24

    ਦਿਲੋ ਸ਼ੁਕਰੀਆ ਵਾਹਿਗੁਰੂ ਜੀ ,ਭਾਈ ਸਾਹਿਬ ਜੀ ਆਪਣੇ ਗੁਰੂ ਜੀ ਦੀ ਮੱਤ ਅਨੁਸਾਰ ਕਿਸੇ ਕੋਲ਼ੋਂ ਜੋ ਚੰਗਾ ਹੈ ਲਵੋ ਤੇ ਜੋ ਨਹੀ ,ਨਾ ਸਵੀਕਾਰਿਆ ਜਾਵੇ ।ਉਹ ਉਨਾਂ ਦਾ ਹੀ ਰਹਿ ਜਾਵੇਗਾ । ਇਸੇ ਤਰਾਂ ਦੂਜੇ ਦੇਸ਼ਾਂ ਬਾਰੇ ਹੈ ।ਬੱਸ ਬੱਚਿਆਂ ਨੂੰ ਆਪਣੇ ਗੁਰੂ ਜੀ -ਸਿੱਖੀ ਨਾਲ ਜੋੜਨ ਦੀ ਬਹੁਤ ਲੋੜ ਹੈ ।🙏ਵਾਹਿਗੁਰੂ ਜੀ ਭਲੀ ਕਰਨ 🙏🙏

    • @kuldipkaur9096
      @kuldipkaur9096 2 หลายเดือนก่อน +2

      ਸ਼ੁਕਰੀਆ ਵਾਹਿਗੁਰੂ ਜੀ 🙏ਦੂਸਰੇ ਦੇਸ਼ਾਂ ਦੇ ਲੋਕ ਖ਼ਾਸ ਕਰਕੇ ਕੈਨੇਡਾ ਤੇ ਅਮੇਰਿਕਾ ਵਾਲੇ ਸਿੱਖੀ ਤੇ ਗੁਰਮੁੱਖੀ ਲ਼ਿੱਪੀ ਵੱਲ ਆਕਰਿਸ਼ਤ ਹੋ ਰਹੇ ਹਨ ।”ਸਰਬੱਤ ਦਾ ਭਲਾ” ਹੋ ਰਿਹਾ ਹੈ । ਅਸੀ ਖੁਦ ਹੀ ਗੁਰੂ ਨਾਨਕ ਜੀ ਦੀ ਫਿਲਾਸਫੀ ਤੋ ਦੂਰ ਹੋ ਰਹੇ ਹਾਂ ਤੇ ਉਹ ਲੋਕ ਗੁਰੂ ਜੀ ਦੇ ਸਿਧਾਂਤਾਂ ਤੇ ਚੱਲ ਰਹੇ ਹਨ । ਹੱਥੀਂ ਕਿਰਤ ਕਰਨੀ ਭੁੱਲਦੇ ਜਾ ਰਹੇ। ਹਾਂ ……… ਵੰਡ ਛਕਣਾ ਦੂਰ ਦੀ ਗੱਲ ਬਣਦੀ ਜਾ ਰਹੀ ਹੈ……….🙏🙏🙏🙏🙏

  • @jogamehrok4441
    @jogamehrok4441 2 หลายเดือนก่อน +23

    😅ਪਹਿਲੀ ਵਾਰ ਇਹਨੀਂ ਵਧੀਆ ਕਥ ਸੁਣ ਕੇ ਮੰਨ ਬਹੁਤ ਖੁਸ਼ ਹੋਇਆ ਹੈ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰਖਿਣ ਜੀ

