ਜਾਣੋ ਕੀ ਨੇ ਵਿਆਹਾਂ ਦੇ ਟੁੱਟਣ ਦੇ ਕਾਰਨ l Parveen Abrol l Rupinder Kaur Sandhu l B Social

แชร์
ฝัง
  • เผยแพร่เมื่อ 17 พ.ย. 2022
  • ਜਾਣੋ ਕੀ ਨੇ ਵਿਆਹਾਂ ਦੇ ਟੁੱਟਣ ਦੇ ਕਾਰਨ l Parveen Abrol l Rupinder Kaur Sandhu l B Social
    #ParveenAbrol
    #BSocial
    #rupinderkaursandhu
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Host : Rupinder Kaur Sandhu
    Guest : Parveen Abrol
    Cameramen : Harmanpreet Singh & Varinder Singh
    Editor : Jaspal Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 359

  • @balkaur3979
    @balkaur3979 ปีที่แล้ว +72

    ਜਿਹੜੀਆਂ ਕੁੜੀਆਂ 1980/1990 ਵਿੱਚ ਨੂਹਾਂ ਬਣਨ ਤੋਂ ਡਰਦੀਆਂ ਸਨ, ਪਤਾ ਨਹੀਂ ਪਰਿਵਾਰ ਕਿਹੋ ਜਿਹਾ ਮਿਲੇਗਾ। ਅੱਜ 2021ਦੇ ਸਮੇਂ ਵਿੱਚ ਉਹੀ ਕੁੜੀਆਂ ਸੱਸਾਂ ਬਣਨ ਤੋਂ ਡਰ ਰਹੀਆਂ ਹਨ

  • @sukhjeetkaur6713
    @sukhjeetkaur6713 ปีที่แล้ว +67

    ਮੁੰਡੇ ਅਤੇ ਕੁੜੀ ਦੋਹਾਂ ਦੀਆਂ ਮਾਵਾਂ ਦਾ ਦੋਸ਼ ਹੁੰਦਾ ਜੇ ਕੁੜੀ ਦੀ ਮਾਂ ਘਰ ਪਟ ਦੀ ਆ ਤੇ ਮੁੰਡੇ ਦੀ ਮਾਂ ਵੀ ਨਹੀਂ ਚਾਉਂਦੀ ਕੇ ਕੁੜੀ ਦੀ ਘਰ ਵਿੱਚ ਮਰਜ਼ੀ ‌ਚੱਲੇ ਸੱਸ ਕਦੇ ਮਾਂ ਨਹੀਂ ਬਣਦੀ ਚਾਹੇ ਕੁੜੀ ਦੀ ਹੋਵੇ ਜਾਂ ਫਿਰ ਮੁੰਡੇ ਦੀ । ਕੰਮ ਸਾਰਾ ਦਿਨ ਨੂੰਹ ਕਰੇ ਤੇ ਪੈਸੇ ਸੱਸ ਕੋਲ ਹੋਣ ਦੋਹਾਂ ਦੀ ਸੱਸ ਘਰ ਪਟਦੀ ਹੈ

    • @Onkar409
      @Onkar409 ปีที่แล้ว

      Shi gl ji

    • @deepkaur3
      @deepkaur3 ปีที่แล้ว

      Sahi gal

    • @amanbenipal8360
      @amanbenipal8360 ปีที่แล้ว

      Right

    • @nimratbrar2768
      @nimratbrar2768 ปีที่แล้ว

      💯 ਸਹੀ। ਸੱਸ ਕਦੇ ਵੀ ਮਤਲਬ ਕਦੇ ਵੀ "ਮਾਂ" ਨਹੀਂ ਬਣ ਸਕਦੀ। ਬਾਕੀ ਰੰਗ ਤਾਂ ਹੌਲੀ ਹੌਲੀ ਪਤਾ ਲੱਗਦੇ ਟਾਇਮ ਨਾਲ।

  • @Bestformenyou
    @Bestformenyou ปีที่แล้ว +19

    ਸਮੂਹ ਨਨਾਣ ਯੂਨੀਅਨ ਨੂੰ ਬੇਨਤੀ ਹੈ ਕੇ ਭਰਾ ਭਰਜਾਈਆਂ ਨੂੰ ਵੀ ਜੀਅ ਲੈਣ ਦਿਓ । ਫੇਰ ਰੋਂਦੀਆਂ ਜੇ ਕੇ ਸਾਡੇ ਮਾਂ ਪਿਓ ਅਨਾਥ ਆਸ਼ਰਮ ਚ ਰੋਲ ਦਿੱਤੇ ।

    • @surindershahi9659
      @surindershahi9659 ปีที่แล้ว +2

      Shi keha....