  • @SatnamSingh-dn1og
    @SatnamSingh-dn1og 2 หลายเดือนก่อน +16

    ਧੰਨ ਗੁਰੂ ਨਾਨਕ ਬਹੁਤ ਵਧੀਆ ਵੀਚਾਰ ਦਿੱਤੇ ਭਾਈ ਸਾਹਿਬ ਨੇ

  • @HansaSingh-k7x
    @HansaSingh-k7x 2 หลายเดือนก่อน +22

    ਬਹੁਤ ਵਧੀਆ ਭਾਈ ਸਾਹਿਬ ਜੀ ਸੱਚੀਆਂ ਗੱਲਾਂ ਨੇ ਜੀ ਵਾਹਿਗੁਰੂ ਵਾਹਿਗੁਰੂ ਜੀ

  • @ParamjitSingh-ts1kx
    @ParamjitSingh-ts1kx 2 หลายเดือนก่อน +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @jagjiwankaur3938
    @jagjiwankaur3938 2 หลายเดือนก่อน +34

    ਬਹੁਤ ਹੀ ਵਧਿਆ ਕਥਾ ਦਿਲ ਦੀ ਗੱਲ❤❤

  • @BaljeetSingh-l8b5y
    @BaljeetSingh-l8b5y 2 หลายเดือนก่อน +19

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hansrajdahiya2202
    @hansrajdahiya2202 2 หลายเดือนก่อน +12

    ਕਥਾਵਾਚਕ ਭਾਈ ਸਾਹਿਬ ਜੀ ਦੇ ਵਿਚਾਰ ਸੁਣਨਯੋਗ ਹਨ।

  • @makhansingh8102
    @makhansingh8102 2 หลายเดือนก่อน +9

    ਬਾਬਾ ਜੀ ਤੁਹਾਡੇ ਗੱਲ100ਪਰਸਂਟ ਸਹੀ ਹੈ ਜੀ ਮੱਖਣ ਸਿੰਘ ਬੰਗੀ ਦੀਦੀਪਾ

  • @deepasingh1455
    @deepasingh1455 2 หลายเดือนก่อน +85

    ਬਹੁਤ ਹੀ👍💯 ਵਧੀਆ ਤਰੀਕੇ ਨਾਲ ਭਾਈ ਸਾਹਿਬ ਜੀ ਨੇ ਕਥਾ ਗੁਰੂ ਜੀ ਦੀ ਕਥਾ ਵੀਚਾਰ ਕੀਤੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਦਿਲ💖 ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ।

    • @HarjinderSingh-mk2bw
      @HarjinderSingh-mk2bw 2 หลายเดือนก่อน +8

      👌💯❤🙏very nice vedeo

    • @chetankaur2019
      @chetankaur2019 2 หลายเดือนก่อน +4

      Thanks you

    • @IsharSingh-tx6wk
      @IsharSingh-tx6wk 2 หลายเดือนก่อน

      ​@@HarjinderSingh-mk2bw😅😅😐😐😐 me i opq😢 me aa,

    • @SantokhSingh-to6yj
      @SantokhSingh-to6yj 2 หลายเดือนก่อน +4

      ❤❤❤waheguru sahib ji

  • @HwhahaSjsj
    @HwhahaSjsj 2 หลายเดือนก่อน +16

    ਵਾਹਿਗੁਰੂ ਜੀ ਕਿਰਪਾ ਕਰਨ ਜੀ ਬੁਹਤ ਹੀ ਵਧੀਆ ਜੀ ਧੰਨਵਾਦ ਜੀ ਸਚਿ ਸੁਣਾਇ

  • @harjinderkaur-kz4xu
    @harjinderkaur-kz4xu 2 หลายเดือนก่อน +17

    ਧੰਨਵਾਦ ਬਾਬਾ ਜੀ ਬਹੁਤ ਸੋਹਣੀ ਕਥਾ ਸੁਣਾਈ

  • @kuldipsingh-cr6ke
    @kuldipsingh-cr6ke หลายเดือนก่อน +6

    🌹ੴਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏🙏🙏🙏🙏🙏🙏

  • @harnaibsingh9743
    @harnaibsingh9743 2 หลายเดือนก่อน +17

    ਬਾਬਾ ਜੀ ਅਸੀਂ ਅੱਜ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਦਰਵਾਰ ਸਾਹਿਬ ਦੀ ਸਫਾਈ ਕੀਤੀ ਸੀ 5 ਬੰਦੇ ਤੇ 4 ਬੱਚੇ ਸੀ

  • @inderjeetsinghchak9175
    @inderjeetsinghchak9175 วันที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏

  • @ArnavSandhu-lw9jk
    @ArnavSandhu-lw9jk 2 หลายเดือนก่อน +11

    ਵਾਹਿਗੁਰੂ ਜੀ ਬਹੁਤ ਵਧੀਆ ਕਥਾ ਕਰਦੇ ਭਾਈ ਸਾਹਿਬ ਜੀ ਤੁਹਾਨੂੰ ਮਿਲਣ ਨੂੰ ਜੀ ਕਰਦਾ ਕਿਥੇ ਮਿਲਨ ਗੇ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵਾਹਿਗੁਰੂ ਜੀ ਵਾਹਿਗੁਰੂਜੀ ਮੋਗਾ ਤੋਂ ਅਸੀਂ ਵਾਹਿਗੁਰੂ ਜੀ 🎉🎉🎉🎉🎉🎉

  • @jasvirkaur0296
    @jasvirkaur0296 หลายเดือนก่อน +7

    ਵਾਹਿਗੁਰੂ ਭਾਈ ਸਾਹਿਬ ਜੀ ਦੀ ਕਥਾ ਬਹੁਤ ਸਿੱਖਿਆ ਦੇ ਰਹੀ ਹੈ ❤❤

  • @NarinderSingh-ti4sq
    @NarinderSingh-ti4sq 2 หลายเดือนก่อน +25

    ਬੁਹਤ ਸੋਹਣੇ ਵੀਚਾਰ। ਅਜੇਹੇ ਕੱਥਾ ਵਾਚਕ ਹੋਣੇ ਚਾਹੀਦੇ ਹਨ ਜੇਹੜੇ ਸਚੀਆਂ ਗਲਾਂ ਕਰਨ।

  • @AmriksinghDardi
    @AmriksinghDardi 2 หลายเดือนก่อน +7

    ਵਾਹ ਜੀ ਵਾਹ ਕਿਆ ਬਾਤਾਂ ਬਾਈ ਜੀ ਰੂਹ ਖੁਸ਼ ਹੋ

  • @RameshKumar-et2ld
    @RameshKumar-et2ld 2 หลายเดือนก่อน +7

    ਮੈਂ ਸੁਣਿਆ ਸੀ ਕਿ ਸੱਚੀ ਕਮਾਈ ਦਸਾਂ ਨਹੂੰਆਂ ਦੀ ਕਰ,ਫਿਰ ਇਸ ਵਿਚੋਂ ਦਸਵੰਧ ਕੱਢ ਕੇ ਕਿਸੇ ਲੋੜਵੰਦ ਨੂੰ ਮਿਲਕੇ ਉਹਦੇ ਔਖੇ ਸਮੇਂ ਲਈ ਮੱਦਦ ਕਰ ।ਤੇਰੀ ਦਾਨ ਕੀਤੀ ਕਮਾਈ ਦਰਗਾਹ ਵਿੱਚ ਮਿਲੂ।ਭਵਸਾਗਰ ਸੌਖਾ ਹੋ ਜਾਊਂਗਾ ।
    ਸਤਿਨਾਮੁ ਸ਼੍ਰੀ ਵਾਹਿਗੁਰੂ,ਸਤਿਨਾਮੁ ਸ੍ਰੀ ਵਾਹਿਗੁਰੂ ।

  • @JaswinderSingh-nm6qh
    @JaswinderSingh-nm6qh หลายเดือนก่อน +3

    ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀ ਕੱਥਾ ਸੁਣਕੇ ਬਹੁਤ ਮੰਨਪੰਰਸਣ ਹੋਈਆ ਵਹਿਗੁਰੂ ਜੀ ਤੁਹਾਨੂੰ ਚੱੜਦੀ ਕੱਲਾ ਰੱਖਣ🙏🙏