    • @manjeetdevi543
      @manjeetdevi543 ปีที่แล้ว +2

      ਕੋਈ ਵੀ ਨਨਾਣ ਭਰਾ ਭਰਜਾਈਆਂ ਦਾ ਘਰ ਨਹੀਂ ਪਟਣਾ ਚਾਹੁੰਦੀ ਇਹ ਘਟੀਆ ਸੋਚ ਆ l love my nanan

    • @surindershahi9659
      @surindershahi9659 ปีที่แล้ว +3

      @@manjeetdevi543 bahutiwari aurat hi aurat di dushmn hundi....apni ego lyi

    • @gurmangurneerkaur3817
      @gurmangurneerkaur3817 11 หลายเดือนก่อน +1

      ਜੈ ਭਰਜਾਈ ਹੀ ਨਨਾਣ ਨੂੰ ਦੇਖ ਕੇ ਖ਼ੁਸ਼ ਨਾ ਹੋਵੇ

  • @ravindergill9225
    @ravindergill9225 5 หลายเดือนก่อน +2

    ਜੀ,. ਜਿਹੜੇ ਲੜਕੇ ਦਾ, ਹੱਥ ਪਿਉ ਦੀ ਜੇਬ ਵਿੱਚ ਰਹਿੰਦਾ, ਉਹਨੂੰ ਲੜਕੀ ਦਾ ਹੱਥ ਨਹੀਂ ਫ੍ਹੜਨਾ ਚਾਹੀਦਾ,.

  • @zindagidasafar3037
    @zindagidasafar3037 ปีที่แล้ว +21

    ਪੇਕੇ ਸੌਰੇ ਕਹਿਣ ਬੈਗਾਨੀ ਆਪਣਾ ਕਿਸ ਨੂੰ ਆਖੇ

  • @simranjitsinghchauhan9451
    @simranjitsinghchauhan9451 ปีที่แล้ว +15

    ਮੈਨੂੰ ਨੀ ਪਤਾ ਮੁੰਡੇ ਕ ਕੁੜੀਆਂ ਸਹੀ ਨੇ ਪਰ ਲੋਕ ਅੱਜ ਕੱਲ ਸੱਚ ਤੋਂ ਬਹੁਤ ਦੂਰ ਹੋ ਚੁੱਕੇ ਨੇ ਤੇ ਆਪਣੇ ਆਲੇ- ਦੁਆਲੇ ਇੱਕ ਕਾਲਪਿਨਕ ਦੁਨੀਆ ਵਿੱਚ ਜੀਵਨ ਬਤੀਤ ਕਰ ਰਹੇ ਜੋ ਕ ਸਾਰਿਆ ਮੁਸ਼ਕਿਲ ਦੀ ਜੜ੍ਹ ਹੈ।

  • @ravindergill9225
    @ravindergill9225 5 หลายเดือนก่อน +2

    ਜੀ ਰਿਸ਼ਤੇ ਨਭ੍ਹਾਉਣ ਲੲਈ, ਅੱਨ੍ਹਾ ਵੀ ਹੋਣਾ ਪੈਂਦਾ, ਗੁੰਗਾ ਵੀ, ਬੋਲ੍ਹਾ ਵੀ, ਕਦੇ ਕਦੇ ਆਪਣੇ ਅੰਦਰ ਨਾਲ੍ਹ ਵੀ ਲੜ੍ਹ ਲੈਣਾ ਚਾਹੀਦਾ,.

  • @JaspalSingh-sx1pp
    @JaspalSingh-sx1pp ปีที่แล้ว +7

    ਲੋੜੋਂ ਵੱਧ ਰਹੀ ਖੁਹਾਇਸ਼ , ਲਾਲਚ , ਹੰਕਾਂਰ , ਜ਼ਿੰਮੇਵਾਰ ਹਨ।

  • @gurjeetkaur9238
    @gurjeetkaur9238 ปีที่แล้ว +39

    ਭੈਣੇ ਜਿਆਦਾ ਖੁਲ ਦੇਣਾ ਸੰਸਕਾਰ ਭੁਲਗੇ ਬੌਚੇ ਡਰ ਨਹੀਂ ਮਾਪਿਆਂ ਦੀ ਦਖਲ ਅੰਦਾਜੀ ਹੋਗੀ ਹਰ ਪਹਿਲੂ ਦਾ ਇਕ ਪਾਸਾ ਨਹੀਂ ਹੁੰਦਾ ਇਕਲੇ ਮੂੰਡੇ ਪਰਵਾਰ ਨੂੰ ਜਿ ਮੇਵਾਰ ਨਹੀਂ ਮੰਨ ਸਕਦੇ 🙏