  • @SatnamSingh-rt2fj
    @SatnamSingh-rt2fj 2 หลายเดือนก่อน +12

    ਵਾਹਿਗੁਰੂ ਜੀ 🌹🌹ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹ਵਾਹਿਗੁਰੂ ਜੀ 🌹🌹ਵਾਹਿਗੁਰੂ ਜੀ 🌹🌹ਵਾਹਿਗੁਰੂ ਜੀ 🌹🌹ਵਾਹਿਗੁਰੂ ਜੀ 🌹🌹

  • @gurmejsingh7243
    @gurmejsingh7243 2 หลายเดือนก่อน +14

    ਵਹਿਗੁਰੂ ਜੀ ਭਲਾ ਕਰੀ ਇਹ ਸਾਰੀ ਬਾਣੀ ਇਨਸਾਨ ਤੇ ਹੈ ਪਰ ਲੋਕ ਨਹੀ ਸਮਝਦੇ

  • @amarjeetSingh-xi6oe
    @amarjeetSingh-xi6oe 2 หลายเดือนก่อน +8

    ਬਿਲਕੁਲ ਸੱਚੀਆਂ ਗੱਲਾਂ ਵਾਹਿਗੁਰੂ ਜੀ 🙏

  • @mangabansal590
    @mangabansal590 2 หลายเดือนก่อน +49

    ਬਾਬਾ ਜੀ ਸੱਚ ਨੂੰ ਫਾਂਸੀ ਹੈ।ਪਰ ਤੁਹਾਡੀ ਕਥਾ ਕਰਮਾ ਵਾਲਿਆਂ ਨੂੰ ਹੀ ਸਮਝ ਆਉਣੀ ਜੀ। ਧੰਨ ਗੁਰੂ ਜੀ ਕੀ ਬਾਣੀ

    • @jagjeetsingh4631
      @jagjeetsingh4631 2 หลายเดือนก่อน +5

    • @gurmankavishrijatha4358
      @gurmankavishrijatha4358 2 หลายเดือนก่อน +2

      😢🎉🎉 0:04 0:04

    • @SantokhSingh-to6yj
      @SantokhSingh-to6yj 2 หลายเดือนก่อน +1

      ​@gurmankavishrijath❤❤🎉🎉a4358

    • @Arshdeep-is9dr
      @Arshdeep-is9dr 2 วันที่ผ่านมา

      Waheguru ji tade katha bhot vadiya lagi . Waheguru ji mhr krn

  • @mangalSingh-en8ll
    @mangalSingh-en8ll 2 หลายเดือนก่อน +11

    ❤❤❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParkashSingh-qm1in
    @ParkashSingh-qm1in 2 หลายเดือนก่อน +17

    ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸਣ ਜੀ🙏🙏

  • @davindersingh-vh5qs
    @davindersingh-vh5qs 2 หลายเดือนก่อน +5

    ਬਹੁਤ ਹੀ ਸੁੰਦਰ ਕਥਾ ਆ ਜੀ ਰੂਹ ਖੁਸ਼ ਹੋ ਗਈ ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ❤❤❤❤❤❤

  • @ParmatmasinghSingh-oe8iu
    @ParmatmasinghSingh-oe8iu 2 หลายเดือนก่อน +178

    ਬਿਲਕੁਲ ਇਕ ਸੋ ਇੱਕ ਪ੍ਰਸੈਂਟ ਸਹੀ। ਬਾਬਾ ਕਿਆ ਬਾਤ ਏ। ਸੱਚ ਬੋਲਣ ਲਈ ਧੰਨਵਾਦ

    • @BalbeerSingh-kz2qo
      @BalbeerSingh-kz2qo หลายเดือนก่อน +11

      C n

    • @ParamjitSingh-ke9hx
      @ParamjitSingh-ke9hx 25 วันที่ผ่านมา +4

      Waheguru ji waheguru ji 🙏🙏🙏🙏🙏🙏🙏

    • @jatinderbajwa9600
      @jatinderbajwa9600 11 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🎉🎉

  • @jagdevbrar6100
    @jagdevbrar6100 2 หลายเดือนก่อน +23

    ੧੬ ਆਨੇ ਸੱਚ ਗੱਲ ਹੈ ਬਾਬੇ ਦੀ

  • @kulwantbedi4669
    @kulwantbedi4669 2 หลายเดือนก่อน +15

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @KulwantBal-v4f
    @KulwantBal-v4f 4 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸੁਮੱਤ ਬਖਸ਼ਣ

  • @majorsingh4297
    @majorsingh4297 2 หลายเดือนก่อน +13

    ਵਾਹ ਭਾਈ ਸਾਹਿਬ ਜੀ,

  • @ParminderjitAulakh
    @ParminderjitAulakh 2 หลายเดือนก่อน +15

    ਵਾਹਿਗੁਰੂ ਜੀ ਭਾਈ ਸਾਹਿਬ ਦੀ ਚੜ੍ਹਦੀ ਕਲਾ ਕਰਨ ਜੀ

    • @RajinderSingh-if1ov
      @RajinderSingh-if1ov 2 หลายเดือนก่อน +1

      Bhai sahib j i da kotan kot DANWADH JI

  • @PapouPapou-l6j
    @PapouPapou-l6j 2 หลายเดือนก่อน +11

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺

  • @HarpreetKaur-s9s
    @HarpreetKaur-s9s 2 หลายเดือนก่อน +11

    ਵਾਹਿਗੁਰੂ ਜੀ ਭਾਈ ਸਾਹਿਬ ਦੀ ਲੰਬੀ ਉਮਰ ਕਰੇ। ਏਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ। ਕੁਝ ਸੋਝੀ ਆਵੇ।

  • @jagmeetkaur2085
    @jagmeetkaur2085 2 หลายเดือนก่อน +5

    ਬਹੁਤ ਜ਼ਿਆਦਾ ਸੱਚ ਬੋਲ ਦਿੱਤਾ ਵੀਰ ਜੀ 🙏 very true

  • @GurtejSingh-cf8zk
    @GurtejSingh-cf8zk 2 หลายเดือนก่อน +3

    ਧੰਨਵਾਦ ਬਾਬਾ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਹੀ ਆਸਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹🙏💐🙏🙏🌹🙏

  • @iqbalsingh82
    @iqbalsingh82 2 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ

  • @DilbaghSingh-x1u
    @DilbaghSingh-x1u 2 หลายเดือนก่อน +15

    ਬਾਬਾ ਜੀ ਬਿਲਕੁਲ ਠੀਕ ਭਾਈ ਸਾਹਿਬ ਜੀ

  • @HarjinderSingh-dw8et
    @HarjinderSingh-dw8et 11 วันที่ผ่านมา +2

    ਵਾਹ ਜੀ ਵਾਹ ਕਿਆ ਬਾਤ ਹੈ ਗਿਆਨੀ ਜੀ ਜਿਉਂਦੇ ਰਹੋ । ਬਹੁਤ ਵਧੀਆ ਕਥਾ ਕੀਤੀ ਆ । ਧੰਨਵਾਦ

  • @satnamsinghdhaliwal4379
    @satnamsinghdhaliwal4379 2 หลายเดือนก่อน +24

    ਵਾਹਿਗੁਰੂ, ਵਾਹਿਗੁਰੂ ਜੀ 🙏

  • @JasbirSingh-is5rl
    @JasbirSingh-is5rl 2 หลายเดือนก่อน +31

    ਬਾਬਾ, ਤੁਹਾਡੇ, ਵਰਗੇ, ਮਹਾਪੁਰਸ਼, ਕਰਕੇ, ਹੀ ਧਰਮ, ਹੈ❤❤❤❤❤

  • @gursewaksingh4451
    @gursewaksingh4451 2 หลายเดือนก่อน +7

    ਵਾਹ ਜੀ ਵਾਹ ਵੀਰ ਜੀ ਆਨੰਦ ਆਇਆ ਸੁਣ ਕੇ

  • @ajitsinghshergill8041
    @ajitsinghshergill8041 2 หลายเดือนก่อน +32

    ਭਾਈ ਸਾਹਿਬ ਜੀ ਤੇਰੇ ਵਰਗੇ ਪ੍ਰਚਾਰਕ ਦੀ ਲੋੜ ਆ ਸਚ ਬੋਲਣ ਤੋਂ ਸਾਰੇ ਡਰਦੇ ਨੇ

  • @kulwantbedi4669
    @kulwantbedi4669 2 หลายเดือนก่อน +38

    ਬਹੁਤ ਵਡਮੁੱਲੀ ਕਥਾ ਜਿੰਦਗੀ ਦੀ ਹਕੀਕਤ

  • @DarshanSingh-sm1ho
    @DarshanSingh-sm1ho 2 หลายเดือนก่อน +11

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।‌।

  • @DalbirsinghsinghVirk
    @DalbirsinghsinghVirk 2 หลายเดือนก่อน +15

    ਸਚੀਅਆ ਗਲਾ ਧੰਨਵਾਦ ਬਾਬਾ ਜੀ ਦਾ

  • @sukhdevkaur9697
    @sukhdevkaur9697 2 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🧡💛🌹🙏

  • @SardaSingh-l3y
    @SardaSingh-l3y 2 หลายเดือนก่อน +22

    ਗੁਰੂ ਨਾਨਕ ਜੀ ਚੜ੍ਹਦੀ ਕਲਾ ਵਿਚ ਰੱਖਣ

    • @onkarsinghpurewal990
      @onkarsinghpurewal990 2 หลายเดือนก่อน +3

      ਭਾਈ ਸਾਹਿਬ ਵਾਹਿਗੁਰੂ ਚੜ੍ਦੀਕਾਲਾ ਵਿੱਚ ਰੱਖਣ ॥

    • @SantokhSingh-to6yj
      @SantokhSingh-to6yj 2 หลายเดือนก่อน +1

      ❤❤❤🎉🎉🎉

  • @KuldeepSingh-md1ub
    @KuldeepSingh-md1ub 2 หลายเดือนก่อน +21

    ਬਹੁਤ ਉੱਚੀ ਤੇ ਸੁੱਚੀ ਵਿਚਾਰਾੰ। ਨੇ। ਵੀਰ ਦਿਆਂ ਸਾਂਭ। ਲ਼ਈਐ। ਏਦਾਂ ਦੇ ਬੁਲਾਰੇ। ਸਾਡੇ। ਪਿੰਡਾਂ। ਵਿੱਚ ਗ੍ਰੰਥੀ ਅਨਪੜ। ਗੁਰਮੁਖੀ। ਆਓਂਦੀ। ਨਹੀਂ। ਕਮੇਟੀਆਂ ਦੇ ਆਗੂ। ਜ਼ਿਆਦਾ ਤਰ। ਸ਼ਰਾਬੀ। ਕਬਾਬੀ। ਨਿਗੁਰੇ। ਗੁਰੂ ਦੀ। ਕੋਈ ਵਿਚਾਰ। ਕਰੇ। ਤਾਂ ਕਹਿੰਦੇ। ਸੇ਼ਤੀ। ਦੇਗ। ਵਰਤਾਓ। ਅਸੀਂ। ਪੈਲੇਸ। ਜਾਣਾਂ ਵਿਆਹ। ਤੇ। ਬਾਬਾ ਸਬ। ਤੋਂ ਕਾਹਲਾ। ਹੁੰਦਾ