  • @_Inspire_Before_Expire176
    @_Inspire_Before_Expire176 ปีที่แล้ว +97

    ਵਿਆਹ ਤੋਂ ਅਗਲੇ ਦਿਨ ਹੀ ਕੁੜੀ ਨੂੰ ਪਹਿਲੀਆਂ ਆਦਤਾਂ , ਪਹਿਲੀ ਸੋਚ ਛੁਡਵਾਉਣ ਤੇ ਹੋ ਜਾਂਦਾ ਸਾਰਾ ਸਹੁਰਾ ਪਰਿਵਾਰ.... ਸਾਰਾ ਪਰਿਵਾਰ ਇੱਕ ਪਾਸੇ ਹੁੰਦਾ ਤੇ ਕੁੜੀ ਕੱਲੀ ਇੱਕ ਪਾਸੇ.... ਭਾਵੇਂ ਕੁੜੀ ਨੂੰ ਅਕਲ ਵੱਧ ਹੋਵੇ ਉਹਨਾਂ ਨਾਲੋਂ... ਰਿਸ਼ਤੇ ਸਾਂਭਣਾ ਉਹ ਜਾਣਦੀ ਹੋਵੇ ਪਰ ਉਹਨਾਂ ਅੱਗੇ ਨੀਵਾਂ ਮਹਿਸੂਸ ਕਰਨ ਲੱਗ ਜਾਂਦੀ ...ਜੇ ਸਹੁਰਾ ਪਰਿਵਾਰ ਉਹਨੂੰ ਸੁਖਾਵਾਂ ਮਾਹੌਲ ਦੇਊਗਾ ਤੇ ਮੈਨੂੰ ਲੱਗਦਾ ਹੌਲੀ ਹੌਲੀ ਕੁੜੀ ਉਹਨਾਂ ਦੇ ਰੰਗ ਵਿੱਚ ਰੰਗ ਵੀ ਜਾਵੇ.... ਪਰ ਜਬਰਦਸਤੀ ਉਹਨੂੰ ਬਦਲਣ ਦੀ ਕੋਸ਼ਿਸ਼ ਕਰੂਗੇ ਉਹ ਵੀ ਨਈ ਬਣਦੀ ਫੇ ਸਹੁਰਿਆਂ ਦੀ...ਹੈ ਤੇ ਉਹ ਵੀ ਬਾਕੀਆਂ ਵਾਂਗ ਇਨਸਾਨ ਹੀ.... ਵਿਆਹ ਤੋਂ ਪਹਿਲਾਂ ਹੋਰ ਮਾਹੌਲ ਦੇ ਵਿੱਚ ਜੰਮੀ ਪਲੀ ਹੁੰਦੀ ਆ ਤੇ ਵਿਆਹ ਤੋਂ ਬਾਦ ਉਹਦੇ ਕੋਲੋਂ ਇਹ ਆਸ ਕਰਨੀ ਵੀ ਵਿਆਹ ਤੋਂ ਅਗਲੇ ਦਿਨ ਈ ਤੇਰੀ ਟਰੇਨਿੰਗ ਸ਼ੁਰੂ ਆ ਤੈਨੂੰ ਸਾਡੇ ਮੁਤਾਬਕ ਹੀ ਸਾਹ ਲੈਣਾ ਪਊਗਾ...ਤੇ ਹੋ ਸਕਦਾ ਉਹ ਕਦੇ ਉਸ ਮਹੌਲ ਚ ਰਹਿਣ ਨੂੰ ਤਿਆਰ ਈ ਨਾ ਹੋਵੇ.... ਬਾਕੀ ਰਹੀ ਗੱਲ ਮੁੰਡੇ ਤੇ ਉਹਦੇ ਪਰਿਵਾਰ ਦੀ ਹਰ ਵਾਰ ਉਹ ਵੀ ਗਲਤ ਨਈ ਹੁੰਦੇ... ਲੋੜ ਆ ਹਰ person ਨੂੰ ਉਹਦੀ ਬਣਦੀ space ਦੇਣ ਦੀ... ਮੈਨੂੰ ਲੱਗਦਾ ਰਿਸ਼ਤੇ ਬਣੇ ਉੱਥੇ ਹੀ ਰਹਿ ਸਕਦੇ ਜੇ ਦੋਨਾਂ ਪਾਸਿਓ ਇਮਾਨਦਾਰੀ, ਇੱਜਤ ਤੇ ਬਣਦਾ ਸਤਿਕਾਰ ਇੱਕ ਦੂਜੇ ਨੂੰ ਦਿੱਤਾ ਜਾਵੇ... ਕਈ ਵਾਰ ਮੁੰਡੇ ਵਿਆਹ ਤੋਂ ਬਾਦ ਘਰਵਾਲੀ ਨੂੰ ਪੈਰ ਦੀ ਜੁੱਤੀ ਸਮਝਦੇ ਤੇ ਕਈ ਵਾਰ ਕੁੜੀਆਂ ਮੁੰਡਿਆਂ ਨੂੰ...

    • @amankang8531
      @amankang8531 ปีที่แล้ว +2

      Ryt dee

    • @harjinderkaurbinned4496
      @harjinderkaurbinned4496 ปีที่แล้ว +1

      Right ji

    • @weakly_memes
      @weakly_memes ปีที่แล้ว

      Pl ok pl

    • @balkaur3979
      @balkaur3979 ปีที่แล้ว +2

      ਇਹ ਮੱਧ ਵਰਗ ਦੇ ਪਰਿਵਾਰਾ ਵਿੱਚ ਹੱਲੇ ਵੀ ਹੋ ਰਿਹਾ। ਲੇਕਿਨ ਹਾਈ ਸੋਸਾਇਟੀ ਵਿੱਚ ਜਿੱਥੇ ਕੁੜੀ ਕਾਫੀ ਪੜੀ ਲਿਖੀ ਤੇ ਚੰਗੀ ਨੌਕਰੀ ਕਰਦੀ ਹੈ ਉਸਤੋਂ ਪਤੀ ਤੇ ਘਰ ਦੇ ਡਰਦੇ ਹਨ। ਫੈਮਾਨਿਜਮ, ਇਕਵੈਲਟੀ ਦਾ ਡਰੱਮ ਵਜ਼ਾਉਦੀ ਰਹਿੰਦੀ ਹੈ।

    • @kiranjitkayr3601
      @kiranjitkayr3601 ปีที่แล้ว +1

      Ryt

  • @meenamam7424
    @meenamam7424 ปีที่แล้ว +8

    ਵੱਡੇ ਕੁੜੀ ਨੂੰ ਦਵਾਉਦੇ ਬਹੁਤ ਪਰ ਕਈ ਜਗ੍ਹਾ ਕੁੜੀ ਤੰਗ ਕਰਦੀ

  • @karnailssomal2908
    @karnailssomal2908 ปีที่แล้ว +15

    ਇਹ ਵਿਸ਼ਾ ਸਮੇਂ ਦੀ ਵੱਡੀ ਲੋੜ ਹੈ। ਬੀਬੀ ਰੁਪਿੰਦਰ ਕੌਰ ਸੰਧੂ ਦਾ ਅਜਿਹਾ ਹੰਭਲਾ ਪ੍ਰਸ਼ੰਸਾ ਕਰਨ ਵਾਲਾ ਹੈ। ਪ੍ਰੋਗਰਾਮ ਵਿੱਚ ਸ਼ਾਮਲ ਦੂਜੇ ਬੀਬੀ ਜੀ ਬੜੇ ਸਿਆਣੇ ਹਨ। ਇਨ੍ਹਾਂ ਦੇ ਵਿਚਾਰ ਸਪਸ਼ਟ ਤਾਂ ਹੈਨ ਹੀ, ਤਰਕ ਸੰਗਤ ਵੀ ਹਨ। ਇਸ ਵਿਸੇ਼ ਦੇ ਸਾਰੇ ਪੱਖਾਂ ਨੂੰ ਛੁਹਿਆ ਗਿਆ ਹੈ।

  • @prabhjotkaurdhillon5177
    @prabhjotkaurdhillon5177 ปีที่แล้ว +7

    ਬਹੁਤ ਵਧੀਆ ਸ਼ਖਸੀਅਤ,ਬਹੁਤ ਮਿਆਰੀ ਪ੍ਰੋਗਰਾਮ

  • @harpalkaur1705
    @harpalkaur1705 ปีที่แล้ว +15

    ਬਹੁਤ ਲੋਕ ਵਿਆਹ ਤੋਂ ਬਾਅਦ ਆਪਣਾ ਰੰਗ ਦਿਖਾਉਂਦੇ ਨੇ, ਲੜਕੀ ਤੇ ਅਪਣਾ ਰੋਅਬ ਪਾਉਂਦੇ ਨੇ , ਉਹਦੇ ਮਾਂ ਪਿਓ ਭਰਾ ਨੂੰ ਵੱਧ ਘੱਟ ਬੋਲਦੇ ਨੇ ,ਗੰਦਾ ਪਤੀ ਵੀ ਆਪਣੇ ਮਾਂ ਪਿਓ ਦੀ ਗੱਲ ਮੰਨ ਕੇ ਆਪਣੀ ਪਤਨੀ ਨੂੰ ਹਰ ਬਾਰ ਗਲਤ ਕਹਿੰਦਾ, ਮਾਂ ਪਿਓ। ਦੇ ਪਿਆਰ ਤੇ ਅੰਨਾ ਹੋਇਆ ਰਹਿੰਦਾ , ਪਤਨੀ ਨੂੰ ਕੁਝ ਬੋਲਣ ਵੀ ਨਹੀਂ ਦਿੰਦਾ ਹੁਣ ਦੱਸੋ ਲੜਕੀ ਵਿਚਾਰੀ ਕੀ ਕਰੇ 🙁🙁

    • @harmandeepkaur6579
      @harmandeepkaur6579 ปีที่แล้ว +2

      Shi gal a J kudi boldi ah na fir khnde ah ago boldi a

    • @urmilarani5963
      @urmilarani5963 ปีที่แล้ว

      Same
      Ik ik gll sahi likhi tusi
      Bilkul eda hi hoya mere nal

    • @jasvirjass7126
      @jasvirjass7126 ปีที่แล้ว

      Right

    • @bikramjeetsingh5214
      @bikramjeetsingh5214 ปีที่แล้ว

      Your views are totally partial in favor of a women only ...nowdays most of young women are highly notorious & big bluffers, only few women are fair minded & decent, otherhands most of young women are biggest trouble creaters in family 😢😢

    • @sandeepkaur2415
      @sandeepkaur2415 9 หลายเดือนก่อน

      Right

  • @baghel6717
    @baghel6717 ปีที่แล้ว +8

    ਬਹੁਤ ਵਧੀਆ ਵਿਚਾਰ ।ਹਰੇਕ ਵਿਹਾਉਤਾ ਨੂੰ ਇਹ ਵੀਡਿਉ ਦੇਖਣੀ ਚਾਹੀਦੀ ਹੈ।

  • @MOHI204
    @MOHI204 ปีที่แล้ว +12

    ਬਹੁਤ ਵਧੀਆ ਗੱਲਬਾਤ ਸੀ 👍👍👍👍

  • @rka5506
    @rka5506 6 หลายเดือนก่อน +1

    Very nice keep it up great God bless you

  • @amardhillone08
    @amardhillone08 ปีที่แล้ว +6

    ਬਹੁਤ ਵਧੀਆ ਮੁਲਾਕਾਤ

  • @pamilabedi6656
    @pamilabedi6656 ปีที่แล้ว +9

    Excellent discussion

  • @narinderpalsingh5349
    @narinderpalsingh5349 ปีที่แล้ว +12

    ਬਹੁਤ ਹੀ ਵਧੀਆ ਚੈਨਲ ਹੈ, ਸ਼ਾਬਾਸ਼ ਭੈਣ ਜੀ।

  • @sukhdhaliwal6244
    @sukhdhaliwal6244 ปีที่แล้ว +2

    Bilkul sahi,sach keha !!sare pkh chhuhe gye ne.. Bahut sohna program .. thank you