  • @parkashsinghkhurmi2941
    @parkashsinghkhurmi2941 2 หลายเดือนก่อน +8

    ਬਹੁਤ ਵਧੀਆ ਕਥਾ ਕਰਦੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

    • @manindervirk3643
      @manindervirk3643 21 วันที่ผ่านมา

      Bhut vadhia vichar à khalsa ji

  • @jeetsingh4775
    @jeetsingh4775 2 หลายเดือนก่อน +16

    ਬਹੁਤ ਵਧੀਆ ਜੀ ਸ਼ੁਭ ਵੀਚਾਰ।

  • @rajwinderhundal8271
    @rajwinderhundal8271 2 หลายเดือนก่อน +7

    ਵਾਹਿਗੁਰੂ ਜੀ 🙏
    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏

  • @bhupindersabharwal7722
    @bhupindersabharwal7722 2 หลายเดือนก่อน +9

    🙏🙏ਵੀਰ ਜੀ ਠੀਕ ਕਹ ਰਹੇ ਹੋ ਪਰ ਇਸ ਗਲ ਤੇ ਜੋਰ ਪਾ ਕੇ ਸਮਝਾਣਾ ਜੇਹੜਾ ਭੋਗ ਤੋ ਬਾਦ ਵਿਆਹ ਵਾਲੀ ਰੋਟੀਕਰਦੇ ਨੇ🙏

  • @gurcharnsingh-n2p
    @gurcharnsingh-n2p 2 หลายเดือนก่อน +14

    ਵਾਹਿਗੁਰੂ ਜੀ ਵਾਹਿਗੁਰੂ ਜੀ

  • @hazurakpt6372
    @hazurakpt6372 2 หลายเดือนก่อน +17

    ਸਾਰੀਆ ਗਲਾਂ ਸਚ ਆਜੀ

  • @harjantbrar8638
    @harjantbrar8638 2 หลายเดือนก่อน +12

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ

  • @jasveersingh9413
    @jasveersingh9413 2 หลายเดือนก่อน +15

    ਧੰਨ ਬਾਬਾ ਸੁਖਦੇਵ ਸਿੰਘ ਸੋਡਾ ਕੀਰਤਣ

  • @GurmeetJossanGurmeetJossan
    @GurmeetJossanGurmeetJossan 2 หลายเดือนก่อน +80

    ਸਾਡੀ ਕੌਮ ਦਾ ਹੀਰਾ ਭਾਈ ਸੁਖਦੇਵ ਸਿੰਘ ਡੱਲਾ ਜੀ

  • @ParmjitKaur-c5c
    @ParmjitKaur-c5c 20 วันที่ผ่านมา +2

    ਬਾਬਾ ਜੀ ਗੱਲ ਤਾ ਲੱਖ ਰੁਪੈ ਦੀ ਧੰਨ ਬਾਬਾ ਜੀ ਵਾਹਿਗੂਰੂ ਜੀ ਵਾਹਿਗੁਰੂ ਵਾਹਿਗੁਰੂ

  • @Jagtarsingh-Nogawan
    @Jagtarsingh-Nogawan 2 หลายเดือนก่อน +11

    ਸਚ ਸਚ ਹੈ, ਪਰ ਜੇ ਭਾਗ ਚੰਗੇ ਹੋਇ ਤਾ ਕਸ਼ਸ਼ ਪੈਂਦਾ ਹੋਈ ਸਮਝੋ ।
    ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।। ਅੰਗ 468

  • @RajwantKaur-xq2ny
    @RajwantKaur-xq2ny 26 วันที่ผ่านมา +2

    ਸਹੀ ਗੱਲ ਕਹੀ ਭਾਈ ਜੀ ਪਿਛਲੇ ਟਾਈਮ ਵਿੱਚ ਜਦ ਲਾਵਾਂ ਹੁੰਦੀਆਂ ਸੀ ਹੱਥ ਵੀਂ ਨਹੀਂ ਸੀ ਨਗੇ ਰਹਿਣ ਦਿੰਦੇ

  • @HARJITSINGH-n8w
    @HARJITSINGH-n8w 2 หลายเดือนก่อน +16

    ਸੱਚ ਬਣਾਅ ਰਿਹਾ ਭਾਈ ਸਾਹਿਬ ਜੀ। 🙏

  • @pargatsingh4276
    @pargatsingh4276 หลายเดือนก่อน +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @nbeesingh1857
    @nbeesingh1857 7 วันที่ผ่านมา