  • @ranjitsandhu2326
    @ranjitsandhu2326 ปีที่แล้ว +2

    Bahut wadia interview cc. Thankuu so much Rupinder bhen. Thankuu B Social

  • @Roshan-bq1kj
    @Roshan-bq1kj ปีที่แล้ว +4

    Bilkul right mam 👍🏻👍🏻

  • @sukhkaur5697
    @sukhkaur5697 ปีที่แล้ว +2

    ਬਹੁਤ ਚੰਗੀ ਜਾਣ ਕਾਰੀ

  • @tejigrewal6867
    @tejigrewal6867 ปีที่แล้ว +12

    ਔਰਤ ਹੀ ਔਰਤ ਦੀ ਦੁਸ਼ਮਣ ਹੈ।

    • @daljeetkaur4740
      @daljeetkaur4740 ปีที่แล้ว

      Oh tan thik hai bt dushman tan ek male d piche h hundi. Becoz men prefer diff gilrz and diff relations at diff time.

  • @GagandeepKaur-fu3ch
    @GagandeepKaur-fu3ch ปีที่แล้ว +5

    ਜ਼ਰੂਰੀ ਨਹੀਂ ਸੱਸ ਹੀ ਬੁਰੀ ਹੁੰਦੀ ਹੈ, ਨੂੰਹ ਵੀ ਸੱਸ ਨੂੰ ਮਾਂ ਨਹੀਂ ਸਮਝਦੀ, ਹਮੇਸਾ ਸੱਸ ਗਲਤ ਨਹੀਂ ਹੁੰਦੀ। ਨੂੰਹ ਨੂੰ ਵੀ ਸਮਝਣਾ ਚਾਹਦੀ ਹੈ। ਕਿ ਉਹ ਸੁਹਰੇ ਘਰ ਨੂੰ ਹੁਣ ਆਪਣਾ ਘਰ ਸਮਝੇ।

  • @mandeepkaur233
    @mandeepkaur233 ปีที่แล้ว +1

    Bhut vadyia galbat c

  • @akashsidhu289
    @akashsidhu289 ปีที่แล้ว +6

    💯👌👌👌ਵਾਲੀਆ ਸੋਣੀਆ ਗੱਲਾ ਨੇ 💯👌🙏🙏🙏🙏🙏

  • @sarapannu2792
    @sarapannu2792 ปีที่แล้ว +3

    ਬਹੁਤ ਵਧੀਆ ਗੱਲ-ਬਾਤ ਜੀ

  • @manisingh6823
    @manisingh6823 ปีที่แล้ว +2

    excellent v usefull discarsion

  • @surindergill4298
    @surindergill4298 ปีที่แล้ว +2

    ਬਹੁਤ ਵਧੀਆ

  • @lovepreetkaur1148
    @lovepreetkaur1148 ปีที่แล้ว +1

    Thanks mam boht vadyia msg se 🙏

  • @princekang5379
    @princekang5379 ปีที่แล้ว +20

    My husband doesn't like my parents nd always try to insult my them include me... that's why I want to get separation nd he has alot of affection towards his parents

    • @ranjitkaur2668
      @ranjitkaur2668 ปีที่แล้ว +4

      Same me

    • @malkeitkaur3046
      @malkeitkaur3046 ปีที่แล้ว +2

      Its normal mama boy and they teach them to behave like that, I am divorced very hard life for many years but I am happy now almost 60 years old. I read a lot I dont have time for drama my ex mother inlaw was drama queen.

    • @harmanvirkaur3821
      @harmanvirkaur3821 ปีที่แล้ว +2

      Main v hun separate ho gayi a g main Australia vich a te main hun ikalli reh k apne kids di care karni a kise di gulaam ni banna

    • @apbassi3566
      @apbassi3566 ปีที่แล้ว +2

      same

  • @manjinderram8201
    @manjinderram8201 ปีที่แล้ว +2

    Very nice debate

  • @alishasingh3893
    @alishasingh3893 ปีที่แล้ว +2

    Very nice topic

  • @ranjitchahal3250
    @ranjitchahal3250 ปีที่แล้ว +2

    Good suggestions ji

  • @puransingh-rk6oc
    @puransingh-rk6oc ปีที่แล้ว

    Very nice message by Smt.Parveen Abrol

  • @davindersingh2410
    @davindersingh2410 ปีที่แล้ว +2

    Boht vdiya interview krde o rupinder Kaur g

  • @baghel6717
    @baghel6717 ปีที่แล้ว +3

    ਸਾਡਾ ਸਮਾਜ ਪਤਾ ਨੂੰ ਕਿਧਰ ਨੂੰ ਜਾ ਰਿਹਾ ਹੈ ।

  • @sarbjitkaursandhu5904
    @sarbjitkaursandhu5904 ปีที่แล้ว +3

    ਬਹੁਤ। ਵਧੀਆ। ਗੱਲਬਾਤ। ਜੀ

  • @singhsardara4065
    @singhsardara4065 ปีที่แล้ว +2

    You are very right Madam.

  • @jasmeetsidhu6605
    @jasmeetsidhu6605 ปีที่แล้ว

    Absolutely right

  • @veerpalbrar3513
    @veerpalbrar3513 ปีที่แล้ว +2

    Shi gal aw sister ji

  • @inderjeetsinghdhanoa4258
    @inderjeetsinghdhanoa4258 ปีที่แล้ว +3

    Very Nice interview..👍👍🙏

  • @Positivevibes0001gurhargarden
    @Positivevibes0001gurhargarden ปีที่แล้ว +2

    Very nice 👍 talk!!!

  • @ManjeetKaur-yq1so
    @ManjeetKaur-yq1so ปีที่แล้ว +1

    Bhout vidye g

  • @kamaljitsingh1016
    @kamaljitsingh1016 ปีที่แล้ว +1

    Bahut badhiya interview c madam g

  • @navjotkaur8697
    @navjotkaur8697 ปีที่แล้ว +2

    Amazing 👏

  • @aneetabhambi6947
    @aneetabhambi6947 ปีที่แล้ว

    Bilkul sahi gal hai madam boy nu maa papa di bahut yogdan hai sport

  • @simarjeetkaur6286
    @simarjeetkaur6286 ปีที่แล้ว +1

    Very good interview and thoughtful ideas and knowledgeable for both boys and girls.very balance d ideas.

  • @deepvirk5162
    @deepvirk5162 ปีที่แล้ว +3

    Very nice 👌👌

  • @somnath6970
    @somnath6970 ปีที่แล้ว +1

    Sahi glla ne👍👍

  • @kamalmatharu6795
    @kamalmatharu6795 ปีที่แล้ว +9

    ਕਿਰਪਾ ਕਰਕੇ ਮੈਡਮ ਦਾ ਫੋਨ ਨੰਬਰ ਜਰੂਰ ਦਿਓ 🙏🙏

  • @GurleenRandhawa-dt5be
    @GurleenRandhawa-dt5be ปีที่แล้ว

    Sahi gl mam gar ch gallaya sachi

  • @harbajanmli7503
    @harbajanmli7503 ปีที่แล้ว +2

    Good job jallandero, keep it up, God Bless you.

  • @dhaliwalfamily9843
    @dhaliwalfamily9843 ปีที่แล้ว

    Bhut vdiea g god bless u

  • @JagtarSingh-cd6fd
    @JagtarSingh-cd6fd ปีที่แล้ว +1

    Very good Your Mind ji

  • @dr.jagtarsinghkhokhar3536
    @dr.jagtarsinghkhokhar3536 ปีที่แล้ว +1

    great talk

  • @rajkaur2187
    @rajkaur2187 ปีที่แล้ว +1

    Vry nice mam

  • @geetrani1
    @geetrani1 ปีที่แล้ว +2

    I am also a part of legal aid, enjoyed so much working in sanjh kenda for 4 years …..

  • @davindersingh2410
    @davindersingh2410 ปีที่แล้ว +2

    Very nice g

  • @mukeshlochan
    @mukeshlochan ปีที่แล้ว +23

    ਕੁੜੀਆਂ ਮੁੰਡਿਆਂ ਨਾਲੋਂ ਵੱਧ ਦੋਸ਼ੀ ਆ l ਇਹ ਗੱਲ ਮੈਂ ਆਪਣੀ ਭੈਣ, ਭਾਬੀ, ਮਾਂ ਦਾ ਵਰਤੀਰਾ ਦੇਖ ਕ ਕਹਿ ਸਕਦਾ l

  • @sahejveersidhu7736
    @sahejveersidhu7736 ปีที่แล้ว +1

    Very nice

  • @manrajdhaliwal6760
    @manrajdhaliwal6760 ปีที่แล้ว +3

    Khudiya pakiya de khushi lye sab kuj sehan kardiy ne par oh sahre ghar bhut dhukhi hundiya ne

  • @tpsbenipal3910
    @tpsbenipal3910 ปีที่แล้ว

    ਸਹਿਨਸ਼ੀਲਤਾ ਔਰ ਖਾਸ ਕਰਕੇ ਮਾਂ v ajj de ਸਮੇਂ ਵਿੱਚ ਘਰ ਖਰਾਬ ਕਰਨ ਦਾ ਸਭ ਤੋਂ ਵੱਡਾ ਰੋਲ ਹੈ

  • @veerpalbrar3513
    @veerpalbrar3513 ปีที่แล้ว +2

    Very nice ji

  • @narinderpalsingh5349
    @narinderpalsingh5349 ปีที่แล้ว +17

    ਜਿਆਦਾ ਪਰਿਵਾਰ ਟੁਟਣ ਦਾ ਵੱਡਾ ਕਾਰਨ ਬੱਚੀਆਂ ਦਾ ਕੰਮ ਨਾ ਕਰਨਾ,ਮਾਪਿਆਂ ਵਲੋ ਬੇਲੋੜੀ ਦਖਲਅੰਦਾਜ਼ੀ ਅਤੇ ਲੜਕੀਆਂ ਚ ਸਹਿਣਸ਼ੀਲਤਾ ਦੀ ਕਮੀ ਆਦਿ।

    • @ManpreetKaur-np5op
      @ManpreetKaur-np5op ปีที่แล้ว +1

      Kam di gal ni hundi kise begane di kudi nu jar diya ni sasaa

    • @neetkaur6986
      @neetkaur6986 ปีที่แล้ว +1

      Apni kudi nhi kardi o bardhast a nooh na kare bhut vada mudda ban janda h

    • @Tumi12369
      @Tumi12369 ปีที่แล้ว

      saas te munda izat nhi dinde ,upro kuri de bacha ho janda hrb tension creat kar dindia budia.