    ਵਾਹਿਗੁਰੂ ਤੁਹਾਨੂੰ ਭਾਈ ਸਾਹਿਬ ਚੜ੍ਹਦੀ - ਕਲਾ ਬਖਸ਼ੇ ਤੇ ਸ੍ਰੀ ਗੁਰੂ ਨਾਨਕ ਜੀ ਦਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਸੱਚ ਦਾ ਪ੍ਰਚਾਰ ਕਰੀ ਚੱਲਿਉ🤲🙏🧕🏼

  • @RanjeetSingh-ob4pm
    @RanjeetSingh-ob4pm หลายเดือนก่อน +3

    ਬਹੁਤ ਹੀ ਸੋਹਣੀ ਕਥਾ ਹੈ ਸਰਦਾਰ ਸੁਖਬੀਰ ਸਿੰਘ ਡੱਲਾ ਜੀ

  • @majorsingh4297
    @majorsingh4297 2 หลายเดือนก่อน +21

    ਏਦਾਂ ਹੀ ਸੱਚ ਬੋਲਦੇ ਰਹੈ, ਗੱਲ ਤੁਹਾਡੀ ਠੀਕ ਮੁਲਾਜ਼ਮ ਹੁੰਦਿਆਂ ਖੁੱਲਕੇ ਨਹੀਂ ਬੋਲਿਆ ਜਾਂਦਾ

  • @mandeepjammu5735
    @mandeepjammu5735 29 วันที่ผ่านมา +3

    🙏 ਬਾਬਾ ਜੀ ਤੁਹਾਡੀ ਕਥਾ ਸੁਣ ਕੇ ਬਹੁਤ ਬਹੁਤ ਆਨੰਦ ਆਉਂਦਾ ਹੈ ਜੀ 🙏

  • @CharanSingh-dj6gh
    @CharanSingh-dj6gh 2 หลายเดือนก่อน +179

    ਸਾਰੇ ਕਥਾ ਵਾਚਕ ਵੀਰਾਂ ਨੂੰ ਬੇਨਤੀ ਏ ਕਿ ਭਾਈ ਸਾਹਿਬ ਤਰਾਂ ਡਰ ਤੋਂ ਬਿਨਾਂ ਕਥਾ ਕਰਿਆ ਕਰੋ

    • @GursewakSingh-jy2dy
      @GursewakSingh-jy2dy หลายเดือนก่อน +3

      😊😊😊😊😊😊😊😊😊😊😊

    • @SimarMangat-ch7gf
      @SimarMangat-ch7gf หลายเดือนก่อน

      2:33 2:33 2:33 2:33 2:56 2:59 2:59 3:03 3:03

  • @charanjitkaur8859
    @charanjitkaur8859 10 วันที่ผ่านมา

    ਬਾਬਾ ਜੀ ਤੁਸੀਂ ਬਹੁਤ ਵਧੀਆ ਕਥਾ ਕਰਦੇ ਹੋ ਧੰਨਵਾਦ ਜੀ🙏🙏🙏🙏 ❤

  • @GurpreetSingh-mk1dn
    @GurpreetSingh-mk1dn 2 หลายเดือนก่อน +15

    ਧੰਨ. ਧੰਨ. ਗੁਰੂ. ਨਾਨਕ. ਸਾਹਿਬ. ਜੀ. ਚੜਦੀ. ਕਲਾਂ. ਰਖੇ🙏🙏🙏🙏🙏

  • @bhupindersingh3603
    @bhupindersingh3603 6 วันที่ผ่านมา +1

    ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਕਥਾ ਸੁਣਾਈ

  • @SukhdevSingh-gj2gc
    @SukhdevSingh-gj2gc 28 วันที่ผ่านมา +1

    ਬਾਬਾ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ

  • @jaswindersingh6776
    @jaswindersingh6776 2 หลายเดือนก่อน +8

    ਵਾਹਿਗੁਰੂ ਜੀ ਇਸ ਵੀਰ ਵਰਗੇ ਹੋਰ ਵੀ ਕਥਾ ਵਾਚਕ ਅੱਗੇ ਆਉਣ