  • @ParamjitKaur-uy5kl
    @ParamjitKaur-uy5kl 11 หลายเดือนก่อน

    ਕੋਈ ਵੀ ਰਿਸ਼ਤਾ ਬੁਰਾ ਜਾਂ ਚੰਗਾ ਨਹੀਂ, ਸੁਭਾਅ ਤੇ ਨਿਰਭਰ ਕਰਦਾ ਹੈ, ਜਿਹੜੀ ਇੱਕ ਚੰਗੀ "ਧੀ" ਨਹੀਂ ਉਹ ਕਿਸੇ ਵੀ ਰਿਸ਼ਤੇ ਚ ਚੰਗੀ ਨਹੀਂ ਹੋਵੇਗੀ, ਏਹੀ ਬਾਕੀਆਂ ਤੇ ਲਾਗੂ ਹੁੰਦਾ ਹੈ।

  • @kashmirkaur6827
    @kashmirkaur6827 ปีที่แล้ว +2

    Very nice interview mam ji kuria bahut galt hei es time thank you mam ji 🙏🏻🙏🏻

  • @satasingh5068
    @satasingh5068 ปีที่แล้ว

    Ryt mam

  • @inderjeetpurewall7663
    @inderjeetpurewall7663 ปีที่แล้ว +1

    ਰੁਪਿੰਦਰ ਜੀ ਤੁਹਾਡੇ ਸੂਟ ਬਹੁਤ ਸਿੰਪਲ ਤੇ ਸੋਹਣੇ ਹੁੰਦੇ ਹਨ ।ਤੁਹਾਡੇ ਪ੍ਰੋਗਰਾਮ ਬਹੁਤ ਵੱਧੀਆ ਹੁੰਦੇ ਹਨ ਮੈਂ ਦੇਖਦੀ ਹਾਂ ।

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha loka ne presan kita hoiya hai

  • @Celibritysuits777
    @Celibritysuits777 ปีที่แล้ว +6

    Stay blessed always Mam🙏🏻🙏🏻👍🏻👍🏻 keep it up

  • @kirandeepkaur2257
    @kirandeepkaur2257 ปีที่แล้ว +1

    Mai sade 3 saal sohre family ch rhi sass sohra te mai ikale rehnde c husband german c mainu kde sass ne paisa kapra kuj v nhi lai k dita c ethe mai eda nhi sabit krna chahundi k mai boht chngi aaaa pr . Kuj gallan pekeya khilaf v sunia pr apna time pass kita hun 9 month to husband de naal hun ohi kehnde sadi nooh vrgi kise di nooh nhi jdo naal rehndi c odo kehnde c tenu duniyadari da ni pta tu jayada nhi kiti . Mai m.s.c kiti hoyi fer v boht kuj sehn kita

  • @sukhsimar1064
    @sukhsimar1064 ปีที่แล้ว

    Menu sachi dilo means dilo Khushi hoi k hann asi jo safar kr rhe odi smj kise nu hai

  • @nirmalbassi9535
    @nirmalbassi9535 ปีที่แล้ว +3

    ਮੈਡਮ ਜੀ ਅਸੀ ਕਿਸ ਤਰ੍ਹਾਂ ਤਹਡੇ ਨਾਲ ਗਲ ਬਾਤ ਕਰ ਸਕਦੇ ਹਾਂ

  • @juvraj-singh
    @juvraj-singh ปีที่แล้ว +1

    Nice 👌👌

  • @gaganwadhwa9535
    @gaganwadhwa9535 ปีที่แล้ว +16

    Very nice interview 👌👌
    Great discussion 👍👍

    • @gurmailkaur5704
      @gurmailkaur5704 ปีที่แล้ว +1

      ਲੜਕੀਅਾ ਨੁ ਵੀ ਅਡਜਸਟ ਕਰਨਾ ਚਾਹੀਦਾ

  • @BalwinderSingh-jv1dk
    @BalwinderSingh-jv1dk 11 หลายเดือนก่อน

    Very very nice interview ji

  • @aartideep7965
    @aartideep7965 ปีที่แล้ว +1

    Baut vdiya glaa zindagi da koda sach hai ah pr koi smjhna hi nhi chanda

  • @paramjitkaur6791
    @paramjitkaur6791 ปีที่แล้ว +1

    Very nice video

  • @karamjitkaur384
    @karamjitkaur384 ปีที่แล้ว +1

    🙏🙏

  • @TechnicianTimes
    @TechnicianTimes ปีที่แล้ว +1

    👍👍👍👍

  • @jasbirsingh-kj9ql
    @jasbirsingh-kj9ql ปีที่แล้ว

    Very nice topic, sometime I think so , it cultural clash , Asian culture and western culture.

  • @sukhjindersingh8203
    @sukhjindersingh8203 ปีที่แล้ว +6

    ਅੱਟੀ ਜੀ ਰੱਬ ਰੂਪੀ ਇਨਸਾਨ ਨੇ

  • @beerakaur9421
    @beerakaur9421 ปีที่แล้ว +2

    100% sahi uneducated society system responsible madam ji ❤

  • @babytiwana8777
    @babytiwana8777 ปีที่แล้ว

    Sareaa glln sach ne mam

  • @inderjit5581
    @inderjit5581 ปีที่แล้ว +2

    👌👌👌👌👌❤️❤️❤️❤️❤️❤️

  • @i21172rex
    @i21172rex ปีที่แล้ว +3

    ਪੰਜਾਬੀਆਂ ਨੇ west ਚ ਵੀ ਦਾਜ ਸ਼ੁਰੂ ਕਰ ਲਿਆ।

  • @ManjeetKaur-ji5um
    @ManjeetKaur-ji5um ปีที่แล้ว

    Good 👍 👍

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @akkigtr
    @akkigtr ปีที่แล้ว +1

    😊

  • @SidhuMoosewalaFanpage231
    @SidhuMoosewalaFanpage231 ปีที่แล้ว +15

    20 saal hogye ghutn ch rehndeya nu na koi divorce len dinda 🥺🥺

    • @daljeetkaur4740
      @daljeetkaur4740 ปีที่แล้ว +1

      Jo v krna hunda ap h krna. Koi kise li kuj n krda. Hr bnda apne mtlb li jionda

    • @princekang5379
      @princekang5379 ปีที่แล้ว

      My life story same

    • @Manveer_boparai
      @Manveer_boparai ปีที่แล้ว

      Same here...

  • @JasvirSingh-if8zt
    @JasvirSingh-if8zt ปีที่แล้ว +1

    Bahut badhiya gallan

  • @mehakdeepsidhu2679
    @mehakdeepsidhu2679 ปีที่แล้ว

    nice video ji

  • @savitavohra3786
    @savitavohra3786 ปีที่แล้ว +1

    Hme to itna pta h na koi jhukna janta h na badlana chahte h apni apni ego me log life berbaad ker lete h

  • @chatranjansaran7518
    @chatranjansaran7518 ปีที่แล้ว

    Not every one same.

  • @ammybajwa2981
    @ammybajwa2981 ปีที่แล้ว +7

    ਮੈਡਮ ਜੀ ਜਦੋਂ 18 ਸਾਲ ਦੀ ਕੁੜੀ ਵਿਆਹ ਦਿਤੀ ਜਾਂਦੀ ਹੈ ਤਾਂ ਰਿਸਤੇ ਟੁੱਟ ਦੇ ਨੇ

    • @navroopkaurkhinda8786
      @navroopkaurkhinda8786 ปีที่แล้ว

      ਪਲੀਜ ਆਪਣਾ ਨੰਬਰ ਦੇ ਦਿੳੁ

  • @jaswindergill7888
    @jaswindergill7888 ปีที่แล้ว +5

    Any wife no want her husband make relationship other Women’s.She true love with her husband . Her feelings heart when her husband ignored her and make relationships other Women’s.

  • @goodjosh3871
    @goodjosh3871 ปีที่แล้ว

    ਅੱਜਕਲ੍ਹ ਅਸਕੀ ਦੇ ਕਰਕੇ ਵੀ ਟੁੱਟਦੇ ਨੇ।ਕਈ ਮੁੰਡੇ ਕਈ ਕੁੜੀਆਂ ਵਿਆਹ ਕਰਾਉਣ ਤੋਂ ਪਹਿਲਾ ਸਾਰਾ ਕੁਝ ਕਰਕੇ ਬੈਠ ਜਾਂਦੇ ਨੇ ਫੇਰ ਇੱਜ਼ਤ ਪਿਆਰ ਕਿਸੇ ਹੋਰ ਤੋਂ ਭਾਲਦੇ ਨੇ ਜੇਹੜਾ ਮਾ ਬਾਪ ਨੇ ਭਾਲਿਆ ਹੁੰਦਾ ਜਾ ਹੁੰਦੀ ਹੈ ਮੁੰਡੇ ਤੇ ਕੁੜੀ ਲਈ ਦੋਨਾਂ ਲਈ ਹੈ ਇਹ ਗਲ । ਵਿਆਹ ਤੋਂ ਪਹਿਲਾਂ ਨਜ਼ਾਰੇ ਜਿੰਨੇ ਲੁੱਟੇ ਹੋਣ ਓਹਨੂੰ ਵਿਆਹ ਤੋਂ ਬਾਅਦ ਨਹੀਂ ਮਿਲਦੇ ਫੇਰ ਘਰ ਟੁੱਟਦੇ ਨੇ ਪਰਿਵਾਰਾਂ ਦੀ ਗਲਤੀ ਨਹੀਂ ਹੁੰਦੀ ਕਈ ਰਿਸ਼ਤਿਆਂ ਚ

  • @mridulasharma259
    @mridulasharma259 ปีที่แล้ว

    Mam mai first time tuhadi discus